Maharaja Duleep Singh | Khazala | Mad Mix | 2023 Latest Song

  Рет қаралды 486,509

Khazala Music

Khazala Music

6 ай бұрын

Khazala Music Presents
Title - Maharaja Duleep Singh
Singer / Lyrics ÷ Khazala
Music ÷ Mad Mix
Video ÷ Raasim Film Studio (Simranjeet singh Lehal)
Special Thanks ÷ Sharn khazala & Joban khazala

Пікірлер: 1 700
@sawransingh1396
@sawransingh1396 6 ай бұрын
ਭਰਾਵਾਂ ਰੋਣ ਲਾ ਦਿੰਦੇ ਤੇਰੇ ਅਲਫ਼ਾਜ,, ਦਸ਼ਮੇਸ਼ ਪਿਤਾ ਤੈਨੂੰ ਕੁੱਤੇ ਕਾਵਾਂ ਤੋ ਮਹਿਫੂਜ ਰੱਖਣ,, ਜਿੱਥੇ ਵੀ ਰਹੇ ਸਲਾਮਤ ਰਹੇ,, ਬੜੀ ਲੋੜ ਤੇਰੇ ਵਰਗਿਆ ਦੀ ਕੌਮ ਨੂੰ❤☬💚
@gxsingh84
@gxsingh84 6 ай бұрын
ਸਹੀ ਕਿਹਾ ਜੀ
@sandhusaab4899
@sandhusaab4899 6 ай бұрын
Sahi aa veer ji❤❤🙏🏻🙏🏻
@SukhwinderSingh-iy8wu
@SukhwinderSingh-iy8wu 6 ай бұрын
Waheguru g
@JorawarAman
@JorawarAman 6 ай бұрын
💯 ❤ 4:25
@iqbalchahal4775
@iqbalchahal4775 6 ай бұрын
ਸਹੀ ਕਿਹਾ ਵੀਰ
@balbirbasra3913
@balbirbasra3913 6 ай бұрын
ਜਿਹੜੇ-ਜਿਹੜੇ ਵੀ ਇਹ ਚਾਹੁੰਦੇ ਹਨ ਕਿ ਸਿੱਖ ਧਰਮ ਦਾ ਕੌਮੀ ਘਰ ਬਣੇ ਅਤੇ ਖਾਲਸਾ ਰਾਜ ਆਵੇ ਉਹ ਇਸ ਗੀਤ ਨੂੰ ਵੱਧ ਤੋਂ ਵੱਧ ਸੁਪੋਰਟ ਕਰਿਉ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਉ 🙏🙏
@sukhwinderkaur-vo4ko
@sukhwinderkaur-vo4ko 3 ай бұрын
Bas tenu view mil jan Tenu fem mil j Dhathe khooh ch pve baki sab 😂😂😂😂
@sukhwinderkaur-vo4ko
@sukhwinderkaur-vo4ko 3 ай бұрын
Sekhchili de supne 😂😂😂😂
@user-ek6sy9gh2d
@user-ek6sy9gh2d 24 күн бұрын
ਸਿਰਾ ਬਾਈ ਤੇਰੇ ਇਹ ਗਾਣੇ ਨਹੀਂ ਜੋਂ ਜੋਂ ਸਿੱਖਾਂ ਨਾਲ ਹੋਇਆ ਬਿਆਨ ਕਰਦੇ ਸ਼ਬਦ ਨੇ 🙏
@ManjeetSingh-dc2ht
@ManjeetSingh-dc2ht 6 ай бұрын
ਇਹ ਗੱਲ ਤਾਂ ਪੱਕੀ ਹੈ ਇੱਕ ਦਿਨ ਸਿੱਖਾਂ ਦਾ ਵੀ ਰਾਜ ਆਵੇਗਾ ਵਸ ਡਰ ਇਸ ਗੱਲ ਤੋਂ ਲੱਗਦਾ ਹੈ ਕੀ ਸਾਡੀ ਜ਼ਿੰਦਗੀ ਇੰਜ ਨਾ ਲੱਗ ਜਾਵੇ ਬਸ ਇਸ ਮੁਹਿਮ ਵਿੱਚ ਅਤੇ ਰਾਜ ਲਈ ਲੜਾਈ ਦੀ ਹੈਵਿੱਚ ਲੱਗ ਜਾਵੇ ਇਹੀ ਵਾਹਿਗੁਰੂ ਤੋਂ ਦਾਤ ਮੰਗੀ ਸ਼ਹੀਦ ਦੀ ਉਪਾਧੀ ਗੁਰੂਆਂ ਤੋਂ ਬਾਦ ਦੂਜੇ ਨੰਬਰ ਦੀ ਹੈ
@Flashyt12356
@Flashyt12356 3 ай бұрын
Kes rakh la bai je saari nojvani vapis rah te aje ta sab vapis ajuga
@harpalsandhar5927
@harpalsandhar5927 6 ай бұрын
ਖਾਲਸਾ ਰਾਜ ਦੇ ਇਛੁੱਕ ਹਰ ਸੰਘਰਸ਼ੀ ਦੀ ਧੁਰ ਅੰਦਰ ਦਾ ਦਰਦ ਵਿਖਿਆਨ ਕਰਦਾ ਗੀਤ ਚੜਦੀਕਲਾ ਜੀ ।🦅🙏
@JugaadijattAI
@JugaadijattAI 5 ай бұрын
Bilkul sahi, loo kande khare ho jaande jado v suni da
@jatinderkaur4333
@jatinderkaur4333 4 ай бұрын
Absolutely right 👍
@user-fs5wm9yi2c
@user-fs5wm9yi2c 3 ай бұрын
ਹਰ ਸਿੱਖ ਦੇ ਦਿਲ ਦੀ ਹੂਕ ਨੂੰ ਵੀਰ ਨੇ ਸ਼ਬਦਾਂ ਵਿਚ ਬਹੁਤ ਸੋਹਣਾ ਪਰੋਇਆ ❤
@babumaanfansstudio6507
@babumaanfansstudio6507 2 ай бұрын
​@@JugaadijattAIpa1
@pargatchahar5412
@pargatchahar5412 6 ай бұрын
ਵੀਰ ਜੀ ਬੜੀ ਬੇਸਬਰੀ ਨਾਲ ਤੁਹਾਡੇ ਗੀਤ ਦਾ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਤੁਸੀਂ ਪੰਜਾਬ ਤੇ ਕੌਮ ਦੇ ਹਰ ਮੁੱਦੇ ਦੀ ਗੱਲ ਆਪਣੇ ਗੀਤਾਂ ਵਿੱਚ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਇਸੇ ਤਰ੍ਹਾਂ ਚੜਦੀ ਕਲਾ ਚ ਰੱਖੇ। 🙏🙏🙏
@jaswindertv7327
@jaswindertv7327 6 ай бұрын
🙏🙏
@Deep1638
@Deep1638 6 ай бұрын
ਸਹੀ ਗੱਲ ਹੈ
@yoyojaisee
@yoyojaisee 6 ай бұрын
ਬਿਲਕੁੱਲ ਸਹੀ ਵੀਰੇ ਅਸੀਂ ਵੀ ਗੀਤ ਦਾ ਇੰਤਜਾਰ ਕਰਦੇ ਆ ਬੇਸਬਰੀ ਨਾਲ।
@jagbirsingh9609
@jagbirsingh9609 6 ай бұрын
ਬਿਲਕੁੱਲ ਸਹੀ ਵੀਰ
@PritamSingh-zs4ws
@PritamSingh-zs4ws 6 ай бұрын
0:19 ​@@yoyojaisee
@balbirbasra3913
@balbirbasra3913 3 ай бұрын
☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@nattrajoana
@nattrajoana 6 ай бұрын
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ। ਮੁਲਤਾਨ, ਕਸ਼ਮੀਰ, ਪਸ਼ੋਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾਇ ਗਿਆ। ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ। ਸ਼ਾਹ ਮੁਹੰਮਦ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ। ਰਾਜੀ ਬਹੁਤ ਰਹਿੰਦੇ ਮੁਸ਼ਲਮਾਨ ਹਿੰਦੂ, ਸਿਰਾਂ ਦੋਹਾਂ ਦੇ ਉਤੇ ਆਫਾਤ ਆਈ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀ ਸੀ ਤੀਸਰੀ ਜਾਤ ਆਈ। ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ, ਜਮਾ ਹੋਏ ਨੀ ਸਭ ਸਰਦਾਰ ਮੀਆਂ,
@JagdeepSingh-of2tx
@JagdeepSingh-of2tx 6 ай бұрын
ਐਤਕੀ ਦੁਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਹੋਵੇ।
@sarbjeetsingh954
@sarbjeetsingh954 Ай бұрын
democracy hi ye hi rahegi raja ka ladka raja nahi hone wala
@user-wh8hb1jw7j
@user-wh8hb1jw7j 16 күн бұрын
​@@sarbjeetsingh954muh nhi chej da gal ta chej di karla😠😠tanu kon khenda ki raja da munda raja nhi ho sakda 😇bas aukat chadi hzi jo tude loka kol hani hai
@PanjabSlaveSince
@PanjabSlaveSince 5 ай бұрын
ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਉ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ 💪
@icecold7316
@icecold7316 6 ай бұрын
☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@TEGVIR
@TEGVIR 6 ай бұрын
ਜਿਉਂਦਾ ਰਹਿ ਸ਼ੇਰਾਂ ❤️❤️❤️❤️🙏🏻🙏🏻🙏🏻 ਗੁਰੂ ਸਾਹਿਬ ਕਿਰਪਾ ਕਰਨਗੇ ਜਰੂਰ ਅਜਾਦੀ ਦਾ ਨਿੱਗ ਮਾਣਾਗੇ ਸ਼ਹੀਦਾਂ ਦਾ ਡੁੱਲਿਆ ਖੂਨ ਜਰੂਰ ਅਜਾਦੀ ਲੈਕੇ ਆਏਗਾ ❤️❤️
@TarsemSingh-mg7hw
@TarsemSingh-mg7hw 6 ай бұрын
ਰੂਹ ਨੂੰ ਬਹੁੱਤ ਸਕੂਨ ਮਿਲਿਆ ਸੁਣ ਕੇ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ।
@harpreetsandhu7812
@harpreetsandhu7812 6 ай бұрын
ਕੌਮ ਦੇ ਜਥੇਦਾਰਾਂ ਤੋਂ ਵੱਧ ਪ੍ਰਚਾਰ ਤਾਂ ਵੀਰ ਆਪਣੇ ਗੀਤਾਂ ਨਾਲ ਕਰ ਰਿਹਾ ਹੈ
@Grewalgagan
@Grewalgagan 6 ай бұрын
ਆਮੀਨ, ਸੁੰਮਾ ਆਮੀਨ. ਅਕਾਲ ਪੁਰਖ ਤੁਹਾਡੇ ਮੂੰਹੋਂ ਨਿਕਲਿਆ ਇਕ ਇਕ ਲਫ਼ਜ਼ ਪੂਰਾ ਕਰ ਦੇਣ. ਮੇਰੇ ਪਿਆਰੇ ਰੱਬ ਸਾਨੂੰ ਇਹ ਦਿਨ ਦੇਖਣਾ ਨਸੀਬ ਕਰਾਉਣ 🙏🏼
@adivsnydercreations6889
@adivsnydercreations6889 6 ай бұрын
ਸੱਚੀ ਐਵੇਂ ਲਗਦਾ ਪਿਆ ਦੀ ਸੁਣਕੇ ਜਿਵੇਂ ਖਾਲਸਾ ਰਾਜ ਆ ਗਿਆ ਤੇ ਜੌ ਗੀਤ ਦੇ ਵਿਚ ਆ ਤੇ ਓਹੀ ਕੁਝ ਹੋ ਰਿਹਾ , ਅੰਦਰੋ ਮਨ ਵੀ ਭਰੀ ਜਾਂਦਾ ਰੋਣਾ ਆਉਂਦਾ ।
@dilljanstudio7053
@dilljanstudio7053 6 ай бұрын
ਬਿਲਕੁਲ ਸਹੀ✅
@sharanchannel546
@sharanchannel546 6 ай бұрын
ਬਿਲਕੁੱਲ ਅਜਿਹਾ ਹੀ ਫੀਲ hoya
@kamalbajwa3397
@kamalbajwa3397 6 ай бұрын
ਲੰਡਨੋਂ ਜਹਾਜ ਉੱਡੂਗਾ ਕੋਹਿਨੂਰ ਤੇ ਬਾਕੀ ਦੀਆਂ ਚੀਜਾਂ ਲੈ ਕੇ 🔥🔥🔥🙌🙌🙌🙌🙌 ਅਕਾਲ ਸਹਾਇ🙌🙌🙌🙌
@amritpalkaur9626
@amritpalkaur9626 4 ай бұрын
ਸਬਰ ਰੱਖ ਵੀਰੇ ਤੇਰੀ ਮੁਰਾਦ 100%ਪੂਰੀ ਹੋਵੇਗੀ (ਮਾਲਵਾ ਬੈਲਟ 1009)
@sardargreatsingh3055
@sardargreatsingh3055 6 ай бұрын
ਜੁੱਗ ਜੁੱਗ ਜੀਓ ਵੀਰੇ ਥੋੜੇ ਵਰਗੇ ਸਿੱਖਾਂ ਦੀ ਲੋੜ ਆ ਕੌਮ ਨੂੰ ਬਹੁਤ ਸਿੰਘ ਵੀ ਸਜੋ ਤੁਸੀਂ ਹੁਣ ❤ ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਖ਼ਾਲਸਾ ਲਈ ਵੀ ਦੁਬਾਰਾ ਲਿਖੋ ਜਰੂਰ। ❤❤❤❤
@singhisking43592
@singhisking43592 6 ай бұрын
ਸੁਨਣ ਤੋਂ ਪਹਿਲਾਂ ਲਾਇਕ ਕਰਨ ਵਾਲੇ 👍👉
@user-is9pm9kq7s
@user-is9pm9kq7s 6 ай бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@sarbjeetsingh954
@sarbjeetsingh954 Ай бұрын
dhram to tumhra gark hi hai pakhand reh gya bas
@SukhveerSingh-jr8gd
@SukhveerSingh-jr8gd 6 ай бұрын
ਗੀਤ ਸੁਣ ਕੇ ਦਿਲ ਬਾਗ਼ੋਂ ਬਾਗ਼ ਹੋ ਗਿਆ ਬਾਈ,,, ਖਾਲਸਾ ਰਾਜ ਜ਼ਰੂਰ ਆਵੇਗਾ,,,,, ਉਹ ਦਿਨ ਜਾਂਦਾ ਦੂਰ ਨਹੀਂ
@ParamLive
@ParamLive 6 ай бұрын
ਅੱਜ ਦੇ ਮੁੱਦੇ ਤੇ ਵੀ ਕੋਈ ਗੀਤ ਲਿਖੋ ਭਈਏ ਪੰਜਾਬ ਵਿੱਚ ਪੈਰ ਪਸਾਰ ਰਹੇ ਹਨ ਤੇ ਪੰਜਾਬੀ 30-30 ਲੱਖ ਲਾ ਬਾਹਰ ਨੂੰ ਭੱਜੀ ਜਾ ਰਹੇ ਹਨ ਇਸ ਮੁੱਦੇ ਤੇ ਕੋਈ ਗੀਤ ਲਿਖੋ
@ptandarbadhniwala8551
@ptandarbadhniwala8551 6 ай бұрын
ਅੱਖਾ ਵਿਚੋ ਹੰਝੂ ਕਿਰਗੇ ਕਲਮ ਬੋਲ ਖਜਾਲੇ ਵਾਲੇ ਦੇ ਸਾਡੇ ਧੂਰ ਅੰਦਰ ਤੱਕ ਪੈ ਗਏ 🙏
@harindersingh266
@harindersingh266 6 ай бұрын
ਬਾਕਮਾਲ ਗੀਤ ਰੂਹ ਨੂੰ ਟੁੰਬਣ ਵਾਲਾ ਹਰੇਕ ਸਿੱਖ ਦੀ ਹੂਕ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਰੇ ਜਿਊਂਦਾ ਰਹਿ ਖਜਾਲੇ ਵਾਲਿਆ। ❤
@deeppresents8475
@deeppresents8475 6 ай бұрын
Tuhadi kalam nu Salaaam Veeer Jinodaa Reh Malak Bhaag Lave Sikh Raaj Ave🙏🙏🙏🙏🙏
@Sukhjohal8126
@Sukhjohal8126 24 күн бұрын
ਵੀਰ ਜੀ ਆਪ ਜੀ ਵਰਗੇ ਗਾਈਕ ਤੇ ਗੀਤਕਾਰਾਂ ਦੀ ਬਹੁਤ ਲੋੜ ਹੈ ਕੌਮ ਨੂੰ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 👌👍❤️❤️
@ReactionSafari
@ReactionSafari 6 ай бұрын
Its not only a song its an emotions of sikh kaum 😱😱😱❤❤❤❤❤
@byk6974
@byk6974 6 ай бұрын
Apke comnt ki hi wait thi mdm ji apki har videos dekhte hai
@jaswinderkaurdhillon
@jaswinderkaurdhillon 6 ай бұрын
Di apka comment dekh kar bohut Khushi hui
@ReactionSafari
@ReactionSafari 5 ай бұрын
​@@byk6974 Thankyou ji 👏👏
@ReactionSafari
@ReactionSafari 5 ай бұрын
​@@jaswinderkaurdhillon👏👏👏😊😊😊😊
@nattrajoana
@nattrajoana 6 ай бұрын
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ
@sonurajoana6309
@sonurajoana6309 6 ай бұрын
@sakattarsingh5979
@sakattarsingh5979 6 ай бұрын
@morni01
@morni01 5 ай бұрын
Insaf milea
@mandeepkaurgilljharsahib3543
@mandeepkaurgilljharsahib3543 6 ай бұрын
ਜਿਉੰਦਾ ਵਸਦਾ ਰਹਿ ਖਜਾਲੇ ਆਲਿਆ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਰੱਬ ਤੈਨੂੰ 🙏🙏
@manjindersaini7762
@manjindersaini7762 2 күн бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏
@Parampreet_Babbar
@Parampreet_Babbar 6 ай бұрын
ਬਸ ਥੋੜ੍ਹਾ ਇੰਤਜ਼ਾਰ ਹੋਰ ਰਾਜ ਵਾਪਿਸ ਆ ਰਿਹਾ ਰਾਜ ਕਰੇਗਾ ਖਾਲਸਾ 🙏
@arshsekhon_21
@arshsekhon_21 6 ай бұрын
ਰਾਜ ਸਾਡਾ ਆਉਣਾ ਬਸ ਥੋੜੀ ਹੋਰ ਦੇਰ, ਹਲੇ ਹਨੇਰੇ ਦਾ ਪਹਿਰਾ ਆਉਣੀ ਛੇਤੀ ਸਵੇਰ, ਜਿਨ੍ਹਾਂ ਦੇ ਦਾਦਿਆਂ ਦੇ ਗਲ ਟਾਇਰ ਤੁਸੀਂ ਪਾਏ, ਉਨ੍ਹਾਂ ਦੇ ਪੋਤੇ ਪੜੋਤੇ ਬਣਨਗੇ ਰਾਜੇ ਬਣ ਸ਼ੇਰ। 🔥🔥🔥❤❤
@sukhs4069
@sukhs4069 6 ай бұрын
ਧੁਰ ਅੰਦਰ ਤੱਕ ਹਿਲਾ ਦਿੱਤਾ ਵੀਰ । ਖਾਲਸਾ ਰਾਜ ਦੀਆ ਝਲਕੀਆਂ ਤੇਰੇ ਬੋਲਾਂ ਨੇ ਦਿਖਾ ਦਿੱਤੀਆ। ਖਾਲਸੇ ਦਾ ਰਾਜ ਜ਼ਰੂਰ ਆਵੇਗਾ। ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ਣ।।
@gopibajwa6563
@gopibajwa6563 5 ай бұрын
Waheguru waheguru ji
@KaranSingh-eh5jo
@KaranSingh-eh5jo Ай бұрын
Rooh kamb gayi
@tejindersingh4795
@tejindersingh4795 6 ай бұрын
ਸਿੱਖੋ ਕੌਂਮ ਨੂੰ ਬਚਾਉਣ ਲਈ ਚਾਰ ਉਪਰਾਲੇ ਸਦਾ ਕਰਦੇ ਰਹਿਣਾ ਆਪਣੀ ਬੋਲੀ ਨਾਲ ਪਿਆਰ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ, ਆਪਣਾ ਇਤਿਹਾਸ ਤੇ ਉੱਚ ਦੁਨਿਆਵੀ ਵਿਦਿਆ ਨੂੰ ਹਾਸਲ ਕਰਨਾ।
@kkaurk1699
@kkaurk1699 6 ай бұрын
ਰਾਜ ਕਰੇਗਾ ਖਾਲਸਾ 🙏🙏🙏🙏🙏😌😌😌😌😌ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀਆਂ ਅੱਖਾਂ ਨਾਲ ਤੱਕਾਂਗਾ🙏😌
@JOHAL.25
@JOHAL.25 Ай бұрын
ਵਾਹਿਗੁਰੂ ਜੀ ਸਿੱਖ ਕੌਮ ਦਾ ਅਪਣਾ ਘਰ ਬਣੇ ਇਹੀ ਅਰਦਾਸ ਹੈ ਜੀ ਖਜਾਲੇ ਵੀਰ ਦੀ ਕਲਮ ਬਾਰੇ ਕੀ ਲਿਖੀਏ ਸ਼ਬਦ ਹੀ ਨਹੀਂ ਮਿਲ ਰਹੇ ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@SukhchainBatth-ct5bv
@SukhchainBatth-ct5bv 4 күн бұрын
Sarkar e Khalsa
@shonkipunjab
@shonkipunjab 6 ай бұрын
ਵਾਹ ਬਾਈ ਖਜਾਲੇ, ਤੇਰੀ ਲਿਖਤ ਸੁਣ ਇੰਝ ਲੱਗਿਆ ਜਿਵੇਂ ਸਾਰਾ ਕੁਝ ਅੱਖੀਂ ਦੇਖ ਰਿਹਾ ਹੋਵਾਂ। ਸਲਾਮ ਆ ਬਾਈ ਤੈਨੂੰ, ਕੋਈ ਤੋੜ ਨਹੀਂ ਸ਼ੇਰਾ ਤੇਰਾ। 5:39
@Engine1984
@Engine1984 6 ай бұрын
❤❤ਵਾਹਿਗੁਰੂ ❤❤ਭਲੀ ਕਰੇ। ਇਸ ਗਾਣੇ ਦਾ ਕੱਲਾ ਕੱਲਾ ਬੋਲ਼ ਸੱਚ ਹੋਵੇ ਆਉਣ ਆਲ਼ੇ ਸਮੇਂ ਚ,,,🔜🪯 ਖ਼ਾਲਸਾ ਰਾਜ਼🪯🗺️ 🪯(ਖ਼ਾਲਿਸਤਾਨ ਜ਼ਿੰਦਾਬਾਦ)
@kour______x
@kour______x 6 ай бұрын
ਉਹ ਦਿਨ ਦੂਰ ਨਹੀਂ ਜਦੋਂ ਖ਼ਾਲਸਾ ਰਾਜ ਵਾਪਿਸ ਆਉਣਾ ... ਬੱਸ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਪੈਣਾ ਫੇਰ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸਾਡਾ ਪੁਰਾਣਾ ਪੰਜਾਬ ਮਿਲਣਾ ਰਾਜ ਏ ਖ਼ਾਲਸਾ 🙏🏻🐊
@harpsingh7044
@harpsingh7044 4 ай бұрын
khech k rakh veer. Raj karega khalsa jarur karega khalsa
@rbrehal1852
@rbrehal1852 6 ай бұрын
ਪੰਜਾਬੀਓ ਵੱਧ ਤੋ ਵੱਧ ਸਾਥ ਦਿਓ ਵੀਰ ਦਾ ਜਾਗੋ ਪੰਜਾਬੀਓ ਜਾਗਦੀ ਜਮੀਰ ਵਾਲੇ ਵੀਰੋ ਸਪੇਟ ਕਰੋ। ਪੰਜਾਬ ਬਚਾਓ 🙏🙏
@happy-mi6dx
@happy-mi6dx 6 ай бұрын
ਖ਼ਜ਼ਾਲਾ ❤️❤️❤️❤️❤️ ਭਾਜੀ ਕਿਸੇ ਦਾ ਫੈਨ ਨੀ ਮੈ ਇੱਕ ਥਾਡੇ ਸਿਵਾ,,ਕੋਈ ਸਿੰਗਰ ਨੀ ਦੁਨੀਆ ਤੇ ਜੇੜਾ ਥਾਡੀ ਰੀਸ ਕਰੂ 🤟🤟🔥🔥💯🔥🔥💪🏻💪🏻💪🏻
@AkashSandhu-vh1hx
@AkashSandhu-vh1hx 6 ай бұрын
ਵਹਿਗੁਰੂ ਜੀ ❤️❤️❤️❤️❤️❤️ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ😥😥😥😓😓dil dukhda yr kddo assi azaad hovage dhan gurur gobind singh ji bapu ji mehr kro
@Taransohi.66
@Taransohi.66 4 ай бұрын
Raj karega khalsa❤
@parvinder_singh_babbar
@parvinder_singh_babbar 6 ай бұрын
ਹਰ ਸਾਹ ਨਾਲ ਸਿਜਦਾ ਕਰਦੇ ਹਾਂ ਵੀਰੇ ਤੇਰੀ ਕਲਮ ਨੂੰ ਅਰਦਾਸਿ ਕਰਦੇ ਹਾਂ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਨਿਖਾਰਨ ਬਹੁਤ ਪਿਆਰ ਸਤਿਕਾਰ ਵੀਰੇ ❤🙏
@user-gq4eg3uj3p
@user-gq4eg3uj3p 6 ай бұрын
ਗੁਰੂ ਸਾਹਿਬ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਮੇਰੇ ਵੀਰ ਨੂੰ ❤❤
@gurpreetgill9440
@gurpreetgill9440 19 күн бұрын
Ankhi yodha khjala wala veer jis ne sach bol k hmesha kaum di sewa kari ❤ waheguru kare khalsa Raaj jaldi aawe❤
@agampalsingh570
@agampalsingh570 6 ай бұрын
Hila k rakhta veer♥️♥️♥️
@parwindersingh1862
@parwindersingh1862 6 ай бұрын
ਖਾਲਸਾ ਰਾਜ ਜਲਦੀ ਆਵੇਗਾ
@sukhman434
@sukhman434 6 ай бұрын
ਤੁਹਾਡੇ ਗਾਣੇ ਦੀ ਉਡੀਕ ਸੀ ਵੀਰ ਜੀ ❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ ❤❤
@user-cn1tj2qm9i
@user-cn1tj2qm9i 6 ай бұрын
Raj karga khalas ji jindabad jindabad wehguru ji 🙏🙏 Panjab jindabad Sikh raj jindabad ⚔️⚔️🗡️
@balbirbasra3913
@balbirbasra3913 6 ай бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
@Mk_player1245
@Mk_player1245 6 ай бұрын
ਕੋਹਿਨੂਰ ਵਰਗੀ ਲਿਖਤ ਤੇ ਅਵਾਜ ਤੇ ਸਤਿਗੁਰ ਜੀ ਮੇਹਰ ਭਰਿਆ ਹੱਥ ਰੱਖਣ 🙏🙏
@narinderkaur8899
@narinderkaur8899 6 ай бұрын
ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣ ਸਾਡਾ ਖਾਲਸਾ ਰਾਜ ਸਥਾਪਿਤ ਦੀ ਰੀਜ਼ ਜਲਦੀ ਪੂਰੀ ਹੋਵੇ ⛳ਖਜ਼ਾਲੇ ਵੀਰ ਦੀ ਲਿਖਤ ਵਿੱਚ ਹੋਰ ਚੜ੍ਹਦੀਕਲਾ ਹੋਵੇ ❤🙏✨
@ajaydeep6108
@ajaydeep6108 6 ай бұрын
ਬਾ ਕਮਾਲ ਅਲਫ਼ਾਜ਼ ਖਾਜ਼ਾਲੇ ਆਲਿਆ ਝਿੰਝੋੜ ਕੇ ਰੱਖ ਤਾ ਦਿਲੋ ਦਿਮਾਗ, ਅਰਦਾਸ ਕਰਦੇ ਆਂ ਇਹ ਜਹਾਜ਼ ਜਲਦੀ ਉੱਡੇ 🙏
@doctor_vehama_da
@doctor_vehama_da 2 ай бұрын
Guru Maharaaaj Kirpa karan Jaldi Khalsa Raaj kaim hova ⛳♥️
@HARPREETSINGH-le8kr
@HARPREETSINGH-le8kr 6 ай бұрын
Waheguru ji ਇਹ ਗਾਣਾ ਕੰਨਾਂ ਨਾਲ ਨੀ ਸੁਣ ਸਕਦੇ ਰੂਹ ਨਾਲ ਸੁਣ ਸਕਦੇ ਆ ਬੱਸ ਇਸ ਤੋਂ ਉੱਤੇ ਮੈਨੂੰ ਨੀ ਲਗਦਾ ਕੁੱਝ ਹੋਊਗਾ।
@GurpreetSingh-bn7zb
@GurpreetSingh-bn7zb 6 ай бұрын
ਕੋਈ ਰੀਸ ਨਹੀਂ ਖਜਾਲੇ ਵੀਰ ਤੁਹਾਡੀ ਕਲਮ ਦੀ ਸੱਚ ਵਿੱਚ ਅੱਖਾਂ ਵਿੱਚ ਹੰਝੂ ਆ ਗੲਏ
@user-qb8nk9fo1u
@user-qb8nk9fo1u 4 ай бұрын
ਰਾਜ ਕਰੇਗਾ ਖ਼ਾਲਸਾ ਮਹਾਰਾਜਾ ਦਲੀਪ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@jas23081985
@jas23081985 6 ай бұрын
waheguru thaday agay ardaas yaa. khalsay daa raj wapass awaye. Guru sahib di kirpanaal Maharaj Dilip Singh ji da raj ona nu milay. Thokay baajaa nu sazaa milay. Guru Sahib ji thaday agay ardaas yaa sikhaa vich aktaa ho jay... sikh aapas vich kaum pako Punjabi kaum pako Saath rahan ..
@sandeepsj1808
@sandeepsj1808 6 ай бұрын
It’s not only a song it’s an emotions of Sikh kaum ❤❤❤❤
@user-bv7wv5wl4y
@user-bv7wv5wl4y 6 ай бұрын
ਖਜਾਲੇ ਵੀਰ ਜਿਉਂਦਾ ਰਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਏਸੇ ਤਰ੍ਹਾਂ ਖਿੱਚ ਕੇ ਰੱਖ 🙏🙏 ਤੇਰੇ ਬੀਰਰਸ ਵਾਲਿਆਂ ਗੀਤਾ ਇੰਤਜ਼ਾਰ ਰਹਿੰਦਾ ਬਾਈ 👌👌❣️❣️❣️❣️
@RajSingh-kb2om
@RajSingh-kb2om 26 күн бұрын
Rona a giya bai sun ke baba tenu khazale veer chardikla vich rakhe
@ManjitKaur-fg9iy
@ManjitKaur-fg9iy 5 ай бұрын
ਦਿਲੋਂ ਸਲੂਟ ਹੈ ਖਜ਼ਾਲਾ ਵੀਰ ਤੈਨੂੰ ਪਤਾ ਨਹੀਂ ਕਿਥੋਂ ਐਨਾ ਸੱਚ ਲੱਭ ਲੈਂਦਾ ਹੈ ਤੇਰੀ ਕਲਮ ਨੂੰ ਸਲਾਮ
@harmaansaini4665
@harmaansaini4665 6 ай бұрын
ਖ਼ਾਲਸਾ ਰਾਜ ਕਰੂਗਾ ਦੇਖਣਾ ਇੱਕ ਵਾਰੀ ਜਿਉਂਦੇ ਜੀ 🙏🏻❤️ ਬਹੁਤ ਸੋਹਣਾ ਗੀਤ ਬਾਈ
@jashansidhu4509
@jashansidhu4509 6 ай бұрын
ਬਹਿਜਾ ਬਹਿਜਾ ਕਰਾਤੀ
@ManjeetSingh-dc2ht
@ManjeetSingh-dc2ht 6 ай бұрын
ਇੱਕ ਦਿਨ ਤਾਂ ਸਾਡਾ ਵੀਆਵੇਗਾ ਜਿਸ ਦਿਨ ਖਾਲਸੇ ਦਾ ਰਾਜ ਹੋਵੇਗਾ ਪੂਰੇ ਪੰਜਾਬ ਅਤੇ ਨਾਲ ਦੇ ਇਲਾਕਿਆਂ ਤੇ ਵਾਹਿਗੁਰੂ ਕਿਰਪਾ ਕਰੇ ਸਾਡੀਆਂ ਜਾਨਾਂ ਵੀ ਇਸ ਮੁਹਿਮ ਵਿੱਚ ਲੱਗ ਜਾਣ ਸੋਚ ਕੇ ਡਰ ਲੱਗਦਾ ਹੈ ਕਿਤੇ ਸਾਡੀ ਉਮਰ ਇੰਜ ਹੀ ਨਾ ਲੰਘ ਜਾਵੇ ਬਿਨਾ ਰਾਜ ਲਈ ਜੰਗ ਲੜੇ
@charanjitsingh4445
@charanjitsingh4445 6 ай бұрын
❤❤ ਵਾਹਿਗੁਰੂ ਤੇਰੇ ਬੋਲ ਸੱਚ ਕਰੇ ਵੀਰ..❤ਤੇਰੀ ਬਹੁਤ ਲੋੜ ਹੈ ਬਾਈ ਕੌਮ ਨੂੰ.❤ ਤੱਤੀ ਵਾਅ ਵੀ ਨਾ ਲੱਗਣ ਦੇਵੇ ਵਾਹਿਗੁਰੂ❤❤..ਤੇਰੇ ਲਈ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਤੇਰੇ ਅੰਗ ਸੰਗ ਰਹਿਣ ਚੜਦੀਕਲਾ ਬਖਸ਼ੇ❤❤
@dharampreetsingh9634
@dharampreetsingh9634 6 ай бұрын
ਤੁਹਾਡੀ ਕਲ਼ਮ ਦੀ ਤਰੀਫ਼ ਕਰਨ ਲਈ ਸ਼ਬਦ ਹੀ ਮੁੱਕ ਗਏ ਖਜਾਲੇ ਵੀਰੇ ਬਹੁਤ ਸਹੁਣਾ ਲਿਖਿਆ ਤੇ ਗਾਇਆ ,ਚਿੱਤ ਖੁਸ਼ ਕਰਤਾ💓💓👌🙏
@calmnessisthekeyofsuccess2558
@calmnessisthekeyofsuccess2558 6 ай бұрын
ਲੰਡਨੋਂ ਜਹਾਜ਼ ਉੱਡੁਗਾ ❤
@balbirbasra3913
@balbirbasra3913 6 ай бұрын
☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@billapunia0001
@billapunia0001 5 ай бұрын
ਰਾਜ ਕਰੇਗਾ ਖਾਲਸਾ✊
@Dhillon_pb88
@Dhillon_pb88 6 ай бұрын
ਜਿਉਦਾਂ ਰਹੇ ਖਜਾਲੇ ਵਾਲੇਆਂ ਤੂੰ , ਤੂੰ ਹੀ ਬਾਈ ,,,,,ਵਾਹਿਗੁਰੂ ਮੇਹਿਰ ਕਰੇ ਵੀਰ ਤੇ , ਵੀਰ ਦੀ ਕਲਮ ਤੇ 😊❤️🙏🏻
@user-jo3tk7qw9n
@user-jo3tk7qw9n 6 ай бұрын
Raj Karega Khalsa ❤❤
@kangjagirkamalkang
@kangjagirkamalkang 6 ай бұрын
ਬਹੁਤ ਖੂਬਸੂਰਤ, ਜਜ਼ਬਾਤਾਂ ਨਾਲ਼ ਲਬਰੇਜ਼ ਇਹ ਗੀਤ ਕਮਾਲ ਦਾ ਲਿਖਿਆ ਗਿਆ! ❤ ਕਾਸ਼ ਇਹ ਸਭ ਸੱਚ ਹੋ ਜਾਵੇ ਅਤੇ ਸਾਨੂੰ ਸਾਡਾ ਘਰ ਮਿਲ ਜਾਵੇ!
@khalsagamer2043
@khalsagamer2043 5 ай бұрын
🌶️🌶️🌶️🌶️🌶️🌶️🌶️ lag giyan veer de conductor song te shukar a mai pehla hi MP3 download kar lea c 🙏🙏kichi chal kaam khazala veer maaan a tere te❤
@pb23wale664
@pb23wale664 6 ай бұрын
ਤੁਹਾਡੇ ਗਾਣੇ ਦੀ ਉਡੀਕ ਸੀ ਵੀਰ ਜੀ ❤❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ
@SharrySingh-ri8fb
@SharrySingh-ri8fb 6 ай бұрын
ਬਾਈ ਜੀ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖਣ, ਤਤੀ ਵਾਉ ਨਾ ਲਗੇ, ਲੂ ਕੰਡੇ ਖੜ੍ਹੇ ਹੋ ਗਏ ਸੁਣ ਕੇ, ਸੱਚੇ ਪਾਤਸ਼ਾਹ ਜੀ ਸਿੱਖ ਕੌਮ ਨੂੰ ਰਾਜ ਭਾਗ ਬਖਸ਼ਣ
@Gur_Man2816
@Gur_Man2816 6 ай бұрын
Awega ik din Rai Khalsa 🙏🏻🙏🏻🙏🏻 Waheguru ji Akal akal akal
@Gag457
@Gag457 4 ай бұрын
Raaz karega khalsa aaki rhe na koi dhan dhan guru gobind singh ji sache patsha
@Panjaabgaming
@Panjaabgaming 6 ай бұрын
ਬਹੁਤ ਸੋਨਾ ਗਯਾ ਵੀਰੇ ਜਲਦੀ ਜਲਦੀ ਗਾਣਾ ਕਰ ਦਿਆ ਕਰੋ ਵੀਰੇ ਸਾਡੇ ਵਰਗਿਆਂ ਨੂੰ ਬਹੁਤ ਲੋੜ ਆ ਏਦਾ ਦੇ ਗੀਤਾਂ ਦੀ ਗੰਦ ਤਾਂ ਹਰ ਕੋਈ ਗਾਈ ਜਾਂਦਾ
@rbrehal1852
@rbrehal1852 6 ай бұрын
ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਰੱਖਣ ਜੀ 🙏🙏🙏🙏
@pardipsinghchandi2688
@pardipsinghchandi2688 5 ай бұрын
ਮਾਤਾ ਗੁਜਰੀ ਜੀ ਦਾ ਲਾਲ ਆਓ ga ਸੱਜ ਧੱਜ k ❤........respect veere ba kamaal ਬੋਲ ne ji
@waheguruji5640
@waheguruji5640 5 ай бұрын
ਵੀਰੇ ਵਾਹਿਗੁਰੂ ਜੀ ਚੜਦੀਕਲਾ ਚ, ਰੱਖਣ ਆਹ ਲਾਈਨ ਨਾ ਛਡਿਓ ਤੁਹਾਡੇ ਗੀਤ ਸੁਣਦੇ ਆ ਤੇ ਦੁਨੀਆ ਨੂੰ ਸੇਧ ਵਾਲੇ ਨੇ ਖਾਲਸਾ ਰਾਜ ਆਵੇ ਗਾ ਜ਼ਰੂਰ ਆਵੇਗਾ
@sukh_gill.
@sukh_gill. 6 ай бұрын
ਜੋਤੀ ਅੱਖੀਆ ਦੀ ਗਈ ਤਾ ਵੀ ਉਡੀਕ ਦੀ ਉਹ ਰਹੀ ਸੀ ਰਾਣੀ ਜਿੰਦਾ ਦਾ ਖਵਾਬ ਪੁੱਤ ਮੇਰਾ ਕਰੇ ਰਾਜ ਯੋਧਾ ਅਣਖੀ ਸੀ ਪੂਰਾ ਨਾਅ ਦਲੀਪ ਸਿੰਘ ਸੂਰਾ ਉਬਾਲਾ ਕੱਲਾ ਕੱਲਾ ਖੂਨ ਦਾ ਸੀ ਕਣ ਮਾਰਦਾ ਯਾਰ ਨਿੱਕਲੇ ਗੱਦਾਰ ਤਾਹੀ ਰਾਜ ਗਏ ਹਾਰ ਏਨੀ ਛੇਤੀ ਨਹੀ ਸੀ ਚੜਤ ਸਿਉ ਖੂਨ ਹਾਰਦਾ
@balbirbasra3913
@balbirbasra3913 6 ай бұрын
☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਿੱਖ ਧਰਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@MahavirSingh-ff1ks
@MahavirSingh-ff1ks 6 ай бұрын
ਬਹੁਤ ਹੀ ਵਿਸ਼ਵਾਸ ਭਰੇ ਬੋਲ ਹਨ। ਕਲਗੀਧਰ ਪਾਤਸ਼ਾਹ ਜੀ ਮੇਹਰ ਕਰਨ।
@Kamaljitk
@Kamaljitk 8 күн бұрын
❤ khazala Music ❤ ਵਹਿਗੁਰੂ ਏਸ ਦੀ ਕਲਮ ਚੜਦੀ ਕਲਾ ਬਖ਼ਸ਼ੇ ||
@bhullar71020
@bhullar71020 6 ай бұрын
ਬਹੁਤ ਸੋਹਣਾ ਗੀਤ ਵੀਰ ਪਰ ਇੰਨਾ ਸਮਾਂ ਨਾ ਪਾਇਆ ਕਰੋ ਬਹੁਤ ਉਡੀਕ ਹੁੰਦੀ ਆ ਤੁਹਾਡੇ ਗੀਤ ਦੀ ❤
@lakhbirsingh8681
@lakhbirsingh8681 5 ай бұрын
ਗੁਰੂ ਜੀ ਦਾ ਸੱਚਾ ਬਚਨ... ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ॥ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ॥
@SINGHGURSEWAK54
@SINGHGURSEWAK54 6 ай бұрын
ਖਜ਼ਾਲਾ ਵੀਰ ਤੇਰੀ ਲਿਖਤ ਨੂੰ ਸਲਾਮ ਆ ~ ਰਾਜ ਕਰੇਗਾ ਖਾਲਸਾ 🙏💎
@Guri_dasuya85
@Guri_dasuya85 6 ай бұрын
ਇਹ ਸੌਂਕ ਸੁਣ ਕੇ ਮੇਰਾ ਦਿਲ ਕਰਦਾ ਮੈਂ ਵੀ ਪੱਗ ਬੰਨਣੀ ਸ਼ੁਰੂ karda
@Flashyt12356
@Flashyt12356 3 ай бұрын
Krde bai 10ve guru nu jvab dena payu jina ne parivar var ta
@sahibjotsingh12340
@sahibjotsingh12340 6 ай бұрын
finally new song full support big brother ❤❤🔥🔥
@lovemaan0267
@lovemaan0267 6 ай бұрын
ਖਾਜਲਾ ਜੀ ਇਹ ਗੀਤ ਸੁਣਦੇ ਸੁਣਦੇ ਦਿਲ ਕਰ ਰਿਹਾ ਸੀ ਤੁਹੀ ਕੋਲ ਹੋਵੋ ਤੇ ਤਹਾਨੂੰ ਘੁੱਟ ਕੇ ਜੱਫੀ ਪਾਵਾ ਲਵ ਯੂ ਭਾਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ
@Khakh07
@Khakh07 6 ай бұрын
ਕੋਈ ਲਫਜ ਨਹੀ ਬਾਈ 🙏🙏🙏🙏ਵਾਹਿਗੁਰੂ ਮੇਹਰ ਕਰੇ ਅਪਣੀ ਕੋਮ ਆਪਣੇ ਪੰਥ ਤੇ
@balbirbasra3913
@balbirbasra3913 6 ай бұрын
☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬
@yadwindersingh2719
@yadwindersingh2719 6 ай бұрын
ਸਾਡਾ ਦੇਸ਼ ਪੰਜਾਬ❤ਖਾਲੀਸਤਾਨ❤ਖਾਲਸਾ ਰਾਜ🔥✍️✍️✍️🔥🔥🔥👍
Final muy inesperado 🥹
00:48
Juan De Dios Pantoja
Рет қаралды 15 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 14 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 4,1 МЛН
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 1,8 МЛН
Khalsa Maidaan Vich Aw  | Khazala | Mad Mix | Latest New Song 2024
5:11
Reaction on Maharaja Duleep Singh | Khazala | Mad Mix
7:51
Akash Ghuman
Рет қаралды 21 М.
The Real Folktale
4:51
Khazala - Topic
Рет қаралды 542 М.
Conductor | Khazala | Mad Mix | 2023 New Song
5:07
Khazala Music
Рет қаралды 498 М.
ҮЗДІКСІЗ КҮТКЕНІМ
2:58
Sanzhar - Topic
Рет қаралды 2,2 МЛН
Қанат Ерлан - Сағынамын | Lyric Video
2:13
Қанат Ерлан
Рет қаралды 1,4 МЛН
DAKELOT - ROZALINA [M/V]
3:15
DAKELOT
Рет қаралды 190 М.
Bidash - Dorama
3:25
BIDASH
Рет қаралды 164 М.
Saǵynamyn
2:13
Қанат Ерлан - Topic
Рет қаралды 1,8 МЛН
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 142 М.
Dildora Niyozova - Bala-bala (Official Music Video)
4:37
Dildora Niyozova
Рет қаралды 5 МЛН