Khabar Di Khabar (2127) || Dallewal ਨਾਲ ਫੇਰ ਧੋਖਾ , ਕਿਸ ਦੇ ਇਸ਼ਾਰੇ ‘ਤੇ ਲੱਗੇ ਏਨੇ ਵੱਡੇ ਦੋਸ਼

  Рет қаралды 44,158

Prime Asia TV

Prime Asia TV

Күн бұрын

Пікірлер: 67
@User.YouTube_creaters
@User.YouTube_creaters 2 күн бұрын
ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@User.YouTube_creaters
@User.YouTube_creaters 2 күн бұрын
ਮੈਂ ਸਾਰੀਆਂ ਰੁਕਾਵਟਾਂ ਦਾ ਰੁਖ ਮੋੜ ਦਿਆਂਗਾ *ਮੈਂ ਆਪਣੀ ਮੇਹਨਤ ਨੂੰ ਜਦ ਨਵਾਂ ਮੋੜ ਦੇਵਾਂਗਾ* ਕਿਸਾਨ 🌾🌾🌾
@PrtapSingh-v5w
@PrtapSingh-v5w 2 күн бұрын
ਤੁਹਾਡੀ ਇਹ ਗੱਲ ਠੀਕ ਹੈ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇੱਕ ਕਮਰੇ ਵਿੱਚ ਬਹਿ ਕੇ ਏਕਤਾ ਲਈ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ,, ਕਠਾਣੀਆਂ
@shallysingh829
@shallysingh829 2 күн бұрын
ਟਹਿਣਾ ਜੀ,, ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੀਆਂ ਗੱਲਾਂ ਦਾ ਫ਼ਾਇਦਾ ਦੁਸ਼ਮਣ ਨੂੰ ਹੋਣ ਲੱਗ ਜਾਵੇ ਤਾਂ ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਸਮਝੋ
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@RanjitsinghSidhu-zh4qn
@RanjitsinghSidhu-zh4qn 2 күн бұрын
ਵਾਹਿਗੁਰੂ ਜੀ ਕੀ ਫਤਿਹ ਜੀ
@iqbalsingh5034
@iqbalsingh5034 2 күн бұрын
ਟਹਿਣਾ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਡੱਲੇਵਾਲ ਤੇ ਪੰਧੇਰ ਨੇ ਜੇਕਰ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਕਿਹਾ ਸੀ ਕਿ ਇਕੱਠੇ ਹੋ ਕੇ ਮੋਰਚਾ ਲਗਾਇਆ ਜਾਵੇ ਤੇ ਡੱਲੇਵਾਲ/ਪੰਧੇਰ ਨੇ ਆਪਣੀ ਮਰਜ਼ੀ ਨਾਲ ਮੋਰਚਾ ਸ਼ੁਰੂ ਕੀਤਾ ਤਾਂ ਹੁਣ ਇਹ ਉਹਨਾਂ ਦਾ ਸਹਿਯੋਗ ਕਿਉਂ ਮੰਗ ਰਿਹਾ ਹੈ, ਤੇ ਸੰਯੁਕਤ ਮੋਰਚਾ ਕਿਉ ਆਉਣ ?
@shinderbrar
@shinderbrar 2 күн бұрын
❤🤙✌👌
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 күн бұрын
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਪੰਜ ਜਨਵਰੀ ਨੂੰ ਹੁੰਦਾ ਹੈ। ਸਾਡੇ ਕਸਬੇ ਦੇ ਇਤਿਹਾਸਕ ਗੁਰਦੁਆਰੇ ਵਿੱਚ ਇਹ ਹਰ ਸਾਲ ਪੰਜ ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ। ਕਿਸਾਨਾਂ ਨੂੰ ਵੀ ਇਸ ਨੂੰ ਪੰਜ ਜਨਵਰੀ ਨੂੰ ਮਨਾ ਕੇ ਬ੍ਰਾਹਮਣੀ/ਸਰਕਾਰੀ ਚੱਕਰਵਿਊ ਨੂੰ ਤੋੜਨਾ ਚਾਹੀਦਾ ਹੈ।
@shallysingh829
@shallysingh829 2 күн бұрын
ਟਹਿਣਾ ਸਾਹਿਬ ਜੀ,,,ਇਹ ਦੱਸੋ ਕਿ ਇਸ ਮੋਰਚੇ ਦਾ ਕਿਸ ਨੂੰ ਫਾਇਦਾ ਹੋ ਰਿਹਾ ਹੈ?? ਸੱਚ ਦੱਸਿਓ
@User.YouTube_creaters
@User.YouTube_creaters 2 күн бұрын
ਪੀ ਕੇ ਜੋ ਮਸਤ ਹਨ ਉਨਸੇ ਕੋਈ ਖੌਫ ਨਹੀਂ *ਪੀ ਕੇ ਜੋ ਹੋਸ਼ ਮੇਂ ਹੈ ਉਨਕੋ ਸੰਭਾਲਾ ਜਾਏ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌
@User.YouTube_creaters
@User.YouTube_creaters 2 күн бұрын
ਸਿਰ ਉਠਾ ਕੇ ਬੋਲਣ ਲਈ *ਖੁਦ ਦਾ ਕਿਰਦਾਰ ਬੇਦਾਗ ਰੱਖਣਾ ਪੈਂਦਾ ਹੈ*
@daljitsingh7980
@daljitsingh7980 2 күн бұрын
ਦੀਪ ਬਰਾੜ 🙏❤️👌👌
@ssss4705
@ssss4705 2 күн бұрын
ਟਹਿਣਾ ਸਾਹਿਬ ਇਸ ਕਿਸਾਨ ਅੰਦੋਲਨ ਨੇ ਸਾਫ ਕਰ ਦਿੱਤਾ ਕਿਹੜੀ ਜਥੇਬੰਦੀ ਸਰਕਾਰ ਨੂੰ ਵਿਕੀ ਹੋਈ ਤੇ ਕਿਹੜੀ ਜਥੇਬੰਦੀ ਕਿਸਾਨ ਪੱਖੀ ਹੈ ਕਾਰਨ ਇਹ ਕਿ ਜਦ ਮੰਗਾਂ ਇਕ ਹਨ ਤਾਂ ਜਥੇਬੰਦੀਆਂ ਇਕ ਕਿਉਂ ਨਹੀਂ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਜ਼ੋ ਇਕੱਠੇ ਨਹੀਂ ਹੋਣਾ ਚਾਹੁੰਦੇ ਨੂੰ ਛੱਡ ਕੇ ਅੰਦੋਲਨਕਾਰੀਆਂ ਦਾ ਸਾਥ ਦੇਵੋ ਇਹ ਵਿੱਕ ਚੁੱਕੇ ਹਨ
@shallysingh829
@shallysingh829 2 күн бұрын
ਟਹਿਣਾ ਸਾਹਿਬ ਜੀ,,ਤੁਸੀ ਵੀ ਬਹੁਤ ਵੱਡੇ ਦਮਗਜ਼ੇ ਮਾਰਦੇ ਸੀ? ਹੁਣ ਸਟੇਜਾਂ ਤੋਂ ਕੌਣ ਕੌਣ ਬੋਲ ਰਿਹਾ ਹੈ?? ਰਾਜਨੀਤਕ ਜਾਂ ਗ਼ੈਰ ਰਾਜਨੀਤਕ ਸਵਾਲ ਤਾਂ ਇਹ ਹੈ????
@jeetasingh9510
@jeetasingh9510 2 күн бұрын
These politicians have become Rolling Stones who can’t be believed by voters.
@Nareshkumar-fk7cj
@Nareshkumar-fk7cj 2 күн бұрын
ਟਹਿਣਾ ਸਾਹਿਬ ਮਾਨਸਾ ਵਿਖੇ 1 ਜਨਵਰੀ ਨੂੰ ਦੁਪਹਿਰ ਨੂੰ ਧੁੱਪ ਬਹੁਤ ਵਧੀਆ ਨਿਕਲੀ ਸੀ ਜੀ।
@Kakasingh-s5z
@Kakasingh-s5z 2 күн бұрын
ਇੱਕ ਜੁੱਟ ਹੋਣ ਦੀ ਲੋੜ ਐ
@daljitsingh8044
@daljitsingh8044 2 күн бұрын
ਜਦੋਂ ਨਾਗਾਲੈਂਡ ਦੇ ਦਰਸਨ ਕੀਤੇ ਦੇਖ ਕੇ ਯਕੀਨ ਬਣ ਗਿਆ ਡੱਡੂਆਂ ਨੂੰ ਵੀ ਜੋਖਿਆ ਜਾ ਸਕਦਾ। ਸਰਕਾਰ ਵੀ ਇਹ ਜਾਣਦੀ ਹੈ।
@GursewakSingh-nh1hd
@GursewakSingh-nh1hd 2 күн бұрын
ਟਹਿਣਾ ਸਾਬ, ਖ਼ੇਤੀਬਾੜੀ ਦੇ ਮੁਲਾਜ਼ਮਾਂ ਨੂੰ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਹੈ ਸਰਕਾਰ ਤੇ ਸਰਕਾਰੀ ਅਫ਼ਸਰ ਖੇਤੀ ਨੂੰ ਬਰਬਾਦ ਕਰ ਰਹੀ ਹੈ , ਇਹ ਮੁੱਦਾ ਵੀ ਚੁੱਕਿਆ ਜਾਵੇ ਜੀ ਧੰਨਵਾਦ
@gurcharankulana
@gurcharankulana 2 күн бұрын
ਠੀਕ ਆ ਜੀ
@shallysingh829
@shallysingh829 2 күн бұрын
ਕਿਸਾਨੀ ਮਾਮਲਾ ਸੁਪਰੀਮ ਕੋਰਟ ਦਾ ਹੈ ਹੀ ਨਹੀਂ,,
@AjitSingh-el4gf
@AjitSingh-el4gf 2 күн бұрын
Hor kisdi jimevari hai.kender nu knk chaul kaun kharid ke dinda,duje states wndan lae, kharid krn lae store krn lae kisde kol capacity hai,rkm kharid krn kaun dinda statan nu.Andh bhagat, Manuvad.
@shallysingh829
@shallysingh829 2 күн бұрын
@AjitSingh-el4gf ਰਸਤੇ ਕਿਸ ਨੇ ਰੋਕੇ ਹੋਏ ਹਨ???
@BittuChambal-vl4hr
@BittuChambal-vl4hr 2 күн бұрын
Good job sir ji 👍👍
@baljitsinghsaini9713
@baljitsinghsaini9713 2 күн бұрын
ਸਰਕਾਰਾਂ ਤਾਂ ਇਹੀ ਚਾਹੁੰਦੀਆਂ ਹਨ। ਹਰ ਪਾਰਟੀ ਆਪਣੇ ਆਪ ਨੂੰ ਠੀਕ ਸਮਝਦੀ ਹੈ।ਬਾਕੀ ਅਕਾਲੀ ਪਾਰਟੀ ਦੀ ਹਾਲਤ ਆਪ ਦੇਖ ਰਹੇ ਹੋ।
@HarkrishanLal-f9r
@HarkrishanLal-f9r 2 күн бұрын
Satshiree akal ji 🙏 🌷 ⚘️ 🌺 ❤️
@binnysingh6485
@binnysingh6485 2 күн бұрын
ਇਕੋ ਰਾਹ ਬਗ਼ਾਵਤ ,,,,!
@AvtarSingh-bj2vm
@AvtarSingh-bj2vm 2 күн бұрын
ਟਹਿਣਾ ਸਾਹਿਬ ਜੀ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਸਹੀ ਹਨ ਮੰਨੀਆ ਜਾਣੀਆਂ ਚਾਹੀਦੀਆਂ ਹਨ ਪਰ ਮਜ਼ਦੂਰਾਂ ਦੀ ਦਿਹਾੜੀ ਕਿਉਂ ਨਹੀਂ ਵਧਾਈ ਜਾਂਦੀ ਇਸ ਤੇ ਵੀ ਕਦੇ ਕੋਈ ਟੀਕਾ ਟਿੱਪਣੀ ਕਰਨੀ ਚਾਹੀਦੀ ਪੰਜਾਬੀ ਮਜ਼ਦੂਰ ਭੁੱਖ ਮਰੀ ਹਾਲਤ ਵਿੱਚ ਹੈ ਭੱਈਏ ਲੋਕਾਂ ਦੀ ਬਜਾ ਕਰਕੇ
@daljeetsingh5238
@daljeetsingh5238 2 күн бұрын
ਟਾਵਰ.ਦੀ.ੳਚਾਈ.ਸਹੀ.ਦਸੋ.ਸਭ.ਗਲਤ ਹੈ
@rupinderkaur7546
@rupinderkaur7546 2 күн бұрын
Waheguru ji sarkar nu sumat bakhsn
@TSingh-m9g
@TSingh-m9g 2 күн бұрын
ਸਰ ਜੀ ਸਤਿ ਸਿਰੀ ਅਕਾਲ, ਜਿਤਨੀ ਭੀ ਤਾਰੀਫ਼ ਕਰੂੰ ਰੁਕਤੀ ਨਹੀਂ ਜ਼ੁਬਾਂ, ਵੈਸੇ ਪੰਜਾਬ ਵਿੱਚ ਪੰਜਾਬੀ ਹੈ ਕੌਣ ਕੋਈ ਅਕਾਲੀ ਹੈ ਕੋਈ ਕਾਂਗਰਸ,ਕੋਈ ਬੀ ਦੇ ਪੀ ਤੇ ਹੁਣ ਝਾੜੂ ਵਾਲੇ ਹਨ ਇੱਕ ਨਵਾਂ ਆਗੂ ਪੰਧੇਰ ਜੰਮ ਪਿਆ ਜਦੋਂਕਿ ਪੰਜਾਬ ਦੇ ਮਸਲੇ ਇੱਕੋ ਹਨ ਜੇ ਅਕਾਲੀ ਬੋਲਦੇ ਹਨ ਤਾਂ ਦੂਜੀਆਂ ਪਾਰਟੀਆਂ ਉਨਾਂ ਦਾ ਵਿਰੋਧ ਕਰਦੀਆਂ ਹਨ ਇਹ ਠੀਕ ਹੈ ਕਿ ਪੰਜਾਬ ਦਾ ਭੱਠਾ ਬਾਦਲਾਂ ਤੇ ਕੈਪਟਨ ਵਰਗਿਆਂ ਨੇ ਬਿਠਾਇਆ ਹੈ ਰਹਿੰਦੀ ਕਸਰ ਝਾੜੂ ਵਾਲਿਆਂ ਨੇ ਕੱਢੀ ਹੋਈ ਹੈ ਬੀਜੇਪੀ ਵਾਲੇ ਤਾਂ ਮੋਦੀ ਪੱਖੀ ਹਨ ਮਤਲਬ ਇਹ ਕਿ ਸਾਰੇ ਹੀ ਮੁਖੌਟੇ ਹਨ, ਪੰਜਾਬ ਦੀ ਜਨਤਾ ਵੀ ਗੱਦਾਰ ਹੈ ਜਿਸਨੂੰ ਅਪਣੀ ਪਾਰਟੀ ਦਾ ਹੀ ਫ਼ਿਕਰ ਲੱਗਾ ਰਹਿੰਦਾ ਹੈ ਤੇ ਜਿੱਤਣ ਤੇ ਭੰਗੜੇ ਪਾਉਂਦੀ ਹੈ ਸ਼ਰਾਬਾਂ ਮੀਟ ਮੁਰਗੇ ਤੇ ਲੱਡੂ ਵੰਡਦੀ ਹੈ ਤੇ ਇਹੀ ਪਾਰਟੀ ਸਪੋਰਟਰ ਬਾਅਦ ਚੋਂ ਇਨ੍ਹਾਂ ਕੋਲੋਂ ਹੀ ਛਿੱਤਰ ਖਾਂਦੀ ਹੈ ਦਸੋ ਕਿਨੇ ਕੁਝ ਲੋਕ ਬਚਦੇ ਹਨ ਇਹ ਅੰਦਾਜ਼ਾ ਤੁਸੀਂ ਵੋਟਾਂ ਵੇਲੇ ਨੋਟਾ ਨੂੰ ਪੱਈਆਂ ਵੋਟਾਂ ਤੋਂ ਲਾ ਸਕਦੇ ਹੋ ਸਭ ਦੇ ਸਭ ਗੱਦਾਰ ਹਨ ਤੇ ਇਨ੍ਹਾਂ ਲੀਡਰਾਂ ਦੇ ਬੁਲਾਵੇ ਤੇ ਲੱਖਾਂ ਦੀ ਤਾਦਾਦ ਵਿੱਚ ਪਹੁੰਚਦੇ ਹਨ ਕਿਸਾਂਨੀ ਮੁੱਦੇ ਓਹੀ ਸਰਬਸਾਂਝੇ ਹਨ ਪਰ ਕਿਸਾਂਨ ਜੋ ਅਲੱਗ ਅਲੱਗ ਚੁੱਲੇ ਬਾਲੀ ਬੈਠੇ ਹਨ ਇਨ੍ਹਾਂ ਮੁੱਦਿਆਂ ਤੇ ਖ਼ਾਮੋਸ਼ ਹਨ ਕਿ ਕਿਤੇ ਦੂਜੀ ਪਾਰਟੀ ਸਾਡੇ ਤੋਂ ਅੱਗੇ ਨਾ ਨਿਕਲ ਜਾਏ ਅੱਜ ਜੋ ਕਿ ਪੰਧੇਰ ਮੋਰਚਾ ਲਾਈ ਬੈਠਾ ਹੈ ਸਿਰੇ ਦਾ ਗੱਦਾਰ ਹੈ ਤੇ ਲੋਕ ਉਸਦੇ ਸੱਦੇ ਤੇ ਧੜਾਧੜ ਪਹੁੰਚ ਰਹੇ ਹਨ ਅਪਣੀ ਹੋਂਦ ਬਰਕਰਾਰ ਦੱਸਣ ਲੱਈ ਪੰਜਾਬ ਬੰਦ ਦਾ ਡ੍ਰਾਂਮਾਂ ਹੁਣੇ ਕਰਕੇ ਹਟਿਆ ਹੈ ਤੇ ਬੰਦ ਕਾਮਯਾਬ ਵੀ ਹੋਇਆ ਤੇ ਉਸਦਾ ਦਿਮਾਗ਼ ਇਸ ਵੇਲੇ ਸੱਤਵੇਂ ਅਸਮਾਨ ਤੇ ਪੁੱਜ ਚੁੱਕਾ ਹੈ ਹਰ ਰੋਜ਼ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਇਹ ਕਿਸਾਂਨ ਹੈ ਈ ਨਹੀਂ ਬੱਸ ਫੰਡਿੰਗ ਲੱਈ ਐਕਸ਼ਨ ਕਰ ਰਿਹਾ ਹੈ ਭਾਂਵੇ ਮਾਨ ਤੇ ਮੋਦੀ ਵੀ ਇਸਨੂੰ ਫੰਡਿੰਗ ਕਰਦੇ ਹੋਣ, ਕੋਈ ਝੂਠ ਨਹੀਂ ਹੈ, ਕੀ ਅਜਕਲ ਪੰਧੇਰ ਦੀ ਜਥੇਬੰਦੀ ਤੋਂ ਇਲਾਵਾ ਕਿਸੇ ਹੋਰ ਜਥੇਬੰਦੀ ਦਾ ਨਾਂ ਕਿਸੇ ਨੇ ਸੁਣਿਆ ਹੈ ਐਂਵੇਂ ਬਦਨਾਮ ਕਰਨ ਲੱਈ ਮਾੜੀ ਮੋਟੀ ਖ਼ਬਰ ਸੁਨਣੀ ਪੈਂਦੀ ਹੈ ਤੇ ਓਹ ਬੁੱਢਾ ਡੱਲੇਵਾਲ ਅਲੱਗ ਭੁੱਖ ਹੜਤਾਲ ਦਾ ਨਾਟਕ ਕਰ ਰਿਹਾ ਹੈ ਮੇਰਾ ਦਾਅਵਾ ਹੈ ਕਿ ਜੇ ਇਹ ਭੁੱਖ ਹੜਤਾਲ ਲੰਮੀ ਚੱਲੀ, ਤਾਂ ਵੀ ਇਹ ਡੱਲੇਵਾਲ ਮਰਨ ਵਾਲਾ ਨਹੀਂ ਹੈ ਮੈਂਨੂੰ ਤਾਂ ਅੱਜ ਤੁਹਾਡੇ ਜਰੀਹੇ ਪਤਾ ਲੱਗਾ ਹੈ ਕਿ ਇਸ ਨੇਂ ਪਹਿਲਾਂ ਵੀ ਪੰਜ ਭੁੱਖ ਹੜਤਾਲਾਂ ਕੀਤੀਆਂ ਸਨ ਇੱਕ ਤਾਂ 49 ਦਿਨ ਚੱਲੀ ਸੀ ਪਰ ਮਰਿਆ ਨਹੀਂ ਜਦੋਂ ਕਿ ਦਰਸ਼ਨ ਸਿੰਘ ਫੇਰੂਮਾਨ ਨੇ ਭੁੱਖ ਹੜਤਾਲ ਮਰਨ ਤੱਕ ਜਾਰੀ ਰੱਖੀ ਓਹ ਵੀ ਸਤਾਈ ਅਠਾਈ ਦਿਨ ਚੱਲੀ ਸੀ ਜਦੋਂ ਕਿ ਓਹ ਹੜਤਾਲ ਤੋਂ ਪਹਿਲਾਂ ਬਿਲਕੁਲ ਤੰਦਰੁਸਤ ਸੀ ਪਰ ਇਸ ਡੱਲੇਵਾਲ ਦੇ ਗੁਰਦੇ, ਜਿਗਰ ਤੇ ਸ਼੍ਰੀਰ ਦੇ ਬਾਕੀ ਸਾਰੇ ਅੰਗ ਡਾਕਟਰ ਡੈਮੇਜ ਦਸ ਰਹੇ ਹਨ ਤੇ ਇੱਕ ਹੋਰ ਇਹ ਬੀਮਾਰੀ ਕੈਨਸਰ ਤੋਂ ਵੀ ਪੀੜਤ ਹੈ ਪਰ ਅੱਜ ਅਠੱਤੀ ਦਿਨ ਹੋ ਗੱਏ ਹਨ ਚੰਗਾ ਭਲਾ ਹੈ ਲਾਓ ਅੰਦਾਜ਼ਾ ਮੂਰਖ ਲੋਕਾਂ ਦੀ ਸਮਝ ਤੋਂ ਬਾਹਰ ਹੈ, ਕੀ ਅਜੇ ਵੀ ਪੰਜਾਬ ਦੇ ਵਿਕਾਸ ਬਾਰੇ ਆਸਵੰਦ ਹੋ?ਕਿਹੜੀ ਦੁਨੀਆਂ ਦੇ ਨਿਵਾਸੀ ਹੋ ਪੰਜਾਬ ਨੁੰ ਪੰਜਾਬੀ ਜਨਤਾ ਨੇ ਹੀ ਤਬਾਹ ਕੀਤਾ ਹੋਇਆ ਹੈ ਕਿੰਨਾਂ ਕੁਝ ਮੱਥਾ ਮਾਰੋਗੇ ਅਪਣਾ ਮੱਥਾ ਹੀ ਜ਼ਖ਼ਮੀ ਕਰੋਗੇ ਧੰਨਵਾਦ ਸਰ,
@gurlalvirk9900
@gurlalvirk9900 2 күн бұрын
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਊ
@BalwinderSingh-bi5vd
@BalwinderSingh-bi5vd 2 күн бұрын
❤❤
@narinderjeetsingh3994
@narinderjeetsingh3994 2 күн бұрын
Sat Sri akaal to all 🙏🙏🌺
@jeetasingh9510
@jeetasingh9510 2 күн бұрын
Centre Govt is least interested in giving any weightage to this agitation without the support of other unions.
@gurcharankulana
@gurcharankulana 2 күн бұрын
ਟਹਿਣਾ ਭਾ ਜੀ ਨਮੋ ਸਾਲ ਸਾਲ ਦੀਆਂ ਵਧਾਈਆ ਜੀ
@PargatSingh-fd8fg
@PargatSingh-fd8fg 2 күн бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏
@sardarabc6736
@sardarabc6736 2 күн бұрын
🙏🙏🙏🙏🙏🙏
@gurcharansingh3029
@gurcharansingh3029 2 күн бұрын
ਛੜੂਨੀ ਨੂੰ ਚੋਣ ਲੜਨ ਦੀ ਕਾਹਲੀ ਸੀ।ਹੁਣ ਫਜ਼ੂਲ ਗੱਲਾਂ ਕਰਦਾ ਹੈ।
@MaingalSingh
@MaingalSingh 2 күн бұрын
Sat Sri akal bai Swarn singh tehna Saab ji 🙏 ❤😂🎉😢
@premsagar6028
@premsagar6028 2 күн бұрын
ਵੈਰੀ ਗੁੱਡ ਵਿਚਾਰ ਟਹਿਣਾ ਸਾਹਬ,ਸਾਥ ਸਭ ਦੇਣਾ ਚਾਹੀਦਾ।
@BalbirSingh-uf3oi
@BalbirSingh-uf3oi 2 күн бұрын
How many times you've given news about Khalsa,s in your program
@sukhdevsingh434
@sukhdevsingh434 2 күн бұрын
ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਭਧੇਰ ਦੋਵੇਂ ਕਿਸਾਨੀ ਦੇ ਅਤੇ ਪੰਜਾਬ ਦੇ ਬਹੁਤ ਵੱਡੇ ਗਦਾਰ ਹਨ। ਹਉਮੈ ਵਿੱਚ ਗ੍ਰੱਸੇ ਹਨ ਲਾਲਚੀ ਹਨ। ਇਹਨਾਂ ਦਾ ਸਾਥ ਕੋਈ ਵੀ ਨਹੀਂ ਦੇ ਸਕਦਾ। ਇਸਦੇ ਨਾਲ ਹੀ ਸਰਵਣ ਸਿੰਘ ਭਧੇਰ ਤਾਂ ਖੇਤ ਮਜਦੂਰਾਂ ਦਾ ਨੇਤਾ ਹੈ ਨਾ ਕਿ ਕਿਸਾਨੀ ਦਾ।
@JagtarGill-u1z
@JagtarGill-u1z 2 күн бұрын
Very good thana shiab ji thanks v rano the payal disaster ludhiana
@gurpreetsinghvilkhu4106
@gurpreetsinghvilkhu4106 2 күн бұрын
ਕਿਵੇਂ ਓ ਦੋਸਤੋ....
@JagdipPahal
@JagdipPahal 2 күн бұрын
Bai ji (3)three Krishe kanun the arth veakhey sahit jarur das.deo Please tan kay saryan nu hi pata lag sakay tan k baki v nal ho sakan ❤
@jarnailsingh9949
@jarnailsingh9949 2 күн бұрын
Fifty third Like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏
@gurnamuppal5845
@gurnamuppal5845 2 күн бұрын
It seems Thari is a new word created in Panjabi.
@AmarKumar-hr2cz
@AmarKumar-hr2cz 2 күн бұрын
ਡੱਲੇਵਾਲ ਨੇ ਦੂਜੀਆਂ ਜਥੇਬੰਦੀਆਂ ਦਾ ਸਹਿਯੋਗ ਨਹੀਂ ਲਿਆ ਤਾਂ ਹੁਣ ਇਕੱਲਾ ਲੈ ਲਵੇ ਐਮਐਸਪੀ ਪੰਜਾਬ ਬੰਦ ਕਰਕੇ ਮਿਲ ਗਈ ਐਮਐਸਪੀ, ਮੋਦੀ ਮੰਨ ਗਿਆ । ਬਾਈ ਟਹਿਣਾ ਜ਼ਿੰਦਾਬਾਦ ।❤❤
@JassS634
@JassS634 2 күн бұрын
ਦੂਸਰੇ ਨੰਬਰ ਤੇ ਕਿਸ ਨੇ ਬੈਠਣਾ
@kewalbansal4507
@kewalbansal4507 2 күн бұрын
ਟਹਿਣਾ ਜੀ ਕੀ ਕਲੇ ਕਿਸਾਨ ਹੀ ਦੁਨੀਆ ਵਿਚ ਵਸਦੇ ਹਨ ਬਾਕੀ ਲੋਕਾ ਦੀ ਕੋਈ ਲੋੜ ਨਹੀ ਇਹਨਾ ਦੇ ਬਦ ਕਰਨ ਕਿਨੇ ਲੋਕਾ ਦਾ ਨੁਕਸਾਨ ਹੁੰਦਾ ਮਗਾ ਮਨਾਉਣ ਦੇ ਹੋਰ ਬਹੁਤ ਤਰੀਕੇ ਹਨ
@DineshSharma-zo6ou
@DineshSharma-zo6ou 2 күн бұрын
Banda na gawa lieo kete..........
@kiranjeetkaur6536
@kiranjeetkaur6536 2 күн бұрын
Sarkara nal dhaka krde hn des te loka da bahut krde hn ena ne bahut bhukh vadhae hoe hai
@JagjeetsinghSandhu-p4v
@JagjeetsinghSandhu-p4v 2 күн бұрын
EK KISAN NETA MURN VART TE BETHA HA PAR BEWKOOF LOK DALLEWAL NU TEEK NAHIN DAS REHA. DALLEWAL EK SACHA SUCHA INSAN HA.
@SardarSahib-j1f
@SardarSahib-j1f 2 күн бұрын
Laton ke bhoot baton se nahi mante
@BalbirSingh-uf3oi
@BalbirSingh-uf3oi 2 күн бұрын
Why same lecture, everyone knows cold has come keep focus on giving news
@sukhvindersingh995
@sukhvindersingh995 2 күн бұрын
Government should not consider any demands because punjab is not having MSP problems. They are blackmailing the all govt.
@ramlovia34
@ramlovia34 2 күн бұрын
мαz ∂σσя ∂ι ∂єнαяι 1500 кαяσ
@jaideepmarya6916
@jaideepmarya6916 2 күн бұрын
Political supremacy di ladai ch rul jana sab kuch..
@avtarsingh1952
@avtarsingh1952 2 күн бұрын
ਡੱਲੂ ਦਾ 6ਵਾਂ ਡਰਾਮਾ ਵੀ ਫੇਲ ਮੋਦੀ ਹੈ ਤੋ ਮੁਮਕਿਨ ਹੈ
@mani88able
@mani88able 2 күн бұрын
ja oye daggad dallya
@boharsingh7725
@boharsingh7725 2 күн бұрын
🙏🙏🙏🙏🙏
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Леон киллер и Оля Полякова 😹
00:42
Канал Смеха
Рет қаралды 4,7 МЛН