ਕਿਹਨੂੰ ਲਾਈ ਜਾਂਦੀ ਹੈ ਇਹ ਸਜ਼ਾ?

  Рет қаралды 47,694

SUCCESS DA RAH

SUCCESS DA RAH

Күн бұрын

Пікірлер: 120
@HARJEETSINGH-yv1np
@HARJEETSINGH-yv1np 20 күн бұрын
ਗੁਰੂ ਸਾਹਿਬ ਨਾਲ ਕਿਉਂ ਜੋੜਦੇ ਹੋ, ਇਨ੍ਹਾਂ ਬੇਈਮਾਨਾਂ ਨਾਲ, ਕੋਈ ਸਜ਼ਾ ਵਜ਼ਾ ਨਹੀਂ ਚਾਰ ਦਿਨ ਸੇਵਾ ਦਾ ਡਰਾਮਾ ਕਰਕੇ ਫਿਰ ਉਸੇ ਲਾਈਨ ਤੇ ਆ ਜਾਣਾ , ਇਹਨਾਂ ਨੇ
@jasbirsinghgill7490
@jasbirsinghgill7490 6 күн бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਖ਼ਾਲਸਾ ਪੰਥ ਨੂੰ ਤਨਖਾਹ ਲਵਾ ਕੇ ਏਕ ਉਦਾਰਨ ਦਿੱਤੀ ਹੈ। ਗੁਰੂ ਸਾਹਿਬ ਸਮਰੱਥ ਸਨ।ਉਹ ਜੌ ਚਾਹੁੰਣ ਕਰ ਸਕਦੇ ਸੀ। ਸਤਿਗੁਰਾਂ ਦੇ ਪਵਿੱਤਰ ਨਾਮ ਨਾਲ ਕਿਸੇ ਨੂੰ ਨਹੀਂ ਜੋੜਨਾ ਚਾਹੀਦਾ।ਸੁਚੇਤ ਰਹੋ।
@bikramjitsingh4169
@bikramjitsingh4169 22 күн бұрын
ਗੁਰੂ ਸਾਹਿਬ 1708 ਵਿੱਚ ਜੋਤੀ ਜੋਤ ਸਮਾ ਗਏ ਸਨ।
@PrabhjotMaan-q3t
@PrabhjotMaan-q3t 22 күн бұрын
Galti hogi honi bai toh kuch mnu lgda
@kharku_khalsa
@kharku_khalsa 21 күн бұрын
O bikrami samvat di gal kar rahe han
@ashokklair2629
@ashokklair2629 19 күн бұрын
1708 ਈ: ਵਿਚ ਚਿਖਾ ਵਿਚੋ ਕੋਈ ਅਸਥੀਆਂ ਨਹੀ ਮਿਲੀੲ, ਲੋਹੇ ਦੀ ਬੰਦੂਕ, ਤਿੰਨ ਫੁੱਟੀ ਕਿਰਪਾਨ ਵੀ ਚਿਖਾ ਵਿਚੋ ਨਹੀ ਮਿਲੀ, ਤਬੇਲੇ ਵਿਚ ਨੀਲਾ ਘੋੜਾ ਵੀ ਗਾਇਬ ਸੀ। ਚੰਦਨ ਦੀ ਚਿਖਾ ਦੇ ਪਰਚੰਡ ਹੋਣ ਬਾਅਦ, ਦਸਮ ਗੁਰੂ ਜੀ ਦੀ ਮੁਲਾਕਾਤ ਸੰਤ ਰਤਨ ਦਾਸ ਜੀ ਨਾਲ ਹੈਈ ਸੀ, ਜਿਥੇ ਹੁਣ ਗੁਰਦੁਆਰਾ ਰਤਨਗੜ੍ਹ ਸਾ: ਮੋਜੂਦ ਹੈ। ਤੇ ਸੰਤ ਰਤਨਦਾਸ ਜੀ ਦਾ ਬਾਅਦ ਵਿਚ ਨਾਂ ਬਦਲਕੇ ਬਾਵਾ ਬੀਰਮਦਾਸ ਜੀ ਹੋਏ। ਤੇ ਨਾਭੇ ਦੀ ਝਿੜੀ ਚ, ਸਘਤ ਅਜੈਪਾਲ ਜੀ ਦੇ ਨਾਂ ਤੇ ਰਹੇ।਼
@majorsingh8647
@majorsingh8647 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼
@parkashhans861
@parkashhans861 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
@Makhan-r1j
@Makhan-r1j 16 күн бұрын
❤ ਵਾਹਿਗੁਰੂ ਜੀ ਵਾਹਿਗੁਰੂ ਜੀ ❤
@gudimangewal6448
@gudimangewal6448 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤🎉🎉🎉❤❤
@InderpalSingh-dm8by
@InderpalSingh-dm8by 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।🙏🙏🙏🙏
@punia5709
@punia5709 22 күн бұрын
ਵਾਹਿਗੁਰੂ ਜੀ
@TajinderSingh-g5v
@TajinderSingh-g5v 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ProudToBeSikhs1
@ProudToBeSikhs1 18 күн бұрын
10:32 iss ithaas da source ki hai ? Kiss Granth vich eh likhya hegga ?
@SATNAM_SINGH_K
@SATNAM_SINGH_K 16 күн бұрын
Suraj Prakash Granth
@SeeratK-hd8bs
@SeeratK-hd8bs 19 күн бұрын
🙏🙏 Waheguru Ji 🙏🙏
@jaswindergrewal6796
@jaswindergrewal6796 21 күн бұрын
ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਜੀ ਧੰਧਾ ਦੇ ਯੋਗ ਹੋਂ ਵਾਹਿਗੁਰੂ ਜੀ 🙏🏻🙏🏻
@jaswindergrewal6796
@jaswindergrewal6796 21 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻
@GurjantSinghRaju
@GurjantSinghRaju 22 күн бұрын
ਸਤਨਾਮ ਸ੍ਰੀ ਵਾਹੇਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@satvinderkaur4853
@satvinderkaur4853 21 күн бұрын
Waheguru ji da khalsa Waheguru ji di fateh 🙏🏻
@AmratSingh-d6w
@AmratSingh-d6w 17 күн бұрын
ਵਾਹਿਗੁਰੂ ਜੀ ❤❤
@TSyoutube634
@TSyoutube634 19 күн бұрын
Waheguru ji ka Khalsa waheguru ji ki Fateh ji
@AmanUppal-n6i
@AmanUppal-n6i 15 күн бұрын
Waheguru g 🙏🙏
@tirathsingh5262
@tirathsingh5262 17 күн бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@Shubhme-d4m
@Shubhme-d4m 20 күн бұрын
Waheguru ji ka khalsa Waheguru ji ki fateh Veer ji mai ik topic suggest krna chauna ha ik book hai "coins of the sikhs" jo ki sade raj shahi sikkeya bare hai udsi e copy vi internet te free available aap ji nu benti hai ki ik vaar tusi uss book nu parh ke ohde te video bnyi jave🙏
@successdarah
@successdarah 20 күн бұрын
ਮੈਂ ਲੱਭਣ ਦੀ ਕੋਸ਼ਿਸ਼ ਕਰੂੰਗਾ ਵੀਰ ਜੀ, ਜੇ ਕੁਝ ਦੱਸਣ ਯੋਗ ਲੱਭਿਆ ਤਾਂ ਜਰੂਰ ਸਾਂਝਾ ਕਰਨਗੇ।
@Jps64ਜੇਪੀਐਸ
@Jps64ਜੇਪੀਐਸ 22 күн бұрын
ਵਾਹਿਗੁਰੂ ਜੀ 🙏 ਸਾਧ ਸੰਗਤ ਜੀ ਜਰਾ ਬੱਚ ਕੇ ਮੋੜ ਤੋ
@jatindersinghmultani
@jatindersinghmultani 22 күн бұрын
ਖੂਬਸੂਰਤ
@bhaijaspalsinghkalewal4414
@bhaijaspalsinghkalewal4414 16 күн бұрын
ਵਾਹਿਗੁਰੂ
@SikanderSandhu-id5kq
@SikanderSandhu-id5kq 19 күн бұрын
ਗੁਰੂ ਸਾਹਿਬ ਨਾਲ ਕਿਉਂ ਜੋੜ ਰਿਹਾ ਇਹਨਾਂ ਬੇਈਮਾਨ ਦਰਿੰਦੇ ਦੇ ਨਾ ਗੁਰੂ ਸਾਹਿਬ ਤਾਂ ਸਿੱਖੀ ਲਈ ਸਭ ਕੁੱਝ ਵਾਰ ਗਏ ਇਹ ਸਭ ਕੁਝ ਲੁੱਟ ਕੇ ਖਾ ਗਏ
@narindersingh4500
@narindersingh4500 5 күн бұрын
Waheguru ji
@JaswinderSingh-ge9ne
@JaswinderSingh-ge9ne 22 күн бұрын
Waheguru ji waheguru ji waheguru ji waheguru ji waheguru ji
@Rajendra-b3s
@Rajendra-b3s 18 күн бұрын
Wahe guru Ji 🙏🙏🙏🙏
@KarnailSingh-lp4uc
@KarnailSingh-lp4uc 20 күн бұрын
Waheguru G Waheguru G
@BhupinderSra-p1k
@BhupinderSra-p1k 20 күн бұрын
Waheguru
@gurtegsingh1027
@gurtegsingh1027 22 күн бұрын
Waheguru ji❤
@amanjeetsingh730
@amanjeetsingh730 18 күн бұрын
ਤੁਸੀ ਬਾਦਲ ਦੀ ਗੁਰੂ ਗੋਬਿੰਦ ਸਿੰਘ ਨਾਲ ਤੁਲਨਾ ਕਰਨ ਦਾ ਜੁਰਅਤ ਵੀ ਕਿੰਵੇ ਕਰ ਲਈ
@shreeswarajpanchal4362
@shreeswarajpanchal4362 20 күн бұрын
Waheguru ji
@SadhuSingh-d7i
@SadhuSingh-d7i 20 күн бұрын
Wahaguru jee
@PawandeepDhillon-u3z
@PawandeepDhillon-u3z 19 күн бұрын
Waheguru ji waheguru ji waheguru ji
@AvtarSingh-ku8yq
@AvtarSingh-ku8yq 22 күн бұрын
🙏 Waheguru ji ka khalsa Waheguru ji ki fateh 🙏
@jarnailsingh-nm9zr
@jarnailsingh-nm9zr 19 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਧਰਮ ਦੇ ਦੋਖੀ ਦੀ ਫੋਟੋ ਕੀ ਸੋਚਕੇ ਲਈ? ਕੁਝ ਤਾਂ ਸ਼ਰਮ ਕਰੋ,,,, ਪੈਸੇ ਪਿੱਛੇ ਐਨਾ ਵੀ ਨਾ ਥੱਲੇ ਡੀਗੋ ,,,
@sandhusaab3603
@sandhusaab3603 22 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@PalwinderKaur-te7mw
@PalwinderKaur-te7mw 18 күн бұрын
Waheguru jee kaa Khalsa waheguru jee kee fatey.
@Kamal_singh999
@Kamal_singh999 9 күн бұрын
Bai ji mudki 1845 de jang te history wali video pa dao
@TirathSingh-i5p
@TirathSingh-i5p 16 күн бұрын
Veer ji pay Wale option te click nhi ho rha
@sarbjeetgill1735
@sarbjeetgill1735 19 күн бұрын
ਇੱਕ ਦੇ ਪਿੱਛੇ ਇਕ ਗਲਤੀ ਨਾਂ ਕਰੋ ਸੁਖਵੀਰ ਬਾਦਲ ਨੂੰ ਓਹਨਾਂ ਹੀਰਿਆਂ ਨਾਲ ਕਰਣਾ ਬਹੁਤ ਗ਼ਲਤ ਹੈ
@Ranjodh-fs6wj
@Ranjodh-fs6wj 17 күн бұрын
Nishan sahib de puratan chinna de uppar vi vedio pao pls
@navichahal0001
@navichahal0001 17 күн бұрын
Sukhvir di photo kio lgayi a guru sahib naal
@prem83377
@prem83377 16 күн бұрын
Maha moorakh bandeya guru sahib koi aam insan nhi c oh khud akal purakh prmeshar c..... ehna chora nu kyu compare krde o guru sahib naal
@GurcharnSingh-k2l
@GurcharnSingh-k2l 16 күн бұрын
ਇਹ ਲੋਕ ਗੁਰੂ ਦੇ ਤੇ ਪੰਥ ਦੇ ਤੇ ਇਹ ਲੋਕ ਆਮ ਜਨਤਾ ਦੇ ਵੀ ਕਾਤਲ ਹਨ। ਕਿਰਪਾ ਕਰਕੇ ਇਹਨਾਂ ਨੂੰ ਹੋਰ ਪੰਥਕ ਸ਼ਖਸ਼ੀਅਤਾਂ ਨਾਲ ਨਾਂ ਜੋੜੋ ਜੀ।
@kulveersingh706
@kulveersingh706 18 күн бұрын
Brother baki sabh thik a ajkal sikha di pic v cartoon bna k pesh kiti ja rhi a ki eh thik a????? Plz reply
@TaranpreetSingh-n6s
@TaranpreetSingh-n6s 22 күн бұрын
Please make a video on rehatnama are Sikhs not allowed to make friendship with muslim according to rehatnama
@arshjasser
@arshjasser 22 күн бұрын
🙏🙏
@GurjantSinghRaju
@GurjantSinghRaju 22 күн бұрын
ਸਕੈਨਰ send kardo Book ਚਾਹੀਦੀ ਹੈ ਮੈਨੂੰ
@successdarah
@successdarah 20 күн бұрын
link click ਕਰੋ ਵੀਰ ਜੀ
@mankiratsingh-ou3op
@mankiratsingh-ou3op 22 күн бұрын
Paji m v eh book khridni hai. But m Australia betha haa ohna lyi v kush kro g
@harvinderbedi9739
@harvinderbedi9739 21 күн бұрын
kzbin.info/www/bejne/qILYk3eEodV7Zrssi=Y9HHlYYZHu1u2beW
@balwinderpalsingh2964
@balwinderpalsingh2964 20 күн бұрын
Amazon to mangwa lo
@PardeepSingh-dg1wr
@PardeepSingh-dg1wr 22 күн бұрын
ਕਿਤਾਬ ਕਿੰਨੇ ਦਿਨ ਤਕ ਪਹੁੰਚ ਜਾਏਗੀ
@successdarah
@successdarah 20 күн бұрын
ਵੀਰ ਜੀ ਇਹ ਇੱਕ ebook ਹੈ ਤੁਸੀਂ ਤੁਰੰਤ ਹੀ download ਕਰ ਸਕਦੇ ਹੋ।
@PardeepSingh-dg1wr
@PardeepSingh-dg1wr 20 күн бұрын
@@successdarah ਹਾਂਜੀ ਵੀਰ ਜੀ ਦੇਖ ਲਈ ਆ ਗਈ ਸੀ ਮੇਂਲ
@gurjeetjeeta
@gurjeetjeeta 20 күн бұрын
ਇਤਹਾਸ।ਲਿਖਣ ਲਗੇ।ਈਂ।ਸੰਮਤ।ਦੈ। ਨਾਲ।ਸੰਨ।ਜਰੂਰ।ਲਿਖੈਇਆ।ਕਰੋ
@MandeepSandhu-t5r
@MandeepSandhu-t5r 17 күн бұрын
Caption is utter foolishness
@avtajsingh-n1z
@avtajsingh-n1z 16 күн бұрын
ਤਹਾਨੂ ਚਾਈਦਾ ਸੀ ਕਿ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਖਰੀ ਵੀਡੀਓ ਬਣੋਦੇ ਨਾ ਕਿ ਇਹਨਾ ਨਾਲ ਰਲਾ ਕੇ ਗੁਰੂ ਸਾਹਿਬ ਦੀ ਸੋਭਾ ਚ ਫਰਕ ਪਾਉਂਦੇ। ਜਿੱਥੇ ਗੁਰੂ ਪਾਤਸ਼ਾਹ ਦੀ ਜੀ ਗੱਲ ਹੋਵੇ ਉਥੇ ਵੀਡੀਓ ਨੂੰ ਸਿੰਪਲ ਰੱਖੋ ਨਾ ਕੇ ਵਿਊਜ਼ ਲੈਣ ਲਈ ਗੁਰੂ ਸਾਹਿਬ ਨੂੰ ਜੋ ਮਰਜ਼ੀ ਬੋਲੀ ਜਾਓ।
@Pb30ustaad
@Pb30ustaad 15 күн бұрын
Bhai Ee jutt 1708 ch guru ji Jyoti jott Sama gaye si
@baljinderbanipal3438
@baljinderbanipal3438 18 күн бұрын
ਗੁਰੂ ਗੌਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤ ਸਮਾਏ ਸਨ।ਇਹ ਝੂਠ ਹੈ
@PalwinderKaur-te7mw
@PalwinderKaur-te7mw 18 күн бұрын
Palwinder Surjit Singh
@GoodBoy0091
@GoodBoy0091 22 күн бұрын
Paji ajeypal to inspire ho gaye 😂❤
@harvinderbedi9739
@harvinderbedi9739 21 күн бұрын
kzbin.info/www/bejne/qILYk3eEodV7Zrssi=Y9HHlYYZHu1u2beW
@purasach3167
@purasach3167 18 күн бұрын
ਯਾਰ ਕਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਿੱਥੇ ਪੈਸੇ ਦਾ ਲਾਲਚੀ ਬਾਦਲ ਪਰਿਵਾਰ... ਕੋਈ ਤੁਲਨਾਤਮਿਕ thumbnail.... ਹੈ...!!! ਕਿਉ ਯਾਰ ਤੁਸੀਂ ਗੁਰੂ ਸਾਹਿਬ ਦੀ ਅਜਿਹੀ ਵੀਡੀਓ ਬਣਾਕੇ ਬੇਅਦਬੀ ਕਰਦੇ ਹੋ... ਥੂ ਯਾਰ ਤੁਹਾਡੀ ਸੋਚ
@Ravindersingh.singh392
@Ravindersingh.singh392 17 күн бұрын
Tuhada thumbnail theek nai hai ohnu theek karo
@Berozgaargoutampuri
@Berozgaargoutampuri 22 күн бұрын
Kitab aap ji sunam bhej dao
@Legendbro895
@Legendbro895 19 күн бұрын
ਵਾਹਿਗੁਰੂ ਜੀ ਰਾਜਨੀਤੀ ਨੂੰ ਗੁਰੂ ਸਾਹਿਬ ਨਾਲ ਮੁਲਾਂਕਣ na ਕਰੋ.
@harbanssingh1329
@harbanssingh1329 22 күн бұрын
Ander da lobh jis nu hasil krn ly lobhi ravn vag bhekh v dharn krda hai pr mtlab di poorti ly ohi krda hai te msand v te smjhae v nhi smjhe akhir ......khalse akali di shudta ly ta ke prupkari hi hon teagi na ke lobhi maeadhari auna bola te jo jaidata maea.tak.hi.asl vich geanvan hona te gareeb.nimana.rial.vich gurbani hi sbh to vda gean.hai te kirti hi utm waheguru ji
@AnmolSingh-oi3rx
@AnmolSingh-oi3rx 22 күн бұрын
1764 vich guru sab kitho aa gai
@gurbanigavehbhaiRajbirSingh
@gurbanigavehbhaiRajbirSingh 22 күн бұрын
ਬਿਕ੍ਰਮੀ ਕੈਲੰਡਰ ਮੁਤਾਬਿਕ
@singhkaranveer5021
@singhkaranveer5021 22 күн бұрын
Paji tu c sahi kiha but oh ਇਸਵੀਂ di gall nhi krr rahe, oh ਸਮੰਤ di gall krr rahe aa
@harvinderbedi9739
@harvinderbedi9739 21 күн бұрын
​@@singhkaranveer5021kzbin.info/www/bejne/qILYk3eEodV7Zrssi=Y9HHlYYZHu1u2beW
@jarnail4845
@jarnail4845 17 күн бұрын
1666 birthday te death date 1708 a guru gobind singh ji
@rupinderjeetkaur3835
@rupinderjeetkaur3835 18 күн бұрын
Kuch vi na falao. Badal nu mili saja nu justify na karo. Ki koi ni guru sahib nu vi te saja mili si. Fer ki hoya.basksro . Eh galat hai. Kithe hai isda source? Kede grath ch hai...kede panthak source. !!!!! Mere guru sahib bare galat info na felao.
@ashishbuttar6355
@ashishbuttar6355 18 күн бұрын
Bibi jagir kaur ne app di kuri mari ih nu v saja diti jawe nisan singh aja jail which haa
@gurbirgill4945
@gurbirgill4945 20 күн бұрын
😁😁😁
@KaurMann-y4c
@KaurMann-y4c 22 күн бұрын
Maharaja Ranjit Singh full jivni
@GurjantSinghRaju
@GurjantSinghRaju 22 күн бұрын
50 books
@simmisidhu3980
@simmisidhu3980 19 күн бұрын
Loko Guru noo taan bKshdeya karo oh galti nahin karda bAnda hee galatian da putla hunda
@MalhiMalhi-l2k
@MalhiMalhi-l2k 18 күн бұрын
Eh galat hai
@preteendhillon
@preteendhillon 16 күн бұрын
Why you compare Gurus a spiritual supreme power with normal humans? Just say whatever you want. Be afraid of God
@RamanjotKaur-bj2sb
@RamanjotKaur-bj2sb 17 күн бұрын
Eh kon a jinu kuz pta nhi
@AnmolSingh-oi3rx
@AnmolSingh-oi3rx 22 күн бұрын
Oo 1708 vich he joti joth sma gai se
@shanjitgill3625
@shanjitgill3625 19 күн бұрын
glt jnkari
@major_ramgarhia_
@major_ramgarhia_ 16 күн бұрын
Unsubscribed 👎
@gurbachanakal7651
@gurbachanakal7651 20 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
@gsr_officials
@gsr_officials 22 күн бұрын
ਵਾਹਿਗੁਰੂ ਜੀ
@RamanDeep-eq1gn
@RamanDeep-eq1gn 18 күн бұрын
Waheguru
@HarmanSinghBajwa-r5w
@HarmanSinghBajwa-r5w 22 күн бұрын
Waheguru ji ❤️🙏
@Satwinder-ip7ty
@Satwinder-ip7ty 22 күн бұрын
ਵਾਹਿਗੁਰੂ ਜੀ
@rajindarsingh9339
@rajindarsingh9339 19 күн бұрын
Waheguru ji
@MohanSingh-gt9ks
@MohanSingh-gt9ks 20 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pammasingh4592
@pammasingh4592 20 күн бұрын
Waheguru ji ❤❤❤❤❤
@jagdishsingh-qk5ie
@jagdishsingh-qk5ie 18 күн бұрын
Waheguru ji
@karamjitsingh7479
@karamjitsingh7479 18 күн бұрын
waheguru ji
@harbhajansingh4334
@harbhajansingh4334 20 күн бұрын
ਵਾਹਿਗੁਰੂ ਜੀ
@InderBtw
@InderBtw 20 күн бұрын
Waheguru ji 🙏
@bikkarsingh9781
@bikkarsingh9781 19 күн бұрын
ਵਾਹਿਗੁਰੂ ਜੀ
@patwindersingh1737
@patwindersingh1737 17 күн бұрын
Satnam waheuruji Satnam waheuruji Satnam waheuruji Satnam waheuruji Satnam waheuruji Satnam waheuruji Satnam waheuruji Satnam waheuruji
@pb12waleyaar93
@pb12waleyaar93 18 күн бұрын
Waheguru ji ❤❤
@SukhminderSingh-k2j
@SukhminderSingh-k2j 19 күн бұрын
ਵਾਹਿਗੁਰੂ ਜੀ
@tajendersingh55
@tajendersingh55 17 күн бұрын
ਵਾਹਿਗੁਰੂ ਜੀ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
VIP ACCESS
00:47
Natan por Aí
Рет қаралды 30 МЛН
MINI MOVIE | The DOWNFALL OF SIKH EMPIRE | @successdarah
1:05:37
SUCCESS DA RAH
Рет қаралды 174 М.