ਕੰਮਜ਼ੋਰ ਹੋਇਆ ਦਾਅਵਾ ! ਨਹੀਂ ਮੰਨੀ ਗਈ CM ਦੀ ! ਵਹਾ ਰਹੇ ਨੇ ਪਸੀਨਾ ਦਿੱਲੀ 'ਚ… Punjab Television

  Рет қаралды 30,698

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 103
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।❤❤
@gaganranu003
@gaganranu003 2 ай бұрын
ਓ ਸਾਡੇ ਭੰਤੇ ਵੀਰ ਹਊਮੈ ਛੱਡ ਆਪਣੀ, ਤੇਰੇ ਦੁਸ਼ਮਣ ਚੱਡੇ,ਪਾਠਕ,ਬਾਜਵੇ,ਬੜਿੰਗ,ਬਾਦਲ ਜਾਂ ਮਜੀਠੀਏ ਨਹੀਂ ਹੈਗੇ, ਜਿਹਨਾਂ ਨੇ ਤੈਨੂੰ ਚੁਣ ਕੇ ਭੇਜਿਆ ਉਹਨਾਂ ਦੀਆਂ ਸਮੱਸਿਆਵਾਂ ਤੇਰੇ ਅਸਲੀ ਦੁਸ਼ਮਣ ਨੇ, ਆਪਣੀ ਰੀੜ ਦੀ ਹੱਡੀ ਮਜਬੂਤ ਕਰ ਤੇ ਧੋਣ 'ਚੋ 'ਮੈਨੂੰ ਸਭ ਪਤਾ' ਹੰਕਾਰ ਆਲਾ ਕੀਲਾ ਕੱਡ, ਸਿੱਧਾ ਹੋ, ਪੰਜਾਬੀ ਤੇਰੀ ਪਿੱਠ ਤੇ ਪਹਾੜ ਬਣ ਕੇ ਖੜਣਗੇ ਕਿਥੇ ਕਹੇਗਾ ਪੰਜਾਬ ਲਈ ਹਿੱਕ ਡਾਹ ਦਿਆਂਗੇ ਬਹੁਤ ਦੇਰ ਹੋ ਗਈ ਪਿਆਰੇ ਵੀਰ ਬਹੁਤ ਦੇਰ ਅੱਖਾਂ ਤਰਸ ਗਈਆਂ ਵੀ ਕਿਤੋਂ ਤਾਂ ਠੰਡੀ ਹਵਾ ਦਾ ਬੁਲਾ ਆ ਜਾਵੇ, ਪੰਜਾਬ ਦਾ ਪੁੱਤ ਬਣ ਵੀਰਿਆ, ਦਿਲੀ ਦੇ ਬਰਾਬਰ ਖੜਾਵਾਂਗੇ ਤੈਨੂੰ ਅੱਖ 'ਚ ਅੱਖ ਪਾ ਕੇ ਆਪਣਾ ਹੱਕ ਮੰਗਣਾ ਨਾ ਭੀਖ ਮੰਗਣਾ ਤੇ ਨਾ ਗੁਨਾਹ ਹੈ ਕੋਈ, ਹਜੇ ਵੀ 2 ਸਾਲ ਦੀਆਂ ਤੇਰੀਆਂ U-turns ਨਾਲ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੈਨੂੰ ਮੁੱਖ ਮੰਤਰੀ ਤਾਂ ਬਣਾ ਦਿਤਾ ਅਸੀਂ,ਹੁਣ ਤੂੰ ਸਾਡਾ ਲੀਡਰ ਬਣ 🚩
@GurnekSingh-l6c
@GurnekSingh-l6c 2 ай бұрын
ਮੇਰੀ ਉਮਰ 61ਸਾਲ ਵਿੱਚ ਮੈਂ ਦਾਖ਼ਲ ਹੋ ਚੁੱਕਾ ਹਾਂ ਜੀ, ਸਾਡੀ ਜਵਾਨੀ ਟਾਇਮ ਜਾਂ ਕੌਲਜ ਟਾਇਮ ਪਿੰਡ ਵਿੱਚ ਕੁਝ ਲੋਕ ਦਿਹਾੜੀਦਾਰ ਜਾਂ ਡਰਾਇਵਰ ਲੋਕ ਫ਼ੀਮ ਵਗੈਰਾ ਕੁਝ ਬੰਦੇ ਖਾਂਦੇ ਸੀ, 💚 ਪਰ ਹੁਣ 10_15 ਸਾਲਾਂ ਤੋਂ ਦੇਸ਼ ਵਿੱਚ ਇੱਕ ਚਿੱਟਾ ਰੂਪੀ ਦੈਂਤ ਜਦੋਂ ਸਾਡੀ ਜਵਾਨੀ ਨੂੰ ਨਸ਼ਿਆਂ ਵਿਚ ਮਰਨ ਤੱਕ ਲੈ ਗਿਆ ਹੈ ਜੀ,ਹਰ ਰੋਜ਼ ਪੰਜ ਸੱਤ ਜਾਂਣੇ ਮੌਤ ਦੇ ਮੂੰਹ ਵਿੱਚ ਜਾਂਦੇ ਐ।🙏🙏👍☝️☝️☝️☝️☝️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।💚👏👏
@BittuSingh-fk2je
@BittuSingh-fk2je 2 ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@JoyfulSandcastle-cf7gg
@JoyfulSandcastle-cf7gg 2 ай бұрын
ਮਰਹੂਮ ਸ੍ਰਃ ਹਰਚਰਨ ਸਿੰਘ ਜੋ ਕਿ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰਹੇ ਹਨ ਵੱਲੋਂ ਰਾਮ ਰਹੀਮ ਨੂੰ ਮਾਫ਼ੀ ਸੰਬੰਧੀ ਜੋ ਗੱਲਾਂ 91 ਲੱਖ ਦੇ ਇਸ਼ਤਿਹਾਰ ਦੇਣ ਬਾਰੇ ਕਹੀਆਂ ਹਨ ਅਨੁਸਾਰ ਉਸ ਵਕਤ ਦੇ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਜਿਨਾਂ ਇਸ਼ਤਿਹਾਰ ਦੇਣ ਦੀ ਮਨਜ਼ੂਰੀ ਦਿੱਤੀ ਕੋਲ਼ੋਂ 91 ਲੱਖ ਦੀ ਰਕਮ ਵਸੂਲਣੀ ਬਣਦੀ ਹੈ।
@jasrakkarsingh8200
@jasrakkarsingh8200 2 ай бұрын
person who proved or admitted responsible for it. 91 lakhs should be recover individually from that person. No body or media raise this.
@manjitsinghmatharu
@manjitsinghmatharu 2 ай бұрын
🙏🙏 ਪੰਜਾਬ ਦੇ ਬਹੁਤੇ ਸਿਆਸਤਦਾਨਾਂ ਦੀ ਜਿੰਨਾ ਚਿਰ ਮਰੀ ਜ਼ਮੀਰ ਜਾਗਦੀ ਨਹੀਂ,ਨਿੱਜਤਾ ਖਤਮ ਨਹੀਂ ਹੁੰਦੀ ੳੰਨਾ ਚਿਰ ਜਿੰਨੇ ਮਰਜੀ ਫੰਡ ਸੈੰਟਰ ਦੇ ਦੇਵੇ,ਇਹਨਾਂ ਦੇ ਢਿੱਡਾਂ ਅੰਦਰ ਹੀ ਜਾਣੇ!,ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ!,ਸਟੇਟ ਨੂੰ ਮੁਫਤਖੋਰੀਆਂ ਅਤੇ ਮੰਗਤਪੁਣੇ ਦੀ ਸਿਆਸਤ ਨੇ ਕੰਗਾਲ ਕਰ ਦਿੱਤਾ!,ਪੁਲਿਸ ਮਹਿਕਮੇ ਅਤੇ ਬਾਬੂਸ਼ਾਹੀ ਨੂੰ ਛੱਡ ਕੇ ਬਾਕੀ ਮਹਿਕਮੇ ਕੰਗਾਲੀ ਕਰਕੇ ਵਿਕਣ ਜਾਣਗੇ!,ਸਰਕਾਰੀ ਨੌਕਰੀਆਂ ਦੇ ਰੋਜ਼ਗਾਰ ਖਤਮ ਹੋ ਜਾਣਗੇ,ਇਸ ਤ੍ਰਾਸਦੀ ਕਰਕੇ ਪ੍ਰਵਾਸ ਜਾਰੀ ਰਹੇਗਾ! ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਦੀ ਵੀ ਗੱਲ ਕਰਨੀ ਚਾਹੀਦੀ ਹੈ!
@paramjitdhamrait5185
@paramjitdhamrait5185 2 ай бұрын
Waheguru ji bless you both.
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@jasmindersingh8535
@jasmindersingh8535 2 ай бұрын
ਇਕ ਕੰਮ ਹੀ ਹੋਵੇਗਾ ਕਮੇਡੀ ਜਾਂ ਸਟੇਟ ਚਲੇਗੀ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@GGG-xo9ec
@GGG-xo9ec 2 ай бұрын
ਸਰਦਾਰ ਹਮੀਰ ਸਿੰਘ ਜੀ ਕੰਟਰੀ ਪਧਰ ਦੀ ਥਾਂ ਤੇ ਰਾਸ਼ਟਰੀ ਪੱਧਰ ਜਾਂ ਦੇਸ਼ ਪੱਧਰ ਕਹਿ ਦਿੰਦੇ ਤਾਂ ਵਧੀਆ ਹੁੰਦਾ
@BittuSingh-fk2je
@BittuSingh-fk2je 2 ай бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@jagjitsingh5212
@jagjitsingh5212 2 ай бұрын
Good news and views thanks Randhawa saab and Hamir saab ❤🙏🏻🙏🏻
@baljindersamra8254
@baljindersamra8254 2 ай бұрын
Sat shiri Akal ji
@harpreetsinghthind2816
@harpreetsinghthind2816 2 ай бұрын
🙏🙏🌹ਵਾਹਿਗੁਰੂ
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਸਤਿ ਸ੍ਰੀ ਆਕਾਲ ਜੀਓ 🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@BittuSingh-fk2je
@BittuSingh-fk2je 2 ай бұрын
Right information
@InderjitSingh-se2jn
@InderjitSingh-se2jn 2 ай бұрын
Administrative reforms are zero in Punjab govt.
@BittuSingh-fk2je
@BittuSingh-fk2je 2 ай бұрын
Very good discussion
@harpalkaursandhu4250
@harpalkaursandhu4250 2 ай бұрын
ਜਦੋ ਵਿਧਾਨ ਸਭਾ ਵਿੱਚ ਵਿਰੋਧੀਆਂ ਸਿੱਧੇ ਅਟੈਕ ਤੇ ਬਾਹਰ ਹੋਣ ਤੋਂ ਬਾਅਦ ਬਿੱਲ ਪਾਸ ਕਰਨੇ ਆਪਾਂ ਧਾਪੀ ਜਾਂ ਸਹਿਮਤੀ
@SukhwinderSingh-ur2vo
@SukhwinderSingh-ur2vo 2 ай бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ..🙏🏻🙏🏻🙏🏻🎉🎉🙏🏻🙏🏻
@ajaibsinghpanesarCanada
@ajaibsinghpanesarCanada 2 ай бұрын
S S A 🙏🙏 Randhawa Sahib ji and S.Hamir Singh ji
@HarpreetSingh-dh1ln
@HarpreetSingh-dh1ln 2 ай бұрын
Good job Veerji 🙏👍👍👍
@lakhbirsingh4351
@lakhbirsingh4351 2 ай бұрын
ਪੰਜਾਬੀ ਕਹਾਵਤ ਹੈ ਜਿਹੜਾ ਗੁੜ ਦਿਤਿਆਂ ਮਰਦਾ, ਉਸਨੂੰ ਮਹੁਰਾ ਕਿਉਂ ਦੇਣਾ।
@MohanSingh-rm1my
@MohanSingh-rm1my 2 ай бұрын
ਹਮੀਰ ਸਿੰਘ ਜੀ ਸਕਤੇ ਦਾ ਸੌ ਦਾ ਸੱਤ ਵੀਹਾਂ ਹੁਦਾਂ ਹੈ ਧੰਨਵਾਦ ਜੀ
@jagjitsinghkhalsa6815
@jagjitsinghkhalsa6815 2 ай бұрын
ਕੀ ਨਸ਼ਾ ਜੱਲੂਪੁਰ ਦੇ ਲਾਗੇ ਸਾਗੇ ਕਿਤੇ ਨਹੀਂ ਮਿਲਦਾ ? ਤੇ ਦੂਜਾ ਸਵਾਲ ਕਿ ਕੀ ਨਸ਼ਾ ਖਾਣ ਵਾਲਾ ਖ਼ਰੀਦਣ ਤੇ ਵੇਚਣ ਲਈ ਪੈਸਰ ਆਨਲਾਈਨ ਟ੍ਰਾਂਸਫਰ ਕਰੂ ਕੀ ਕਿ ਨਕਦ
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@BalramDhaliwal-rb7no
@BalramDhaliwal-rb7no 2 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂੰਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@HarbhajansinghBal-pc8fs
@HarbhajansinghBal-pc8fs 2 ай бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@dalbirsingh1128
@dalbirsingh1128 2 ай бұрын
ਸ ਹਮੀਰ ਸਿੰਘ ਜੀ ਦੇ ਮੁਖਾਰਬਿੰਦ ਚੋਂ ਇਹ ਸੁਣ ਕੇ ਬੜਾ ਅਜੀਬ ਲੱਗਿਆ ਕੇ ਯੂਨੀਵਰਸਿਟੀ ਦਾ ਚਾਂਸਲਰ ਬਣਨ ਲਈ ਕਾਹਲ਼ੇ ਲੋਕ ਸੰਸਥਾ ਦੀ ਖੁਦਮੁਖਤਿਆਰੀ ਲਈ ਨਹੀ ਖੜਦੇ । ਪੰਜਾਬ ਦੀ ਖੁਦਮੁਖਤਿਆਰੀ ਲਈ ਸੰਘਰਸ਼ ਕਰਦੇ ਲੋਕਾਂ ਨੂੰ ਇਹ ਇਸੇ ਜ਼ੁਬਾਨ ਨਾਲ ਗਰਮ ਖਿਆਲੀ ਤੇ ਮੁੱਠੀ ਭਰ ਲੋਕ ਕਹਿ ਕੇ ਭੰਡਦੇ ਆ ।ਪੰਜਾਬ ਨੂੰ ਲੁੱਟਣ ਵਾਲੇ ਤੇ ਲੁੱਟ ਰਹੇ ਲੋਕਾਂ ਬਾਰੇ ਹੀ ਗੱਲ ਕਰਦੇ ਆ , ਕੋਈ ਸੇਧ ਨਹੀਂ ਦਿੰਦੇ ।
@RajinderSingh-bp4br
@RajinderSingh-bp4br 2 ай бұрын
ਸਵਾਗਤ
@surjeetsingh8809
@surjeetsingh8809 2 ай бұрын
👍👍👌👌
@Nanak-rc1go
@Nanak-rc1go 2 ай бұрын
Ssa ji
@BittuSingh-fk2je
@BittuSingh-fk2je 2 ай бұрын
Very nice program
@InderjitSingh-se2jn
@InderjitSingh-se2jn 2 ай бұрын
Live long randhawa Saab
@drharjindersurewalia9471
@drharjindersurewalia9471 2 ай бұрын
ਸਰਦਾਰਾ ਸਿੰਘ ਜੌਹਲ ਦੀ ਸਵੈ ਜੀਵਨੀ ' ਰੰਗਾ ਦੀ ਗਾਜਰ ' ਬਹੁਤ ਮੁਲਵਾਨ ਪੁਸਤਕ ਹੈ.
@punjjaabdesh8659
@punjjaabdesh8659 2 ай бұрын
ਭੌਰ ਸਾਹਬ ਬੋਲੇ ਨੇ ਜੀ, ਅੱਜਕੱਲ ਆਸਟ੍ਰੇਲੀਆ ਚ ਨੇ, ਇੱਕ ਚੈਨਲ ਨੂੰ ਕੁਝ ਦਿਨ ਪਹਿਲਾਂ ਇੰਟਰਵਿਊ ਦਿੱਤੀ ਐ।
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏🙏 to all those members present at this time in program
@bakhtawarsinghdhaliwal5011
@bakhtawarsinghdhaliwal5011 2 ай бұрын
ਰੰਧਾਵਾ ਸਾਹਿਬ ਜੀ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ। ਸ ਹਮੀਰ ਸਿੰਘ ਇਥੇ ਭਗਵੰਤ ਮਾਨ ਨੂੰ ਇੱਲ ਦਾ ਨਾ ਕੋਕੋ ਨਹੀਂ ਪਤਾ ਆਖੀ ਜਾਂਦਾ ਮੈਨੂੰ ਸਭ ਕੁਝ ਪਤਾ ਹੈ। ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਡੋਬੇਗਾ।ਸ ਸਾਹਿਬ ਅੰਮ੍ਰਿਤਪਾਲ ਦੇ ਭਰਾ ਨੂੰ ਗਲਤ ਫਸਾਇਆ ਜਾ ਰਿਹਾ ਹੈ ਕਿਉਂਕਿ ਨਸਾ ਲੁਧਿਆਣਾ ਦੀ ਜਗ੍ਹਾ ਅਮਿ੍ਤਸਰ ਤੋਂ ਵੀ ਮਿਲ ਸਕਦਾ ਹੈ ਜੇਕਰ ਉਹ ਨਸਾ ਕਰਦਾ ਹੈਤਾਂ।
@tejindersingh890
@tejindersingh890 2 ай бұрын
😅😅 ਹਾਸੋਹੀਣੀ ਗੱਲ,, ਅੰਮ੍ਰਿਤਸਰ ਤੋਂ ਵੀ ਮਿਲਣਾ ਚਾਹੀਦਾ ਸੀ 😅😅😅
@BittuSingh-fk2je
@BittuSingh-fk2je 2 ай бұрын
Sat shri akal ji Jasbir ji
@InderjitSingh-se2jn
@InderjitSingh-se2jn 2 ай бұрын
Center is angry with pb govt on the issue of land acquisition.
@InderjitSingh-se2jn
@InderjitSingh-se2jn 2 ай бұрын
IAS lobby is silent on burning issues of Punjab
@amriksinghbhanri4377
@amriksinghbhanri4377 2 ай бұрын
Ssa Randhawa ji Hamir Singh ji
@RosaSharma
@RosaSharma 2 ай бұрын
Hari chand rattan USA pb48 sat Shri akal ji
@malvindermali7698
@malvindermali7698 2 ай бұрын
ਹਮੀਰ ਸਿੰਘ ਨੂੰ ਇਹ ਦੱਸਣਾ ਚਾਹੀਦਾ ਕਿ ਕਿਹੜੇ ਮੰਤਰੀ ਨੂੰ ਕਿਸ ਕੰਮ ਲਈ ਕਿਸ ਅਫਸਰ ਨੇ ਇਹ ਗੱਲ ਆਖੀ ਸੀ ਕਿ ਸੌ ਕਰੋੜ ਤਾਂ ਮਿਲੇਗਾ ਹੀ।
@InderjitSingh-se2jn
@InderjitSingh-se2jn 2 ай бұрын
Almost 80 percent taxes are confined to central government.
@GGG-xo9ec
@GGG-xo9ec 2 ай бұрын
ਪੰਜ ਜਿਲੇ ਨਹੀਂ ਛੇ ਜਿਲੇ ਬਾਰਡਰ ਨਾਲ ਲੱਗਦੇ ਹਨ ਫਾਜ਼ਿਲਕਾ ਵੀ
@BittuSingh-fk2je
@BittuSingh-fk2je 2 ай бұрын
ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।
@rashpalsingh6336
@rashpalsingh6336 2 ай бұрын
Sat Sri Akall ਸਰਦਾਰ ਜੀ ਤੁਸੀ ਮੁੱਖ ਮੰਤਰੀ ਨੁੰ ਮਿਲ ਕੇ ਇਹ ਸਲਾਹ ਕਿਊ ਨਹੀਂ ਦਿੰਦੇ ਜਾਂ ਮੁੱਖ ਮੰਤਰੀ ਤੁਹਾਡੀ ਸਲਾਹ ਕਿਉਂ ਨਹੀਂ ਲੇਦਾ
@InderjitSingh-se2jn
@InderjitSingh-se2jn 2 ай бұрын
Overall mind set is subject to be discussed publically.
@baljitsingh6957
@baljitsingh6957 2 ай бұрын
ਪੰਜਾਬ ਦਾ ਮੁੱਖ ਮੰਤਰੀ ਫੇਲ੍ਹ ਮੁੱਖ ਮੰਤਰੀ ਸਾਬਤ ਹੋ ਰਿਹਾ ਹੈ, ਕੇਂਦਰ ਸਰਕਾਰ ਕੋਲ ਕਦੇ ਵੀ ਪੰਜਾਬ ਦੇ ਹਿੱਤਾਂ ਬਾਰੇ ਸਕਾਰਾਤਮਿਕ ਤਰੀਕੇ ਨਾਲ ਆਪਣਾ ਪੱਖ ਨਹੀਂ ਪੇਸ਼ ਕੀਤਾ।
@hcfgjfgygby8306
@hcfgjfgygby8306 2 ай бұрын
ਪਰ ਸੈਟਰ ਦਾ ਹੁਕਮ ਬਹੁਤ ਛੇਤੀ ਲਾਗੂ ਕਰਦੇ
@baljitsingh6957
@baljitsingh6957 2 ай бұрын
​@@hcfgjfgygby8306ਹਾਂ ਜੀ ਨਵੇਂ ਕਾਨੂੰਨ ਝੱਟ ਪੱਟ ਲਾਗੂ ਕਰ ਦਿੱਤੇ।
@sharmatenthouse1848
@sharmatenthouse1848 2 ай бұрын
Hamir Singh Randhawa by sat shri akal
@balrajsandhu6161
@balrajsandhu6161 2 ай бұрын
🌷🙏🌷💟🌷🌷
@vinodbagifaridkot158
@vinodbagifaridkot158 2 ай бұрын
Harpal Cheema de koi nahi sunn da
@BittuSingh-fk2je
@BittuSingh-fk2je 2 ай бұрын
Sukhpal singh khaira ji is a number of one honest and great leader.
@tejasingh8330
@tejasingh8330 2 ай бұрын
Good news gi 🎉
@angrejsingh-zk5lj
@angrejsingh-zk5lj 2 ай бұрын
🙏🙏👍
@AvtarSinghBaidwan-mq2vs
@AvtarSinghBaidwan-mq2vs 2 ай бұрын
❤️🙏🏻🙏🏻❤️
@InderjitSingh-se2jn
@InderjitSingh-se2jn 2 ай бұрын
If shiromani akali dal comes into power in 27, Sardar hamir Singh Ji will be offered chief advisor to us.
@InderjitSingh-se2jn
@InderjitSingh-se2jn 2 ай бұрын
Cm Pb is inexperienced person unaware of political screws
@NirmalSingh-vl1bs
@NirmalSingh-vl1bs 2 ай бұрын
ਰੰਧਾਵਾ ਸਾਹਿਬ ਤੁਸੀਂ ਵੀ ਸਲੀਕੇ ਨਾਲ ਬੋਲੋ ਮੰਤਰੀ ਮੁੰਤਰੀ ਨਹੀਂ ਹੁੰਦੇ ਮੰਤਰੀ ਹੀ ਹੁੰਦੇ ਹਨ
@InderjitSingh-se2jn
@InderjitSingh-se2jn 2 ай бұрын
Cm Pb don't know it's work field
@balrajsandhu6161
@balrajsandhu6161 2 ай бұрын
ਜਾਗੋ ਪੰਜਾਬ ਮੰਚ
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ।
@abroldentalcare8638
@abroldentalcare8638 2 ай бұрын
Once I was travelling from Batala to Gurdaspur in bus Police man was sitting nearby me and having small ball of opium in his hand When I dared to require in this regard he told one party has given bribe and to implicated another party in opium case This is factual old matter Ashok Abrol
@sanjitprashar8932
@sanjitprashar8932 2 ай бұрын
Very bad this threat destroyed to punjab
@khosatv7350
@khosatv7350 2 ай бұрын
ਅੱਜ ਕੋਈ ਵਧੀਆ ਗੱਲਬਾਤ ਨਹੀ ਹੈ
@abroldentalcare8638
@abroldentalcare8638 2 ай бұрын
Jagmeet Brar is best speaker He can continue his lecture in length Ashok Abrol
@GURMAILSINGH-vd4yv
@GURMAILSINGH-vd4yv 2 ай бұрын
Hamir Singh nu cm Lao
@dasaundhasinghpannu6612
@dasaundhasinghpannu6612 2 ай бұрын
ਕਿਸਾਨਾ ਦੀ ਇਹ ਧਿਰ, ਗਿਰੀ ਹੋਈ ਸ਼ਾਖ ਨੂ ਉਚਾ ਚੁਣ ਚ ਬਜਿਦ ਹੈ।ਪਰ ਜੋ ਇਹਨਾ ਛਬੀ ਜਨਵਰੀ ਨੂੰ ਕਿਸਾਨਾ ਨਾਲ ਗਦਾਰੀ ਕੀਤੀ ਸੀ,ਉਹ ਦਾਗ ਕਦੀ ਨਹੀਂ ਧੁਪ ਸਕਦੇ।
@jagdishpuri5366
@jagdishpuri5366 2 ай бұрын
22 trik nu kissana da jana politics naal jurda jai kyuki 22 nu parliament session shuru hona hai political parties di backing nall he sab kuchh ho raya hai 2-3 states de assembly elections aa he rahe ne
@dipinderrangi5454
@dipinderrangi5454 2 ай бұрын
Half truths and speculative journalism.
@hcfgjfgygby8306
@hcfgjfgygby8306 2 ай бұрын
ਉਪਰ ਵਾਲਿਆ ਨਾਲ ਤਾ ਅੰਦਰ ਖਾਤੇ ਪੂਰੀ ਲਿਹਾਜ ਹੈ ਲੋਕਾ ਨੂੰ ਤਾ ਨਹੀ ਦਸ ਰਹੇ
@sardulsandhu1398
@sardulsandhu1398 2 ай бұрын
Ek Bhai sanitary hunda ek mantri hunda amritpal da ki kasoor
@InderjitSingh-se2jn
@InderjitSingh-se2jn 2 ай бұрын
Such a like subjects are only solve able when there is nice tune between guv and cm
@DarshanSingh-l2d
@DarshanSingh-l2d 2 ай бұрын
Hague jinnah de aapnea
@baljindersinghchauhan7370
@baljindersinghchauhan7370 2 ай бұрын
No S Harmeet singh ji
@makhansingh7462
@makhansingh7462 2 ай бұрын
Manprit randhawa ji kithe hn ji
@sukhdevsinghbhatti3235
@sukhdevsinghbhatti3235 2 ай бұрын
ਅੱਗੇ ਮੋਦੀ ਅਤੇ ਸਾਹ ਬੈਠੇ। ਜੇਹੜੇ ਪੰਜਾਬ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ।ਭਗਵੰਤ ਮਾਨ ਲਈ ਬਹੁਤ ਔਖਾ ਕੰਮ ਪੈਂਡਾ
@abroldentalcare8638
@abroldentalcare8638 2 ай бұрын
Governer has control over universities since long President cannot dilute power of governor Ashok Abrol
@jugsingh2006
@jugsingh2006 2 ай бұрын
Many states have withdrawn this power from Governor as they have started behaving as agents of the ruling party at Centre.
@InderjitSingh-se2jn
@InderjitSingh-se2jn 2 ай бұрын
Ikk v itt nahi lag rahi ji pb ch
@realsujansingh
@realsujansingh 2 ай бұрын
Druglord Rajjit kithe shupaiya hai is police ne
@daljitbrar7729
@daljitbrar7729 2 ай бұрын
Be honest, do you feel that this gentleman is fit for hon,ble post of c m punjab
@Sat-Chit-Anand-one
@Sat-Chit-Anand-one 2 ай бұрын
You are very BIASED VLOGGER all your caption and debate are BIASED AS WELL. Your debates caption all are critical of present punjab Gov. BUT PREVIOUS CONGRESS + BADAL GOV were 10 ten thousand percent more currupt and you were not critical of them as much. Specially highly CURRUPT and crimnal like BADAL. Who ruined the punjab economy culture law and oder drug meanace everything. You still are more critical of this government. Very said not good not good for punjab either. Change your perception and outlook towards this present gov. Thank
@abroldentalcare8638
@abroldentalcare8638 2 ай бұрын
There are so many routes to enter haryana from punjab Kisan can change their route Even they can go to delhi by train also Ashik Abrol
@JitenderSingh-ex7de
@JitenderSingh-ex7de 2 ай бұрын
Sab kuch Hamir singh ji nu hi pata bhagwant nu taan pata hi nahin hai janab kam taan officers hi kardey ne chief minister da ta name hi hundey ne nahin taa aap ji hi kyon nahin chale jandey
@RoopSidhu-h9d
@RoopSidhu-h9d 2 ай бұрын
I’m
@abroldentalcare8638
@abroldentalcare8638 2 ай бұрын
We eat to live not live to eat Ashok Abrol
@ikodapasara8143
@ikodapasara8143 2 ай бұрын
ਹਾਹਾ ਸੱਚ ਖੰਡ ਦੀ ਝੂਠ ਪੰਡ ?
@BalwinderSingh-qe4lo
@BalwinderSingh-qe4lo 2 ай бұрын
Oh
@BalwinderSingh-qe4lo
@BalwinderSingh-qe4lo 2 ай бұрын
Pl
@ikodapasara8143
@ikodapasara8143 2 ай бұрын
ਕਿਓਂ ਚੋਰੀ ਫੜੀ ਗਈ ?
@karanbirsingh732
@karanbirsingh732 2 ай бұрын
Majithia Saab zindabad g spain
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ।
버블티로 부자 구별하는법4
00:11
진영민yeongmin
Рет қаралды 8 МЛН
How To Get Married:   #short
00:22
Jin and Hattie
Рет қаралды 31 МЛН
А что бы ты сделал? @LimbLossBoss
00:17
История одного вокалиста
Рет қаралды 6 МЛН
啊?就这么水灵灵的穿上了?
00:18
一航1
Рет қаралды 30 МЛН
버블티로 부자 구별하는법4
00:11
진영민yeongmin
Рет қаралды 8 МЛН