Khabran Da Prime Time Live | Akali Dal ਦੀ ਬਗਾਵਤ ਬਣੀ ਭਾਂਬੜ, ਦੋਵੇਂ ਧੜੇ ਆਹਮੋ-ਸਾਹਮਣੇ | News18 Punjab

  Рет қаралды 21,367

News18 Punjab/Haryana/Himachal

News18 Punjab/Haryana/Himachal

4 күн бұрын

ਕੀ ਚੋਣਾਂ 'ਚ ਹਾਰ ਕਰਕੇ ਪ੍ਰਧਾਨਗੀ 'ਤੇ ਸਵਾਲ ਖੜ੍ਹੇ ਹੋ ਰਹੇ ਨੇ ? ਕੀ ਚੋਣਾਂ ਦੇ ਨਤੀਜੇ ਪ੍ਰਧਾਨ ਅਹੁਦੇ 'ਤੇ ਰਹਿਣ ਦਾ ਪੈਮਾਨਾ ਨੇ ? ਕੀ ਅਕਾਲੀ ਦਲ ਦੇ ਧੜਿਆਂ ਵਿਚਾਲੇ ਪਾੜਾ ਬਹੁਤ ਜ਼ਿਆਦਾ ਵਧ ਗਿਆ ਹੈ ? ਅਕਾਲੀ ਦਲ ਦੀ ਬਗਾਵਤ ਪਾਰਟੀ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੀ ਹੈ ? ਕੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਬਾਰੇ ਸੋਚਣਾ ਚਾਹੀਦਾ ਹੈ ? ਸੁਖਬੀਰ ਬਾਦਲ ਦੀ ਥਾਂ ਪ੍ਰਧਾਨ ਬਣਨ ਦੀ ਸਮਰੱਥਾ ਕਿਹੜੇ ਲੀਡਰ 'ਚ ਹੈ ? ਜਲੰਧਰ ਵੈਸਟ ਦੇ ਉਮੀਦਵਾਰ ਤੋਂ ਸਮਰਥਨ ਵਾਪਿਸ ਲੈਣਾ ਕਿੰਨਾ ਸਹੀ ਕਦਮ ? ਕੀ ਅਕਾਲੀ ਦਲ ਦੇ ਬਾਗ਼ੀ ਜਲੰਧਰ ਵੈਸਟ 'ਚ ਨੁਕਸਾਨ ਪਹੁੰਚਾ ਸਕਦੇ ਸਨ ? ਜਥੇਦਾਰ ਸਾਹਿਬ ਵੱਲੋਂ ਲੀਡਰਸ਼ਿਪ ਨੂੰ ਦਿੱਤੀ ਨਸੀਹਤ ਦੇ ਕੀ ਮਾਇਨੇ ? ਕੀ ਅਕਾਲੀ ਦਲ ਪੰਥਕ ਦੀ ਥਾਂ ਸਿਰਫ਼ ਸਿਆਸੀ ਜਮਾਤ ਬਣ ਕੇ ਰਹਿ ਗਿਆ ?
#KhabranDaPrimeTime #AkaliDal #News18Punjab #SukhbirBadal #LiveNews #news18punjablive
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 10
@SusmitaVarma-ww4hz
@SusmitaVarma-ww4hz 2 күн бұрын
ਬਾਦਲ ਸਾਹਿਬ ਤੋਂ ਬਗੈਰ ਪਾਰਟੀ ਨੂੰ ਕੋਈ ਨਹੀਂ ਚਲਾ ਸਕਦਾ। ਇਹ ਬਿਲਕੁੱਲ ਸੱਚ ਹੈ।। ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪੈਂਦਾ।। ਚੰਗਾ ਹੋਇਆ ਨਵੇਂ ਚਿਹਰੇ ਸਾਹਮਣੇ ਆਉਣ ਗੇ।।
@SusmitaVarma-ww4hz
@SusmitaVarma-ww4hz 2 күн бұрын
ਸੁਖਬੀਰ ਬਾਦਲ ਦੇ ਹੱਥਾਂ ਵਿਚ ਹੀ ਸ਼ਿਰੋਮਣੀ ਅਕਾਲੀ ਦਲ ਸੁਰੱਖਿਅਤ ਹੈ ਆਉਣ ਵਾਲਾ ਟਾਈਮ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਸ਼ਿਰੋਮਣੀ ਅਕਾਲੀ ਦਲ ਦਾ ਵੀ ਹੈ
@SusmitaVarma-ww4hz
@SusmitaVarma-ww4hz 2 күн бұрын
ਸ ਸੁਖਬੀਰ ਸਿੰਘ ਬਾਦਲ ਜੀ ਜਿੰਨੇ ਵੀ ਪਾਰਟੀ ਚੌ ਆਉਂਦੇ ਹੈ ਠੀਕ ਨਹੀਂ ਸਾਰੇ ਨਵੇਂ ਹਲਕੇ ਇੰਚਾਰਜ ਲਾ ਦਿਓ ਤੇ ਸਾਰੀਆਂ ਦੀ ਡਿਊਟੀ ਲਗਾ ਦਿਓ ਵੀ ਆਪਣੇ ਆਪਣੇ ਹਲਕੇ ਚੌ ਕੰਮ ਕਰੋ ਪਾਰਟੀ ਨੂੰ ਦੁਬਾਰਾ ਖੜਾ ਕਰੋ ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ ⚖️
@user-th7vu7dr8u
@user-th7vu7dr8u 2 күн бұрын
ਜਿਥੋ ਤੱਕ ਮੈਨੂੰ ਲੱਗਦਾ ਟਾਂਡਾ ਸਾਹਬ ਨੂੰ ਢਾਂਡਾ ਸਾਹਬ ਆਖੀ ਜਾਦੇਂ
@user-to1qf3wf4b
@user-to1qf3wf4b 2 күн бұрын
ਸੱਪ ਨੂੰ ਸੱਪ ਲੜੇ ਜ਼ਹਿਰ ਕਿਸਨੂੰ ਚੜ੍ਹੇ
@SusmitaVarma-ww4hz
@SusmitaVarma-ww4hz 2 күн бұрын
ਪ੍ਰਧਾਨ ਜੀ ਡੋਗਰੇ ਅੱਜ ਵੀ ਹੈਗੇ ਆ ਜਿਹੜੀ ਲੰਡੀ ਬੁੱਚੀ ਜਲੰਧਰ ਮਤੇ ਪਾਉਂਦੇ ਫਿਰਦੇ ਪ੍ਰਧਾਨ ਜੀ ਚੱਕ ਕੇ ਇਹਨਾਂ ਨੂੰ ਪਾਰਟੀ ਚੋਂ ਬਾਹਰ ਮਾਰੋ ਆਪਾਂ ਨੂੰ ਇਹੋ ਜਿਹੇ ਡੋਗਰਿਆਂ ਦੀ ਕੋਈ ਲੋੜ ਨਹੀਂ ਗੀ ਇਹਨਾਂ ਨੇ ਹੀ ਪਿੱਠ ਚ ਛੁਰੇ ਮਾਰੇ ਹ ਆਹ ਚੰਦੂ ਮਾਜਰੇ ਵਰਗਿਆਂ ਨੂੰ ਤੁਸੀਂ ਸਿਰ ਤੇ ਬਿਠਾ ਤਾ ਸੀਗਾ। ਮਲੂਕੇ ਨੂੰ ਦੇਖ ਲਓ ਜਿਹੜੇ ਬੀਜੇਪੀ ਦੇ ਨਾਲ ਹੱਥ ਮਿਲਾਉਂਦੇ ਆ, ਬੀਬੀ ਜੰਗੀਰ ਕੌਰ ਐਸਜੀਪੀਸੀ ਦੀ ਪ੍ਰਧਾਨਗੀ ਭਾਲਦੀ ਸੀਗੀ ਇਹਦਾ ਹਾਲ ਦੇਖ ਲਓ ਤੇ ਆ ਪਰਮਿੰਦਰ ਢੀਂਡਸਾ ਦੇਖ ਲਓ ਜਿਨਾਂ ਨੇ ਸੰਯੁਕਤ ਅਕਾਲੀ ਦਲ ਬਣਾਇਆ ਸੀਗਾ ਇਹਨਾਂ ਨੂੰ ਕਿਸੇ ਨੂੰ ਵੀ ਹੁਣ ਪਾਰਟੀ ਦੇ ਵਿੱਚ ਨਹੀਂ ਰੱਖਣਾ ਬਸ ਕੱਢੋ ਬਾਹਰ।
@user-th7vu7dr8u
@user-th7vu7dr8u 2 күн бұрын
ਭਰਾਵੋ ਸੁਖਬੀਰ ਬਾਦਲ ਤੋਂ ਬਿਣਾ ਅਕਾਲੀ ਦਲ਼ ਨਹੀ ਚੱਲਣਾ
@harmandhillon6768
@harmandhillon6768 2 күн бұрын
Under BJP all Akali leaders work under Amrit pal which is more dangerous than past
@user-pf3hj7yk8r
@user-pf3hj7yk8r 2 күн бұрын
hun new AKALI BAL AMRITPAL banega ina budhe kholean di shutti karo
MEU IRMÃO FICOU FAMOSO
00:52
Matheus Kriwat
Рет қаралды 33 МЛН
Получилось у Вики?😂 #хабибка
00:14
ХАБИБ
Рет қаралды 6 МЛН
Can You Draw A PERFECTLY Dotted Line?
00:55
Stokes Twins
Рет қаралды 67 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,6 МЛН
MEU IRMÃO FICOU FAMOSO
00:52
Matheus Kriwat
Рет қаралды 33 МЛН