ਅਸੀਂ ਗਰੀਬ ਬੰਦੇ ਹਾਂ,ਸਾਬਕਾ SDM ਸਾਡੀ ਧੱਕੇ ਨਾਲ 5 ਕਨਾਲਾਂ ਜ਼ਮੀਨ ਤੇ ਕਬਜਾ ਕਰਨ ਨੂੰ ਫਿਰਦਾ,ਕੋਈ ਸਾਡੀ ਸੁਣਵਾਈ ਨਹੀਂ

  Рет қаралды 25,426

LOK AWAZ TV

LOK AWAZ TV

Күн бұрын

ਅਸੀਂ ਗਰੀਬ ਬੰਦੇ ਹਾਂ,ਸਾਬਕਾ SDM ਸਾਡੀ ਧੱਕੇ ਨਾਲ 5 ਕਨਾਲਾਂ ਜ਼ਮੀਨ ਤੇ ਕਬਜਾ ਕਰਨ ਨੂੰ ਫਿਰਦਾ,
ਕੋਈ ਸਾਡੀ ਸੁਣਵਾਈ ਨਹੀਂ ਕਰਦਾ।
ਇਹ ਜ਼ਮੀਨ ਸਾਡੀ ਹੈ ਇਹਨਾਂ ਦਾ ਕੋਈ ਹੱਕ ਨਹੀਂ - Ex.SDM
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 66
@RamSingh-ub6gv
@RamSingh-ub6gv Ай бұрын
ਸਾਬਕਾ ਐਸ ਡੀ ਐਮ ਤੇ ਸਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@unclebabloo79
@unclebabloo79 26 күн бұрын
tuhanu kive pata ji
@DavinderSingh-mr8sl
@DavinderSingh-mr8sl Ай бұрын
ਸਾਰਾ ਪਿੰਡ ਰਲ ਕੇ ਸ਼ਿਤਰ ਫੇਰੋ ਇਸ sdm ਦੇ 🙏🙏 ਰਿਸ਼ਵਤ ਖ਼ੋਰ
@bahadursingh9718
@bahadursingh9718 Ай бұрын
ਪੱਤਰਕਾਰ ਵੀਰੇ ਇਹ ਐਕਸ ਬੰਦਾ ਰੌਲਾ ਪਵਾਅ ਰਿਹਾ ਹੈ ਜਦੋਂ ਉੰਨ੍ਹਾ ਦਾ ਹਿੱਸਾ ਬਣਦਾ ਹੈ ਉੰਨ੍ਹਾ ਦਾ ਹੱਕ ਬਣਦਾ ਹੈ ਪਿੰਡ ਵਾਲਿਆਂ ਤੋਂ ਸ਼ਭ ਪਤਾ ਲੱਗ ਜਾਂਦਾ ਹੈ ਧੰਨਵਾਦ
@its.manjot.billing
@its.manjot.billing Ай бұрын
ਜਿਉਂਦਾ ਰਹਿ ਪੱਤਰਕਾਰ ਵੀਰੇ
@KartarSingh-es8mo
@KartarSingh-es8mo Ай бұрын
ਸ਼ਰਮ ਆਉਣੀ ਚਾਹੀਦੀ ਏ ਏਹੋ ਜੇਹੇ ਚਵਲ ਅਫਸਰਾਂ ਨੂੰ ਵਾਹਿਗੁਰੂ ਜੀ ਨੇ ਤੈਨੂੰ ਸਭ ਕੁਝ ਦੇ ਦਿੱਤਾ ਨੀਤ ਤੇਰੀ ਫਿਰ ਵੀ ਮੰਗਤਿਆਂ ਵਾਲੀ ਏ ਸ਼ਰਮ ਕਰੋ
@JASSISINGH-hg4in
@JASSISINGH-hg4in Ай бұрын
ਗਰੀਬਾਂ ਨਾਲ ਇਨਸਾਫ ਹੁੰਦਾ ਹੀ ਨਹੀਂ ਮੈਨੂੰ ਨੌ ਸਾਲ ਹੋ ਗਏ ਕੋਟ ਕੇ ਚੱਕਰ ਕੱਟ ਦਿਆ ਨੂ ਬੜਾ ਬੁਰਾ ਹਾਲ ਹੈ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@KalaSerron
@KalaSerron Ай бұрын
ਜੋਰਾ ਤੇ ਲੁੱਟ ਹੈ ਜੋਰਾ ਤੇ ਰਿਸਬਤ ਹੈ ਹੈ ਕੋਈ ਬਚਾਉ
@BinduMavi-rq8zh
@BinduMavi-rq8zh Ай бұрын
ਜਨਤਾ ਹੀ ਮਾਲਕ ਹੈ ਜਨਤਾ ਹੀ ਸਰਕਾਰ ਹੈ,
@jitsingh8827
@jitsingh8827 Ай бұрын
ਪੰਜਾਬ ਵਿੱਚ ਨਿਕੰਮੀ ਸਰਕਾਰ
@amrindersandhu1613
@amrindersandhu1613 Ай бұрын
ਗਿਰਦਾਵਰੀ ਕਿਵੇਂ ਹੋਗੀ SDM ਦੇ ਨਾਂ ਜਦੋਂ ਇਹਨਾਂ ਦਾ ਕਬਜ਼ਾ ਕਿਨੇਂ ਚਿਰ ਦਾ
@kamaljitsingh5272
@kamaljitsingh5272 Ай бұрын
ਫਿਰ ਤੁਸੀਂ ਅਪਣੇ ਰਿਸ਼ਤੇਦਾਰਾਂ ਨੂੰ ਉਨਾਂ ਦਾ ਹਿੱਸਾ ਮਿਣਤੀ ਕਰਵਾ ਦਿਓ ਗਰੀਬ ਖ਼ਰਚਾ ਕਿਥੋਂ ਕਰਨਗੇ ਤੁਹਾਡੇ ਕੋਲ ਪੈਸਾ ਹੈ ਤਕਸੀਮ ਕਰਵਾ ਦਿਓ
@NirmalSingh-bz3si
@NirmalSingh-bz3si Ай бұрын
ਇਹ ਕਿਵੇ ਹੋ ਸਕਦਾ ਇਕ ਜਮੀਨ ਦੋ ਜਣਿਆਂ ਦੇ ਨਾਮ ਤੇ ,,ਕਮਾਲ ਆ,,ਇਸਦੀ ਜਾਂਚ ਹੋਵੇ,,
@RanjeetSingh-dx4fs
@RanjeetSingh-dx4fs Ай бұрын
ਇਸ ਦਾ ਹਲ ਤਕਸੀਮ ਹੀ ਹੈ
@AmandeepSingh-bu4wn
@AmandeepSingh-bu4wn Ай бұрын
ਲੱਖ ਲਾਹਨਤ ਏ
@bagjeetdhillon8933
@bagjeetdhillon8933 Ай бұрын
ਇਸ ਸਰਕਾਰ ਨੁੰ ਕੋਈ officer ਸਰਕਾਰ ਨਹੀ ਸਮਝਦਾ
@raijs7842
@raijs7842 Ай бұрын
Who will give justice to the people...??🙏 good coverage media.
@GurjeetSingh-ry5mf
@GurjeetSingh-ry5mf Ай бұрын
ਚਾਰ ਕਨਾਲਾ ਪਿੱਛੇ ਕੀ ਗਰੀਬ ਮਾਰ ਕਰਦਾ ਇੱਡਾਅਫਸਰ ਹੋਕੇ ਕੀ ਗੱਲ ਹੈ ਜੇ ਤੂੰ ਦੇ ਦੇਵੇਗਾ ਕੋਈ ਗੱਲ ਨੀ ਬਹੂਤ ਕਮਾਏ ਹੋਣਗੇ ਨੌਕਰੀ ਕਰਦੇ ਟਾਇਮ
@amrindersandhu1613
@amrindersandhu1613 Ай бұрын
Sarkari bande ne rajjde
@JaspinderGill-t5f
@JaspinderGill-t5f Ай бұрын
ਸਨਮਾਨਿਤ ਹੋਣਾ ਚੰਗਿਆਈ ਦਾ ਸਬੂਤ ਨਹੀਂ
@SidhuBrar714
@SidhuBrar714 Ай бұрын
This story is real 🤌 Garib da hak Na Maro 🙏
@NishanSingh-gt7fm
@NishanSingh-gt7fm Ай бұрын
ਗਰਦੌਰੀ ਕੋਈ ਵੀ ਕਰਾ ਸਕਦਾ ਪਟਵਾਰੀ ਨੂੰ ਪੈਸੇ ਦੇ ਕੇ ਇੰਤਕਾਲ ਜਿਹਦੇ ਨਾਂ ਚੜਿਆ ਜਮੀਨ ਉਦੀ
@Jalidar7600
@Jalidar7600 Ай бұрын
ਇਹ ਐਸ ਡੀ ਐਮ ਰਹਿ ਕੇ ਰੱਜਿਆ 5 ਕਨਾਲ ਨਾਲ ਵੀ ਨਹੀ ਰੱਜਦਾ
@user-lj5is2pi8e
@user-lj5is2pi8e Ай бұрын
ਭੈਣੇ ਮਰਨਾ ਜਰੂਰੀ ਆ ਜਮੀਨ ਐਥੇ ਹੀ ਰਹਿ ਜਾਣੀ ਆ, ਡਟ ਕੇ ਲੜਾਈ ਲੜੋ
@Hvgvvhvro5ph
@Hvgvvhvro5ph Ай бұрын
Ghopa te gugri te case pao ehna ne bahut att chki aa
@Laddipadda89
@Laddipadda89 Ай бұрын
Ex SDM saab hale v nhi raje tusi.
@RampalMalla
@RampalMalla 26 күн бұрын
GOOD
@BaljeetSingh-pf4qw
@BaljeetSingh-pf4qw Ай бұрын
SDM gariba nu tang kar rahe hai moni t jor ka sath de rahi hai
@SurjeetSingh-g8u
@SurjeetSingh-g8u 26 күн бұрын
Good
@sukhdevbsf3733
@sukhdevbsf3733 Ай бұрын
Good patrkar h
@dalbirsingh5890
@dalbirsingh5890 Ай бұрын
ਸਨਮਾਨਿਤ ਤਾਂ ਬਾਦਲ ਵੀ ਹੋਇਆ ਹੋਇਆ ਹੈ
@sukhmindersalh4685
@sukhmindersalh4685 21 күн бұрын
ਨਿਕੰਮੀ ਸਰਕਾਰ ਮੁਰਦਾਬਾਦ
@GurpreetSingh-fg9uo
@GurpreetSingh-fg9uo Ай бұрын
ਜਿਹੜਾ ਮਾਲਕ ਕਾਸਤ ਨਹੀ ਕਰਦਾ ਉਹ ਮਾਲਕ ਨੀ ਹੁੰਦਾ
@HarpreetKumar-dw4mp
@HarpreetKumar-dw4mp Ай бұрын
ਜਿਹੜਾ ਵੀ ਗਲਤ ਕਰ ਰਿਹਾ ਮੈਨ ਉਸ ਨੂੰ ਕਹਿਣਾ ਕੇ ਗਲਤ ਤਰੀਕੇ ਨਾਲ ਕੀਤਾ ਕਬਜ਼ਾ ਸਾਰੇ ਟੱਬਰ ਤੇ ਪੈਂਦਾ ਏ
@chandanbrar5662
@chandanbrar5662 Ай бұрын
ਚੋਰ ਹੀ ਸਨਮਾਨਿਤ ਹੁੰਦੇ ਆ
@ShwranSingh-d3k
@ShwranSingh-d3k Ай бұрын
ਗੁਰਚਰਨ ਥੜੇ ਵਾਲਾ ਗਲਤ ਬੋਲ ਰਿਹਾ ਹੈ
@GurjeetSingh-bf1pn
@GurjeetSingh-bf1pn Ай бұрын
SDM ta sakht karbai karni chadi aa
@JaspalSingh-l4n5l
@JaspalSingh-l4n5l Ай бұрын
SDM shad pre jaar. Rab ne tanu bahut kuch dite hai please
@kukikhabisodhi5109
@kukikhabisodhi5109 Ай бұрын
ਬਾਈ ਜੀ ਸਭ ਕੁਝ ਏਥੇ ਹੀ ਰਹਿ ਜਾਣਾ ਕਿਸ ਵਾਸਤੇ ਲੜਦੇ ਹੋ
@JagjeetSingh-yz6mb
@JagjeetSingh-yz6mb Ай бұрын
Mann sahib karo greab de madhed
@GurjeetSingh-bf1pn
@GurjeetSingh-bf1pn Ай бұрын
SDM ta dang faro
@baljindersinghbrar5138
@baljindersinghbrar5138 Ай бұрын
Sdm di AAP nal setting honi puri tahi dhakka krde a
@akhtiarsingh4554
@akhtiarsingh4554 Ай бұрын
Eh govt hi dhkesahi vali?
@KarnailSingh-rc6xp
@KarnailSingh-rc6xp Ай бұрын
Sdm sari umar kamai kar ke razzia nahi sabar kar Hal de gal kar jameen nal nahi jani
@KuldeepSingh-je9zm
@KuldeepSingh-je9zm Ай бұрын
Sdm v takseem krva skda
@gurmindersingh4579
@gurmindersingh4579 Ай бұрын
A SDM retaried hoia jina rakba jine bhaiwal han sanji taksem kra len Lagda inna ne iss jga to vad iss uper la lene han
@amansandhu775
@amansandhu775 Ай бұрын
Eh chor aa bhut vadda chor aa eh officers rall mill ke gariba di zindagi khtam kar rahe as
@akhtiarsingh4554
@akhtiarsingh4554 Ай бұрын
Krmchari. No good
@jiwanchatha6251
@jiwanchatha6251 Ай бұрын
Sdm de juti fero Sare kathe ho ke
@SurjitSingh-xc2ej
@SurjitSingh-xc2ej Ай бұрын
TINO PARAMA NU KIRA PAN GA KOI SAAR LAN BALA NI RANA
@user-pc5tt6gz6i
@user-pc5tt6gz6i Ай бұрын
Yantar Bijya Yantar Ki Hunda
@KarnailSingh-rc6xp
@KarnailSingh-rc6xp Ай бұрын
Sdm de sitar maro Ganda Sdm sabar kar kaminia
@rimpysidhu8799
@rimpysidhu8799 Ай бұрын
Tuc vech k pra hovo jdo sab kuj sode kol aw
@ShwranSingh-d3k
@ShwranSingh-d3k Ай бұрын
😂
@rimpysidhu8799
@rimpysidhu8799 Ай бұрын
Tuc vech k kite hor lai lao, sode kol sab kuj aw
@SurjeetSingh-g8u
@SurjeetSingh-g8u 26 күн бұрын
Good
@jagtarSingh-rp2mi
@jagtarSingh-rp2mi 26 күн бұрын
Good
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
He bought this so I can drive too🥹😭 #tiktok #elsarca
00:22
Elsa Arca
Рет қаралды 55 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН