Meet Sandeep Doda | Kabaddi Player | 365 Unfiltered With Pardeep Taina | Kabaddi365

  Рет қаралды 332,360

Kabaddi365.com

Kabaddi365.com

Күн бұрын

Пікірлер: 1 600
@mahenderkumar1329
@mahenderkumar1329 3 жыл бұрын
ਸੀਰਾ ਪਲੇਅਰ ਸੰਦੀਪ ਦੋਦੇ ਆਲਾ 🙏🏻ਵਾਹਿਗੁਰੂ ਜੀ ਸਦਾ ਮੇਹਰ ਰੱਖੇ🙏🏻
@harindersingh266
@harindersingh266 3 жыл бұрын
ਸਿਰਾ ਪਲੇਅਰ ਆ ਵੀਰ ਇੱਕ ਸੁਝਾਅ ਆ ਹੱਥ ਲਾਉਣ ਨੂੰ ਟਾਈਮ ਬਹੁਤ ਲਾ ਦਿੰਦਾਂ ਵੀਰ ਮਨ ਡਰਦਾ ਰਹਿੰਦਾਂ ਕੇ ਸਮਾਂ ਨਾਂ ਨਿੱਕਲ ਜਾਵੇ।
@InderSingh-xo3nk
@InderSingh-xo3nk 3 жыл бұрын
909900
@InderSingh-xo3nk
@InderSingh-xo3nk 3 жыл бұрын
9ⁿ9990
@InderSingh-xo3nk
@InderSingh-xo3nk 3 жыл бұрын
9ⁿ
@JaskaranSingh-bp9lr
@JaskaranSingh-bp9lr 3 жыл бұрын
ਸਾਡੇ ਏਰੀਆ ਦੀ ਸ਼ਾਨ ਆ ਮੁੰਡਾ।ਬਹੁਤ ਹੀ ਚੰਗਾ ਪਲੇਅਰ ਆ।ਪਰਮਾਤਮਾ ਮੇਹਰ ਭਰਿਆਂ ਹੱਥ ਰੱਖੇ।
@JatinderKumar-kg4im
@JatinderKumar-kg4im 3 жыл бұрын
ਯਾਰ ਇਹ ਪਹਿਲਵਾਨ ਬਹੁਤ ਜਿਆਦਾ ਵਧੀਆ ਮੈਂ ਬਹੁਤ ਜਿਆਦਾ ਫੈਨ ਹਾਂ ਇਸ ਖਿਡਾਰੀ ਦਾ 🙏🙏🙏🙏🙏🙏
@gusawaksingh7096
@gusawaksingh7096 3 жыл бұрын
ਪਹਿਲਵਾਨ ਨੀ ਰੇਡਰ ਆ
@sukhkaur9264
@sukhkaur9264 10 ай бұрын
kabbadi player v pehlwan hi hunde aa
@GurwinderSingh-vn1gc
@GurwinderSingh-vn1gc 3 жыл бұрын
ਬਾਈ ਪ੍ਰਦੀਪ ਤੇਰਾ ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਦੋਦੇ ਦੀ ਇੰਟਰਵਿਊ ਕਰਨ ਬਾਈ ਪ੍ਰਦੀਪ ਤੈਨੂੰ ਦੱਸ ਨਹੀਂ ਸਕਦੇ ਦਿਲ ਨੂੰ ਕਿੰਨੀ ਖੁਸ਼ੀ ਆ
@lakshya6761
@lakshya6761 3 жыл бұрын
ਬੋਹੁਤ ਜਾਇਦਾ ਵਦੀਆ 🎯 ਆ ਸੰਦੀਪ ਤੇ ਘੋੜੇ ਦੀ, ਇਕ ਵਾਰੀ ਸਾਡੇ ਚੰਡੀਗੜ੍ਹ ਵਿੱਚ 62 ਕਿੱਲੋ ਖੇਡਣ ਆਏ ਸੀ ,ਤੇ ਮੇਲਾ ਲੁੱਟ ਲੇ ਗਏ, ਇਹਨਾਂ ਦੀ ਟੀਮ ਵਿਚ ਸਿਰਫ਼ ਦੋਨੋਂ ਭਰਾ ਘੋੜਾ, ਸੰਦੀਪ ਹੀ ਸੀ, ਚੰਗੀਆ ਚੰਗੀਆ ਟੀਮ ਆ ਘਰ ਨੂੰ ਤੋਰਿਆ ਸੀ ❤️👍🏻🙏👍🏻❤️
@lovepunia8345
@lovepunia8345 3 жыл бұрын
ਸਨਦੀਪ ਦੋਦਾ love u jatta ਉਡਣਾ ਬਾਜ ਕਬੱਡੀ ਦਾ
@manpreetsinghdhaliwal1066
@manpreetsinghdhaliwal1066 3 жыл бұрын
ਪ੍ਰਦੀਪ ਬਾਈ ਸੋਡੇ ਚ ਬਹੁਤ ਨਿਮਰਤਾ ਅਾ ਸੰਦੀਪ ਬਹੁਤ ਵਧੀਆ ਪਲੇਅਰ ਅਾ
@takhigeeta8798
@takhigeeta8798 3 жыл бұрын
ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰਖੇ ਸੰਦੀਪ ਪ੍ਰਦੀਪ ਬਾਈ ਨੂੰ ਜੀ ਕੱਬਡੀ ਖਿਡਾਰੀਆਂ ਨੂੰ ਆਮ ਲੋਕਾਂ ਨਾਲ ਮਿਲਾਉਂਦੇ ਹੋ ਖੁਸ਼ ਰਹੋ।
@ਮਨਜੀਤਾਸੰਧੂ
@ਮਨਜੀਤਾਸੰਧੂ 3 жыл бұрын
ਸਨਦੀਪ ਬਾਈ ਐਵੇਂ ਨਾ ਕਰਿਆ ਕਰ ਬਾਈ ਬਣਕੇ ਪਰਮਾਤਮਾ ਨੇ ਬਹੁਤ ਕੁਸ ਦਿੱਤਾ ਤੈਨੂੰ ਕਹਿੰਦੇ ਇੰਟਰਵਿਊ ਤੋਂ ਭੱਜਦਾ ਸੀ ਸਨਦੀਪ
@manpreetmaan1413
@manpreetmaan1413 3 жыл бұрын
ਬਹੁਤ ਤਕੜੇ ਫੈਨ ਆ ਸੰਦੀਪ ਦੇ💪💪
@ajaypaul7273
@ajaypaul7273 3 жыл бұрын
swaaad ta udo aunda hunda jdo ik kabaddi sandeep paunda te dooji jeevan veeera .. dove baayi kaint player aa ... 💪💪💪
@ਮਿੰਦਰ__ਜਲਾਜਣ
@ਮਿੰਦਰ__ਜਲਾਜਣ 3 жыл бұрын
ਫਰਿਆਦ ਅਲੀ ਤੇ ਇੰਦਰਜੀਤ ਕਲਸੀਆ ਨਾਲ ਵੀ ਇੰਟਰਵਿਊ ਕਰੋ ਜੀ। ਸਨਦੀਪ ਵੀਰੇ ਦੀ ਗੇਮ ਬਹੁਤ ਵਧੀਆ ਰੱਬ ਤਰੱਕੀਆਂ ਬਖਸੇ ਰੱਬ ਮੇਹਰ ਰੱਖੇ ਸਾਰੇ ਖਿਡਾਰੀਆਂ ਤੇ । 👍
@parmveermane9870
@parmveermane9870 3 жыл бұрын
Veer main vi bht vaar keh ditta faryad ali and inderjit bare jo
@channisandhu6479
@channisandhu6479 3 жыл бұрын
Hanji Bai honi chahedi a interview
@All.rounder.5009
@All.rounder.5009 3 жыл бұрын
Kro vr inderjit nal vi
@gorazaildar4000
@gorazaildar4000 3 жыл бұрын
Jaror hune chiade aa
@KaranDeep-it8oe
@KaranDeep-it8oe 3 жыл бұрын
ਫਰਿਆਦ ਅਲੀ ਤੇ ਇੰਦਰਜੀਤ ਸੀਰਾ
@gulabsingh3793
@gulabsingh3793 3 жыл бұрын
Bahut vdya 22 di interview, Mai Sandeep dode ale da dilo fan ha, ghaint banda.. Pardeep 22 Dhanwad....
@brownboy1993
@brownboy1993 3 жыл бұрын
ਸਿਰਾ ਗੇਮ ਆ ਦੋਦੇ ਆਲਿਆਂ ਦੀ ਵੀ ਇੰਟਰਵਿਊ ਵੀ ਬਹੁਤ ਵਧੀਆ ਹੋਈ ਆ ਜੀ 👌👌👍👍❤😍
@ranabrar3838
@ranabrar3838 3 жыл бұрын
ਬਾਈ ਸੰਦੀਪ simple ਹੀ ਸੋਹਣਾ ਲੱਗਦਾ ਐਕਸ਼ਨਾਂ ਨਾਲੋ
@Harkiratsingh-tv5re
@Harkiratsingh-tv5re 3 жыл бұрын
ਜਮਾ ਦੇਸੀ ਬੰਦਾ ਸਨਦੀਪ ਬਾਈ❤❤ ਸਿਰਾ interview ਹੁਣ ਤੱਕ ਦੀ 😇😇ਬਹੁਤ ਬਹੁਤ ਧੰਨਵਾਦ ਬਾਈ ਪਰਦੀਪ 🙏🏼🙏🏼
@jagdeepsingh2569
@jagdeepsingh2569 3 жыл бұрын
(
@jagdeepsingh2569
@jagdeepsingh2569 3 жыл бұрын
knobknob
@jagdeepsingh2569
@jagdeepsingh2569 3 жыл бұрын
o
@reshamsingh9742
@reshamsingh9742 3 жыл бұрын
Mast banda... mauji banda wa..... really 👌 👌 nice.... sidha banda...
@jattblogger3630
@jattblogger3630 3 жыл бұрын
ਦਿਲ ਖੁਸ਼ ਕਰਤਾ ਵੀਰ ਨੇ । ਇੰਨੀ ਚੜਾਈ ਦੇ ਬਾਵਜੂਦ ਇਨ੍ਹਾਂ ਵਧੀਆ ਸੁਬਾਹ ਸੰਦੀਪ ਦਾ good
@wiprotv3538
@wiprotv3538 3 жыл бұрын
Main raider ta bai nu vdiya manda c par aaj vekh lya bai insaan kina piyara hai jee bai jee lambia Umra hon .god bless you.........
@ARSHDEEPSINGH-ec1nq
@ARSHDEEPSINGH-ec1nq 3 жыл бұрын
ਹੀਰਾ ਪਲੇਅਰ ਆ। ਵਾਹਿਗੁਰੂ ਲੋਕ ਗੀਤ ਜਿੰਨ੍ਹੀ ਉਮਰ ਲੰਬੀ ਕਰੇ ਦੋਦੇ ਵਾਲੇ ਉਡਣੇ ਬਾਜ ਦੀ।🙏🙏 ਅਸੀਂ ਤਾਂ ਬਾਹਲਾ ਹੱਸੇ ਸੰਦੀਪ ਦੀਆਂ ਗੱਲਾਂ ਤੇ ਬਾਪੂ ਦਾ ਵੀ ਸੀਜਨ ਹੀ ਹੁੰਦਾ ਫਿਰ😁😁
@gurveersingh2804
@gurveersingh2804 3 жыл бұрын
heera ee kabaddi da. sandip doda mera fav player aa. te best jafi apna ਰਵੀ ਸਾਹੋਕੇ aa
@HarpreetKaur-ls5rh
@HarpreetKaur-ls5rh 3 жыл бұрын
ਬਾਈ ਜੀ ਯਾਦੇ ਸੁਰਖਪੁਰੀਏ ਦੀ ਇਨਟਰਵਿਉ ਵੀ ਜਰੂਰ ਕਰੋ , ਪਲੀਜ਼ ਪਲੀਜ਼
@lakshya6761
@lakshya6761 3 жыл бұрын
🔝 ਤੇ ਸਪੀਡੀ ਰੇਡਰ ਤਾਜ਼ਾ, ਸਨਦੀਪ, ਕਾਲੂ, ਤੇ ਜੀਵਨ ❤️👍🏻🙏
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜੀ 🙏 ਸੰਦੀਪ ਦੋਦਾ ਦਾ ਮੈਂ ਫੈਨ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਵੀਰ ਦੀ ਖੇਡ
@HarwinderSingh-qx2hd
@HarwinderSingh-qx2hd 3 жыл бұрын
Bilkul genuine interview c dil je to galla karia y Sandeep ne
@akashstudiohathur3526
@akashstudiohathur3526 3 жыл бұрын
ਪਰਦੀਪ ਵੀਰੇ ਸਤਿ ਸ੍ਰੀ ਅਕਾਲ ਜੀ ਸਨਦੀਪ ਦੋਦਾ ਨਾਲ ਜੇ ਤੁਸੀ ਗੱਲ ਵਾਤ ਕੀਤੀ ਬਹੁਤ ਹੀ ਵਧੀਆ ਲੱਗਿਆ ਸਨਦੀਪ ਦੋਦਾ ਦੇ ਅਸੀ ਫੈਨ ਹਾ
@manisran7392
@manisran7392 3 жыл бұрын
ਬਈ ਸਿਰਾ ਇੰਟਰਵਿਊ ।।ਬਹੁਤ ਵਧੀਆ ਬੰਦਾ ਸੰਦੀਪ ਦੋਦਾ
@manpreetgill3970
@manpreetgill3970 3 жыл бұрын
Diamond of Kabbadi Sandeep doda👍❤️
@sspp8076
@sspp8076 Жыл бұрын
ਚੈਨਲ ਵਾਲਿਆ ਨੂੰ ਬੇਨਤੀ ਹੈ ਕਿ ਕਬੱਡੀ ਪਲੇਅਰ ਲੱਬੇ ਰਸੂਲਪੁਰ ਦੀ ਇੰਟ੍ਰਵਿਊ ਲਵੋ 👏👏👏👏
@bakhsissingh9708
@bakhsissingh9708 3 жыл бұрын
ਧੰਨਵਾਦ ਬਾਈ ਪਰਦੀਪ🙏🙏🙏
@lovepreetsharma4413
@lovepreetsharma4413 3 жыл бұрын
ਬਹੁਤ ਵਧੀਆ ਲੱਗਿਆ ਬਾਈ ਸੰਦੀਪ ਦੀ ਇੰਟਰਵਿਊ ਦੇਖ ਕੇ। ਵਾਹਿਗੁਰੂ ਏਸੇ ਤਰ੍ਹਾਂ ਹੀ ਤਰੱਕੀਆਂ ਦੇਵੇ ਵੀਰ ਨੂੰ। ਘੋੜਾ ਦੋਦਾ, ਰੁਪਿੰਦਰ ਦੋਦਾ ਵੀ ਬਹੁਤ ਵਧੀਆ ਖਿਡਾਰੀ ਨੇ। ਵਾਹਿਗੁਰੂ ਸਭ ਨੂੰ ਤੰਦਰੁਸਤੀ ਬਕਸ਼ੇ ਤਾਂ ਜੋ ਸਾਡੇ ਦੋਦਾ ਪਿੰਡ ਦਾ ਨਾਮ ਹੋਰ ਵੀ ਰੌਸ਼ਨ ਕਰਨ।
@anoop439
@anoop439 3 жыл бұрын
Home boy big player and still simple and humble. God bless him 🙏🏼🙏🏼🙏🏼👌🏻
@GurpreetSingh-cm3oq
@GurpreetSingh-cm3oq 3 жыл бұрын
Pardeep bai sidhiya jahiya Galla bhut vadiya lagda. that is great.
@dacygillganga1121
@dacygillganga1121 3 жыл бұрын
ਬਹੁਤ ਵਧੀਆਂ ਇਨਸਾਨ ਆ ਸਨਦੀਪ ਦੋਂਦਾ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@Sandhums
@Sandhums 3 жыл бұрын
ਸੰਦੀਪ ਮਾਝੇ ਸੋਅ ਮੈਚ ਬਹੁਤ ਘੱਟ ਖੇਡਦਾ
@harwindersingh7699
@harwindersingh7699 3 жыл бұрын
5 vaar interview sun lyi bai bhtt ghantt banda sandeep bai pardeep bai siraa
@Sandeep321mannat
@Sandeep321mannat 3 жыл бұрын
ਬੜੇ ਦਿਨਾਂ ਦੀ ਉਡੀਕ ਕਰਦਾਂ ਸੀ ਬਾਈਂ ਦੀ ਇਟਰਵਿਉ ਦੀ
@RvmHdPhotography
@RvmHdPhotography 3 жыл бұрын
m rania pind moga da othe miliya c doda vaali jodi nu
@hartej_0257
@hartej_0257 3 жыл бұрын
Pind sner zira mile se bhi nu
@GurmeetSingh-zg6pv
@GurmeetSingh-zg6pv 3 жыл бұрын
@@RvmHdPhotography iiirqqqqqqq
@manndariyframing8541
@manndariyframing8541 3 жыл бұрын
Pardeep bro tuc v bahut vadia insan o joh pyera de darsn krn da moka milda
@gurdasjagmal9044
@gurdasjagmal9044 3 жыл бұрын
Best interview a sab ton sultan seera te Sandeep di baise ehe tarikke naal interview automatically vdia hundi a studio naalo
@ਮਨਜੀਤਾਸੰਧੂ
@ਮਨਜੀਤਾਸੰਧੂ 3 жыл бұрын
ਪਰਦੀਪ ਬਾਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਲੰਮੀ ਉਮਰ ਕਰੇ ਸਨਦੀਪ ਵੀਰ ਦੀ
@satinderpalchahal8283
@satinderpalchahal8283 3 жыл бұрын
y interview dekh ke swad ayea ame lgda c jive asi app gl krde hoyea
@HardeepSingh-kl3sk
@HardeepSingh-kl3sk 3 жыл бұрын
ਯਾਦੇ ਸੁਰਖਪੁਰੀਆ ਦੀ ਕਰਿਉ ਜੀ ਇੰਟਰਵਿਊ ਪਦ੍ਰੀਪ ਬਾਈ ਸਿਰਾਂ ਸੰਦੀਪ ਦੋਦਾ ਸਾਡੇ ਏਰੀਆ ਦਾ ਸਿਰਾ ਪਲੇਅਰ 👍
@gurdasjagmal9044
@gurdasjagmal9044 3 жыл бұрын
Thank you pardeep veer 4-5 din bahut aukhe langge badi besabri naal intjaar c
@gurbajmaan9605
@gurbajmaan9605 3 жыл бұрын
ਬਹੁਤ ਵਧੀਆ ਸੰਦੀਪ ਤੁਹਾਡੀ ਰੇਡ ਬਹੁਤ ਵਧੀਆ
@gurnaibsingh1142
@gurnaibsingh1142 3 жыл бұрын
ਧੰਨਵਾਦ ਪ੍ਰਦੀਪ ਭਰਾ 🙏🙏🙏
@mandeepsonysony5288
@mandeepsonysony5288 3 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ ਸੰਦੀਪ ਦੋਦਾ ਆਲੇ ਬਾਈ ਜੀ ਦੀ ਇੰਟਰਵਿਊ ਦੇਖ ਕੇ
@jagroopsingh5599
@jagroopsingh5599 3 жыл бұрын
Bohat vadiya Gallbaat ....👌 Fariyad Ali next paji...
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਗੇਮ ਵੀਰ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@GurpreetSingh-xc1ds
@GurpreetSingh-xc1ds 3 жыл бұрын
ਸਿਰਾਂ ਲਾਤਾ ਬਾਈ ਜੀ ❤️💞💕👍👌👌👌👌👌👌👌❤️❤️❤️❤️💕💕💞💝💖💕
@harpreetgill1409
@harpreetgill1409 3 жыл бұрын
22 ਜੀ ਬਹੁਤ ਵਧੀਆ ਲੱਗਾ ਬਹੁਤ ਨਰਮ ਸੁਭਾਅ ਆ👍👍
@jatt610
@jatt610 3 жыл бұрын
Aaj Iss Munde ne Chitt Khushhh kaarta 💪 Sirraa Sandeep Palwaan ❤️
@gurisidhuvined8743
@gurisidhuvined8743 3 жыл бұрын
👌👌😍
@sukhjindersingh680
@sukhjindersingh680 3 жыл бұрын
👌👌👌👌👌
@sukhjindersingh680
@sukhjindersingh680 3 жыл бұрын
Sirraa banda
@punjabimedia4574
@punjabimedia4574 3 жыл бұрын
Down to earth bnda lv uu a bro dilo❤️
@lovepreetsinghma4153
@lovepreetsinghma4153 3 жыл бұрын
ਘੋੜਾ ਤੇ ਸੰਦੀਪ sirrra 💪💪♥️♥️
@PawanDeep-Singh
@PawanDeep-Singh 3 жыл бұрын
Bahut vadia laga fav player di interview sunke
@lallykounta5472
@lallykounta5472 3 жыл бұрын
bahut vadiya interview kiti veer na njara banta kaint banda sandeep love u bro waheguru ji sda chardi kla ch rakha
@Sidhu.Vlogs21
@Sidhu.Vlogs21 3 жыл бұрын
Bahut vdia lgya y sandeep di interview dekh k God bless you bro
@LovepreetSingh-lj2rk
@LovepreetSingh-lj2rk 3 жыл бұрын
Bai baut udeek c interview di Mann khus ho gya rabh Sandeep Bai nu hamesha khus rakhe nale sare parvaar nu
@kuldeepsingh-dy9gm
@kuldeepsingh-dy9gm 3 жыл бұрын
Y ਸਾਡੀ ਨਗਰੀ ਵਿੱਚ ਆਇਆ thnk u bro
@lovejeetbrar5151
@lovejeetbrar5151 3 жыл бұрын
Dode de sare plyer bhut wadiya wheguru chardikala wich rakhe enaa sriya nu
@ibnation_kabaddi
@ibnation_kabaddi 3 жыл бұрын
Love u aa Sandeep Veer 4 Din Pehla hi milea C Ghaint Banda Bai 🤘♥️
@lakhwinderaulakh3835
@lakhwinderaulakh3835 3 жыл бұрын
sirra banda bai sandeep v te tuc v bai pardeep
@funwithmann8953
@funwithmann8953 3 жыл бұрын
Bahli sanjeedgi wali interview Down to earth interview bai ch mainu apna bhra nazar aunda 👌
@amritjohaldhalleke5047
@amritjohaldhalleke5047 3 жыл бұрын
ਅੱਜ ਪਹਿਲੀ ਵਾਰ ਸੰਦੀਪ ਬਾਈ ਨੂੰ ਏਨਾ ਖੁਲ ਕੇ ਬੋਲਦਾ ਸੁਣਿਆ...ਬਹੁਤ ਚੰਗਾ ਲੱਗਾ
@gurinderbains4013
@gurinderbains4013 3 жыл бұрын
ਬਹੁਤ ਵਧੀਆਂ ਇਨਸਾਨ ਹੈ ਸੰਦੀਪ ਦੋਦਾ
@navneetchahal649
@navneetchahal649 3 жыл бұрын
Superb bai Pardeep aj din aa gya interview gaint banda h Sandeep doda aala
@sukhdeepsingh1663
@sukhdeepsingh1663 3 жыл бұрын
Bhout sohna player Sandeep veer
@fankabaddide8768
@fankabaddide8768 3 жыл бұрын
Sandeep v sirrrrrrrraaaa ....365 ale v SIRRRRRRRRRRRRRRAAAAAA
@patrassotha6481
@patrassotha6481 3 жыл бұрын
Thik aa bahut vadia interview ...pakke fan bhunder wale gutt de real peer de
@goldynatt5468
@goldynatt5468 3 жыл бұрын
Sirra banda Sandeep ❤️ Pardeep veer bi good a❤️❤️🙏
@souravsingh7214
@souravsingh7214 3 жыл бұрын
Bai film ton bdiya interview lgi sandeep veer di 🙏🙏🙏God bless you veer
@tamanbal6817
@tamanbal6817 3 жыл бұрын
Siddha te saaf bnda Sandeep 22❤❤❤👍👍👍
@lovebrar9396
@lovebrar9396 3 жыл бұрын
Bhot. Vdia. Player. Aa. Swad. Aagya. Poora. ❤️
@mannuaman2757
@mannuaman2757 3 жыл бұрын
Love you yara baba mehar kre Eda e khedi jayi sari Umar
@ਚਮਕੌਰਸਿੰਘ-ਗ1ਞ
@ਚਮਕੌਰਸਿੰਘ-ਗ1ਞ 3 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਸਿੰਘੂ ਕੁੰਡਲੀ ਬਾਰਡਰ ਤੋਂ ਵੇਖ ਰਹੇ ਹਾਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ
@Amarjitsingh-ir2nq
@Amarjitsingh-ir2nq 3 жыл бұрын
My favourite player Sandeep Doda 🔥 Love you 22
@sunnysarinh1133
@sunnysarinh1133 3 жыл бұрын
Sirraa karta vrrr boht chir to wait kar rahy c ik vadian insan ty narm subha da banda sandeep
@kdsingh7309
@kdsingh7309 3 жыл бұрын
Pardeep veer sirraa krde o tusi interview । ਇੰਦਰਜੀਤ ਕਲਸੀਆਂ ਦੀ ਕਰੋ ਬਾਈ । ਧੰਨਵਾਦ
@kulveersinghsunny805
@kulveersinghsunny805 3 жыл бұрын
ਸੰਦੀਪ y siraaaaa
@mangasingh8153
@mangasingh8153 3 жыл бұрын
ਮੇਹਰ ਕਰੀ 🙏🙏🙏
@ranabrar3838
@ranabrar3838 3 жыл бұрын
ਬਾਈ ਪਰਦੀਪ ਤੁਸੀ ਬਹੁਤ ਸੋਹਣੀ ਇੰਟਰਵਿਊ ਕੀਤੀ
@laddichahal3672
@laddichahal3672 3 жыл бұрын
Bhut Sohni interview Sirraa Sandeep doda🔥🔥🔥🔥
@gurbindersingh8623
@gurbindersingh8623 3 жыл бұрын
ਚੰਗੇ ਖਿਡਾਰੀ ਆਹ ਬਾਈ ਵਾਹਿਗੁਰੂ ਮਿਹਰ ਕਰੇ
@bachitarsadhu9283
@bachitarsadhu9283 3 жыл бұрын
ਬਹੁਤ ਵਧੀਆ ਖਿਡਾਰੀ
@gurvirsingh4418
@gurvirsingh4418 3 жыл бұрын
Bhut vdia lagi galwat bai ji.best of luck dode waliya
@king_panjab_786
@king_panjab_786 3 жыл бұрын
Sandeep doda siraa 💪💪💪
@deepjassal5832
@deepjassal5832 3 жыл бұрын
Bhji Bina skip kite video dekhi Raat de 12 time ho geya
@JaswinderSingh-hw4lu
@JaswinderSingh-hw4lu 3 жыл бұрын
😊 Sandeep doda sirra💪
@paviterbrar9243
@paviterbrar9243 3 жыл бұрын
Rabb hor trakki bakhshe veer nu 👌👍
@binaypreetsingh9032
@binaypreetsingh9032 3 жыл бұрын
Sirra player a bro sandeep
@jaskaransingh5206
@jaskaransingh5206 3 жыл бұрын
One of the best player Sandeep doda 👌✅
@gaganabrar238
@gaganabrar238 3 жыл бұрын
Sundeep God bless you
@KulwinderSingh-yc5ep
@KulwinderSingh-yc5ep 3 жыл бұрын
Thank you pardeep bai te sandeep bai bhut ghent banda sida sada bai jam love so much bai bhut sara pyar
@pardeepsidhu7900
@pardeepsidhu7900 3 жыл бұрын
ਬਾਈ ਜੀ ਸਨਦੀਪ ਦੋਦੇ ਦੀ ਇੰਟਰਵਿਉ ਕਰਦੋ ਬਾਈ ਜੀ , ਕਿਉਂ ਮਿਨਤਾਂ ਕਰਵਾਈਆਂ 🙏🙏🙏
@pushpindersharma7333
@pushpindersharma7333 3 жыл бұрын
Ah ki a bai😂
@dharmindergill9823
@dharmindergill9823 3 жыл бұрын
Ohhh kuseyaa dekh ki riha a vedio dekhla
@rishigodara8263
@rishigodara8263 3 жыл бұрын
Eho j bande v duniya te rehnde hai.kuse jamn kanda kamban
@dharmindergill9823
@dharmindergill9823 3 жыл бұрын
@@rishigodara8263 😂😂😂hahaha sahi gl saley ne kmaaal he krti 😀
@shammisinghgharu9795
@shammisinghgharu9795 3 жыл бұрын
Sandeep 22 Siraaaa ਬੰਦਾ
@DharamSingh-ni4tg
@DharamSingh-ni4tg 3 жыл бұрын
ਪਰਦੀਪ ਤੂੰ ਵੀ ਸਿਰਾ ਬੰਦਾ ਬਾਈ 👍
@rajveerkaunke11
@rajveerkaunke11 3 жыл бұрын
Wmk sandeep ustad tee
@nannubaghaparna5277
@nannubaghaparna5277 3 жыл бұрын
Sandeep doda siraa wmk
@gs8766
@gs8766 3 жыл бұрын
Bht jada vdia game a bhaji di ajj interview dekh k eh v pta lga bhaji da subha v bht vdia a ❤🙏 WAHEGURU ji mehr rakhn ❤
@SandeepSingh-iq6rv
@SandeepSingh-iq6rv 3 жыл бұрын
ਮੈਂ ਵੀ ਫੈਨ ਆ ਸੰਦੀਪ ਦੋਦਾ ਦਾ
@sajandeepsingh1073
@sajandeepsingh1073 3 жыл бұрын
Craa veer Sandeep Sonu rabb trakiya bakshe💪💪💪💪💪💪
Meet Dulla Bagga Pind | 365 Unfiltered With Pardeep Taina | Kabaddi365
1:27:50
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
SHAM DI MEHNAT | ACADEMY | BAZI JAND
11:00
Bazi jand
Рет қаралды 28 М.
BEST MATCH 1; DODA Vs RURKE KALAN
16:50
Kabaddi 123 kabaddi 123
Рет қаралды 61 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН