ਮਲੋਟ ਦੇ ਇਸ ਪਿੰਡ ਵਿੱਚ ਕਹਾਵਤ ਮਸ਼ਹੂਰ ਸੀ ਜੇ ਜਵਾਕ ਨੀਂ ਹੁੰਦਾ ਤਾਂ ਚਮਕੀਲਾ ਸੱਦਣਾ | Amar Singh Chamkila Story

  Рет қаралды 1,069,273

Tiwana Music Evolution

Tiwana Music Evolution

Күн бұрын

ਜੇਕਰ ਕਿਸੇ ਦੇ ਬੱਚਾ ਨੀਂ ਹੁੰਦਾ ਸੀ ਤਾਂ ਕਹਿੰਦੇ ਸੀ ਵੀ ਯਾਰ ਚਮਕੀਲਾ ਸੱਦਣਾ ਮਲੋਟ ਦੇ ਪਿੰਡ ਝੁਰੜ ਦੀ ਇਹ ਕਹਾਵਤ ਅੱਜ ਵੀ ਉਸੇ ਤਰਾਂ ਮਸ਼ਹੂਰ ਹੈ ਜਿਵੇਂ ਚਮਕੀਲਾ-ਅਮਰਜੋਤ ਦੇ ਵੇਲੇ ਹੁੰਦੀ ਸੀ ।
ਵੇਖੋ ਪੂਰੀ ਵੀਡੀਓ ।
THIS VIDEO IS BELONG TO THE DISTT OF SRI MUKTSAR SAHIB TEHSIL MALOUT VILLAGE JHURAR
#chamkilaamarjotmemories
#villagejhurarmalout
#tiwanamusicevolution
ਮਲੋਟ ਦੇ ਇਸ ਪਿੰਡ ਵਿੱਚ ਕਹਾਵਤ ਮਸ਼ਹੂਰ ਸੀ ਜੇ ਜਵਾਕ ਨੀਂ ਹੁੰਦਾ ਤਾਂ ਚਮਕੀਲਾ ਸੱਦਣਾ | Amar Singh Chamkila Story
PLEASE LIKE SHARE AND SUBSCRIBE US..
CONTACT NO : +919855424000
@ TIWANA MUSIC EVOLUTION
WWW.KZbin.COM
amar singh chamkila memories, chamkila amarjot new story, tiwana music evolution live, chamkila biography real, chamkila de gaane, chamkila old video live, chamkila live stage show, old punjabi song, chamkile de gaane, chamkila amarjot de hit geet, village jhurur makout, sri mukatsar sahib live,

Пікірлер: 412
@makliatsingh5960
@makliatsingh5960 2 жыл бұрын
ਮੈਂ ਇਹ ਸਟੋਰੀ ਸੁਣ ਕੇ ਅਮੋਸ਼ਨਲ ਹੋ ਗਿਆ, ਮੈਂ ਪ੍ਰਮਾਤਮਾ ਦੇ ਚਰਨਾਂ ਚ, ਅਰਦਾਸ ਕਰਦਾ ਹਾਂ ਕਿ ਵੀਰ ਚਮਕੀਲਾ ਤੇ ਅਮਰਜੋਤ ਜੀ ਨੂੰ , ਪ੍ਰਮਾਤਮਾ ਵਾਪਿਸ ਧਰਤੀ ਤੇ ਭੇਜ਼ ਦੇਵੇ। ਸਤਿ ਸ੍ਰੀ ਆਕਾਲ ਜੀ
@RavinderKumar-ks3jo
@RavinderKumar-ks3jo 2 жыл бұрын
Sai gal chamikila love main bhaout kush han aa story sun ke main malout guru ravidas nagar darahan wala han
@parmindersingh6072
@parmindersingh6072 2 жыл бұрын
ਕੀ ਗੱਲ ਅਖਾੜਾ ਲਵਾਉਣਾ ਚਮਕੀਲੇ ਦਾ ਘਰੇ।
@parmindersingh6072
@parmindersingh6072 2 жыл бұрын
ਕੀ ਗੱਲ ਅਖਾੜਾ ਲਵਾਉਣਾ ਘਰੇ।
@golu-857
@golu-857 2 жыл бұрын
jgnn gf
@indermohansingh4384
@indermohansingh4384 2 жыл бұрын
Lml
@bittusingh7513
@bittusingh7513 2 жыл бұрын
ਚਮਕੀਲਾ ਜੀ ਬਹੁਤ ਹੀ ਚੰਗਾ ਇਨਸਾਨ ਸੀ ਉਸ ਨੂੰ ਮਾਰਨ ਵਾਲੇ ਦੁਨੀਆਂ ਤੋਂ ਮਾੜੇ ਤੋਂ ਮਾੜੇ ਇਨਸਾਨ ਸੀ
@AmritpalSingh-xz1mp
@AmritpalSingh-xz1mp 9 ай бұрын
ਸਾਡੇ ਪਿੰਡ ਦੀ ਗੱਲ ਹੈ ਬਿਲਕੁਲ ਸੱਚੀ
@gurdasmaan_creation
@gurdasmaan_creation 2 жыл бұрын
ਚਮਕੀਲਾ ਅਮਰਜੋਤ ਦਾ ਨਾਮ ਰਹਿੰਦੀ ਦੁਨੀਆਂ ਤੱਕ ਸਿਤਾਰੇ ਵਾਂਗ ਚਮਕਦਾ ਰਹੇਗਾ 🧡🧡🧡🧡🧡🧡🧡🧡🧡🧡🧡
@Gold-z3l
@Gold-z3l 9 ай бұрын
ਤੂੰ ਨਕੋਦਰ ਡੇਰੇ ਦਾ ਨਾਮ ਚਮਕਾਈ ਜਾ
@GurpreetSandhu-dh7sl
@GurpreetSandhu-dh7sl 6 ай бұрын
ਜੈ ਸਾਈ ਦੀ ਬਾਬਾ ਜੀ ਲਾਡੀ ਸ਼ਾਹ ਮਿਹਰ ਕਰੇ ਸਡੇ ਤੇ❤🎉
@rahul22488
@rahul22488 2 жыл бұрын
ਮੇਰਾ ਜਨਮ ਦੁਗਰੀ ਦਾ ਹੈ ,ਬਾਈ ਚਮਕੀਲੇ ਦੇ ਘਰੋਂ 2 ਮਿੰਟ ਦੀ ਦੂਰੀ ਤੇ , ਮੇਰੀ ਭੈਣ ਦੀ ਲੋਹੜੀ ਤੇ ਵੀ ਗੁਆਂਢੀ ਵਜੋਂ ਬਾਈ ਚਮਕੀਲਾ ਆਇਆ ਸੀ, ਪਰ ਮੈਨੂੰ ਅੱਜ ਰੋਣਾ ਆ ਗਿਆ , ਬਹੁਤ ਹੀ ਵਧੀਆ ਗਾਇਆ ਸੀ , ਜਿਨ੍ਹਾਂ ਬਾਈ ਬਾਰੇ ਪਤਾ ਲੱਗਦਾ ਬੱਸ ਹੁਣ ਸ਼ਬਦ ਨਹੀਂ , ਅੱਜ ਵੀ ਸਿਰਫ 2 ਕਲਾਕਾਰ ਨੂੰ ਸੁਣਦਾ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਤੇ ਉਸਤਾਦ ਧਨੀ ਰਾਮ ( ਚਮਕੀਲਾ ਜੀ)
@ramankumariee5318
@ramankumariee5318 2 жыл бұрын
ਹਾ ਜੀ ਬਿਲਕੁਲ ਜੀ
@ruldukhan2218
@ruldukhan2218 2 жыл бұрын
@@ramankumariee5318 SCC VV x
@ramankumariee5318
@ramankumariee5318 2 жыл бұрын
@@ruldukhan2218 ਪੰਜਾਬੀ ਵਿੱਚ ਲਿਖੋ ਜੀ
@JaswantSingh-ew7ft
@JaswantSingh-ew7ft 11 ай бұрын
@BalbirSingh-se2mo
@BalbirSingh-se2mo 9 ай бұрын
Sachmuch chamkila Nek insan si chamkila te amarjot oh dono sab nu piyare lagde si Rabb ina Nu jithe bhi rakhe sada khush rakhe
@sukhdeepdhaliwal9570
@sukhdeepdhaliwal9570 2 жыл бұрын
ਚਮਕੀਲਾ ਤਾਂ ਦੁਨੀਆਂ ਤੋਂ ਤੁਰ ਗਿਆ ਪਰ ਉਹਦੇ ਗੀਤ ਅੱਜ ਵੀ ਜਾਉਂਦੇ ਆ ਸੁਣ ਕੇ ਨਿਜਾਰਾ ਆ ਜਾਂਦਾ ਜੋੜੀ ਬੱਬ ਹੀ ਸੀ ਮੈਸ ਯੂ
@ਬਿੰਦਰਧਨੋਆਕਾਗਰਸਪਾਰਟੀ
@ਬਿੰਦਰਧਨੋਆਕਾਗਰਸਪਾਰਟੀ 2 жыл бұрын
ਮਨ ਉਦਾਸ ਹੋ ਗਿਆ ਚਮਕੀਲੇ ਦੀਆਂ ਗੱਲਾਂ ਸੁਣਕੇ ,,,, ਲੋਕਾਂ ਨੂੰ ਖੁਸ਼ ਕਰਨ ਵਾਲੇ ਲੋਕ ਆਮ ਨਹੀਂ ਹੁੰਦੇ ਹਨ,,, ਮਿਸ ਯੂ ਅਮਰ
@jagpalkhan6260
@jagpalkhan6260 2 жыл бұрын
ਜ਼ਮੀਨ ਨਾਲ ਜੁੜਿਆ ਤੇ ਜਾਗਦੀਆਂ ਜੰਮੀਰਾ ਦੇ ਮਾਲਕਾਂ ਵਿੱਚੋਂ ਇੱਕ ਸੀ ਬਾਈ ਚਮਕੀਲਾ,👌♥️🌹🙏⭐🌹⭐⭐⭐⭐✔️
@Brar8001.
@Brar8001. 2 жыл бұрын
ਭਾਈ ਏਹ ਸਟੋਰੀ ਸੁਣ ਕੇ ਮਨ ਉਦਾਸ ਹੋ ਗਿਆ😢 ਏਨੀ ਮਹਾਨ ਹਸਤੀ ਸਾਡੇ ਕੋਲੋਂ ਖੋ ਲਈ ਗਈ 🙇
@sewaksingh8207
@sewaksingh8207 2 жыл бұрын
ਬਹੁਤ ਵਧੀਆ ਬੰਦਾ ਸੀ ਦੁਗਰੀ ਦਾ ਸ਼ੇਰ ਚਮਕੀਲਾ
@BalwinderSingh-fu6bp
@BalwinderSingh-fu6bp 2 жыл бұрын
ਮੇਰਾ ਪਿੰਡ ਝੋਰੜਾਂ ਦੇ ਨਾਲ ਹੀ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਵੀ ਹਾਂ ਬਾਈ ਪ੍ਰਕਾਸ਼ ਗਾਧੂ ਫਿਲਮ ਸਟਾਰ ਦਾ ਪਿੰਡ ਹੈ ਇਸ ਵੀਡੀਓ ਵਿੱਚ ਦੋ ਗੱਲਾ ਬਹੁਤ ਵਧੀਆ ਲਗੀਆਂ ਚਮਕੀਲੇ ਨੇ ਆਪਣੇ ਪਿਛੋਕੜ ਨੂੰ ਨਹੀਂ ਸੀ ਭਲਿਆ ਦੂਜੀ ਗੱਲ ਕਿੰਨਾਂ ਪਿਆਰ ਹੁੰਦਾ ਸੀ ਕਿਸਾਨ ਅਤੇ ਮਜ਼ਦੂਰ ਦਾ ਜੋ ਅਜਕਲ ਬਹੁਤ ਘੱਟ ਵੇਖਣ ਨੂੰ ਮਿਲਦਾ ਬਹੁਤ ਵਧੀਆ ਲਗਿਆ ਇਹ ਉਪਰਾਲਾ ਵੀਰ ਜੀ ਦਾ ਧੰਨਵਾਦ ਬਲਵਿੰਦਰ ਸਿੰਘ ਉੜਾਂਗ
@TiwanaMusicEvolution
@TiwanaMusicEvolution 2 жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ।
@trend_boutique201
@trend_boutique201 2 жыл бұрын
👌🏻
@ramrattan8480
@ramrattan8480 2 жыл бұрын
ਪਹਿਲਾਂ ਵਰਗਾ ਮੋਹ ਪਿਆਰ ਕਿਤੇ ਨਹੀਂ ਹੈ ਗਾ ਪੁੱਤਰਾਂ
@gursamarsandhu2013
@gursamarsandhu2013 2 жыл бұрын
Bai ji mera viha jhurar hoya aaa.mai chngi tara jan da ha
@gurrajchahal007
@gurrajchahal007 2 жыл бұрын
ਬਹੁਤ ਵਧੀਆ ਲੱਗੀ ਜਣਕਾਰੀ ਬਾਈ ਜੀ ਮਲੋਟ ਸਾਡੇ ਨੇੜੇ ਹੀ ਹੈ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ।
@parmindersingh2081
@parmindersingh2081 9 ай бұрын
ਮੇਰਾ ਪਿੰਡ ਝੋਰੜਾਂ ਦੇ ਕੋਲ ਹੀ ਹੈ ਜੀ ਇਸ ਪਿੰਡ ਵਿੱਚ ਵਾਕਿਆ ਹੀ ਇਹ ਗੱਲ ਮਸ਼ਹੂਰ ਹੁੰਦੀ ਸੀ ਦੂਜੇ ਪਿੰਡ ਦਾ ਨਾਮ ਕਰਾਈ ਵਾਲਾ ਹੈ ਜੀ
@user-gu1ts3yz7b
@user-gu1ts3yz7b 7 ай бұрын
Pandit h k nahi
@VipanKumar-pm5wd
@VipanKumar-pm5wd 2 жыл бұрын
ਵੈਸੇ ਬਹੁਤ ਵੀਰ ਸੁਣਿਆ ਕਿ ਜੋ ਕਰੈਕਟਰ ਚਮਕੀਲੇ ਦੀ ਗਾਣਿਆਂ ਚ ਹੁੰਦਾ ਸੀ ਪਰ ਅਸਲ ਜਿੰਦਗੀ ਓਹਦੀ ਬਹੁਤ ਵਖਰੀ ਸੀ ਬੜਾ ਦਿਆਲੂ ਇਨਸਾਨ ਸੁਣਿਆ॥
@TiwanaMusicEvolution
@TiwanaMusicEvolution 2 жыл бұрын
ਤੁਸੀਂ ਠੀਕ ਕਿਹਾ, ਉਹਨਾਂ ਦੀ ਛਵੀ ਬਿਲਕੁਲ ਉਲਟ ਸੀ ਆਪਣੇ ਗੀਤਾਂ ਤੋਂ, ਕੋਲ ਨਾ ਕੋਈ ਟਕੂਆ ਹੁੰਦਾ ਸੀ ਨਾ ਕੋਈ ਗੰਡਾਸਾ, ਰੱਜ ਕੇ ਨਿਮਰਤਾ ਭਰੀ ਹੋਈ ਸੀ ਰੱਬ ਨੇ ਛੋਟੀ ਭੈਣ ਦੇ ਸਿਰ ਹੱਥ ਧਰ ਦੇਣਾ ਤੇ ਵੱਡੀ ਦੇ ਪੈਂਰੀ ਹੱਥ ਲਾਉਣਾ ਇਹੀ ਉਹਨਾਂ ਦਾ ਅਸਲ ਸੁਭਾਅ ਸੀ, ਉਹਨਾਂ ਦੀ ਸਾਲੀ (ਜਸਵੰਤ ਕੌਰ) ਦਾ ਹੀ ਕਹਿਣਾ ਕਿ ਭਾਜੀ ਮੇਰੇ ਮੂਹਰੇ ਹਮੇਸ਼ਾ ਨੀਵੀਂ ਪਾ ਲੈਂਦੇ ਸੀ, ਪਿੰਡ ਦੀ ਹਰ ਇਕ ਔਰਤ ਵੱਡੀਆਂ ਭਾਬੀਆਂ ਦੇ ਉਹ ਪੈਰੀਂ ਪੈਂਦੇ ਸੀ, ਗੀਤਾਂ ਦਾ ਨਾਇਕ ਚਮਕੀਲਾ ਕੌਣ ਸੀ ਕਿਸੇ ਨੂੰ ਸਮਝ ਹੀ ਨਹੀਂ ਲੱਗੀ ।
@gurdipdehar7070
@gurdipdehar7070 2 жыл бұрын
ਸੱਚਾ ਇਨਸਾਨ ਸੀ ਜੋ ਅਮਰ ਹੋਗਿਆ
@_sharn__vloger_
@_sharn__vloger_ 2 жыл бұрын
ਚਮਕੀਲਾ ਬਾੲੀ ਅਮਰ ਰਹੇ ਬਾੲੀ ਨੇ ਗ਼ਰੀਬੀ ਆਪਣੇ ਪਿੰਡੇ ਤੇ ਹੰਢਾਈ ਹੋਈ ਵਾਹ ਚਮਕੀਲੇ ਬਾੲੀ ਸਲੂਟ ਆ ਵੀਰੇ ਸ਼ੀਰੀਂ ਬਾੲੀ ਨੂੰ ਸਲੂਟ ਆ👍🙏
@PardeepKumar-lj7vf
@PardeepKumar-lj7vf 2 жыл бұрын
ਬਾਬਾ ਚਮਕੀਲਾ ਜ਼ਿੰਦਾਬਾਦ
@narsisuman8502
@narsisuman8502 10 ай бұрын
ਸੱਚੀ ਕਹਾਣੀ ਸੁਣ ਕੇ ਦਿਲ ਭਾਵੁਕ ਹੋ ਗਿਆ.....vah chamkila ji
@pammasehgal5973
@pammasehgal5973 7 ай бұрын
ਅਮਰ ਸਿੰਘ ਚਮਕੀਲਾ ਵਾਰ ਵਾਰ ਨਹੀਂ ਜੰਮਣਾ ❤
@rajasinghrajasingh6025
@rajasinghrajasingh6025 2 жыл бұрын
ਵੀਰੇ ਦਿਲ ਤੇ ਹੱਥ ਰੱਖ ਕੇ ਸੁਣਨ ਵਾਲੀ ਐ ਇਹ ਵੀਡੀਓ ਸੁਣ ਕੇ ਅੱਖਾਂ ਵਿਚ ਹੂੱਜੂ ਆ ਜਾਂਦੇ ਨੇ ਬਾਈ ਜੀ
@KuldeepSingh-sp8ke
@KuldeepSingh-sp8ke 2 жыл бұрын
ਅਮਰ ਸਿੰਘ ਚਮਕੀਲਾ ਆਪਣਾ ਅਤੀਤ ਯਾਦ ਰੱਖਦਾ ਸੀ ਇਸ ਕਰਕੇ ਗਰੀਬ ਲੋਕਾ ਦੀਆ ਭਾਵਨਾਵਾ ਸਮਝਦਾ ਸੀ ਉਹਨੇ ਕਦੇ ਪੇਸੈ ਦਾ ਲਾਲਚ ਨਹੀ ਕੀਤਾ ਸੀ ਜੇ ਚਾਹੁੰਦਾ ਤਾ ਉਹ ਆਪਣਾ ਰੇਟ ਦਸ ਪੰਦਰਾ ਹਜਾਰ ਵੀ ਕਰ ਸਕਦਾ ਸੀ ਪਰ ਉਹ ਆਮ ਲੋਕਾ ਦਾ ਗਾਇਕ ਬਣਿਆ ਰਿਹਾ
@TiwanaMusicEvolution
@TiwanaMusicEvolution 2 жыл бұрын
ਬਿਲਕੁਲ ਠੀਕ ਕਿਹਾ ਜੀ ਤੁਸੀਂ ਧੰਨਵਾਦ ।
@dkmetcalf14598
@dkmetcalf14598 2 жыл бұрын
Ghar ghar putt jmde chamkile verga kite nahi jm jana.Chamkila Amar rahe.
@kiranbeerkaur5639
@kiranbeerkaur5639 2 жыл бұрын
@@dkmetcalf14598 mr thompson knight wrote amy44 vy
@kiranbeerkaur5639
@kiranbeerkaur5639 2 жыл бұрын
@@dkmetcalf14598 please
@trend_boutique201
@trend_boutique201 2 жыл бұрын
👍🏻👌🏻
@PardeepKumar-lj7vf
@PardeepKumar-lj7vf 2 жыл бұрын
ਲਵ ਯੂ ਬਾਈ ਚਮਕੀਲਾ ਜੀ
@sukhmanjotsingh7427
@sukhmanjotsingh7427 2 жыл бұрын
ਬਹੁਤ ਵਧੀਆ
@violetdecoration5862
@violetdecoration5862 2 жыл бұрын
ਚਮਕੀਲੇ ਦੀ ਏ ਵਾਰਤਾ ਸੁਣ ਕੇ ਅੱਖਾਂ ਵਿੱਚ ਆਂਸੂ ਆ ਗਏ ਕੀ ਚਮਕੀਲਾ ਸੱਚ ਵਿਚ ਨੈਕ ਇੰਨਸਾਨ ਸੀ ਕੀ ਚਮਕੀਲੇ ਦੀ ਚੜਤ ਹੀ ਚਮਕੀਲੇ ਦੀ ਦੁਸ਼ਮਣ ਹੋ ਗਈ je ਮਾੜਾ ਗਇਆ ਤੇ ਚੰਗਾ ਵੀ ਗਾਇਆ ਪਰ ਉਸ ਦੀ ਚੜਤ ਤੋ ਦੂਸਰੇ ਪਰੇਸ਼ਾਨ ਸੀ ਏ ਹੀ ਓਸ ਦੀ ਮੋਤ ਦਾ ਕਾਰਨ ਬਣੀ ਜਿਆਦਾ ਕੱਟੜ ਹੋਣਾ ਵੀ ਸੁਧਾਰ ਨਹੀਂ ਕਰ ਸਕਦਾ ਚਮਕੀਲਾ ਚਮਕੀਲਾ ਸੀ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ।
@blackheart9491
@blackheart9491 2 жыл бұрын
ਜਿਹੜੇ ਲੋਕ ਅੱਜ ਘਰੇ ਗੀਤ ਸੁਣਦੇ ਆ ਉਹ ਗੀਤ ਲੱਚਰਪੁਣੇ ਨਹੀਂ ਪਹਿਲਾਂ ਨਾਲੋਂ ਵੱਧ ਆ
@Ramsinghbhangal
@Ramsinghbhangal 2 жыл бұрын
ਬਾਈ ਜੀ ਬਹੁਤ ਵਧੀਆ । ਧੰਨਵਾਦ ।
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ।
@jaspaldhillon4495
@jaspaldhillon4495 8 ай бұрын
22.g.dunia.da.pehla.singer.chamkila.jis.nu.super.hit.ho.ke.apni.garibi.nahi.bhuli.aj.kithe.chamkile.nu.maran.wale.koi.yaad.krda.ohna.nu.chamkila.nu.37.sall.yad.ve.dunia.yaad.kardi.aa
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਜੋੜੀ ਸੀ ਰੱਬ ਵਾਪਸ ਭੇਜ ਦਵੇ
@sukhdhaliwal5317
@sukhdhaliwal5317 2 жыл бұрын
Chamkila nii bnn jaana kisse ne 👌👌👌👌👌👌 chamkila down to earth bnda cc poora 👌👌👌👌
@HarjinderSingh-eu9le
@HarjinderSingh-eu9le 11 ай бұрын
ਬਹੁਤ ਵਧੀਆ ਵਚਾਰ ਹਨ ਜੀ.ਅੱਜ ਚਮਕੀਲਾਂ ਅਮਰ ਸਿੰਘ ਜੀ.ਜਿੰਦਬਾਦ ਜਿੰਦਬਾਦ 💘💘💘💘💘
@gurpreetsinghgopi2155
@gurpreetsinghgopi2155 2 жыл бұрын
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹਰ ਮੈਦਾਨ ਫਤਹਿ ਬਖਸ਼ੇ ਜੀ
@TiwanaMusicEvolution
@TiwanaMusicEvolution 2 жыл бұрын
ਸ਼ੁਕਰੀਆ ਵੀਰ ਜੀ।
@PreetSingh-jf5ts
@PreetSingh-jf5ts 9 ай бұрын
ਇਹੋ ਕਾਰਨ ਹੈ ਚੰਮਕੀਲੇ ਦੇ ਅਮਰ ਹੋਣ। ਦਾ ਵਿਰੋਧੀਆਂ ਨੇ ਗੰਦ ਗਾਉਂਣ ਦਾ ਬਹਾਨਾ ਕਰ ਬਦਨਾਮ ਬਹੁਤ ਕੀਤਾ ਪਰ ਵਾਹਿਗੁਰੂ ਲੋਕਾਂ ਚ ਵਸਿਆ ਇਸੇ ਕਰਕੇ ਦਿਲਾਂ ਚ ਘਰ ਗਿਆ
@GurnamSingh-wk5fe
@GurnamSingh-wk5fe 2 жыл бұрын
ਚਮਕੀਲਾ ਅੱਜ ਵੀ ਜਿਉਂਦਾ ਹੈ। ਅਤੇ ਹਮੇਸਾ ਜਿਉਂਦਾ ਰਿਹੈ ਗਾ। ਜਬ ਤੱਕ ਲੋਕ ਓਸ ਦੇ ਗਾਣੇ ਸੁਣਨ ਗੇ ਸ਼ਹੀਦ ਚਮਕੀਲਾ ਜਿੰਦਾ ਰਿਹੈ ਗਾ ਜੀ
@TiwanaMusicEvolution
@TiwanaMusicEvolution 2 жыл бұрын
ਵਾਹਿਗੁਰੂ ਜੀ ।
@sucharam4240
@sucharam4240 2 жыл бұрын
Very Good Vedeo
@Gold-z3l
@Gold-z3l 9 ай бұрын
ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਦਾ ਲਈ ਅਮਰ ਹੋ ਗਏ
@AvtarSingh-mc8en
@AvtarSingh-mc8en 2 жыл бұрын
Eh story t chamkila ji kine dyawan insan c mai bhut emotional Hoya ji kina vadhia soch vichar rakhda c salute to you
@chanjichhinji6727
@chanjichhinji6727 2 жыл бұрын
ਅਮਰ ਸਿੰਘ ਚਮਕੀਲਾ ਵਰਗਾ ਕੋਈ ਵੀ ਨਹੀਂ
@malkitsingh8869
@malkitsingh8869 2 жыл бұрын
ਵੀਡੀਓ ਦੇਖ ਕਿ ਮਨ ਭਰ ਆਇਆ ਸੱਚ ਮੁੱਚ ਉਹ ਇਕ ਰੱਬੀ ਰੂਹ ਅਮਰ ਜੋੜੀ ਸੀ
@sarbjitsingh8345
@sarbjitsingh8345 2 жыл бұрын
Sat Shri akal Sodhi sahib.jinda reh veer.
@TiwanaMusicEvolution
@TiwanaMusicEvolution 2 жыл бұрын
ਜੀ ਬਿਲਕੁਲ
@harbhajansingh3078
@harbhajansingh3078 9 ай бұрын
1986 ਵਿੱਚ ਸਾਡੇ ਪਿੰਡ ਧਨੋਲਾ ਵਿਖੇ ਦੀਪਕ ਢਾਬੇ ਦੇ ਮਹੂਰਤ ਤੇ ਅਖਾੜਾ ਲਾਇਆ ਸੀ ਅੱਜ ਤੱਕ ਦੀਪਕ ਢਾਬਾ ਪੂਰੇ ਭਾਰਤ ਵਿੱਚ ਮਸ਼ਹੂਰ ਹੈ
@mahinderpalsingh2836
@mahinderpalsingh2836 2 жыл бұрын
ਬਹੁਤ ਵਧੀਆ ਗਲ ਇਹ ਚਮਕੀਲਾ ਸੀ ਨਾ ਕੇ ਸਿਧੁ
@gurdhiansingh6165
@gurdhiansingh6165 2 жыл бұрын
ਚਮਕੀਲਾ ਚਮਕੀਲਾ ਸੀ love you chamkila g 🥰🥰
@krishnalucky502
@krishnalucky502 Жыл бұрын
ISS ਕਹਾਣੀ ਵਿਚੋਂ ਇੰਜ ਨਈ ਲੱਗਿਆ ਜਿਵੇਂ ਚਮਕੀਲੇ ਬਾਈ ਦੀ ਸੋਚ ਸਿੱਧੂ ਬਾਈ ਨਾਲ ਮਿਲਦੀ ਹੋਵੇ ਜੀ ਓਹਨਾ ਦੀਆ v ਬੌਤ ਕਹਾਣੀਆ।ਜਿਵੇਂ ਜਿਵੇਂ ਬਾਈ ਸਟੋਰੀ ਸੁਣਾ ਰਿਹਾ ਸੀ ਅੱਖਾਂ ਅੱਗੇ ਓਵੇ ਹੀ ਸੀਨ a riha si
@Deepakpalial2023
@Deepakpalial2023 9 ай бұрын
Menu bhi eda hi lgda
@balvirsidhu1271
@balvirsidhu1271 2 жыл бұрын
ਚਮਕੀਲਾ ਤਾਂ ਚਮਕੀਲਾ ਹੀ ਸੀ
@VinodKumar-ii1dm
@VinodKumar-ii1dm 21 күн бұрын
ਇਹ ਕਹਾਣੀ ਸੂਨ ਮੇਰਾ ਦਿਲ ਰੌ ਪਿਆ। ਕਿਨਾ ਪਿਆਰਾ ਚਮਕੀਲਾ ਹੋਵੇਗਾ
@TiwanaMusicEvolution
@TiwanaMusicEvolution 20 күн бұрын
ਬਿਲਕੁੱਲ ਜੀ।
@parmjitsinghsidhu0016
@parmjitsinghsidhu0016 2 жыл бұрын
ਬਹਤ ਬੁਧੀਆ ਲਾਗਾ ਵੀਰ ਜੀ..👌❤️🌹
@nazarsingh1977
@nazarsingh1977 2 жыл бұрын
ਬਹੁਤ ਹੀ ਵਧੀਆ 👍👍
@5911entertainment
@5911entertainment 11 ай бұрын
ਬਹੁਤ ਵਧੀਆ ਜਾਣਕਾਰੀ
@rakeshchander9170
@rakeshchander9170 2 жыл бұрын
ਵੀਰ ਜੀ ਬਹੁਤ ਵਧੀਆ ਲੱਗੀ ਗੱਲ ਬਾਤ
@khushwindersingh5422
@khushwindersingh5422 2 жыл бұрын
ਝੋਰੜ ਪਿੰਡ ‌ ਐ ਮੁਕਤਸਰ ਮਲੋਟ ਰੋਡ ਤੇ ਸਰਦਾਰਾਂ ਖੁੱਲੀਆਂ ਜ਼ਮੀਨਾਂ ਵਾਲਿਆਂ ਦਾ ਪਿੰਡ ਐ ਸਾਡੇ ਗੁਆਂਢ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ।
@sonuKumar-kn6em
@sonuKumar-kn6em 11 ай бұрын
ਲਵ ਯੂ ਆ ਚਮਕੀਲਾ ਬਾਈ ਨੂੰ
@KawaljitKawaljitsingh-p8w
@KawaljitKawaljitsingh-p8w 9 ай бұрын
,bahaout wadia
@pardeepsdg2134
@pardeepsdg2134 9 ай бұрын
ਰੱਬੀ ਰੂਹਾਂ ਚਮਕੀਲਾ ਅਤੇ ਅਮਰਜੋਤ ❤❤
@AvtarSingh-mc8en
@AvtarSingh-mc8en 2 жыл бұрын
Bhut vadhia story ji bhut bhut dhanwad chagi gall baat dasi shukriya ji
@Raman4501
@Raman4501 2 жыл бұрын
Kya baat aa g chamkila bai ta bht changi rooh c jehri rabb di payri rooh hove ohdi zindagi bht ghatt hundi naam bht hunda Jo chamkila nd amrjot g oh rabb di bht shoniea rooha c dilo aadab te sitkar g ❣️❣️🙏🙏🙇🏻‍♂️🙇🏻‍♂️🤲🤲❤️❤️
@gurjantsingh7964
@gurjantsingh7964 5 ай бұрын
ਚਮਕੀਲੇ ਤੇ ਅਮਰਜੋਤ ਦੀ ਮੌਤ ਬਾਰੇ ਅਜੀਤ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਫ਼ੋਟੋ ਲੱਗੀ ਸੀ।ਉਸ ਸਮੇਂ ਮੈਂ ਪਿੰਡ ਦੋਦਾ ਵਿਖੇ ਰਹਿੰਦਾ ਸੀ ਬਾਈ ਜਮਾਂ ਸੱਚੀ ਗੱਲ ਹੈ ਸਵੇਰੇ ਸਵੇਰੇ ਅਖ਼ਬਾਰ ਤੇ ਜਦ ਹੀ ਖ਼ਬਰ ਪੜ੍ਹੀ ਫਿਰ ਰੋਟੀ ਨਹੀਂ ਖਾਧੀ।
@devindersinghmrar3083
@devindersinghmrar3083 2 жыл бұрын
ਕੋਈ ਸ਼ਬਦ ਨਹੀਂ . ਬਾਈ ਚਮਕੀਲੇ ਬਾਰੇ.
@AmrinderSingh-d7n
@AmrinderSingh-d7n 11 ай бұрын
Chamkila saab ji king of punjabi industry ji👑👑👑
@guriranjeetdhillon6350
@guriranjeetdhillon6350 2 жыл бұрын
Dil khush hogea bhai ji
@respectshortvideo216
@respectshortvideo216 2 жыл бұрын
ਬਹੁਤ ਵਧੀਆ ਜੀ
@AvtarSingh-mc8en
@AvtarSingh-mc8en 2 жыл бұрын
Bilkul sahi ji sach Mai v dekh ro pya ji bhut emotional ji
@manpreetdhalla6557
@manpreetdhalla6557 8 ай бұрын
ਧਨੀ ਰਾਮ ਦੀਅਾਂ ਗੱਲਾਂ ਵੀ ਧਨੀ ਸਨ ੲਿਹੌ ਜਿਹਾ ਫਨਕਾਰ ਨੀ ਪੈਦਾ ਹੌਣਾ ਕਦੇ ਦੁਬਾਰਾ ਦੁਨੀਅਾ ਤੇ 🙏🙏
@darshansingh3597
@darshansingh3597 2 жыл бұрын
Wah ji wah Amar singh chamkila Amar ho giaa
@JasvirSingh-ji3zx
@JasvirSingh-ji3zx 2 жыл бұрын
ਪੀਰਾ ਪੀਰ ਡੁੱਗਰੀ ਦਾ ਪੀਰ ਬਾਈ ਚਮਕੀਲਾ
@yugplayz2474
@yugplayz2474 2 жыл бұрын
bahut hi piyari interview.
@darshankapial
@darshankapial 10 ай бұрын
ਬਾਈ ਗੱਚ ਭਰ ਆਇਆ ਕੁੱਝ ਵੀ ਲਿਖਣ ਨੂੰ ਦਿਲ ਨਹੀਂ ਕਰਦਾ ਮੇਰੇ ਪਿੰਡ ਕਪਿਆਲ ਤੋਂ 6 ਕਿਲੋਮੀਟਰ ਘਰਾਚੋਂ ਪਿੰਡ ਐ ਮੈ ਅਮਰ ਸਿੰਘ ਚਮਕੀਲੇ ਨੂੰ ਬਿਲਕੁੱਲ ਸਟੇਜ ਦੇ ਕੋਲ ਹੋਕੇ ਸੁਣਿਆ ਤੇ ਵੇਖਿਆ ਉਸ ਵਕਤ ਮੈ ਸੱਤਵੀਂ ਚ ਪੜਦਾ ਸੀ love you yaar ❤❤❤❤❤❤❤b
@mgrandomvlog1750
@mgrandomvlog1750 9 ай бұрын
ਕਿਸਮਤ ਵਾਲੇ ਹੋ ਤੁਸੀ ਬਾਈ ਜੀ
@pargathundal5535
@pargathundal5535 2 жыл бұрын
Chamkila, very nice❤ 💯💯👌👌👌
@kishanbhumbli5701
@kishanbhumbli5701 2 жыл бұрын
Jankari lai shukriya bro, chamakila apni jaan c
@maniharpreetmanig3445
@maniharpreetmanig3445 2 жыл бұрын
Zindabad ustad chamkila ji love you ustad ji
@tarloksingh5755
@tarloksingh5755 2 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@naharandkulwantpunjabi3954
@naharandkulwantpunjabi3954 2 жыл бұрын
ਚਮਕੀਲੇ ਨੂੰ ਵੀ ਪਤਾ ਸੀ ਵੀ ਮੈਨੂ ਕੋਈ ਮਾਰੇਗਾ 😭 ਜਿਵੇਂ ਸਿੱਧੂ ਨੂੰ,,
@navpreetsingh668
@navpreetsingh668 2 жыл бұрын
Bohat Vadya Ji
@anjlaiblessed
@anjlaiblessed 9 ай бұрын
Kina smart a chamkila ❤❤❤❤ hun je jiuda hunda ta bohtya da crush hona c 😊😊
@AmeeraBali-wq9zk
@AmeeraBali-wq9zk Жыл бұрын
chamkeele bhai dian sarian galan hi sachian ne. (chamkeela ta ak alahi ruh si. ghar ghar put jamde chamkeela ni kise ne jamna.
@gurdarshansinghbrar704
@gurdarshansinghbrar704 2 жыл бұрын
Great post
@jagtaraingh76
@jagtaraingh76 2 жыл бұрын
bahut hi badya bro
@KuldeepSingh-wb3sw
@KuldeepSingh-wb3sw 2 жыл бұрын
Super ji
@jagdevsingh7524
@jagdevsingh7524 2 жыл бұрын
ਵਧੀਆ ਜਾਣਕਾਰੀ। ਗਰੀਬ ਦਾ ਮਾਣ ਰੱਖਿਆ। ਪਿੰਡ ਦਾ ਨਾਂ ਝੁਰ੍ੜ ਨਹੀਂ ਝੋਰੜ ਹੈ ਅਤੇ ਪੰਡਿਤ ਵਾਲੇ ਪਿੰਡ ਦਾ ਨਾਂ ਕਰਾਈਵਾਲਾ।
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ਜਾਣਕਾਰੀ ਸਹੀ ਕਰਨ ਲਈ, ਦੂਜੀ ਇਸ ਤੋਂ ਬਾਅਦ ਵਾਲੀ ਵੀਡੀਓ ਵਿੱਚ ਨਾਂ ਸਹੀ ਕਰ ਦਿੱਤਾ ਗਿਆ ਸੀ, ਕਿਉਂਕਿ ਸੁਖਦੇਵ ਸਿੰਘ ਜੀ ਦੇ ਪਰਿਵਾਰ ਨਾਲ ਸਾਡਾ ਸੰਪਰਕ ਹੋ ਗਿਆ ਸੀ ਬਹੁਤ ਬਹੁਤ ਧੰਨਵਾਦ ।
@jagdevsingh7524
@jagdevsingh7524 2 жыл бұрын
@@TiwanaMusicEvolution 👃👃
@ramdhaliwal8375
@ramdhaliwal8375 2 жыл бұрын
@@TiwanaMusicEvolution ਮੇਰਾ ਪਿੰਡ ਕਰਾਈਵਾਲਾ ਹੈ
@gurjantsingh-ti1nk
@gurjantsingh-ti1nk 2 жыл бұрын
Good veer g 🙏🙏🙏👌👌👌
@navdeepkaur3357
@navdeepkaur3357 2 жыл бұрын
Chmkila bai sira bnda c ...sidhu veer vangu
@manavjakhu8121
@manavjakhu8121 2 жыл бұрын
Very nice 👍
@abdulsitar9843
@abdulsitar9843 2 жыл бұрын
Bahut vdiya y ji
@chmkelaverysingerachinrana6518
@chmkelaverysingerachinrana6518 2 жыл бұрын
Gold of Punjab chmkela Saab ji
@buntymaan151
@buntymaan151 2 жыл бұрын
Anmol yaadan...👍
@harbanssingh2258
@harbanssingh2258 2 жыл бұрын
The Feart Person Amar Singh Chamkela Sahab 👌 g
@mahalmahal4132
@mahalmahal4132 2 жыл бұрын
Good 👍
@gurmailbrar5083
@gurmailbrar5083 2 жыл бұрын
Legend jodi nevere die💔💔😭😭
@sainitravels47
@sainitravels47 2 жыл бұрын
Very Nice Brother 👌🏼👌🏼👌🏼✌🏼✌🏼✌🏼🙏🏼👏🏼
@jattpunjabi4574
@jattpunjabi4574 2 жыл бұрын
Salute h 👏 👌🏻 🙏
@sukhmanjotsingh7427
@sukhmanjotsingh7427 2 жыл бұрын
ਸਾਡੇ ਪਿੰਡ ਨਾਰੀਕੈ ਮਲੈਰ ਕੋਟਲਾ ਇਹੀ ਸਟੋਰੀ ਹੈ ਇਕ ਬੰਦੇ ਨੇ ਚਮਕੀਲਾ ਲਵਾਂ ਸੀ ਬੈੜੇ ਆਲੈ ਨੇ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਿਓ 9855424000
@user-gu1ts3yz7b
@user-gu1ts3yz7b 7 ай бұрын
Bede aale MATLAB
@baljeetsingh217
@baljeetsingh217 2 жыл бұрын
Zakass dost swagat hai kyoki hasdey te wasdey Milo sajna 👍
@MotiLal-qj9sp
@MotiLal-qj9sp 2 жыл бұрын
ਚਮਕੀਲਾ ਸੱਚੀ ਚਮਕੀਲਾ ਸੀ ਜੋਂ ਵੀ ਉਨ੍ਹਾਂ ਨੇ ਆਪਣੇ ਗੀਤਾਂ ਵਿਚ ਵਰਨਣ ਕੀਤਾ ਸੀ ਉਹ ਵਰਨਣ ਯੋਗ ਨਹੀ ਕਾਫੀ ਹਦ ਤੱਕ ਸਹੇ ਵੀ ਸਨ
@KuldeepSingh-cn7yn
@KuldeepSingh-cn7yn 2 жыл бұрын
Salut a chamkila Bai nu
@manjitsingh8134
@manjitsingh8134 2 жыл бұрын
Very good video bay ji bahut vadia laggi
@sewasingh7026
@sewasingh7026 9 ай бұрын
Dugri wala peer❤❤❤❤❤
@Karan-nr5xj
@Karan-nr5xj 2 жыл бұрын
Thanks vrr g bht badia jannkari plz carry on continues
@TiwanaMusicEvolution
@TiwanaMusicEvolution 2 жыл бұрын
Thanku Sir
@RavinderKumar-ks3jo
@RavinderKumar-ks3jo 2 жыл бұрын
Aa jankari ne ta dil kush karta bai ji main chamikila ji da fan aa te malout da rahan wala han thanks
@TiwanaMusicEvolution
@TiwanaMusicEvolution 2 жыл бұрын
Thanks
@manishkumarhr_32
@manishkumarhr_32 2 жыл бұрын
Bai swaad aagya vireeee❤️❤️❤️...
@manishkumarhr_32
@manishkumarhr_32 2 жыл бұрын
सूबेदार जियां दे बोल ते आपदी आवाज स्वाद आगया ❤️
@TiwanaMusicEvolution
@TiwanaMusicEvolution 2 жыл бұрын
@@manishkumarhr_32 Thanku sir
@sukhaaahiaahi6617
@sukhaaahiaahi6617 2 жыл бұрын
Chamkila saab the great singer all world
@gurdarshansinghbrar704
@gurdarshansinghbrar704 2 жыл бұрын
🙏🙏Good
@AngrejSingh-xl3xc
@AngrejSingh-xl3xc 2 жыл бұрын
ਚਮਕੀਲਾ ਹੋਰ ਨੀ ਕਿਸੇ ਨੇ ਬਣ ਜਾਣਾ
@harvinderpappu3687
@harvinderpappu3687 2 жыл бұрын
Nice post ji
Хаги Ваги говорит разными голосами
0:22
Фани Хани
Рет қаралды 2,2 МЛН
"Идеальное" преступление
0:39
Кик Брейнс
Рет қаралды 1,4 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
НЮАНС (смешное видео, юмор, приколы, поржать, смех)
0:59
Натурал Альбертович
Рет қаралды 817 М.
ЧАЕВЫЕ ДАШЬ??? 💵
1:00
ЗАПАДНЫЙ КОНТЕНТ
Рет қаралды 3,4 МЛН
great comedy very nice video👻🧚‍♂️♥️
1:01
Gültekin Ailesi
Рет қаралды 5 МЛН