ਟੂਣਾ ਕਰਨ ਵਾਲੇ ਨੂੰ ਕੀ ਮਿਲਦਾ ? ਜੇ ਦਸਵੰਧ ਨਾ ਕੱਢਿਆ ਰੱਬ ਵੈਰੀ ਬਣਕੇ ਕਿੱਦਾਂ ਟੱਕਰਦਾ ? | SMTV

  Рет қаралды 149,417

SMTV

SMTV

Күн бұрын

Пікірлер: 1 000
@manjindersingh5038
@manjindersingh5038 8 ай бұрын
ਜੇਕਰ ਇਹ ਭਰਮ ਭੁਲੇਖੇ ਨਾ ਫੈਲਾਉਣਗੇ ਤਾਂ ਲੋਕ ਇਹਨਾਂ ਕੋਲ ਕਿੱਦਾਂ ਜਾਣਗੇ। ਇਹਨਾਂ ਦਾ ਧੰਦਾ ਕਿਵੇਂ ਚੱਲੇਗਾ।ਭੰਗ ਪੀ ਕੇ ਕਿਤਾਬਾਂ ਲਿਖੀਆਂ ਇਹਨਾਂ ਨੇ । ਬਿਲਕੁਲ ਆਧਾਰਹੀਣ ਗੱਲਾਂ ਕਰ ਰਿਹਾ ਇਹ ਬੰਦਾ ਇਹ ਇਹੋ ਜਿਹੇ ਬੰਦੇ ਦੀਆਂ ਬਿਲਕੁਲ ਆਧਾਰਹੀਣ ਗੱਲਾਂ ਕਰ ਰਿਹਾ ਇਹ ਬੰਦਾ। ਇਹਨੂੰ ਕਪਿਲ ਸ਼ਰਮਾ ਦੇ ਸ਼ੋਅ ਤੇ ਭੇਜੋ ਇਹ ਉਸ ਤੋਂ ਜਿਆਦਾ ਹਾਸਾ ਪਊਗਾ।
@inderjagraon2806
@inderjagraon2806 5 ай бұрын
Sach hmesha zuta lgda
@KindikalerKindi
@KindikalerKindi 23 күн бұрын
Manjinder tanu pata ni dunya kithe bas de aa jado kise ne tune karke tere te fir tanu pata lagana duniya te bahut kuj hunda aa jado tare te kise ne kita fir bond fatni tare jine te kite aa tare bargeya ne tune una nu pus k dekh
@sadhusinghbhullar7339
@sadhusinghbhullar7339 7 ай бұрын
ਮੱਕੜ ਸਾਹਿਬ ਜੀ ਧੰਨਵਾਦ ਕਰਦੇ ਹਾਂ ਬਹੁੱਤ ਅਨੰਦ ਆਇਆ ,,,,,,ਇਹ ਸੱਭ ਨੂੰ ਸੁਣਨ ਤੋਂ ਬਾਅਦ ਸਰੋਤੇ ਆਪਣੇ ਆਪ ਸਮਝਣਗੇ ਬੁੱਜਣਗੇ ਘੋਖਣਗੇ ਆਪਣੇ ਦਿਮਾਗ ਤੋਂ ਸੋਚਣ ਸਮਝਣ ਦਾ ਅਭਿਆਸ ਕਰਨਗੇ ਭਾਵ ਸੂਝਵਾਨ ਸਰੋਤਿਆ ਨੂੰ ਸਮਝਣ ਦਾ ਮੌਕਾ ਮਿਲਿਆ ਇਹੋ ਜਿਹੇ ਲੋਕ ਵੀ ਹੈਣ ,,,,ਚਲੋ ਅੱਛਾ ਹੈ,ਵਿਚਾਰਨਾ ਅਸੀ ਹੈ ਸਾਡੀ ਆਪਣੀ ਵੀ ਕੋਈ ਸੋਝੀ ਹੈ ,ਬੁੱਧੀ ਹੈ ਚਿੰਤਨ ਹੈ,,,,ਧੰਨਵਾਦ ਸਰਦਾਰ ਸਾਹਿਬ ਸਾਨੂੰ ਪੇਪਰ ਪਾਉਣ ਲਈ ਮਾਨਸਾ ਮੰਡੀ ਸ ਸ ਭੁੱਲਰ
@PunjabiSikhSangat
@PunjabiSikhSangat 8 ай бұрын
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍
@yodhbirsingh-tj3qf
@yodhbirsingh-tj3qf 3 ай бұрын
Hi
@PrabhjotSingh-ly4et
@PrabhjotSingh-ly4et 8 ай бұрын
Bhut ਖੂਬ ਜਵਾਬ ਦੇਣ ਦਾ ਤੇ ਸਮਝਾਉਣ ਦਾ ਤਰੀਕਾ ਵੱਖਰਾ ਹੈ ਪਰ ਗੁਰਬਾਣੀ ਦੇ ਅਧਾਰ ਤੇ ਜਵਾਬ sahi ਦਿੱਤੇ ਨੇ... ਡੂੰਘਾ ਗਿਆਨ...
@kingkaran6390
@kingkaran6390 8 ай бұрын
Veer ji, Gurbani de anarth kite ehna ne, tusi kiwe keh sakde ho ke eh Sach hai? Gurbani de naam te jhooth boleya geya hai
@fanda2753
@fanda2753 8 ай бұрын
Veer jitho ji kita guru bani diya lines lai liya apne saab naal earth kr te poora shabad suno osde earth kush hor hon ge te lines de kush hor
@sukhpalsinghsandhu9963
@sukhpalsinghsandhu9963 7 ай бұрын
ਬਾਬਾ ਜੀ ਕੋਈ ਇਹੋ ਜਿਹਾ ਟੂਣਾ ਕਰੋ ਜਿਸ ਨਾਲ ਮੋਦੀ ਕਿਸਾਨਾਂ ਦੀਆਂ ਸਾਰੀ ਮੰਗਾਂ ਮੰਨ ਲਵੇ ।
@ShankarKumar-mv6cx
@ShankarKumar-mv6cx 7 ай бұрын
😂 aah vadia c
@narindercheema542
@narindercheema542 7 ай бұрын
😂😂😂😂ha ha right bai ji mere te kre koi tuna
@simrandeep7350
@simrandeep7350 7 ай бұрын
ਵੀਰ ਜੀ ਜੀਹਦੇ ਤੇ ਟੂਣਾ ਹੁੰਦਾ ਓਹਨੂੰ ਪੁੱਛੋ,ਮੈਂ ਬਿਲਕੁਲ ਨਾਸਤਿਕ ਸੀ ਪਰ ਇਹਨਾਂ ਚੀਜ਼ਾਂ ਨੇ ਨਿੱਕੀ ਨਿੱਕੀ ਚੀਜ਼ ਤੇ ਯਕੀਨ ਕਰਨ ਲਗਾ ਦਿੱਤਾ
@Amanj67272
@Amanj67272 7 ай бұрын
DNA chahida hunda
@vishalrana4768
@vishalrana4768 7 ай бұрын
​@@simrandeep7350bilkul such bolde hon tusi. Jo bhugtda unu pucho. Main vi ess tonn pedit ria. Hje takk vi esda asar puri trah naal nai gya 4 saal ho gye ne. Nastik Soch nu badal ke Rakh ditta
@simrandeep7350
@simrandeep7350 7 ай бұрын
_ਮੱਕੜ ਸਾਹਿਬ ਇਸ interview ਲਈ ਤੁਹਾਡਾ ਬਹੁਤ ਧੰਨਵਾਦ_ ❤
@manret_art_
@manret_art_ 8 ай бұрын
ਭਰਮ ਚੋਂ ਪਰਮਾਤਮਾ ਪੈਦਾ ਨਹੀ ਹੁੰਦਾ ਜਿਥੇ ਪਰਮਾਤਮਾ ਏ ਉਥੇ ਭਰਮ ਨਹੀ ਹੁੰਦਾ ਜਿਥੇ ਹਨੇਰਾ ਹੁੰਦਾ ਉਥੇ ਚਾਨਣ ਨਹੀ ਹੁੰਦਾ ਜਿਥੇ ਚਾਨਣ ਹੁੰਦਾ ਉਥੇ ਹਨੇਰਾ ਨਹੀ ਹੁੰਦਾ ਪੁਠੀਆਗੱਲਾ ਕਰੀ ਜਾਂਦੇ ਰੱਸੀ ਦਾ ਭਰਮ ਪਿਆ ਕਿ ਸੱਪ ਏ ਪਰ ਭਰਮ ਕਰਕੇ ਰੱਸੀ ਸੱਪ ਤਾ ਨਹੀ ਬਣ ਜਾਣੀ ਰੱਸੀ ਹੀ ਰਹਿਣੀ ਨਾ ਭਰਮ ਕਰਕੇ ਸੱਪ ਨੇ ਰੱਸੀ ਬਣ ਜਾਣਾ ਸੱਪ ਹੀ ਰਹਿਣਾ ਅੰਡਜ ਜੇਰਜ ਸੇਤਜ ਦਾ ਭਾਵ ਵੀ ਗਲਤ ਕਰੀ ਜਾ ਰਹਿਆ ਕੁਝ ਜੀਵ ਆਂਡਿਆ ਤੋ ਪੈਦਾ ਹੁੰਦੇ ਕੁਝ ਜੇਰ ਤੋਂ ਤੇ ਕੁਝ ਪਸੀਨੇ ਤੋਂ ਜਿਵੇਂ ਜੂਆਂ ਪਸੀਨੇ ਤੇ ਮੈਲ ਤੋ ਬਣਦੀਆ ਇਥੇ ਇਹ ਕਿਥੇ ਹੈ ਕਿ ਆਂਡਾ ਪਹਿਲਾ ਹੋਇਆ ਮੁਰਗੀ ਬਾਅਦ ਚ ਕਹਿੰਦਾ ਦੋ ਗੈਸਾਂ ਤੋ ਪੈਦਾ ਹੋਇਆ ਅਗੋ ਕਹਿੰਦੇ ਬੱਸ ਜਾਂ ਤਾ ਹੋਰ ਕੋਈ ਗੈਸ ਵੀ ਦੱਸ ਦਿੰਦੇ ਯਾਰ ਪਹਿਲਾ ਖੂਨ ਦੇ ਛਿਟੇ ਬਹੁਤ ਪੈਂਦੇ ਹੁੰਦੇ ਸੀ ਹੁਣ ਲੋਕ ਸਿਆਣੇ ਹੋਗੇ ਹੁਣ ਨਹੀ ਪੈਂਦੇ ਜਿਵੇ ਦਾ ਬੰਦਾ ਹੁੰਦਾ ਉਵੇਂ ਦੀਆ ਦਲੀਲਾ ਲੱਭ ਲੈਂਦਾ ਭਾਵੇ ਉਸ ਚ ਕੋਈ ਸਚਾਈ ਨਹੀ ਹੁੰਦੀ ਰੱਬ ਭੂਤ ਬਣਕੇ ਆ ਜਾਂਦਾ ਹੱਦ ਹੋਗੀ ਯਾਰ ਜੋ ਸਾਰੀਆਂ ਦਾਤਾ ਦੇਣ ਵਾਲਾ ਉਹ ਕਹਿੰਦਾ ਮੇਰਾ ਹਿਸਾ ਲਿਆਉ ਸਮਝ ਨਹੀ ਆਉਂਦੀ ਹੱਸੀਏ ਰੋਈਏ ਜਾਂ ਗੁਸਾ ਕਰੀਏ ਰੱਬ ਕਿਸੇ ਦਾ ਦੁਸਮਣ‌ਨਹੀ ਹਰਣਾਖਸ ਦੇ ਪਾਪ ਉਸਦੇ ਦੁਸਮਣ ਸਨ
@singhdeepkang3111
@singhdeepkang3111 7 ай бұрын
Jithe hnera uthe chanan kiyon nhi hunda nehre vich v chanan hunda
@Gur969
@Gur969 7 ай бұрын
Sade Ghar aake dekh lainde hun ta kujh ghat aa pehla leede shad kpde v libad jande c Puri kothi de bar awe khdkde c jime lta Marda koi sari raat bhoota dagad dagad krke bhajdia mnja dhakke lai jandia c TUC mood MTT ho Mera 15 16 lkh lagia mai murkh nhi c sare pind nu pta v kime assi hun tkk din kde aa pr hun bohat ghat aa dikkat pr hai ajj v
@deeprathor4031
@deeprathor4031 6 ай бұрын
​@@Gur969apna address daso veer
@KindikalerKindi
@KindikalerKindi 22 күн бұрын
Manret tu buht Gyan walia gallan kar raha hai bhabe ne ta koi vamparm wali. Gal nhi kite aa baba ta jo lok kuchh pata nahin unhona nu samjha Raha ki tere wargi mundiya to Bach ke raho kise te jakyn na karo tare ghr vch sab thk huna aa ta tu idda comment kar reha aa jina de ghr vch dukh aa una nu pus k dekh kida rah rahe aa oh lok tare barge hunkar vch sahi nu v galat bol rhe hunde aa r Rab da kuj ni patta. Kis nu ki kar dena rab tun daro
@Pk-dx5ob
@Pk-dx5ob 8 ай бұрын
ਬਾਬਾ। ਬਿਲਕੁਲ ਠੀਕ ਗੱਲ ਕਰ ਰਿਹਾਂ
@Pk-dx5ob
@Pk-dx5ob 8 ай бұрын
ਕਿਸੇ ਕਿਸੇ ਨੂੰ ਹੀ ਸਮਝ ਆਉ ਣਾ
@SukhpalSandhu-ok9gs
@SukhpalSandhu-ok9gs 8 ай бұрын
ਤੁਹਾਨੂੰ ਜਿਆਦਾ ਨਹੀਂ ਪਤਾ ਤੁਸੀਂ ਕਿਹੜਾ ਭੂਤ ਵੇਖ ਲਿਆ
@SukhpalSandhu-ok9gs
@SukhpalSandhu-ok9gs 8 ай бұрын
ਇਹ ਚੀਜ਼ ਬਿਲਕੁਲ ਅਨਪੜ ਗਵਾਰਾਂ ਦੀ ਆ ਜੋ ਅੱਜ ਦੇ ਟਾਈਮ ਚ ਵੀ ਸੋਚਦੇ ਆ ਕਿ ਟੂਣੇ ਭੂਤਾਂ ਪ੍ਰੇਤਾਂ ਹੁੰਦੇ ਹਨ
@SanjuSanju-ht7ql
@SanjuSanju-ht7ql 7 ай бұрын
Bilkul sahi keh rahe ho baba g ...
@Khalsa1699mrsingh
@Khalsa1699mrsingh 5 ай бұрын
​@@SukhpalSandhu-ok9gsjis din wah pao aape pata lag ji 😢
@AmarjitSingh04
@AmarjitSingh04 8 ай бұрын
ਸਬ ਕੁਝ ਠੀਕ ਹੀ ਠੀਕ ਹੈ । ਬੰਦਾ ਬਹੁਤ ਸਿਆਣਾ ਹੈ ।
@SinghPal-w5e
@SinghPal-w5e 5 ай бұрын
ਬਿਲਕੁਲ ਸਹੀ ਗੱਲ ਹੈ ਇਸੇ ਤਰ੍ਹਾਂ ਹੀ ਸਾਡੇ ਘਰ ਵਿੱਚ ਵੀ ਸਵੇਰੇ -ਸਵੇਰੇ 5 ਵਜੇ ਤੋਂ ਪਹਿਲਾਂ ਪੂਰੇ ਵਿਹੜੇ ਵਿੱਚ ਪੈਂਦੇ ਸਨ ।
@paramjeetsinghrandhawa9567
@paramjeetsinghrandhawa9567 7 ай бұрын
ਵੀਰ ਜੀ ,ਤੁਸੀ ਸਾਰੇ ਸਰੋਤੇ ੳ ਤੇ ਨਿਤ ਚੰਗੇ ਵੀਚਾਰ ਤੇ ਗੱਲਾ ਸੁਣਦੇ ਰਹਿੰਦੇ ੳ,ਮੈ ਹਾਲੇ ਪੂਰੀ ਗੱਲ ਤਾ ਨਹੀ ਸੁਣੀ ,ਅਸੀ ਸਾਰੇ ਪਰਿਵਾਰ ਨੇ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ,ਵਿਸਵਾਸ਼ ਤਾ ਅਸੀ ਵੀ ਨਹੀ ਰਖਦੇ ,ਪਰ ਆਹ ਟੂਣੇ ਤੇ ਹੋਰ ਕਰਮ ਕਾਡਾ ਨੇ ਮੈਨੂੰ ਮੰਜੇ ਤੇ ਪਾ ਕੇ ਸਾਡਾ ਘਰ ਮੂਧਾ ਕਰ ਦਿਤਾ ਤੇ ਵੱਡਾ ਬੇਟਾ ਵੀ ਏਸੇ ਟੂਣੇ ਨਾਲ ਸਾਡੇ ਤੋ ਸਦਾ ਲਈ ਵਿਛੜ ਗਿਆ ਜੀ ਮੈਨੂੰ ਬਹੁਤ ਦੁੱਖ ਦਰਦ ਹੋਇਆ ਤਾ ਹੀ ਆਪਣੇ ਮਨ ਦਾ ਦੁੱਖ ਦਸ ਰਿਹਾ ਜੀ ਮੁਕਦੀ ਗੱਲ ਜਿਸ ਚੀਜ ਦਾ ਨਾਮ ਹੈ ਉਸਦੀ ਹੋਦ ਹੈਗੀ ਤੇ ਪਿੰਡਾ ਚ ਹਾਲੇ ਵੀ ਚਲ ਰਿਹਾ ਹੈ
@hardeepsinghsohal6639
@hardeepsinghsohal6639 8 ай бұрын
ਜਿਹੜੇ ਇਨਸਾਨ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਪਦੇ ਹਨ ਉਹਨਾਂ ਨੇੜੇ ਭੂਤ ਪ੍ਰੇਤ ਨਹੀਂ ਆਉਂਦੇ ਹਨ
@ShankarKumar-mv6cx
@ShankarKumar-mv6cx 7 ай бұрын
😂 yaaar tuci v
@gurpreetkaur-zl2ie
@gurpreetkaur-zl2ie 7 ай бұрын
Hmm sahi kiha bahut example han
@simrandeep7350
@simrandeep7350 7 ай бұрын
ਭੁਲੇਖਾ ਹੀ ਬਾਈ, ਤਕੜੇ ਜਾਦੂ ਟੂਣੇ ਅੱਗੇ ਕਿਸੇ ਦੀ ਨਹੀਂ ਚਲਦੀ,ਅਸੀਂ ਪਿਛਲੇ 3 ਸਾਲ ਤੋਂ ਝੱਲ ਰਹੇ ਹਾਂ
@Khalsa1699mrsingh
@Khalsa1699mrsingh 6 ай бұрын
Tuhada bharosa ha ni ​@@simrandeep7350
@harjindarsingh4332
@harjindarsingh4332 6 ай бұрын
​@@simrandeep7350ਕਿ ਝਲ ਦੇ ਤੁਹੀ
@jindithopia7439
@jindithopia7439 7 ай бұрын
ਭਾਗ ਭੂਤਨੀ ਇਸ਼ਕ ਤੇ ਮੌਤ ਜਹਿਮਤ ਤਰਲੇ ਕਰਦਿਆਂ ਕਦੇ ਵੀ ਆਮਦੇ ਨਹੀਂ ,ਵਾਰਿਸ਼ ਸ਼ਾਹ ਜਿਹਨੂੰ ਲੱਗ ਜਾਦੇ ,ਧੱਕੇ ਮਾਰਿਅਾ ਕਦੇ ਜਾਮਦੇ ਨਹੀ ,
@sukhjindercheema199
@sukhjindercheema199 8 ай бұрын
21 ਤੋਪਾਂ ਦੀ ਸਲਾਮੀ ਮੱਕੜ ਸਾਬ ਤੁਹਾਨੂੰ ਇਹ ਨਮੂਨਾ ਕਿੱਥੋ ਲੱਭਕੇ ਲਿਆਂਦਾ। ਹੱਦ ਹੋ ਗਈ ਬਾਣੀ ਤੇ ਵਹਿਮ ਭਰਮ ਤੋ ਮੁਕਤ ਕਰਦੀ ਹੈ।ਇਹ ਕੁਝ ਹੋਰ ਹੀ ਦੱਸ ਰਿਹਾ ਹੈ।
@nirbhaisidhu5612
@nirbhaisidhu5612 7 ай бұрын
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ
@simrandeep7350
@simrandeep7350 7 ай бұрын
ਬਾਬਾ ਜੀ ਬਿਲਕੁਲ ਸਹੀ ਹਨ
@tip2facts
@tip2facts 8 ай бұрын
ਮਕੜ ਜੀ ਤੁਸੀਂ ਕਾਹਤੋਂ ਇਹੋ ਜਿਹੇ ਬੰਦਿਆ ਦੀ ਇੰਟਰਵਿਊ ਲੈਂਦੇ ਓ ਲੋਕ ਤਾਂ ਪਹਿਲਾਂ ਹੀ ਬਹੁਤ ਪਾਖੰਡਾ ਚ ਪਏ ਹੋਏ ਐ ਵਾਹਿਗੁਰੂ ਜੀ ਸੁਮੱਤ ਬਖਸ਼ੇ
@shankardiyal7071
@shankardiyal7071 5 ай бұрын
ਬਹੁਤ ਵਧੀਆ ਗਿਆਨ ਬਾਬਾ ਜੀ।
@1699TC
@1699TC 8 ай бұрын
ਮੱਕੜ ਬਾਈ ਵੀ ਅਜਕਲ ਵੇਹਲੀਆਂ ਤੇ ਆਇਆ, ਟਲਦਾ ਨੀਂ ਬਨਾਕੇ ਹੀ ਹੱਟੂ ਕਿੱਲੇ ਚ ਕੋਠੀ, ਹਾਹਾ, ਰੱਬ ਤਰੀਕੀਆਂ ਬਕਸ਼ੇ ਤੈਨੂੰ, ਇਹ ਸਬ ਵੀ ਚਾਈਦਾ ਹੈ।
@gurdialsingh456
@gurdialsingh456 Күн бұрын
ਮੱਕੜ ਸਾਹਿਬ ਜੀ podcast ਵਧੀਆ ਹੈ ਥੋਡਾ ਪਰ ਯਾਰ ਇਹਨਾਂ ਨੇ ਵਿਚਾਰ ਸੁਣ ਕੇ ਤੇ ਬਲਕੌਰ ਸਿੰਘ ਜੀ ਦੀ ਗੱਲ ਸੁਣ ਕੇ ਯਾਰਾ ਮੈ ਤਾਂ sinspens ਵਿੱਚ ਪੈ ਗਿਆ ਹਾਂ ਬੜਾ infrastructure ਵਿਛਾ ਹੈ ਚੰਗੀ ਗੱਲ ਹੈ ਜਾਨਕਾਰੀ ਵਿੱਚ ਵਾਧਾ ਹੁੰਦਾ ਹੈ
@Gurpal-zy4yv
@Gurpal-zy4yv 8 ай бұрын
ਜਿੱਥੇ ਭਰਮ ਹੈ ਉਥੇ ਪ੍ਰੇਮ ਨਹੀਂ, ਜਿੱਥੇ ਪ੍ਰੇਮ ਹੈ ਉਥੇ ਭਰਮ ਨਹੀਂ, ਦੋਹੇ ਰੱਬ ਦਾ ਹੀ ਰੂਪ ਹਨ, ਭਰਮ ਤੋਂ ਬਿੱਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਤੋਂ ਅੰਮ੍ਰਿਤ ਦੀ। ਇਹਨਾਂ ਦੋਵਾਂ ਚੋ ਸਾਡਾ ਜੀਵਨ ਕਿਸ ਤਰਾਂ ਦਾ ਹੈ ਉਹ ਸਾਨੂੰ ਸੱਭ ਨੂੰ ਪਤਾ ਹੈ।
@gurchransingh5674
@gurchransingh5674 8 ай бұрын
ਇਹ ਮਹਾਨ ਆਤਮਾ ਦੀ ਇਕ ਗੱਲ ਜਰੂਰ ਸੋਚਣ ਵਾਲੀ ਹੈ ਖੂਨ ਦੇ ਛਿੱਟੇ ਸਾਡੇ ਘਰ ਮਹੀਨੇ ਕੁ ਬਾਅਦ ਮਿਲਦੇ ਹਨ ਅਸੀ ਕਿਤੇ ਵਹਿਮ ਨਹੀ ਕੀਤਾ
@GurdevSingh-wt8wx
@GurdevSingh-wt8wx 8 ай бұрын
ਮੱਕੜ ਸਾਬ ਕਮੇਡੀ ਤਾਂ ਠੀਕ ਆ ਬਾਬੇ ਦੀ ਪਰ ਤਹਾਡੀ ਪੱਤਰਕਾਰੀ ਇਸ ਲੈਵਲ ਦੀ ਨਹੀ ਹੈ। ਗਲਤ ਅਸਰ ਪਾਉਦੀਂ ਹੈ। ਇਹ ਵਿਆਕਤੀ ਗੁਰਮਤਿ ਸਿਧਾਤਾਂ ਦੇ ਉਲਟ ਤੇ ਹਾਸੋ ਹੀਣਾ ਗਿਆਨ ਦੇ ਰਿਹਾ ਹੈ। ਤੁਸੀਂ ਬੀਤੇ ਚ ਕਈ ਗੁਰਮੁਖ ਰੂਹਾਂ ਨਾਲ ਮੁਲਾਕਾਤ ਕੀਤੀ ਸੀ। ਬਹੁਤ ਚੰਗਾਂ ਲਗਿਆ ਸੀ। ਬਹੁਤ ਕਮਾਲ ਦੀਆਂ ਰੂਹਾਂ ਨੇ ਪੰਥ ਚ। ਗਿ. ਕਲਵੰਤ ਸਿੰਘ ਜੀ ਜਵੱਦੀ ਵਾਲੇ। ਗਿਆਨੀ ਪਿੰਦਰਪਾਲ ਸਿੰਘ ਜੀ। ਗਿਆਨੀ ਗੁਰਪ੍ਵੀਤ ਸਿੰਘ ਟਕਸਾਲ ਵਾਲੇ। ਗਿਆਨੀ ਸਰਬਜੀਤ ਸਿੰਘ ਜੀ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਗੁਰਮਤਿ ਗਿਆਨ ਨਾਲ ਨਿਵਾਜਿਆ ਹੈ। ਅਤੇ ਅਨੇਕਾਂ ਹੀ ਹੋਰ ਮਹਾਨ ਰੂਹਾਂ ਹਨ। ਜੋ ਗੁਰੂ ਗ੍ਵੰਥ ਸਾਹਿਬ ਜੀ ਦੀ ਪਵਿੱਤਰ ਵਿਚਾਰਧਾਰਾ ਤੋਂ ਸੇਧ ਲੈ ਕੇ ਗੁਰੂ ਨਾਲ ਜੋੜਨ ਦਾ ਉਪਰਾਲੇ ਕਰ ਰਹੇ ਹਨ। ਇਹ ਗਲ ਤਾਂ ਸਧਾਰਨ ਵਿਅਕਤੀ ਵੀ ਜਾਣਦਾ ਹੈ ਕਿ ਪ੍ਵਮਾਤਾਮਾ ਤਾਂ ਪ੍ਵੇਮ ਭਾਉ ਚੋਂ ਪ੍ਵਾਪਤ ਹੁੰਦਾ ਹੈ ਇਹ ਉਲਟਾ ਕਹਿ ਰਿਹਾ ਹੈ ਕਿ ਭਰਮ ਚੋਂ ਪੈਦਾ ਹੁੰਦਾਂਹੈ। ਇਹਦੀਆਂ ਗੱਲਾਂ ਸੰਗਤਾਂ ਚ ਭੁਲੇਖਾ ਪਾਉਦੀਆਂ ਹਨ। ਸੋ ਇਸਤਰਾਂ ਦੀਆਂ ਮੁਲਕਾਤਾਂ ਨੂੰ ਸਮਝਣ ਤੋਂ ਬਾਅਦ ਕਰਵਾਇਆ ਕਰੋ। ਲੋਕਾਂ ਨੂੰ ਤੁਹਾਡੇ ਕੰਮ ਤੋਂ ਬਹਤ ਆਸਾਂ ਹਨ। ਆਸ ਕਰਦੇ ਹਾਂ ਕਿ ਸਹਰਿਦਤਾ ਨਾਲ ਪੂਰੀਆਂ ਕਰੋਗੇ। ਧੰਨਵਾਦ ਜੀ।
@AkashdeepSingh-dt7ju
@AkashdeepSingh-dt7ju 7 ай бұрын
Tuhada apna ki level aa bhai Saab? Main koi insult ni kr reha vese puch reha tuc ina confidence nal massage kita es lai
@simrandeep7350
@simrandeep7350 7 ай бұрын
ਸਹੀ ਗੱਲ ਐ ਜਿਹੜੀ ਚੀਜ਼ ਜਾਂ ਵਿਸ਼ੇ ਬਾਰੇ ਪਤਾ ਨਾ ਹੋਵੇ ਉਹਦੇ ਬਾਰੇ ਆਪਣਾ ਗਿਆਨ ਨਹੀਂ ਘੋਟੀ ਦਾ, ਜੀਦੇ ਨਾਲ ਬੀਤਦੀ ਆ ਓਹੀ ਜਾਣਦਾ ਅੱਗ ਦਾ ਸੇਕ,ਦੂਜਿਆਂ ਲਈ ਤਾਂ ਚਾਨਣ ਹੀ ਕਰਦੀ ਆ
@JK-hr4rq
@JK-hr4rq 4 ай бұрын
ਬਿਲਕੁਲ ਸਹੀ ਗਲ ਹੇ 40 ਸਾਲ ਪਹਿਲਾ ਦੀ ਗਲ ਹੇ ਸਾਡੇ ਘਰ ਮੇਰੀ ਹੀ ਚਾਚੀ ਨੇ ਟੁਣਾ ਕੀਤੇ ਖੁਨ ਦੇ ਛਿਟੇ ਵੀ ਪਏ ਤੇ ਮੀਟ ਦੀਆਂ ਹਡੀਆ ਡਿਗੀਆ ਉਸ ਦੇ ਬਾਆਦ ਸਾਡੇ ਘਰ 3 ਜੀਅ ਮਰੇ ਮੇਰੀ ਮਾਤਾ ਬਿਲਕੁਲ ਵੀ ਟੁਣਿਆ ਨੁ ਨਹੀ ਸੀ ਮੋਨਦੀ ਜਿਸ ਨਾਲ ਹੁੱਦਾ ੳ੍ਹਹੀ ਜਾਣਦਾ ਹੁਣ ਤਾ ਬਾਹਰਲ਼ੇ ਮੁਲ਼ਕ ਅਸੀ ਰਹਿੰਦੇ ਹਾ ਇਥੇ ਵੀ ਸਾਡੀ ਗੁਆਢ ਨੇ ਇਕ ਵਾਰੀ ਕਾਲੇ ਬੇਗ ਵਿਚ ਪਾਕੇ ਕੁਸ਼ ਰਖ ਦਿਤਾ ਸਾਨੋ ਪਤਾ ਨਹੀ ਸੀ ਮੇਰੇ ਘਰ ਵਾਲੇ ਨੇ ਚੁਕ ਕੇ ਕੌਮ ਸੁਟ ਦਿਤਾ ਬਾਅਦ ਮੇਰੇ ਘਰ ਵਾਲੇ ਦੇ ਸਿਰ ਵਿਚ ਬਹੁਤ ਜਿਆਦਾ ਸਟ ਲਗੀ ਮਰਨੇ ਬਚਿਆ
@sukhjindersingh1675
@sukhjindersingh1675 8 ай бұрын
ਇਹ ਬੰਦਾ ਗ਼ਲਤ ਹੈ ਰੱਬ ਭਰਮ ਤੋਂ ਨਹੀ ਪ੍ਰੇਮ ਤੋਂ ਪੈਦਾ ਹੁੰਦਾ ਹੈ
@SamindersinghSodhi
@SamindersinghSodhi 8 ай бұрын
Prem ki sex h?
@amritpal3879
@amritpal3879 8 ай бұрын
ਸਹੀ ਵੀਰ ਜੀ ਜਿਨ ਪ੍ਰੇਮ ਕੀੳ ਤਿਨ ਹੀ ਪ੍ਰਭ ਪਾਇਉ
@higherunderstanding6656
@higherunderstanding6656 8 ай бұрын
Tusi samjhe nahi...ehna de according agar bharm hai tahi parkaash di lod hai... Agar bharm hai hi nahi... Tah parksaash di lod hi haini... Fer tah brahmgyaani ho gaye... Kehan da matlab agyaanta hai tah gyaan di lod hai... Agar koi gyaani hai tah osnu gyaan di lod nahi hai.... Vedant bahut Suksham hai
@sukhjindersingh1675
@sukhjindersingh1675 8 ай бұрын
@@higherunderstanding6656 ok g but ਰੱਬ ਪ੍ਰੇਮ ਤੋਂ ਪੈਦਾ ਹੁੰਦਾ ਹੈ
@inder8000
@inder8000 7 ай бұрын
ਬਾਬਾ ਨੇਹਰ ਫਲਾਂ ਰਿਹਾ
@liveinludhiana1039
@liveinludhiana1039 8 ай бұрын
ਬਹੁਤ ਹੀ ਵਧੀਆ ਅਧਿਆਤਮਕ ਗਿਆਨ
@chanjminghmaan8575
@chanjminghmaan8575 8 ай бұрын
ਮੱਕੜ ਸਾਬ ਮੈਂ ਵੀ ਯਕੀਨ ਨਹੀ ਸੀ ਕਰਦਾ ਨਵਾ ਪਜਾਮਾ ਕੁੜਤਾ ਪਾਇਆ ਸੀ ਉਸ ਉਪਰ ਖੂਨ ਦੇ ਛਿੱਟੇ ਪੈ ਗਏ ਸੀ ਮਾਤਾ ਆਖਦੇ ਇਹ ਉਤਾਰ ਕੇ ਇਸ਼ਨਾਨ ਕਰ ਵਾਹਿਗੁਰੂ ਵਾਹਿਗੁਰੂ ਜੱਪ ਗੱਲ ਇਹ ਆ ਸਿਮਰਨ ਗੁਰੂ ਨਾਨਕ ਪ੍ਰਮਾਤਮਾ ਹਰੀ ਹਰੀ ਰਾਮ ਜਪਣ ਨਾਲ ਜੱਦੂ ਟੂਣਾ ਨਹੀਂ ਚਲਦਾ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤
@Manjinderkhehra-s7g
@Manjinderkhehra-s7g 7 ай бұрын
Bai pehla ਤੋਂ ਵਾਹਿਗੁਰੂ ਸਿਮਰਨ krda rehnda ਖ਼ੂਨ de chhitte ta ki ik chhitt v tere uper nai pai skdi
@simrandeep7350
@simrandeep7350 7 ай бұрын
ਟੂਣਿਆਂ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਵੀਰ, ਅਸੀਂ ਝੱਲ ਰਹੇ ਹਾਂ ਸਾਰਾ ਕੁਝ ਇਹ
@deeprathor4031
@deeprathor4031 6 ай бұрын
​@@simrandeep7350ki chal reha ji tuhade nal dso kuch
@Khalsa1699mrsingh
@Khalsa1699mrsingh 5 ай бұрын
​@@simrandeep7350ja o bhrawa assi 15 saal to jhall rahe par abhiyaas hun shuru kita ta farak a . Guru d gall man ni ni ta Guru sahib nu dosh na deo . Khoon d shitte hi vajje c saade ghar .
@swarnbamra3114
@swarnbamra3114 5 ай бұрын
Silly talk. Untrustworthy. No place in Sikhism. Pakhandi Baba he is not a Sikh.
@vitaminD3-x2z
@vitaminD3-x2z 8 ай бұрын
ਰੱਬ ਕਰੇ ਇਹ ਇੰਟਰਵਿਊ ਇਹਦੀ ਆਖਰੀ ਹੋਵੇ ਇਹੋ ਜਿਹੇ ਬੰਦਿਆਂ ਦੀ ਦੁਨੀਆ ਤੇ ਲੋੜ ਨਹੀਂ😂😂😂😂
@vipankaur4657
@vipankaur4657 8 ай бұрын
😂
@GUR_PARSHAD_13
@GUR_PARSHAD_13 8 ай бұрын
ਏਹਨੂ ਸੁਣਕੇ ਉਹ ਵੀ ਟੁੱਟਣਗੇ ਜਿਹੜੇ ਦੋ ਚਾਰ ਰੱਬ ਨਾਲ ਜੁੜੇ ਆ 😢
@Gurjantsingh-s8n
@Gurjantsingh-s8n 8 ай бұрын
Baba Jimmy nu tushi side raster pao Jimmy sun ke sharm audio hai
@RajKumar-kd6kx
@RajKumar-kd6kx 8 ай бұрын
ਇਸ ਬਾਬੇ ਨੂੰ ਗੁਰੂ ਨਾਨਕ ਦੇਵ ਜੀ ਬੁੱਧੀ ਦੇਵੇ
@simrandeep7350
@simrandeep7350 7 ай бұрын
ਬਾਬੇ ਦੀ ਹੱਦੋਂ ਪਾਰ ਹੈ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ
@SukhpalSandhu-ok9gs
@SukhpalSandhu-ok9gs 8 ай бұрын
ਇਹਨੂੰ ਕਹੋ ਕਿ ਕੋਈ ਮੋਦੀ ਤੇ ਟੂਣਾ ਕਰੇ ਜਾ ਕੇ😅😅😅😅
@sandeep_sandeep07
@sandeep_sandeep07 8 ай бұрын
ਭਰਮ ਨਹੀ ਸਭ ਪ੍ਰੇਮ ਤੋ ਹੈ ਜੀ,ਪਰਮਾਤਮਾ ਨਾਲ ਪ੍ਰੇਮ ਨਾਲ ਹੀ ਸਭ ਸਮਝ ਆਉ, ਸਿਮਰਨ ਕਰਕ ਵਾਹਿਗੁਰੂ,ਹਰਿਓਮ,ਅੱਲ੍ਹਾ,ਦੇ ਜਾਪ ਨਾਲ ਹੀ ਸਭ ਕੁਝ ਹੋਣਾ।
@parmindersingh8009
@parmindersingh8009 8 ай бұрын
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ Guru nanak
@gurpreetsinghvirdi8691
@gurpreetsinghvirdi8691 8 ай бұрын
waheguru waheguru ❤
@lovesingh8730
@lovesingh8730 21 күн бұрын
ੴੴਗੂਰੂ ਸਚ ਹੈ ਠੀਕ ਹੈ
@kulwindersingh6429
@kulwindersingh6429 8 ай бұрын
Waheguru ji 🙏🙏🌹🌹🌹🌹🌹
@JagsirSingh-pn7nl
@JagsirSingh-pn7nl 7 ай бұрын
ਸ਼ਬਦਾ ਦਾ ਜਾਲ਼ ਆ ਵੀਰ ਜਿਸ ਦੇ ਜਾਲ ਚ ਫਸ ਗਏ ਓਹੀ ਸੋਚ ਹੋ ਜਾਵੇਗੀ,ਮੈ guru OSHO nu ਸੁਣਦਾ ਮਹਾਤਮਾਂ ਬੁੱਧ ਨੂੰ ਪੜਦਾ ਤੇ ਮੈ ਤੇ ਮੇਰਾ ਵੈਦ ਭਾਖੜਾ ਦੇ ਕਿਨਾਰੇ (ਫੱਤਾ ਮਾਲੋ ਕਾ ਨਹਿਰ ਸਰਦੂਲਗੜ੍ਹ ਰੋੜ) ਬਹੁਤ ਟੂਣੇ ਚੁੱਕਦੇ ਸੀ ਖੋਪਾ ਖਾਂਦੇ ਤੇ ਬਾਕੀ ਸਮਾਨ ਮੱਛੀਆਂ ਨੂੰ ਸੁਟਦੇ ਸੀ ।
@KuldeepSingh-l9h6g
@KuldeepSingh-l9h6g 5 ай бұрын
pH nu Reply me Please Bro g
@PulseMusic23
@PulseMusic23 8 ай бұрын
His knowledge is behind everything… 🙏🏻👍🏻
@gobindkarwal4857
@gobindkarwal4857 8 ай бұрын
ਨਈ ਬਾਈ ਇਹ ਤਾਂ ਗੁਰਮਤ ਦੇ ਉਲਟ ਆ ਅਕਲ ਤਖ਼ਤ ਨੂੰ ਇਹੋ ਜਹੇ ਬਾਬਿਆ ਤੇ ਸਖਤ ਕਾਰਵਾਈ ਕਰਨ ਦੀ ਲੋੜ ਆ
@Jaspalsinghnoor
@Jaspalsinghnoor 8 ай бұрын
ਇਹ ਤਾਂਤਰਿਕ ਵਿੱਦਿਆ ਦੀ ਗੱਲ ਹੋ ਰਹੀ ਹੈ
@rajindersingh-uw7bi
@rajindersingh-uw7bi 4 ай бұрын
10000/ਸਹੀ ਗਲਾ ਹੈ ਬਾ ਦਾਲੀਲ ਗਲਾ ਨੇ ਬਾਈ
@baljinder685
@baljinder685 8 ай бұрын
ਹਰ ੲਇੱਕ ਚੀਜ ਵਗਿਆਨਕ ਸੋਚ ਨਾਲ ਚੱਲਦਿਆ ਹੱਲ ਆ ਜਿਨਾ ਦੇ ਡਰਾਵੇ ਦਿੰਦਾ ਆਕੇ ਸਾਹਮਣੇ ਸਾਬਿਤ ਕਰੇ ਫੇਰ ੲਇਹ ਭੱਜੂ ਰੱਖੋ ਲਾੲਈਵ ਸੌਅ
@simrandeep7350
@simrandeep7350 7 ай бұрын
ਵੀਰੇ ਮੈਂ ਤੁਹਾਡੇ ਵਾਂਗੂੰ ਬਿਲਕੁਲ ਨਾਸਤਿਕ ਸੀ ਪਰ ਇਹ ਟੂਣੇ ਏਡੇ ਖਤਰਨਾਕ ਨੇ ਅਸੀਂ ਝੱਲ ਰਹੇ ਹਾਂ, ਸ਼ੁਕਰ ਕਰੋ ਤੁਸੀਂ ਇਹਨਾਂ ਤੋਂ ਬਚੇ ਹੋਏ o
@AmanDeep-ct9hk
@AmanDeep-ct9hk 7 ай бұрын
ਸਾਡੇ ਘਰ ਦੇ ਬਾਹਰ ਕਾਲਾ ਮੁਰਗਾ ਵੱਢ ਕੇ ਰੱਖਿਆ ਰੇਤ ਤੇ ਤਾਕਿ ਘਰੇ ਮਿਸਤਰੀ ਨਾ ਆਵੇ ਤੇ ਘਰ ਦਾ ਕੰਮ ਰੁਕਿਆ ਰਹੇ ਸੱਚੀ ਗੱਲ ਆ ਨਵੀ ਰੇਤ ਫੇਰ ਲੈ ਕੇ ਆਏ ਤੇ ਫੇਰ ਮਿਸਤਰੀ ਆਏ ਉਹੋ ਸਾਰੀ ਖ਼ਰਾਬ ਹੋ ਗਈ ਘਰੇ ਪਹਿਲਾ ਮੀਟ ਆਇਆ ਸੀ ਲੱਖਾ ਰੁਪਏ ਖ਼ਰਾਬ ਹੋ ਗਏ ਘਰ ਬਣਾਉਣ ਚ ਅਜੇ ਤੱਕ ਪੂਰਾ ਨੀ ਹੋ ਰਿਹਾ
@Jaspalsinghnoor
@Jaspalsinghnoor 8 ай бұрын
ਬੰਦਾ ਪੂਰੀ Responsibility ਲੈ ਰਿਹਾ ਹੈ ਆਪਣੀਆਂ ਕਹਈ ਆ ਗੱਲਾਂ ਦੀ
@JaspalSingh-zx5zs
@JaspalSingh-zx5zs 7 ай бұрын
ਬਾਬਾ ਜੀ ਦਾ ਐਡਰੈੱਸ ਅਤੇ ਮੋਬਾਈਲ ਨੂੰ ਦਿਉ ਜੀ
@nishangill3115
@nishangill3115 8 ай бұрын
ਕੁਮੈਂਟ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਡਿਬੇਟ ਕਿਸ ਲੇਬਲ ਦੀ ਹੈ ਹਰ ਬੰਦਾ ਹੀ ਅਪਣੇ ਮੁਤਾਬਿਕ ਹੀ ਚਲ ਪੈਂਦਾ ਹੈ ਬਾਕੀ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੈ ਇਸ ਬਾਰੇ ਮੇਰੇ ਵਿਚਾਰ ਇਹ ਹੈ ਕਿ ਬਾਬਾ ਜੀ ਗੁਰਬਾਣੀ ਦੇ ਅਰਥ ਹਰੇਕ ਬੰਦਾ ਆਪਣੇ ਹਿਸਾਬ ਨਾਲ ਕਰਦਾ ਹੈ ਕੁਦਰਤ ਦਾ ਭੇਦ ਅਜੇ ਤੱਕ ਕਿਸੇ ਨੇ ਵੀ ਨਹੀਂ ਪਾਇਆ
@navi7517
@navi7517 8 ай бұрын
Good comment
@nishangill3115
@nishangill3115 8 ай бұрын
@@navi7517 thankyou ji
@AmarjeetKaur-u5j
@AmarjeetKaur-u5j 19 күн бұрын
Right 👍 bro
@HarjinderSingh-xy4ji
@HarjinderSingh-xy4ji 6 ай бұрын
Super speech giani ji waheguru mehar karn
@sukhwantgill297
@sukhwantgill297 8 ай бұрын
ਮੱਕੜ ਸਾਬ ਇਕ ਬੇਨਤੀ ਹੈ ਜੀ ਗਿਆਨੀ ਠਾਕਰ ਸਿੰਘ ਜੀ ਪਟਿਆਲੇ ਵਾਲਿਆਂ ਦੀ ਵੀ ਇੰਟਰਵਿਊ ਕਰੋ ਜੀ ਅਤੇ ਉਹਨਾਂ ਨਾਲ ਸੰਤ ਖਾਲਸਾ ਜਰਨੈਲ ਸਿੰਘ ਜੀ ਵਾਰੇ ਵੀ ਗੱਲ ਕਰਿਓ । ਧੰਨਵਾਦ।
@jaggasidhus123
@jaggasidhus123 8 ай бұрын
ਇਹੋ ਜਿਹੇ ਬੰਦਿਆਂ ਦੀ ਵੀ ਲੋੜ ਹੈ ਮਨ ਪਰਚਾਉਣ ਲਈ
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ 8 ай бұрын
ਇਹ ਕਾਰਟੂਨ ਕਿਥੋ ਲੱਬ ਲਿਆਏ ਮੱਕੜ ਸਾਹਿਬ 😂😂😂😂😂
@princedhaliwal4478
@princedhaliwal4478 8 ай бұрын
Bilkul sahi bol re baba ji
@balkardudhala5349
@balkardudhala5349 8 ай бұрын
ਮੱਕੜ ਜੀ ਵੀ ਸਵਾਦ ਹੀ ਲੈਂਦਾ ਹੈ
@manverkumar1679
@manverkumar1679 26 күн бұрын
Bilkul sahi kehnde sardar ji kafi experience aa ina nu sach dasde sab kuch
@sewakjathatv
@sewakjathatv 8 ай бұрын
ਭਾਈ ਸਾਹਿਬ ਦੀ ਵੀਚਾਰ ਡੂੰਘਾਈ ਹੈ ਆਮ ਸਿੱਖ ਦੀ ਸਮਝ ਤਾਂ ਬਾਹਰ ਹੈ
@djmaanpatiala4049
@djmaanpatiala4049 8 ай бұрын
Gall ahi a lokka nu samj nhi sir to ouparo langdea ne galna Sade vargea nu pucho sare Ghar vekhe ne
@pavitarsingh6149
@pavitarsingh6149 7 күн бұрын
ਮਕੜਸਾਬ ਜੀ ਤੁਸੀ ਸੁਲਝੇ ਬੰਦੇ ਵਡੇ ਵਡੇ ਤੁਹਾਡਾ ਪਾਣੀ ਭਲਰਦੇ ਅਜਮੈਨੂੰ ਤੁਹਾਡੇ ਤੇ ਹਾਸਾ ਬਹੂਤ ਆਇਆ ਮਾਫ ਕਰਨਾ
@Gurpal-zy4yv
@Gurpal-zy4yv 8 ай бұрын
ਇਹ ਓਹ ਅੰਡਾ ਨਹੀਂ ਜ਼ੋ ਅਸੀਂ ਸਮਜਦੇ ਹਾਂ। ਅੰਡਾ ਹੀ ਇੱਕ ਬ੍ਰਹਿਮੰਡ ਹੈ ਬ੍ਰਹਿਮੰਡ ਹੀ ਮਾਇਆ ਹੈ, ਮਾਇਆ ਹੀ ਏਕਾ; ਮਾਈ ਹੈ; ਇਹ ਹੀ ਇੱਕ ਓਅੰਕਾਰਿ ਹੈ; ਇਹ ਸੰਸਾਰ ਅਤੇ 14 ਲੋਕਾਂ ਦਾ ਸੁਆਮੀ ਹੈ; ਇਸ ਅੰਡੇ ਤੋਂ ਹੀ ਪੂਰੀ ਕਾਇਨਾਤ ਦਾ ਪਸਾਰਾ ਹੋਇਆ ਹੈ ਇਹ ਹੀ ਪੂਰੀ ਕਾਇਨਾਤ ਦਾ ਸੁਆਮੀ ਹੈ; ਜਦੋਂ ਕੁਝ ਭੀ ਨਹੀਂ ਸੀ, ਇਹ ਉਦੋਂ ਵੀ ਸੀ, ਆਦ ਸੱਚ ਜੁਗਾਦ ਸੱਚ ਹੀ ਭੀ ਸੱਚ ਨਾਨਕ ਹੋਸੀ ਭੀ ਸੱਚ।
@googleuser747
@googleuser747 8 ай бұрын
ਪਹਿਲਾਂ ਤਾਂ ਪੰਜਾਬੀ ਸਿੱਖ ਵੀਰ ਮੇਰੇ,ਫਿਰ ਗੁਰਬਾਣੀ ਨੂੰ ਗਲਤ ਕੋਟ ਕਰੀ😆😂🤣
@rk6701
@rk6701 7 ай бұрын
ਮੱਕੜ ਸਾਹਿਬ ਇਹੋ ਜਿਹੇ ਬਾਬਿਆਂ ਕੋਲ ਹਰ ਇੱਕ ਸਵਾਲ ਦਾ ਜਵਾਬ ਹੁੰਦਾ ਅਤੇ ਹਰ ਜਵਾਬ ਬਿਨਾਂ ਪ੍ਰਮਾਣ ਤੋਂ, ਬਿਨਾਂ ਕਿਸੇ ਮਤਲਬ ਤੋਂ ,ਬਿਨਾਂ ਕਿਸੇ ਅਰਥ ਤੋਂ । ਇਹਨਾਂ ਦੀਆਂ ਗੱਲਾਂ ਤੇ ਕੋਈ ਵੀ ਸਮਾਂ ਨਾ ਖਰਾਬ ਕਰੋ । ਨਾ ਹੀ ਆਪਣੀ ਸੋਚ । ਇਸ ਬਾਬੇ ਨੂੰ ਕਿਸੇ ਤਰਕਸ਼ੀਲ ਸੰਸਥਾ ਕੋਲ ਇਨਾਮ ਜਿੱਤਣ ਲਈ ਭੇਜੋ ।
@rashpalsingh5536
@rashpalsingh5536 8 ай бұрын
ਇਹ ਭੂਤ ਪ੍ਰੇਤ ਉਹਨਾਂ ਨੂੰ ਦਿਸਦੇ ਜੋ ਵਿਸ਼ਵਾਸ਼ ਕਰਦੇ ਹਨ । ਅਸਲੀਅਤ ਇਹ ਹੈ ਜੋ ਕੁਝ ਵੀ ਹੁੰਦਾ ਤੁਹਾਡੇਆਪਣੇਕਰਮ ਹਨ ਚੰਗਾਂ ਕਰੋ ਚੰਗਾ ਮਿਲੇਗਾ
@simrandeep7350
@simrandeep7350 7 ай бұрын
ਭੁਲੇਖਾ
@KuldeepSingh-l9h6g
@KuldeepSingh-l9h6g 5 ай бұрын
Shnu Pucho Guru Gobind Singh Ji ate Sade Veer Sahibjade diyan Umer Wekh Swarga ch h Kaka❤🎉❤
@gurlabhsingh1425
@gurlabhsingh1425 8 ай бұрын
ਮੱਕੜ ਵੀਰ ਤੁਸੀਂ ਕਿਧਰ ਨੂੰ ਤੁਰ ਪਏ ਮੈਂ ਤਹਾਡੀ ਹਰ ਇਨਰਵਿਉ ਸੁਣਦੇ ਸੀ, ਪਰ ਇਹ ਕੀ ਹੈ ਤੁਹਾਡੇ ਤੋਂ ਉਮੀਦ ਨਹੀਂ ਸੀ ਫਿਟੇਮੂਹ ਦੋਹਾਂ ਦੇ
@rajdeepsinghdhanju9824
@rajdeepsinghdhanju9824 8 ай бұрын
ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਚ। ਜਵਨ ਕਾਲ ਸਭ ਜਗਤ ਬਨਾਇੳ ਦੇਵ ਦੈਂਤ ਜੱਸ਼ਨ ਉਪਜਾਇੳ। ਸ਼੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ।
@atozlevelsgame9135
@atozlevelsgame9135 8 ай бұрын
@gurlabsingh1425 ਤੇਰੀ ਬੁੰਡ ਮਾਰਲੀ ਬਾਬੇ ਨੇ, ਤੇ ਮੱਕੜ ਨੇ ਤੇਰੀ ਬਹਿਣ ਚੋਦ ਤੀ ਨਾ ਸੁਨ ਬੁੰਡ ਦੇਣ ਨੂੰ ਇਹ ਵੀਡੀਓ open ਕੀਤੀ ਸਾਲਾਂ ਲੋਢਾ ਫੁੱਦੀ ਦਾ ਤੇਰੀ ਬੁੰਡ ਏਹੀ ਬਾਬੇ ਦਾ ਲੰਨ
@Onlytruth171
@Onlytruth171 8 ай бұрын
ਵੇਦਾਂਤ ਵਿੱਚ ਸਮਰਿਤੀ ਤੇ ਸ਼ਰੁਤੀ ਦੋ ਹਿਸੇ ਹਨ।ਇਹ ਜਿਹੜੇ ਸਲੋਕਾਂ ਦੀ ਆਪਣੇ ਹਿਸਾਬ ਨਾਲ ਵਿਆਖਿਆ ਕਰਨ ਵਿਚ ਮਾਹਿਰ ਹਨ,ਉਹ ਸਮਰਿਤੀ ਸ਼ਾਸਤਰਾਂ ਨੂੰ ਪੜਦੇ ਹਨ।ਅਸਲ ਵੇਦਾਂਤ ਸ਼ਰੁਤੀ ਸ਼ਾਸਤਰ ਹੈ।ਗੁਰਬਾਣੀ ਹਰ ਭਰਮ ਨੂੰ ਦੂਰ ਕਰਦੀ ਹੈ,ਜੇ ਸਾਨੂੰ ਸਮਝਾਇਆ ਜਾਵੇ।ਜੇਕਰ ਸਚ ਜਾਣਨਾ ਤਾ ਆਚਾਰੀਆ ਪ੍ਰਸ਼ਾਂਤ ਨੂੰ ਸੁਣੋ।ਸਭ ਭੁਲੇਖੇ ਦੂਰ ਹੋ ਜਾਣਗੇ।
@manpreetsinghkalra
@manpreetsinghkalra 8 ай бұрын
ਲੱਖ ਲਾਹਨਤਾਂ ਇਹੋਜਹੀ ਇੰਟਰਵਿਊ ਤੇ
@GaganSingh-em2st
@GaganSingh-em2st 8 ай бұрын
ਇਹ ਵੀਡੀਓ ਉਹਨਾਂ ਦੇ ਵਾਸਤੇ ਦੇਖਣ ਦਾ ਫਾਇਦਾ ਹੈ ਜਿਹੜਾ ਪੁੱਠੀਆਂ ਸਿੱਧੀਆਂ ਸੋਚਾਂ ਨਾਲ ਚੱਲ ਰਿਹਾ ਹੈ ਜਿਨਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਹੈਗਾ ਬਲਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਹੀ ਉਪਦੇਸ਼ ਦਿੱਤਾ ਗੁਰੂ ਮਾਨਿਓ ਗ੍ਰੰਥ
@gurtejshing6785
@gurtejshing6785 8 ай бұрын
ਗੁਰੂ ਗ੍ਰੰਥ ਦੇ ਵਿੱਚ ਹੀ ਲਿਖਿਆ ਹੋਇਆ ਹੈ ਬਈ ਟੂਣੇ ਟਾਮਣ ਪ੍ਰਧਾਨ ਹਨ ਕਲਯੁਗ ਵਿੱਚ
@kuljindersingh8567
@kuljindersingh8567 8 ай бұрын
ਮੱਕੜ ਸਾਹਿਬ ਜੀ ਉਹੋ ਜਿਹੇ ਬੰਦੇ ਨਾਲ ਗੱਲਬਾਤ ਨਾ ਕਰੋ ਪਾਗਲ ਲੱਗਦਾ ਹੈ
@RajinderKaur-o9s9c
@RajinderKaur-o9s9c 7 ай бұрын
@simrandeep7350
@simrandeep7350 7 ай бұрын
ਬਾਈ ਜਿੱਦਣ ਟੂਣਿਆਂ ਨਾਲ ਵਾਹ ਪਿਆ ਓਦਣ ਇਹੋ ਜਿਹੇ ਬਾਬੇ ਲੱਭਦੇ ਫਿਰੋਂਗੇ
@kuldeepsinghdhiman2759
@kuldeepsinghdhiman2759 4 ай бұрын
ਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆਂ ਵਹਿਮ ਭਰਮ ਫੈਲਾਉਣ ਵਾਲੇ ਇਹੋ ਜਿਹੇ ਅਖੌਤੀ ਬਾਬਿਆਂ ਨੂੰ ਤਾਂ ਸ਼ਰਮ ਦਾ ਘਾਟਾ ਹੈ ਹੀ , ਇਹੋ ਜਿਹੇ ਅਖੌਤੀ ਸਿੱਖ ਪਤੱਰਕਾਰਾਂ ਦਾ ਕੀ ਕਰੀਏ?
@MakhanSingh-xr9ow
@MakhanSingh-xr9ow 13 күн бұрын
ਗੁਰੂ ਗ੍ਰੰਥ ਜੀ ਨੂੰ ਪੜ੍ਹੋ ਗਿਆਨਵਾਨ ਬਣ ਜਨਵੋਂਗੇ,,, ਵਿਦਿਆ ਵੀਚਾਰੀ ਤਾਂ ਪਰਉਪਕਾਰੀ,,
@vikramjit1517
@vikramjit1517 8 ай бұрын
ਮੱਕੜ ਸਾਹਿਬ ਤੁਸੀਂ ਇਹ ਇੰਟਰਵਿਊ ਵਿਚ ਆਪਣਾ ਹਾਸਾ ਕੰਟਰੋਲ ਕਰਕੇ ਕਿਵੇਂ ਕੀਤਾ
@preetbhangu5845
@preetbhangu5845 8 ай бұрын
ਬਿਲਕੁਲ ਸਹੀ ਕਹਿਆ ਜੀ 😂
@gurditsingh3546
@gurditsingh3546 8 ай бұрын
😂
@roregaming981
@roregaming981 8 ай бұрын
ਫੂਦੁ ਪਰੇ ਤੋ ਪਰੇ
@djmaanpatiala4049
@djmaanpatiala4049 8 ай бұрын
Tohanu galna aundia ne jaddo satt vajdi a ta patta lagda e dard ki Honda e
@karamjitmander6654
@karamjitmander6654 8 ай бұрын
ਏਹੋ ਜਿਹੇ ਲੋਕ ਵਹਿਮ ਭਰਮ ਫੈਲਿਉਣ ਵਿੱਚ ਪੂਰਾ ਰੋਲ ਅਦਾ ਕਰਦੇ ਨੇ.
@sarajsinghgill1567
@sarajsinghgill1567 7 ай бұрын
Bilkul sachiyan gallan
@amrindersingh1965
@amrindersingh1965 8 ай бұрын
ਮੱਕੜ ਸਾਬ ਇਹ ਕਿਸੇ ਸਿੱਖ ਸੰਸਥਾ ਦਾ ਕੋਈ ਵਿੱਦਵਾਨ ਹਨ ਜਿੰਨਾ ਨੂੰ ਤੁਸੀਂ ਚੌਥੇ ਕੁ ਦਿਨ ਬਿਠਾ ਲੈਂਦੇ ਹੋ ਸਿੱਖਾਂ ਦਾ ਮਜਾਕ ਬਣਾਉੰਦੇ ਹੋ
@wahegurujiwaheguruji4306
@wahegurujiwaheguruji4306 8 ай бұрын
ਮੱਕੜ ਹੁਣ ਸਰਕਾਰੀ ਟੱਟੂ ਬਣ ਚੁੱਕਾ ਜੀ ਤਾਂ ਹੀ ਇਹ ਅੱਜਕਲ ਜਾਣਬੁਝ ਕੇ ਕੁਰਾਹੇ ਪੈ ਰਿਹਾ
@OFFICIAL-RV-BOPARAI
@OFFICIAL-RV-BOPARAI 7 ай бұрын
Bhut vdia ji, Next part v lai k aayo jaldi ❤
@nathasingh1254
@nathasingh1254 8 ай бұрын
Waheguru ji ਦੁਨੀਆਂ ਵਿੱਚ ਇੱਕ ਤੋਂ ਇੱਕ ਪਾਪੀ ਪਿਆ ।ਨਾ ਦਿਖਾਇਆ ਕਰੋ ਜੀ ਲੋਕ ਭੋਲੇ-ਭਾਲੇ ਗੁਰੂ ਲੜ ਲੱਗੇ ਨੇ ਕੀਰਤ ਕਰਕੇ ਖਾਂਦੇ ਨੇ ਭਾਣੇ ਵਿਚ Waheguru ji ਦੇ।
@HardevSingh-ws2pz
@HardevSingh-ws2pz 8 ай бұрын
ਬਾਣਾ ਪਾ ਕੇ ਕਹਿੰਦੇ ਕਿ ਅਸੀਂ ਸਿੱਖ ਬਣ ਗਏ ਗਿਆਨੀ ਬਣ ਗਏ। ਹੈਰਾਨੀ ਦੀ ਗੱਲ ਹੈ ਕਿ ਜਗਿਆਸੂਆਂ ਦਾ ਕੀ ਹਾਲ ਹੋਵੇਗਾ। ਜਿਹੜਾ ਕਹੇ ਕਿ ਮੈਂ ਲੱਭ ਲਿਆ ਉਸ ਨੂੰ ਗੁਰੂ ਨਾਨਕ ਸ਼੍ਰੋਮਣੀ ਮੂਰਖ਼ ਦਾ ਦਰਜਾ ਦਿੰਦਾ ਹੈ।
@raistocktradingltd.2175
@raistocktradingltd.2175 7 ай бұрын
ਜਿਹੜੀ ਗੱਲ ਬਾਬ ਜੀ ਨੇ ਛਿੱਟੇ ਪੈਣ ਵਾਲੀ ਕੀਤੀ ਹੈ ਉਹ ਸੱਚੀ ਹੈ..ਖੁਦ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ..ਟੂਣਾ ਕੀਤਾ ਹਰਿਆਣੇ ਵਿੱਚ ਅਤੇ ਛਿੱਟੇ ਪਏ ਖੂਨ ਦੇ ਕਨੇਡਾ ਵਿੱਚ…ਖੁਦ ਜਿਸ ਪਰਿਵਾਰ ਨਾਲ ਹੋਈ ਇਹ ਘਟਨਾ ਉਹ ਆਪ ਮੈਡੀਕਲ ਲਾਇਨ ਵਿੱਚ ਹੈ.. ਕਨੇਡਾ ਅਤੇ PGI ਤੋ Phd ਹੈ .
@Khalsa1699mrsingh
@Khalsa1699mrsingh 5 ай бұрын
Jinna nu sek ni lagga oho bhonkde
@KuldeepSingh-l9h6g
@KuldeepSingh-l9h6g 5 ай бұрын
Sirra yaar Makad Bai
@KaranSandhu-ez3jc
@KaranSandhu-ez3jc 8 ай бұрын
ਇਹ ਤਾਂ ਲੋਕ ਸਾਨੂੰ ਉਹਥੇ ਲਿਜਾਣਾ ਚਾਹੁੰਦੇ ਆ ਜਿਸ ਵਿਚਾਰ ਧਾਰਾ ਚੋਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੱਢਿਆ ਸੀ ਇਹ ਉਸੇ ਵਹਿਮ ਭਰਮ ਚ ਉਲਝਾਉਣਾ ਚਾਹੁੰਦੇ ਆ ਪੁਠਿਆਂ ਸਿੱਧਿਆਂ ਗੱਲਾਂ ਦਸਕੇ ਮੱਕੜ ਸਾਹਿਬ ਆਪ ਵੀ ਇਹੋ ਜ਼ੇ ਬੰਦੇ ਦਾ ਇੰਟਰਵਿਊ ਕਰਦੇ ਜ਼ੇ ਜਿਸ ਦਾ ਕੋਈ ਇਸ ਕੋਲ ਜਵਾਬ ਵਾਜਿਬ ਨਹੀ ਆ ਮਨ ਘੜਤ ਕਹਾਣੀਆਂ ਦੱਸਦਾ ਪਿਆ ਜਿਸਦਾ ਨਾਂ ਸਿਰ ਮੂੰਹ ਪੈਰ ਆ ਕੋਈ
@Kukie.sahota
@Kukie.sahota 8 ай бұрын
Actually jihnu baba ji rabb kehnde oh kalyug hai ji jihde hath sara kaall chakar chalda, assi ਪਾਰਬ੍ਰਹਮ ਤੋਂ ਟੁੱਟ ਕੇ ਇਹਦੇ ਲੋਕ ਚ ਹਾਂ ਜਿਹੜਾ ਸਾਨੂੰ ਕਰਮਾ ਦੇ ਹਿਸਾਬ ਨਾਲ ਵਾਰ ਵਾਰ ਜਨਮ ਤੇ ਸਾਨੂੰ ਜਿੰਦਗ਼ੀ ਮੌਤ ਦੇਈ ਜਾਂਦਾ ਤਾਂਹੀ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਇਹਦੇ ਚੋ ਨਿਕਲਣ ਦੀ ਰਾਹ ਹੀ ਦੇ ਕੇ ਗਏ ਨੇ nhi tan ਰਹੀ chalo kalyug ch ਇਹਦਾ ਵਾਹਦਾ ਪਾਰਬ੍ਰਹਮ ਅਕਾਲਪੁਰਖ ਜੀ ਨਾਲ ਹੈ ।ਜੀ ਜਿਵੇਂ ਜੀਵ ਕਰਮ ਕਰੀ ਜਾਉ ਉਹੀ ਫਲ ਮੈ ਦੇਈ ਜਾਊਂਗਾ ਬੱਸ ਇਸ ਚੱਕਰ ਚੋ ਨਿਕਲਣ ਦਾ ਇੱਕੋ ਇਕ ਰਸਤਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ।ਮੈ ਦੱਸ ਸਕਦੀ ਹਾਂ ਜੀ ਜਦੋ ਦਾ ਅੰਮ੍ਰਿਤ ਪਾਨ ਕਰਕੇ ਅਕਾਲ ਦੇ ਪੁੱਤਰ ਬਣੇ a I have very very different experience ❤ਪਾਰਬ੍ਰਹਮ ਅਕਾਲਪੁਰਖ ਦੇ ਬਣ ਜਾਓ ਬੱਸ❤❤❤❤ baba ji, kalyug nu rabb rabb keh rhe ne।sahi keh rahe ne kalyug tan ਲਾਲਚ krda ।
@iqbalsingh8430
@iqbalsingh8430 8 ай бұрын
Patrakaar sahab Atma wali girl girl 100% Sachi hai Sanu main mahsus Kita te apne dost sathiyate ho aajmaesh kiti Dina naal ko Tara hi
@inderjitgill7800
@inderjitgill7800 7 ай бұрын
ਕੋਈ ਉਤਾਰਾ ਉਤਾਰਾ ਨਹੀ ਵਹਿਮਾਂ ਵਿੱਚੋਂ ਕਢੋ ਨਾ ਕੇ ਪਾਉ ਗਪਾਂ ਸੂਰਜ ਅੰਡਾ ਮਜਾਕ ਨਾ ਕਰੋ ਮਨ ਦੇ ਹਾਂ ਸੂਰਜ ਦੇਵਤਾ ਕਿਉਕਿ ਸੂਰਜ ਹਵਾ ਪਾਣੀ ਧਰਤੀ ਚੰਦ ਤਾਰੇ ਪਿਪਲ ਤੁਲਸੀ ਹੋਰ ਵੀ ਬਹੁਤ ਕੁਝ ਜੋਸਾਡੀ ਜਿੰਦਗੀ ਲਈ ਪੂਜਣ ਯੋਗ ਹੈ ਕਿਉ ਇਹ ਸਭ ਜਿੰਦਗੀ ਲਈ ਜਰੂਰੀ ਹੈ ਰਭ ਕਦੇ ਕਿਸੇ ਦਾ ਮਾੜਾ ਨਹੀ ਕਰਦਾ ਸਾਡਾ ਹੀ ਦਿਮਾਗ ਗਲਤ ਪਾਸੇ ਜਾਂਦਾ ਟੂਣਾ ਇਕ ਵਿਸ਼ਵਾਸ ਬਣ ਜਾਂਦਾ ਕੇ ਅਸੀ ਕੀਤਾ ਤਾਂ ਸਾਡਾ ਕੰਮ ਠੀਕ ਹੋਇਆ ਮਾਇਆ ਮੋਹ ਹੁੰਦਾ ਬੰਦਾ ਪੈਦਾ ਹੋਇਆ ਫਿਰ ਮਾਇਆ ਆਈ ਸਭ ਬੰਦੇ ਨੇ ਹੀ ਲਿਖਿਆ ਸਭ ਕਿਸੇ ਨੂੰ ਕੁਝ ਨਹੀ ਪਤਾ ਉਲਝ ਰਹੇ ਹਨ ਸਭ ਸਭ ਕੁਝ ਵਿਸ਼ਵਾਸ ਹੈ ਵੱਸ ਕਰੋ ਇਹ ਕੀ ਹੈ ਭਰਮ ਭੁਲੇਖੇ ਹਨ ਮਾਤਾ ਪਿਤਾ ਦੀ ਸੇਵਾ ਕਰੋ ਆਪਣੇ ਫਰਜ ਨਿਭਾਉ ਧੰਨਵਾਦ ਜੀ ਮੁਆਫ ਕਰਨਾ ਮੇਰੀ ਸਮਝ ਬਹੁਤ ਨਹੀ
@jorasingh7476
@jorasingh7476 8 ай бұрын
ਇਦਾਂ ਦੀਆਂ ਗੱਲਾਂ ਕਰ ਕੇ ਡਰਾਓ ਨਾ ਤੁਸੀਂ ਅਜੇ ਦੁਨੀਆ dakhi ਹੀ ਨਹੀਂ ਤੁਸੀਂ ਅਜੇ ਘਰ ਤੋਂ ਬਾਹਰ ਇੱਕ ਬੀ ਰਾਤ ਨੀ ਕਟੀ ਨੀ ਹੋਣੀ ਤੈਂ ਹੀ ਏ ਗੱਲਾਂ ਕਰਦਾ ਮਨ ਮੱਤ ਬੰਦਾ 🤣🤣
@amriksingh5203
@amriksingh5203 4 ай бұрын
ਚਲ ਜਾਣ ਲੱਗਣਾ ਇੱਕ ਗੱਲ ਤਾਂ ਸਹੀ ਦੱਸੀ
@sukhjindersingh1675
@sukhjindersingh1675 8 ай бұрын
ਸਿਮਰਨਜੋਤ ਮੌਤ ਤੋਂ ਬਾਅਦ ਜ਼ਿੰਦਗੀ ਹੈ ਮੇਰੀ ਨਾਨੀ ਵੀ ਮਰ ਕੇ ਜਿਉਂਦੀ ਹੋਈ ਸੀ ਇੱਕ ਵਾਰ ਮੈਨੂੰ ਮਿਲੋ ਤੁਹਾਨੂੰ ਪੱਕੇ ਸਬੂਤ ਦੇਵਾਂਗਾ k ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈ
@AmanDeep-zb2ms
@AmanDeep-zb2ms 8 ай бұрын
Ki dikeya fr mr ke
@sukhjindersingh1675
@sukhjindersingh1675 8 ай бұрын
@@AmanDeep-zb2ms ਧਰਮਰਾਜ ਨੂੰ ਮਿਲੀ ਸੀ ਅਤੇ ਦੱਸਦੀ ਸੀ ਇਸ ਤਰ੍ਹਾਂ ਹੀ ਦੁਨੀਆ ਵਸਦੀ ਹੈ
@AmanDeep-zb2ms
@AmanDeep-zb2ms 8 ай бұрын
​@@sukhjindersingh1675language keri use krde si upr
@sukhjindersingh1675
@sukhjindersingh1675 8 ай бұрын
@@AmanDeep-zb2ms ਪੰਜਾਬੀ
@AmanDeep-zb2ms
@AmanDeep-zb2ms 8 ай бұрын
Yr angrejan nu kinj smj ondi honu
@mohindersinghsidhu
@mohindersinghsidhu 7 ай бұрын
ਗੁਰਬਾਣੀ ਦੇ ਬਿਲਕੁਲ ਉਲਟ ਆ ਇਹ ਬੰਦਾ
@gurdipram7691
@gurdipram7691 8 ай бұрын
ਏਦਾ ਬੰਦਿਆ ਦੇ ਛਿੱਤਰ ਪਰੇਡ ਹੋ ਣੀ ਚਾਹੀਦਾ ਮੱਕੜ ਵੀਰ ਜੀ
@newsandeducation3799
@newsandeducation3799 8 ай бұрын
Hnkar ch dubbe bnde nahi mnde.. Hnkarian nu j dso... Ta v una nu pta ne lgda.. Gussa v aunda
@punjabson5991
@punjabson5991 3 ай бұрын
ਮਲੋਟ ਸਾਬ ਇਹ ਬਾਬਾ ਠੀਕ ਹੈ ਪਰ ਤੇਰੇ ਲਈ ਗ਼ਲਤ ਹੈ। ਤੇ ਇਹ ਵੀ ਪੱਕਾ ਏ ਕਿ ਜੇ ਤੁਹਾਡੇ ਮਾਤਾ ਜੀ ਪਹਿਲਾਂ ਵਾਂਗ ਰੱਬ ਰੱਬ ਨਾ ਕਰਦੇ ਹੋਏ ਤਾਂ ਤੁਹਾਡੇ ਚੋਂ ਵੀ ਕੁੱਝ ਨਾ ਕੁੱਝ ਨਿੱਕਲੇਗਾ ਤੁਸੀਂ ਜ਼ਿੱਦ ਨਾ ਪਿਓ
@pramodkumarsahoo723
@pramodkumarsahoo723 8 ай бұрын
ਮੱਕੜ ਸਾਹਿਬ ਤੁਸੀਂ ਇਡੇ ਸਿਆਣੇ ਜਰਨਲਿਸਟ ਹੋ ਪੜੇ ਲਿਖੇ ਇਹ ਤੁਸੀਂ ਮੂਰਖ ਬੰਦਿਆਂ ਨਾਲ ਬਹਿ ਕੇ ਕਿੱਦਾਂ ਦੀਆਂ ਕਾਨਫਰੰਸ ਉਹ ਇੰਟਰਵਿਊਆਂ ਕਰਦੇ ਰਹਿੰਦੇ ਜੇ ਮੈਨੂੰ ਸਮਝ ਨਹੀਂ ਆਉਂਦੀ
@newsandeducation3799
@newsandeducation3799 8 ай бұрын
Hnkar ch dubbe bnde nahi mnde.. Hnkarian nu j dso... Ta v una nu pta ne lgda.. Gussa v aunda
@harpalkaur408
@harpalkaur408 8 ай бұрын
Shi kiha
@GurdevSingh-wt8wx
@GurdevSingh-wt8wx 8 ай бұрын
ਮੱਕੜ ਸਾਬ ਨਾਸਾ ਵਾਲਿਆਂ ਦਾ ਫੋਨ ਅਇਆ ਸੀ। ਉਹ ਕਹਿ ਰਹੇ ਸੀ ਸੂਰਜ ਦੀ ਮਾਂ ਜਿਨੇ ਅੰਡਾ ਦਿੱਤਾ ਸੀ ਤੇ ਫਿਰ ਸੂਰਜ ਪੈਦਾ ਹੋਇਆ ਤੇ ਬਾਬੇ ਦੀ ਮਾਤਾ ਦਾ ਫੋਨ ਜਿਹਨੇ ਇਹ ਵਿਆਕਤੀ ਪੈਦਾ ਕੀਤਾ। ਕੁਝ ਸਮਝਣ ਦਾ ਯਤਨ ਕਰਨਾਂ ਹੈ। ਤਾਂਕਿ ਸਾਇੰਸ ਚ ਕੁਝ ਨਵਾਂ ਕੀਰਤੀਮਾਨ ਪੈਦਾ ਹੋ ਸਕੇ ਨਾਸਾ ਨੂੰ ਨੰ. ਭੇਜੋ।
@surinderkaur9310
@surinderkaur9310 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ 😢😢😢😢😢😢😢😢😢😢😢
@sunilajju7003
@sunilajju7003 8 ай бұрын
Dhan guru nanak ton Guru govind Singh ❤❤ tak guruaan nu dillon manan waale toone taane ton ni darde
@JindBadali
@JindBadali 7 ай бұрын
sach hai sabh
@kamaldeepsingh3951
@kamaldeepsingh3951 5 ай бұрын
🙏🙏
@JindBadali
@JindBadali 5 ай бұрын
@@kamaldeepsingh3951 ਬਾਈ ਜੀ ਦਾ ਨੰਬਰ ਮਿਲ ਸਕਦਾ ?
@kamaldeepsingh3951
@kamaldeepsingh3951 5 ай бұрын
@@JindBadali pta ni bai aj hi sunya mein ta baba ji nu pr gal sach hai
@kamaldeepsingh3951
@kamaldeepsingh3951 5 ай бұрын
@@JindBadali thonu vi sunya ji bdi chardikla wali rooh japde tusi🙏
@JagmeetSingh-sk9kl
@JagmeetSingh-sk9kl 8 ай бұрын
ਦੁਰ ਫਿੱਟੇ ਮੂੰਹ ਲੱਖ ਦੀ ਲਾਹਨਤ 🤣🤣
@harryfittens
@harryfittens 8 ай бұрын
👌👌🤘🤘👍👍👍😂😂👍👍🙏🙏
@atozlevelsgame9135
@atozlevelsgame9135 8 ай бұрын
ਕਿਉਂ ਬਾਬੇ ਨੇ ਤੇਰੀ ਬੁੰਡ ਮਾਰਲੀ😅😅
@panveersingh6632
@panveersingh6632 8 ай бұрын
​@@atozlevelsgame9135ਉਹ ਥੋਡਾ ਭਲਾ ਹੋ ਜੇ😂😂
@balkardudhala5349
@balkardudhala5349 8 ай бұрын
ਬਕਵਾਸ ਦੀ ਵੀ ਕੋਈ ਹੱਦ ਹੁੰਦੀ ਹੈ।ਸੱਭ ਝੂਠ ਹੈ।
@ILOVEUNATURE555
@ILOVEUNATURE555 8 ай бұрын
ਸਬੂਤ ਦਿਓ ਜੀ ਕਿ ਬਾਬਾ ਜੀ ਝੂਠ ਬੋਲ ਰਹੇ ਨੇ ਨਹੀਂ ਮੈ ਦੇਨਾ ਕੀ ਸੱਚ ਹੈ
@GUR_PARSHAD_13
@GUR_PARSHAD_13 8 ай бұрын
@@ILOVEUNATURE555 ਹਿਲਜੁਲ ਨਾਲ ਸੰਸਾਰ ਬਣ ਗਿਆ 😂 ਹੁਣ ਤਾ ਜੇ ਹਿਲਜੁਲ ਹੋਵੇ ਤਾਂ ਸਾਲਾ ਭੁਚਾਲ ਆ ਜਾਦਾ
@ILOVEUNATURE555
@ILOVEUNATURE555 8 ай бұрын
@@GUR_PARSHAD_13 ਸਬੂਤ
@Khalsa1699mrsingh
@Khalsa1699mrsingh 8 ай бұрын
Jado wah pa gaya fer pata laggo
@ILOVEUNATURE555
@ILOVEUNATURE555 8 ай бұрын
@@Khalsa1699mrsingh shi gal a
@thepunjabexperimenttv9595
@thepunjabexperimenttv9595 7 ай бұрын
Makkar saab ehna da part2 jarur karo bilkul sahi gall kar rahe ne
@ogalgdhdf
@ogalgdhdf 8 ай бұрын
ਇਸ ਬੰਦੇ ਨੂੰ ਦਿਮਾਗੀ ਨੁੰਕਸ ਆ ਇਸ ਨੂੰ ਮਨੁਖਤਾ ਦੀ ਸੇਵਾ ਕੇਂਦਰ ਛੱਡਣਾ ਪੇਣਾ ਭਾਊ
@swaranhoonjan1824
@swaranhoonjan1824 8 ай бұрын
😂
@MamnaKotbhai
@MamnaKotbhai 8 ай бұрын
😂😂
@highalert3565
@highalert3565 8 ай бұрын
Waheguru Ji 🌹❤️❤️❤️❤️ japuji sahib ate Jaap sahib di baani di viyakhaya suno ,,,sab samajh aa Ji gaa🙏🙏
@gurbajsingh8572
@gurbajsingh8572 7 ай бұрын
ਜਦੋਂ ਅਸੀਂ ਪਰਮਾਤਮਾ ਨਾਲ ਨਹੀਂ ਜੁੜਦੇ ਤਾਂ ਉਦੋਂ ਹੀ ਇਹ ਸਭ ਕੁਝ ਲਾਗੂ ਹੁੰਦਾ ਹੈ।
@bajsinghpannu
@bajsinghpannu 8 ай бұрын
ਮੱਕੜ ਸਾਬ ਤੁਹਾਨੂੰ ਇਹ ਪਾਗ਼ਲ ਬੰਦੇ ਕਿੱਥੋਂ ਮਿਲ ਜਾਂਦੇ ਨੇ ।
@Kriss403
@Kriss403 5 ай бұрын
ਪਹਿਲਾ ਪਿਓ ਆਇਆ ਜਾਂ ਪੁੱਤ ਬਾਬਾ ਜੀ ? ਕਿਉਂਕਿ ਪਿਓਂ ਵੀ ਪਹਿਲਾ ਪੁਤ ਸੀ ਅਪਨੇ ਪਿਓ ਦਾ 😂😅 ਮੱਕੜ ਸਾਬ love from Canada 🇨🇦
@BalrajSingh-sm5gc
@BalrajSingh-sm5gc 8 ай бұрын
ਮੱਕੜ ਬਾਈ ਜੀ ਏਦੇ ਡਾਂਗ ਫਿਰਨ ਆਲੀ ਹੈ ਜੀ
@surinderkaur9310
@surinderkaur9310 4 ай бұрын
ਸਹੀ ਗੱਲ ਸਾਡੇ ਘਰਾਂ ਖੁਨ ਦੇ ਛਿੱਟੇ ਪੈਂਦੇ ਹਨ
@makhansingh3002
@makhansingh3002 8 ай бұрын
ਇਹ ਟੂਣਿਆਂ ਵਾਲੇ ਸਾਰੇ ਅੰਧਵਿਸ਼ਵਾਸ ਆ
@sukhjindersingh1675
@sukhjindersingh1675 8 ай бұрын
ਦਸਵੰਦ ਦੇ ਪੈਸੇ ਨਾਲ ਮਸੰਦ ਐਸ਼ ਕਰਦੇ ਹਨ
@LovepreetSingh-cs5eq
@LovepreetSingh-cs5eq 8 ай бұрын
ਟਾਈਮ ਪਾਸ ਬਹੁਤ ਵਧੀਆ ਹੋਇਆ
@amrindersingh1965
@amrindersingh1965 8 ай бұрын
ਇਸਦਾ ਪਤਾ ਜਾਂ ਫੋਨ ਨੰਬਰ ਦਿਓ
@WMK6969
@WMK6969 8 ай бұрын
😂
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ 8 ай бұрын
ਮੁਰਗਾ ਤੇਰਾ ਦਾਤਰ ਤੇਰਾ ਜਗਾ ਤੇਰੀ ਅਸੀ 5 ਲੱਖ ਲੈ ਕੇ ਆਉਦੇ ਟਾਈਮ ਦੱਸ ਖੂਨ ਦੇ ਛੱਟੇ 100 ਮੀਟਰ ਪਾਰ ਭੈਜ ਦੇ 5 ਲੱਖ ਤੇਰਾ
@Khalsa1699mrsingh
@Khalsa1699mrsingh 5 ай бұрын
Ethe ju likhda usne dasseya address othe jaa 😂😂😂😂 k dar lagda
@sony81able
@sony81able 4 ай бұрын
😂😂😂😂😂 ਸੂਰਜ ਦੀ ਮਾਂ ਨੇ ਆਂਡਾ ਦਿੱਤਾ। 😂😂😂 ਸਹੀ ਆ । ਇਸ ਤਰ੍ਹਾਂ ਨਾਲ਼ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉ।
@jyotikaur1842
@jyotikaur1842 3 ай бұрын
Very nice explanation
Public Talks in Urdu by Dr Zakir Naik & Shaikh Fariq Zakir Naik
3:05:51
Dr Zakir Naik
Рет қаралды 791 М.
Ice Cream or Surprise Trip Around the World?
00:31
Hungry FAM
Рет қаралды 22 МЛН
Молодой боец приземлил легенду!
01:02
МИНУС БАЛЛ
Рет қаралды 2,1 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 8 МЛН
Engineer Muhammad Ali Mirza STUDENTS ki Adalat mein ! A Special Session Recorded on 27-March-2022 !
3:39:32
Engineer Muhammad Ali Mirza - Official Channel
Рет қаралды 1,6 МЛН
Ice Cream or Surprise Trip Around the World?
00:31
Hungry FAM
Рет қаралды 22 МЛН