ਕੁੰਵਰ ਵਿਜੇ ਪ੍ਰਤਾਪ ਸਿੰਘ ਦੀ Super Exclusive ਧਮਾਕੇਦਾਰ Interview

  Рет қаралды 164,657

Rozana Lok Naad TV

Rozana Lok Naad TV

Күн бұрын

Пікірлер: 670
@dhaliwal1217
@dhaliwal1217 Ай бұрын
ਕਿਸੇ ਹੋਰ ਸਟੇਟ ਦਾ ਬੰਦਾ ਪੰਜਾਬ ਚ ਆਕੇ। ਹਿੰਕ ਠੋਕਕੇ ਪੰਜਾਬ ਦੀ ਗੱਲ ਕਰਦਾ ਏ ਗ਼ੈਰ ਸਿੱਖ ਹੋਕੇ ਗੱਲ ਸਿੱਖਾਂ ਦੀ ਕਰਦਾ ਏ । ਪਰ ਆਪਾਂ ਪੰਜਾਬੀ ਤੇ ਸਿੱਖ ਹੋਕੇ ਸਿੱਖ ਕੌਮ ਦੀ ਗੱਲ ਨੀਂ ਕਰਦੇ । ਦਿਲੋਂ ਸਲੂਟ ਆ ਕੁੰਵਰ ਵਿਜੇ ਪ੍ਰਤਾਪ ਨੂੰ ❤❤❤
@shivdevsingh4287
@shivdevsingh4287 Ай бұрын
@@dhaliwal1217 ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਮੁੰਡੇ ਤਕਰੀਬਨ ਹੀ ਪੱਗਾਂ ਬੰਨ੍ਹਣਾ ਛੱਡ ਗਏ ਹਨ, ਕੰਨਾਂ ਵਿੱਚ ਮੁੰਦੀਆਂ ਜੀਆਂ ਪਾਕੇ ਤੁਰੇ ਫਿਰਦੇ ਐ। ਚਲੋ ਕੇਸ਼ ਤਾਂ ਕਟਵਾਏ ਹਨ ਜੇਕਰ ਰੱਖਣੇ ਹਨ ਤਾਂ ਹੌਲੀ ਹੌਲੀ ਵਧ ਜਾਣਗੇ ਪਰ ਪੱਗਾਂ ਤਾਂ ਬੰਨ੍ਹਿਆ ਕਰਨ। ਸਾਡੀ ਜਾਤ ਵੀ ਬ੍ਰਾਹਮਣ ਹੈ ਸਾਡੇ ਪਿਓ ਦਾਦਿਆਂ ਦਾ,ਮੇਰਾ ਅਤੇ ਮੇਰੇ ਮੁੰਡੇ ਦੇ ਨਾਮ ਨਾਲ ਸਿੰਘ ਲੱਗਦਾ ਹੈ। ਸਾਡੇ ਪਿਓ ਦਾਦੇ ਵੀ ਗੁਰੂ ਗ੍ੰਥ ਸਾਹਿਬ ਜੀ ਨੂੰ ਮੰਨਦੇ ਸਨ ਅਤੇ ਪਾਠ ਕਰਦੇ ਸਨ ਮੈਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਖੰਡ ਪਾਠੀ ਦੇ ਤੌਰ ਤੇ ਸੇਵਾ ਕਰਦਾ ਰਿਹਾ ਹਾਂ ਅਤੇ ਹੁਣ ਘਰ ਵਿੱਚ ਸਾਰੇ ਜੀਅ ਗੁਰਦੁਆਰੇ ਜਾਂਦੇ ਹਨ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਘਰ ਵਿੱਚ ਵੀ ਪਾਠ ਕਰਵਾਉਂਦੇ ਰਹਿੰਦੇ ਹਾਂ। ਇਸ ਲਈ ਸਾਰੇ ਮੁੰਡਿਆਂ ਨੂੰ ਹੱਥ ਬੰਨ੍ਹਕੇ ਬੇਨਤੀ ਕਰਦਾ ਹਾਂ ਕਿ ਪੱਗਾਂ ਛੇਤੀ ਤੋਂ ਛੇਤੀ ਬੰਨ੍ਹਣ ਲੱਗ ਜਾਓ ਅਤੇ ਕੇਸ ਆਪੇ ਹੌਲੀ ਹੌਲੀ ਵਧੀ ਜਾਣਗੇ।
@balaursingh9152
@balaursingh9152 Ай бұрын
ਇਹ ਸਾਰੇ ਪਹਿਲਾ ਇਦਾਂ ਦੀਆਂ ਗੱਲਾਂ ਹੀ ਕਰਦੇ ਹੁੰਦੇ ਐ। ਜਦੋਂ ਲੋਕ ਪੂਰੀ ਤਰ੍ਹਾਂ ਇਹਨਾਂ ਦੇ ਮਗਰ ਲੱਗ ਕੇ ਹੈ ਇਹਨਾਂ ਨੂੰ ਸਿਰ ਤੇ ਬਿਠਾ ਲੈਂਦੇ ਆ ਇਹ ਫਿਰ ਡੰਗ ਮਾਰਦੇ ਆ। ਆਮ ਆਦਮੀ ਪਾਰਟੀ ਦਾ ਨਤੀਜਾ ਦੇਖਿਆ ਨਹੀਂ ਤੁਸੀਂ। ਹੋਰ ਵੀ ਬੜੇ ਆਉਣੇ ਇਹਨਾਂ ਵਰਗੇ ਜੋ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਗੇ।
@balaursingh9152
@balaursingh9152 Ай бұрын
ਇਹ ਸਾਰੇ ਪਹਿਲਾ ਇਦਾਂ ਦੀਆਂ ਗੱਲਾਂ ਹੀ ਕਰਦੇ ਹੁੰਦੇ ਐ। ਜਦੋਂ ਲੋਕ ਪੂਰੀ ਤਰ੍ਹਾਂ ਇਹਨਾਂ ਦੇ ਮਗਰ ਲੱਗ ਕੇ ਹੈ ਇਹਨਾਂ ਨੂੰ ਸਿਰ ਤੇ ਬਿਠਾ ਲੈਂਦੇ ਆ ਇਹ ਫਿਰ ਡੰਗ ਮਾਰਦੇ ਆ। ਆਮ ਆਦਮੀ ਪਾਰਟੀ ਦਾ ਨਤੀਜਾ ਦੇਖਿਆ ਨਹੀਂ ਤੁਸੀਂ। ਹੋਰ ਵੀ ਬੜੇ ਆਉਣੇ ਇਦਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਗੇ।
@bhindersingh3718
@bhindersingh3718 Ай бұрын
CM👎👎🥃🥃🥃
@parwindersingh2336
@parwindersingh2336 Ай бұрын
Mla saab tusi panjab di panjabi kom di ਗੱਲ karde ho waheguru ji thonu kush rahan
@cleverfox2879
@cleverfox2879 Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਹਨ ਇਨ੍ਹਾਂ ਉੱਤੇ ਗੁਰੂ ਗੋਬਿੰਦ ਜੀ ਦੀ ਬਹੁਤ ਕਿਰਪਾ ਹੈ
@sabi-mansa
@sabi-mansa Ай бұрын
ਓਹ ਤਾਂ ਠੀਕ ਆ, ਹੁਣ ਕੇਜਰੀ ਭੇੜੀਆ ਹੁਣ ਇਹਨੂੰ ਮੂਹਰੇ ਕਰਕੇ ਫੇਰ ਨਾ ਠੱਗ ਜਾਏ ਪੰਜਾਬ ਨੁ2027
@sabi-mansa
@sabi-mansa Ай бұрын
ਸਿਆਸਤ ਵਿੱਚ ਜੌ ਦਿਸਦਾ ਓਹ ਹੁੰਦਾ ਨੀ ਇਹ ਡਰਾਮਾ ਕੰਪਣੀ ਵਿੱਚ ਕਿਉ ਹੈ ਜੈ ਇਹਦੀ ਕੋਈ ਸੁਣਦਾ ਨੀ. ਫੇਰ ਅਸਤੀਫਾ ਦੇਵੇ ਇਕ ਪਾਸਾ ਕਰੇ
@g.boparai8835
@g.boparai8835 Ай бұрын
ਅਸਤੀਫਾ ਦੇਣ ਨਾਲ ਸਰਕਾਰ ਦੀਆਂ ਗੱਪਾਂ ਡਰਾਮੇ ਲੋਕਾਂ ਨੂੰ ਕੌਣ ਦੱਸੋਗਾ ਇਸ ਨੂੰ ਲੋਕਾਂ ਨੇ ਜਿਤਾਇਆ ਇਸ ਦਾ ਫਰਜ ਬਣਦਾ ਸਰਕਾਰ ਜੋ ਡਰਾਮੇ ਕਰਦੀ ਆ ਉਹ ਸੱਚ ਲੋਕਾਂ ਨੂੰ ਦੱਸੇ
@Waheguru8525
@Waheguru8525 Ай бұрын
ਧੰਨ ਹੈ ਕੁਵਰਪਰਤਾਪ ਸਿੰਘ ਜੀ ਜੋ ਗੁਰੂ ਗਰੰਥ ਸਾਹਿਬ ਲਈ ਆਪਣੀ ਜ਼ਾਨ ਦੀ ਪਰਵਾਹ ਵੀ ਨਹੀ ਕਰਦੇ.
@hardeepsinghcheema429
@hardeepsinghcheema429 Ай бұрын
ਸਹੀ
@iqbalchahal4775
@iqbalchahal4775 Ай бұрын
ਸੱਚ ਕਿਹਾ ਵੀਰ
@chanchalsingh9938
@chanchalsingh9938 Ай бұрын
ਏ ਵਧੀਆ ਪੁਲਸ ਅਫਸਰ ਸੀ ਅਸਤੀਫ਼ਾ ਤੌ ਬਾਦ ਇਸ ਦਾ ਮੁਲ ਨਹੀ ਪਾਇਆ ਖਾਸ ਕਰਕੇ ਆਮ ਆਦਮੀ ਪਾਲਟੀ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਪਁਕਾ ਸੇਵਾਦਾਰ
@jasssingh5029
@jasssingh5029 Ай бұрын
ਪਹਿਲਾ ਹਿੰਦੂ ਲੀਡਰ ਹੈ ਕੰਵਰ ਵਿਜੇ ਪ੍ਰਤਾਪ ਸਿੰਘ ਜਿਸਨੂੰ ਸਿੱਖ ਦਿਲੋ ਪਿਆਰ ਤੇ ਸਤਿਕਾਰ ਕਰਦੇ ਹਨ ਦੁੱਖ ਹੈ ਆਮ ਆਦਮੀ ਪਾਰਟੀ ਨੇ ਇਸ ਨੇਕ ਇਨਸਾਨ ਦਾ ਮੁੱਲ ਨਹੀਂ ਪਾਇਆ।
@SardoolSingh-fi6ic
@SardoolSingh-fi6ic Ай бұрын
ਵਾਹਿਗੁਰੂ ਜੀ
@avtarsinghthind2170
@avtarsinghthind2170 Ай бұрын
ਵਾਹਿਗਰੂ ਜੀ ਮਿਹਰ ਕਰੇ
@iqbalchahal4775
@iqbalchahal4775 Ай бұрын
ਬਿਲਕੁਲ ਸੱਚ ਕਿਹਾ ਵੀਰ
@satpalsingh8770
@satpalsingh8770 Ай бұрын
ਕੁੰਵਰ ਸ਼ਾਬ ਜੀ ਨੂੰ ਕੁਝ ਨਹੀ ਹੋ ਸਕਦਾ ਰਬ ਦਾ ਹਥ ਹੈ ਵਾਹਿਗੂਰੁ ਮੇਹਰ ਕਰਨ
@darshangill26
@darshangill26 Ай бұрын
ਕੰਵਲ। ਵਿਜੇ। ਪ੍ਰਤਾਪ। ਸਿੰਘ ਜੀ। ਬਹੁਤ। ਵਧੀਆ ਸੱਚਾ। ਸੁੱਚਾ। ਇਨਸਾਨ। ਹਨ। ਵਾਹਿਗੁਰੂ ਜੀ ਇਨ੍ਹਾਂ ਦੀ। ਉਮਰ। ਲੰਮੀ। ਬਖਸ਼ੇ
@SatnamSingh-h6e
@SatnamSingh-h6e Ай бұрын
ਪ੍ਰਮਾਤਮਾ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ।।
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Ай бұрын
ਵੀਰ ਜੀ ਮੈਂ 2012 ਤੋ ਇਸ ਪਾਰਟੀ ਦੇ ਨਾਲ ਹਾ,,ਦਿੱਲੇ ਵਿਖੇ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਜੁੜੇ ਹਾਂ ਅਸੀਂ ਪਾਰਟੀ ਲਈ ਬਹੁਤ ਕੰਮ ਕੀਤਾ ,, ਮੈਨੂੰ ਇਸ ਪਾਰਟੀ ਤੋਂ ਨਛਾ ਖਤਮ ਕਰਨ,, ਗੁਰੂ ਸਾਹਿਬ ਦੀ ਬੇਅਬਦੀ ਦੀ ਇਨਸਾਫ ਦੀ ਆਸ ਸੀ,,ਪਰ ਇਹਨਾਂ ਕੁੱਝ ਨਹੀਂ ਕੀਤਾ ਉਲਟਾ ਦਿੱਲੀ ਨੂੰ ਫੈਦਾ ਪਹੁੰਚਾਇਆ,, ਹੁਣ ਇਹਨਾਂ ਕੰਜਰਾਂ ਤੇ ਕੋਈ ਭਰੋਸਾ ਨਹੀਂ ਰਿਹਾ,, ਆਪ ਜੀ ਇੱਕ ਸੱਚੇ ਸਿੱਖ , ਵਾਹਿਗੁਰੂ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖੇ,,,
@sabi-mansa
@sabi-mansa Ай бұрын
ਕੇਜਰੀ ਭੇੜੀਏ ਕੋਲੋ ਕੋਈ ਆਸ ਨਾ ਰੱਖਿਓ ਨਸ਼ਾ ਬੰਦ ਕੀ ਕਰਨਾ 4 ਗੁਣਾ ਵੇਚਦੇ ਹੁਣ
@Goodboyishan0917
@Goodboyishan0917 Ай бұрын
ਬਿਲਕੁਲ ਸੱਚਾ ਅਫਸਰ ਲੱਗਿਆ ਮੈਨੂੰ ਬੲਈ‌ ਮੈਂ ਅੱਜ਼ ਪਹਿਲੇ ਦਿਨ ਜਾਨਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ❤ ਬਿਲਕੁਲ ਸੱਚਾ ਸੁੱਚਾ ਇਨਸਾਨ ਤੇ ਗੂਰੂਆ ਦੇ ਸਿਧਾਂਤਾਂ ਤੇ ਚੱਲਣ ਵਾਲਾ ਇਨਸਾਨ ਲੱਗਿਆ ❤ ਵਾਹਿਗੁਰੂ ਮਿਹਰ ਕਰੇ ਇਹੋ ਜੇ ਅਫਸਰ ਹੋਨੇ ਚਾਈਦੇ ਨੇ ❤ ਪੰਜਾਬ ਵਿੱਚ ਸਲੂਟ ਸਰ ਜੀ ❤❤
@sevenriversrummi5763
@sevenriversrummi5763 Ай бұрын
LAKH Rupey di gll kiti BRO. AsLi HERO hai Asli SHER hai 🦁 Sacha SIKH hai GURU da
@harrymla1020
@harrymla1020 Ай бұрын
ਪਰਵਾਹ ਨਾ ਕਰੋ ਥੋਡੇ te ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ 🙏🙏
@sukhmandersingh890
@sukhmandersingh890 Ай бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਨਾਲ ਹਨ ਸੱਚ ਨੂੰ ਕੋਈ ਲੁਕਾ ਨਹੀਂ ਸਕਦਾ
@JaswantSingh-du6yf
@JaswantSingh-du6yf Ай бұрын
ਭਗਵੰਤ ਦੇ ਕਿਲੇ ਨਹੀ ਗੱਡੇ ਹੋਏ ਅਗਲੀ ਵਾਾਰੀ ਕੋਈ ਹੋਰ ਮੁਖਮੰਤਰੀ ਹੋਵੇਗਾ।
@Financefreedom24
@Financefreedom24 Ай бұрын
Next vota Bhai Amritpal singh ji Lakha sadana ,Amitoj singh mann And Sidhu bai de father saab nu election vich jiit dawani aa j punjab bachaona
@hardeepsinghcheema429
@hardeepsinghcheema429 Ай бұрын
​@@Financefreedom24100 % ਸਹੀ ਕਿਹਾ ਤੁਸੀਂ I ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਜਿਤਾਵਾਂਗੇ
@sabi-mansa
@sabi-mansa Ай бұрын
ਕੇਜਰੀ ਭੇੜੀਆ ਭਜਾਓ ਪੰਜਾਬ ਬਚਾਓ 🪯⚔️2027🦅
@rasalsinghvirk8666
@rasalsinghvirk8666 Ай бұрын
Oh de ch v loka di bevkoofi c..ih ledar Thora koe maan...
@Human_Correcter
@Human_Correcter Ай бұрын
​@@Financefreedom24ਇਹ ਦੱਲੀ ਦੇ ਬੱਚੇ ਤੇ ਤੂੰ ਇਹਨਾਂ ਦੀ ਭੇਡ ।
@baljindersingh2607
@baljindersingh2607 Ай бұрын
ਵਾਹਿਗੁਰੂ ਜੀ ,ਕੰਵਰ ਵਿਜੇ ਪ੍ਰਤਾਪ ਜੀ ਤਨੋਂ, ਮਨੋ ਪੰਜਾਬ ਦੀ ਸ਼ਾਂਤੀ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰ ਸਾਥ ਨਹੀਂ ਦੇ ਰਹੇ !
@sabi-mansa
@sabi-mansa Ай бұрын
ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ 2027🦅
@SurinderKumar-dn1nk
@SurinderKumar-dn1nk Ай бұрын
ਕੁੰਬਰ ਜੀ ਕਹ ਰਹੇ ਨੇ ਕਿ ਗੈਂਗਸਟਰ ਸਰਕਾਰ ਦੁਆਰਾ ਮੇਰੇ ਪਿੱਛੇ ਲਗਾ ਦਿੱਤੇ ਹਨ ਤਾਂ ਇਹ ਬਹੁਤ ਮਾੜੀ ਗੱਲ ਹੈ।
@parwindersingh8057
@parwindersingh8057 Ай бұрын
ਕੁੰਵਰ ਸਾਬ। ਵਾਰੇ ਵਾਰੇ ਜਾਵਾ ਤੁਹਾਡੇ ਤੋ ਬਾਕੀ ਇਸ ਸਰਕਾਰ ਨੇ ਬੇੜਾ ਹੀ ਗਰਕ ਕਰਤਾ ਪੰਜਾਬ ਦਾ ਗਗੈਸਟਰ ਰਾਜ ਪੰਜਾਬ ਵਿੱਚ ਇਕੋ ਇਕ ਬੰਦਾ ਹੈ ਕੁੰਵਰ ਜੀ good
@SunnySarpal-i9r
@SunnySarpal-i9r Ай бұрын
ਕੁੰਵਰ ਵਿਜੈ ਪਰਤਾਪ ਜੀ ਨੂੰ ਸ਼ੀ੍ ਅਕਾਲ ਤੱਖਤ ਸਾਹਿਬ ਜੀ ਤੌ ਦੀਵਾਨ ਟੋਡਰ ਮੱਲ ਅਵਾਰਡ ਦਿੱਤਾ ਜਾਵੇ, ਸਿੰਘ ਸਾਹਿਬਾਨ ਨੂੰ ਬੇਨਤੀ ਹੈ,
@prabhdyalsingh4722
@prabhdyalsingh4722 Ай бұрын
ਬਿਲਕੁਲ ਜਾਇਜ ਮੰਗ ਹੈ।
@Gurbhejnumberdar
@Gurbhejnumberdar Ай бұрын
ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਤੇ ਸੱਚਾ ਬੰਦਾ ਸਿਆਸੀ ਪਾਰਟੀਆ ਸੱਚੇ ਬੰਦਿਆਂ ਨੂੰ ਅੱਗੇ ਨਹੀ ਆਉਣ ਦਿੰਦੇ।
@JagmalgirJagmalgir
@JagmalgirJagmalgir Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਇੱਕ ਸੱਚੇ ਸਿੱਖ ਹਨ ਮੇਰੇ ਹਿਸਾਬ ਨਾਲ❤
@gurpreetsandhu7227
@gurpreetsandhu7227 Ай бұрын
ਕੁੰਵਰ ਵਿਜੇ ਪ੍ਰਤਾਪ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
@jugrajSinghBhullar-ig2tb
@jugrajSinghBhullar-ig2tb Ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਅਕਾਲੀ ਕਾਂਗਰਸੀ ਤੇ ਆਮ ਆਦਮੀ ਕੰਪਨੀ ਵਾਲੇ ਸਭ ਬਰਾਬਰ ਦੇ ਦੋਸ਼ੀ ਹਨ।ਆਪ ਵਾਲਿਆਂ ਦੀ ਸਪੋਰਟ ਕਰਨ ਦਾ ਪਛਤਾਵਾ ਹੋ ਰਿਹਾ ਹੈ ਜਿਨ੍ਹਾਂ ਤੁਹਾਡੇ ਵਰਗਿਆਂ ਨੂੰ ਸਾਈਡ ਲਾਈਨ ਰੱਖਿਆ ਹੋਇਆ ਹੈ।
@JASSGAMERZ59
@JASSGAMERZ59 Ай бұрын
@MANIK-mf9yi
@MANIK-mf9yi Ай бұрын
ਬਹੁਤ ਘੈਂਟ ਬੰਦਾ
@ransingh2047
@ransingh2047 Ай бұрын
ਕਿੰਨੀ ਵਧੀਆ ਗੱਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਦਿਤੀ ਸਜ਼ਾ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਉਹ ਵੀ ਇਕ ਗ਼ੈਰਸਿੱਖ ਵੱਲੋ, ਬਹੁਤ ਸਾਰੇ ਮਹਾਂਮੂਰਖ ਸ੍ਰੀ ਅਕਾਲ ਤਖ਼ਤ ਤੇ ਕਿੰਤੂ ਪਰੰਤੂ ਕਰ ਰਹੇ ਹਨ ਤੇ ਆਪਣੇ ਆਪ ਨੂੰ ਸਿੱਖ ਵੀ ਕਹਾ ਰਹੇ ਹਨ
@gurpreetsinghsingh8612
@gurpreetsinghsingh8612 Ай бұрын
Mei te eh note kita ki kisi v sikh naloon te ehna da bharosa jayada hai DHAN DHAN SAHIB SHRI GURU GOBIND SINGH MAHARAJ or AKAAL TAKHAT SAHIB te.
@ParamjitsinghButtar
@ParamjitsinghButtar Ай бұрын
Veer ji tusi keh rhe ho ke hukmnama man Lia hai ?per hukam takhat da eh c3 Dina vichsaare asteefe manjoor kr ke takhat te report kiti jawe . Aj 6-7 din ho gae ne koi assar Lagda ehna nimaane sikhaan te ?
@karamjitsinghsidhu3420
@karamjitsinghsidhu3420 Ай бұрын
ਬਾਈ ਜੀ ਕਿਉ ਨੀ ਕਰਨਾ ਚਾਹੀਦਾ ਕਿੰਤੂ ਪ੍ਰੰਤੂ? ਕਿਉ ਕਿ ਓ ਜਥੇਦਾਰ ਸਿੱਖਾਂ ਦੇ ਨੇ ਨਾ ਕਿ ਇਕ ਪਾਰਟੀ ਦੇ ਸਜ਼ਾ ਸਖ਼ਤ ਦੇਣੀ ਚਾਹੀਦੀ ਸੀ ਤਾਂ ਜੌ ਅੱਗੇ ਤੋਂ ਕੋਈ ਵੀ ਸਿੱਖ ਏਨੇ ਓਚ ਪਦਵੀ ਤੇ ਬੈਠ ਕੇ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਆਪਣੀ ਸਜ਼ਾ ਬਾਰੇ ਸੋਚ ਲਵੇ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਗਈ ਆਏ ਤਾਂ ਕਲ ਨੂੰ ਕੋਈ ਵੀ ਬਲਾਤਕਾਰ ਕਰ ਕੇ ਖੂਨ ਕਰ ਕੇ ਫਿਰ ਤਾਂ ਜਾ ਕੇ ਕਿੱਸੇ ਵੀ ਜਥੇਦਾਰ ਕੋਲੋ ਇਹੋ ਜਿਹੀ ਸਜ਼ਾ ਲਵਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰ ਦਿਉ
@karamjitsinghsidhu3420
@karamjitsinghsidhu3420 Ай бұрын
ਮੇਰੀ ਤਾਂ ਇਹ ਆਪਣੀ ਨਿੱਜੀ ਸੋਚ ਵਾਂ ਕੇ ਆ ਜਿੰਨੇ ਵੀ ਸੁਖਬੀਰ ਬਾਦਲ ਤੇ ਇਹਦੇ ਜਿੰਨੇ ਵੀ ਪਿਠੁ ਸੀ ਸਭ ਨੂੰ ਅਕਾਲੀ ਪਾਰਟੀ ਵਿੱਚੋ ਕੱਢ ਕੇ ਨਵੇਂ ਸਿੱਖਾਂ ਨੀ ਮੌਕਾ ਦਿੰਦੇ ਤੇ ਨਾਲ ਜੀ ਸਭ ਨੂੰ ਪਹਿਲਾ ਹੀ ਵਾਰਨਿੰਗ ਦੇ ਦਿੰਦੇ ਦੇਖੋ ਭਾਈ ਕੋਈ ਵੀ ਸਿੱਖ ਏ ਨਾ ਸੋਚੇ ਕਿ ਅਸੀਂ ਮੁੱਖ ਮੰਤਰੀ ਬਨ ਗਏ ਵਾਂ ਹੁਣ ਅਸੀ ਜੌ ਮਰਜੀ ਕਰੀਏ
@harbhajansinghsekhon2899
@harbhajansinghsekhon2899 Ай бұрын
ਪੰਜਾਬ ਦਾ ਸੀਐਮ ਹੋਣਾ ਚਾਹੀਦਾ ਏ ਜੋ ਗੁਰੂ ਗੋਬਿਦ ਸਿਘ ਦੀ ਅਦਾਲਤ ਨੂੰ ਮੰਨਦਾ ਏ
@sewasinghbhatti5438
@sewasinghbhatti5438 Ай бұрын
ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਦੇਸ਼ ਚ ਇਸ ਸਟੇਟ ਪੰਜਾਬ ਚ ਕਿਤੇ ਵੀ ਕੋਈ ਅਸਲੀ ਬੰਦਾ ਨਹੀਂ ਹੈ, ਸ਼੍ਰੀ. ਕੁਮਰ ਵਿਜੇ ਪ੍ਰਤਾਪ ਨੂੰ ਸਾਡਾ ਪ੍ਰਣਾਮ ਹੈਂ ਇਹ ਭਗਵੰਤ ਮਾਨ ਵਗੈਰਾ ਸਭ ਵਿਕੇ ਹੋਏ ਨੇ ਜਿਹੜੇ ਪਹਿਲਾਂ ਇਥੇ ਮੁੱਖ ਮੰਤਰੀ ਰਹੇ ਨੇ ਉਹ ਵੀ ਵਿਕੇ ਹੋਏ ਨੇ ਇਸੇ ਕਰਕੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਏ ਹਮਲੇ ਦਾ ਅੱਜ ਤੱਕ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਨਾ ਮਿਲਣਾ ਜਿੰਨੀ ਦੇਰ ਸਿੱਖਾਂ ਦਾ ਆਪਣਾ ਰਾਜ ਨਹੀਂ ਆਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulwantbedi4669
@kulwantbedi4669 Ай бұрын
ਵਿਜੈ ਕੰਵਰ ਪਰਤਾਪ ਸਿੰਘ ਸੱਚਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆ ਨੂੰ ਸਜਾ ਦੀਵਾਨਾ ਚਾਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਨਾਲ ਹਨ ਸਚ ਦੀ ਜਿੱਤ ਹੋਵੇਗੀ ਆਪ ਪਾਰਟੀ ਸਿੱਖ ਪੰਜਾਬ ਪੰਜਾਬੀ ਵਿਰੋਧੀ ਹੈ ਕੈਪਟਨ ਦਾ ਕੱਖ ਨਹੀ ਰਹਿ ਬਾਦਲ ਦਲ ਕੁੱਛ ਨਹੀਂ ਰਹੀਆਂ ਭਗਵੰਤ ਮਾਨ ਕੇਜਰੀਵਾਲ ਪੰਥ ਵਿਰੋਧੀਆਂ ਦਾ ਕੁੱਛ ਨਹੀਂ ਰਹਿਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸੀ ਸਜਾ ਦੇਣਗੇ ਇਹਨਾਂ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ
@JarnailSingh-ef5ir
@JarnailSingh-ef5ir Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜ਼ਿੰਦਾਬਾਦ ਜੀ
@jagtarsinghdaudhar6325
@jagtarsinghdaudhar6325 Ай бұрын
ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਪੰਜਾਬ ਅਤੇ ਪੰਥ ਪੱਖੀ ਸੋਚ ਨੂੰ ਸੈਲੂਟ ਕਰਦੇ ਹਾਂ
@gurvinderusingthe2097
@gurvinderusingthe2097 Ай бұрын
Manyog Kunwer Vijey Partap Singh Ji Da Har Ekk Sachey Sikh De Dil Wich Bahut Satikar Hai. Waheguru, Parmatma Sh. Kunwer Vijey Partap Singh Ji Te Kunwer Sahib De Pariwar Nu Tandrusti, Khushiyan Te Tarakki Bakhshey.
@tarsemwalia9599
@tarsemwalia9599 Ай бұрын
ਦੇਖ਼ ਤੇਰੇ ਪੰਜਾਬ ਕੀ ਹਾਲਤ ਕਿਆ ਹੋ ਗਈ ਭਗਵਾਨ ਕਿਤਨਾ ਬਦਲ ਗਿਆ ਭਗਵੰਤ ਮਾਨ ਸੂਰਜ ਨਾ ਬਦਲਾ ਚਾਂਦ ਨਾ ਬਦਲਾ ਨਾ ਬਲਦਾ ਅਸਮਾਨ ਕਿਤਨਾ ਬਦਲ ਗਿਆ ਭਗਵੰਤ ਮਾਨ ਗਲਿਓਂ ਮੇ ਧੱਕੇ ਖਾ ਰਿਹਾ ਹੈ ਈਮਾਨਦਾਰ ਇਨਸਾਨ ਕਿਤਨਾ
@shivdevsingh3626
@shivdevsingh3626 Ай бұрын
ਬਹੁਤ ਵਧੀਆ ਲਿਖਿਆ ਹੈ |
@shivdevsingh4287
@shivdevsingh4287 Ай бұрын
ਕੱਲਾ ਸੁਖਬੀਰ ਬਾਦਲ ਹੀ ਨਹੀਂ ਜੀ, ਰਿਹਾ ਕੈਪਟਨ ਅਮਰਿੰਦਰ ਦਾ ਵੀ ਕੁਝ ਨਹੀਂ।
@baldevsingh8619
@baldevsingh8619 Ай бұрын
ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਅੰਗ ਸੰਗ ਹਨ ਪ੍ਰਵਾਹ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਦੀਆਂ ਹਨ ਤੁਹਾਡਾ ਸੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਹੈ ਲੋਕ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾ ਲੈਣਗੇ ਸਰਕਾਰ ਨੂੰ ਕਿਸੇ ਨੇ ਪਛਾਨਣਾ ਨਹੀਂ ਹੈ ਲੋਕ ਸਭ ਜਾਨਦੇ ਹਨ ਸਭ ਸਮਝ ਰਹੇ ਹਨ
@madhosingh9158
@madhosingh9158 Ай бұрын
ਪੰਜਾਬ ਨੂੰ ਲੋੜ ਹੈ ਕੁਵੰਰਵਿਜੇ ਪ੍ਰਤਾਪ ਸਿੰਘ ਵਰਗੇ ਈਮਾਨਦਾਰ ਮੁੱਖ ਮੰਤਰੀ ਦੀ ਜੋ ਸਚਾਈ ਇਮਾਨਦਾਰੀ ਨਾਲ ਪੰਜਾਬ ਦਾ ਭਲਾ ਕਰ ਸਕਦਾ ਸਲੂਟ ਆ ਸਰ ਤੁਹਾਨੂੰ ਦਿਲੋਂ 🙏🏻🙏🏻🙏🏻🙏🏻
@sabi-mansa
@sabi-mansa Ай бұрын
ਪਰ ਆਪ ਡਰਾਮਾ ਕੰਪਨੀ ਵਿੱਚ ਰਹਿ ਕੇ ਨੀ
@CHARANJEETSingh-yf4lx
@CHARANJEETSingh-yf4lx Ай бұрын
Kunwar Vijay Partap Singh is a great personality, Waheguru ji inha nu Chardikla vich rakhan
@BaljeetSinghContractor
@BaljeetSinghContractor Ай бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਸਿੱਖ ਹੈ ਕੂਮਰ ਵਿਜੇ ਪ੍ਰਤਾਪ ਸਿੰਘ ਜੀ
@Bittastudio
@Bittastudio Ай бұрын
ਬਿਲਕੁਲ ਸੱਚਾ ਅਫਸਰ ਲੱਗਿਆ ਮੈਨੂੰ ਬੲਈ‌ ਮੈਂ ਅੱਜ਼ ਪਹਿਲੇ ਦਿਨ ਜਾਨਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਬਿਲਕੁਲ ਸੱਚਾ ਸੁੱਚਾ ਇਨਸਾਨ ਤੇ ਗੂਰੂਆ ਦੇ ਸਿਧਾਂਤਾਂ ਤੇ ਚੱਲਣ ਵਾਲਾ ਇਨਸਾਨ ਲੱਗਿਆ ❤ ਵਾਹਿਗੁਰੂ ਮਿਹਰ ਕਰੇ ਇਹੋ ਜੇ ਅਫਸਰ ਹੋਨੇ ਚਾਈਦੇ ਨੇ ਪੰਜਾਬ ਵਿੱਚ
@jwalagaget8057
@jwalagaget8057 Ай бұрын
ਜਿਹੜੇ ਲੋਕਾਂ ਚਾਰਜਸ਼ੀਟ ਨੂੰ ਜਨਤੱਕ ਨਹੀਂ ਕੀਤਾ ਓਨਾਂ ਲੋਕਾਂ ਨੂੰ ਭੁਗਤਨਾ ਪੈ ਗਿਆ ਹੈ ਜੋ ਬਾਕੀ ਰਹਿੰਦੇ ਹਨ ਓਹ ਭੀ ਭੁਗਤਣ ਲਈ ਤਿਆਰ ਰਹਿਣ
@LotayConstructions
@LotayConstructions Ай бұрын
ਕੁੰਵਰ ਜੀ ਨੂੰ ਸਿੱਖ ਧਰਮ ਵਿਚ ਆ ਜਾਣਾ ਚਾਹੀਦਾ... ਤੇ ਸਿੱਖ ਰਾਜਨੀਤੀ ਵਿਚ ਵੀ...
@SukhdevSingh-m7k
@SukhdevSingh-m7k Ай бұрын
ਵਿਜੇਪ੍ਤਾਪ ਜੀ ਆਪਣੀ ਨਵੀ ਪਾਰਟੀ ਤਿਆਰ ਕਰੋ ਅਸੀਂ ਸਾਰੇ ਤੁਹਾਨੂੰ ਸਪੋਟ ਕਰਾਗੇ
@GurnamSingh-ll5xp
@GurnamSingh-ll5xp Ай бұрын
ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਘਰ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਹੈ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਜੀ
@ParamjitsinghButtar
@ParamjitsinghButtar Ай бұрын
​@@GurnamSingh-ll5xptery taar baadalaan naal juri Lagdi ?
@Gurpappa8461
@Gurpappa8461 Ай бұрын
I LOVE YOU BRO KUVAR VIJAY PARTAP JI 👌👌👌 NEXT CM BNAONA ਚਾਹੀਦਾ AAM ADMI PARTY NU, I ਸਪੋਰਟ YOU 🙏❤️🙏👌👌👌
@KulwinderSingh-ok7wm
@KulwinderSingh-ok7wm Ай бұрын
❤good sir
@subhcharanjitsinghnehal9495
@subhcharanjitsinghnehal9495 Ай бұрын
ਤੁਸੀਂ ਆਈ ਪੀ ਐਸ ਦੀ ਕੁਰਸੀ ਤੇ ਰਹਿ ਹੀ ਕੇ ਆਮ ਲੋਕਾਂ ਦਾ ਜ਼ਿਆਦਾ ਭਲਾ ਕਰ ਸਕਦੇ ਸੀ। ਮੈਨੂੰ ਲਗਦਾ ਹੋ ਸਕਦਾ ਗ਼ਲਤ ਹੋਵਾਂ ❤
@sabi-mansa
@sabi-mansa Ай бұрын
ਹੁਣ ਵੀ ਕੇਜਰੀ ਦੇ ਗੁਣ ਗਾਉਂਦਾ ਇਹ ਭੰਡ 🤕ਤਾਂ ਕੁਹਾੜੇ ਦਾ ਦਸਤਾ, ਮਾਸਟਰ ਮਾਇੰਡ ਤਾਂ ਕੇਜਰੀ ਭੇੜੀਆ ਆ,
@BALVIRSINGHSAHOKESINGH
@BALVIRSINGHSAHOKESINGH Ай бұрын
ਜਦੋਂ ਬਾਦਲ ਨੇ ਸਾਰੇ ਗੁਨਾਹਾਂ ਨੂੰ ਮੰਨ ਲਿਆ ਹੈ ਤਾਂ ਬਾਦਲ ਦਲ ਨੂੰ ਸਜ਼ਾ ਕੀ ਦਿੱਤੀ ਏ. ਭਾਂਡੇ ਧੋਣੇ ਤੇ ਮਾਂ ਜਣ ਵਿੱਚ ਫ਼ਰਕ ਹੈ ਜੀ ਇਸ ਮਸੰਦਾਂ ਦੇ ਟੋਲੇ ਨੂੰ ਪੰਥ ਵਿੱਚੋਂ ਛੇਕਣਾ ਬਣਦਾ ਹੈ. ਧਨਵਾਦ ਮਿਹਰਬਾਨੀ.
@yugplayz2474
@yugplayz2474 Ай бұрын
Sr. Kuwar vijay partap singh g asal wich guru de sache singh han. Mai ehna di immandari ate bahadri nu dil toh salute karda ha.❤
@binderpalsingh2253
@binderpalsingh2253 Ай бұрын
ਸੀਐਮ ਸਾਹਿਬ ਸਾਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਵੀ ਜੇ ਕੰਵਰ ਪ੍ਰਤਾਪ ਸਿੰਘ ਤੇ ਹੱਕ ਦੇ ਵਿੱਚ ਕਿਉਂ ਨਹੀਂ ਖੜਦੇ
@sonnyputt6463
@sonnyputt6463 Ай бұрын
Good kuver vijay partap g
@ParamjitSingh-ci7mr
@ParamjitSingh-ci7mr Ай бұрын
Waheguru ji bless you Mr Kunwar Vijay Partaap Singh ji. You are a real Sikh. You are doing a great job for Panth Khalsa and Punjab. Long live Mr Kunwar Vijay Partaap Singh ji. Love from Holland.
@jwalagaget8057
@jwalagaget8057 Ай бұрын
ਤੁਸੀਂ ਆਪਣੀ ਪਾਰਟੀ ਬਣਾਓ ਵਿਜੇ ਪ੍ਰਤਾਪ ਸਿੰਘ ਜੀ
@GurnamSingh-ll5xp
@GurnamSingh-ll5xp Ай бұрын
ਪਾਰਟੀ ਨਹੀ ਬਣਾਉਣ ਗੇ ਬੀ ਜੇ ਪੀ ਵਿੱਚ ਜਾਣ ਗੇ
@ParamjitsinghButtar
@ParamjitsinghButtar Ай бұрын
​@@GurnamSingh-ll5xptoo badalaan da feela Lagdaan ?
@sabi-mansa
@sabi-mansa Ай бұрын
ਇਹ ਤਾਂ ਕੇਜਰੀ ਦੇ ਗੁਣ ਗਾਉਂਦਾ ਸਭ ਤੋਂ ਵੱਡਾ ਦੁਸ਼ਮਣ ਕੇਜਰੀ ਆ ਪੰਜਾਬ ਦਾ AAP BJP 🆎
@gurliakatsinghmalhi2909
@gurliakatsinghmalhi2909 Ай бұрын
ਗ੍ਰੇਟ ਕੰਵਰ ਪ੍ਰਤਾਪ ਜੀ ਸੱਚੇ ਬੰਦਿਆਂ ਦਾ ਰਾਜਨੀਤੀ ਵਿੱਚ ਥਾਂ ਨਹੀਂ ਹੈ
@KewalSingh-c5l
@KewalSingh-c5l Ай бұрын
Kumar saab jindabad ho rahoge saloot ha aap ko
@kulwantbrar1435
@kulwantbrar1435 Ай бұрын
Good kuver vijay pratap g
@sudarshanfdk5868
@sudarshanfdk5868 Ай бұрын
VARY NICE OFFICER SH.KUVAR VIJAY PARTAP SINGH JI
@JarnailSingh-ud5kg
@JarnailSingh-ud5kg Ай бұрын
ਵਧੀਆ ਵਿਚਾਰ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ।
@SikhwindersinghSukhwindersingh
@SikhwindersinghSukhwindersingh Ай бұрын
ਦਿਲੋਂ ਸਲੂਟ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਇਕ ਇਕ ਲਫ਼ਜ਼ ਵਿੱਚ ਵਜ਼ਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ
@tejasingh3597
@tejasingh3597 Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਕੋਈ ਵੀ ਗਲਤ ਨਹੀ ਕਰ ਸਕਦਾ। ਇਹਨਾ ਨਾਲ ਆਮ ਆਦਮੀ ਦੀ ਸਰਕਾਰ ਦੌਰਾਨ ਹੋਈ ਜਿਆਦਤੀ ਨੇ ਪੰਜਾਬ ਦੇ ਲੋਕਾਂ ਦੇ ਦਿਲ ਵਲੂੰਧਰੇ ਹਨ।
@kanwarbmsingh234
@kanwarbmsingh234 Ай бұрын
Salute sir ji 👍👍
@BHUPINDERSingh-sc5yg
@BHUPINDERSingh-sc5yg Ай бұрын
ਕੁੰਵਲ ਪ੍ਰਤਾਪ ਸਿੰਘ ਜੀ ਪ੍ਰਮਾਤਮਾ ਆਪ ਤੇ ਮੇਹਰ ਰੱਖਣ
@AmandeepSingh-bu4wn
@AmandeepSingh-bu4wn Ай бұрын
ਲੱਖ ਲਾਹਨਤ ਸਰਕਾਰ ਦੇ
@sabi-mansa
@sabi-mansa Ай бұрын
ਇਹ ਭੰਡ ਨੁ ਮਾੜਾ ਤੇ ਕੇਜਰੀ ਦੇ ਗੁਣ ਗਾਉਂਦਾ ਕਰ ਤਾਂ ਸਾਰਾ ਕੁੱਝ ਕੇਜਰੀ ਰਿਹਾ ਆ ਹੁਣ 2027 ਵਿੱਚ ਫੇਰ ਨਾ ਠੱਗੇ ਜਾਇਉ
@tarsemlal4576
@tarsemlal4576 Ай бұрын
Babbar Sher Punjab da, Kunwar Vijay Partap ji
@paulsingh470
@paulsingh470 Ай бұрын
Salute sir
@ArshdeepSingh-oh4qk
@ArshdeepSingh-oh4qk Ай бұрын
ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖਣ ਸੱਚੇ ਪਾਤਸ਼ਾਹ
@gurbaxsingh4615
@gurbaxsingh4615 Ай бұрын
ਬਹੁਤ ਵਧੀਆ ਨਿਧੜਕ ਇਨਸਾਨ ਹਨ ਕੁੰਵਰ ਸਾਹਿਬ।ਪੰਜਾਬ ਨੂੰ ਉਸ ਵੇਲੇ ਅਤਿਅੰਤ ਲੋੜ ਹੈ।❤❤
@hardipsingh4738
@hardipsingh4738 Ай бұрын
Punjab proud of you sir
@RSDSinghRaizada-2025
@RSDSinghRaizada-2025 Ай бұрын
India need supercop like Kunwar Vijay Pratap Singh Ji - Honest Police Officer like him are real son of the soil. My Salutations to you Sir🇮🇳🙏
@BhupinderSingh-oo6ft
@BhupinderSingh-oo6ft Ай бұрын
Waheguru Ji tuhanu chardi kala ch rakhn
@KuldeepSingh-qg8ow
@KuldeepSingh-qg8ow Ай бұрын
Very great person
@parmjitsingh7092
@parmjitsingh7092 Ай бұрын
Love you bro u trusted on our guru ji shame on your party
@madanjeetsingh1000
@madanjeetsingh1000 Ай бұрын
ਕੰਵਰ ਵਿਜੈ ਪ੍ਰਾਪਤ ਸਿੰਘ ਬਹਾਦੁਰ ਅਫਸਰ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਵਿਸ਼ਵਾਸ ਰੱਖਦੇ ਹਨ
@Aman-bq1cb
@Aman-bq1cb Ай бұрын
Very great person kunwar vijay partap ji🙏🙏🙏
@BabasahibSinghkabaddiclubNorwa
@BabasahibSinghkabaddiclubNorwa Ай бұрын
ਬਹੁਤ ਵਧੀਆ ਇਨਸਾਨ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਇਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ
@GurlalSingh-bn8xz
@GurlalSingh-bn8xz Ай бұрын
Waheguru ji 🙏🙏🙏🙏🙏😢😢
@gurindhersingh3894
@gurindhersingh3894 Ай бұрын
Kunwarvijaypartap nu bnaaao cm punjab Ikko solution je corruption khatam karna Je crime khatam karna Je drugs khatam karna Jaago punjabiyo hovvoo IKHATHE....... kunwarvijaypartap chaaidaaa cm punjab Honest nd educated nd intelligent officer
@BHUPINDERSingh-sc5yg
@BHUPINDERSingh-sc5yg Ай бұрын
ਅਸੀ ਗੁਰੂ ਸਾਹਿਬ ਤੋ ਬਾਹਰ ਦੂਰ ਹਾ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਹੁਤ ਕਲੋਜ ਨੇੜੇ ਹਨ ਇੰਨਾ ਦੀਆ ਦਿਲੋ ਭਾਵਨਾਵਾ ਹਨ
@manrajsingh3579
@manrajsingh3579 Ай бұрын
ਜਿਸ ਇਨਸਾਨ ਦੀ ਗੱਲ ਬਾਤ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਸ਼ੀਰਵਾਦ ਤੋਂ ਹੁੰਦੀ ਹੋਵੇ ਤੇ ਗੁਰੂ ਸਾਹਿਬ ਤੇ ਐਨਾ ਭਰੋਸਾ ਹੋਵੇ ਉਸ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।
@binderpalsingh2253
@binderpalsingh2253 Ай бұрын
ਸਾਡੇ ਪਰਿਵਾਰ ਦੀਆਂ 100 ਵੋਟਾਂ ਨੇ ਕੋਈ ਵੀ ਵੋਟ ਭਗਵੰਤ ਮਾਨ ਸਰਕਾਰ ਨੂੰ ਨਹੀਂ ਪਾਵਾਂਗਾ ਨਾ ਹੀ ਪਾਉਣ ਦਾਵਾ ਕਦੇ ਵੀ
@sabi-mansa
@sabi-mansa Ай бұрын
ਭੰਡ ਦੇ ਪਿਉ ਕੇਜਰੀ ਭੇੜੀਏ ਨੇ ਪੰਜਾਬ ਨੁ ਯੂਪੀ ਬਿਹਾਰ ਬਣਾ ਦਿੱਤਾ. ਭੰਡ ਤਾਂ ਕੁਹਾੜੇ ਦਾ ਦਸਤਾ ਆ
@prabhdyalsingh4722
@prabhdyalsingh4722 Ай бұрын
ਪੰਜਾਬ ਹਿੱਤ ਲਈ, ਸ੍ਰੀਮਾਨ ਕੰਵਰ ਵਿਜੈ ਪ੍ਰਤਾਪ ਸਿੰਘ ਦੀਆਂ ਗੱਲਾਂ ਯਾਦ ਰੱਖਣੀਆਂ ਅਤੇ ਅਮਲ ਕਰਨਾ ਪੰਜਾਬੀ ਵੋਟਰਾਂ ਦੀ ਡਿਊਟੀ ਬਣ ਗਈ ਹੈ।
@narpinderSingh-w2r
@narpinderSingh-w2r Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਸੱਚੇ ਸੁੱਚੇ ਇੰਨਸਾਨ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਦਾ ਕੁੱਝ ਬਣ ਜਾਏ ਤੇ ਗੈਂਗਸਟਰ ਖ਼ਤਮ ਹੋ ਜਾਣਗੇ
@chamkurthind7765
@chamkurthind7765 Ай бұрын
ਬਾਈ ਜੀ ਬਿਹਾਰ ਤੋ ਆ ਕੇ ਪੰਜਾਬ ਮਨ ਵਿੱਚ ਦੁੱਖ ਆ ਬੇਅਦਬੀ ਦਾ ਮਾਮਲਾ ਸਿੱਖ ਬੇਅਦਬੀ ਕਰਾ ਰਹੇ ਆ ਬਾਦਲ ਕੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸ਼ੇਵਾ ਦਾਰ ਆ ਕੁਵਰ ਵਿਜੈ ਪਰਤਾਪ
@bhupinderkaurmatharoo3764
@bhupinderkaurmatharoo3764 Ай бұрын
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਬਿਹਾਰ ਵਿੱਚ ਹੋਇਆ ਬਿਹਾਰੀ ਲੋਕ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਨੇ
@TheJattbinda
@TheJattbinda Ай бұрын
waheguru ji mehr karn kunwar bai te
@JaswinderSingh-t7g
@JaswinderSingh-t7g Ай бұрын
ਵਾਹਿਗੁਰੂ ਜੀ, ਕਿਰਪਾ ਕਰਨ, very nice ਅਫਸਰ ਹਨ
@rajeshkumar-lc3vp
@rajeshkumar-lc3vp Ай бұрын
As a Punjabi I respect Shri Kunwar Vijay Pratap Singh ji for his bold statement and concern for Punjab.
@baldevsinghbaldevsinghmakk5615
@baldevsinghbaldevsinghmakk5615 Ай бұрын
ਮਤਲੱਬ ਤਾਂ ਸਾਫ ਹੈ , ਚਿੱਟੇ ਦਿਨ ਵਾਂਗੂੰ . ਅਕਾਲੀ ਦਲੇ ਦਲਾਲ ਹੀ ਸਰਕਾਰ ਨਾਲ ਮਿਲਕੇ ਆਤੰਕਵਾਦ ਨੂੰ ਪਾਲ ਰਹੇ ਸਨ ਤੇ ਹਨ . ਪੰਜਾਬ ਦੀ ਬਰਬਾਦੀ ਲਈ , ਸਿਖੀ ਦੇ ਘਾਣ ਲਈ , ਭਾਜਪਾ ਸਰਕਾਰ ਨਾਲ ਮਿਲਕੇ , ਹਰ ਹੀਲਾ ਵਰਤ ਰਹੇ ਹਨ . ਮਹਾਰਾਜ ਜੀਉ , ਕਾਲੀ ਕੁਤਿਆਂ ਨੂੰ ਤੇ ਭਾਜਪਾਈ ਦੁਸ਼ਟ ਸ਼ੈਤਾਨ ਨੂੰ , ਸਭ ਨੂੰ ਦੇਖ ਰਹੇ ਹਨ .
@bhupinderoksingh9035
@bhupinderoksingh9035 Ай бұрын
Good job
@surjeetsighsonu7896
@surjeetsighsonu7896 Ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਹੀ ਨੇਕ ਬੰਦਾ ਇਹਨਾਂ ਨੇ ਹਰੇਕ ਇਨਰਵੀਊ ਵਿਚ ਕਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਆਪੇ ਫੈਸਲਾ ਕਰਨ ਗਏ ਸੁਪਰੀਮ ਕੋਰਟ ਨੇ ਨਹੀਂ ਫੈਸਲਾ ਕਰਨਾ ਅੱਜ ਉਹ ਗੱਲ ਪੂਰੀ ਹੋਈ
@Jasvinder7987
@Jasvinder7987 Ай бұрын
We proud of you mr kunwar partap ji Proud of punjab Guru Gobind singh ji always with you ❤
@arunshingari9210
@arunshingari9210 Ай бұрын
Sir You are good and Great man
@numberdar_farm_house
@numberdar_farm_house Ай бұрын
ਸੁਣ ਕੇ ਦੁੱਖ ਹੋਇਆ
@JagirSandhu-q8v
@JagirSandhu-q8v Ай бұрын
Kunwar ji proceed ahead . God bless you
@HarpreetSingh-i3f8e
@HarpreetSingh-i3f8e Ай бұрын
ਦਿਲੋ ਸਲੂਟ ਕੁੰਵਰ ਵਿਜੈ ਪ੍ਰਤਾਪ ਜੀ ਨੂੰ ਸੱਚਾ ਬੰਦਾ
@SajjansinghSomal
@SajjansinghSomal Ай бұрын
ਕਲਗੀਧਰ ਦਸ਼ਮੇਸ਼ ਪਿਤਾ ਜੀ ਹਮੇਸ਼ਾ ਤੇਰੇ ਨਾਲ ਨੇਸਾਹਬ ਜੀ
@amandeepamandeep2059
@amandeepamandeep2059 Ай бұрын
Bohat bohat pasand ayi galbat sach keha sab kush
@iqbalchahal4775
@iqbalchahal4775 Ай бұрын
ਦਿਲੋਂ ਸਲੂਟ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ
@PREETSXNDHU0001
@PREETSXNDHU0001 Ай бұрын
ਕੁੰਵਰ ਵਿਜੈ ਪ੍ਰਤਾਪ ਹਿੱਕ ਠੋਕ ਕੇ ਸੱਚ ਦੀ ਗੱਲ ਕਰਦਾ
@SanjeevBajaj-l7x
@SanjeevBajaj-l7x Ай бұрын
Kunwer Sahib,You are proud of Punjab ,love your spirit for your great fight for the truth 😍🙏
@harbansdhillon-x8q
@harbansdhillon-x8q Ай бұрын
ਭੰਤੇ ਦੀ ਸਰਕਾਰ ਫੇਲ ਹੇ❤❤❤❤❤❤❤❤❤❤❤❤❤❤❤❤❤
@vikramjitsingh7710
@vikramjitsingh7710 Ай бұрын
ਕੁਵਾਰ ਵਿਜੈ ਦੀਆ ਗੱਲਾਂ ਸਹੀ ਯਾ ਪਰ ਅੱਜ ਉਹ ਬਹੁਤ ਖੁਟ ਖੁਟ ਕੇ ਬੋਲ ਰਹੇ ਸੀ ਇਦਾ ਲਾਗ ਰਿਹਾ. ਮਾਨ ਹੁਣੀ ਜਿਦਾ ਹਰ ਗੱਲ ਨੂੰ ਡਰਾ ਦਮਕਾ ਕੇ ਦੱਬਣ ਵਿਚ ਰਹਿੰਦੇ ਇਸਦਾ ਰੀਜਲਟ ਚੰਗਾ ਨਹੀਂ ਆਉਣਾ. ਇਸ ਸਰਕਾਰ ਵਿਚ ਦੋ ਵਾਰ ਗੁਰੂਘਰਾਂ ਤੇ ਗੋਲੀ ਚੱਲੀ ਪਹਿਲਾ ਸੁਲਤਾਨਪੁਰ ਤੇ ਹੁਣ ਦਰਬਾਰ ਸਾਹਿਬ. ਪਰ ਹੈਰਾਨਗੀ ਦੀ ਗੱਲ ਯਾ ਕਿਸੇ ਧਾਰਮਿਕ ਆਗੂ ਨੇ ਇਸਤੇ ਅਵਾਜ ਨਹੀਂ ਚੁਕੀ. ਬਰਗਾੜੀ ਭੀ ਜੇ ਬੇਅਦਬੀ ਨਾ ਹੁੰਦੀ ਤਾ ਆਪ ਦੀ ਸਰਕਾਰ ਨਹੀਂ ਆਉਣੀ ਸੀ. ਸਰਸੇ ਵਾਲੇ ਨਾਲ ਆਪ ਤੇ ਬੀਜੇਪੀ ਦਾ ਹੁਣ ਭੀ ਲਹਿਜ ਯਾ ਪਰ ਕੋਈ ਇਸਤੇ ਗੋਰ ਕਰਦਾ ਨਹੀਂ. ਕੀ ਵਾਕੇ ਖੇਤਰੀ ਪਾਰਟੀ ਕਿਸੇ ਸਾਜਿਸ਼ ਨਾਲ ਖਤਮ ਕਿਤੀ. ਦਿੱਲੀ ਦੀਆ ਸਾਰੀਆਂ ਪਾਰਟੀ ਦੇ ਰਾਹ ਦਾ ਰੋੜਾ ਖੇਤਰੀ ਪਾਰਟੀ ਯਾ.
@KuldeepSingh-p6s2l
@KuldeepSingh-p6s2l Ай бұрын
ਜੇਕਰ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਕੁੱਝ ਹੋਇਆ ਤਾਂ ਪੰਜਾਬ ਦੇ ਲੋਕ ਆਪ ਪਾਰਟੀ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਘਬਰਾਉਣ ਦੀ ਲੋੜ ਨਹੀਂ ਹੈ ਸਰ ਤੁਹਾਡੇ ਉਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ
@gurjas99
@gurjas99 Ай бұрын
ਇਹ ਸਭ ਕੁੱਝ ਕਰਨ ਲਈ ਇਸ਼ਾਰਾ ਸੁਖਬੀਰ ਬਾਦਲ ਦਾ ਹੀ ਨਿਕਲੇਗਾ ਇਹ ਸਭ ਕੁੱਝ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਬੰਧਤ ਹਰ ਆਦਮੀ ਸਾਹਮਣੇ ਆ ਹੀ ਜਾਣਾ ਹੈ
@premjitsr
@premjitsr Ай бұрын
Dry honest Officer 💐💐💐💐💐🙏
@deepkokri7298
@deepkokri7298 Ай бұрын
ਧੰਨਵਾਦ ਕੁੰਵਰ ਸਾਹਿਬ ਜੀ ਆਪ ਨੇ ਕਲਗੀਧਰ ਪਾਤਸ਼ਾਹ ਜੀ ਦੀ ਅਦਾਲਤ ਤੇ ਭਰੋਸਾ ਰੱਖਿਆ ਤੇ ਇਨ੍ਹਾਂ ਅਖੋਤੀ ਅਕਾਲੀਆਂ ਨੂੰ ਤੇ ਆਪ ਸਰਕਾਰ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
coco在求救? #小丑 #天使 #shorts
00:29
好人小丑
Рет қаралды 120 МЛН
We Attempted The Impossible 😱
00:54
Topper Guild
Рет қаралды 56 МЛН