ਖੁੱਲ ਗਿਆ ਪੰਡੋਰਾ ਬਾਕਸ?

  Рет қаралды 2,734

Punjab Television Live

Punjab Television Live

Күн бұрын

About Punjab Television Shorts:
Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
We regularly upload short clips from our official youtube channel @punjabtelevision.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
_________________________________________________
Our popular search queries:
Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
_________________________________________________
Do hit the Like, Subscribe & Share button for more such information
Do follow us on our other social media platforms:
Facebook - / punjabtelevision
Twitter - / punjabtelevision
Instagram - / punjabtelevision
#punjabnews #punjabinews #punjabtelevision

Пікірлер: 6
@manjitsinghmatharu
@manjitsinghmatharu Ай бұрын
🙏🙏
@PRITAMSINGH-vn2gh
@PRITAMSINGH-vn2gh Ай бұрын
🙏🙏🙏🙏
@rajukhansalana2012
@rajukhansalana2012 Ай бұрын
ਉਹ ਅਪਿਸੋੜ ਵੀ ਦੁਵਾਰਾ ਟੈਲੀਕਾਸਟ ਕਰ ਰੰਧਾਵੇ ਜਿਸ ਵਿੱਚ ਤਰਲੋਚਨ ਸਿੰਘ ਜੀ ਰਾਜ ਸਭਾ ਮੈਂਬਰ ਕਹਿੰਦਾ ਸੀ ਕਿ ਮੁਆਫੀਨਾਮਾ ਸਵਾਮੀ ਅਗਨੀਵੇਸ਼ ਲਿਆਇਆ ਸੀ ਸਿਰਸੇ ਸਾਧ ਤੋਂ ਅਤੇ ਲਿਖਿਆ ਤਰਲੋਚਨ ਸਿੰਘ ਜੀ ਨੇ ਸੀ
@harbanssingh8145
@harbanssingh8145 Ай бұрын
ਸੁਖਬੀਰ ਬਾਦਲ ਦੀ ਪੇਸ਼ੀ ਤੋ ਪਹਿਲਾ ਪੰਥ ਦੋਖੀ, ਸਰਸੇ ਵਾਲੇ ਦੇ ਯਾਰ ਬਾਦਲ ਤੋ ਫਖਰੇ ਕੌਮ ਅਵਾਰਡ ਵਾਪਿਸ ਲਿਆ ਜਾਵੇ।ਕੁਰਸੀ ਦੇ ਨਸ਼ੇ ਵਿਚ ਬਾਦਲਾ ਪੰਥ ਨੂੰ,ਕੌਮ ਨੂੰ ਤੇ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾਈ ਹੈ।ਏਸ ਕਰਕੇ ਕੁਰਸੀ ਦਾ ਨਸ਼ਾ ਉਤਾਰਨ ਲਈ 10 ਸਾਲ ਲਈ ਚੋਣ ਲੜਨ ਤੇ ਪਬੰਦੀ ਲੱਗੇ,ਸਮੇਤ ਬਾਗੀ ਟੋਲੇ ਦੇ।ਕਿਸੇ ਵੀ ਧਾਰਮਿਕ ਪਰੋਗਰਾਮ ਵਿਚ ਜਾਣ ਤੇ ਪਬੰਦੀ ਲੱਗੇ।ਬਰਨਾਲੇ ਵਾਂਗ ਥਮਲੇ ਨਾਲ ਬਾਦਲ ਨੂੰ 31 ਦਿਨ ਬੰਨਿਆ ਜਾਵੇ।ਇਹ ਕੋਣ ਕਰੂ,ਕੀ ਜੱਥੇਦਾਰਾਂ ਵਿਚ ਦਮ ਹੈ ਆਪਣੇ ਬੋਸ ਨੂੰ ਸਜਾ ਦੇਣ।ਸਸਤੇ ਵਿਚ ਜੱਥੇਦਾਰਾ ਮੁਆਫ ਕਰ ਦਿੱਤਾ ਤਾਂ ਕੌਮ ਨੇ ਨਹੀ ਮੰਨਣਾ,ਜੱਥੇਦਾਰਾ ਦੀ ਸਥਿਤੀ ਹਾਸੋਹੀਣੀ ਹੋ ਜਾਣੀ ਹੈ।ਸਾਰੇ ਗੁਰਬਚਨ ਸਿੰਘ ਵਾਲੀ ਲਾਈਨ ਵਿਚ ਲੱਗ ਜਾਣਗੇ।
@ikodapasara8143
@ikodapasara8143 Ай бұрын
ਇਹ ਉਦਾਸੀ ਲਾਂਬਾ ਸਿੱਖ ਕਦ ਬਣਿਆਂ ?
The FASTEST way to PASS SNACKS! #shorts #mingweirocks
00:36
mingweirocks
Рет қаралды 14 МЛН
小丑在游泳池做什么#short #angel #clown
00:13
Super Beauty team
Рет қаралды 32 МЛН
The FASTEST way to PASS SNACKS! #shorts #mingweirocks
00:36
mingweirocks
Рет қаралды 14 МЛН