ਦਾਨ ਸਿੰਘ ਵਾਲੇ ਗਰੀਬਾਂ ਦੇ ਘਰਾਂ ਦੀ ਅੱ..ਗ ਨੂੰ ਪੁਲਿਸ ਤੇ ਸਰਕਾਰ ਨੇ ਧੂਣੀ ਵਾਂਗ ਸੇਕਿਆ,ਦਲਿਤਾਂ ਦੀ ਜਗ੍ਹਾ ਜੇ ਕੋਈ

  Рет қаралды 21,261

LOK AWAZ TV

LOK AWAZ TV

Күн бұрын

Пікірлер: 100
@hemraj1901
@hemraj1901 12 күн бұрын
ਵੀਰ ਮਨਿੰਦਰ ਸਿੱਧੂ ਜੀ ਧੰਨਵਾਦ ਗਰੀਬ ਪਰਿਵਾਰਾਂ ਦੀ ਅਵਾਜ਼ ਚੁੱਕਣ ਲਈ
@KuldeepSingh-nx3lc
@KuldeepSingh-nx3lc 12 күн бұрын
ਧੰਨਵਾਦ ਐਡਵੋਕੇਟ ਜੀ ਗਰੀਬਾ ਦੀ ਆਵਾਜ ਬੁਲੰਦ ਕਰਨ ਲਈ ਜੀ
@jasveersinghgill23023
@jasveersinghgill23023 12 күн бұрын
ਸਰਦਾਰ ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਦੇ ਵਸ ਦੀ ਗੱਲ ਨਹੀਂ ਹੈ
@bahadursingh9718
@bahadursingh9718 12 күн бұрын
ਪੱਤਰਕਾਰ ਵੀਰੇ ਤੁਸੀਂ ਪਹਿਲਾਂ ਵੀ ਗਰੀਬਾਂ ਦੀ ਆਵਾਜ਼ ਉਠਾਈ ਹੈ। ਅੱਜ ਐਡਵੋਕੇਟ ਵੀਰ ਨੂੰ ਨਾਲ ਲੈਕੇ ਸੱਚਾਈ ਸਾਹਮਣੇ ਲਿਆਂਦੀ। ਭੰਡਾਂ ਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਸੀਨ ਤਾਂ ਫਿਲਮਾਂ ਤੋਂ ਭੈੜੇ ਸੀ।ਅੱਠ ਘਰਾਂ ਨੂੰ ਅੱਗ ਸ਼ਰੇਆਮ ਸਾਰੀ ਰਾਤ ਲਾਉਂਦੇ ਰਹੇ। ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਆਇਆ। ਸ਼ਰਮ ਦੀ ਗੱਲ ਹੈ।
@ArshdeepSingh-oh4qk
@ArshdeepSingh-oh4qk 12 күн бұрын
ਪੰਜਾਬ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਅਮ੍ਰਿਤ ਪਾਲ ਖਾਲਸਾ ਜੀ ਨੂੰ ਸਪੋਟ ਕਰੋ ਜੀ
@sonyfoujigurdaspur
@sonyfoujigurdaspur 12 күн бұрын
ਇਹੋ ਜਿਹੇ ਦੱਲੇ ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@manigill1345
@manigill1345 12 күн бұрын
ਦੋਸੀਆ ਤੇ ਦੇਸ਼ ਧੋ੍ਹੀ ਦਾ ਪਰਚਾ ਦਰਜ ਕੀਤਾ ਜਾਵੇ
@Davinder-g9k
@Davinder-g9k 12 күн бұрын
ਬਾਈ ਦੀਆਂ ਗੱਲਾਂ ਬਹੁਤ ਘੈਂਟ ਨੇਂ। ਇਸਤਰਾਂ ਦੇ ਨੌਲਜ ਵਾਲੇ ਨੌਂਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ।
@BalkarSingh-dc1oq
@BalkarSingh-dc1oq 12 күн бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
@SatgurSingh-ug3gg
@SatgurSingh-ug3gg 12 күн бұрын
ਬਹੁਤ ਹੀ ਵਧੀਆ ਜੀ
@JagseerSingh-cz3hk
@JagseerSingh-cz3hk 12 күн бұрын
ਪਿੰਡ ਨੇ ਗਰੀਬਾਂ ਦਾ ਸਾਥ ਦੇਣਾ ਸੀ ਬਾਹਰੋਂ ਪਿੰਡ ਦੇ ਵਿੱਚ ਗੁੰਡੇ ਆ ਕੇ ਇਹਨਾਂ ਨੁਕਸਾਨ ਕਰ ਦਿੱਤਾ ਹੈ
@JaswantSingh-fg3qs
@JaswantSingh-fg3qs 12 күн бұрын
ਭਗਵੰਤ ਮਾਨ ਸਰਕਾਰ ਫੈਲ ਹੈ।ਸੱਭ ਤੋਂ ਵੱਧ ਘਟੀਆ ਸਰਕਾਰ,।ਸੱਚ ਨੂੰ ਉਜਾਗਰ ਕਰਨ ਵਾਲੇ ਦੋਵਾ ਵੀਰਾ ਦਾ ਬਹੁਤ ਬਹੁਤ ਧੰਨਵਾਦ
@SardoolsinghKang
@SardoolsinghKang 12 күн бұрын
ਜੋ ਹੋਇਆ ਬੁਰਾ ਹੋਇਆ ਪਰ ਵੀਰ ਜੀ ਜਾਤਾਂ ਧਰਮਾਂ ਦੇ ਨਾਂ ਤੇ ਰੋਟੀਆਂ ਨਾ ਸੇਕੋ ਇਸ ਤਰਾਂ ਅਸਲ ਗੁਨਾਹਗਾਰਾ ਦੇ ਕਾਰਨਾਮੇ ਲੁਕੇ ਰਹਿ ਜਾਂਦੇ ਨੇ
@KARAMJITSINGH-r3v
@KARAMJITSINGH-r3v 12 күн бұрын
ਸੀ ਵੀ ਆਈ ਅਜੇਸੀ ਤੋਂ ੲਇਨਕੁਆਰੀ ਕਰਵਾੲਈ ਜਾਵੇ
@bugachak6457
@bugachak6457 12 күн бұрын
ਸਲਾਮ
@dholasingh4994
@dholasingh4994 12 күн бұрын
Right ✅️
@RajKumar-ob1es
@RajKumar-ob1es 12 күн бұрын
Excellent views
@singhguru9132
@singhguru9132 12 күн бұрын
ਹੁਣ ਕਿੱਥੇ ਗਏ ਸੀ ਧਰਮ ਦੇ ਠੇਕੇਦਾਰ,, ਹੁਣ ਕੁੱਥੇ ਸੀ ਕਿਸਾਨ ਜੱਥੇਬੰਦੀਆਂ,???????????????????????????///??????
@RupyTohra
@RupyTohra 12 күн бұрын
Right
@komalpreetsingh2829
@komalpreetsingh2829 12 күн бұрын
Very, nice ❤, 👍
@balwantsingh6251
@balwantsingh6251 12 күн бұрын
ਗਰੀਬ ਇਕੱਠੇ ਨਹੀਂ ਹੁੰਦੇ ਗਰੀਬਾਂ ਨਾਲ ਕੋਈ ਨਹੀਂ ਖੜ੍ਹਦਾ ਕਿਸਾਨਮਜ਼ਦੂਰ ਏਕਤਾ ਦਾ ਨਾਅਰਾ ਕਿੱਧਰ ਗਿਆ
@balshindersingh4274
@balshindersingh4274 12 күн бұрын
ਪੁਲਿਸ ਤੇ ਦਵਾ ਬੁਹੁਤ ਹੈ
@Nirbhai-x2o
@Nirbhai-x2o 5 күн бұрын
ਵੀਰ ਮਨਿੰਦਰ ਸਿੰਘ ਦੀ ਅਵਾਜ,ਤੋਂ ਲਗਦਾ ਸੀ ਇਹ ਰਿਪੋਰਟਰ,ਅੰਦਰੋ ਬਲੂਦਰਿਆ,ਗਿਆ ਉਸ ਦਿਨ ਅਵਾਜ ਗੜਕਦੀ ਸੀ
@JagjitSingh-vx9bz
@JagjitSingh-vx9bz 12 күн бұрын
ਬਠਿੰਡੇ ਦੀ MP ਬੀਬੀ ਬਾਦਲ ਕਿੱਥੇ ਆ ਹੁਣ । ਗਰੀਬਾਂ ਦੀ ਸਾਰ ਲੈਣ ਨਹੀ ਆਈ । ਵੋਟਾਂ ਮੰਗਣ ਵੇਲੇ ਭੱਜੀ ਫਿਰਦੀ ਸੀ ।
@balwantsingh6251
@balwantsingh6251 12 күн бұрын
10.10 ਲੱਖ ਰੁਪਏ ਸਰਕਾਰ ਨੂੰ ਦੇਣੇ ਚਾਹੀਦੇ ਹਨ ਉਨ੍ਹਾਂ ਗਰੀਬਾਂ ਨੂੰ ਘਰ ਬਣਾਉਣ ਲਈ
@Manjitsingh-g1t
@Manjitsingh-g1t 12 күн бұрын
Good bro ❤
@MandeepKaur-km1rt
@MandeepKaur-km1rt 10 күн бұрын
ਗਲਤ ਲੋਕਾਂ ਦੇ ਹੱਥ ਸਰਕਾਰ ਦੀ ਵਾਗਡੋਰ ਹੈ।
@MahipalSingh-br9do
@MahipalSingh-br9do 12 күн бұрын
Bahut hi sarm ali gal a Punjab ly
@NabiMuhmad
@NabiMuhmad 12 күн бұрын
ਜੇ ਜੱਟਾਂ ਦੀਆਂ ਪਾਰਟੀਆਂ ਨੂੰ ਵੋਟਾਂ ਪਾਓਗੇ ਤਾਂ ਨਤੀਜੇ ਇਸ ਤਰ੍ਹਾਂ ਦੇ ਹੀ ਹੋਣਗੇ ਜੇ ਚਮਾਰ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਦੇਣਗੇ ਤਾਂ ਪੰਜਾਬ ਦੇ ਵਿੱਚ ਦਲਿਤਾਂ ਦੇ ਲਈ ਬਦਲਾਵ ਆਊਗਾ ਨਹੀਂ ਤਾਂ ਕਦੀ ਵੀ ਨਹੀਂ
@NAVDEEP-k4k
@NAVDEEP-k4k 12 күн бұрын
ਨਹੀਂ ਵੀਰੇ ਏ ਜਾਤ ਪਾਤ ਦੀ ਗੱਲ ਨੀਂ ਇੰਨਸਾਨੀਅਤ ਨਾ ਦੀ ਵੀ ਕੋਈ ਚੀਜ਼ ਹੁੰਦੀ ਐ ਇਹੋ ਸਮੇਂ ਤਾਂ ਪੱਥਰ ਵੀ ਪਿਗੱਲ ਜਾਂਦਾ ਹੁਣ ਤਾਂ ਦੁੱਖ ਤਾਂ ਇਸ ਗੱਲ ਦਾ ਵੀਰੇ ਵੀ ਆਪਾਂ ਨੇ ਇਹੋ ਜਿਹੀ ਸਰਕਾਰ ਚੁਣ ਲੇਈ
@fatehsingh5898
@fatehsingh5898 12 күн бұрын
Hor PA lo vota
@hardevsinghhardevsingh8662
@hardevsinghhardevsingh8662 12 күн бұрын
Bhai jaat nal tenu bada gussa hai jaat ne he avaj uthai hai tenu kissa gal da pata nahi Ave comment kar reha ja ke dekh tu gar batha batha likh reha joota kon hai oh jaat hai tu bol ke dekh lai
@hardevsinghhardevsingh8662
@hardevsinghhardevsingh8662 12 күн бұрын
Bhai parvinder singh kon hai tenu pata jaat hai tusi be live ho ke bolo khul ke bolo
@jagsirsingh2326
@jagsirsingh2326 12 күн бұрын
Very good Advocate Sahab
@REHBAR777
@REHBAR777 12 күн бұрын
Good job bro......
@JagdevSingh-t5b
@JagdevSingh-t5b 12 күн бұрын
Very good bi🎉🙏🙏🌹🌹⛳⛳
@BaljeetSingh-fr3by
@BaljeetSingh-fr3by 12 күн бұрын
🙏🙏🙏🙏🙏
@RajaKhosla-t9i
@RajaKhosla-t9i 12 күн бұрын
Lok awaz tv very good 🙏🙏👍👍🙋🙋🙋
@sehajbai8825
@sehajbai8825 12 күн бұрын
ਬਹਜਨ ਸਮਾਜ ਪਾਰਟੀ ਨੂੰ ਅੱਗੇ ਲਿਆਓ
@kuldeepsingh-fv7jh
@kuldeepsingh-fv7jh 12 күн бұрын
😢😢
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ 11 күн бұрын
ਦਾਨ ਸਿੰਘ ਵਾਲਾ ਦੇ ਸਰਪੰਚ ਤੇ ਹਲਕੇ ਹੋਏ ਐਮ,ਐਲ,ਏ ਤੇ ਕਾਰਵਾਈ ਹੋਣੀ ਚਾਹੀਦੀ ਹੈ , ਨਸ਼ਾ ਵਿਕਾਉਣ ਵਾਲਾ ਪਿੰਡ ਦਾ ਸਰਪੰਚ ਤੇ ਹਲਕੇ ਦਾ ਐਮ,ਐਲ,ਏ ਅਤੇ ਐਸ,ਐਚ,ਓ ਇਹਨਾ ਤੇ ਕਾਰਵਾਈ ਹੋਣੀ ਚਾਹੀਦੀ
@RameshKumar-fr1vz
@RameshKumar-fr1vz 12 күн бұрын
ਸਤਸ੍ਰੀਕਾਲ ਨਮਸਤੇ ਰਾਮ ਰਾਮ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਸਾਰੇ ਹਿੰਦੁਸਤਾਨ ਚੋਂ ਵੱਧ ਜਯਚੰਦ ਪੰਜਾਬ ਦੇ ਵਿਚ ਰੱਜਕੇ ਬੇਸ਼ਰਮੀ ਹੱਦਾਂ ਪਾਰ ਕਰ ਗਈ ਬਾਈ ਜੀ ਹਦੋਂ ਵੱਧ ਲੈਣੋਂ ਪਾਰ ਕੀ ਲੈਣਾਂ ਪਟੱਕੇ ਜੇਬਾਂ ਚ ਪਾ ਲਈਆ ਬੇਸ਼ਰਮਾਂ ਨੇ ਸਾਰੇ ਪਿੰਡ ਚੋਂ ਕਿਸੇ ਦੀ ਜ਼ਮੀਰ ਨਹੀਂ ਜਾਗੀ ਫਿਰ ਪੰਜਾਬ ਤੋਂ ਜਾਂ ਦੇਸ਼ ਕੋਲੋਂ ਕਾਹਦੀ ਉਮੀਦ ਰੱਖਦੇ ਹੋ ਤਾਹੀਂ ਪ੍ਰਵਾਸੀਆਂ ਗਾੰਡ ਕੁੱਟਦੇ ਮਾਰਦੇ ਹਨ ਟੱਕਾ ਕੇ ਲੱਖ ਦੀ ਲਾਹਨਤ ਬੇਸ਼ਰਮਾਂ ਨੂੰ ਇੱਕ ਇੱਕ ਗੱਲ ਸਹੀ ਹੈ ਵਕੀਲ ਸਾਹਬ ਤੇ ਮਨਿੰਦਰ ਸਿੰਘ ਜੀ ਦੀ ਧੰਨਵਾਦ ਸ਼ੁਕਰਿਆ ਜੀ 🙏🙏🙏🙏
@sisong1963
@sisong1963 12 күн бұрын
🙏
@HardeepSingh-f8b
@HardeepSingh-f8b 12 күн бұрын
Very,Good,Veer,ji,Very,Nice,ji Dosin,Nu,Saja,Deo,Ji,Fanci,Deo,Ji
@VeerpalSekhon-z7z
@VeerpalSekhon-z7z 12 күн бұрын
❤❤🎉
@gurmailsinghchahal910
@gurmailsinghchahal910 12 күн бұрын
🌹🌹🌹🙏🙏
@PinkiKaur-qr6uk
@PinkiKaur-qr6uk 6 сағат бұрын
😢 Good 👍👍
@gurmailsinghchahal910
@gurmailsinghchahal910 12 күн бұрын
🌹💗💗🌹🌹🙏
@Punjabi-f9b
@Punjabi-f9b 12 күн бұрын
ਵਿਰੋਧੀਆਂ ਪਾਰਟੀਆਂ ਵਲੋਂ ਇਹ ਮੁੱਦਾ ਕੈਸ਼ ਨਹੀਂ ਕੀਤਾ ਗਿਆ ਨਹੀਂ ਤਾ ਆਮ ਪਾਰਟੀ backfoot ਤੇ ਹੋਣੀ ਸੀ
@malkiatsingh6034
@malkiatsingh6034 12 күн бұрын
SAVE PEOPLE SAVE PUNJAB DALITS STRICT ACTION AGAINST GUILTY WITHOUT ANY STATUS
@pargatsingh-tv3sg
@pargatsingh-tv3sg 10 күн бұрын
very nice speeh bro
@bhupindersinghguru3244
@bhupindersinghguru3244 12 күн бұрын
ਅਸੀਂ ਝਾੜੂ ਕੱਠਾਂ ਕਰਦੇ ਕਰਦੇ ਗੱਦ ਹੀ ਕੱਠਾ ਕਰ ਲਿਆ
@Gurmeet-iy7nj
@Gurmeet-iy7nj 12 күн бұрын
bilkul Theek veer ji
@fatehsingh5898
@fatehsingh5898 12 күн бұрын
Hor PA lo vota Aam Admi nu
@KalaJk-m8b
@KalaJk-m8b 12 күн бұрын
ਬਾਈ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਰਾਤੋ ਰਾਤ UAPA ਲਗਾ ਸਕਦੀ ਹੈ ਹਕੂਮਤ ਗਰੀਬ ਘਰਾਂ ਵਿੱਚ ਲੱਗੀ ਅੱਗ ਸੇਕਣ ਸ਼ਿਵਾਏ ਕੁਝ ਵੀ ਨਹੀਂ ਕਰ ਸਕਦੀ ਬਹੁਤ ਹੀ ਸ਼ਰਮਨਾਕ ਹਰਕਤ ਹੈ ਇਹ
@KaramjeetSingh-zi3vl
@KaramjeetSingh-zi3vl 10 күн бұрын
ਬਹੁਤ ਬਹੁਤ ਮਾੜਾ ਕੀਤਾ
@HarbansLal-ks3ts
@HarbansLal-ks3ts 11 күн бұрын
Manadar.g.satsri.akal.22.g
@ayeshasidhu5519
@ayeshasidhu5519 12 күн бұрын
Eik bhe news paper nay khabr nahi lai
@JagdevSingh-t5b
@JagdevSingh-t5b 12 күн бұрын
🎉🎉🎉🙏🙏🌹🌹🌹🌹
@krishansingh786
@krishansingh786 11 күн бұрын
ਇਹ ਮਾੜੀ ਅਫਸਰਸ਼ਾਹੀ ਦੀਆਂ ਨਿਸ਼ਾਨੀਆਂ ਹਨ,
@kaurjapp998
@kaurjapp998 12 күн бұрын
GaribadaGuruSabSathDenga
@SukhdevSingh-z1v
@SukhdevSingh-z1v 12 күн бұрын
Anna kanoon anni sarkaar
@SonyCheema-q7r
@SonyCheema-q7r 12 күн бұрын
Punjab police paise lye to bina Koi km nHi krdi bai eh sach a
@SukhdevSingh-z1v
@SukhdevSingh-z1v 12 күн бұрын
Ikk hall khalsa raaj
@ManjeetSingh-mr1oj
@ManjeetSingh-mr1oj 12 күн бұрын
Veer ji Sarpanch ty Malibhukat C
@SwaranSingh47-e5o
@SwaranSingh47-e5o 12 күн бұрын
Yeh❤waras🎉de🎉heer😂1947😮partion😮amrita paritam😮eek rohi see dhee punjab de nahi bhitinda too tikh paye wan grib janam be asrie rab
@ronkeyramronkey9390
@ronkeyramronkey9390 12 күн бұрын
S H O and Duty Off dy ve Bach ve nasa karn gy By Gar HonGy Dile Kary kete
@MohinderSingh-sc6wg
@MohinderSingh-sc6wg 12 күн бұрын
Yerri. Good advocate sb these people are responsible to ruin. Punjab
@MohinderSingh-sc6wg
@MohinderSingh-sc6wg 12 күн бұрын
Kíne pade likhe log ne jihre is maslle te amritlal jindabad fudu
@jagtarsingh5198
@jagtarsingh5198 12 күн бұрын
govt system help kare
@Jagjitsingh-x6q
@Jagjitsingh-x6q 12 күн бұрын
Harsimrat kaur Badal hun kithe hai . Akali Dal nu sharm aouni chahidi hai .
@hardevsinghhardevsingh8662
@hardevsinghhardevsingh8662 12 күн бұрын
Bhai kissan sath de rahi ne tusi de do 10 10 lakh
@sunnybenipal2
@sunnybenipal2 12 күн бұрын
ਮਨਿੰਦਰਜੀਤ ਸਿੱਧੂ ਵੀਰ ਜੀ ਬਾਦਲ ਦਲ ਨੂੰ ਭੰਡਣ ਦੀਆ ਖ਼ਬਰਾ ਚਲਾਉ. ਵਧੀਆ ਵਿਊ ਸੋਹਣੀ ਕਮਾਈ.🎉
@gurmailsinghcoach8099
@gurmailsinghcoach8099 12 күн бұрын
Y g jdo sarpanch te MLA da kamou puter howe police ke kare jdo ke ehe DGP da te mukh mantry da koe bean auna caheda c police agg lagoun to bad dosre dey 10 baje a rahe hae MLA ta pehla mujrema de Ghar gaeya fer dosrea daghar dekh ke 1. 1 loe de. Gaeya ehe sab MLA te sarpanch he gahla mala kare ja rahe han gerftare ta karle ke gll petrol bumb banae our kerpana kethe gaeya police es mamle nu keo daba rahe a koe kisan majdoor ekta ne kank 34 35 rs kelo ho rahe hae majdora ne mull lae ke kahne a ke gll ona lae price ghat kar rahe han jekar khuj bande jote warge muda na chukde ta parcha v darjja nahe hona c
@ayeshasidhu5519
@ayeshasidhu5519 12 күн бұрын
Veer sara mla tay sarpanch de seh nal hoya greeb ta sapanch day davke nal dar janda eina bada camm nahi kar sakda jay seh na hove ja fir nashe vale han
@SorabSahota
@SorabSahota 12 күн бұрын
🌹🌹🌹🌹🌹🌹🌺🌺🌺6gg
@manjitsingh3898
@manjitsingh3898 12 күн бұрын
ਹਾਲੈ ਤਾਂ ਵੀਰ ਇਹ ਖਾਲਿਸਤਾਨ ਦੀ ਮੰਗ ਕਰਦੇ ਛੋਟੀਆਂ ਜਾਤਾਂ ਨੂੰ ਕੁੱਟਣ ਵਾਸਤੇ ਇਹ ਕਿਹੜੇ ਖਾਲਸਾ ਰਾਜ ਦੀ ਗੱਲ ਕਰਦੇ
@NAVDEEP-k4k
@NAVDEEP-k4k 12 күн бұрын
ਮਨਿੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਦੇਖਲੋ ਇੱਕ ਸ਼ਰਾਬੀ ਬੰਦੇ ਨੇ ਸਾਰੇ ਪੰਜਾਬੀਆਂ ਨੂੰ ਬੁੱਧੂ ਬਣਾ ਤਾ ਪਰ ਇਸ ਬੰਦੇ ਤੋਂ ਲੋਕਾਂ ਦੀਆਂ ਵਦੁਆਵਾਂ ਝੱਲੀਆਂ ਨੀ ਜਾਣੀਆਂ ਹੁਣ ਤਾਂ ਲੋਕਾਂ ਇਹ ਕਹਵਾਤਾ ਵੀ ਇਹਨਾਂ ਤੌ ਤਾਂ ਪਹਿਲਾਂ ਆਲੇ ਹੀ ਚੰਗੇ ਸੀ
@kslehal1022
@kslehal1022 12 күн бұрын
Bad
@JaspalKei
@JaspalKei 9 күн бұрын
Brother contact number ki ha sir ap ka
@hemraj1901
@hemraj1901 12 күн бұрын
ਵੀਰ ਮਨਿੰਦਰ ਸਿੱਧੂ ਜੀ ਧੰਨਵਾਦ ਗਰੀਬ ਪਰਿਵਾਰਾਂ ਦੀ ਅਵਾਜ਼ ਚੁੱਕਣ ਲਈ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
IL'HAN - Qalqam | Official Music Video
03:17
Ilhan Ihsanov
Рет қаралды 700 М.