ਲਿਆ ਗਿਆ ਫੈਸਲਾ ! ਪਿਛਾਂਹ ਹਟਿਆ ਅਕਾਲੀ ਦਲ ! ਸਥਿਤੀ ਆਰ-ਪਾਰ ਦੀ… Punjab Television

  Рет қаралды 43,129

Punjab Television

Punjab Television

4 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 265
@user-df9hi8ss8l
@user-df9hi8ss8l 2 күн бұрын
13 ਵਿੱਚੋ 11 ਦੀਆਂ ਜਮਾਨਤਾਂ ਜਬਤ ਹੋਈਆਂ ਪਤੰਦਰ ਫਿਰ ਵੀ ਪ੍ਰਧਾਨਗੀ ਦੀ ਕੁਰਸੀ ਨਾਲ ਚਿੰਬੜਿਆ ਪਿਆ
@surjansingh4737
@surjansingh4737 2 күн бұрын
😭
@GGG-xo9ec
@GGG-xo9ec 2 күн бұрын
ਵੱਡੀ ਜੰਗ ਤਾਂ ਹੁਣੇ ਹੁਣੇ ਹੀ ਜਿੱਤੀ ਹੈ ਤੇਰਾਂ ਚੋਂ ਦਸ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ
@khalsafreefire9273
@khalsafreefire9273 2 күн бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਅਕਾਲੀ ਦੱਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਏ।
@DhanSingh-zg6cn
@DhanSingh-zg6cn 2 күн бұрын
ਰੰਧਾਵਾ ਸਾਬ ਅਕਾਲੀ ਲੀਡਰਸਿੱਪ ਅਜੇ ਵੀ ਸਮਝ ਨਹੀਂ ਰਹੀ ਇਸ ਦਾ ਪਤਨ ਹੋਣਾ ਲੱਗਭਗ ਤਹਿ ਹੈ
@GurjeetSingh-hk8nu
@GurjeetSingh-hk8nu 2 күн бұрын
ਬਾਈ ਜੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ 15 ਸਾਲ ਰਾਜ ਭਾਗ ਦਿੱਤਾ ਪਰ ਇਨ੍ਹਾਂ ਨੇ ਪੰਜਾਬ ਨੂੰ ਸਮੁੱਚੀ ਸਿੱਖ ਕੌਮ ਖਾਲਸਾ ਪੰਥ ਨੂੰ ਵੇਚ ਕੇ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਨੂੰ ਸਿੱਖ ਕੌਮ ਖਾਲਸਾ ਪੰਥ ਨੂੰ ਭਾਜਪਾ ਆਰ ਐਸ ਐਸ ਮੋਦੀ ਕੋਲ ਗਹਿਣੇ ਰੱਖ ਦਿੱਤਾ
@baljitsingh6957
@baljitsingh6957 2 күн бұрын
ਜਿਹੜੇ ਮੁੱਦਿਆਂ ਨੂੰ ਅੱਜ ਭੂੰਦੜ ਚੁੱਕ ਰਿਹਾ ਸੀ,ਇਹ ਮੁੱਦੇ ਸਰਕਾਰ ਵਿੱਚ ਰਹਿੰਦਿਆਂ ਕਿਉਂ ਨਹੀਂ ਚੁੱਕੇ।ਉਸ ਵਕਤ ਇਨ੍ਹਾਂ ਦੇ ਮੂੰਹ ਤੇ ਚੇਪੀ ਲੱਗ ਜਾਂਦੀ ਹੈ।
@balwindersidhusidhu6932
@balwindersidhusidhu6932 2 күн бұрын
ਪਾਰਟੀ ਪੰਜਾਬੀਆਂ ਦੀ ਤੇ ਸੰਵਿਧਾਨ ਅੰਗਰੇਜੀ ਵਿੱਚ ਬਹੁਤ ਸ਼ਰਮ ਵਾਲੀ ਗੱਲ ਆ
@satindersingh9369
@satindersingh9369 2 күн бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੇ ਚਾਪਲੂਸਾਂ ਦੀ ਕੋਈ ਕਮੀਂ ਨਹੀਂ ਹੈ ਸੁਖਬੀਰ ਬਾਦਲ ਅਕਾਲੀ ਦਲ ਦੇ ਲੲਈ ਗ੍ਰਹਿਣ ਹਨ
@BalwinderSingh-lb7fs
@BalwinderSingh-lb7fs 2 күн бұрын
ਆਪਣੇ ਆਪ ਨੂੰ ਸਿੱਖਾਂ ਦੀ ਕਹਾਉਣ ਵਾਲੀ ਪਾਰਟੀ ਦੇ ਪ੍ਰਧਾਨ ਦੇ ਨਾਮ ਨਾਲ ਸਤਿਕਾਰ ਨਾਲ ਕੋਈ ‘ਸਿੰਘ’ ਨਹੀਂ ਲਾਉਂਦਾ ਜਾ ਲਾ ਕੇ ਰਾਜ਼ੀ ਨਹੀਂ ਕੀ ਇਨ੍ਹਾਂ ਹਾਲਾਤਾਂ ਵਿੱਚ ਅਕਾਲੀ ਦਲ Revival ਕਰ ਸਕਦਾ ਹੈ ਜੀ ?
@gurdeepsinghgrewal5329
@gurdeepsinghgrewal5329 2 күн бұрын
ਅਕਾਲੀ ਦਲ ਨਾਲੋ ਬੀ ਜੇ ਪੀ ਅੱਗੇ ਵਧ ਗਈ ਅਕਾਲੀ ਦਲ ਖਾਤਮੇ ਵੱਲ ਤੁਰ ਗਿਆ
@sarupsingh4790
@sarupsingh4790 2 күн бұрын
ਜਿਹੜਾ ਮਰਜ਼ੀ ਅਕਾਲੀ ਦਲ ਦਾ ਪ੍ਰਧਾਨ ਬਣ ਜਾਵੇ ਪਰ ਬੀ ਜੇ ਪੀ ਨਾਲ ਸਮਝੌਤਾ ਨਾ ਕਰਿਉ
@baljitsingh6957
@baljitsingh6957 2 күн бұрын
ਮੈਂ ਨਾ ਮਾਨੂੰ ਵਾਲੀ ਸਥਿਤੀ ਨੇ ਅੱਜ ਅਕਾਲੀ ਦਲ ਬਾਦਲ ਦਾ ਇਹ ਹਾਲ ਹੋ ਗਿਆ ਹੈ। ਸਮਾਂ ਰਹਿੰਦੇ ਜੇਕਰ ਇਸ ਨੇ ਪਛਚਾਤਾਪ ਕੀਤਾ ਹੁੰਦਾ ਤਾਂ ਅਕਾਲੀ ਦਲ ਦੀ ਸਥਿਤੀ ਕੁੱਝ ਹੋਰ ਹੋਣੀ ਸੀ।
@bakhtawarsingh5530
@bakhtawarsingh5530 2 күн бұрын
ਬਾਗੀ ਤਾ ਸੁਖਬੀਰ ਸਿੰਘ ਬਾਦਲ ਹੋਇਆ ਫਿਰਦਾ ਜੋ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ
@deepbrar.
@deepbrar. 2 күн бұрын
ਵਫ਼ਾਦਾਰੀ ਕਰੋ ਕਿਸੇ ਦੀ ਗੁਲਾਮੀ ਨਹੀਂ *ਖੁੱਲ ਕੇ ਦੁਸ਼ਮਣੀ ਕਰੋ ਛਿੱਪ ਕੇ ਦਲਾਲੀ ਨਹੀਂ*
@manjeetsingh3595
@manjeetsingh3595 2 күн бұрын
❤❤❤❤❤
@wahegurujiwaheguruji4306
@wahegurujiwaheguruji4306 2 күн бұрын
ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਲਾਣੇ ਨੇ ਆਪਣੇ ਪਿਛਲੇ ਰਾਜਕਾਲ ਵਿੱਚ ਪੰਜਾਬ ਤੇ ਪੰਥ ਨੂੰ ਏਨਾ ਲੁੱਟਿਆ-ਕੁੱਟਿਆ ਤੇ ਉਜਾੜਿਆ ਕਿ ਹੁਣ ਇਹਨਾਂ ਦਾ ਅੰਤ ਅਕਾਲ ਪੁਰਖ ਜੀ ਦੇ ਘਰੋਂ ਹੋਇਆ ਹੈ! 2015 ਤੱਕ ਇਤਿਹਾਸ ਗਵਾਹ ਹੈ ਕਿ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਕੇ ਪੋਸਟਰ ਲਾ ਕੇ ਚੈਂਲੇਂਜ ਕਰਕੇ ਬੇਅਦਵੀ ਨਹੀਂ ਕੀਤੀ ਗਈ! ਇਹ ਕਦੇ ਮੁਗਲਾਂ ਦੇ ਰਾਜਕਾਲ ਵਿੱਚ ਵੀ ਨਹੀਂ ਹੋਇਆ ਪਰ ਅਫਸੋਸ 100 ਸਾਲ ਪੁਰਾਣੀ ਪਾਰਟੀ ਵਿੱਚ ਮੁਗਲਾਂ ਨਾਲੋਂ ਵੀ ਵੱਧ ਜ਼ਾਲਮ ਮੌਜੂਦਾ ਦੁਸ਼ਟਾ ਅਕਾਲੀ ਦਲ ਬਾਦਲ ਦੇ ਰਾਜ ਵਿੱਚ ਇਹ ਸਭ ਕੁੱਝ ਹੋਇਆ, ਜਿਸ ਦਾ ਇਨਸਾਫ਼ ਦੇਣ ਦੀ ਵਜਾਏ ਇਹ ਦੁਸ਼ਟ ਆਪਣੇ ਪਿਓ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ! ਬਸ ਏਹੀ ਗੁਨਾਹ ਇਹਨਾਂ ਦੁਸ਼ਟਾ ਨੂੰ ਖਾਤਮੇ ਵੱਲ ਲੈ ਗਿਆ! ਗ਼ਲਤੀਆਂ ਦੀ ਮਾਫੀ ਹੁੰਦੀ ਗੁਨਾਹਾਂ ਦੀ ਕਦੇ ਵੀ ਨਹੀਂ! ਅਸਲ ਵਿੱਚ ਇਹਨਾਂ ਪੰਥ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਗਿਣੇ ਨਹੀਂ ਜਾ ਸਕਦੇ ਤੇ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਭਰ ਚੁੱਕਾ ਆ ਜਿਸ ਕਾਰਨ ਇਹਨਾਂ ਦਾ ਅੰਤ ਹੋਣਾ ਲਾਜ਼ਮੀ ਹੈ! ਹੁਣ ਇਹਨਾਂ ਦੀ ਜੜ੍ਹ ਗੁਰੂ ਸਾਹਿਬ ਜੀ ਨੇ ਆਪਣੇ ਅੰਗ ਗਲੀਆਂ ਤੇ ਰੂੜੀਆਂ ਵਿੱਚ ਰੁੱਲਣ ਤੋਂ ਬਾਅਦ ਆਪ ਪੁੱਟੀ ਹੈ! ਇਤਿਹਾਸ ਵਿੱਚ ਗਦਾਰ ਏ ਕੌਮ ਤੇ ਓਹਦੇ ਝੋਲੀਚੁੱਕਾ ਨੂੰ ਹਮੇਸ਼ਾ ਲਾਹਨਤਾਂ ਪੈਂਦੀਆਂ ਹੀ ਰਹਿਣਗੀਆਂ! ਪੰਥ ਕਦੇ ਵੀ ਇਹਨਾਂ ਨੂੰ ਨਹੀਂ ਬਖਸ਼ੇਗਾ!
@harjinderbajak4930
@harjinderbajak4930 2 күн бұрын
ਜੇਕਰ ਸੁਖਵੀਰ ਪ੍ਰਧਾਨਗੀ ਛਦ ਦੇਣ ਤਾ ਅਕਾਲੀ ਦਲ ਕਾਮਜਾਬ ਹੋ ਜਾਵੇਗਾ
@AtifM-ez6ph
@AtifM-ez6ph 2 күн бұрын
💯 not
@MandeepKaur-xh6jd
@MandeepKaur-xh6jd 2 күн бұрын
ਕੱਲਾ ਸੁਖਬੀਰ ਨਹੀਂ ਇਹਨਾਂ ਦੀ ਸਾਰੀ ਲੀਡਰਸ਼ਿਪ ਨੂੰ ਨਕਾਰ ਕੇ ਨਵੀਂ ਅਕਾਲੀ ਦਲ ਤਿਆਰ ਹੋਉ ਤਾਂ ਅਕਾਲੀ ਦਲ ਮੁੜ ਲੀਹ ਤੇ ਚੱੜ੍ਹ ਸਕਦਾ ਹੈ
@vikramshergill7369
@vikramshergill7369 2 күн бұрын
Right
@HarjeetSingh-gn9sm
@HarjeetSingh-gn9sm 2 күн бұрын
do not agree with you sir because time of akalidal is very difficult or crucial. revival is not possible. thanks viewers....
@gurinderjitsingh2689
@gurinderjitsingh2689 2 күн бұрын
@@HarjeetSingh-gn9sm 100% possible
@GurcharanSingh-ux3xp
@GurcharanSingh-ux3xp 2 күн бұрын
ਗੁਰੂ ਕੀ ਸੰਗਤ ਬਾਦਲ ਪਰਿਵਾਰ ਨੂੰ ਚੰਗਾ ਨਹੀਂ ਸਮਝਦੀ ਇਹਨਾਂ ਨੂੰ ਅਕਾਲੀ ਦਲ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਇਸ ਪਰਿਵਾਰ ਨੇ ਗੁਰੂ ਕੀਆਂ ਸੰਗਤਾ ਨੂੰ ਜਲੀਲ ਕਰਨ ਲਈ ਸੁਮੇਧ ਸੈਣੀਂ ਵਰਗੇ ਅਫਸਰ ਲਗਾਏ
@Ravinderjeetkaur-ov6fw
@Ravinderjeetkaur-ov6fw 2 күн бұрын
ਸੁਖ ਵੀਰ ਬਾਦਲ ਕਹਿੰਦਾ ਹੁੰਦਾ ਸੀ ਅਸੀਂ ਪੰਜਾਬ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ ਪਰ ਹੈਰਾਨੀ ਦੀ ਗੱਲ ਆ ਇੱਕ ਛੋਟੀ ਜਿਹੀ ਕੁਰਬਾਨੀ ਨਹੀਂ ਦਿੱਤੀ ਜਾਂਦੀ ਬਈ ਪੰਜਾਬ ਖਾਤਿਰ ਮੈਂ ਪ੍ਰਧਾਨ ਗੀ ਦੀ ਕੁਰਸੀ ਛੱਡ ਦਿਆਂ ਲੋਕਾਂ ਦੀ ਭਲਾਈ ਵਾਸਤੇ ਕਿਉਂਕਿ ਪੰਜਾਬ ਦੇ ਲੋਕ ਸੁਖ ਵੀਰ ਨੂੰ ਪਰਧਾਨ ਨਹੀਂ ਦੇਖਣਾ ਚਾਹੁੰਦੇ ਕਿਉਂ ਕੀ ਸੁਖ ਵੀਰ ਬਾਦਲ ਤੇ ਇਹਦੀ ਪਾਰਟੀ ਨੇ ਸਿੱਖਾਂ ਦੇ ਅਕਾਲੀ ਦਲ ਦਾ ਘਾਣ ਕੀਤਾ ਬਾਦਲ ਨੂੰ ਪਰਧਾਨ ਦੀ ਤੋਂ ਲਾਂਭੇ ਕਰਨਾ ਚਾਹੀਦਾ ਬਥੇਰਾ ਨਿੱਘ ਮਾਣ ਲਿਆ ਕੁਰਸੀ ਦਾ
@engg.lakhwindersinghhothi7298
@engg.lakhwindersinghhothi7298 2 күн бұрын
ਸ ਜਗਤਾਰ ਸਿੰਘ ਜੀ। ਇਹ ਸਾਰੇ ਸਿਧਾਂਤਾਂ ਦੀ ਕਾਪੀ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਭੇਜ ਕੇ ਪੜ੍ਹਨ ਦੀ ਬੇਨਤੀ ਕੀਤੀ ਜਾਵੇ। ਖ਼ਬਰੇ ਇਹਨਾਂ ਨੂੰ ਵਾਹਿਗੁਰੂ ਸੁਮੱਤ ਬਖਸ਼ ਹੀ ਦੇਵੇ
@sukhwantbrar5066
@sukhwantbrar5066 2 күн бұрын
ਰੰਧਾਵਾ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਅਮਿਤ ਸ਼ਾਹ ਜੀ ਤੋ ਜੈਡ ਪਲਸ ਸਿਕੀਉਰਟੀ ਲਈ ਕੀ ਉਹ ਖੁਦ ਫੈਸਲੇ ਲੈ ਸਕਣ ਗਏ ?
@alwindersingh3274
@alwindersingh3274 2 күн бұрын
ਅਕਾਲੀ ਦਲ ਪ੍ਰਧਾਨ ਸੁਖਬੀਰ ਨੂੰ ਬਣਾ ਲਵੋ ਪਰ ਤੁਸੀਂ M. L. A ਬਣ ਦਾ ਸੁਪਨਾ ਵੀ ਨਾ ਲਓ
@RajinderSingh-bp4br
@RajinderSingh-bp4br 2 күн бұрын
ਕਿਸੇ ਵੀ ਅਕਾਲੀ ਧੜੇ ਨੂੰ ਭਾਜਪਾ ਨਾਲ਼ ਨਹੀਂ ਜਾਣਾ ਚਾਹੀਦਾ ।
@JaswantSingh-ow9lw
@JaswantSingh-ow9lw 2 күн бұрын
ਬਿਲਕੁਲ ਠੀਕ ਅਕਾਲੀ ਦਲ ਤੇ ਭਾਜਪਾ ਗਠਜੋੜ ਅੱਗ ਪਾਣੀ ਦਾ ਮੇਲ ਹੈ
@gurmeetsandhu137
@gurmeetsandhu137 2 күн бұрын
ਪੰਥ ਦੀ ਚਨੌਤੀ... ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰਿ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰ -ਗੁਰੂ ਨਾਨਕ ਦੇਵ ਜੀ ਮੈਂ ਮਰਾਂ ਪੰਥ ਜੀਵੇ....ਪੁਰਾਤਨ ਪੰਥ ਦੇ ਉਸਰਈਏ ਅਤੇ ਇਹਦੀ ਸ਼ਾਨ, ਆਨ ਨੂੰ ਸਮਰਪਿਤ ਪੁਰਾਤਨ ਸਿੱਖਾਂ ਦੇ ਇਹ ਬੋਲੇ ਕੀ ਹੁਣ ਬੀਤੇ ਦੇ ਧੰਧੂਕਾਰੇ ਵਿਣ ਗੁਆਚ ਗਏ ਹਨ...ਉਹ ਕਿਹੜੀ ਅਣਹੋਣੀ ਨਹੀਂ ਜਿਸ ਨੂੰ ਆਪਣੇ ਸਰੀਰਾਂ ਉਤੇ ਝੱਲਦੇ ਹੋਏ ਉਹ ਗੁਰੂ ਦੇ ਭਾਣੇ ਵਿਚ ਰਹਿਕੇ ਪੰਥ ਲਈ ਕੁਰਬਾਨੀਆਂ ਦਿੰਦੇ ਰਹੇ ਸਨ..... ਜੇਕਰ ਹੁਣ ਦੇ ਸੰਧਰਭ ਵਿਚ ਵੇਖੀਏ ਤਾਂ ਸੱਤਾ ਦਾ ਸੁੱਖ ਭੋਗਦੇ ਹੁਣ ਦੇ ਪੰਥਕ ਸਫ਼ਾਂ ਦੀ ਮੁਹਰਲੀ ਕਤਾਰ ਵਿਚ ਬੈਠੇ ਇਹ ਆਗੂ ਹਾਲੇ ਵੀ ਊਲ ਜ਼ਲੂਲ ਗਲਾਂ ਕਰ ਰਹੇ ਹਨ....
@GurmukhSingh-mz5it
@GurmukhSingh-mz5it 2 күн бұрын
ਬੇਨਤੀ ਹਾ ਕਿ ਕੁਮੈਟ ਪੰਜਾਬੀ ਵਿਚ ਕੀਤੇ ਜਾਣ
@baljitsingh6957
@baljitsingh6957 2 күн бұрын
ਬਾਦਲਾਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਗ਼ਲਤੀਆਂ ਤੇ ਗੁਨਾਹ ਏਨੇ ਕੀਤੇ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ।ਜਿਸ ਕਾਰਨ ਇਹ ਪਾਰਟੀ ਦੇ ਲੀਡਰ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ।
@surjansingh4737
@surjansingh4737 2 күн бұрын
😭
@jagdevkaursidhu596
@jagdevkaursidhu596 2 күн бұрын
ਲੋਕਾਂ ਦਾ ਇੰਨਾਂ ਨੂੰ ਕੋਈ ਫਿਕਰ ਨਹੀਂ ਜੇ ਸੈਟਰ ਦੇ ਬਣਨ ਵਾਲੇ ਕਾਨੂੰਨਾਂ ਵਿਰੋਧ ਇਹ ਬੋਲਨ ਦੀ ਹਿੰਮਤ ਨਹੀਂ ਹੈ ਅਜੇ ਵੀ ਕਿਸੇ ਮੋੜ ਤੇ ਭਾਜਪਾ ਨਾਲ ਇਕੱਠੇ ਹੋ ਕੇ ਚੱਲਣ ਦੀ ਚਾਹਤ ਹੈ ਜੇ ਉਸ ਵਿਰੋਧ ਚੋ ਬਿਆਨ ਦੇਣ ਗੇ ਤਾਂ ਈਡੀ ਸੀ ਬੀ ਆਈ ਵੀ ਤਾ ਸਾਹਮਣੇ ਹਨ ਬਾਕੀ ਭਾਈ ਤੁਹਾਡੇ ਮਗਰ ਲੱਗ ਕੇ ਆਪਣੇ ਰਾਹਾਂਚੋ ਕੰਡੇ ਥੋੜਾ ਬੀਜਣੇ ਹਨ ਉਹ ਰਾਜਨੀਤਕ ਹਨ ਆਮ ਲੋਕ ਨਹੀਂ
@deepbrar.
@deepbrar. 2 күн бұрын
ਸਮਾਜ ਦਾ ਨੁਕਸਾਨ ਬੁਰੇ ਲੋਕਾਂ ਤੋਂ ਨਹੀਂ *ਬਲਕਿ ਚੰਗੇ ਲੋਕਾਂ ਦੇ ਚੁੱਪ ਰਹਿਣ ਨਾਲ ਹੁੰਦਾ ਹੈ*
@sahibsinghcheema4151
@sahibsinghcheema4151 2 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@GurmukhSingh-mz5it
@GurmukhSingh-mz5it 2 күн бұрын
ਸ ਹਮੀਰ ਸਿੰਘ ਜੀ ਜਿਲਾ ਪਰਧਾਨ ਦੀ ਵੁਕਤ ਪਈ
@hirasingh5213
@hirasingh5213 2 күн бұрын
ਬਹੁਤ ਹੀ ਉੱਤਮ ਅਤੇ ਸਟੀਕ ਵਿਸ਼ਲੇਸ਼ਣ ਜੋਂ ਕਿ ਸੱਚ ਅਤੇ ਸਿਧਾਂਤ ਤੇ ਅਧਾਰਤ ਹੈ। ਅਕਾਲੀ ਦਲ ਨੂੰ ਤੁਹਾਡਾ ਧੰਨਵਾਦ ਕਰਨਾ ਬਣਦਾ ਹੈ ਕਿ ਤੁਸੀਂ ਅਕਾਲੀ ਦਲ ਨੂੰ ਸਹੀ ਰਾਜਨੀਤਕ ਰਾਹ ਦਿਖਾਉਣ ਲਈ ਸਹੀ ਵਿਚਾਰ ਦੇ ਰਹੇ ਹੋ। ਮੈਂ ਤੁਹਾਡੇ ਤਿਨਾ ਦਾ ਧੰਨਵਾਦ ਕਰਦਾ ਹਾਂ। ਜੀ
@user-kk9bf4hc4q
@user-kk9bf4hc4q 2 күн бұрын
ਸਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਮੈਂ ਤੁਹਾਡਾ ਅਕਾਲੀ ਦਲ ਬਾਦਲ ਦੇ ਮੁੱਦੇ ਨੂੰ ਲੈ ਕੇ ਮੈਂ ਕੁੱਝ ਆਪਣੇ ਵਲੋਂ ਕਹਿੰਦਾ ਹਾਂ ਕਿ ਇਸ ਤਰ੍ਹਾਂ ਦੀਆਂ ਗਲਾਂ ਬਾਤਾਂ ਨਾਲ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਨੁਕਸਾਨ ਕੀਤਾ ਗਿਆ ਹੈ ਜੀ ਜੇਕਰ ਇਹੀ ਸਾਰੇ ਹੀ ਕੁਝ ਸਚ ਸਚਾਈ ਨਾਲ ਪਾਰਟੀ ਦੇ ਅੰਦਰ ਰਹਿੰਦੇ ਹੋਏ ਉਥੇ ਸਭਨਾਂ ਹੀ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਕਰਕੇ ਮਿਹਨਤ ਕਰਨ ਲਈ ਪੂਰਾ ਜ਼ੋਰ ਲਾਇਆ ਜਾਵੇ ਤਾਂ ਫਿਰ ਉਸੇ ਹੀ ਦਾ ਫਾਇਦਾ ਹੋਵੇਗਾ ਜੀ ਅਸਲ ਵਿੱਚ ਇਹ ਗਲਾਂ ਬਾਤਾਂ ਹੁਣ ਪਾਰਟੀ ਦੇ ਨੁਕਸਾਨ ਕਰਵਾਉਣ ਲਈ ਹੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਜੀ ਬਾਕੀ ਜੋ ਵੀ ਪਾਰਟੀ ਦੇ ਸਿਧਾਂਤ ਦੇ ਅਨੁਸਾਰ ਹੁੰਦਾ ਹੈ ਜੀ ਪਰੰਤੂ ਇਹੋ ਹੀ ਲੋਕਾਂ ਦੇ ਵਲੋਂ 10ਸਾਲ ਸਰਕਾਰ ਦੇ ਸਮੇਂ ਸ ਸੁਖਵੀਰ ਸਿੰਘ ਬਾਦਲ ਜੀ ਹੁਣਾਂ ਦੇ ਸਿਰ ਤੇ ਜਿੱਤ ਹਾਸਲ ਕੀਤੀ ਕਹਿੰਦੇ ਸਨ ਅਤੇ ਜੋ ਵੀ ਸਹੂਲਤਾਂ ਮਾਣੀਆਂ ਸਨ ਹੁਣ ਭੁੱਲ ਗਏ ਹਨ ਜੀ ਅਤੇ ਹਾਰਾਂ ਜਿੱਤਾਂ ਹੁੰਦੀਆਂ ਹਨ ਜੀ ਅਤੇ ਹਾਰਾਂ ਦੇ ਕਾਰਨ ਹੋਰ ਹਨ ਜੀ ਉਹ ਵੀ ਸਭ ਫਿਰ ਲਿਖਾਂ ਗਾ ਜੀ !
@nirmalsinghsidhu4982
@nirmalsinghsidhu4982 Күн бұрын
ਨਾਂ ਖੇਚਲ਼ ਕਰਿਉ ਲਿਖ਼ਣ ਦੀ। ਲੋਕ ਸਭ ਜਾਣਦੇ ਹਨ।
@user-sl9sj8jf6f
@user-sl9sj8jf6f 2 күн бұрын
ਪਾਰਟੀ ਦੀ ਨਹੀਂ, ਗੱਲੇ ਦੀ ਲੜਾਈ ਆ
@lakhvirsingh4457
@lakhvirsingh4457 2 күн бұрын
150 ਞਿਅਕਤੀ ਪਾਰਟੀ ਨੂੰ ਮਜ਼ਬੂਤ ਨਹੀ ਕਰ ਸਕਦੇ
@GURDEEPsingh-ss6mo
@GURDEEPsingh-ss6mo 2 күн бұрын
ਸਰਦਾਰ ਜਗਤਾਰ ਸਿੰਘ ਨੇ ਐਨਾ ਐਨਾ ਪੁਰਾਣਾ ਰਿਕਾਰਡ ਸਾਂਭ ਕੇ ਵੱਡਾ ਰਿਕਾਰਡ ਰੂਮ ਬਣਾਇਆ ਹੋਇਆ ਹੋਵੇਗਾ
@sbsinghsingh9405
@sbsinghsingh9405 2 күн бұрын
ਬਹੁਤ ਹੀ ਵਧੀਆ ਵਿਸ਼ਲੇਸ਼ਣ। ਤਿੰਨੇ ਵੀਰਾਂ ਦਾ ਬਹੁਤ ਵਧੀਆ ਤਾਲਮੇਲ। ਪੰਜਾਬ ਟੈਲੀਵਿਜ਼ਨ ਸੁਣਨ ਦੀ ਉਤਸੁਕਤਾ ਬਣਾਈ ਰੱਖਦਾ ਹੈ।
@s.stoor.2964
@s.stoor.2964 2 күн бұрын
Mr ਭੂੰਦੜ, ਅੱਜ ਦੇ ਸਮੇਂ ਨੂੰ, ਪੁਰਾਣੇ ਵੇਲਿਆਂ ਵਾਂਗ ਹੀ ਸਮਜਦੇ ਹਨ ਪਰ ਹੁਣ social media ਵਿੱਚ ਹਰ ਗੱਲ ਆਉਂਦੀ ਹੈ, ਪਹਿਲਾਂ ਇਹ ਬਠਿੰਡੇ ਕੁੱਝ ਹੋਰ ਕਹਿਦੇ ਸਨ ਚੰਡੀਗੜ ਵਿੱਚ ਕੁੱਝ ਹੋਰ,ਦਿੱਲੀ ਵਿੱਚ ਕੁੱਝ ਹੋਰ
@Kiranpal-Singh
@Kiranpal-Singh 2 күн бұрын
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@WassanSingh-tb5ue
@WassanSingh-tb5ue 2 күн бұрын
ਪੰਜਾਬੀਵਿਚ ਤੁਸੀਂ ਅੰਗਰੇਜ਼ ਕਿੱਥੋਂ ਲੈ ਕੇ ਆ ਜਾਂਦੇ ਹੋ 21:50
@jalourSingh-bz4dj
@jalourSingh-bz4dj 2 күн бұрын
ਸਰਦਾਰ ਜਗਤਾਰ ਸਿੰਘ ਜੀ ਨੇ ਇਸ ਬਾਦਲ ਪਾਰਟੀ ਦੀ ਹਰ ਇਕ ਨਾੜ ਟੁੰਬ ਦਿੱਤੀ ਹੈ
@Rupana-bf3fb
@Rupana-bf3fb 2 күн бұрын
Baki duje paase wala v dudh dhote ni....mnn dukhi aa Akali dal de halaat dekh ke 🙏🏻
@JagdishSingh-jl7hu
@JagdishSingh-jl7hu 2 күн бұрын
ਲੋਕ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਸੁਖਬੀਰ ਦਲ ਕਾਮਯਾਬ ਨਹੀਂ ਹੋ ਸਕਦਾ ਸਤਾਈ ਚ ਲੋਕ ਇਹਨਾਂ ਨੂੰ ਜ਼ੀਰੋ ਤੋਂ ਵੀ ਥੱਲੇ ਲੈਣ ਜਾਣਗੇ ਗੁਰੂ ਦੋਖੀ ਲੋਕ ਭੁਲੇ ਨਹੀਂ ਨਾ ਹੀ ਭੁਲਣਗੇ
@balkarsinghdullowal7865
@balkarsinghdullowal7865 2 күн бұрын
ਜਦੋ ਬੇ ਅਬਦੀ ਹੋਈ ਸੀ ਉਦੋ ਭੰਦੂੜ ਕਿੱਥੇ ਸੀ
@sandhu3507
@sandhu3507 2 күн бұрын
ਚਾਪਲੂਸ ਬਲਵਿੰਦਰ ਭੰਦੂੜ ਨੇ ਕਿਹੜਾ ਕਦੇ ਚੋਣ ਲੜੀ “ ਭੰਦੂੜ ਨੂੰ ਹਮੇਸ਼ਾ ਬਾਦਲ ਟੱਬਰ ਰਾਜ ਸਭਾ ਦਾ ਮੈਂਬਰ ਬਣਾਏ ਦਿੱਲੀ ਭੇਜ ਦਿੰਦੇ ਸੀ “ ਹੁਣ ਬਲਵਿੰਦਰ ਭੰਦੂੜ ਨੂੰ ਚੰਗੀ ਤਰਾਂ ਪਤਾ “ ਸੁਖਬੀਰ ਬਾਦਲ ਦੇ ਪ੍ਰਧਾਨ ਹੁੰਦਿਆਂ ਨਾਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ “ ਤੇ ਨਾ ਬਲਵਿੰਦਰ ਭੰਦੂੜ ਨੇ ਰਾਜਸਭਾ ਦਾ ਮੈਂਬਰ ਬਣਨਾ “ ਇਸ ਕਰਕੇ ਭੰਦੂੜ ਵੀ ਦੂਜਿਆਂ ਵਾਂਗ ਚੁਪ ਕਰਕੇ ਸੁਖਬੀਰ ਬਾਦਲ ਦੀ ਚਾਪਲੂਸੀ ਕਰੀ ਜਾਂਦਾ,
@sharansingh-yt7jq
@sharansingh-yt7jq 2 күн бұрын
Bhundaa MAREIA vh c Anna BHOALA COMMA VH VI C TA NHI BHONKIA EH ਭੂੰਦਾ ਲਾਹਨਤੀ
@jasbirsingh4631
@jasbirsingh4631 2 күн бұрын
ਬਾਦਲ ਪਰਿਵਾਰ ਦੀ ਸੋਚ ਛੋਟੀ ਹੈ ਕੁਰਸੀ ਪਿਆਰੀ ਸ਼੍ਰੋਮਣੀ ਅਕਾਲੀਦਲ ਮਹਾਨ ਕੁਰਬਾਨੀ ਦਾ ਮੁਜਰਮ ਹੈ
@BalwinderKaur-qu9ls
@BalwinderKaur-qu9ls 2 күн бұрын
People know that simro is still with bjp internally bcz of ED
@jagannath7141
@jagannath7141 2 күн бұрын
ਰੁੱਸੇ ਹੋਏ ਅਕਾਲੀ ਲੀਡਰ ਨੂੰ ਆਪਣਾ ਪ੍ਰਧਾਨ ਸ.ਸੁਰਜੀਤ ਸਿੰਘ ਰੱਖੜਾ ਨੂੰ ਪ੍ਰਧਾਨ ਬਨਾਉਣਾ ਚਾਹੀਦਾ ਹੈ। ਕਿਉਂ ਕਿ ਰੱਖੜਾ ਸਾਹਿਬ ਵੀ ਇੱਕ ਰੱਜੇ ਪੁੱਜੇ ਪ੍ਰੀਵਾਰ ਨਾਲ ਸਬੰਧ ਰੱਖਦੇ ਹਨ। ਪਾਰਟੀ ਚਲਾਉਣ ਲਈ ਫੰਡਾਂ ਦੀ ਵੀ ਜ਼ਰੂਰਤ ਪੈਂਦੀ ਹੈ।
@jassbir1363
@jassbir1363 2 күн бұрын
ਜਦੋ ਸੰਤ ਲੋਗੋਵਾਲ ਅਤੇ ਤਲਵੰਡੀ ਸਾਹਿਬ ਪ੍ਰਧਾਨ ਸਨ, ਤਾਂ ਵੀ ਪਾਰਟੀ ਬਿਨਾਂ ਪੈਸੇ ਤੋ ਚੱਲਦੀ ਸੀ ।
@surjeetsingh6279
@surjeetsingh6279 2 күн бұрын
ਨਿਰਪੱਖ ਸੋਚ ਸ੍ ਹਮੀਰ ਸਿੰਘ ਜੀ,Very Nice.
@harjinderkaur3978
@harjinderkaur3978 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@sekhonsekhon4142
@sekhonsekhon4142 2 күн бұрын
ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਭਾਵੇਂ ਸਾਨੂੰ ਇਹ ਇਜਾਜ਼ਤ ਨਹੀਂ ਦਿੰਦੀਆਂ ਕਿ ਜਾਣ ਵਾਲਿਆਂ ਦੀ ਰਾਖ ਨਹੀ ਫਰੋਲ਼ੀਏ ਪਰ ਸੱਚ ਇਹ ਹੈ ਕਿ ਇਹ ਪੁਆੜੇ ਵੱਡੇ ਬਾਦਲ ਦੇ ਹੀ ਪਾਏ ਹੋਏ ਨੇ॥ ਕਿੰਨੇ ਸਾਥੀ ਨੇਤਾਵਾਂ ਦੀ ਪਿੱਠ ਵਿੱਚ ਛੁਰਾ ਮਾਰਿਆ।ਪੂਰੀ ਮਕਾਰੀ ਨਾਲ ਹੌਲੀ ਹੌਲੀ ਬਾਕੀਆਂ ਨੂੰ ਖੁੱਡੇ ਲਾਈਨ ਲਾਇਆ,ਕੋਈ ਮੰਨੇ ਜਾਂ ਨਾਂ ਉਸਦੇ ਕਿਰਦਾਰ ਦੀ ਚੀਰ-ਫਾੜ ਕਰਕੇ ਦੇਖਲੋ।ਝੂਠੇ ਮੁਕਾਬਲਿਆਂ ਦੀ ਜਾਂਚ ਤੋਂ ਲੈਕੇ ਕਿਸਾਨ ਮੋਰਚੇ ਤੱਕ ਉਸਦੀ ਪਹੁੰਚ , ਸੱਚੇ ਸੌਦੇ ਵਾਲੇ ਡੇਰੇ ਦਾ ਮਾਮਲਾ,ਪੰਜ ਜਥੇਦਾਰ ਸਾਹਿਬਾਨਾ ਦੀ ਬੰਧਕ ਕਰਿੰਦਿਆਂ ਵਾਂਗ ਵਰਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੋਣ ਤੇ ਹੋਰ ਅਣਗਿਣਤ ਕਿੱਸੇ ਹਨ। ਗੱਲ ਕੇਵਲ ਐਨੀ ਹੈ ਕਿ ਉਸਦੇ ਵਾਰਿਸ ਉਸਦੇ ਵਰਗੀ ਕਮੀਨਗੀ ਆਪਣੀ ਨਾ-ਅਹਿਲੀਅਤ ਕਾਰਨ ਅਪਣਾ ਨਹੀ ਸਕੇ॥ ਇਕੱਲੇ ਗੁਰਬਚਨ ਜਗਤ ਦੀ ਗੱਲ ਨਹੀ, ਵੱਡੇ ਬਾਦਲ ਨੇ ਇੱਕ ਵਾਰ ਕਿਹਾ ਸੀ ਕਿ ਮੈਂ ਭਾਈ ਚਾਰਕ ਸਾਂਝ ਦੇ ਮੁਦੱਈ ਦੇ ਤੌਰ ਤੇ ਜਾਣਿਆਂ ਜਾਵਾਂ ਪਰ ਇੱਕ ਕਬੱਡੀ ਕੱਪ ਦੇ ਇਨਾਮ ਵੰਡ ਸਮਾਗਮ ਮੌਕੇ ਕਹਿ ਰਹੇ ਸੀ ਕਿ ਮੈਨੰ ਕੋਈ ਸਿਆਸਤ ਦੇ ਚੈਂਪੀਅਨ ਦਾ ਮੈਡਲ ਵਗੈਰਾ ਦਿਉ ।ਫੇਰ ਅਖੀਰ ਮੈਚ ਖਤਮ ਹੋਣ ਵੇਲੇ ਮਿਲ ਗਿਆ।
@harwindersingh3834
@harwindersingh3834 2 күн бұрын
ਵਧੀਆ ਵਿਚਾਰ ਚਰਚਾ
@GurjeetSingh-hk8nu
@GurjeetSingh-hk8nu 2 күн бұрын
ਸੁਖਬੀਰ ਬਾਦਲ ਆਪਣੀ ਸਰਮੇਦਾਰੀ ਪੈਸਾ ਹਾਉਮੈ ਦੇ ਜ਼ੋਰ ਤੇ ਬੜਕਾਂ ਮਾਰ ਰਿਹਾ ਹੈ ਪਰ ਲੋਕਾਂ ਵਗੈਰ ਨਹੀਂ ਜਿੱਤ ਸਕਦੇ ਚਮਚੇ ਪਾਸ ਨਹੀਂ ਕਰ ਸਕਦੇ
@baldevsinghgill6557
@baldevsinghgill6557 2 күн бұрын
ਭੂੰਦੜ ਤਾਂ ਇੱਕ ਬੁੱਗ ਬੰਦਾ ਹੈ ਬੇਹੱਦ ਅਣ- ਪ੍ਰਭਾਵਸ਼ਾਲੀ
@AmrikSingh-jm3wi
@AmrikSingh-jm3wi 2 күн бұрын
ਇਹ ਤਾਂ ਪਹਿਲਾਂ ਪਲੈਨ ਬਣਾਈ ਸੀ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ
@ramansharma5614
@ramansharma5614 2 күн бұрын
ਰੰਧਾਵਾ ਜੀ ਗੁਰਬਚਨ ਜਗਤ ਬਾਰੇ ਕੀਤੀ ਟਿੱਪਣੀ ਬਾਰੇ ਵਿਸਥਾਰ ਨਾਲ ਸਾਂਝੀ ਕਰਨ ! ਉਨ੍ਹਾਂ ਬਾਰੇ ਕਿਹੜੀ ਜਾਣਕਾਰੀ ਆਪ ਜੀ ਕੋਲ ਹੈ ੳਹ ਸਰੋਤਿਆਂ ਨਾਲ ਸਾਂਝੀ ਕੀਤੀ ਜਾਵੇ !!
@kamaljitsingh7633
@kamaljitsingh7633 2 күн бұрын
ਅਸਲ ਵਿੱਚ ਜੌ ਕੰਮ ਬਾਦਲ ਪਰਿਵਾਰ ਤੇ ਨਾਲਦਿਆਂ ਨੂੰ ਨਾਗਪੁਰ ਵਾਲਿਆਂ ਨੇ ਦਿੱਤਾ ਹੋਇਆ ਹੈ ਉਹ ਹੈ ਅਕਾਲੀ ਦਲ ਨੂੰ ਖ਼ਤਮ ਕਰਨ ਦਾ, ਉਸ ਤੇ ਹੀ ਇਹ ਕੰਮ ਕਰ ਰਹੇ ਹਨ।
@tegsimranduggal3925
@tegsimranduggal3925 2 күн бұрын
Akali Dal (B) has failed to learn lessons from past They have defamed many honest nd big leaders in the past Nd now also doing the same They will destroy the regional party Nd The people having faith in this party will further detiorate
@BalwinderKaur-qu9ls
@BalwinderKaur-qu9ls 2 күн бұрын
Fer ikk wari Akali dal naal dhokha beimaan leaders raised their hands in favour of Sukha
@meghsinghdhindsa3195
@meghsinghdhindsa3195 2 күн бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏
@baljindersekhon1208
@baljindersekhon1208 2 күн бұрын
Sardar ji party nhi hai family and company hai jo marji kare
@pappubrar8006
@pappubrar8006 2 күн бұрын
ਗੁਰਬਚਨ ਸਿੰਘ ਜਗਤ ਭਾਰਤ ਵਿੱਚ ਮਨੀਪੁਰ ਰਾਜ ਦਾ ਇੱਕ ਸਾਬਕਾ ਗਵਰਨਰ ਹੈ। ਉਹ 1 ਜੁਲਾਈ 2007 ਨੂੰ ਇਸ ਦਫ਼ਤਰ ਵਿੱਚ ਨਿਯੁਕਤ ਹੋਏ ਸਨ ਅਤੇ 22 ਜੁਲਾਈ 2013 ਨੂੰ ਰਾਜਪਾਲ ਵਜੋਂ ਸੇਵਾਮੁਕਤ ਹੋਏ ਸਨ। ਪ੍ਰਸਿੱਧ ਲੋਕ ਸੇਵਕ ਗੁਰਬਚਨ ਜਗਤ 2 ਮਈ 2016 ਨੂੰ ਟ੍ਰਿਬਿਊਨ, ਚੰਡੀਗੜ੍ਹ ਦੇ ਟਰੱਸਟੀ ਵਜੋਂ ਸ਼ਾਮਲ ਹੋਏ ਹਨ। ਵਿਕੀਪੀਡੀਆ
@pukhrajgoindwal5030
@pukhrajgoindwal5030 2 күн бұрын
Excellent team
@sukhwinderkhera9162
@sukhwinderkhera9162 2 күн бұрын
ਤੁਸੀ ਜਿਨਾਂ ਮਰਜ਼ੀ ਜ਼ੋਰ ਲਾ ਲਉ ਅਕਾਲੀ ਖਤਮ,ਤੁਹਾਨੂੰ ਵੀ ਅਸੀਂ ਨੋ ਲਾਇਕ ਕਰਨ ਲੱਗ ਪਏ ਹਾਂ।
@paramjitdhamrait5185
@paramjitdhamrait5185 2 күн бұрын
Waheguru ji bless you all.
@GurmukhSingh-mz5it
@GurmukhSingh-mz5it 2 күн бұрын
ਸ ਹਮੀਰ ਸਿੰਘ ਜੀ ਤੁਹਾਡੇ ਚਿਹਰੇ ਤੋਂ ਸਾਫ਼ ਝਲਕ ਰਿਹਾ ਹੈ ਕਿ ਇਹ ਸੁਖੇ ਅਮਲੀ ਨੂੰ ਹਵਾ ਦੇਣ ਦੇ ਤੁਲ ਹੈ
@BaljeetSingh-sd7jl
@BaljeetSingh-sd7jl 2 күн бұрын
ਏਨੇ ਮੌਕਾਪ੍ਰਸਤ ਤੇਲਾਲਚੀ ਲੀਡਰ ਰਣਜੀਤ ਸਿੰਘ ਜੈਸੇ ਰਾਜ ਵੀ ਐਸੇ ਹੀ ਸਿਆਣਿਆ ਬ੍ਰਬਾਦ ਕੀਤਾ ਸੀ ਬਸ ਮੲਈਉਂ ਭੈਣਾਂ ਚੰਗੀ ਆਂ ਅਜੇ ਵੀ ਸੁਖਬੀਰ ਨੂੰ ਪਤਾ ਨਹੀਂ ਲਗਾ ਕਿ ਲੋਕ ਮੈਨੂੰ ਨਹੀਂ ਚਹੁੰਦੇ ਵਾਹ ਓ ਪੱਪੂ
@dupindersinghgill5824
@dupindersinghgill5824 2 күн бұрын
ਰੰਧਾਵਾ ਸਾਬ ਹਮੀਰ ਸਿੰਘ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਜੈਕਾਰਿਆਂ ਦੀ ਅਵਾਜ 27ਵਿੱਚ ਸਾਫ ਸੁਣਾਈ ਦਯੁਗੀ 🙏🏻🌳🌴🌳🙏🏻
@baljitsingh6957
@baljitsingh6957 2 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@ravindersingh3766
@ravindersingh3766 2 күн бұрын
Sukhbir badal should learn from Rahul No post is bigger than party development, Akali Dal can survive without Badals otherwise it will be too late
@user-fz7xt8xw8h
@user-fz7xt8xw8h 2 күн бұрын
ਸਾਰੇ ਚੱਲੇ ਹੋਏ ਕਾਰਤੂਸ ਢੀਡਸੇ ਵਰਗੇ ਚਾਰ ਵਾਰ ਹਾਰੇ ਹੋਏ ਹਨ ਹਰਸਿਮਰਤ ਕੌਰ ਬਾਦਲ ਚਾਰ ਵਾਰ ਜਿੱਤੇ ਹੋਏ ਹਨ ਢੀਡਸਾ ਅੱਜ ਵੀ ਰਾਜ ਸਭਾ ਦਾ ਮੈਂਬਰ ਹੋਣ ਕਾਰਨ ਕੋਠੀ ਸਰਕਾਰੀ ਦਿਲੀ ਲਈ ਬੈਠਾ ਹੈ ਹੁਣ ਤਾਂ ਰਾਜ ਸਭਾ ਦਾ ਮੈਂਬਰ ਨਹੀ ਹੈ ਪਰ ਕੋਠੀ ਕਿਸ ਅਧਾਰ ਤੇ ਲਈ ਬੈਠਾ ਵੱਡਾ ਇਮਾਨਦਾਰ ਜੇ ਸਖਵੀਰ ਬਾਦਲ ਇਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਪਿੰਡਾਂ ਚੋ ਨਵੇਂ ਬੰਦੇ ਲੈ ਲਵੈ ਅਕਾਲੀ ਦਲ ਕਾਮਯਾਬ ਹੋ ਜਾਵੇਗਾ ਇਹ ਸਾਰੇ ਜ਼ਮਾਨਤਾਂ ਜਪਤ ਕਰਾ ਕੇ ਆਏ ਹਨ ਸਲਾਹਾ ਜਿੱਤਿਆ ਹੋਇਆ ਨੂੰ ਦਿੰਦੇ ਹਨ
@SukhwinderSingh-xk7mn
@SukhwinderSingh-xk7mn 2 күн бұрын
ਜੈ Kare Ta Veerji ਲੋਕਾਂ Ne Vota Wich Vi ਬਹੁਤ Lae Si ਫਿਰ Vi Jamanat Jabat Ho Gae
@harbhajansinghcheema7582
@harbhajansinghcheema7582 2 күн бұрын
Present approach of Akali Dal heading by its Present is further shifting away from people opinion
@BittuSingh-fk2je
@BittuSingh-fk2je 2 күн бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@balwantsinghdhadda2644
@balwantsinghdhadda2644 2 күн бұрын
Very nice discussion Randhawa Ji
@AtifM-ez6ph
@AtifM-ez6ph 2 күн бұрын
Thanks 🙏
@user-jw4nc9lf2o
@user-jw4nc9lf2o 2 күн бұрын
ਸਰਦਾਰ ਜੀ. Bhundar ਦੀ qualification ki ਹੈ. ਲੱਗਦਾ es ਨੇ ਤਾਂ. ਕਿਸੇ ਕਾਲਜ ਦਾ ਮੂੰਹ ਨਹੀਂ ਦੇਖਿਆ RSS DE ਪੈਰਾ VICH BADAL ਵੀ ਡਿੱਗਿਆ ਸੀ. ਉਹ TA.RSS DE.MEMBER. ਹੈ ਐਨਾ DI mat. Mari ਗਈ ਹੈ ਹੋਰ ਰੱਬ kihra. Sota. ਮਾਰਦਾ ਹੈ
@harbanssingh2167
@harbanssingh2167 2 күн бұрын
He is graduate
@ginderkaur6274
@ginderkaur6274 2 күн бұрын
ਬਿਲਕੁਲ ਸਹੀ ਗਲਬਾਤ
@gurminderdhillon1463
@gurminderdhillon1463 2 күн бұрын
Bhundar sahib nahi funder sahib
@charanjitsingh2720
@charanjitsingh2720 2 күн бұрын
This shows how competent are these people. It is unfortunate that such people became leaders of such a historical party.
@surjansingh4737
@surjansingh4737 2 күн бұрын
ਭੂੰਦੜ ( ਬਕਰੀ )
@gurbaxsinghbedi2696
@gurbaxsinghbedi2696 2 күн бұрын
ਜਦੋੰ ਤਕ ਇਹਨਾ ਕੋਲ ਸ਼੍ਰੋਮਣੀ ਕਮੇਟੀ ਹੈ ਉਦੋਂ ਤਕ ਇਹ ਆਪਣੇ-ਆਪ ਨੂ ਤਾਕਤ ਵਾਰ ਹੀ ਸਮਝਣ ਗੇ। ਜਿਸ ਦਿਨ ਕਮੇਟੀ ਵੀ ਖੁਸ ਗਈ ਪਤਾ ੳਸ ਵੇਲੇ ਲੱਗੇਗਾ।
@inderjitsingh6122
@inderjitsingh6122 2 күн бұрын
ਸੁਖਬੀਰ ਬਾਦਲ ਦਾ ਹਾਲ ਕਿਸੇ ਸ਼ੇਰ ਤੇ ਸਵਾਰ ਬੰਦੇ ਵਾਲੀ ਹੋਈ ਪਈ ਆ ਜੇ ਉਤਰ ਗਿਆ ਤੇ ਗਿਆ
@sarabjitsinghsekhon1636
@sarabjitsinghsekhon1636 2 күн бұрын
Sukhbir nu aj Modi da phone a je , eh nage pairi bhaje jan ge
@khosatv7350
@khosatv7350 2 күн бұрын
ਅਕਾਲੀ ਦਲ ਨੂੰ ਵਿਸ਼ਵਾਸ਼ ਬਣਾਉਣ ਦੀ ਜ਼ਰੂਰਤ ਹੈ
@jogindersingh-eb2jk
@jogindersingh-eb2jk 2 күн бұрын
Randhawa today Biba Harsimerat jee spoke in the Lok Sabha kindly see that act please understand the circumstances
@baba__ji999
@baba__ji999 2 күн бұрын
🙏🏻🙏🏻🙏🏻
@devinderpuri1830
@devinderpuri1830 2 күн бұрын
Nice conversation
@RajinderSingh-bp4br
@RajinderSingh-bp4br 2 күн бұрын
Welcome 🙏
@HarbhajansinghBal-pc8fs
@HarbhajansinghBal-pc8fs 2 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@GurmukhSingh-mz5it
@GurmukhSingh-mz5it 2 күн бұрын
ਭੁਦੜਾ ਤੇਰੇ ਮੂੰਹ ਵਿੱਚ ਦਦ ਨਹੀਂ ਤੇ ਹੇਠਾ ਆਹੋ
@suminderjeetsingh6767
@suminderjeetsingh6767 2 күн бұрын
ਨਹੀਂ ਵੀਰ ਮੈਂ ਸੁਣਿਆ ਕਿ ਜਦੋਂ ਬੁੱਢਾ ਬਾਦਲ ਜੇਲ ਕਟ ਰਿਹਾ ਸੀ ਉਸ ਸਮੇ ਭੂੰਦੜ ਦਾ ਬਹੁਤ ਵੱਢਾ ਯੋਗਦਾਨ ਸੀ ਜਦੋਂ ਸੁੱਖੇ ਅਮਲੀ ਦਾ ਜਨਮ ਹੋਇਆ
@ajaypalsinghdhaliwal1490
@ajaypalsinghdhaliwal1490 2 күн бұрын
​@@suminderjeetsingh6767ਤੁਸੀਂ ਸਹੀ ਕਿਹਾ ਬੰਦਾ ਗੁਣ ਤਾਂ ਮੰਨਦਾ ਪਾ ਦਾ
@jagjitsingh5212
@jagjitsingh5212 2 күн бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@zorawarsingh9916
@zorawarsingh9916 2 күн бұрын
ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਤੁਰੰਤ ਕੱਢ ਦੋ ਨਵੇਂ ਬੰਦੇ ਲੈ ਕੇ ਆਓ ਪਾਰਟੀ ਨੂੰ ਮਿਹਨਤੀ ਵਰਕਰਾਂ ਦੀ ਬਹੁਤ ਲੋੜ ਹੈ
@BalwinderKaur-qu9ls
@BalwinderKaur-qu9ls 2 күн бұрын
Sukha knows that Jathedar won’t go against him nd her bcz they afraid of simro’s little dabka
@charanjitsingh2720
@charanjitsingh2720 2 күн бұрын
Thanks!
@LakhwinderSingh-tp8oy
@LakhwinderSingh-tp8oy 2 күн бұрын
ਸਤਿ ਸ੍ਰੀ ਆਕਾਲ ਜੀ। ❤❤❤
@user-xr2sw4sz6k
@user-xr2sw4sz6k 2 күн бұрын
Political vaccum and frustration of farmers can lead to any direction
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@ShamsherSingh-yl1vw
@ShamsherSingh-yl1vw 2 күн бұрын
ਇਸ ਦਾ ਮਤਲਬ ਸ਼ਾਫ ਹੈ ਕਿ ਅਕਾਲੀਦਲ ਵਿੱਚ ਨਾਂ ਤਾਂ ਹੋਰ ਕੋਈ ਲੀਡਰ ਕਹਾਉਣ ਦੇ ਕਾਬਲ ਹੈ ਤੇ ਨਾਂ ਹੀ ਉਹਨਾਂ ਕੋਲ ਸੋਚ ਹੈ। ਜੱਦ ਕੇ ਬਾਦਲਾਂ ਨੂੰ ਜਨਤਾ ਨਕਾਰ ਚੁੱਕੀ ਹੈ। ਪਰ ਕੋਈ ਵੀ ਦੋ ਨੰਬਰ ਜਾਂ ਤਿੰਨ ਨੰਬਰ ਨਹੀ ਹੈ ਅਕਾਲੀਆਂ ਕੋਲ । ਹੁਣ ਇਹ ਲੋਕਾਂ ਨੇ ਸੋਚਣਾ ਤੇ ਤਹਿ ਕਰਨਾ ਹੈ ਕਿ ਉਹ ਸੁਖਬੀਰ ਦੀ ਪ੍ਰਧਾਨਗੀ ਪ੍ਰਵਾਨ ਕਰ ਲੈਂਦੇ ਹਨ ਜਾਂ ਕਿਸੇ ਹੋਰ ਨੂੰ ਚੁਣ ਲੈਣ। ਜਿਹੜਾ ਵੀ ਲੋਕਾਂ ਨੂੰ ਚੰਗਾ ਲੱਗਦਾ ਹੋਵੇ।
@HarbansSingh-zs7vz
@HarbansSingh-zs7vz 2 күн бұрын
Good ji
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@bachansingh851
@bachansingh851 2 күн бұрын
ਚੰਦੂਮਾਜਰਾ ਮਲੂਕਾ ਆਦਿ BJP ਚ ਜਾਣ ਨੂੰ ਤਰਜੀਹ ਦਿੰਦੇ ਹਨ
@karamjitsahota3231
@karamjitsahota3231 2 күн бұрын
ਸ ਹਮੀਰ ਸਿੰਘ ਜੀ ਪਾਰਟੀ ਤੇ ਕਬਜੇ ਦੀ ਨਹੀ ਗੋਲਕ ਤੇ ਕਬਜੇ ਦੀ ਆ
@sandhu3507
@sandhu3507 2 күн бұрын
ਅਖੋਤੀ ਅਕਾਲੀ ਸੁਖਬੀਰ ਬਾਦਲ ਦੇ ਬੇਤੁਕੇ ਫੈਸਲਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਤਰਾ ਭੋਗ ਪਾ ਦਿੱਤਾ “ “ ਸੁਖਬੀਰ ਬਾਦਲ ਮਹਾਂ ਬੇਸ਼ਰਮ ਬੰਦਾ “ ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਪ੍ਰਧਾਨਗੀ ਦੀ ਕੁਰਸੀ ਛੱਡਣ ਲਈ ਤਿਆਰ ਨਹੀ “ ਪਰ ਇਸ ਵਾਰ ਤਾਂ ਹੱਦ ਹੋ ਗਈ “ ਅਕਾਲੀ ਦਲ ਬਾਦਲ ਦੀ ਪੰਜਾਬ ਵਿੱਚੋਂ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਆਪਣੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਬਾਦਲ ਜੁੰਡਲੀ ਦਾ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਿਆ “ ਬਾਕੀ ਸੁਖਬੀਰ ਦੇ ਜਰਨੈਲਾਂ ਦਾ ਲੋਕਾ ਬਹੁਤ ਬੁਰਾ ਹਾਲ ਕੀਤਾ “ 👉ਚਾਪਲੂਸ ਦਲਜੀਤ ਚੀਮੇ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਪੰਜਵੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਉਹ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ,
@ajaypalsinghdhaliwal1490
@ajaypalsinghdhaliwal1490 2 күн бұрын
ਇਹਨਾਂ ਦੇ ਰੁੱਖ ਉਗਿਆ ਛਾਵੇਂ ਬੈਠਣਗੇ
MEGA BOXES ARE BACK!!!
08:53
Brawl Stars
Рет қаралды 34 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН
孩子多的烦恼?#火影忍者 #家庭 #佐助
00:31
火影忍者一家
Рет қаралды 6 МЛН
I CAN’T BELIEVE I LOST 😱
00:46
Topper Guild
Рет қаралды 56 МЛН
MEGA BOXES ARE BACK!!!
08:53
Brawl Stars
Рет қаралды 34 МЛН