ਪੱਤਰਕਾਰ ਨੇ ਘੇਰ ਲਏ ਸਮਾਜਸੇਵੀ ਖੋਲ ਦਿੱਤੀ ਸਾਰੀ ਪੋਲ, ਮਰੀਜ਼ਾਂ ਨੂੰ ਲੰਗਰ ਛਕਾਉਣ ਦੇ ਨਾਮ ਤੇ ਹਰ ਮਹੀਨੇ ਪੈਸੇ ਇਕੱਠੇ

  Рет қаралды 340,877

LOK AWAZ TV

LOK AWAZ TV

Күн бұрын

Пікірлер: 1 100
@jagdevsingh7524
@jagdevsingh7524 Жыл бұрын
ਬਹੁਤ ਵਧੀਆ ਕੰਮ ਕੀਤਾ ਪੱਤਰਕਾਰ ਬਾਈ ਨੇ। ਇਨ੍ਹਾਂ ਵਿਹਲੜ ਲੋਕਾਂ ਨੇ ਸਿੱਖੀ ਨੂੰ ਬਦਨਾਮ ਕੀਤਾ ਹੋਇਆ ਹੈ।
@gurjeetsrangurjeetsran7548
@gurjeetsrangurjeetsran7548 Жыл бұрын
👍🏻👍🏻
@deepmatharu1878
@deepmatharu1878 Жыл бұрын
Bai eh eho ja nhi os nu 10-12 sal ho gae seva krde nu je eho ja honda ajj nu koti honde os da ghar dekho ta oh v pura nhi ek room aa sirf pind vich kudiya de mrg keti aa os ne seva le ek kudi aa os de sirf munda v nhi seda banda os de gharvali v sede aa
@deepmatharu1878
@deepmatharu1878 Жыл бұрын
Oe se nl vale ghara de munde mere nl km krde aa
@deepmatharu1878
@deepmatharu1878 Жыл бұрын
Shota hathi v os da avda nhi appa koi v apna km shad k nhi ja sakde kise lai
@deepmatharu1878
@deepmatharu1878 Жыл бұрын
Galt keta os report ne
@kalaanmol
@kalaanmol 8 ай бұрын
ਸੱਚੀਂ ਪੱਤਰਕਾਰੀ ਜਾਗਦੀ ਜਮੀਰ ਵਾਲਾ ਹੀ ਕਰ ਸਕਦਾ ਹੈ ਧੰਨਵਾਦ ਬਾਈ ਮਨਿੰਦਰ ਦਾ
@gurpejsingh9146
@gurpejsingh9146 8 ай бұрын
पत्रकार महोदय एक वार जमीदारा तो पूछ जो बैंक तो कर्जा लै के उस पैसे नाल की करदे हो,, अपने शौंक पूरे करदे हो,, सरकार नू मजबूर करदे हो जनता नू दुखी करके कर्जा माफ करवाना चाहते हो,,, कार लै के डिपो तो राशन खा रहे हो,, कोठी बना के बिजली दी कुंडी,, गरीब ते हर किसे दा जोर चल जांधा हैं,,, किसे किसान दे घर जा के दिखा,, वीडियो बना के,,
@ramandeepkaur4711
@ramandeepkaur4711 Жыл бұрын
ਵੀਰ ਸੁਆਦ ਆ ਗਿਆ ਜਿਨੇਂ ਵੀ ਸਮਾਜ ਸੇਵੀ ਕਾਰ ਸੇਵਾ ਵਾਲੇਆ ਦੇ ਐ ਈ ਜੁਤੀਆਂ ਪੈਣੀਆਂ ਚਾਹੀਦੀਆਂ ਨੇ
@BalwantSingh-wu2so
@BalwantSingh-wu2so Жыл бұрын
ਇਹ। ਕਾਰ ਸੇਵਾ ਵਾਲੇ ਨਹੀਂ ਹਨ
@deepmatharu1878
@deepmatharu1878 Жыл бұрын
Main chand bhan da ji eh banda galt nhi os nu 10-12 sal ho gae seve krde nu ajj nu ta kothi pa lenda je eho ja honda is da ghar dekho ge ta pta lago ek room aa pind vich kudiya de mrg krvi aa seva le k ek kudi aa os de
@deepmatharu1878
@deepmatharu1878 Жыл бұрын
Os de ghar kol rande munde mere kol km krde aa
@deepmatharu1878
@deepmatharu1878 Жыл бұрын
Jo gadi te seva len jnde oh v rint te aa hon nu ta gadi apni le sakda c je oh galt honda
@parmTV-kv8ue
@parmTV-kv8ue 8 ай бұрын
ਬਾਈ ਜੀ ਇਹਨਾਂ ਪੱਤਰਕਾਰਾਂ ਨੂੰ ਕੇਵਲ ਵਿਉ ਚਾਹੀਦੇ ਨੇ ਸੱਚੇ ਜਾ ਝੂਠੇ ਨਾਲ ਕੋਈ ਮਤਲਬ ਨਹੀਂ
@KuldeepSingh-vv6dm
@KuldeepSingh-vv6dm Жыл бұрын
ਮਨਿੰਦਰ ਸਿੰਘ ਸਿੱਧੂ ਵੀਰ ਬਹੁਤ ਹੀ ਵਧੀਆ ਕੰਮ ਕੀਤਾ ਇਹ ਲੋਕ ਆਪਣੇ ਘਰ ਲੲਈ ਇਕੱਠਾ ਕਰਦੇ ਹਨ ਬਾਈ ਬਹੁਤ ਵਧੀਆ
@imranMalik-cn6zm
@imranMalik-cn6zm Жыл бұрын
Pehla ehda Chand Bhan aake Ghar dekh usto baad comment kareyo... Okay
@HarpreetKaur-vy9ki
@HarpreetKaur-vy9ki 8 ай бұрын
ਇਹੋ ਜਿਹੇ ਲੋਕਾਂ ਕਰਕੇ ਸੱਚੇ ਬੰਦਿਆਂ ਨੂੰ ਠੇਸ ਪਹੁੰਚਦੀ ਹੈ ਸਿਰੀ ਸਾਹਿਬ ਦਾ ਵੀ ਡਰ ਨਹੀਂ
@sahotasaab4640
@sahotasaab4640 8 ай бұрын
ਵੀਰ ਜੀ ਇੰਨਾਂ ਲੋਕਾਂ ਨੇ ਬੇੜਾ ਗ਼ਰਕ ਕੀਤਾ ,ਲੱਖ ਲਹਣਤ ਸਿੱਖਾਂ ਨੂੰ ਬਦਨਾਮ ਕਰ ਰਹਾ ,ਜੁੱਤੀ ਫੇਰੋ thanks 🙏 from uk 🇬🇧
@darshansandhu7688
@darshansandhu7688 Жыл бұрын
ਠੱਗਾਂ ਦਾ ਪਰਦਾਫਾਸ਼ ਕਰਨ ਲਈ ਬਹੁਤ ਧੰਨਵਾਦ।
@gumeetsingh5106
@gumeetsingh5106 Жыл бұрын
ਪੱਤਰਕਾਰ ਵੀਰ ਨੇ ਸੱਚ ਦਿਖਾਇਆ ਬਹੁਤ ਵਧੀਆ ਠੱਗਾਂ ਦੀ ਰੇਲ ਬਣਾਤੀ
@kaptanmusic143
@kaptanmusic143 Жыл бұрын
Veer es bai ne ik kudi madam da b sach dsea se. Te oho glt nikli. Yrr prtakh ta dekho. Smjo. Ma es veer nu slaam krda. Prr duja pasa b dekho. 🙏veer patrkr nu rama mandi Talwandi sabo refinri vch aouna chida. Sade mla ki kr rhe aa ohh b sach shamne leao 🙏 .....
@navidhaliwal2312
@navidhaliwal2312 Жыл бұрын
As Bande di Sirf ek hi sua ahnu tail pa k agg launi cahidi aa Sikh kaum de Dusmana du mafi magan teh maff kita ja sakda par gdara nu nahi
@karamjitgrewal8445
@karamjitgrewal8445 Жыл бұрын
Eh taan pika lai ke 4--- 5 ral ke aam he pindan vicho daan katha karke baich de han. Lokaan nu besharm kardei han.
@pamajawadha5325
@pamajawadha5325 8 ай бұрын
Yes veer
@jagirsingh115
@jagirsingh115 Жыл бұрын
ਇਹਨਾਂ ਲੋਕਾਂ ਨੇ ਸਿੱਖੀ ਦਾ ਬਾਣਾ ਬਦਨਾਮ ਕੀਤਾ ਹੈ, ਦਬਕੇ ਜਲੀਲ ਕਰੋ ਜੀ, ਇਹਨੂੰ ।
@kanwarkanwar8299
@kanwarkanwar8299 Жыл бұрын
Bhi ji kisi ni gundagardi karni hai ja daghi Marni Bana palo
@arvindpanwar4177
@arvindpanwar4177 Жыл бұрын
Varry good brother
@vickeydhillon
@vickeydhillon Жыл бұрын
ਅੱਤ ਕਰਵਾ ਦਿੱਤੀ ਬੀਰ ਨੇ
@daljeetkaursaini8694
@daljeetkaursaini8694 Жыл бұрын
Saja deo enu
@jassgamer4348
@jassgamer4348 Жыл бұрын
ਪੱਤਕਾਰ ਵੀਰ ਇਹੋ ਜਹੀ ਪੱਤਰਕਾਰੀ ਪਹਿਲਾ ਕਦੇ ਨਹੀਂ ਵੈਖੀ
@BalwinderSingh-cw8ep
@BalwinderSingh-cw8ep Жыл бұрын
ਪੱਤਰਕਾਰ ਵੀਰ ਨੇ ਵਧੀਆ ਕੀਤਾ ਸੱਚ ਦਿਖਾਣ ਲਈ 🙏
@HARPREETSINGH-ye3yv
@HARPREETSINGH-ye3yv Жыл бұрын
ਭਾਈ ਘਨੱਈਆ ਜੀ ਸੇਵਾ ਪੰਜ ਨਾਮ ਇਹ ਬਹੁਤ ਗਲਤ ਕੰਮ ਭਾਈ ਘਨੱਈਆ ਜੀ ਸੇਵਾ ਕੀਤੀ
@jagjitsingh1078
@jagjitsingh1078 Жыл бұрын
ਲੰਗਰਾਂ ਦੇ ਨਾਂਮ ਤੇ ਜ਼ਿਆਦਾਤਰ ਲੋਕਾਂ ਨੇ ਲੁੱਟ ਦਾ ਧੰਦਾ ਬਣਾਇਆ ਹੋਇਆ ਹੈ
@harcharansingh1737
@harcharansingh1737 Жыл бұрын
ਬਹੁਤ ਵਧੀਆ ਕੀਤਾ ਪਤਰਕਾਰ ਸਾਹਿਬ
@ParamjitSingh-zd5mu
@ParamjitSingh-zd5mu 4 ай бұрын
ਜੋ ਪੁਲੀਸ ਨੇ ਕੰਮ ਕਰਨਾ ਹੁੰਦਾ ਹੈ ਉਹ ਕੁਝ ਵੀ ਨਹੀਂ ਕਰਦੇ ਤਾਂ ਇਸ ਪਤਰਕਾਰ ਵੀਰ ਨੂੰ ਕਰਨਾ ਪੈ ਰਿਹਾ ਹੈ ਫੈਲ ਮੁੱਖ ਮੰਤਰੀ ਲੋਕ ਦੁੱਖੀ
@mahinderpal9404
@mahinderpal9404 Жыл бұрын
ਅਜਿਹੇ ਲੋਕ ਸਿੱਖੀ ਸਰੂਪ ਧਾਰਨ ਕਰ ਕੇ ਬਹੁਤ ਵਡਾ ਧ੍ਰੋਹ ਕਮਾ ਰਹੇ ਹਨ।
@nachhatarsidhu7259
@nachhatarsidhu7259 Жыл бұрын
ਇਸ ਮਹਾਂ ਪੁਰਸ਼ ਜੀ ਦੀ ਗਿਲੇ ਖੇਤ ਵਿੱਚ ਮੂੰਹ ਪਰਨੇ ਪਾਕੇ ਸੇਵਾ ਕਰਨੀ ਚਾਹੀਏ ।
@AmreekSingh-q6t
@AmreekSingh-q6t 4 ай бұрын
Bilkul, Amrit Shakk ke.....
@maliksaab374
@maliksaab374 Жыл бұрын
ਏ ਤਾਂ ਮਹਾਂ ਬੇਸ਼ਰਮ ਬੰਦਾ ਸਿੰਘ ਨਾਂਮ ਤੇ ਕਲੰਕ ਹੈ ਸਿੰਘਾਂ ਨੂੰ ਚਾਹੀਦਾ ਇਹਦੀ ਪੁਸ਼ਟੀ ਕਰ ਸਜ਼ਾ ਬਾਣਾਂ ਰਹਾਏ ਜਾਣ ਧੰਨਵਾਦ ਪੱਤਰਕਾਰ ਵੀਰ ਇਸ ਤਰ੍ਹਾਂ ਦੇ ਮੁੱਦੇ ਬਹੁਤ ਨੇ ਸਕੂਲ ਹਸਪਤਾਲਾਂ ਵਿੱਚ ਸੁਵਿਧਾ ਕੇਂਦਰ ਕਚਹਿਰੀਆਂ ਵਿਚ ਪੈਸਾ ਲੁੱਟ ਖੱਜਲਖੁਆਰੀ ਦੀ ਵੀਡੀਓ ਬਣਾਕੇ ਪਾਉਣਾ ਜ਼ਰੂਰੀ ਹੈ ਕਿ ਲੋਕ ਜਾਗਰੂਕ ਹੋਣ ਧੰਨਵਾਦੀ ਹੋਵਾਂਗਾ ਜੀ
@Abhi-l8s3r
@Abhi-l8s3r Жыл бұрын
ਇਹਨਾ ਲੋਕਾ ਨੇ ਸ਼ਰਮ ਲਾਹੀ ਹੈ ਲੋਕਾ ਨੂੰ ਪੁੱਛ ਗਿਛ ਕਰਕੇ ਦਾਨ ਦੇਣਾ ਚਾਹੀਦਾ ਹੈ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਪਰ ਜਿਹੜੇ ਮੰਦਰ ਹੀ ਨਾਲ ਚੁੱਕੀ ਫਿਰਦੇ ਹਨ ਉਨ੍ਹਾਂ ਦੀ ਵੀ ਕਲਾਸ ਲਾਓ
@bhullarpp
@bhullarpp Жыл бұрын
ਪੱਤਰਕਾਰ ਸਾਹਿਬ ਬਹੁਤ ਵਧੀਆ ਕੰਮ ਕੀਤਾ ਹੈ ਜੀ, ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ, ਧੰਨਵਾਦ ਜੀ ❤
@surindersomi8407
@surindersomi8407 Жыл бұрын
ਵੀਰ ਜੀ ਇਸ ਤਰ੍ਹਾਂ ਦੇ ਠੱਗ ਜਿਆਦਾ ਹਨ ਪਰ ਸੱਚਾਈ ਵਾਲੇ ਬਹੁਤ ਹੀ ਘੱਟ ਹਨ।
@shindatakhar9585
@shindatakhar9585 Жыл бұрын
ਪੱਤਰਕਾਰ ਸਾਹਿਬ ਜੀ ਇਸ ਨੇ ਜਿਹੜਾ ਲੰਗਰ ਤਿਆਰ ਕੀਤਾ ਹੈ ਉਹ ਵੀ ਦੇਖੋ ਕਿੱਥੇ ਹੈ
@goldeedhiman7831
@goldeedhiman7831 8 ай бұрын
ਠੇਕੇ ਤੇ
@JagsirSingh-ve1kk
@JagsirSingh-ve1kk Жыл бұрын
ਸਿੱਧੂ ਸਾਬ ਇਹ ਹੈ ਚੰਗੇ ਪੱਤਰਕਾਰ ਦੀ ਨਿਸ਼ਾਨੀ ਸਿੰਗ ਜਾ ਹਰੇਕ ਚੱਕੀ ਫਿਰਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ
@RajwinderSingh-es4gd
@RajwinderSingh-es4gd Жыл бұрын
ਵੀਰ ਜੀ ਇਹ ਬਠਿੰਡਾ ਚ ਵੀ ਆਉਂਦੇ ਆ ਪੈਸੇ ਇਕੱਠੇ ਕਰਨ ਲਈ ਬਹੁਤ ਲੁੱਟ ਮਚਾਈ ਹੈ ਇਹਨਾਂ ਨੇ
@karamjeetsidhusidhu7361
@karamjeetsidhusidhu7361 Жыл бұрын
Bathinda ta Langer de sewa chalde hai veer ji mai gya se ik din
@RajwinderSingh-es4gd
@RajwinderSingh-es4gd Жыл бұрын
@@karamjeetsidhusidhu7361 ਵੀਰ ਜੀ ਉਹ ਲੰਗਰ ਮੱਤੀ ਦਾਸ ਨਗਰ ਦੀ ਸੰਗਤ ਲਾਉਂਦੀ ਹੈ ਸਿਵਲ ਹਸਪਤਾਲ ਚ ਤੇ ਏਮਜ਼ ਹੌਸਪੀਟਲ ਚ ਜੋਧਪੁਰ ਰੋਮਾਣਾ ਦੀ ਸੰਗਤ ਲਾਉਂਦੀ ਹੈ
@gurtejsinghbrar5110
@gurtejsinghbrar5110 Жыл бұрын
ਲੰਗਰ ਦੀ ਸੇਵਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਲੰਗਰ ਦੇ ਨਾਮ ਤੇ ਠੱਗੀ ਕਰਨਾ ਮਾੜੀ ਗੱਲ ਹੈ ਪੱਤਰਕਾਰ ਵੀਰ ਜੀ ਦਾ ਧੰਨਵਾਦ
@pritamsingh4660
@pritamsingh4660 Жыл бұрын
ਪੱਤਰਕਾਰ ਵੀਰ ਇਨਾਂ ਠੱਗਾਂ ਦਾ ਪਰਦਾਫਾਸ਼ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ ਇਨਾਂ ਛਿੱਤਰਾਂ ਦੀ ਬਹੁਤ ਲੋੜ ਹੈ
@jaskaranbrar1697
@jaskaranbrar1697 Жыл бұрын
ਪੱਤਰਕਾਰ ਸਾਹਿਬ ਇਹ ਨੇੜਲੇ ਨੇੜਲੇ ਸਾਰੇ ਪਿੰਡਾਂ ਵਿੱਚ ਦਾਨ ਲੈਣ ਆਉਂਦੇ ਹਨ ਇਕੱਲੇ ਜੈਤੋ ਵਿੱਚ ਨੀ ਇਹ ਸਾਡੇ ਪਿੰਡ ਬਾਜਾਖਾਨਾ ਵਿੱਚ ਵੀ ਆਉਂਦੇ ਹੁੰਦੇ ਹਨ।ਜਿੰਦਨ ਹੁਣ ਬਾਜੇਖਾਨੇ ਆਏ ਤੁਹਾਡੇ ਨਾਲ ਗੱਲ ਕਰਾਉਗਾ ਮੈ ਜੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਜੀ
@ButaSingh-Mansa
@ButaSingh-Mansa Жыл бұрын
ਪੱਤਰਕਾਰ ਵੀਰ ਦਾ ਧੰਨਵਾਦ
@chahalsingh4892
@chahalsingh4892 Жыл бұрын
ਬਹੁਤ ਵਧੀਆ ਕੀਤਾ। ਇਸ ਤਰ੍ਹਾਂ ਦੇ ਧਰਮ ਦੇ ਨਾਂ ਤੇ ਬਹੁਤ ਲੋਕ ਪੈਸੇ ਇਕੱਠੇ ਕਰਕੇ ਐਸ ਕਰ ਰਹੇ ਹਨ । ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਅੱਖਾਂ ਬੰਦ ਕਰਕੇ ਧਰਮ ਦੇ ਨਾਂ ਤੇ ਪੈਸੇ ਨਾ ਦਿਓ। ਸਚਾਈ ਪਤਾ ਕਰਕੇ ਆਪ ਜਾ ਕੇ ਸਹਾਇਤਾ ਦਿਓ।
@RANJITSingh-nv9fq
@RANJITSingh-nv9fq Жыл бұрын
ਘੈਇਟ ਬੰਦਾ ਪੱਤਰਕਾਰ ਪੂਰਾ ਕਰੰਟ ਐ ਬਾਬੇ ਦੀ ਬਣਾਤੀ ਰੇਲ 😊
@vickeydhillon
@vickeydhillon Жыл бұрын
ਅੱਤ ਕਰਵਾ ਦਿੱਤੀ ਬੀਰ ਜੀ ਨੇ ਏਹਨਾਂ ਠਗਾ ਨੂੰ ਹੁਣ ਪਤਾ ਲੱਗਿਆ
@Kashmirchohla
@Kashmirchohla Жыл бұрын
ਬਹੁਤ ਵਧੀਆ ਕਾਰਵਾਈ ਕੀਤੀ ਉਗਰਾਹੀ ਦੇ ਨਾਮ ਤੇ ਠੱਗੀਆਂ ਮਾਰਨ ਵਾਲਿਆ ਦੇ ਖ਼ਿਲਾਫ਼। ਇਹੋ ਜਿਹੇ ਲੋਕ ਹਰ ਸ਼ਹਿਰ ਹਰ ਪਿੰਡ ਵਿੱਚ ਘੁੰਮ ਰਹੇ ਹਨ। ਸਰਨਾ ਖ਼ਿਲਾਫ਼ ਕਾਰਵਾਈ ਕਰਨੀ ਬਣਦੀ ਹੈ। ਸ਼ਾਬਾਸ਼ ਵੀਰ।
@amriksingh9589
@amriksingh9589 Жыл бұрын
ਜਿਹੜੇ ਗਲਤ ਬੰਦੇ ਸਮਾਜ ਸੇਵੀ ਬਣੇ ਫਿਰਦੇ ਨੇ ਇਨਾ ਦੀ ਜਾਂਚ ਕਰ ਕੇ ਛਿਤਰ ਪਰੇਡ ਕਰਨੀ ਚਾਹੀਦੀ ਹੈ ਹੁਣ ਤਾਂ ਇਨਾ ਲੋਕਾਂ ਤੋਂ ਜਵਾ ਬਿਸਵਾਸ ਉਡ ਗਿਆ
@manpreet7788
@manpreet7788 Жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਤਰੀਕ ਨਾਲ ਇਹਨਾ ਠੱਗਾਂ ਦੀ ਪੋਲ ਖੋਲੀ ਇਹੋ ਜਿਹੇ ਵੀਰੋ ਬਹੁਤ ਪਿੰਡਾਂ ਸਹਿਰਾਂ ਠੱਗ ਫਿਰ ਨੇ ਬਚੋ ਇਹਨਾ ਤੋ ਜਿਹੜਾ ਮਿਲ ਦੇ ਨੇ ਉਹਦੇ ਤੇ ਛਿੱਤਰ ਫੇਰੋ
@jagseersinghwahsgurukjibra9890
@jagseersinghwahsgurukjibra9890 Жыл бұрын
🙏🙏ਧੰਨਵਾਦ ਵਾਹਿਗੁਰੂ ਜੀ ਏਸ ਤਰਾ ਹੁੰਦੀ ਹੈ ਜੀ ਪੱਤਰਕਾਰ ਵੀਰ ਜੀ ਤੂਹਾਡੇ ਵਰਗੇ ਪੱਤਰਕਾਰ ਬਹੁਤ ਘੱਟ ਹੈ ਜੀ ਸੱਚੀ ਗੱਲ ਹਰੇਕ ਪੱਤਰਕਾਰ ਨਹੀਂ ਕਰਦਾ ਵਾਹਿਗੁਰੂ ਸਾਹਿਬ ਜੀ ਤੁਹਾਡੀ ਲੰਮੀ ਉਮਰ ਬਖਸ਼ਣ ਜੀ 🙏🙏🙏🙏🙏🙏🙏🙏🙏🙏🙏🙏
@bawaarvinder1648
@bawaarvinder1648 Жыл бұрын
ਸਹੀ ਓੰ ਪੱਤਰਕਾਰ ਸਾਬ੍ਹ, ਹੁਣ ਏਨਾ ਦੇ ਆਕਾਵਾਂ ਨੂੰ ਵੀ ਪੁੱਛੋ, ਇਹ ਤਾਂ ਦਿਹਾੜੀਦਾਰ ਬੰਦਾ ਆ,
@jagdevsingh3958
@jagdevsingh3958 4 ай бұрын
ਵੈਰੀ ਗੁੱਡ ਪੱਤਰਕਾਰ ਬਹੁਤ ਵਧੀਆ ਕੀਤਾ ਜੀ ਲੁਟੇਰੇ ਬਹੁਤ ਤੁਰੇ ਫਿਰਦੇ ਨੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਤੁਹਾਨੂੰ ਬਹੁਤ ਬਹੁਤ ਵਧਾਈਆਂ
@jagpalhodla5721
@jagpalhodla5721 8 ай бұрын
ਭਗਵੰਤ ਮਾਨ ਨੂੰ ਵੀ ਦਿਖਾਓ ਏਨਾ ਵਿਚ ਡਾਕਟਰ ਭੇਜੋ ਮੱਹਲੇ ਕਲਨੀਕ ਸੁਵਿਧਾ ਕੇਂਦਰ ਨੂੰ ਨਾ ਬਣਾਓ
@KulwinderSingh-vz4xi
@KulwinderSingh-vz4xi Жыл бұрын
ਬਹੁਤ ਵਧੀਆ ਜੀ।
@apinderjotsinghguru9449
@apinderjotsinghguru9449 8 ай бұрын
ਧਰਮ ਦੇ ਨਾਂ ਧੰਦਾ ਕਦੇ ਨੀ ਹੁੰਦਾ ਮੰਦਾ ਚਲਦਾ ਸਭ ਤੋਂ । ਚੰਗਾ
@manoharlalmehmi9515
@manoharlalmehmi9515 Жыл бұрын
ਸਿੱਖ ਧਰਮ ਨੂੰ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਹੈ । ਪਤਰਕਾਰ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ।
@arashdeepkaur5272
@arashdeepkaur5272 Жыл бұрын
ਬਿਲਕੁਲ ਸੱਚ ਹੈ।। ਲੋਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ।।ਆਪ ਫੇਰ,,, ਮਹਿਨਤ ਨਾ ਕਰਕੇ,,,, ਮੌਜਾ ਕਰਦੇ ਆ
@bhupinderjitsingh7648
@bhupinderjitsingh7648 4 ай бұрын
ਗੁਰੂ ਨਾਨਕ ਦੇ ਨਾਂ ਤੇ ਬਹੁਤ ਲੁੱਟ ਹੁੰਦੀ
@GotaSingh-gj7dq
@GotaSingh-gj7dq 8 ай бұрын
ਧਰਮ ਦੇ ਨਾਂ ਤੇ ਜਿਨ੍ਹਾਂ ਮਰਜ਼ੀ ਲੁਟਲੈ ਲੋਕਾਂ ਨੂੰ ਪਰ ਬਹੁਤੀ ਦੇਰ ਨਹੀਂ ਚਲਦਾ ਡੇਰਾ ਸਾਧ ਪਾਖੰਡੀ ਦਾ ਵਾਹ ਗੁਰਦਾਸ ਸਿਆਂ
@studiopreetpalace4856
@studiopreetpalace4856 4 ай бұрын
ਬਹੁਤ ਵਧੀਆ ਵੀਰ ਤੁਹਾਡਾ ਧੰਨਵਾਦ।
@bhindersran2170
@bhindersran2170 Жыл бұрын
ਛਿੱਤਰ ਮਾਰੋਂ ਚਵਲ ਦੇ ਗੰਦ ਪਾਇਆ ਹੈ ਏਨਾ ਪੱਤਰਕਾਰ ਵੀਰ ਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸੱਚੀ ਗੱਲ ਹੈ
@deepmatharu1878
@deepmatharu1878 Жыл бұрын
Veere asi chand bhan de aa es babe ta apna ghar ni banya hje tk pind vich kudiya de mrg kevi seva le k je thag hona ajj kothi honde 10-12 sal ho gae seva krde nu sota hathi v rint te os kol ho v avda ni
@deepmatharu1878
@deepmatharu1878 Жыл бұрын
Eh ek kudi c munda v hai ni koi
@deepmatharu1878
@deepmatharu1878 Жыл бұрын
Baki sera banda eh
@nirmalsinghbrar4819
@nirmalsinghbrar4819 8 күн бұрын
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਪਤਰਕਾਰ ਨੂੰ
@karamjeetkaur6307
@karamjeetkaur6307 Жыл бұрын
ਆਪ ਕਿਸੇ ਦੀ ਸੇਵਾ ਕਰਨੀ ਨਹੀਂ ਦੂਜਿਆਂ ਨੂੰ ਕਰਨ ਨਹੀਂ ਦਿੰਦੇ ਵਿਹਲੜ ਲੋਕ ਦੂਜਿਆਂ ਦੀਆਂ ਲੱਤਾਂ ਖਿੱਚਦੇ ਲੋਕਾਂ ਤੋਂ ਪੈਸੇ ਮੰਗ ਕੇ ਲੰਗਰ ਛਕਾਉਣਾ ਬਹੁਤ ਵੱਡੀ ਸੇਵਾ ਹੈ ਤੇਰੇ ਬਾਪੂ ਦੀ ਉਮਰ ਦਾ ਬਾਬਾ ਹੈ ਘਰ ਵਿਚ ਆਪਣੇ ਬਾਪ ਦੀ ਇੰਨੀ ਹੀ ਕਰਦਾ ਹੋਣਾ ਤੂੰ
@JagbirSingh-dn6qg
@JagbirSingh-dn6qg Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@lakhbirsingh7485
@lakhbirsingh7485 Жыл бұрын
ਲੋਕਾਂ ਨੂੰ ਸੋਚਸਮਜ ਕੇ ਦਾਨ ਕਰਨਾ ਚਾਹੀਦਾ ਹੈ ਜੀ ਬਹੁਤ ਠੱਗ ਫਿਰਦੇ ਹਨ ਜੀ ਧੰਨਵਾਦ ਜੀ
@Navdeep6027-pz9xf
@Navdeep6027-pz9xf 5 ай бұрын
ਮੰਨਿਦਰ ਵੀਰੇ ਧੰਨਵਾਦ ਸਮੇਂ ਸਮੇਂ ਤੇ ਰੇਖ ਚ ਮੇਖ ਲਾਉਂਦਾ
@RajKumar-co5gh
@RajKumar-co5gh 8 ай бұрын
ਇਹ ਇਕੱਲਾ ਨਹੀਂ ਇਹੋ ਜਿਹੇ ਬਾਣੇ ਵਾਲੇ ਪੂਰੇ ਪੰਜਾਬ ਵਿੱਚ ਕਈ ਠੱਗਾਂ ਦੇ ਟੋਲੇ ਘੁੰਮਦੇ ਹਨ ਅਤੇ ਮੰਗਦੇ ਵੀ ਰੋਅਬ ਨਾਲ ਹ੍ਨ
@jaswinderaulakh7479
@jaswinderaulakh7479 Жыл бұрын
ਪੱਤਰਕਾਰ ਵੀਰ ਬਹੁਤ ਵਧੀਆ ਕੀਤਾ ਜਿਹੜੇ ਲੋਕ ਗੁਰੂ ਸਾਹਿਬ ਜੀ ਦੇ ਬਾਣੇ ਨੂੰ ਬਦਨਾਮ ਕਰਦੇ ਹਨ ਉਨ੍ਹਾਂ ਦੇ ਛਿੱਤਰ ਫੇਰੋ
@harjindersingh5826
@harjindersingh5826 Жыл бұрын
ਰਿਪੋਰਟਰ ਨੇ ਗਰਾਂਊਂਡ ਜ਼ੀਰੋ ਤੋਂ ਸਵਾਦ ਲਿਆ ਦਿੱਤਾ
@sandeepwarval3436
@sandeepwarval3436 4 ай бұрын
ਮਨਿੰਦਰ ਵੀਰ ਜੀ ਬਹੁਤ ਵਧੀਆ ਕੀਤਾ ਇਨ੍ਹਾਂ ਦਾ ਪਰਦਾਫਾਸ਼ ਕਰਕੇ
@sabibadhani
@sabibadhani 8 ай бұрын
ਪਰਚੀਆਂ ਕੱਟਣ ਵਾਲੇ ਤੇ ਪਰਚਾ ਹੋਣਾ ਚਾਹੀਦਾ ਸੀ।
@officialtv5953
@officialtv5953 Жыл бұрын
ਬਾਈ ਸਚੀ ਨਜ਼ਾਰਾ ਲਿਆ ਦਿੰਤਾ
@H.R.Bajakhana
@H.R.Bajakhana Жыл бұрын
ਬਾਈ ਜੀ ਜਮਾ ਸਹੀ ਗੱਲ ਆ ਇਹ ਜੋ ਬੰਦਾ ਪੈਸੇ ਕਠੇ ਕਰਦਾ ,ਇਹ ਮੇਰੀ ਦੁਕਾਨ ਤੋਂ ਵੀ ਬਹੁਤ ਵਾਰੀ ਪੈਸੇ ਲੈਕੇ ਗਿਆ ,ਤੇ ਨਲਦੀਆ ਦੁਕਾਨਾਂ ਤੋਂ ਵੀ,ਬਾਈ ਏ ਜੈਤੋ ਦੇ ਨੇੜਲੇ ਸਾਰੇ ਪਿੰਡਾ ਚੋ ਪੈਸੇ ਇਕਠੇ ਕਰਦਾ,ਏਨਾ ਨੂੰ ਤਾਂ ਯਰ ਫੰਡਿੰਗ ਹੀ ਬਹੁਤ ਜਿਆਦਾ ਹੁੰਦੀ ਆ,ਕੋਈ ਜਵਾਬ ਨਹੀਂ ਦਿੰਦਾ ,ਪਰ ਯੂਜ਼ ਗਲਤ ਹੋ ਰਿਹਾ ਆਵਦੇ ਘਰ ਭਰੀ ਜਾਂਦੇ ਆ, ਦਾਗ਼ ਲਾ ਰਹੇ ਆ ਬਾਨਾ ਸਾਹਿਬ ਜੀ ਨੂੰ ਏ ਫਿੱਟੇ ਲਾਹਨਤ ਹੈ
@RamanPreet-eh7fx
@RamanPreet-eh7fx Жыл бұрын
ਬਹੁਤ ਵਧੀਆਂ ਬਾਈ
@baldevverma4994
@baldevverma4994 9 ай бұрын
ਪੱਤਰਕਾਰ ਵੀਰ ਬਹੁਤ ਵਧੀਆ ਇਹੋ ਜਿਹੇ ਬੰਦਿਆਂ ਨੂੰ ਠੱਲ ਪਾਉਣੀ ਚਾਹੀਦੀ ਆ
@makhansingh3002
@makhansingh3002 Жыл бұрын
ਸਾਡੇ ਸ਼੍ਰੀ ਮੁਕਤਸਰ ਸਾਹਿਬ ਬਾਬਾ ਸੋਨੀ ਲੰਗਰ ਦੀ ਸੇਵਾ ਕਰਦਾ ਹਰ ਰੋਜ ਗੁਰੂ ਕਾ ਲੰਗਰ ਚੱਲਦਾ
@luckymaan9928
@luckymaan9928 Жыл бұрын
ਸਹੀ ਗੱਲ ਐ ਵੀਰ ਜੀ
@sagarmattu2670
@sagarmattu2670 Жыл бұрын
Hanji vir bahut vadia Baba ji
@talwindersingh463
@talwindersingh463 Жыл бұрын
Babe. De. Jotti. Faro. Chor. Baba.
@GurwinderSingh-v2k
@GurwinderSingh-v2k 4 ай бұрын
ਜਾਗਦੀ ਜਮੀਰ ਵਾਲਾ ਪੱਤਰਕਾਰ ਭਰਾ ਮਨਿੰਦਰਜੀਤ ਸਿੰਘ ਸਿੱਧੂ 22ਜੀ
@ramankumariee5318
@ramankumariee5318 Жыл бұрын
ਵਾਹਿਗੁਰੂ ਜੀ
@dsbatth9105
@dsbatth9105 8 ай бұрын
Very good ਮਨਿੰਦਰ ਸਿੰਘ ਜੀ
@mangatrai89
@mangatrai89 Жыл бұрын
ਐਵੇਂ ਦੇ ਬਹੁਤ ਲੋਕ ਗੁਰੂ ਸਾਹਿਬ ਦਾ ਦਿੱਤਾ ਹੋਇਆ ਬਾਨਾ ਪਾਕੇ ਲੋਕਾਂ ਨੂੰ ਲੁੱਟਣ ਤੇ ਹੋ ਗਏ ਸਭ ਤੋਂ ਵੱਧ ਬਦਨਾਮੀ ਇਹ ਲੋਕ ਕਰਦੇ ਨੇ
@opgurasingh915
@opgurasingh915 Жыл бұрын
ਬਹੁਤ ਹੀ ਸੇਵਦਾਰ ਹਨ ਜੋ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਪੰਜਾਬ ਤੋਂ ਬਾਹਰ ਜਾ ਕੇ ਲੰਗਰ ਲਗਾਓਣ ਦਾ ਕੀ ਫਾਇਦਾ ਹੈ ਓਹ ਭਰਾਵੋ ਲੋਕੋ ਤੁਹਾਡੇ ਪੰਜਾਬ ਦੇ ਪੰਜਾਬੀਆਂ ਨੂੰ ਭੂਖਾ ਮਾਰਿਆ ਜਾ ਰਿਹਾ ਹੈ ਤਾ ਤੁਸੀਂ ਵਧੀਆ ਅਮੀਰ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਨੂੰ ਲੰਗਰ ਛਕਾਉਣ ਲਈ ਜਾਂਦੇ ਹੋ ਤਾ ਉਹਨਾਂ ਲੋਕਾਂ ਨੂੰ ਕਿਹਾ ਕਰੈ ਕਿ ਜੋ ਸਾਡੇ ਪੰਜਾਬ ਵਿੱਚ ਗਰੀਬ ਮਜ਼ਦੂਰ ਹਨ ਭੂਖ ਪਿਆਸ ਨਾਲ ਮਰਦੇ ਹਨ ਇਹਨਾਂ ਨੂੰ ਲੰਗਰ ਤੁਸੀਂ ਖਵਾਇਆ ਕਰੋ ਜ਼ਰੂਰੀ ਹੈ ਅਤੇ ਦੀਲੀ ਵਿਚ ਵਿਧਵਾ ਕਲੋਨੀ ਦੇ ਹਾਲਾਤ ਬਹੁਤ ਹੀ ਮਾੜੇ ਭੈੜੇ ਹਨ ਅਤੇ ਦੀਲੀ ਦੇ ਗੁਰੂ ਘਰਾਂ ਵਿਚ ਵੀ ਰਾਤ ਦਿਨ ਲੰਗਰ ਲਗਾ ਕੇ ਭੲਈਆ ਤੋਂ ਜੂਤੀਆ ਖਾ ਰਹੇ ਹਨ ਅਤੇ ਅਤਵਾਦੀ ਕਹਿਦੇ ਹਨ ਪਤਾ ਨਹੀਂ ਪੰਜਾਬੀ ਲੋਕਾਂ ਨੂੰ ਕੀ ਹੋ ਗਿਆ ਹੈ ਸਿਰਫ ਆਪਣਾ ਨਾਮ ਚਮਕਾਉਣ ਲਈ ਆਪਣੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਕਿਓ ਓਹ ਭਰਾਵੋ ਗੁਰੂ ਜੀ ਦੇ ਵਿਚਾਰ ਅਨੁਸਾਰ ਚਲਣਾ ਚਾਹੀਦਾ ਹੈ ਨਹੀਂ ਤਾਂ ਬਹੁਤ ਹੀ ਮੁਸ਼ਕਲ ਆ ਰਹੀ ਹੈ
@kamaljot6246
@kamaljot6246 Жыл бұрын
ਸਮਾਜ ਸੇਵਾ ਜਾਂ NGO ਦੇ ਨਾਮ ਤੇ ਬੋਤ ਲੋਕ ਆਵਦੇ ਘਰ ਭਰਦੇ ਨੇ।
@GurwinderBarri
@GurwinderBarri 4 ай бұрын
ਇਹ ਜੋਤ ਜਿਹੀ ਪਾਈ ਵਾਲਿਆਂ ਤੇ ਬਿਲਕੁਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
@peetsingh6900
@peetsingh6900 Жыл бұрын
ਹੋ ਸਕਦਾ ਇਹਨਾ ਨੇ ਨਾ ਖਾਧਾ ਹੋਵੇ
@GurpreetSingh-wn8hx
@GurpreetSingh-wn8hx Жыл бұрын
ਇਹ ਸੱਭ ਚੋਰ ਨੇ ਮੇਰੇ ਵੀਰੋ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰ ਦਿਆ ਕਰੋ ਓਹ ਤੁਹਾਡੇ ਨਾਲ ਵੀ ਖੜਨਗੇ ਆਪਣੇ ਆਪਣੇ ਹੁੰਦੇ ਨੇ ।ਓਹਨਾ ਨੂੰ 500 ਰੁਪਏ ਨਹੀ ਕਦੇ ਦਿੱਤੇ ।
@radhekarishnaradhe1671
@radhekarishnaradhe1671 Жыл бұрын
Ohh v bhull jande yaar.... Road side te Chote chote bachiyan nu candy 🍭🍭🍭🍬🍭 de diyo jehri smile mildi aa boht sakoon milda..... Bachiyan nu khushi di jada lod hundi aaa....
@kulwindersingh-du6lt
@kulwindersingh-du6lt Жыл бұрын
ਬਿਲਕੁਲ ਸਹੀ, ਅਪਣਿਆ ਦੀ ਮਦਦ ਕਰ ਲਓ, ਇਹੋ ਜਹੇ ਲੋਕ ਬਾਨਾ ਪਾ ਕੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ। ਵੇਖੋ ਝੂਠਾ ਪੱਤਰਕਾਰ ਦੇ ਅੱਗੋ ਕਿਵੇ ਸਿਰ ਅੜਾਈ ਜਾਂਦਾ ਹੈ। ਵੱਡਾ ਸੇਵਾਦਾਰ ਇਹਨੇ ਠੇਕਾ ਲੇ ਲਿਆ ਸੇਵਾ ਦਾ।
@geminitravels662
@geminitravels662 Жыл бұрын
ਪੱਤਰਕਾਰ ਵੀਰ ਨੇ ਸੱਚ ਦਿਖਾਇਆ ਬਹੁਤ ਵਧੀਆ ਠੱਗਾਂ ਦੀ ਰੇਲ ਬਣਾਤੀ, Salute
@respectshortvideo216
@respectshortvideo216 Жыл бұрын
ਬਾਬਾ ਜੀ ਕਕਾਰਾ ਦੀ ਤਾਂ ਕਦਰ ਕਰ ਲਿਆ ਕਰੋ
@dildeepaktiwana1614
@dildeepaktiwana1614 Жыл бұрын
ਬਹੁਤ ਵਧੀਆ ਕੀਤਾ ਵੀਰੇ 🙏ਲੋੜ ਸੀ
@charnjitsingh9267
@charnjitsingh9267 Жыл бұрын
ਸਰਕਾਰ, ਨੂੰ,,ਵੀ, ਇਸ,, ਹਸਪਤਾਲ,ਵਾਰੇ,,ਸੋਚਣ ਦੀ,,ਜ਼ਰੂਰਤ,ਹੈ,, ਕਿੰਨੇ ,ਬੈਂਡ, ਪਏ ਹਨ ਮਰੀਜ਼ ਕਿਉਂ ਨਹੀਂ ਆਉਂਦੇ ਕੁਝ ਤਾਂ ਕਾਰਨ, ਹੋਵੇਗਾ
@parkashkaur9226
@parkashkaur9226 Жыл бұрын
ਬਹੁਤ ਵਧੀਆ ਕੰਮ ਕੀਤਾ ਬੇਟਾ ਜੀ
@Armaaan696
@Armaaan696 8 ай бұрын
ਲੰਗਰ ਦੇ ਨਾ ਤੇ ਗਰਾਹੀਆਂ ਅੱਜ ਕੱਲ ਧੰਦਾ ਬਣ ਕੇ ਹੀ ਰਹਿ ਗਿਆ
@ਅਰਦਾਸਫਾਊਂਡੇਸ਼ਨ
@ਅਰਦਾਸਫਾਊਂਡੇਸ਼ਨ 8 ай бұрын
ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ
@AvtarSingh-ee4cl
@AvtarSingh-ee4cl Жыл бұрын
ੲਿਹਨਾ ਨੇ ਸਿੱਖੀ ਨੂੰ ਬਦਨਾਮ ਕਰਤਾ,?ਵਾਹਿਗੁਰੂ ਜੀ,?
@mannajhamat2482
@mannajhamat2482 4 ай бұрын
ਵੀਰ ਬੋਹੁਤ ਵਧੀਆ ਕੀਤਾ
@hdmsidhu2912
@hdmsidhu2912 Жыл бұрын
Satnam Waheguru ji 🙏
@SunnyRai.u.s.a
@SunnyRai.u.s.a 4 ай бұрын
ਅਣਥੱਕ ਅਤੇ ਅਨ ਧੜਕ ਪਤਰਕਾਰ ਅਤੇ ਚੈਨਲ ਲੋਕ ਅਵਾਜ਼ ਟੀ ਵੀ ਜੇਕਰ ਸਾਰੇ ਚੈਨਲਾਂ ਦੇ ਵਿੱਚ ਇੱਕ ਇੱਕ ਪਤਰਕਾਰ ਇਹੋ ਜਿਹਾ ਅਲੜ ਜਿਹਾ ਹੋਵੇ ਤਾਂ ਮੇਰੇ ਦੇਖਣ ਵਿੱਚ ਪੰਜਾਬ ਬਚ ਜਾਊ ਤੇ ਪੰਜਾਬ ਸਿੱਧੇ ਰਾਹ ਪਾ ਦੇਣਗੇ 👍 ਬਹੁਤ ਵਧੀਆ ਕੰਮ ਬਾਈ ਮਨਿੰਦਰ ਬੱਸ ਏਦਾਂ ਹੀ ਧੱਕ ਪਾ ਕੇ ਰੱਖ 👍💯🔥💗🌷💗🌹💞💕
@GurjantSingh-ri3bl
@GurjantSingh-ri3bl Жыл бұрын
Good job Waheguru ji chardikla vich rakhan patarkaar veer nu
@fatehsingh6688
@fatehsingh6688 Жыл бұрын
ਪਾਪ ਨਾ ਕਰ ਬੰਦਿਆ।।। ਆਪ ਦਾ ਢਿੱਡ ਭਰਨ ਲਈ ਇਹ ਸੇਵਾ ਚੱਲ ਰਹੀ ਹੈ।
@bootasingh7792
@bootasingh7792 Жыл бұрын
ਪਿਆਰੇ ਵੀਰ ਜੀ ਵਧੀਆ ਉਪਰਾਲਾ ਕੀਤਾ ਧੰਨਵਾਦ 2/3 ਦਿਨ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਉਹ ਹਰ ਮਹੀਨੇ ਆਪਣੇ ਲੰਗਰ ਦੇ ਖਰਚੇ ਸਬੰਧੀ ਡਾਇਟਾ ਆਨ ਲਾਈਨ ਪਾਇਆ ਕਰਨਗੇ ਬਹੁਤ ਵਧੀਆ ਗੱਲ ਹੈ ਪਰ SGPC ਨੂੰ ਕੀ ਸਪ ਸੁੰਘ ਗਿਆ ਇਹ ਵੀ ਆਪਣੇ ਅਧੀਨ ਆਉਦੇ ਗੁਰੂਘਰਾਂ ਦੇ ਲੰਗਰਾਂ ਦਾ ਹਿਸਾਬ ਕਿਤਾਬ ਆਇਨ ਲਾਈਨ ਨੈਟ ਤੇ ਪਾਇਆ ਕਰਨ ਤਾਂ ਕਿ ਜਨਤਾ ਨੂੰ ਲੰਗਰ ਪਰ ਹੁੰਦੇ ਖਰਚੇ ਸਬੰਧੀ ਜਾਣਕਾਰੀ ਮਿਲੇ। ਪਰ ਮੈਨੂੰ SGPC ਪਰ ਯਕੀਨ ਨਹੀ ਹੈ ਕਿ ਇਹ ਕੋਈ ਅਜਿਹਾ ਕੰਮ ਨਹੀ ਕਰਨਗੇ ਜਿੱਥੇ ਪਾਰਦਰਸ਼ੀ ਹੋਵੇ।ਬਾਕੀ ਮਾਨ ਸਾਹਿਬ ਨੇ ਵੀ ਕਿਹਾ ਸੀ ਗੁਰਦੁਆਰਿਆਂ ਚੋ ਗੋਲਕਾਂ ਚੁੱਕ ਦਿਓ ਸਭ ਠੀਕ ਹੋ ਜਾਵੇਗਾ ਪਰ ਕਈ ਭੇਡਾਂ ਨਰਾਜ ਹੋ ਗਈਆਂ ।ਲੋਕੋ ਜਿਹੜੇ ਜਥੇਦਾਰ ਲੱਖਾਂ ਰੁਪਏ ਤਨਖਾਹ ਤੁਹਾਡੇ ਦਸਵੰਧ ਦੀ ਲੈ ਰਹੇ ਹਨ ਜੇਕਰ ਤੁਸੀ ਆਪਣਾ ਏਕਾ ਵਿਖਾਉਗੇ ਇਹ ਜਥੇਦਾਰ ਆਪਣੀ ਔਕਾਤ ਵਿਚ ਰਹਿਣਗੇ ਰੋਟੀ ਟੁੱਕ ਤੱਕ ਲੇਲਹੜੀਆਂ ਕੱਢਦੇ ਵਿਖਾ ਦਿਆਂਗੇ
@AmarjitSingh-eq3rl
@AmarjitSingh-eq3rl Жыл бұрын
ਤੁਹਾਡੀ ਸੂਈ ਐਸਜੀਪੀਸੀ ਤੇ ਅਟਕ ਜਾਂਦੀ ਹੈ ਇੰਡੀਆ ਵਿਚ ਕਖਦਾ6 ਕੰਮ ਪਾਰਦਰਸ਼ੀ ਹੈ ਇਹ ਵੀ ਦੱਸੋ
@ParamjitKaur-bp4de
@ParamjitKaur-bp4de Жыл бұрын
ਗੋਬਿੰਦ ਭਾਓ ਭਗਤ ਕਾ ਭੂਖਾ । ਗੋਲਕਾਂ ਚ ਮਾਇਆ ਪਾਓਣੀ ਬੰਦ ਕਰੋ । ਸਾਰੇ ਮਾਇਆਧਾਰੀ ਨਾਗ ਕੁੰਡਲੀ ਚੋਂ ਬਾਹਰ ਆ ਜਾਣਗੇ ।
@Rinkukhurdvlogs
@Rinkukhurdvlogs Жыл бұрын
ਪੱਤਰਕਾਰ ਵੀਰ ਨੂੰ ਸਲਇਉਟ ਆ
@JagdeepSingh-cr4lc
@JagdeepSingh-cr4lc 4 ай бұрын
ਇਹੋ ਜਿਹੇ ਦੱਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ
@mohitb003
@mohitb003 Жыл бұрын
Good job maninder bai, bht vdia suneha
@vinaygill2141
@vinaygill2141 8 ай бұрын
ਲੋਕ ਸੇਵਾ ਦੇ ਨਾਂ ਤੇ ਬਹੁਤ ਵੱਡਾ ਧੋਖਾ ਹੁੰਦਾ ਹੈ, ਇਸ ਤਰ੍ਹਾਂ ਦੇ ਲੋਕਾਂ ਦੀ ਛਿੱਤਰ ਪਰੇਡ ਦੀ ਸੇਵਾ ਕਰਨੀ ਚਾਹੀਦੀ ਹੈ
@sunnysinghnath7006
@sunnysinghnath7006 Жыл бұрын
ਵੀਰ ਜੀ ਸਾਡੇ ਪੰਜਾਬੀ ਲੰਗਰ ਲਾਉਂਦੇ ਤਾਂ ਹੈ ਪਰ ਆਪਣਾ ਆਪ ਜਿਆਦਾ ਵਿਖਾਉਂਦੇ ਨੇ ਲੰਗਰ ਤਾ ਹਿੰਦੂ ਵੀ ਲਾਉਂਦੇ ਨੇ ਉਨ੍ਹਾਂ ਕਦੇ ਨਹੀਂ ਕਿਹਾ ਲੰਗਰ ਬਾਬੇ ਨਾਨਕ ਦਾ ਏ ਬੰਦੇ ਦੀ ਔਕਤ ਨਹੀਂ ਕਿਸੇ ਨੂੰ ਰੋਟੀ ਖਵਾ ਸਕੇ
@hardevsingh711
@hardevsingh711 Жыл бұрын
ਪਤਰਕਾਰ ਵੀਰ ਦਾ ਓਪਰਾਲਾ ਬਹੁਤ ਹੀ ਵਧੀਆ ਵੀਰ ਜੀ ਇਹ ਲੋਕ ਕਿਰਤਘਨ ਹੈ ਇਹ ਗੁਰੂ ਮਹਾਰਾਜ ਦਾ ਬਾਣਾ ਪਾ ਸਿੱਖੀ ਨੂੰ ਬਦਨਾਮ ਕਰਦੇ ਨੇ।ਵੀਰ ਆਪ ਇਹਨਾ ਤੇ ਕਨੂੰਨੀ ਕਾਰਵਾਈ ਕਰਵਾਉ।
@amarjeetsinghdhillon232
@amarjeetsinghdhillon232 Жыл бұрын
Salute veer nu
@jagtarwander8162
@jagtarwander8162 Жыл бұрын
ਬਹੁਤ ਵਧੀਆ ਕੀਤਾ ਭਰਾ ਲੋਕਾਂ ਨੇ ਧੰਦੇ ਈ ਤੋਰ ਰੱਖੇ ਹਨ
@gurdeepchahal4479
@gurdeepchahal4479 Жыл бұрын
Very good God bless you brother 🙏 all team member
@jagdevkaur3144
@jagdevkaur3144 8 ай бұрын
🎉❤🎉❤🎉❤ ਬਹੁਤ ਹੀ ਵਧੀਆ ਪੱਤਰਕਾਰੀ ਸ਼ਾਬਾਸ਼ ਬੇਟਾ ਜੀ ਬਹੁਤ ਬਹੁਤ ਧੰਨਵਾਦ
@harmailsingh6472
@harmailsingh6472 Жыл бұрын
ਹੂ ਹੂ ਬਾਬਾ ਮੰਨ ਗਏ। ਧੰਨਞਾਦ
@SukhdevSingh-mg6ps
@SukhdevSingh-mg6ps Жыл бұрын
ਬਹੁਤ ਵਧੀਆ ਜੀ
@RajniSharma-tc5tf
@RajniSharma-tc5tf Жыл бұрын
Great job veer g well done,keep it up
@ManjeetSohi
@ManjeetSohi 5 ай бұрын
Very good ਮਨਿੰਦਰ ਵੀਰ
@preetsukh601
@preetsukh601 Жыл бұрын
Wah bai...Bht vdia vir sach dikha k Bht vdia kita 🙏🙏🙏♥salout aa bai tenu
So Cute 🥰 who is better?
00:15
dednahype
Рет қаралды 19 МЛН