Chajj Da Vichar (1666) || UK 'ਚ ਕੁੜੀਆਂ ਵੱਲੋਂ ਖੁਲਾਸੇ | ਕੰਮ ਬਦਲੇ ਆਹ ਕੁਝ ਹੋਇਆ

  Рет қаралды 583,504

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 672
@SatnamSingh-bc5zm
@SatnamSingh-bc5zm Жыл бұрын
ਦੂਰ ਦੇ ਢੋਲ ਸੁਹਾਵਣੇ। ਪਹਾੜ ਦੂਰੋਂ ਬਹੁਤ ਸੋਹਣੇ ਲੱਗਦੇ ਹਨ ਪਰ ਜਦੋਂ ਚੜ੍ਹਨਾ ਪੈਂਦੇ ਹਨ ਤਾਂ ਨਾਨੀ ਭਾਵੇਂ ਨਾ ਚੇਤੇ ਆਵੇ ਪਰ ਮਾਂ ਜ਼ਰੂਰ ਯਾਦ ਆਉਂਦੀ ਹੈ।
@deeprataindia1170
@deeprataindia1170 Жыл бұрын
ਬਿਲਕੁੱਲ ਸਹੀ ਕਿਹਾ ਹੈ ਸਤਨਾਮ ਸਿੰਘ ਜੀ।
@parmjitsinghsidhu0016
@parmjitsinghsidhu0016 Жыл бұрын
Bilkul Sahi 👍
@sajankumarnanda5440
@sajankumarnanda5440 Жыл бұрын
🤣🤣🤣🤣🤣
@J_s_Sidhu
@J_s_Sidhu Жыл бұрын
Right ✔
@SatnamSingh-bc5zm
@SatnamSingh-bc5zm Жыл бұрын
ਡਿੱਗਦੇ ਢਹਿੰਦੇ ਉੱਠਦੇ ਬਹਿੰਦੇ, ਐਵੇਂ ਢੇਰੀ ਨਾ ਢਾਹ ਦੇਣਾ। ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ, ਸਾਨੂੰ ਇੱਕ ਦਿਨ ਉਡਾਰ ਬਣਾ ਦੇਣਾ।
@gagandeepsinghriar1678
@gagandeepsinghriar1678 Жыл бұрын
ਔਖਾਂ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਸਦਾ ਆਰੰਭ ਔਖਾਂ ਹੋਵੇ ਹੌਸਲਾ ਤੇ ਚੁੱਕ ਪਹਾੜ ਦੇਈਦਾ ਬਿਨਾ ਹੌਸਲੇ ਦੇ ਚੁੱਕਣਾ ਖੰਭ ਵੀ ਔਖਾਂ
@dilbagsingh245
@dilbagsingh245 Жыл бұрын
ਮੇਰਾ ਬਾਹਰ ਘੁੰਮਣ ਨੂੰ ਤੇ ਜੀ ਕਰਦਾ ਪਰ ਬਾਹਰ ਜਾ ਕੇ ਕੰਮ ਕਰਨ ਨੂੰ ਜੀ ਨਹੀਂ ਕਰਦਾ .ਕਾਸ਼ ਸਾਡੇ ਲੋਕ ਫੁਕਰ ਪੁਣਾਂ ਤੇ ਫੋਕੀ ਚੌਧਰ ਦੀ ਖਾਤਰ ਵੋਟਾਂ ਨਾ ਪਾਊਣ ਤੇ ਕੋਈ ਚੰਗੇ ਲੀਡਰ ਚੁਣਨ ਸਾਡਾ ਦੇਸ਼ ਵੀ ਵਧੀਆ ਹੋ ਜਾਵੇ
@gabhruinuk
@gabhruinuk Жыл бұрын
ਹਰਿਆਣੇ ਵਾਲੇ ਦੀ ਗੱਲਾਂ ਵੀ ਸਹੀ ਨੇ ਟਹਿਣੇ ਬਾਈ ਨੇ ਵੀ ਵਧੀਆ ਇੰਟਰਵਿਉ ਕੀਤਾ
@Ravinder_engineer
@Ravinder_engineer Жыл бұрын
Karcha kina k oda visa Tak da
@ksdhaliwal3670
@ksdhaliwal3670 Жыл бұрын
ਜੇਕਰ ਬੱਚੇ ਪੰਜਾਬ ਵਿੱਚ ਮਿਹਨਤ ਕਰਨ ਤਾ ਰੁਜ਼ਗਾਰ ਮਿਲ ਹੀ ਜਾਵੇਗਾ। ਦੂਰ ਦੇ ਢੋਲ ਸੁਹਾਵਣੇ।
@butalallian6930
@butalallian6930 Жыл бұрын
Bai ameer loka de bache ne eh india km kon krda
@Ranjeetsingh-xv9le
@Ranjeetsingh-xv9le Жыл бұрын
@@butalallian6930 grib da auda v koi nhi ithe paji sb jamin vech k ja kam kar chlde shad k dekho dekhi a rhe ne . Grib da bacha dubai ja hor arab countries ch hi jada
@deeppessi5141
@deeppessi5141 Жыл бұрын
I Love my Indian
@kiranjeetsidhu6901
@kiranjeetsidhu6901 Жыл бұрын
ਪੰਜਾਬ ਦੇ ਵਿੱਚ ਤਾਂ ਲੋਕਾਂ ਨੇ ਕੰਮ ਛੱਡ ਦਿੱਤੇ ਨਾ ਘਰ ਵਿੱਚ ਕੁੜੀਆਂ ਨੂੰ ਕੰਮ ਕਰਨਾ ਔਖਾ ਲਗਦਾ ਹੈ ਮੁੰਡਿਆਂ ਨੂੰ ਵੀ ਘਰ ਵਿੱਚ ਮੱਝਾਂ ਦਾ ਕੰਮ ਕਰਨਾ ਖੇਤ ਦਾ ਕੰਮ ਕਰਨਾ ਔਖਾ ਲਗਦਾ ਹੈ ਪਪੋਟਾ ਆਪਣੇ ਰੁਜ਼ਗਾਰ ਵਾਸਤੇ ਤਾਂ ਕੰਮ ਘਰ ਵਿਚ ਵੀ ਕਰ ਸਕਦੇ ਹਾਂ ਬਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਹਾਂ ਆਪਣੀ ਜ਼ਿੰਦਗੀ ਨੂੰ ਰੋਂਦੇ ਹਾਂ
@sukhwantsidhu4273
@sukhwantsidhu4273 Жыл бұрын
ਮੇਰਾ ਆਪਣਾ ਤਜੁਰਬਾ ,ਭਰਾਵੋ ਜਿਹਦੀ ਇਧਰ ਰੋਟੀ ਪਕਦੀ ਆ ,ਉਹ ਇੰਡੀਆ ਚ ਮਿਹਨਤ ਕਰ ਲਉ।
@Gindakhalifewal
@Gindakhalifewal Жыл бұрын
ਧੰਨਵਾਦ ਭਤੀਜ ਤੂੰ ਮੇਰਾ ਨਾਮ ਲੈ ਕੇ ਮੇਰਾ ਮਾਣ ਵਧਾਇਆ , ਮੈ ਕੋਸਿਸ ਕਰਾਂਗਾ ਟਹਿਣਾ ਸਾਬ ਨਾਲ ਮੈਂ ਗੱਲਬਾਤ ਕਰਕੇ ਸਬੂਤਾਂ ਤੇ ਤੱਥਾਂ ਦੇ ਅਧਾਰ ਤੇ ਦੱਸਾਂ ਸਾਡੀਆਂ ਕੁੜੀਆਂ ਦੇ ਜਿਸਮ ਦਾ ਕਿਵੇਂ ਧੰਦਾ ਕੀਤਾ ਜਾਂਦੇ ਤੇ ਸਾਡੇ ਮੁੰਡਿਆਂ ਨੂੰ ਤਨਖਾਹਾਂ ਮੰਗਣ ਤੇ ਕੁੱਟਿਆ ਮਾਰਿਆ ਜਾਂਦੇ .. ਮੈਂ ਸਾਡੇ ਭੈਣ ਭਰਾਵਾਂ ਦੇ ਹੱਕ ਚ ਆਵਾਜ਼ ਉਠਾਈ ਤੇ ਮੈਨੂੰ ਕਿਵੇਂ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ
@gabhruinuk
@gabhruinuk Жыл бұрын
ਮੁੰਡਿਆ ਨੇ ਗੱਲਾਂ ਤਕਰੀਬਨ ਸਾਰੀਆ ਲੋਜਿਕ ਨਾਲ ਕੀਤੀਆਂ ਤੇ ਸੰਗਤਰੀ ਕੋਟ ਆਲਾ ਬਾਈ ਵਧੀਆ ਗੱਲ ਕਰ ਗਿਆ ਟਹਿਣੇ ਦੀ ਗੱਲ ਦਾ ਦੂਜਾ ਪੱਖ ਦਿਖਾ ਕੇ ❤
@gagandeepsinghriar1678
@gagandeepsinghriar1678 Жыл бұрын
ਦਿਲ ਦਰਿਆ ਸਮੁੰਦਰੋ ਡੂਗੇ ਕੋਣ ਦਿਲਾ ਦੀ ਆ ਜਾਣੇ
@thestory.21m68
@thestory.21m68 Жыл бұрын
22 tusi app v inj di video bnao jii. Tusi prose like ho ji... (Bhatia)
@rangilababa5863
@rangilababa5863 Жыл бұрын
@@gagandeepsinghriar1678 C.f.
@harmankaurbrar5980
@harmankaurbrar5980 Жыл бұрын
Mere brother ne v uk jana ji video dekh ke menu v fiker ho geya na bheja ke UK
@gagandeepsinghriar1678
@gagandeepsinghriar1678 Жыл бұрын
@@harmankaurbrar5980 ਜਾਣਾ ਤੇ ਮੈ ਵੀ ਆ ਜੂ ਕੇ ਫਰਵਰੀ ਮਹੀਨੇ ਦੇ ਪੈਸੇ ਅਡਵਾਸ ਦਿਤੇ ਆ 10 ਵਿਚੋ ਸੱਤ ਚਲ ਗਏ ਏ ਤਿੰਨ ਬਾਕੀ ਐ
@sc6814
@sc6814 Жыл бұрын
ਮੈਂ ਭਾਈ ਜੀ ਨਾਲ ਸਹਿਮਤ ਹਾਂ, ਇਹ ਸਿਰਫ ਯੂਕੇ ਵਿੱਚ ਹੀ ਨਹੀਂ, ਯੂਰਪ, ਕਨੇਡਾ ਵਿੱਚ ਵੀ ਸੱਚ ਹੈ, ਇਹ ਵੀ ਹੁੰਦਾ ਹੈ ਕਿ ਮੂਲ ਨਿਵਾਸੀ ਕਦੇ ਵੀ ਤੁਹਾਡੇ ਪੈਸੇ ਨਹੀਂ ਰੱਖਦੇ ਪਰ ਭਾਰਤੀ ਅਜਿਹਾ ਕਰਦੇ ਹਨ, ਇੱਥੋਂ ਤੱਕ ਕਿ ਭੁਗਤਾਨ ਦੇ ਸਮੇਂ ਉਹਨਾਂ ਦੇ ਸ਼ਬਦ ਵੀ ਬਦਲ ਜਾਂਦੇ ਹਨ ਜੋ ਉਹਨਾਂ ਨੇ ਸ਼ੁਰੂ ਵਿੱਚ ਕਿਹਾ ਸੀ, ਇੱਥੋਂ ਤੱਕ ਕਿ ਜੇਕਰ ਤੁਹਾਡੇ ਕੋਲ ਸਾਰੇ ਦਸਤਾਵੇਜ਼ ਹਨ, ਤਾਂ ਵੀ ਭਾਰਤੀ ਤਨਖਾਹ ਵਿੱਚ ਦੇਰੀ ਕਰਨਾ ਪਸੰਦ ਕਰਦੇ ਹਨ। ਇਸ ਲਈ ਭਾਰਤੀਆਂ ਦੀ ਬਜਾਏ ਦੂਜਿਆਂ ਨਾਲ ਕੰਮ ਕਰਨ ਨੂੰ ਤਰਜੀਹ ਦਿਓ, ਤੁਹਾਡੀ ਭਾਸ਼ਾ, ਹੁਨਰ ਵਿੱਚ ਸੁਧਾਰ ਹੋਵੇਗਾ।
@SuperKing604
@SuperKing604 Жыл бұрын
Those others won’t give you a job anyway cause of poor language skills and not being pakka so its chora nu moor
@blackeagle9432
@blackeagle9432 Жыл бұрын
Thanks
@guljitkaur195
@guljitkaur195 Жыл бұрын
Yr ik kam kro vapis ajo tusi lok rehna v ethe te dojiya da dimag khrab kr. De
@torontovalejatt2854
@torontovalejatt2854 Жыл бұрын
Hello guljit. I'm from Canada🇨🇦 nd I'm rich business man
@dilbagpannu7799
@dilbagpannu7799 Жыл бұрын
ਆਪਣੀਆਂ ਸਰਕਾਰਾਂ ਨੂੰ ਇਸ ਬਾਰੇ ਧਿਆਨ ਦੇਣ । ਤਾਂ ਕਿ ਸਾਡੇ ਬੱਚੇ ਬਾਹਰ ਜਾ ਕੇ ਧੱਕੇ ਨਾ ਖਾਣ
@gabhruinuk
@gabhruinuk Жыл бұрын
ਮਾਨਸੇ ਆਲੀ ਲਗਦਾ ਪੰਜਾਬ ਤੋ ਰੀਲਾਂ ਦੇਖ ਕੇ ਈ ਆਈ ਲਗਦੀ ਫੀਲਰ ਪੂਰੀ ਤੇ ਦੂਜੀ ਭੈਣਜੀ ਨਰਸ ਆ ਜੇੜੀ ਉਹ ਏਹ ਵੀ ਦੱਸੇ ਕਿ ਏਥੇ ਰਜਿਸਟਰਡ ਨਰਸ ਹੋਣ ਲਈ ਯੋਗਤਾ ਚਾਹੀਦੀ 7,7,7,6.5 bands OSCE ਕਲੀਅਰ ਚਾਹੀਦੇ. ਆਪਣੀ ਕੱਛ ਚ ਦੂਜੇ ਦੀ ਹੱਥ ਚ 😅
@amanchouhan1424
@amanchouhan1424 Жыл бұрын
Foreign ch hrek country ch pehla pehla aukha hunda but eh ni hega v apa ena badnaam kriye eh ta apa nu Punjab v pta c fir apa eh kyu keh rhe v glti kiti aa k othe kehra job mildi aa jisnu mildi aa oh na awe
@ksmakhan2143
@ksmakhan2143 Жыл бұрын
@Jasteg Singh , , ,,00 .
@Kamoodhaliwal
@Kamoodhaliwal Жыл бұрын
Sare mansa diyan kuriyan eda diyan nhi hgiyan
@davinderkaur6000
@davinderkaur6000 Жыл бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਵਿਦੇਸ਼ਾਂ ਦੀਆਂ ਅਸਲ ਹਕੀਕਤਾਂ ਦਾ ਪਤਾ ਲੱਗਿਆ ਕਿ ਵਿਦਿਆਰਥੀਆਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
@joginderkaur5531
@joginderkaur5531 Жыл бұрын
ਮਨ ਭਾਵੁਕ ਹੁੰਦਾ ਹੈ ਇਹ ਸਭ ਸੁਣਕੇ। ਸਾਡੀਆਂ ਭ੍ਰਿਸ਼ਟਾਚਾਰੀ ਸਰਕਾਰਾਂ ਨੂੰ ਲੱਖ ਲਾਹਨਤਾ ਇਹਨਾਂ ਦੀਆਂ ਘਟੀਆਂ ਨੀਤੀਆਂ ਕਾਰਨ ਅੱਜ ਸਾਡੇ ਬੱਚਿਆਂ ਨੂੰ ਇਹ ਸਭ ਸਹਿਣ ਕਰਨਾ ਪੈ ਰਿਹਾ ਹੈ। ਬੱਚੀਆਂ ਨੂੰ ਦਿਲੋਂ ਸਲਾਮ 🙏🙏🌳
@saab3761
@saab3761 Жыл бұрын
ਉੱਥੇ ਕਿਹੜਾ ਸਰਕਾਰੀ ਨੌਕਰੀ ਮਿਲ ਜਾਂਦੀ ਜੀ, ਸੁਪਨਾ ਹਿਸਾਬ ਨਾਲ ਦੇਖੋ ਜੀ ,ਪੰਜਾਬ ਵਿੱਚ ਬਹੁਤ ਕੰਮ ਜੇ ਕਰਨਾ ਹੀ ਹੋਵੇ ਜੀ, 25 30 ਲੱਖ ਲਾ ਦਿੰਦੇ ਬਾਹਰ ਲਈ ਪਰ ਪੰਜਾਬ ਚ 5 ਲੱਖ ਨਹੀਂ ਦਿੰਦੇ ਬੱਚੇ ਨੂੰ
@RajinderSingh-di5ix
@RajinderSingh-di5ix Жыл бұрын
Qq is a
@satnambhatti6397
@satnambhatti6397 Жыл бұрын
It is the result of MANNUBAAD.
@sikanderpalsingh4877
@sikanderpalsingh4877 Жыл бұрын
Q mn?
@inderjeetsingh7943
@inderjeetsingh7943 Жыл бұрын
Sare punjab ch bihari raj krn dye , tuhanu excuse chaide bs
@sarapannu2792
@sarapannu2792 Жыл бұрын
ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਕਿਸੇ ਵੀ ਮੁਲਖ ਵਿੱਚ ਜਾਵੋ ਤੰਗੀ ਜ਼ਰੂਰ ਹੁੰਦੀ ਹੈ ਪਹਿਲੇ ਤਿੰਨ ਚਾਰ ਸਾਲ ਤੰਗੀ ਦੇ ਹਨ ਬਾਅਦ ਵਿੱਚ ਸੁੱਖ ਜ਼ਰੂਰ ਮਿਲੇਗਾ ਕਿਸੇ ਤੋਂ ਆਸ ਨਾ ਰੱਖੋ ਪਰਮਾਤਮਾ ਤੋਂ ਹੀ ਰੱਖੋ ਉਸ ਕੋਲ਼ੋਂ ਮੰਗੋ ਸੱਭ ਕੁਝ ਮਿਲ ਜਾਂਦਾ ਚੜਦੀ ਕਲਾ ਚ ਰਹੋ
@gagandeepsinghriar1678
@gagandeepsinghriar1678 Жыл бұрын
UK ਵਰਗੀ ਸੁੱਖ ਸਹੂਲਤ ਹੋਵੇ ਨਾਲ ਸਵਾਬ ਹੋਵੇ ਫਿਰ ਵੀ ਦਿਲ ਚਾਹੁੰਦਾ ਕੱਬਾ ਹਾਏਪੰਜਾਬ ਹੋਵੇ
@formula1214
@formula1214 Жыл бұрын
Ehna Sikh Sahultan de taan syape a
@jassaman8951
@jassaman8951 Жыл бұрын
ਧੋਬੀ ਦਾ ਕੁੱਤਾ ਨਾ ਘਾਟ ਦਾ ਹੁੰਦਾ ਹੈ ਨਾ ਘਰ ਦਾ ਜਿੰਨਾ ਪੈਸਾ ਲਗਾਕੇ ਬਾਹਰ ਜਾਂਦੇ ਹੋ ਜੇਕਰ ਅਕਲ ਹੁੰਦੀ ਤਾਂ ਪੰਜਾਬ ਵਿੱਚ ਰਾਜੇ ਹੁੰਦੇ ਤੁਸੀਂ ਸਾਰੇ ਜਿੰਦਗੀ ਤੋਂ ਹਾਰੇ ਹੋਏ ਭਗੌੜੇ ਹੋ ਉਸ ਤੋਂ ਵੱਧ ਕੁੱਝ ਵੀ ਨਹੀਂ ਗੋਰਿਆਂ ਦੇ ਭਈਏ ਭਈਆਂ ਤੋਂ ਯਾਦ ਆਇਆ ਉਹ ਵੀ ਤੁਹਾਡੇ ਨਾਲੋਂ ਚੰਗੇ ਹਨ ਜਿਹੜੇ ਤੁਹਾਡੀ ਹੀ ਜ਼ਮੀਨ ਤੇ ਮਾਲਕ ਬਣ ਗਏ ਤੇ ਤੁਸੀਂ ਗੋਰਿਆਂ ਦਾ ਗੰਦ ਚਕਣ ਤੇ ਛਕਣ ਜੋਗੇ ਪਹਿਲੇ ਲੋਕ ਦੇਖੇ ਹਨ ਜਿਹੜੇ ਆਪਣੀ ਧਰਤੀ ਦਾ ਦਾਅਵਾ ਛੱਡ ਗਏ ਹੋਣ ਲਾਹਨਤੀ ਕੌੜਾ ਸੱਚ)🙏
@samri_gill0073
@samri_gill0073 6 ай бұрын
ਇਹ ਗੱਲਾਂ ਸਾਰਿਆਂ ਨੂੰ ਪੱਤਾ ਵੀ ਬਾਹਰ ਕੁੱਝ ਨਹੀ ਹੈ ਫਿਰ ਵਿ ਸਾਰੇ ਬਾਹਰ ਨੂੰ ਭੱਜਦੇ ਆਂ, ਪੰਜਾਬ ਵਿੱਚ ਕੋਈ ਵੀ ਕੰਮ ਕਰਕੇ ਰਾਂਜੀ ਨਹੀ ਹੈਂਗਾ ਫਿਰ ਜਦੋ ਬਾਹਰ ਆਪਣੀ ਮਰਜ਼ੀ ਨਾਲ ਆਉਂਦੇ ਆ ਫਿਰ ਬਾਅਦ ਵਿੱਚ ਰੋਂਦੇ ਆ, ਜੋ ਕੰਮ ਆਪਣੀ ਮਰਜੀ ਨਾਲ ਕਿੱਤਾ ਹੋਵੇ ਫਿਰ ਬਾਅਦ ਵਿੱਚ ਚੀਕਾਂ ਨਾ ਮਾਰਿਆਂ ਕਰੋ , ਤੁਸੀਂ ਆਪਣੇ ਵਾਸਤੇ ਕਮਾਈ ਕਰਨ ਆਉਂਦੇ ਆ ਕਿਸੇ ਹੋਰ ਵਾਸਤੇ ਨਹੀਂ 🙏🙏
@Jagdeepsingh-op
@Jagdeepsingh-op Жыл бұрын
ਮੈ ਇਨਾਂ ਸਰਦਾਰਾਂ ਦੇ ਮੁੰਡਿਆ ਨੂੰ ਪੁੱਛਣਾ ਚਾਹੁੰਦਾ ਹੈ ਕਿ ਇਥੇ ਤਾਂ ਤੁਸੀ ਕੰਮ ਕਰਕੇ ਜਾਰੀ ਨੀ ਹੁਣ ਲੈ ਲਈਆ ਸਵਾਦ , ਤੁਹਾਡੇ ਨਾਲ ਇਵੇਂ ਨੀ ਬਣਨੀ ਚਾਹੀਦੀ ਹੈ। ਇਥੇ ਮਰ ਲੋ ਖੇਤੀ ਕਰ ਲੋ ਉੱਧਰ ਜਾ ਕੇ ਦਿਹਾੜੀਆਂ ਕਰ ਰਹੇ ਹੋ , ਕੰਮ ਕਰਨਾ ਕੋਈ ਮਾੜੀ ਗੱਲ ਨੀ, ਫਿਰ ਆਪਣੇ ਦੇਸ਼ ਵਿੱਚ ਕਿਉਂ ਨਹੀਂ , ਭਾਰਤ ਦੇਸ਼ ਵਰਗਾ ਹੋਰ ਕਿਤੇ ਵੀ ਦੇਸ਼ ਨਹੀਂ ਹੈ। ਜਿਥੇ ਹਰ ਕੰਮ ਦੀ ਆਜਾਦੀ ਹੈ। ਪਰ ਇਨ੍ਹਾਂ ਲੋਕਾਂ ਨੂੰ ਅੱਗ ਤਾਂ ਬਾਹਰਲੇ ਮੁੱਲਕ ਦੀ ਲੱਗੀ ਹੁੰਦੀ ਐ , ਜੇ ਸਰਕਾਰੀ ਕੰਮ ਨਹੀਂ ਹੈ ਤਾਂ ਆਪਣਾ ਕੋਈ ਬਿਜਨੈਸ਼ ਸੁਰੂ ਕਰ ਲਵੋ ਅੰਗਰਾਜਾਂ ਦੇ ਜਰੂਰੀ ਭਾਂਡੇ ਮਾਂਜਣੇ ਐ ਸਰਕਾਰ ਕਿੰਨੀਆਂ ਕੁ ਨੋਕਰੀਆਂ ਦੇਵੇਗੀ ,ਪਰ ਲਾਲਚ ਆ ਕੇ ਫੱਸਦੇ ਐ , ਫਿਰ ਇਨ੍ਹਾਂ ਨਾਲ ਉਹ ਬਣਦੀ ਕਿ ਖੋਦਿਆ ਪਹਾੜ ਨਿੱਕਲਿਆ ਚੂਹਾ।
@palvindersingh6963
@palvindersingh6963 Жыл бұрын
VERY TRUE VEER G. JEENU KAM KARN DAA TAREEKAA ODHAA ATHEA HE AMMERCAA. VEER MAY STOCK MARKET VEEACH 5 LAKH CAPTITAL LAA K MONTH 70000 BANAA LAYDAA. O V 22 DAYS VEEACH SATURDAY SUNDAY HOLIDAY HUDEE A STOCK MARKET DEE.
@arvinderkler1254
@arvinderkler1254 Жыл бұрын
ਮੇਰਾ ਮੰਨਣਾਹੈ ਕਿ ਬੱਚਿਆਂ ਨੂੰ ਆਪਣੇ ਮਾਪਿਆ ਨਾਲ ਘਰ ਦੇ ਹਰ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ ਹੈ ਵਿਹਲੇ ਬੈਠਣ ਨਾਲ ਤੁਸੀਂ ਨਿਕੰਮੇ ਹੁੰਦੇ ਹੋ .. ਕੋਈ ਸ਼ਾਨ ਨਹੀਂ ਬਣਦੀ … ਜਿਹੜੇ ਮਾਪੇ ਤੁਹਾਨੂੰ ਪਾਲ ਕੇ ਪੜ੍ਹਾਂ ਕੇ ਵੱਡਾ ਕਰਦੇ ਹਨ ਉਹਨਾਂ ਦਾ ਹੱਥ ਵਟਾਓ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਮਿਲੇਗੀ .. ਵੱਡਿਆਂ ਦੀਆਂ ਅਸੀਸਾ ਲਓ ਤੇ ਖੁਸ਼ੀਆਂ ਮਾਣੋ।
@SatnamSingh-bc5zm
@SatnamSingh-bc5zm Жыл бұрын
ਗੋਰਿਆਂ ਦੀ ਪੰਜਾਬ ਨੂੰ ਲੋੜ ਹੀ ਨਹੀਂ ਪੈਣੀ। ਹੁਣ ਤਾਂ ਪੰਜਾਬ ਵਿੱਚ ਗੋਰੇ ਜੰਮਣ ਲੱਗ ਪਏ ਹਨ। ਜੰਮਦਿਆਂ ਦੇ ਵਾਲ਼ ਚਿੱਟੇ ਹੋ ਰਹੇ ਹਨ।
@navsandhu6152
@navsandhu6152 Жыл бұрын
Satnam.singh.tere.tane hoe chitea
@gurlalsinghbrar111
@gurlalsinghbrar111 Жыл бұрын
Jihne kam karna hunda ohde koll ehna gala da time ni hunda sab kuj milda niat honi chahidi aa
@BhupinderSingh-dj1em
@BhupinderSingh-dj1em Жыл бұрын
ਇਹ ਕੁੜੀ ਕਹਿੰਦੀ ਕੇਅਰ ਦੀ ਜੌਬ ਮੈਂ ਨਹੀਂ ਸੀ ਕਰਨਾ ਚਾਹੁੰਦੀ ਇਹੀ ਤਾਂ ਨਰਸ ਦੀ ਜੌਬ ਹੈ ਮਰੀਜ ਦੀ ਕੇਯਰ ਕਰਨੀ,ਇਹੀ ਤਾਂ ਤੁਹਾਨੂੰ ਸਿੱਖਾਂਣਾ ਇੰਗਲੈਂਡ ਨੇ?
@SuperKing604
@SuperKing604 Жыл бұрын
She doesn’t want to do hard work because she thinks its beneath her in india thats why people dont have jobs they don’t want to jobs they think are dirty but in other countries they have to so they do
@sukhdevgill7210
@sukhdevgill7210 Жыл бұрын
ਬੱਚੇ ਤੋਂ ਅਲਰਜੀ, ਬੱਚੇ ਰੱਬ ਦਾ ਰੂਪ ਹੁੰਦੇ ਹਨ, ਤੁਹਾਨੂੰ ਕਿੰਨੀਆਂ ਕੁ ਉਮੀਦਾਂ ਹਨ ਇਨ੍ਹਾਂ ਤੋਂ,coming back
@jasmailsingh7717
@jasmailsingh7717 Жыл бұрын
ਤੁਸੀਂ ਪੰਜਾਬੀ ਉ ਸਾਰੇ ਪਰਿਵਾਰਾਂ ਦੇ ਪਰਿਵਾਰ ਬੱਸ ਬਾਹਰ ਚੱਲੇ ਜਾਉ ਪੰਜਾਬ ਤੇ ਇਕ ਦਿਨ ਕੰਬਜਾ ਬਈਆ ਤੇ ਮੁਸਲਮਾਨਾਂ ਨੇ ਕਰਨਾ ਜੇ ਇਹ ਸਕਰੀਨ ਛੋਟ ਕਰਕੇ ਰੱਖ ਲਿਓ ਜੇ
@Mohammadislaam1234
@Mohammadislaam1234 Жыл бұрын
Canada, UK,Australia, USA, ih sare bevkoof nhi hegy,ih sare Indian to kamanaa chohnde ne dena nhi chohnde, ihna di nazar vichh Indian di koi value nhi hegi, jinna marzi sajj dhajj ke reh lao
@AnilKumar-gk8up
@AnilKumar-gk8up Жыл бұрын
Hor jao baar 😂🤣😂🤣Apna mulkh apna hai❤❤I love my india 🇮🇳 always...My country is top of the universe 💥💥💥
@ravneetkaur6101
@ravneetkaur6101 Жыл бұрын
Huhh hun da mahul te india ch rehn vala nia j sdi sarkar sde country de talent nu aghe lae k javhe ta snu ki lodh aa bhr dhake khan di asi v apne parvar ch rahieee edu community jine india da kuj bnona va ohh bhr lia countries enjoy kr ria ohh taraki de rahh chl ria edr modi bussy aa chugian vl kandha kdn li rubishh 😏
@sdhanoa83
@sdhanoa83 Жыл бұрын
These things happened with all of us when we came here long time ago but students need to work hard good things will follow .. now in hayes southall behaviour of students are so bad sometimes even we as punjabi community feel shame .. we should understand we are in others country it’s not our country….
@pek1240
@pek1240 Жыл бұрын
thali ch pia bhalde ne ji bina kitte hi sab kuj mil jave bhua de ni aye asi vi donkian laga ke aye si 2 sal lag gaye si UK paunchan tak te ik sal vadh canada mushkalan aundia par asi ta kadi nahi kise nu mada kiha sab mehnat karde si te apne kam kar vi app hi karde si eh tah kurian ho ke vi kahi jandian ke ke sanu roti vi app banauni paindi aa daso hor kon banau
@jaishiv2310
@jaishiv2310 Жыл бұрын
ਟਹਿਣਾ ਸਾਹਿਬ ਜੀ ਕਿਨੇ ਵਾਰ ਇਸ ਸਚਾਈ ਦੀ ਗੱਲ ਬਾਤ ਹੋ ਚੁੱਕੀ ਹੈ ਪਰ ਭਾਰਤ ਦੀ ਰਾਜਨੀਤੀ ਵਿੱਚ ਐਨਾ ਨਿਘਾਰ ਆ ਚੁੱਕਾ ਹੈ ਜੋ ਵਜਾਹ ਬਣਦੀਹੈ ਪਡ ਲਿਖ ਕੇ ਕਰਨਵੀ ਕੀ ਬਚੇ ਕੀ ਕਰਨ ਤੇ ਮਾਪੇ ਵੀ ਕੀ ਕਰ ਸਕਦੇ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ
@luckykaur5543
@luckykaur5543 Жыл бұрын
Bilkul sach… ਆਪਣਾ ਘਰ-ਪਰਿਵਾਰ,ਦੇਸ਼ ਛੱਡਣਾ ਸੌਖਾ ਨਈ 😢
@KuldeepSingh-nm1mc
@KuldeepSingh-nm1mc Жыл бұрын
ਘਰ ਵਾਲੇ ਸੁੱਖ਼ ਨਹੀ ਮਿਲਦੇ ਚਾਹੇ ਕਿਤੇ ਵੀ ਚਲੇ ਜਾਓ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bakshishram827
@bakshishram827 Жыл бұрын
Hlo the
@rinkumattran
@rinkumattran Жыл бұрын
ਕੰਮ ਆਉਣ ਵਾਲੀਆ ਗੱਲਾਂ ਜੀ🙏🙏🙏
@rshans4464
@rshans4464 Жыл бұрын
ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਾਹਰ ਜਾ ਕੇ ਝਾੜੂ ਨਾਲ ਨੋਟ ਇਕੱਠੇ ਨਹੀਂ ਹੋਣੇ ਕੰਮ ਕਰਕੇ ਹਡ ਵਾਹੁਣੇ ਪੈਣੇ ਹਨ ਸੰਘਰਸ਼ ਕਰਨਾਂ ਪੈਣਾ ਹੈ ਰਣਜੀਤ ਸਿੰਘ ਹੰਸ ਖਰੜ
@punjab40
@punjab40 Жыл бұрын
True they are willing to collect £££ like that you said.
@surindergarg8386
@surindergarg8386 Жыл бұрын
ਸਤਿ ਸ਼੍ਰੀ ਆਕਾਲ ਸਵਰਨ ਟਹਿਣਾ ਜੀ.... ਲਾਜ਼ਵਾਬ 👍 ਵਿਦੇਸ਼ ਜਾਕੇ ਵੀ ਕੋਈ ਐਪੀਸੋਡ ਮਿੱਸ ਨਹੀਂ ਕਰਦੇ
@deeprataindia1170
@deeprataindia1170 Жыл бұрын
ਸੁਰਿੰਦਰ ਗਰਗ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਸ਼੍ਰੀ ਮਾਨ ਜੀ ਆਪਜੀ ਨੂੰ ਮਿੱਸ ਕਰਦੇ ਹਾਂ ਜੀ। ,,Ballu ਰਟੈਂਡਾ,,
@surindergarg8386
@surindergarg8386 Жыл бұрын
Ballu Ratainda ji your Contact Number please
@England_aale_jatt
@England_aale_jatt Жыл бұрын
ਮੈ ਇਹੀ ਕਹਿਣਾ ਚਾਹੁੰਦਾ ਹਾਂ ਕਿ ਤਾੜੀ ਇਕ ਹੱਥ ਨਾਲ ਨੀ ਵੱਜਦੀ ਦੋਹਾਂ ਹੱਥਾਂ ਨਾਲ ਵੱਜਦੀ ਆ,ਕੁੜੀਆ ਦੀ ਵੀ ਗਲਤੀ ਹੁੰਦੀ ਅਾ ਇਹ ਆਪ ਜਿਸਮ ਵੇਚਦੀਆਂ ਨੇ ਪਹਿਲਾ ਜੋ ਆਪਾ ਬਰੈਂਪਟਨ ਚ ਵੇਖਦੇ ਹਾਂ ਬਰੈਂਪਟਨ ਮਸ਼ਹੂਰ ਹਾਂ ਕਿ ਉੱਥੇ ਕੁੜੀਆ ਖੁਦ ਜਿਸਮ ਵੇਚਦੀਆਂ ਅਾ ਤੇ ਗਲਤੀ ਆਪਾ ਅਗਲੇ ਦੀਆ ਕਢ ਦੇਣੇ ਹਾਂ ਕਿ ਇਥੇ ਕੁੜੀਆ ਦਾ ਸ਼ੋਸ਼ਣ ਹੁੰਦਾ ਅਾ,ਨਾਲੇ ਇਹਨਾਂ ਕੁੜੀਆ ਨੇ ਵੀ ਇਹੀ ਗੱਲ ਕਹੀ ਅਾ ਤੇ ਇਹ ਸ਼ਰੇਆਮ ਇੰਗਲੈਂਡ ਨੂੰ ਬਦਨਾਮ ਕਰੀ ਜਾਂਦੀਆ ਆਂ,ਜਦੋਂ ਆਪਾ ਕੰਮ ਲੱਭਣਾ ਹੀ ਨਹੀ ਬਾਹਰ ਜਾਕੇ ਤਾਂ ਕਿੱਦਾ ਮਿਲੁਗਾ ਘਰੇ ਬੈਠੇ ਨਾਲੇ ਕਿਸੇ ਹੋਰ ਮੁਲਕ ਵੀ ਜਾਂਦੇ ਤਾਂ ਉੱਥੇ ਜਾਕੇ ਕਿਹੜਾ ਥਾਲੀ ਚ ਪਰੋਸ ਕੇ ਕੰਮ ਦੇ ਦੇਣਾ ਅਾ ਕਿਸੇ ਨੇ,ਜੇ ਇੰਗਲੈਂਡ ਇਹਨਾਂ ਹੀ ਮਾੜਾ ਅਾ ਕੰਮ ਨੀ ਮਿਲ਼ਦਾ,ਕੁੜੀਆ ਦਾ ਸ਼ੋਸ਼ਣ ਹੁੰਦਾ ਅਾ ਤਾਂ ਤੁਸੀਂ ਉੱਥੇ ਕੀ ਕਰਦੇ ਊ ਵਾਪਿਸ ਅਾ ਜਾਵੋ ਪੰਜਾਬ ਚ,ਇੰਗਲੈਂਡ ਚ ਰਹਿੰਦੇ ਊ ਇੰਗਲੈਂਡ ਦਾ ਖਾਂਦੇ ਊ ਇੰਗਲੈਂਡ ਚ ਕੰਮ ਕਰਦੇ ਊ ਤੇ ਉੱਤੋ ਇੰਗਲੈਂਡ ਨੂੰ ਹੀ ਬਦਨਾਮ ਕਰੀ ਜਾਂਦੇ ਊ ਬੇਸ਼ਰਮ ਲੋਕੋ,ਬਾਕੀ ਮੁੰਡਿਆ ਨੇ ਗੱਲਾਂ ਬਹੁਤ ਵਦੀਆ ਤੇ ਸੱਚੀਆ ਕੀਤੀਆ ਅਾ।
@sunilGujjar-yf9mk
@sunilGujjar-yf9mk Жыл бұрын
ਵਿਦੇਸ਼ ਆਉਣਾ ਸੌਖਾ ਇਥੇ ਰਹਿ ਕੇ ਜ਼ਿੰਦਗੀ ਸੌਖੀ ਕਰਨੀ ਬਹੁਤ ਔਖੀ ਹੈ ਜੀ
@CHAHAL491
@CHAHAL491 Жыл бұрын
Life was never meat to be easy u need Dig it hard. Don’t cry about it .that is your struggle. U will tell these stories to your grandkids that how are you made it. feel proud about it.
@mintrelsmith
@mintrelsmith Жыл бұрын
Punjabi Punjabi di help Punjab wich nhi karde. Bahr di gal chdo😆
@MadeinPanjab
@MadeinPanjab Жыл бұрын
We can all blame.system in Punjab as much as you want but each individual playing a part in this corrupted system. If police in Punjab stop you first you do is offer money. When was the last time youth nowadays worked 8-9 hrs in a day or helped their parents? IELTS isnt a degree that will give a job. God bless Punjab 🙏🏽
@punjabidecenthulk784
@punjabidecenthulk784 Жыл бұрын
ਕੁੜੀਏ 15 ਲੱਖ la ke uk ਗਈ, je 6..7 ਲੱਖ la ke india ch ਸੈਲੂਨ ਖੋਲ ਲੈਂਦੀ, ta wadia ਪੈਸਾ india ch ਕਮਾਉਂਦੀ, ਅਜ kal ਕਸਬਿਆਂ ch ਸੈਲੂਨ ਖੋਲ ke lok ਅੰਨਾ paisa kama rahe ਨੇ, ਬੇਨਤੀ aa ਲੋਕਾਂ nu bhed ਛਾਲ na ਮਾਰੋ
@baljitbrar7378
@baljitbrar7378 Жыл бұрын
ਭਾਈ ਰੋਟੀ ਨਹੀਂ ਬਰੈਡ ਤਾਂ ਮਿਲਦੀ ਹੈ ਜ਼ਿਆਦਾ ਪੈਰ ਨਾਂਹ ਛੱਡੋ ਸਾਰੇ ਹੀ ਮਿਹਨਤ ਕਰਕੇ ਪੈਰਾ ਤੇ ਹੁੰਦੇ ਹਨ ਤੂਸੀ ਐਥੇ ਨੋਕਰ ਚਾਹਾਉਦੀਆ ਹੋ ਜੋ ਤੁਹਾਨੂੰ bed tea ਦਵੇ ਸਾਰੇ ਹੀ ਬਾਹਰ ਕੰਮ ਕਰਕੇ ਘਰ ਦੀ ਰੋਟੀ ਟੁੱਕ ਕਰਨਾ ਪੈਦਾ ਹੈ ਅਸਲੀਅਤ ਪਛਾਣੋ
@jogasingh2611
@jogasingh2611 Жыл бұрын
Veer ehna di bhasa to patta lagda paka pakaea khana labhdia
@farmersupporter895
@farmersupporter895 Жыл бұрын
ਮੈ ਪੰਜਾਬ ਚ ਆਪਣਾ ਕੰਮ ਕਰਦਾ,ਮੇਰੇ ਕੋਲ 5 ਮੁੰਡੇ ਕੰਮ ਕਰਦੇ ਨੇ। ਹਾਂ ਮੇਹਨਤ ਸਖਤ ਕਰਨੀ ਪੈਂਦੀ ਆ ਪਰ ਜੇਕਰ ਅਖੋ k ਪੰਜਾਬ ਚ ਕੁਝ ਨੀ ਆ ਤੇ a ਗਲ ਗਲਤ ਆ।
@AkhilSharma-mn9pc
@AkhilSharma-mn9pc Жыл бұрын
ਇਹ ਹੁੰਦੀ ਇੰਟਰਵੀਊ ਬਹੁਤ ਖੂਬ
@AnilKumar-gk8up
@AnilKumar-gk8up Жыл бұрын
Ek tym paa ke jede log india tu baarle mulkha ch gaye ne...bapis pajan ge ek tym...But naa oh othe de renh wale hone naa ithe de 🙏🙏Aapne mulkh jo azaadi hai oh baar nehi hai ❤️❤️
@rakeshsihag9572
@rakeshsihag9572 Жыл бұрын
सिर्फ सरकार चंगी होवे खुद नही,कौन जो बईमान है नही कोई छोटा है कोई बङा
@manderjassal5532
@manderjassal5532 Жыл бұрын
ਬਾਈ ਗੁੱਸਾ ਨਾ ਕਰਿਓ ਜੱਟ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਗਰੀਬ ਜਾਤੀਆਂ ਦੇ ਲੋਕਾਂ ਨਾਲ ਇਹਨਾਂ ਤੋਂ ਵੀ ਮਾੜਾ ਵਿਹਾਰ ਕਰਦੇ ਆ ਹਰ ਰੋ ਜ਼ਲੀਲ ਹੁੰਦੇ ਆ ਗਰੀਬ ਲੋਕ ਇਹਨਾਂ ਨੂੰ ਜ਼ਮੀਨਾਂ ਦੇ ਠੇਕੇ ਖਾਣ ਦੀ ਆਦਤ ਆ ਇਹ ਲੋਕ ਕੰਮ ਨੀ ਕਰ ਸਕਦੇ ਇਹਨਾਂ ਲੋਕਾਂ ਨਾਲ ਮੇਰੇ ਵੀਚਾਰ ਵਾਰੇ ਗੱਲਬਾਤ ਜ਼ਰੂਰ ਕਰਿਓ
@satnambhatti6397
@satnambhatti6397 Жыл бұрын
True.
@sunilmehra4228
@sunilmehra4228 Жыл бұрын
Kyu gulam bande paye oo apni Punjabi boli apna Punjab shad tusi lok gulam bande oo Sade .. baghat sing . Udam singh . Sabb ne sada Desh ajazd karwata tusi log khud gulam bande oo India wapis ake apna hunar te apna India da naam roshan karo .. waheguru ji Khalsa waheguru ji dii . Fathe ,🙏🙏🤗
@osingh2041
@osingh2041 Жыл бұрын
Tehna Sahib, there is no need to wear a suit outside. Please wear overcoat or a warm jacket.
@kisankaur4459
@kisankaur4459 Жыл бұрын
he is a trendy man, lol lol
@osingh2041
@osingh2041 Жыл бұрын
@@kisankaur4459 Yes, darling Kisan Kaur ji, probably you are right!
@begood430
@begood430 Жыл бұрын
@@osingh2041 Sharm ni aundy darling kehnaa onu
@boharsingh7725
@boharsingh7725 Жыл бұрын
ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ 🙏🙏🙏🙏🙏
@Davindergill1313
@Davindergill1313 Жыл бұрын
ਬਹੁਤ vadia ਟਹਿਣਾ ਸਾਬ ਦੂਰੋਂ ਦੂਰੋਂ vdia ਲੱਗਦਾ ਇੰਗਲੈਂਡ ਜਦੋ ਬੰਦਾ ਇਥੇ ਆਉਂਦਾ ਪਤਾ ਫਿਰ ਲੱਗਦਾ ਮੇਰੇ ਵਾਂਗੂ
@deemotay2048
@deemotay2048 Жыл бұрын
ਪਰ ਜਦੋਂ ਲੋਕ ਇੰਡੀਆ ਜਾਕੇ ਹੋਰਾ ਨੂੰ ਦੱਸਦੇ ਨੇ ਕੀ ਬਹੁਤ ਅੋਖਾ ਕੰਮ ਕਾਰ ਘੱਟ ਹੋਗੇ ਪਰ ਸੁਣਦਾ ਕੋਈ ਨਹੀਂ
@ravidas141
@ravidas141 Жыл бұрын
True aa ji main khud hun india ayea lok kahande aa tusi ki karde aaa uthe ultia gallana karde aa
@iqbalsingh-dl7kh
@iqbalsingh-dl7kh Жыл бұрын
ਬਾਕੀ ਹਰਿਆਣੇ ਵਾਲੇ ਵੀਰਾਂ ਨੇ ਪੰਜਾਬੀ ਚੰਗੀ ਬੋਲੀ ।
@ਰਾਜਲਹੇੜੀ
@ਰਾਜਲਹੇੜੀ Жыл бұрын
ਕੁਝ ਨਹੀ ਰੱਖਿਆ ਬਾਹਰ...ਇੰਡੀਆ ਤਾ ਤੁਸੀ ਟਰੈਕਟਰਾ ਬੋਲਟਾ ਤੋ ਬਿਨਾਂ ਨੀ ਸਾਰ ਦੇ...ਬਾਹਰ ਭਾਲਦੇ ਓ ਕੰਮ
@sukhrai4075
@sukhrai4075 Жыл бұрын
ਪੰਜਾਬੀ।ਧੋਖਾ ਅਪਣੇ।ਆ।ਨਾਲ।ਹੀ ਕਰਦੇਵਾ
@ireland278
@ireland278 Жыл бұрын
I have been, Australia, Canada same everywhere but thanks God I never worked for Indian or Pakistani lol 😆 😅
@ranjit900
@ranjit900 Жыл бұрын
ਕੰਮ ਤਾਂ ਸਾਰੇ ਕਰਨੇ ਪੈਂਦੇ ਐ ਆਕੇ ਇੱਕ ਦੋ ਸਾਲ ਨਹੀਂ ਘੱਟੋ ਘੱਟ ਦਸ ਸਾਲ ਬਾਅਦ ਤੁਸੀਂ ਸੈਟ ਹੁੰਦੇ ਐ ਆਉਦਿਆਂ ਨੂੰ ਹੀ ਸਭ ਕੁਝ ਨਹੀਂ ਮਿਲਦਾ ਟਾਈਮ ਲੱਗਦਾ ਇੱਕ ਫੁੱਕਰਪੁਣਾ ਦਿੱਲੀ ਛੱਡ ਦਿਉ ਰੂਲ ਫੋਲੋ ਕਰੋ ਸਭ ਠੀਕ ਹੋਉ
@vickylubana1018
@vickylubana1018 Жыл бұрын
21:10 bai nu 2.5 saal hoye India to aye nu te English kive bolda peya😅. Pc asi canada 6-6 saal ho gye. Gore de wich km kri da pr hale v punjabi ch eni English mix ni kite😂
@Mohammadislaam1234
@Mohammadislaam1234 Жыл бұрын
Gorean di nazar ch punjabi bhaie ne,
@24riseentertainment99
@24riseentertainment99 Жыл бұрын
Sahi gal
@sunrisesunset979
@sunrisesunset979 Жыл бұрын
ਹੁੰਣ ਵੀ ਕੁੱਝ ਨਹੀਂ ਵਿਗੜੀਆਂ , ਲਿਆਕਤ ਕੋਲ ਹੈ ਤਾਂ ਕੋਈ ਥਾਂ ਅੋਖੀ ਨਹੀਂ ।ਚੜਦੀ-ਕਲਾ✊
@rkcreations4677
@rkcreations4677 Жыл бұрын
Fresh envoirment is everywhere not only in england,if u want to sucseed in life u have to work hard, ups and down r part of life... .
@pek1240
@pek1240 Жыл бұрын
that's what they don't want to understand they still complaint like they are sitting in there home they think they are the only skilled people rest are dum and stupid living there for years without any problems everyone had faced these problems even worst than these
@bsdeol594
@bsdeol594 Жыл бұрын
ਇਕ ਥਾਂ ਤੋਂ ਦੂਜੀ ਥਾਂ ਜਾ ਕੇ ਸੈਟ ਹੋਣ ਲਈ ਘੱਟ ਤੋਂ ਘੱਟ ਪੰਜ ਸਾਲ ਲੱਗਦੇ ਹਨ ॥ ਏਥੇ ਸਾਰੇ ਕੰਮ ਕਰਨੇਪੈਦੇ ਹਨ ॥
@baljitbains7522
@baljitbains7522 Жыл бұрын
Well come to London Swarn Tehna ji and Harman ji. Very good conversation keep it up. I like your fabulous Programme. God bless both of you. 🙏🙏
@harjindarsingh1975
@harjindarsingh1975 Жыл бұрын
ਮਾਇਆ ਭੋਜਨ ਨਾਰੀ ਤਿੰਨੋ ਪਰਦੇ ਦੇ ਅਧਿਕਾਰੀ
@mandeepkumar-zt2fe
@mandeepkumar-zt2fe Жыл бұрын
Sarsa wali kudi jo bol rahi c ki j phela pta huda ethe a sab hona ja ena okha fer punjab rheke hi kuch kr lede .sahi j ene paise lake v ahi hona fer ethe rheke mhenat krlo o thik aa
@bhagwantsingh9945
@bhagwantsingh9945 Жыл бұрын
ਪੰਜਾਬ ਚ ਤੇ ਕੰਮ ਕਰਨ ਅੰਗਰੇਜ ਆ ਹੀ ਰਹੇ ਨੇ ਭਾਵੇਂ ਉਹ ਅੰਗਰੇਜ ਕਾਲੇ ਹੀ ਸਹੀ ( ਬਿਹਾਰ ਵਾਲੇ) ਆਪਣੇ ਲੋਂਕਾਂ ਦੇ ਸੌਂਕ ਜਿਆਦਾ ਵੱਡੇ ਹੋ ਗਏ। ਕੰਮ ਓਹੀ ਆ ਇੱਥੇ ਸਸਤੇ ਕੱਪੜੇ ਪਾਂ ਕੇ ਵੀ ਨਹੀਂ ਕਰ ਹੁੰਦਾਉਥੇ ਓਹੀ ਕੰਮ ਬਰੈਂਡਡ ਪਾਕੇ ਕਰ ਲੈਂਦੇ ਕੰਮ ਓਹੀ ਆ ਇੱਥੇ ਇੱਕ ਮੈਂਬਰ ਘਰ ਦੇ ਦੱਸ ਜਿਆਂ ਦਾ ਢਿੱਡ ਪਰ ਦੇਂਦਾ ਉਥੇ ਦੱਸ ਜੀਅ ਇਕ ਦਾ ਨਹੀਂ ਭਰ ਸਕਦੇ। ਇੱਥੇ ਜੇਕਰ ਪੈਸੇ ਘੱਟ ਨੇ ਕੰਮ ਵੀ ਤੇ ਘੱਟ ਕਰਨਾ ਪੈਂਦੈ ਤੇ ਆਰਾਮ ਨਾਲ ਆਪਣੇ ਘਰ ਚ ਸੁਖ ਦੀ ਨੀਂਦ ਤੇ ਇੱਜਤ ਨਾਲ ਵੀ ਤੇ ਰਹਿੰਦੇ ਆ ਗੱਲ ਅ ਬਈ ਉਥੇ ਜੇਕਰ ਪੈਸੇ ਵੱਧ ਮਿਲਦੇ ਫੇਰ ਖਰਚੇ ਵੀ ਤੇ ਵੱਧ ਨੇ ਚੱਲੋ ਨਿੱਬੜਦੀ ਗੱਲ ਇਹ ਆ ਸਬਦਿ ਅਪੋ ਆਪਣੀ ਸੋਚ ਆ
@ravsharma7214
@ravsharma7214 Жыл бұрын
Ha 😁😃 ha, Punjabi girls 😂😂😂🙂, only with these girls, only Punjabi
@vijaykaur4534
@vijaykaur4534 Жыл бұрын
To help understand the concept of settling in western countries or structed and developed with less corruption countries (entirely said without sarcasam). Although alot of people or public who move to abroad countries with the mindset of a better and successful future also come with the mentality of cultural expectations from people of their origin or race already set in those countries. Hence find it very difficult when they feel a certain void and not understood until years later when they have adapted to the sub culture themselves. Although of the same origin, yet people have lived a different life style (whom have lived for a while in the countries) to what the new immigrants know of or have lived in. Venting no anger, an example of the gentlemen with his child is that if you were to imagine accomodating a paying guest family in your family home back in India there would be alot of considerations that would come across. Yet in western countries there are far more perhaps as houses are more enclosed structurely. Many facts to consider such as. Your not their close family members even if so, its taken them a very long time to set their house and can afford no damage by the tenants. The way we can treat our child when required using strategies to help them learn of their mistakes cannot be done with others children. Having your own children compared to others children is different. However, misleading is certainly not the right thing to do and should not take advantage of anyone in any such way.
@Shortvideoshits
@Shortvideoshits Жыл бұрын
ਬਾਈ ਮੁਕਦੀ ਗੱਲ ਇਹ ਆ ਕੇ ਮੇਹਨਤ ਹੀ ਰੋਟੀ ਆ
@sanjhabhaichara5368
@sanjhabhaichara5368 Жыл бұрын
ਇਨਸਾਨੀਅਤ ਹੀ ਇਨਸਾਨੀਅਤ ਦੀ ਦੁਸ਼ਮਣ ਏ, ਜ਼ਿਆਦਾ ਪੈਸਿਆਂ ਵਾਲਿਆ ਚੋ ਇਨਸਾਨੀਅਤ ਘੱਟ ਜਾਂਦੀ ਏ, ਰੱਬ ਨਾਲ ਗੱਲਾ ਕਰਨ ਵਾਲੇ ਇਨਸਾਨ ਕਿਸੇ ਦਾ ਮਾੜਾ ਨਹੀਂ ਸੋਚਦੇ। ਧੰਨ ਓਹ ਬਾਪ ਜਿਹੜੇ ਆਪਣੀ ਜਵਾਨ ਧੀ ਨੂੰ ਇਕੱਲਿਆਂ ਰੱਬ ਦੇ ਆਸਰੇ ਵਿਦੇਸ਼ ਭੇਜਦੇ ਹਨ। ਸਾਨੂੰ ਬੱਚਿਆਂ ਦਾ ਦਿਲੋਂ ਸਾਥ ਦੇਣਾ ਚਾਹੀਦਾ ਏ। ਆਪਣਾ ਦਿੱਤਾ ਹੋਇਆ ਆਸਰਾ ਬੱਚਿਆ ਦਾ ਚੰਗਾ ਭਵਿੱਖ ਸਿਰਜ ਸਕਦਾ ਏ🙏🏼💐
@gurindergrewal5450
@gurindergrewal5450 Жыл бұрын
ਇੱਕ ਜ਼ਰੂਰ ਦੱਸਣਾ ਹਰਮਨ ਦਾ ਬੈਗ ਮਿਲ ਗਿਆ?
@sukhiduggankaur384
@sukhiduggankaur384 Жыл бұрын
ਇਧਰ ਪੰਜਾਬ ਵਾਲੇਆਂ ਨੂੰ ਹਰਮਨ ਦੇ ਬੈਗ ਫ਼ਿਕਰ ਹੋਈ ਪਈ ਆ
@sjay6668
@sjay6668 Жыл бұрын
When you tell people in India everything covered in this video, they don't believe you and put pressure on you or just say we are jealous.
@Punjabihome
@Punjabihome Жыл бұрын
ਜੇ ਪੰਜਾਬ ਚ ਕੰਮ ਨਹੀ ਤਾ ਭਈਏ ਗਡੀਆ ਭਰ ਭਰਕੇ ਪੰਜਾਬ ਚ ਕਿਉ ਆ ਰਹੇ ਨੇ
@nreworld
@nreworld Жыл бұрын
काम तो india में भी बहुत। कई विदेशी कंपनियां पैसे कमा रही। लेकिन हमारे लोगों को डॉलर का लालच। गोरो को गुलामी की आदत वहा लेकर जाती है।। यहा भारत में कोई कमी नही।।।।।
@singhsaab8664
@singhsaab8664 Жыл бұрын
RSS ਤੇ ਅਡਾਨੀਆਂ ਅੰਬਾਨੀਆਂ ਦੀਆਂ ਸਾਜਿਸ਼ ਨੂੰ ਲੋਕਾਂ ਸਾਹਮਣੇ ਲਿਆਉ ਬਾਦਲ RSS ਦੇ ਦਲਾਲ ਹਨ ਤੇ ਕੈਪਟਨ ਨੂੰ ਵੀ ਡਰਾ ਕੇ ਈ ਡੀ ਤੋਂ ਤੇ ਯੂ ਪੀ ਦੀਆਂ ਧੀ ਜਵਾਈ ਦੀਆਂ ਮਿਲਾਂ ਦੇ ਘੁਟਾਲਿਆਂ ਤੋਂ ਡਰਦਿਆਂ ਅੱਗੇ ਲਾ ਲਿਆ ਤੇ ਕੇਜਰੀਵਾਲ ਤਾਂ ਇੱਕ ਸਾਜਿਸ਼ ਦੇ ਤਹਿਤ RSS ਦੇ ਅੰਨਾਹਜ਼ਾਰੇ ਦੇ ਅੰਦੋਲਨ ਵਿੱਚੋਂ ਕੱਢਿਆ ਗਿਆ ਤੇ ਇਨ੍ਹੇ ਬਾਦਲਾਂ ਵਾਂਗੂੰ ਆਰ ਐਸ ਐਸ ਦੇ ਹੈੱਡਕੁਆਟਰ ਨਾਗਪੁਰ ਤੋਂ ਭਗਵੰਤ ਮਾਨ ਨੂੰ ਵੀ ਸਹੁੰ ਖਵਾ ਲਿਆਂਦੀ ਆ ਜਿਹੜੀ 1990 ਚ ਵੱਡੇ ਬਾਦਲ ਨੂੰ ਖਵਾਈ ਸੀ ਪੰਜਾਬ ਨੂੰ ਹਰ ਤਰ੍ਹਾਂ ਦਾ ਹਮਲਾ ਕਰਕੇ ਖਤਮ ਕਰਨਾ . ਪੰਜਾਬ ਨਾਲ ਵੀ ਜੋ 1984 ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਘਰਾਂ ਤੋਂ ਕੱਢ ਕੱਢ ਕੇ ਗਲਾਂ ਵਿੱਚ ਟਾਇਰ ਪਾ ਪਾ ਕੇ ਲਾਂਬੂ ਲਵਾਏ ਜਾਣਗੇ ਸੋ ਪੰਜਾਬੀਉ ਇਕੱਠੇ ਹੋ ਜਾਉ ਤੇ ਦਲਾਲਾੰ ਤੇ ਬਈਆਂ ਤੋਂ ਬਚ ਜਾਉ। ਆਹ ਜਿਹੜੇ ਮਹਾਤਮਾ ਰਾਤੋ ਰਾਤ ਪੈਦਾ ਕਰ ਦਿੱਤੇ ਆ ਇਹ ਵੀ RSS ਦੇ ਪਾਠ ਫਾ ਇੱਕ ਭਾਗ ਜੋ ਸੋ ਬਚ ਜਾਉ।
@deeprataindia1170
@deeprataindia1170 Жыл бұрын
ਸੱਚ ਇਨਸਾਨੀਅਤ ਦੀ ਘਾਟ ਅਾ ਚੁੱਕੀ ਹੈ ਪੈਸੇ ਦੀ ਦੌੜ ਨੇ ਲਾਲਚੀ ਬਣਾ ਦਿੱਤਾ ਹੈ। ਪੰਜਾਬੀ ਨੂੰ ਪੰਜਾਬੀ ਦੀ ਹੈਲਪ ਕਰਨੀ ਚਾਹੀਦੀ ਹੈ ਬੇਨਤੀ ਹੈ ਜੀ। ,,Ballu ਰਟੈਂਡਾ,,
@sardarjirdxfitness4708
@sardarjirdxfitness4708 Жыл бұрын
Chaj de vichar ta tusi sidhu baai bare hi vikha te c hun etthe aa ge gandh paan. Chaj da vichar 🙄😒😅😅
@sukhwantsidhu4273
@sukhwantsidhu4273 Жыл бұрын
ਵਿਦੇਸ਼ਾ ਚ ਕੋਈ ਮਦਦ ਨੀ ਕਰਦਾ ,ਚਾਹੇ ਕੋਈ ਆਪਣਾ ਖੂਨ ਵੀ ਕਿਉਂ ਨਾ ਹੋਵੇ ,ਭੈਣ -- ਦਾ ਬੱਚ ਮਰ ਜਾਂਦਾ ,ਘਟੀਆ ਪੱਧਰ ਦੀ ਸੋਚ ਨੀ ਛੱਡਦੇ ਪੱਛਮੀ ਮੁਲਕਾਂ ਚ ਪਹੁੰਚ ਕੇ ।
@GurpreetKaur-tl2tz
@GurpreetKaur-tl2tz Жыл бұрын
Asi v ik couple a sanu v 4 months hoge ethe aye nu apa v eh interview deni chaundea ki tuc Sadi interview laoge asi apne ghrdea nu relatives nu bhejna chaundea ki ah sbh sch a asi nkhre ni krde
@sdhanoa83
@sdhanoa83 Жыл бұрын
One thing more if she came here on nhs program visa then she can work as nurse but on student visa you have switch for work visa to work professionally simple it’s developed country need to follow rule’s simple
@sjay6668
@sjay6668 Жыл бұрын
This is true. Also the application has to be made in the correct way, meeting the criteria otherwise you won't be shortlisted for an interview, if you reach this stage then you have to prove you are the best candidate. I wonder if this lady is working in a private home that doesn't require what she claims she has.
@lakhvirbains8881
@lakhvirbains8881 Жыл бұрын
ਟੇਹਣਾ ਸਾਬ ਨੂੰ ਕੀ ਹੋਇਆ ਜੀ 😀😀
@akaur4533
@akaur4533 Жыл бұрын
ਬੱਚੇ ਨੂੰ ਨਾਲ ਤਾ ਨਹੀਂ ਰੱਖਣ ਦਿੰਦੇ ਕਿਉਕਿ ਜਿਥੇ ਬੱਚਾ ਰਹੇਗਾ ੲਿੰਗਲੈਂਡ ਦੀ ਪੋਲਿਸੀ ਹੁੰਦੀ ਹੈ ਹੈਲਥ ਵਾਲੇ ਘਰ ਚੈਕ ਕਰਨ ਆਉਂਦੇ ਹਨ ਕਿ ਜਿਥੇ ਬੱਚੇ ਨੇ ਰਹਿਣਾ ਹੈ ਬੱਚਾ ਉਥੇ ਕਿੰਨਾ ਕੁ ਸੁਰੱਖਿਅਤ ਹੈ ਉਹ ਘਰ ਦੇ ਮਾਲਕ ਨੂੰ ਸਭ ਕੁਝ ਦੇਣਾ ਪੈਂਦਾ ਹੈ ਸੋ ਮਾਲਕ ਉਹ ਖਰਚਾ ਨਹੀਂ ਦੇਣਾ ਚਾਹੁੰਦੇ ਇਸੇ ਕਰਕੇ ਬੱਚੇ ਵਾਲੇ ਕਮਰਾ ਘੱਟ ਮਿਲਦਾ ਹੈ
@harshgautam9889
@harshgautam9889 Жыл бұрын
Jo eh dss rhe ehh sb all off the world ch hi chlda va koi nvi gl ni hr jgha hi ehh hunda uk Jaa k puchn di ki lod si tahana sabb nuu ethai hi puch lende India ch hi forn ch kudia majburi kr k fas jandiya tai India ch nasha kr k rape hoe ja rhe a
@charanjitkaur6036
@charanjitkaur6036 Жыл бұрын
ਬਹੁਤ ਵਧੀਆ ਟਹਿਣਾ ਜੀ ਇਗੰਲੈਡ ਬਾਹਰ ਖੇਤ ਰੋਡ ਤੇ ਪਰੋਗਰਾਮ ਕਰਦੇ ਹੋ ਜੀ ਗੁਡ ਜੋਬ
@ravidas141
@ravidas141 Жыл бұрын
Khet Road???????
@jagtarsinghpawra8187
@jagtarsinghpawra8187 Жыл бұрын
ਟਹਿਣਾ ਜ਼ੀ ਪੰਜ਼ਾਬੀ ਹੀ ਪੰਜ਼ਾਬੀ ਦਾ ਵੈਰੀ ਸ਼ਲਾਮ ਅਾ ਤੁਹਾਡੀ ਪੱਤਰਕਾਰੀ ਨੂੰ 22 G
@punjab40
@punjab40 Жыл бұрын
ਲੋਹਾ ਲੋਹੇ ਨੂੰ ਕੱਟਦਾ ਆ, ਬਾਕੀ ਪੰਜਾਬੀ ਲੋਹਾ ਤਾਂ ਨਹੀਂ ਇਹ ਤਾਂ ਪਲਾਸਟਿਕ ਦੇ ਨੇ, ਕਮਜ਼ੋਰ ਕੌਮ ਲੇਲੜੀਆਂ ਕਢਦੇ ਗੋਰਿਆਂ ਦੀਆਂ।
@baljitbains2732
@baljitbains2732 Жыл бұрын
Koi vi country a mehnat krni paindi a eh bilkul sahi gal a Koi kise di help ni krda
@butalallian6930
@butalallian6930 Жыл бұрын
Ethe Punjab ch koi mn la k km mehnt v nhi karda ji bahr ja k Sab km krde ne ji
@jessiepanue937
@jessiepanue937 Жыл бұрын
Thank you for such a great programme!!!! When we go to india and try and tell our relatives the reality they think we don’t want them to progress! The government of panjab needs to recognise this pandemic and address this issue of mass migration of the youth
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha mangn lai
@ksrehal1396
@ksrehal1396 Жыл бұрын
Y g m khud uk ch aa ethe kleya kudiya nu na bhejo eh kudiya lyi desh nhi hai ethe kudiya to apna kharcha ne poora hunda feesa ta kitho niklniya
@singhsaab8664
@singhsaab8664 Жыл бұрын
RSS ਤੇ ਅਡਾਨੀਆਂ ਅੰਬਾਨੀਆਂ ਦੀਆਂ ਸਾਜਿਸ਼ ਨੂੰ ਲੋਕਾਂ ਸਾਹਮਣੇ ਲਿਆਉ ਬਾਦਲ RSS ਦੇ ਦਲਾਲ ਹਨ ਤੇ ਕੈਪਟਨ ਨੂੰ ਵੀ ਡਰਾ ਕੇ ਈ ਡੀ ਤੋਂ ਤੇ ਯੂ ਪੀ ਦੀਆਂ ਧੀ ਜਵਾਈ ਦੀਆਂ ਮਿਲਾਂ ਦੇ ਘੁਟਾਲਿਆਂ ਤੋਂ ਡਰਦਿਆਂ ਅੱਗੇ ਲਾ ਲਿਆ ਤੇ ਕੇਜਰੀਵਾਲ ਤਾਂ ਇੱਕ ਸਾਜਿਸ਼ ਦੇ ਤਹਿਤ RSS ਦੇ ਅੰਨਾਹਜ਼ਾਰੇ ਦੇ ਅੰਦੋਲਨ ਵਿੱਚੋਂ ਕੱਢਿਆ ਗਿਆ ਤੇ ਇਨ੍ਹੇ ਬਾਦਲਾਂ ਵਾਂਗੂੰ ਆਰ ਐਸ ਐਸ ਦੇ ਹੈੱਡਕੁਆਟਰ ਨਾਗਪੁਰ ਤੋਂ ਭਗਵੰਤ ਮਾਨ ਨੂੰ ਵੀ ਸਹੁੰ ਖਵਾ ਲਿਆਂਦੀ ਆ ਜਿਹੜੀ 1990 ਚ ਵੱਡੇ ਬਾਦਲ ਨੂੰ ਖਵਾਈ ਸੀ ਪੰਜਾਬ ਨੂੰ ਹਰ ਤਰ੍ਹਾਂ ਦਾ ਹਮਲਾ ਕਰਕੇ ਖਤਮ ਕਰਨਾ . ਪੰਜਾਬ ਨਾਲ ਵੀ ਜੋ 1984 ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਘਰਾਂ ਤੋਂ ਕੱਢ ਕੱਢ ਕੇ ਗਲਾਂ ਵਿੱਚ ਟਾਇਰ ਪਾ ਪਾ ਕੇ ਲਾਂਬੂ ਲਵਾਏ ਜਾਣਗੇ ਸੋ ਪੰਜਾਬੀਉ ਇਕੱਠੇ ਹੋ ਜਾਉ ਤੇ ਦਲਾਲਾੰ ਤੇ ਬਈਆਂ ਤੋਂ ਬਚ ਜਾਉ। ਆਹ ਜਿਹੜੇ ਮਹਾਤਮਾ ਰਾਤੋ ਰਾਤ ਪੈਦਾ ਕਰ ਦਿੱਤੇ ਆ ਇਹ ਵੀ RSS ਦੇ ਪਾਠ ਫਾ ਇੱਕ ਭਾਗ ਜੋ ਸੋ ਬਚ ਜਾਉ।
@vaidgurdeepsingh
@vaidgurdeepsingh Жыл бұрын
Punjab vich kam karn wala hona chihida, rupe ithe bhi bande ne
@gurmitbrar6254
@gurmitbrar6254 Жыл бұрын
ਸਾਨੂੰ ਬਿਊਰੋਕ੍ਰੇਸੀ ਤੇ ਲੀਡਰਾਂ ਨੇ ਮਾਰਤਾ,, ਚੰਗੇ ਅਸੀਂ ਲੋਕ ਵੀ ਨਹੀਂ,, ਸਾਰਿਆਂ ਨੇ ਜਿਨ੍ਹਾਂ ਬਣਦਾ ਯੋਗਦਾਨ ਪਾਇਆ ਪੰਜਾਬ ਦਾ ਦੇਸ਼ ਦਾ ਸੱਤਿਆਨਾਸ਼ ਕਰਨ ਲਈ
@Jay-rz5cl
@Jay-rz5cl Жыл бұрын
ਕੋਈ ਐਡੀ ਗੱਲ ਨਹੀ। ਜਦੋਂ “ਪਾੜ੍ਹਿਆਂ” ਨੇ ਲਾਲਚ ਵੱਸ ਦੋ ਨੰਬਰੀ ਕੰਮ ਕਰਨਾ ਤਾਂ ਸੋਸ਼ਣ ਹੋਣਾ ਹੀ ਆ। ਵੀਹ ਘੰਟੇ ਸਹੀ ਜਾਬ ਨਹੀ ਕਰਨੀ, ਇੱਕੀ ਘੰਟਿਆਂ ਲਈ ਬਿਲਡਰ ਨਾਲ ਲੱਗ ਜਾਣਾ। 🤷🏻‍♂️ ਚਾਲੀ ਘੰਟੇ ਕੰਮ ਕਰ ਪੜ੍ਹਾਈ ਹੋਣੀ ਨਹੀ ਤੇ ਕੰਮ ਦੇਣ ਆਲਿਆਂ ਨੂੰ ਪਤਾ ਵਿ ਕੀ ਕਰ ਲਵੋਗੇ? ਪੈਸੇ ਮਾਰ ਲੈਂਦੇ ਆ।
@punjab40
@punjab40 Жыл бұрын
ਬੇਚਾਰੇ ਗਰੀਬ ਪੰਜਾਬੀ, ਭਾਈ ਗ਼ਰੀਬੀ ਕੀ ਨਹੀਂ ਕਰਾਉਂਦੀ। ਇਹ ਯੋਧਿਆਂ ਦੀ ਕੌਮ ਗੋਰਿਆ ਦੀਆਂ ਲੇਲੜੀਆਂ ਕਢਦੇ ਆਮ ਹੀ ਦੇਖੇ ਜਾ ਸਕਦੇ ਨੇ।
@nishanmarmjeetkour.verygoo1903
@nishanmarmjeetkour.verygoo1903 Жыл бұрын
ਬਸ ਇਹੀ ਕਹਾਗੇ।ਪੈਸਾ ਜਿਵੇਂ ਨਚਾਈ ਜਾਦਾਂ ਦੁਨੀਆਂ ਨੱਚੀ ਜਾਦੀਂ ਐ। ਪੈਸਾ ਤੇ ਭਵਿੱਖ ਨੂੰ ਵੇਖ ਕੇ। ਆਪਣੀਆਂ ਜਮੀਰਾ ਮਾਰਕੇ। ਆਪਣੇ ਹੱਥੀ ਆਪਣੀਆਂ ਧੀਆਂ ਲੋਕਾਂ ਨੂੰ ਪਰੋਸ ਦੇ ਵੇਖੇ ਮੈਂ।।
@satdevsharma7039
@satdevsharma7039 Жыл бұрын
ਹੈਰਾਨੀਜਨਕ ਗੱਲਬਾਤ ਰਹੀ।ਜਿਆਦਾ ਕਰਕੇ ਏਜੰਟ ਹੀ ਗ਼ਲਤ ਜਾਣਕਾਰੀ ਦੇ ਕੇ ਤੋਰ ਦਿੰਦੇ।ਬਾਕੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।🌹🙏🇺🇸
@RR-oc5iq
@RR-oc5iq Жыл бұрын
ਯਾਰ ਅਸੀਂ ਆਪਣੀ ਨਾਕਮਯਾਬੀ ਨੂੰ ਸਰਕਾਰਾਂ ਤੇ ਸੁੱਟ ਦੇਣੇ ਵਾ ਬਾਹਰ ਆ ਕੇ ਕੇਹੜਾ ਸਾਨੂ ਸਰਕਾਰੀ ਨੌਕਰੀ ਮਿਲ ਜਾਂਦੀ 25 ਲੱਖ ਲ ਕੇ ਅਸੀਂ ਦਿਹਾੜਿਆਂ ਕਰਦੇ ਵਾ ਇਹ ਗੱਲ ਸਾਨੂ ਪੰਜਾਬ ਬੈਠੇ ਨੂੰ ਵੀ ਪਤਾ ਹੁੰਦਾ ਕਿ ਅਸੀਂ ਕੋਈ ਜੱਜ ਨੀ ਲਗ ਜਾਣਾ ਬਾਹਰ ਜਾ ਕੇ ਪਰ ਸਿਰਫ ਸਾਨੂ ਇਹ ਬਿਮਾਰੀ ਲਗੀ ਹੋਈ ਵਾ ਪੰਜਾਬ ਹਰਿਆਣਾ ਨੂੰ ਖਾਸ ਕਰ ਕੇ ਦੂਜੀ ਗੱਲ ਵਾ ਸਾਡੇ ਮਾਂ ਬਾਪ ਦੀ ਉਹ ਵੀ ਆਪਣੇ ਬਚੇ ਨੂੰ 5 ਲਖ ਲ ਕੇ ਕਮ ਨੀ ਬਣਾ ਕੇ ਦੇਣ ਗ ਤੇ ਬਾਹਰ ਵਾਸਤੇ 25 ਲਖ ਲ ਦੇਂਦੇ ਮੈ ਕਿਸੀ ਨੂੰ ਕਿ ਅੱਖਾਂ ਮੇਰਾ ਆਪਣਾ ਗਯਾ
@sukhdevdhaliwal9959
@sukhdevdhaliwal9959 Жыл бұрын
ਹਰਮਨ ਥਿੰਦ ਭੈਣ ਜੀ ਤੇ ਵੀਰ ਟਹਿਣਾ ਜੀ ਹਰਮਨ ਜੀ ਦਾ ਸੂਟਕੇਸ ਮਿਲ ਗਿਆ ਜੀ ਜਿਸ ਦਿਨ ਮਿਲ ਗਿਆ ਚੱਜ ਦਾ ਵਚਾਰ ਵਿੱਚ ਜਰੂਰ ਦੱਸ ਦੇਣਾ ਜੀ ਸਾਡੇ ਸਾਰੇ ਪਰਿਵਾਰ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ
@skytech6719
@skytech6719 Жыл бұрын
ਹਾਂਜੀ ਜ਼ਰੂਰ ਦੱਸਿਓ ਜੀ। ਉਡੀਕ ਹੈ।
@anmolbrar3391
@anmolbrar3391 Жыл бұрын
ਬਾਈ ਟਹਿਣਾ ਜੀਉ। ਇਹ ਸੋਚਿਆ ਜਾਏ ਕਿ ਜੇਕਰ ਭਾਰਤ ਵਿਚ ਹੀ ਸਰਕਾਰਾਂ ਵੱਲੋ ਹੁਣ ਤੱਕ ਕੋਈ ਵਧੀਆ ਰੋਜ਼ਗਾਰ ਮੁਹੱਈਆ ਕਰਵਾਏ ਜਾਣ।ਫਿਰ ਇਹ ਵਿਚਾਰੀ ਨੌਜਵਾਨੀ ਨੂੰ ਆਪਣੇ ਘਰ ਅਤੇ-ਪਰਿਵਾਰ ਤੋਂ ਹਜਾਰਾਂ ਹੀ ਕਿਲੋਮੀਟਰ ਦੂਰ ਇਹ ਵਿਦੇਸ਼ਾਂ ਵਿਚ ਜਾਣ ਲਈ ਦੀ ਮਜਬੂਰੀ ਵੀ ਨਹੀਂ ਬਣਨੀ ਹੈ। ਇਹ ਸਚਾਈ ਹੈ ਕਿ ਮਨੁੱਖ ਲਈ ਆਪਣੇ ਪਿੰਡ ਅਤੇ ਘਰ-ਪਰਿਵਾਰ ਤੋਂ ਦੂਰ ਰਹਿਣਾ ਪੈ ਜਾਏ ਇਹ ਸਭ ਤੋਂ ਵੱਧ ਔਖਾ ਕੰਮ ਹੁੰਦਾ ਹੈ।ਅਸਲ ਵਿਚ ਅਸੀਂ ਜਦੋ ਦੋ ਤਿੰਨ ਮਹੀਨਿਆਂ ਲਈ ਕੰਬਾਈਨਾਂ ਨਾਲ ਬਾਹਰ ਐੱਮ ਪੀ ਗੁਜਰਾਤ ਵਿਚ ਜਾਂਦੇ ਆਂ ਉਹ ਕੁਝ ਕੁ ਹੀ ਸਮਾਂ ਬਿਤਾਉਣਾ ਬਹੁਤ ਔਖਾ ਕੰਮ ਲੱਗਦਾ ਹੈ। ਪਰ ਆਪ ਸਭਨਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਜ ਉਹੀ ਸਮਾਂ ਯਾਦ ਆ ਗਿਆ। ।ਧੰਨਵਾਦ ਜੀਉ।
@ravidas141
@ravidas141 Жыл бұрын
Bhagwant mann aap ne ena kam kita ta ha joba Bhagwant in good banda yaar 😄 🤣 😂 😆 😄 🤣 😂 😆 😄 🤣 😂 😆 😄 🤣 😂 😆 😄 🤣 😂 hor pao vota aap nu
@formula1214
@formula1214 Жыл бұрын
NRI lokan nu sir taan naa chadaya karo! ...ehna bohut students da harrassment kitta
@lovepreetsingh3993
@lovepreetsingh3993 Жыл бұрын
Bilkul sahi aavein news channels sirre chara ke punjab da youth vigar dita ena ne
@joginderkaur5531
@joginderkaur5531 Жыл бұрын
ਟਹਿਣਾ ਵੀਰ ਜੀ ਨੇ ਬਹੁਤ ਮਹੱਤਵਪੂਰਨ ਵੀਚਾਰ ਸਾਂਝੇ ਕੀਤੇ ਹਨ।🙏🙏🌳
@gurpreetmaangurpreetmaan2226
@gurpreetmaangurpreetmaan2226 Жыл бұрын
ਸਤਿਸ਼ਰੀ ਅਕਾਲ ਵੀਰ ਟਹਿਣਾਂ ਜੀ ਅਤੇ ਭੈਣ ਹਰਮਨ ਥਿੰਦ ਜੀ ਬਹੁਤ ਵਧੀਆ ਪਰੋਗਰਾਮ ਭੈਣ ਜੀ ਦਾ ਬੈਗ ਲਁਭ ਗਿਆ ਕੇ ਨਹੀਂ ਜਰੂਰ ਦਸਣਾਂ ਜੀ 🙏🙏🙏🙏
Остановили аттракцион из-за дочки!
00:42
Victoria Portfolio
Рет қаралды 3,8 МЛН
Watermelon magic box! #shorts by Leisi Crazy
00:20
Leisi Crazy
Рет қаралды 51 МЛН
Стойкость Фёдора поразила всех!
00:58
МИНУС БАЛЛ
Рет қаралды 4,5 МЛН
8 REASONS WHY I AM LEAVING THE UK | LIFE IN UK
12:34
Delhiboy Abroad
Рет қаралды 286 М.
Остановили аттракцион из-за дочки!
00:42
Victoria Portfolio
Рет қаралды 3,8 МЛН