ਪਲਟ ਗਈ ਪਾਲੇਟਿਕਸ ! ਕਰਗੇ ਵੱਖਰਾ ਇਸ਼ਾਰਾ ਮੀਟਿੰਗ ਬਾਅਦ ਦੇ ਇੰਕਸ਼ਾਫ ! ਖੜਾਤੇ ਕਟਿਹਰੇ 'ਚ ਅਹਿਮ ਰਿਪੋਰਟ ਨੇ…

  Рет қаралды 15,726

Punjab Television

Punjab Television

Күн бұрын

Пікірлер: 167
@Kiranpal-Singh
@Kiranpal-Singh 3 сағат бұрын
ਸੁਖਬੀਰ ਬਾਦਲ-ਬਾਦਲ ਦਲ ਅਕਾਲ ਤਖ਼ਤ ਨਾਲ ਮੱਥਾ ਲਾ ਕੇ ਸਫਲ ਨਹੀਂ ਹੋ ਸਕਦਾ ???
@Jagirsinghpatwari
@Jagirsinghpatwari 3 сағат бұрын
ਬਾਦਲਾਂ ਦੀ ਗੁਨਾਹਗਾਰ ਦੀ ਲਿਸਟ 1978 ਤੋਂ ਲੈ ਕੇ ਬਹੁਤ ਲੰਮੀ ਹੈ ਬਾਦਲ ਦੇ ਵਾਰਸਾਂ ਨੇ ਗੁਨਾਹਗਾਰ ਦੀ ਲਿਸਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਇਥੋ ਤੱਕ ਕਿ ਗੁਰੂ ਨਾਲ਼ ਮੱਥਾ ਲਾ ਲਿਆ ਹੈ ਝੂਠ ਬੋਲਣ ਦੀ ਹੱਦ ਹੁੰਦੀ ਹੈ
@avtarsinghthind5775
@avtarsinghthind5775 2 сағат бұрын
ਅਕਾਲੀ ਦਲ ਦੀ ਸਥਾਪਨਾ 1920 ਵਿੱਚ ਸਿਖ ਧਰਮ ਦੀ ਆਨ, ਸ਼ਾਨ ਤੇ ਬਾਨ ਨੂੰ ਬੜਾਵਾ ਦੇਣ ਲਈ ਬਣੀ ਸੀ ਪਰ ਬਾਦਲਾਟੋਲੇ ਨੇ ਸਿਖ ਧਰਮ ਵਿੱਚ ਐਟਰੀ ਕਰਕੇ ਦੋ ਮੂਹੇ ਸੱਪ ਵਾਲਾ ਰੋਲ ਨਿਭਾਇਆ, ਜਿਸਨੇ ਸਿਖਾ ਦੀ ਬੁਕਲ ਵਿੱਚ ਵੜਕੇ ਸਿਖੀ ਨੂੰ ਡੰਗ ਮਾਰਿਆ ਅਤੇ ਸਿਖਾ ਦੇ ਦੁਸ਼ਮਣਾ ਦਾ ਆਪਣੇ ਲਾਲਚ ਲਈ ਜਾਹਿਰਾ ਤੌਰ /ਲੁਕਵੇਂ ਢੰਗ ਨਾਲ ਸਾਥ ਦਿੱਤਾ।
@balwindercheema5147
@balwindercheema5147 2 сағат бұрын
ਕ੍ਰਿਸਟੀਅਨ ਧਰਮ ਸਿਰਫ ਆਪਣੇ ਧਰਮ ਵਾਲਿਆਂ ਨੁ ਸਹੂਲਤ ਦੇ ਰਹੇ ਨੇ ਅਸੀਂ ਲੰਗਰ ਤੇ ਹੋਰ ਸਹੂਲਤਾਂ ਸਭ ਨੁ ਦੇ ਰਹੇ ਹਨ ਜੇਕਰ ਅਸੀਂ ਭੀ ਇਸੇ ਤਰਾਂ ਕਰੀਏ ਤਾਂ ਆਪੇ ਸਾਡੇ ਵਲ ਆਉਣਗੇ
@labhsinghsaini1547
@labhsinghsaini1547 2 сағат бұрын
ਇੱਕ ਕਾਰਨ ਇਹ ਧਰਮ ਫੈਲਣ ਦਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲ ਕਮੇਟੀ ਦੇ ਜਿਆਦਾਤਰ ਮੈਂਬਰ ਬਹੁਤ ਹੀ ਘੱਟ ਪੜੇ ਲਿਖੇ ਹਨ ਅਤੇ ਉਹਨਾਂ ਨੂੰ ਐਜੂਕੇਸ਼ਨ ਦਾ ਕੋਈ ਗਿਆਨ ਨਹੀਂ ਜੋ ਕੌਮ ਦੇ ਬੱਚਿਆਂ ਨੂੰ ਉੱਚ ਪਾਏ ਦੀ ਸਿੱਖਿਆ ਦੇ ਸਕਣ ਦੇ ਪ੍ਰਬੰਧ ਕਰ ਸਕਣ ਇਸ ਸਬੰਧੀ ਆਉਣ ਵਾਲੀਆਂ ਵੋਟਾਂ ਵਿੱਚ ਸਿੱਖ ਧਰਮ ਦੇ ਪੜੇ ਲਿਖੇ ਵਧੀਆ ਤੋਂ ਵਧੀਆ ਨੁਮਾਇਦੇ ਚੁਣਨੇ ਚਾਹੀਦੇ ਹਨ ਤਾਂ ਜੋ ਸਿੱਖਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਪ੍ਰਬੰਧ ਹੋ ਸਕੇ।
@ninderkaurdhindsa8656
@ninderkaurdhindsa8656 2 сағат бұрын
Bilkul sahi
@Kiranpal-Singh
@Kiranpal-Singh 3 сағат бұрын
*ਇਸਾਈ ਬਣਨ ਵਾਲੇ ਧਰਮ ਕਮਾਉਣ ਨਹੀਂ* ਲੋੜਾਂ ਲਈ ਜਾ ਰਹੇ ਹਨ !
@Gurbachan-qq2im
@Gurbachan-qq2im 2 сағат бұрын
ਭੰਬਲਭੂਸਾ ਜਥੇਦਾਰ ਅਕਾਲ ਤਖਤ ਵੱਲੋਂ ਹੀ ਪਾਇਆ ਹੋਇਐਂ।ਇਕ ਵਾਰ ਜਥੇਦਾਰ ਹੁਕਮ ਕਿਉਂ ਨਹੀਂ ਕਰਦੇ ਉਹ ਸੁਖਬੀਰ ਦੇ ਦਬਾਅ ਜਾਂ ਡਰ ਕਾਰਨ ਚੁੱਪ ਨੇਂ ਤੇ ਗੁਰਬਚਨ ਗਿਆਨੀ ਦੇ ਰਾਹ ਤੇ ਤੁਰਦੇ ਲਗਦੇ ਨੇ
@BalwinderKaur-qu9ls
@BalwinderKaur-qu9ls 2 сағат бұрын
Bai ji Jathedar sahib tei indirectly RSS daa pressure hei ikk family rahi
@PiaraSingh-b2d
@PiaraSingh-b2d 3 сағат бұрын
ਮੇਰੇ ਪਿੰਡ ਵਿੱਚ ਸਿਰਫ ਇੱਕ ਗੁਰੂਦਵਾਰਾ ਸਾਹਿਬ ਤੋਂ ਬਿਨਾ ਕਿਸੇ ਵੀ ਕਿਸਮ ਦਾ ਖੇੜਾ ਜਾਂ ਡੇਰਾ ਨਹੀਂ ਹੈ. ਪਿੰਡ , ਖੇੜੀ ਸਲਾਬਤ ਪੁਰ, ਜਿਲ੍ਹਾ ਰੋਪੜ
@SukhwinderSingh-bo2xo
@SukhwinderSingh-bo2xo Сағат бұрын
Katli Vich b Tuhade bangu hi hai 🙏
@Kiranpal-Singh
@Kiranpal-Singh Сағат бұрын
ਏਕਾ ਰੱਖਣਾ, ਵਧਾਈਆਂ !
@shallysingh829
@shallysingh829 2 сағат бұрын
ਭੱਟੀ ਸਾਹਿਬ ਜੀ,,, ਬਿਲਕੁੱਲ ਸਟੀਕ ਜਾਣਕਾਰੀਆਂ 👍
@bhupindergill203
@bhupindergill203 2 сағат бұрын
ਸਰਦਾਰ ਜੀ ਮੇਰੀ ਬੇਟੀ ਨੂੰ ਗੈਠੀਆ ਰੋਗ ਹੈ। ਮੇਰੇ ਪਿੰਡ ਲਾਗੇ ਦਾ ਇੱਕ ਆਦਮੀ ਇਸਾਈ ਪਾਦਰੀ ਨੂੰ ਲੈਕੇ ਆਇਆ ਕਿ ਪ੍ਰਭੂ ਯਿਸੂ ਮਸੀਹ ਅੱਗੇ ਦੁਆ ਕਰਕੇ ਰੋਗ ਖਤਮ ਕਰ ਦਵਾਂਗਾ । ਜਿਹੜਾ ਵਿਅਕਤੀ ਲੈਕੇ ਆਇਆ ਪਾਦਰੀ ਨੂੰ ਉਹ ਸਿੱਖ ਸੀ।ਪਰ ਅਸੀਂ ਗੁਰੂ ਸਾਹਿਬ ਜੀ ਦੇ ਸਿਖ ਹਾਂ। ਵਾਪਸ ਮੋੜਿਆ ਉਨ੍ਹਾਂ ਨੂੰ। ਹਸਪਤਾਲ ਨਹੀਂ ਹਨ ਕਿਰਛਿਨਾ ਕੋਲ਼ ਸਕੂਲਾਂ ਦੀ ਕਮਾਈ ਹੈ ਸਤਰ ਪਰਸੈਂਟ ਪੈਸੇ ਸਾਡੇ ਬੱਚੇ ਪੜ੍ਹਾਈ ਰਾਹੀਂ ਏਨਾ ਨੂੰ ਦੇ ਰਹੇਂ ਹਨ
@ABIJOT___YT
@ABIJOT___YT Сағат бұрын
ਵੀਰ ਜੀ ਮੇਰੀ ਘਰਵਾਲੀ ਨੂੰ ਵੀ ਗੈਠੀਆਂ ਸੀ 172 ਪੁਆਇੰਟ। ਮੈ 5500 ਰੁਪਏ ਮਹੀਨੇ ਦੇ ਨਾਲ ਪੰਜ ਸਾਲ ਤੋ ਵੱਧ ਸਮਾ ਅੰਗਰੇਜੀ ਦਵਾਈ ਖਵਾਈ ਪਰ ਕੋਈ ਫਰਕ ਨਹੀ ਪਿਆ। ਹੁਣ ਮੋਰਿੰਡੇ ਗੁਰਦੁਆਰਾ ਕੋਤਵਾਲੀ ਦੇ ਕੋਲ ਇਕ ਛੋਟਾ ਗੁਰਦੁਆਰਾ ਹੈ ਉਸ ਵਿੱਚੋ ਸਿਰਫ 200 ਰੁਪਏ ਦੇ ਹਿਸਾਬ ਨਾਲ 7 ਮਹੀਨੇ ਦੀ ਦਵਾਈ ਦੇ ਨਾਲ ਮੇਰੀ ਘਰਵਾਲ਼ੀ ਹੁਣ 90% ਠੀਕ ਹੈ
@JagdeepSingh-sd3de
@JagdeepSingh-sd3de Сағат бұрын
ਗੁਰਦਵਾਰਿਆਂ ਵਿੱਚ ਪ੍ਰਬੰਧਕਾਂ ਅਤੇ ਪਹਿਰੇਦਾਰਾਂ ਵੱਲੋਂ ਸੰਗਤ ਨਾਲ ਠੀਕ ਵਿਵਹਾਰ ਨਹੀਂ ਕੀਤਾ ਜਾਂਦਾ ਇਹ ਅਕਸਰ ਦੇਖਣ ਵਿੱਚ ਆਇਆ ਹੈ ,ਇਸ ਵਲ ਧਿਆਨ ਦੇਣ ਦੀ ਜ਼ਰੂਰਤ ਹੈ
@rajindercheema4985
@rajindercheema4985 2 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਡਾ ਭੱਟੀ ਸ੍ਹਾਬ ਸ੍ਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਜਦੋਂ ਗੋਲਕ ਤੇ ਹੋਰ ਸਰੋਤਾਂ ਤੋਂ ਆਉਣ ਵਾਲਾ ਪੈਸਾ ਲੀਡਰ ਤੇ ਪ੍ਰਬੰਧਕਾਂ ਦੀ ਨਿੱਜੀ ਲੁੱਟ ਦਾ ਸ਼ਿਕਾਰ ਹੋ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਹਸਪਤਾਲ ਸਕੂਲ ਜਾਂ ਕੌਮ ਉਸਾਰੀ ਚ ਨਾ ਲੱਗੇ ਤਾਂ ਨਿਰਾਸ਼ ਲੋਕਾਈ ਜਰੂਰ ਦੂਜੀ ਠਾਹਰ ਵੱਲ ਜਾਣੋਂ ਨਹੀਂ ਰੁਕੇਗੀ
@balbirrupal5778
@balbirrupal5778 2 сағат бұрын
ਜਾਤ ਪਾਤ ਹੀ ਹਿੰਦੂ ਅਤੇ ਸਿਖ ਧਰਮ ਵਿੱਚ ਦੂਜੇ ਧਰਮਾਂ ਵਿੱਚ ਜਾਣ ਦਾ ਸਭ ਤੋਂ ਵੱਡਾ ਕਾਰਨ ਹੈ।
@SurinderKumar-vw1lm
@SurinderKumar-vw1lm 2 сағат бұрын
I agree with Bhatti Sahib's comments. Provisioning of free issue is spoiling the life of poor peoples only for voting by the politicians. It should be stopped and they should be helped to improve their education for their better future.
@sardulmann8674
@sardulmann8674 2 сағат бұрын
ਇਹ ਇਕੱਲੇ ਸਕੂਲ ਜਾ ਸਿਹਤ ਸੇਵਾਵਾਂ ਨਹੀਂ ਦਿੰਦੇ ਜੋ ਲੋਕ ਇਨ੍ਹਾਂ ਦੇ ਮਜਬ ਕ੍ਰਿਸਚੀਅਨ ਹੋ ਜਾਂਦੇ ਹਨ ਉਹਨਾਂ ਨੂੰ ਯੋਰਪ ਕਨੇਡਾ ਅਮਰੀਕਾ ਦਾ ਵੀ ਲਾਲਚ ਦਿੰਦੇ ਹਨ।
@balrajsandhu6161
@balrajsandhu6161 3 сағат бұрын
ਇਸਾਈਆ ਨੇ ਸਕੂਲਾ ਦਾ ਕਲਚਰ ਚਲਾਇਆ ਤੇ ਪੰਜਾਬੀਆ ਨੇ ਢਾਬਾ ਕਲਚਰ
@JagdeepSingh-sd3de
@JagdeepSingh-sd3de Сағат бұрын
ਰੰਧਾਵਾ ਜੀ last Sunday ਮੈਨੂੰ ਇਕ ਮਰਗ ਦੇ ਭੋਗ ਤੇ ਲੁਧਿਆਣਾ ਦੁੱਗਰੀ ਗਿਆ ਜਿੱਥੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਇਸ ਪਿੰਡ ਵਿੱਚ ਜੋਅ ਇਤਹਾਸਕ ਗੁਰਦੁਆਰਾ ਹੈ ਉਹ ਗ੍ਰੰਥੀ,ਕੀਰਤਨੀ ਜਥੇ ਅਤੇ ਲੰਗਰ ਹਾਲ ਦਾ 17000 ਰੁਪਏ ਮੰਗ ਰਹੇ ਸੀ,ਉਹ ਪਰਿਵਾਰ ਏਨਾ ਪੈਸਾ ਦੇਣ ਦੇ ਸਮਰੱਥ ਨਹੀਂ ਸੀ,ਫਿਰ ਉਸ ਪਰਵਾਰ ਨੇ ਓਸੇ ਹੀ ਪਿੰਡ ਵਿੱਚ ਗੁਰੂ ਰਵਿਦਾਸ ਭਗਤ ਜੀ ਦੇ ਗੁਰਦਵਾਰੇ ਨਾਲ ਇਹ ਭੋਗ ਦੀ ਰਸਮ 6100 ਰੁਪਏ ਵਿੱਚ ਕੀਤੀ ਇਸ ਵਾਰੇ ਆਪਣੇ ਕਿਸੇ ਪ੍ਰੋਗਰਾਮ ਵਿੱਚ ਜਰੂਰ ਜਿਕਰ ਕਰਨਾ ਜੀ ਕੇ ਜਾਤ ਪਾਤ ਦੇ ਅਧਾਰ ਤੇ ਗੁਰੂਦਵਾਰੇ ਬਣਨਾ ਠੀਕ ਹੈ ਜਾਂ ਨਹੀਂ???
@Kiranpal-Singh
@Kiranpal-Singh Сағат бұрын
ਵੱਧ ਪੈਸੇ ਮੰਗਣੇ ਬਿਲਕੁਲ ਗਲਤ ਹੈ, ਲੋਕ ਵੀ ਸਾਦੇ ਪ੍ਰੋਗਰਾਮ ਕਰ ਸਕਦੇ ਹਨ !
@JasbirSingh-l6q
@JasbirSingh-l6q 2 сағат бұрын
ਪਿੰਡ ਗੋਬਿੰਦ ਪੁਰਾ ਡਾਕਘਰ ਝੱਲੀਆਂ ਕ਼ਲਾ ਤਿਹ ਤੇ ਜਿਲਾ ਰੋਪੜ( ਰੂਪਨਗਰ) ਵਿਖੇ ਇੱਕ ਹੀ ਗੁਰੂਦੁਆਰਾ ਸਾਹਿਬ ਹੀ ਨੇ ਜੀ
@SukhwinderSingh-bo2xo
@SukhwinderSingh-bo2xo Сағат бұрын
Katli Vich b Tuhade bangu ikk Hi hai 🙏
@parasgill9680
@parasgill9680 2 сағат бұрын
ਬਹੁਤ ਵਧੀਆ ਗੱਲ ਬਾਤ ਕੀਤੀ ਗਈ ਭਾਈ ਸਾਹਿਬ ਜੀ
@avtarsinghbilling4580
@avtarsinghbilling4580 2 сағат бұрын
ਹਰ ਪਿੰਡ ਵਿਚ ਇਕ ਗੁਰਦੁਆਰਾ ਹੋਵੇ ਜਿੱਥੇ ਪਛੜਿਆ ਨੂੰ ਚੌਧਰ ਵਿਚ ਭਾਈਵਾਲ ਬਣਾਇਆ ਜਾਵੇ। ਹੱਲ ਇਥੇ ਹੈ।ਹੁਣ ਜਾਤਪਾਤ ਨਹੀ, ਚੌਧਰ ਤੇ ਹਉਮੈ ਪੁਆੜੇ ਪਾ ਰਹੀ
@Kiranpal-Singh
@Kiranpal-Singh 58 минут бұрын
ਚੌਧਰ ਤੇ ਹਉਮੈ ਹੀ ਤਾਂ ਬਹੁਤੇ ਗੁਰਦੁਆਰੇ ਬਣਨ ਦਾ ਕਾਰਣ ਹੈ-ਮੰਨਦੇ ਨਹੀਂ, ਚਾਰ ਪੈਸੇ ਆ ਜਾਣ ਤਾਂ ਬਹੁਤੇ ਔਕਾਤ ਭੁੱਲ ਜਾਂਦੇ ਹਨ !
@shivdevsingh3626
@shivdevsingh3626 2 сағат бұрын
ਪੰਜਾਬ ਵਿੱਚ ਧਰਮ ਪ੍ਰੀਵਰਤਣ ਦਾ ਮੁੱਖ ਕਾਰਨ ਪਿੰਡਾਂ ਵਿੱਚ ਜੱਟ ਭਾਈਚਾਰੇ ਵੱਲੋਂ ਛੋਟੀਆਂ ਜਾਤਾਂ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਨਾ ਰੱਖਣਾ ਹੈ | ਗੁਰਦਵਾਰਿਆਂ ਵਿੱਚ ਉਹਨਾਂ ਨੂੰ ਕੋਈ ਵੀ ਰਸਮ ਨਹੀਂ ਕਰਨ ਦਿੱਤੀ ਜਾਂਦੀ | ਗੁਰਦਵਾਰੇ ਦੇ ਬਰਤਨ ਵੀ ਉਹਨਾਂ ਨੂੰ ਨਹੀਂ ਵਰਤਣ ਦਿੱਤੇ ਜਾਂਦੇ | ਗੁਰੂ ਸਾਹਿਬ ਦਾ ਸਰੂਪ ਉਹਨਾਂ ਨੂੰ ਘਰ ਨਹੀਂ ਲੈ ਕੇ ਜਾਣ ਦਿੱਤਾ ਜਾਂਦਾ | ਇੰਨੀ ਨਫ਼ਰਤ ਵਿੱਚੋਂ ਫਿਰ ਧਰਮ ਪਰਿਵਰਤਣ ਹੀ ਨਿਕਲੇਗਾ |
@Kiranpal-Singh
@Kiranpal-Singh Сағат бұрын
ਇਹ ਹਰ ਪਿੰਡ ਵਿੱਚ ਨਹੀਂ ਹੈ, ਜਿੱਥੇ ਹੈ ਬਿਲਕੁਲ ਗਲਤ ਹੈ !
@SK-io4gd
@SK-io4gd 2 сағат бұрын
ਬਹੁਤ ਵਧੀਆ ਵਿਸ਼ਲੇਸ਼ਣ
@GurcharanSingh-c9h
@GurcharanSingh-c9h 32 минут бұрын
ਜਥੇਦਾਰ ਸਾਹਿਬ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸਾਰੇ ਸਿੱਖ ਪੰਥ ਦੇ ਨਾਮ ਸਰਬੱਤ ਖਾਲਸਾ ਸੱਦਣ ਦਾ ਹੁਕਮ ਜਾਰੀ ਕਰ ਦੇਣਾ ਚਾਹੀਦਾ ਹੈ,,, ਸਭਿ ਮਸਲੇ ਹੱਲ ਹੋ ਜਾਣਗੇ
@rajindersinghdhaliwal1700
@rajindersinghdhaliwal1700 32 минут бұрын
ਸਿੰਘ ਸਾਹਿਬ ਜੀ ਦਾ ਪਿਛੋਕੜ ਵੀ ਦੇਖ ਲਿਆ ਜਾਵੇ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਗੁਜ਼ਰ ਬਸ਼ਰ ਕਿਵੇਂ ਚਲਦਾ ,ਕੀ ਓਹ ਸਮਰੱਥ ਨੇ ਇਨ੍ਹਾਂ ਭਾਰ ਝੱਲਣ ਦੇ, ਇਸ ਦਾ ਖਿਆਲ ਪੰਥ ਨੂੰ ਰੱਖਣਾ ਚਾਹੀਦਾ।
@hoshiarsingh6273
@hoshiarsingh6273 2 сағат бұрын
ਧਰਮ ਪ੍ਰਚਾਰ ਤੇ ਬਾਦ ਚ ਜਿਕਰ ਕਰਾਂਗੇ
@daljitsingh1410
@daljitsingh1410 2 сағат бұрын
I agree with Mr. Bhatti
@Takdir-Singh_Gill
@Takdir-Singh_Gill 3 сағат бұрын
Knowledgeable discussion
@hoshiarsingh6273
@hoshiarsingh6273 2 сағат бұрын
ਸਾਡੇ ਆਲਿਆਂ ਦਾ ਪੰਥਕ ਬਜਟ ਪੂਰੀ ਪੰਜਾਬ ਸਰਕਾਰ ਨਾਲੋਂ ਵੱਧ ਐ ਓਹ ਕੀ ਕਰਦੇ ਨੇ। ਪੰਥਕ ਐਜ਼ੂਕੇਸ਼ਨਲ ਇੰਸਟੀਚਿਊਟ ਸਿੱਖ ਬੱਚਿਆਂ ਵਾਜਬ ਫੀਸਾਂ ਤੇ ਕੀ ਏਡਮਿਸ਼ਨ ਦੇ ਰਹੇ ਨੇ ਮੁੱਖ ਤੌਰ ਤੇ ਕਮਰਸ਼ਲ ਹੋ ਗਏ ਨੇ। ਪਿੱਛੇ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਖ਼ਬਰ ਵੀ ਸੁਣੀ ਪੜ੍ਹੀ ਹੋਣੀ ਐ। ਚਰਚਾ ਬਣਦੀ ਐ ਜੀ
@LakhwinderSingh-kf4jc
@LakhwinderSingh-kf4jc Сағат бұрын
Very very good analysis, worthful debate must goes on in the favor of people,
@NirmalSingh-s2s
@NirmalSingh-s2s 2 сағат бұрын
ਭਾਈ ਸਾਹਿਬ ਜੀ ਮੁਸਲਮਾਨਾਂ ਦੇ ਰਾਜ ਵਿੱਚ ਦੋ ਤਰਾਂ ਦੇ ਲੋਕ ਧਰਮ ਪ੍ਰਵਰਤਨ ਕਰਦੇ ਸਨ । ਇਕ ਡਰ ਕੇ ਤੇ ਦੂਜੇ ਲਾਲਚੀ ਸਨ । ਲਹਿੰਦੇ ਪੰਜਾਬ ਦੇ ਸਾਰੇ ਮੁਸਲਮਾਨ ਇਹੀ ਹਿੰਦੂ -ਸਿੱਖਾਂ ਨੇ ਹੀ ਧਰਮ ਪਰਿਵਰਤਨ ਕੀਤਾ ਸੀ ਤੇ ਅੱਜ ਦੋ ਤਬਕੇ ਹੀ ਕਰ ਰਹੇ ਹਨ । ਇਕ ਕਾਰਣ ਸਿੱਖਾਂ ਵਿੱਚ ਸਿੱਖੀ ਸਿਧਾਂਤ ਤੋਂ ਉਲਟ ਜਾਤ ਪਾਤ ਦਾ ਬੋਲ ਬਾਲਾ ਤੇ ਦੂਜਾ ਲਾਲਚ ।ਲਾਲਚੀ ਤਾਂ ਭਾਈ ਤਾਰੂ ਸਿੰਘ ਨਹੀਂ ਬਣ ਸਕਦੇ ।ਜਾਤ ਪਾਤ ਦਾ ਗ਼ਲਬਾ ਵੀ ਸਿੱਖਾਂ ਵਿੱਚ ਦਿਨੋ ਦਿਨ ਵਧਦਾ ਜਾ ਰਿਹਾ ਹੈ ਤਾਂ ਫਿਰ ਇੰਨਾਂ ਹਾਲਤਾਂ ਵਿੱਚ ਇਹ ਪਰਿਵਰਤਨ ਹੋਇਗਾ ਹੀ ਜੋ ਫ਼ਿਕਰ ਦਾ ਵਿਸ਼ਾ ਹੈ । ਪਰ ਇਹ ਗੱਲਾਂ ਨਾਲ ਨਹੀਂ ਹੋ ਸਕਦਾ , ਅਮਲੀ ਕੁਝ ਕਰਨਾ ਪਵੇਗਾ ।
@Kiranpal-Singh
@Kiranpal-Singh 9 минут бұрын
ਸ. ਹਰਵਿੰਦਰ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਪਾਨੀ ਆਦਿ ਸਿੱਖਾਂ ਦਾ ਉਹਨਾਂ ਦੇ ਆਪਣੇ ਕੰਮਾਂ ਵਿੱਚ ਯੋਗਦਾਨ ਲਈ ਸਾਰੇ ਸਤਿਕਾਰ ਕਰਦੇ ਹਨ *ਪਰ ਧਾਰਮਿਕ ਤੌਰ ਤੇ ਪੰਥ-ਕੌਮ ਲਈ ਸਮੱਰਪਿਤ ਹੋ ਕੇ ਕੰਮ ਕਰਨਾ ਵੱਖਰੀ ਗੱਲ ਹੈ* ! ਅਗਰ ਤੁਹਾਨੂੰ ਤਿੰਨ ਸੂਝਵਾਨਾਂ ਨੂੰ ਠੀਕ ਲੱਗੇ ਤਾਂ ਇਸ ਵਿਸ਼ੇ ਤੇ ਧਿਆਨ ਦਿਵਾਓ ਕੇ ਜੋ ਸਿੱਖ ਉੱਚ ਅਹੁਦਿਆਂ ਤੇ ਰਹਿ ਚੁੱਕੇ ਹਨ, ਉਹਨਾਂ ਸਤਿਕਾਰਯੋਗ ਸਖਸ਼ੀਅਤਾਂ ਤੋਂ ਕੌਮ ਦੀ ਬਿਹਤਰੀ ਲਈ ਸਲਾਹ (think tank) ਜਾਂ ਸੰਬੰਧਤ ਕਿੱਤਿਆਂ ਬਾਰੇ ਸਿਖਲਾਈ ਦੇ ਪ੍ਰਬੰਧ ਕੀਤੇ ਜਾਣ, ਉਹਨਾਂ ਦੇ ਗੁਣ ਦਾ ਫਾਇਦਾ ਨੌਜਵਾਨਾਂ ਨੂੰ ਮਿਲੇ ਤੇ ਬਣਦਾ ਸਤਿਕਾਰ ਦਿੱਤਾ ਜਾਵੇ !
@hoshiarsingh6273
@hoshiarsingh6273 Сағат бұрын
Randhawa Sahib there are lot of so many other things /queries needs to be discussed to save our respected Religion given by our all Gurus. No doubt respected Bhatti Sahib and Jagtar Singh Ji they are competent enough To deal with these matters. SAVE RELIGION SAVE SIKH CULTURE SAVE PUNJABIES SAVE PUNJAB Not only Politics.
@tirthanandraghbirsingh9266
@tirthanandraghbirsingh9266 2 сағат бұрын
ਜਥੇਦਾਰ ਸਾਹਿਬ ਜੀ ਦੀ ਪ੍ਰੈਸ ਕਾਂਨਫ੍ਰੈਸ ਹੋਈ ਜਾਂ ਜਥੇਦਾਰ ਸਾਹਿਬ ਜੀ ਦੇ ਪੀ ਏ ਸਾਹਿਬ ਜੀ ਦੀ ਸਟੇਟਮੈਂਟ ਸੀ ਜਾਂ ਕਿ ਬਾਹਰੋਂ ਕੋਈ ਜਾਂ ਕੁੱਝ ਵਿਅੱਕਤੀ ਦੋ ਜਥੇਦਾਰ ਸਾਹਿਬ ਜੀ ਨੂੰ ਮੀਲ ਕੇ ਆਏ ਹਨ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਜਾਂ ਤੁਹਾਡੇ ਅੰਦਰਲੈ ਵਿਚਾਰ ਸਚਾਈ ਕੀ ਹੈ ਲੋਕਾਂ ਨੂੰ ਸਚਾਈ ਪਰੋਸੋ ਜਿਸ ਨਾਲ ਕਿਰਦਾਰ ਬਣਦੈ।
@BaldevSingh-zx6lu
@BaldevSingh-zx6lu Сағат бұрын
when some people are poor while the others are financially very sound in any community then the poor are harassed by the rich and with the result to mitigate their problems the poor are asked by some other helping organisations the weaker section people adopt other religions.we should not blame others because we do not stand with poor and ultimately we are resposible.
@InderpalGojra
@InderpalGojra Сағат бұрын
Patti jee tusi bilkul sach ❤
@gurdeepdhaliwal8498
@gurdeepdhaliwal8498 34 минут бұрын
ਅੱਜ ਦੀ ਸਿੱਖ ਕੌਮ ਦੀ ਸਮੱਸਿਆ ਇਹੀ ਹੈ । ਸਿੱਖ ਸੰਸਥਾਵਾਂ ਗੁਰੂ ਆਸੇ ਮੁਤਾਬਕ ਕੰਮ ਨਹੀਂ ਕਰ ਸਕੀਆਂ ।
@bhupindersinghmann5096
@bhupindersinghmann5096 3 сағат бұрын
ਹਰਚਰਨ ਬੈਂਸ ਤੁਹਾਡੇ ਤੇ ਬਹੁਤਾ ਔਖਾ ਹੈ
@satindersangha1435
@satindersangha1435 Сағат бұрын
Excellent discussion of conversion . Very well analysed!👍🏻
@harnekmalhans7783
@harnekmalhans7783 Сағат бұрын
SSA Randhawa Sahib Bhatti Sahib S JagtarSingh Singh
@rajkumarkatwara
@rajkumarkatwara 3 сағат бұрын
ਸਾਡੀਆ ਸਰਕਾਰਾਂ ਨੇ ਤੇ ਧਾਰਮਿਕ ਅਦਾਰਿਆਂ ਨੇ ਆਪਣੇ ਲੋਕਾਂ ਨੂੰ ਨਹੀ ਸੰਭਾਲਿਆ ਲੋਕ ਪੈਸੇ ਪੱਖੋ ਕਮਜ਼ੋਰ ਹੋ ਗਏ ਤੇ ਲੋਕ ਧਰਮ ਪਰਿਵਰਤਨ ਦੇ ਰਾਹ ਤੇ ਤੁਰ ਪਏ
@balrajsandhu6161
@balrajsandhu6161 3 сағат бұрын
ਜਦੋ ਪਹਿਲੀ ਵਾਰ ਚੰਦ ਤੇ ਬੰਦੇ ਗਏ ਤਾਂ ਇੱਕ ਕਾਰਟੂਨ ਛਪਿਆ ਸੀ ਕੇ ਚੰਦ ਤੇ ਪਹਿਲਾ ਹੀ ਪੱਪੂ ਦਾ ਢਾਬਾ ਖੁਲਿਆ ਪਇਆ ਸੀ
@BalkarDeol-v6t
@BalkarDeol-v6t 21 минут бұрын
ਰੰਧਾਵਾ ਜੀ ਸਿੰਘ ਸਹਿਬ ਧਾਰਮਿਕ ਲੀਡਰ ਹਨ॥ ਸਿਆਸੀ ਲੀਡਰ ਨਹੀਂ ॥ਸਿਆਸੀ ਸ਼ੰਸਥੰਵਾ ਕਨੂੰਨ ਵਿਚ ਚੱਲਦੀਆਂ ਹਨ ॥ ਸੋ ਪਹਿਲਾ ਕਨੂੰਨ ਨੂੰ ਸਮਝੋ। ॥ ਧਾਰਮਿਕ ਅਤੇ ਸਿਆਸੀ ਦੋਨਾ ਵਿਚ ਅਲੱਗ ਅਲੱਗ ਕਨੂੰਨ ਹਨ ॥ ਸਿਆਸੀ ਸਰਗਰਮੀਆਂ ਵਿੱਚ ਧਾਰਮਿਕ ਲੀਡਰ ਦਖਲ ਨਹੀਂ ਦਾ ਸਕਦੇ ॥
@iqbalsingh5034
@iqbalsingh5034 Сағат бұрын
ਅੱਜ ਦੇ ਉਮੈਦਪੁਰੀ ਤੇ ਜਥੇਦਾਰ ਦੀ ਮੀਟਿੰਗ ਤੋਂ ਸਾਬਿਤ ਹੋ ਰਿਹਾ ਹੈ ਕਿ ਰਘਬੀਰ ਸਿੰਘ ਜੀ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ ਤੇ ਦੂਸਰਾ ਪੱਖ ਇਹ ਜ਼ਾਹਿਰ ਹੋ ਰਿਹਾ ਹੈ ਕਿ ਜਥੇਦਾਰ ਰਘਬੀਰ ਸਿੰਘ ਆਪ ਨਾ ਕਹ ਕੇ ਗਿ: ਹਰਪ੍ਰੀਤ ਸਿੰਘ ਜੀ ਕੋਲੋਂ ਇਹ ਅਖਵਾਉਣਾ ਚਾਹੁੰਦਾ ਹੈ। ਇਸ ਪ੍ਰਕਾਰ ਅੱਜ ਦੀ ਕਾਰਵਾਈ ਤੋਂ ਸਿੱਧ ਹੋ ਰਿਹਾ ਹੈ ਕਿ ਜਥੇਦਾਰ ਰਘਬੀਰ ਸਿੰਘ ਜੀ ਕੋਈ ਵੀ ਸਖਤ ਕਾਰਵਾਈ ਇਕੱਲਿਆਂ ਕਰਨ ਦੇ ਸਮਰੱਥ ਨਹੀਂ ਹਨ।‌
@ਹਰਦੀਪਸਿੰਘBrar
@ਹਰਦੀਪਸਿੰਘBrar 3 сағат бұрын
ਸਤਿ ਸ੍ਰੀ ਆਕਾਲ ਜੀ 🙏🙏🙏
@baldevsinghgill6557
@baldevsinghgill6557 Сағат бұрын
ਬਾਕਮਾਲ ਤੇ ਸਟੀਕ ਵਿਸ਼ਲੇਸ਼ਣ!!
@kamaljitsingh6768
@kamaljitsingh6768 33 минут бұрын
ਬਾਕਮਾਲ ਖਬਰਸ਼ਾਰ ਹੁੱਦੀਂ ਹੈ ਜੀ ਧੰਨਵਾਦ
@rajeshsidana8277
@rajeshsidana8277 2 сағат бұрын
ਅੰਨਪੜਤਾ ਅਤੇ ਸਿੱਖਿਆ ਦੀ ਹਣਹੋਂਦ ਞੀ ਇਕ ਞਡਾ ਕਾਰਨ ਹੋ ਸਕਦੇ ਹਨ
@balbirchand4266
@balbirchand4266 2 сағат бұрын
Nice described bhatti Saab
@JPTransportation
@JPTransportation 2 сағат бұрын
Very good Bhatti Saab
@balbirchand4266
@balbirchand4266 2 сағат бұрын
Bhatti Saab correct
@Manjit-u6v
@Manjit-u6v 2 сағат бұрын
Randhawa jl and panelists good discussion
@jaswindersingh-bz6dz
@jaswindersingh-bz6dz 2 сағат бұрын
SGPC ਨੇ ਏਜੁਕੇਸ਼ਨ ਕੀ ਦੇਣੀ ਸੀ ਉਹ ਤਾ ਸਾਰੀ ਸਿੱਖ ਕੌਮ ਨੂੰ ਪਤਾ ਹੀ ਕੇ SGPC ਨੂੰ ਕੌਣ ਚਲਾ ਰਿਹਾ ਹੈ ਅਤੇ ਕੀ ਹੋ ਰਿਹਾ ਹੈ. ਇਹਨਾਂ ਤੋਂ ਕੋਈ ਉਮੀਦ ਨਹੀਂ ਹੈ. Film Punjab vich ban ਕਰਕੇ ਕੀ ਕਰੋਗੇ ਅਜਕਲ ਨੈਟ ਤੇ ਵੀ ਫਿਲਮ ਦੇਖੀ ਜਾ ਸਕਦੀ ਹੈ.
@ajaibsinghpanesarCanada
@ajaibsinghpanesarCanada Сағат бұрын
S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji
@SukhwinderSingh-bo2xo
@SukhwinderSingh-bo2xo Сағат бұрын
Very good information Discussion Randhawa ji jagtar ji Bhtti sab 🙏🙏🙏
@jagdeepdhamot
@jagdeepdhamot 2 сағат бұрын
ਸ਼ਾਨਦਾਰ
@BalkarDeol-v6t
@BalkarDeol-v6t 39 минут бұрын
ਹਰਪ੍ਰੀਤ ਸਿੰਘ ਜੀ ਠੀਕ ਹਨ॥
@hoshiarsingh6273
@hoshiarsingh6273 2 сағат бұрын
ਸਾਡਾ ਸਭ ਤੋਂ ਉੱਚਾ ਧਰਮ ਜਾਤ ਪਾਤ ਚ ਵਿਸ਼ਵਾਸ਼ ਨੀ ਕਰਦਾ ਪਰ ਤੁਸੀਂ ਪਿੰਡਾਂ ਸ਼ੈਹਰਾਂ ਕੀਤੇ ਵੀ ਜਾ ਕੇ ਦੇਖੋ ਓਥੇ ਕੀ ਹਸ਼ਰ ਹੋ ਰਿਹਾ। ਓਹਨਾ ਲੋਕਾਂ nu ਸਿੱਖ ਤਾਂ ਛੱਡੋ ਓਹਨਾ ਨੂੰ ਇਨਸਾਨ ਵੀ ਨੀ ਸਮਝਿਆ ਜਾਂਦਾ। And we talking about ਈਸਾਈ। ਧਰਮ। Where our religion Contractors Stands.
@Paliwala
@Paliwala 3 сағат бұрын
sr g ਬਿਲਕੁਲ ਸਹੀ ਗੱਲ ਆ ਸਾਡੇ fzk area ch ਬੋਹਤ ਹੀ ਜਿਆਦਾ christan ਹੋ rahe ਨੇ
@balbindrasinghbalbindra5692
@balbindrasinghbalbindra5692 2 сағат бұрын
Masse Rangad Vala Haal Hona Sukhbir insa Da Panth De Khilaf Chal Riha
@dr.maninder
@dr.maninder Сағат бұрын
Awesome Bhatti sahab.. please keep reading and enlightening us 🎉
@harwantsingh7509
@harwantsingh7509 Сағат бұрын
Good
@SukhwinderSingh-bo2xo
@SukhwinderSingh-bo2xo Сағат бұрын
Jathedar Raghuvir Singh ji tuci clear kro ji 🙏
@sukhjotsingh4787
@sukhjotsingh4787 2 сағат бұрын
ਪੰਜਾਬ
@sandeepsinghgill-j1i
@sandeepsinghgill-j1i 2 сағат бұрын
Bhatti sahib is very sorted. Would love to meet him for an educated conversation. Prof S S Gill
@balbindrasinghbalbindra5692
@balbindrasinghbalbindra5692 3 сағат бұрын
Sukhbir te Cheema ki Akaltakht Sahib To Upar Ho Gaye ki Ana Nu Bhagoda karar Kar Den Jathedaar Saab
@balbindrasinghbalbindra5692
@balbindrasinghbalbindra5692 2 сағат бұрын
Adda up pura haryana rajasthan Sab Sikh Ban jaane KHALSA Raj Avega maharaja Ranjit Singh Varga Raj Hovega
@hoshiarsingh6273
@hoshiarsingh6273 2 сағат бұрын
ਮਾਫ਼ ਕਰਨਾ ਅਸੀਂ ਸਿਰਫ ਔਰ ਸਿਰਫ ਰਾਜਨੀਤੀ ਕਰਦੇ ਹਾਂ।Nothing else.
@balbindrasinghbalbindra5692
@balbindrasinghbalbindra5692 2 сағат бұрын
Mai sochda Ha Narain Singh Chauda Saab Bahut Vadiya Kamm karan lagga C SARA Raola khatam Ho Jana C kisse Nu te Chauda Saab Banna paina 😮😮
@NarinderSingh-ot6qd
@NarinderSingh-ot6qd Сағат бұрын
Exclusive discussion . Pennalists deserve applaud. Question is how all these suggestions could be implemented for results on ground when powerful agencies out number your efforts.? Is it not part of social n political evolution for survival n existence?
@ArvinderRandhawa-q9t
@ArvinderRandhawa-q9t 2 сағат бұрын
🙏🏻🙏🏻
@singhrita8048
@singhrita8048 2 сағат бұрын
Watching from Chandigarh today.
@jayjanjua2934
@jayjanjua2934 2 сағат бұрын
Hi all - you guys are broadcasting excellent news to us. I have one question to that one of your person ( Jagtar Singh) should be speaking one language ( Punjabi or English ) because it does get hard to understand him. He has good knowledge of past to pass to new generation. Please don’t take it negatively. Keep up the good work.
@harjinderkaur3978
@harjinderkaur3978 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@iqbalsingh401
@iqbalsingh401 Сағат бұрын
RS Jathedar Sahib's last statement confusing.
@ninderkaurdhindsa8656
@ninderkaurdhindsa8656 2 сағат бұрын
Sade pind wich mainly do bhaichare hi han, Jat Sikh ate Ravidasia Sikh.Apas wich kafi change sambandh rahe han, mail milap changa riha hai.Kujh ikk families Singh Sabha Gurdware wich v jande han, kade kise ne koi bhed bhav nahi kita.Ravidasia Sikh di economic condition v changi hai.Fir v bahut sare Ravidasia Sikh Christian ban chuke han.Kujh ikk de te apnian families wich relations v kharab ho gae han, is karan.
@makhansingh2877
@makhansingh2877 2 сағат бұрын
A very good informative programme . Thanks brothers for bringing the program’s like this many’s thanks
@ajaibsinghpanesarCanada
@ajaibsinghpanesarCanada Сағат бұрын
S S A 🙏🙏🙏🙏🙏🙏🙏🙏🙏🙏🙏 to all members present in program at this time
@sureshsandhu6048
@sureshsandhu6048 Сағат бұрын
S.jagtar singh pick good point.
@balrajsandhu6161
@balrajsandhu6161 3 сағат бұрын
🌷💟🌷🙏🌷🌷
@gurlabhsingh7070
@gurlabhsingh7070 2 сағат бұрын
Very good ideas Dr Sahib 💯💯
@achharsinghgill466
@achharsinghgill466 Сағат бұрын
Very good analysis. Thanks. Sirs what I experienced in village life, the community in question use tobacco ie cigarette , jarda etc which is forbidden in Sikhism. Secondly from centuries they are working with Farmers called as Siris and both were maintaining very cordial relations but their new generation as like of farmers do not follow their fatherhood system and do not want to work under anybody and some of them developed link with too Christians and got huge money, they have made good houses with which other community much impressed, misled and followed Christianity. They take beaf which is forbidden in Sikhism families. Except a few, most do not follow hygienic labas and food. They can clean other houses other children but not their own, therefore Gurdwaras hesitate to give them sri Beed Sahib for performing religious ceremonies and directing them to follow and perform as per their new religion. This conversion is dividing the communities and spoiling relations aming Farmers and mazdoor class as well affecting in agriculture. Thanks.
@baldevbhullar3062
@baldevbhullar3062 2 сағат бұрын
Every body has right to adopt any religion , but it should not be under force .
@gurmailsingh994
@gurmailsingh994 37 минут бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@iqbalsingh401
@iqbalsingh401 Сағат бұрын
ਲਗਦੈ ਪਤੰਗ ਦੀ ਡੋਰ ਤੁਨਕਾ ਕਿਤੋਂ ਹੋਰ ਵਜ ਰਿਹਾ ।
@palwindersingh3731
@palwindersingh3731 2 сағат бұрын
SAB SATKAAR VEERAN NU SATKAAR SAHIT FATEH PARWAAN KARNA JI. THANKS.
@kamaldhindsa7528
@kamaldhindsa7528 2 сағат бұрын
I dont think its religion change that important for these people . Its their needs which are more important for lots of people ,Christianity taking a advantage in all third war countries. . We still treat people with caste system or status . People need to be treated equally in this world , unfortunately india is completely failed in it
@jagdishsingh-uc7ud
@jagdishsingh-uc7ud 3 сағат бұрын
Desh de har party Desh lutan de irade nal sta vich aaunde
@parmjitsinghrandhawa3154
@parmjitsinghrandhawa3154 2 сағат бұрын
In Western Countries Regular Adds coming on media showing Very Poor and Sick peoples and saying donate $25-35 to feed one families.These adds coming specifically dinner time.
@gurusingh613
@gurusingh613 3 сағат бұрын
Rojgar di lod Hai sab nu
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ।
@iqbalsingh401
@iqbalsingh401 Сағат бұрын
Nirmal S khalsa granthi darbar sahib was not allowed 🚫 cremation in his village C.ground.
@iqbalsingh401
@iqbalsingh401 Сағат бұрын
ਸਕੂਲ edn Pb was highly disturbed by local people. sgpc and akali.dal is comprised of the majority of one section of Sikhs.
@jagdishsingh-uc7ud
@jagdishsingh-uc7ud 3 сағат бұрын
27 uropean Desh bharti nu christian Desh bnauna chahunde cong BJP comrades aap kiu chup Lakh nirdosh Sikha de katlym es kr k kite Sikh khalistan chahunde
@harnekmalhans7783
@harnekmalhans7783 Сағат бұрын
Members of S G P C should be well learnt well versed in Gurbani Educationalists to lead Sikh in the right direction Christian have good educational Institutions
@Nanakpanthi
@Nanakpanthi 15 минут бұрын
Randhawa Sahib regarding Christianity. Jaddon Hindu te Muslims, Sikhism wal aaye ta mainly oh Hindu khatri te Muslim jat si. Jaddon Muslim jat Sikhism Val aaye ta ohna de Siri, kame vi naal Sikh ho gaye eh soch ke ki sadi choti jaat khatam ho jaugi. Par Kai sau saal guzaran to baad vi Sikhi ch jaat paat khatam ni hoi. Fer oh Christianity wal kyun na jaan. After all sansar da sab to vadda dharam Christianity hai te dooja Islam.
@charnjitsingh4453
@charnjitsingh4453 3 сағат бұрын
Sat Sri akal randhawa sahab
@HarpreetSingh-dh1ln
@HarpreetSingh-dh1ln 3 сағат бұрын
Good evening sir jee 🙏🙏👍👍
@karmjitsingh2081
@karmjitsingh2081 2 сағат бұрын
Dhami and co was supporting the film of Ram rahim
@harpritrandhawa7603
@harpritrandhawa7603 Сағат бұрын
I heard one so called historian I think his name is some Dhillon , He was arguing that Sikhs have got nothing to do with Hemkunt sahib . If the community has that kind of historians then God help Then.
@balbirchand4266
@balbirchand4266 2 сағат бұрын
Only Jatt tv
VIP ACCESS
00:47
Natan por Aí
Рет қаралды 30 МЛН
Леон киллер и Оля Полякова 😹
00:42
Канал Смеха
Рет қаралды 4,7 МЛН
Президент Байден попрощался с Америкой
1:31
Euronews по-русски
Рет қаралды 42 М.