Kon Bol Reha Hai Jooth ? Amritpal Singh, Simranjeet singh mann Ja Dr. Sukhpreet Singh

  Рет қаралды 100,007

Dr.Sukhpreet Singh Udhoke

Dr.Sukhpreet Singh Udhoke

Жыл бұрын

Kon Bol Reha Hai Jooth ? Amritpal Singh, Simranjeet singh mann Ja Dr. Sukhpreet Singh
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 316
@udhoke
@udhoke Жыл бұрын
44 ਸਾਲ ਬਾਅਦ ਖੁੱਲ੍ਹੀਆਂ ਪਰਤਾਂ ਪੰਜਾਬ ਨਾਲ ਹੁੰਦੇ ਵਿਸਾਹਘਾਤ ਦੀਆਂ I Dr Sukhpreet Singh Udhoke kzbin.info/www/bejne/hqHQZqKuiLCVi7s
@jasbirkaurmalhi4968
@jasbirkaurmalhi4968 Жыл бұрын
Thanks 🙏
@manpreetsinghdhillon2844
@manpreetsinghdhillon2844 Жыл бұрын
lot of thanks
@SurjitSingh-ry5qm
@SurjitSingh-ry5qm Жыл бұрын
ਉਦੋਕੇ।ਸਾਹਿਬ।।ਜੀ।ਥੋੜੀ।ਜੱਹੀ।।ਵਾਜ।ਊਂਚੀ।ਰਖਿਆ।ਕਰੋ
@rajdeepsidhu2312
@rajdeepsidhu2312 Жыл бұрын
@@manpreetsinghdhillon2844 .
@punia5709
@punia5709 Жыл бұрын
Thanks udohake saab. Waheguru ji meharbaan hove tuhade te 🙏🌹🦁
@gurnekkhaira3479
@gurnekkhaira3479 Жыл бұрын
ਵਾਹਿਗੁਰੂ ਜੀ ਕੀ ਫਤਿਹ ਡਾਃ ੳੁਧੋਕੇ ਜੀ।👍👌👌👆
@SherGill214
@SherGill214 Жыл бұрын
ਸੁਣਿਆ ਕੇ ਟੈਂਕ ਤੇ ਲੱਗੀ ਮਸ਼ੀਨ ਗੰਨ ਦੀਆਂ ਗੋਲੀਆਂ ਵੱਜੀਆਂ ਸੀ ਸੰਤਾਂ ਦੇ ,ਗੋਲੀਆਂ ਤਾਂ ਦੂਰੋਂ ਹੀ ਵੱਜਣੀਆਂ ਸੀ ਕਿਉਂਕਿ ਫੌਜ ਅਕਾਲ ਤਖ਼ਤ ਦੇ ਤਾਂ ਨੇੜੇ ਜਾਣ ਤੋਂ ਵੀ ਡਰਦੀ ਸੀ, ਫੌਜ ਦਾ ਸਭ ਤੋਂ ਵੱਧ ਨੁਕਸਾਨ ਵੀ ਓਥੇ ਹੀ ਹੋਇਆ ਸੀ,ਅਕਾਲ ਤਖ਼ਤ ਚੋ ਸੰਤਾਂ ਨਾਲ ਮੌਤ ਨੂੰ ਪ੍ਰਵਾਨ ਕਰ ਚੁੱਕੇ 25,30 ਸਿੰਘਾਂ ਨੇ 2ਦਿਨ ਤਾਂ ਲਗਾਤਾਰ ਹੀ ਏਨੀ ਜ਼ਬਰਦਸਤ ਫਾਇਰਿੰਗ ਕੀਤੀ ਕੇ ਓਥੇ reality ਚ ਹੀ ਫੌਜੀਆਂ ਦੀਆ ਲੋਥਾਂ ਦੇ ਢੇਰ ਲੱਗੇ ਹੋਏ ਸੀ, ਓਹ ਤਾਂ ਡਰਦੇ ਜ਼ਖਮੀਆਂ ਨੂੰ ਵੀ ਚੁੱਕਣ ਨੀ ਆਏ, ਫੇਰ ਫੌਜੀਆਂ ਨੂੰ ਅੱਗੇ ਮਰਵਾਉਣ ਨਾਲੋ ਟੈਂਕਾਂ ਨਾਲ ਹੀ ਸਿੰਘਾਂ ਦਾ ਮੁਕਾਬਲਾ ਕੀਤਾ ਗਿਆ, ਕਿਉਂਕਿ 5ਜੂਨ ਰਾਤ ਤਕ ਫੌਜ ਦਾ ਜਾਦਾ ਨੁਕਸਾਨ ਹੋ ਚੁੱਕਾ ਸੀ, ਇਕ ਬੰਦੇ ਨੇ 12ਜੂਨ ਨੂੰ ਅੰਦਰਲਾ ਹਾਲ ਦੇਖੇਆ ਜਦੋਂ ਲਾਸ਼ਾਂ ਚੁੱਕ ਕੇ ਕਾਫੀ ਸਫਾਈ ਦਾ ਕੰਮ ਚੱਲ ਰਿਹਾ ਸੀ ਤੇ ਓਹ ਬਿਮਾਰ ਹੋਗਿਆ 4ਦਿਨ ਰੋਟੀ ਨੀ ਖਾਧੀ ਗਈ, ਤੇ ਸੋਚੋ ਕੇ 5,6ਜੂਨ ਨੂੰ ਓਥੇ ਕਿਹੋ ਜਿਹਾ ਖੌਫਨਾਕ ਮੰਜ਼ਰ ਹੋਏਗਾ, ਧੰਨ ਨੇ ਓਹ ਸੂਰਮੇ ਜਿਹਨਾਂ ਓਸ ਖੂਨੀ ਦਿਨਾਂ ਚ ਅੱਤ ਦੀ ਗਰਮੀ ,ਭੁੱਖੇ ਪਿਆਸੇ, ਖੂਨ ਰੰਗ ਦਾ ਸਰੋਵਰ ਤੇ ਵਿਚ ਬਿਨਾ ਮਾਸ ਤੋਂ ਤੈਰਦੀਆਂ ਬੱਚਿਆਂ ਬੁੱਢਿਆਂ ਜਵਾਨਾਂ ਤੇ ਬੀਬੀਆਂ ਦੀਆਂ ਲਾਸ਼ਾਂ, ਪਰਕਰਮਾ ਚ ਖੂਨ ਚ ਡੁੱਬੀਆਂ ਲਾਸ਼ਾਂ ਦੇ ਢੇਰ, ਸਭ ਆਲੇ ਦੁਆਲੇ ਕੰਧਾਂ ਤੇ ਬੰਬਾਂ ਨਾਲ ਉੱਡੇ ਸਰੀਰਾਂ ਦੀਆਂ ਲੱਗੀਆਂ ਬੋਟੀਆਂ ਦੇਖ ਕੇ ਵੀ ਓਹ ਯੋਧੇ ਡੋਲੇ ਨਹੀਂ,ਤੇ ਹਿੰਦੁਸਤਾਨੀ ਆਰਮੀ ਨੂੰ ਲੋਹੇ ਦੇ ਚਣੇ ਚਬਾਏ , ਧੰਨ ਓਹ ਯੋਧੇ ਤੇ ਧੰਨ ਓਹਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ 🙏
@baljinderraj1445
@baljinderraj1445 Жыл бұрын
ਡਾਕਟਰ ਸਾਹਿਬ ਆਪ ਜੀ ਦੀ ਸ਼ਖਸੀਅਤ ਦਾ ਕੋਈ ਜੁਆਬ ਨਹੀ,ਬਹੁਤ ਹੀ ਵਧੀਆ ਵਖ਼ਿਆਨ ਕਰਦੇ ਹੋ,ਇੱਕ ਇੱਕ ਲਫ਼ਜ਼ ਵਿੱਚ ਵਜ਼ਨ ਹੈ।ਵਾਹਿਗੁਰੂ ਚੜੵਦੀ ਕਲਾ ਵਿੱਚ ਰੱਖਣ, ਅਤੇ ਆਪ ਇਵੇਂ ਹੀ ਕੌਮ ਦੀ ਸੇਵਾ ਕਰਦੇ ਰਹੋ।
@gurmejsingh494
@gurmejsingh494 Жыл бұрын
ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਇਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@MrAmrit66666
@MrAmrit66666 2 ай бұрын
Kis college ton "Docteri" kiti hai is thug ne?
@rashpalmaan435
@rashpalmaan435 Жыл бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ । ਡਾਂ ਸਾਬ ਆਪਜੀ ਨੇ।
@jaspreetsandhu789
@jaspreetsandhu789 Жыл бұрын
ਡਾਕਟਰ ਸਾਬ੍ਹ ਸਮਾਜ ਚ ਭੇਡਾਂ ਜ਼ਿਆਦਾ ਹੁੰਦੀਆਂ।
@MrAmrit66666
@MrAmrit66666 2 ай бұрын
Kis college ton "Docteri" kiti hai is thug ne?
@khehradailyupdates
@khehradailyupdates Жыл бұрын
ਡਾਕਟਰ ਸਾਹਿਬ ਆਪ ਦੇ ਵਿਚਾਰ ਬਿਲਕੁਲ ਸਮਝ ਆਉਣ ਵਾਲੇ ਤੇ ਇਤਹਾਸ ਦੀ ਜਾਣਕਾਰੀ ਬਿਲਕੁੱਲ ਸਹੀ ਅਰਥਾਂ ਨਾਲ ਜਿਸ ਤਰਾ ਦਿੰਦੇ ਹੋ ਪਰਮਾਤਮਾ ਆਪ ਦੀ ਚੜ੍ਹਦੀ ਕਲਾ ਰੱਖੇ ਤੇ ਇਸ ਤਰਾ ਹੀ ਸਾਫ਼ ਸੁੱਥਰੇ ਇਤਹਾਸ ਦੇ ਲੈਕਚਰ ਕਰਦੇ ਰਹੋ ਵਾਹਿਗੁਰੂ ਜੀ
@pargatbhutwadhiajimerapind7353
@pargatbhutwadhiajimerapind7353 Жыл бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ ਇਤਿਹਾਸ ਤੇ ਚਾਨਣ ਪਾਉਣ ਲਈ
@PunjaBxxx
@PunjaBxxx Жыл бұрын
Dr ਸਾਹਿਬ ਦਾ ਲੈਕਚਰ ਹਰ ਰੋਜ਼, ਰਾਤੀ ਸੌਂਣ ਲਗਿਆਂ ਵੀਡੀਓ ਵਿਚ ਜਰੁਰ ਦੇਖਦਾ ਤੇ ਸੁੰਣਦਾ ਹਾਂ।।ਆਪਣੀ ਕੌਮ ਤੇ ਧਰਮ ਨਾਲ ਜੁਡਨ ਵਿਚ ਮੱਦਦ ਕਰਦਾ ਹੈ ਡਾ: ਸਾਹਬ ਵਲੋ ਦਿੱਤਾ ਗਿਆ ਗਿਆਨ ਜੋ ਕੀ ਪੂਰਾ ਦਾ ਤੱਥ ਦੇ ਉਧਾਰ ਤੇ ਹੁੰਦਾ ਹੈ।
@Sukhi0333
@Sukhi0333 Жыл бұрын
ਬਿਲਕੁਲ ਜੀ 🙏🙏
@gurmejsingh494
@gurmejsingh494 Жыл бұрын
ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਇਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@GurmeetSingh-vq9pj
@GurmeetSingh-vq9pj Жыл бұрын
ਮੈਂ ਵੀ ਬਹੁਤ ਵੀਡੀਓਆ ਦੇਖੀਆਂ ਰਾਤ ਵੇਲੇ ਜਦਕਿ ਮੇਰੇ ਬਾਹਰਵੀ ਦੇ ਪੱਕੇ ਪੇਪਰ ਵੀ ਹੁੰਦਾ ਸਨ। ਹੁਣ ਵੀ ਇਹ ਵੀਡੀਓ ਮੈਂ ਰਾਤ ਨੂੰ ਹੀ ਦੇਖੀ ਹੈ ਕਿਉਂਕਿ ਮਹੌਲ ਬਹੁਤ ਸ਼ਾਂਤ ਹੁੰਦਾ
@MrAmrit66666
@MrAmrit66666 2 ай бұрын
Kis college ton "Docteri" kiti hai is thug ne?
@waraichlakhwindersingh853
@waraichlakhwindersingh853 Жыл бұрын
ਆਪ ਜੀ‌ ਪੰਜਾਬ ਦੇ ਮਾਨ ਹੋ ਉਂਗਲਾਂ ਤਾਂ ਲੋਕ ਕਹਿੰਦੇ ‌ਰਹਿੰਦੇ ਆਪ ਇਤਿਹਾਸ ਦੇ ਬਹੁਤ ਜਾਨਕਾਰੀ ਰਖਦੇ ਹਨ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@sardoolsingh8639
@sardoolsingh8639 Жыл бұрын
ਤਿੰਨੇ ਈ ਝੂਠੇ ਹਨ,ਸੰਤ ਜਿੰਦਾ ਹਨ।🙏
@beejumarwah6431
@beejumarwah6431 Жыл бұрын
This the the only channel where I first like the video and thenwatchbit because I know how valuable and precious is every word from Dr sahib’s.
@Tiger22142
@Tiger22142 Жыл бұрын
you sound like a cult don't be that
@bablusingh-ok4fm
@bablusingh-ok4fm Жыл бұрын
ਸਿੱਖ ਦਾ ਕੰਮ ਐ ਆਪਣੇ ਗੁਰੂ ਸਾਹਿਬੁ ਜੀ ਸਮਰਪਿਤ ਹੋਣਾ। ਗੁਰੂ ਆਪਣੇ ਗੁਰੂ ਜੀ ਦੁਆਰਾ ਦਰਸਾਏ ਗਏ ਰਾਹ ਤੇ ਚੱਲ ਕੇ ਗੁਰੂ ਪਾਤਸ਼ਾਹ ਦੀ ਖੁਸ਼ੀ ਲੈਣੀ। ਵਿਰੋਧੀ ਗੁਰੂ ਕਾਲ ਵੇਲੇ ਵੀ ਸਨ ਅਤੇ ਹੁਣ ਵੀ ਮੌਜੂਦ ਐ। ਆਪਣੇ ਗੁਰੂ ਦੇ ਅੱਗੇ ਤੇਰੀ ਨੀਵੀਂ ਨਾ ਪਵੇ ਐਸਾ ਕੋਈ ਕੰਮ ਨਾ ਕਰੀਂ ਸਿੱਖਾਂ। ਬਹੁਤ ਵੀ ਵਧੀਆ ਜਾਣਕਾਰੀ ਇਤਿਹਾਸ ਦੀ ਅਤੇ ਪੰਥ ਦੀਆਂ ਚੱਲ ਰਹੀਆਂ ਗੱਲਾਂ ਬਾਰੇ ਜਾਗਦੇ ਰਹਿਣ ਦਾ ਹੋਕਾ ਦੇ ਰਹੇ ਹੋ। ਡਾ ਸਾਹਿਬ ਸਲੂਟ ਐ ਤੁਹਾਡੀ ਕਰਨੀ ਨੂੰ ਵੀਰ ਜੀ। ਵਾਹਿਗੁਰੂ ਭਲੀ ਕਰੇਗਾ
@psingh-3073
@psingh-3073 Жыл бұрын
ਡਾਕਟਰ ਸਾਹਿਬ ਇਹ ਕੋਈ ਗੱਲ ਨਹੀਂ ਕਿ ਕਿੰਨੀਆ ਗੋਲੀਆਂ ਲੱਗੀਆਂ। ਤੁਸੀ ਠੀਕ ਕਿਹਾ ਹੈ ਕਿ ਸ਼ਹਾਦਤ ਤਾਂ ਸ਼ਹਾਦਤ ਹੀ ਹੈ ਅਤੇ ਸ਼ਹਾਦਤ ਨੂੰ ਨਮਨ। Controversy create ਕਰਨਾ ਪੰਥ ਦੋਖੀਆਂ ਦਾ ਕੰਮ ਹੈ।
@talveenjapnaad1221
@talveenjapnaad1221 Жыл бұрын
ਡਾਕਟਰ ਸਾਬ ਬਹੁਤ ਵਧੀਆ
@JagdeepSingh-ru8sj
@JagdeepSingh-ru8sj Жыл бұрын
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੰਗਤਾਂ ਦੀਆ ਗਲਤ ਫੇਮਿਆ ਨੂੰ ਦੂਰ ਕਰਨ ਵਾਲੇ ਵਿਚਾਰ ਹਨ। ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ 🙏
@JagjeetSingh-hy3qb
@JagjeetSingh-hy3qb Жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ
@dharmindersinghkhalsa7713
@dharmindersinghkhalsa7713 Жыл бұрын
ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀਆਂ ਗੱਲਾਂ ਸਮਝੋਦੇ ਓ। ਇਸ ਤਰਾ ਹੀ ਯਾਰੀ ਰੱਖਿਓ। ਲੋਕ ਤਾ ਆਪਣਾ ਫਾਇਦਾ ਦੇਖ ਦੇ ਆ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਡਾਕਟਰ ਸਾਹਿਬ ਤੇ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@sandeepsingh148
@sandeepsingh148 Жыл бұрын
Dr sahib asi thanu sacha ithaaskar mande ah tuhadi bahut dain ah sikh panth nu asi tuhadi lami umar di ardaas krde ah guru sahib age 🙏🏻🙏🏻🙏🏻🙏🏻🙏🏻
@jaspreet1728
@jaspreet1728 Жыл бұрын
ਸੰਤਾਂ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਸੰਤਾਂ ਦੇ 13 ਗੋਲੀਆਂ ਵੱਜੀਆਂ ਦੱਸਿਆਂ ਭਾਰਤ ਸਰਕਾਰ ਨੇ
@manjindersingh-lm3zr
@manjindersingh-lm3zr Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ
@JorawarAman
@JorawarAman Жыл бұрын
ਧੰਨਵਾਦ ਡਾ. ਸਾਬ🙏🏻🙏🏻🙏🏻🙏🏻
@baljitrandhawa8705
@baljitrandhawa8705 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harjeetsinghhappy153
@harjeetsinghhappy153 Жыл бұрын
ਵਾਹਿਗੁਰੂ ਮੇਹਰ ਕਰੇ 🙏
@gurchransingh5674
@gurchransingh5674 Жыл бұрын
ਉਦੋਕੇ ਸਾਹਿਬ ਸੋਡੀ ਗੱਲ ਬਿਲਕੁਲ ਸੱਚ ਹੈ ਛੋਟੀਆ ਮੋਟੀਆ ਗੱਲਾ ਦੀ ਪਰਵਾਹ ਨਹੀਂ ਕਰੀ ਦੀ ਹੁੰਦੀ ਝੂਠ ਬੋਲਣ ਵਾਲੇ ਝੂਠ ਹੀ ਬੋਲਦੇ ਹਨ ਕਿਸ ਕਿਸ ਦਾ ਜਵਾਬ ਦਿਉਗੇ ਆਪਣਾ ਕੰਮ ਜਾਰੀ ਰੱਖੋ ਸੰਗਤਾਂ ਨੂੰ ਬਹੁਤ ਜਾਣਕਾਰੀ ਮਿਲਦੀ ਹੈ ਧੰਨਵਾਦ ਦਿਲੋ ਸਲੂਟ
@gursharankaur9125
@gursharankaur9125 Жыл бұрын
Absolutly 100% ryt said,👍👌🙏
@surjitkaur6793
@surjitkaur6793 Жыл бұрын
Thanks dr Sukhpreet singh ji you have given very clear picture
@manpreetsinghdhillon2844
@manpreetsinghdhillon2844 Жыл бұрын
🙏🙏Waheguru ji ka Khalsa 🙏🙏 🙏🙏Waheguru ji kee Fateh 🙏🙏
@15139775
@15139775 Жыл бұрын
Valuable information by dr saheb. Waheguru g.
@dhariwalfarm
@dhariwalfarm Жыл бұрын
Sare hi panjab lai km krde a sab nu full support. Waheguru g chardikala ch rakhn panjab te panjab nu pyr krn valia nu ..
@amrindersinghmander6458
@amrindersinghmander6458 Жыл бұрын
ਡਾ• ਉੱਦੋਕੇ ਸਾਹਬ ਸਾਨੂੰ ਤੁਹਾਡੇ ਤੇ ਮਾਣ ਹੈ।
@kulwantsingh6606
@kulwantsingh6606 Жыл бұрын
ਡਾਕਟਰ ਉਦੋਕੇ ਸਾਹਿਬ ਤੁਸੀਂ ਕੌਮ ਦਾ ਮਾਣ ਹੋ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ।
@paramjitkaursandhu8752
@paramjitkaursandhu8752 Жыл бұрын
Thank you so much veer Ji 🙏🙏
@atmasingh2284
@atmasingh2284 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rubyminhas1183
@rubyminhas1183 Жыл бұрын
ਡਾਕਟਰ ਸਾਬ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਿਆ ਹੈ ਜੀ। ਬਹੁਤ ਬਹੁਤ ਧੰਨਵਾਦ।
@MrAmrit66666
@MrAmrit66666 2 ай бұрын
Kis college ton "Docteri" kiti hai is thug ne?
@JaspreetSingh-wr9ru
@JaspreetSingh-wr9ru Жыл бұрын
Dr. sahib thodi history di khoj to boht kj sikhan nu milda. plz sewa jari rakhyo ji….. dhanwadi rahegi sikh kaum humesha thodi es sewa lyi❤
@user-ij2kt1iz1m
@user-ij2kt1iz1m Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@rajwantkaur9639
@rajwantkaur9639 Жыл бұрын
Very knowledgeable thoughts ; thanks 🙏
@kuldeepveertegurudikirpaha7774
@kuldeepveertegurudikirpaha7774 Жыл бұрын
Dr. Sahib you are Philosopher of sikh Kaum don't bother about critics.
@kingalwaysking9842
@kingalwaysking9842 Жыл бұрын
ਬਹੁਤ ਵਧੀਆ ਵਿਚਾਰ ਡਾਕਟਰ ਸਾਬ 💯💯
@pamajawadha5325
@pamajawadha5325 Жыл бұрын
Sukhpret singh ji ne bhut vadia dhang nal samji
@gurangadsinghsandhu6205
@gurangadsinghsandhu6205 Жыл бұрын
Bilkul Dr. Sahib ji tusi theek keh rahe o sach ya khabar nu badha char ke dasna lok appni wadiay samjhde han.
@nirmaljitgrewal3376
@nirmaljitgrewal3376 Жыл бұрын
Thanks veer ji
@instacare8190
@instacare8190 Жыл бұрын
Waheguru Ji Ka Khalsa Waheguru Ji Ki Fateh 🙏🙏
@gholasingh6758
@gholasingh6758 Жыл бұрын
Waheguru ji ka khalsa waheguru ji ki fateh
@singhsaab6992
@singhsaab6992 Жыл бұрын
Bilkul sahi kiha veer ji asi sehmat haan tuhade vicar naal.
@manjitkaur5563
@manjitkaur5563 Жыл бұрын
ਬਹੁਤ ਵਧੀਆ ਵੀਰ ਜੀ
@jarnailsingh6606
@jarnailsingh6606 Жыл бұрын
Right Dr sahib❤❤❤🙏🙏
@leharlehar5157
@leharlehar5157 Жыл бұрын
Bhut,wadhiaa,kiha,vir,ji,waheguruguji,waheguruji,waheguruji,waheguruj,waheguruj,,,,,,,,,
@balsingh3700
@balsingh3700 Жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ
@harjindersingh-uu1kv
@harjindersingh-uu1kv Жыл бұрын
Dr. saheb waheguru aap ji nu chadikla chi rakhe
@PreetKaur-sh6lo
@PreetKaur-sh6lo Жыл бұрын
Very well explained 🙏🙏
@ranjitsingh6494
@ranjitsingh6494 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਡਾਕਟਰ ਸਾਬ ਜੀ
@pindawale7348
@pindawale7348 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@upgradingourself648
@upgradingourself648 Жыл бұрын
Waheguru ji ka khalsa Shri waheguru ji ki Fateh Bhai sahib g🙏🙏🙏
@bb-vi5db
@bb-vi5db Жыл бұрын
ਸਿਮਰਨਜੀਤ ਮਾਨ ਸਹਿਬ ਦਾ ਸਿਖੀ ਸਿਧਾਤ ਯੋਗ ਦਾਨ ਬਹੁਤ ਵੱਡਾ ਹੈ ਪਰ ੳਉਮਰ ਜ਼ਰਖੇਜ ਹੈ ਬੋਲਦੇ ਉਟਕ ਜਾਦੇ ਨੇ ਉਸ ਨਾਲ ਨੁਕਸਾਨ ਹੁੰਦਾ ਲੋਕ ਪਾਗਲ ਸਮਝਣ ਲਗਦੇ ਨੇ
@arshdeepsingharshi7088
@arshdeepsingharshi7088 Жыл бұрын
Dr shab g ssa U very very wonderful man E koi bhut vda issue ne no problem Cdo gal
@meetagill4242
@meetagill4242 Жыл бұрын
waheguru ji❤🙏🙏
@sadhusingh3417
@sadhusingh3417 Жыл бұрын
good Dr skp s jee sangat nu kafi sed mily hogi
@parwindersingh6456
@parwindersingh6456 Жыл бұрын
ਧੰਨਵਾਦ ਜੀ
@parmjitsingh9986
@parmjitsingh9986 Жыл бұрын
Waheguru ji🙏🙏
@sandeepbassi3275
@sandeepbassi3275 Жыл бұрын
Thank you sir
@SarwanSingh-du9if
@SarwanSingh-du9if Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ|| 🙏🙏🙏🙏🙏🙏
@MohanSingh-mm5kb
@MohanSingh-mm5kb Жыл бұрын
Waheguru ji bless you always 🙏 🙏 🙏 🙏 🙏 🙏 🙏 🙏 🙏
@upgradingourself648
@upgradingourself648 Жыл бұрын
Bhut bdiya explain kita Bhai sahib g 🙏🙏🙏.
@baljitratol2981
@baljitratol2981 Жыл бұрын
ਵਾਹਿਗੁਰੂ ਜੀ 🙏
@user-eg9mq5ki4x
@user-eg9mq5ki4x Жыл бұрын
Thanks g
@hakamsingh2018
@hakamsingh2018 Жыл бұрын
ਵਾਹਿਗੁਰੂ ਜੀ ਸਹੀ ਗੱਲ ਐ ਜੱਥੇਦਾਰ ਜੀ
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@GurmailSingh-ue6yx
@GurmailSingh-ue6yx 10 ай бұрын
waheguru ji
@NKstatus616
@NKstatus616 Жыл бұрын
ਡਾ: ਜੀ ਤੁਸੀਂ ਸਹੀ ਕਹਿ ਰਹੇ ਹੋ, ਪਰ ਫਿਰ ਵੀ ਆਗੂਆਂ ਨੂੰ ਖੁਦ ਇਹ ਸੋਚਨਾ ਚਾਹੀਦਾ ਜਦੋਂ ਆਪ ਸਹੀ ਪਤਾ ਨਹੀਂ ਉਹ ਕਹਿਣ ਵੀ ਨਾ ਲੋਕਾਂ ਅੱਗੇ ਤਾਂ ਜੋ ਬਾਅਦ ਵਿੱਚ ਸਾਡੇ ਸਹੀਦਾਂ ਤੇ ਇਤਹਾਸ ਤੇ ਕੋਈ ਉਗਲ ਚੱਕੇ 🙏🏻
@RajinderSingh-rv1si
@RajinderSingh-rv1si Жыл бұрын
Waheguru ji
@shankarsharma9655
@shankarsharma9655 Жыл бұрын
Dhanbaad ji
@satpalsingh127
@satpalsingh127 Жыл бұрын
Jankari lai dhanwad 🙏
@sukhwantsingh7919
@sukhwantsingh7919 Жыл бұрын
ਡਾਕਟਰ ਸੁਖਪ੍ਰੀਤ ਸਿੰਘ ਜੀ ਮੇਰਾ ਵਿਸ਼ਾ ਤੁਹਾਡੇ ਲੈਕਚਰ ਨਾਲ ਸੰਬੰਧਤ ਨਹੀਂ ਮੈਂ ਸਿਰਫ ਇਹ (ਕਿਤੇ ਨਾ ਕਿਤੇ ) ਬਾਰੇ ਲਿਖਿਆ ਹੈ ਤੁਸੀਂ ਕਿਤੇ ਨਾ ਕਿਤੇ ਵਾਲੇ ਵੱਟ ਕੱਢ ਦਿੱਤੇ
@sunjanjua
@sunjanjua Жыл бұрын
Mazaak Chalo apni thaa bhaji😆😆, par Eni ghahraahi naal te soojawaan tarikey naal gal saadey sahmaney rakhan wala koi ajj di tareek vich te koi hai NAHI. 🙏
@harrapacivilization2779
@harrapacivilization2779 Жыл бұрын
ਕਿਤੇ ਨਾ ਕਿਤੇ 🤣
@sukhwantsingh7919
@sukhwantsingh7919 Жыл бұрын
@@sunjanjua thank you
@ParamjeetSingh-ox2ku
@ParamjeetSingh-ox2ku Жыл бұрын
Bilkul sahi DR. SAHEB 🙏🏻🙏🏻🙏🏻🙏🏻🙏🏻🙏🏻🙏🏻🙏🏻
@jasveersandhu222
@jasveersandhu222 Жыл бұрын
well said Dr sahib
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ
@TS-br1br
@TS-br1br Жыл бұрын
22Ji this is a non issue... you don't have to justify everything. People who understand the sacrifice of sant ji and others don't want to know how or question about the number of bullets those shaheeds sustained. They are the glorious martyrs of Sikh Kaum.
@AvtarSingh-pb6ti
@AvtarSingh-pb6ti Жыл бұрын
Waheguru Ji 🙏
@harpalkaur9600
@harpalkaur9600 Жыл бұрын
Waheguru ji aap sab nu hmesha chardicla vich rkhe
@dilawarsandhu3455
@dilawarsandhu3455 Жыл бұрын
Bahut khoob dr saab
@jagdishsinghjagdishsingh2979
@jagdishsinghjagdishsingh2979 Жыл бұрын
ਸੈਂਕੜੇ ਗੋਲੀਆਂ ਵਰ੍ਹਾਈਆਂ ਗਈਆਂ 13-14 ਸਰੀਰ ਤੇ ਲੱਗੀਅਾਂ।
@karmakhehra
@karmakhehra Жыл бұрын
WaheGuru Ji
@GurmukhSingh-lf9xu
@GurmukhSingh-lf9xu Жыл бұрын
BAHUT VADHIA VICHAR DE NAL SANTA DE SAHIDE NU SANGAT DE AGE PESH KITA A DHANVAD WAHEGURU JI KA KHALSA WAHEGURU JI KI FATEH
@rajpreetbrar1662
@rajpreetbrar1662 Жыл бұрын
Waheguru ji waheguru
@baljinderjohal9330
@baljinderjohal9330 Жыл бұрын
ਅੱਜ ਦਾ ਮੀਡੀਆ ਗਵਾਰਾ ਦਾ ਮੀਡੀਆ ਹੈ । ਜਣਾ ਖਣਾ ਪੱਤਰਕਾਰ ਬਣਿਆ ਫਿਰਦਾ । ਇਹਨਾ ਤੋ ਤੁਸੀ ਕੁਝ ਚੰਗੇ ਦੀ ਆਸ ਨੀ ਕਰ ਸਕਦੇ। 🙏
@dhainchand1643
@dhainchand1643 Жыл бұрын
ਸਹੀ
@harrapacivilization2779
@harrapacivilization2779 Жыл бұрын
ਸਹੀ
@baldevsingh-rb7bi
@baldevsingh-rb7bi Жыл бұрын
Very good dr
@harpalkaur9600
@harpalkaur9600 Жыл бұрын
ਸ਼ਹਾਦਤ ਤਾ ਸ਼ਹਾਦਤ ਹੈ ਭਾਵੇ ਇਕ ਗੋਲੀ ਲੱਗੇ ਭਾਵੇਂ ਦਸ ਲਗਣ
@surinderkaur4233
@surinderkaur4233 Жыл бұрын
सतनाम बाहें गुरु जी
@PunjaBxxx
@PunjaBxxx Жыл бұрын
ਇਹ ਹਾਲ ਰਿਹਾ ਤਾਂ ਇਕ ਦਿਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਲੈਕੇ ਆਪਣੇ ਸਿੱਖ ਹੀ ਵਿਗਆਨਕ ਰੂਪ ਚ ਸਾਬਤ ਕਰਨ ਤੇ ਵੀ ਸਵਾਲ ਕਰਣਗੇ। 😠😐
@harjotsingh6574
@harjotsingh6574 Жыл бұрын
Dadri already Kar chuka I think
@sukhpreetsingh6642
@sukhpreetsingh6642 Жыл бұрын
Veer ji tuadi boht vddi den hai Sikh panth nu
@sukhmangrewal2198
@sukhmangrewal2198 Жыл бұрын
Bilkul veer
@gurjotsingh8thb78
@gurjotsingh8thb78 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@randeepwarraich9363
@randeepwarraich9363 Жыл бұрын
Proud of you
@jasbirkaurmalhi4968
@jasbirkaurmalhi4968 Жыл бұрын
🙏🙏🙏🙏🙏❤️🙏
@gurbakhsissingh643
@gurbakhsissingh643 Жыл бұрын
Good job
@baghelsingh6548
@baghelsingh6548 Жыл бұрын
ਬਾਬਾ ਜੀ ਦਾ ਬਚਨ ਹੈ ਕਿ ਸੰਤ ਜੀ ਚੜੵਦੀਕਲਾ 'ਚ ਹਨ ਵੀਰਜੀ 🙏🏻
@HarvinderSingh-kj4xx
@HarvinderSingh-kj4xx Жыл бұрын
🙏🌹
@USA4577
@USA4577 Жыл бұрын
ਗੱਲ ਇਹ ਹੈ 84 ਤੋ ਹੁੱਣ ਤੱਕ 13ਤੋ 70ਤੱਕ ਦੱਸ ਦਿੱਤੀਆ ਗਈਆ ਜਿੱਹੜਾ ਇੱਤਹਾਸ 500 ਸਾਲ ਪੁੱਰਾਣਾ ਹੈ ਉਸ ਵਿੱਚ ਕਿੰਨਾ ਫੱਰਕ ਹੋ ਸੱਕਦਾ ਸੋਚਣ ਵਾਲੀ ਗੱਲ ਇਹ ਹੈ
Amitabh Bachchan Di Sikh Nasalkushi Vich Bhumika | Dr. Sukhpreet Singh Udhoke |
14:08
Dr.Sukhpreet Singh Udhoke
Рет қаралды 153 М.
Looks realistic #tiktok
00:22
Анастасия Тарасова
Рет қаралды 104 МЛН
Cat Corn?! 🙀 #cat #cute #catlover
00:54
Stocat
Рет қаралды 16 МЛН
Дарю Самокат Скейтеру !
00:42
Vlad Samokatchik
Рет қаралды 8 МЛН
تجربة أغرب توصيلة شحن ضد القطع تماما
00:56
صدام العزي
Рет қаралды 57 МЛН
Looks realistic #tiktok
00:22
Анастасия Тарасова
Рет қаралды 104 МЛН