Panjab Desh (Official Video) Raj Kakra | Laddi Gill | Latest Punjabi song 2024

  Рет қаралды 241,306

Raj Kakra

Raj Kakra

Күн бұрын

Пікірлер: 175
@RajKakraOfficial
@RajKakraOfficial 6 ай бұрын
ਸੁਪਨੇ ‘ਚ ਦਿਸਦੇ ਆਵਾਜ਼ਾਂ ਮਾਰਦੇ… ਸੁੱਖੇ ਜਿੰਦੇ, ਸੁੱਖੇ ਮਹਿਤਾਬ ਦੇਸ਼ ਤੋਂ ਜਦੋਂ ਕੋਈ ਪੁੱਛੇ ਸਾਡਾ ਸ਼ਹਿਰ ਤੇ ਗਰਾਂ… ਅਸੀਂ ਆਖ ਦੇਨੇ ਆਂ ਪੰਜਾਬ ਦੇਸ ਤੋਂ… ਪੰਜਾਬ ਦੇਸ਼ 🙏🏻 Out Now #Panjabdesh #RajKakra #Laddigill #ਪੰਜਾਬ #ਦੇਸ਼
@ParminderSingh-lm4lm
@ParminderSingh-lm4lm 6 ай бұрын
Bahut sohana
@MosiDarang-rp1rj
@MosiDarang-rp1rj 6 ай бұрын
@AliHussain-up9ef
@AliHussain-up9ef 6 ай бұрын
😊😊😊😊😊
@manazir_official-vn7ng
@manazir_official-vn7ng 6 ай бұрын
❤❤❤❤❤❤❤❤❤❤❤❤❤❤❤❤❤❤😂❤😂
@ronaldlobo6007
@ronaldlobo6007 6 ай бұрын
N
@NZpavi
@NZpavi 6 ай бұрын
ਰਾਜ ਕਾਕੜਾ ਕੌਮ ਦਾ ਉਹ ਅਣਗੋਲਿਆਂ ਹੀਰਾ ਹੈ, ਜੋ, ਜੇ ਚਾਹੁੰਦਾ ਤਾਂ ਆਪਣੀ ਕਲਮ ਦਾ ਉਹ ਗੀਤਾਂ ਵਾਲਾ ਸਫ਼ਰ ਜ਼ਾਰੀ ਰੱਖ ਸਕਦਾ ਸੀ, ਜਦੋ ਇਸ ਦੇ ਗੀਤ ਹਿੱਟ ਹੋਇਆ ਕਰਦੇ ਸੀ l ਸਤਵਿੰਦਰ ਬਿੱਟੀ ਰਾਜ ਕਾਕੜੇ ਦੇ ਗੀਤ ਗਾ ਕੇ ਹੀ ਚੋਟੀ ਤੇ ਪਹੁੰਚੀ ਸੀ l ਫੇਰ ਵੀਰ ਰਾਜ ਕਾਕੜੇ ਦੀ ਕਲਮ ਨੇ ਐਸਾ ਮੋੜ ਲਿਆ ਕਿ ਹਮੇਸ਼ਾ ਹੀ ਇਸ ਦੇ ਗੀਤਾਂ ਵਿਚੋਂ ਪੰਜਾਬ ਲਈ ਪਿਆਰ ਤੇ ਪੰਜਾਬ ਦਾ ਦਰਦ ਹੀ ਬਿਆਨਿਆ ਗਿਆ l ਸਾਡੇ ਸਭ ਪੰਜਾਬੀਆਂ ਲਈ ਇਹ ਵੱਡੀ ਸ਼ਰਮ ਵਾਲੀ ਗੱਲ ਕਿ ਇਸ ਹੀਰੇ ਨੂੰ ਅੱਖੋਂ ਪਰੋਖੇ ਕੀਤਾ l ਚਾਹੀਦਾ ਤਾ ਇਹ ਸੀ ਕੇ ਸ਼੍ਰੋਮਣੀ ਕਮੇਟੀ ਇਸ ਵੀਰ ਨੂੰ ਕੋਈ ਸਨਮਾਨ ਚਿੰਨ ਨਾਲ ਨਿਵਾਜ਼ਦੀ, ਲੇਕਿਨ ਉਸ ਸ਼੍ਰੋਮਣੀ ਕਮੇਟੀ ਤੋਂ ਆਸ ਵੀ ਕੀ ਰੱਖੀਏ ਜੋ ਨਾਗਪੁਰੋਂ ਚਲਦੀ ਹੋਵੇ l
@khairagagan5029
@khairagagan5029 6 ай бұрын
Sachi gall veer ne movies v kitian pr release ni hon ਦਿੱਤੀਆਂ
@himmygill3195
@himmygill3195 6 ай бұрын
ਅੱਨਗੋਲਿਆ ਕਿਉਂ ਆ ਵੀਰੇ ਜਿਨ੍ਹਾਂ ਨੂੰ ਕਦਰ ਏ ਉਹਨਾਂ ਦੇ ਦਿਲਾਂ ਵਿਚ ਵਸਦਾ ਵੀਰਾ
@gurvindersingh9438
@gurvindersingh9438 4 ай бұрын
100% ਸੱਚ ਸਾਰੇ ਪੰਜਾਬੀਆਂ ਨੂੰ ਆਪਣੇ ਖਿੱਤੇ ਬਾਰੇ ਜਰੂਰ ਚੇਤੰਨ ਰਹਿਣਾ ਚਾਹੀਦਾ ਹੈ। ਆਪਣੇ ਪੰਜਾਬ ਦੀ ਗੱਲ ਹਰ ਥਾਂ ਕਰਨੀ ਚਾਹੀਦੀ ਹੈ। ਬੰਦਾ ਪੈਸਾ ਜਿੰਨਾ ਮਰਜੀ ਕਮਾ ਲਵੇ ,, ਪਰ ਪੈਸਾ ਨਾਲ ਨਈ ਜਾਂਦਾ ,, ਨਾਲ ਤਾਂ ਨੇਕ ਨਾਮੀ,, ਚੰਗੇ ਕੀਤੇ ਹੋਏ ਕੰਮ ਤੇ ਆਪਣੀ ਵਿਰਾਸਤ ਲਈ ਪਾਇਆ ਯੋਗਦਾਨ ਹੀ ਨਾਲ ਜਾਣਾ ਏ। ਰਾਜ ਕਾਕੜੇ ਭਾਜੀ ਨੇ ਜਿੰਨਾ ਨਾਮ ਕਮਾਇਆ ਏ ਰਹਿੰਦੀ ਦੁਨੀਆਂ ਤੱਕ ਪੰਜਾਬੀ ਯਾਦ ਕਰਨ ਗੇ ਬੱਬਰ ਸ਼ੇਰ ਨੂੰ।
@gorasamra-er5mk
@gorasamra-er5mk 6 ай бұрын
ਪੰਜਾਬ ਵਿੱਚ ਜਨਮ ਹੋਣਾ ਇਨਸਾਨ ਦਾ ਪਿਛਲੇ ਜਨਮ ਦਾ ਤਪ ਦਾ ਫਲ ਹੁੰਦਾ ਹੈ ਰੱਬ ਵੱਲੋਂ
@sangramsinghbaring2306
@sangramsinghbaring2306 6 ай бұрын
ਕਿੱਡੇ ਅਫਸੋਸ ਦੀ ਗੱਲ ਏ ਕਿ ਚੰਗੇ ਗੀਤਾਂ ਨੂੰ ਕੋਈ ਸੁਣਦਾ ਨੀ 😢
@desipanjaban
@desipanjaban 6 ай бұрын
ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ। ਜਿਵੇਂ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ। 💌♥♥
@tarsemsingh2484
@tarsemsingh2484 6 ай бұрын
ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏
@dilbagpatto3419
@dilbagpatto3419 6 ай бұрын
ਰਾਜ ਕਾਕੜਾ ਜੀ ਹਮੇਸ਼ਾ ਹੀ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ ਖਾਸ ਕਰਕੇ ਕੌਮ ਦੇ ਹੀਰੇ ਫਿਲਮ ਲਈ
@amarjitsingh-jq8ru
@amarjitsingh-jq8ru 6 ай бұрын
ਪੰਜਾਬ ਦੇਸ ਸਾਡੀ ਜਿੰਦ ਸਾਡੀ ਜਾਨ ਧੰਨਵਾਦ ਰਾਜ ਕਾਕੜਾ ਜੀ❤
@surjitsinghgermany
@surjitsinghgermany 6 ай бұрын
ਬਹੁਤ ਖੂਬਸੂਰਤ ਸਤਰਾਂ ਬਾਦਸ਼ਾਹੀ ਕਲਮ ਤੇ ਅਵਾਜ਼ ਦੇ ਮਾਲਿਕ ਰਾਜ ਕਾਕੜਾ ਭਾਜੀ ਹਰ ਵਾਰ ਦੀ ਤਰ੍ਹਾਂ ਬਾ ਕਮਾਲ ਪੇਸ਼ਕਾਰੀ ਪੇਸ਼ ਕੀਤੀ ਤੁਸੀਂ ਵਾਹਿਗੁਰੂ ਚੜ੍ਹਦੀਆਂ ਕਲਾਂ ਤੇ ਬਹੁਤ ਤਰਕੀਆਂ ਬਖਸ਼ੇ ਤੁਹਾਨੂੰ ਭਾਜੀ
@GurbhejSandhu-iz1zj
@GurbhejSandhu-iz1zj 6 ай бұрын
ਬਾਹਲਾ ਵਧੀਆ ਭਾਉ ਜੀ ਲਿਖਿਆ ਤੇ ਗਾਇਆ ਸੋਹਣਾਂ ਰੱਬ ਚੜ੍ਹਦੀ ਕਲਾ ਬਖਸ਼ੇ?
@jogindersingh3705
@jogindersingh3705 6 ай бұрын
Salut Raj ਵੀਰ, ik din ਦੁਨੀਆਂ de nakse te fir cmkega desh punjab da na❤🎉🙏
@folkmelody2956
@folkmelody2956 6 ай бұрын
ਵਾਹ ਭਾਜੀ ….ਗੀਤ ਸੁਣ ਕੇ ਸੱਚੀਂ ਦੇਸ਼ ਪੰਜਾਬ ਪਹੁੰਚ ਗਏ 🙏❤️
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sahibsingh4988
@sahibsingh4988 6 ай бұрын
ਬਹੁਤ ਖ਼ੂਬ, ਵਾਹਿਗੁਰੂ ਪਿਤਾ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖਣ
@deeppannu100
@deeppannu100 6 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ
@lakshyapreetsinghjatt07
@lakshyapreetsinghjatt07 5 ай бұрын
Bhut vadhia song . . Jado koi puche sada shehar te gharan....! Asi aakh Dene aa Punjab Desh ton....!!
@manpreetsinghmappy1505
@manpreetsinghmappy1505 6 ай бұрын
ਏਨਾ ਸੋਹਣਾ ਗਾਣਾ ਤੇ ਲਾਇਕ 496 ਗਲਤ ਗੱਲ ਆ ਯਾਰ ਆਪਣੀ
@studentrajvir6970
@studentrajvir6970 6 ай бұрын
ਬਹੁਤ ਖੂਬਸੂਰਤ ਗੀਤ ਐ ਕਾਕੜਾ ਸਾਬ God Bless You
@ਜੇਐਸਧਾਲੀਵਾਲ
@ਜੇਐਸਧਾਲੀਵਾਲ 6 ай бұрын
ਵਾਸੀ ਹਾਂ ਪੰਜ ਆਬ ਦੇਸ਼ ਦੇ
@parminderkumar1384
@parminderkumar1384 6 ай бұрын
Boht der baad darshan dete raj kakra y ji waheguru mehr rakhey ji Nice song a hmesha de trah
@Prime_Punjab_Media
@Prime_Punjab_Media 6 ай бұрын
ਭਾਈ ਸੁੱਖਾ ਭਾਈ ਜਿੰਦੇ ਵਾਰੇ ਲਿਖਣ ਲਈ ਜਿਗਰਾ ਚਾਹੀਦਾ, ਸਲੂਟ ਵੀਰ ਰਾਜ 🙏
@shivsandhu5144
@shivsandhu5144 6 ай бұрын
ਬੱਲੇ ਓ ਵੱਡੇ ਬਾਈ ❤ ਲਾਜਵਾਬ ਰਚਨਾ ❤ ਬਾਈ ਕਾਕੜੇ, ਸੁੱਖੇ ਜਿੰਦੇ ਆਲੀ ਗੱਲ ਜਮ੍ਹਾਂ ਈ ਸਿਖਰ ਐ ਗੀਤ ਦਾ❤️✅ ਬੇਹੱਦ👉 ਬੇਅੰਤ👉 ਅਮੁੱਕ👉 ਮੁਬਾਰਕਾਂ ਇਸ ਪਿਆਰੇ ਤੇ ਸੱਚੇ ਗੀਤ ਲਈ❤ ਜਿਓਣ ਜੋਗਿਆ ! ਜਿਉਂਦਾ ਰਹਿ ❤️ 👉👉👉👉ਕਾਲਾ ਪੰਨਵਾਂ
@alirajpura8168
@alirajpura8168 6 ай бұрын
ਬਾਈ ਜੀ ਬਹੁਤ ਖੂਬਸੂਰਤ ।
@DAVINDERSINGH-uq9bt
@DAVINDERSINGH-uq9bt 6 ай бұрын
ਵਾਹਿਗੁਰੂ ਚੜਦੀ ਕਲਾ ਬਖਸਣ ਬਾਈ ਜੀ 🌹🌹🙏🏼
@blueriverentertainment
@blueriverentertainment 6 ай бұрын
ਵਾਹ ਬਹੁਤ ਵਧੀਆ ਤੇ ਖੂਬਸੂਰਤ ਫਿਲਮਾਂਕਣ ਵਧਾਈਆ ਪੂਰੀ ਟੀਮ ਨੂੰ🙏🙏
@Prime_Punjab_Media
@Prime_Punjab_Media 6 ай бұрын
Bahut hi ਵਧੀਆ ਲਿਖਿਆ ਤੇ ਗਾਇਆ ਵੀਰ ਰਾਜ ਕਾਕੜਾ ਨੇ 👍👍👍👍👍
@bhupindersingh7215
@bhupindersingh7215 6 ай бұрын
tnxxx you so much raj paji.. bada intzar c es geet da
@SubhdeepSingh-cr3ix
@SubhdeepSingh-cr3ix 6 ай бұрын
ਬਹੁਤ ਵਧੀਆ, ਰਾਜ ਵੀਰ
@HardeepSingh-nu5qf
@HardeepSingh-nu5qf 6 ай бұрын
Love you Raj Veere . Kaum de Heere movie menu kade ni bhuldi . Oss movie toh baad m fan ho gya Raj bhai da ❤
@chardapunjab8475
@chardapunjab8475 6 ай бұрын
❤Desh Panjab zindabad ⛳👍👍
@harmailsingh283
@harmailsingh283 6 ай бұрын
ਜਿਉਂਦਾ ਰਾਓੁ ਰਾਜ ਕਾਕੜਾ
@GianiJasbirSinghVerka
@GianiJasbirSinghVerka 6 ай бұрын
ਬਹੁਤ ਖੂਬ ਪਸੰਦ ਆਇਆ ਸਤਿਗੁਰ ਸਾਹਿਬ ਕਿਰਪਾ ਕਰਨ
@anoopsingh6757
@anoopsingh6757 6 ай бұрын
Bauet vadiya g ajtak kade kise singer nu Milan nhi gye par Dil karda Brar saab nu Milan da
@tarsemsinghtarsam1731
@tarsemsinghtarsam1731 6 ай бұрын
ਬਹੁਤ ਵਧੀਆ ਏ ਵੀਰ ਜੀ ਰੱਬ ਤਰੱਕੀ ਬਕਸੇ
@sheeramajhi
@sheeramajhi 6 ай бұрын
ਮੁਬਾਰਕਾਂ ਬਾਈ ਰਾਜ ਕਾਕੜਾ ❤
@hbassi8098
@hbassi8098 6 ай бұрын
Hats off to you veer ji, was waiting for your lyrics/voice for a while now. Waheguru keep you in high spirits 🙏🏼
@jagdeepsinghsandhu9781
@jagdeepsinghsandhu9781 6 ай бұрын
ਵਾਹਿਗੁਰੂ ਵੀਰ ਦੇ ਅੰਗ ਸੰਗ ਰਹੇ ❤️
@VinodKumar-wq9yb
@VinodKumar-wq9yb 6 ай бұрын
Be proud to a punjabian
@amritsaab8041
@amritsaab8041 6 ай бұрын
Vasda rahe mera punjab❤
@windersingh9211
@windersingh9211 6 ай бұрын
ਬਾਈ ਰਾਜ ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਸ਼ਬਦ ਨੀ ਹੈਗੇ ਧੰਨਵਾਦ ਕਰਨ ਲਈ ਦਿਲ ਚ ਖੁੱਬ ਗਿਆ ਗਾਣਾਂ ਸਰੀਰ ਤੇ ਲੂੰ ਕੰਡੇ ਖੜੇ ਹੋ ਗਏ ਜਦ ਗਾਣਾਂ ਸੁਣਿਆਂ ਬਾਈ ਜੀ 💚💛🧡❤️🩷💜💙🩵🩶🤎🤍❣️
@sukhmanikaur812
@sukhmanikaur812 3 ай бұрын
Waheguru ji tuhanu sda chardikala ch rakhn ji 🙏🏻
@sarbvirsingh914
@sarbvirsingh914 6 ай бұрын
ਬਹੁਤ ਵਧੀਆ ਰਾਜ ਵੀਰੇ❤
@avtaraujla4700
@avtaraujla4700 6 ай бұрын
Waheguru ji chardi kalah vich rakhey veer ji 🙏
@rajindergrewal2392
@rajindergrewal2392 6 ай бұрын
ਬਾਈ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਨੂੰ ਵੀ ਜ਼ਰੂਰ ਯਾਦ ਕਰੋ ਜੀ ਆਪਣੇ ਆਉਣ ਵਾਲੇ ਗਾਣੇ ਚ 🙏🏻
@VkrmRandhawa
@VkrmRandhawa 6 ай бұрын
ਪੰਜਾਬ ❤
@rjqasimpakistani
@rjqasimpakistani 6 ай бұрын
Attttt Bai ji ❤😊
@PanjabiKnowledge
@PanjabiKnowledge 6 ай бұрын
ਰਾਜ ਕਾਕੜਾ v sirra e aa
@beerkhanproduction
@beerkhanproduction 6 ай бұрын
ਪੰਜਾਬ ਦੇਸ਼ ਤੋਂ।।
@KulwinderSingh-gn4uv
@KulwinderSingh-gn4uv 6 ай бұрын
❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ਜੀਓ ਬਾਈ ਜੀ ਜੀਓ,, ਮੈਨੂੰ ਵੀ ਬਹੁਤ ਪਿਆਰ ਪੰਜਾਬ ਨਾਲ਼ 🌹🌹🌹🌹
@SinghProduce
@SinghProduce 6 ай бұрын
You are a real son of the soil. God bless you and your creative brain.
@toorsab
@toorsab 6 ай бұрын
ਬਹੁਤ ਖੂਬ ਬਾਈ ਜੀ
@valindersingh8415
@valindersingh8415 6 ай бұрын
ਬਾਈ ਜੀ ਤੁਹਾਡੀ ਕੋਈ ਰੀਸ ਨਹੀਂ।
@gorasamra-er5mk
@gorasamra-er5mk 6 ай бұрын
ਪੰਜਾਬ ਦੀ ਸਿਰਮੌਰ ਕਲਮ ਵੀਰ ਰਾਜ ਕਾਕੜਾ
@navichhahar995
@navichhahar995 6 ай бұрын
ਰਾਜ ਕਾਕੜਾ ਸਾਬ❤
@biltuchalak
@biltuchalak 6 ай бұрын
I know Punjab for Sidhu Moose Wala ❤️🙌
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 6 ай бұрын
ਬਹੁਤ ਵਧੀਆ ਵੀਰ ❤
@KanwaljitSinghKhalsa
@KanwaljitSinghKhalsa 6 ай бұрын
ਮੇਰਾ ਦੇਸ਼ ਪੰਜਾਬ
@HumansOfPUNJAB1947
@HumansOfPUNJAB1947 6 ай бұрын
ਬਹੁਤ ਖੂਬ ਸ਼ੇਰਾ ਜਿਉਂਦਾ ਰਹਿ 🤍🤍🤍👍
@dimpleranu
@dimpleranu 6 ай бұрын
ਵਾਹ ਕਮਾਲ ਬਾਈ ਜੀ..
@baljinderchahal9380
@baljinderchahal9380 6 ай бұрын
ਬਹੁਤ ਵਧੀਆ ❤❤
@sangramsinghbaring2306
@sangramsinghbaring2306 6 ай бұрын
ਚੜਦੀਕਲਾ ਬਾਈ ਜੀ
@amrindersinghmander6458
@amrindersinghmander6458 6 ай бұрын
ਵਾਹਿਗੁਰੂ ਮਿਹਰ ਕਰੇ
@HarpreetSingh-gq6zr
@HarpreetSingh-gq6zr 6 ай бұрын
ਬਹੁਤ ਵਧੀਆ ਲਿਖਿਆ ਵੀਰ ਜੀ
@kulvindersinghdullat59
@kulvindersinghdullat59 6 ай бұрын
waheguru ji❤❤
@randhawaguri6160
@randhawaguri6160 6 ай бұрын
Bhot sohna bhaji❤️👌
@pritvirk1
@pritvirk1 6 ай бұрын
ਬਹੁਤ ਹੀ ਸੋਹਣਾ
@GurwinderSingh-jk5bs
@GurwinderSingh-jk5bs 6 ай бұрын
ਸਕੂਨ ਸਕੂਨ ਸਕੂਨ ❤, ਸਕੂਨ ਨਾਲ ਭਰਿਆ ਗੀਤ
@sukhchainsingh9072
@sukhchainsingh9072 6 ай бұрын
ਰਾਜ ਕਾਕੜਾ ਵੀਰ ਦੀ ਕਾਲਮ ਧੰਨ
@sagguphotographybhindran8047
@sagguphotographybhindran8047 6 ай бұрын
ਬਾਈ ਜੀ ਬਹੁਤ ਵਧੀਆ
@dhindsHarvinder
@dhindsHarvinder 5 ай бұрын
ਬਹੁਤ ਵਧੀਆ ਜੀ ਧੰਨਵਾਦ
@MohanSingh-mm5kb
@MohanSingh-mm5kb 6 ай бұрын
ਬਹੁਤ ਵਧੀਆ ਗੀਤ 💜💙🩵💚💛🧡❤️💜💙🩵💚💛
@beantdhillon1992
@beantdhillon1992 6 ай бұрын
Good job Raj bro baba ji meher karn
@Ajitpal-zg4ji
@Ajitpal-zg4ji 6 ай бұрын
Good song bai ji
@jagtarsinghchahal1300
@jagtarsinghchahal1300 6 ай бұрын
ਬਹੁਤ ਵਧੀਆ ਗੀਤ
@jindcheema-cs6bz
@jindcheema-cs6bz 6 ай бұрын
ਵਾਹ ਬਾਈ ਜੀ
@KulwantSingh-bt1oe
@KulwantSingh-bt1oe 6 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@INDERMOHANBHATTI-mi1db
@INDERMOHANBHATTI-mi1db 6 ай бұрын
Wah wah kya baat 👌
@Harrisonair
@Harrisonair 6 ай бұрын
ਸਪੀਚਲੈਸ ਬਾਈ ਜੀ
@Jordanblogs-p2c
@Jordanblogs-p2c 6 ай бұрын
Bahot sohna song e bro Tusi hamesha hi vadhyia likhde ho
@NarinderSidhu-bh9vr
@NarinderSidhu-bh9vr 6 ай бұрын
ਬਹੁਤ ਸੋਹਣਾ
@AMRIKSINGH-bl1mt
@AMRIKSINGH-bl1mt 6 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ
@punjabsingh5546
@punjabsingh5546 6 ай бұрын
Punjab des to waha ji wah waheguru
@DavinderSingh-qz6jp
@DavinderSingh-qz6jp 6 ай бұрын
ਮੈਨੂੰ ਮਾਣ ਪੰਜਾਬੀ ਹੋਣ ਤੇ ।
@baljindersingh221
@baljindersingh221 6 ай бұрын
ਸਲੂਟ
@sardar_gabhru5411
@sardar_gabhru5411 2 ай бұрын
Bhut wadiya song ji punjabiyan da maan raj kakra @Rajkakraofficial
@ikpanjabi
@ikpanjabi 6 ай бұрын
Very nice. Heart Touching.....Emotional 💌
@bachittersingh4195
@bachittersingh4195 6 ай бұрын
ਨਾਨਕ ਵਾਲਾ ਦੇਸ਼
@SahilGoyal9127
@SahilGoyal9127 6 ай бұрын
Mubaraka ji
@tajindersingh2065
@tajindersingh2065 6 ай бұрын
ਸੋਹਣਾਂ ਗਾਣਾਂ
@beantchahals
@beantchahals 6 ай бұрын
Hr wr tra bht sohna song
@amandhaliwal7785
@amandhaliwal7785 6 ай бұрын
ਬੋਲ ਬਹੁਤ ਸੋਹਣੇ ਨੇ
@BsKhakh
@BsKhakh 3 ай бұрын
Sardar Raj Kakra is a real gem but people did not give him due recognition….Regards
@voice.of.punjab
@voice.of.punjab 6 ай бұрын
🚩💙
@GORAR891
@GORAR891 6 ай бұрын
anand aa gya sun k
@jobansama798
@jobansama798 6 ай бұрын
ਬਾਕਮਾਲ ।
@Tarsemsingh-vj7qb
@Tarsemsingh-vj7qb 6 ай бұрын
Bhut sohna ji
@hardipsingh8324
@hardipsingh8324 6 ай бұрын
👍👍👍👍👍
@AmrinderSingh-d7n
@AmrinderSingh-d7n 6 ай бұрын
Baba sukha singh and methab sukha and jind kaum da heera ha ji❤❤
@Dalvinder-b5z
@Dalvinder-b5z 6 ай бұрын
Bahut wadia geet
@Gurwindervlogs
@Gurwindervlogs 6 ай бұрын
❤❤❤❤❤❤❤❤❤❤❤❤❤❤❤❤❤❤
Dashmesh Mere | Raj Kakra | Out Now #punjabisong #shorts
0:45
coco在求救? #小丑 #天使 #shorts
00:29
好人小丑
Рет қаралды 37 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Молодой боец приземлил легенду!
01:02
МИНУС БАЛЛ
Рет қаралды 2,2 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,8 МЛН
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,9 МЛН
It's Punjab's Turn
4:30
Release - Topic
Рет қаралды 48 М.
coco在求救? #小丑 #天使 #shorts
00:29
好人小丑
Рет қаралды 37 МЛН