ਕੌਣ ਬਣੇਗਾ ਕਰੋੜਪਤੀ ਵਰਗਾ ਸਿੱਖਾਂ ਦਾ ਅਨੋਖਾ ਪ੍ਰਚਾਰ ਮੁਕਾਬਲਾ | Surkhab TV

  Рет қаралды 144,695

Surkhab Tv

Surkhab Tv

Күн бұрын

Пікірлер: 499
@sardarsingh6721
@sardarsingh6721 4 жыл бұрын
ਬੜਾ ਗਿਆਨ ਵਾਨ ਬੱਚਾ ਤੇਰੇ ਮਾ ਪਿਉ ਦੀ ਲੰਮੀ ਉਮਰ ਹੋਵੇ ਜੀ 🙏🙏🙏🙏🏅🏅🏅🏅🏅🌹🌹🌹♥️♥️♥️👍
@KuldeepSingh-su1ss
@KuldeepSingh-su1ss 4 жыл бұрын
Waheguru ji
@daljitkaur5104
@daljitkaur5104 4 жыл бұрын
ਵਹਿਗੁਰੂ ਜੀ
@sukhpreetsingh4895
@sukhpreetsingh4895 4 жыл бұрын
Waheguru g
@gurmeetkaur-lj6el
@gurmeetkaur-lj6el 4 жыл бұрын
ਖਾਲਸਾ ਜੀ ਬਹੁਤ ਖੁਸ਼ੀ ਹੋ ਰਹੀ ਸਿਖਾਂ ਦੇ ਇਤਿਹਾਸ ਬਾਰੇ ਜਿਸਵਿੱਚ ਲਿਖਿਆ ਕਿ ਕੌਣ ਬਣੇਗਾ ਕਰੋੜ ਪੱਤੀ ਇਹ ਕਰੋੜਾਂ ਪਤਿਤ ਕਿਤੇ ਵੱਧ ਹੈ ਜੀ
@mylesfrancisco814
@mylesfrancisco814 3 жыл бұрын
I guess it's quite off topic but do anyone know of a good website to watch newly released tv shows online?
@deepdehriwal595
@deepdehriwal595 4 жыл бұрын
ਮੇਰੇ ਮਨ ਦੀ ਗੱਲ ਪੂਰੀ ਹੁੰਦੀ ਦਿੱਸਦੀ ਹੈ ਬੁਹਤ ਵਧੀਆ ਉਪਰਾਲਾ ਵਾਹਿਗੁਰੂ ਜੀ ਦੀ ਮਿਹਰ ਨਾਲ 🙏🙏
@deshpremi6295
@deshpremi6295 4 жыл бұрын
मेरी भी यही इच्छा थी।
@deepdehriwal595
@deepdehriwal595 4 жыл бұрын
@@deshpremi6295 ਇੱਛਾ ਤਾਂ ਚਲੋ ਠੀਕ ਅਾ ਬੁਹਤ ਵਧੀਆ ਗੱਲ ਅਾ ਪਰ ਤੁਹਾਡੀ ਪੰਜਾਬੀ ਨੂੰ ਕੀ ਹੋ ਗਿਆ 🤔🤔🙄🙄
@ManjinderSingh-zi2vv
@ManjinderSingh-zi2vv 4 жыл бұрын
@@deepdehriwal595 ਕੋਈ ਗੱਲ ਨਹੀਂ ਹੌਲੀ ਹੌਲੀ ਵਾਰਤਾ ਨਾਲ ਸੁਧਾਰ ਹੋਈ ਜਾਊ ਗਾ ਧੰਨਵਾਦ ਵਾਰਤਾ ਸੁਰੂ ਹੋਈ ਹੈ।
@deepdehriwal595
@deepdehriwal595 4 жыл бұрын
@@ManjinderSingh-zi2vv ਤੁਹਾਡਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਸਮਾਂ ਕੱਢ ਕੇ ਕੂਮੈਂਟ ਪੜ੍ਹਿਆ ਤੇ ਰਿਪਲਾਈ ਕੀਤਾ
@tarsemsingh1595
@tarsemsingh1595 4 жыл бұрын
ਵਾਹੱਹ ਸਿੰਘ ਸਾਹਬ ਇਹ ਹੈ ਸਿੱਖੀ ਇਸ ਬਚੇ ਦਾ ਵੀ ਧੰਨਵਾਦ
@harjindersinghThind4507
@harjindersinghThind4507 4 жыл бұрын
ਖਾਲਸਾ ਜੀ ਬਹੁਤ ਹੀ ਵਧੀਆ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਪ੍ਰੋਗਰਾਮ ਹੈ। ਇਸ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਿੱਚ ਮਦਦ ਮਿਲੇਗੀ ।
@jasminekaur2536
@jasminekaur2536 4 жыл бұрын
ਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਇੱਕ ਨੇਕ ਕੰਮ..ਬਹੁਤ ਵਧੀਆ ਉਪਰਾਲਾ
@RajinderSingh-cp5gg
@RajinderSingh-cp5gg 4 жыл бұрын
ਵਾਹਿਗੁਰੂ ਜੀ । ਮੈਂ ਨਹੀਂ ਮੰਨ ਸਕਦਾ ਇਸ ਬੱਚੇ ਨੂੰ ਸਿੱਖ ਇਤਿਹਾਸ ਬਾਰੇ ਇੰਨਾ ਗਿਆਨ ਹੋਵੇ ਤੇ ਇਸ ਨੇ ਕੇਸ ਨਾਂ ਰੱਖੇ ਹੋਣ। ਇਸ ਨੂੰ ਜੈਕਾਰੇ ਦਾ ਪਤਾ ਨਾ ਹੋਵੇ । ਇਹ ਕੇਸ ਰੱਖਣਾ ਹੀ ਨਾ ਚਾਹੁੰਦਾ ਹੋਵੇ । ਮੈਨੂੰ ਲਗਦੈ ਇਸਨੂੰ ਸਾਰੇ ਸਵਾਲਾਂ ਦੇ ਜਵਾਬ ਪਹਿਲਾਂ ਤੋਂ ਹੀ ਦਸੇ ਗਏ ਸਨ।ਇਕ ਬੇਨਤੀ ਹੈਕਿ ਇਸ ਧਾਰਮਿਕ ਸਟੇਜ ਉਤੇ ਘੋਨੇ ਸਿੱਖਾਂ ਨੂੰ ਨਾਂ ਸੱਦਿਆ ਜਾਵੇ ।
@NavjotSingh-bh3ol
@NavjotSingh-bh3ol 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਿੱਖ ਇਤਿਹਾਸ ਨਵੀਂ ਪੀੜੀ ਨੂੰ ਦੱਸਣ ਦਾ ਬਾਰੇ
@tajindersingh6332
@tajindersingh6332 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਵੱਧੀਆ ਕੀਤਾ ਖੁਸ਼ੀ ਦੀ ਕੋਈ ਹਦ ਨਹੀਂ ਰਹੀ ਬਹੁਤ ਵੱਧੀਆ ਪਰੋਗਰਾਮ ਸੂਰੁ ਕੀਤਾ ਗੂਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਆਸ ਕਰਦੇ ਕਿ ਗੁਰੂ ਨਾਨਕ ਲੇ ਵਾ ਸੰਗਤਾਂ ਜਿਆਦਾ ਤੋ ਜਿਆਦਾ ਸਾਥ ਦੇਣ ਗੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਸੇਵਾ ਦਸੂਹਾ
@simranjitkaurkhalsa5240
@simranjitkaurkhalsa5240 4 жыл бұрын
ਬਹੁਤ ਵਧੀਆ ਉਪਰਾਲਾ ਏ ਵਾਹਿਗੁਰੂ ਜੀ ਸਿੱਖੀ ਪ੍ਰਚਾਰ ਦਾ ਵਾਹਿਗੁਰੂ ਮਿਹਰ ਕਰਨ ਜੀ 👌🙏🙏🙏
@sardarsohisahib5708
@sardarsohisahib5708 4 жыл бұрын
Chalo dekho ki change aounda ni
@atarsingh9434
@atarsingh9434 4 жыл бұрын
ਵਾਹਿਗੁਰੂ ਜੀ ਸਿੱਖ ਇਤਿਹਾਸ ਦੁਨੀਆ ਤਾਕਰ ਪਹੁੰਚਾਣ ਦੀ ਸਿੱਖਾਂ ਨੂੰ ਤਾਕਤ ਬਖ਼ਸ਼ੋ ਜੀ
@GursewakSingh-hj3gu
@GursewakSingh-hj3gu 4 жыл бұрын
ਬਹੁਤ ਗਿਆਨ ਅ ਸਿੱਖੀ ਦਾ ਛੋਟੇ ਵੀਰ ਨੂੰ । ਰੱਬ ਖੁਸ ਰੱਖੇ
@balwinderkaurbhullar1848
@balwinderkaurbhullar1848 4 жыл бұрын
V good
@mampreetsingh6594
@mampreetsingh6594 4 жыл бұрын
ਬਹੁਤ ਸੋਹਣਾ ਉਪਰਾਲਾ ਕਿਉਂਕਿ ੲਿਤਿਹਾਸ ਕਿਸੇ ਵੀ ਕੌਮ ਲਈ ਬਾੜ ਦਾ ਕੰਮ ਕਰਦਾ ਹੈ
@sheratejatibashera5762
@sheratejatibashera5762 4 жыл бұрын
ਖਾਲਸਾ ਲਿਬਰੇਸ਼ਨ ਫੋਰਸ ਦੀ ਚੜ੍ਹਦੀ ਕਲਾ
@harjindersingh-tm1co
@harjindersingh-tm1co 4 жыл бұрын
ਸੁਰਖ਼ਾਬ ਚੈਨਲ ਨੂੰ ਇਸ ਸ਼ੁਭ ਕੰਮ ਲਈ ਲੱਖ-ਲੱਖ ਵਧਾਈਆਂ ਜੀ!ਬਹੁਤ ਹੀ ਵਧੀਆ ਉਪਰਾਲਾ ਜੀ! 👍👍 👌👌
@RupinderKaur-bc3jg
@RupinderKaur-bc3jg 4 жыл бұрын
ਬਹੁਤ ਸੋਹਣੇ ਜੁਆਬ ਦਿੱਤੇ ਬੱਚੇ ਨੇ ਬਹੁਤ ਬਹੁਤ ਪਿਆਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਤੇ ਖ਼ੁਸੀਆ ਬਕਸੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@fun_and_masti-e3j
@fun_and_masti-e3j 4 жыл бұрын
ਭਾੲੀ ਸਾਹਿਬ ਕੋਈ ੲੇਹੋ ਜਿਹਾ ਉਪਰਾਲਾ ਕਰੋ ਅਸੀਂ ਜਾਤਾਂ ਪਾਤਾਂ ਵਿੱਚੋਂ ਨਿਕਲ ਜਾੲਿਦਾਦ🙏 ਕੇਸ ਰੱਖਣ ਦਾ ਜਵਾਬ ੲਿਨ੍ਹਾ ਅੌਖਾ ਨਾ ਹੋਵੇ 🙏
@dilbardhillon46
@dilbardhillon46 4 жыл бұрын
ਬਹੁਤ ਜਾਣਕਾਰੀ ਆ ਬੱਚੇ ਨੂੰ । ਅੱਲ੍ਹਾ ਹੋਰ ਤਰੱਕੀ ਦੇਵੇ ਛੋਟੇ ਵੀਰ ਨੂੰ, ਆਮੀਨ
@SandeepKumar-ji7zr
@SandeepKumar-ji7zr 4 жыл бұрын
Nice
@illegalpawan6847
@illegalpawan6847 4 жыл бұрын
ਬਹੁਤ ਆਨੰਦ ਆਇਆ ਦੇਖ ਕੇ। ਬਹੁਤ ਵਧੀਆ ਉਪਰਾਲਾ ਜੀ। ਵਾਹਿਗੁਰੂ ਜੀ।
@aninderdhamrait1477
@aninderdhamrait1477 4 жыл бұрын
ਵਾਹ ਜੀ ਵਾਹ ਜਬਰਦਸਤ ਉਪਰਾਲ਼ਾ ਹੈ ਜੀ ਸਿੱਖੀ ਦੇ ਪਰਚਾਰ ਦਾ !
@gursahibsingh6318
@gursahibsingh6318 4 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਵਧੀਆ ਜੀ
@Chathahs225
@Chathahs225 4 жыл бұрын
ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ੇ ਜੀ
@preetbrarjeet8045
@preetbrarjeet8045 4 жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮੇਹਰ ਕਰਨਗੇ
@daljitshing9017
@daljitshing9017 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ
@JagjeetSingh-cp5ut
@JagjeetSingh-cp5ut 4 жыл бұрын
ਪਰਵਾਨਾ ਜੀ,ਬਹੁਤ ਵਧੀਆ ਉਪਰਾਲਾ ਜੀ🙏🙏🙏ਵਾਹਿਗੁਰੂ
@paramjitsingh8460
@paramjitsingh8460 4 жыл бұрын
ਸੁਰਖ਼ਾਬ ਚੈਨਲ ਦਾ ਬਹੁਤ ਵੀ ਵਧੀਆਂ ਕਦਮ ਆ ਜੀ ਖਾਲਸਾ ਜੀ ਅੱਜ ਦੇ ਸਮੇਂ ਅਨੁਸਾਰ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੀ ਆ ਬਚਿਆਂ ਵਿੱਚ ਇਸ ਤਰਾਂ ਧਰਮ ਵਿੱਚ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਆ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ
@dilbagsandhu7497
@dilbagsandhu7497 4 жыл бұрын
ਬਹੁਤ ਵਧੀਆ ਉਪਰਾਲਾ ਜੀ ਪਰਮਾਤਮਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SatnamSingh-dv3di
@SatnamSingh-dv3di 4 жыл бұрын
ਬਹੁਤ ਹੀ ਵਧੀਆ ਸ਼ਲਾਘਾ ਯੋਗ ਕਦਮ ਸਿੱਖੀ ਦੀ ਚੜ੍ਹਦੀ ਕਲਾ ਲਈ
@NavjotSingh-bh3ol
@NavjotSingh-bh3ol 4 жыл бұрын
ਆਪ ਜੀ ਦੇ ਬਹੁਤ ਧੰਨਵਾਦੀ ਆ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਸੇ ਤਰ੍ਹਾਂ ਦੇ ਸਮਾਗਮਾਂ ਦੀ ਲੋੜ ਹੈ
@dkkhalsa1551
@dkkhalsa1551 4 жыл бұрын
ਕੋਇਲ ਆਪਣੇ ਬॅਚੇ ਆਪਣੀ ਬੋਲੀ ਤੇ ਲੈ ਜਾਂਦੀ ਅੈ *ਇਹ ਗੁਰੂ ਸਾिਹਬ ਦਾ ਬॅਚਾ ਹੈ* *ਜਰੂਰ ਅੰिਮ੍ਤ ਛਕ ਲਏਗਾ* *ਬੋਲੇ ਸੋ िਨਹਾਲ* *ਸिਤ ਸ੍ੀ ਅਕਾਲ*🙏🙏🙏🌺🌺🌺🌺🌺🌺 🌺🌺🌺
@kabalsinghnatt9496
@kabalsinghnatt9496 4 жыл бұрын
ਬਹੁਤ ਵਧੀਆ ਉਪਰਾਲਾ ਜੀ ਗੁਰੂ ਮਾਹਰਾਜ ਸਰਬਤ ਸੰਗਤਾਂ ਸੁਮੱਤ ਬਖਸ਼ਣ ਪ੍ਰਚਾਰ ਤੇ ਨੋਲਜ ਲਈ ਬਹੁਤ ਵੱਡਾ ਉਪਰਾਲਾ ਹੈ
@c.o.dgamingsingh1096
@c.o.dgamingsingh1096 4 жыл бұрын
ਬਹੁਤ ਵਧੀਆ ਜੀ ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ
@nirbhaisidhu5612
@nirbhaisidhu5612 2 жыл бұрын
ਵਾਹਿਗੁਰੂ ਜੀ ਸਦਾ ਚੜਦੀਆਂ ਕਲਾਂ ਬਖਸ਼ਣ ਜੀ 🙏🙏🙏🙏🙏
@sonusamrai
@sonusamrai 4 жыл бұрын
ਬਹੁਤ ਵਧੀਆ ਉਪਰਾਲਾ ਹੈ ਇਸ ਤਰਾਂ ਦੇ ਹੋਰ ਵੀ ਉਪਰਾਲੇ ਹੋਣੇ ਚਾਹੀਦੇ ਹਨ
@ManishSingh-gp7ly
@ManishSingh-gp7ly 4 жыл бұрын
ਬਹੁਤ ਖੁਸ਼ੀ ਹੋਈ ਜੀ ਵੇਖ ਕੇ
@kirankaur4033
@kirankaur4033 4 жыл бұрын
ਬਹੁਤ ਵਧੀਆ ਜੀ
@jindmalwa90
@jindmalwa90 4 жыл бұрын
ਵਾਹਿਗੁਰੂ ਮੇਹਰ ਕਰੋ ਜੀ ਇਸ ਬੱਚੇ ਤੇ
@HappySingh-os1zf
@HappySingh-os1zf 4 жыл бұрын
ਸਾਡੇ ਲਈ ਮਾਨ ਵਾਲੀ ਗੱਲ ਆ 👏👏👏ਵਾਹਿਗੁਰੂ ਮੇਹਰ ਕਰੇ
@ParamjitSingh-gc5xu
@ParamjitSingh-gc5xu 4 жыл бұрын
Good. Jop. Ji waheguru waheguru ji
@amarbharatnetwork8020
@amarbharatnetwork8020 4 жыл бұрын
बहुत ही खूबसूरत उपराला शुरू होया है जी # आप सारे वदाई दे पात्र हो जी । जो वी पैणां अते वीर चहुँन्दे हन कि अगे ऐसे तरह हीं सतगुरु जी दी अपार किरपा नाल होर वी उपराले शुरू होंण ओह ऐस कमेन्ट ते 1 लाइक जरूर करन जी । वाहेगुरु जी का खालसा।। वाहेगुरु जी की फतेह।।
@सिकलीगरसिखसेवासोसाईटी
@सिकलीगरसिखसेवासोसाईटी 4 жыл бұрын
ਬਹੁਤ ਹੀ ਵਧੀਆ ਪਹਲ ਹੈ ਜੀ।
@manjitsingh7838
@manjitsingh7838 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਬੱਚੇ ਤੇ ਮੇਹਰ ਕਰੇ ਇਸੇ ਤਰ੍ਹਾਂ ਵਿਧੀਆਂ ਸਵਾਲਾਂ ਦੇ ਜਵਾਬ ਦੇਣ
@rajvirsingh7044
@rajvirsingh7044 4 жыл бұрын
ਵਾਹਿਗੁਰੂ ਭਲੀ ਕਰੇ ਬਹੁਤ ਹੀ ਵਧੀਆ
@bhupindersingh-qh8ns
@bhupindersingh-qh8ns 4 жыл бұрын
ਬਹੁਤ ਵਧੀਆ ਉਪਰਾਲਾ ਭਾਈ ਸਾਹਬ ਮੇਰੇ ਵੱਲੋਂ ਇਸ ਬੱਚੇ ਨੂੰ ਤੇ ਇਸ ਦੇ ਮਾਤਾ ਪਿਤਾ ਨੂੰ ਬਹੁਤ ਮੁਬਾਰਕਾ ਜੀ ਏਡਾ ਹੋਣ ਹਾਰ ਬੱਚਾ ਵਾਹਿਗੁਰੂ ਇਸ ਤੇ ਹੋਰ ਕਿ੍ਪਾ ਕਰਨ ਜੀ
@deeppreet2026
@deeppreet2026 4 жыл бұрын
ਵਧੀਅਾ ਖਾਲਸਾ ਜੀ..ਖਿੱਚਕੇ ਰੱਖੋ ਕੰਮ ਨੂੰ
@pargatsinghragiamritsarwal5398
@pargatsinghragiamritsarwal5398 4 жыл бұрын
Wah khalsa ji Chardikala ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਜੱਥੇ ਤੇ ਜੀ
@sukhdeepkaur2513
@sukhdeepkaur2513 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਹੋਵੇ
@tarnsingh9914
@tarnsingh9914 4 жыл бұрын
ਕੋਈ ਸਬਦ ਨਹੀ ਕਹਿਣ ਨੂੰ ਜੀ ਬਹੁਤ ਬਹੁਤ ਵਧੀਆ
@kuhunoorsandhu1796
@kuhunoorsandhu1796 4 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏
@myvivo3363
@myvivo3363 4 жыл бұрын
ਵੀਰ ਜੀ bhouat ਸੋਨਾ ਉਪਰਾਲਾ ਵੀਰ ਜੀ ਸਤਿਨਾਮ ਵਾਹਿਗੁਰੂ ਜੀ
@baljeetsinghbaljeetsingh6039
@baljeetsinghbaljeetsingh6039 4 жыл бұрын
ਦਿਲ ਖੁਸ਼ ਕਰ ਦਿੱਤਾ ਜੀ ਇਸ ਵੀਰ ਨੇ ਤੇ ਇਸ ਬੱਚੇ ਨੇ
@pardesi4696
@pardesi4696 4 жыл бұрын
ਵਾਹਿਗੁਰੂ ਜੀ ਬਹੁੱਤ ਵਧੀਆ ਉਪਰਾਲਾ
@rajputindia7054
@rajputindia7054 4 жыл бұрын
Sardar chutiye
@PS-lg3gn
@PS-lg3gn 4 жыл бұрын
ਬਹੁਤ ਵਧੀਆ ਉਪਰਾਲਾ ਧੰਨਵਾਦ ਜੀ
@RamSingh-mf5ud
@RamSingh-mf5ud 4 жыл бұрын
ਮਾਸਟਰ ਪਰਵਾਨੇ ਨਾਲੋਂ ਬੱਚੇ ਦਾ ਸਾਫ ਦਿਲ ਹੈ ਬੱਚਾ ਸੋਹਣਾ ਵੀ ਪਰਵਾਨੇ ਨਾਲੋਂ ਜ਼ਿਆਦਾ ਲਗਦਾ ਹੈ
@jasvirsinghjas6545
@jasvirsinghjas6545 4 жыл бұрын
ਬਹੁਤ ਹੀ ਵਧੀਅਾ ੳੁਪਰਾਲਾ ਜੀ
@ManveerSingh-ii3uh
@ManveerSingh-ii3uh 4 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
@gurmailsinghjossan2432
@gurmailsinghjossan2432 4 жыл бұрын
ਬਹੁਤ ਵਧੀਆਂ ਉਪਰਾਲਾ ਜੀ
@sukhwindersinghzira6001
@sukhwindersinghzira6001 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਜੀ
@harbansbajwa693
@harbansbajwa693 4 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਜੀ
@rpsingh2328
@rpsingh2328 4 жыл бұрын
Bahut wadhia uprala Sikh kaum de ithas de parchar da Awesome⭐️⭐️⭐️⭐️⭐️❤️🙏
@baljeetsinghbaljeetsingh6039
@baljeetsinghbaljeetsingh6039 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਉਪਰਾਲਾ ਇਸ ਚੈਨਲ ਦਾ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਤੁਹਾਡੇ ਸਾਰੇਆ ਵੀਰਾਂ ਭਲਾ ਹੋਵੇ
@megamind1539
@megamind1539 4 жыл бұрын
ਬਹੁਤ ਹੀ ਵਧੀਆਂ ਉਪਰਾਲਾ ਖਾਲਸਾ ਜੀ।
@ss-zg8ql
@ss-zg8ql 4 жыл бұрын
ਬਹੁਤ ਵਧੀਆ ਗੁਡ🙏🙏🌹🌹
@gurjitsingh4102
@gurjitsingh4102 4 жыл бұрын
ਵਾਹਿਗੁਰੂ ਜੀ
@sukhninder1650
@sukhninder1650 4 жыл бұрын
ਵਾਹਿਗੂਰੂ ਜੀ
@deshpremi6295
@deshpremi6295 4 жыл бұрын
Very good. मेरी भी यही इच्छा थी कि धार्मिक सवाल पूछने चाहिए।
@jasvirsingh6228
@jasvirsingh6228 4 жыл бұрын
ਬਹੁਤ ਚੜਦੀ ਕਲਾ ਵਾਲਾ ੳੁਪਰਾਲਾ ਹੈ ਜੀ ਰੋਹਿਤ ਕੁਮਾਰਜੀ ਪਰਮਾਤਮਾ ਲੰਬੀਅਾ ੳੁਮਰਾ ਬਖਸ਼ੇ ੲਿਨਾਮ ਬਹੁਤ ਥੋੜਾ ਹੈ ਜੀ
@asbajwa5553
@asbajwa5553 4 жыл бұрын
ਨਾਮ ਗਲ਼ਤ ਹੈ ਬਾਈ ਜੀ ਪ੍ਰੋਗਰਾਮ ਦਾ
@cahibbaali2563
@cahibbaali2563 4 жыл бұрын
ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ।
@amandeepsingh2136
@amandeepsingh2136 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
@preetdhillon3666
@preetdhillon3666 4 жыл бұрын
ਵਾਹ ਦਿਲ ਖੁਸ਼ ਹੋ ਗਿਆ ।
@dalwindersingh6323
@dalwindersingh6323 4 жыл бұрын
ਸ਼ੁਕਰ ਹੈ ਕਿ ਕੋਈ ਤਾਂ ਗੁਰ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਨ ਲੱਗੇ ਹਨ ।ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ।🙏🙏 ਜਕਾਰਾ:-ਜੋ ਬੋਲੇ ਸੋ ਨਿਹਾਲ । ਸਤਿ ਸ੍ਰੀ ਅਕਾਲ ।।🙏🙏
@sheratejatibashera5762
@sheratejatibashera5762 4 жыл бұрын
ਵਾਹਿਗੁਰੂ ਜੀ ਮੇਹਰ ਰੱਖਣੀ ਵੀਰਾਂ ਤੇ
@deeprataindia1170
@deeprataindia1170 3 жыл бұрын
ਰੋਹਿਤ ਨੇ ਸਭ ਤੋਂ ਵੱਡਾ ਚਮਤਕਾਰ ਸਹੀ ਜਾਣਕਾਰੀ ਦੇ ਕੇ ਕੀਤਾ। ,,,Ballu ਰਟੈਂਡਾ,,,,
@indergarry3423
@indergarry3423 4 жыл бұрын
ਵਾਹਿਗੁਰੂ
@Singh-mj2eq
@Singh-mj2eq 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ👍
@joginderkhalsa3394
@joginderkhalsa3394 4 жыл бұрын
ਬਹੁਤ ਹੀ ਵਧੀਆ
@punjabijatt4787
@punjabijatt4787 4 жыл бұрын
Waheguru ji🙏🙏🙏🙏🙏
@HarjinderSingh-mn4xb
@HarjinderSingh-mn4xb 4 жыл бұрын
ਬਹੁਤ ਬਹੁਤ ਵਧਾਈਆਂ ਜੀ ਇਸ ਬਚੇ ਦੇ ਮਾਤਾ ਤੇ ਪਿਤਾ ਨੂੰ ਸਤਿਗੁਰੂ ਜੀ ਚੜਦੀ ਕਲਾ ਕਰਨ ਜੀ ।।
@rajwinderhundal8271
@rajwinderhundal8271 4 жыл бұрын
ਰੋਹਿਤ ਕੁਮਾਰ ਨੇ ਬੱਲੇ ਬੱਲੇ ਹੀ ਕਰਾ ਦਿੱਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmukhpyare716
@gurmukhpyare716 Жыл бұрын
ਵਾਹ ਜੀ ਵਾਹ ਵਾਹਿਗੁਰੂ ਜੀ ❤🙏
@cahibbaali2563
@cahibbaali2563 4 жыл бұрын
ਜਿਉਂਦਾ ਵਸਦਾ ਰਹਿ ਛੋਟੇ ਵੀਰ ।
@babeksingh9024
@babeksingh9024 4 жыл бұрын
ਬਹੁਤ ਵਧੀਆ ਜੀ।ਪਰ ਮੈਨੂੰ ਲਗਦਾ ਬਚਿੱਆਂ ਨੂੰ ਕੁੱਝ ਸਵਾਲ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਉਨ੍ਹਾਂ ਨੂੰ ਸੋਚਾਂ ਵਿਚ ਪਾ ਦੇਣ।ਇਹੋ ਜਿਹੇ ਟੈਲੈਂਟਡ ਬੱਚੇ ਆਪਣੇ ਆਪ ਆਉਣ ਗੇ ਰੋਹਿਤ ਕੁਮਾਰ ਵਰਗੇ ਬੱਚੇ।ਇਨਾਮ ਬਹੁਤ ਘੱਟ ਹੈ ਜੀ।
@deshpremi6295
@deshpremi6295 4 жыл бұрын
Right.
@bagichasingh44
@bagichasingh44 4 жыл бұрын
ਉਪਰਾਲਾ ਬਹੁਤ ਹੀ ਵਧੀਆ ਹੈ
@sidhu_legend.13
@sidhu_legend.13 4 жыл бұрын
Dhan Guru NANAK sahib ji apni sikhi te parchar ch sab te mehar karn buhat vadia veer ji vad to vad parchar hona chahida hai waheguru hor kirpa karan🙏🙏
@balwinderkaur1295
@balwinderkaur1295 4 жыл бұрын
Waheguru ji es puut te mehar bhreaa hat rakhe waheguru ji es compilation karvan valiaa lai thanks ji waheguru ji ka khalsa waheguru ji ki Fateh
@greengurbani9189
@greengurbani9189 4 жыл бұрын
ਇਸ ਤਰਾ ਦੇ ਪਰਚਾਰ ਦੀ ਅੱਜ ਲੋੜ ਹੈ।
@gumnaamjihaaddiwal5075
@gumnaamjihaaddiwal5075 4 жыл бұрын
God bless u bro Waheguru Trukki bakhshe iss veer nu
@SukhdevSingh-ob8wu
@SukhdevSingh-ob8wu 4 жыл бұрын
ਜੈਕਾਰਾ ਛੱਡਿਆ ਨੀ ਜਾਂਦਾ ਬੋਲਿਆ ਜਾਂਦਾ ਹੈ ਉਪਰਾਲਾ ਤੁਹਾਡਾ ਬਹੁਤ ਬਦੀਆ ਜੀ
@goldy833
@goldy833 4 жыл бұрын
ਵੀਰ ਅਸੀ ਤਾਂ ਅੱਜ ਤੱਕ ਇਹ ਹੀ ਸੁਣਿਆ ਆ ਛਡੋ ਜੈਕਾਰਾ , ਤੇ ਤੁਸੀਂ ਅੱਜ ਨਵੀਂ ਖੋਜ ਕੱਢੀ ਆ
@riyatribedi9651
@riyatribedi9651 4 жыл бұрын
😇😇
@tirathsingh1688
@tirathsingh1688 4 жыл бұрын
ਸਤਿ ਸ੍ੀ ਅਕਾਲ ਜੀ
@pb10throttle
@pb10throttle 4 жыл бұрын
Bahut khoob ji .. waheguru ji chrhdikala ch rkhn hmeshaa..
@narinderSingh-us1gj
@narinderSingh-us1gj 4 жыл бұрын
ਬਹੁਤ ਵਧੀਆ ਉਪਰਾਲਾ ਭਾਈ ਸਾਬ ਜੀ । ਧੰਨਵਾਦ
@randhirkaur5356
@randhirkaur5356 4 жыл бұрын
ਵਾਹਿਗੁਰੂ ਬੱਚੇ ਨੂੰ ਤਰੱਕੀਆਂ ਬਖ਼ਸ਼ੇ ਐਨਾ ਗਿਆਨ ਸਹਿਜ ਧਾਰੀ ਬੱਚੇ ਨੂੰ ਬੱਚੇ ਨੂੰ ਕੇਸਾਂ ਬਾਰੇ ਜੋਰ ਨਹੀਂ ਪਾਉਣਾ ਚਾਹੀਦਾ ਸੀ ਉਸ ਦਾ ਗਿਆਨ ਦੇਖੋ ਇਨਾਂ ਗਿਆਨ ਤਾਂ ਜਿਹੜੇ ਪ੍ਰਧਾਨ ਬਣੇ ਫਿਰਦੇ ਨੇ ਉਹਨਾਂ ਨੂੰ ਵੀ ਨਹੀਂ ਸ਼ਾਬਾਸ਼
@pBpB-lj7rg
@pBpB-lj7rg 4 жыл бұрын
ਏ ਗਲ ਸਹੀ ਕੀ ਇਹਨਾਂ ਗਿਆਨ ਤਾ ਪਧਾਨਾ ਕੋਲ ਨਹੀਂ ਪਰ ਕੇਸ ਗੂਰ ਦੀ ਮੋਹਰ ਏ ਇਸ ਲਈ ਕੇਸ ਰੱਖਣੇ ਵਧੀਆ ਏ ਸੰਤ ਮਸਕੀਨ ਜੀ ਕਿਹਾ ਸੀ ਕੇਸ ਰੱਖੇ ਨਹੀਂ ਜਾਦੇ ਆਉਦੇ ਏ ਕੇ ਤਾ ਵਾਹਿਗੁਰੂ ਦੀ ਦੇਣ ਏ ਜੇ ਕੇਸ ਰੱਖੋ ਤਾ ਪਤਾ ਹੋਏ ਕੀ ਏ ਬਚਾ ਸਿੰਘ ਏ
@SukhdevSingh-ob8wu
@SukhdevSingh-ob8wu 4 жыл бұрын
ਪੁੱਤਰ ਜੀ ਸਿੰਘ ਸਜੋ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰੇਗਾ
@Meet597
@Meet597 4 жыл бұрын
Great work
@babalsingh3470
@babalsingh3470 4 жыл бұрын
Good Job ਵਾਹਿਗੁਰੂ ਜੀ
@HarpalSingh-uv9ko
@HarpalSingh-uv9ko 4 жыл бұрын
Bht shone jawab ditte. Waheguruji WaheGuru ji chardikala ch rakhan. Khushiyan bakshan.
@ਬਿਬੇਕੀਗੁਰਮੁਖ
@ਬਿਬੇਕੀਗੁਰਮੁਖ 3 жыл бұрын
ਵੀਹਾਂ ਤੋ ਬਾਅਦ
@jmaEdesi1313
@jmaEdesi1313 4 жыл бұрын
Dil Khush ho gya g WAHEGURU JI Sari Dunia ch Sikhi da Parchar howe
@ManpreetSingh-th7lj
@ManpreetSingh-th7lj 4 жыл бұрын
Waheguru waheguru
@harviderkaur5348
@harviderkaur5348 4 жыл бұрын
Great effort.....kabile tareef... Pehli vaari siyani gal hoyi h...
@harbankaur2799
@harbankaur2799 4 жыл бұрын
Best Sikh programme for Sikhi👍👍very interesting for everyone👌👌
@PrinceVerma-dg8gs
@PrinceVerma-dg8gs 4 жыл бұрын
Bahut badiya program
MY HEIGHT vs MrBEAST CREW 🙈📏
00:22
Celine Dept
Рет қаралды 93 МЛН
Family Love #funny #sigma
00:16
CRAZY GREAPA
Рет қаралды 17 МЛН
How I Turned a Lolipop Into A New One 🤯🍭
00:19
Wian
Рет қаралды 13 МЛН
HELP!!!
00:46
Natan por Aí
Рет қаралды 16 МЛН
Sardar Jassa Singh Ramgharia Ji Da Raaj Darbar.
15:32
RaajKregaKhalsa YT
Рет қаралды 1,1 МЛН
MY HEIGHT vs MrBEAST CREW 🙈📏
00:22
Celine Dept
Рет қаралды 93 МЛН