ਸਾਬਕਾ ਫੌਜੀਆਂ ਵੱਲੋਂ ਭਗਵੰਤ ਮਾਨ ਦੀ ਪਤਨੀ ਤੇ ਭੈਣ ਦਾ ਵਿਰੋਧ, ਪੁਲਿਸ ਨੇ ਲਾਤੇ ਬੈਰੀਕੇਡ, ਭਖ ਸਕਦਾ ਮਾਹੌਲ!

  Рет қаралды 298,382

Punjabi Lok Channel

Punjabi Lok Channel

Жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 165
@preetsingh1799
@preetsingh1799 Жыл бұрын
ਦੱਸੋ ਹੁਣ ਜਿਹੜੇ ਕਹਿੰਦੇ ਨੇ ਪੰਜਾਬ ਚ ਸ਼ਾਤੀ ਹੈ ਅੰਮਿ੍ਤਪਾਲ ਸਿੰਘ ਸ਼ਾਤੀ ਭੰਗ ਕਰ ਰਿਹਾ ਦਫ਼ਤਰਾਂ ਦੇ ਉਦਘਾਟਨ ਜਰੂਰੀ ਏ ਜਨਤਾ ਦੇ ਦੁੱਖ ਦਾ ਕੋਈ ਹੱਲ ਨਹੀਂ
@RanjodhSingh-lh3hx
@RanjodhSingh-lh3hx Жыл бұрын
ਬਿਲਕੁਲ ਸਹੀ ਫ਼ੌਜੀ ਵੀਰੋਂ ਡੱਟ ਕੇ ਰਹੋਂ 👌
@HarjinderSingh-tg2pg
@HarjinderSingh-tg2pg Жыл бұрын
ਜੈ ਜਵਾਨ ਜੈ ਕਿਸਾਨ।
@kanwalpreets1181
@kanwalpreets1181 Жыл бұрын
ਸਾਰਾ ਟੱਬਰ ਮੁੱਖ ਮੰਤਰੀ ਬਣਿਆ ਫਿਰਦਾ
@malkitsingh2145
@malkitsingh2145 Жыл бұрын
sahi gall hai bro 🙏🏻🙏🏻🙏🏻🙏🏻🙏🏻🙏🏻
@narindersanghera7803
@narindersanghera7803 Жыл бұрын
ਫੋਜੀ ਭਰਾਵਾ ਨੇ ਬਿਲਕੁਲ ਸਹੀ ਕੀਤਾ 👌👌👍👍
@rajwindersingh2304
@rajwindersingh2304 Жыл бұрын
ਆਈਏ ਦੇਖਤੇ ਹੈ ਝਾੜੂ ਵਾਲੀ ਭੇਡੋ ਕੀ ਇਸਕੇ ਬਾਰੇ ਮੇਂ ਕਿਆ ਰਾਏ ਹੈ
@rajwinder1968
@rajwinder1968 Жыл бұрын
ਨੀਹ ਪੱਥਰ ਰੱਖਣ ਲਈ ਭੈਣ ਦਾ ਆਉਣਾ ਕੀ ਜਰੂਰੀ ਹੈ
@amarjeetsingh-gn8pn
@amarjeetsingh-gn8pn Жыл бұрын
ਬਹੁਤ ਵਧੀਆ,,, ਪਹਿਲਾਂ ਸਰਕਾਰ ਨੇ ਵੋਟਾਂ ਵੇਲੇ ਲਾਰੇ ਲੱਪੇ ਲਏ ਸਨ,,, ਵੋਟਾਂ ਮਿਲਣ ਤੋਂ ਬਾਅਦ ਸਰਕਾਰ ਮੁੱਕਰ ਗਈ।
@jagirsingh7369
@jagirsingh7369 Жыл бұрын
ਜੈ ਜਵਾਨ ਜੈ ਕਿਸਾਨ ਪੰਜਾਬ ਦੇ ਦੋਖੀ ਲੀਡਰ ਮੁਰਦਾਬਾਦ
@RgbTv345
@RgbTv345 Жыл бұрын
ਪਰਿਵਾਰ ਵਾਦ ਦੀ ਰਾਜਨੀਤੀ ਖ਼ਤਮ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼:::ਆਮ ਪਾਰਟੀ
@jaspalsinghrandhawa917
@jaspalsinghrandhawa917 Жыл бұрын
Yar bhagwan maan da sari family hi leader ban Gayi hai
@avtarsingh6340
@avtarsingh6340 Жыл бұрын
ਬਹੁਤ ਵਧੀਆ, ਨਤੀਜੇ ਤਾਂ ਇਸ ਤਰ੍ਹਾਂ ਹੀ ਮਿਲਣਗੇ।
@rajindersingh-uw7bi
@rajindersingh-uw7bi Жыл бұрын
ARMY BHARAT DI SHAN H
@BalkarSingh-dc1oq
@BalkarSingh-dc1oq Жыл бұрын
ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ
@jaskaranSingh-yb2us
@jaskaranSingh-yb2us 5 ай бұрын
ਫੋਜੀ ਵੀਰ ਜਿੰਦਾ ਬਾਦ ਪੰਜਾਬ ਸਰਕਾਰ ਮੁਰਦਾਬਾਦ
@BaljinderSingh-of6qj
@BaljinderSingh-of6qj Жыл бұрын
ਇੱਕੋ ਹੱਲ, ਅਜ਼ਾਦੀ
@GurmeetSingh-zc2zo
@GurmeetSingh-zc2zo Жыл бұрын
ਇੱਕ ਕਮੇਡੀਅਨ ਨੂੰ ਮੁੱਖਮੰਤਰੀ ਬਣਾਓਗੇ,ਤਾਂ ਪੰਜਾਬ ਦਾ ਕਿਥੇ ਭਲਾ ਹੋਵੇਖਾ।
@aayanshkahal1867
@aayanshkahal1867 Жыл бұрын
Pehla attwadia de sardar nu bana k kehrha bhala hoia.
@MALVA-BLOCK-89
@MALVA-BLOCK-89 Жыл бұрын
Mai agree ne tere comment naal sab kujh kitta kar re aa o aje time kinna hoya oss hisaab na good ho rya baaki apna kamm aa ungle chakkni
@user-wi8zt1rn4w
@user-wi8zt1rn4w 10 ай бұрын
ਸਵਾਹ
@user-wi8zt1rn4w
@user-wi8zt1rn4w 10 ай бұрын
ਘਰ ਤੇ ਭੈਣ ਕੌਣਵਾ
@Turbanator54
@Turbanator54 Жыл бұрын
ਪੰਜਾਬ ਸਰਕਾਰ ਭਗਵੰਤ ਮਾਨ ਮੁਰਦਾਬਾਦ
@SatnamSingh-dc1it
@SatnamSingh-dc1it Жыл бұрын
ਬੁਰਾ ਹਾਲ ਕਰਤਾ ਪੰਜਾਬ ਦਾ ਸਰਕਾਰ ਨੇ
@gurnoorpadda7304
@gurnoorpadda7304 Жыл бұрын
Bhagwant Mann d family d koi v member n mla, MP, mantri nhi fir udhgatn kahda
@nirmalghuman6077
@nirmalghuman6077 Жыл бұрын
ਕਿਉਂਕਿ ਸਟੇਜਾਂ ਤੇ ਭੰਡਪੁਣਾ ਕਰਨ ਵਾਲਾ ਝੰਡਾ ਮੁੱਖ ਮੰਤਰੀ ਬਣ ਗਿਆ! ਸਟੇਜਾਂ ਤੇ ਨਿੱਤ ਕਾਂਗਰਸੀ ਤੇ ਅਕਾਲੀਆਂ ਦੀਆਂ ਸਕਿਓਰਿਟੀਆਂ ਦਾ ਮਜਾਕ ਉਡਾਉਣ ਵਾਲੇ ਦਾ ਹੁਣ ਸਾਰਾ ਟੱਬਰ ਹੀ ਸਕਿਓਰਿਟੀਆਂ ਲਈ ਫਿਰਦਾ ਆ, ਇਹਨਾਂ ਦੇ ਟੱਬਰ ਕੋਲ ਕਿਹੜਾ ਸੰਵਿਧਾਨਕ ਅਹੁਦਾ ਆ ਕਿ ਉਹ ਸਰਕਾਰੀ ਉਦਘਾਟਨ ਕਰ ਰਹੀਆਂ ਨੇ !
@o.pgorakapoorpind6908
@o.pgorakapoorpind6908 Жыл бұрын
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਭੰਗਵੰਤ ਮਾਂਨ ਸਾਹਿਬ ਜੀ ਨੇ ਵੱਡੀਆਂ-ਵੱਡੀਆਂ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇ ਕੇ ਚੰਗਾ ਨਹੀਂ ਕੀਤਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਉਪਰ ਭਰੋਸਾ ਯਕੀਨ ਆਸਾਂ ਉਮੀਦਾਂ ਸ਼ਭ ਕੂਝ ਖ਼ਤਮ ਹੋ ਗਿਆ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਕਿਉਂਕਿ ਗਰੀਬ ਮਜ਼ਦੂਰ ਦੇ ਹਾਲਾਤ ਬਹੁਤ ਤਰਸਯੋਗ ਹੋ ਗਏ ਹਨ ਅਤੇ ਇਹ ਸਰਕਾਰ ਫੇਲ ਹੋ ਗਈ ਹੈ ਕਿਉਂਕਿ ਜ਼ੋ ਵੀ ਸਰਕਾਰ ਗਰੀਬ ਮਜ਼ਦੂਰ ਨੂੰ ਤੰਗ ਪ੍ਰੇਸਾਨ ਅਤੇ ਹੱਕਾਂ ਤੇ ਡਾਕਾਂ ਮਾਰਿਆ ਜਾਵੇ ਉਹ ਸਰਕਾਰਾਂ ਖਤਮ ਹੋ ਜਾਂਦੀਆਂ ਹਨ
@o.pgorakapoorpind6908
@o.pgorakapoorpind6908 Жыл бұрын
ਆਮ ਆਦਮੀ ਪਾਰਟੀ ਨੇ ਗਰੀਬ ਮਜ਼ਦੂਰ ਕਿਸਾਨ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ ਤੇ ਲਾਲੇ ਕੇਜਰੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਹੋ ਜਾਵੇਗੀ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਸਮਝਿਆ ਹੈ ਇਸ ਕਰਕੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ ਇਸ ਸਰਕਾਰ ਨੇ ਪਹਿਲਾਂ ਸਰਕਾਰਾਂ ਤੋਂ ਵੱਧ ਝੂਠ ਬੋਲਿਆ ਹੈ
@balvirdhaliwal1041
@balvirdhaliwal1041 Жыл бұрын
ਕਪੂਰ ਪਿੰਡ ਵਾਲਿਆ ਤੇਰੇ ਬਾਦਲ ਨੇ ਹੁਣ ਤੱਕ ਕੀ ਕੀਤਾ ਸੀ ਪੰਜਾਬ ਵਿੱਚ । ਉਸ ਬਾਰੇ ਵੀ ਦੱਸ ।
@user-wi8zt1rn4w
@user-wi8zt1rn4w 10 ай бұрын
ੳਹੀ ਰੀਸ ਕਰਨੀ
@robertchapman4568
@robertchapman4568 Жыл бұрын
ਮੁਖ ਮੰਤਰੀ ਤਾਂ ਗੁਜਰਾਤ ਗਿਆ ਬੁੰਡ ਮਰਾਓਣ
@msr2692
@msr2692 Жыл бұрын
ਜੀਓਜੀ ਟੀਮ ਜਦ ਤੱਕ ਸੀ ਆਮ ਲੋਕਾਂ ਦੀ ਸੁਣਵਾਈ ਹੁੰਦੀ ਸੀ ਪਰ ਰਿਸ਼ਵਤ ਲੈਣ ਵਾਲੇ ਬਹੁਤ ਹੀ ਖੁਸ਼ ਹਨ ਅਤੇ ਸਰਕਾਰ ਨੂੰ ਜੀਓਜੀ ਟੀਮ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਆਮ ਲੋਕਾਂ ਦੀ ਸੁਣਵਾਈ ਇਹ ਸਾਬਕਾ ਫੌਜੀ ਹੀ ਕਰਵਾਹ ਸਕਦੇ ਹਨ ਅਤੇ ਇਹਨਾਂ ਗਰੀਬਾਂ ਦਾ ਹੱਕ ਦਿਵਾਉਣ ਲਈ ਬਹੁਤ ਹੀ ਮਦਦ ਕਰਦੇ ਹਨ ਜੈ ਜਵਾਨ ਜੈ ਕਿਸਾਨ
@swarnsingh8963
@swarnsingh8963 Жыл бұрын
ਭਗਵੰਤਮਾਨ ਠੀਕ ਜੈ ਇਸ ਦੇ ਕੁੱਝ ਐਮ ਐਲ ਏ ਠੀਕ ਨਹੀ ਲੋਕਾ ਦੇ ਕੰਮ ਨਹੀ ਹੁੰਦੇ ਕੀਤੇ ਵਾਧਿਆਂ ਤੋਂ ਭੱਜ ਗੇ ਦਫਤਰਾਂ ਵਿੱਚ ਮਿਲਦੇ ਨਹੀ।
@Guru-vz1mz
@Guru-vz1mz Жыл бұрын
ਭੈਣ ਅਤੇ ਪਤਨੀ िਬਨਾ ਤਾ ੳੁਦਘਾਟਨ ਨੀ ਹੁੰਦਾ
@gurlabhsingh525
@gurlabhsingh525 Жыл бұрын
Good work vadia kitta 😍😍
@Guru-vz1mz
@Guru-vz1mz Жыл бұрын
ਜੀਓ ਜੀ ਕॅਠ ਥੋੜਾ ਬॅਚੇ ਤੇ ਪिਰਵਾਰ ਵੀਨਾਲ ਲੈਕੇ ਅਾੳੁਣਾ ਸੀ ਫੇਰ ਗॅਲ ਬਣਦੀ
@nirmalghuman6077
@nirmalghuman6077 Жыл бұрын
ਤੇ ਝੰਡਾ ਸਾਹਿਬ ਨੂੰ ਵੀ ਬੇਨਤੀ ਐ ਕਿ ਮਾਂ ਧੀ ਤੇ ਪਤਨੀ ਦੀ ਤਿੱਕੜੀ ਤੋਂ ਬਿਨਾਂ ਭੰਡ ਦੇ ਜੀਜਾ ਜੀ ਨੂੰ ਵੀ ਤੇ ਹੋਰ ਜੁਆਕ ਜੱਲਾ ਵੀ ਨਾਲ ਭੇਜ ਦਿਆ ਕਰੋ ! ਘਰੇ ਰਹਿਣਾ ਨਹੀਂ ਚਾਹੀਦਾ ਕੋਈ ਵੀ ! ਕਿਉਂਕਿ ਖਰਚਾ ਤਾਂ ਸਰਕਾਰੀ ਹੀ ਹੋਣਾ ਆ ! ਵੈਸੇ ਇਸ ਟੱਬਰ ਕੋਲ ਕਿਹੜਾ ਸੰਵਿਧਾਨਿਕ ਅਹੁਦਾ ਆ, ਜੋ ਇਹ ਸਰਕਾਰੀ ਕੰਮਾਂ ਦੇ ਉਦਘਾਟਨ ਕਰਦੀਆਂ ਤੁਰੀਆਂ ਫਿਰਦੀਆਂ ਨੇ ???????
@farmer2504
@farmer2504 Жыл бұрын
Galti hogi ehna nu vote pa k agli wari ni paonde vote
@AvtarSingh-gs1si
@AvtarSingh-gs1si 11 ай бұрын
Tushi vottaa napaeou Terri vot de cm mann nu lorh nahi. Sarae gareeb vottaan cm mann nu poungae. Dekh leu nateejae
@AvtarSingh-gs1si
@AvtarSingh-gs1si 11 ай бұрын
7:00
@user-wi8zt1rn4w
@user-wi8zt1rn4w 10 ай бұрын
ਭੇਡਾ
@jatindarsingh8670
@jatindarsingh8670 Жыл бұрын
ਗੱਲ ਕਰੇ ਸੀ ਐਮ ਫੋਜੀ ਵੀਰਾ ਨਾਲ
@jagroop___si_
@jagroop___si_ 11 ай бұрын
ਇਨ੍ਹਾਂ ਨੂੰ ਕੀ ਇੰਦਕਾਰ ਹੈ ਉਦਘਾਟਨ ਕਰਨ ਦਾ ਇਹ ਕੋਈ ਮੰਤਰੀ ਸਾਬ ਨੇ ਜਾ ਭੈਣ ਮੰਤਰੀ ਨੇ ਦੋਵਾਂ ਘਰ ਬੈਠ ਜਾਣ ਇੰਨਾ ਨੂੰ ਕੀ ਪਤਾ ਕੰਮ ਦਾ
@Jassi-mh9et
@Jassi-mh9et Жыл бұрын
Bai cm ਦੀ ਪਤਨੀ ਗੱਡੀ ਵੀ ਵੇਖ ਲਿੳ 90 ਲੱਖ ਰੁਪਏ ਦੀ ਚੱਕੀ ਫਿਰਦੀ
@ManpreetKaur-vo5cx
@ManpreetKaur-vo5cx Жыл бұрын
ਪਹਿਲਾ ਮੰਤਰੀਆ ਨੂੰ ਵਿਆਹ ਕਰਵਾ ਲੈਣ ਦੋ ਵੀਰੇ ਆਪਾ ਨੇ ਇਹ ਜੀਤਾ ਦਿੱਤੇ ਆਪਣੀ ਇਹ ਗਲਤੀ ਆ
@manjeetsingh9955
@manjeetsingh9955 Жыл бұрын
Army zindabad👍👍👍👍👍
@sukhjitsinghsidhu6116
@sukhjitsinghsidhu6116 Жыл бұрын
Punjab vich baut dharna lag raha lok baut khjal ho raha sara pasa
@gurindersohi6314
@gurindersohi6314 Жыл бұрын
Very Good
@Mohansingh-je1zr
@Mohansingh-je1zr Жыл бұрын
Very very good veer ji
@shaminderkaur8124
@shaminderkaur8124 Жыл бұрын
Tokh ka rakho veero ana na sara mahkam da bora hall krta
@pargatsingh2341
@pargatsingh2341 10 ай бұрын
ਲੱਖ ਲਾਹਨਤ ਸਰਕਾਰਾਂ ਦੇ ਜਿਸ ਦੇਸ਼ ਦੇ ਫ਼ੌਜੀ ਵੀ ਸੜਕ ਤੇ ਬੈਠ ਜਾਣ ਉਸ ਦੇਸ਼ ਦਾ ਰੱਬ ਹੀ ਰਾਖਾ
@sawindersingh5322
@sawindersingh5322 Жыл бұрын
Good faujioo
@RajinderSingh-te2mp
@RajinderSingh-te2mp Жыл бұрын
Indian Army jindabad
@legendsidhumoosewala7567
@legendsidhumoosewala7567 5 ай бұрын
Very good foji saab
@gurbhejsingh7718
@gurbhejsingh7718 Жыл бұрын
A bhagwant Maan de pariwar di sarkar a
@ManjeetKaur-cz3jd
@ManjeetKaur-cz3jd Жыл бұрын
ਬਿਲਕੁਲ ਗਲਤ ਭਗਵੰਤ ਮਾਨ ਦੀ ਭੈਣ ਨੇ ਤ ਘਰਵਾਲੀ ਨੇ ਤੁਹਾਡਾ ਕੀ ਵਗਾੜਤਾ ਤੁਸੀ ਭਗਵੰਤ ਮਾਨ ਦਾ ਵਿਰੋਧ ਖੁਸੀ ਨਾਲ ਕਰੋ ਭੈਣ ਅਤੇ ਮਿਸਜ ਦਾ ਵਿਰੋਧ ਗਲਤ
@user-zy2ql6ud3e
@user-zy2ql6ud3e 5 ай бұрын
Good 👍
@gurditsingh8397
@gurditsingh8397 Жыл бұрын
Very good 👍 kisa to na dro Guru de yodheo
@GurjitJh
@GurjitJh 3 ай бұрын
👍👍👍👍👍👍❤️
@ekamsingh3096
@ekamsingh3096 Жыл бұрын
Army zindabad Waheguru Mehar krn tuhade te 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@harbansharbans9979
@harbansharbans9979 Жыл бұрын
ਸਰਕਾਰੀ..ਕੇੇੇੇਸ..ਤੇ..ਅੇੇਸ..ਕਰਦੀਅਾ. ਹਨ..tempo..cm..ਦੀ..ਮਾ..ਤੇ..ਭੇੇਣ
@user-bc4zz1fs8v
@user-bc4zz1fs8v Жыл бұрын
ਹੋਰਾਂ ਪਾਰਟੀਆਂ ਦਾ ਅੰਤ ਹੋ ਚੁੱਕਾ ਇਨ੍ਹਾਂ ਨੇ ਆਪਣੀ ਪਾਰਟੀ ਦਾ ਅੰਤ ਕਰਵਾ ਕੇ ਬੀ ਜੇ ਪੀ ਨੂੰ ਲਿਆਉਣਾ ਚਾਹੁੰਦੇ ਹਨ
@kulvirkaurrao8153
@kulvirkaurrao8153 Жыл бұрын
Foji bhut he emandari nal kam karda na
@sukhjitsingh6668
@sukhjitsingh6668 3 ай бұрын
ਇਹ ਤਾਂ ਬਾਈ ਜੀ ਪਹਿਲਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਬੇਸ਼ਰਮ ਨਿਕਲੇ ਹਰ ਰੋਜ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਵਿੱਚ ਛਿੱਤਰ ਖਾਂਦੇ ਨੇ ਲੋਕਾਂ ਤੋਂ ਬਾਈ ਜੀ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਨੇ ਪਿਛਲੇ 75 ਸਾਲਾਂ ਵਾਲੇ ਚੋਰਾਂ ਨੂੰ ਨਕਾਰ ਕੇ ਇਹਨਾਂ ਨੂੰ ਬਹੁਤ ਉਮੀਦਾਂ ਨਾਲ ਚੁਣ ਕੇ ਲਿਆਂਦਾ ਸੀ ਪਰ ਏਹ ਤਾਂ ਅੰਦਰੋਂ ਬਿਲਕੁੱਲ ਖੋਖਲੇ ਸਾਬਿਤ ਹੋਏ ਇਹਨਾਂ ਦੀ ਤਾਂ ਬਹੁਤ ਛੇਤੀ ਫੂਕ ਨਿਕਲੀ ਹੈ
@AmandeepKaur-he3lc
@AmandeepKaur-he3lc 10 ай бұрын
Bilkul vadie fouji veer g
@ravinderlal3383
@ravinderlal3383 Жыл бұрын
Good GOG
@jaspreetkaur1097
@jaspreetkaur1097 7 ай бұрын
Har koe dukhi aa.
@Subhashchander-ki1oi
@Subhashchander-ki1oi Жыл бұрын
Good app party
@gurbirsingh3787
@gurbirsingh3787 Жыл бұрын
Waheguru g
@kulvirkaurrao8153
@kulvirkaurrao8153 Жыл бұрын
Kam Dan de bja bhwantman man rojgar khon lag gya
@HarjinderSingh-ju1xd
@HarjinderSingh-ju1xd Жыл бұрын
App zindabad
@AvtarSingh-gs1si
@AvtarSingh-gs1si 11 ай бұрын
Sarkar ji. Lok. Ta. D. D. N. Dae. De yar nae
@condeit
@condeit 7 ай бұрын
Very nice apne hik sit k rheo
@bhindersingh3718
@bhindersingh3718 11 ай бұрын
👍👍👍👍
@gurdeepsingh2988
@gurdeepsingh2988 Жыл бұрын
Greeb da jama kam band krta .gandi sarkar ne .
@labhsingh919
@labhsingh919 Жыл бұрын
ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ
@satwindersingh4571
@satwindersingh4571 Жыл бұрын
Good
@rajmd8098
@rajmd8098 Жыл бұрын
Matreaa no saram hene hon lokaa no darde lok dar jan ge foje nhe darde
@ranjitsingh601
@ranjitsingh601 Жыл бұрын
Sarkar Jada patalo
@sawindersingh5322
@sawindersingh5322 Жыл бұрын
Sara Taber cm baneya firda
@LuckySingh-nx6nq
@LuckySingh-nx6nq Жыл бұрын
DC kol enyaa GOG dyaa report's pohchyaa hoyaa ne, ki daseaa ni ja sakda, pr DC ne koi ona reports te ecsion nhi lita,GOG duara rishwat sarpanchs te schools & hor v village vich government schemes te jo rishwat chaldi c, sari GOGs ne rok lga diti c, DC te osde chamcheaa da pett bharno hat gea c, ta gog nu nokri to htaeaa h ji
@shaminderkaur8124
@shaminderkaur8124 Жыл бұрын
Ana na phala muljama dia meeting canceled karti a
@GurdeepSingh-lm5uf
@GurdeepSingh-lm5uf Жыл бұрын
Naukri the jaroorat berozgar nojwan nu do gog nu naukri the jaroorat nahi
@jaspreetkaur1097
@jaspreetkaur1097 7 ай бұрын
Janta da koe fiker nahi apne mla da faida kari jande ne
@amarjitbrar662
@amarjitbrar662 Жыл бұрын
Good gog
@NarinderSingh-qt4zw
@NarinderSingh-qt4zw Жыл бұрын
Insaaf nahi milna. Vote Khalistan referendum punjab azaathi da hal.
@user-ze8eg1cw3g
@user-ze8eg1cw3g 2 ай бұрын
Cm.man.ppwnjab.god.pls.you.🌳🌳🌳🌳🌳
@AmandeepKaur-he3lc
@AmandeepKaur-he3lc 10 ай бұрын
Fr assi kyaa kri ja wife and sister aa rhi aa
@Viral_video.6789
@Viral_video.6789 5 ай бұрын
Cm de wife nu ghar Baith ke Aaraam karna chahiye
@malkeetkumar9566
@malkeetkumar9566 2 ай бұрын
Cm ghar wale tay ch di sister Magr ene force desh ape thalle Jana sare tabr e jumle waz shame AAM aadmi party
@RajeshKumar-pi4vo
@RajeshKumar-pi4vo Жыл бұрын
1foji 10 police wale de braber
@NirmalSingh-bz3si
@NirmalSingh-bz3si Жыл бұрын
G.o.g.khatam.karti.hun.ghra.nu.jao
@longiasaini5817
@longiasaini5817 Жыл бұрын
Farzzi inqlaabi... bhagwant maan lakh di Lahhnat
@gurpreetbadhann3960
@gurpreetbadhann3960 Жыл бұрын
Sare vehle krke bitha te ghre 3,4 mahine hoge ghr baitheyaa nu, drivar Sare vehle kre ve
@user-gu5uf9rx8h
@user-gu5uf9rx8h 5 ай бұрын
ਉਨਾ ਕੋਲ ਕੀ ਉਦਾ
@AvtarSingh-gs1si
@AvtarSingh-gs1si 11 ай бұрын
Pehla cm mann jis nae sab de bijli bil zeero ketea. Sarae gareeb cm mann nu hi vottan poungae. Nateejae dekh leuo
@amanpreetsingh3754
@amanpreetsingh3754 Жыл бұрын
Ehna nu pension ਮਿਲਦੀ ਆ ਫੇਰੋ ਡਾਂਗ। ਬੇਰੁਜਗਾਰਾ ਨੂੰ ਲਓ ਇਸ ਜਗ੍ਹਾ ਤੇ
@satpalsingh-qp6co
@satpalsingh-qp6co Жыл бұрын
Bill kul shi ji
@makhansinghmameka4722
@makhansinghmameka4722 Жыл бұрын
Raje patiala dee chal
@kiranjeet9389
@kiranjeet9389 Жыл бұрын
ਕੈਪਟਨ ਸਾਹਬ ਨੇ ਕਿਸੇ ਨੂੰ ਪੁੱਛਿਆ ਨਹੀਂ ਗਿਣਿਆ ਬਿਨਾਂ ਮਤਲਬ ਤੋਂ ਇਹ ਨੌਕਰੀਆਂ ਦਿੱਤੀਆਂ ਹੋਈਆਂ ਇੰਨੇ ਕਿੱਡਾ ਕੁ ਕੰਮ ਕੀਤਾ ਸੈਂਟਰ ਸਰਕਾਰ ਸਾਰੇ ਫੌਜੀਆਂ ਨੂੰ ਸਹੂਲਤਾਂ ਮਿਲਦੀਆਂ ਨੇ ਪੈਸਲ ਦਿੱਤਾ ਹਨ
@chahalsportslehragaga7802
@chahalsportslehragaga7802 Жыл бұрын
Tusi l. Lo y
@rourou95822
@rourou95822 Жыл бұрын
Eh sari family hun punjab nu jumla bnayegi
@kuljeetsingh7548
@kuljeetsingh7548 Жыл бұрын
a da nalo ta channi vadia se melda ta sahi se
@KulwinderSingh-fz3zt
@KulwinderSingh-fz3zt Жыл бұрын
Ih panson le ke bi bhukhe ne
@sachkatssingh4967
@sachkatssingh4967 Жыл бұрын
Right
@gurpreetsinghnadiali8697
@gurpreetsinghnadiali8697 Жыл бұрын
Hmm
@Ramjatin
@Ramjatin Жыл бұрын
Daily dharne LG rhe Punjab Ch drama hi a Sarkar
@rajmd8098
@rajmd8098 Жыл бұрын
Agar foje dar gae koe fedaa nhe dad ke varod karoo
@BalkarnSingh-ie2bp
@BalkarnSingh-ie2bp 11 ай бұрын
Sadea ta gog gareeban no khada he hha
@user-ho7oc1wo6f
@user-ho7oc1wo6f 10 ай бұрын
Enaa no hakar ho geaa matrai van ke sav lok 1 hjoo
@amarjitbrar662
@amarjitbrar662 Жыл бұрын
Galti hogi vote de k
@BhupinderSingh-xb4hl
@BhupinderSingh-xb4hl Жыл бұрын
ਇਹਨਾ ਨੂੰ ਤਨਖਾਹ ਮਿਲਦੀ ਫੋਜ ਦੀ । ਜੀ ਉ ਜੀ ਦਾ ਕੋਈ ਕੰਮ ਹੀ ਨੀ
@kumarjind8124
@kumarjind8124 Жыл бұрын
ਸ਼ਰਮ ਕਰੋ ਕਿਓ ਸਾਰੀਆਂ ਦਾ ਬੇਰਾ ਗਰਕ ਹੋਈ ਜਾਂਦਾ । ਸਰਕਾਰ ਨੂੰ ਸਮਾ ਤਾਂ ਦਿਓ ਹਜੇ 6 ਮਹੀਨੇ ਹੋਇਆ। 6 ਮਹਿਨਾਇਆ ਚਾ ਤਾਂ ਨਾਮੀ ਵਿਆਹੀ ਨੂੰ ਘਰ ਬਾਰੇ ਵੀ ਪਤਾ ਨਹੀਂ ਚਲਦਾ । ਭਾਜੀ ਬੇਨਤੀ ਆ ਸਰਕਾਰ ਨੂੰ ਸਮਾ ਦਿਓ ਜ ਨਹੀਂ ਕੰਮ ਕਰਨ ਗੇ ਤਾਂ ਫੇਰ ਸਰਕਾਰ ਬਦਲ ਦਿਓ ਅਗਲੀ ਵਾਰ । 75 ਸਾਲ ਵੀ ਦੇਖੇ ਆ ਹੁਣ 5 ਸਾਲ ਹੋਰ ਦੇਖ ਲਵੋ
@gurinderjitkaur2744
@gurinderjitkaur2744 Жыл бұрын
Veer ji ehna di ta mang man Jan vichare ae vi gog to bad berojgar ho gaya plss sarkar ehna da hall kro baki nojvan ta Eve hi Rola paundea ohna to pehla ehna nu bhal krdo 🙏🙏🙏🙏🙏
@NirmalSingh-bz3si
@NirmalSingh-bz3si Жыл бұрын
Kihra.hakk.tuhada.yar
@prits4157
@prits4157 Жыл бұрын
Jay aja hor jobs kernia na ..faar pension na lia karro.. Benefits. Discounts..Army conteen.. Tex nahi Dana.. . Nawa bacha nu kam kern do .what is the meaning of Retirement. .
@paramjitmaddhar7787
@paramjitmaddhar7787 Жыл бұрын
All family is become CM.why no body asked hi s wife and sister , you don't have any power, You can't ceremony of this office Go back
@babbusainisaini7917
@babbusainisaini7917 11 ай бұрын
Good👍👍👍👍👍👍
Beautiful gymnastics 😍☺️
00:15
Lexa_Merin
Рет қаралды 15 МЛН
路飞被小孩吓到了#海贼王#路飞
00:41
路飞与唐舞桐
Рет қаралды 82 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
Женская драка в Кызылорде
00:53
AIRAN
Рет қаралды 455 М.
Beautiful gymnastics 😍☺️
00:15
Lexa_Merin
Рет қаралды 15 МЛН