ਕਿਹੋ ਜਿਹੀ ਹੈ ਇੰਗਲੈਂਡ ‘ਚ ਵਿਦਿਆਰਥੀਆਂ ਦੀ ਸਥਿਤੀ | ਵਿਦਿਆਰਥੀਆਂ ਦੇ ਮੂੰਹੋ ਸੁਣੋ ਅਸਲੀ ਹਾਲਾਤ

  Рет қаралды 481,695

Prime Asia TV

Prime Asia TV

Жыл бұрын

#PrimeAsiaTV #ParmvirBaath #PunjabiInUK #Immigration
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 487
@bharpoorsingh2399
@bharpoorsingh2399 Жыл бұрын
ਬਾਈ ਜੀ ਕੰਨਟਰਕਸ਼ਨ ਦਾ ਕੰਮ ਹਰੇਕ ਬੰਦਾ ਨਹੀ ਕਰ ਸਕਦਾ ।ਕਿਉਕੀ ਇਹ ਬਹੁਤ ਮਿਹਨਤ ਦਾ ਕੰਮ ਹੈ 🙏🏻🙏🏻🙏🏻
@baljinder__samra__
@baljinder__samra__ Жыл бұрын
ਕਮਲਿਆ ਜੇ ਮਹਿਲ ਬਣੇ ਹੁੰਦੇ ਪਿੱਛੇ , ਅਸੀਂ ਪੰਜਾਬ ਨਾ ਛੱਡਦੇ ,,ਅਸੀ ਤਾ ਭਰਾ ਘਰ ਦੀ ਛੱਤ ਪਾਉਣ ਲਈ ,ਘਰ ਛੱਡਣਾ ,, ਜਿੰਨਾ ਕੋਲ ਜ਼ਮੀਨਾਂ ਹੁੰਦੀਆ ਚੋਚਲੇ ਹੁੰਦੇ ਆ ਉਨਾ ਦੇ ,,,ਜਿੰਨਾ ਪਿੱਛੇ ਸੁਖ ਵੇਖਿਆ ਓਹ ਕਿਉ ਕੰਮ ਕਰੂ ,,ਰੂਂ ਰੂਂ ਈ ਕਰਨਾ ਓਨੇ ,ਤੇ ਜਿੰਨੇ ਪਹਿਲਾਂ ਈ ਪੰਜਾਬ ਚ ਨੀਦ ਛੱਡੀ ਹੋਵੇ , ਓਹਨੂੰ ਕੀ ਫਰਕ ਪਾਵੂ ਏਹ ਮੁਲਕ ,,, ਵਾਹਿਗੁਰੂ ਸਭ ਦਾ ਭਲਾ ਕਰੇ🙏🏼
@Grainofamritsar
@Grainofamritsar Жыл бұрын
25 lakh total kharcha uk da 25 bank ch dikhauna paina ki gal ena karja chakk ke fer dihadi karni?
@kanwalsandhu7784
@kanwalsandhu7784 Жыл бұрын
,veer ji jdo uk aa jai da fer punjab vali kakha di kulli v mehal lgdi
@baljinder__samra__
@baljinder__samra__ Жыл бұрын
@@kanwalsandhu7784 ਮੁੜ ਆਉ ਵੀਰੇ ਕੁੱਲੀ ਵਾਲੇ ਮਹਿਲ ਚ,, ਕਿਸੇ ਨੇ ਕਿਹੜਾ ਰੋਕਿਆ ,,,, ਆਪਣੇ ਚੰਗੇ ਭਵਿੱਖ ਲਈ ਹੀ ਜਾਂਦੇ ਨੇ ਲੋਕ ,,
@kanwalsandhu7784
@kanwalsandhu7784 Жыл бұрын
@@baljinder__samra__ ਵੀਰ ਜੀ ਸਾਡਾ ਸਮਾਜ ਈ ਨਹੀਂ ਜੀਣੰ ਦਿੰਦਾ ਫੇਰ ,,,,ਸੱਪ ਦੇ ਮੂਹ ਚ ਕੋਹੜਕਿਰਲੀ ਵਾਲੀ ਗਲ ਹੁੰਦੀ ਜ ਪਹਿਲਾ ਬੱਚੇ ਸਰਕਾਰਾਂ ਦੇ ਸਤਾਏ ਪੰਜਾਬ degeers ਕਰਕੇ ਬੇਰੋਜਗਾਰ ਹੋਇ ਬਾਹਰ ਆਉਂਦੇ ਆ
@KulwantSingh-dz5uy
@KulwantSingh-dz5uy Жыл бұрын
ਮੈਂ ਵੀ ਅਮਰੀਕਾ ਹਾਂ ਤਿੰਨ ਸਾਲ ਜੇਲ ਕੱਟੀ ਹੁਣ ਦੋ ਸਾਲ ਹੋਗੇ ਕੰਮ ਕਰਦੇ ਨੂੰ ਪਰ ਇੱਥੇ ਵੀ ਡਪਰੈਸਨ ਸਿਖਰਾਂ ਤੇ ਹੈ ਨਸ਼ਾ ਲੁੱਟ ਖੋ ਸਟੋਰਾਂ ਤੇ ਆਏ ਦਿਨ ਗੋਲੀ ਚੱਲਦੀ ਹੈ ।ਬਾਕੀ ਵੀਰ 80% ਬਿਮਾਰੀਆਂ ਕਾਬੂ ਤੋਂ ਬਾਹਰ ਹਨ ਮੈਡੀਕਲ ਸਾਈਸ ਦੇ ਹੱਥ ਖੜੇ ਹਨ ਵਲਡਵਾਰ ਦੇ ਸੰਕੇਤ ਬਣੇ ਹੋਏ ਹਨ ਮੁੱਕਦੀ ਗੱਲ 👉(ਵਿਕਾਸ ਵਿੱਚ ਵਿਨਾਸ਼ ਹੈ ) ਸਾਦਾ ਜਿਵਣ ਹੀ ਖੁਸ਼ਹਾਲ ਹੋ ਸਕਦਾ ਮੈਂ ਆਪ ਇੱਥੇ ਪੰਜ ਸਾਲ ਲਾ ਕੇ ਕਰਜ਼ਾ ਲਾਉਣਾ ਬੱਸ ਤੇ ਵਾਪਸ ਪੰਜਾਬ ਹੀ ਆਖ਼ਰੀ ਦੱਮ ਤੋੜਨਾ ਹੈ ਕਿਉਂ ਕੇ ਇੱਥੇ ਤੁਹਾਡਾ ਵੱਸ ਖਤਮ ਹੈ ਇੱਥੋਂ ਦੇ ਬੰਚੇ ਪਾਣੀ ਦਾ ਗਲਾਸ ਵੀ ਨਹੀਂ ਦਿੰਦੇ ਘਰ ਆਏ ਨੂੰ ਕੀ ਫ਼ਾਇਦਾ ਟੁੱਟ ਮਰਨ ਦਾ ਜਿੰਨਾ ਦੇ ਪੰਜ ਗੈਸ ਸਟੇਸ਼ਨ ਹਨ ਉਹ ਖੁਸ਼ ਨਹੀਂ ਤਾਂ ਅਸੀਂ ਕੀ ਪਾਣੀ ਹਾਰ ਹਾਂ ਬਾਕੀ ਸਬਰ ਹੀ ਸਬ ਕੁਝ ਹੈ 🙏
@user-ls5yz7xu8x
@user-ls5yz7xu8x Жыл бұрын
ਤਕਰੀਬਨ ਸਾਰੀਆਂ country ਵਿੱਚ ਇਹੀ ਹਾਲਾਤ ਹੈ । ਪੰਜਾਬ ਵਿੱਚ ਹੀ ਇਸ ਤੋਂ ਅਧੇ ਪੈਸੇ ਨਾਲ ਛੋਟੇ ਛੋਟੇ ਕੰਮ ਖੋਲੋ ਅਤੇ ਮਜੇ ਕਰੋ । ਬਾਹਰ ਆਉਣਾ ਅੱਡੀਆਂ ਚੁੱਕ ਕੇ ਫਾਹ ਲੈਣ ਵਾਲੀ ਗੱਲ ਹੈ। ਬਾਕੀ ਪੰਜਾਬੀਆਂ ਤੇ ਮੈਨੂੰ ਬਹੁਤ ਮਾਣ ਹੈ ਇਹ ਫਾਹ ਜਰੂਰ ਲੈਣਗੇ।
@gurcharansingh1660
@gurcharansingh1660 Жыл бұрын
ਸਰਦਾਰ ਜੀ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ 👍👍👍👍🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 🙏🙏
@lovehunjan3014
@lovehunjan3014 Жыл бұрын
Jide kol punjab ch hi paise naa hon chhote motte kam kholan de , oh bechara ki kare .. ..??
@munishsaini2629
@munishsaini2629 Жыл бұрын
sahj gall aa veer sare pase ehh haalat aa bhar bhut aukhi life aa
@diljeet8134
@diljeet8134 Жыл бұрын
@siyona-
@siyona- Жыл бұрын
Right ji
@satojsatoj3208
@satojsatoj3208 Жыл бұрын
ਲਬਣੀ ਨਿ ਮੌਜ ਕਿਤੇ ਪੰਜਾਬ ਵਰਗੀ ❤️❤️❤️🙏🙏🙏🙏
@sparkfacts5493
@sparkfacts5493 Жыл бұрын
Labni ni berojgari Punjab wargi
@jaswindersingh-ov3bi
@jaswindersingh-ov3bi Жыл бұрын
@@sparkfacts5493 roti ta mil jandi aa punjab ch avda mulk aavda hunda begana begana hi rehna chahe oo rujgar de deve pr aavda desh ni bhandi da ..
@ParamjeetSingh-pn6fs
@ParamjeetSingh-pn6fs Жыл бұрын
@@sparkfacts5493 2
@dawindersingg747
@dawindersingg747 Жыл бұрын
ਕਰੇਨ ਉਪਰੇਟਰ ਦੇ ਡਰਾਈਵਿੰਗ ਕਰਨ ਵਾਲਿਆਂ ਦਾ ਕੀ ਹਾਲ ਹੈ ਇਹ ਤਾਂ ਦੱਸੋ
@jaswindersingh-ov3bi
@jaswindersingh-ov3bi Жыл бұрын
@@dawindersingg747 😂 ਸਰਅਾ ਪਿਅਾ ਜਨਤਾ ਦਾ ਮਗਰ ਹੀ ਪੇ ਜਾਨੇ ਓ ।
@sukhjinderjassar6780
@sukhjinderjassar6780 Жыл бұрын
ਪੰਜਾ ਦਰਿਆ ਦੀ ਧਰਤੀ ਜ਼ਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ
@pindawale2200
@pindawale2200 Жыл бұрын
l
@pindawale2200
@pindawale2200 Жыл бұрын
l
@amarjitkaur7243
@amarjitkaur7243 Жыл бұрын
@@pindawale2200 te TX as c huuu❤❤😮😊😮
@kvsuthar5088
@kvsuthar5088 Жыл бұрын
@@amarjitkaur7243 hi 😊
@WaheGuru_status741
@WaheGuru_status741 Жыл бұрын
Waheguru ji
@SingerKiranGill
@SingerKiranGill Жыл бұрын
ਦੁਨੀਆਂ ਤੇ ਕਿਤੇ ਵੀ ਚਲੇ ਜਾਉ ਮਿਹਨਤ ਤਾਂ ਕਰਨੀ ਹੀ ਪੈਣੀ 🙏🙏
@mangalsingh-xm5bh
@mangalsingh-xm5bh Жыл бұрын
Nahi ...Kiran mehnat da mul v penna chaida hai k nahi ...🤔🙏
@jattunion9217
@jattunion9217 Жыл бұрын
😄😄😄mehnat kitho kruga jdo km hi ni milda
@jagjeet8518
@jagjeet8518 Жыл бұрын
Hahaha,ithe mehnat sali kruga kithe koi ,kamm e naa milea jad ta mehnat kru kithe?????
@subhcharanjitsinghnehal9495
@subhcharanjitsinghnehal9495 Жыл бұрын
@@jagjeet8518 ਕੀ ਕੰਮ ਕਰਦੇ ਹੋ ਇਥੇ ਯਾਨੀ ਬਾਹਰ ਜੀ
@dessibandestudio9705
@dessibandestudio9705 Жыл бұрын
Nice hi
@dilbagsingh5635
@dilbagsingh5635 Жыл бұрын
ਨਵੀਂ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸਲਾਹ ਮਸ਼ਵਰਾ ਦਿੱਤਾ ਹੈ ।🙏🙏🙏🙏🙏🙏
@surjitkhosasajjanwalia9796
@surjitkhosasajjanwalia9796 Жыл бұрын
ਅੱਜ ਤੋਂ 24 ਸਾਲ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਹੀ ਸੁਣਦੇ ਸੀ, ਤੇ ਅੱਜ ਵੀ ਨਵੇਂ ਬੰਦੇ ਨੂੰ ਸੁਰੂ ਮੁਸਕਲ ਆਉਂਦੀ ਹੈ ਬਾਦ ਸੈੱਟ ਹੋ ਜਾਂਦਾ,,,,ੂੂ ਊਠ ਅੜਾਉਂਦੇ ਹੀ ਲੱਦ ਹੁੰਦੇ ਨੇ
@sukhjitsinghsidhu6116
@sukhjitsinghsidhu6116 Жыл бұрын
Tuadi gal sahi pehla vi log istra kehda si Work hard karna paida
@angrejgill9245
@angrejgill9245 Жыл бұрын
Bilkul bro sahi gl aww
@happy...1320
@happy...1320 Жыл бұрын
ਇਹ ਯੂ ਟਿਊਬ ਵਾਲੇ ਐਵੇਂ ਆਵਦੀ ਕੁੜੀ ਦਿੰਦੇ ਆ ਝੂਠ ਬੋਲ ਬੋਲ ਕੇ ਲੋਕਾਂ ਦਾ ਮਨੋਬਲ ਖਰਾਬ ਕਰਦੇ ਆ
@everythinghere.855
@everythinghere.855 Жыл бұрын
​@@happy...1320 TUC ਉਸਨੂੰ ਸਹੀ ਕਹਿਣੇ ਹੋ , ਜੋ tuc ਦੇਖਣਾ ਚਾਹੁੰਦੇ ਹੋ ਉਹ ਪੇਸ਼ ਕਰੇ । Negetive v hunda
@rajinderaustria7819
@rajinderaustria7819 Жыл бұрын
ਬਾਠ ਸਾਹਿਬ ਤੁਹਾਨੂੰ ਤਿੰਨ ਤਰਾਂ ਦੀ ਵੀਡੀਓ ਬਨਾਉਣੀ ਚਾਹੀਦੀ ਸੀ ਇਕ ਇਹ ਨਵੇਂ ਮੁੰਡਿਆਂ ਦੀ ਦੂਜੀ ਲਾਸਟ ਸਮਿੱਸਟਰ ਵਾਲਿਆਂ ਦੀ ਤੀਜੀ ਪੱਕੇ ਹੋਏ ਮੁੰਡੇ ਜਾਂ ਕੁੜੀਆਂ ਦੀ। RAJINDER SINGH AUSTRIA
@manveerdhaliwaldhaliwal2178
@manveerdhaliwaldhaliwal2178 Жыл бұрын
Ryt babeo
@Rabbdeybandey
@Rabbdeybandey Жыл бұрын
Baath sahib es comment nu pls follow karo
@meetokaur6000
@meetokaur6000 29 күн бұрын
Very nice video ਕੋਈ ਸਮਝ ਜਨ ਦੀ ਕੋਸ਼ਿਸ਼ ਨਹੀਂ ਕਰਦੇ ਬਹੁਤ ਹੀ ਅਉਖਾ ਆ ਬਚਿਆ ਲਈ thanks 🌹🙏 uk
@jasbirsingh-kj9ql
@jasbirsingh-kj9ql Жыл бұрын
Bande dono Sache te ronki ne 😊! Waheguru paka kare Dona nu !
@sukhramrajpal8379
@sukhramrajpal8379 Жыл бұрын
ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ।
@pb65preet
@pb65preet Жыл бұрын
jma sach hai bhai, vapas aaya haan UK ton !
@harji66
@harji66 Жыл бұрын
ਸ਼ੁਰੂਆਤ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਹੌਲ਼ੀ ਹੌਲ਼ੀ ਠੀਕ ਹੋ ਜਾਂਦਾ 35 ਸਾਲ ਪਹਿਲਾਂ ਅਸੀਂ ਆਏ ਸੀ ਸਾਨੂੰ ਵੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਸੀ 1960 ਮੇਰੇ ਬਾਬਾ ਜੀ ਆਏ ਸਨ ਉਹ ਟਾਈਮ ਹੁਣ ਨਾਲੋਂ ਵੀ ਜਿਆਦਾ ਮੁਸ਼ਕਿਲ ਸੀ ਨਾਂ ਓਹਨਾ ਜੁਬਾਨ ਆਓਂਦੀ ਸੀ ਆਪਣੇ ਆਪ ਤੇ ਅਤੇ ਪਰਮਾਤਮਾ ਤੇ ਭਰੋਸਾ ਰੱਖੋ ਮੰਜਿਲ ਤੇ ਪਹੁੰਚ ਜਾਓਗੇ
@GurdeepSingh-zy7od
@GurdeepSingh-zy7od Жыл бұрын
1960 bai Kmaal hu gayi 😅😅 hun ki Chal daa piya
@sandhuss9836
@sandhuss9836 Жыл бұрын
ਪੰਜਾਬ ਜਿਦਾਬਾਦ😘😘
@rajwantkaur9639
@rajwantkaur9639 Жыл бұрын
Very nice conversation thanks 🙏
@harwindersinghmankoo3146
@harwindersinghmankoo3146 Жыл бұрын
ਬਾਠ ਸਾिਹਬ ਦੇਸ਼ िਵਦੇਸ਼ ਚ ੳੁਚ िਸਖਸ਼ਾ ਹਾਸਲ ਕਰਨ ਜਾਂਦੇ ਪੰਜਾਬੀ ਬिਚਆਂ ਦੀ ਸਚਾਈ ਪ੍ਾਈਮ ਏਸ਼ੀਆ ਟੀ ਵੀ ਤੇ ਲਾਈਵ िਵਖਾੳੁਣ ਨਾਲ ਪੰਜਾਬੀ ਨੌਜਵਾਨ िਕਸ ਦੇਸ਼ ਦੇ िਕਸ ਸिਹਰ ਚ ਜਾਣ ਬਹੁੁਤ ਹੀ ਮਹਤਵਪੂਰਨ ਜਾਣਕਾਰੀ िਮਲੇਗੀ ਪ੍ਾਈਮ ਏਸੀਆ ਟੀ ਵੀ ਦਾ ਕੋिਟਨ ਕੋिਟ ਧੰਨਵਾਦ 🙏
@savepunjab1997
@savepunjab1997 Жыл бұрын
Good,Both are wise & gave right advice
@kambojsurinder9393
@kambojsurinder9393 Жыл бұрын
ਬਹੁਤ ਹੀ ਪਿਆਰਾ prime Asia tv ਹੈ ਬਾਠ ਵੀਰ ਜੀ ਬਹੁਤ ਹੀ ਸਟੀਕ ਤਰੀਕੇ ਨਾ ਸਮਜਾਓਂਦੇ ਨੇ ਇਸ ਨੂੰ ਕਹਿੰਦੇ ਨੇ ਗਰਾਉਂਡ ਰਪੋਟ ਬਾਕੀ, ਬਾਕੀ ਬਹੁਤ ਲੱਲੀ ਛੱਲੀ tv ਵਾਲੇ ਗੰਦ ਪਾਈ ਜਾਂਦੇ ਨੇ। ਪੰਜਾਬ ਪੰਜਾਬੀਅਤ ਜਿੰਦਾਬਾਦ।
@kuwaitkuwait9074
@kuwaitkuwait9074 Жыл бұрын
Bahut great news sab nu Sach pata lagoga
@sukhwinderrehill9590
@sukhwinderrehill9590 Жыл бұрын
Bhut bdiaji apne bcche sache suche lgdea mehnat kri jao waheguru ji trakkian bxe 🙏🙏❤️
@livelifelovelife7787
@livelifelovelife7787 Жыл бұрын
We can’t afford to loose Punjab, keep making it better the brave people who chose to stay in Punjab. Most of our historic Gurudwaras are in Punjab
@happy...1320
@happy...1320 Жыл бұрын
ਕੋਈ ਵੀ ਵੀਰ ਇਹਨਾਂ ਯੂ ਟਿਊਬਰਾ ਤੇ ਭਰੋਸਾ ਨਾ ਕਰਿਆ ਕਰੋ ਬਹੁਤ ਈ ਝੂਠ ਬੋਲਦੇ ਆ ਤੇ 95% ਗਲਤ ਜਾਣਕਾਰੀ ਦਿੰਦੇ ਆ। ਜਿੰਨੇ ਕੰਮ ਕਰਨਾ ਹਰ ਜਗ੍ਹਾ ਤੇ ਕੰਮ ਮਿਲ ਜਾਂਦਾ ਆ ਜੀਹਨੇ ਨਖ਼ਰੇ ਕਰਨੇ ਆ ਓਹਦੇ ਲਈ ਕੀਤੇ ਵੀ ਕੰਮ ਨਈ ਆ
@tajindersingh9307
@tajindersingh9307 Жыл бұрын
Bahut vdiya msg aa ji , punjabiyo na ja2o bahr , punjab nu smbhalo koi mara nhi aa ethe, khud agge ao system de khud chalak bno , halatan ton darde punjab na chhaddo
@amardeepsingh4331
@amardeepsingh4331 Жыл бұрын
Smart, Intelligent Boys.
@gurcharansingh1660
@gurcharansingh1660 Жыл бұрын
ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਜੋ ਪੰਜਾਬ ਵਿੱਚ ਯੂਪੀ ਵਾਲਿਆਂ ਤੋਂ ਕੰਮ ਲਿਆ ਜਾਂਦਾ ਉਹੀ ਏਨਾ ਲਾਲਚੀਆਂ ਤੋਂ ਜੋ ਪੰਜਾਬ ਨੂੰ ਨਿੰਦ ਕੇ ਬਾਹਰ ਜਾ ਰਹੇ ਹਨ ਦਿਹਾੜੀ ਕਰਨ ਇਹਨਾਂ ਦੇ ਸਿਰ ਤੇ ਬਾਹਰ ਦਾ ਭੂਤ ਸਵਾਰ ਐ ਬਹੁਤੇ ਬੇਅਕਲ ਤਾਂ ਸਰਕਾਰੀ ਨੌਕਰੀਆਂ ਛੱਡ ਕੇ ਜਾ ਰਹੇ ਹਨ ਫਿਰ ਕਹਿੰਦੇ ਆਈ ਏ ਐਸ ਯੂਪੀ ਤੋਂ ਆ ਰਹੇ ਹਨ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 🙏🙏
@Dsingh652
@Dsingh652 Жыл бұрын
ਘੂਸਿਆ ਮੌਤ ਵਾਲੀ ਕੀ ਗੱਲ ਹੋਈ? ਚੰਗਾ ਭਲਾ ਜਿਉਦਾ ਜਾਗਦਾ ਬੰਦਾ ਖੜੈ ਤੇਰੇ ਮੁਹਰੇ..ਜਦੋਂ ਪੈਸੇ ਪੂਰੇ ਹੋਗੇ ਅਗਲਾ ਵਾਪਿਸ ਮੁੜ ਜਊ..ਮਾੜੀ ਜਹੀ ਅਕਲ ਵਰਤ ਕਿਸੇ ਦੇ ਜਵਾਨ ਪੁੱਤ ਬਾਰੇ ਇਝ ਬੋਲਣ ਤੋਂ..ਨਾਮ ਤੇ ਪਿੰਡ ਐਂ ਲਿਖੀ ਜਾਂਨੈ ਜਿਵੇਂ ਅਖਬਾਰ ਚ ਖਬਰ ਲਾਉਣੀ ਹੋਵੇ
@gilldeep3051
@gilldeep3051 Жыл бұрын
Jine Ap ni kuj krna oh eda bolde
@gurwinderkaur4659
@gurwinderkaur4659 Жыл бұрын
Guru raam dass ji kirpa bnai rkhna 🙏🙏🙏🙏
@dharampreetsingh3818
@dharampreetsingh3818 Жыл бұрын
UK ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਕਿ ਇਹ ਦੇਸ਼ ਇਸ ਟਾਈਮ ਮੰਦਹਾਲੀ ਚੋ ਗੁਜਰ ਰਿਹਾ ਹੈ
@HarpreetSingh-dh1ln
@HarpreetSingh-dh1ln Жыл бұрын
Good job Veerji 🙏👍
@nareshbitta
@nareshbitta Жыл бұрын
Baath saab ehh vadia line faddi Studio ch ghatia leadra tey discussion nalo changa hai
@ranithakur4486
@ranithakur4486 Жыл бұрын
Brother never give up life will be better later
@dalwindersinghsekhon3687
@dalwindersinghsekhon3687 Жыл бұрын
I love punjab 🙏🏻
@narindersingh6448
@narindersingh6448 Жыл бұрын
ਸਤਿ ਸ੍ਰੀ ਆਕਾਲ ਬਾਠ ਸਾਹਿਬ 👏🏾👏🏾👏🏾👏🏾
@deepkaur1863
@deepkaur1863 Жыл бұрын
..
@JAGRAJSingh78
@JAGRAJSingh78 Жыл бұрын
Reality💯
@gurmeetkaur9145
@gurmeetkaur9145 Жыл бұрын
God bless you b with you Waheguru ji Suchapatsh 🙏🏼
@rbrar3859
@rbrar3859 Жыл бұрын
ਜਵਾਕ ਕਰਨ ਤਾਂ ਕੀ ਕਰਨ ਸਾਰੇ ਪਾਸੇ ਬੁਰਾ ਹਾਲ ਹੋਇਆ ਪਿਆ
@harmansandhu1015
@harmansandhu1015 Жыл бұрын
ਫੇਰ ਨਾ ਜਾਇਓ ਜਾਂਦੇ ਕਿਓ ਆ ਪੰਜਾਬ ਵਰਗੀ ਮੌਜ ਨ੍ਹੀਂ ਹੈਗੀ ❤️🙏
@amanSINGH-ek3ri
@amanSINGH-ek3ri Жыл бұрын
ਮੋਜ ਹੀ ਭਦਾਵਾ ਸਵ ਕੁਜ ਹੁਦੀਂ । ਹੋਰ ਵੀ ਚਿਜਾ ਹੁਦੀਂਆ
@VISHALGUPTA-gf4ct
@VISHALGUPTA-gf4ct Жыл бұрын
Batth ji u r really a gem
@anitarani7561
@anitarani7561 Жыл бұрын
Dil na chaddo wahe guru sb thik hi krnge sb de supne pure honge sbr rakho
@gurmitbatth226
@gurmitbatth226 Жыл бұрын
Good massage batth sab
@poetergappa98
@poetergappa98 Жыл бұрын
22 जी ਇਹ intrview ਲਈਂ ਇਹਨਾਂ ਨੋਜਵਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਹਨ ਜੇ ਤਾ ਪ੍ਰਾਈਮ ਏਸਿਆ ਚੇਂਨਲ ਵਾਲੋ ਤੁਹਾਨੇ ਨਹੀਂ ਦਿੱਤੇ ਤਾ ਲਾਹਨਤ ਹੈ ਤੁਹਾਡੀ ਸਿਰ੍ਦਰ੍ਦੀ ਤੇ
@jagdishbahia9162
@jagdishbahia9162 Жыл бұрын
Waheguru ji bless punjabi🙏❤️🙏❤️🙏❤️🙏❤️
@kuwaitkuwait9074
@kuwaitkuwait9074 Жыл бұрын
Jithey vi jana othey di knowledge honi jaruri va bande nu sare punjibaiya nu ehi hath jod ke apeel va
@NishaNisha-ll9hu
@NishaNisha-ll9hu Жыл бұрын
Veer g tusi mehnt kri loka nu roko na jaan baher
@NARINDERSINGH-cw4uk
@NARINDERSINGH-cw4uk Жыл бұрын
Veer ji good speaking
@gsidhu9610
@gsidhu9610 Жыл бұрын
London is most expensive, search online and compare fee and accommodation cost in other cities too before applying for admission in college or universities .
@amandeepsingh8294
@amandeepsingh8294 Жыл бұрын
ਕੰਮ ਸਾਨੂੰਕੋਈ ਆਉਂਦਾ ਨਹੀ ਪਰ ਦਿਹਾੜੀ 200 ਪੌਂਡ ਚਾਹੀਦੀ ਆ। ਰੀਸ ਕਰਨੀ ਆ ਦਸ ਸਾਲ ਪਹਿਲਾਂ ਆਇਆਂ ਦੀ ਸਾਰੀਆਂ ਗੱਲਾਂ ਵੀ ਸਹੀ ਨਹੀ। ਪਰ ਸਬਰ ਵੀ ਜਰੂਰੀ ਆ
@deepblogs841
@deepblogs841 Жыл бұрын
Well ma Canada reh rya I don’t know about England but I must say ethe je mehnat kro ta shonk v pugde aw sab kuch sahi ho janda
@navdipdhatt3609
@navdipdhatt3609 Жыл бұрын
Sahi gall aa darling.. Mai v Canada ha. kam krde aa aisa krde aa nale shonk poore kri de aa 🇨🇦❤️
@kulwantdhaliwal1049
@kulwantdhaliwal1049 Жыл бұрын
Waheguruji. Bless. Punjabi🙏🙏🌹🌹
@harrydhaliwal4997
@harrydhaliwal4997 Жыл бұрын
ਸਤਿ ਸ੍ਰੀ ਆਕਾਲ ਬਾਠ ਸਾਬ
@MohitKumar-id3fb
@MohitKumar-id3fb Жыл бұрын
India Is Great Country All Our The World
@majhewalejatt7831
@majhewalejatt7831 Жыл бұрын
ਕੰਮ ਤਾ ਕਰਨਾ ਪੈਣਾ ਮੈਨੂੰ ਲੈਜੋ ਇੰਗਲੈਡ ਕਨੇਡਾ ਦੇਖਿਉ ਕਿੰਦਾ ਡਾਲਰਾਂ ਪੌਡਾ ਦੇ ਪਟਾਕੇ ਪੁਉਨਾ ਸਾਰਾ ਦਿਨ ਡੰਗਰਾ ਚ ਲੰਘਦਾ ਸਾਡਾ ਜਿੰਨਾ ਘਰ ਕੰਮ ਨੀ ਕੀਤਾ ਉਹਨਾ ਦੀ ਤਾ ਪਾਟਣੀ ਆ ਉਥੇ
@amolakbhullar5624
@amolakbhullar5624 Жыл бұрын
Veer dono sach bol rahy hai
@buntyjatt7801
@buntyjatt7801 Жыл бұрын
Y sab kismat de sode aw baki yr ghr to bahar rena okha aw kmona ta pena e aw wmk🙏❤️
@adventureteam7436
@adventureteam7436 Жыл бұрын
Eh smart smj rhe ne apne app nu jo bhr jaa rhe ne. But eh pachtaun gy punjab nu ✅
@cool9532
@cool9532 Жыл бұрын
ਅੰਬ ਲੈਣ ਆਏ ਸੀ ਫੇਰ ਜੇ ਇੰਨੇ ਈ ਔਖੇ ਆ ਤੇ ਉਹ ਭਰਾਵਾ ਇਹ ਦੁਨੀਆਦਾਰੀ ਜਿੱਥੇ ਮਰਜੀ ਚਲ ਜਾਉ ਤਪੱਸਿਆ ਤਾ ਕਰਨੀ ਪੈਦੀ ਫਲ ਦੇਣਾ ਨਾ ਦੇਣਾ ਰੱਬ ਦੇ ਹੱਥ ਬੱਸ ਆ
@Truelife-zd2my
@Truelife-zd2my Жыл бұрын
SB desha ch ehi haal a veero 🙏 baki j Jada paise haige tuhade kol te dekhlo tusi b dhkke kha k. Kite eh na khio SB jne k ap chle jnde bahr Loki te bakia nu rokde aa ristedar ehi khnde ne ajkl.j struggle krna te ajo sare. Khulla sda sbnu
@JasbirSingh-hp7lc
@JasbirSingh-hp7lc Жыл бұрын
Very nice galla
@gauravrajput5834
@gauravrajput5834 Жыл бұрын
Eh brother bilkul sahi keh rahe, me pichle 3 Saal to Poland a Europe ch , 200 hour to jyada kam karda hard work krke vi paise nhi bachde and har din navi navi problem pendi sir te, Baki Punjab vargi rees heni koi
@shehbazsingh7314
@shehbazsingh7314 Жыл бұрын
Sat Sri akal paji mai v Poland di layi file. Dsyo othe Kam kar
@palwindermasih3500
@palwindermasih3500 Жыл бұрын
Punjab jindabad
@gurpindersingh4419
@gurpindersingh4419 Жыл бұрын
Thank saab
@ustadkulwantsingh3784
@ustadkulwantsingh3784 Жыл бұрын
ਚੜ੍ਹਦੀ ਕਲਾ ਵਾਲੇ ਨਾਲ ਗੱਲ ਕਰਨੀ ਸੀ
@kuwaitkuwait9074
@kuwaitkuwait9074 Жыл бұрын
Tnx baath saab
@cricketworldcup581
@cricketworldcup581 Жыл бұрын
Thanks for this video. Finally people can understand the real situation of England. Guys im here from 13+ year. Life is so difficult here now. England is done. Only rich people can survive here. Don’t waste your life.
@SatnamSingh-fz6sj
@SatnamSingh-fz6sj Жыл бұрын
Nice taking
@ravindersingh-yz2zy
@ravindersingh-yz2zy Жыл бұрын
101 %Right
@arneetramgarhia
@arneetramgarhia Жыл бұрын
Bilkul sch aa
@Sarbjeet1994
@Sarbjeet1994 Жыл бұрын
Majboori
@pawanpreetgrewal3140
@pawanpreetgrewal3140 Жыл бұрын
Galla bilkul sahi ne
@paramgoraya660
@paramgoraya660 Жыл бұрын
bhte ristedaar sachi gl nai dsde....othe ja k pta lgda jdo ristedaara de boln da tarika v badal jnda.
@Ravi-vj6fm
@Ravi-vj6fm Жыл бұрын
.ਕੋਈ ਕੰਮ ਨਹੀਂ ਮਿਲਦਾ ਇੰਗਲੈਂਡ ਚ ਔਖਾ ਬਹੁਤ ਹੈ ਗੁਜ਼ਾਰਾ ਕਰਨਾ
@johalkeerrat1234
@johalkeerrat1234 Жыл бұрын
Punjab ta punjab hi aa ethe Bahaut kamm aa Karan wala chida
@mannan.pbx1
@mannan.pbx1 Жыл бұрын
11:08 Catch 😅👏🏻👏🏻
@AmanpreetKaur-zv7vb
@AmanpreetKaur-zv7vb Жыл бұрын
Slowly slowly everything will okay no worries jdo asi aye cc asi vi bht kuch face Kita but ,now sab kuch good aa 👍👍
@lavilopon
@lavilopon Жыл бұрын
🚩🚩🚩🚩
@sohimangat9100
@sohimangat9100 Жыл бұрын
Tusi uk ho . Pr da ki seen a uk c
@AmanpreetKaur-zv7vb
@AmanpreetKaur-zv7vb Жыл бұрын
Kinha tog paper a ohnu kuch nhi aukha ,5 saal work visa te rahi pr apply kardii
@harmanlubana4803
@harmanlubana4803 Жыл бұрын
Nice Aman g Waheguru mehar rakhe tuhade te tuhade family te
@lavilopon
@lavilopon Жыл бұрын
@@AmanpreetKaur-zv7vb hanji ma over stay aa ji
@JaswantSingh-mn3bz
@JaswantSingh-mn3bz Жыл бұрын
ਪੰਜਾਬ ਦੇ ਨਾਲ ਦੀ ਮੌਜ ਮਸਤੀ ਨਹੀਂ ਕਿਤੇ ਵੀ ਦੁਨੀਆਂ ਵਿੱਚ ਪਰ ਨਵੀਂ ਪੀੜ੍ਹੀ ਦੇ ਬੱਚੇ ਮੰਨਣ ਨੂੰ ਤਿਆਰ ਨਹੀਂ ਮੇਰਾ ਬੀ ਪੁਛ ਚੁੱਕੀ ਫਿਰਦਾ ਸੀ ਹੁਣ ਜਾਦ ਕਰਦਾ ਪੰਜਾਬ ਨੂੰ ਨਾਲ਼ੇ ਟਰੱਕ ਚਲਾਉਂਦਾ ਕਨੇਡਾ ਵਿੱਚ ਮਿਤਰੋਂ ਪੰਜਾਬ ਦੇ ਵਿੱਚ ਬਿਹਾਰ ਦੇ ਲੋਕਾਂ ਨੇ ਪੈਰ ਪਸਾਰੇ ਸ਼ੁਰੂ ਕਰ ਦਿੱਤੇ ਹਨ ਉਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਉਨ੍ਹਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਪਰ ਜਰ ਇਹ ਬਿਹਾਰ ਦੇ ਲੋਕ ਤਾਂ ਹੈ ਤਾਂ ਆਪਣੇ ਦੇਸ਼ ਵਿਚ ਪੰਜਾਬੀ ਆ ਨੇ ਪੁਰੀ ਦੁਨੀਆਂ ਵਿੱਚ ਕਬਜ਼ਾ ਕਰ ਲਿਆ ਹੈ
@HarjinderSingh-cs8uk
@HarjinderSingh-cs8uk Жыл бұрын
Har time iko jehe halat nahi hunde 7-8 months pehla bande ni milde si kama laye te 6-7 years thok ke kam kita sab ne ,,ikdam students jyada a gye ta eda hoya,,Theak ho jana sab,,struggle ta karni pendi a,,
@kuwaitkuwait9074
@kuwaitkuwait9074 Жыл бұрын
Bilkul sahi gal hai tuhadi bro kyi vari Kam di vi ho sakda shottage Jo jandi va..baki Punjabi zindabaad
@Lovepreet-rt6jt
@Lovepreet-rt6jt Жыл бұрын
har koi tuhada wang builder wala kam ni kr sakda 2 number ch
@HarjinderSingh-cs8uk
@HarjinderSingh-cs8uk Жыл бұрын
@@Lovepreet-rt6jt mai pr a ithe Waheguru g di kirpa nal te kitchen bedroom da kam karda,te oh vi 1 number ch tax bhar ke,,thanks
@jeetldh4517
@jeetldh4517 Жыл бұрын
Bara dukh lagda jaddo punjabi nojawana di takleefa sun ke
@antarpreetkaur6801
@antarpreetkaur6801 Жыл бұрын
Yes right
@gurleenchhabra6965
@gurleenchhabra6965 Жыл бұрын
Shukar Hai akal ahgii Hun
@remyk198
@remyk198 Жыл бұрын
To be honest me b student aya c kafi time pehla . But hun te us time ch boht fark aa chuka .. me apne experience de hisab nal kahunga ke jekar twada india ch 50 hjaar b mahine da bnnda a apne karobar ch ta oh sabto wadia aa
@gurindersohi6314
@gurindersohi6314 Жыл бұрын
Right
@harmohansingh1385
@harmohansingh1385 Жыл бұрын
ਖੇਤੀਬਾੜੀ ਦੀ ਜਾਣਕਾਰੀ ਵੀ ਦੇ ਣ ਦੀ ਖੇਚਲ਼ ਕਰਨੀ ਜੀ
@Lordlucifer8
@Lordlucifer8 Жыл бұрын
Bhai sab jagah eda hi a mai v Germany a but ethy kam bhut ahh and money b and many ways ahh
@swaransingh9175
@swaransingh9175 Жыл бұрын
Punjab jinda bad
@EveryDaySpecia
@EveryDaySpecia Жыл бұрын
ਪਹਾੜ ਦੂਰੋਂ ਵਧੀਆ ਲੱਗਦੇ
@SandeepSingh-xn9jn
@SandeepSingh-xn9jn Жыл бұрын
Bai j ghro niklna ta mehnat ta krne peni aa te bhut problems v aunia ohthe family ta heni har cheez perfect milogi...sab bnde settle ho jnde aa Thora time lgda bss Sabar rakhe sari life ohthe hi rehna houli houli ape sab set ho jna ja Bahar Jake v royi jande aa frr ni life ch kuj v ban sakda bnda 🙏🏻
@prabhnoorsinghprabh6245
@prabhnoorsinghprabh6245 Жыл бұрын
Sade v ristedar gye hoe aa koi tangi nhi ohna nu । Barmingham ch ne
@lakhwindersinghkhangura3465
@lakhwindersinghkhangura3465 Жыл бұрын
ਇੱਕ ਵਾਰ ਸਭ ਨੂੰ ਬਾਹਰ ਦਾ ਮਹੋਲ ਦੇਖ ਲੈਣ ਦਿਉ
@devinder514
@devinder514 Жыл бұрын
ਰਾਜ ਮਿਸਤਰੀ, POP, ਫ਼ਰਸ਼, ਬਿਜਲੀ, ਲੱਕੜ ਦਾ ਕੰਮ ਪੰਜਾਬ ਦੇ ਸ਼ਹਿਰਾਂ ਚ ਮੁੱਕਦੇ ਨਹੀਂ, ਪ੍ਰ ਪੰਜਾਬੀ ਨੌਜਵਾਨ ਲਭਦੇ ਨਹੀਂ। ਇੰਪੋਰਟ - ਐਕਸਪੋਰਟ ਲੁਧਿਆਣੇ ਗਿਣਤੀ ਦੇ ਬੰਦੇ ਪੰਜਾਬੀ। ਛੋਟੀ ਇੰਡਸਟਰੀ ਚ ਪੰਜਾਬੀ ਉਧਮੀ ਲਭਦੇ ਨਹੀਂ
@humanbeingtraveling2468
@humanbeingtraveling2468 Жыл бұрын
India is best
@yodhasingo1632
@yodhasingo1632 Жыл бұрын
Pehla ta NRi ne aw shonk kerlea felana pura kerlea jdu da bro da visza ayea odu da chitta ligal kerta te aw seape ayi jnde aw agge oda tran kad rakhea
@NirmalSingh-ym3qu
@NirmalSingh-ym3qu Жыл бұрын
🙏
@simransandhi6439
@simransandhi6439 Жыл бұрын
👍👍👍
@gskmovies
@gskmovies Жыл бұрын
Low de ecording jina aa tuhade ghar da gehrav kita hoya chaaye ov police he koyon na hove. Oste legly case pana shru karo prof video officely ad karke
@bikramjitsingh9446
@bikramjitsingh9446 Жыл бұрын
Bahi jo punjab punjab nall de rees nahi kity vee sada vasda rehy punjab Jo apna ghar hunda oh apna he hunda baki pasey kamoney koi skokhy nahi jo sukh sadgi wich oh kitey nahi Nahi oh labda so be a simple eh de wich he sukh
@rawailsingh5961
@rawailsingh5961 Жыл бұрын
ਪੱਗ ਵਾਲਾ ਨੂੰ ਕਹੋ ਤੈਨੂੰ ਪਟਿਆਲਾ ਉਡੀਕਦਾ ਜਲਦੀ ਆਜਾ ਤੂੰ ਕਦੇ ਘਰ ਆਪਣੇ ਡੱਕਾ ਨਹੀ ਤੋੜਿਆ ਹੋਣਾ,,,ਮੋਨਾ ਵੀਰ ਬਿਲਕੁਲ ਸਹੀ ਬੋਲਦਾਕਮ ਹੈਗਾ ਸਕਿਲ ਨਹੀ ਤੇ ਕੰਮ ਕਿਤੇ v nhi india vich v nhi Inna loka vsate km,,km ਕਿਹੜਾ ਕਰਨਾ ਆਉਂਦਾ ਪੱਗ ਵਾਲਾ ਕੁਝ v boli janda mona munda shi dada sari gl
@gurwinderkaur4659
@gurwinderkaur4659 Жыл бұрын
Kisaan Da putt aa Turban wala muda tuwanu ki pata osde bare kuj Aur kiyo aaje vapis Patiala Tuwanu ki problem hoi ode bolan tei 20 hrs kam kr skde sirf study Wale bache Duji country 40hrs Sach boll reha oe
@KulwantSingh-iw9sj
@KulwantSingh-iw9sj Жыл бұрын
ਪੰਜਾਬ ਵਿੱਚ ਹੀ ਰਹੋ ਅਤੇ ਪੰਜਾਬ ਵਿੱਚ ਹੀ ਕੰਮ ਕਰੋ
@sukhchain1926
@sukhchain1926 Жыл бұрын
ਜੇ ਦਾਸ ਪੰਜਾਬ ਨੂੰ ਆਵਦੀਆਂ ਸਟੋਰੀਆਂ ਵਿੱਚ ਸਵਰਗ ਅਤੇ ਮਰੀਕਾ ਕਨੇਡਾ ਇੰਗਲੈਂਡ ਦੀ ਲਾਈਫ ਨੂੰ ਇਕ ਨਰਕ ਸਮਾਨ ਲਿਖ ਦੇਵੇ ਤਾਂ ਪ੍ਰੋਫੈਸਰ ਬੈਠੇ ਹੁੰਦੇ ਨੇ ਸਾਡੀ ਗੱਲ ਨੂੰ ਸੋਧ ਕਰਨ ਲਈ। ਉਹੀ ਗੱਲ ਇਸ ਵੀਰ ਨੇ ਕਹੀ ਮਹਿਲਾਂ ਚੋਂ ਬਨਵਾਸ ਵੱਲ ਜਿਸ ਗੱਲ ਦਾ ਜਵਾਬ ਵੀ ਨਰਕ ਅਤੇ ਸਵਰਗ ਹੀ ਬਣਦਾ ਪਰ ਇਹ ਮਾਨਤਾ ਪ੍ਰਾਪਤ ਹੈ ਕਿਉਂਕਿ ਇਹ ਪ੍ਰਾਈਮ ਏਸ਼ੀਆ ਦੇ ਮਾਧਿਅਮ ਰਾਂਹੀ ਕਹੀ ਗਈ ਹੈ। 😅
@money-qc2ed
@money-qc2ed Жыл бұрын
bai ji kise hor d opinion v leni chahidi c
@MandeepSingh-ce6ue
@MandeepSingh-ce6ue Жыл бұрын
🙏🙏💐🙏🙏💝💝
@SidhuMoosewala-mi3hh
@SidhuMoosewala-mi3hh Жыл бұрын
Phila ta akhde canada vich kam ni hun ethe vi kam ni lagda hun ta aukha aee nale je kam kara ge ta sab sukha ae bai
@m_deepmusic8330
@m_deepmusic8330 Жыл бұрын
Loka da focus e sirf 5 countries tae aa england Canada Australia new Zeeland tae America 22 punjab ch Loka nu lgda bs aahi aa sb j bahr Jana ta 22 hor b countries nae udr move kro. Inha countries ch ta hun safety b bhut okhi hougi aa
@arjunsingh1196
@arjunsingh1196 Жыл бұрын
Sir u asking a question of that kind of boys who didn't have a knowledge about the country about the job placement anything else they didn't know very well at the moment how they can explain the reality if they eat food in gold spoon in India so they will do hard work
We Got Expelled From Scholl After This...
00:10
Jojo Sim
Рет қаралды 74 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 410 М.
Tom & Jerry !! 😂😂
00:59
Tibo InShape
Рет қаралды 58 МЛН
Chajj Da Vichar (2075) || Why is Bikram Singh Majithia silent ?
31:03
Prime Asia TV
Рет қаралды 14 М.
TAKING MY WIFE AND KIDS TO SEE MY PIND FOR THE FIRST TIME *Punjabi Village Vlog*
17:16