ਕਰਾਏ ਵਾਲਾ ਕਮਰਾ ।। ਭਾਗ 29 ।। PUNJABI SERIES ।।

  Рет қаралды 224,889

LOVEPREET GHUMAAN

LOVEPREET GHUMAAN

Күн бұрын

Пікірлер: 644
@surinderkarra-ਜਲੰਧਰ
@surinderkarra-ਜਲੰਧਰ 2 ай бұрын
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਸੱਭ ਤੋਂ ਪਹਿਲਾਂ ਮੇਰੀ ਭੈਣ ਦੇ ਕਾਲਾ ਸੂਟ ਪਾਇਆ ਬਹੁਤ ਬਹੁਤ ਸੋਹਣਾ ਲਗਿਆ। ਪਰ ਗੁਲਾਬੀ ਵੀ ਬਹੁਤ ਸੋਹਣਾ ਲਗਦਾ ਹੈ। ਮੇਰੀ ਆਪਣੀ ਪਸੰਦ ਵੀ ਕਾਲਾ ਰੰਗ ਹੈ। ਵੀਡੀਓ ਤਾਂ ਲਗਦੀ ਹੀ ਨਹੀਂ , ਬਿਲਕੁਲ ਇਕ ਅਸਲੀ ਪਰਿਵਾਰਿਕ ਮਹੌਲ ਹੀ ਲਗ ਰਿਹਾ ਹੈ। ਪਰ ਲਗਦਾ ਇਸ਼ੂ ਅਤੇ ਮਾਂ ਆਪਣੇ ਅਸਲੀ ਰੂਪ ਵਿੱਚ ਆਉਣ ਲਗ ਪਏ ਹਨ। ਲਵਪ੍ਰੀਤ ਨੂੰ ਇਹ ਬਹੁਤ ਤੰਗ ਪ੍ਰੇਸ਼ਾਨ ਕਰਨਗੇ। ਲਵਪ੍ਰੀਤ ਦੀ ਅਤੇ ਉਸ ਦੇ ਗਰੀਬ ਮਾਂ-ਬਾਪ ਦੀ ਬੇਇੱਜ਼ਤੀ ਵੀ ਬਹੁਤ ਕਰਨਗੇ । ਲਗਦਾ ਹੈ ਹੁਣ ਇਹ ਲਵਪ੍ਰੀਤ ਨਾਲ ਨੌਕਰਾਣੀ ਵਾਲਾ ਵਿਵਹਾਰ ਕਰਨਗੇ , ਨਾ ਕਿ ਨੂੰਹ ਲਈ ਪਿਆਰ। ਸਾਰਿਆਂ ਦਾ ਕੰਮ ਬਹੁਤ ਵਧੀਆ ਹੈ । ਇਸ਼ੂ ਅਤੇ ਮਾਂ ਦਾ ਵਿਵਹਾਰ ਦੇਖ ਬਹੁਤ ਗੁੱਸਾ ਆਉਂਦਾ ਹੈ । ਮੇਰਾ ਜੀਅ ਕਰਦਾ ਇਹਨਾਂ ਦੋਨਾਂ ਨੂੰ ਰੱਜ ਕੇ ਕੁਟਾਪਾ ਚਾੜਾਂ। ਲਵਪ੍ਰੀਤ ਇਹ ਬਿਲਕੁਲ ਸੱਚ ਹੈ ਜਿਸ ਦੀ ਆਪਣੀ ਭੈਣ- ਧੀ ਹੋਵੇ ਉਸ ਨੂੰ ਪਤਾ ਦਰਦ ਕੀ ਹੁੰਦਾ । ਸ਼ਾਇਦ ਵੀਡੀਓ ਵਿਚ ਦੇਖ ਕੇ ਗੁੱਸਾ ਇਸ ਕਰਕੇ ਆਉਂਦਾ ਹੈ , ਕਿ ਲਵਪ੍ਰੀਤ ਸੱਚੀ ਹੀ ਮੇਰੀ ਛੋਟੀ ਭੈਣ ਹੈ। ਲਵਪ੍ਰੀਤ ਬਹੁਤ ਸੋਹਣੀ ਵੀਡੀਓ ਬਣਾ ਕੇ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦੇ ਰਹੀ ਹੈਂ । ਪਰ ਜੇ ਕੋਈ ਸਮਝਣ ਵਾਲਾ ਹੋਵੇਗਾ ਤਾਂ ਸਮਝੇਗਾ। """ਬਾਬਾ ਜੀ ਮੇਰੀ ਭੈਣ ਨੂੰ ਖੁਸ਼, ਤੰਦਰੁਸਤ, ਕਾਮਯਾਬ ,ਹੱਸਦੀ ਅਤੇ ਚੜਦੀਕਲਾ ਵਿਚ ਰੱਖਣ""" ਇਸ ਵੀਡੀਓ ਰਾਹੀਂ ਸੱਚ ਵਿਚ ਹੀ ਬਹੁਤ ਦੇਰ ਤੋਂ ਵਿਛੜੀ ਰੂਹ ਲਵਪ੍ਰੀਤ ਦੇ ਰੂਪ ਵਿੱਚ ਮਿਲੀ ਹੈ । ਬਹੁਤ ਬਹੁਤ ਸਾਰਾ ਪਿਆਰ 💕💕🙏🙏🙏🙏🙏🙏💕💕 🌹🌹🌹🌹🌹🌹
@lovepreetghumaan5208
@lovepreetghumaan5208 2 ай бұрын
ਦਿਲੋਂ ਪਿਆਰ 🙌💝
@gurkiratsingh83
@gurkiratsingh83 2 ай бұрын
So beautiful comment 💕😍
@surinderkarra-ਜਲੰਧਰ
@surinderkarra-ਜਲੰਧਰ 2 ай бұрын
@@lovepreetghumaan5208 ਭੈਣ ਭਰਾ ਦੇ ਪਿਆਰ ਤੋਂ ਵੱਡੀ ਦੌਲਤ ਇਸ ਦੁਨੀਆ ਵਿਚ ਨਹੀਂ ਹੈ ।
@BalwinderSingh-jw5ws
@BalwinderSingh-jw5ws 2 ай бұрын
ਕਿਰਾਏ ਵਾਲਾ ਕਮਰਾ ਸੀਰੀਅਲ ਬਹੁਤ ਬਹੁਤ ਵਧੀਆ ਹੁੰਦਾ ਜਾ ਰਿਹਾ ਸੱਸ ਤੇਰੀ ਦੇ ਤੇਵਰਾਂ ਤੋ ਪਤਾ ਲੱਗਦੈ ਲਵਪ੍ਰੀਤ ਬੇਟਾ ਕਿਸਮਤ ਤੇਰੀ ਖਰਾਬ ਹੋਣ ਵਾਲੀ ਐ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ ਧੀਆਂ ਸਭ ਦੀਆਂ ਖੁਸ਼ੀਆਂ ਮਾਣਨ ਸੀਰੀਅਲ ਵੇਖ ਕੇ ਲੋਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਸੋਚ ਕੇ ਡਰ ਲੱਗਣ ਲਗ ਜਾਂਦਾ ਹੈ ਵਹਿਗੁਰੂ ਜੀ ਸਭਨਾਂ ਧੀਆਂ ਦੇ ਸਿਰ ਤੇ ਹਮੇਸ਼ਾਂ ਮੇਹਰਾਂ ਭਰਿਆ ਹੱਥ ਸਦਾ ਬਣਾਈ ਰੱਖਣਾਂ ਜੀ 🙏🙏
@Jashan_deep732
@Jashan_deep732 2 ай бұрын
ਵੈਸੇ ਤਾਂ ਸਾਰੇ characters ਦੇ ਰੋਲ ਵਧੀਆ ਨੇ ਪਰ ਮੈਨੂੰ ਤਾਂ 💕 lovepreet ਦੀਦੀ ਤੇ ਇੱਸੂ ਵੀਰੇ ਦਾ ਰੋਲ ਬਹੁਤ ਪਸੰਦ ਆ। ਹੋਰ ਕਿਸ ਕਿਸ ਨੂੰ ਇਹ ਦੋਨੋ ਰੋਲ ਬਹੁਤ ਪਸੰਦ ਨੇ।
@hazarasingh1606
@hazarasingh1606 2 ай бұрын
@lovepreetghumaan5208
@lovepreetghumaan5208 2 ай бұрын
💝
@GurwinderkaurMogga
@GurwinderkaurMogga 2 ай бұрын
Ishu veer's character is very funny and interesting 😂❤
@Shada_punjab
@Shada_punjab 2 ай бұрын
ਲਵਪ੍ਰੀਤ ਦੀਦੀ ਤੇਰੀ ਸੱਸ ਬਹੁਤ ਚਲਾਕ ਹੈ ਤੂੰ ਬਹੁਤ ਭੋਲੀ ਹੈ ਤੂੰ ਇਸ ਦੀਆਂ ਗੱਲਾਂ ਵਿੱਚ ਨਾ ਆਈ ❤❤🎉🎉 ਇਸ਼ੂ ਦੇ ਦਿੱਲ ਵਿੱਚ ਕੋਈ ਪਾਪ ਨਹੀਂ ਹੈ 😢😢😢😢 ਇਸ਼ੂ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਤੁਹਾਨੁੰ ਤਰਕੀਆਂ ਬਖ਼ਸ਼ੇ ਨਾਮ ਮਨਜੋਤ ਕੌਰ ❤❤❤❤❤😢😢😢🎉🎉🎉
@Jashan_deep732
@Jashan_deep732 2 ай бұрын
ਜੋਂ ਕੋਈ ਇਸ series ਨੂੰ ਬਹੁਤ ਪਸੰਦ ਕਰਦਾ ਉਹ ਨੀਚੇ ਹਾਜਰੀ ਲਗਵਾਓ 😊😊 👇👇👇👇
@SukhjeetKaur-w3k
@SukhjeetKaur-w3k 2 ай бұрын
S
@SohitRana-nf9qy
@SohitRana-nf9qy 2 ай бұрын
0q😅 4:47
@lakhbirsingh8429
@lakhbirsingh8429 2 ай бұрын
लवप्रीत विवाह तौ बाद ता हलात खराब ही हद्द हन कहानी बहुत हस्ती है
@lakhwindersehjal5954
@lakhwindersehjal5954 2 ай бұрын
❤nice❤
@JasvirRana-n9o
@JasvirRana-n9o 2 ай бұрын
ਨਾ ਪਰੌਣੇਆਂ ਵਾਲੇ ਕਪੜੇ, ਖਾਲੀ ਹੱਥ ਸਹੁਰਿਆਂ ਨੂੰ ਕੋਣ ਜਾਦਾਂ। ਇਕ ਕਹਾਵਤ..ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਚੌਥੇ ਨੰਗ ਉਹ ਜਿਹਨਾਂ ਧੀਹ ਦਿੱਤੀ ਜਾਣਕੇ।
@Prabh225
@Prabh225 2 ай бұрын
Jad lovepreet peke ayi c odo jande tym ohna de ddy ne keha c mere kol taa 100 rs. Hi aa bahut emotional 😢ja lgga oh scene v apne lyi Maa baap kuj v kr skde ne k sade bche khush rehn bs
@JaswantSingh-f7o
@JaswantSingh-f7o 2 ай бұрын
ਤਾਰੀ ਤੇ ਲਵਪ੍ਰੀਤ ਪੁੱਤਰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਜਸਵੰਤ ਸਿੰਘ ❤❤❤❤❤
@manjitkaur-wy1tg
@manjitkaur-wy1tg 2 ай бұрын
ਬਹੁਤ ਬਹੁਤ ਬਹੁਤ ਸੋਹਣਾ ਐਪੀਸੋਡ 👌👌👍👍ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ 👌👌👍👍👌👌ਸੱਸ ਨੇ ਸੱਸ ਦੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਬਚ ਕੇ ਰਹਿਣਾ ਲਵਪ੍ਰੀਤ 🙏🙏 ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏❤️❤️❤️❤️❤️❤️❤️
@porandhaliwal4330
@porandhaliwal4330 2 ай бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼
@majorkhan746
@majorkhan746 2 ай бұрын
The best episode involved laughing and other talks. Congratulations to all team members of team.
@PandherSingh
@PandherSingh 2 ай бұрын
ਬਹੁਤ ਵਧੀਆ ❤❤❤❤❤❤❤❤❤ ਆਪਦੇ ਪਰਿਵਾਰ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ Lovepreet 🎉
@santokhsidhuatla7045
@santokhsidhuatla7045 2 ай бұрын
ਬਹੁਤ ਵਧੀਆ ਐਕਟਿੰਗ ਲੱਗੀ ਲਵਪ੍ਰੀਤ ਤੇ ਈਸ਼ੂ ਦੀ ਡਾਇਲਾਗ ਆਈਲਟਸ ਦੀ ਕਲਾਸ ਲਾ ਕੇ ਆਇਆ ਸੀ 😂 ਬਹੁਤ ਵਧੀਆ ਲੱਗਿਆ। ਲੱਗਦਾ ਈਸ਼ੂ ਦੀ ਮੰਮੀ ਦੀਆਂ ਘੁਧਿੱਤਾਂ ਅਗਲੀ ਕਿਸ਼ਤ ਚ, ਆਪਣਾ ਰੰਗ ਦਿਖਾਉਣ ਗੀਆਂ ਇਸ ਦੇ ਡਾਇਲਾਗ ਤਾਨੇ ਮਿਹਣੇ ਜੇ ਲਾਲਚੀ ਨੇ ਮੇਰੇ ਤਾਂ ਦਿਲ ਨੂੰ ਕੁਛ ਹੋਣ ਲੱਗ ਜਾਂਦਾ ਏ ਕਿਉਂਕਿ ਮੈਂ ਬਹੁਤ ਖੁੱਭ ਜਾਂਦਾ ਹਾਂ ਸਟੋਰੀ ਵਿੱਚ। ਹੋ ਸਕਦਾ ਇਹ ਕਹਾਣੀ ਦੀ ਮੰਗ ਮੁਤਾਬਿਕ ਜਰੂਰੀ ਵੀ ਹੋਵੇ। ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। 🙏🙏
@ekamgill314-v
@ekamgill314-v 2 ай бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@BhinderKaur-vl8qk
@BhinderKaur-vl8qk 2 ай бұрын
ਬਹੁਤ ਹੀ ਵਧੀਆ ਵਿਡੀਉ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਜ਼ਿਲ੍ਹਾ ਪਟਿਆਲਾ ❤❤❤❤❤❤❤❤❤❤❤🎉🎉🎉🎉🎉
@Sharnjeet-g9k
@Sharnjeet-g9k 2 ай бұрын
ਬਹੁਤ ਵਧੀਆ ਸਟੋਰੀ ਜੀ ❤ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🎉🎉
@SatteSatte-iz4fy
@SatteSatte-iz4fy 2 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇ 2:35 ਮ ਸਿੰਘ ਪਿੰਡ ਖੋਟੇ,,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,
@ManveerBrar-pl2qd
@ManveerBrar-pl2qd 2 ай бұрын
Asi v nl de pind de thode
@ranjeetcheema5160
@ranjeetcheema5160 2 ай бұрын
HELO. Beta me tera.video. Pura dekhdaya Meri Betee bhut sohni video Banoadiya Meri Betee.jug jug jive me rab to benti kardaya WAHEGURU G
@kuldeepdhaliwal2803
@kuldeepdhaliwal2803 2 ай бұрын
ਲਵਪ੍ਰੀਤ ਬਹੁਤ ਸੋਣੀ ਵੀਡੀਓ ਆ ਸੱਸ ਗੱਲਾਂ ਗੱਲਾਂ ਚ ਲੱਗ ਗਈਂ ਸਨੋਨ ❤❤❤❤❤❤
@BalkerDhanday
@BalkerDhanday 2 ай бұрын
ਗੱਲਾਂ ਗੱਲਾਂ ਵਿੱਚ ਸੂਟ ਦੀ ਸਿਫਤਾਂ ਵੀ ਕਰਗੀ ਤੇ ਨਾਲੋਂ ਨਾਲੋਂ ਪੇਕਿਆਂ ਤੋਂ ਵੀ ਦੋ ਚਾਰ ਸੂਟ ਲਿਆਉਣ ਲਈ ਸੁਣਾ ਦਿੱਤਾ 👌👌👍
@TajinderKaur-v6s
@TajinderKaur-v6s 2 ай бұрын
ਬਹੁਤ ਸੋਹਣੀ ਵੀਡੀਓ ਪਰ ਤਾਰੀ ਦੀ ਮੰਮੀ ਗੱਲਾਂ ਗੱਲਾਂ ਚ ਬਹੁਤ ਕੁਝ ਸੁਣਾਉਣ ਲੱਗ ਪਈ ਇਹਨੂੰ ਕਹਿੰਦੇ ਨੇ ਸੱਸ ਦੇ ਰੰਗ ❤ ਤਜਿੰਦਰ ਕੌਰ ਕਰਤਾਰਪੁਰ
@manjeetkaur949
@manjeetkaur949 2 ай бұрын
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉
@rajasidhu9069
@rajasidhu9069 2 ай бұрын
❤ 🎉ਲਵਪ੍ਰੀਤ ਸੋਡੀ ਐਕਟਿੰਗ ਤੇ ਰੋਲ ਤੁਹਾਡੇ face ਤੇ ਪੂਰਾ ਫਿੱਟ ਬੈਠਦਾ,, ਤੇਰੀ ਸੱਸ, ਪ੍ਰੀਤ ਕੌਰ ਜੀ ਦਾ ਰੋਲ ਓਹਨਾ ਦੇ ਸੁਬਾਹ ਦੇ ਬਿਲਕੁਲ ਅਨੁਸਾਰ ਹੈ,, ਮੈਂ ਮਿਲ ਚੁੱਕਾ ਤੇ ਗੱਲ ਬਾਤ ਵੀ ਕਰੀ ਸੀ, preet kaur ਜੀ ਦੇ ਨਾਲ,, ਇਸ਼ੂ ਦੀ ਐਕਟਿੰਗ ਵੀ ਘੈਂਟ ਆ
@darshangill26
@darshangill26 2 ай бұрын
ਲਵਪਰੀਤ ਬੇਟੀ ਬਹੁਤ। ਵਧੀਆ। ਲੱਗਾ। ਅੱਜ। ਦਾ। ਵੀਡੀਓ। ਕੀ। ਰੋਲ। ਮੇਰੀ। ਜਿੰਦਗੀ। ਨਾਲ। ਮੇਲ। ਖਾ। ਜਾਦੇ। ਫਿਰ। ਮਨ। ਭਾਵਕ। ਰੋ। ਜਾਦਾ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ
@SurjitSingh-pu1cu
@SurjitSingh-pu1cu 2 ай бұрын
Bhut bhut bdia ji loveprt parmatma tuhanu tandrust rkhe
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪ੍ਰੀਤ ਜੀ ਜ਼ਰਾ ਸ਼ਾਮਲ ਕੇ ਚਲੋ ਭੂਆਂ ਦੀ ਐਕਟਿੰਗ ਬਹੁਤ ਵਧੀਆ ਸੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@HarbansKaur51-j4w
@HarbansKaur51-j4w 2 ай бұрын
ਲਵਪਰੀਤ ਅਤੇ ਤਾਰੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ
@Jashan_deep732
@Jashan_deep732 2 ай бұрын
ਦੀਦੀ ਇਹ part ਵੀ ਬਹੁਤ ਬਹੁਤ ਵਧੀਆ ਲੱਗਾ।❤❤ ਦੀਦੀ ਤਾਹੁਡੀ ਵੀਡੀਓ ਦਾ concept ਵੀ ਲਾਜਵਾਬ ਹੁੰਦਾ।😊😊 ਮਨੋਰੰਜਨ ਦੇ ਨਾਲ ਨਾਲ ਸਿੱਖਿਆ ਵੀ ਮਿਲਦੀ ਹੈ। ਤਾਹੁਡੀ ਸਾਰੀ team ਬਹੁਤ ਬਹੁਤ ਵਧੀਆ role play ▶️ ਕਰਦੀ ਹੈ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ। ਪਰਮਾਤਮਾ ਤਾਹੁਡੀ ਸਾਰੀ team ਅਤੇ ਜੋਂ ਕੋਈ ਇਹ comment ਪੜ੍ਹ ਰਿਹਾ ਉਸ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤❤❤
@lovepreetghumaan5208
@lovepreetghumaan5208 2 ай бұрын
💝🙏
@BantyBawa-rd8lu
@BantyBawa-rd8lu 2 ай бұрын
@Noorvedeng
@Noorvedeng 2 ай бұрын
Khini sohni aa vedio aunty acting vahut sohni kardi aa ❤❤
@BalkerDhanday
@BalkerDhanday 2 ай бұрын
ਪਰੀਤੋ ਦਾ ਕੰਮ ਆ ਹਰ ਜਗ਼੍ਹਾ ਕਲੇਸ਼ ਕਰਨਾ ਪਰ ਹੁਣ ਲਾਲਚ ਵਿੱਚ ਵੀ ਮਾਹਿਰ ਹੈ👍👍
@chamkaursingh3535
@chamkaursingh3535 2 ай бұрын
ਬਹੁਤ ਵਧੀਆ ਵੀਡੀਓ ਜੀ ਲਵਪ੍ਰੀਤ ਭੈਣੇ ਪਿੰਡ ਵਿਧਾਤਾ ਜ਼ਿਲਾ ਬਰਨਾਲਾ ਦੇ
@JasleenKaur-vh9cv
@JasleenKaur-vh9cv 2 ай бұрын
ਲਵਪ੍ਰੀਤ ਦੇ ਬਾਪੂ ਦੀ ਚੰਗੀ ਸਿੱਖਿਆ ਚੰਗੀ ਸੋਚ ਗਲਬਾਤ ਕਰਨ ਦਾ ਢੰਗ ਬਹੁਤ ਹੀ ਵਧੀਆ
@balrajsidhu3296
@balrajsidhu3296 2 ай бұрын
ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ 👌👌👌❤❤❤❤❤❤❤
@balwindergill3079
@balwindergill3079 2 ай бұрын
ਸਭ ਤੋ ਸਿਰਾ ਐਕਟਿੰਗ ਆ ਬਾਈ ਨਿੰਸੂ ਵੀਰੇ ਦੀ❤❤❤❤
@Kirandeep-zm1fv
@Kirandeep-zm1fv 2 ай бұрын
Nissu ni😃😃 ishu aa
@karmjitAluna-sg9uz
@karmjitAluna-sg9uz 2 ай бұрын
ਬੀਬੀ। ਨਾਣਦੇ ਸੁਪਰ। ਹਿੱਟ ਵਾਰ। ਵਾਰ। ਸੁਣਨ। ਨੂੰ। ਦਿਲ। ਕਰਦਾ। ਬੀਬੀ। ਨਾਣਦੇ।
@nirmalsinghmallhi9773
@nirmalsinghmallhi9773 2 ай бұрын
ਮਾ ਪੁਤ ਕਿਨੇ ਸੜਦੇ ਨੇ ਲਵਪ੍ਰੀਤ ਕੋਲੋ ਇਨਾ ਨ੍ਹੀ ਸੜਿਆ ਕਰਦੇ ਅਤੇ ਦੂਜੇ ਦੀਆ ਨੁਹਾ ਦੁਰ ਤੋਂ ਹੀ ਚੰਗੀ ਆ ਲੱਗਦੀ ਆ ਆਪਣੀ ਤਾਂ ਕਿਨੀ ਚੰਗੀ ਹੋਵੇ ਉਹ ਤਾਂ ਬੁਰੀ ਹੀ ਹੁੰਦਿਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@JaswinderKaur-xo1in
@JaswinderKaur-xo1in 2 ай бұрын
Lovepreet putt bahut vadia sasa iho jihia hi hundia aa
@arshdeepsingh6449
@arshdeepsingh6449 2 ай бұрын
ਲਵਪ੍ਰੀਤ ਬੇਟੇ ਬਹੁਤ ਵਧੀਆ ਰਾਜਵਿੰਦਰ ਕੌਰ ਧੂਰੀ ਤੋ
@gurbindersingh6364
@gurbindersingh6364 2 ай бұрын
ਕਿਸਮਤ ਤਾਂ ਸਾਸ ਨੇ ਜਦੋ ਕੰਨਾ ਦੇ ਕਾਂਟੇ ਲੁਹਾਏ ਓਦੋਂ ਬਖੇੜਾ ਪਵੇਗਾ ਸ਼ਾਇਦ ਭੂਆ ਵੀ ਆ ਜਾਏ ਓਦੋਂ ਤਕ
@kuldeepkaur2770
@kuldeepkaur2770 2 ай бұрын
Sohni jodi🎉❤dona di lovepreet teri sas ta gallan 2 suna jandi kush tenu chlo story ghant❤bti
@jatinderbassi4163
@jatinderbassi4163 2 ай бұрын
Sat Sri akal ji lovepreet tari ishu bahut bahut vadiya story video all group vadiya Kam kita ji 👍
@AjayGupta-tm7vw
@AjayGupta-tm7vw 2 ай бұрын
Very nice story lovepreet Didi God bless you waiting for next part
@BhinderKaur-vl8qk
@BhinderKaur-vl8qk 2 ай бұрын
ਲਵਪ੍ਰੀਤ, ਦੀ, ਫੈਮਲੀ, ਬਹੁਤ ਹੀ ਵਧੀਆ, ਸੰਸਕਾਰ,ਦਿੰਦੇ,ਨੇ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤❤❤❤❤❤🎉🎉🎉🎉🎉🎉🎉🎉
@lovepreetghumaan5208
@lovepreetghumaan5208 2 ай бұрын
🙏💝
@SimranSingh-zx4wj
@SimranSingh-zx4wj 2 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤
@pritpalkaur69
@pritpalkaur69 2 ай бұрын
Lovely de Mafia kitne Khush hue lovely nu dekh ke❤❤❤❤❤❤🎉🎉🎉🎉🎉🎉
@BabitaSharma-w8i
@BabitaSharma-w8i 2 ай бұрын
Gud story ❤
@gurbajsingh765
@gurbajsingh765 2 ай бұрын
Bua ji de bina video ch swaad ni a...plz bhua ji nu jldi le k aoo❤❤🎉🎉..plz....baki all team goood work..❤
@harjitkaur3959
@harjitkaur3959 2 ай бұрын
ਕਹਾਣੀ ਵਧੀਆ ਹੇ ਤੇ ਸਾਰੇ ਕਲਾਕਾਰ ਵੀ ਚੰਗਾ ਕੰਮ ਕਰ ਰਹੇ ਹਨ
@AyubPathan-eo2tu
@AyubPathan-eo2tu 2 ай бұрын
Acha ja rha hy kariya ka kamra zabardast aglay part ka intazar rahy ga thanks
@SatmansinghSatnamsingh-k4n
@SatmansinghSatnamsingh-k4n 2 ай бұрын
Lovepreet Didi Bhut vadia episode hai
@KarmjeetKaur-kk3lr
@KarmjeetKaur-kk3lr 2 ай бұрын
ਮੈਨੂੰ ਤੁਹਾਡੇ ਸੋ ਬਹੁਤ ਵਧੀਆ ਲੱਗਦੇ ਹਨ🎉🎉🎉 ਅਸਪਾਲ ਕਲਾਂ ਬਰਨਾਲਾ 👍👍👍👍👍
@parneetsidhu2237
@parneetsidhu2237 2 ай бұрын
very nice story sis... ❤ hor v bhut sare utuber ne pr sode vrga koi ni.... ❣️ nazar na lge kise di 🧿❤
@CharanjitSingh-ii3le
@CharanjitSingh-ii3le 2 ай бұрын
Bahut badhiya serial 👍
@veenakhurana4151
@veenakhurana4151 2 ай бұрын
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉
@JaspreetSingh-c6x
@JaspreetSingh-c6x 2 ай бұрын
ਬਹੁਤ ਵਧੀਆ ਵੀਡੀਓ ਹੈ💯💯💯👌👌👌👌👌👌👌👌👌👌👌
@BalrajSingh-bt7zl
@BalrajSingh-bt7zl 2 ай бұрын
Bhut vadiya video aa ji ❤❤❤❤😊😊😊❤❤😊😊❤😊❤❤😊❤😊❤😊❤😊❤😊❤❤😊❤😊😊❤😊❤😊❤😊❤😊❤❤😊😊❤❤❤😊❤❤😊❤😊😊😊❤❤❤😊❤❤❤❤❤😊❤😊❤❤❤❤................ ❤😊!!!
@SukhpalGrewal-rx6bs
@SukhpalGrewal-rx6bs 2 ай бұрын
ਕਿਆ ਬਾਤਾਂ ਨੇ ਕਮਾਲ ਹੋਈ ਪਈ ਏ 😂😂😂❤❤❤❤
@ParveenHanda-r3m
@ParveenHanda-r3m 2 ай бұрын
Menu besabri nal intzar hunda g new episode da. Best serial .all chrectr good
@MaanSaab-gy9mm
@MaanSaab-gy9mm 2 ай бұрын
ਬਹੁਤ ਵਧੀਆ ਪਾਟ ਸੀ ਲਵ ਯੂ ਸਾਰਿਆ ਨੂੰ ਇਛੂ ਕੱਢਦਾ ਪੂਰੇ ਚਿੱਬ
@sukhpalkaur1562
@sukhpalkaur1562 2 ай бұрын
Good story love preet didi ❤❤
@sonasona6234
@sonasona6234 2 ай бұрын
Eshu de acting bht sohni lagsi mainu😊
@manjindersingh1822
@manjindersingh1822 2 ай бұрын
Very nice video ji waheguru bless u all team members ji
@deepBoutiqueBathinda
@deepBoutiqueBathinda 2 ай бұрын
Very nice story lovepreet ji 🙏🙏🌷🙏❤❤
@PavandeepKaur-eh5fo
@PavandeepKaur-eh5fo 2 ай бұрын
Bahut badhiya video hai❤❤❤❤❤
@SEWA_SINGH-9815
@SEWA_SINGH-9815 2 ай бұрын
Very nice video lovepreet ghumaan g ❤❤❤
@amreetkaur2364
@amreetkaur2364 2 ай бұрын
Poori team di acting sachi bht jada Wadiya aa. Ishu de scenes te ohdi acting es natak nu chaar chand la dinde aa! Sachi Tusi sare bht bht Wadiya acting krde! God Bless ya’ll!!
@parveengarg3121
@parveengarg3121 2 ай бұрын
Nice and real story of Punjabi families. ...every actor is doing his part best...but acting of...ISHU... is really the best best . keep it up ISHU...all the best. ISHU....from Advocate Parveen Kumar Garg.. Zirakpur..Punjab..
@SukhpalGrewal-rx6bs
@SukhpalGrewal-rx6bs 2 ай бұрын
ਦਿਨੋ ਦਿਨ ਸਟੋਰੀ ਵਧੀਆ ਲੱਗ ਰਹੀ ਏ 😂😂😂😂
@sumanbala8513
@sumanbala8513 2 ай бұрын
Beautifull. Very. Nice. Vedio. 👍. Suman. Bala. Ferozrpur. City.
@arshdeepkaur6456
@arshdeepkaur6456 2 ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤🎉🎉🎉🎉🎉🎉🎉🎉🎉🎉
@HarjotSingh-ud6bg
@HarjotSingh-ud6bg 2 ай бұрын
ਤਾਰੀ ਤੇ ਤਾਰੀ ਦੇ ਬਾਪੂ ਜੀ ਦੀਆਂ ਗੱਲਾਂ ਬੜੀਆਂ ਸਿਆਣੀਆਂ
@amarjeetpuri2785
@amarjeetpuri2785 2 ай бұрын
Verynicelovepreet,tarrybetaproudforyou
@habeebchaudhry5926
@habeebchaudhry5926 2 ай бұрын
Very Emotional Episode! Great Acting 👍 👌 LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 2 ай бұрын
💝🙏
@PandherSingh
@PandherSingh 2 ай бұрын
Lovepreet ❤ ਤੇਰੀ ਮਾਂ ਬਾਪ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲਗਦੀਆਂ ਨੇ ਗਰੀਬ ਦੇ ਘਰ ਵਿਚ ਰੱਬ ਵਸਦਾ
@PachitarSingh-i1h
@PachitarSingh-i1h 2 ай бұрын
❤❤
@Prabh225
@Prabh225 2 ай бұрын
Jasse de dialogye dekhlo 😅kehnda ielts di class lga k aya c paper bhrn di tyari aa😂❤ funny ja hoke bolda jad dil khush ho janda
@jasmeen_arora..
@jasmeen_arora.. 2 ай бұрын
Ishu di acting bahut hi real te ghaint hai❤❤❤
@HarmanK-h3k
@HarmanK-h3k 2 ай бұрын
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@prabhchahal2345
@prabhchahal2345 2 ай бұрын
Bhout hi kntt story aa ji love you so much for your all team of lovepreet Ghuman God bless you all team keeping it up your work is very nice and good acting of lovepreet didi ❤❤ and tary bro love you and miss you
@ManpreetKaur-qe9ks
@ManpreetKaur-qe9ks 2 ай бұрын
ਲਵਪੀਤ ਦੀਦੀ ਦੇ ਹਰ ਇੱਕ ਸੂਟ ਬਹੁਤ ਸੋਹਣਾ ਲੱਗਦਾ ਕਾਲਾ ਬਹੁਤ ਸੋਹਣਾ ਲੱਗਦਾ
@HarmanK-h3k
@HarmanK-h3k 2 ай бұрын
ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ
@sarbjitkaur9202
@sarbjitkaur9202 2 ай бұрын
Very nice God bless you 🙏🙏
@labhsingh9855
@labhsingh9855 2 ай бұрын
Bahut hee jayada vadhia g.Labh Singh Dhuri
@BalwantSingh-eb4be
@BalwantSingh-eb4be 2 ай бұрын
ਲਵਪ੍ਰੀਤ ਬੇਟਾ ਜੀ ਗੁਡ
@madhumehtabsingh4043
@madhumehtabsingh4043 2 ай бұрын
Ishu di acting ek dam sira hundi aa
@HarmanDeep-lu9im
@HarmanDeep-lu9im 2 ай бұрын
Issu veera vi sira ia ❤❤❤❤
@ManpreetDhaliwal-l4f
@ManpreetDhaliwal-l4f 2 ай бұрын
Vvv nice video lovepreet di Ishu di acting bhut nice aa
@kiranjitkaurgandhara2784
@kiranjitkaurgandhara2784 2 ай бұрын
Bhut vadia stori aa ji
@karnaildhiman2568
@karnaildhiman2568 2 ай бұрын
ਪ੍ਰੀਤ ਸੱਸ ਨੇ ਬਾਪੂ ਉਭਿਆ ਚ ਵੀ ਕੁੱਤੇ ਕੰਮ ਕੀਤੇ ਸੀ ਇੱਥੇ ਵੀ ਗੰਦ ਪਾਉਂਣ ਤੋਂ ਹਟਦੀ ਨੀਂ। ਇਹੀ ਕੰਮ ਲੋਕਾਂ ਦੇ ਘਰਾਂ ਹੋਣ ਲੱਗ ਪਿਆ।
@SukhwinderbhullarBhullar
@SukhwinderbhullarBhullar 2 ай бұрын
ਜੋ ਕੰਮ ਲੋਕਾਂ ਦੇ ਘਰਾਂ ਚ ਹੁੰਦੇ ਆ ਉਹੀ ਕੁਝ ਇਹ ਦਿਖਾ ਰਹੇਆ
@sonysidhu7451
@sonysidhu7451 2 ай бұрын
😂😂😂😂😂😂😂😂😂ਕਰਨੈਲ ਬਾਈ ਤੁਸੀਂ ਤਾਂ ਢਿੱਡ ਦੁਖਣ ਲਗਾ ਦਿੱਤਾ ਹਸਾ ਹਸਾ ਕੇ 🙏🙏
@GurmanSidhu-mh5wx
@GurmanSidhu-mh5wx 2 ай бұрын
Ishu veer nd lavpreet nd tari y bht vadiya acting aa
@ManiderSandhu-sb1vz
@ManiderSandhu-sb1vz 2 ай бұрын
ਤੁਸੀਂ ਵੀ ਸਾਰੇ ਚਾਹੁੰਦੇ ਸੀ ਲਵਪ੍ਰੀਤ ਔਰ ਤਾਰੀਕ ਦਾ ਵਿਆਹ ਹੋਵੇ ❤❤❤
@gurjeetkaurdhaliwal3559
@gurjeetkaurdhaliwal3559 2 ай бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@roshanlal-vp8sz
@roshanlal-vp8sz 2 ай бұрын
Very nice story love & eishu good actor
@KuldeepSingh-hc3xk
@KuldeepSingh-hc3xk 2 ай бұрын
Mein K Singh Is seriul ko bahut Like Karda hun.Army Sri Ganganagar.
@SukhjeetKaur-w3k
@SukhjeetKaur-w3k 2 ай бұрын
ਬਹੁਤ ਵਧੀਆ
@JaskaranSingh-cj3ll
@JaskaranSingh-cj3ll 2 ай бұрын
very good serial
@SandeepSingh-ji6ph
@SandeepSingh-ji6ph 2 ай бұрын
❤❤❤❤❤❤❤❤❤❤❤❤❤❤❤❤❤❤❤❤
@monikasethi9231
@monikasethi9231 2 ай бұрын
Very nice vidio ji waiting for next part of this story ❤❤❤❤❤
@manojaroraful
@manojaroraful 2 ай бұрын
🎉🎉🎉🎉bahut wadiya love ji. Good story
@chunibabaji9076
@chunibabaji9076 2 ай бұрын
Wow nice, mami papa ke pari ki jai ho jaia 🙏♥♥
@brownmunde444
@brownmunde444 2 ай бұрын
ਬਹੁਤ ਵਧੀਆ story a
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 42 МЛН
Ничего не делаю всё видео 😴
00:33
Miracle
Рет қаралды 744 М.
escape in roblox in real life
00:13
Kan Andrey
Рет қаралды 80 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,8 МЛН
ਤਲਾਕ ।। DIVORCE ।।PUNJABI FILM ।।
37:34
LOVEPREET GHUMAAN
Рет қаралды 163 М.
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 42 МЛН