No video

ਲਓ ਜੀ, ਆਹ ਚੱਕੋ ਖੁਲਾਸਾ | ਇੰਝ ਜਲੰਧਰ ਜਿੱਤੇ ਭਗਵੰਤ | ਸਾਰੇ ਰਹਿ ਗਏ ਹੱਕੇ ਬੱਕੇ |

  Рет қаралды 27,428

E9 Punjabi

E9 Punjabi

Ай бұрын

ਲਓ ਜੀ, ਆਹ ਚੱਕੋ ਖੁਲਾਸਾ |
ਇੰਝ ਜਲੰਧਰ ਜਿੱਤੇ ਭਗਵੰਤ |
ਸਾਰੇ ਰਹਿ ਗਏ ਹੱਕੇ ਬੱਕੇ |
• ਲਓ ਜੀ, ਆਹ ਚੱਕੋ ਖੁਲਾਸਾ ...

Пікірлер: 52
@m.sdhillon1702
@m.sdhillon1702 Ай бұрын
ਤਾਕਤ ਤਾ ਬਾਦਲਾਂ ਕੋਲ ਹੈ ਜੇ ਜਥੇਦਾਰਾਂ ਵਿੱਚ ਜਾਣ ਹੁੰਦੀ ਤਾਂ ਇੰਨੀ ਨੋਬਤ ਨਾਂ ਆਉਦੀ
@jasmergiri6058
@jasmergiri6058 Ай бұрын
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@jassbir1363
@jassbir1363 Ай бұрын
ਜੇ ਭਗਵੰਤ ਮਾਨ ਜੀ , ਰੇਤ ਮਾਫੀਏ , ਨਸੇ ਮਾਫੀਏ ਅਤੇ ਕੁਰੱਪਸਨ ਮਾਮਲਿਆਂ ਨੂੰ ਨੱਥ ਪਾ ਲੈਦੇਂ ਹਨ ਤਾਂ 2027 ਵਿੱਚ ਭਗਵੰਤ ਮਾਨ ਜੀ ਦੁਬਾਰਾ CM ਬਣ ਸਕਦੇ ਹਨ ਜੀ ।
@srchumber2733
@srchumber2733 Ай бұрын
Bhagwant maan g. 2027vich kadi v nahin jitn ge. Iss ton. Kujh v nahin hoia Galan han. Commedy hai. Baki loak anparh han
@ksdhaliwal3670
@ksdhaliwal3670 Ай бұрын
ਬਾਦਲਾਂ ਕਰਕੇ ਅਕਾਲੀ ਦਲ ਖਤਮ
@JaswantSingh-qh9qh
@JaswantSingh-qh9qh Ай бұрын
Aage2 dekho hota hai kya???
@bishanjitmanshahia5416
@bishanjitmanshahia5416 Ай бұрын
ਸੀਤਲ ਅੰਗੂਰਾਲ ਅੰਗੂਰਾਲ ਬਿਲਕੁਲ ਸੀਤਲ ਹੋ ਗਿਆ।
@JASBIRSINGH-zm6tf
@JASBIRSINGH-zm6tf Ай бұрын
It is victory of candidate Bhagat ji not of aam party.Back ground of Bhgat ji his father was late Bhagat ji belong to bjp and was minister also. His image was remarkable in the Jalandhar. It is victory of Bhagat ji.
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@user-un5nj8rg6m
@user-un5nj8rg6m Ай бұрын
2027,,daa c m maan g good jindabad
@jasmergiri6058
@jasmergiri6058 Ай бұрын
ਅਕਾਲੀ ਦਲ ਤਾਂ ਖਤਮ ਹੋ ਗਿਆ
@sadhusinghbhullar7339
@sadhusinghbhullar7339 Ай бұрын
ਸਾਨੂੰ ਇਹ ਸੁਣ ਕੇ ਸਮਝ ਕੇ ਜਾਂ ਮੰਨ ਕੇ ਬਹੁੱਤ ਖੁਸ਼ੀ ਹੋਈ ਹੈ ਚੰਗੀ ਗੱਲ ਹੈ ਕਿ ਕਿਸੇ ਨੇਤਾ ਦੀ ਇਮਾਨਦਾਰੀ ਜਾਂ ਕੰਮ ਧੰਦੇ ਨੂੰ ਸਲਾਹਿਆ ਗਿਆ ਮੈਂ ਬੇਨਤੀ ਕਰਦਾ ਹਾਂ ਕੱਲਾ ਇੱਕਲਾ ਭਗਵੰਤ ਮਾਨ ਚੰਗਾ ਹੈ ਕੰਮ ਚੰਗਾ ਹੈ ਇਮਾਨ ਪੱਖੋਂ ਚੰਗਾ ਹੈ ਦੂਜੇ ਵਜ਼ੀਰ ਅਤੇ ਐਮ ਐਲ ਏ ਚੰਗੇ ਬਣ ਕੇ ਵਿਖਾਉਣ ਨਹੀਂ ਮੁੜ ਟਿਕਟ ਕੱਟ ਸਕਦੀ ਹੈ ਇਮਾਨ ਦਾਰ ਬਣੋ ਕੰਮ ਕਰੋ ਇਮਾਨ ਦਾਰੀ ਵੀ ਰੱਖੋ ਜਨਤਾ ਇਮਾਨ ਮੰਗਦੀ ਹੈ ਪਬਲਿਕ ਦੀ ਚਿੰਤਾ ਕਰੋ ਪਬਲਿਕ ਸਰਕਾਰ ਨੂੰ ਰੱਬ ਵਾਂਗ ਵੇਖਦੀ ਹੈ
@jagwindersingh8522
@jagwindersingh8522 Ай бұрын
Very good cm Punjab good work
@ravindersingh7388
@ravindersingh7388 Ай бұрын
India...jindabad.....sare.desh.ch.edan.hi.hona.hun.....
@NareshPal-fh9vh
@NareshPal-fh9vh Ай бұрын
आदरणीय पंजाब से पूरी तरह से समाप्ती के कगार पर है जी।
@bishanjitmanshahia5416
@bishanjitmanshahia5416 Ай бұрын
ਕਾਂਗਰਸ ਹਾਈਕਮਾਂਡ ਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਵਿੱਚ ਭਗਵੰਤ ਮਾਨ ਦਾ ਮੁਕਾਬਲਾ ਸਿਰਫ ਨਵਜੋਤ ਸਿੱਧੂ ਹੀ ਕਰ ਸਕਦਾ ਹੈ।
@AvtarSingh-ky3dp
@AvtarSingh-ky3dp Ай бұрын
ਪੰਜਾਬ ਦੀ ਜਨਤਾ ਬਾਰੇ ਕੋਈ ਪਤਾ ਨਹੀ ਲੱਗਦਾ ਕਦੋ ਅਰਸ਼ ਤੋ ਫਰਸ਼ ਤੇ ਬੈਠਾ ਦੇਵੇ
@harpreetbrar933
@harpreetbrar933 Ай бұрын
Es. News. Chanal. Da. Name Appp. News chanal. Rhako. Sir eh. Khadi. Patrkari ah bhagwant maan. Bhagwant maan. Ratti. Janda. Dela
@SSwarvalSingh-se3ib
@SSwarvalSingh-se3ib Ай бұрын
ਇਹ ਫਰਕ ਤਾ ਰਿਹਾ ਲੋਕਾ ਨੂੰ ਪਤਾ ਸੀ ਜੇ ਆਮ ਆਦਮੀ ਨਾ ਜਿਤਦੀ ਤਾ ਕਹਿੜਾ ਸਰਕਾਰ ਡਿਗ ਜਾਣੀ ਸੀ ਲੋਕਾ ਨੇ ਇਹਨਾ ਨੂੰ ਤਾ ਵੋਟ ਪਾਈ ਹੇ ਕੀ ਸਰਕਾਰ ਤਾ ਇਨਾ ਦੀ ਹੀ ਰਹਿਣੀ ਹੇ ਇਹ ਲੋਕਾ ਦੀ ਮਜਬੂਰੀ ਹੇ ਲੋਕ ਇਹਨਾ ਨੂੰ ਦਿਲੋ ਨਹੀ ਚੋਹਦੇ ਇਹ ਗਲ ਸੂਕਣੇ ਪਾ ਦੇਣ ਕੀ 27 ਵਿੰਚ ਸਰਕਾਰ ਬਣਾ ਜਾਣ ਨਹੀ ਇਹ ਜਲੰਬਰ ਵਾਲੀਆ ਦੀ ਮਜਬੂਰੀ ਬਣ ਗੲਈ ਜੇ ਕਾਗਰਸ ਜਾ ਬੀ ਜੇ ਪੀ ਵੀ ਜਿਤਦੇ ਤਾਇਹਨੇ ਜਲੰਧਰ ਨੂੰ ਗਰਾਟ ਨਹੀ ਦੇਣੀ ਸੀ ਲੋਕਾ ਨੇ ਸੋਚਿਆ ਕੀ ਦੋ ਸਾਲ ਰਹੇ ਗੲਏ ਹਨ ਸਰਕਾਰ ਤਾ ਇਨਾ ਦੀ ਹੀ ਰਹਿਣੀ ਹੇ ਚਲੋ ਮਾੜਾ ਮੋਟਾ ਕੰਮ ਤਾ ਹੋ ਜਾਵੇਗਾ ਬਾਕੀ ਜਦੋ ਦੇ ਇਨਾ ਰਾਜ ਸਭਾਲਿਆ ਹੇ ਜੰਗਲ ਰਾਜ ਬਣ ਗਿਆ ਹੇ ਮੋਤਾ ਬਹੂਤ ਹੋ ਰਹਿਆ ਹਨ ਲੋਕ ਇਨਾ ਤੋ ਡਰਦੇ ਹੀ ਨਹੀ ਚੋਰਿਆ ਡਾਕੇ ਲੂਟਾ ਖੋਹਾ ਪੰਜਾਬ ਵਿੰਚ ਹੋ ਰਹਿਆ ਹਨ ਇਕ ਗੰਲ ਹੋਰ ਇਨਾ ਦੇ ਕਿਨੇ ਮੰਤਰੀਆ ਸੰਤਰੀਆ ਨੇ ਗਲਤ ਕੰਮ ਕਿਤੇ ਕਿਸ ਨੂੰ ਸੰਜਾ ਦਿਤੀ ਇਹ ਸਰਕਾਰ ਬਹੂਤ ਮਾੜੀ ਹੇ ਇੰਨਾ ਨੂੰ ਚਲਦਾ ਕਰਨਾ ਚਾਹਿਦਾ ਹੇ
@jaspreetkaur3496
@jaspreetkaur3496 Ай бұрын
ਲੋਕਾਂ। ਨੂੰ।ਡਰਾ।ਕੇ। ਪੈਸੇ। ਦੇ ਕੇ।ਜਿਤੇ।ਹਨ
@malkiatsingh7573
@malkiatsingh7573 Ай бұрын
Unnecessary blames,
@NareshPal-fh9vh
@NareshPal-fh9vh Ай бұрын
आदरणीय धर्म को राजनीति से अलग रखना चाहिए क्योंकि की धर्म किसी राजनीतिक दल की बापौती नहीं है जी।
@user-un5nj8rg6m
@user-un5nj8rg6m Ай бұрын
C m maan hero Punjab daa jindabad
@alishaalisha2250
@alishaalisha2250 Ай бұрын
Cm
@KamlaDevi-gi3ck
@KamlaDevi-gi3ck Ай бұрын
Bhagwant Maan is bad CM because in this Punjab very bad because it is cruicial leader ship Tanasahi😢
@ronnysaroya1984
@ronnysaroya1984 Ай бұрын
Tuhanu bhagwant mann ton bina hor kuch dikhda ni shame on you nd your journalism journalist oh hunda jihda sachi suchi journalism kre share uthde hi bhagwant da naam lain lag jane aa raat nu sutte paye v eho boli jande hune aa Shame on ur journalism
@harpreetbrar933
@harpreetbrar933 Ай бұрын
Bai. Eh. Pead. Patarkar ah dela
@rajwindersingh-ov3tc
@rajwindersingh-ov3tc Ай бұрын
​@@harpreetbrar933ਇਹ ਭੰਡ ਦੀ ਭੇਡ ਹੈ
@GurSingh-zo6gx
@GurSingh-zo6gx Ай бұрын
ਡੱਲਾ ਜੀ ਝੂਠ ਨਾ ਬੋਲੋ ਕਿਵੇ ਚੋਣ ਜਿੱਤੀ ਹੈ 2027ਦੇਖਾ ਗੇ
@user-bz1qg5vj2x
@user-bz1qg5vj2x Ай бұрын
Evm under Rss planning on voting 420,by, money for EC officers
@satvindersingh2589
@satvindersingh2589 Ай бұрын
Surinder Dalla ji Lola ne bhagawant maan but vote nahi pae dal badli nu vote he age sun bali election sach dekh sege
@harmindersingh319
@harmindersingh319 Ай бұрын
ਅਗਲੀਆਂ ਚਾਰ ਇਲੈਕਸ਼ਨ ਦੇ result dekhio
@sharmatenthouse1848
@sharmatenthouse1848 Ай бұрын
Surinder dalla g sat shri akal
@harkrishanjitsingh9665
@harkrishanjitsingh9665 Ай бұрын
Good CM Bhagwant singh Maan
@surindersandhu796
@surindersandhu796 Ай бұрын
स ਸਾਨੁ] ਤਾਂ ਪਤਾ ਸੀ।ਆਪ ਜਿੱਤੇਗੀ।
@alishaalisha2250
@alishaalisha2250 Ай бұрын
Seema didi meri nu jaldi mere k aao
@harnoor6730
@harnoor6730 Ай бұрын
Dala aam admi party naal milia hoa e ta krke bhand di slaga hi krda hai
@darshanchoudhary2332
@darshanchoudhary2332 Ай бұрын
@rajwindersingh-ov3tc
@rajwindersingh-ov3tc Ай бұрын
ਪੈਸਾ ਬਹੁਤ ਬਰਬਾਦ ਕੀਤਾ ਭੰਡ ਨੇ
@JaswantSingh-qh9qh
@JaswantSingh-qh9qh Ай бұрын
Paisa pio kolo le k aya si...??
@jasmergiri6058
@jasmergiri6058 Ай бұрын
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@nirmaldhiman773
@nirmaldhiman773 Ай бұрын
Aap Tan Bilkul V Nhi Jit Skdi C
@AvtarSingh-uy2vu
@AvtarSingh-uy2vu Ай бұрын
Sarkari tantter nal jiti ee chon
@Phuman-wy3zv
@Phuman-wy3zv Ай бұрын
Hvvbo
@jasvirkaur5028
@jasvirkaur5028 Ай бұрын
Dalla sahib SOOT SODA sman SARAB PAISE VANDE CONGRESS Vila nu DHAMKIA dva chonn jiti AAP jiti DALLA JI tusi jina mrji jhuth boli javo loka nu sb pta hai DALLA ji tusi vi bhagwant di goddi vich bethe ho HUN es to bad dekho ki bhagwant jallundhur da kujh kina ku svarde
@AmarjeetSingh-lj8yj
@AmarjeetSingh-lj8yj Ай бұрын
ਗੂਡਾਗਰਦੀ ਹੈ
@jagtarmann3155
@jagtarmann3155 Ай бұрын
BJP ne votes transfer kite Han . Ask any bjp leader on oath . Bhagat is a bjp person
Алексей Щербаков разнес ВДВшников
00:47
Parenting hacks and gadgets against mosquitoes 🦟👶
00:21
Let's GLOW!
Рет қаралды 11 МЛН
WORLD'S SHORTEST WOMAN
00:58
Stokes Twins
Рет қаралды 171 МЛН
Алексей Щербаков разнес ВДВшников
00:47