ਮਿਸਤਰੀ ਭਰਾਵਾਂ ਨੂੰ ਕੀਤੀ ਪਾਰਟੀ | Pendu Virsa Mansa | Jassa Sukhpal

  Рет қаралды 161,193

Pendu Punjabi Couple

Pendu Punjabi Couple

Күн бұрын

Пікірлер: 232
@RajKumar-iz4ro
@RajKumar-iz4ro Жыл бұрын
, ਇਹ ਮਿਸਤਰੀਆਂ ਤੋਂ ਤੋਂ ਬਿਨਾ ਘਰ ਨਹੀਂ ਬਣਦੇ ਇਨਾਂ ਵੀਰਾਂ ਦੀ ਲੰਬੀ ਉਮਰ ਕਰੇ ਰੱਬਾ ਰੱਬ ਤਰੱਕੀਆ ਬਕਸ਼ੇ ਇਨ੍ਹਾਂ ਦੇ ਹੱਥ ਬਰਕਤ ਪਾਵੇ
@balvirsingh-il3eb
@balvirsingh-il3eb Жыл бұрын
ਜਸਵੀਰ ਸੁਖਪਾਲ ਜੀ ਦੋਨਾਂ ਨੂੰ ਵਧਾਈਆਂ ਕੋਠੀ ਦੀਆਂ ਬਹੁਤ ਸੋਹਣੀ ਹੈ ❤ ਸੁਖ ਵਿਲਾ❤ ਸਭ ਤੋਂ ਵੱਧ ਚਾਅ ਔਰਤ ਨੂੰ ਹੁੰਦਾ ਹੈ ❤ਰੱਬ ਕਿਰਪਾ ਰੱਖੇ❤ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ
@SukhwinderSingh-ux6zr
@SukhwinderSingh-ux6zr 3 ай бұрын
ਜੱਸੇ ਵੀਰ ਤੇ ਸੁਖਪਾਲ ਨੂੰ ਸਾਡੇ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ
@ManjitKaur-bf2jw
@ManjitKaur-bf2jw Жыл бұрын
ਮਿਸਤਰੀ ਵੀਰਾ ਦਾ ਬੁਹਤ ਧੰਨਵਾਦ ਸੁਖਪਾਲ ਤੇ ਜੱਸੇ ਵੀਰੇ ਨੂੰ ਬੁਹਤ ਬੁਹਤ ਵਧਾਈ ਹੋਵੇ
@SalmanKhan-fw9uy
@SalmanKhan-fw9uy Жыл бұрын
ਵਧਾਈਆਂ ਹੋਣ ਭੈਣ ਜੱਸੇ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ ❤
@jarnailsigh8643
@jarnailsigh8643 Жыл бұрын
ਵਧਾਈਆਂ ਸਾਰੇ ਪ੍ਰੀਵਾਰ ਨੂੰ ਖਾਸ ਕਰਕੇ ਮਿਸਤਰੀ ਵੀਰਾਂ ਨੂੰ ਜਰਨੈਲ ਸਿੰਘ ਵਜੀਦਪੁਰ ਮਿਸਤਰੀ
@GurmitDhillon-w2x
@GurmitDhillon-w2x Жыл бұрын
Gurmeet Kaur from Canada
@sandeepkaur1648
@sandeepkaur1648 Жыл бұрын
Jinaaa v kahoo ohna e ghattt bhot e jada sohna bnea a thoda ghr ❤❤❤❤from canada 🇨🇦
@ShavinderKaur-h8t
@ShavinderKaur-h8t Жыл бұрын
ਬਹੁਤ ਵਧੀਆ ਜੀ ਆਪਣੇ ਪੰਜਾਬੀ ਬੰਦਿਆ ਤੋ ਹੀ ਕੰਮ ਕਰਾਉਣਾ ਚਾਹੀਦਾ ਦੇਖ ਕੇ ਮਨ ਖੁਸ਼ ਹੋ ਗਿਆ ਵਹਿਗੁਰੂ ਜੀ ਤਹਾਨੂੰ ਤਰੱਕੀਆ ਬਖਸ਼ਣ ਜੀ🙏
@ShahidaPerveen-l7y
@ShahidaPerveen-l7y 2 ай бұрын
Mashallah beautifully iam shahida Perveen Pakistan wah ji wah
@MandeepSidhu-v3n
@MandeepSidhu-v3n Жыл бұрын
ਸੁਖਪਾਲ ਭੈਣ ਤੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਬਣ ਗਿਆ ਮਕਾਨ ਅਜਾਦਵੀਰ ਕੁੱਤੀਵਾਲ ਖੁਰਦ
@manjeetsinghsukhanand2473
@manjeetsinghsukhanand2473 Жыл бұрын
🙏 ਬਾਈ ਜੀ ਸੁਖਪਾਲ ਭੈਣ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਬਣ ਗਿਆ ਮਕਾਨ ਅਸੀਂ ਆਈਏ ਸੁਖਪਾਲ ਭੈਣ ਜੀ ਸਫ਼ਾਈ ਕਰਨ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
@JaswinderKaur-rw3te
@JaswinderKaur-rw3te 10 ай бұрын
ਭੈਣ ਸੁਖਪਾਲ ਤੇ ਜੱਸੇ ਵੀਰੇ ਬਹੁਤ ਬਹੁਤ ਵਧਾਈਆ ਨਵੇ ਮਕਾਨ ਦੀਆਂ❤❤🎉
@BeantSingh-ih1sn
@BeantSingh-ih1sn Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@sonysidhu7451
@sonysidhu7451 Жыл бұрын
ਬਹੁਤ ਬਹੁਤ ਮੁਬਾਰਕਾਂ ਹੋਣ ਜੀ ਨਵੇਂ ਘਰ ਦੀਆਂ 🙏🙏❤️❤️
@jaspreetkaur2061
@jaspreetkaur2061 Жыл бұрын
ਨਵੇਂ ਮਕਾਨ ਦੀਆਂ ਮੁਬਾਰਕਾਂ ਬਾਈ ਜੀ ਤੇ ਸੁਖਪਾਲ ਭੈਣ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੁਹਾਡੇ ਘਰ ਹਮੇਸ਼ਾ ਬਰਕਤ ਬਣੀ ਰਹੇ❤🙏
@baljeetkaur7736
@baljeetkaur7736 Жыл бұрын
ਜੈਸੇ ਸਖਪਾਲ ਬੇਟੇ ਬਹੁਤ ਬਹਤ ਵਧਾਈਆ
@HardeepKaur-ew6oj
@HardeepKaur-ew6oj Жыл бұрын
ਬਹੁਤ ਵਧੀਆ ਵੀਡੀਓ ਲੱਗੀ nice ਘਰ ❤❤❤❤❤❤❤❤❤❤ਹਰਦੀਪ ਕੌਰ ਬਸਰਾਉ
@NavjotSingh-n9c
@NavjotSingh-n9c 3 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੇ ਭੈਣ ਜੀ
@kuljitkaur1375
@kuljitkaur1375 Жыл бұрын
ਬਹੁਤ ਬਹੁਤ ਮੁਬਾਰਕਾਂ ਨਵੇਂ ਘਰ ਦੀਆਂ ਜੱਸੇ ਵੀਰ ਤੇ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ ਵਿਚ ਰੱਖਣ 🙏🎉🎉
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਬਹੁਤ ਬਹੁਤ ਮੁਬਾਰਕਾ ਜੀ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 11 / 10
@rajpindermann47
@rajpindermann47 Жыл бұрын
ਬਹੁਤ ਬਹੁਤ ਵਧਾਈਆਂ ਜੀ ਨਵੇਂ ਮਕਾਨ ਦੀਆ ਵਾਹਿਗੁਰੂ ਹਮੇਸਾ ਚੜਦੀ ਕਲਾ ਵਿੱਚ ਰੱਖਣ 🙏🏻🙏🏻
@ManjeetKaur-kk4go
@ManjeetKaur-kk4go Жыл бұрын
ਬਹੁਤ ਵਧਿਆ Sukhchain singh virk Manjit kaur candaa
@navjotkaurrajveerkaur7thb865
@navjotkaurrajveerkaur7thb865 Жыл бұрын
ਵਧਾਈਆਂ ਵੀਰੇ ਬਹੁਤ ਸੋਹਣਾ ਮਕਾਨ ਪਰਮਜੀਤ ਧੂੜਕੋਟ ਰਣਸੀਂਹ
@harjeetkaur9461
@harjeetkaur9461 Жыл бұрын
Congratulation ji Waheguru Ji Mehar karna🙏🙏👌👌
@nirmalbawa426
@nirmalbawa426 Жыл бұрын
ਘਰ ਦੀਆਂ ਬਹੁਤ ਵਧਾਈਆਂ ਜੀ ਬਹੁਤ ਸੋਹਣਾ ਐ ਘਰ
@MandeepKaur-w2w
@MandeepKaur-w2w Жыл бұрын
bohat bohat mubarka sari family nu bohat shona ghar ban gaya parmatma thonu bohat saria tarkia deve main thode movie hon e dekhde suru kitia a very nice a main england vich rehdi a 🥰
@gurmeetkhattra6346
@gurmeetkhattra6346 Жыл бұрын
ਬਹੁਤ ਬਹੁਤ ਵਧਾਈਆ ਜੀ
@Arshjaria1102
@Arshjaria1102 Жыл бұрын
ਬਹੁਤ ਬਹੁਤ ਵਧੀਆ ਜੀ
@funnyvideo8107
@funnyvideo8107 Жыл бұрын
ਬਹੁਤ। ਵਧੀਆ। ੳਉ। ਤੁਸੀਂ। ਜੱਸਾ। ਵੀਰ। ਜੀ। ਤੇ। ਸੁਖਪਾਲ। ਭੈਣ। ਜੀ। ਅਸੀਂ। ਵੀ। ਘਰ। ਦਾ। ਕਾਮ। ਕਰਵਾਯਾ। ਸੀ। ਪੂਰੇ। ਚਾਰ। ਮਹੀਨੇ। ਲਗੇ। ਨੇ। ਪਰ। ਦੀਵਾਲੀ। ਤੋਂ। ਪਹਿਲਾਂ। ਨਿਬੜਿਆ। ਗਿਆ।
@funnyvideo8107
@funnyvideo8107 Жыл бұрын
ਭੁਪਿੰਦਰ। ਕੋਰ। ਸਮਾਣਾ
@inderpreetsingh5060
@inderpreetsingh5060 Жыл бұрын
Bhut bhut Mubarak sukhpal didi te jassa vera ni new home banya tuci bhut sohun
@harjinderkaur4454
@harjinderkaur4454 Жыл бұрын
ਬਹੁਤ ਬੁਹਤ ਮੁਬਾਰਕਾ
@jobanpreet4935
@jobanpreet4935 Жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਤੁਹਾਡੇ ਰਹਿਦੇ ਸੁਪਨੇ ਵੀ ਪੂਰੇ ਕਰਨ 🎉🎉🎉🎉 (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
@gurmeetkaur9773
@gurmeetkaur9773 Жыл бұрын
Waheguru ji very nice 👍
@alfazkhan-pm4kb
@alfazkhan-pm4kb Жыл бұрын
ਬਹੁਤ ਬਹੁਤ ਵਧਾਈਆਂ ਜੀ
@NOORANDKHUSHIVLOG
@NOORANDKHUSHIVLOG Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਜਗਤਾਰ ਸਿੰਘ ਮੌੜ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@satnamkaur9618
@satnamkaur9618 Жыл бұрын
Waheguru ji very nice video ji waheguru chadikala ch raken Ji 🌹🙏🌹❤
@rachhpalsingh78466
@rachhpalsingh78466 Жыл бұрын
ਬਹੁਤ ਬਹੁਤ ਮੁਬਾਰਕਾਂ ਜੀ
@pindadalifestyle682
@pindadalifestyle682 Жыл бұрын
ਬਹੁਤ ਵਧੀਆ ਭੈਣ ਵੀਰ ਜੀ
@gurpreetsingh-if4yi
@gurpreetsingh-if4yi Жыл бұрын
🌹💓💞🌷💗💖🌺💯💫⚘️👌👍💐👍ਬਹੁਤ ਬਹੁਤ ਮੁਬਾਰਕਾਂ ਬਾਈ ਜੀ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਬਖਸ਼ੇ GURPREET SINGH AHIL 🌹❤️💓🌷💖💕💯💫⚘️👌🥀👍💐✌️
@palwinderkaur7270
@palwinderkaur7270 Жыл бұрын
ਬਹਤਸੁਹਨੀਵਿਡਾਉਵੀਰਜੀ❤
@balbirkaur5363
@balbirkaur5363 Жыл бұрын
ਬਹੁਤ ਬਹੁਤ ਮੁਬਾਰਕਾਂ 🏫
@pritpalgill4929
@pritpalgill4929 Жыл бұрын
Jase veere bahut bahut mubarka
@meldarabbi2759
@meldarabbi2759 Жыл бұрын
Bhai ji te bhen hi rab tuhade naseeb kare har pal tuhade layi khushiya parya aave
@lovepreetgill-nu8si
@lovepreetgill-nu8si Жыл бұрын
Bahot nic home veer ji veer ji ਬਾਅਦ ਵਿਚ ਪੂਰੇ ghar ਦਾ home toor ਬਣਾ ਦਿਓ
@DilbagSingh-us6jz
@DilbagSingh-us6jz Жыл бұрын
BAHUT VADHIAJI PARTI ਤੁਹਾਡੀ DILBAGSINGH ਹੋਸ਼ਿਆਰਪੁਰ
@simargrewal7021
@simargrewal7021 Жыл бұрын
ਸੁਖਪਾਲ ਭੈਣ ਤੇ ਜੱਸੇ ਵੀਰ ਬੁਹਤ ਬੁਹਤ ਵਧਾਈਆਂ ਹੋਣ ਨਵੇਂ ਮਕਾਨ ਦੀਆਂ 🎉 🥳 ਪਿੰਡ ਆਪਣਾ ਕੁਲਰੀਆਂ
@simransharma2400
@simransharma2400 Жыл бұрын
Sister mera dil bhuat Karda thunu Miln nu
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@SahibjotSingh-jc1yy
@SahibjotSingh-jc1yy Жыл бұрын
Bhaine Sade mistere tan jdo Dil krda c keh dinde eh leya do khan nu asi ajj roti ne lai k aye KDE kuj KDE kuj 4ton 5 Dina baad lya k dinde c ik saal Lage rehe aa KDE keh dinde c bahinji mithe chawal bna do. Sade mistri gursikh c tan kr k asi app he vdiya sewa krde c
@shardapoply5133
@shardapoply5133 Жыл бұрын
Congratulations jassa veer ji waheguru ji waheguru mehar kare nice 👍 house
@AmarjitSirat
@AmarjitSirat 3 ай бұрын
Sukhpal sister ji video att hondea na ❤🎉
@jasvirtoor8096
@jasvirtoor8096 Жыл бұрын
Bhaut bhaut Mubaraka Sukhpal bhan ta jassa veerji nu🎉🎉
@asharani1128
@asharani1128 Жыл бұрын
Very very congratulations sukhpal and jasse veer ji
@krishanmannbibrian
@krishanmannbibrian Жыл бұрын
ਮੁਬਾਰਕ ਭੈਣ
@darshan5818
@darshan5818 Жыл бұрын
ਦਰਸ਼ਨ ਲੇਲੇਵਾਲਾ ਪ੍ਰੁਵਾਰ ਸਮੇਤ
@gurmeetkaur920
@gurmeetkaur920 Жыл бұрын
ver ji te didi ji mubarka ji sukh handana hove ji🙏🙏
@darshan5818
@darshan5818 Жыл бұрын
ਬਹੁਤ ਬਹੁਤ ਵਧਾਈਆ
@kamalkaur622
@kamalkaur622 Жыл бұрын
Very good huse congratulations sukpal and jasa veer ji🎉🎉🎉🎉
@surinderkaurbrar63
@surinderkaurbrar63 Жыл бұрын
Bauht Bauht Vadhiyan ji
@ਅਣਖੀਖੂਨ
@ਅਣਖੀਖੂਨ Жыл бұрын
ਮਿਸਤਰੀਆਂ ਦਾ ਫੋਨ ਨੰਬਰ ਕਿਉਂ ਨਹੀਂ ਬੋਲਿਆ ਗਿਆ ਜਾਣਕਾਰੀ ਅਧੂਰੀ ਐਡਰੈੱਸ ਪੂਰਾ ਦਿੰਦੇ ਹੁੰਦੇ ਨੇ ਨਾਲ ਮਿਸਤਰੀਆਂ ਦੀ ਐਂਡ ਹੋ ਸਕਦੀ ਸੀ
@pendukamkaj
@pendukamkaj Жыл бұрын
ਭੈਣ ਮੇਰੇ ਪੇਕਿਆਂ ਤੋਂ ਮਿਸਤਰੀ ਹੈ ਰਾਮਨਗਰ
@charanjeet1456
@charanjeet1456 Жыл бұрын
ਬਹੁਤ ਵਧੀਆ ਲਁਗਿਆ
@GaganBhatti-wi7cy
@GaganBhatti-wi7cy Жыл бұрын
Thx you y ji bhut vadia video
@gurmailsingh1435
@gurmailsingh1435 Жыл бұрын
So nice 👍👍👍house Jassa Bai and Sukhpal didi ji. Gurmail singh bathinda.
@samergir-cj3lg
@samergir-cj3lg Жыл бұрын
Veer ji te bhen ji di nature Bo wadia a 😊👍
@AmarjitSirat
@AmarjitSirat 3 ай бұрын
Mai amarjit dera Baba nanka sister ji❤🎉
@LataRandhawa
@LataRandhawa Жыл бұрын
Congratulations sukhpal di nd veer ji ❤
@Punjabi..vegcorner
@Punjabi..vegcorner Жыл бұрын
Nice 👍 Waheguru ji Meher karn
@gurpalsingh5609
@gurpalsingh5609 Жыл бұрын
ਨਵੇਂ ਘਰ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਧੀਏ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
@manjitkaur5642
@manjitkaur5642 Жыл бұрын
Wahe guru jimehar bharia huth rkhia
@robinaulakh4777
@robinaulakh4777 Жыл бұрын
Vry vry butiful
@sarabjeetmaan9931
@sarabjeetmaan9931 Жыл бұрын
Congratulations ji 😊 sare ghar de video jrur paeo
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਬਹੁਤ ਮੁਬਾਰਕਾਂ ਜੀ ❤
@vickyrai5413
@vickyrai5413 Жыл бұрын
Hanji theek pen bhut sohni video 😊 Pooja rai pholriwal
@GursewakSidhu-ux2us
@GursewakSidhu-ux2us Жыл бұрын
Very nice ji congrats
@balwinderkaurkhalsa5118
@balwinderkaurkhalsa5118 Жыл бұрын
Waheguru chardi kla rakhe tuhadi veere
@Sharan-g1n
@Sharan-g1n Жыл бұрын
Ssa g Cong.... g bhot shona ghar bnya g🎉
@ABCDEFGHIJK-h9s
@ABCDEFGHIJK-h9s Жыл бұрын
Tuhade Jodi bhot Soni lagde hai ❤❤
@inderjeetsingh-cn6gp
@inderjeetsingh-cn6gp Жыл бұрын
Very nice kothi ❤ vdaaia sade valo sukhpal beta ❤
@nirmalbawa426
@nirmalbawa426 Жыл бұрын
ਸੋਡੀਆ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਪਰ ਸੱਸ ਨੂੰ ਪਾਰਾ ਦੇਖ ਕਿ ਪਤਾ ਨੀ ਕਿੰਨੀਆਂ ਨੂਹਾਂ ਆਵਦੀ ਸੱਸ ਨੂੰ ਜਾ ਕਿਸੇ ਨੂੰ ਪਾਰਾ ਦੇ ਸਕਦੀਆਂ ਕਿਉਂਕਿ ਥਰਮਆਮਈਟਰ ਹਰੇਕ ਦੇ ਘਰ ਹੁੰਦਾ ਐ
@Hkgaming9599
@Hkgaming9599 Жыл бұрын
Very nice God bless you kaithal sa bittu sega
@jaswinderkour4319
@jaswinderkour4319 Жыл бұрын
ਵਾਹ
@karamjitsingh8709
@karamjitsingh8709 Жыл бұрын
ਵਦਾਇਆ, ਭੈਣ ਸੁਖਪਾਲ ਮਕਾਨ ਦੀਆ, ਚਰਨਜੀਤ ਕੌਰ ਪਿੰਡ ਨਦਾਮਪ੍ਰਰ
@ushasharma6123
@ushasharma6123 Жыл бұрын
Congratulations bhan nd veer ji
@amandeepchatha25
@amandeepchatha25 Жыл бұрын
Very, good🎉👍👍
@ManinderKaur-ls3qe
@ManinderKaur-ls3qe Жыл бұрын
Congratulations putter
@ishulaichavlog9893
@ishulaichavlog9893 Жыл бұрын
Congratulations all family mamber Waheguru Ji mehar kern ji 🙏🙏🙏
@krishnarani8256
@krishnarani8256 Жыл бұрын
Congratulations all Family members 🙏🎊💝🎁👌
@satgurkabaddi3028
@satgurkabaddi3028 Жыл бұрын
Congratulations sister and veerji
@gurwindergrewal8511
@gurwindergrewal8511 Жыл бұрын
Bhout bhout mumbarka ji new home
@kaurjaswinder1939
@kaurjaswinder1939 Жыл бұрын
Congratulations veer g new house very nyc
@GurpreetSingh-xg2rc
@GurpreetSingh-xg2rc Жыл бұрын
Congratulations ji 👍👍👌👌♥️♥️🌹🌹💯💯💯💯
@karandeepsingh1223
@karandeepsingh1223 Жыл бұрын
Good home veer ji very nice ji 👍🏻👍👍🏻👍👍👍🏻veer ji foji see tusi
@rjndeepkalsi
@rjndeepkalsi Жыл бұрын
Congratulations ji
@Akash-y4g9o
@Akash-y4g9o Жыл бұрын
Congratulations 🎉 ji 🙏
@swarnjeetkaur3966
@swarnjeetkaur3966 Жыл бұрын
Very very nice 🙏💞💓
@karamjeetkaurguddi4284
@karamjeetkaurguddi4284 Жыл бұрын
❤❤🎉🎉🥤👍👌✌ਕਰਮਜੀਤਕੌਰ
@Mittal_908
@Mittal_908 Жыл бұрын
Veer ji bahut bahut badhai hove🎉🎉🎉🎉🎉🎉🎉🎉🎉
@ranjitsinghkhangura9514
@ranjitsinghkhangura9514 Жыл бұрын
Vedio very very butifull 👌👌From Dr Ranjit Singh Khangura pind LATALA LUDHIANA now CALGARY CANADA
@meldarabbi2759
@meldarabbi2759 Жыл бұрын
Bhai ji voice vich selling da kam jarur dekhana mei v india apney kaar krana hai ji
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
It works #beatbox #tiktok
00:34
BeatboxJCOP
Рет қаралды 41 МЛН