ਮੈਡਮ ਸਪੀਕਰ ਕਹਿੰਦੀ ਹਿੰਦੀ ਬੋਲੋ, ਕਹਿੰਦਾ ਮੈਂ ਨੀਂ ਬੋਲਦਾ | Mohammad Sadique | Parliament Speech

  Рет қаралды 1,833,734

Punjabi Lok Channel

Punjabi Lok Channel

5 жыл бұрын

Mohammad Sadique , Parliament Speech , Delhi , MP

Пікірлер: 2 600
@satwindersingh1757
@satwindersingh1757 5 жыл бұрын
ਸੁੱਖੇ ਝੱਖੜ ਅਤੇ ਸਿਮਰੋ ਨਾਲ਼ੋਂ ਤਾਂ ਚੰਗਾ ਰਿਹਾ ਜੇਹੜਾ ਪੈਹਿਲਾ ਵਾਰ MP ਬਨਣ ਤੇ ਹੀ ਬੋਲਣ ਲੱਗ ਪਿਆ ।
@gurmeetjogi2571
@gurmeetjogi2571 5 жыл бұрын
ਜੋ ਵੀ ਭੁੱਲਣਾ ਭੁੱਲੇ ਪਰ ਮਾਂ ਬੋਲੀ ਯਾਦ ਰਹੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ
@sidhusisters3950
@sidhusisters3950 5 жыл бұрын
Right
@parminderaulakh9370
@parminderaulakh9370 5 жыл бұрын
Love u Gurmeet paji
@gurmeetjogi2571
@gurmeetjogi2571 5 жыл бұрын
@@parminderaulakh9370🙏🙏🙏🙏🙏🙏
@gurmeetjogi2571
@gurmeetjogi2571 5 жыл бұрын
@@sidhusisters3950 🙏🙏🙏🙏
@gurmeetjogi2571
@gurmeetjogi2571 5 жыл бұрын
@@sciencevigayanenglishgayan7724 🙏🙏🙏🙏
@gurdevjangral6238
@gurdevjangral6238 5 жыл бұрын
ਸਾਡੀ ਮਾਂ ਬੋਲੀ ਪੰਜਾਬੀ 😍😍😘😘❤️❤️
@RanjitSingh-rk7lg
@RanjitSingh-rk7lg 4 жыл бұрын
ਮਾਨਯੋਗ ਸਾਂਸਦ ਜੀ ਬਹੁਤ ਖੂਬਸੂਰਤ, ਪੰਜਾਬੀ ਵਿੱਚ ਭਾਸ਼ਣ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@lovepunjab2939
@lovepunjab2939 5 жыл бұрын
ਹੋਰ ਗੱਲਾਂ ਦੀਆਂ ਗੱਲਾਂ,,ਸਪੀਕਰ ਮੈਡਮ ਨੂੰ ਪੱਕਾ ਫਸਾ ਲਊਗਾ ਸਦੀਕ। ਖੁਸ਼ ਕਰਤੀ ਪਤੰਦਰ ਨੇ।
@harpreets4020
@harpreets4020 5 жыл бұрын
Sahi kaha ji🤣🤣
@gurditsingh7602
@gurditsingh7602 5 жыл бұрын
ਲਗਦਾ ਫਸੀ ਪਈ ਆ
@ramansingh4067
@ramansingh4067 5 жыл бұрын
@@gurditsingh7602 ha ha ha😂😂😃
@dilpreetbains7445
@dilpreetbains7445 5 жыл бұрын
aahi karan gia va lagda hor te punjab da koi faida nu karuga
@gur-emogewala
@gur-emogewala 5 жыл бұрын
Sohni aa madam 😂😂
@ParminderSingh-fl4vd
@ParminderSingh-fl4vd 4 жыл бұрын
ਵਾਹ ਜੀ ਵਾਹ ਚੱਕ ਤੇ ਫੱਟੇ 22 ਨੇ ਵਧੀਆ ਸੁਨੇਹਾ ਦਿੱਤਾ
@lakhveerjswlakhveerjsw7845
@lakhveerjswlakhveerjsw7845 4 жыл бұрын
ਸਾਡਾ ਅਨਪੜ Mp 😝😝😜😜😄 ਪਰ ਮਾਂ ਬੋਲੀ ਪੰਜਾਬੀ ਵਾਲਾ ਕੰਮ ਸਿਰਾ ਕਰਤਾ
@anmoldhillon1465
@anmoldhillon1465 3 жыл бұрын
Bhrava j chaar hindu loka nu gall he ni smj ayi tattu da faida punjabi boln da. Jdo lok nu pakh he na smj aye ki faida
@baldevsingh9305
@baldevsingh9305 4 жыл бұрын
ਸਦੀਕ ਸਾਬ ਪੰਜਾਬੀ ਬੋਲਣ ਤੇ ਤੁਹਾਡਾ ਧੰਨਵਾਦ ਜੀ ਡੱਟ ਕੇ ਸਾਰੇ ਪਾਰਲੀਮੈਂਟ ਵਿਚ ਪੰਜਾਬੀ ਵਿਚ ਭਾਸ਼ਣ ਦਿਓ ਇਸ ਤੋਂ ਅਸੀਂ ਖੁਸ਼ ਹਾਂ. ਜਿਨ੍ਹਾਂ ਜਤਾਇਆ ਓਨਾ ਦੀ ਸਾਰ ਜਰੂਰ ਲਓ
@panjabirabab
@panjabirabab 5 жыл бұрын
ਪੰਜਾਬੀ ਹੀ ਸਾਡੀ ਅਸਲ ਭਾਸ਼ਾ ਹੈ ਆਪਣੀ ਮਾਤਰ ਭਾਸ਼ਾ ਨੂੰ ਬੋਲੋ o ਵੀ ਦਿਲੋਂ ਤਾਂ ਹੀ ਇੰਡਿਆ ਚ ਭਾਸ਼ਾ ਪੰਜਾਬੀ ਨੂੰ ਨੰਬਰ 1 ਇਕ ਤੇ ਕੀਤਾ ਜਾਵੇ ਬਾਹਰਲੇ ਦੇਸ਼ਾਂ ਚ ਪੰਜਾਬੀ ਭਾਸ਼ਾ ਨੇ ਆਪਣਾ ਨਾ ਸਭ ਤੋਂ ਉਪਰ ਰੱਖਿਆ ਓਸੇ ਤਰ੍ਹਾਂ ਭਾਰਤ ਚ ਵੀ ਪੰਜਾਬੀ ਨੂੰ ਹੋਰ ਆਦਰ ਦਿਤਾ ਜਾਵੇ।
@balbirsinghbs6139
@balbirsinghbs6139 5 жыл бұрын
ĺ
@gurmukhaklia3076
@gurmukhaklia3076 5 жыл бұрын
Bolna ta thik a per sala Moda ta hove koi
@panjabirabab
@panjabirabab 5 жыл бұрын
@@gurmukhaklia3076 ਮੁਦਾ ਦੀ ਨਹੀਂ ਗੱਲ ਜੇਕਰ ਕਸੇ ਨਾਲ ਗੱਲ ਕਰਦੇ ਹਾਂ ਤਾਂ ਓ ਚਾਹੇ ਹਿੰਦੀ ਬੋਲਦਾ ਹੋਵੇ ਤਾਂ ਵੀ ਓਨੋ ਪੰਜਾਬੀ ਜਵਾਬ ਦਿਓ ਜਵੇ ਚੀਨ ਵਾਲੇ ਹਰੇਕ ਥਾਂ ਤੇ ਆਪਣੀ ਚੀਨੀ ਭਾਸ਼ਾ ਹੀ ਬੋਲਦੇ ਨੇ ਜਿੰਨੇ ਓਨਾ ਦੀ ਭਾਸ਼ਾ ਸਮਜਣੀ ਹੋਵੇ ਓ ਆਪੇ ਸਮਜੇ ਮੋਕਦੀ ਗੱਲ ਕੀ ਪੰਜਾਬੀ ਲਿਖੋ ਪੰਜਾਬੀ ਬੋਲੋ ਤੇ ਪੰਜਾਬੀ ਬੋਲਣ ਲਈ ਕਹੋ
@drsahibsinghpannu
@drsahibsinghpannu 5 жыл бұрын
ਇਹ ਤਾਂ ਪੰਜਾਬੀ ਵੀ ਪੂਰੀ ਤਰ੍ਹਾਂ ਨਹੀਂ ਬੋਲਦਾ..
@bachitersingh6006
@bachitersingh6006 5 жыл бұрын
ਪੰਜਾਬੀ ਲੋਕ ਹੱਸ ਰਹੇ ਮੂਰਖੋ ਪੰਜਾਬੀ ਭਾਸਾ ਵਿੱਚ ਮਾਣ ਕਰੋ🙏
@mansveerdehal6337
@mansveerdehal6337 5 жыл бұрын
Ryt
@saintsoldier5671
@saintsoldier5671 5 жыл бұрын
Sanu maan punjabi hon te
@harishrana88
@harishrana88 5 жыл бұрын
@@saintsoldier5671 phle Hindustani ho hindi m kya problem h
@dontcba
@dontcba 5 жыл бұрын
ਜਨਾਬ ਬਥੇਰੀ ਪੰਜਾਬੀ ਬੋਲ ਕੇ ਦੇਖੀ, ਮਾਣ ਅੰਗਰੇਜ਼ੀ ਨਾਲ ਹੀ ਹੁੰਦਾ, ਪੰਜਾਬੀ ਵਿੱਚ ਤਾਂ ਬੱਸ ਅਖੰਡ ਪਾਠ ਹੁੰਦਾ।
@LovepreetSingh-ym4yo
@LovepreetSingh-ym4yo 5 жыл бұрын
Bachiter Singh you are right je.
@user-rm4vb4wb9x
@user-rm4vb4wb9x 5 жыл бұрын
ਪੰਜਾਬੀ ਵਿਰੋਧੀਆਂ ਦੀ ਅਕਲ ਟਿਕਾਣੇ ਲਿਆਉਣ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਲੀਮੈਂਟ ਵਿਚ ਸਿਰਫ ਪੰਜਾਬੀ ਹੀ ਬੋਲਣੀ ਚਾਹੀਦੀ ਹੈ।
@simratkaur4298
@simratkaur4298 5 жыл бұрын
Swaad e aa gya Sadeek ji, dil khush ho gya ! Punjabi sadi jaan ! Sanu maan Punjabi hon teh !
@RajatKumar-mh5wp
@RajatKumar-mh5wp 5 жыл бұрын
ਸਾਡੀ ਮਾਂ ਬੋਲੀ ਪੰਜਾਬੀ ਮਾਣ ਏ ਪੰਜਾਬੀ ਹੋਣ ਤੇ 🔰ਪੰਜਾਬੀ ਪਡ਼ੌ 🖋ਪੰਜਾਬੀ ਲਿਖੋ 🗣ਪੰਜਾਬੀ ਬੋਲੋ
@SoNy-rh7kp
@SoNy-rh7kp 5 жыл бұрын
Te apna jalos v kadayo is de trha
@recreation645
@recreation645 5 жыл бұрын
veer ethe teri gl laagu ni hundi
@inderpreetsharma
@inderpreetsharma 5 жыл бұрын
O sab ta thik aa par marasiya Wala kaam ta na Karo othe ja k jive ko wadai de k gyea Hun 100 rupee di oh hi lagea hoea
@gurwindergill8814
@gurwindergill8814 5 жыл бұрын
Love u ver
@gourmetsinghgourmetsingh4479
@gourmetsinghgourmetsingh4479 5 жыл бұрын
ਬਾਈ ਜੀ ਆਪ ਨੇ ਠੀਕ ਕਿਹਾ । ਪਰ ਜਦੋਂ ਦੂਸਰੀਆਂ ਸਟਟੇਟਾ ਵਿੱਚ ਜਾਈਏ ਤਾਂ ਅੰਗਰੇਜ਼ੀ ਜਾ ਹਿੰਦੀ ਬੋਲਣੀ ਅਤੇ ਪਰਣੀ ਪੈਂਦੀ ਹੈ ਜੀ ।
@parveen6555
@parveen6555 5 жыл бұрын
ਇਹਨਾਂ ਨੂੰ ਜੇ ਪੰਜਬੀ ਵਿਚ ਗਾਲਾਂ ਕੱਢੀਆਂ ਜਾਣ, ਫਿਰ ਇਹਨਾਂ ਨੂੰ ਪੰਜਾਬੀ ਸਮਝ ਆ ਜਾਣੀ ਹੈ ।
@karandeep5273
@karandeep5273 4 жыл бұрын
Yes
@coffee_art
@coffee_art 4 жыл бұрын
😂
@MsMAVI-lt2sv
@MsMAVI-lt2sv 4 жыл бұрын
22.shai.keha
@naam8636
@naam8636 4 жыл бұрын
Ma di lun hindua di
@hbadvertisers21
@hbadvertisers21 3 жыл бұрын
@@MsMAVI-lt2sv q aww A as a
@kalachahal7856
@kalachahal7856 5 жыл бұрын
ਅਕਬਰ ਬਾਦਸ਼ਾਹ ਵੀ ਅਨਪੜ ਸੀ ਜਿਹਨੇ ਦੁਨੀਆਂ ਤੇ ਰਾਜ ਕੀਤਾ ਚਲੋ ਸਦੀਕ ਨੇ ਆਵਾਜ ਤਾਂ ਉਠਾਈ ਆ
@leisureish
@leisureish 5 жыл бұрын
Duniya the raaj Akbar ne ni sikandar ne Kita c🤣
@paramjitdhaliwal117
@paramjitdhaliwal117 5 жыл бұрын
Right
@leisureish
@leisureish 5 жыл бұрын
@@paramjitdhaliwal117 te sikandar bahut padea likhea c😎
@PollywoodHungamaCom
@PollywoodHungamaCom 5 жыл бұрын
Jatta te raj akbar babar ne kitta c sikha te kisi di aukat nhi
@leisureish
@leisureish 5 жыл бұрын
@@PollywoodHungamaCom angrejjan ne🤣
@shersinghmadrassa1455
@shersinghmadrassa1455 5 жыл бұрын
ਪੰਜਾਬੀ ਭਾਸ਼ਾ ਸਾਡਾ ਮਾਣ ਹੈ , ਇਹੀ ਬੋਲੋ ਹਮੇਸ਼ਾ
@harjeetsingh4376
@harjeetsingh4376 5 жыл бұрын
ਕੋਈ ਗੱਲ ਨਹੀਂ ਅਜੇ ਨਵਾਂ-ਨਵਾਂ ਗਿਆ ਪਾਰਲੀਮੈਂਟ ਚ। ਬੋਲਣ ਦਾ ਹੌਂਸਲਾ ਤਾਂ ਕੀਤਾ। ਸਮਾਂ ਪਾ ਕੇ ਹੋ ਜੂਗਾ ਤਜ਼ਰਬਾ।
@ekamjot5265
@ekamjot5265 5 жыл бұрын
Me punjabi boli aa kaka sidaana y
@jassjass156
@jassjass156 3 жыл бұрын
Hanji
@gurmeetg2193
@gurmeetg2193 5 жыл бұрын
ਵਾਹ, ਮੁਹੰਮਦ ਸਦੀਕ,, ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ,,,, ਸੱਤਰ ਸਾਲ ਦੀ ਤਰੱਕੀ, ਤੇ, ਪਿਛਲੇ ਪੰਜ ਸਾਲ ਦੇ ਜੁਮਲਿਆਂ ਦਾ ਵੀ ਮਿਹਣਾ ਮਾਰ ਦਿੱਤਾ,, ਜਰੂਰੀ ਨਹੀਂ,, ਪੜੇ ਲਿਖੇ ਬੰਦਿਆਂ ਨੂੰ ਜਿਆਦਾ ਸਮਝ ਹੈ।।।।।।
@parampal1707
@parampal1707 5 жыл бұрын
Love you gurmeet
@chetansharma7347
@chetansharma7347 5 жыл бұрын
ਮੈਡਮ ਮੇਹਣੇ ਮਾਰਨ ਨੂੰ ਵੋਟ ਪਾਈ ਕਾਂਗਰਸ ਨੂੰ ਉਹ ਤੇ captain ਤੇ ਸਿੱਧੂ ਵੀ ਬਥੇਰੇ ਮਾਰਨ ਦੇ ਨੇ ਗੱਲ ਤਾ ਫੰਡ ਲਿਆਉਣ ਦੀ ਵਾ
@amanammy5449
@amanammy5449 3 жыл бұрын
ਸਾਨੂੰ ਮਾਣ ਪੰਜਾਬੀ ਹੋਣ ਦਾ ❤❤
@chalbhai2703
@chalbhai2703 4 жыл бұрын
ਸਦੀਕ::ਮੈਡਮ ਜੀਓ ਐਮ ਪੀ:: ਸਰ ਆ ਗਏ ਸਦੀਕ:: ਹੈਂ! ਸੌਰੀ ਸਰ😂😂😂😂
@ManjinderSingh-zi2vv
@ManjinderSingh-zi2vv 5 жыл бұрын
ਇਹ ਗਲਤ ਨਹੀਂ ਪੰਜਾਬੀ ਬੋਲਣੀ ਚਾਹੀਦੀ ਹੈ। ਸਦੀਕ ਦਾ ਵਿਰੋਧ ਠੀਕ ਨਹੀਂ ਸਦੀਕ ਸਾਊ ਬੰਦਾ ਹੈ ਬਹੁਤ ਗਰੀਬੀ ਚੋ ਮਿਹਨਤ ਨਾਲ ਉੱਪਰ ਆਇਆ ਹੈ। ਪਰ ਲੋਕ ਚੰਗੇ ਬੰਦੇ ਦੀ ਕਦਰ ਨਹੀਂ ਕਰਦੇ। ਜਿਹੜਾ ਮਾ ਨੂੰ ਉਸਨੂੰ ਬਾਪੂ
@simranjitsingh9653
@simranjitsingh9653 5 жыл бұрын
Manjinder Singh. Anu vota ta payia c k sasnd ch ja k so jaya kre.othe son lai pejde ne lok?
@AnilSharma-yi2is
@AnilSharma-yi2is 5 жыл бұрын
atwadi
@baljitminhas7961
@baljitminhas7961 5 жыл бұрын
@@AnilSharma-yi2is proud to be atwaadi🙏
@indersidhu1366
@indersidhu1366 5 жыл бұрын
@@AnilSharma-yi2is hahaha aaaaho
@9876841822
@9876841822 5 жыл бұрын
ਓ ਭਾਓੂ ਗਰੀਬੀ ਵਿੱਚੋ ਓੁੱਤੇ ਤਾ ਆਇਆ ਇਹਨੂੰ ਲੋਕਾ ਨੇ ਐਮ ਐਲ ਏ ਬਣਾ ਤਾ ਸਦੀਕ ਦਾ ਸਾਲਾ ਹੈ ਪਤੰਦਰ ਮੂਤ ਕਰਨ ਦੇ ਵੀ ਪੈਸੇ ਲੈਦੇ ਰਿਹੈ ਹਾ ... ਲੋਕਾ ਨੇ ਫਿਰ ਜਿਤਾ ਤਾ ... ਜਿਸ ਹਲਕੇ ਵਿੱਚ ਐਮ ਐਲ ਏ ਰਿਹਾ ਬਾਈ ਪੁੱਛ ਕੇ ਵੇਖੋ ਕਿੰਨਾ ਕਰੱਪਟ ਹੈ
@Kenkalsi
@Kenkalsi 5 жыл бұрын
Kudos to mohammad sadique, I am akali dal n bjp supporter but saddique need thumbs up.
@baljitacharya
@baljitacharya 5 жыл бұрын
ਹਿੰਦੀ ਵੀ ਸਭ ਨੂੰ ਸਮਝ ਨੀ ਆਉਂਦੀ। ਫਿਰ ਹਿੰਦੀ ਵਾਸਤੇ ਨੋਟਿਸ ਕਿਉ ਨੀ ?
@RajatKumar-mh5wp
@RajatKumar-mh5wp 5 жыл бұрын
ਸਹੀ ਕਿਹਾ ਵੀਰੇ👍👍🖋🖋
@Sansarjit
@Sansarjit 5 жыл бұрын
Kyuki hindi apni rashtri language
@baljitacharya
@baljitacharya 5 жыл бұрын
@@Sansarjit ਸਿਰਫ ਕਿਸੇ ਦੇ ਕਹਿਣ ਨਾਲ ਰਾਸਟਰੀ ਭਾਸ਼ਾ ਨੀ ਬਣ ਜਾਂਦੀ। ਕਿਥੇ ਲਿਖਿਆ ਇਹ ਰਾਸਟਰੀ ਭਾਸ਼ਾ? koi PROOF, circular, notification, ਕਿਥੇ ਲਿਖਿਆ।
@SonuKumar-mw7hv
@SonuKumar-mw7hv 4 жыл бұрын
@@baljitacharya sahi kha
@mannobilli8547
@mannobilli8547 4 жыл бұрын
Hindi national language aa.
@fanustaadmorbuppianede8494
@fanustaadmorbuppianede8494 3 жыл бұрын
ਸਲੂਟ ਆ ਫਰੀਦਕੋਟ ਵਾਲਿਆਂ ਦੀ ਸੋਚ ਨੂੰ। ਵੀਰੋ ਜੇ ਪੰਜਾਬ ਨੂੰ ਬਚਾਉਣਾ ਤਾਂ ਪੜੇ ਲਿਖੇ ਤੇ ਇਮਾਨਦਾਰ ਲੀਡਰ ਨੂੰ ਵੋਟ ਪਾਓ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ।
@supinderpunia2963
@supinderpunia2963 5 жыл бұрын
ਵਾਅ ੳੁੲੇ ਫਰੀਦਕੋਟ ਵਾਲਿੳੁ ਸਲੂਟ ੲੇ ਥੋਨੂੰ
@VijayPal-jo5ez
@VijayPal-jo5ez 5 жыл бұрын
पजांबी मे अपनी बात रख रहा कोई बात नही जब कई सासंद अग्रेजी मे भाषण देते है तो कोन सी किसी को समझ आती है किसी पर आभद्र टिप्पणी नही करनी चाहिए
@shivnath1368
@shivnath1368 5 жыл бұрын
Very #nic thinking
@sj-lw4om
@sj-lw4om 5 жыл бұрын
Thank you
@harjinder7435
@harjinder7435 5 жыл бұрын
Your are right bro Punjabi bolne see inko nafarat Hai but inglish inke baap ki bolo hai
@gurwinderhathoa7234
@gurwinderhathoa7234 5 жыл бұрын
Baat englishnki nahi hai bhai jaan Baat to yeh hai k they dont know. K parliment me baat kia krni aa. Wo koi. Mehfil nahi jahan. Poetry. Lazmi ho Har baat pr. Share. Suna k. Jloos nikal re hain Aor agli baat. Thy dont talk about punjab Jo v kr re hai. That they do just for publicity
@kulveernanda3304
@kulveernanda3304 5 жыл бұрын
Right sir
@kuldeepsingh-qj7hw
@kuldeepsingh-qj7hw 5 жыл бұрын
Great Muhammed Saab you have got done sit down sit down. He knows the value of Punjabi. It means Tiger Zinda Hain.
@Harpreetsingh-rl7ee
@Harpreetsingh-rl7ee 5 жыл бұрын
I proud of Mohammed sadeek saab u r great u speak Punjabi in Parliament..... I proud to be an we are punjabi...Good speech
@jagmindersandhu4974
@jagmindersandhu4974 5 жыл бұрын
ਸਦੀਕ ਸਾਹਿਬ ਆਪ ਐਮਪੀ ਹੋਉ ਕਿਉਂ ਜਲੂਸ ਕੱਢ ਦਿਉਂ ਕੋਈ ਪੰਜਾਬ ਹਲਾਤਾਂ ਦੀ ਗੱਲ ਕਰੋ
@kamkaur3355
@kamkaur3355 5 жыл бұрын
He should speak about the punjab s situation its not his Akhara to the shares,
@BalwinderSingh-ec4ij
@BalwinderSingh-ec4ij 5 жыл бұрын
log v fudhu hai jo npd nu vot de rhe hai jr ha muhamadh sadikh congres je hai npdh aase ko vot hhi dena nhi chiaye
@jagvirsihota8726
@jagvirsihota8726 5 жыл бұрын
Fukin punjabi bolni jaloos lagda tahunu..Mar jayo punjabio
@gurwinderhathoa7234
@gurwinderhathoa7234 5 жыл бұрын
Hahahahaha
@singhdeep6641
@singhdeep6641 5 жыл бұрын
ਇਹਦੀ ਸਪੀਚ ਵੇਖ ਕੇ ਮੈਨੂੰ ਆਪਣਾ ਸਕੂਲ ਟਾਇਮ ਯਾਦ ਆ ਗਿਅਾ ਐਵੇ ਹੀ ਗਾਂ ਦਾ ਲੇਖ ਪੜਦੇ ਹੁੰਦੇ C ਓਵੀ ਦਿਨ ਸੀ ਯਾਰੋ 🤣😂
@jeet027
@jeet027 5 жыл бұрын
Phair tey 22 tun Bageey Kawan welley da lagda ajj kal tey koi Gaan da lekh nahi padda ,
@singhdeep6641
@singhdeep6641 5 жыл бұрын
@@jeet027 ਹਾਂਜੀ ਸਤਿਕਾਰ ਜੀਓ ਕੋਈ ਛੱਕ ਨਹੀਂ ਮੇਰੇ ਪੜਾਈ ਛੱਡਣ ਤੋਂ ਬਾਅਦ ਹੀ ਸਾਰੇ ਕਾਂ ਕਾਲੇ ਹੋਏ ਸੀ ਓਸ ਸਮੇ ਪੰਜਾਬੀ ਨੂਂ ਬਹੁਤ ਅਹਿਮੀਅਤ ਦਿਤੀ ਜਾਂਦੀ ਸੀ ਨਾਂ ਕੋਈ ਬੋਲਣ ਲੱਗਾ ਸ਼ਰਮ ਕਰਦਾ ਸੀ ਨਾਂ ਲਿਖਣ ਲੱਗਾ ਹੁਣ ਤਾਂ ਆਵਾਂ ਹੀ ਊਤਿਆ ਪਿਆ ਪੌਇਮਾ ਨੇ ਰਹਿਣ ਨਹੀਂ ਦਿੱਤਾ ਕੁਝ ਅਲੋਪ ਹੋ ਗਿਅਾ ਓ ਸਮਾ
@poojasidhu517
@poojasidhu517 5 жыл бұрын
😀😁😂
@komaldeep5083
@komaldeep5083 5 жыл бұрын
Sahi gal aa ji
@BalvinderSingh-dw4xw
@BalvinderSingh-dw4xw 5 жыл бұрын
@@singhdeep6641 GC
@rmaduggal2872
@rmaduggal2872 3 жыл бұрын
Sadi Maa boli punjabi♥️ Respect from ❤️👍
@sukwindersingh4449
@sukwindersingh4449 3 жыл бұрын
ਹਾਂ ਜੀ ਕਿਦਾਂ
@Badassandre
@Badassandre 4 жыл бұрын
Punjabi is registered language in India. He has all rights to speak punjabi in Parliament
@udaybuttar1877
@udaybuttar1877 5 жыл бұрын
ਫਰੀਦਕੋਟੀਓ ਵਧਾਈ ਦੇਣੀ ਬਣਦੀ ਆ ਤੁਹਾਡੀ ਅਕਲ ਨੂੰ ।
@yadwindersingh6543
@yadwindersingh6543 5 жыл бұрын
Hahaha
@-5911GillgamingYt
@-5911GillgamingYt 5 жыл бұрын
😄😄😄😄😂😂😂😂😂
@balwindersingh-nb7kq
@balwindersingh-nb7kq 5 жыл бұрын
Sahi gall aa
@manpreetsidhu2006
@manpreetsidhu2006 5 жыл бұрын
Shi gal
@manpreetsidhu2006
@manpreetsidhu2006 5 жыл бұрын
that only singer not leader bakbas kar reha
@JagroopSingh-no7xy
@JagroopSingh-no7xy 5 жыл бұрын
ਹਰ ਪੰਜਾਬੀ ਨੂੰ ਪੰਜਾਬੀ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਸਪੀਕਰ ਕਿਵੇਂ ਕਹਿ ਸਕਦੀ ਹਿੰਦੀ ਬੋਲੋ ਅਸੀਂ ਪੰਜਾਬੀ ਬੋਲ ਕੇ ਹੀਣ ਭਾਵਨਾ ਕਿਉਂ ਮਹਿਸੂਸ ਕਰਦੇ
@SoNy-rh7kp
@SoNy-rh7kp 5 жыл бұрын
O sir ji Punjabi sirf Punjab ch hi a baki rashtye pasha Hindi a te o Lok Sabha ch jaruri a
@punjabidecenthulk784
@punjabidecenthulk784 5 жыл бұрын
Oh gadheo j punjabi bollega ta south walea nu tattu samaj auna..punjab di gall poore desh ch ponche..
@gksandhu6811
@gksandhu6811 5 жыл бұрын
ਵੀਰੇ ਓਹ ਸੰਸਦ ਆ ਜਿਥੇ ਜਿਆਦਾ ਤਰ੍ਹ ਲੋਕ ਹਿੰਦੀ ਸਮਝਣ ਵਾਲੇ ਹੁੰਦੇ ਆ।ਸਦੀਕ ਦਾ ਅਖਾੜਾ ਨਹੀ ਕੇ ਸਭ ਸਦੀਕ ਸੁਣਨ ਆਏ ਆ ਓਹ ਆਪਣੀ ਗੱਲ ਰੱਖਣ ਆਇਆ ਜੇ ਕਿਸੇ ਨੂੰ ਸਮਝ ਹੀ ਨਾ ਆਈ ਤਾਂ ਕੀ ਫਾਇਦਾ ਬੋਲਣ ਦਾ
@satvirsingh3503
@satvirsingh3503 5 жыл бұрын
Hanji bai jo lok English ch bolde ne oh kinya nu samaj oundi hou
@gksandhu6811
@gksandhu6811 5 жыл бұрын
@@satvirsingh3503 ਵੀਰੇ ਹਰ ਅਲੱਗ ਭਾਸ਼ਾ ਦਾ ਨੋਟਿਸ ਦਿੱਤਾ ਜਾਂਦਾ ਤਾਂ ਜੋ ਉਸ ਨੂੰ ਟਰਾਸਲੇਸ਼ਨ ਕਰਾਇਆ ਜਾਵੇ ਤੇ ਸਦੀਕ ਜੀ ਓਹ ਵੀ ਨਹੀਂ ਦਿੱਤਾ
@MJMJ-mw5zc
@MJMJ-mw5zc 5 жыл бұрын
Speaker maam is really cute and polite with her concern -- RESPECT
@happis3209
@happis3209 3 жыл бұрын
mem da ki naam a
@AmandeepSingh-pv5nr
@AmandeepSingh-pv5nr 5 жыл бұрын
Old man should be respect as he is a legend of his own time
@nishankandiala841
@nishankandiala841 5 жыл бұрын
ਭਗਵੰਤ ਮਾਨ ਦੀਆ ਰੀਸਾ ਕੋਈ ਵੀ ਨਹੀ ਕਰ ਸਕਦਾ
@jaswinderhans1611
@jaswinderhans1611 5 жыл бұрын
Koe kisde rees kio karo oo v punjabi aa
@jeet027
@jeet027 5 жыл бұрын
us ney khddey teer mar ditttey Rissa nu
@gksandhu6811
@gksandhu6811 5 жыл бұрын
ਬਿਲਕੁਲ ਫਤਹਿਵੀਰ ਨੂੰ ਓਥੇ ਤੜਫਦਾ ਦੇਖ ਖੁਦ ਦਿੱਲੀ ਚਲਾ ਗਿਆ ਇਸ ਤਰ੍ਹਾਂ ਮਾਨ ਹੀ ਕਰ ਸਕਦਾ ਓਹ ਦੀ ਰੀਸ ਕੋਣ ਕਰ ਸਕਦਾ 🤔
@peoplesvoice9069
@peoplesvoice9069 5 жыл бұрын
Agle di maa boli hai..we proud punjabi...agle ch himmat hai taa bol reha
@roshanaulakh260
@roshanaulakh260 5 жыл бұрын
Sahi gall a bai
@deepamotorgarage1342
@deepamotorgarage1342 5 жыл бұрын
Yr punjabi maa boli ta thik aa yr.pr othe sare bande bethe punjab de ni.hindi boln wale samjhn wale jade ne hindi bolni auni chahidi a.jida bhagwant maan bolda va
@garrysingh385
@garrysingh385 5 жыл бұрын
Proud to be Punjabi
@sunnybilaspur7775
@sunnybilaspur7775 5 жыл бұрын
@@deepamotorgarage1342 veer sara saval pehla likh k dita hunda na speaker ta sabandit mantri nu is lai jehri marji bhasha bolo koi matlab ne sada desh he kahda j asi maa boli na bol sakia
@khetivichar5044
@khetivichar5044 5 жыл бұрын
Sahi gal a 22
@butakhan4008
@butakhan4008 4 жыл бұрын
ਸਦੀਕ ਝਾਕਦਾ ਜਿਵੇਂ ਕਾਵਾਂ ਦਾ ਉੱਲੂ ਘੇਰਿਆ ਹੁਣ ਚੁੱਕਦੇ ਹਾੜਾ ਈ ਮੇਰੇ ਡਾਢਿਆ ਰੱਬਾ ਤੂੰ .........
@mudassargujjar4895
@mudassargujjar4895 4 жыл бұрын
Geo punjabi dil khush kar dya...
@domesticinformation5773
@domesticinformation5773 5 жыл бұрын
ਹਾਏ ਮੇਰਾ ਦੇਸ਼ ਕਿੰਨਾ ਦੇ ਹੱਥ ਵਿਚ 😥😥😥😥😥
@manindersandhu5870
@manindersandhu5870 5 жыл бұрын
Bilkul sahi g
@sewakmanesh2477
@sewakmanesh2477 5 жыл бұрын
Rub hi rakha veer
@sohi5443
@sohi5443 5 жыл бұрын
ਮੋਦੀ ਬੈਹਨ ਚੋਦ ਅੱਸੇ ਦਿਨ ਆਏਗੇ ਉਹ ਤਾ ਵਧੀਆ ਹੈ
@sohi5443
@sohi5443 5 жыл бұрын
@@sewakmanesh2477 ਮੋਦੀ ਬੈਹਨ ਚੋਦ ਤਾ ਵਧੀਆ ਹੈ ਅੱਸੇ ਦਿਨ ਆਏਗੇ
@jugrajsingh8591
@jugrajsingh8591 5 жыл бұрын
Ver apna desh fudua de hattha vich a te apna punjab maha fudua de hatthh vich
@rajwantgillsandhu9594
@rajwantgillsandhu9594 5 жыл бұрын
ਉੱਲੂਆਂ ਦੇ ਸਮੂਹ ਨੂੰ ਅੰਗਰੇਜ਼ੀ ਵਿੱਚ ਪਾਰਲੀਮੈਂਟ ਕਹਿੰਦੇ ਨੇ ਚਾਹੇ ਡਿਕਸ਼ਨਰੀ ਦੇਖ ਲਓ ਜੇ ਮੈਂ ਝੂਠ ਹਾਂ ਓਹੀ ਏ ਸਭ ਏ
@amandeepkaur9892
@amandeepkaur9892 5 жыл бұрын
And in Western world owl represent wisdom, knowledge.
@simranjot7793
@simranjot7793 5 жыл бұрын
Shi keha veer
@lakhwinderkhinda7152
@lakhwinderkhinda7152 5 жыл бұрын
Ryt bro
@amrindersingh6388
@amrindersingh6388 5 жыл бұрын
Totally bro ! Eho je chloon ge desh
@maninderbarhampur
@maninderbarhampur 5 жыл бұрын
ਉੱਲੂ ਨੂੰ ਸਿਆਣਾ ਵੀ ਬਹੁਤ ਮੰਨਿਆ ਜਾਂਦਾ ਕਈ ਜਗਾ ਬਾਈ ਜੀ
@GurnamSingh-cx7jm
@GurnamSingh-cx7jm 5 жыл бұрын
ਸਦੀਕ ਸਾਹਿਬ ਧੰਨਵਾਦ ਫੇਰ ਕਰਲੀ ਹਾੲੀ ਕਮਾਡ ਦਾ ਪੰਜਾਬ ਦੇ ਮੁਦੇ ਚੱਕੋ ਜੀ
@ps_kt
@ps_kt 5 жыл бұрын
Proud of you Sadique sahab for speaking in Punjabi..
@gurwinderhathoa7234
@gurwinderhathoa7234 5 жыл бұрын
ਸੋਚੋ ਜੇ ਸਦੀਕ ਤੂੰਬੀ ਲੈ ਜਾਂਦਾ ਨਾਲ 😂😂😂
@parampal1707
@parampal1707 5 жыл бұрын
Nal dhoti la denda tey speaker madam nu lunn denda
@shrndeep3903
@shrndeep3903 5 жыл бұрын
🤣🤣🤣😂👏
@gurubathinda8759
@gurubathinda8759 5 жыл бұрын
Hahhahah
@thindsaab2110
@thindsaab2110 5 жыл бұрын
😂😂😂🤣🤣🤣🤣
@HarpreetSingh-oc7fh
@HarpreetSingh-oc7fh 5 жыл бұрын
Hahaha 😂
@surjitsingh3862
@surjitsingh3862 5 жыл бұрын
ਤੂੰਬੀ le jnda nl
@outdothyself5745
@outdothyself5745 5 жыл бұрын
Very vivid imagination 👍👍
@deepamotorgarage1342
@deepamotorgarage1342 5 жыл бұрын
Awe ede de bandeya nu mantri bnaya va.enha nu gauna hi aunda hor kuj ni.k a desh nu sudar len ge
@kakapandori4584
@kakapandori4584 5 жыл бұрын
Hahahha
@premhlosingh3556
@premhlosingh3556 5 жыл бұрын
Ehde to gana gwaa lo
@Ride102
@Ride102 5 жыл бұрын
Hahahhhahaaha.. sira comment
@rakhalsaha9884
@rakhalsaha9884 5 жыл бұрын
Tamil speak tamil telgu speak telgu bangla speaks bangla speaks bangla marathi speaks marthi then why you have problem with punjabi .
@haryanvijaat1604
@haryanvijaat1604 5 жыл бұрын
Thank you dada
@user-rm4vb4wb9x
@user-rm4vb4wb9x 5 жыл бұрын
ਪੰਜਾਬੀ ਤੋਂ ਇਹਨਾਂ ਲੋਕਾਂ ਨੂੰ ਅਲਰਜੀ ਹੈ ਕਿਉਂਕਿ ਇਹ ਬਾਬਾ ਨਾਨਕ ਦੀ ਬੋਲੀ ਹੈ ਜਿਨ੍ਹਾਂ ਨੇ ਆਪਣੀ ਬਾਣੀ ਵਿਚ ਮੰਨੂਵਾਦੀਆਂ ਦੀਆਂ ਸਮਾਜ ਵਿਰੋਧੀ ਸਾਜਿਸ਼ਾਂ ਦੇ ਪੋਤੜੇ ਫਰੋਲ਼ ਦਿੱਤੇ ਹਨ।
@MJMJ-mw5zc
@MJMJ-mw5zc 5 жыл бұрын
Punjabi is more effective that is why :)
@ajaykaransingh9827
@ajaykaransingh9827 5 жыл бұрын
Punjabi
@ajaykaransingh9827
@ajaykaransingh9827 5 жыл бұрын
@@user-rm4vb4wb9x ha
@baljitsinghdhami197
@baljitsinghdhami197 3 жыл бұрын
ਆਪਣੀ ਪੰਜਾਬੀ ਬੋਲੀ ਨੂੰ ਮਾਣ ਦਿੱਤਾ ਮੁਹੰਮਦ ਸਦੀਕ ਨੇ. ਏਸ ਕੰਮ ਲਈ very good..
@jasmeetgill8713
@jasmeetgill8713 5 жыл бұрын
3 ਮਿੰਟ ਵਿੱਚੋਂ ਇੱਕ ਮਿੰਟ ਤਾਂ ਸਰਕਾਰ ਦੀ ਚਾਪਲੂਸੀ 'ਚ ਕੱਢ ਦਿੱਤਾਂ । ਇੱਕ ਮਿੰਟ ਸ਼ਾਇਰੀ ਵਿੱਚ ਤੇ ਇੱਕ ਮਿੰਟ ਸਪੀਕਰ ਦੀ ਗੱਲ ਸਮਝਣ 'ਚ ਕੱਢ ਦਿੱਤਾ
@angad1695
@angad1695 5 жыл бұрын
Baki tym gear bdli gya 😂🤣
@inquilaabayega944
@inquilaabayega944 5 жыл бұрын
Menu tan ohdi gl he smz ni lggi ke ki bol reha...😂😂😂
@jasmeetgill8713
@jasmeetgill8713 5 жыл бұрын
@@angad1695 😂😂😂😂😂
@jasmeetgill8713
@jasmeetgill8713 5 жыл бұрын
@@inquilaabayega944 ਊਲ- ਜਲੂਲ ਬੋਲ ਰਿਹਾ
@jasmeetgill8713
@jasmeetgill8713 5 жыл бұрын
@@inquilaabayega944 😂😂😂😂😂
@hardeepsingh-ly8nn
@hardeepsingh-ly8nn 5 жыл бұрын
देशवासियों हम 15 अगस्त को मन की बात के साथ मोहम्मद सदीक की भाषा सुनना चाहते हैं कृपया हमारा सहयोग करें बहुत मजा आएगा
@shersinghmadrassa1455
@shersinghmadrassa1455 5 жыл бұрын
ਅਖੀਰ ਤੇ ਬਹੁਤ ਵਧੀਆ ਗੱਲ ਕੀਤੀ ਪਿਛਲੇ ਸੱਤਰਾਂ ਸਾਲਾਂ ਬਾਰੇ
@sukwindersingh4449
@sukwindersingh4449 3 жыл бұрын
ਮੈਡਮ ਤਾਂ ਆਪ ਗੱਲ ਕਰਨ ਨੂੰ ਫਿਰਦੀ ਹੈ ਫਿਰ ਇਨ੍ਹਾਂ ਦੇ ਐਵੇਂ ਹੀ ਅੱਗ ਲੱਗਦੀ ਹੈ👌👌🤣😂
@harryjal6598
@harryjal6598 5 жыл бұрын
Good for speaking in punjabi.keep it up.
@RajKumar-ge1gl
@RajKumar-ge1gl 4 жыл бұрын
Very good for speaking in punjabi. Keep it up. God bless you
@jas21kul
@jas21kul 5 жыл бұрын
A good take on Modi government. Liked your innocence.
@angryjat2615
@angryjat2615 3 жыл бұрын
Great speech sadik saab
@sanamdeep6035
@sanamdeep6035 4 жыл бұрын
I love you❤ punjabi maa boli
@lovehoney2445
@lovehoney2445 5 жыл бұрын
ਪੰਜਾਬ ਦੀ ਮਾਂ ਬੋਲੀ ਹੈ ਜੈ ਦਿਲਾਂ ਦੀ ਧੜਕਣ ਹੈ
@cartoonforkids588
@cartoonforkids588 5 жыл бұрын
ਅਨਪੜ੍ਹ ਸਾਲੇ ਬਾਦਰ ਲੋਕ ਤੇ ਗਧੇ ਰਾਜੇ👑🏀👑
@ekonkar96
@ekonkar96 5 жыл бұрын
India da kde kush ni ho skda mainu tan lagda eda end hi ho jana India da..
@sippymaan4736
@sippymaan4736 5 жыл бұрын
🏀🏀🏀👌
@simransingh9427
@simransingh9427 5 жыл бұрын
Right dear 9872587153 ping me a sms
@simransingh9427
@simransingh9427 5 жыл бұрын
Hi
@cartoonforkids588
@cartoonforkids588 5 жыл бұрын
@@simransingh9427 hji 22 dso
@sukhpalmaan2272
@sukhpalmaan2272 5 жыл бұрын
ਪੜੇ ਲਿਖਿਆ ਨੀ ਬੰਦਾ ਇਮਾਨਦਾਰ ਹੋਣਾ ਚਾਹੀਦਾ ਮਹੁੰਮਦ ਸਦੀਕ ਨੇ ਪੰਜਾਬੀ ਸਭਿਆਚਾਰ ਦੀ ਬਹੁਤ ਸੇਵਾ ਕੀਤੀ ਆ
@ranveerthind.07
@ranveerthind.07 5 жыл бұрын
Punjabi Boli maa boli bhasha h apni... Bhut vdia mhomad sdik g
@gurbindersingh4012
@gurbindersingh4012 5 жыл бұрын
Satsriakal ji. Excellent sir. I, am pleased to see that there is at least someone in Congress who has spoken somewhat regarding the topic of budget no doubt the language and the style and words were not clear. Let us be thankful to him.
@JaswinderSingh-un7pl
@JaswinderSingh-un7pl 5 жыл бұрын
ਆ ਦੇਖ ਲਓ ਜਿਹਨੂੰ ਕਿਸੇ ਮੁੱਦੇ ਬੋਲਣਾ ਹੀ ਨਹੀਂ ਆਓਦਾ,ਇਹ ਪੰਜਾਬ ਨੂੰ ਬਚਾਉਣ ਗੇ,
@AkashDeep-du5fb
@AkashDeep-du5fb 5 жыл бұрын
sai gal aa. . eh ta bs dhanwad krn e aea ethe
@SukhpreetSarari
@SukhpreetSarari 5 жыл бұрын
ਲੱਖ ਲਾਹਨਤ ਫਰੀਦਕੋਟੀਅਾ ਤੇ ਜਿਨ੍ਹਾਂ ਨੇ ਅਾਹ ਅੈਮ.ਪੀ ਚੁਣ ਲਿਅਾ. ਅਖਾੜਾ ਲਗਵਾ ਲੳੁ ਬਾਬਾ ਫਰੀਦ ਤੇ ਮੇਲੇ ਤੇ ੲਿਸ ਤੋ ੲਿਹੀ ਕੰਮ ੲਿਸਦਾ ਬੇਹਤਰ ਹੈ। ਸਰਕਾਰ ਵੀ ਸੀਟ ਲੈਣ ਦੀ ਖਾਤਰ ਪਤਾ ਨਹੀ ਕਿਥੋ ਨਮੂਨੇ ਚੁਣ ਲੈਦੀ ਹੈ
@kaursain7601
@kaursain7601 5 жыл бұрын
ਬਾਬਾ ਜੀ ਸਾਡੀ ਮਾਂ ਬੋਲੀ ਪੰਜਾਬੀ ਆ ਤੇ ਪੰਜਾਬੀ ਹੀ ਰਹੂ ਗੀ ਪੰਜਾਬੀ ਜਿੰਦਾਬਾਦ ਹੈ ਜਿੰਦਾਬਾਦ ਰਹੂ ਗਈ
@kahlonsingh9046
@kahlonsingh9046 5 жыл бұрын
ਆਪਾਂ ਈ ਭੇਜਿਆ ਵੋਟਾਂ ਪਾਕੇ ।ਹੁਣ ਭੁਗਤੋ---
@harjindersingh-tm1co
@harjindersingh-tm1co 5 жыл бұрын
Faridkot valyaa nu vadhayaa ..
@sukhmalwa3219
@sukhmalwa3219 5 жыл бұрын
Mubarkan faridkotio
@darasingh1665
@darasingh1665 5 жыл бұрын
ਇਹ ਕਰੂ ਪੰਜਾਬ ਦੀ ਤਰੱਕੀ ਦੀ ਗੱਲ ਵਾਹ ਓਏ ਨਮੂਨਿਆ
@HappySingh-cg2uj
@HappySingh-cg2uj 5 жыл бұрын
Dara Singh ਪੰਜਾਬੀ ਮਾਂ ਬੋਲੀ
@sufficityfaridkotpb.6168
@sufficityfaridkotpb.6168 5 жыл бұрын
ਨਮੂਨਾ ਇੱਕ ਨੀ, ਭਗਵੰਤ ਮਾਨ, ਸਾਦਿਕ, ਤੇ ਹੰਸ ਰਾਜ ਹੰਸ ਕਈ ਹੋਰ ਵੀ ਆ।
@bhupindersingh-zw2ub
@bhupindersingh-zw2ub 5 жыл бұрын
@@sufficityfaridkotpb.6168 bhagwant Mann Sahi mudde chakda, knowledge check Karo
@pardeepsingh-dr5du
@pardeepsingh-dr5du 5 жыл бұрын
@@sufficityfaridkotpb.6168 tu ki aa fer koosea
@sufficityfaridkotpb.6168
@sufficityfaridkotpb.6168 5 жыл бұрын
@@bhupindersingh-zw2ub ji knowledge cheak e aaa.. MA POL.SCI AA.. Kise de comment da jawab v ho sakda wa. Jado maan MP nhi c odo mudde. Kon chakda c.. Nmbr 2. Baki mai kado kiya maan ne kise issue te gal nhi kiti ..
@Armywle
@Armywle 3 жыл бұрын
ਵਾਹ ਸਦੀਕ ਸਾਹਿਬ✅️ ਨੇਹਰੀ ਲਿਆ ਤੀ😁😁
@dr.pardeepkumar5793
@dr.pardeepkumar5793 5 жыл бұрын
Our representative should be efficient in conveying their views effectively in regional, national and international language. But mother tongue should be respected. If you cannot speak in national or international language then it is also not very appreciative
@NoirGaming69
@NoirGaming69 5 жыл бұрын
Why Hindi is national language what about other languages!
@jashanchatrath9937
@jashanchatrath9937 5 жыл бұрын
Pardep ji Hindi is official language. In our constitution there is no provision of any National language
@harmandeepsingh1593
@harmandeepsingh1593 5 жыл бұрын
ਇਹ ਪੰਜਾਬ ਦਾ ਵਿਕਾਸ ਕਰਨ ਗੇ ਆਮਲੀ
@aravchouhan3124
@aravchouhan3124 5 жыл бұрын
harmandeep singh ਬਾੲੀ ਅਾਮਲੀ ਨੀ ਅਮਲੀ ਹੁੰਦਾ 😂😀 and ਤੁਹਾਨੁੰ िਕਹੜਾ ਅਾੳੁਦੀ ਅਾ prefect Punjabi. First look at you brother 😂😂😂😂😂😂😂😂😂😂😂😂😂😂😂😇😂😂😇😇😇😇😇😇😇😂😁😁😁😁😁😆😄😅😊😆😊😂😄😂😊😂
@naturelover4221
@naturelover4221 5 жыл бұрын
ਹਰ ਕੋਈ ਭਾਸ਼ਣ ਦੇਣ ਚ ਵਧੀਆ ਨਹੀਂ ਹੁੰਦਾ ਆਪਾ ਆ ਵੇਖਣਾ ਕਿ ਫ਼ੰਡ ਲੋਕ ਭਲਾਈ ਵਾਸਤੇ ਪਹੁੰਚਣ ਬੱਸ
@lakhveerlakhveer9454
@lakhveerlakhveer9454 5 жыл бұрын
Ehna nu kavita e lagdi aa kali
@beginningend5661
@beginningend5661 5 жыл бұрын
Allah tusi kamiyab kare .... Islam zindabad Sikh Zindabad dalit Zindabad
@JasvirSingh-mr5lg
@JasvirSingh-mr5lg 5 жыл бұрын
ਅਜੇ ਵੀ ਲੱਲੂ ਕਰੇ ਕਾਬੱਲੀਆਂ ਰੱਬ ਸਿੱਧੀਆਂ ਪਾਉਂਦਾ
@sufficityfaridkotpb.6168
@sufficityfaridkotpb.6168 5 жыл бұрын
ਬਾਬਾ ਫਰੀਦ ਜੀ ਦੀ ਧਰਤੀ ਦਾ ਨੁਮਾਇਦਾ ਸਾਦਿਕ ਸਾਬ। ਪੰਜਾਬੀ ਮਾਂ ਬੋਲੀ ਦਾ ਸੱਚਾ ਸੇਵਕ 45 ਸਾਲ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਸੇਵਾ ਕੀਤੀ । ਤੇ ਸੰਸਦ ਵਿੱਚ ਵੱਟ ਹਿੰਦੀ ਦੇ ਵੀ ਕੱਢ ਦਿੱਤੇ।
@chahal1234
@chahal1234 5 жыл бұрын
ਸਦੀਕ ਨੂੰ ਹਿੰਦੀ ਕਿਹੜੀ ਆਉਦੀ ਐ ਇਹਤੋ ਮਲਕੀ ਕੀਮਾ,ਸੁੱਚਾ ਸੂਰਮਾ ,ਥਲਵੀਰੋ ਭਾਬੀ ਜਦੋ ਮਰਜੀ ਸੁੱਣ ਲਉ ?????
@uttamveer1548
@uttamveer1548 5 жыл бұрын
Sahi gal
@manpreetsaini1503
@manpreetsaini1503 5 жыл бұрын
bai Punjabi banda punjabi ta boluga ji
@ssp-bi1qs
@ssp-bi1qs 5 жыл бұрын
Chahal tu bn gangu di aaulad agla punjabi bol rha kuj v aa
@dhaliwalhouse913
@dhaliwalhouse913 5 жыл бұрын
Saf dil ansan ne sadik sahib punjabi banda punjabi hi bolugasadik sahib di ki ris kroge
@AnilSharma-yi2is
@AnilSharma-yi2is 5 жыл бұрын
Lahore.ke.gandi.nali.ka.keera
@MohammedMustafa-wf9lz
@MohammedMustafa-wf9lz 5 жыл бұрын
ਅਸੀਂ ਪੰਜਾਬੀ ਹਾਂ ਤੇ ਪੰਜਾਬੀ ਬੋਲਾਂਗੇ ਇਹ ਲੋਕ ਸਭਾ ਵਾਲੇ ਪੰਜਾਬੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ
@VarinderSingh-bh6ym
@VarinderSingh-bh6ym 5 жыл бұрын
ਸਦੀਕ ਸਾਹਿਬ ਤੁਸੀਂ ਛਾ ਗੲੇ, ਇਕੋ ਪੰਜਾਬੀ ਕਾਂਗਰਸੀ ਆਗੂ ਹੋ, ਜਿਹਨਾਂ ਨੇ ਪੰਜਾਬੀ ਵਿਚ ਭਾਸ਼ਣ ਦਿੱਤਾ , ਤੁਸੀਂ ਮਾਣ ਪੰਜਾਬੀ ਦੇ। ੭0 ਸਾਲ ਵਾਲਾ ਜੁਆਬ ਬਹੁਤ ਹੀ।
@baljindersingh3291
@baljindersingh3291 5 жыл бұрын
Waheguru g nice sadiq sahib punjabi Mata boli de sewa Karna wala
@mantujohal8393
@mantujohal8393 5 жыл бұрын
ਵੋਟਾਂ ਪਾਉਣ ਵਾਲੇ ਲੋਕੋ ਫੜ ਲੋ ਸ਼ਨਕਣਾ।
@parvinder777
@parvinder777 5 жыл бұрын
22ji shankana de spelling galat ne
@parvinder777
@parvinder777 5 жыл бұрын
Tuhade laye hi Punjabi bich bol reha.
@jasvirsingh501
@jasvirsingh501 5 жыл бұрын
Y ਤੂ ਸਹੀ a.......ਕੁੱਤੇ ਲੋਕ ਨੇ sale a.... Ni smj sakde
@aravchouhan3124
@aravchouhan3124 5 жыл бұрын
ਵੀਰ ੳੁਸ ਦੀ ਬੇिੲਗਤੀ ਦੀ ਪਰਵਾਹ ਨਾ ਕਰ ਮੁॅਦੇ Check ਕਰ
@gurramgarhia2591
@gurramgarhia2591 5 жыл бұрын
Hahahahaha sahi a bejti kra reha apni
@romygillgill8839
@romygillgill8839 5 жыл бұрын
Good job moh SDK g
@HarpalSingh-uv9ko
@HarpalSingh-uv9ko 4 жыл бұрын
Vadiya gall a Punjabi bolna yaar. Koi gall ni sadiq saab chakki aao fatte. Waheguruji WaheGuru ji mehar Karn.
@larcm3
@larcm3 5 жыл бұрын
ਪੰਜਾਬੀ ਬੋਲੀ ਜ਼ਿੰਦਾਬਾਦ
@sonukamboj4801
@sonukamboj4801 5 жыл бұрын
madam ji tusi bahut qute lag rahe ho Punjabi bolde
@mohomadyusafmalik8620
@mohomadyusafmalik8620 3 жыл бұрын
Masha alla subhan alla very good nice job
@ToshaanToshan
@ToshaanToshan 5 жыл бұрын
Speakr madam ba-kamaal hai ,unki smaille very nice
@guridhaliwal3835
@guridhaliwal3835 5 жыл бұрын
ਪਾਰਲੀਮੈਂਟ ਚ ਸੌਣ ਵਾਲੇ ਕਿੱਥੋਂ ਦੇਸ਼ ਦਾ ਭਲਾ ਕਰਨਗੇ । ਅਨਪੜ ਮੰਤਰੀ ਬਣਦੇ ਆ ਸਾਰੇ । ਪੜਾਈ ਦੀ ਤਾਂ ਕਦਰ ਹੈ ਨਹੀਂ ਆਪਣੇ ਦੇਸ਼ ਚ ਕਿੱਥੋਂ ਤਰੱਕੀ ਭਾਲਦੇ ਆ ਆਪਾ । ਕਿੱਥੇ ਇਕੱਠੇ ਕੀਤੇ ਨੇ ਸਾਲ਼ੇ ਸਾਰੇ ਚਾਪਲੂਸ......
@MrHarmeet13
@MrHarmeet13 5 жыл бұрын
Sara din.sutta rehna eh parliament vich jad uthda ta edda bhakai mari janda.....anpadh
@eshaanchandi4143
@eshaanchandi4143 5 жыл бұрын
Guri Dhaliwal
@inderpreetsharma
@inderpreetsharma 5 жыл бұрын
Jis kol pesa o mantari ban sakda chai A nu E kahi jave Oda koi Fark Ni penda
@harjinder7435
@harjinder7435 5 жыл бұрын
Bai Ji Punjabi bolne paap Hai? Kiya tusi bolo Hindi
@premhlosingh3556
@premhlosingh3556 5 жыл бұрын
Hor bndaa ni mileaa c vota ch khdaun nu simran bains nu jitaunde jedaa har tha te rishvat len walea
@gurdeepbrar9695
@gurdeepbrar9695 5 жыл бұрын
ਫਰੀਦਕੋਟ ਵਾਲਿਅਾਂ ਨੇ ਬੁੱਧੂ MP ਭੇਜ ਦਿੱਤਾਂ ੳੁਸ ਨੇ ਸਾਰੇ ਪੰਜਾਬ ਦੀ ਬੇਜਤੀ ਕਰ ਦਿੱਤੀ
@naughtyjatt930
@naughtyjatt930 5 жыл бұрын
galti krti loka ne
@sewaksandhu5368
@sewaksandhu5368 5 жыл бұрын
bro asa ta aap nu pai c sala mrc pta ni😂😂😂😂😂😂😂😂
@sewaksandhu5368
@sewaksandhu5368 5 жыл бұрын
bro asa ta pro sadhu singh nu pai c sala MRC way....
@jassnimana2252
@jassnimana2252 5 жыл бұрын
ferdkot punjb ch hi anda na ki up ch
@Mohitsharma-we5vx
@Mohitsharma-we5vx 5 жыл бұрын
Sukbir dog
@jashangill1742
@jashangill1742 5 жыл бұрын
ਬਹੁਤ ਵਧੀਆ ਕੀਤਾ ਸਦੀਕ ਜੀ ਨੇ ਘੱਟੋ-ਘੱਟ ਲਾਈ ਲੱਗ ਤਾਂ ਨਹੀਂ ਬਣਿਆ। ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਦਾ ਮਾਣ ਰੱਖਿਆ। ਸੋ ਮਜਾਕ ਉਡਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ
@wadhwagirl4490
@wadhwagirl4490 3 жыл бұрын
Dhan Dhan sat guru Tera hi Sara very nice
@MohanSingh-mm5kb
@MohanSingh-mm5kb 5 жыл бұрын
Mohammed Sadiq Ji , BJP walon kee manji thoko. 🙏🙏🙏🙏🙏
@maninderanttal9356
@maninderanttal9356 5 жыл бұрын
Kini smjdaar jntaa aw dekho kina ਪੜਿਆ ਲਿਖਿਆਂ ਲੀਡਰ ਚੁਣਿਆਂ 👏👏👏👏👏👏
@sewaksingh2033
@sewaksingh2033 5 жыл бұрын
Sahi gall aa jive modi nu har jagah translater lai ke Jana Painda je pm eho jeha ta fir bakia di ki gall hi ki aa
@baljitacharya
@baljitacharya 5 жыл бұрын
@@sewaksingh2033 ਸਹੀ ਤੀਰ ਮਾਰਿਆ
@user-us8rk7po8r
@user-us8rk7po8r 5 жыл бұрын
Bought vadia gall a Sadiq saab Jaker es Country ch English boli ja sakdi a ta punjabi kyon nahi jo apni maa boli a 🙏
@Chaman-Saini
@Chaman-Saini 4 жыл бұрын
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਸਦੀਕ ਜੀ ਨੇ। ਸਾਨੂੰ ਬਹੁਤ ਮਾਣ ਹੈ ਪੰਜਾਬੀ ਹੋਣ ਦਾ
@gopshubnk57
@gopshubnk57 5 жыл бұрын
ਹੋਰ ਵੋਟਾਂ pyo ਇਹਨਾਂ ਨੂੰ
@sukhjindersinghkhakh8662
@sukhjindersinghkhakh8662 5 жыл бұрын
Gurpreet Singh ਰਣਜੀਤ ਕੌਰ ਨੂੰ ਵੀ ਸੱਦ ਲਿਆ ਪਾਰਲੀਮੈਂਟ ਵਿਚ ਇਕੱਠੇ ਗਾਉ ਪੰਜਾਬ ਲਈ ਗਰਾਂਟਾਂ ਲੈਕੇ ਅਕਾਲੀ ਆਮ ਆਦਮੀ ਪਾਰਟੀ ਵੇਖਦ ਰਹਿ ਜਾਣ ਕੀ ਉਮੀਦਅ ਇਨ੍ਹਾਂ ਲੋਕਾਂ ਕੋਲੋਂ ਟਰੰਪ ਨਾਲ ਮੁਲਾਕਾਤ ਕਰਾਉ ਮੋਦੀ ਨਾਲੋਂ ਕੁਝ ਸਿਆਣਾ ਲੱਗਦਾ
@dilpreetbains7445
@dilpreetbains7445 5 жыл бұрын
@@sukhjindersinghkhakh8662 😂😂😂
@BaljinderSingh-bt4qu
@BaljinderSingh-bt4qu 5 жыл бұрын
Bi Sadek Ji ne sansd ch bole ta shi, baki ta sab gunge ban K he aa jande ne, te Fer sanu "EK RAT" Botl pla K M P ban jande ne, app ji de dea nal, good sadek ji,
@AmandeepKaur-il7io
@AmandeepKaur-il7io 5 жыл бұрын
ਇਸ ਨੇ ਤਾਂ ਅਖਾੜਾ ਹੀ ਲਾ ਲਿਆ ਕਹਿੰਦਾ ਦਿਲ ਟੁੱਟ ਗਿਆ ,, ਬਸ ਇਹਨਾਂ ਗੱਲਾਂ ਲਈ ਹੀ ਮਿਲਦਾ ਏ ਸਮਾਂ ਬੋਲਣ ਦਾ । ਸਾਡੀ ਸੰਸਦ ਚਿੜੀਆਘਰ ਆ
@mehakpunia6032
@mehakpunia6032 5 жыл бұрын
ਵਧੀਆ ਕੀਤਾ ਜੀ ਨਾਲੇ ਸਦੀਕ ਜੀ ਨੇ ਪਹਿਲਾ ਲਿਖ ਕੇ ਦਿੱਤਾ ਸੀ ਓ ਤਾ ਜਾਣਕੇ ਮਜਾਕ ਓਡਾਓਦੇ ਤੁਹਾਡਾ ਓ ਬੋਲ ਰਹੇ ਕੇ ਲਿਖ ਕੇ ਦਿੱਤਾ ਮੈਡਮ ਵੀ ਬੋਲ ਰਹੇ ਕੇ ਦਿੱਤਾ ਕੁਝ ਵੀ ਗਲਤ ਨੀ ਹੋਇਆ
@lostdiamond1755
@lostdiamond1755 5 жыл бұрын
Vaise kamm ta PTA ni koi hove ya na hove par parliament di susti uda ditti punjabiyan ne ja ke apni Shayri suna suna ke..🤣🤣🤣🤣👌🏻👌🏻👌🏻👌🏻
@singhtera2216
@singhtera2216 5 жыл бұрын
👍
@8146350443
@8146350443 5 жыл бұрын
@@singhtera2216 12
@kulveermaan5665
@kulveermaan5665 5 жыл бұрын
ਵਧਾਈਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਕਾਂਗਰਸੀ ਵੋਟਰਾਂ ਨੂੰ ਜਿਨਾਂ ਨੇ ਐਨਾ ਵਧੀਆ ਬੰਦਾ ਲੋਕ ਸਭਾ ਵਿੱਚ ਚੁਣ ਕੇ ਭੇਜਿਆ
@gurpreetrandhawa5118
@gurpreetrandhawa5118 5 жыл бұрын
ਫ਼ੱਦੂ ਲੋਕਾਂ ਨੇ ਚੁਣਿਅਾ
@vaidmakhansinghdeol8270
@vaidmakhansinghdeol8270 4 жыл бұрын
ਸਦੀਕ ਸਾਬ ਨੇ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਪੰਜਾਬੀ ਹੀ ਖੁਲ ਕੇ ਬੋਲਣ ਦਿਓ ਮਜਬੂਰ ਨਾ ਕਰੋ ਮੈਡਮ ਜੀ ਹਿੰਦੀ ਬੋਲਣ ਲਈ ਇਹ ਸਾਡੀ ਮਾਂ ਬੋਲੀ ਹੈ । 30-06-2020
@akashdeepsohal6393
@akashdeepsohal6393 5 жыл бұрын
Kaint 👌👌👌👌
WHO DO I LOVE MOST?
00:22
dednahype
Рет қаралды 76 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
Just try to use a cool gadget 😍
00:33
123 GO! SHORTS
Рет қаралды 85 МЛН