Chitta | Sudesh Kumari | Jagdev Singh Gaggri | Music Empire | Latest Punjabi Song 2024

  Рет қаралды 129,285

Music Empire

Music Empire

Күн бұрын

Пікірлер: 324
@sudeshkumarimusic7324
@sudeshkumarimusic7324 3 ай бұрын
ਕਿਵੇਂ ਲੱਗਿਆਂ ਜੀ "ਚਿੱਟਾ" ਗੀਤ.... ਮੈਂ ਆਪਣੇ ਸਰੋਤਿਆਂ ਅੱਗੇ ਗੁਜ਼ਾਰਿਸ਼ ਕਰਦੀ ਹਾਂ ਕਿ ਜਿਸ ਤਰ੍ਹਾਂ ਆਪਾਂ ਮਨੋਰੰਜਨ ਵਾਲੇ ਗੀਤਾਂ ਨੂੰ ਪਸੰਦ ਕਰਦੇ ਹਾਂ ਉੱਸੇ ਤਰ੍ਹਾਂ ਸਾਡਾ ਫ਼ਰਜ਼ ਬਣਦਾ ਹੈ ਕਿ ਆਪਾਂ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਵੀ ਵੱਧ ਤੋਂ ਵੱਧ ਸੁਣਿਆਂ ਤੇ ਅੱਗੇ ਹੋਰ ਲੋਕਾਂ ਤੱਕ ਵੀ ਪਹੁੰਚਾਇਆਂ ਕਰੀਏ। ਇੱਕ ਤਾਂ ਸਮਾਜ ਵਿੱਚ ਚੱਲ ਰਹੀਆਂ ਕਰੂਤੀਆਂ ਬਾਰੇ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਦੂਜਾ ਗੀਤਕਾਰਾਂ, ਕਲਾਕਾਰਾਂ, ਤੇ ਕੰਪਨੀਆਂ ਵਿੱਚ ਵੀ ਇਸ ਤਰ੍ਹਾਂ ਦੇ ਚੰਗੇ ਗੀਤਾਂ ਨੂੰ ਆਪਣੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਸੋ ਚੰਗੇ ਗੀਤਾਂ ਨੂੰ ਵੀ ਵੱਧ ਤੋਂ ਵੱਧ ਆਪਣਾ ਪਿਆਰ ਦਿਆਂ ਕਰੋ ਤੇ ਸਪੋਰਟ ਕਰਿਆਂ ਕਰੋ ਜੀ। ਧੰਨਵਾਦ ਜੀ। 🙏🏻🙏🏻 ਵਾਹਿਗੁਰੂ ਜੀ ਸਭ ਤੇ ਮਿਹਰ ਕਰਨ🙏🏻🙏🏻🙏🏻🙏🏻
@JagdeepSingh-nv6zb
@JagdeepSingh-nv6zb 3 ай бұрын
Very nice song ji
@tandirashpalsingh567
@tandirashpalsingh567 3 ай бұрын
Man phar ayea gana sun ke Kado tak jawan putta nu moda dede rehan ghe
@JassDoad
@JassDoad 3 ай бұрын
ਬਹੁਤ ਸੋਹਣਾ ਗੀਤ, ਪਰ ਅਫਸੋਸ ਕੋਈ ਸੱਚ ਸੁਣਨ ਨੂੰ ਤਿਆਰ ਨਹੀਂ, ਚੰਗੇ ਗੀਤਾਂ ਨੂੰ view ਨਹੀਂ ਮਿਲਦੇ
@khoowalastudfarm_0051
@khoowalastudfarm_0051 3 ай бұрын
Bilkul
@SandeepSingh-gt6qr
@SandeepSingh-gt6qr 3 ай бұрын
Nice ji
@palkhillan2217
@palkhillan2217 3 ай бұрын
ਬਾਈ ਜੀ ਸਾਰੀ ਹੀ ਟੀਮ ਦਾ ਧੰਨਵਾਦ ਕਰਦੇ ਹਾਂ ਲਿਖ਼ਣ ਵਾਲੇ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ
@ANAKH83
@ANAKH83 3 ай бұрын
ਕਿੰਨੇ ਸ਼ਰਮ ਦੀ ਗੱਲ ਹੈ ਚਾਰ ਦਿਨਾਂ ਹੋਏ ਕਿੰਨਾ ਵਧੀਆ ਗੀਤ ਆਇਆ ਤੇ ਸਿਰਫ 84 ਹਜ਼ਾਰ ਲੋਕਾਂ ਨੇ ਸੁਣਿਆ ।। ਤੇ ਗੰਦ ਮੰਦ ਹਥਿ+ਆਰ ਵਾਲੇ ਗੀਤ ਚ ਇਕ ਦਿਨ ਚ ਮਿਲੀਅਨ ਜਾਂਦੇ ਹਨ ।। ਇਥੋਂ ਪਤਾ ਲੱਗਦਾ ਲੋਕਾਂ ਦੀ ਮਾਨਸਿਕਤਾ ਦਾ ।। ਮਰਗੇ ਜ਼ਮੀਰ,
@madanlalsharma2
@madanlalsharma2 3 ай бұрын
ਅੱਜ ਕੱਲ੍ਹ ਦੀ ਮੰਡੀਰ ਨੂੰ ਫੁੱਦੂ ਗੀਤ ਚੰਗੇ ਲੱਗਦੇ ਹਨ, ਚੰਗੇ ਗੀਤ ਇਹ ਸੁਣ ਨਹੀਂ ਸਕਦੇ, ਇਹ ਗੀਤ ਹਿੱਟ ਹੋਣਾ ਚਾਹੀਦਾ ਸੀ ਪਰ ਲੋਕ ਪਤਾ ਨਹੀਂ ਕੀ ਸੁਣਨਾ ਚਾਹੁੰਦੇ ਹਨ ? ਮਰੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਕਦੇ ਸਮਝਾਇਆ ਨਹੀਂ ਜਾ ਸਕਦਾ l
@satinderpalsinghkhurl5933
@satinderpalsinghkhurl5933 3 ай бұрын
ਸਕੇ ਭੈਣ ਭਰਾ ਵਿਆਹ ਕਰਵਾ ਲੈਂਦੇ ਨੇਂ ਬਾਹਰ ਜਾਣ ਲਈ,, ਹੋਰ ਕਿੰਨੀਂ ਮਰ ਸਕਦੀ ਆ ਜ਼ਮੀਰ,, ਹਰ ਰੋਜ਼ ਕੋਈ ਨਾ ਕੋਈ ਉਦਾਹਰਣ ਮਿਲ਼ ਜਾਂਦੀ ਆ ਮਰੀਆਂ ਜ਼ਮੀਰਾਂ ਵਾਲਿਆਂ ਦੀ ਪੰਜਾਬ ਵਿੱਚ,, ਜਿੰਨੀ ਬਹਾਦਰ ਕੌਮ ਸੀ ਓਨੀ ਓ ਘਟੀਆ ਹੋਗੀ ਸੋਚ 😢😢😢😢
@purasach3167
@purasach3167 3 ай бұрын
ਦਿਲ ਚੀਰ ਦਾ.... ਬਹੁਤ ਹੀ ਸੋਹਣਾ ਸਿਰਜਿਆ, ਗਾਇਆ ਤੇ ਸੰਦੇਸ਼ ਭਰਪੂਰ ਗੀਤ 😢
@satinderpalsinghkhurl5933
@satinderpalsinghkhurl5933 3 ай бұрын
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ,, ਮਨ ਨੂੰ ਬਹੁਤ ਸਕੂਨ ਮਿਲਦਾ ਤੁਹਾਡੇ ਗੀਤ ਸੁਣ ਕੇ,, ਇਹ ਗੀਤ ਤਾਂ ਹੈ ਹੀ ਇੱਕ ਹਾਲਾਤ,, ਜੋ ਅੱਜਕਲ੍ਹ ਪੰਜਾਬ ਹੰਢਾਅ ਰਿਹਾ,, ਬਹੁਤ ਬਹੁਤ ਧੰਨਵਾਦ ਗ਼ੀਤ ਲਿਖਣ ਵਾਲੇ ਵੀਰ ਦਾ ਤੇ ਤੁਸੀਂ ਤਾਂ ਚਾਰ ਚੰਨ ਲਾ ਦਿੱਤੇ,, ਪਰ ਗ਼ੀਤ ਸੁਣ ਕੇ ਖ਼ੁਸ਼ੀ ਨਹੀਂ ਹੁੰਦੀ ਸਗੋਂ ਸਰੀਰ ਧਰਤੀ ਦੇ ਚਾਰ ਫੁੱਟ ਵਿੱਚ ਧਸਦਾ ਗ਼ੀਤ ਨੂੰ ਮਹਿਸੂਸ ਕਰਨ ਤੇ,, ਜੇਕਰ ਜਵਾਨੀ ਨੂੰ ਕੁਝ ਅਕਲ ਆ ਜਾਵੇ ਗ਼ੀਤ ਸੁਣ ਕੇ,, ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ,, ਪੰਜਾਬ ਦੀ ਸੇਵਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤
@SurinderSingh-sw6kd
@SurinderSingh-sw6kd 3 ай бұрын
ਅਸਲ ਸੱਚਾਈ ਬਿਆਨ ਕਰਦਾ ਹੈ ਇਹ ਗੀਤ , ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਧੰਨਵਾਦ ਇਸ ਗੀਤ ਨੂੰ ਗਾਉਣ ਵਾਲਿਆ ਦਾ ਅਤੇ ਇਸਦੇ ਨਾਲ ਹੀ ਧੰਨਵਾਦ ਮੌਜੂਦਾ ਪਟਵਾਰੀ/ ਐਕਸ ਆਰਮੀ ਦਲਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਇਸ ਦਰਦ ਨੂੰ ਆਪਣੀ ਕਲਮ ਨਾਲ ਕਾਗਜ ਓੱਤੇ ਉਤਾਰਿਆ 🎉
@kulwindersangha3725
@kulwindersangha3725 3 ай бұрын
ਵਾਹਿਗੁਰੂ ਜੀ ਹਮੇਸ਼ਾ ਸੁੱਖ ਰੱਖੀ ਸਾਡੇ ਪੰਜਾਬ ਤੇ 🙏
@VirpalKaur-j2h
@VirpalKaur-j2h 3 ай бұрын
WMK 🙏🙏
@preetkaur6173
@preetkaur6173 3 ай бұрын
ਬਹੁਤ ਵਧੀਆ song ਆ ਜੀ ਅੱਜ ਦੇ ਸਮਾਜ਼ ਦੇ ਹਲਾਤਾਂ ਨੂੰ ਬਿਆਨ ਕਰਦਾ ਸੱਚੀ ਅੱਖਾਂ ਚੋਂ ਪਾਣੀ ਆ ਗਿਆ 😢😢😢😢😢😢😢 ਬਹੁਤ ਮਾੜੇ ਨੇ ਅੱਜ ਦੇ ਹਲਾਤ ਬਹੁਤ ਭੈਣਾਂ ਦੇ ਭਰਾ ਤੁਰ ਗਏ ਤੇ ਬਹੁਤੀਆਂ ਮਾਵਾਂ ਦੇ ਪੁੱਤ ਪਤਾ ਨੀ ਕਿੰਨੀਆਂ ਹੀ ਸੁਹਾਗਣਾਂ ਦੇ ਸੁਹਾਗ ਤੁਰ ਗਏ 😔😔😔😔😔😔😔😔 ਹੇ ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ ਅੱਜ ਦੀ ਪੀੜ੍ਹੀ ਨੂੰ ਸੁਮੱਤ ਬਖਸ਼ੋ ਜੀ 🙏🏻🙏🏻🙏🏻🙏🏻🙏🏻🙏🏻 ਬਚਾ ਲਓ ਵਾਹਿਗੁਰੂ ਜੀ ਚਿੱਟੇ ਦੇ ਕਹਿਰ ਤੋਂ ਅੱਜ ਦੀ ਨੋਜਵਾਨ ਪੀੜ੍ਹੀ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@VijayKumar-wp4mt
@VijayKumar-wp4mt 3 ай бұрын
Waheguru g
@skbbarbertharajwala1561
@skbbarbertharajwala1561 3 ай бұрын
ਪਲੀਜ਼ ਯਾਰ ਇੱਕ ਵਾਰ ਟਾਈਮ ਕੱਢ ਕੇ ਗਾਣਾ ਸਾਰਾ ਸੁਣ ਜਰੂਰ ਲਿਓ ਚੰਗੇ ਗਾਣੇ ਅੱਜ ਕੱਲ ਘੱਟ ਸੌਂਦੇ ਆ
@balveerwaraich705
@balveerwaraich705 3 ай бұрын
ਪੰਜਾਬ ਦਾ ਦਰਦ ਲਿਖਿਆ ਬਾਈ ਜੀ ਜਿਉਦਾ ਵਸਦਾ ਰਹਿ
@TaraSingh-gs2qz
@TaraSingh-gs2qz 3 ай бұрын
ਦਲਵੀਰ ਸਿੰਘ ਤੈਨੂੰ ਲੱਖ ਲੱਖ ਵਧਾਈਆਂ ਬਹੁਤ ਵਧੀਆ ਲਿਖਿਆ ਗੀਤ
@amansabharwal6246
@amansabharwal6246 3 ай бұрын
ਵਾਹਿਗੁਰੂ ਜੀ ਮੇਰੇ ਪੰਜਾਬ ਦਾ ਭਲਾ ਕਰਿਓ ਜੀ ਬਹੁਤ ਬੁਰਾ ਹਾਲ ਹੋ ਗਿਆ🙏🙏
@sewakwaraichsewakwaraich5687
@sewakwaraichsewakwaraich5687 3 ай бұрын
ਬਹੁਤ ਸੋਹਣਾ ਲਿਖਿਆ ਦਲਵੀਰ ਸਿੰਘ ਗਾਇਆ ਵੀ ਬਹੁਤ ਵਧੀਆ 🎉
@garybhullar6077
@garybhullar6077 3 ай бұрын
ਵਾਹ ਬਹੁਤ ਹੀ ਖੂਬ ਲਿਖ਼ਤ ਅਤੇ ਗਾਇਆ ਅਤੇ ਫ਼ਿਲਮਾਇਆ ਵੀ ਬਹੁਤ ਵਧੀਆ ਪੰਜਾਬ ਦੀ ਤ੍ਰਾਸਦੀ ਬਿਆਨ ਕੀਤੀ ਹੈ । ਜੀਓ
@rajveermardanekeraju-nu1yg
@rajveermardanekeraju-nu1yg 3 ай бұрын
ਬਹੁਤ ਸੋਹਣਾ ਸੁਨੇਹਾ ਗਗੜੀ ਸਾਥ ❤❤
@navjotkour-u9f
@navjotkour-u9f 3 ай бұрын
ਚਿੱਟਾ ਵੇਚਣ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ 😢 ਤੇ ਜਿਨਾਂ ਦੇ ਬੱਚੇ ਚਿੱਟਾ ਖਾ ਖਾ ਕੇ ਮਰਦੇ ਜਾਂਦੇ ਨੇ ਜਿੰਨਾ ਮਾਵਾਂ ਦੀਆਂ ਕੁੱਖਾਂ ਉਜੜੀਆ ਜਾਂਦੀਆਂ ਨੇ ਤੇ ਲਾਗੇ ਵੇਖਣ ਵਾਲੇ ਹੋਰ ਵੀ ਲੋਕ ਉਨਾਂ ਦੀ ਨੀਂਦ ਖੁੱਲਦੀ ਨਹੀਂ
@NAVJOTKAUR-do2xe
@NAVJOTKAUR-do2xe 3 ай бұрын
ਅੱਜ ਦੇ ਨੌਜਵਾਨਾਂ ਲਈ ਬਹੁਤ ਵਧੀਆ ਸੁਨੇਹਾ ਹੋ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ
@JagjitSingh-hn7xo
@JagjitSingh-hn7xo 3 ай бұрын
ਵਹਿਗੂਰ ਜੀ ਹਰ ਘੜ ਮੇਹਰ ਰੱਖੀ ਆ ਏ ਪੰਜਾਬੀ ਮਾਂ ਬੋਲੀ ਦੀ ਸੇਵਾ ਜੀ 🙏🇫🇷👍
@DeepJagdeepMusic
@DeepJagdeepMusic 3 ай бұрын
ਪਾਲ ਬਾਈ ਸਲੂਟ ਐ ਸਾਰੀ ਟੀਮ ਨੂੰ।।।😢
@Gurpreet_Vlogs_234
@Gurpreet_Vlogs_234 3 ай бұрын
ਚਿੱਟਾ ਬਹੁਤ ਘਰਾ ਨੂੰ ਖਾ ਗਿਆ 😢
@Gurpreet_Vlogs_234
@Gurpreet_Vlogs_234 3 ай бұрын
@nityasharmadaaashq ਇਕ ਪੁੱਤ ਨਸ਼ਾ ਕਰ ਕਰ ਅਪਨੀ ਜਾਨ ਗਵਾ ਦਿੰਦਾ ਕੀ ਘਰ ਨਹੀਂ ਖ਼ਤਮ ਹੁੰਦਾ, ਜਿਸ ਦਾ ਇਕੱਲਾ ਪੁੱਤ ਨਸ਼ੇ ਚ ਚਲਾ ਜਾਵੇ ਕੀ ਘਰ ਖਤਮ ਨਹੀਂ ਹੁੰਦਾ
@JagroopSingh-v3e
@JagroopSingh-v3e 3 ай бұрын
Very good j
@butaramr1982
@butaramr1982 3 ай бұрын
​@@Gurpreet_Vlogs_234❤
@vickywarring6953
@vickywarring6953 3 ай бұрын
Sukar aa guru da eve de ਨਸੇ ਤੋਂ ਬਹੁਤ ਦੂਰ ਆ Plz plz plz eve de songs nu share kro yaar
@mintuaulakh290
@mintuaulakh290 3 ай бұрын
Bahut hi sohna likhya dalvir sir
@saroversingh9379
@saroversingh9379 3 ай бұрын
ਬਹੁਤ ਵਧੀਅਾ ਤੇ ਬਹੁਤ ਵੱਡੀ ਸਚਾੲੀ ਅੈ ਜੀ ਕਾਸ ਤਸਕਰ ਵੀ ਸਮਝ
@AmrkiSingh-o9o
@AmrkiSingh-o9o 3 ай бұрын
ਬਹੁਤ ਘੈਂਟ ਗੀਤ ❤❤❤❤ ਲੋਕਾਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਜ਼ਰੂਰ ਸੁਣੋ ਜੀ ❤❤❤
@Simar_Chatiwindia
@Simar_Chatiwindia 3 ай бұрын
Hoo hoo😢😢😢😢yaar aam ghra di khani dhan dhan guru ramdas ji mharaj kirpa kro punjab ty😢
@preetsingh-pn4qc
@preetsingh-pn4qc 3 ай бұрын
Bhout Sohna Song Aa ji❤Waheguru ji Dalveer Chacha ji nu Tarikea Bksn🎉
@sandeepkumar-zg2ei
@sandeepkumar-zg2ei 3 ай бұрын
Mere veer dalveer nu rab sare jahaan dia khushia bakshe
@PrabhjotSingh-o4v
@PrabhjotSingh-o4v 3 ай бұрын
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੰਗੇ ਗੀਤਾਂ ਨੂੰ ਸਪੋਟ ਕਰਿਆਂ ਕਰੋ ,, ਇਨ੍ਹਾਂ ਸੋਹਣਾ ਗੀਤ ਹੈ,,ਪਰ ਵਿਉ ਬਹੁਤ ਘੱਟ ਨੇ
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 3 ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਕੌੜਾ ਸੱਚ ਬਿਆਨ ਕੀਤਾ ਗਿਆ ਹੈ ਜੀ
@deepmahi250
@deepmahi250 3 ай бұрын
SingerSudes kumari te lyrics dalveer togawal te sri teem da dhanwad ❤
@KaranSingh-gb8sg
@KaranSingh-gb8sg 3 ай бұрын
ਬਹੁਤ ਸੋਹਣਾ ਲਿਖਿਆ ਡਾਕਟਰ ਦਲਬੀਰ ਨੇ
@SukhwinderKaur-ri7zw
@SukhwinderKaur-ri7zw 3 ай бұрын
Beautiful song🎉🎉🎉
@diljotcheema-tl9lp
@diljotcheema-tl9lp 3 ай бұрын
Bht vadiya
@LovePreet-u9q
@LovePreet-u9q 3 ай бұрын
Bhut vadiya msg Dita mam tuci eda de song koi sport nu karda
@gurdeepbhullarr6286
@gurdeepbhullarr6286 3 ай бұрын
Har ikk ghar di kahani aa😢😢😢😢
@sahilsidhu75
@sahilsidhu75 3 ай бұрын
Rona aa gea , I miss u soo much jatta tnu kde nhi bhul skda main 😢
@jagdevsinghthindsherpur4104
@jagdevsinghthindsherpur4104 3 ай бұрын
ਬਹੁਤ ਵਧੀਆ ਲੇਖਕ ਨੇ ਮੇਰੇ ਭਰਾ ਸ਼ਰਦਾਰ ਜਗਦੇਵ ਸਿੰਘ ਗੱਗੜੀ
@amanmann1997
@amanmann1997 3 ай бұрын
ਕੋਈ ਲਫਜ ਹੀ ਨੀ ਕਹਿਣ ਨੂੰ ਕਿੰਨਾ ਸੋਣਾ ਲਿਖਿਆ ਤੇ ਗਾਇਆ ਰੋਣਾ ਆ ਗਿਆ ਦੇਖ ਕੇ
@balvirsidhu9947
@balvirsidhu9947 3 ай бұрын
ਬਹੁਤ ਵਧੀਆ ਗੀਤ ਸੱਚ ਲਿਖਿਆ ਪਰਮਾਤਮਾ ਤੁਹਾਨੂੰ ਗਾਉਣ ਤੇ ਲਿਖਣ ਦੀ ਕਲਾ ਬਖਸ਼ੇ ਬਾਈ ਜੀ,🙏🙏🙏🙏
@navjotkour-u9f
@navjotkour-u9f 3 ай бұрын
ਅਸੀਂ ਸਾਰੇ ਜਾਂ ਤਾਂ ਸਰਕਾਰ ਦੇ ਭਰੋਸੇ ਬੈਠੇ ਆਂ ਤੇ ਦੂਸਰਾ ਆਪਸ਼ਨ ਹੁੰਦਾ ਸਾਡੇ ਕੋਲ ਪਰਮਾਤਮਾ ਜਦੋਂ ਪਰਮਾਤਮਾ ਨੇ ਸਾਨੂੰ ਲੜਨ ਦੀ ਸ਼ਕਤੀ ਦਿੱਤੀ ਹੈ ਤੇ ਅਸੀਂ ਆਪਣੇ ਬੱਚਿਆਂ ਵਾਸਤੇ ਲੜਦੇ ਕਿਉਂ ਨਹੀਂ ਗਾਨੇ ਵਾਲਿਆਂ ਨੇ ਤੇ ਆਪਣਾ ਕੰਮ ਕਰ ਦਿੱਤਾ ਜਿਹੜੇ ਐਡੇ ਖਾੜਕੂ ਬਣੀ ਫਿਰਦੇ ਨੇ ਪੰਜਾਬੀ😊 ਇਹ ਆਪਣਾ ਕੰਮ ਕਦੋਂ ਕਰਨਗੇ ਉਦਾਂ ਕਿਸੇ ਦਾ ਕਤਲ ਕਰਨਾ ਹੋਵੇ ਤੇ ਕੁਝ ਪੈਸਿਆਂ ਵਾਸਤੇ ਹੀ ਕਰ ਦਿੰਦੇ ਆ ਇਹ ਕੁਝ ਜਾਨਾ ਬਚਾਉਣ ਵਾਸਤੇ ਆਪਣੇ ਪੰਜਾਬ ਵਾਸਤੇ ਨਹੀਂ ਕਰ ਸਕਦੇ
@FreefireMax-fp9hr
@FreefireMax-fp9hr 3 ай бұрын
ਕਿੰਨੇ ਘਰ ਖਾ ਲੇ ਚਿੱਟੇ ਨੇ ਇਸ ਵੱਲ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ
@DABA_PIND
@DABA_PIND 3 ай бұрын
Mai ik saal hogya Hun shad dita Chita bhut dukhi hogya c 💉Chita la la k Hun life khush a❤❤
@VickySingh-xt7bj
@VickySingh-xt7bj 3 ай бұрын
ਬਹੁਤ ਪਿਆਰਾ ਗੀਤ ਆ ਚਿੱਟਾ ਬਹੁਤ ਸਾਰੇ ਘਰਾਂ ਨੂੰ ਖਾਂ ਗਿਆ ਹੈ।
@RajanDhanoa
@RajanDhanoa 3 ай бұрын
Nasha kha gya bro
@JatinderSingh-rl5qg
@JatinderSingh-rl5qg 3 ай бұрын
Bahut sohna uprala Kite sare singer v eve hi smajik mudia tai song gaan.tuhadi sari team nu salute.
@DeepakSharma02-v6v
@DeepakSharma02-v6v 3 ай бұрын
ਬਹੁਤ ਵਧੀਆ ਗੀਤ ਹੈ ਜੀ 🙏🙏🙏🙏❤❤❤❤
@KulwinderSingh-c7n
@KulwinderSingh-c7n 3 ай бұрын
ਵਾਹਿਗੁਰੂ ਜੀ ਸਮਤ ਬਖ਼ਸ਼ੀ ਪੰਜਾਬ ਦੀ ਜਵਾਨੀ ਨੂੰ,
@jagseer885
@jagseer885 3 ай бұрын
Bahut vadiya uprala y👏👏
@SinghHistory3289
@SinghHistory3289 3 ай бұрын
ਚਿੱਟਾ ਤਾਂ ਘਰਾਂ ਦੇ ਘਰ ਖਾ ਗਿਆ
@HappyKhadial
@HappyKhadial 3 ай бұрын
ਬਹੁਤ ਵਧੀਆ ਗੀਤ ਹੈ ਜੀ ਅੱਜ ਦੀ ਪਨੀਰੀ ਵਾਸਤੇ
@AmritpalSingh-kl7yo
@AmritpalSingh-kl7yo 3 ай бұрын
ਬਹੁਤ ਹੀ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਣ 🙏🙏❤❤
@laddikotra9714
@laddikotra9714 3 ай бұрын
ਬਹੁਤ ਵਧੀਆ ਜੀ
@Kindi_Gumti
@Kindi_Gumti 3 ай бұрын
Vk Gumti...🔥🙏
@Satnamsingh-bq4ow
@Satnamsingh-bq4ow 3 ай бұрын
ਜਵਾਨੀ ਵਾਸਤੇ ਬਹੁਤ ਦੁੱਖ ਦੀ ਗਲ ਹੈ
@musicmindrace5746
@musicmindrace5746 3 ай бұрын
Beautiful song 🎉🎉 Best wishes
@jassmusic.
@jassmusic. 3 ай бұрын
Bhut sohna song veer ji 🙏
@HarjitsinghSidhu-u5o
@HarjitsinghSidhu-u5o 3 ай бұрын
Bhaut vadea message ajj de javanee nu ji
@LuckySingh-vx5xl
@LuckySingh-vx5xl 3 ай бұрын
ਬੜਾ ਬੜੀਆਂ ਸੋਂਗ ਹੈ ਜੀ......❤❤❤❤
@jagtarsinghmallhi4392
@jagtarsinghmallhi4392 3 ай бұрын
Waheguru ji ❤
@SatnamSingh-xg3lb
@SatnamSingh-xg3lb 2 ай бұрын
Waheguru ji mehar kro sade Punjab de ਮੁੰਡਿਆ ਤੇ ਇਹੋ ਜਿਹਾ ਵਕਤ ਕਿਸੇ ਤੇ ਨਾ ਆਵੇ
@Babajeevansinghchunagra
@Babajeevansinghchunagra 3 ай бұрын
ਧੰਨਵਾਦ ਜੀ ਜਾਗਰੂਤ ਕੀਤਾ ਤੁਸੀਂ ਸਭ ਨੂੰ
@ਗੁਰਸੇਵਕਸ਼ਿੰਘ-ਖ4ਘ
@ਗੁਰਸੇਵਕਸ਼ਿੰਘ-ਖ4ਘ 3 ай бұрын
ਸ਼ਾਨਦਾਰ ❤❤💐🌺👌
@JagtarSingh-bd8dr
@JagtarSingh-bd8dr 3 ай бұрын
Bhut ghint ਆ ਗੱਲ
@harwinderbhikhicreativeart7373
@harwinderbhikhicreativeart7373 3 ай бұрын
ਬਹੁਤ ਵਧੀਆ ਉਪਰਾਲਾ ਸਲਾਮ ਸਾਰੀ ਟੀਮ ਨੂੰ
@DeepakSharma02-v6v
@DeepakSharma02-v6v 3 ай бұрын
🙏🙏❤❤❤❤
@harmeshsingh3232
@harmeshsingh3232 3 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ, ਗੀਤ ਵਿਚ
@ArshSingh-ds1tg
@ArshSingh-ds1tg 3 ай бұрын
ਇਕ ਚਿੱਟੇ ਰੰਗ ਦੀ ਨੇ ਮੈਨੂੰ ਚਿੱਟਾ ਪੀਣ ਲਾਇਆ ਗਾਇਕ jaj gurusaria
@gurjindersingh8441
@gurjindersingh8441 3 ай бұрын
ਵਾਹਿਗੁਰੂ ਜੀ ❤
@tajindersingh6606
@tajindersingh6606 3 ай бұрын
ਸਚਾਈ ਐ ਅੱਜ ਦੀ
@ANITAGarg-id6kc
@ANITAGarg-id6kc 2 ай бұрын
ਲੋੜ ਹੈ ਇਹੋ ਜਿਹੇ ਗੀਤਾਂ ਦੀ ਤਾਂ ਜੋ ਇਹਨਾਂ ਕੁਰੀਤੀਆਂ ਨੂੰ ਮਾੜੀ ਮੋਤੀ ਠੱਲ ਪਵੈ
@BaljindarsinghKhalsa-mv7ye
@BaljindarsinghKhalsa-mv7ye 3 ай бұрын
Punjabi Maa boli di ladli dhee sudesh kumari seerraaa song❤
@preetkaurbarnala7822
@preetkaurbarnala7822 3 ай бұрын
Music empire ❤❤❤
@narindersingh4496
@narindersingh4496 3 ай бұрын
Bahut vadia ji good
@RAJASINGH-xw5uf
@RAJASINGH-xw5uf 3 ай бұрын
Dalbir Singh FOJI Veer bhut badiya likh da Punjab nu drugs to bhut aware krda
@bhupindersinghdhandiwal2835
@bhupindersinghdhandiwal2835 3 ай бұрын
ਬਹੁਤ ਵਧੀਆ 📝ਦਲਵੀਰ ਜੀ ਬਹੁਤ ਤਾਂ 🙈🙉🙊 ਬਣਕੇ ਰਹਿ ਗਏ ਨੇ
@HarpreetSingh-ki1nf
@HarpreetSingh-ki1nf 3 ай бұрын
Very nice song for our community Dalveer Togawal veer ji😢
@abhidher1153
@abhidher1153 3 ай бұрын
Bhut vdia suneha❤
@ManuChahal-b9m
@ManuChahal-b9m 3 ай бұрын
Wmk 🙏🏻🙏🏻gbu 🤗❤💗
@darshansinghgosal6523
@darshansinghgosal6523 3 ай бұрын
V. Nice👍👍👍 excellent
@choprag386
@choprag386 3 ай бұрын
Great work music empire team
@jagrajsingh8976
@jagrajsingh8976 3 ай бұрын
ਅੱਜ ਦੀ ਸਚਾੲੀ ਬਿਅਾਨ ਕਰਦਾ ਹੈ ਗੀਤ
@sheracheemaramgharia1684
@sheracheemaramgharia1684 3 ай бұрын
waheguru mehar krn 👏👏
@Karma-bl8pe
@Karma-bl8pe 3 ай бұрын
Bhut khoob Song
@sarbjianishavlog6018
@sarbjianishavlog6018 2 ай бұрын
ਬਹੁਤ ਵਧੀਆ ਗੀਤ ਪਰ ਸੁਣਨਾ ਕੋਈ ਨਹੀ ਚਹੌਦਾ 😢
@sandeepsinghsidhu8411
@sandeepsinghsidhu8411 3 ай бұрын
Bahut vadia. Thanks for such a good song 🙏🙏
@quoteskosishh
@quoteskosishh 3 ай бұрын
ਸੋਹਣਾ ❤
@Chahalshingara
@Chahalshingara 3 ай бұрын
Jio Sudesh Ji
@simarsingh7046
@simarsingh7046 3 ай бұрын
Punjab da dukhant vyan kar dita. Bhut Sohnha likhea gagrhi Bai ne.And Gya Bahut Sohnha.
@villagers118
@villagers118 3 ай бұрын
Nice song on chitta Jo chitta nu parmot nhi karda
@sukhveersidhu978
@sukhveersidhu978 3 ай бұрын
ਪੰਜਾਬ ਦਾ ਦਰਦ ਆ ਬਾਈ
@valindersingh8415
@valindersingh8415 3 ай бұрын
ਬਹੁਤ ਵੱਡੀ ਸੱਚਾਈ ਅੱਜ ਦੇ ਸਮੇਂ ਦੀ
@BaggiVirkking
@BaggiVirkking 3 ай бұрын
👍👍 nice song
@gopysandhu9469
@gopysandhu9469 3 ай бұрын
ਸਹੀ ਆ ਬਹੁਤ ਸੋਹਣਾ ਗੀਤ ਆ ਸਮਝਣ ਦੀ ਲੋੜ ਆ
@HarbinderRaju
@HarbinderRaju 3 ай бұрын
Bhot sohna likhfa geet y NE har maa da putt traki kre chitta to duur raho y Punjab bchao
@navdeepdhiman5894
@navdeepdhiman5894 3 ай бұрын
ਵਾਹਿਗੁਰੂ ਜੀ ਅੱਜ ਦੀ ਨੌਜਵਾਨੀ ਨੂੰ ਸਹੀ ਰਾਹ ਤੇ ਚੱਲਣ ਦੀ ਸਮੱਤ ਬਖਸ਼ਣ ਜੀ❤❤❤
@musicmindrace5746
@musicmindrace5746 3 ай бұрын
Congratulations 🎉🎉🎉🎉
@HarpreetSingh-n9s9s
@HarpreetSingh-n9s9s 3 ай бұрын
Nice wording ❤❤
@KuldeepSingh-wk7sl
@KuldeepSingh-wk7sl 3 ай бұрын
❤❤Bahut vadia song ji wmk
@kundansingh6441
@kundansingh6441 3 ай бұрын
ਬਹੁਤ ਵਧੀਆ ਸੁਨੇਹਾ ਲੋਕਾਂ ਨੂੰ ਜਗਾਉਣ ਦਾ ਸਰਕਾਰਾਂ ਤੇ gudir ਨਿਦੇ ਸੌ ਗਾਇਆ
@HardeepKaur-cg9wm
@HardeepKaur-cg9wm 3 ай бұрын
ਵਾਹਿਗੁਰੂ ਜੀ ਨੌਜ਼ਵਾਨਾਂ ਨੂੰ ਸੁਮੱਤ ਬਖਸ਼ੋ ਜੀ
@GURPREETKAUR-zl9ly
@GURPREETKAUR-zl9ly 3 ай бұрын
ਬਹੁਤ ਹੀ ਵਧੀਆ ਗੀਤ ਹੈ | 👌
@iqbalsekhon54
@iqbalsekhon54 3 ай бұрын
Wmk 🙏🙏🙏
Purana Punjab | All Chapter | Virasat Sandhu | Jukebox | Latest Punjabi Song 2023
25:01
The Best Band 😅 #toshleh #viralshort
00:11
Toshleh
Рет қаралды 22 МЛН
Chain Game Strong ⛓️
00:21
Anwar Jibawi
Рет қаралды 41 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Nirvair Pannu - Tere Layi | Official Video | Juke Dock
6:39
Juke Dock
Рет қаралды 43 МЛН
Satbir aujla sad song #trendingsong #newpunjabisong
37:47
Sahil Sihmar
Рет қаралды 1,6 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН
The Best Band 😅 #toshleh #viralshort
00:11
Toshleh
Рет қаралды 22 МЛН