ਖੁੱਲੇਗਾ ਵਾਹਗਾ ਬਾਰਡਰ ?

  Рет қаралды 1,221

Punjab Television Live

Punjab Television Live

Күн бұрын

About Punjab Television Shorts:
Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
We regularly upload short clips from our official youtube channel @punjabtelevision.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
_________________________________________________
Our popular search queries:
Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
_________________________________________________
Do hit the Like, Subscribe & Share button for more such information
Do follow us on our other social media platforms:
Facebook - / punjabtelevision
Twitter - / punjabtelevision
Instagram - / punjabtelevision
#punjabnews #punjabinews #punjabtelevision

Пікірлер: 2
@raghbirsinghdhindsa3164
@raghbirsinghdhindsa3164 27 күн бұрын
ਪੰਜਾਬੀ ਅਤੇ ਬੰਗਾਲੀ ਦੋਵੇਂ ਮਜ਼ਬੂਤ ਕੌਮਾਂ ਸਨ।ਇਨਾਂ ਦੋਹਾਂ ਨੂੰ ਕਮਜ਼ੋਰ ਕਰਨ ਲਈ ਦੋਹਾਂ ਕੌਮਾਂ ਨੂੰ ਕਈ ਰਾਜਨੀਤਿਕ ਮਨਸੂਬੇ ਪੂਰੇ ਕਰਨ ਲਈ ਕਈ ਵਾਰ ਵੰਡਿਆ ਗਿਆ। ਇਸ ਅਖਾਉਤੀ ਅਜ਼ਾਦੀ ਲਈ ਦੋਹਾਂ ਸੂਬਿਆਂ ਨੂੰ ਵੰਡ ਕੇ ਫਿਰ ਦੋਹਾਂ ਸੂਬਿਆਂ ਦੇ ਪੱਚੀ ਲੱਖ ਤੋਂ ਵੱਧ ਲੋਕਾਂ ਦੀ ਬਲੀ ਲਈ ਗਈ।
@raghbirsinghdhindsa3164
@raghbirsinghdhindsa3164 27 күн бұрын
ਵਾਹਗਾ ਬਾਰਡਰ ਤੇ ਪਿੱਛੇ ਲੰਬੇ ਸਮੇਂ ਤੋਂ ਭਾਰਤ ਅਤੇ ਪਾਕ ਸਰਕਾਰਾਂ ਵੱਲੋਂ ਲੋਕਾਂ ਦੀਆਂ ਇੱਛਾਵਾਂ ਦੇ ਖਿਲਾਫ ਲਗਾਤਾਰ ਨਫ਼ਰਤ ਦਾ ਮਹੌਲ ਸਿਰਜਿਆ ਜਾ ਰਿਹਾ ਹੈ।ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਬਾਰਡਰ ਤੇ ਇਸ ਗੰਦੀ ਪਰੇਡ ਦਾ ਸਿੱਧਾ ਅਸਰ ਦੋਹਾਂ ਪੰਜਾਬਾਂ ਦੇ ਲੋਕਾਂ ਅਤੇ ਵਿਸ਼ੇਸ਼ ਕਰ ਨੌਜਵਾਨਾਂ ਤੇ ਪੈ ਰਿਹਾ ਹੈ ਕਿਉਂਕਿ ਦੋਹਾਂ ਪੰਜਾਬਾਂ ਦੇ ਹਜ਼ਾਰਾਂ ਲੋਕ ਇਸ ਨੂੰ ਰੋਜ਼ਾਨਾ ਦੇਖਦੇ ਹਨ।ਦੂਜੇ ਪਾਸੇ ਜੇਕਰ ਦੋਹਾਂ ਪੰਜਾਬਾਂ ਦੇ ਲੋਕਾਂ ਜਾਂ ਕਿਸੇ ਸੰਸਥਾ ਵੱਲੋਂ ਸ਼ਾਂਤੀ ਸਥਾਪਤ ਕਰਨ ਜਾਂ ਦੋਹਾਂ ਪੰਜਾਬਾਂ ਨੂੰ ਨੇੜੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਸਰਕਾਰਾਂ ਕੋਈ ਸਹਿਯੋਗ ਨਹੀਂ ਦਿੰਦੀਆਂ
Je peux le faire
00:13
Daniil le Russe
Рет қаралды 12 МЛН
Show with Surjit Singh Rakhra | Political | EP 482 | Talk With Rattan
39:13
Je peux le faire
00:13
Daniil le Russe
Рет қаралды 12 МЛН