ਕੁਤਾ ਰਾਜ ਬਹਾਲੀਐ I SGPC -ਸੌਦਾ ਸਾਧ - ਬਾਦਲ I ਗਊਆਂ ਵਾਲੇ ਸਾਧ ਦੇ ਸਨਮਾਨ ਦਾ ਵਿਵਾਦ I Episode 502

  Рет қаралды 32,839

Punjab Nama Live

Punjab Nama Live

Күн бұрын

Пікірлер: 87
@kikarsinghbrar6414
@kikarsinghbrar6414 Жыл бұрын
ਵਾਹਿਗੁਰੂ ਜੀਉ, ਹੌਲੀ ਹੌਲੀ ਸਾਰੀ ਸੇਵਾ ਆਰ ਐਸ ਐਸ ਨੂੰ ਹੀ ਸੌਂਪ ਦੇਣੀ ਹੈ। ਅਤੇ ਕਬਜ਼ਾ ਵੀ ਉਨ੍ਹਾਂ ਦਾ ਹੀ ਕਰਾਂ ਦੇਣਾ ਹੈ।
@HarwinderSingh-jl6lb
@HarwinderSingh-jl6lb Жыл бұрын
ਧੰਨਬਾਦ ਜੀ ਤੁਸੀ ਬਾਦਲ ਲਾਣੇ ਦੀਆ ਕਰਤੂਤਾਂ ਨੂੰ ਉਜਾਗਰ ਕਰਕੇ ਸੰਗਤ ਨੂੰ ਅਗਾਹ ਕੀਤੀ
@GurumeetSingh-yj1lp
@GurumeetSingh-yj1lp Жыл бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਥੇ ਇਹ ਲੋਕ ਮੀਰੀ-ਪੀਰੀ ਦੀ ਮਰਿਆਦਾ ਨਹੀਂ ਲਾ ਰਹੇ ਇਹ ਤਾਂ ਜਿਨ੍ਹਾਂ ਨੇ ਇਨ੍ਹਾਂ ਨੂੰ ਉਥੇ ਬਠਾਇਆ ਹੋਇਆ ਹੈ ਉਹਨਾਂ ਦੇ ਅੰਦਰ ਹੀ ਸਾਰਾ ਕੰਮ ਕਰ ਰਹੀਆਂ ਹਨ ਬਾਦਲ ਪਰਿਵਾਰ ਅਤੇ ਆਰ ਐਸ ਐਸ ਇਹਨਾਂ ਦਾ ਇੱਕੋ ਹੀ ਗੱਲ ਹੈ ਕਿ ਕਿਸੇ ਤਰੀਕੇ ਨਾਲ ਉਥੋਂ ਕੱਢੇ ਜਾਣ ਜੇ ਸਿੱਖੀ ਨੂੰ ਬਚਾਉਣਾ ਹੈ
@HarjinderSingh-uh6ye
@HarjinderSingh-uh6ye Жыл бұрын
ਅਮਰਜੀਤ ਹੈਡ ਗ੍ਰੰਥੀ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਜਾਵੇ ਤੇ ਜਥੇਦਾਰ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਕੀਤੀ ਜਾਵੇ ਏਹਨਾਂ ਦੀ ਜਵਾਬ ਦਹੀ ਤਹਿ ਕੀਤੀ ਜਾਵੇ
@ManjeetSingh-oq6jw
@ManjeetSingh-oq6jw Жыл бұрын
ਸਿੱਧਾ ਸਿੱਧਾ ਬਾਬੇ ਰਾਹੀ ਦਰਬਾਰ ਸਾਹਿਬ ਤੇ ਕਬਜਾ
@ChamailSingh-l8z
@ChamailSingh-l8z Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@harbindersingh1220
@harbindersingh1220 Жыл бұрын
ਧਨਵਾਦ ਖਾਲਸਾ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ
@mohindersingh6734
@mohindersingh6734 Жыл бұрын
ਧਨਵਾਦ ਜੀ ਤੁਸੀ ਸੱਚ ਸਾਮਣੇ ਲਿਆ ਰਹੇ ਹੋ।
@triloksingh7552
@triloksingh7552 Жыл бұрын
ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਦੋਸ਼ੀਆਂ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ
@ManjeetSingh-oq6jw
@ManjeetSingh-oq6jw Жыл бұрын
ਇਹ ਸੰਗਤ ਨੂੰ ਉਪਦੇਸ਼ ਦਿੰਦੇ ਕਿ ਸਾਧਾਂ ਕੋਲ ਨਾਂ ਜਾਉ ਬੂਬਨਿਆਂ ਕੋਲ ਆਪ ਇਹ ਉਹਨਾਂ ਦੇ ਪੈਰਾਂ ਵਿੱਚ ਲਿਟਦੇ ਨੇ
@gurmailsinghsekhon2018
@gurmailsinghsekhon2018 Жыл бұрын
ਵੀਰ ਜੀ ਧੰਨਵਾਦ ਜੀ
@gurmitsinghgill5728
@gurmitsinghgill5728 Жыл бұрын
ਜਦ ਤੱਕ ਬਾਦਲ ਲਾਣਾ ਜਿੰਦਾ ਆਜਹੀਆ ਕਰਤੂਤਾ ਹੁੰਦੀਆ ਰਹਿਣ ਗੀਆ
@AjitSingh-h5h
@AjitSingh-h5h Жыл бұрын
ਕੀਰਤਨੀਆਂ ਦਾ ਧਿਆਨ ਵੀ ਭੰਗ ਕੀਤਾ ਇਸ ਲਈ ਅਮਰਜੀਤ ਗ੍ਰੰਥੀ ਦੋਸੀ ਹੈ ਇਸ ਨੂੰ ਦਰਬਾਰ ਸਾਹਿਬ ਵਿਚੋਂ ਬਾਹਰ ਕੱਢਿਆ ਜਾਵੇ
@rajwinderkaur8905
@rajwinderkaur8905 Жыл бұрын
ਧਨਵਾਦ ਜੀ ਤੁਸੀ ਸੰਚ ਸਾਹਮਣੇ ਲਿਆ ਰਹੇ ਹੋ ਜੀ
@ਖੰਡੇਧਾਰਬਾਬਾ
@ਖੰਡੇਧਾਰਬਾਬਾ Жыл бұрын
ਸੱਚ ਨੂੰ ਚੱਕੀ ਜਾਊ। ਕਰਿਓ ਕੁੱਝ ਨਾ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@bb-vi5db
@bb-vi5db Жыл бұрын
ਅਮਰਜੀਤ ਮੱਲ ਸਿੰਘ ਸਾਬਕਾ ਜਥੇਦਾਰ ਆਨੰਦਪੁਰ ਮਰ ਚੁਕਾ ਦਾ ਮੁੰਡਾ ਹੈ ਨਾ ਅਕਲ ਹੈ ਨਾ ਸ਼ਕਲ ਹੈ ਅਮਰਜੀਤ ਦੀ ਗੁਰੂ ਸਹਿਬ ਦੀ ਤਾਬਿਆ ਵਿਚ ਬੈਠਾ ਸੰਗਤ ਵੱਲ ਵੇਖਦਾ ਰਹਿੰਦਾ ਹੈ ਬੇ ਅਕਲ ਹੈ
@davindersinghbrar7024
@davindersinghbrar7024 Жыл бұрын
Waheguru mehar kare ji
@jasveersingh9413
@jasveersingh9413 Жыл бұрын
ਵੀਰ ਜੀ ਲੱਗੇ ਰਹੋ ਜੇ ਕੋਈ ਸ਼ਰਮ ਕਰਕੇ ਕੁੱਝ ਫਰਕ ਪੇਜਾਵੇ ਇੱਹਨਾ਼ ਮਸੰਦਾਂ ਦਾ
@charanjitsingh9943
@charanjitsingh9943 Жыл бұрын
Very good job. Keep it up thanks for showing the video.
@ASingh1699k
@ASingh1699k Жыл бұрын
Dhanwad ji 🙏🏼 Raj bina nahin dharam challe hain dharam bina sab dalle malle hain 🙏🏼
@harmandersingh2789
@harmandersingh2789 Жыл бұрын
Waheguruji ka khalsa waheguruji kee fate
@surindersandhu796
@surindersandhu796 3 ай бұрын
ਬਹੁਤੇ ਅਕਾਲੀ ਦਲ ਬਣਨੇ ਤੇ ਸਿੱਖੀ ਦੇ ਖੇਰੂ ਖੇਰੂ ਹੋਣ ਦਾ ਸਭ ਤੋਂ ਵੱਡਾ ਕਾਰਨ ਸਾਰਕਾਰ ਦੀ ਨੀਤੀ SGPC ਦੀਆ ਚੋਣਾਂ ਨੂੰ ਸਮੇ ਸਿਰ ਨਾ ਹੋਣ ਦੇਣਾ ਬਣਦਾ ਹੈ।ਜੇ ਕਰ ਚੋਣਾਂ ਸਮੇ ਸਿਰ ਹੋ ਜਾਇਆ ਕਰਨ ਤਾਂ ਆਮ ਜਨਤਾ ਦਾ ਫ਼ੈਸਲਾ ਦੱਸ ਦਿਆ ਕਰੇਗਾ ਕਿ ਸਿੱਖ ਕੌਮ ਦਾ ਅਸਲ ਆਗੂ ਜਾ ਲੀਡਰ ਕੌਣ ਹੈ।
@gurnamdhandhi4741
@gurnamdhandhi4741 Жыл бұрын
ਪੰਜਾਬ ਡੇਰੇਵਾਦ.ਦਾ ਅੱਡਾ ਬਣ ਗਿਆ
@rajwinderkaur8905
@rajwinderkaur8905 Жыл бұрын
ਧਨਵਾਦ ਜੀ ਵੀਰ ਜੀ
@bachittargill8988
@bachittargill8988 Жыл бұрын
ਇਹ ਬਧਨੀ ਕਲਾਂ ਚ ਜਿਹੜੀ ਗਊਸਾਲਾ ਇਹ ਸਾਧ ਚਲਾਉਂਦਾ ਹੈ ਇਥੇ ਹਰ ਵਕਤ ਰਮਾਇਣ ਦੇ ਪਾਠ ਹੁੰਦੇ ਹਨ। ਇਹਨਾ ਦਾ ਗੁਰਮੱਤ ਨਾਲ ਕੋਈ ਸਬੰਧ ਨਹੀ ਹੈ।
@talwinderjitsidhu2372
@talwinderjitsidhu2372 Жыл бұрын
Buhat Wadiya Vichar ji
@BalbirSingh-vf8kn
@BalbirSingh-vf8kn Жыл бұрын
Thanks for real information 🙏
@balrajkaur3245
@balrajkaur3245 Жыл бұрын
Bahut wadia vichar
@ChamkaurSingh-zz1yg
@ChamkaurSingh-zz1yg 2 ай бұрын
Nice Y G
@BalwinderSingh-zq1uy
@BalwinderSingh-zq1uy Жыл бұрын
May We request the entire Sikh community to throw out Badal parivar from SGPC,🙏🙏🌹🌹
@kmattu2793
@kmattu2793 Жыл бұрын
Good job God bless you 👍
@jugrajsingh8581
@jugrajsingh8581 Жыл бұрын
ਇਸੇ ਕਰਕੇ ਲੋਕ ਰਾਧਾ ਸੁਆਮੀ ਅਤੇ ਸੱਚੇ ਸੋਦੇ ਦੇ ਡੇਰੇ ਵੱਲ ਜਾਅ ਰਹੇ ਹਨ ਗੁਰੂ ਘਰ ਬਾਦਲ ਪਰਿਵਾਰ ਦੇ ਗ਼ੁਲਾਮ ਹੋ ਗੲਏ ਹਨ
@mukhtarsingh3581
@mukhtarsingh3581 Жыл бұрын
ਵੀਰ ਜੀ ਉਹਨਾਂ ਡੇਰਿਆਂ ਵੱਲ ਜਾਣ ਨਾਲ ਮਸਲਾ ਹੱਲ ਨਹੀਂ ਹੋਣਾ ਜੀ ਸਗੋਂ ਬਾਦਲ ਗੰਦ ਲਾਣੇ ਨੂੰ ਛਿੱਤਰ ਫੇਰ ਕੇ ਗੁਰੂਘਰ ਦੇ ਪ੍ਰਬੰਧ ਵਿੱਚੋਂ ਬਾਹਰ ਕੱਢੀਏ ਸਾਰੇ ਮਿਲ ਕੇ ਜੀ
@mukhtarsingh3581
@mukhtarsingh3581 Жыл бұрын
ਸਮਦ ਸਾਹਿਬ ਇੱਕ ਕਹਾਵਤ ਆਪਾਂ ਸਭ ਜਾਣਦੇ ਆਂ ਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਮਸੀਤੇ ਚੜ੍ਹ ਕੇ ਮੂਤਦਾ ਹੁਣ ਇਸ ਗੰਦ ਪ੍ਰਵਾਰ ਬਾਦਲ ਲਾਣੇ ਦਾ ਅੰਤ ਆ ਗਿਆ ਹੈ ਇਸ ਲਈ ਇਹ ਹਰ ਉਹ ਕੰਮ ਕਰ ਰਹੇ ਆ ਜੋ ਸਿੱਖ ਸਿਧਾਂਤ ਦੇ ਉਲਟ ਹੋਵੇ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚੋਂ ਉੱਠ ਕੇ ਕਿਸੇ ਬੰਦੇ ਨੂੰ ਤਰਜੀਹ ਦੇਣ ਨਾਲ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਇਸ ਗ੍ਰੰਥੀ ਅਮਰਜੀਤ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਆ
@jugrajsingh6318
@jugrajsingh6318 Жыл бұрын
ਧੰਨਵਾਦ ਜੀ ਕੀ ਇਕ ਮਾਮੂਲੀ ਸਾਧ ਨੇ ਸਾਰਾ ਕੁਝ ਕੀਤਾ ਹੈ ਫਿਰ ਗੁਰੂ ਘਰ ਦੀ ਰਜਿਸਰੀ ਸਾਧ ਦੇ ਨਾ ਕਰਵਾ ਦਿਉ ਬਾਦਲਾ ਨੂੰ ਪੂਛ ਕੇ
@ManjitSingh-wz7hr
@ManjitSingh-wz7hr Жыл бұрын
Chahe badlan di Sarkar hove chahe badlan di SGPC hove ehna ne punjab aur sikh kaum nu hamesa dabeya hai.
@AjitSingh-h5h
@AjitSingh-h5h Жыл бұрын
ਪ੍ਰਦੀਪ ਸਾਧ ਅਤੇ ਗ੍ਰੰਥੀ ਅਮਰੂ ਨੂੰ ਜੂਤ ਫੇਰੋ ਸਿੱਖੋ ਇਹ RSSਦੇ ਦਲੇ ਹਨ3:03
@SukhwinderSingh-lx6cv
@SukhwinderSingh-lx6cv Жыл бұрын
Waheguru ji kirpa kro panth te
@kulwinderkaur5028
@kulwinderkaur5028 Жыл бұрын
Wahaguru ji
@tarloksinghpunia7888
@tarloksinghpunia7888 Жыл бұрын
ਜਿਨੈ ਮਰਜੀ ਕ ਦ
@HarjinderKumar-sl3ce
@HarjinderKumar-sl3ce Жыл бұрын
ਸਤਿ, ਸ੍ਰੀ, ਅਕਾਲ, ਵੀਰ, ਜੀ
@harpaldhaliwal8044
@harpaldhaliwal8044 Жыл бұрын
Good
@SukhdevVirk-p8m
@SukhdevVirk-p8m Жыл бұрын
ਲੱਗਦਾ ਸਿੱਖ ਕੌਮ ਵਿੱਚ ਸੂਰਮੇ ਘਟ ਗਏ ਨੇ ਨਹੀ ਹਿੰਮਤ ਨਹੀ ਸੀ ਸਾਧ ਪੂਪਨੇ ਇਸ ਵਿੱਚ ਦਖਲ ਦਿੰਦੇ ਸਿੰਘੋ ਸੋਚੋ ਕੀ ਹੋ ਰਿਹਾ Rurka
@gurdevkaur4691
@gurdevkaur4691 Жыл бұрын
ਅਮਰਜੀਤ ਏਸ ਸਾਧ ਨੂੰ ਮਹਾਂਪੁਰਖ ਦਸ ਰਿਹਾ ਸੀ je ਸਾਧ cent ਲਿਆਇਆ ਵੀ ਸੀ ਉਹ ਰਖ ਕੇ ਸੰਗਤ ਵਿੱਚ ਬੈਠ ਸਕਦਾ ਸੀ ਸਾਧ ਨੇ ਗ੍ਰੰਥੀਆਂ ਨੇ ਗੁਰੂ ਨਾਲ ਜੁੜੀ ਸੰਗਤ ਕਿਵੇਂ ਉਠਾਇਆ ਕਿਵੇ ਓਹਨੇ ਸੈਂਟ ਨਾਲ਼ ਆਪ ਸਾਰਾ ਨਾਟਕ ਕੀਤਾ ਆਪ ਹੀ ਕਪੜਾ ਲਿਆਦਾ ਕਿਵੇਂ ਹਲਾ ਹਲਾ ਕਰਦਾ ਆਇਆ ਸਾਰੇ ਗਰੰਥੀ ਉਹਦੇ ਦੁਆਲੇ ਹੋ ਗਏ ਰਾਗੀ ਸਿੰਘ, ਸੰਗਤ ਸੱਭ ਦੀ ਬਿਰਤੀ ਟੁੱਟੀ
@DalipSingh-l6u
@DalipSingh-l6u Жыл бұрын
ਪੰਜਾਬੀ ਊ। s g p ਕੋਲੋ। ਸਿਖੀ। ਨੂ। ਬਚਾਓ। ਤੇ। ਬਾਦ ਲਾ ਕੋਲੋ।
@BaljeetSingh-fr3by
@BaljeetSingh-fr3by 11 ай бұрын
🙏🙏🙏🙏🙏🙏🙏
@parmveersandhu8860
@parmveersandhu8860 3 ай бұрын
ਪੰਜਾਬ ਵਿਚ ਡੇਰਾ ਵਾਦ ਬਾਦਲਾ ਪੈਦਾ ਕੀਤਾ ਪਰਦੀਪਾ ਸਾਧ ਸਿਮਰੋਦਾ ਬਾਬਾ ਵਾ ਜੀ
@HarpalSingh-rj7qd
@HarpalSingh-rj7qd Жыл бұрын
Amarjeet Ram Noo Bhajao
@gurdevkaur4691
@gurdevkaur4691 Жыл бұрын
ਵੀਰ ਜੀ ਅਸੀ ਵੀ ਅੱਜ ਅਮਰਜੀਤ ਇਕ ਚੈਨਲ ਤੇ ਸਪਸ਼ਟੀ ਕਰਨ ਦੇ ਰਿਹਾ ਸੁਣਿਆ, ਜੌ ਅਸੀ ਸੱਭ ਨੇ ਵੇਖਿਆ ਸੀ ਅਮਰਜੀਤ ਉਹਦੇ ਤੋ ਬਿਲਕੁਲ ਉਲਟ ਦਸਿਆ ਏਦਾਂ ਨਹੀ ਚੋਇਆ ਏਦਾਂ ਗੱਲ ਸੀ ਲੋਕਾਂ ਨੇਂ ਗਲ ਚੱਕੀ
@sukhwantsingh1999
@sukhwantsingh1999 Жыл бұрын
Granthi Amarjeet Singh vlo Sangat da Othan 12 vje Vichaie Karan kiti Per Vichaie ta Saad de Jan to 14 Mint bad vich kiti gye.
@kirpalsingh3924
@kirpalsingh3924 Жыл бұрын
ਸੱਭ ਵਿਕਾਊ ਮਾਲ ਹੈ ਇਕ ਨੂੰ ਕੀ ਰੋਨੇ ਹੋ ਆਵਾ ਹੀ ਊਤਿਆ ਹੋਇਆ।
@sukhwantsingh1999
@sukhwantsingh1999 Жыл бұрын
Sewa krn da SGPC Mta Pa ke diti Jandi ki Es Saad Kol Sewa da Mta hoiea hai??
@manjitsingh-g2s
@manjitsingh-g2s Жыл бұрын
Shame on these
@RanjitKaur-me8hi
@RanjitKaur-me8hi Жыл бұрын
ਇਸ ਬੰਦੇ ਨੂੰ ਗਿਆਨੀ ਨਾਂ ਕਿਹਾ ਜਾਵੇ ਕਿਉਂਕਿ ਇਹ ਤਾਂ ਸਾਰੇ ਹੀ ਗੁਰੂ ਘਰ ਦੇ ਮਸੰਦ ਹਨ ਇਹ ਸਾਰੀਆਂ ਗੱਲਾਂ ਸੁਣ ਕੇ ਕਾਲਜਾ ਮੂੰਹ ਨੂੰ ਆ ਜਾਂਦਾ ਹੈ ਜੀ ਕਿ ਗੁਰੂ ਘਰਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਵੜੇ ਹੋਏ ਹਨ
@bindeersingh1997
@bindeersingh1997 Жыл бұрын
ਭਾਈ ਸਾਹਿਬ ਜੀ ਬਾਬਾ ਪ੍ਰਦੀਪ ਨਾ ਕਹੋ। ਇਹ ਤਾਂ ਪਾਖੰਡੀ ਹੰਕਾਰੀ ਤੇ ਵਿਹਲੜ ਬਦਮਾਸ਼ ਹੈ ਜੀ।
@gagankaur4209
@gagankaur4209 Жыл бұрын
ਅਕਾਲੀ ਤੇ ਜਥੇਦਾਰ ਹੁਣ ਤੱਕ ਚੈਨਲ ਤੇ ਹੋਰ ਮੁਦਿਆਂ ਤੇ ਰੱਜ ਕੇ ਝੂਠ ਬੋਲਿਆ
@SurjeetSangha-qh5hg
@SurjeetSangha-qh5hg Жыл бұрын
ਜੇਕਰ ਸੰਗਤ ਦੀ ਭੇਂਟਾ ਨਾਲ ਪੂਰਾ ਨਹੀ ਹੁੰਦਾ ਤਾ ਖਰਚਾ ਵੱਧ ਕਿਉ ਕਰ ਰਹੇ ਹੋ ਫਜੂਲ ਖਰਚੇ ਘਟਾ ਦਿਓ ਕਿਉ ਕਿਸੇ ਇੱਕ ਸਾਧ ਕੋਲੋ ਸੇਵਾ ਕਬੂਲ ਕਰਦੇ ਹੋ ਕੁਤਾ ਰਾਜ ਵਾਲਾ ਸ਼ਬਦ ਸਿਰਫ ਸਰਕਾਰਾ ਵਾਸਤੇ ਨਹੀ ਇਹ ਸ਼ਬਦ ਸਾਡੇ ਧਰਮ ਅਨੁਸਾਰ ਅਹੁਦੇਦਾਰ ਜਾ ਜਥੇਦਾਰਾ ਤੇ ਵੀ ਲਾਗੂ ਹੁੰਦਾ ਹੈ ਗੁਰਮੱਤ ਦੇ ਸਿਧਾਂਤਾ ਨੂੰ ਜਾਣਬੁੱਝ ਕੇ ਘੋਰ ਅਪਮਾਨ ਤੇ ਅਪਰਾਧਿਕ ਪਾਪ ਕਰਿਆ ਹੈ
@nahalamarjeet
@nahalamarjeet Жыл бұрын
MAKING NEW VOTER FOR SGPC IS SO COMPLICATED, TIME CONSUMING & VISITING GOVT OFFICES. COMMON MAN AVOIDS THIS. WHY NOT MAKE ARRANGEMENT EASIER IN THISINTERNET ERA
@NarinderpalSingh-xh8vw
@NarinderpalSingh-xh8vw Жыл бұрын
Asi. V. Sikh. Han. Arinder. Mann. Te. Bhindaranwala. Bhi. Sikh. Koum. Te. Punjab. De. Doshi. Hn. Lok. Sab. Jandey. Hn
@ujjalsing2293
@ujjalsing2293 Жыл бұрын
guru sahib ji di tabia nu chad ke ek sadh dia jutia ch bithna te sangat nu bahar kad ke sadh nu othe bthauna bahut hi nidan yog hai. eh lok jutia de haqdar han.
@SantokhSingh-io4xf
@SantokhSingh-io4xf Жыл бұрын
As kale chota nu gurdwara sahib tu Bahar kro
@baldevsinghbajwa4493
@baldevsinghbajwa4493 Жыл бұрын
Singh Sahib is Gadar & Son of Gadar father,Amal Singh was in C M house to pardon saudha sadh, Singh Sahib be kicked on ass, He has done Bandai,
@gurmaizkaur-co6zo
@gurmaizkaur-co6zo Жыл бұрын
Badala Sahib ji. Nu shabad. Bani. Da. Gaun t kudia. C. Amarjit. Nu gharis d kudo
@sukhwantsingh1999
@sukhwantsingh1999 Жыл бұрын
Mukdi Gal Badal ke v RSS da ving te Saad to Vota laina a.
@BalvirSingh-n5q
@BalvirSingh-n5q Жыл бұрын
S g p c nu badlan de kabje ton bchhao
@mohindersinghkumra1713
@mohindersinghkumra1713 Жыл бұрын
Eh guru de mantri nahi
@SehajveerSingh-l8n
@SehajveerSingh-l8n Жыл бұрын
Veer ji sarkar ne atinderpal singh ji da channel v hun band krta
@SurinderSingh-jk4er
@SurinderSingh-jk4er Жыл бұрын
May be ex Jathedar Ranjit Singh ex Ravi Baldev Singh wadala mr Khosa so called president of satkar committee and many you like people are most egoist refer to bani of Guru sehbans But Do not accept it practically Pl do something and do not resort to wal di khal uderan wali gal Mere virodhi of Badal parwar
@SantokhSingh-io4xf
@SantokhSingh-io4xf Жыл бұрын
S g p c vik chuki aa
@gurmaizkaur-co6zo
@gurmaizkaur-co6zo Жыл бұрын
Jado gider d mot audi. T pind val nu bhujda h
@SatwantKaur-uh5de
@SatwantKaur-uh5de Жыл бұрын
8.futt.da.dant.garanthi.
@manjeetmanjeetsingh4486
@manjeetmanjeetsingh4486 Жыл бұрын
Sangat.da.dasband.kidar.ja.riha.ha.ji.s.g.p.ckol.karor.da.bajat.kI dare.ja.riha.ha.ji.sab.juth.bolda.han.ji.
@mohindersinghkumra1713
@mohindersinghkumra1713 Жыл бұрын
Ena ne ta darbaar saab te hamla krvata tuci ki gal krdeo eh ta 3 ft. Kirpana pharke dunya de sab to vadha blatakari nu maaf kri jande eh ta massa rangar nalo v madhe ha
@HarbhajanSingh-su7uj
@HarbhajanSingh-su7uj Жыл бұрын
Sarai amarjit sroj he jubanibolani galatians kartda he papi he
@ramesh01968
@ramesh01968 Жыл бұрын
Rong total rong
@swinderpalsingh4458
@swinderpalsingh4458 Жыл бұрын
Giani aapji bilkul theek keh rehe ho,aap preet saini nal mil k gurdwara sudhar leher lyee mil ke kam karoji ta mahnta tu kabje shuut sakey. 23:55
@jassikaur8781
@jassikaur8781 Жыл бұрын
Waheguru ji mehar kero
Elza love to eat chiken🍗⚡ #dog #pets
00:17
ElzaDog
Рет қаралды 21 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 7 МЛН
Wait for it 😂
00:19
ILYA BORZOV
Рет қаралды 11 МЛН
I tricked MrBeast into giving me his channel
00:58
Jesser
Рет қаралды 28 МЛН
Elza love to eat chiken🍗⚡ #dog #pets
00:17
ElzaDog
Рет қаралды 21 МЛН