KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਪੈ ਗਿਆ ਭਾਰ ਜਥੇਦਾਰ ਅਕਾਲ ਤਖ਼ਤ ਗਿ.ਰਘਬੀਰ ਸਿੰਘ 'ਤੇ ! ਅਸਮੰਜਸ 2 ਦਸੰਬਰ ਦੇ ਹੁਕਮਨਾਮੇ 'ਤੇ…Punjab Television
39:32
LIVE| Giani Harpreet Singh ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਛਿੜਿਆ ਨਵਾਂ ਵਿਵਾਦ ! | Akal Takht Sahib| News18
Enceinte et en Bazard: Les Chroniques du Nettoyage ! 🚽✨
00:21
Каха и дочка
00:28
Сестра обхитрила!
00:17
99.9% IMPOSSIBLE
00:24
ਮਾਲਵਿੰਦਰ ਸਿੰਘ ਫੇਰ ਚਰਚਾ ਚ, ਖੜਕੀ ਸੁਖਬੀਰ ਬਾਦਲ ਨਾਲ, ਮਾਲੀ ਨੂੰ ਭੇਜਿਆ ਕਾਨੂੰਨੀ ਨੋਟਿਸ, ਸੁਣੋ ਮਾਲੀ ਦੀ ਜ਼ੁਬਾਨੀ !
Рет қаралды 41,250
Facebook
Twitter
Жүктеу
1
Жазылу 213 М.
Lok Ran Channel Punjabi
Күн бұрын
Пікірлер
@PalveerDhillon98
11 сағат бұрын
ਮਾਲੀ ਵੀਰ ਕੋਈ ਪ੍ਰਵਾਹ ਨਹੀਂ ਕਰਨੀ ਇਨਾਂ ਦੇ ਪੜਦੇ ਫਰੋਲੋ ਏ ਹੁਣ ਗੲਏ ਆਏ
@jeetdhindsa6784
11 сағат бұрын
ਮਾਲੀ ਬਾਈ ਖਿੱਚ ਕੇ ਰੱਖ। ਇਹ ਜੁੰਡਲੀ ਹੁਣ ਖ਼ਤਮ ਹੋਣ ਦੇ ਕਿਨਾਰੇ ਆ
@mohindersingh2089
10 сағат бұрын
ਮੱਲੀ ਸਾਹਿਬ ਜ਼ਿੰਦਾਬਾਦ। ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਡਰਨ ਦੀ ਲੋੜ ਨਹੀਂ
@mannburma
10 сағат бұрын
ਬਹੁਤ ਵਧੀਆ ਮਾਲੀ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ
@BalwinderSingh-nk2cd
7 сағат бұрын
ਮੱਲੀ ਸਾਹਿਬ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ
@malkitsidhu8098
10 сағат бұрын
ਸਾਰੀ ਉਮਰ ਜੁਰਤ ਨਾਲ ਰਹੇ ਹੋ ਜੁਰਤ ਹੀ ਰੱਖੋਗੇ ਆਸ ਕਰਦੇ ਹਾਂ
@bhagsingh2098
11 сағат бұрын
ਮਾਲੀ ਜੀ ਦੇ ਵਿਚਾਰ ਬਹੁਤ ਕੀਮਤੀ ਹੁੰਦੇ ਹਨ। ਇਹਨਾਂ ਅਕਾਲੀਆਂ ਦੀਆਂ ਕਰਤੂਤਾਂ ਜਨਤਾ ਸਾਹਮਣੇ ਨਸ਼ਰ ਕਰਿਆ ਕਰੋ ਕਿ ਕਿਸ ਤਰ੍ਹਾਂ ਪੰਥ ਦਾ ਨੁਕਸਾਨ ਕੀਤਾ ਅਪਣੀਆਂ ਕੁਰਸੀਆਂ ਲਈ। ਅਕਾਲੀ ਦਲ ਤਾਂ ਸਮਝੋ ਖ਼ਤਮ।
@AmarjitSingh-eq3rl
5 сағат бұрын
ਇਸ ਦੇ ਕੀਮਤੀ ਵਿਚਾਰ ਵੇਚ ਕੇ ਪੰਜਾਬ ਨੂੰ ਕਰਜਾ ਮੁਕਤ ਕਰੋ
@rasalsinghvirk8666
5 сағат бұрын
Kam di ghl koe na khr o ..koe loka de bhle di ghl v kar lia kro ..tuhada Bera ghrk ho jana ..koe shrm ni aundi iho jiya ghla kar Dia.. Punjab bare v soch lo ....moode di ghl kro koe ..ih j whde vidwan..ajj kal de ..
@parmindersinghthethi2129
10 сағат бұрын
ਅਕਾਲੀ ਦਲ ਦੀ ਵਾਪਸੀ ਇੱਦਾਂ ਨਹੀਂ ਹੋਵੇਗੀ
@bhupindersinghmann5096
10 сағат бұрын
ਨੋਟਿਸ ਕਿਸ ਕਿਸ ਨੂੰ ਭੇਜੂ ਆਮ ਚਰਚਾ ਹੈ ਅਮਰੀਕਾ ਚ ਜਦ ਪੜਦਾ ਹੀ ਗੁਁਤਾ ਕਰਕੇ ਨੱਚਦਾ ਹੁੰਦਾ ਸੀ
@Amarjitdhunna-d8r
Сағат бұрын
Bi ji photo load kar do
@jalourSingh-bz4dj
9 сағат бұрын
ਮਾਲੀ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਹਨ ਅਸੀਂ ਸਾਰੇ ਬਹੁਤ ਇਹਨਾਂ ਦੀ ਕਦਰ ਕਰਦੇ ਹਾਂ ਤੇ ਵਿਰੋਧੀ ਦਾ ਛੇਤੀ ਖਤਮ ਹੋ ਜਾਣਗੇ ਇਹਨਾਂ ਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਨਾ ਹੀ ਪਰਵਾਹ ਕਰਦੇ ਨੇ
@lovie5h271
11 сағат бұрын
ਪੰਜਾਬ ਦੇ ਲੋਕਾਂ ਦੇ ਖਰਚੇ ਤੇ ਅਜਾਸੀਆ ਵੀ ਕਰਦੇ ਰਹੇ ਹਨ।ਹੁਣ ਦੱਸੋ ਇਹਨਾਂ ਚ ਕਿਹੜਾ ਅਗੁਣ ਨਹੀ ਹੈ। ਕਿਵੇਂ ਅਕਾਲੀ ਦਲ ਦੀ ਅਗਵਾਈ ਕਰਨਗੇ।
@gurjantaulakh9867
11 сағат бұрын
ਬਹੁਤ ਵਧੀਆ ਮਾਲੀ ਸਾਹਿਬ ਜੀ
@GurmailBadesha
9 сағат бұрын
ਮਾਲੀ। ਸਾਹਿਬ ਮੁਹਾਵਰਾ ਆਖਦੇ ਹੁੰਦੇ ਆ। ਡਿੱਗੀ ਖੋਤੇ ਤੋਂ ਗੁਸਾ। ਘੁਮਿਆਰ ਤੇ ਧੰਨਵਾਦ ਜੀ
@jaspalrai1378
11 сағат бұрын
ਮਾਲੀ ਸਾਹਿਬ,,❤❤❤🏋️🏋️
@BalwinderBhullar-jz6ny
5 сағат бұрын
ਕਾਮਰੇਡ ਮਾਲਵਿੰਦਰ ਸਿੰਘ ਮਾਲੀ ਭੀ ਜੁਆਨੀ ਵੇਲੇ ਚੰਗੇ ਕੰਮਾ ਦਾ ਭਾਗੀਦਾਰ ਰਿਹਾਅ
@malkitsidhu8098
10 сағат бұрын
ਮਾਲੀ ਸਾਬ ਸੱਚ ਦੁਨੀਆ ਨੂੰ ਜਰੂਰ ਦੱਸਣਾ ਚਾਹੀਦਾ ਏ
@GurnamSingh-nd5yt
9 сағат бұрын
ਮੇਰੀ ਬੇਨਤੀ ਹੈ ਸਾਰੇ ਸਮਜੋ ਇਹ ਸਾਰਾ ਕੁੱਝ ਕੁਦਰਤ ਪਰਮਾਤਮਾ ਆਪ ਹੀ ਕਰੀ ਕਰਵਾਈ ਜਾ ਰਹੇ ਹਨ ਪਰਮਾਤਮਾ ਕਿਸੇ ਦੇ ਡਾਗ ਨਹੀ ਮਾਰਦਾ ਮੱਤ ਮਾਰਦਾ ਹੈ ਤੁਸੀਂ ਸਾਰੇ ਸੱਮਜ ਦਾਰ ਜਾਣਦੇ ਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@gurdeepsidhu4216
7 сағат бұрын
Eight.
@gurdeepsidhu4216
7 сағат бұрын
Right
@KanwarjitSinghGill-fn4iq
11 сағат бұрын
ਸੁਖਬੀਰ ਸਿੰਘ ਬਾਦਲ ਆਪਣਾ ਨੁਕਸਾਨ ਆਪ ਹੀ ਕਰ ਰਹੇ ਹਨ,
@ModanSingh-jw1qy
6 сағат бұрын
ਮਾਲੀ ਜੀ 🙏 ਤੁਸੀਂ ਬਹੁਤ ਸਤਿਕਾਰ ਯੋਗ ਹੋ 🙏 ਪਰ ਕਿਸੇ ਜਥੇਦਾਰ ਦਾ ਸਾਲਿਉ ਲਫ਼ਜ਼ ਵਰਤਣਾ ਅਤੇ ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਸਾਰੇ ਮਾਲਵੇ ਨੂੰ ਬਦਨਾਮ ਕਰਨਾ 🙏 ਤੁਸੀਂ ਇਸ ਨੂੰ ਸਹੀ ਸਮਝਦੇ ਹੋ 🙏?
@shallysingh829
11 сағат бұрын
ਮਾਲਵਿੰਦਰ ਸਿੰਘ ਮਾਲੀ ਜੀ,,,,👍
@gurjantaulakh9867
11 сағат бұрын
ਗਾਇਕਾ ਸਤਵਿੰਦਰ ਬਿੱਟੀ
@happydhaliwal1200
6 сағат бұрын
ਪੱਕੀ ਗੱਲ ਆ ਬਾਈ
@hardialsingh5972
10 сағат бұрын
ਮਾਲੀ ਸਾਹਿਬ ਇੱਕ ਨਿੱਧੜਕ ਯੋਧੇ ਹਨ 👌❤️🌹🙏
@avtarsinghdhiman2485
10 сағат бұрын
ਉਸ ਕੁੜੀ ਦਾ ਨਾਮ ਵੀ ਦੱਸ ਦੇਣਾ ਸੀ, ਕਿਤੇ ਉਹ ਸਤਿੰਦਰ ਸੱਤੀ ਤਾਂ ਨਹੀਂ?
@sukhamalhisukhamalhi8978
Сағат бұрын
Satinder sati nahin ho sakti Surinder bitti ho sakti hai
@gurjas99
9 сағат бұрын
ਇਹ ਪਰਿਵਾਰ ਖੁਦ ਆਪਣੇ ਲਈ ਕਮਾਈ ਕਰਨ ਵਿੱਚ ਮਾਹਰ ਹੈ ਇਹ ਗੁਰੂ ਤੋਂ ਬੇਮੁੱਖ ਪਰਿਵਾਰ ਹੈ ਗੁਰੂ ਨੇ ਖੂੰਜੇ ਲਾਇਆ ਆਪਣੇ ਇਕ ਇਸ਼ਾਰੇ ਉੱਤੇ ਇਹਨਾਂ ਬੇਮੁੱਖ ਹੋਏ ਪਰਿਵਾਰਕ ਮੈਂਬਰਾਂ ਨੂੰ ਹਾਲੇ ਵੀ ਸਮਝ ਨਹੀਂ ਆਈ ਗੁਰੂ ਨੇ ਸਜਾ ਦੇਣੀ ਹੀ ਹੈ ਇਸ ਤੋਂ ਲਈ ਹੀ ਇੰਨਾ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਲਈ ਇਹਨਾਂ ਦੀ ਖੋਪਰੀ ਹਿੱਲਾ ਕੇ ਰੱਖ ਦਿੱਤੀ ਗੁਰੂ ਨੇ ਇੰਨਾਂ ਦੀ ਅਸਲੀਅਤ ਪਹਿਚਾਣ ਲਈ ਹੈ ਇਹਨਾ ਦਾ ਖਾਤਮਾਂ ਨਿੱਛਚਿਤ ਸਮਝੋ
@amrikathwal2119
9 сағат бұрын
ਜਦੋਂ ਸਿਆਸਤਦਾਨਾਂ ਕੋਲ ਪੈਸੇ ਵੱਧ ਹੋ ਜਾਣ ਤਾਂ ਫਿਰ ਉਸ ਰੰਡੀ ਬਾਜ਼ੀ ਚ ਪੈ ਜਾਂਦੇ ਨੇ ਸੱਚ ਆ
@bhupindercheema399
10 сағат бұрын
ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਕੋਲ ਵੀ ਬੀਬੀ ਬਾਦਲ ਅਰਦਾਸ ਕਰਵਾਉਣ ਗਈ ਸੀ (ਪੋਤਰੇ ਦੀ ਬਖਸ਼ਿਸ਼ ) ਜਿਸਦਾ ਖੁਲਾਸਾ ਉਹਨਾਂ ਕੀਤਾ ਸੀ
@karpal_pannu_12
10 сағат бұрын
MALI SAB JE ZINDABAD ZINDABAD 🌹🌹🌹🌹🌹
@KuldeepSingh-yg3bq
11 сағат бұрын
Zindabad Mali Sahib
@gurbuxsingh9422
11 сағат бұрын
Mali.sahib.bilkul.sahi.keh.rhe.ney
@balbindrasinghbalbindra5692
11 сағат бұрын
Mali Saab dabda Nahi ❤❤❤❤❤
@KalaSerron
11 сағат бұрын
ਅਸਲੀ ਨਸਲੀ ਅਣਖੀ ਮਾਲਵਿੰਦਰ ਸਿੰਘ ਮਾਲੀ ਜੀ ਰੱਬ ਉਮਰ ਲੱਬੀ ਕਰੇ ਪਰ ਕੋਲੀ ਚੱਟਾ।ਤੋ ਡਰਨਾ ਨਹੀਂ ਅਸੀਂ ਨਾਲ ਠੋਕ ਕੇ ਬਾਦਲ ਕੰਜਰ ਗ਼ਦਾਰ ਹੈ
@AmarjitSingh-eq3rl
5 сағат бұрын
ਹਰ ਵਿਰੋਧੀ ਨੂੰ ਗਦਾਰ ਦਸਣਾ ਇਹ ਹੁਣ ਰਿਵਾਜ ਪੇ ਚੁੱਕਾ ਹੈ
@KalaSerron
4 сағат бұрын
@AmarjitSingh-eq3rl ਨਹੀਂ ਬਾਈ ਜੀ ਪਰ ਜਿਹੜਾ ਕੰਜਰ ਗ਼ਦਾਰ ਹੈ ਉਹ ਗ਼ਦਾਰ ਹੈ ਕਿਉ ਪੰਜਾਬ ਤੇ ਪੰਜਾਬੀਆਂ ਨੂੰ ਮਾਰ ਦਿੱਤਾ ਮਸੰਦ ਲੀਡਰਾਂ ਨੇ
@harcharansingh8732
Сағат бұрын
Mali Sahib you are really great God bless you Live Long 🙏
@nirmaljitsingh537
10 сағат бұрын
ਮਾੜੇ ਬੰਦੇ ਵਿੱਚ ਵੀ, ਕੋਈ ਗੁਣ ਚੰਗਾ ਹੁੰਦਾ ਏ, ਭਾਵੇਂ , ਤੇਸਾ ਘੜਦਾ ਖੁੰਗਰੀਆਂ ਪਰ ਰਗੜਦਾ ਰੰਦਾ ਹੀ ਹੁੰਦਾ ਏ
@baljindershah9373
9 сағат бұрын
ਕੋਈ ਮੁਕਾਬਲਾ ਨਹੀਂ , ਇੱਕ ਪਾਸੇ ਦੁੱਖਪੀੜ ਅਕਲੋਂ ਖਾਲੀ । ਦੂਜੇ ਪਾਸੇ ਚੜ੍ਹਦੀਕਲਾ ਵਾਲਾ ਮਾਲੀ।
@bholasingh3904
10 сағат бұрын
ਮਾਰਲੀ ਸਾਹਿਬ ਡਟੇ ਰਹੋ ਬਿਲਕੁਲ ਠੀਕ ਆ
@Amarjitdhunna-d8r
Сағат бұрын
Malli sahib zindabad ZINDABAD.
@RajPainter-t4t
2 сағат бұрын
ਮਾਲੀ ਜੀ ਕਿਉਂ ਕਿਸੇ ਮਗਰ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਬਦਨਾਮ ਕੀਤਾ
@surinderkumar2125
5 сағат бұрын
Good mali sahib
@jarnailsingh9949
4 сағат бұрын
734th like Jarnail Singh Khaihira Retired C H T Seechewaal Pannjab ❤
@tarjeetsingh8619
49 минут бұрын
ਨਜ਼ਾਰਾ ਲਿਆਤਾ ਮਾਲੀ ਸਹਿਬ ਸਿਰਾਂ ਕਰਤਾ
@RajinderKaur-o9s9c
7 сағат бұрын
ਮਾਲੀ ਸਾਬ ਖੁੱਲ ਕੇ ਖੁੱਲੇ ਦਿਲ ਨਾਲ ਸੁਖਬੀਰ ਬਾਦਲ ਦੀ ਗੱਲ ਕਰੋ ਇਹ ਤੁਹਾਡੇ ਕੋਲ ਸੁਨਹਿਰੀ ਮੌਕਾ ਆ ਇਹ ਹੁਕਮ ਕਰਤਾਰ ਦਾ ਹੈ ਰੱਬ ਡਾਂਗ ਨਹੀ ਬਾਦਲਾਂ ਦੀ ਮੱਤ ਮਾਰ ਰਿਹਾ ਹੈ ਸੇਵਾ ਜਾਰੀ ਰੱਖੋ ਜੀ
@piarasingh7405
7 сағат бұрын
ਮਾਲੀ ਸਾਹਿਬ ਜਾਗਦੀ ਜ਼ਮੀਰ ਵਾਲੇ ਇਨਸਾਨ ਨੇ। ਬਾਦਲਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਮਾਲੀ ਸਾਹਿਬ ਇਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਭਗੋੜਿਆ ਤੋਂ ਡਰਨ ਦੀ ਲੋੜ ਨਹੀਂ ਹੈ। ਪੰਜਾਬ ਦਾ ਨੌਜਵਾਨ ਕਿਸਾਨ ਮਜ਼ਦੂਰ ਤੁਹਾਡੇ ਨਾਲ ਖੜਾ ਹੈ।
@harjitsingh2617
11 сағат бұрын
Very nice Mali sahib ji💕💕
@IqbalsinghSidhu-xf6xm
8 сағат бұрын
ਆਪਾ ਦੇਖਦੇ ਹਾਂ ਕੀ ਸਮਾਜ ਵਿੱਚ ਕੋਈ ਘਟੀਆ ਇਨਸ਼ਾਨ ਹੁੰਦਾ ਲੋਕ ਉਸ ਦੇ ਮੂੰਹ ਨੀ ਲੱਗਦੇ ਪਰੇ ਹੋ ਕੇ ਲੱਗਦੇ ਨੇ ਫਿਰ ਉਹ ਲੋਕਾਂ ਦੇ ਗੱਲ ਪੈਣ ਲੱਗ ਜਾਂਦਾ ਇਹ ਕੰਮ ਹੁਣ ਸ਼ੁਖਵੀਰ ਇੰਸ਼ਾ ਬਾਦਲ ਦਾ ਹੋਗਿਆ
@WarinderVirk
7 сағат бұрын
ਮਾਲੀ'ਸਿਹਬ'ਇਨਾ'ਗਦਾਰਾ'ਤੋ'ਬਿਲ'ਕੂਲ'ਡਰਨ'ਦੀ'ਲੋੜ'ਨਹੀ''ਇਹ'ਟੋਲਾ'ਹੂਨ'ਹੋਰ'ਤਾ'ਕੂਜ'ਕਰ'ਨਹੀ'ਸਕਦਾ'ਇਹ'ਝੰਢੈ'ਗੰਡ'ਦੇਵੋ'ਦੂਨੀਆ'ਤੋਹਾਡੈ'ਨਾਲ'ਹੈ'ਜੀ
@paramjitsandhar4550
3 сағат бұрын
Good malli sahib
@KashmirsinghHayer-vv5zo
10 сағат бұрын
Malli saab zindabad
@ravdeepsingh2160
6 сағат бұрын
ਜਥੇਦਾਰ ਤੇ ਸੁਖਬੀਰ ਨੇਂ ਇਲਜ਼ਾਮ ਨੀ ਲਾਏ ਉਹਦੇ ਸਾਂਢੂ ਨੇਂ ਲਾਏ ਨੇਂ ਅਗਲਾ ਸਬੂਤ ਦਿੰਦਾ ਤੂੰ ਬਿਨਾਂ ਸਬੂਤ ਬਕਵਾਸ ਮਾਰਦਾਂ ਤੇਰੀਆਂ ਤੇਰੇ ਪਿੰਡ ਆਲੇ ਬਹੁਤ ਗੱਲਾਂ ਦਸਦੇ ਨੇ ਕਰੀਏ ਸਾਹਮਣੇ ਫੇਰ ਬੈਸੇ ਥੋਡੇ ਵਰਗੇ ਚਾਪਲੂਸ ਬੰਦਿਆਂ ਦਾ ਕੀ ਕੋਈ ਸਚ ਮੰਨੇ ਜਿਹੜੇ ਕਾਂਗਰਸ ਦੇ ਟਾਉਟ ਨੇ😊
@harmanbhullar2010
5 сағат бұрын
ਕਰ ਕੁਤਿਆ ਸਾਹਮਣੇ ਸੁਖਬੀਰ ਬਾਦਲ ਦੇ ਦਲਿਆ ।
@makhansingh2877
3 сағат бұрын
Oh Balle Malli saab kush kita
@baldevsinghgill6557
11 сағат бұрын
ਮਾਲੀ ਸਾਹਿਬ ਇਹ ਕਿਸ ਕਿਸ ਦਾ ਗਾਟਾ ਲਾਹੁਣਗੇ!! ਸ਼ੀਸ਼ ਮਹੱਲਾਂ ਚ ਰਹਿਣ ਵਾਲਿਆਂ ਨੂੰ ਊਠਾਂ ਵਾਲਿਆਂ ਨਾਲ ਯਾਰੀਆਂ ਤੇ ਦੁਸ਼ਮਣੀਆਂ ਨਹੀਂ ਪੁੱਗਦੀਆੰ!!
@7980sing
9 сағат бұрын
ਮਾਲੀ ਸਾਹਬ ਜਿੰਦਾਬਾਦ
@subhcharanjitsinghnehal9495
7 сағат бұрын
ਚੁੱਪ ਹੋ ਜਾਣਾ ਬਣਦਾ ਸੀ। ਪਰ ਨੋਟਿਸ ਭੇਜ ਕੇ ਮਾਲਵਿੰਦਰ ਸਿੰਘ ਮਾਲੀ ਜੀ ਦਾ ਕੱਦ ਬਰਾਬਰ ਕਰ ਦਿੱਤਾ। ਮੈਂ ਅਕਸਰ ਸੋਚਦਾ ਹੁੰਨਾ ਕਿ ਦੋਸਤ ਕੋਈ ਵੀ ਹੋ ਸਕਦਾ ਪਰ ਵਿਰੋਧੀ ਤੁਸੀਂ ਸੋਚ ਕੇ ਬਣਨ ਦੇਣੇ ਚਾਹੀਦੇ ਹਨ। ਜਦੋਂ ਬਿਨਾਂ ਜਵਾਬ ਦਿੱਤੇ ਵੱਡੇ ਬਣੇ ਰਹਿ ਸਕਦੇ ਹੋ ਤਾਂ ਜਵਾਬ ਦੇ ਕੇ ਛੋਟੇ ਹੋਣਾਂ ਸਹੀ ਕਦਮ ਨਹੀਂ
@MsMattu-u5r
Сағат бұрын
Mali sahib bahut achhe
@hansrajsharma727
3 сағат бұрын
Dhan bad mali sahib bebak Awaaj
@JasPinder-gx3xs
3 сағат бұрын
MALI SAHIB JI SUCHI GULL KURTI, TA HE NOTIS JARI KURWAEA, RS DHALIWALL FDK PUNJAB ❤
@dhillonnumberdar7017
9 сағат бұрын
ਮੇਰਾ ਜੀ ਨਹੀਂ ਕਰਦਾ ਮੈਂ ਭੈਣ ਹਰਸਿਮਰਤ ਕੌਰ ਤੇ ਕੁਝ ਕਹਾਂ ਪਰ ਬੇਟੀਆਂ ਤੋਂ ਬਾਅਦ ਉਸ ਦੇ ਮੁੰਡੇ ਦਾ ਉਮਰ ਦਾ ਫਰਕ ਵੇਖ ਲਵੋ ਆਪੇ ਪਤਾ ਲੱਗ ਜਾਵੇਗਾ
@JasvinderSingh-dr7oi
5 сағат бұрын
Waheguru Waheguru
@710manpreetsingh5
Минут бұрын
ਮਾਲੀ ਨੇ ਤਾਂ ਪੋਤੜੇ ਫਰੋਲ ਦਿੱਤਾ 😂
@hardevsingh9726
10 сағат бұрын
Badal khatam han
@ButtaSingh-pi3jh
10 сағат бұрын
ਮਾਲੀ ਤੂੰ ਬਹੁਤ ਝੂਠ ਬੋਲਦਾ
@kamaljitsingh8262
4 сағат бұрын
ਮਾਲੀ ਸਾਬ ਗੜਕਾ ਕੈਮ ਰੱਖੋ
@amrikathwal2119
9 сағат бұрын
ਇਹ ਕਾਹਨਾ ਢੇਰੀਆਂ ਵਾਲੇ ਬਬਲਾ ਜੋ ਅਕਾਲ ਤਖ਼ਤ ਤੇ ਲਾਮ ਲਛਕਰ ਲੈਕੇ ਗਿਆ ਸੀ ਹੰਸ ਰਾਜ ਹੰਸ ਦੇ ਗੀਤ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਭੰਗੜਾ ਪਾਇਆ ਉਸ ਲਈ ਇਹ ਗਾਇਕਾ ਉੱਥੇ ਵੀ ਰਾਤ ਕਟਕੇ ਗਈ ਸੀ ਮੈਰੇ ਸਾਹਮਣੇ ਲੈਕੇ ਆਇਆ ਸੀ ਹੁਣਤਾ ਮਰ ਗਿਆ ਉਹ ਸੇਮ ਆ
@chaudhary8085
6 сағат бұрын
ਬਾਈ ਜੀ ਮੈ ਕਾਨਾਂ ਢੇਸੀਆਂ ਵਾਲਾ ਡੇਰਾ ਦੇਖਿਆ ਬਾਬਾ ਬਬਲਾ ਗੁਰਮੇਲ ਸਿੰਘ ਦਾ ਮੁੰਡਾ ਸੀ ਗੁਰਾਇਆਂ ਤੋਂ ਫਾਟਕ ਪਾਰ ਕਰਕੇ ਢੇਸੀਆਂ ਆਉਂਦਾ ਉਸ ਦੀ ਗੱਲ ਹੋ ਰਹੀ ਹੈ ਇਹ
@sohnagabru3392
6 сағат бұрын
Great Personality 👍
@Jagdish-ob6gt
4 сағат бұрын
ਮਾਲੀ ਸਾਬ ਹੁਣ ਚੂੰਡਾ ਵਡ ਦਿਓ ਵੇਖੀ ਜਾੳਗੀ ਇਹ ਕੁੱਝ ਨਹੀਂ ਕਰ ਸਕਦੇ ਪੰਜਾਬ ਤੁਹਾਡੇ ਨਾਲ ਹੈ
@NarinderSingh-ti4sq
9 сағат бұрын
ਮਾਲੀ ਸਾਬ ਬੁਹਤ ਵਧੀਆ ਕੀਤਾ ਤੁਸੀਂਂ। ਇਹ ਬਾਦਲ ਟੋਲੇ ਅਤੇ ਇਸਦੀ ਜੁੰਡਲੀ ਦੇ ਰੱਬ ਭੁਲਿਆ ਹੋਇਆ ਹੈ। ਇਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨਜਾਇਜ ਕਿਰਦਾਰ ਕੁੱਸ਼ੀ ਕੀਤੀ। ਇਸ ਲੀ ਇਹਨਾਂ ਦੇ ਵੱਧ ਤੋਂ ਵੱਧ ਪੋਤੜੇ ਫੋਲੋ।
@happysinghsidhu2832
5 сағат бұрын
Jindabad Mali sir ji
@indirad1876
10 сағат бұрын
Badal family is done now, they are trying in different ways to stay in power, but all in vain.
@sjmahal5
9 сағат бұрын
ਮਾਲੀ ਸਾਹਿਬ ਪੂਰੇ ਮੂਡ ਚ ਨੇ ਹੰਢ੍ਹੇ ਕੜ੍ਹੇ ਬੰਦੇ ਅ ਸੁੱਖਬੀਰ ਨੂੰ ਕੀਅ ਸਮਝਦੇ ਅ 😂
@ManinderTiwana-r2g
7 сағат бұрын
ਬਾਈ ਜੀ ਇਹ ਤਾ ਪਹਿਲੀ ਝੱਟ ਹੀ ਚੁਢੀ ਨਹੀਂ ਇਹ ਤਾਂ ਮੈਨੂੰ ਤਾਂ ਘਰੂਟ ਲਗਦਾ ਜਦੋਂ ਪਹਿਲੀ ਝੱਟ ਹੀ ਚੁਢਾ ਲਗਦਾ ਅੱਗੇ ਤਾਂ ਕਰੌਂਦੇ ਦੀਆਂ ਛੂਲਾਂ ਚੁਭਣ ਗਿਆ ਇਹਨਾਂ ਦੇ ਵਾਹਿਗੁਰੂ ਜੀ ਜੋ ਨੁਕਸਾਨ ਇਹਨਾਂ ਦਾ ਕਰਨਾ ਉਸ ਅਕਾਲਪੁਰਖ ਨੇ ਇਹਨਾਂ ਦੇ ਮੂਹੋਂ ਕੱਢਵਾਇਆ ਕੀ ਸਾਡਾ ਕੱਖ਼ ਨਾ ਰਹੇ ਉਹੀ ਕੂਝ ਇਹਨਾਂ ਨਾਲ ਹੋਣਾ ਹੈ ਤੁਸੀਂ ਚਿਨਤਾ ਨਾ ਕਰੋ
@graniteworld9116
9 сағат бұрын
We support Giani Ranjit Singh jee
@AmarjitSingh-eq3rl
7 сағат бұрын
ਭਾਵੇਂ ਮਾਲੀ ਜਾ ਕਉ ਹੋਰ ਇਹ ਵਿਦਵਾਨ ਸਿਰਫ ਆਲੋਚਨਾ ਕਰ ਸਕਦੇ ਹਨ ਕਿਸੇ ਸਮੱਸਿਆ ਕੀ ਹੱਲ ਹੋ ਸਕਦਾ ਹੈ ਇਹ ਕਦੇ ਨਹੀ ਦਸਣਗੇ ਭਾਰਤ ਵਿਚ ਰਾਜਨੀਤਕ ਪਾਰਟੀਆਂ ਲਏ ਸਿਸਟਮ ਇਕੋ ਜਿਹਾ ਹੈ ਅਕਾਲੀ ਦਲ ਵੀ ਭਾਰਤੀ ਰਾਜਨੀਤੀ ਦਾ ਹਿੱਸਾ ਹੈ ਮਾਲੀ ਦੇ ਵਿਚਾਰਾਂ ਵਿੱਚ ਕਾਮਰੇਡ ਵਾਲੀ ਗੱਲ ਹੁੰਦੀ ਹੈ ਕਾਮਰੇਡਾਂ ਦਾ ਹੁਣ ਰਾਜਨੀਤਕ ਵਜੂਦ ਖਤਮ ਹੈ ਇਹ ਹੁਣ ਕਾਂਗਰਸ ਵਿੱਚ ਰਲ ਕੇ ਵੋਟ ਲੜਦੇ ਹਨ ਖੁਦ ਵੋਟਾਂ ਵਿੱਚ ਨਹੀ ਖੜੇ ਹੁੰਦੇ
@harmanbhullar2010
5 сағат бұрын
ਤੂੰ ਸੁਖਬੀਰ ਬਾਦਲ ਇਸਾਂ ਲਨ ਫੜ ਲੇ
@balbindrasinghbalbindra5692
11 сағат бұрын
Mali Saab jindabad
@kinglalli47
10 сағат бұрын
Shiromani Akali Dal Zindabad! Sukhbir Singh Badal Zindabad!
@hardarshansingh8017
3 сағат бұрын
Maali is great person nidar youda intelligent polition
@tirthanandraghbirsingh9266
6 сағат бұрын
ਮਾਲਵਿੰਦਰ ਮਾਲੀ ਨੂੰ ਕੌਣ ਨੀਂ ਸੁਣਦਾ ਇਹੋ ਜਿਹਾ ਰੁੱਖਾਂ ,ਅਹੰਕਾਰੀ, ਬੜਬੋਲਾ, ਈਰਖਾਲੂ ਬੰਦਾ ਹੈ ਇਸ ਦੀਆਂ ਜਿੰਨੀਆਂ ਵੀ ਐਂਕਰਾਂ ਨਾਲ ਬੀਡੀਓ ਵਾਰਤਾਲਾਪ ਹੋਏ ਹਨ ਝਲਕਾਹਟ ਇਹੋ ਜਿਹੀ ਪੈਂਦੀ ਹੈ ਇਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ।
@honeygmc
2 сағат бұрын
ਇਹ ਵੀ ਖਿੱਚ ਲਗਦਾ।
@ArinderChauhan
6 сағат бұрын
Very nice Mali ji keep it up
@balwindersingh-jv3nn
8 сағат бұрын
Satnam waheguru ji satnam waheguru ji satnam waheguru ji satnam satgur kali dal no samat bakshan ji
@CHARANJEETSingh-yf4lx
6 сағат бұрын
Very good, Mali Sahib
@karpal_pannu_12
10 сағат бұрын
BIBI HARSIMRAT BADAL DE GURU RAM DAS JE ARDAS PURI KARU 🌹🌹🌹🌹
@ManpreetSingh-ey2up
10 сағат бұрын
Sardar ji aaa jooo Canada ji. Panth and aam jinta nu aap ji the lor ji. Sewa karo ji
@robbyaulakhaulakh3989
9 сағат бұрын
Very good sardar malli veer ji
@gurdeepsidhu4216
7 сағат бұрын
ਮਾਲੀ ਬਾਈ ਸੁਖੇ ਦਾ ਦਿਮਾਗ਼ ਹਿਲ ਗਿਆ ਉਹ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ ਸਿਰਫ ਪੈਸਾ ਬਨਾਉਣ ਲਈ ਦਿਮਾਗ ਚਲਦਾ ਇਹਦਾ
@Avtar-xu1dd
10 сағат бұрын
ਜਮਾਂ ਗਿਰੀਆਂ ਹੋਈਆਂ ਗੱਲਾਂ ਤੇ ਆ ਗਿਆ ਮਾਲੀ ਸੱਤਰੇ ਬਹੱਤਰੇ ਚ ਚਲਿਆ ਗਿਆ ਪਤਾ ਨਹੀਂ ਤੇਰਾ ਦਿਮਾਗ ਹਿੱਲ ਗਿਆ ? ਕਿਉਂ ਜਾਂਚ ਹੋਵੇ ਤੇਰੀਆਂ ਗੱਲਾਂ ਦੀ ਜਦੋਂ ਤੂੰ ਖੁਦ ਦੋਗਲੀਆਂ ਕਰਦਾ ਏਂ ? ਕਿਤੇ ਕਹਿਨਾ ਏਂ ਕੀ ਪਤਾ ਹੈ ਮੈਂ ਝੂਠ ਬੋਲਦਾ ਹੋਵਾਂ ?
@boparaisaab707
8 сағат бұрын
Very good
@chanstudio1220
9 сағат бұрын
Proud of you s mali sahib g
@surinderpalsingh9389
Сағат бұрын
Bapu g bss sdo g tusi saf sutri sdi o g
@SarabjitSinghRandhawa-s6v
2 сағат бұрын
Umar de hisab naal akal honi chahidi ha
@paramjitsingh6295
11 сағат бұрын
ਸਾਨੂੰ ਇਹ ਗੱਲ ਦਾ ਪਤਾ ਵੀ ਸਿੰਗਰ ਕੌਨ ਆ
@Sandeepsingh-oo4uh
5 сағат бұрын
ਮਾਲੀ ਤੂੰ ਆਪਣੀ ਜਾਂਚ ਕਰਵਾ ....
@HsSandhu-hf6ut
9 сағат бұрын
Mali Sahib you have done good
@CHARANJEETSingh-yf4lx
6 сағат бұрын
Eh kirdar hai Akali dal dae pardhan da
@jagjitdhingra4656
7 сағат бұрын
Maali Saab 🫡
@jagrupsingh2274
9 сағат бұрын
Mali Zindabad❤❤
@MANJITSINGH-vg8rl
7 сағат бұрын
Malli saab sache insaan ne
@cheemasandeep6336
9 сағат бұрын
Good mali bhai
@KuldeepSidhu-j3d
8 минут бұрын
ਪੰਗੇ ਤੂੰ ਲੈਨਾ ਦੱਸਦਾ
@dharminderjitsinghmalhi7855
9 сағат бұрын
❤ good
39:32
ਪੈ ਗਿਆ ਭਾਰ ਜਥੇਦਾਰ ਅਕਾਲ ਤਖ਼ਤ ਗਿ.ਰਘਬੀਰ ਸਿੰਘ 'ਤੇ ! ਅਸਮੰਜਸ 2 ਦਸੰਬਰ ਦੇ ਹੁਕਮਨਾਮੇ 'ਤੇ…Punjab Television
Punjab Television
Рет қаралды 7 М.
LIVE| Giani Harpreet Singh ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਛਿੜਿਆ ਨਵਾਂ ਵਿਵਾਦ ! | Akal Takht Sahib| News18
News18 Punjab
Рет қаралды 544
00:21
Enceinte et en Bazard: Les Chroniques du Nettoyage ! 🚽✨
Two More French
Рет қаралды 42 МЛН
00:28
Каха и дочка
К-Media
Рет қаралды 3,4 МЛН
00:17
Сестра обхитрила!
Victoria Portfolio
Рет қаралды 958 М.
00:24
99.9% IMPOSSIBLE
STORROR
Рет қаралды 31 МЛН
14:46
ਦੀਵਾਨ ਟੋਡਰ ਮੱਲ ਦੇ ਵੰਸ਼ਜ 27 ਤਰੀਕ ਨੂੰ ਹੀ ਚਲੇ ਜਾਂਦੇ ਨੇ ਵਾਪਸ ਕਹਿੰਦੇ - ਸਾਡੇ ਤੋਂ 28 ਤਰੀਕ ਨਹੀਂ ਵੇਖੀ ਜਾਂਦੀ
Pro Punjab Tv
Рет қаралды 5 М.
Giani Harpreet Singh ਦੇ ਹੱਕ 'ਚ ਸੰਗਤ ਦੀ ਇਕੱਤਰਤਾ, ਕਰਤਾ ਵੱਡਾ ਐਲਾਨ ! Muktsar Sahib News | News18 Punjab
News18 Punjab
Рет қаралды 229
43:55
ਜਥੇਦਾਰ 'ਚ ਕੌਣ ਬੋਲਦੈ? ਬਿੱਲਾ ਥੈਲਿਉਂ ਬਾਹਰ! ਬਾਦਲਾਂ ਦਾ ਤਾਂ ਬਹਾਨਾ ਐ? ਡਾ. ਗਰਗ ਨੇ ਭੰਨਤਾ ਭਾਂਡਾ।
Takhat Panjab ਤਖ਼ਤ ਪੰਜਾਬ
Рет қаралды 9 М.
12:02
ਕੇਂਦਰ ਤੋਂ ਕਿਸਾਨਾਂ ਨੂੰ ਮਿਲੇ ਸੰਕੇਤ! ਸੁਨੇਹਾ ਲੈਕੇ ਪਹੁੰਚਿਆ ਲੀਡਰ, ਹੋਵੇਗਾ ਕਿਸਾਨੀ ਮਸਲਾ ਹੱਲ!D5 Channel Punjab
D5 Channel Punjabi
Рет қаралды 23 М.
8:19
ਤਰਨ ਤਾਰਨ ਦੇ ਇਸ ਡੇਅਰੀ ਫਾਰਮ ਦੀ ਕਮਾਈ ਸੁਣ ਰਹਿ ਜਾਓਗੇ ਹੈਰਾਨ, ਵੱਡੇ ਅਵਾਰਡ ਕੀਤੇ ਪ੍ਰਾਪਤ, ਗੋਰੇ ਆਉਂਦੇ ਨੇ ਦੇਖਣ
DainikSavera
Рет қаралды 381
17:38
ਉਹਨੇ ਜੁਰੱਅਤ ਨਾਲ ਫੈਸਲੇ ਲਏ । ਪਰ ਹੋਣ ਹੋਰ ਪੰਗਾ ਪੈ ਗਿਆ । ਬਾਬਾ ਸਖ਼ਤ ਦੇ ਹੋਰ ਖੁਲਾਸੇ ।
Pno Media Group
Рет қаралды 18 М.
5:19
ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਨੂੰ ਕਿਹਾ ਲਾਲਚੀ ? Oneindia Punjabi
Oneindia Punjabi
Рет қаралды 33 М.
ਜਾਂਦੇ-ਜਾਂਦੇ Jagjit Dallewal ਨੂੰ ਤੱਤੀਆਂ ਗੱਲਾਂ ਕਹਿ ਗਿਆ Joginder Ugrahan | Exclusive Interview | LIVE
Living India News Punjab
Рет қаралды 804
51:39
ਬਣਿਆ ਡੈੱਡਲਾੱਕ ! ਰੱਦ ਕਰਤੀ ਮੀਟਿੰਗ 23 ਤਰੀਕ ਦੀ SGPC ਨੇ ! ਬਾੱਲ ਮੁੜ ਜਥੇਦਾਰ ਦੀ ਕੋਰਟ 'ਚ…Punjab Television
Punjab Television
Рет қаралды 43 М.
20:09
ਜਲਦੀ ਇਕੱਠਾ ਹੋਣ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਪਏ ਖਿਲਾਰੇ ਨੂੰ ਸਮੇਟਣ ਲਈ ਹੋ ਗਈ ਸੁਲ੍ਹਾ
ABC Punjab
Рет қаралды 9 М.
00:21
Enceinte et en Bazard: Les Chroniques du Nettoyage ! 🚽✨
Two More French
Рет қаралды 42 МЛН