ਮੈਥੋਂ ਆ ਕੇ ਮੀਟ ਮੰਗਦਾ, ਕਹਿੰਦਾ ਮੈਂ ਸਬਜ਼ੀ ਨੀ ਖਾਣੀ,ਮੈਨੂੰ ਲੁੱ*ਚੀ ਕਹਿੰਦਾ, ਮੈਂ ਹੇਗੀ ਆ ਫਿਰ ਰਿਸ਼ਤਾ ਕਿਉਂ ਲਿਆ

  Рет қаралды 150,745

Maluka TV

Maluka TV

Күн бұрын

ਮੈਥੋਂ ਆ ਕੇ ਮੀਟ ਮੰਗਦਾ, ਕਹਿੰਦਾ ਮੈਂ ਸਬਜ਼ੀ ਨੀ ਖਾਣੀ
ਮੈਨੂੰ ਲੁੱ*ਚੀ ਕਹਿੰਦਾ, ਮੈਂ ਹੇਗੀ ਆ ਫਿਰ ਰਿਸ਼ਤਾ ਕਿਉਂ ਲਿਆ ਮੇਰੀ ਧੀ ਦਾ
ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਤੇ ਸੱਸ ਵੱਲੋਂ ਲਾਏ ਗਏ ਵੱਡੇ ਇ*ਲਜ਼ਾਮ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Пікірлер: 371
@KingHunter3597
@KingHunter3597 27 күн бұрын
ਕਹਿੰਦੀ ਮੈਂ 3-4 ਵਿਆਹ ਕਰਵਾਏ ਆ ਅਤੇ ਆਪਣੇ ਸਾਰੇ ਪਤੀਆਂ ਦੀ ਨਿੰਦਆ ਕਰੀਂ ਜਾਂਦੀ ਆ ਕਹਿੰਦੀ ਉਹ ਸਾਰੇ ਮਾੜੇ ਸੀ, ਇਸਦਾ ਮਤਲਬ ਇਹੀ ਚੰਗੀ ਆ ਗਈ
@SatishKumar-cw1ob
@SatishKumar-cw1ob 18 күн бұрын
Tuse salieo ap rista keeta
@SatishKumar-cw1ob
@SatishKumar-cw1ob 18 күн бұрын
Agla ap phele dasda see may nasha karda phir kio keeta rista
@SatishKumar-cw1ob
@SatishKumar-cw1ob 18 күн бұрын
Tuse kee dena os nu ohde kol sab kush an aljam laoun lage kush tey soch lia kar saliey hun kio maa marde tere bhughto hun
@hardevsingh4443
@hardevsingh4443 28 күн бұрын
ਬਾਈ ਜੇ ਮੀਟ।ਦੇਕੇ।ਮਸਲਾ ਹੱਲ ਹੁੰਦਾ ਸੀ। ਤਾਂ ਇਹ। ਤਾਂ ਕੋਈ ਵੱਡੀ ਗੱਲ ਨਹੀਂ ਸੀ
@gursevaksingh497
@gursevaksingh497 27 күн бұрын
ਮੈਨੂੰ ਤਾਂ ਰੌਦੀ ਵੀ ਚੰਗੀ ਨਹੀਂ ਲਗਦੀ 300ਪੈਟ ਚਲਿਤ੍ਰ ਨਾਲ ਦੇ ਇਹ ਜਿਹੀਆਂ ਤੋਂ ਰੱਬ ਬਚਾਵੇ ਖੇੜੀਂ ਵਾਲੇ ਬਾਬੇ ਨੂੰ ਇਨਸਾਫ਼ ਦਿਵਾਓ ਇਸ ਦੀਆਂ ਗੱਲਾਂ ਤੇ ਜ਼ਕੀਨ ਨਾ ਕਰੋ
@hanumanraj4734
@hanumanraj4734 26 күн бұрын
Sahi gal veer
@amarpalsingh5366
@amarpalsingh5366 28 күн бұрын
ਇਹ ਗੰਗਾਨਗਰ ਵਿਖੇ ਤੋਂ ਆ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ
@GurdeepSingh-t5s
@GurdeepSingh-t5s 25 күн бұрын
Sahi gal aa
@kashmirsingh3556
@kashmirsingh3556 23 күн бұрын
ਇਹ ਬੁੜੀ ਬੜੀ ਚਲਾਕ ਲੂੰਬੜੀ ਹੈ ਕਿਦਾ ਫਫੇ ਕੁਟਣੀ ਫਫੇ ਕੂਕਦੀ ਹੈ ਤੁਹਾਨੂੰ ਇਹੋ ਜਿਹੇ ਚਲਾਕਾਂ ਦੀ ਲੋੜ ਹੁੰਦੀ ਹੈ ਐਕਟਿੰਗ ਕਰਨ ਵਾਸਤੇ ਇਹਨੂੰ ਰੱਖ ਲੋ
@GurnamSingh-tz2kv
@GurnamSingh-tz2kv 20 күн бұрын
ਕੁੰਤੀ ਬੁੜੀ ਰੋ ਕੇ ਸੱਚੀਂ ਹੁੰਦੀ ਗੋਲੀ ਤੇਰੀ ਬੁੰਡ ਵੱਜੀ ਬੰਦੇ ਖਾਣੀ। ਬਾਬਾ ਬੰਦਾ ਬਹੁਤ ਵਧੀਆ ਸਾਰੇ ਵੀਰ ਸਾਥ ਦੲੀਏ
@deepsaab3951
@deepsaab3951 28 күн бұрын
ਜਨਾਨੀ ਪੂਰੀ ਹਡੀਂ ਹੋਈ ਆ ਬਾਈ ਜੀ
@bsr840
@bsr840 28 күн бұрын
ਐਵੇਂ ਸਮਾਜ ਦਾ ਠੇਕਾ ਲਈ ਬੈਠੀ ਹੈ ਆਵਦਾ ਘਰ ਸੰਭਦਾ ਨਹੀਂ।
@JagmailSingh-fe9yr
@JagmailSingh-fe9yr 27 күн бұрын
ਇਹ ਜਨਾਨੀ ਪੂਰੀ ਹਡੀ ਵੀ ਐ ਇਹਨੇ ਆਪਣੀ ਕੁੜੀ ਦਾ ਵਿਆਹ ਹੀ ਬਾਬੇ ਨਾਲ ਇਸ ਕਰਕੇ ਕਰਿਆ ਸੀ ਬਈ ਪੈਸੇ ਖਾਵਾ ਗੇ ਪੈਸੇ ਖਾਣ ਲਈ ਕੁੜੀ ਵਿਆਹੀ ਸੀ ਇਹ ਦੇ ਪਿੰਡਦੇ ਲੋਕ ਦਸ ਦੇ ਐ ਇਹ ਬਹੁਤ ਚਲਾਕ ਜਨਾਨੀ ਐ
@GurmeetSingh-wv2gh
@GurmeetSingh-wv2gh 28 күн бұрын
ਮਾਤਾ ਜੀ ਕੁਝ ਦਿਨ ਪਹਿਲਾਂ ਬੀਬੀ ਜਗੀਰ ਕੋਰ ਨੂੰ ਕੀਬੋੋਲਦੀ ਸੀ ਹੁਨ ਆਪ ਤੇ ਪੈ ਗਈ ਕਿਸੇ ਨੂੰ ਮੰਦਾ ਬੋਲਨਾ ਮਾੜਾ ਹੁੰਦਾ
@iqbalmohammad6060
@iqbalmohammad6060 24 күн бұрын
ਵਾਈ ਇਹ ਫੇਸਬੁਕ ਤੇ ਬਹੁਤ ਗਲਤ ਬੋਲਦੀ ਹੈ ਲੋਕਾ ਨੂੰ ਬਦਨਾਮ ਕਰਦੀ ਹੈ.ਪਤਰਕਾਰ ਜਗਦੀਪ ਥਲੀ ਨੂੰ ਵੀ ਬਦਨਾਮ ਕਰਦੀ ਸੀ ਇਹ
@gpalgpal2343
@gpalgpal2343 27 күн бұрын
ਜੇ ਪਿਸਤੌਲ ਹੁੰਦਾ ਤੁਸੀਂ ਉਹਨੂੰ ਕੁੱਟ ਜਾਂਦੇ😂😂😂😂
@Grewalmada
@Grewalmada 28 күн бұрын
ਹੰਝੂ ਇੱਕ ਨਹੀਂ ਡਿੱਗਿਆ, ਰੋਣ ਦਾ ਡਰਾਮਾ ਕਰ ਰਹੀ ਆ। ਸਾਰੇ ਫਤਿਹਗੜ੍ਹ ਸਾਹਿਬ ਨੂੰ ਪਤਾ ਕਿ ਇਹ ਇੱਕ ਚਵਲ ਜਨਾਨੀ ਆ।
@PawanKumar-gj2pz
@PawanKumar-gj2pz 27 күн бұрын
Right 👍
@CharanjitSingh-ws3se
@CharanjitSingh-ws3se 25 күн бұрын
ਸਾਰਾ ਮੁਹੱਲਾ ਗਵਾਹ ਹੈ ਕਿ ਉਸ ਨੇ ਮੀਟ ਦੀ ਮੰਗ ਕੀਤੀ ਕਿਉਕੀ ਬਾਬੇ ਨੇ ਚੌਂਕ ਵਿੱਚ ਖੜ ਕੇ ਕਿਹਾ ਕਿ ਮੈ ਮੀਟ ਨਾਲ਼ ਰੋਟੀ ਖਾਣੀ ਵਾਹ ਕਿਆ ਬਾਤ ਹੈ ਬੀਬਾ
@user-uq3xt2ev5y
@user-uq3xt2ev5y 28 күн бұрын
ਬਾਈ ਇਹ ਬਹੁਤ ਚਲਾਕ ਜਨਾਨੀ ਆ ਉਹ ਬੰਦਾ ਬਹੁਤ ਠੀਕ ਆ ਇਹਨੇ ਪਹਿਲਾਂ ਕਿਉਂ ਫੀਮ ਖਾਣੇ ਨਾਲ ਕੀਤਾ ਉਹ ਬੰਦਾ ਬਹੁਤ ਵਧੀਆ ਉਹਦੇ ਮਾਰ ਮਾਰ ਇਹਨਾਂ ਨੇ ਮੂੰਹ ਸਜਾਇਆ ਪਿਆ ਇਹ ਜਨਾਨੀ ਨਹੀਂ ਸਹੀ ਕਿੰਨੇ ਕੁ ਮਿੰਟ ਪੜ੍ਹ ਕੇ ਦੇਖੋ ਤੁਸੀਂ ਤੇ ਮੇਰੀ ਬੇਟੀ ਬਹੁਤ ਗਲਤ ਆ ਯਾਰ ਉਹ ਬਾਬਾ ਸਹੀ ਹ ਤੁਸੀਂ ਪਤਰਕਾਰ ਸਾਹਿਬ ਸਹੀ ਨਿਆ ਕਰੋ ਉਹਦਾ ਮੂੰਹ ਸਜਾਇਆ ਪਿਆ ਇਹਨਾਂ ਨੇ ਕੁੱਟ ਕੁੱਟ ਪਹਿਲਾਂ ਦੀ ਕੁੜੀ ਕਹਿੰਦੀ ਇੰਟਰਵਿਊ ਆਉਂਦੀ ਬਹੁਤ ਸਹੀ ਉਸ ਨੂੰ ਸੱਟ ਮਾਰ ਦੋ ਚੰਗਾ ਸੀ
@BalwinderSingh-zu2xt
@BalwinderSingh-zu2xt 28 күн бұрын
ਜਿਹੜਾਂ ਵੀ ਕੋਈ ਬੰਦਾ ਆਪਣੀਂ ਧੀ ਭੈਣ ਦਾ ਰਿਸ਼ਤਾ ਕਰਦਾ ਹੈ ਤਾਂ ਹਜ਼ਾਰਾਂ ਬੰਦਿਆਂ ਕੋਲੋਂ ਪੁੱਛ ਗਿੱਛ ਕਰਦਾ ਹੈ
@GurdeepSingh-t5s
@GurdeepSingh-t5s 25 күн бұрын
Veer lalch karke kita
@Sasukegaminh_372
@Sasukegaminh_372 28 күн бұрын
ਜ਼ਨਾਨੀ ਬੌਹਤ ਸਾਰੀ ਜਾਣਕਾਰੀ ਇਕਠੀਆਂ ਕੰਰੀ ਫਿਰਦੀ ਹੈ ਕੌਣ ਜਿਤੇਗਾ ਇਸ ਜ਼ਨਾਨੀ ਨੂੰ ਬਾਬਾ ਜੀ ਤੈੈਨੂੰ ਕਿਥੇ ਰਾਹ ਦੇਵੇਗੀ ਏਹੇ ਜ਼ਨਾਨੀ
@ਗੁਰਵਿੰਦਰ__ਬਰਾੜ
@ਗੁਰਵਿੰਦਰ__ਬਰਾੜ 28 күн бұрын
ਜਨਾਨੀ ਬਹੁਤ ਯਾਦੇ ਤੇਜ ਆ 😂 ਬੇਬੇ ਕਾਮੇਡੀ ਸੋਹਣੀ ਕਰਦੇ ਹੋ ਲੱਗੇ ਰਾਹੋ ਬੈਸਟ off ਲੱਕ🎉
@user-qn2ei1fo8p
@user-qn2ei1fo8p 27 күн бұрын
ਗੁਰਿੰਦਰ ਬਾਬਾ ਸੱਚਾ ਇਮਾਨਦਾਰ ਬੰਦਾ ਇਹ ਚਲਾਕ ਜਨਾਨੀ ਆਪਣੀ ਕੁੜੀ ਦਾ ਘਰ ਨਹੀਂ ਵਸਣ ਦਿੰਦੀ
@ramanmalhans2882
@ramanmalhans2882 26 күн бұрын
ਬੀਬੀ ਜੀ ਨੂੰ ਸਰਸੇ ਵਾਲੀ ਗੁਫਾ ਵਿੱਚ ਭਰਤੀ ਕਰਵਾਇਆ ਜਾਵੇ ਜੀ
@karanbaraich2300
@karanbaraich2300 25 күн бұрын
😂
@daljitsingh7980
@daljitsingh7980 17 күн бұрын
ਸਰਸੇ ਵਾਲੇ ਦੇ ਵੀ ਹੱਥ ਖੜ੍ਹੇ ਹੋ ਜਾਣੇ ਆ😂
@Sukhmandersingh-n9
@Sukhmandersingh-n9 24 күн бұрын
ਜਥੇਬੰਦੀਆਂ ਨਾਲ ਰਲ ਕੇ ਬਹੁਤ ਗਲਤ ਕੰਮ ਵੀ ਕਰਦੇ ਆ ਇਹ ਜਨਾਨੀ ਬੀਬੀ ਜਗੀਰ ਕੌਰ ਨੂੰ ਇੱਕ ਦੋ ਵਾਰੀ ਬਹੁਤ ਮਾੜਾ ਬੋਲਦੀ ਸੀ ਕੁੱਤੀ ਵੇ ਕੁੱਤੀ ਦੇ ਨਾਂ ਤੇ ਕਹਿੰਦੀ ਸੀ ਪਰ ਰੱਬ ਸਭ ਨੂੰ ਦੇਖਦਾ ਹ ਉਸ ਹਿਸਾਬ ਕਿਤਾਬ ਇੱਥੇ ਹੀ ਕਰੀ ਜਾਂਦਾ ਹ
@BillingKing-dy7pu
@BillingKing-dy7pu 27 күн бұрын
ਕੁੜੀ ਬਚੋਂ ਨੂੰ ਕੀ ਹੋਏ ਆ ਕੁੜੀ ਤਾਂ ਇਸ ਬੁੜੀ ਕੋਲ ਆ ਬੁੜੀ ਬਹੁਤ ਜਿਆਦਾ ਬੋਲ ਦੀਆ
@rajvindersingh2160
@rajvindersingh2160 27 күн бұрын
ਪੱਟ ਚ ਗੋਲੀ ਲੱਗੀ ਹੋਵੇ ਤਾ ਇਹ ਘਰੇ ਲੰਬੀ ਪੈ ਕੇ ਗੱਲਾਂ ਮਾਰਨ ਲੱਗੀ ਹੋਈ ਆ
@sukhmindersalh4685
@sukhmindersalh4685 28 күн бұрын
ਖੇੜੀ ਵਾਲਾ ਬਾਬਾ 100% ਸਹੀ
@paramjitsingh6295
@paramjitsingh6295 28 күн бұрын
ਇਹ ਬਹੁਤ ਚਲਾਕ ਹੈ ਬੁੱਡੀ
@AngrejSingh-pz8up
@AngrejSingh-pz8up 28 күн бұрын
Right
@gurjantmaan9834
@gurjantmaan9834 28 күн бұрын
ਸਹੀ ਗੱਲ
@doabewale940
@doabewale940 28 күн бұрын
@@paramjitsingh6295 chalak budhi foot di juban Meter di fudi. Fer ve akhe eh fudi khuli ni hundi.
@KaranKahlon420
@KaranKahlon420 28 күн бұрын
Bilkul sahi gal
@HardeeppSingh-ft1qv
@HardeeppSingh-ft1qv 27 күн бұрын
Xxx😊​@@gurjantmaan9834
@nirbhainirbhai5778
@nirbhainirbhai5778 28 күн бұрын
ਏਨਾ ਦਾ ਤਲਾਕ ਕਰਾ ਦੋ ਹੋਰ ਕੋਈ ਹੱਲ ਨੀ
@user-kc5ze4mw3d
@user-kc5ze4mw3d 28 күн бұрын
ਵਰਨਾ ਇਹ ਇਕ ਦੂਸਰੇ ਨੂੰ ਖਤਮ ਕਰ ਦੇਣ ਗੇ
@shinderpalsingh3645
@shinderpalsingh3645 28 күн бұрын
ਬੁੜੀ ਤੇਜ ਤਾ ਹੈ ਈ , ਪਰ ਕੁੜੀ ਗੱਲ ਘਟਾਉਣ ਦੀ ਬਜਾਏ ਵਧਾ ਰਹੀ ਐ, ਪੱਟ ਚ ਗੋਲੀ ਲੱਗੀ ਹੋਵੇ ਤੇ ਇਸ ਪੱਤਰਕਾਰ ਨਾਲ ਕਿੰਨਾ ਤੇਜ ਬੋਲੀ ਜਾਂਦੀ ਐ
@AvtarSingh-pw7fv
@AvtarSingh-pw7fv 28 күн бұрын
ਸਿਆਣੀ ਤੀਵੀਂ ਘਰ ਵਿੱਚ ਆ ਜਾਵੇ ਤਾਂ ਨਰਕ ਵਰਗੇ ਘਰ ਨੂੰ ਵੀ ਸਵਰਗ ਵਰਗਾ ਬਣਾ ਦਿੰਦੀ ਹੈ ਪਰ ਜੇਕਰ ਬਦਕਾਰ ਤੇ ਕੁਚਜੀ ਆ ਜਾਵੇ ਤਾਂ ਸਵਰਗ ਵਰਗੇ ਘਰ ਨੂੰ ਵੀ ਨਰਕ ਵਿਚ ਬਦਲ ਦਿੰਦੀ ਹੈ
@bikkarsingh194
@bikkarsingh194 27 күн бұрын
ਜਿਹੜਾ ਪੱਤਰਕਾਰ ਆਉਂਦਾਇਸ ਜਨਾਨੀ ਤੋਂ ਪੁੱਛ ਗਿੱਛ ਕਰਦਾ ਹੈਕਿਸੇ ਦੀ ਕੁੜੀ ਨੂੰ ਕੈਮਰੇ ਮੂਰੇ ਲਿਆਓ ਅਤੇ ਉਸ ਦੀ ਇੰਟਰਵਿਊ ਕਰੋ ਕਿ ਵੀ ਉਹ ਕੀ ਕਹਿੰਦੀ ਹੈ ਹੋ ਸਕਦਾ ਹ ਕੁੜੀ ਬਾਬੇ ਨਾਲ ਜਾਣਾ ਚਾਹੁੰਦੀ ਹੋਵੇ ਇਹਨਾਂ ਦਾ ਜਿੰਨਾਂ ਤੱਕ ਤਲਾਕ ਨਹੀਂ ਹੁੰਦਾ ਨਾ ਉਹਨਾਂ ਤੱਕਕੋਈ ਮਸਲਾ ਹੱਲ ਨਹੀਂ ਹੁੰਦਾ ਦੋਵੇਂ ਧਿਰਾਂ ਗਲਤ ਹਨ
@kanwaljeetkaur3340
@kanwaljeetkaur3340 28 күн бұрын
ਜੇ ਐਨਾ ਚੰਗਾ ਬੰਦਾ ਸੀ ਤਾਂ ਜੀਹਦੇ ਨਾਲ਼ ਲਾਵਾਂ ਲਈਆਂ ਉਹ ਤਾਂ ਸਾਂਭ ਨੀ ਹੋਈ ਮਰਦ ਤਾਂ ਕਹਿ ਨੀਂ ਸਕਦੇ
@NavDhiman-fv2pe
@NavDhiman-fv2pe 25 күн бұрын
Marad kiho j gunde ne ??? Marad ki krde hunde ne ji ?? Saban nu sangal pa lainda ???
@amarjitbrar6938
@amarjitbrar6938 28 күн бұрын
ਇਹਦੇ ਪੱਟ ਚੋਂ ਕਿੱਥੇ ਗੋਲੀ ਵੱਜੀ ਆ। ਇੱਕ ਵਾਰੀ ਹਾਏ ਬੂਅ ਨਹੀਂ ਕਿਹਾ।ਲਾਈਨ ਟੁੱਟਣ ਨਹੀਂ ਦਿੰਦੀ ਪਖੰਡਣ।
@jaswinderkaurjaswinder7026
@jaswinderkaurjaswinder7026 24 күн бұрын
ਪਤਰਕਾਰ ਸਾਹਿਬ ਬਾਬਾ ਜੀ ਇੱਕੋ ਹੀ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਨੂੰ ਦਾੜੀ ਰੱਖ ਕੇ ਇਹਨੂੰ ਬਾਬਾ ਕਹਿਣ ਲਗੇ ਸ਼ਰਮ ਨਹੀਂ ਆਉਂਦੀ
@GurmukhSingh-mz5it
@GurmukhSingh-mz5it 28 күн бұрын
ਆਪ ਚਾਦਰ ਪਾਉਣ ਨੂੰ ਫਿਰਦੀ ਹੈ
@KingHunter3597
@KingHunter3597 27 күн бұрын
ਇਹ ਉਹ ਰਿਪੋਰਟਰ ਜਿਹੜਾ ਕਹਿੰਦਾ ਹੁੰਦਾ "ਧਿਆਨ ਸੇ ਦੇਖੀਏ ਯੇ ਆਦਮੀ"
@sukhbilling3816
@sukhbilling3816 27 күн бұрын
ਬਾਈ ਬਾਬੇ ਦੀ ਸਪੋਟ ਕਰੋ ਇਹ ਬਹੁਤ ਚਲਾਕ ਐ ਚਵਲ ਜਨਾਨੀ ਇਹਨਾ ਕੋਲ ਹੀ ਨਜਾਇਜ਼ ਅਸਲਾ ਲਗਦੈ ਇਲਜਾਮ ਦੂਸਰੇ ਤੇ ਲਾਉਦੇ ਨੇ
@dayasinghsandhu6269
@dayasinghsandhu6269 27 күн бұрын
ਇਹ ਅੱਜ ਤੋ ਪਾਹਿਲਾ 10 ਦਿਨ ਇਹ ਬੁੱਡੀ ਜਗੀਰੋ ਨੂੰ ਮਾੜਾ ਚੰਗਾ ਬੋਲੀ ਦੀ ਸੀ ਹੁਣ ਬੋਲਾ ਜਿੰਨ ਬੋਲੇ ਸੋਚ ਲੱਗ 100 ਵਾਰ ਸੋਚ ਕੋਰ ਵਹਿਗੁਰੂ ਜੀ
@gurjantmaan9834
@gurjantmaan9834 28 күн бұрын
ਲੁੱਚੀਆਂ ਜਨਾਨੀਆਂ ਨੇ ਇਹ
@jagseersinghmaan6153
@jagseersinghmaan6153 27 күн бұрын
ਖੇੜੀ ਆਲਾ ਬਾਬਾ ਕਿੱਥੇ ਫੱਸ ਗਿਆ ਐਨੀ ਤੇਜ ਜਨਾਨੀ ਦੇ ਟਰੈਪ ਵਿੱਚ।
@amarjitbrar6938
@amarjitbrar6938 28 күн бұрын
ਰੱਬ ਨਹੀਂ ਕਿਸੇ ਦਾ ਵੈਰੀ। ਵੈਰੀ ਤੇਰੇ ਕਰਮ ਭੈਣੇ।
@amarjitbrar6938
@amarjitbrar6938 28 күн бұрын
ਤੇਰੀ ਕੁੜੀ ਕਹਿੰਦੀ ਸੀ ਮੇਰੇ ਘਰਵਾਲਾ ਬਹੁਤ ਚੰਗਾ ਹੈ।।
@tsgkarn4284
@tsgkarn4284 28 күн бұрын
ਬੁੱਢੀ ਬਹੁਤ ਸਵਲ ਜਨਾਨੀ ਲਗਦੀ ਨਹੀ ਹੈ
@KarmjeetSingh-xh8dj
@KarmjeetSingh-xh8dj 27 күн бұрын
ਪਖੰਡੀ ਮਾਤਾ
@NirmalsinghDhaliwal-jf1mk
@NirmalsinghDhaliwal-jf1mk 28 күн бұрын
ਕੱਲ।ਰਾਤ।ਗੋਲੀ।ਵਜੀ।ਅੱਜ।ਘਰੇ।ਪਈ।। ਆ।।
@parmindersingh2081
@parmindersingh2081 27 күн бұрын
ਜਸਕਰਨ ਪੁਤਰਾ ਇਹੋ ਜਿਹੇ ਘਰੇਲੂ ਮਸਲੇ ਕਵਰੇਜ ਕਰਨ ਦੀ ਬਜਾਏ ਇਨ੍ਹਾਂ ਨੂੰ ਸਮਝਾਉਣਾ ਚਾਹੀਦਾ ਸੀ ਜੋ ਇਸ ਦੇਸ਼ ਦਾ ਕਨੂੰਨ ਹੈ ਉਸ ਵਿੱਚ ਔਰਤਾਂ ਦੀ ਜਾਦਾ ਸੂਣੀ ਜਾਂਦੀ ਹੈ ਬਸ ਇਸੇ ਚੀਜ਼ ਦਾ ਨਜਾਇਜ਼ ਫਾਇਦਾ ਇਹੋ ਜਿਹੀਆਂ ਸ਼ੈਤਾਨ ਔਰਤਾਂ ਉਠਾ ਲੈਂਦੀਆਂ ਹਨ ਜੀ ਬਾਕੀ ਹੁਣ ਮੀਡੀਆ ਵਾਲਿਆਂ ਨੂੰ ਕੁੜੀ , ਕੁੜੀ ਦੇ ਮਾਮੇ ਅਤੇ ਨਾਨੀ ਨੂੰ ਵੀ ਜ਼ਰੂਰ ਪੁਛਣਾ ਚਾਹੀਦਾ ਹੈ ਜੀ ਧੰਨਵਾਦ ਜੀ
@Suhkimaan
@Suhkimaan 28 күн бұрын
ਬਾਬਾ ਬਾਹਲਾ ਕੁੱਟਿਆ ਇਹਨਾ ਨੇ ਸਜਾ ਤਾ ਕੁੱਟ ਕੁੱਟ ਕੇ 🤣
@Sasukegaminh_372
@Sasukegaminh_372 28 күн бұрын
ਹੰਰਾਮੀ ਜ਼ਨਾਨੀ ਖੇਖਣ ਕਰਦੀ ਨੂੰ ਸਰਮ ਨਹੀ ਆਦੀ ਬਾਬਾ ਫੋਰ ਚੂਨਰ ਲਈ ਫਿਰਦਾ ਬਾਬੇ ਨੂੰ ਕੀ ਦੇਵੇਗੀ
@khundcharchatv
@khundcharchatv 25 күн бұрын
ਬੁੜੀ ਗ਼ਲਤ ਹੈ ਜੀ
@ParminderSingh-yg1qh
@ParminderSingh-yg1qh 24 күн бұрын
ਇਸ ਦੀ ਗੱਲ ਤੋਂ ਪਤਾ ਲੱਗਦਾ ਹੈ ਕੁੱੜੀ ਜਾਣਾਂ ਚਾਹੁੰਦੀ ਹੈ ਇਸ ਦੀ ਇੱਕ ਇੱਕ ਗੱਲ ਧਿਆਨ ਨਾਲ ਸੁਣ ਵਾਲੀ ਹੈ
@laddisidhu9391
@laddisidhu9391 21 күн бұрын
ਮਾਤਾ ਜੀ ਬਿਆਨ ਤਾ ਇੱਕ ਰੱਖ ਲੈਣਾ ਸੀ ਪਹਿਲਾਂ ਇੰਟਰਵਿਊ ਵਿਚ ਆਖਦੇ ਸੀ ਕੇ ਗੱਡੀ ਵਾਲੇ ਪੈਸੇ ਮੰਗੇ ਕੀ ਆਸ਼ਰਮ ਦਾ ਬਿਲ ਭਰਨਾ ਅੱਜ ਆਖਦੇ ਔ ਕ ਘੋੜੇ ਖਰੀਦਣ ਲਈ ਮੰਗਦਾ ਸੀ ਵਾਹ ਮਾਤਾ ਕਿਆ ਬਾਤ ਹੈ ਤੇਰੇ ਦਿਲ ਦੀ ਸੋਚਿਆ ਪਲੈਨਿੰਗ ਪੂਰੀ ਨਹੀ ਹੋਈ ਤੇਨੂੰ ਇਝ ਸਿ ਕੇ ਆਸ਼ਰਮ ਨੂੰ ਪੈਸੇ ਵਾਧੂ ਲੋਕ ਦਾਨ ਕਰਦੇ ਨੇ ਵੀ ਸਾਰੇ ਆਪਣੇ ਹੱਥ ਚ ਕਰੂ ਔ ਸਕੀਮ ਚੱਲਈ ਨਹੀ ਗੁਰਵਿੰਦਰ ਤੇਰੇ ਚਾਲ ਵਿੱਚ ਨਹੀਂ ਆਈਆ ਸਭ ਬਕਵਾਸ ਕਰ ਰਿਹਾ ਆ ਮਾਤਾ ਜੀ
@paramjeetkaurpramdeol7353
@paramjeetkaurpramdeol7353 28 күн бұрын
ਚਲਾਕ ਲੂੰਬੜੀ ਹੈ ਇਹ ਬੀਬੀ ਇਹ 😂
@balvantsingh5257
@balvantsingh5257 28 күн бұрын
ਇਹਨਾਂ ਦਾ ਸਮਝੌਤਾ ਕਰ ਦਿਓ ਖੇੜੀ ਵਾਲੇ ਤੋ ਇਹਨਾਂ ਦੀ ਕੁੜੀ ਦਾ ਤਲਾਕ ਕਰਾ ਦਿਓ ਵੱਸ ਮਸਲਾ ਹੱਲ ਹੋ ਜਾਵੇਗਾ ਸਾਰਾ ਰੌਲਾ ਕੁੜੀ ਦੇ ਤਲਾਕ ਦਾ ਹੈ ਇਹ ਨਹੀਂ ਅਫੀਮ ਖਾਣੇ ਨੂੰ ਆਪਣੀ ਕੁੜੀ ਦਿੰਦੀ
@parmindersingh2081
@parmindersingh2081 27 күн бұрын
ਇਹੋ ਤਾਂ ਰੌਲਾ ਹੈ ਪਹਿਲਾਂ ਤਾਂ ਇਸਨੇ ਕੁੜੀ ਤਾਂ ਵਿਆਹੀ ਸੀ ਕਿ ਚਲੋ ਮੇਰਾ ਵੀ ਤੋਰੀ ਫੁਲਕਾ ਚੱਲਦਾ ਰਹੇਗਾ ਪਰ ਬਾਬੇ ਨੇ ਇਸ ਦੀ ਸਾਜ਼ਿਸ਼ ਫੇਲ ਕਰ ਦਿੱਤੀ ਹੁਣ ਇਸਦੇ ਮਨ ਵਿੱਚ ਆ ਕੇ ਕੁੜੀ ਨੂੰ ਤਲਾਕ ਦਿਵਾ ਕੇ ਖੇੜੀ ਵਾਲੇ ਦੀ ਅੱਧੀ ਜਾਇਦਾਦ ਮੈਨੂੰ ਮਿਲ ਜਾਵੇ ਕਿਉਂਕਿ ਇਨ੍ਹਾਂ ਦੇ ਪਿੱਛੇ ਦਸਦੇ ਹਨ ਕਿ ਗੋਲਡੀ ਹਲਾ ਛੇਰੀ ਦੇਈ ਜਾਂਦਾ ਹੈ
@balcollection3105
@balcollection3105 27 күн бұрын
Me punb se Chita capsule goliyan Xyz nashe karda hee marn kadhe pohnch gya..Mera dost by air Mumbai ton aan ke minu Afeem garm panni ch ghol ke pelayi..me uthya 40dina bhad oh we 2ghnte ch ..mere chaha ji nu 2tolle afeem de gya ty chacha ji minu ghol ke dinde rahe..1tola we nhi khatm hoya ..me 50%thek ho gya..minu 8we din Bombay lai aya .hotel ty shadta ..me pakki afeem khan lag pya .5sal hoge....gym lya ..kerla de doctor kudi nal love marriage karwai pb de sare doc aa jnde choti de jis din pind jyi da.. Ty hotel ty 40000pay ..chaa da kaam Mera ...1lakh ohde cho bachda..++. 4. 16tyre motra bna leya Tanker... 1..de kimmat 76lakh ton hun 96lakh .. steel tanker... 18aug nu 2horr new 16tyre aa jniya..50000pay Driver Veera nu dyo de... HUN DASO 5SAAL 6MONTH..Sirf afeem khaa ke sab banaya .. Baas punb nhi jaan dinde minu ekle nu..ke fer Chita Chita naa..
@HarjinderSingh-tg2pg
@HarjinderSingh-tg2pg 21 күн бұрын
ਸਾਲਕਣੀ ਵਗੜੈਲ ਤਮੈਹੜ ਸਚ ਕਿਹਾ ਸਿਅਣੇਅ ਆਨੇ 265 ਚਰਿੱਤਰ ਨੇ ਇਸ ਜਨਾਨੀ ਵਿੰਚ । ਟਚਰ ਕਰਦੀ ਏ ।
@user-wl9vf4nq6s
@user-wl9vf4nq6s 28 күн бұрын
ਬੁੱਢੀ ਬਹੁਤ ਚਲਾਕ ਲਗਦੀ ਐ
@ajaibsinghdhindsa2664
@ajaibsinghdhindsa2664 28 күн бұрын
ਤੂੰ ਤਾਂ ਜਗੀਰ ਕੌਰ ਨੂੰ ਕਹਿੰਦੀ ਸੀ ਸਮਝਾ ਕੇ ਮਸਲੇ ਹੱਲ ਕੀਤੇ ਜਾਂਦੇ ਹਨ ਹੁਣ ਬਾਬੇ ਨੂੰ ਸਮਝਾ ਕੇ ਹੱਲ ਕਰਲੈ
@rattannain9014
@rattannain9014 28 күн бұрын
ਮੈਂ ਖਨੌਰੀ ਮੰਡੀ ਤੋਂ ਬੋਲਣਾ ਸਾਡੇ ਨਾਲ ਵੀ ਐਵੇਂ ਖਨੌਰੀ ਮੰਡੀ ਹੋਏ ਸੀ ਸਾਨੂੰ ਮਾਂ ਤੇ ਧੀ ਬਲੈਕਮੇਲ ਕਰਦੀਆਂ ਸੀ ਸਾਡੇ ਨਾਲ ਵੀ ਬੜਾ ਬੜੀ ਗਲਤੀ ਕੀਤੀ ਮਾਂ ਤੇ ਮਾਂ ਨਹੀਂ ਬਸਣ ਦਿੰਦੀ ਕਿਸੇ ਕੁੜੀ
@BalwantSingh-eb4be
@BalwantSingh-eb4be 28 күн бұрын
ਸਾਹ ਤਾਂ ਲੈਲਾ ਕਿੰਨਾ ਬੋਲ ਰਹੀ ਹੈ ਮੈਡਮ ਜੀ
@sukhmann240
@sukhmann240 27 күн бұрын
ਬਹੁਤ ਚਲਾਕ ਹੈ ਇਹ ਬਾਬੇ ਨੂੰ ਕੁੰਡੀ ਲਾਉਣ ਨੂੰ ਫਿਰਦੀ ਸੀ ਬਾਬਾ ਵੀ ਪੂਰਾ ਹੰਡਿਆ ਹੋਇਆ ਹੈ 😅
@user-gi8sz2cq2i
@user-gi8sz2cq2i 28 күн бұрын
ਬੜੀ ਫਫੜੇ ਕੁਟੀ ਹੈ
@GurmukhSingh-om3pt
@GurmukhSingh-om3pt 28 күн бұрын
ਪੱਤਰਕਾਰ ਵੀਰਾ ਨੂੰ ਬੇਨਤੀ ਹੈ। ਕੀ ਪੰਜਾਬ ਦੇ ਬਹੁਤ ਮੱਸਲੇ ਹਨ ਉਨ੍ਹਾਂ ਤੇ ਪੱਤਰਕਾਰੀ ਕਰੋ ਪੰਜਾਬ ਦਿਆ ਬਹੁਤ ਸਮਸਿਆਵਾਂ ਹਨ ਉਨ੍ਹਾਂ ਬਾਰੇ ਚਰਚਾ ਕਰੋ। ਇਨ੍ਹਾਂ ਦਾ ਆਹੀ ਡਰਾਮਾ ਰੇਹਣਾ ਕਿਉਂ ਆਪਣਾ ਤੇ ਲੋਕਾਂ ਦਾ ਟਾਈਮ ਖਰਾਬ ਕਰ ਰਹੇ ਹੋ। ਕੋਈ ਚੰਗੀ ਚੀਜ਼ ਬਾਰੇ ਦੱਸੋ। ਇਹ ਤਾਂ ਦੋਨੇ ਧੀਰਾ ਚੋਰ ਤੇ ਡਰਾਮੇ ਬਾਜ਼ ਹਨ
@GurdevSingh-rn5ct
@GurdevSingh-rn5ct 27 күн бұрын
5.7hajar budhi kolo10 babe kolo bihadi badhia ban jania patrkari Layne aa cemara 2.4 da 2oo k saoda mike📽️📸🎦🎙️
@AmanSingh-lq7ib
@AmanSingh-lq7ib 28 күн бұрын
Chaval jananee aaa..😢😢..bhot krabb aa
@KingHunter3597
@KingHunter3597 27 күн бұрын
ਲੰਡਰ ਜਨਾਨੀ
@rajuarora3163
@rajuarora3163 27 күн бұрын
ਬਾਬਾ ਖੇਡੀ ਵਾਲਾ ਸਹੀ ਆ ❤
@ajaibsingh9738
@ajaibsingh9738 28 күн бұрын
ਇਹ ਪਤਰਕਾਰ ਕਿ ਨਕਲੀਆਂ ਖਬਰਾਂ ਤਾ ਪਤਰਕਾਰ ਭੁਲਰ ਵਰਗੇ ਹੋਰ ਹਜ਼ਾਰਾਂ ਸੂਣੇ ਇਹ ਆਊ ਕਿ ਟਪਦਾਏ ਖ਼ਬਰ ਦਾ ਮਜ਼ਾਕ ਨਾ ਬਣਾਵੇ
@ajayajayajayajay5672
@ajayajayajayajay5672 21 күн бұрын
ਰੱਬ ਰਾਖਾ ਪੰਜਾਬ ਦਾ
@ramanmalhans2882
@ramanmalhans2882 26 күн бұрын
ਲੁੱਚੀ ਬੁਢੀ ਬਾਬਾ ਬਦਨਾਮ
@rattannain9014
@rattannain9014 28 күн бұрын
Baba nu blackmail kardi honi hai
@Billajatt-j3p
@Billajatt-j3p 26 күн бұрын
ਬੀਬਾ ਮੰਮਿਆ ਤੇ ਤਾ ਚੁੰਨੀ ਪਾ ਲੈ। 😅😅😅
@lovejot6924
@lovejot6924 26 күн бұрын
Bibi jdo bibi jagir kaur nu galla kadd di c udo ta badaa mazaa auoonda c.hun pta lga
@harmeetkaur7230
@harmeetkaur7230 28 күн бұрын
Aunty sari zindagi bare sach bolta
@jindersinghjindersingh8402
@jindersinghjindersingh8402 28 күн бұрын
ਬੁੜੀ ਤੇਜ ਬਹੁਤ ਏ ਝੂਠ ਬੋਲਣ ਵਿੱਚ ਪੂਰੀ ਮਹਾਰ ਆ
@GuridhaliwalGuri-pj3lj
@GuridhaliwalGuri-pj3lj 28 күн бұрын
ਕੁੱਕੂ ਮਜਬਣ ਰਾਉਕੇ ਕਲਾਂ ਵਾਲੀ ਦਾ ਜੂਠਾ ਖਾਣ ਡੀ ਹੋਣੀ 😅😅😅😅😅😅😅😅😅😅😅😅😅😅
@GuridhaliwalGuri-pj3lj
@GuridhaliwalGuri-pj3lj 28 күн бұрын
ਇਹ ਰਾਉਕੇਂ ਕਲਾਂ ਵਾਲੀ ਮਜਬਣ ਦਾ ਜੂਠਾ ਖਾਖੀ ਹੋਣੀ 😅😅😅😅😅😅😂😂😂😂😂😂😂😂😂😂
@Sandhusaab-yv6qm
@Sandhusaab-yv6qm 25 күн бұрын
ਬਾਬਾ ਬਹੁਤ ਟੱਲੀ ਰਹਿੰਦਾ ਹੈ ਬਾਬੇ ਨੇ ਸਾਰੇ ਨਸ਼ੇ ਟੈਸਟ ਕੀਤੇ ਹੈ
@KingHunter3597
@KingHunter3597 27 күн бұрын
ਜਦੋਂ ਪ੍ਰਾਹੁਣਾ (ਬਾਬਾ) ਉਸਨੂੰ ਮੀਟ ਧਰਨਾ ਸੀ, ਤੂੰ ਕਹਿੰਦੀ ਏ ਮੈਂ ਮੀਟ ਦਾ ਨਾਮ ਸੁਣਕੇ ਮਰਗੀ
@KingHunter3597
@KingHunter3597 27 күн бұрын
ਇਸਨੂੰ ਸਾਰਾ ਪਤਾ ਸੀ ਪੈਸਾ ਖਾਣ ਲਈ ਇਸ ਤੀਵੀਂ ਨੇ ਆਪਣੀ ਕੁੜੀ ਬਾਬੇ ਨਾਲ ਵਿਆਹੀ
@farmertv5483
@farmertv5483 25 күн бұрын
ਜਿਹੜੀ ਗੋਲੀ ਕੋਲ ਦੀ ਲੰਘੀ ਤੁਹਾਡੇ ਉਹ ਕਿੰਨੀ ਕੁ ਨੇੜੇ ਦੀ ਲੰਘੀ ਇੰਚ ਜਾ 2 ਇੰਚ ਦੂਰੀ ਤੇ ਲੰਘੀ,ਤੁਸੀ ਦੇਖੀ ਗੋਲੀ ਕਿੰਨੀ ਕੁ ਤੇਜ ਲੰਘੀ ਅਤੇ ਕਿਸ ਤਰਾ ਲੰਘੀ
@amarjitbrar6938
@amarjitbrar6938 28 күн бұрын
ਤੂੰ ਕਿਹੜੀ ਬੇਬੇ ਜੀ ਹੈ ਫਫੇਕੁਟਣੀ ਹੈ।ਇਹ ਲਾਲਚੀ ਹੈ।
@VijayKumar-wo9yp
@VijayKumar-wo9yp 23 күн бұрын
ਜਾਦੋ ਦਾਜ਼ ਮੰਗਿਆ ਸੀ ਉਦੋਂ ਬੋਲਦੀ ਇਹ ਆਪਣੀ ਕੁੜੀ ਨੂੰ ਵਸਨ ਨਹੀਂ ਦੇਣੀ ਪਹਿਲਾਂ ਵਿਆਹ ਕਰਨ ਤੋਂ ਪਹਿਲਾਂ ਨੀਂਹ ਸੀ ਪਤਾਂ
@netflixsaab5398
@netflixsaab5398 24 күн бұрын
ਇੱਹਦੀਆ ਗੱਲਾਂ ਤੋਂ ਇੱਹ ਸਾਬਿੱਤ ਹੁੰਦਾ ਹੈ ਇੱਹ ਅੋਰਤ ਬਹੁੱਤ ਵੱਡੀ ਡਰਾਮੇਬਾਜ ਹੈ ਤੇ ਬਹੁੱਤ ਤੇਜ਼ ਅੋਰਤ ਹੈ
@HarminderSingh-z1y
@HarminderSingh-z1y 27 күн бұрын
ਇਹ ਬਹੁਤ ਘਟੀਆ ਤੀਵੀ ਐ ਇਹਦਾ ਢਿੱਡ ਚੈਕ ਕਰੋ ਇਸਦੇ ਵਿੱਚ ਤਰਾਂ ਤਰਾਂ ਦੇ ਸਾਮਾਨ ਨੇ ਬਾਈ
@SukhwinderSinghSukhwinde-tj6ij
@SukhwinderSinghSukhwinde-tj6ij 22 күн бұрын
ਬੜੀ ਚੱਵਲ ਤੀਵੀ ਵੇਖੋ ਕਿਵੇ ਖੇਖਣ ਕਰਦੀ । ਲੰਡਰ ਆਪਣੀ ਧੀ ਦਾ ਘਰ ਉਜਾੜਨ ਲੱਗੀ।
@tarloksinghpunia7888
@tarloksinghpunia7888 27 күн бұрын
ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਪੰਜਾਬ
@karanbaraich2300
@karanbaraich2300 25 күн бұрын
Baba sach bolda
@jarnailsingh5058
@jarnailsingh5058 24 күн бұрын
Grib kisan
@sps833
@sps833 28 күн бұрын
ਤੇਰੀ ਕੁੜੀ ਤਾ ਬਾਬੇ ਨੂੰ ਅਫੀਮ ਪਰਸ ਚੋ ਕੱਡ ਕੇ ਅਾਪ ਖਞਾਓਦੀ ਅਾ ਰੋਜ
@user-tb8ji3ct6b
@user-tb8ji3ct6b 28 күн бұрын
ਇਸ ਮਾਤਾ ਦੀ ਮੱਦਦ ਕਰਨੀ ਚਾਹੀਦੀ ਹੈ ਮਾਤਾ ਨਾਲ ਧੱਕਾ ਕੀਤਾ ਗਿਆ ਹੈ ਕਿ ਸਾਨ ਯੂਨੀਅਨ ਨੂੰ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ
@aazabgaazab
@aazabgaazab 28 күн бұрын
ਇਕ ਧਰਨਾ ਹੋਰ ਥੋਕ ਦੇਓ ਧਰਨਾ ਲੈਂਡ ਚ
@AmanSingh-lq7ib
@AmanSingh-lq7ib 28 күн бұрын
Jaa oo gusseaaa...tare vargee aaa chaval ..aaaaa
@ajaibsinghdhindsa2664
@ajaibsinghdhindsa2664 28 күн бұрын
ਕਿਸਾਨਾਂ ਨੂੰ ਪੁੱਛਿਆ ਸੀ ਰਿਸਤਾ ਕਰਨ ਵੇਲੇ
@Bhagwantsadacm3741
@Bhagwantsadacm3741 27 күн бұрын
ਕਿਸਾਨ ਯੂਨੀਅਨ ਵਾਲੇ ਵੀ ਫੁਦੂ ਨੇ ਇਹ ਬੁੜੀ ਕੁਤੀ ਆ।
@user-ri9nr1hd5z
@user-ri9nr1hd5z 28 күн бұрын
ਝੂਠ ਬੋਲੀ ਜਾਂਦੀਆਂ
@AmanSingh-lq7ib
@AmanSingh-lq7ib 28 күн бұрын
Chaval top Dee aaaa
@talwindersingh463
@talwindersingh463 28 күн бұрын
Gaste. NO. 1Bude
@ramanmalhans2882
@ramanmalhans2882 26 күн бұрын
26 ਨੋਕਰੀਆਂ ਸ਼ੋਸ਼ਣ ਤੋ‌ ਬਿਚਾਰ?
@harmeetsingh58
@harmeetsingh58 27 күн бұрын
ਜੇ ਇਹ ਮੀਟ ਖਿਲਾ ਦਿੰਦੀ ਤਾਂ ਬਾਬਾ ਗੋਲੀ ਨਾ ਮਾਰਦਾ ਗੋਲੀ ਵੱਜੀ ਹੋਵੇ ਤੇ ਇਨਸਾਨ ਆਪਣੇ ਘਰ ਮੀਡੀਏ ਨੂੰ ਬਾਈਟ ਦੇਵੇ ?
@jaswantkaur8963
@jaswantkaur8963 27 күн бұрын
Sahi aa bhot tej aa aunty
@VijayKumar-wo9yp
@VijayKumar-wo9yp 23 күн бұрын
ਉਦਾਂ ਕਹਿੰਦੀ ਭਰਦਾਨ ਪਰ ਪਹਿਲਾਂ ਨੀ ਪਹਿਲਾਂ ਕਹਿੰਦੀ ਫ਼ੀਮ ਬਾਰੇ ਬੋਲਦੀ ਹੁਨ ਕਹਿੰਦੀ ਬਾਬਾ ਨੇਸੜੀ ਵਾ
@DalbirSingh-dh1ih
@DalbirSingh-dh1ih 25 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@ajaibsingh3283
@ajaibsingh3283 21 күн бұрын
ਹੁਣ ਪਤਾ ਕਿਉਂ ਰੋਦੀ ਆ 307 ਦਾ ਪਰਚਾ ਦਰਜ ਹੋਊ
@guradittasidhu5115
@guradittasidhu5115 27 күн бұрын
Janania bahot. Tej he
@HarjinderNehal
@HarjinderNehal 27 күн бұрын
ਦੋਨੋਂ ਧਿਰਾਂ ਲੰਡਰ ਨੇ
@kulwindersinghninda375
@kulwindersinghninda375 27 күн бұрын
ਵਿਆਹ ਤੇ ਖਰਚਾਮੇਰੇ ਹਿਸਾਬ ਨਾਲ ਬਾਬੇ ਨੇਂ ਕੀਤਾ ਹੋਊ ਕਿਉਕੇ ਬਾਬਾ ਐਵੇਂ ਦਾ ਲੱਗਦਾ ਤਾਂ ਹੈ ਨਹੀਂ
@vdhillon4382
@vdhillon4382 28 күн бұрын
ਮੁੰਡਿਆ ਵਾਲੀ ਫੀਲਿੰਗ 😢😮😅
@nachhattarsingh2122
@nachhattarsingh2122 27 күн бұрын
ਛੀ ਚਾਰ ਚਾਰ ਸੌ ਵੀਹ ਸੱਸ ਨਾਲ ਵਾਹ ਪੈ ਗਿਆ ਭੋਲੇ ਬਾਬੇ ਦਾ।ਇਹ ਛਾਤਰ ਔਰਤ ਕੀ ਲਈ ਬੈਠੀ ਆ।
@CharanjitSingh-ws3se
@CharanjitSingh-ws3se 25 күн бұрын
ਤੈਨੂੰ ਵੀ ਤਾਂ ਪਤਾ ਸੀ ਜਦ ਖਸ ਖਸ਼ ਰੈਲੀ ਵਿੱਚ ਗਈ ਐ ਵੀ ਇਹ ਅਮਲੀ ਐ ਕਿਉਂ ਡਰਾਮੇ ਕਰਦੀ ਐ
@jakkeyforman
@jakkeyforman 28 күн бұрын
Aurat ka.face. Read Karo. Dahej. Wala. Ilzaam aam gal hai
@harnamsingh5559
@harnamsingh5559 27 күн бұрын
Chaŵal jnani bhut vadi..baba sahi hai..
@user-xm5un1vf7l
@user-xm5un1vf7l 26 күн бұрын
SAPP NU SAPP LDAA ZEHAR KIHNU CHD AA. Bibi da good home work aa. Sab kuch pta kr lia.
@DHINDSA-mu6im
@DHINDSA-mu6im 27 күн бұрын
ਮੈਂ ਸੁਣਿਆ ਇਸ ਬੀਬੀ ਨੇ ਬਾਵਾ ਬੰਦੇ ਰੱਖੇ ਆ😂😂😂 3-4 ਵਿਆਹ ਕਰਾਵੇ ਆ ਪੁਰੀ ਹੜੀ ਹੋਈ ਆ
@user-xm5un1vf7l
@user-xm5un1vf7l 26 күн бұрын
Koi ghatt nee. Baba vee fukra. Bibi vee bohat tej aa. Bibi roo rahi aa. Koi hanju nee aa riha. Nice acting. Tusi films kao nee join kardaa
@user-uq3xt2ev5y
@user-uq3xt2ev5y 28 күн бұрын
ਘਰਵਾਲੀ ਯਾਰ ਬਾਬਾ ਸਹੀ ਤੂੰ ਵੀ ਗਲਤ ਪੱਤਰਕਾਰ ਸਾਹਿਬ ਬਾਬਾ ਬਹੁਤ ਸਿੰਘ ਚਲਾਕ ਜਨਾਨੀ ਆ ਸਿਰੇ ਦੀ ਇਹਨੇ ਕਿਉਂ ਪਹਿਲਾਂ ਕੀਤਾ ਫੀਮ ਖਾਣੇ ਨਾਲ
Will A Guitar Boat Hold My Weight?
00:20
MrBeast
Рет қаралды 119 МЛН
Sigma Girl Pizza #funny #memes #comedy
00:14
CRAZY GREAPA
Рет қаралды 1,7 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 277 М.
Will A Guitar Boat Hold My Weight?
00:20
MrBeast
Рет қаралды 119 МЛН