Lakha Sidhana ਦਾ ਤਿੱਖਾ Interview | ਏਜੰਸੀਆਂ ਪੰਜਾਬ 'ਚ ਕਿਉੰ Active? | EP 60 | Blunt Voice

  Рет қаралды 55,097

Blunt Voice

Blunt Voice

Күн бұрын

Пікірлер: 218
@KarmjitKaur-w5d
@KarmjitKaur-w5d 20 күн бұрын
ਬਿਲਕੁਲ ਸੱਚ ਹੈ ਪੰਜਾਬ ਵਾਸੀਓ ਪੰਜਾਬ ਬਚੌਣਾ ਹੈ ਤਾਂ ਸਾਰੇ ਗਿਲੇ ਸ਼ਿਕਵੇ ਛਡ ਕੇ ਕੱਠੇ ਹੋ ਜਾਵੋ
@ManjitKaur-dj7mq
@ManjitKaur-dj7mq Ай бұрын
ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇਕ ਸੱਚੇ ਤੇ ਇਮਾਨਦਾਰ ਹਨ ਉਹ ਹੱਕ ਸੱਚ ਦੀ ਗੱਲ ਕਰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏
@KuldeepSingh-fo9mc
@KuldeepSingh-fo9mc Ай бұрын
ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਬਾਈ ਲੱਖਾ ਸਿੰਘ ਸਿਧਾਣਾ ਜੀ ਨੂੰ
@ManjitKaur-dj7mq
@ManjitKaur-dj7mq Ай бұрын
ਵਾਹਿਗੁਰੂ ਜੀ 🙏🙏
@gurmelsinghchahal5654
@gurmelsinghchahal5654 Ай бұрын
ਲੱਖਾਂ ਸਿਧਾਣਾ ਵੀਰ ਜੀ ਜ਼ਿੰਦਾਬਾਦ
@gurpreetkaler9016
@gurpreetkaler9016 Ай бұрын
ਲੱਖਾਂ ਸਿੰਘ ਸਿਧਾਣਾ ਜ਼ਿੰਦਾਬਾਦ
@sukhjitsingh6668
@sukhjitsingh6668 Ай бұрын
ਪੰਜਾਬ ਦੇ ਲੋਕੋ ਜਾਗ ਜਾਓ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡੋ ਅਪਣੇ ਅਜ਼ਾਦ ਪੰਥਕ ਉਮੀਦਵਾਰ ਜਿਤਾਓ ਨਹੀਂ ਤਾਂ ਬੇੜਾ ਗਰਕ ਹੋ ਜਾਵੇਗਾ
@jassbir1363
@jassbir1363 Ай бұрын
ਬਣਨ ਤੋ ਪਹਿਲਾਂ ਸਾਰੇ ਹੀ ਸਹੀ ਗੱਲ ਕਰਦੇ ਹਨ ਜੀ , ਪਰ ਲੀਡਰ ਕਦੋ U Turn ਲੈ ਲੈਣ ਪਤਾਂ ਨਹੀ ਲੱਗਦਾ ਹੈ ਜੀ
@PawanKumar-wx2ml
@PawanKumar-wx2ml Ай бұрын
Pahile card laan wale ne kia kar deea.
@demonsingh2596
@demonsingh2596 Ай бұрын
ਪਹਿਲਾਂ ਤਾਂ ਇਹ ਭੰਤਾ ਵੀ ਇਹੀ ਗੱਲਾਂ ਕਰਦਾ ਸੀ ਜਵਾਂ ਹੀ ਕਹਿੰਦਾ ਸੀ ਜੋ ਇਹ ਕਰ ਰਿਹਾ ਪਤਾ ਤਾਂ ਪਾਵਰ ਆਈ ਤੋਂ ਲੱਗਦੈ ਓਹਦੋਂ ਸਟੇਟਸ ਚੈਕ ਹੁੰਦਾ ਹਰੇਕ ਲੀਡਰ ਦਾ , ਇਹ ਵੀ ਜਵਾਂ ਓਹਦੇ ਆਲੀਆਂ ਹੀ ਕਰੂਗਾ ਚਾਹੇ ਲਿਖਾ ਕੇ ਲੈ ਲਵੋ
@pardeepchahal6387
@pardeepchahal6387 Ай бұрын
ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ
@ManiSingh-gb7wd
@ManiSingh-gb7wd Ай бұрын
ਬਾਈ ਜੀ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਕਿ ਕੋਈ ਵੀ ਪਰਵਾਸੀ ਪੰਜਾਬ ਦੇ ਵਿੱਚ ਜਗਾ ਨਾ ਖਰੀਦ ਸਕੇ ਭਈਏ ਪੰਜਾਬ ਦੇ ਲੋਕਾਂ ਨਾਲ ਬਹੁਤ ਧੱਕਾ ਕਰਨ ਲਗ ਪਏ ਨੇ
@shivanisharma5562
@shivanisharma5562 Ай бұрын
ਸਹੀ ਕਿਹਾ ਹੈ ਵਿਰੇ, ਜੋਂ ਇਨਸਾਨ ਜਿਸ ਸਟੇਟ ਦਾ ਹੈ ਊਸ ਸਟੇਟ ਵਿਚ ਹੀ ਉਸਦਾ ਅਧਾਰ ਕਾਰਡ ਬਣਨਾਂ ਚਾਹੀਦਾ ਹੈ,, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@mehaksandhu3552
@mehaksandhu3552 Ай бұрын
ਬਹੁਤ ਵਧੀਆ ਵਿਚਾਰ
@KalaSerron
@KalaSerron Ай бұрын
ਸਹੀ ਗੱਲ ਹੈ ਬਾਈ ਲੱਖੇ ਧੰਨਵਾਦ
@Gurman872
@Gurman872 Ай бұрын
Punjab nu lut rahea s Aa
@Jasbirsingh-tz6tz
@Jasbirsingh-tz6tz Ай бұрын
ਲੱਖਾ ਬਾਈ the great 🙏🙏
@balrajsingh8247
@balrajsingh8247 Ай бұрын
2027 ਚ ਜੁਤੀਆਂ ਪੈਣੀਆਂ ਏਨਾ ਬੋਕਰ ਵਾਲੇਆਂ ਦੇ ਪੰਜਾਬ ਚ ਦੇਖਣਾ ਤੁਸੀਂ ਜਿਵੇਂ ਦਾ ਏਨਾ ਹਾਲ ਕਰਤਾ ਪੰਜਾਬ ਦਾ
@kuljindersingh6937
@kuljindersingh6937 Ай бұрын
Good job
@PawanKumar-wx2ml
@PawanKumar-wx2ml Ай бұрын
Kion iho jiha kia kar deea sarkar ne.Sabh kujh mufat chahiay aur sarkar karja bhi na lawe, sarkar ke pass khajana kahan se aayega.
@jashanpreetsingh7955
@jashanpreetsingh7955 Ай бұрын
@@PawanKumar-wx2mlturja hindus
@arashdeepsingh4263
@arashdeepsingh4263 Ай бұрын
@@PawanKumar-wx2mlchal sala ghoosa 😂
@Bajwasaab758
@Bajwasaab758 Ай бұрын
​@@jashanpreetsingh7955😂
@TheKingHunter8711
@TheKingHunter8711 Ай бұрын
ਮੱਕੜ, ਯਾਦਵਿੰਦਰ ਵਰਗੇ ਸਿਰੇ ਦੇ ਪੱਤਰਕਾਰ ਵੀ ਝਾੜੂ-ਕੰਪਨੀ ਦੇ ਮੂਹਰੇ ਕੋਡੇ ਹੋ ਗਏ ਹਨ ਭਰਾਵੋ
@kamaljitsingh5668
@kamaljitsingh5668 Ай бұрын
ਬਾਈ ਲੱਖਾ ਸਧਾਣਾ ਜ਼ਿੰਦਾਬਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ
@ramandeepsingh7572
@ramandeepsingh7572 Ай бұрын
ਭਗਵੰਤ, ਹੁਣ ਖਤਮ
@sippydhaliwal7184
@sippydhaliwal7184 Ай бұрын
26:30 ਪੰਜਾਬ ਪ੍ਰਤੀ ਵਿਅਕਤੀ ਆਮਦਨ ਵਿੱਚ ਸਾਰੇ ਦੇਸ਼ ਚ 14 ਵੇਂ ਨੰਬਰ ਤੇ ਆਇਆ ਹੈ ਜੋ 1990 ਤਕ ਪਹਿਲੇ ਨੰਬਰ ਤੇ ਸੀ ਨਾਲੇ ਉਦੋਂ ਪੰਜਾਬ ਰਾਸ਼ਟਰਪਤੀ ਰਾਜ ਦਾ ਝੰਭਿਆ ਸੀ ।
@user-nv2oi3q
@user-nv2oi3q Ай бұрын
Boht vadia vichar NE Bai Ji de
@KulwinderSingh-ku2hy
@KulwinderSingh-ku2hy Ай бұрын
ਪੰਜਾਬ ਦੀ ਆਵਾਜ਼ ਲੱਖਾ ਸਿੰਘ ਸਿਧਾਣਾ
@AmandeepSingh-bu4wn
@AmandeepSingh-bu4wn Ай бұрын
ਲੱਖਾ ਜਿੰਦਾਬਾਦ ਜੀ
@shamshersingh-gx3gs
@shamshersingh-gx3gs Ай бұрын
Sahi bolda banda
@GurvinderSingh-rh3qt
@GurvinderSingh-rh3qt Ай бұрын
Very nice 👍
@AmandeepSingh-eh8qm
@AmandeepSingh-eh8qm Ай бұрын
Lakha sidhna jindabad bhout vadia paji
@Sing-ek2ed
@Sing-ek2ed Ай бұрын
Gallan sachiyan lakhe diyan, bhai amritpal singh and lakha should stay together as a team
@gagandeep9352
@gagandeep9352 Ай бұрын
ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 20 ਹਜਾਰ ਬੰਦਾ ਮਾਰਿਆ
@Singh-ik1qc
@Singh-ik1qc Ай бұрын
Shukar kise reporter ne ta sidhi gall kri datt k,,,,,sidhe swaal tikhe swaal ,,,very gud❤💐👍
@SatnamsinghBatth.s
@SatnamsinghBatth.s Ай бұрын
Lakha singh sadhna jindabad
@vickysharma6526
@vickysharma6526 Ай бұрын
Lakha sidana Jinda wad
@TejSandhu-l5g
@TejSandhu-l5g Ай бұрын
Lakha veer jindabad
@user-nv2oi3q
@user-nv2oi3q Ай бұрын
Lakha sidhana jindabaad
@balrajsingh8247
@balrajsingh8247 Ай бұрын
ਲੱਖੇ ਭਰਾ ਮਨਿੰਦਰ ਸਿੱਧੂ ਬਹੁਤ ਵਧੀਆ ਪੱਤਰਕਾਰ ਏ ਸੱਚ ਬੋਲਦਾ ਓ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ ਮਨਿੰਦਰ ਸਿੱਧੂ ਵੀਰ
@KulwinderSingh-ku2hy
@KulwinderSingh-ku2hy Ай бұрын
ਉਹ ਬਦਲ ਭੇਡ ਆ ਬਾਈ
@jagmeetsingh3499
@jagmeetsingh3499 Ай бұрын
Waheguru ❤❤
@paramjitsekhon2419
@paramjitsekhon2419 Ай бұрын
ਕੀ ਹੋਇਆ ਪੰਜਾਬ ਚ ਸਿਰਫ਼ ਸਹਿਰ ਚ ਬੋਰਡ ਲੱਗੇ
@PawanKumar-wx2ml
@PawanKumar-wx2ml Ай бұрын
Lakha chahta hai ki punjab mein koyee industry na howe fir sarkar ko tax kahan se aayega.
@Dosanjh84
@Dosanjh84 Ай бұрын
​@@PawanKumar-wx2mlindustries banjar zameen te lai jandi aa na k agriculture zameen te, ki industry's out law to la sakde ho. Ewe bhagat nahi banida.
@arvinderjitratia6249
@arvinderjitratia6249 Ай бұрын
ਭਗਵੰਤ. ਪਰਵਾਰ ਨਹੀ.ਸਾਭ.ਸਕਿਆ .ਪਜਾੰਬ..ਕਿਥੋ.ਸਾਭਲੳ
@pardumansingh495
@pardumansingh495 Ай бұрын
22ਜੀ ਜੋ ਵੀ ਚਿੱਟਾ ਰੋਕੂੰਗਾ ਉਸ ਉਪਰ ਤਾ ਐੱਨਐੱਸਏ ਲੱਗ ਜਾਦੀ ਹੈ
@HarjindaraKumar
@HarjindaraKumar Ай бұрын
ਸੰਨੂ, ਰਾਏਪੁਰ,,ਲੰਖਾ, ਵੀਰ,ਜਿਦਾਬਾਦ
@pawiterpalsingh4004
@pawiterpalsingh4004 Ай бұрын
ਬਹੁਤ ਵਧੀਆ ਵੀਰ
@Navreetkaur-dc3vr
@Navreetkaur-dc3vr Ай бұрын
Good job🎉
@GagandeepSingh-is2ck
@GagandeepSingh-is2ck Ай бұрын
Sira krata bai ne
@vkssinghlamba4226
@vkssinghlamba4226 Ай бұрын
Lakha sidhana bhai amar rhe
@jslakhi6464
@jslakhi6464 Ай бұрын
ਆਪ ਪਾਰਟੀ ਦਾ ਐਂਡ ਹੋ ਗਿਆ ਜੋ ਕਰਨਾ ਸੀ ਕਰ ਲਿਆ ਇਨਾ ਨੇ ਹੁਣ ਕੋਈ ਵੀ ਆਸ ਨਹੀ ਰਹੀ ਇਨਾ ਤੋਂ
@Roohandisoojh
@Roohandisoojh Ай бұрын
ਲੱਖਾ 22
@gurindersohi6314
@gurindersohi6314 Ай бұрын
Lakha Sidhana g zindabaad
@GurjantSingh-fx9ob
@GurjantSingh-fx9ob Ай бұрын
🙏💯
@hardeepsinghsandhu8321
@hardeepsinghsandhu8321 Ай бұрын
ਇਕ ਇਕ ਗੱਲ ਸਹੀ ਕੀਤੀ ਬਾਈ ਲੱਖੇ ਨੇ... ਇਸ ਭੰਡ ਨੇ ਬੇੜਾ ਗਰਕ ਕਰ ਤਾ ਪੰਜਾਬ ਦਾ ਭਗਵੰਤ ਮਾਨ ਨੇ ਪਾਣੀ ਵਾਂਗ ਪੈਸਾ ਵੇਸਟ ਕਰ ਰਿਹਾ ਹਰਿਆਣਾ ਇਲੈਕਸ਼ਨ ਤਿਆਰੀ ਚ 2 ਵਜੇ ਤੇ ਪੈਗ ਲਗਾ ਲੈਂਦਾ ਹੈ ਮਾਮਾ ਸ਼ਾਮਾਂ ਪੈਣ ਦੀ ਵੈਟ ਵੀ ਨਹੀਂ ਕਰਦਾ ਸ਼ਰਾਬੀ ਬੰਦਾ ਉਹ
@SimranjeetSimranjeet-vc6xg
@SimranjeetSimranjeet-vc6xg Ай бұрын
Shi gl a
@ManjitKaur-dj7mq
@ManjitKaur-dj7mq Ай бұрын
ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਪਰ ਸੱਚ ਸੁਣਨਾ ਕਈਆਂ ਨੂੰ ਪਸੰਦ ਨਹੀ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਪੰਜਾਬ ਦੇ ਲੋਕੋ ਤੁਹਾਨੂੰ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਪੰਜਾਬ ਵਿੱਚ ਇਕੱਲੇ ਹੀ ਹਨ ਲੱਖਾ ਸਿਧਾਣਾ ਜੀ ਜੋ ਪੰਜਾਬ ਦੇ ਹਰ ਇਕ ਮੁੱਦਿਆਂ ਦੀ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਉਹਨਾ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਲੱਖਾ ਸਿਧਾਣਾ ਜੀ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🙏❤️🥰❤️🙏
@Megi-h5o
@Megi-h5o Ай бұрын
ਮੇਰਾ ਪਿੰਡ ਰੋਕੀ ਆ ਸਾਡੇ 70 ਸਾਲ ਹੋ ਗਏ ਸੀ ਪਰ ਬਸ ਨਹੀ ਲੱਗੀ ਜਦੋ ਬਣਿਆ ਮਾਨ ਸਾਬ ਬੱਸ ਤਾ ਨਹੀ ਲ਼ਾਈ ਪਰ ਬੱਸ ਜਿੱਡਾ ਬੈਨਰ ਲਾ ਗਏ ਸਰਸਾ ਰੋਡ ਤੇ ਪਹਿਲੀ ਵਾਰ ਦੇਖੇ ਆ ਐਡੇ ਵੱਡੇ
@Dubaiwale-f9i
@Dubaiwale-f9i Ай бұрын
ਬਾਈ ਲੱਖਾ 🙏
@pinderjitsinghcheema5514
@pinderjitsinghcheema5514 Ай бұрын
Yery nice👍
@Singh-ik1qc
@Singh-ik1qc Ай бұрын
Lakha v khulke boleaa ,,,gud 👍
@jagrajsingh8402
@jagrajsingh8402 Ай бұрын
Gud veer
@Gursharanpreet133
@Gursharanpreet133 Ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@GurjitSingh-tj2wg
@GurjitSingh-tj2wg Ай бұрын
Lakha.jindabad
@DJPlay1
@DJPlay1 Ай бұрын
💥💥💯💯
@BaljinderDhaliwal-f2m
@BaljinderDhaliwal-f2m Ай бұрын
Good 👍
@dharmSingh-ob1nr
@dharmSingh-ob1nr Ай бұрын
Lakhe ne je gall kahi a ta jrur। Pakka hall krau es bnde di history rahi a jehde kamm nu fdlya fer pura krke hi htda❤
@Avtarsingh-kd2jp
@Avtarsingh-kd2jp 19 күн бұрын
ਸਹੀ ਕਿਹਾ
@DoggyJerry-d8d
@DoggyJerry-d8d Ай бұрын
Bilkul sahi
@HardeepMangat_
@HardeepMangat_ Ай бұрын
Lakha shi kehnda thali bhai lae
@gurjeetsingh2072
@gurjeetsingh2072 Ай бұрын
ਲੱਖਾਂ ਸਿੰਘ ਸਿੰਧਾਣਾ ਜ਼ਿੰਦਾਬਾਦ
@djdesicrewentertainers6813
@djdesicrewentertainers6813 Ай бұрын
ਬਾਈ ਸਾਰੇ ਪੱਤਰਕਰ ਬਾਈ ਲੱਖੇ ਸਿਧਾਣੇ ਦੇ ਜਿਆਦਾ ਇੰਟਰਵਿਊ ਕਰਿਆ ਕਰੋ ਇਹੀ ਇੱਕੋ ਇੱਕ ਬੰਦਾ ਰਹਿ ਗਿਆ ਪੰਜਾਬ ਕੋਲ਼ ਬੋਲਣ ਵਾਲਾ
@NardevSingh-j2z
@NardevSingh-j2z Ай бұрын
So great meter
@jagrajgill6918
@jagrajgill6918 Ай бұрын
lakha y dilo saf a , sath dyo sare y da yr
@jasdeepsingh7745
@jasdeepsingh7745 Ай бұрын
Lakha Sidhana is great great Zindabaad g g
@gaganchahal8969
@gaganchahal8969 Ай бұрын
ਸੱਚ ੲ ਤੇ ਇੱਕ ਸੱਚ ਹੋਰ ਜੇਕਰ ਪੰਜਾਬ ਦੇ ਦੂਜੀ ਵੱਡੀ ਅਬਾਦੀ ਦੀ ਕੌਮ 1982 84 ਤਕ ਧਰਮ ਯੁਧ ਮੋਰਚਾ ਦਾ ਸਾਥ ਦਿੰਦੀ ਤਾ ਹਲਾਤ ਕੁਝ ਬਿਹਤਰ ਹੋਣੇ ਸੀ ਹੁਣ ਜਵਾ ਗਲ ਚ ਗੂਠਾ ਆ ਗਿਆ ਹੁਣ ਕੋਈ ਫਾਇਦਾ ਸਿਰਫ ਭੁਗਤਣਾ ਪੈਣਾ
@shivanisharma5562
@shivanisharma5562 Ай бұрын
ਰੱਬ ਇਸ ਵੀਰ ਨੂੰ ਖੁਸ਼ੀ ਪ੍ਰਦਾਨ ਕਰੇ ਲੱਖਾਂ ਸਿਧਾਣਾ ਜਿਦਾਂ ਬਾਦ ਹੈ, ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,ਇਸ ਗੂੰਡੇ ਬੀਜੇਪੀ ਲੀਡਰ ਸੂਖਵਿਦਰ ਸਿੰਘ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
@sukhjindersingh771
@sukhjindersingh771 Ай бұрын
Lakha bai bilkul shi kehnda...jo muddea te aam aadmi ayi c..ohna ne koi v kamm nhi kitta..na ta nasha band hoya or na hi parwasia te koi action kitta..Lakhe bai i support you
@jasssingh9982
@jasssingh9982 Ай бұрын
ਇਹ ਤਾਂ ਲੱਖੇ ਨਾਲੋਂ ਵੱਧ ਕਿਸੇ ਨੂੰ ਵੀ ਨਹੀਂ ਪਤਾ ਹੋਣਾ
@pardumansingh495
@pardumansingh495 Ай бұрын
ਮਾਨ ਸਰਕਾਰ 101% ਫੇਲ
@bschungha8542
@bschungha8542 Ай бұрын
ਇਹ ਪੰਜਾਬ ਦਰਦੀ ਬੰਦਾ ਹੈ ਪੰਜਾਬੀਓ ਹੁਣ ਸਮਾਂ ਇਸ ਬੰਦੇ ਦੀ ਗੱਲ ਸੁਣੋ ਜਦੋਂ ਇਹ ਮੂਸੇ ਵਾਲੇ ਵਾਂਗ ਨਾ ਰਿਹਾ ਫਿਰ ਬੁੱਤ ਨਾ ਲਾਇਓ
@arminderkaur4224
@arminderkaur4224 Ай бұрын
Bhai vadia bole
@GurpreetSingh-m7x7x
@GurpreetSingh-m7x7x Ай бұрын
🎉🎉🎉🎉
@JasvirSingh-bn3nx
@JasvirSingh-bn3nx Ай бұрын
Lakha 22 zindawad
@aman-tp4ct
@aman-tp4ct Ай бұрын
ਨੌਕਰੀਆਂ ਤੇ ਮਿਲ ਰਹੀਆਂ ਹਨ ਇਸ ਵਿੱਚ ਕੋਈ ਝੂਠ ਨਹੀਂ ਬੋਲ ਰਹੀ ਸਰਕਾਰ
@Gagandeepg7960
@Gagandeepg7960 Ай бұрын
ਇਹ ਤਾਂ ਕਹਿੰਦਾ ਸੀ ਕਿ 15 ਸਤੰਬਰ ਨੂੰ ਬੁੱਢੇ ਨਾਲੇ ਨੂੰ ਬੰਦ ਕਰਨਾ, ਬੰਨ੍ਹ ਲਾ ਦੇਣਾ । ਹੁਣ ਗਿਆ ਹੀ ਨਹੀਂ । ਸਿਰਫ਼ ਗੱਲਾਂ ਵਾਲਾ ਹੀ ਹੈ, ਕੰਮ ਵਾਲਾ ਨਹੀਂ
@Punjabimedia-io7if
@Punjabimedia-io7if Ай бұрын
ਇੱਕ ਤੂੰ ਹੀ ਇਮਾਨਦਾਰ ਹੈ ਬਾਕੀ ਸਾਰੇ ਬੇਈਮਾਨ
@GurditSingh-u6q
@GurditSingh-u6q Ай бұрын
👍👍
@jassbir1363
@jassbir1363 Ай бұрын
ਲੱਖਾਂ ਜੀ ਕਿਸੇ ਨੂੰ ਕੌਡਾ ਹੋਣਾ ਅਤੇ ਕੁੱਤੇ ਵਾਂਗ ਪੂਛ ਮਾਰਨਾ ਸਬਦਾਂਵਲੀ ਸੱਭਿਅਕ ਨਹੀ ਲੱਗਦਾ ਹੈ ਜੀ , ਮੁੱਦਾ ਭਾਵੇਂ ਆਪ ਜੀ ਦਾ ਠੀਕ ਹੋ ਸਕਦਾ ਹੈ , ਪਰ ਸਬਦਾਂ ਦਾ ਮਿਆਰ ਉੱਚਪਾਏ ਦਾ ਰੱਖਣਾ ਬਣਦਾ ਹੈ ਜੀ ।
@ProGaming-yq7fe
@ProGaming-yq7fe Ай бұрын
Good
@PunjabHP
@PunjabHP Ай бұрын
Lakha Zindabad
@HarpreetSingh-jz4fu
@HarpreetSingh-jz4fu Ай бұрын
ਕਿਸਾਨਾਂ ਔਦਲਨ ਵੇਲੇ ਤੁਰੀ ਜ਼ਮਾਨਤ Bjp ਦੇ ਸਿਰਸਾ ਨੇ ਦਿੱਤੀ ਸੀ
@user-nv2oi3q
@user-nv2oi3q Ай бұрын
Banda jurt a ala lakha veer
@deepbathindeala
@deepbathindeala Ай бұрын
👍👍
@JagroopSingh-zy9dw
@JagroopSingh-zy9dw Ай бұрын
ਅੱਜ ਪੁਛੋ ਭਗਵੰਤ ਮਾਨ ਨੂੰ
@TheKingHunter8711
@TheKingHunter8711 Ай бұрын
ਓਏ ਲੋਕੋ ਲੱਖੇ ਨੂੰ ਇੱਕ ਵਾਰੀ ਜਿਤਾਕੇ ਤਾਂ ਦੇਖੋ❗️ਤੁਸੀਂ ਪਿੰਡਾਂ ਵਾਲੇ ਘੜੰਮ ਚੌਧਰੀਆਂ ਦੀ ਝੇਪ ਵਿੱਚੋਂ ਕਿਉਂ ਨਹੀਂ ਨਿਕਲਦੇ ⁉️ ਉਨਾਂ ਨੇ ਕਿਹੜਾ ਉੱਥੇ ਚੰਨੀ ਜਿਹੀ ਓਹਲੇ (ਵੋਟਿੰਗ ਮਸ਼ੀਨ) ਦੇਖਣੈ ਤੂੰ ਕੀਹਣੂ ਵੋਟ ਪਾਈ ਐ❗️ਉਹ ਪਰਦਾ ਜਿਹਾ ਏਸੇ ਕਰਕੇ ਹੀ ਹੁੰਦੈ, ਤੁਸੀਂ ਮਰਦ ਅਤੇ ਸੱਚੇ ਬੰਦਿਆਂ ਨੂੰ ਵੋਟ ਪਾਓ ਜਿਹੜੇ ਬਦਾਮਾਂ ਵਾਲਾ ਥਾਲ ਚੱਕਣ ਦੀ ਬਜਾਏ ਦਿੱਲੀ ਦੀ ਅੱਖ 'ਚ ਅੱਖ ਪਾਕੇ ਬੋਲਣ ਦੀ ਜੁਰਤ ਰਖਦੇ ਹੋਣ ਜੀ
@arshdeepchatha3688
@arshdeepchatha3688 Ай бұрын
माँ दी फ़ुद्दी एड़ी आखचआख पा के गल करु दिल्ली नाल
@Ultragamer20066
@Ultragamer20066 Ай бұрын
🙏👍👌
@amrindersingh-dl7gm
@amrindersingh-dl7gm Ай бұрын
🙏🙏
@MalwinderSingh-h8v
@MalwinderSingh-h8v Ай бұрын
Sahi gl a Lakha de
@narindersingh7429
@narindersingh7429 Ай бұрын
Lakha gi soch ❤❤❤❤
@RinkuSingh-ce8xh
@RinkuSingh-ce8xh Ай бұрын
❤❤❤❤
@jatindersingh-bo1lb
@jatindersingh-bo1lb Ай бұрын
lakha de mude sahi hai
@inderbains9887
@inderbains9887 Ай бұрын
Lakha 💎 bnda ❤❤
@Navreetkaur-dc3vr
@Navreetkaur-dc3vr Ай бұрын
🎉🎉
@GurpreetMann-w6l
@GurpreetMann-w6l Ай бұрын
@mohanaujlainfotainmentlive7422
@mohanaujlainfotainmentlive7422 Ай бұрын
ਲਾਹਭਤੀਏ ਗ਼ਦਰ ਸਭ ਉਹ ਵਿਆਕਤੀ ਜਿਨ੍ਹਾਂ ਤੇ ਹਮੇਸ਼ਾਂ ਹੀ ਦੌਸ ਲੱਗਦਾ ਕਿ ਉਹ ਸਿੱਖ ਕੌਮ ਨਾਲ ਗਦਾਰਾਂ ਵਾਲ ਭੂਮਿਕਾ ਨਿਭਾਉਣ ਵਾਲੇ ਹਨ ਹੁਣ ਭੂਮਿਕਾ ਨਿਭਾਉਣ ਵਾਲੇ ਨੇ ਵਾਹਿਗੁਰੂ ਸਮੱਤ ਬਖਸ਼ਣ ਤਾਂ ਹੀ ਭਲਾ ਆ !??
@Cheema368
@Cheema368 Ай бұрын
lagda hun lakhe honi aun gae punjab ch !
@thetruth1256
@thetruth1256 Ай бұрын
Next election's ch Amritpal singh dii party ch howe Sare ekade ❤
@deepjabbalmusic
@deepjabbalmusic Ай бұрын
Bilkul sahi distraction politics krde ne.. Taalde ne main issues nu
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 32 МЛН
ROSÉ & Bruno Mars - APT. (Official Music Video)
02:54
ROSÉ
Рет қаралды 299 МЛН
My MEAN sister annoys me! 😡 Use this gadget #hack
00:24
JOON
Рет қаралды 3,5 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 57 М.
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 32 МЛН