Khabar Sawer :- ਭਗਵੰਤ ਮਾਨ ਖ਼ਿਲਾਫ਼ ਉੱਠੀ ਬਗ਼ਾਵਤ ! ਮਾਲੀ ਦੇ ਹੱਕ 'ਚ ਕਈ MLA-ਮੰਤਰੀ !

  Рет қаралды 30,028

Rozana Lok Naad TV

Rozana Lok Naad TV

Күн бұрын

Пікірлер: 58
@BhupinderSingh-nx2ux
@BhupinderSingh-nx2ux Ай бұрын
ਇੱਕ ਝੂਠ ਨੂੰ ਛਪਾਉਣ ਲਈ 100 ਝੂਠ ਬੋਲਣਾ ਪੈਂਦਾ ਇਹੀ ਹਾਲ ਹੁਣ ਮਾਨ ਸਰਕਾਰ ਦਾ ਹੈ
@magersingh1960
@magersingh1960 Ай бұрын
ਜਦੋ ਹੰਕਾਰ ਸਿਰ ਚੜ ਜਾਵੇ ਤਾਂ ਅੰਤ ਨੇੜੇ
@jacklitt5099
@jacklitt5099 Ай бұрын
ਆਪ ਸ਼ਰਾਬ ਖਰਾਬ ਬਰਬਾਦ ਐਮ ਐਲ ਏ ਮਹਾ ਮਹਾ ਪਾਪ।
@charanjitmangat9222
@charanjitmangat9222 Ай бұрын
ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਜਲਦੀ ਹਟਾ ਦੇਣਾ ਚਾਹੀਦਾ ਹੈ। ਮਾਲੀ ਉਪਰ ਕਾਰਵਾਈ ਮੁੱਖ ਮੰਤਰੀ ਲਈ ਸ਼ਰਮ ਦੀ ਗੱਲ ਹੈ
@baljeetsinghbaljeetsingh680
@baljeetsinghbaljeetsingh680 Ай бұрын
ਬੇਸ਼ਰਮਾਂ ਦੀ.,,,,,ਤੇ ਰੁੱਖ ਲੱਗਿਆ, ਕਹਿੰਦੇ ਯਾਰ ਛਾਵੇਂ ਬਹਿਣਗੇ 😢
@gurbhejsingh5703
@gurbhejsingh5703 Ай бұрын
ਤਾਕਤ ਸਦਾ ਨੀ ਰਹਿੰਦੀ
@romysandhusandhu3359
@romysandhusandhu3359 Ай бұрын
ਖਤਮ ਆਮ ਆਦਮੀ ਪਾਰਟੀ ਜੀ,,,, ਲਿਖ ਕੇ ਲੈ ਲਾਉ ਜੀ,,,, ਉਹਨਾਂ ਦੂਜੀਆਂ ਪਾਰਟੀਆਂ ਨੰ 70 ਸਾਲਾਂ ਵਿੱਚ ਨਹੀਂ ਲੁੱਟਿਆ,,, ਜਿੰਨ੍ਹਾਂ ਇਹਨਾ 26 ਮਹੀਨਿਆਂ ਵਿੱਚ ਲੂੱਟ 2 ਖਾ ਗਏ ਪੰਜਾਬ ਨੂੰ ਜੀ,,,,
@jatinderdeol6942
@jatinderdeol6942 Ай бұрын
ਮੁੱਖ ਮੰਤਰੀ ਬਣਦਿਆਂ ਭਗਵੰਤ ਮਾਨ ਨੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧ੍ਰੋਹ ਕਮਾਇਆ। ਖਾਸ ਆਦਮੀ ਪਾਰਟੀ ਆਪਣੇ ਕੀਤੇ ਵਾਅਦਿਆਂ ਤੋਂ ਭੱਜੀ ਹੈ।
@RanjitSingh-zx5dx
@RanjitSingh-zx5dx Ай бұрын
ਝੰਡਾ ਅਮਲੀ ਅਤੇ ਕੇਜਰੀਵਾਲ ਮੁਰਦਾਬਾਦ ਇਹਨਾ ਦੇ ਵਿਰੁੱਧ ਪਰਚਾ ਦਰਜ ਕਰਕੇ NSA ਲਗਾਕੇ ਕਾਲੇ ਪਾਣੀ ਵਿੱਚ ਛੁੱਟ ਦੇਣਾ ਚਾਹੀਦਾ ਹੈ
@baljeetsinghbaljeetsingh680
@baljeetsinghbaljeetsingh680 Ай бұрын
ਦੋਵਾਂ ਭਰਾਵਾਂ ਨੂੰ ਦਿਲ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💞
@dishajyotishkendra685
@dishajyotishkendra685 Ай бұрын
ਉੱਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਗਿਰਫਤਾਰੀ ਬਹੁਤ ਦੁਖਾਂਤ ਘਟਨਾ ਹੈ
@JagdeepSingh-vx9nk
@JagdeepSingh-vx9nk Ай бұрын
ਮੈਂ ਅੱਜ ਤੱਕ ਭਗਵੰਤ ਮਾਨ ਵਰਗਾ ਨਖਿੱਧ leader ਨਹੀਂ ਵੇਖਿਆ, ਅੱਜ ਤੱਕ ਕਿਸੇ ਲੀਡਰ ਨੂੰ ਆਪਣੇ ਹੀ ਬੱਚਿਆਂ ਕੋਲੋਂ ਗਾਲਾਂ ਪੇਦੀਆ ਨਹੀਂ ਵੇਖੀਆਂ, ਜਿਹੜਾ ਆਪਣੇ ਬੱਚਿਆਂ ਤੇ ਘਰਵਾਲੀ ਦਾ ਨੀਂ ਹੋ ਸਕਿਆ, ਹੋਰ ਕਿਸੇ ਦਾ ਕੀ ਹੋਵੇਗਾ
@BalwinderSinghHardeep
@BalwinderSinghHardeep Ай бұрын
ਭਾਈ ਅਮ੍ਰੀਤਪਾਲ ਸਿੰਘ ਤੋਂ ਖੱਤਰਾ ਮੁੱਖ ਮੰਤਰੀ ਨੂੰ ਘੱਟ ਤੇ ਕੁਰਸੀ ਨੂੰ ਜ਼ਿਆਦਾ ।
@jagdevbrar6100
@jagdevbrar6100 Ай бұрын
ਮਾਨ ਸਾਹਿਬ ਦੂਜਿਆਂ ਨੂੰ ਮੱਤਾਂ ਦਿੰਦੇ ਸਨ ਕਿ ਸਾਨੂੰ ਵੋਟਾਂ ਪਾਉਣ ਵਾਲਿਆਂ ਤੋਂ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਆਪ ਪੰਦਰਾਂ ਅਗਸਤ ਨੂੰ ਸ਼ੀਸ਼ੇ ਦੇ ਬਖਸ਼ੇ ਵਿੱਚ ਬੰਦ ਹੋ ਕੇ ਲੋਕਾਂ ਨੂੰ ਭਾਸ਼ਣ ਦਿੱਤਾ ਇਸ ਤਰ੍ਹਾਂ ਤਾਂ ਪੂਰੇ ਪੰਜਾਬ ਵਿੱਚ ਅੱਤਵਾਦ ਦੇ ਟਾਈਮ ਕਿਸੇ ਮੰਤਰੀ ਨੇ ਇਸ ਤਰ੍ਹਾਂ ਬਖਸ਼ੇ ਵਿੱਚ ਬੰਦ ਹੋ ਕੇ ਲੋਕਾਂ ਨੂੰ ਭਾਸ਼ਣ ਨਹੀਂ ਦਿੱਤਾ
@charanjitmangat9222
@charanjitmangat9222 Ай бұрын
ਮੁੱਖ ਮੰਤਰੀ ਜਿੰਨਾ ਕਮਜੋਰ ਤੇ ਫੇਲ ਮੁੱਖ ਮੰਤਰੀ ਅੱਜ ਤਕ ਪੰਜਾਬ ਨੂੰ ਨਹੀਂ ਮਿਲਿਆ। ਜੌ ਹਰ ਰੋਜ ਗਿਰ ਜਾਂਦਾ ਹੈ
@gurtejsingh5066
@gurtejsingh5066 Ай бұрын
CM Mann is non qualified and dull CM, he does not know any system and procedure to run the Government. He is comedian and talketive man. But ground realities are Zero. Sh.Kejriwal should take congizence in the matter accly. He should remove CM Mann immediately in order to save the panth, youths and pb in future time.
@dalvirsingh900
@dalvirsingh900 Ай бұрын
Ukaren de pm ne ukaren dob deta 5 sal punjab da bi eh hi hall hona comedion nu sarkar devoge ta deh hi hall hona
@jagdeepsandhu2144
@jagdeepsandhu2144 Ай бұрын
ਸੱਚਾ ਮੀਡੀਆ ਚੈਨਲ ਹੈ ਇਹ ਬਹੁਤ ਵਧੀਆ ਕੰਮ ਕਰ ਰਹੇ
@GulbaharSingh-Bat
@GulbaharSingh-Bat Ай бұрын
Good 👍😊 I will 🙏 you
@ParmSidhu-nq4iv
@ParmSidhu-nq4iv Ай бұрын
ਇ ਚੂਹੇ ਦੇ ਹੱਥ ਚ ਹਲਦੀ ਦੀ ਗੰਢੀ ਆ ਗਈ
@DarshanSingh-l2d
@DarshanSingh-l2d Ай бұрын
No. Next. Time. Cm. From. Aap. Party. Including. Delhi. Pb. Hr. Other
@gurtejsekhon3572
@gurtejsekhon3572 Ай бұрын
ਹਕੰਰ ਹੈ ਮਾਨ ਨੂ
@harwinderkaur9040
@harwinderkaur9040 Ай бұрын
Sach de jit hovege
@jagjitsingh2740
@jagjitsingh2740 Ай бұрын
ਭਦਵੰਤਸਿੰਧਮਾਨਖ਼ਸਗਿਆਓਧਰਫ਼ਸਗਿਆਆਹਫ਼ਿਰਫ਼ਸਦਿਆਪਤਾਨਹੀਚੈਨਾਵਾਲੇਨਸੇਂਦੀਆਂਗੋਲੀਆਂਖ਼ਾਹਕੇਕੈਮਰੇਮੂਹਰੇਬੈਠਊਲ਼ਜਲ਼ੂਲਬੋੋਲਦੇਰਹਿਦੇਭੋੋਲੇਭਾਲੇਗੁਮਰਾਹਕਰਦੇਰਹਿੰਦੇਨੇਕੋਈਚੱਜਦੀਗੱਲ਼ਕਰਿਆਕਰੋਤੱਥਾਦੀਗਲਕਰੋ
@hardevsingh4429
@hardevsingh4429 Ай бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀਆਂ ਹੀ ਨਾਕਾਮੀਆਂ ਤੋਂ ਖਤਰਾ। ਸਭ ਤੋਂ ਨਿਕੰਮਾ ਮੁੱਖ ਮੰਤਰੀ ਬਣਨ ਲਈ ਤਰਲੋ ਮੱਛੀ ਹੋ ਰਿਹਾ ਹੈ।
@daljitsingh-xb6bg
@daljitsingh-xb6bg Ай бұрын
ਪੁਰਾਣਾ ਜਾਣਕਾਰ ਹੈ ਮੇਰਾ, ਦੁਨੀਆ ਛੱਡ ਸਕਦਾ ਪਰ ਸ਼ਰਾਬ ਨਹੀਂ ਛੱਡ ਸਕਦਾ। 😂
@nirmaldhiman773
@nirmaldhiman773 Ай бұрын
Maan Ne 60prsentKes Jhoothe Pai Hoae Ne Sarkar Di Kirkiri Honi Lajmi Hai
@JogaSingh-hq3ql
@JogaSingh-hq3ql Ай бұрын
Pro Sahib explain every muda with a nice way.
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻❤
@charanjitsingh-kv2cq
@charanjitsingh-kv2cq Ай бұрын
ਹੰਕਾਰ ਬੋਲਦਾ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@Baljeetsingh-jq7ig
@Baljeetsingh-jq7ig Ай бұрын
BHAGWANT MAAN NU BHAI AMRITPAL SINGH TOKOI KHATRA NAHI BHAGWANT MAAN NU DARU TO KHATRA DARU GHAT PYA KARAY 😂
@HarbansSingh-zs7vz
@HarbansSingh-zs7vz Ай бұрын
Good
@navyjohal3791
@navyjohal3791 Ай бұрын
Hankareya hoya cm
@rajindersingh-rz5kz
@rajindersingh-rz5kz Ай бұрын
Same Same AAP
@rajuarora3163
@rajuarora3163 Ай бұрын
ਆਮ ਗਾਂਡੂ ਪਾਰਟੀ 👎👎
@palasinghsandhujatsikh9929
@palasinghsandhujatsikh9929 Ай бұрын
ਅੰਮ੍ਰਿਤਪਾਲ ਤੇ ਹਾਕਮ ਪਾਰਟੀਆਂ ਆਪਸ ਵਿੱਚ ਰਲ ਕੇ ਡਰਾਮਾ ਕਰ ਰਹੀਆਂ ਹਨ ਤਾਂ ਕਿ ਬਾਦਲ ਕਿਆ ਨੂੰ ਡਾਊਨ ਕੀਤਾ ਜਾ ਸਕੇ। But nothing will work for them, simply SAD Badal is getting stronger and stronger day by day and will certainly perform well in the by-elections of assembly segments of Punjab in December 2024.
@jovansingh1934
@jovansingh1934 Ай бұрын
ਭਗਵੰਤ ਮਾਨ ਡਰਾਮੇ ਵਾਜ਼ ਝੂਠਾ
@palwindersingh3902
@palwindersingh3902 Ай бұрын
Bhot nakama cm
@nirmaldhiman773
@nirmaldhiman773 Ай бұрын
Bhund Nu Nhi Kursi Nu Khatra Jroor Hai
@gurtejsingh5066
@gurtejsingh5066 Ай бұрын
In case the CM Mann is feared from the general public. How he can get the vote of them to come in power. He should be resigned from his post of CM.
@budhsingh2518
@budhsingh2518 Ай бұрын
Cm punjab is afraid of himself and cannot rule the state kezriwal must check and take necessary action he had imposed nsa against amritpal and other sikh youth very bad for cm
@RanjitSingh-ph2oy
@RanjitSingh-ph2oy Ай бұрын
Yes is khatra b😂bhbmant loosing ground
@gurtejsingh5066
@gurtejsingh5066 Ай бұрын
CM Mann playing the role as Dictatorship in democratic system. In case he is feeling fear from public prosecutor Bhai Amritpal Singh, even most of Pb Police staff put in CM nafri.His wife and motge
@TarsemSingh-oo6bv
@TarsemSingh-oo6bv Ай бұрын
Ankhi.sahib.ji.cm.man.nu.khatara.hai.Amritpal.singh.to.te.Malvider.s.Mali.to.bhi.khatara.hai.Mali.sahib.ji.te.emandar.hai.enja.to.cm.nu.ki.khatara.jo.sakda.hai.
@JasvirSingh-nf7ge
@JasvirSingh-nf7ge Ай бұрын
Es bhand nu chalda kro
@leaderpunjab
@leaderpunjab Ай бұрын
Hor koi jwab nahi koi chvla kol app kol bhai amritpal de khilaf 😂😂😂😂 cm maan nu maran di gal krde a chaval sarakar jhuthi sarkar
@palasinghsandhujatsikh9929
@palasinghsandhujatsikh9929 Ай бұрын
ਜਿਸ ਤਰਾ ਅਜੀਤ ਅਖਬਾਰ ਦੇ ਸੰਪਾਦਕ ਤੇ ਮਾਲਕ ਬਰਜਿੰਦਰ ਸਿੰਘ ਹਮਦਰਦ ਤੇ ਕਾਰਵਾਈ ਹੋਣ ਤੇ ਕਾਫੀ ਹਾਏ ਤੋਬਾ ਹੋਈ ਸੀ। ਪਰ ਬਾਦ ਵਿੱਚ ਸੱਭ ਭੱਜ ਗਏ ਸਨ। ਇਸੇ ਹੀ ਤਰਾਂ ਮਾਲੀ ਤੇ ਕੀਤੀ ਕਾਰਵਾਈ ਬਿਲਕੁਲ ਠੀਕ ਹੈ, ਤੇ ਆਖਿਰਕਾਰ ਹਾਏ ਹਾਏ ਕਰਨ ਵਾਲੇ ਸਾਰੇ ਹੀ ਭੱਜ ਜਾਣਗੇ।
@AmarjeetChatha-nz5qd
@AmarjeetChatha-nz5qd Ай бұрын
Bhjn. Wale nhi. He hzao, wale. He jhdebuchrh. Gdar. Vrge. Kai buchrh. Muglaae. Jhyrakhiz. Nhi. Rega. Rehna. Jhdebuchrh. Da. Vnhi. Tuvjir. LA. Kebeatebuchrh. Dewarsajhdevrgegdardustkutere. Khaki. Chdia. Wale hi. Rehdeho. Jihekai. Kutebiletukrh. Bichasepr. Namibian. Hireha. Beatebuchrh. Jihejhdakon. Hudagdartujrh. Bochdla
@palasinghsandhujatsikh9929
@palasinghsandhujatsikh9929 Ай бұрын
ਮਾਲੀ ਮੀਡੀਆ ਚ ਬਹੁਤ ਗਲਤ ਤੇ ਝੂਠਾ ਪ੍ਰਚਾਰ ਕਰਦਾ ਸੀ ,ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
@amriksingh9252
@amriksingh9252 Ай бұрын
ਤੇਰੀ ਕੀ ਬੁੰਡ ਮਾਰ ਲਈ ਮਾਲੀ ਨੇ ਦੱਲਿਆਂ ਮਾਲੀ ਹਮੇਸ਼ਾ ਸੱਚ ਬੋਲਦਾ ਮਾਲੀ ਦਾ ਸੱਚ ਬੋਲਣਾ ਭਗਵੰਤ ਮਾਨ ਨਸ਼ੇੜੀ ਨੂੰ ਹਾਜ਼ਮ ਨਹੀਂ ਹੁੰਦਾ ਜਾਣ ਬੁੱਝ ਕੇ ਝੂਠਾ ਪਰਚਾ ਦਰਜ਼ ਕੀਤਾ ਤੁਸੀਂ ਦੱਲੇ ਬੰਦੇ ਝਾੜੂ ਦੀਆਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@PuranSingh-ym4mu
@PuranSingh-ym4mu Ай бұрын
ਬਾਈ ਜੀ ਕੁਝ ਨਹੀ ਹੋਣਾ ਆਪਾ ਨੂੰ ਬੁੱਧੂ ਬਣਾਈ ਆਏ ਦਿਨ ਨਵਾ ਮੁੱਦਾ ਹੁੰਦਾ ਪਤਰਕਾਰਾ ਵਿਊ ਮਿਲੀ ਜਾਂਦੀਆ🤭
My MEAN sister annoys me! 😡 Use this gadget #hack
00:24
Osman Kalyoncu Sonu Üzücü Saddest Videos Dream Engine 275 #shorts
00:29
Из какого города смотришь? 😃
00:34
МЯТНАЯ ФАНТА
Рет қаралды 1,2 МЛН
Motorbike Smashes Into Porsche! 😱
00:15
Caters Clips
Рет қаралды 23 МЛН
Planning Of Article 370 Removal
43:06
Nitish Rajput
Рет қаралды 10 МЛН
My MEAN sister annoys me! 😡 Use this gadget #hack
00:24