Mr & Mrs Aulakh|Best Couple|

  Рет қаралды 227,195

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 340
@kaintpunjabi
@kaintpunjabi Жыл бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@talwindersingh463
@talwindersingh463 Жыл бұрын
V. Nice. 🙏💐💐🙏👍
@ramanaulakh8929
@ramanaulakh8929 Жыл бұрын
thank you veere boht boht dhanwad g 🙏🏻 sadi story cover karn lai waheguru mehr kare❤️
@satwindersingh7940
@satwindersingh7940 Жыл бұрын
@@ramanaulakh8929 nyc couple
@Adventureoutdoors77
@Adventureoutdoors77 Жыл бұрын
youtube.com/@ramanaulakh8929
@SatnamSingh-nn1sw
@SatnamSingh-nn1sw Жыл бұрын
ਇਸ ਲੜਕੀ ਦੀ will power ਤਾਕਤਵਰ ਹੈ। ਜਿਸ ਨੇ ਇਹੋ ਜਿਹੇ ਲੜਕੇ ਨਾਲ ਵਿਆਹ ਕੀਤਾ। ਆਪਣੀ ਜਿੰਦਗੀ ਨਾਲ ਦੂਜੇ ਨੂੰ ਵੀ ਤਾਕਤਵਰ ਬਣਾ ਦਿਤਾ।ਇਸ ਲੜਕੀ ਨੂੰ ਰੱਬ ਵਲੋਂ ਪੂਰਾ ਅਸ਼ੀਰਵਾਦ ਮਿਲਿਆ
@SUKHDEVSingh-ve8me
@SUKHDEVSingh-ve8me Жыл бұрын
❤❤ " ਸਾਰਿਅਾਂ ਸਰਦਾਰਾ ਚੋ ਮੈਨੂੰ ਿੲਨਾ ਦੀ ਲੁੱਕ ਬਹੁਤ ਚੰਗੀ ਲਗਦੀ ਹੈ " । ਸ਼ਾਬਾਸ਼ ਮਨਪ੍ਰੀਤ ਬੇਟਾ। ਲੋਕਾ ਨੂੰ ਕਿਹਾ ਕਰੋ ਜੇਲਰ ਤੁਹਾਡੇ ਹਸਬੈਂਡ ਦੀ ਸ਼ਕਲ ਵਿਅਾਹ ਤੋ ਬਾਦ ਿੲਸ ਤੋ ਵੱਧ ਵਿਗੜ ਜਾਵੇ।
@alli138
@alli138 8 ай бұрын
I adore this couple. This is by far the best video
@Kaurkh
@Kaurkh Жыл бұрын
ਬਹੁਤ ਸੋਹਣੀ ਤੇ ਸੁਲਝੀ ਸੋਚ ਵਾਲੇ ਓ ਬਾਈ ਦੋਵੇਂ ,ਜਿਉਂਦੇ ਵੱਸਦੇ ਰਹੋ ❤❤
@baljitsinghz
@baljitsinghz Жыл бұрын
ਭੈਣ ਲਈ ਤਾਂ ਸਲੂਟ ਵੀ ਘੱਟ ਆ ਪਰ ਭੈਣ ਹੁਣਾ ਦਾ ਜਿਗਰਾ ਬਹੁਤ ਵੱਡਾ ਹੈ। ਅੱਜ ਦੀਆਂ ਕੁੜੀਆਂ ਨੂੰ ਸਿੱਖਣਾ ਚਾਹੀਦਾ ਜਿਹੜਾ ਸੋਹਣੇਪਨ ਪਿੱਛੇ ਭੱਜਦੀਆ ਨੇ। ਰੱਬ ਤੁਹਾਡੀ ਜੋੜੀ ਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ। ਵੀਰ ਜੀ ਬਹੁਤ ਸੋਹਣੇ ਨੇ 👌👌👌
@user-Aman21kaur
@user-Aman21kaur Жыл бұрын
Oh vi ajj di hi tuhanu kuri nu bura samjn di adat hai
@baljitsinghz
@baljitsinghz Жыл бұрын
@@user-Aman21kaur nhi mam, mai sab nu galt nahi kehnda. Meri kafi students kudiya sohnepan piche attracted ho jandia han te jado munde chad jande aa phir tut jandiya han. Mai apne experience base te kahi c gall
@singhrani8267
@singhrani8267 Жыл бұрын
ਇਨਸਾਨ ਦਿੱਲ ਦਾ ਸੋਹਣਾ ਹੋਣਾ ਚਾਹੀਦਾ ਚੱਮ ਦਾ ਨਹੀਂ ਮੇਰਾ ਭਣੋਇਆਂ ਬਹੁਤ ਸੋਹਣਾ ਸੀ ਪਰ ਉਹ ਬਾਹਰ ਔਰਤਾਂ ਕੋਲ ਜਾਂਦਾ ਸੀ ਧੀ ਨੇ ਬਹੁਤ ਵਧਿਆ ਕੀਤਾ ਸਾਰੀ ਉਮਰ ਤੇਰੀ ਕਦਰ ਹਓ ਸਲੂਟ ਆ 👍 🌷🤗🌷👌👌👌
@varindersingh6181
@varindersingh6181 Жыл бұрын
ਬਾਈ ਤੇਰੇ ਚੈਨਲ ਦੀ ਸਭ ਤੋਂ ਵਧੀਆ ਵੀਡਿਉ ❣️❣️ ਬਾਕੀ ਕੁੜੀ ਦੇ ਸਦਕੇ ਜਾਈਏ ਏਸ ਜੋੜੇ ਤੇ ਬਾਬਾ ਜੀ ਮੇਹਰ ਕਰਨ 🌹🌹❣️❣️
@navofficial6962
@navofficial6962 Жыл бұрын
ਜਿਉਂਦੀ ਰਹੇ ਭੈਣੇ ਬਹੁਤ ਸਹੋਣੀ ਸੋਚ ਵਾਹਿਗੁਰੂ ਮੇਹਰ ਕਰੇ ਤਹਾਡੇ ਤੇ 🙏
@jaswinderjaswinder9101
@jaswinderjaswinder9101 Жыл бұрын
ਹੁਣ ਪੰਡਿਤ ਕੋਲ ਜਾ ਕੇ ਪੁਛਿਆ ਜਾਵੇ ਤੁ ਕੀ ਕਿਹਾ ਸੀ ਪੰਡਿਤ ਭਰਮਾ ਵਿੱਚ ਪੇਦੇ ਆਂ ਬਾਬੇ ਨਾਨਕ ਦੇਵ ਤੋ ਵੱਡਾ ਕੋਈ ਨਹੀ 🙏🏼❤
@kamaldeepkaur1572
@kamaldeepkaur1572 Жыл бұрын
Weheguru ji thanu hmesa chardi kla ch rakhn
@CharanjeetSingh-m2f
@CharanjeetSingh-m2f Жыл бұрын
Waheguruu veer te bhain nu hamesha khush rakhe sarea nu hath jodd k benti a k kade kiss hendicap bande nu dekh k jehnu koi b physical torr te problem a ohnu dekh k hairan na hoya kro ohnu nu accept krea kro ohna nu b normal insaan samjhea kroo kioki hadse kise nall bhi ho sakde a ❤️❤️❤️❤️❤️❤️❤️❤️
@bhawnasharma112
@bhawnasharma112 Жыл бұрын
Boht vda dil kudi da 😢 veer di kismat boht vdia wmk g hmesha khush rkhn kismat hudi bnde di jine accept krna koi v halt ch kr lainde baki soch nu salute aa bhain di ❤ hmesha khush rkhn tuhanu waheguru ji
@santlashmanmuni6045
@santlashmanmuni6045 Жыл бұрын
ਨਾਨਕ ਸਤਿਗੁਰੁ ਤਿਨੑ ਮਿਲਾਇਆ ਜਿਨਿ ਧੁਰਹੁ ਪਾਇਆ ਸੰਜੋਗ।।
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਬਾਈ ਦੀ ਸਟੋਰੀ ਵਾਕੇ ਹੀ ਸਲਾਹਤਾ ਜੋਗ ਆ ਵਾਹਿਗੁਰੂ ਮੇਹਰ ਕਰੇ ਰੱਬ ਦੇ ਦੋਵਾਂ ਜੀਵਾਂ ਤੇ ਇੱਕ ਬਾਈ ਹਨਾ ਹਨਾ ਵਾਹਲੀ ਕਰਦਾ ਮੇਰੇ ਵਾਂਗੂ
@jagseersingh5913
@jagseersingh5913 Жыл бұрын
ਵਾਹਿਗੁਰੂ ਜੀ ਮਿਹਰ ਰੱਖੀ ਜੌੜੀ ਤੇ .....ਜੋੜੀਆਂ ਜੱਗ ਥੋੜੀਆ ਪਰ ਨਰੜ ਬਥੇਰੇ 🙏🙏🙏🙏🙏🙏🙏🙏🙏🙏🙏
@sarabjitkaur8997
@sarabjitkaur8997 Жыл бұрын
ਮੁੰਡਾ ਬਹੁਤ ਸੋਹਣਾ ਪਰਮਾਤਮਾ ਜੋੜੀ ਨੂੰ ਖੁਸ਼ ਰੱਖੇ, ❤
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@manvirratol8699
@manvirratol8699 Жыл бұрын
Je mamdm tu hundi ta KDE ni bn ni c glllll eh ta glla ne eh koi e hundi ae
@GaganSingh-ls1wk
@GaganSingh-ls1wk Жыл бұрын
Ishi nu te bolde haan.. suchii rhooohaaa ❤..sarbat da palaa 🙏🙏🙏🙏🙏
@sardarsaab1007
@sardarsaab1007 Жыл бұрын
ਸਾਡੀ ਰਿਸ਼ਤੇ ਦਾਰੀ ਵਿਚ ਮੁੰਡੇ ਦੀ ਅੱਖ ਖਰਾਬ ਸੀ ਤਾਂ ਉਸ ਦੇ ਬਾਪੂ ਨੇ ਉਸ ਦੇ ਵੱਡੇ ਭਰਾ ਦੀ ਸਾਲੀ‌ ਦਾ ਰਿਸ਼ਤਾ ਮੰਗਿਆ ਸੀ ਪਰ ਉਹਨਾਂ ਨੇ ਅੱਖ ਖਰਾਬ ਕਰਕੇ ਜਵਾਬ ਦੇ ਦਿੱਤਾ ਵੱਡੇ ਭਰਾ ਦੀ ਸਾਲ਼ੀ ਦਾ ਵਿਆਹ ਹੋ ਜਾਂਦਾ ਹੈ ਪਰ ਵਿਆਹ ਤੋਂ ਸਾਲ ਬਾਅਦ ਸਾਲ਼ੀ ਦਾ ਘਰ ਵਾਲਾ ਨਾ ਲੁਹਾਰ ਦੀ ਦੁਕਾਨ ਤੇ ਪੱਠੇ ਕੱਟਣ ਵਾਲੀ ਮਸ਼ੀਨ ਦੇ ਗੰਡਾਸੀਆਂ ਦੇ ਦੰਦੇ ਘਡਵਾਉਣ ਗਿਆ ਸੀ ਪੱਥਰ ਟੁੱਟ ਕੇ ਅੱਖ ਵਿੱਚ ਵੱਜ ਜਾਂਦਾ ਹੈ ਅੱਖ ਖਰਾਬ ਹੋ ਜਾਂਦਾ ਹੈ ਮਤਲਬ ਕਿਸੇ ਟਾਈਮ ਕੁੱਝ ਵੀ ਹੋ ਸਕਦਾ ਹੈ
@Aman-xn8qb
@Aman-xn8qb Жыл бұрын
Hanji waheguru ne is layi eh pahla to he who jiha sanjog banaya c.
@sandeepsarhadi21
@sandeepsarhadi21 Жыл бұрын
is kudi karke munde di life da sara dukh katya gya waheguru dona nu hamesa khush rakhn ❤❤❤❤
@sandeepsarhadi21
@sandeepsarhadi21 Жыл бұрын
kini khush ne dono sachi dil nu sakoon milya aw video s dekh k best couple ❤❤❤❤❤ rab ne banayi jodi aaj de samaj ch bahut vadya msg hor munde kudiya nu ehde ch kujh seekh laini chahidi aw 🙏🙏🙏🙏🙏🙏🙏🙏🙏🙏
@shabujan6564
@shabujan6564 Жыл бұрын
This is called true love this is called pure love this is called real attachment ❤️❤️❤️ may allah bless both of you
@jaswinderjaswinder9101
@jaswinderjaswinder9101 Жыл бұрын
ਬਾਬਾ ਨਾਨਕ ਦੇਵ ਤੁ ਸਭ ਤੋ ਵੱਡਾ ਸਭ ਤੋ ਚੰਗਾ 🙏🏼❤
@Smily.1987
@Smily.1987 Жыл бұрын
Bhut vdia ਫ਼ੈਸਲਾ ਲਿਆ kudi ne god bless you both vaise v ਸੋਹਣੀਆ ਸਕਲਾ ਵਾਲਿਆ ਦੇ ਦਿਲ ਕਾਲੇ ਹੁੰਦੇ ਨੇ 🙄
@Kaur.brar23
@Kaur.brar23 Жыл бұрын
Salute aa nikki bhen nu
@moosedrilla8217
@moosedrilla8217 Жыл бұрын
Kudi da dil bhut anmol a ✌️so sweet famli rabb thonu khussiya hi khussiya bkhse 😊
@HarpreetKaur-vg9fe
@HarpreetKaur-vg9fe Жыл бұрын
Salute to both of you God give you long lasting relationship always stay blessed ❤❤❤wmk🙏🙏🙏
@sandeepsarhadi21
@sandeepsarhadi21 Жыл бұрын
aaj de smaj nu bahut vdya msg aw jad ki sohne sohne ghar ujhar jaunde ne jionde wasde raho sweet couple waheguru mehar rakhe ehna dona te hamesa 🙏🙏🙏🙏🙏🙏
@Manurandhawa007
@Manurandhawa007 Жыл бұрын
Hun tak jine v couples di video dekhi eh video sabto sohni lagi ♥️👌👌kudi bht strong te kind a te hunda side face to Jassi gill lag reha 👌
@SaabSingh-jt5ez
@SaabSingh-jt5ez Жыл бұрын
ਵਾਹਿਗੁਰੂ ਜੀ ਚੜਦੀ ਵਿਚ ਰੱਖੇ
@neerurana9850
@neerurana9850 Жыл бұрын
God bless u worldest best couple❤
@manidergrewal472
@manidergrewal472 Жыл бұрын
ਕਿਸੇ ਟਾਈਮ ਵੀ ਕਿਸੇ ਨਾਲ ਕੁਛ ਵੀ ਹੋ ਸਕਦਾ ਹੁਸਨ ਦਾ ਹੰਕਾਰ ਨੀ ਕਰਨਾ ਚਾਹੀਦਾ ਚੰਮ ਨੇ ਤਾਂ ਇੱਕ ਦਿਨ ਮੱਚ ਹੀ ਜਾਣਾ ਪਿਆਰ ਸੱਚਾ ਕਰੋ ਦਿਲ ਸਾਫ਼ ਰੱਖੋ ਰੱਬ ਕਦੇ ਸਾਥ ਨੀ ਛੱਡਦਾ
@Pro-dm8dd
@Pro-dm8dd Жыл бұрын
Perfect couple Waheguru bless you both,stay humble!!🙏🙏💕💕💕❤️‍🩹🌹🌹
@GurpreetSingh-qd7eb
@GurpreetSingh-qd7eb Жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🙏🙏🙏🙏🙏⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏👌👌👌👌👌👌👌👌👌👌👌👌👌👌👌👌👌👌👌
@harshsrandhawa.6932
@harshsrandhawa.6932 Жыл бұрын
Waheguru ji tuhanu hmesha chardikla ch rukhn ❤❤
@iqbalsingh7786
@iqbalsingh7786 10 ай бұрын
Aap Dona nu + bachi nu bahut bahut piyar Waheguru aap ji diaan jholiaan khushiaan naal bharee rakhan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sandeepsarhadi21
@sandeepsarhadi21 Жыл бұрын
bai sada jassi gill da wada bai lagda par tu andro sab to v bahro v sab to sohna sohna couple best couple heart touching story ❤❤
@MandeepKaur-tx4zu
@MandeepKaur-tx4zu Жыл бұрын
Rouna agya mnu ☺️🥺rbb tahnu hmesha khush rakhe didu❤️
@luckyvirkaur2741
@luckyvirkaur2741 Жыл бұрын
Veer g rab roopi aa g ❤💐🙏waheguru ji🙏God blessed both of you brother sister
@FaraattaTv
@FaraattaTv Жыл бұрын
Salute nd Respect this couple . Soch vadia honi jarrori , soul nu pyar karna ala koi koi
@sunnysahota5556
@sunnysahota5556 Жыл бұрын
ਪ੍ਰਭੂ ਭਲਾ ਕਰੇ ਆਪ ਜੀ ਦਾ
@vikassarabha6690
@vikassarabha6690 Жыл бұрын
Didi ne bahut badhiya kita
@mandhillon267
@mandhillon267 Жыл бұрын
Nice couple waheguru ji thanu hmesha khus rakhn 👌👌👌👍👍👍
@rashifal0352
@rashifal0352 Жыл бұрын
🙏ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@jyotidirasoi-i3p
@jyotidirasoi-i3p Жыл бұрын
Boht kudian de acid paunde ohna naal v munde viah krwonde Aa... Veere da tan fer v angehli Naal hoya.... Jodi bakmaal.... Bss menu lgda plastic surgery krwoni chaidi veere nu es lyi nhi k sohne nhi lggde boht handsome aa.. Soch bdii aa... Lekin treatment haiga boht hrr problem da es lyi try kro plastic surgery di.... Zindgi Hor v hseen Ho jawegi.... Waheguru Tndrusti Te khush rkhe ❤❤❤❤
@gurdayalsingh5701
@gurdayalsingh5701 Жыл бұрын
Very nice ggg wah ni pene tere sadke javan man moh liya tu te
@gurpalkaur9875
@gurpalkaur9875 Жыл бұрын
Dil naal ashirwad aa hamesha khush rahen❤❤👌👌👌👌💐💐💐💐👍👍
@bhantsidhu269
@bhantsidhu269 Жыл бұрын
ਪੁੱਤ ਕਿਸਮਤ ਸੋਹਣੀ ਤੇਰੀ ਸਾਥ ਧੁਰ ਤੋਂ ਲਿਖੇ ਜਾਂਦੇ ਕਦੇ ਕਿਸਮਤ ਨੂੰ ਠੋਕਰ ਨਹੀ ਮਾਰਦੇ ਜੋੜੀ ਖੁਸ ਰਹੇ
@sandeepsarhadi21
@sandeepsarhadi21 Жыл бұрын
rab ne banayi jodi kina vdya msg aw 🙏🙏🙏🙏🙏 jionde vasde raho dono
@nikhilsharma-l6r
@nikhilsharma-l6r Жыл бұрын
God bless you both of 🎊🎊
@jantakalyansidhu1376
@jantakalyansidhu1376 Жыл бұрын
Kudi munda dono sohne an ☺🙏
@VickySingh-wp7si
@VickySingh-wp7si Жыл бұрын
ਰੱਬ ਦੇ ਰੰਗ ਨੇ
@HappySingh-hu7fi
@HappySingh-hu7fi Жыл бұрын
ਕਿਸਮਤ ਵਾਲਾ ਹੋਵੇ ਬਈ ਮੇਰੀ ਵੀ ਇਕ ਅੱਖ ਦੇ ਵਿਚ ਥੋੜੀ ਪਰੋਬਲਮ ਹੈ ਦੇਖਣ ਪਾਖਣ ਨੂੰ ਬਹੁਤਾ ਪਤਾ ਵੀ ਨਹੀਂ ਚਾਹੁੰਦਾ ਚੰਗਾ ਘਰ ਬਾਰ ਹੈ ਗੱਡੀਆਂ ਉਹ ਸਭ ਕੁਝ ਹੈ ਜੋ ਅੱਜ ਦੀ ਜ਼ਿੰਦਗੀ ਕੱਟਣ ਲਈ ਚਾਹੀਦੇ ਨੇ ਮਾਈ ਤੇਰੀ ਕਿਸਮਤ ਚੰਗੀ ਬਈ ਅੱਜ ਤੱਕ ਕਿਸੇ ਕੁੜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਪਈ ਕਿਉਂਕਿ ਮੈਨੂੰ ਇਹ ਲਗਦਾ ਰਹਿੰਦਾ ਹੈ ਵੇ ਮੈਨੂੰ ਕੁੜੀ ਨੇ ਹਰੀ ਜੈਕਟ ਹੀ ਕਰ ਦੇਣਾ ਹੈ ਤਾਂ ਆਪਣੀ ਬੇਜਤੀ ਕਰਾ ਕੇ ਕੀ ਫਾਇਦਾ ਮਾਂ ਦੇ ਪੇਟ ਚੋਂ ਦੋ ਅੱਖਾਂ ਲੈ ਕੇ ਪੈਦਾ ਹੋਇਆ ਸੀ ਭਾਰਤ ਜਿੰਦਗੀ ਨੂੰ ਖ਼ੁਸ਼ ਹੋ ਰਿਹਾ ਸੀ ਮੈਂ ਸੋਚਦਾ ਰਹਿੰਦਾ ਹਾਂ ਕਿ ਮੇਰਾ ਤਾਂ ਕਦੇ ਵੀ ਵਿਆਹ ਹੀ ਨਹੀਂ ਹੋਣਾ ਕਿਤੇ ਕਿਤੇ ਹਾਲਾਤ ਬਣ ਜਾਂਦੇ ਨੇ ਕੀ ਆਪਣੇ ਆਪ ਨੂੰ ਹੀ ਖਤਮ ਕਰਨਾ ਠੀਕ ਸਮਝਦਾ ਜੀ ਕਰਦਾ ਆਤਮਹੱਤਿਆ ਪੀਕਰ ਜਾਨਾ ਬਈ ਜਿੰਨ੍ਹਾਂ ਦੇ ਸਾਰੇ ਅੰਗ ਸਲਾਮਤ ਨੇ ਉਹਨਾਂ ਜਿੰਨਾਂ ਦੁਨੀਆਂ ਤੇ ਕੋਈ ਵੀ ਅਮੀਰ ਬੰਦਾ ਤੈਨੂੰ ਬਾਈ ਸਮਝਣ ਵਾਲੇ ਕੁੜੀ ਮਿਲ ਗਈ ਹਰ ਇਕ ਦੀ ਕਿਸਮਤ ਲੱਕੀ ਨਹੀਂ ਹੁੰਦੀ 22 ਮਈ ਨੂੰ ਅਨੇਕਾਂ ਹੀ ਰਿਸ਼ਤੇ ਆਏ ਪਰ ਕਿਸੇ ਕੁੜੀ ਨੇ ਨਹੀਂ ਸਮਝਿਆ ਆਪਣੇ ਦੁਖਾ ਆਪ ਹੀ ਨਾਲ ਲੈ ਕੇ ਦੁਨੀਆਂ ਤੋ ਚਲੇ ਜਾਵਾਂਗੇ ਮੈਨੂੰ ਤਾਂ ਬਾਈ ਚਾਹੇ ਕੋਈ ਤਲਾਕ ਵਾਲੀ ਤੇ ਮਿਲ ਜਾਵੇ ਲੋਕ ਬਾਈ ਆਪਣੀ ਕੁੜੀ ਲਈ 12 12 ਕਿੱਲੇ ਜਮੀਨ ਦੇ ਭਾਲਦੇ ਨੇ ਪਰ ਮੇਰੇ ਕੋਲੋਂ 3 ਕਿੱਲੇ ਹੀ ਨੇ ਪਰ ਮੇਰੀ ਕਿਸਮਤ ਮਾੜੀ ਪਰਮਾਤਮਾ ਕਿਸੇ ਨੂੰ ਵੀ ਅੰਗਹੀਣ ਨਾ ਬਣਾਵੇ ਏਹੀ ਦੁਆ ਕਰਦਾ ਹਾਂ ਰੱਬ ਰਾਖਾ
@sukhdeepkaur4119
@sukhdeepkaur4119 Жыл бұрын
Koi gl ni mrg krayuni hi life ni hundi ikle b bdia ji skde a
@sarbjitkaur4559
@sarbjitkaur4559 Жыл бұрын
Waheguru Ji Mehr Karn is Jodi Te 🙏🙏❤️❤️
@kalasandhu6769
@kalasandhu6769 Жыл бұрын
Bht vadiaa soch di Malik aw kudi Baba sda khush rakhe 💝
@manjeetswami3539
@manjeetswami3539 Жыл бұрын
Nice a bro tu hamesha khus rho ❤❤❤❤❤❤❤
@sakinderboparai3046
@sakinderboparai3046 Жыл бұрын
❤💙ਵਾਹਿਗੁਰੂ ਜੋੜੀਆਂ ਧੁਰ ਤੋਂ ਬਣਾ ਕੇ ਭੇਜਦਾ ਹੈ।
@PatientPLAY
@PatientPLAY Жыл бұрын
Best couple in the world Waheguru ji sarbat tha bhala 🙏🙏🙏🙏🙏❤
@Sukhi-1231
@Sukhi-1231 Жыл бұрын
Nice Jodi 👌👌
@baldevsingh8811
@baldevsingh8811 Жыл бұрын
ਵਾਹਿਗੁਰੂ ਮੇਹਰ ਕਰੀ ਜੋੜੀ ਨੂੰ ਸਲਾਮਤ ਰਖੇ
@rbrar9968
@rbrar9968 Жыл бұрын
Bhain da dil bhut vda a.. salute bhaine
@vaneetsohal6280
@vaneetsohal6280 Жыл бұрын
Fer v Monda buht sohna👍👍💐
@preetsomal9483
@preetsomal9483 Жыл бұрын
Mera sardar❤ God bless
@ramandeepkaur4282
@ramandeepkaur4282 Жыл бұрын
Waheguru ji thonu hamesha khush rakhan........🙏🙏🙏❤️🥰🥰🥰
@satwantkaur6151
@satwantkaur6151 Жыл бұрын
ਵਾਹਿਗੁਰੂ ਜੀ ਆਪ ਨੂੰ ਸਦਾ ਖੁਸ਼ ਰੱਖਣ ❤🙏🙏
@arjansingh2798
@arjansingh2798 Жыл бұрын
Waheguru ji is jori nu hamesha chardikla wich rakhna ji 🙏🙏🙏🙏🙏
@indersangha268
@indersangha268 Жыл бұрын
Je insaan da subaah changa howe te dil da saaf howe fer os saari zindagi katti ja sakadi a khushi khushi fer oh chahe shakal tau sohna v na howe par je kise insaan da dil kala howe te addatan mardiyan hon fer chahe duniyan da sab tau sohni shakal wala v howe fer ohde naal moh jeya nai painda dilo bande da
@chetanrajput3925
@chetanrajput3925 Жыл бұрын
God bless you didi ji🙏🙏🙏🙏🙏🙏🙏🙏🙏🙏🤗🤲
@GurpreetSingh-sm2yf
@GurpreetSingh-sm2yf Жыл бұрын
ਵਾਹਿਗੁਰੂ ਜੀ ਮੇਹਰ ਕਰਨੀ ਜੀ
@jugrajbraham2272
@jugrajbraham2272 Жыл бұрын
Kuri taniya (Punjabi actress) wargi lagdi a ❤
@deepkawal2356
@deepkawal2356 Жыл бұрын
Muda.bhuttt sohna a smile v bhut sohni a
@toshitaj3877
@toshitaj3877 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@JaspreetKaur-gd8dr
@JaspreetKaur-gd8dr Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣਾ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ
@Bapu360
@Bapu360 Жыл бұрын
God bless you bro and sister ji ❤❤❤❤❤❤❤❤❤❤❤❤❤❤❤❤❤❤❤❤❤❤very very good so chute jodi
@rajvinderkaur4625
@rajvinderkaur4625 Жыл бұрын
Waheguru Ji bless you 🙏🏽🙏🏽💐🌺
@AngrejSingh-ff9pu
@AngrejSingh-ff9pu Жыл бұрын
Waheguru ji waheguru ji Jodi nu chardikala ch rakhe ji
@KuldeepSingh-vv6dm
@KuldeepSingh-vv6dm 9 ай бұрын
ਬਹੁਤ ਹੀ ਵਧੀਆ ਜੋੜੀ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@balkarsinghdhaliwal592
@balkarsinghdhaliwal592 Жыл бұрын
God bless ❤❤❤
@ManpreetKaur-p2y5d
@ManpreetKaur-p2y5d Жыл бұрын
Very nice ❤❤❤❤❤❤
@GaganDeep-wk7ut
@GaganDeep-wk7ut Жыл бұрын
Manu dova di joti bhut pasand aa manu bhut sohne lgda aa dove...par interview laan wale veer da question bilkul vadie nahi c
@Amandeepkaur-r2i
@Amandeepkaur-r2i Жыл бұрын
Bhut sohni jodi aa ji waheguru mehr bnai rkhe
@khipalsaab2968
@khipalsaab2968 Жыл бұрын
Waheguru ji thonu hamesha khush rakhe 🙏🏻🙏🏻🙏🏻
@HarmanSingh-qe6gw
@HarmanSingh-qe6gw Жыл бұрын
👌👌👌👌👌
@vijaypunjab6382
@vijaypunjab6382 Жыл бұрын
Very nice 👍 dono nu ❤️ you 🙏 waheguru ji mahar karo dona tai
@Punjabimunde6073
@Punjabimunde6073 Жыл бұрын
Waheguru sda kush rkhe tuhanu 🙏🙏........veere te sister.......sda kush rho 🙏🙏
@The_mehra_girls_001
@The_mehra_girls_001 Жыл бұрын
v nyc 😊 g same hi ea mere bhi
@nirmalsingh-ex3hj
@nirmalsingh-ex3hj Жыл бұрын
Salute aa choti behan nu
@priyankachopra4082
@priyankachopra4082 Жыл бұрын
Waheguru hamesha khush Rakhn bhen te veer nu
@baljinderkaler1713
@baljinderkaler1713 Жыл бұрын
God bless you Both Chardikla vich rakho waheguru ji
@JaspreetKaur-ih9mf
@JaspreetKaur-ih9mf Жыл бұрын
Waheguru ji meher kryo jodi te 🙏🙏❤️
@Punjabi-f9b
@Punjabi-f9b Жыл бұрын
Great thinking of this lady ❤
@harryrajput164
@harryrajput164 Жыл бұрын
Bhut vadiya behn ji.
@paramjitkaur4561
@paramjitkaur4561 Жыл бұрын
kudi bahut vade dil di a rab mehar kare
@navjotsinghjosan7892
@navjotsinghjosan7892 Жыл бұрын
Hji bulkul ryt g
@lalkarsingh8400
@lalkarsingh8400 Жыл бұрын
Waheguru ji mehar Karan Jodi te🙏🙏🙏👍👍👍
@GurpreetSingh-uv2dg
@GurpreetSingh-uv2dg Жыл бұрын
Waheguru hamesha hi kush rakha
@sukhbirsingh4459
@sukhbirsingh4459 Жыл бұрын
Jodi slaamat rahe
@HarpreetKaur-qe6ec
@HarpreetKaur-qe6ec Жыл бұрын
So nice couple God bless you both be happy nd healthy always
@manpreetbrar4134
@manpreetbrar4134 Жыл бұрын
Best couple in the world😊😊😊
@kaydhillon5426
@kaydhillon5426 Жыл бұрын
Congratulations to you both baba Ji bless you great girl you seen great mind not the face he seems nice person 🙏
@jatinderjot6204
@jatinderjot6204 Жыл бұрын
God bless you longer life for both of u 🙏🙏
Foreigner Couple Interview |@5aab325 |Mani ParvezKaint Punjabi
52:59
Kaint Punjabi (ਘੈਂਟ ਪੰਜਾਬੀ)
Рет қаралды 725 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
It’s all not real
00:15
V.A. show / Магика
Рет қаралды 20 МЛН
Punjabi Brave Girl | Manpreet Kaur|@manpreetkaureleven |Mani Parvez|@kaintpunjabi
1:01:44
Kaint Punjabi (ਘੈਂਟ ਪੰਜਾਬੀ)
Рет қаралды 159 М.
Old Age Couple Love Story|Instagram Viral Couple LoveStory|Mani Parvez|@kaintpunjabi
51:02
Kaint Punjabi (ਘੈਂਟ ਪੰਜਾਬੀ)
Рет қаралды 931 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН