MOHABBATNAMA : Bariya l Ramta l EP 6 l Rupinder Sandhu l B Social

  Рет қаралды 320,886

B Social

B Social

Күн бұрын

Пікірлер: 448
@saabsandhusandhu1379
@saabsandhusandhu1379 3 жыл бұрын
ਵਾਹਿਗੁਰੂ ਤੁਹਾਨੂੰ ਭੈਣ ਮੇਰੀਏ ਖੁਸ਼ ਰੱਖੇ ਤੇ ਅਮੀਰਾਂ ਦੀਆਂ ਇੰਟਰਵਿਊਆ ਤਾਂ ਸਭ ਕਰਦੇ ਨੇ ਪਰ ਜੋ ਅੱਜ ਤੁਸੀਂ ਇਹ ਨਵੀਂ ਪਹਿਲ ਕੀਤੀ ਬਹੁਤ ਲੋਕਾਂ ਲਈ ਇੱਕ ਸੁਨੇਹਾ ਵੀ ਪੁੰਹਚਾਇਆ ਵੀ ਗਰੀਬੀ ਅਮੀਰੀ ਕੁਝ ਨਹੀਂ ਅਗਰ ਆਪਾਂ ਖੁਸ਼ ਰਹਿਣਾ ਹੋਵੇ ਦੇਖੋ ਘਰ ਪੱਕਾ ਨਾ ਵੀ ਹੋਵੇ ਤਾਂ ਵੀ ਆਪਾਂ ਅਪਣੇ ਪ੍ਰੀਵਾਰ ਵਿੱਚ ਖੁਸ਼ ਰਹਿ ਸਕਦੇ ਹਾਂ ਸੋ ਤੁਹਾਡਾ ਧੰਨਵਾਦ
@MakhanSingh-mr5bd
@MakhanSingh-mr5bd 3 жыл бұрын
Dffdf
@JagtarSingh-rl4tm
@JagtarSingh-rl4tm 3 жыл бұрын
Sandhu ver eh v bahut badhia Khan dan toh a eh lok ,ek ta sidhu c Gadia vala ,goat ,,,
@surindersandhu4221
@surindersandhu4221 3 жыл бұрын
@saabsandhusandhu1379
@saabsandhusandhu1379 3 жыл бұрын
ਧੰਨਵਾਦ ਸਭ ਵੀਰਾ ਦਾ ਜੀ
@saabsandhusandhu1379
@saabsandhusandhu1379 3 жыл бұрын
@@JagtarSingh-rl4tm ਹਾਜੀ ਵੀਰ ਜੀ
@YG22G
@YG22G 3 жыл бұрын
ਝੋਂਪੜੀ ਵਿੱਚ ਜਿੰਦਾਂ ਦਿਲ ਆਸ਼ਿਕ । ਖੁਸ਼ ਰੱਖੇ ਰੱਬ । ਰੁਪਿੰਦਰ ਸਿਰਾ ਹੀ ਲੱਭ ਲਿਆ । ਬੁਹਤ ਸੋਹਣੇ ਦਿਲ ਨਾਲ ਬੋਲਦੇ ਐ। ਸਾਡੇ ਪੰਜਾਬੀ ਪਰਿਵਾਰ ਹਾਏ ਮਰਗੇ ਹਾਏ ਮਰਗੇ ਹੀ ਕਰਦੇ ਐ।
@balvirkaur778
@balvirkaur778 3 жыл бұрын
ਬੜੇ ਸਾਦੇ ਵਿਚਾਰਾ ਦੇ ਮਾਲਕ ਨੇ ਮੀਆਂ ਬੀਵੀ ।
@unitedcolors2920
@unitedcolors2920 3 жыл бұрын
ਬਹੁਤ ਵਧਿਆ ਲੱਗਿਆ ਗੱਲਾਂ ਸੁਣ ਕੇ, ਚੰਗੀ ਸੋਚ ਆ, ਕਿੰਨੀ ਰੱਜੀ ਰੂਹ ਦੇ ਨੇ, ਕੋਈ ਕਿਸੇ ਨਾਲ ਗਿਲਾ ਨੀ
@parmboparai
@parmboparai 3 жыл бұрын
ਵਾਹ ਵਾਹ ਸਵਾਦ ਆਗਿਆ ਗੱਲਾਂ ਸੁਣ ਕੇ , ਰੁਪਿੰਦਰ ਭੈਣ ਨੇ ਪੰਜਾਬ ਦਾ ਅਣਗੌਲਿਆ ਪੱਖ ਸਾਹਮਣੇ ਪੇਸ਼ ਕੀਤਾ ਜੋ ਕਿ ਸਲਾਹੁਣ ਯੋਗ ਹੈ । ਇਹ ਲੋਕ ਵੀ ਸਾਡੇ ਪੰਜਾਬ ਦੇ ਵਿਰਸੇ ਦਾ ਹਿੱਸਾ ਹਨ ਜੋ ਕੇ ਹੁਣ ਅਲੋਪ ਹੋ ਗਿਆ ਜਾਪਦਾ ਹੈ ।
@AmarjeetKaur-ro7xu
@AmarjeetKaur-ro7xu 3 жыл бұрын
It's good love story few years ago these people are part and parcel of our village life
@parmboparai
@parmboparai 3 жыл бұрын
Exactly!!!
@parmboparai
@parmboparai 3 жыл бұрын
@Kaur Kamal ਆਪਣਾ ਸੰਪਰਕ ਨੰਬਰ ਦਿਉ ਜੀ
@parmboparai
@parmboparai 3 жыл бұрын
@Kaur Kamal ਕਰਲਿਆ ਜੀ ਡੀਲੀਟ ਕਰਦੋ ਤੁਸੀਂ
@ਸ਼ਿਕਾਰੀ-ਰ1ਠ
@ਸ਼ਿਕਾਰੀ-ਰ1ਠ 3 жыл бұрын
ਬਾਈ ਗਰੀਬੀ ਝੱਲ ਹੋ ਜਾਂਦੀ ਕੋਈ ਫਰਕ ਨਈ ਪੈਂਦਾ ਪਰ ਕਲੇਸ਼ ਨਾ ਹੋਵੇ ਘਰ ਚ ਤੇ ਸ਼ੱਕ ਨਾ ਹੋਵੇ 🙏
@hskhangura
@hskhangura 3 жыл бұрын
ਬਹੁਤ ਵਧੀਆ ਕੰਮ ਏਦਾਂ ਦੇ ਲੋਕਾਂ ਨੂੰ ਮਿਲਣਾ Singer ਲੋਕਾਂ ਨੂੰ ਮਿਲਣਾ ਆਮ ਲੋਕਾਂ ਦਾ ਕੰਮ ਆ
@jatindersingh7344
@jatindersingh7344 3 жыл бұрын
ਜਿੰਦਗੀ ਨੂੰ ਜਿਉਣ ਵਾਲੇ ਲੋਕ .. ਅੱਜ ਇਹ ਮਹਿਸੂਸ ਹੋ ਰਿਹਾ ਕੇ ਅਸੀਂ ਆਪਣੀ ਜ਼ਿੰਦਗੀ ਦਾ ਨਾਸ ਮਾਰ ਲਿਆ...
@ਸੱਜਰੀਸਵੇਰ
@ਸੱਜਰੀਸਵੇਰ 3 жыл бұрын
ਪੱਲੇ ਬੰਨ੍ਹ ਨਾ ਤੁਰਦੇ ਪੰਛੀ ਤੇ ਦਰਵੇਸ਼ ਜਿੰਨਾ ਤਕਵਾ ਰੱਬ ਦਾ ਉਹਨਾਂ ਰਿਜ਼ਕ ਹਮੇਸ਼
@ਸੱਜਰੀਸਵੇਰ
@ਸੱਜਰੀਸਵੇਰ 3 жыл бұрын
ਰੁਪਿੰਦਰ ਕੌਰ ਭੈਣ ਜੀ ਧੰਨਵਾਦ ਜੀ ਬਹੁਤ ਵਧੀਆ ਜੋੜੀ ਪੇਸ਼ ਕੀਤੀ
@meenusriswal2843
@meenusriswal2843 3 жыл бұрын
ਵਾਹ! ਸਦਕੇ ਜਾਵਾ ਤੁਹਾਡੇ ਪਿਆਰ ਤੇ ਜੋੜੀ ਤੋਂ।
@harindermadahar247
@harindermadahar247 3 жыл бұрын
ਬਹੁਤ ਸੋਹਣੀ ਗੱਲਬਾਤ ਕੀਤੀ ਜੀ, ਕੋਈ ਭੁੱਖ ਨਹੀਂ ਕੋਈ ਲਾਲਸਾ ਨਹੀਂ,
@inderdeepsingh8105
@inderdeepsingh8105 3 жыл бұрын
ਰੁਪਿੰਦਰ ਭੈਣੇ ਬਹੁਤ ਸੋਹਣੀ ਇੰਟਰਵਿਊ ਹੈ
@jobanmalhi402
@jobanmalhi402 2 жыл бұрын
ਸੋਚ ਬਹੁਤ ਜਿਆਦਾ ਸੋਹਣੀ ਆ ਪਾਕ ਰੂਹਾਂ ਦੀ ❤🌸🙏
@shubhneetkaur2449
@shubhneetkaur2449 3 жыл бұрын
ਬਹੁਤ ਵਧੀਆ ਸੋਚ ਜੀ ਦੋਹਾਂ ਦੀ🙏🙏 ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਇਹਨਾਂ ਵਰਗੀ ਸੋਚ ਨਹੀਂ ਰੱਖ ਸਕਦੇ🙏🙏🙏। ਵਾਹਿਗੁਰੂ ਖ਼ੁਸ਼ ਰੱਖੇ
@palwinderkaur5397
@palwinderkaur5397 3 жыл бұрын
👍👌
@shubhneetkaur2449
@shubhneetkaur2449 3 жыл бұрын
@@palwinderkaur5397 🙏🙏
@mr-simransingh1973
@mr-simransingh1973 3 жыл бұрын
ਦੀਦੀ ਵਾਹਿਗਰੂ ਜੀ ਨੇ ਤੁਹਾਨੂੰ ਤੇ ਤੁਹਾਡੀ ਆਵਾਜ਼ ਵਿੱਚ ਬੜੀ ਸਾਦਗੀ ਬਖਸ਼ੀ ਏ। ਵਾਹਿਗਰੂ ਮਿਹਰ ਕਰੇ❤️
@charndeepsingh5762
@charndeepsingh5762 3 жыл бұрын
ਵਾਹ ਬਚਪਨ ਯਾਦ ਆਗਿਆ। ਬਹੁਤ ਖੇਡਦੇ ਸੀ ਇਹਨਾਂ ਨਾਲ।
@hardeepkaur511
@hardeepkaur511 3 жыл бұрын
ਬਹੁਤ ਵਧੀਆ ਸੋਚ ਹੈ ਹਰ ਇਕ ਐਵੇਂ ਦੀ ਸੋਚ ਰੱਖਣ ਤਾ ਜ਼ਿੰਦਗੀ ਸਵਰਗ ਬਣ ਜੇ
@RavinderSingh-tw5ys
@RavinderSingh-tw5ys 3 жыл бұрын
ਕਿੰਨੇ ਪਿਆਰੇ ਲੋਕ ਹਨ ਵਾਹ !
@paramjeetkaur-we6fs
@paramjeetkaur-we6fs 3 жыл бұрын
Nice couple. 👍👍
@amarjitdhillon6623
@amarjitdhillon6623 3 жыл бұрын
ਬਹੁਤ ਹੀ ਮਿਲਣਸਾਰ ਜੋੜੀ ਹੋ ਤੇ ਰੱਬ ਤੇ ਪੂਰੀ ਵਿਸ਼ਵਾਸ ਰੱਖਦੀ ਹੈ
@vlogswithsharan1890
@vlogswithsharan1890 3 жыл бұрын
ਮੈ ਤੁਹਾਡੇ show ਦੀ ਬਹੁਤ ਵੱਡੀ fan ਹਾਂ ❤️ ਤੁਸੀ ਬਹੁਤ postivity ਨਾਲ ਚੀਜ਼ ਪੇਸ਼ ਕਰਦੇ ਹੋ❤️❤️❤️ ਇਹੀ ਜਿੰਦਗੀ ਹੈ ਬੱਸ
@kirankitricks1446
@kirankitricks1446 3 жыл бұрын
ਬਹੁਤ ਸੋਹਣੇ ਵਿਚਾਰ ਨੇ ਦੋਨਾਂ ਦੇ god bless you all of you 🙏🙏
@Muffinboy01
@Muffinboy01 3 жыл бұрын
Eh ne Zindadil lok. Na kuch paun di khushi, na kuch khohn da dukh. Bass jo v a kol uhde ch hi khush ne. Waheguru ji inna nu ida hi khush and hasde basde rakhn.
@sukhdevsinghdaultpuraniwan2973
@sukhdevsinghdaultpuraniwan2973 3 жыл бұрын
ਵਾਹ! ਕਿਥੋਂ ਲੱਭੀ ਐ ਜੋੜੀ। ਭੁਲੇ ਵਿਸਰੇ ਵਰਗ ਦੀ ਗੱਲ ਛੇੜ ਕੇ ਕਮਾਲ ਕਰਤੀ।
@bholasingh2217
@bholasingh2217 3 жыл бұрын
ਏਨਾ ਦਾ ਜੀਵਨ ਬਹੁਤ ਹੀ ਉਚਾ ਸੂੱਚਾ ਹੁੰਦਾ ਸੀ ਪਰ ਹੁਣ ਏਨਾ ਦਾ ਲੋਹੇ ਦਾ ਬਿਲਕੁਲ ਰੁਕ ਚੁੱਕਾ ਏਹੇ ਰਾਜਪੂਤ ਨੇ ਮਹਾਰਾਜਾ ਪ੍ਰਤਾਪ ਸਿੰਘ ਜਦ ਯੁੱਧ ਹਾਰਗਿਅ ਤਾਂ ਏਨਾ ਰਾਜਪੂਤਾਂ ਨੇ ਪਰਨ ਕਰਲਿਆ ਵੀ ਕਿਸੇ ਦੀ ਈਨ ਨਹੀਂ ਮੰਨਣੀ ਜਦ ਮੁਗਲ ਹਕੂਮਤ ਨੇ ਜੈਮਲ ਫੱਤੇ ਤੋਂ ਓਨਾ ਦੀ ਧੀਹ ਦਾ ਡੋਲਾ ਮੰਗਿਆ ਤਾਂ ਰਾਜ ਪੂਤਾ ਨੇ ਸਾਫ ਇਨਕਾਰ ਕਰ ਦਿੱਤਾ ਆਪਣੀ ਅਣਖ ਨਾਲ ਜਿਉਦੇ ਨੇ ਚਾਹੇ ਦਿਨ ਮਾੜੇ ਹੋਣ ਜਾ ਫਿਰ ਚੰਗੇ ਹੋਣ ਏ ਲੋਕ ਖੁਸ਼ ਰੈਹਦੇ ਐ 🚩🚩🚩🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩
@iqbalkaur3460
@iqbalkaur3460 3 жыл бұрын
A
@iqbalkaur3460
@iqbalkaur3460 3 жыл бұрын
Aaaa
@simsim4395
@simsim4395 3 жыл бұрын
Jo lok es tran dy video dislike krdy tusi lok sirry dy fookre lok aa. Es simplicity vich bhtt culture aa bhtt wadiya lok ny....asi bar es duniya nu bht miss krdy.
@ManjeetKaur-dz4us
@ManjeetKaur-dz4us 3 жыл бұрын
ਵਧੀਆ ਗੱਲਬਾਤ,ਵਧੀਆ ਜੋੜੀ। ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏🙏
@jaswindrabrar4090
@jaswindrabrar4090 3 жыл бұрын
👍
@sardarni.1236
@sardarni.1236 3 жыл бұрын
Rbb khus rkhe ehna nu.waHeguru bhla kre
@jagatkamboj9975
@jagatkamboj9975 2 жыл бұрын
ਬੀਬੀ ਜੀ ਦੀ ਮੁਸਕਾਨ ਦਿਲ ਨੂੰ ਟੁੰਬ ਗਈ ਛੁਹ ਗਈ 🙏💚💚🙏
@harchandbrar8568
@harchandbrar8568 3 жыл бұрын
ਆ ਹੁੰਦਾ ਪਿਆਰ ਹੁਣ ਤਾਂ ਕਈ ਕੁੜੀ ਆ ਖੁਦਕੁਸ਼ੀ ਨੂੰ ਮਜਬੂਰ ਕਰ ਦਿੰਦੀਆਂ ਸਿਰਫ਼ ਪੈਸੇ ਦਾ ਪਿਆਰ ਆ
@sukhdeepwirring7393
@sukhdeepwirring7393 3 жыл бұрын
Asha munde kde nhi sunnya gareeb kudi nal VivAh krwa reha kudii da nam badnam a munde khnde a paisa ta
@ਸ਼ਿਕਾਰੀ-ਰ1ਠ
@ਸ਼ਿਕਾਰੀ-ਰ1ਠ 3 жыл бұрын
@@sukhdeepwirring7393 ਮੇਰਾ ਵਿਆਹ ਗਰੀਬ ਘਰ ਦੀ ਕੁੜੀ ਨਾਲ ਹੋਇਆ ਵਾ ਸਾਡੇ ਦੋਵਾਂ ਚ ਕਦੇ ਇਸ ਗੱਲ ਨੂੰ ਲੈਕੇ ਕੋਈ ਝਗੜਾ ਨੀ ਹੋਇਆ ਸਾਡੇ ਘਰ ਰੱਬ ਦੀ ਕਿਰਪਾ ਬਾਪੂ govt. Job ਕਰਦਾ ਸੀ ਬਾਪੂ ਨੇ ਹੀ ਵਿਆਹ ਲਈ ਕਿਹਾ ਮੈਨੂੰ ਓਥੇ ਇਨੀ ਰੱਬ ਦੀ ਮਿਹਰ ਆ ਕੇ ਅਸੀ ਕਦੇ ਲੜੇ ਹੀ ਨਈ ਦੋਵੇਂ ਤੇ ਸਾਡੇ ਦੋਵੇਂ ਬੱਚੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ,ਪਰ 5 ਉਂਗਲਾ ਬਰਾਬਰ ਨਈ ਹੁੰਦੀਆ 🙏🙏🙏
@sukhdeepwirring7393
@sukhdeepwirring7393 3 жыл бұрын
@@ਸ਼ਿਕਾਰੀ-ਰ1ਠ 100 chu koi ek hunda tere vrga per real ch koi nhi krvonda veer gallan hi loka diya main dekhya a munde kudi shoni te chakvi lbb de simple kithe pasand anna nu
@SurinderDaumajra
@SurinderDaumajra 3 жыл бұрын
ਕਿੰਨੇ ਪਿਆਰੇ ਲੋਕ ਨੇ ❤️
@rajkumari9647
@rajkumari9647 3 жыл бұрын
ਵਾਹ ਜੀ ਬਹੁਤ ਵਧੀਆ ਦੋਵਾਂ ਵਿੱਚ ਬਹੁਤ ਪਿਆਰ ਏ🙏
@pavitarmalhi205
@pavitarmalhi205 3 жыл бұрын
Salute to them. Their thinking about their daughter osm. Bachi nu odi pasand na pasand pushan vala kamm koi koi parent hi karda. Jiadatar ta ajkal Ielts te paise laun vale munde dekhde te munde vale eh sachde k munda v chal jo. Kon pushda bachia dia feelings nu
@nidarpalsingh3314
@nidarpalsingh3314 3 жыл бұрын
ਜਿੰਦਗੀ ਦਾ ਨਜ਼ਾਰਾ ਲੈ ਰਹੇ
@ਸੱਜਰੀਸਵੇਰ
@ਸੱਜਰੀਸਵੇਰ 3 жыл бұрын
ਬਹੁਤ ਵਧੀਆ ਸੋਚ ਹੈ ਮੇਰੀ ਸੌਂ ਸਲਾਮ ਏਸ ਜੋੜੀ ਨੂੰ
@kiransidhu9561
@kiransidhu9561 3 жыл бұрын
Bhut wdiya lgya intrw vekh..wah-kmaal ae skoon mil gya dil nu...duja eh kudi phli kudi a jo ine pyr te respct nl intrw kr rhi hai .bki ptrkara da hl tn sabnu pta hi ae...gbu.jug.jug jio💖💖
@Manpreetkaur-eg4sz
@Manpreetkaur-eg4sz 3 жыл бұрын
ਬਹੁਤ ਵਧੀਆ ਜੀ ਸਾਰਿਆਂ ਨੂੰ ਬੇਨਤੀ ਹੈ ਗੁਰਮੁਖੀ ਵਿਚ ਲਿਖਿਆ ਕਰੋ ਜੀ
@sunitasodhi7026
@sunitasodhi7026 3 жыл бұрын
Nhi aati Gurmukhi type krna..nhi to ..l love Punjabi...
@sanghasoccerlover4456
@sanghasoccerlover4456 3 жыл бұрын
Chahida ta hai but English jaldi type kr ho jandi a Punjabi ch bihari sihari laam hora ch fass janda
@sarassinghjoy9734
@sarassinghjoy9734 3 жыл бұрын
ਜੀ ਵੀਰ ਜੀ ਪਰ ਟਾਈਪਿੰਗ ਕਰਦੇ ਹੋਏ ਦੋਨੋ ਹੋ ਜਾਂਦੇ ਹਨ ਜੀ 🙏🙏
@anantdeepsingh7000
@anantdeepsingh7000 3 жыл бұрын
@@sarassinghjoy9734 hanji bhen ji Ehi problem hai
@gurlabhsra1998
@gurlabhsra1998 3 жыл бұрын
ਰੁਪਿੰਦਰ ਜੀ ਬਹੁਤ ਵਧੀਆ ਲੱਗਿਆ ਜੀ
@kulbirkaur2968
@kulbirkaur2968 3 жыл бұрын
ਵਾਹਿਗੁਰੂ ਜੀ 🙏🙏❤️❤️🥰🥰👍👍👌👌💐💐
@sukhdevsinghsohi1951
@sukhdevsinghsohi1951 3 жыл бұрын
ਪਲੀਜ਼ ਗੌਰਮਿੰਟ ਦੇ ਬੇਘਰੇ ਲੋਕਾਂ ਦੀ ਹੈਲਪ ਕਰੇ
@smritisharma6835
@smritisharma6835 3 жыл бұрын
A
@dkaur7484
@dkaur7484 2 жыл бұрын
Lovely people ❤️God bless
@reenaheer8814
@reenaheer8814 3 жыл бұрын
Niraaaaaa sakoooon👌👌👌Rupinder bhen ji tusi bot he vadiya kamm kr ry ho🙏🙏
@nasibsingh8567
@nasibsingh8567 3 жыл бұрын
ਬੀਬੀ ਜੀ, ਬਹੁਤ ਵਧਾਈ ਦੇ ਪਾਤਰ ਹੋ ।ਬਹੁਤ ਵਧੀਆ ਲੱਗਾ । ਕੈਪਟਨ ਨ ਸ ਪੱਲਾ ।
@simrankaurkaur1027
@simrankaurkaur1027 2 жыл бұрын
Kinne zindadil insaan ne 💝 Malak ehna te hmesha apna meher bhareya hath rakhe
@wakhwakhrang
@wakhwakhrang 3 жыл бұрын
ਰੁਪਿੰਦਰ ਜੀ, ਪਹਿਲਾਂ ਤਾਂ ਇਸ ਗੱਲ ਦੀ ਤੁਹਾਨੂੰ ਦਾਤ ਦੇਣੀ ਬਣਦੀ ਹੈ, ਕਿ ਤੁਸੀਂ ਨੋਕਰੀ ਵੀ ਕਰਦੇ ਹੋ, ਪ੍ਰੀਵਾਰ ਵਿੱਚ ਬੱਚੇ ਵੀ ਹਨ ਤੇ ਫਿਰ ਇਹ ਵੀਡੀਉ ਬਣਾਉਣੀਆ ਬਹੁਤ ਹਿਮੰਤ ਦਾ ਕੰਮ ਹੈ । ਏਨੀ ਹਿਮੰਤ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ । ਬਾਕੀ ਇਸ ਵੀਡੀਉ ਤੋਂ ਪਤਾ ਲੱਗਦਾ ਹੈ ਕਿ ਪਿਆਰ ਤਾਂ ਪਿਆਰ ਹੀ ਹੁੰਦਾ ਹੈ, ਉਹ ਭਾਂਵੇਂ ਅਮੀਰ ਕਰੇ, ਦੁਨੀਆਵੀ ਭੜਾਈ ਕੀਤੀ ਵਾਲਾ ਕਰੇ ਜਾਂ ਭੜਾਈ ਨਾਂ ਕੀਤੀ ਵਾਲਾ ਕਰੇ, ਉਸਦੀ ਤੜਪ ਇਕੋ ਜਿਹੀ ਹੀ ਹੁੰਦੀ ਹੈ ।
@daljinderkaur9458
@daljinderkaur9458 3 жыл бұрын
didi ji tuhadi gal krn da tarika ;shabdavali ;tuhadi boli ;honesty sanu bohat hi vadhia lgi
@jaswinderkaur5411
@jaswinderkaur5411 3 жыл бұрын
ਬਹੁਤ ਵਧੀਆ ਦੋਨਾ ਦੀ ਚੰਗੀ ਸੋਚ ਹੈ
@happywaraich4311
@happywaraich4311 3 жыл бұрын
ਭਾਈ ਸਾਹੀਬ ਤੁਸੀ ਕੰਮ ਤਾ ਚੰਗਾ ਨਹੀ ਕਿਤਾ ਪਰ ਤੁਹਾਡਾ ਪਿਆਰ ਦੇਖ ਕੇ ਬਹੁਤ ਚੰਗਾ ਲੱੱਗਿਆ
@TheRajSekhon
@TheRajSekhon 3 жыл бұрын
ਰੱਜੀਆਂ ਰੂਹਾਂ
@channiguddi
@channiguddi 3 жыл бұрын
So sweet couple😍😘🥰jeeounde vaade ravo🙏🙏
@shummigujral2413
@shummigujral2413 3 жыл бұрын
Waheguru tuhanu Chardi Kala Vich Rakhey Bahut Bhaag Lavey
@akaalustattv1313
@akaalustattv1313 3 жыл бұрын
ਆਏ ਹਾਏ ਰਮਤੇ ਬਾਈ ਨੇ ਦਿਲ ਜਿੱਤ ਲਿਆ ਹੋਣੀ ਵਾਲੀ ਗੱਲ ਕਰਕੇ ਹੋਣੀ ਕਿਹੰਦੀ ਕਰਿਆ ਫਕੀਰ ਤੈਨੂੰ ਪਰ ਦਿਲ ਕਿਹੰਦਾ ਕੇ ਆਪਨਾ ਰਾਜਧਾਨੀ ਤੇ ਕਬਜ਼ਾ ਹੋਵੇ ਬਕਿਆ ਈ ਰਮਤੇ ਬਾਈ ਨਹੀਂ ਟਲਦੀ ਹੋਣੀ ਕੀਹਦਾ ਦਿਲ ਨੀ ਹੁੰਦਾ ਰਾਜ ਕਰਨ ਤੇ ਪਰ ਕਿਸਮਤ ਭੀਖ ਮੰਗਵਾਵੇ
@MandeepKaur-xb9wv
@MandeepKaur-xb9wv Жыл бұрын
Dil khush ho gyea last te ji😊
@asharani9501
@asharani9501 3 жыл бұрын
Very nice ji love ly cupelled from Uk 🇬🇧
@surkhabdeepsinghmann6640
@surkhabdeepsinghmann6640 3 жыл бұрын
So simple, so sweet❤
@balwinderkaurdhillon1171
@balwinderkaurdhillon1171 3 жыл бұрын
ਬਹੁਤ ਹੀ ਖੂਬਸੂਰਤ।❤️
@jassekhon5696
@jassekhon5696 3 жыл бұрын
Thank u. Such a beautiful love story
@KG-2244
@KG-2244 3 жыл бұрын
ਬਹੁਤ ਵਧੀਆ ਜੀ। ਸਿੱਧੇ ਸਾਦੇ ਲੋਕ ਆ
@rajkumar142
@rajkumar142 2 жыл бұрын
Adorable presentation
@manikhalsa4887
@manikhalsa4887 3 жыл бұрын
Waah ji waah ... Slaam a ehna nu ... Buhat pyaari te sohni jodi a
@gursimranjitkaur5668
@gursimranjitkaur5668 3 жыл бұрын
ਸਾਡੇ ਤੁਹਾਡੇ ਸ਼ਬਦ ਦੀ ਵਰਤੋ ਵੱਖਵਾਦ ਦੀ ਨਿਸ਼ਾਨੀ ਆ
@SonuSaini-ov4lf
@SonuSaini-ov4lf 3 жыл бұрын
19.40 soch pyar data har khushi bakshio sohne parivaar nu👏🏻👏🏻
@JAspalSingh-lu1hf
@JAspalSingh-lu1hf 3 жыл бұрын
ਮੇਰੀ ਜ਼ਿੰਦਗੀ ਦੀ ਸਾਰੀਆਂ ਤੋਂ ਵਧੀਆ ੲਿੰਟਰਵਿੳੂ ਹੈ
@mohindersingh3512
@mohindersingh3512 5 ай бұрын
Satisfaction and natural living.
@RaviRavi-ij9zh
@RaviRavi-ij9zh 3 жыл бұрын
both are so sweet
@sarassinghjoy9734
@sarassinghjoy9734 3 жыл бұрын
Bht vdia couple bhenji eho jehe couples nal jroor ਗੱਲਬਾਤ ਕਰਦੇ ਰਿਹਾ ਕਰੋ ਜੀ ਜਾਣਕਾਰੀ bht vdia ਲੱਗੀ ਜੀ।🙏🙏ਮੈਂ bht Rich couple v dekge aa Love marriage vale pr ehna ਤੋਂ ਵਧ ਅਮੀਰ ਕੋਈ ਨੀ। Bht ਸੁੱਖੀ ਹੈ ਜੀ ਇਹ couple waheguru ਜੀ ਮੇਹਰ ਕਰਨ ਹਮੇਸ਼ਾਂ ਇਹਨਾ ਤੇ v 🙏🙏
@MandeepKaur-xb9wv
@MandeepKaur-xb9wv Жыл бұрын
🎉🎉❤❤❤❤❤❤ jina naal mnu lgaab a ohi topic hunde ne ji 🎉🎉🎉
@lakhwindersidhu7450
@lakhwindersidhu7450 3 жыл бұрын
Rupinder sister ji salute aa ji thuhanu
@sukhjinderkaur1927
@sukhjinderkaur1927 3 жыл бұрын
Bot vadiya soch, 'kudi mundyan vargi e, nice video.
@apbassi3566
@apbassi3566 3 жыл бұрын
Sachi yr bhut bhut jada sohni video(nice vichar) 👍👍👌👌👌👌
@harjinderkaur3869
@harjinderkaur3869 Жыл бұрын
ਵਾਹ!ਅਦਭੁੱਤ ਜੋੜੀ
@kaurparvinder1183
@kaurparvinder1183 3 жыл бұрын
I love them
@mohankalu2276
@mohankalu2276 3 жыл бұрын
Waheguru Mehar karan sabh te bahut vdiya g
@jasschouhan6230
@jasschouhan6230 3 жыл бұрын
Bohot vdiya gallan suna ditiya ji .... Ehna di kudi jithe prdi c mai v othe he prda c.., rajpure..
@eknoor2004
@eknoor2004 3 жыл бұрын
Simple life is very difficult in this modern world but this couple is proving it wrong
@Penduboyz2001
@Penduboyz2001 2 жыл бұрын
Awesome 🤩
@jagvirsinghkhangura7774
@jagvirsinghkhangura7774 3 жыл бұрын
Understanding each other Even after small and big battles
@sukjindersingh4016
@sukjindersingh4016 2 жыл бұрын
God bless you sister ji
@gurjeetkaur9238
@gurjeetkaur9238 3 жыл бұрын
Bahut uche vichar ne ena de god bless them
@jassagrewal717
@jassagrewal717 3 жыл бұрын
Payar tan parmatma ne sab de dil vich hi bharia va ohde vi rang koi ni janda 🙏
@sukhdevkaur9697
@sukhdevkaur9697 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@sukhwindersukhi4872
@sukhwindersukhi4872 3 жыл бұрын
Bahut vadjiya galbat
@demonsingh2596
@demonsingh2596 3 жыл бұрын
ਦੇਖੋ ਕੈਸੀ ਤਰਾਸਦੀ ਆ ਆਪ ਦੀ ਜਵਾਨੀ ਵੇਲੇ ਕਿਸੇ ਦੀ ਕੁੜੀ ਭਜਾ ਕੇ ਲਜਾਣ ਆਲੇ ਦੀ ਜਦੋਂ ਆਪ ਦੀ ਧੀ ਜਵਾਨ ਹੋਈ ਤਾਂ ਕਹਿੰਦਾ ਅਸੀਂ ਆਪਣੀ ਧੀ ਲਈ ਇੱਜ਼ਤਦਾਰ ਪਰਿਵਾਰ ਭਾਲਦੇ ਆ , ਸੱਚੀਉਂ ਬੰਦਾ ਕਿੰਨਾ ਵੀ ਲੁੱਚਾ ਲਫੰਗਾ ਹੋਵੇ ਜਦੋਂ ਓਸ ਦੇ ਆਪ ਦੇ ਵਿਹੜੇ ਚ ਧੀ ਜਵਾਨ ਹੁੰਦੀ ਤਾਂ ਸਾਰੀ ਅਕਲ ਟਿਕਾਣੇ ਆ ਜਾਂਦੀ ਆਸ਼ਕੀ ਆਲੀ
@AmanSingh-fe7vv
@AmanSingh-fe7vv 3 жыл бұрын
Sistar bhot vadia kita
@paramgrewal1068
@paramgrewal1068 3 жыл бұрын
Sohna 😁 sunakha 🙄 mada ji mai 😂🤣🤣🤣
@jaikumar6218
@jaikumar6218 3 жыл бұрын
ਬਹੁਤ ਵਧਿਆ ਜੋਡਾ ਹੈ।
@beantkalane5944
@beantkalane5944 3 жыл бұрын
ਮੈਨੂੰ ਹਮੇਸ਼ਾ ਓਡੀਕ ਰਹਿੰਦੀ ਹੈ ਜੀ ਇਸ episode di
@navdeepbrar8125
@navdeepbrar8125 3 жыл бұрын
bhut e vdiya interview v inspiring c ... paise nu nyi lbbde eh lok koi rbbi rohha de malk ne....azad soch...
@harjitkalsi6847
@harjitkalsi6847 3 жыл бұрын
They look so happy together ❤
@subhashsharma2933
@subhashsharma2933 3 жыл бұрын
Bhot badiya lagya .vedeo dekh kr 🙏🏻🙏🏻
@majhailoye5121
@majhailoye5121 3 жыл бұрын
Pyaar na vekhe chuggia te Na hee vekhe mehal munare Mann bhaunda sajjan chuniye sadah hee Dunnia tathe khuu nu javve.
@angrycoala6470
@angrycoala6470 3 жыл бұрын
What a satisfied couple
@ਸ਼ਿਕਾਰੀ-ਰ1ਠ
@ਸ਼ਿਕਾਰੀ-ਰ1ਠ 3 жыл бұрын
ਮਹਿਲਾ ਵਾਲੇ ਵੀ ਇਨੇ ਸੁਖੀ ਨੀ ਹੋਣੇ ਜਿੰਨੇ ਇਹ ਮਿਆਂ ਬੀਬੀ ਖੁਸ਼ ਹਨ
@hardialdeol331
@hardialdeol331 3 жыл бұрын
you are the real grounded people. I love you guys. They have unique contentment. Oh please Punjabi learn from their mantra. Berkeley, CA.
@GagandeepSingh-tm8wx
@GagandeepSingh-tm8wx 3 жыл бұрын
Very good
@veetdhillon4477
@veetdhillon4477 3 жыл бұрын
boht time baad boht hi sohni video vekhi aa youtube te dhanwaad sari team da ❤️🙏🇳🇿🇳🇿🇳🇿
@sandeep_uppal
@sandeep_uppal 3 жыл бұрын
ਮੈਨੂੰ ਤੁਹਾਡੀ ਹਰ ਇਕ ਵੀਡੀਓ ਜਰੂਰ ਦੇਖਦੀ ਆ ਬਹੁਤ ਵਧੀਆ ਗੱਲਬਾਤ ਹੈ
@singhjeetvillagechak2g14
@singhjeetvillagechak2g14 3 жыл бұрын
Ssa g if possible can u send me v social office contact number
@raminderpannu8917
@raminderpannu8917 2 жыл бұрын
Dill toe Respect dear sister Rupinderji 🙏
@KulwinderKaur-kk5yc
@KulwinderKaur-kk5yc 3 жыл бұрын
God bless you to both
@harindertung4635
@harindertung4635 3 жыл бұрын
eho jihe insan rbb da roop hunde a...enni smut krma walia nu mildi a....
@jas-e6y
@jas-e6y 3 жыл бұрын
ਕੁੜੀਆਂ ਨੂੰ ਸਹਿਣਾ ਪੈਦਾ ਇਹ ਸੱਚ ਏ
She wanted to set me up #shorts by Tsuriki Show
0:56
Tsuriki Show
Рет қаралды 8 МЛН
진짜✅ 아님 가짜❌???
0:21
승비니 Seungbini
Рет қаралды 10 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН