ਕੁੜੀ ਪਿੱਛੇ ਕੀਤੀ india ਨਾਲ ਗੱਦਾਰੀ major Gaurav Arya meeti Surleen ਹੋਏ ਬੇਸ਼ਰਮ Punjabi Podcast EP 36

  Рет қаралды 212,967

MITTRAN DA PODCAST

MITTRAN DA PODCAST

Жыл бұрын

ਇਸ ਵੀਡਿੳ ਵਿੱਚ ਅਸੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਲਫਜ ਵਰਤੇ ਨੇ ਸਟੋਰੀ ਨੂੰ ਸੋਖਾ ਕਰਨ ਲਈ ॥ ਫਿਰ ਇੱਕ ਜਗਾਹ ਤੇ ਅਸੀ ਲਫ਼ਜ਼ ਵਰਤਿਆ ਇਹ ਸਾਡੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਸੀ ॥ ਉਹ ਅਸੀ ਇਸ ਕਰਕੇ ਕਿਹਾ ਕਿਉਂਕਿ ਸਾਡੇ ਵਾਸਤੇ ਧੀਆਂ ਭੈਣਾ ਸਭ ਦੀਆ ਸਾਂਝੀਆਂ ਹੁੰਦੀਆਂ ॥ ਫਿਰ ਅਸੀ ਬੇਅੰਤ ਸਿੰਘ ਨੂੰ ਬਲਵੰਤ ਸਿੰਘ ਕਹਿ ਗਏ ਇੱਕ ਜਗਾਹ ਪਰ video ਵਿੱਚ ਤਸਵੀਰ ਲਗਾਈ ਹੋਈ ਜਿਸ ਉੱਤੇ ਸਹੀ ਨਾਮ ਲਿਖੇ ਹੋਏ ਨੇ ॥ ਫਿਰ ਅਸੀ chandaryaan 2-3 ਦੇ lander module ਨੂੰ ਵੀ Rocket ਕਿਹਾ ॥ ਇਹ ਸਭ ਤਾ ਕਿਹਾ ਤਾ ਜੋ ਜਿਹੜੇ ਸਾਡੇ ਨਵੇ ਭੈਣ ਭਰਾ ਨੇ ਜਾ ਜਿਹੜੀਆ ਸਾਡੀਆ ਮਾਵਾ ਦੀਆਾ ਉਮਰ ਦੀਆ ਉਹਨਾ ਨੂੰ ਸਮਝ ਆ ਸਕੇ
ਤੇ ਪ੍ਰਦੀਪ ਕਰੂਕਲਰ ਦਾ ਆਹੁਦਾ
director at a DRDO lab in Pune. Kurulkar was appointed as the Director at the Systems Engineering Laboratory of the Research & Development Establishment (Engineers) [R&DE(E)], which is a part of the Defense Research and Development Organization (DRDO).
ਅਸੀ ਨੰਬਰ ਵੀ ਦੇ ਦੇਣੇ ਸੀ ਮੋਬਾਇਲ ਦੇ ਪਰ ਉਹ ਤਾਂ ਨਹੀਂ ਦਿੱਤੇ ਕਿਉਂਕਿ ਜਦੋਂ ਅਸੀ ਪੋਡਕਾਸਟ ਸ਼ੂਟ ਕਰਦੇ ਹਾ ॥ ਉਸ ਤੋਂ ਬਾਅਦ ਇੱਕ ਦੂਜੇ ਨੂੰ editing ਲਈ ਵੀਡਿੳ Transfer ਕਰਦੇ ਹਾ ਵੀਡਿਉ ਹੁੰਦੀਆਂ ਬਹੁਤ ਵੱਡੀਆਂ ਤੇ ਜ਼ਿਆਦਾ GB ਵਾਲੀਆਂ ਹੁੰਦੀਆਂ ਇਸ ਕਰਕੇ ਅਸੀ ਵੱਟਸਐੋਪ ਤੇ ਹੋਰ apps ਡਲੀਟ ਕਰ ਦੇਣੇ ਹਾ ਤਾਂ ਜੋ ਵੀਡਿੳ ਮੋਬਾਇਲ ਵਿੱਚ ਆ ਸਕੇ ॥ ਇਸ ਲਈ ਉਸ ਤੋਂ ਬਾਅਦ ਜਦੋਂ ਦੁਬਾਰਾ ਸਾਰੀਆਂ apps ਫੋਨ ਵਿੱਚ ਭਰਦੇ ਹਾ ॥ ਤਾਂ ਸਾਡੇ ਵੱਟਸਐਪ ਗਰੁੱਪ ਵੀ ਬਣੇ ਹੋਏ ਨੇ ਉਹਨਾਂ ਦਾ access ਸਾਡੇ ਕੁਛ ਮਿੱਤਰਾਂ ਕੋਲ ਵੀ ਹੈਗਾ ਜਿਸਨੂੰ ਦੁਬਾਰਾ backup ਕਰਨ ਵਿੱਚ ਇੱਕ ਦੋ ਦਿਨ ਲੱਗ ਜਾਂਦੇ ਹਨ ॥ ਪਰ instagram ਨਾਲ ਇੱਦਾਂ ਦਾ ਕੋਈ ਸੀਨ ਪੇਸ਼ ਨਹੀ ਆਉਂਦਾ ਤਾਂ instagram ਲਿੰਕ ਦੇ ਦਿੱਤੇ ਤਾ ਜੋ ਜੇ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੋਵੇ ਤਾਂ ਉਹ ਸਾਨੂੰ instagram ਉੱਤੇ emergency type ਕਰਕੇ ਮੈਸਜ ਕਰ ਸਕੇ ਨਹੀ ਤਾਂ ਅਸੀ ਨੰਬਰ ਦੇ ਦਿੰਦੇ ਤੁਸੀ ਵੀਡਿੳ ਦੇਖ ਕੇ try ਕਰਦੇ ਤਾ ਉਹ ਲੱਗਦਾ ਹੀ ਨਾਂ
Italy wala instagram Link …. italy_aala?igsh...
Freshy Canadian instagram link…. padda__y?igshid...

Пікірлер: 1 000
@jasmeenkaur8052
@jasmeenkaur8052 Жыл бұрын
ਮੈਨੂੰ ਮਾਣ ਹੈ ਕਿ ਮੇਰੇ ਵੀਰੇ ਪੰਜਾਬ ਦੇ ਹੱਕ ਚ ਗੱਲ ਕਰਦੇ ਨੇ..... ਜਲਦੀ ਤੋਂ ਜਲਦੀ ਅਗਲਾ ਪੋਡਕਾਸਟ ਲੈ ਕੇ ਆਓ...... ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਅਤੇ ਚੰਗੀ ਸਿਹਤ ਬਖਸ਼ਣ
@jasssidhuindianarmy4075
@jasssidhuindianarmy4075 10 ай бұрын
Hanji jasmeen sis,, ਮੈ army ਚ service krda,, ਓਹ ਮੇਜਰ ਗੌਰਵ ਵੀ ਸਾਲ਼ਾ army ਦਾ ਹੀ ਆ,, ਪਰ ਮੇਰਾ ਮਨ ਖ਼ੁਸ਼ ਹੋ ਜਾਂਦਾ ਬਾਈ ਦੀ rosted videos ਦੇਖ ਕੇ,, ਦਿਲ ਤਾਂ ਮੇਰਾ ਵੀ ਬਹੁਤ ਕਰਦਾ ਓਸ ਲੰਡੂ major ਨੂੰ ਗਾਲ਼ਾਂ ਕੱਢਣ ਦਾ ਪਰ ਮੇਰੀ ਮਜ਼ਬੂਰੀ ਆ
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਰਾਵਾਂ ਨੂੰ
@phindaj2666
@phindaj2666 Жыл бұрын
Good ਮਨਿੰਦਰ ਭਾ , ਸਹੀ ਗੱਲ ਕੀਤੀ ਤੁਸਾਂ ਜੇਕਰ ਕੋਈ ਸਾਡੀ ਮਦਦ ਨਹੀਂ ਕਰਨ ਆਇਆ ਤੇ ਸਾਨੂੰ ਅਜਿਹੀ ਭਾਵਨਾ ਆਪਣੇ ਅੰਦਰ ਨਹੀਂ ਰੱਖਣੀ ਚਾਹੀਦੀ ,
@simrankaursidhu2069
@simrankaursidhu2069 9 ай бұрын
ਸਾਡਾ ਪੰਜਾਬ ਤੇ ਸਾਡੇ ਪੰਜਾਬ ਦੀ ਗੱਲ😊❤️ ਬਾਬਾ ਹਮੇਸ਼ਾ chardikla ਚ ਰਖੇ ਪੰਜਾਬ ਨੂੰ❤️
@BalvirKaur-gu2dv
@BalvirKaur-gu2dv Жыл бұрын
ਇਟਲੀ ਵਾਲੇ ਵੀਰ ਦਾ ਕਿੱਸੇ ਵੀ ਗੱਲ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ 😊
@preetmaan99
@preetmaan99 Жыл бұрын
Bilkul shi gl
@pankajpawan-oj7qo
@pankajpawan-oj7qo Жыл бұрын
Enu keh Baldi agg te teil hunda Baldi tail te aag panda kahi janda (gandu mejor nu)
@PunjabiprankRoastedvlogger
@PunjabiprankRoastedvlogger Жыл бұрын
@@pankajpawan-oj7qoCHAUDHARY saab eh uncut program hunda koi roast video waang waar waar retake nhi lai Da … je galti naal keh ho gya ehda matlab …..Baki jehri 50 min di video c ohde Vich asi bhaldi ute tail bhaldi ute tail krde rahe ??? 50 min ehi kita podcast Vich bhaldi ute tail bhaldi ute tail ??? Hai kidda ghussa banda yaar Tu 😂😂😂🤦🏻🤦🏻
@BalvirKaur-gu2dv
@BalvirKaur-gu2dv Жыл бұрын
@@PunjabiprankRoastedvlogger haahaah paaji love u so much ji ....eni tension Naa lo kisse nu jbaab den di ji..kuttekhani kri jao bs kutea di
@pankajpawan-oj7qo
@pankajpawan-oj7qo Жыл бұрын
@@PunjabiprankRoastedvlogger gussa ta tu ta jihra poore punjabiya nu khalistani kute kenda udi bund ch bade tusi lok
@iqbaljammu4435
@iqbaljammu4435 Жыл бұрын
Major nu ਲੂਣ ਦਿਆ ਕਰੋ ਪੂਰਾ😂😂❤❤❤❤
@KaurSandy951
@KaurSandy951 Жыл бұрын
ਸਹੀ ਗੱਲ ਆ, ਅਪਨੇ ਬਾਬੇ ਨੇ ਸਿੱਖਾਇਆ ਇੱਕ ਹੱਥ ਨਾਲ ਏਦਾਂ ਦਾਨ ਕਰੋ ਕੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ
@avihair1878
@avihair1878 Жыл бұрын
ਵਾਹਿਗੁਰੂ ਲੰਮੀਆ ਉਮਰਾਂ ਕਰੇ ਦੋਵੇਂ ਵੀਰਾਂ ਦੀ ਬਹੁਤ ਸੋਹਣਾ ਪੋਡਕਾਸਟ ❤️🙏🏻
@gurvinderkaur7229
@gurvinderkaur7229 Жыл бұрын
Bhut vadia podcast paji waheguru tuhde dona veera te Mehar bhrya hath rakhe 🙏 Italy wale veer ji tuhnu congratulations new studio de 🎉🎉wmk🙏
@PreetKaur-oi6bd
@PreetKaur-oi6bd Жыл бұрын
ਮੈਨੂੰ ਮਾਣ ਆ ਕਿ ਮੈਂ ਤੁਹਾਡੀ fan ਆ 💕❤️❤️
@Simranguruindia
@Simranguruindia Жыл бұрын
ਵੀਰੇ ਵਧੀਆ ਦਿਮਾਗ ਖੋਲ੍ਹਦੇ ਹੋ ਲੋਕਾਂ ਦੇ. 😂ਨਜਾਰਾ ਆ ਜਾਂਦਾ. 👌👌👌👌
@parmsanotra8453
@parmsanotra8453 Жыл бұрын
Gud to see both of bro...❤..God bless u..jldi jldi videos paya kro...👍
@Manraj-k3r
@Manraj-k3r Жыл бұрын
Sar shri akal both brothers 🙏 bhut sohna podcast bhut maza aya dekhan vich 😊 cheti cheti aya karo veer ji ☺️love u mere veero ❤
@harneetkaur9616
@harneetkaur9616 Жыл бұрын
nice brothers waheguru ji kirpa krn 🙏🙏🙏🙏🙏
@jotrajputkaur7070
@jotrajputkaur7070 Жыл бұрын
Boht shi gallan veer g boht sohniya gallan idda hi bss khich k rakho kmm mera dono veer waheguru tyhanu dona nu hmesha chardikla ch rakhn🙏🙏🙏🙏🙏
@MonuSingh-kw8wm
@MonuSingh-kw8wm Жыл бұрын
Itly Wale y nu dekh k Dil khush hogya❤❤..Freshy v siraaa
@manishamarkan5979
@manishamarkan5979 Жыл бұрын
Sat Sri akal freshy veer ji Italy wale veer ji waheguru ji hamesha thonu te thode parivar nu khush rakhan. Dil khush ho janda dono praawa nu hasdeya vekh ..from patiala Punjab .. waheguru chardikala bhakshan ji
@khushisndhu87
@khushisndhu87 Жыл бұрын
Sat shri akal Veer Ji ਵਧਾਈਆਂ ਹੋਣ ਵੀਰ ਜੀ ਨਵੇ ਸਟੂਡਿੳ ਲਈ 🎉 ਵਾਹਿਗੁਰੂ ਜੀ ਤੁਹਾਨੂੰ ਖੁੱਸ਼ ਰੱਖਣ ❤😊
@jassekhon5696
@jassekhon5696 Жыл бұрын
Thanks for it. I will watch it tomorrow.
@Poojasainidhamrait
@Poojasainidhamrait Жыл бұрын
hmesha de wngu..bot bdia video..❤gbu both 🎉❤
@jassaimmortal..6772
@jassaimmortal..6772 Жыл бұрын
ਆਏ ਹਾਏ 2 legend in one ਫਰੇਮ ।। 😅 ਹਸ ਖੇਡ ਲੋ ਹੁਣ ਬਾਈ ਹੁਨੀ ਆ ਗੇ ਨੇ ਇਕ ਕਨੇਡਾ ਵਾਲਾ ਬਾਈ ਇਕ ਇਟਲੀ ਵਾਲਾ ਬਾਈ ।। ❤❤ ਜਾਨ ਵਾਰ ਦੀਏ ਏਹੋ ਜੇ ਚੋਬਰਾ ਤੋ ।।ਖਿਚ ਕੇ ਲਿਲਿ ਫਿਲਿ ।
@unique-deep2001
@unique-deep2001 Жыл бұрын
Congratulations brother for your new studio Inni wait kiti roz swere uth k pehla check krna ki video aayi k ni😂 May God bless my brothers with great success in their life
@simark7691
@simark7691 Жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਇਸ ਵਾਰ ਲੇਟ ਕਰਤਾ ਪੋਡਕਾਸਟ ਅਸੀਂ ਬੇਸਬਰੀ ਨਾਲ਼ ਉਡੀਕ ਕਰਦੇ ਹਾਂ ਪਲੀਜ਼ ਲੇਟ ਨਾ ਕਰਿਆ ਕਰੋ
@KaurSandy951
@KaurSandy951 Жыл бұрын
Medal ਫਿਲਮ ਸੱਚੀਂ ਘੈਂਟ ਆ ਮੈਂ ਦੇਖੀ ਆ, b jay ਰੰਧਾਵਾ ਦੀਆਂ ਸਾਰੀਆ ਫ਼ਿਲਮਾਂ ਸੋਹਣੀਆਂ ਹੁੰਦੀਆਂ
@harmeetsingh5517
@harmeetsingh5517 Жыл бұрын
ਇਸ ਪੋਡਕਾਸਟ ਵਿਚ ਬਹੁਤ ਸਾਰੇ ਮੈਸੇਜ ਹਨ। ਸਿੱਖਨ ਨੂੰ ਬਹੁਤ ਕੁਝ ਹੈ। ਬਹੁਤ ਸਾਰੇ ਟੋਪਿਕ ਕਵਰ ਕੀਤੇ ਹਨ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।❤ "ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥"
@punjabihistory
@punjabihistory Жыл бұрын
ਮੇਜਰ ਦੀ ਬੇਜ਼ਤੀ ਤੇ ਬੜਾ ਮਜਾ ਆਉਂਦਾ😂
@KaurSandy951
@KaurSandy951 Жыл бұрын
ਸਹੀ ਗੱਲ ਆ 🤣🤣🤣
@gurpreetsinghbrar9769
@gurpreetsinghbrar9769 Жыл бұрын
Gobar aarya
@MandeepKaur-wu4cj
@MandeepKaur-wu4cj Жыл бұрын
Hahaahh true
@sukhpreetkaur4899
@sukhpreetkaur4899 Жыл бұрын
😂😂😂😂je os di koi izt howe tan oh bezti feel kre 😂😂😂
@user-gv3kv3db6f
@user-gv3kv3db6f Жыл бұрын
Ryt😂
@singhabhi142
@singhabhi142 Жыл бұрын
ਇਸ ਵਾਰ ਵੀ attttttt ਕਰਾਈ...1😊😊😊😊
@Bitt855
@Bitt855 Жыл бұрын
God bless you all, Sons of the soil, punjab! 👍👍
@Sharrychahal98
@Sharrychahal98 Жыл бұрын
God bless both of u ❤
@No_Name9046
@No_Name9046 Жыл бұрын
Love you ਮੇਰੇ ਵੀਰਿਉ💗🙏🏻 ਖਿੱਚ ਕੇ ਰੱਖੋ ਕੰਮ👊🏻💪🏻✊🏻
@jordansandhu520
@jordansandhu520 Жыл бұрын
Most awaited program bhut sohna hunda veere jldi jldi leke aya kro❤❤❤
@harjindersran1531
@harjindersran1531 Жыл бұрын
Bhaut vadia podcast vre bhaut kuj sikhn nu mileya wmk gbu
@thePJedits
@thePJedits Жыл бұрын
Really good podcast! Liked the topics you have covered! Keep it up boys ❤
@Aman-kq7lx
@Aman-kq7lx 10 ай бұрын
They r big time K supporters Look what they hv said abt hin...
@quietlyloud
@quietlyloud 9 ай бұрын
​@@Aman-kq7lx Baba naam lenn lgya aap ji de tatte shant ho gye Sirf 'k' likhta jithe Criticism kon te kida serious le lve tuhada sir ji
@BASSISAAB007
@BASSISAAB007 Жыл бұрын
ਇਟਲੀ ਵਾਲਾ ਸੱਚੇ ਦਿਲ ਦਾ ਬੰਦਾ ❤ Freshy ਸਿੱਖੀ ਤੇ ਸਿੱਖ ਕੌਮ ਦੀ ਗੱਲ ਕਰਨ ਤੋ ਡਰ ਦਾ
@mittrandapodcast208
@mittrandapodcast208 Жыл бұрын
Veere sahid tusi mera Twitter account nhi dekhea kde , baki Podcast v dekho veere , is podcast time koi reason c mei active nhi c jaada
@Rajput.00108
@Rajput.00108 Жыл бұрын
​@@mittrandapodcast208Gasti de bacheya Major nu poora sun kadi oh sikha nu Guru sahibana nu kinni Respect karda hai.. oh bas khalistania nu galat bolda Real Sikh te khalistania ch fark aa.. Italy de chakke ..Nafrat ta tu faila rya.. gasti da bacha bondu Gay.. 😅 Baki ek gal saaf aa Haiga tu khalistania Dalla😂
@BASSISAAB007
@BASSISAAB007 Жыл бұрын
@@mittrandapodcast208 ok veer Mea jeda Italy 🇮🇹 wala deyea video dekh da c Great Banda Tanu Now Starts Hoyea Dekhna Love You Veero Lega Reho Bhoot good job Kr da 👏
@BASSISAAB007
@BASSISAAB007 Жыл бұрын
@@Rajput.00108 tari sister Bhoot Happy hundi jedo Italy wala thok da 😃😃
@Rajput.00108
@Rajput.00108 Жыл бұрын
@@BASSISAAB007 Tu meri gandi aulad kado jamm paye ... oh acha acha Teri Maa nu 700 dita si yad aya..swad ni aya si par.... acha tu nikleya si 700 da result 🤣🤣 Gasti da bacha.🤣🤣 ..
@SandeepKaur-xl9xs
@SandeepKaur-xl9xs Жыл бұрын
Dhanwaad veere boht kuj sikhn nu milda❤
@Dilpreet.singhh
@Dilpreet.singhh Жыл бұрын
👍👍💥ਘੈਂਟ ਪੋਡਕਾਸਟ ਵੀਰੇ
@KaurSandy951
@KaurSandy951 Жыл бұрын
ਕਾਸ਼ ਕੋਈ ਗੈਂਗਸਟਰ ਹੋਵੇ ਅਣਖ਼ ਵਾਲਾ ਜਿਹੜਾ ਮੇਜਰ ਨੂੰ ਉਡਾ ਦਵੇ 🙏
@ManinderSingh-zl7mm
@ManinderSingh-zl7mm Жыл бұрын
Hnji bilkul❤❤
@JohnnySins-ug5ll
@JohnnySins-ug5ll Жыл бұрын
Gangster ankhi kado toh hon lag gaye
@sukhrode1277
@sukhrode1277 Жыл бұрын
Sister agg ladgi ah us dalle di video deakh k
@harmandhaliwal5589
@harmandhaliwal5589 Жыл бұрын
Right ji sach buhat dukh hunda majar kuta di video vakh ka
@KuldeepSingh-le7nw
@KuldeepSingh-le7nw Жыл бұрын
Majot kuta hai. Useless man. He was a cook labour in the army. Dont trust him
@ManinderSingh-zl7mm
@ManinderSingh-zl7mm Жыл бұрын
Waheguru mehra krn sareya te🙏🙏🙏
@iqbalsingh2516
@iqbalsingh2516 Жыл бұрын
Good vir ji dono virji thanks.
@sharrysandhu8917
@sharrysandhu8917 Жыл бұрын
Well done buddies👍God bless u
@jassimahla923
@jassimahla923 Жыл бұрын
Mazza aa gya full podcast dekh k ❣️❣️
@sarbjot7926
@sarbjot7926 Жыл бұрын
Shukar aa podcast aya thoda pra... dhanwaad jldi krya kro podcast ⏳
@KaurSandy951
@KaurSandy951 Жыл бұрын
ਨਾਦਰ ਸ਼ਾਹ ਵਾਲੀ ਗੱਲ ਬਹੁਤ ਸੋਹਣੀ ਸੁਣਾਈ 🙏
@gurpreetsinghsandhu474
@gurpreetsinghsandhu474 Жыл бұрын
ਬਹੁਤ ਵਧੀਆ ਲੱਗਿਆ ਵੀਰ ਤੁਸੀ ਸਾਰਥਕ ਭਾਸ਼ਾ ਵਿੱਚ ਪੋਡਕਾਸਟ ਬਣਾ ਰਹੇ ਹੋ । ਤੁਹਾਡੀ ਰੋਸਟ ਵੀਡੀਓ ਵੀ ਵਧੀਆਂ ਹੁੰਦਾ ਬੱਸ ਗਾਲਾ ਤੋ ਪ੍ਰਹੇਜ ਰੱਖਿਆ ਕਰੋ ਵੀਰ ।
@Punjabiroast169
@Punjabiroast169 Жыл бұрын
Yaar bht late aa apa es bar..par podcast sirrraaaa..waheguru chardi kalla ch Rakhi sade prawa nu ❤major De muh te chaped Maran layi comment nu like kro😂y g sab nu 1 knowledge Deo isro sardar doctor Manmohan Singh g ne suru kiti c🙏
@shubhneetkaursandhu
@shubhneetkaursandhu Жыл бұрын
Was waiting from so long😩🙌🏻
@RealG_ing
@RealG_ing Жыл бұрын
Freshy verr ajj gusse ch agya c pr 😂 bhuut informative c👌🏻
@garrysandhu6218
@garrysandhu6218 Жыл бұрын
Chardi klaa ch raho dono veere ❤
@GurpreetShamsher
@GurpreetShamsher Жыл бұрын
ਆ ਗਏ ਼ਇਦ ਦੇ ਚੰਨ ਹੋ ਗਏ ਸੀ ਵੀਰੇ ❤❤😂😂😂😂
@lovepreetkaur770
@lovepreetkaur770 Жыл бұрын
Buht badhiya brother god bless you
@S2R2srr
@S2R2srr Жыл бұрын
Bahot ghaint video Veer vdia topic mivies te bolia sahi glt di smj loka nu ght va, freshy veer ne bahot vdia bolia carry movie bare 👍 good
@preetsidhu7402
@preetsidhu7402 Жыл бұрын
veere g the punjab te sada punjab channel nu appricate kro oh bahut sohniya te motivational stories banonde a oh ❤🙏👍
@rishabrana1319
@rishabrana1319 Жыл бұрын
Dono veera da pyaar ida hi bnya rhe❤️
@poojaarchitecture7143
@poojaarchitecture7143 Жыл бұрын
Voo Sona podcast c veere god bless u 👌🏻👌🏻👌🏻
@user-uc2ik9sx8x
@user-uc2ik9sx8x Жыл бұрын
I always appreciate u guys because u are doing very great job.vire ik hor movie aayi aa vajood oh v bht sohni aa oh har ik sikh bache nu vekhni chaidi aa plz ohda v review deo
@iuz4575
@iuz4575 Жыл бұрын
ਸਤਿ ਸ਼੍ਰੀ ਅਕਾਲ 22 ਜੀ
@damanjit_kaur5188
@damanjit_kaur5188 Жыл бұрын
Bhut vadia podcast as usual. Good info with lots of good messages 🙏🙏
@kartarsingh9905
@kartarsingh9905 Жыл бұрын
wich message
@deeppannu9966
@deeppannu9966 Жыл бұрын
Bhttt vdiya podcast hunda tuhada guyzz😊😊
@amanbhullarbhullar9895
@amanbhullarbhullar9895 Жыл бұрын
🙏🙏🙏🙏nice podcast bahut vdia veer ji ❤️❤️❤️
@parmindersinghdhanoa5102
@parmindersinghdhanoa5102 Жыл бұрын
Ajj da podcast bhut sohna c dhan dhan sri guru ramdas ji tuhade dova bharaava te mehar bharea hath rakhan ji ❤❤❤❤❤
@diljitsinghmultani1386
@diljitsinghmultani1386 Жыл бұрын
ਸਤਿ ਸ਼੍ਰੀ ਅਕਾਲ ਜੀ
@Hardeepkaur-xp4xb
@Hardeepkaur-xp4xb Жыл бұрын
Veere mainu tuhade Dona Veera di voice bhut vadia lagdi aa God bless you
@missgill528
@missgill528 Жыл бұрын
Veere tuc dono bahut Vdiaa kamm krr rhe o ,, informative podcast hunda tuhada… bhut cheeza sikhn nu milda 👍👍…. Respect 🫡 from Brampton 🇨🇦
@poojabasra1232
@poojabasra1232 Жыл бұрын
God bless you brother's ❤❤❤❤
@Livroopcanadavlogs
@Livroopcanadavlogs Жыл бұрын
Singhfam youtuber wali gl shocking lgi kyunki jdo oh punjab aye c bete d lohri celebrate kiti odo tk sb thk c fr ik dum divorce kiwe ho gya god knows 🤔baki bhut informative podcast a veere 👍hmesha d traa
@arshb4812
@arshb4812 11 ай бұрын
Diksha 🏃‍♀️gyi
@Livroopcanadavlogs
@Livroopcanadavlogs 11 ай бұрын
@@arshb4812 really ykeen ne hunda
@bandnasood4997
@bandnasood4997 Жыл бұрын
Waheguru ji chrdikala ch rkhn thnu veereyo🙏
@ramandeepkaurraman4537
@ramandeepkaurraman4537 Жыл бұрын
Bhut sohni video aa veere❤❤❤ god bless you
@SurinderKaur-sz1uu
@SurinderKaur-sz1uu Жыл бұрын
Waheguru ji mere vere aj kal kio late hunde hai ❤❤❤
@harman3275
@harman3275 Жыл бұрын
Podcast ਹਰ week ਆਉਣ ਦਿਓ veer ji 🙏🙏 4:01
@simranjitsingh4167
@simranjitsingh4167 Жыл бұрын
Veero bahut vadia message, or bahut kuch pata chalda tuhanu sun k rab mehar rakhe tuhade te
@gurpreetneeru9284
@gurpreetneeru9284 Жыл бұрын
Shi kaha jo v kaha tusi god bless u
@NarinderSingh-gf4ef
@NarinderSingh-gf4ef Жыл бұрын
ਸ਼ੁਕਰ ਤੁਸੀਂ ਪੌਡਕਾਸਟ ਪਾਇਆ ਧੰਨ ਭਾਗ ਧੰਨ ਭਾਗ
@jasneetkaur8883
@jasneetkaur8883 Жыл бұрын
Sat Sri akal done veer g nu .... congratulations Italy wale veere for new studio
@mittrandapodcast208
@mittrandapodcast208 Жыл бұрын
Shukeriaa meri Behan ❤
@KhushwantBrar91
@KhushwantBrar91 Жыл бұрын
@@mittrandapodcast208baldi tel te agg paunda😂😂😅
@PunjabiprankRoastedvlogger
@PunjabiprankRoastedvlogger Жыл бұрын
@@KhushwantBrar91😂😂😂😂
@DeepKaur-dt3ws
@DeepKaur-dt3ws Жыл бұрын
Congratulations veer g manu thudi video bhot vidaa lgdi tu c dowa veer bhot wadi hisb nal har gl smjde o ❤❤❤ veer g
@gagandeepsohi7045
@gagandeepsohi7045 Жыл бұрын
Bhout vdia lga ki tusi comment read karde o god bless to both of you
@BalvirKaur-gu2dv
@BalvirKaur-gu2dv Жыл бұрын
ਇਟਲੀ ਵਾਲੇ ਵੀਰ ਜੀ ਜਦੋ ਫਰੈਸ਼ੀ ਵਲ ਦਿਨ ਹੋਵੇ ਉਦੋਂ ਬਣਾਇਆ ਕਰੋ ਵੀਡਿਓ ਮੈਨੂੰ ਫਰੈਸ਼ੀ ਵਲ ਦੇਖ ਕੇ ਤਰਸ ਆਣ ਲੱਗ ਜਾਂਦਾ ਆ 😊
@RakeshKumar-ql1wy
@RakeshKumar-ql1wy Жыл бұрын
ਵੀਰੇ ਤੁਹਾਡੀਆਂ ਵੀਡੀਓ ਬਹੁਤ ਬਹੁਤ ਘੈਂਟ ਹੁੰਦੀਆਂ ਬਹੁਤ ਕੁੱਝ ਸਿੱਖਣ ਨੂੰ ਮਿਲਦਾਂ ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ।
@yuvrajmaan3870
@yuvrajmaan3870 Жыл бұрын
Freshy pajii boot vadiya nice video. 😊
@GagandeepSingh-en2in
@GagandeepSingh-en2in Жыл бұрын
Sir when I am sad I see your videos and after watching your podcast I feel good and your videos motivate me every time i humbly request to you sir please bring your podcast as soon earlier
@deepkuldeep8813
@deepkuldeep8813 Жыл бұрын
o prava punjabi ch comment kro te punjabiyat nu promote kro tuhada bhut dhanwad ji pta nai tuhnu kyu nu is gal nu samjh ondi yar hadd a👏👍
@user-cq8hw3ni7g
@user-cq8hw3ni7g Жыл бұрын
​@@deepkuldeep8813 up bihar ale sade ute propaganda krde ne youtube vidoe bna ke . Sanu alert hona Pau ⚠️
@jashpalsingh1875
@jashpalsingh1875 Жыл бұрын
ਵਸਦੇ ਰਹੋ ਪੰਜਾਬੀਓ ❤❤❤❤❤
@vettorichahal
@vettorichahal Жыл бұрын
Bht wdia pji.......bht wdia topic share kite tc
@Deepgill1984
@Deepgill1984 Жыл бұрын
Bhot ghaint bai keep it up 👍👍
@kjotbrar3519
@kjotbrar3519 Жыл бұрын
Sat shri akal dowa veera nu.. 💞🙏🙏 Hr bar di tra superb podcast👍👍💯👌 Singhfam family wali gl te yakin ni aa reha.... mai tn fan aa ohna di..videos vdia hi kr rhe c oh.. ki prblm hoi plz details b pta kro veere...i feel vry sad to know this ...
@gurpreetsekhon3385
@gurpreetsekhon3385 Жыл бұрын
Hanji o vadiya videos paunde c bilkul fukri ni c krde
@kjotbrar3519
@kjotbrar3519 Жыл бұрын
​@@gurpreetsekhon3385hnji bilkul..bahut hi nice couple h.. rbb kre sb theek howe ohna vich
@apkinavu3709
@apkinavu3709 Жыл бұрын
Am shocked about singhfam sersuly they guys have very good content … i dont believe though i hope everything is okay between them
@sunnygoldsmith743
@sunnygoldsmith743 Жыл бұрын
Freshi Canadian te italy wala bro Sab Vloggers tuhde vargi soch hoje ta 3chardyan punjabia ne le k jana c luv u bro Waheguru Chardi kallah ch rakhe Sunny Goldsmith Australia
@PARMINDERKAUR-fy4io
@PARMINDERKAUR-fy4io Жыл бұрын
bht hi late ho,, but sukr aa gya finally paji tuhada podcast❤
@taniadhanju4523
@taniadhanju4523 Жыл бұрын
Shocking about @singhfam youtuber😢😢😢😢 oh t vdia rhndaa c dono bhut
@prabhhkaur6826
@prabhhkaur6826 Жыл бұрын
Yes even their content was good.. wadia videos bnande c both were quite intelligent and genuine..I still can’t believe k ohna da divorce ho gya.😢
@Mrs.TALWAR
@Mrs.TALWAR Жыл бұрын
10-15minute da vlog dekh k judge na krya kro. K best couple aa... Jo camera ch dikhonde ohh fake hunda sab ... REAL kuj hor e hunda... BUT if it (divorce ) is true... So sad. atleast think abt kids
@taniadhanju4523
@taniadhanju4523 Жыл бұрын
@@Mrs.TALWAR no one judge here.. just a normal point of view that... it was shocking if they get seperated. As i observe them they are down to earth however, they just upload meaningful things.. nhie t lakkk hlon vloyaa ta bethriyaaaa turiyaa firdiya.... etha..
@Mrs.TALWAR
@Mrs.TALWAR Жыл бұрын
@@taniadhanju4523 👍🏻
@KaurSandy951
@KaurSandy951 Жыл бұрын
ਸੱਚੀਂ ਪੰਜਾਬ ਦੇ ਹਾਲਤ ਬਹੁਤ ਖ਼ਰਾਬ ਹੋ ਗਏ 😢 ਅੱਜ ਫੇਰ ਸ਼ੁਰੂ ਹੋ ਗਏ ਮੀਂਹ ਪੈਣੇ
@satwindersingh3516
@satwindersingh3516 Жыл бұрын
Paji bht vdia podcast c love u bro ❤
@Deepkaur-006
@Deepkaur-006 Жыл бұрын
After a long wait ❤good content bro
@PANNU_Y
@PANNU_Y Жыл бұрын
ਬਲਦੀ ਤੇਲ ਤੇ ਅੱਗ ਪਾਉਂਦਾ 😂 ਕੀ ਹੌ ਗਿਆ itly wale vr
@hello-tz7yd
@hello-tz7yd Жыл бұрын
Veere mein Hindu aa but still I cannot support this major. Congrats for new studio veere
@mahlafamliy-pb02
@mahlafamliy-pb02 Жыл бұрын
Bohtt vdia Kam krde dove veer dab k rkho pnjabiyooo❤
@itskaur4532
@itskaur4532 Жыл бұрын
Bht sohna veere, wmk hor kise roaster ja podcast di eni wait ni hundi 😅
@086wolf
@086wolf Жыл бұрын
Sikhi da kamm hi sewa karni aa….jiwe christian te mulsim da kamm aa loka nu convert karna apne dharam wich…..
@086wolf
@086wolf Жыл бұрын
@@sukhdeepsidhu889 hassa kedi gall da?
@Puppusingh087
@Puppusingh087 Жыл бұрын
Khalistan zindabad
@HarManDhillon-wh4lu
@HarManDhillon-wh4lu Жыл бұрын
ਬਹੁਤ ਸੋਹਣਾ ਤੇ ਬਹੁਤ ਜਾਣਕਾਰੀ ਵਾਲਾ ਪੋਡਕਾਸਟ ਫਰੈਸ਼ੀ ਬਾਈ ਤੇ ਇਟਲੀ ਵਾਲੇ ਬਾਈ ਨੇ ਬਹੁਤ ਘੈਂਟ ਜਾਣਕਾਰੀ ਦਿੱਤੀ
@jatt065
@jatt065 Жыл бұрын
Congratulations italy wale veer for studio ♥️ te pyar bhari dona veer nu sasri kal
@namisidhu3598
@namisidhu3598 Жыл бұрын
BAI JEHRE JEHRE TUHANU GLT BOLDE C MEIN SB NU ਸ਼ਾਂਪ ਪਾ ਦਿੱਤੀ….LUVVVVV U GUYS KEEP IT UP👍
@aulakh_234
@aulakh_234 Жыл бұрын
Bhut sohna podcast jeonde vsde rho ❤❤❤
ВОДА В СОЛО
00:20
⚡️КАН АНДРЕЙ⚡️
Рет қаралды 29 МЛН
Nastya and SeanDoesMagic
00:16
Nastya
Рет қаралды 31 МЛН
How Many Balloons Does It Take To Fly?
00:18
MrBeast
Рет қаралды 186 МЛН
Задержи дыхание дольше всех!
00:42
Аришнев
Рет қаралды 3,5 МЛН
ВОДА В СОЛО
00:20
⚡️КАН АНДРЕЙ⚡️
Рет қаралды 29 МЛН