ਨੇਪਾਲ ਦੇ ਪਿੰਡਾਂ ਦੀ ਤਰਸਯੋਗ ਜ਼ਿੰਦਗੀ Nepal Bihar Village Life | Punjabi Travel Couple | Ripan Khushi

  Рет қаралды 649,785

Punjabi Travel Couple

Punjabi Travel Couple

Күн бұрын

In this video you can see how is village life of Nepal near India Border.
How people live in Nepal villages
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Nepaltour #nepalvillage #nepalvillagelife
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 891
@PUNJABITRAVELCOUPLE
@PUNJABITRAVELCOUPLE Жыл бұрын
ਸ਼ੁਕਰੀਆ ਤੁਹਾਡੇ ਪਿਆਰ ਤੇ ਸਾਥ ਲਈ ਅੱਜ ਆਪਣੇ ਚਾਰ ਲੱਖ ਦੀ ਖੁਸ਼ੀ ਨੇਪਾਲੀ ਨਿਆਣਿਆ ਦੇ ਨਾਲ 🎉❤❤🙏🙏
@r.bdhaliwalpb.56
@r.bdhaliwalpb.56 Жыл бұрын
Ripan veere koi sabad nhi likhn li tavde waste mere kol. ❤❤ As gla kar ke ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹਈਆ ਜੀ 🙏🏻 ਨੂੰ ਕਿਹਾ ਸੀ ਕਿ ਤੁਸੀਂ ਆਪਣੇ ਕੋਲ ਮਲਮ ਪੱਟੀ ਵੀ ਰੱਖਿਆ ਕਰੋ,❤ ਸਰਦਾਰ ਕੌਮ ਹੀ ਗੁਰੂ ਸਾਹਿਬ ਜੀ ਹੁਣਾ ਨੇ ਕੁਝ ਸੋਚ ਕੇ ਬਣਾਈਂ ਸੀ❤,
@kanwalrandhawa-3020
@kanwalrandhawa-3020 Жыл бұрын
Congratulations 🎉🎉❤
@dhaliwalstatus12345
@dhaliwalstatus12345 Жыл бұрын
Congrats👌👌🎉🎊🥳🍰🍫🎂🙏🙏
@nindiaujla5066
@nindiaujla5066 Жыл бұрын
Congratulations veer ji 🙏🏻
@tejasbjarr2417
@tejasbjarr2417 Жыл бұрын
Congratulations 👏👏
@daljitsingh9849
@daljitsingh9849 Жыл бұрын
ਬਾਈ ਜੀ ਤੁਹਾਡੀ ਅੱਜ ਦੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਦਿਲ ਬਾਗ਼ੋ ਬਾਗ਼ ਹੋ ਗਿਆ ਜੀ,ਦੂਜਿਆ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਬਹੁਤ ਵਧੀਆ ਲੱਗਿਆ ਬਾਈ ਜੀ, ਜਿਉਂਦੇ ਵੱਸਦੇ ਰਹੋ ਬਾਈ ਜੀ।
@PreetPreet-yd4ni
@PreetPreet-yd4ni Жыл бұрын
ਬਹੁਤ ਵਧੀਆ ਪਿੰਡ ਵਾਸੀਆਂ ਬੱਚਿਆਂ ਨੂੰ ਖਾਣ ਪੀਣ ਦੇਣਾ ਚਿਹਰੇ ਤੇ ਖੁਸ਼ੀ ਤੇ ਖੁਸ਼ੀ ਸਕੂਨ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️ 🙏
@JagtarSingh-wg1wy
@JagtarSingh-wg1wy Жыл бұрын
ਇਹ ਗੁਰੂ ਨਾਨਕ ਸਾਹਿਬ ਜੀ ਦੀ ਹੀ ਕਿਰਪਾ ਹੈ ਕਿ ਸਿੱਖ ਜਿਥੇ ਵੀ ਜਾਂਦੇ ਗੁਰੂ ਸਾਹਿਬ ਦੀ ਸੰਗਤ ਸਮਝਦੇ ਹਨ ਰਿਪਨ ਜੀ ਇਹ ਬਲੌਗ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@angrejsingh-kt2ki
@angrejsingh-kt2ki Жыл бұрын
ਰਿਪਣ ਵੀਰ ਜੀ ਤੁਸੀ ਦੋਵਾਂ ਨੇ ਨੇਪਾਲ ਦੇ ਲੋਕਾ ਦੀ ਬਹੁਤ ਸੋਹਣੀ ਸੇਵਾ ਕੀਤੀ ਹੈ 🙏🙏🇮🇳🇮🇳🌹🌹💯💯🌼🌻🌼🌻👌👌
@shivdeepkartik5032
@shivdeepkartik5032 Жыл бұрын
ਪੰਜਾਬੀ ਜਿਥੇ ਵੀ ਜਾਂਦੇ ਨੇ ਸਭ ਦਾ ਮਨ ਮੋਹ ਲੈਂਦੇ ਹਨ,💜❤️💛💕💞❣️💙💜❤️❤️❤️❤️❤️ ਪਰਮਾਤਮਾ ਸਦਾ ਆਪ ਦੀ ਜੋੜੀ ਬਣਾਈ ਰੱਖੇ, ਦਿਲੋਂ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋਂ।
@santokhsinghrandhawa
@santokhsinghrandhawa Жыл бұрын
Waheguru ji
@binderrai224
@binderrai224 Жыл бұрын
nice video veer ji and sis ji❤❤
@harbansbawa4130
@harbansbawa4130 Жыл бұрын
ਮੁਬਾਰਕਵਾਦ ਇਸ ਨੌਜਵਾਨ ਜੋੜੇ ਨੂੰ ਪਰਮਾਤਮਾ ਅੰਗ ਸੰਗ ਰਹੇ
@HarinderSingh-zb1gn
@HarinderSingh-zb1gn Жыл бұрын
ਰਿਪਨ ਖੁਸ਼ੀ ਬੇਟਾ ਜੀ ਧਨਵਾਦ ਜੀ ਸਾਨੂ ਵੀ ਨੇਪਾਲ ਦੀ ਸੈਰ ਕਰਾਉਣ ਵਾਸਤੇ🙏
@simranjeetsingh6960
@simranjeetsingh6960 Жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ, ਰੂਹ ਨੂੰ ਬਹੁਤ ਜ਼ਿਆਦਾ ਠੰਡ ਮਹਿਸੂਸ ਹੋਈ ਕੇ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਿਕ ਸੱਚਾ ਸੌਦਾ ਕੀਤਾ। ਇਸ ਤੋਂ ਵਧ ਮੇਰੇ ਕੋਲ ਸ਼ਬਦ ਹੀ ਨਹੀਂ ਹਨ। ਗੁਰੂ ਸਾਹਿਬ ਮਿਹਰ ਕਰਨ ਆਪਜੀ ਹਮੇਸ਼ਾਂ ਚੜਦੀਕਲਾ ਚ ਰਹੋ।
@KanwarnaunihalSingh-kf7jg
@KanwarnaunihalSingh-kf7jg Жыл бұрын
ਠੀਕ ਕਿਹਾ ਵੀਰ ਜੀ ਧੰਨਵਾਦ
@Fatehsingh-ht3xe
@Fatehsingh-ht3xe Жыл бұрын
eh Nepal ch baithe bihari ne sabb madheshi
@PrithpalSingh-k8u
@PrithpalSingh-k8u Жыл бұрын
​@@KanwarnaunihalSingh-kf7jg😂😂🎉😂😂😂😂😮😂😂😢😂😂😮😂😂😂😮😮😂😂😂😂😮😂😮😂😂😮😮😂😮 3:56 😂😂😮😮 3:58 😮😂😂
@PrithpalSingh-k8u
@PrithpalSingh-k8u Жыл бұрын
​@@KanwarnaunihalSingh-kf7jg😂😂😂
@PrithpalSingh-k8u
@PrithpalSingh-k8u Жыл бұрын
😂😂 4:19
@bhindersran2170
@bhindersran2170 11 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤
@kaurkaur2505
@kaurkaur2505 Жыл бұрын
ਬਹੁਤ ਧੰਨਵਾਦ ਵੀਰ ਜੀ 👍 ਤੁਸੀਂ ਬੱਚਿਆਂ ਨੂੰ ਖੁਸ਼ ਕਰ ਦਿੱਤਾ , ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 🙏
@kulwantsinghsingh9039
@kulwantsinghsingh9039 Жыл бұрын
Please vatsap no send kro ji plz plz
@satwantsinghgill9851
@satwantsinghgill9851 Жыл бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਣਾ ਮੇਹਰ ਭਰਿਆ ਹੱਥ ਸਦਾ ਸਿਰ ਤੇ ਰੱਖੇ ਸਭ ਦੇ ਵਾਹਿਗੁਰੂ 🙏
@dilvirjaura7209
@dilvirjaura7209 Жыл бұрын
I m also want to move this area with my wife. Pls send me ur mobile number Ripan & khushi ji
@gurmeetsingh2625
@gurmeetsingh2625 Жыл бұрын
ਬਹੁਤ ਵਧੀਆ ਜੀ ਇਹਨਾਂ ਲੋਕਾਂ ਵਿਚ ਪਰਮਾਤਮਾ ਨੇ ਸਬਰ ਦਿਤਾ ਹੈ
@gamdoorbrar3417
@gamdoorbrar3417 Жыл бұрын
ਨੇਪਾਲ ਅਜਿਹਾ ਦੇਸ਼ ਹੈ ਜੋਂ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਰਿਹਾ,,,
@progressivefarm3212
@progressivefarm3212 Жыл бұрын
ਜੀਣ ਜੋਗਿਓ, ਕਿਵੇਂ ਧੰਨਵਾਦ ਕਰੀਏ ਥੋਡਾ.... ਤੁਸੀਂ ਉਹ ਸੱਭ ਦਿਖਾ ਰਹੇ ਹੋ ਜੋ ਅਸੀਂ ਸ਼ਾਇਦ ਕਦੇ ਵੀ ਨਹੀਂ ਦੇਖ ਸਕਾਂਗੇ।
@vazeersingh234
@vazeersingh234 Жыл бұрын
Congratulations veer g ਅਸੀਂ ਚਹੁਨੇ ਆ ਤੁਸੀਂ India ਦੇ ਨੰਬਰ 1ਵਲੋਗਰ ਬਣੋ
@kimtilal8447
@kimtilal8447 Жыл бұрын
No 1 da ta pta nahi....Bahut vadhiya Already haige ne.....
@Kamalpreetsingh774gmail.comSin
@Kamalpreetsingh774gmail.comSin Жыл бұрын
ਤੁਹਾਡੀ ਅੱਜ ਕੀਤੀ ਹੋਈ ਸੇਵਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਹਾਜਰੀ ਲਗ ਗਈ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜਦੀ ਕਲਾ ਵਿਚ ਰੱਖਣ
@amanpreet980
@amanpreet980 Жыл бұрын
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ਣ ❤❤❤
@raviderkaur5682
@raviderkaur5682 Жыл бұрын
0 p po p0 h
@Parmjitkaler
@Parmjitkaler Жыл бұрын
ਬਹੁਤ ਸੋਹਣੀ ਵੀਡਿਓ ਦਿਲ ਖੁਸ਼ ਹੋ ਗਿਆ ਅੱਜ ਵੀਰ,,,,ਬਹੁਤ ਸਾਰਾ ਪਿਆਰ ਤੁਹਾਨੂੰ ਵੀ ਵੀਰ❤️
@jiwansingh2611
@jiwansingh2611 Жыл бұрын
ਇਹਨਾਂ ਦੇ ਮਨ ਨੂੰ ਫਿਰ ਵੀ ਕਿੰਨਾ ਸਕੂਨ ਆ ਸਲੂਟ ਆ ਇਹਨਾਂ ਨੂੰ 🙏🙏🙏🙏🙏🙏💖💖💖💖💖
@gursewaksingh5549
@gursewaksingh5549 Жыл бұрын
Ripan ,Khushi tuci prove karta Baba Nanak ji da Sikh kise nu bhukha ni dekh sakda Singh is always a King . Waheguru ji mehar karan
@SinghGill7878
@SinghGill7878 Жыл бұрын
ਦਿਲ ਦਰਿਆ ਆ ਰਿਪਨ ਵੀਰ ਹੋਣਾ ਵੀ ਚਾਹੀਦਾ ਇਹੀ ਤਾਂ ਪੰਜਾਬੀਆਂ ਦੀ ਪਹਿਚਾਣ ਆ ❤
@jasmailsinghkhangura9869
@jasmailsinghkhangura9869 Жыл бұрын
Very nice ji
@inlove465
@inlove465 Жыл бұрын
Bai ji ਦਿਲ ਖੁਸ਼ ਕਰਤਾ ਅਜ ਤਾਂ ਜੀ.. ਮੇਰੀ ਮੰਮੀ ਜੀ ਨੂੰ ਆਪਣਾ ਪੁਰਾਣਾ ਸਮਾਂ ਯਾਦ ਕਰਵਾ ਤਾ.. ਉਹੋ ਵੀ ਏਦਾਂ ਦੇ ਘਰਾਂ ਵਿੱਚ ਹੀ ਰਹਿੰਦੇ ਸੀ ਗੁਰਦਾਸਪੁਰ ਚ.... blessing for you guys.. ❤ ਜੇ ਕਦੇ new Zealand ਆਏ ਤਾਂ ਸਾਡੇ ਘਰ ਆਉਣਾ ਜੀਓ.. ਅਤੇ ਨਾਲੇ ਸੀਤਾ ਮਾਤਾ ਦੇ ਪੇਕੇ ਜਨਕਪੁਰੀ ਹੈ.. ਹੋ ਸਕੇ ਤਾਂ ਵਿਖਾ ਦਿਓ ਸਾਨੂੰ ਸਾਰਿਆਂ ਨੂੰ.. ਹਿੰਦੂ ਵੀਰਾਂ ਨੂੰ ❤
@MagaKumar-kd2el
@MagaKumar-kd2el Жыл бұрын
ਧੰਨਵਾਦ ਵੀਰ ਜੀ 🙏
@gurmeetmangat279
@gurmeetmangat279 Жыл бұрын
ਬਹੁਤ ਵਧੀਆ ਵਲੋਗ ਆ ਵੀਰ ਜੀ ਤੇ ਭਾਬੀ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਬਹੁਤ ਵਧੀਆਂ ਥਾਵਾਂ ਦਿਖਾ ਰਹੇ ਹੋ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀ ਕੱਲਾ ਵਿੱਚ ਰੱਖੇ ਜੀ 🙏🙏🙏
@harshvir3982
@harshvir3982 Жыл бұрын
Bro aj tusi bahut vadia kamm krea rooh khush ho gyi dekh ਬੱਚੇ ਵੱਡੇ ਸਭ ਕਿੰਨੇ ਖੁਸ਼ ਹੋ ਗਏ ਸਨ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਏਦਾਂ ਹੀ ਖੁਸ਼ੀਆਂ ਵੰਡਦੇ ਰਹੋ ਤੇ ਅਸ਼ੀਰਵਾਦ ਲੈਂਦੇ ਰਹੋ
@ManjitKaur-cl7su
@ManjitKaur-cl7su Жыл бұрын
ਬਹੁਤ ਵਧੀਆ vlog a ਵੀਰ ਜੀ ਤੁਹਾਡੇ ਗੱਲ ਕਰਣ ਦਾ ਤਰੀਕਾ ਬਹੁਤ ਵਧੀਆ ਆ😊 ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ
@kulwantsinghsingh9039
@kulwantsinghsingh9039 Жыл бұрын
Please vatsap no send kro ji plz plz
@Searchboy77
@Searchboy77 11 ай бұрын
Waheguru ji 🙏 tuhanu hamesha khush rakhe ❤😊🤗🥰👩‍❤️‍👨☺️❤
@OfficialJasSingh
@OfficialJasSingh Жыл бұрын
Ripan ਆਪਣੇ ਪੰਜਾਬ ਵਿੱਚ ਵੀ ਪਹਿਲਾਂ ਮਿੱਟੀ ਦੇ ਭੜੋਲੇ ਹੁੰਦੇ ਸੀ। ਓਹਨਾ ਵਿੱਚ ਦਾਣੇ ਰੱਖਦੇ ਸੀ। ਜਦੋਂ ਅਚਾਰ ਪਾਉਂਦੇ ਸੀ ਉਹ ਵੀ ਭੜੋਲੇ ਵਿੱਚ ਹੀ ਰੱਖ ਦੇਂਦੇ ਸੀ। ਗੁਲਕੰਦ ਬਣਾਉਣ ਲਈ ਵੀ ਕੁੱਜਾ ਦਾਣਿਆਂ ਵਿੱਚ ਹੀ ਰੱਖ ਦੇਂਦੇ ਸੀ।
@SukhdevSingh-br2hv
@SukhdevSingh-br2hv Жыл бұрын
🤗🤗🤗
@AnjuSharma-it1nu
@AnjuSharma-it1nu Жыл бұрын
Nice information for new generation 😃😁😃😁
@daljeet376
@daljeet376 Жыл бұрын
ਇੱਕ ਗੀਤ ਵੀ ਆਇਆ ਸੀ ਕੀਹਨੇ ਕੀਲ ਕੇ ਭੜੋਲੇ ਵਿਚ ਪਾ ਲਿਆ ਤਵੀਤਾਂ ਵਾਲਿਆਂ ਵੇ ਅੱਜ ਕੱਲ੍ਹ ਮਿਲਦਾ ਹੀ ਨਹੀਂ
@jasvirsingh1340
@jasvirsingh1340 Жыл бұрын
Bai bhuat vadiaa Kam kita tusi ena di sewa karde mainu ta bhuta vadiaa laggda
@kamaljit2806
@kamaljit2806 Жыл бұрын
ਸਾਡੇ ਘਰ ਵੀ ਭੜੋਲਾ ਹੁੰਦਾ ਸੀ
@balwinders96
@balwinders96 Жыл бұрын
ਛਬੀਲ ਤਾਂ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@hardeepkaurgill6633
@hardeepkaurgill6633 Жыл бұрын
ਰਿਪਨ ਖੁਸ਼ੀ ਬਹੁਤ ਵਧੀਆ ਲੱਗਿਆ ਨੇਪਾਲ ਦੇ ਪਿੰਡ ਦੇਖਾ‌ ਦਿਤੇ ਇਦਾਂ ਪਤਾ ਲਗਦਾ ਦੁਨੀਆਂ ਕਿਵੇਂ ਰਹਿੰਦੀ ਹੈ ਵਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਣ
@kulwantsinghsingh9039
@kulwantsinghsingh9039 Жыл бұрын
Please vatsap no send kro ji plz plz
@KanwarnaunihalSingh-kf7jg
@KanwarnaunihalSingh-kf7jg Жыл бұрын
ਰਿਪਨ ਜੀ ਇਹ ਸਾਰਾ ਬਿਹਾਰ ਦਾ ਕਲਚਰ ਹੈ ਇਸ ਤਰਾਂ ਪਹਿਲਾ 18ਵੀਂ ਸਦੀ ਚ ਪੰਜਾਬ ਚ ਵੀ ਇਸੇ ਤਰਾਂ ਦਾ ਮਹੌਲ ਹੁੰਦਾ ਸੀ ਬਿਹਾਰ ਦੇ ਨੇਪਾਲ ਲੱਗਦੇ ਇਲਾਕੇ ਦਾ ਵੀ ਇਸੇ ਤਰਾਂ ਦਾ ਅਜੇ ਮਹੌਲ ਹੈ ਗਰੀਬੀ ਬਹੁਤ ਸਿਖਰ ਤੇ ਹੈ ਤੁਹਾਡਾ ਧੰਨਵਾਦ ਕਿ ਰੱਬ ਰੂਪੀ ਬੱਚਿਆਂ ਨੂੰ ਖੁਸ਼ ਕਰ ਦਿੱਤਾ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਧੰਨਵਾਦ ਜੀ !ਹੁਣ ਵਧਾਈਆਂ ਹੋਵਣ ਤੁਹਾਡੇ 4 ਲੱਖ ਵੀਊਵਰ ਹੋ ਗਏ ਹਨ ਹੁਣ ਤੁਹਾਡਾ ਰਿਪਲਾਈ ਕਰਨਾ ਬਣਦਾ ਹੈ
@MandeepKaur-jq3rv
@MandeepKaur-jq3rv Жыл бұрын
ਰਿਪਨ ਖੁਸੀ thank you❤❤ ਇੰਨੇ ਸੋਹਣੇ ਬਲੋਕ ਦਿਖਾਉਣ ਵਾਸਤੇ
@baljitsidhu8912
@baljitsidhu8912 Жыл бұрын
ਪੰਜਾਬ ਵਾਸੀਆਂ ਉੱਪਰ ਕਿੰਨੀਆਂ ਰਹਿਮਤਾਂ ਹਨ ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਦੀਆਂ ਹੁਣ ਪੰਜਾਬ ਬੱਸ ਸਮੁੱਚੇ ਪੰਜਾਬ ਵਾਸੀਆਂ ਨੂੰ ਏਕਤਾ ਇਤਫ਼ਾਕ ਬਖ਼ਸ਼ੇ ਦਾਤਾ ਤਾਂ ਤਾ ਬਚਾ ਹੈ ਸਭਨਾਂ ਦਾ ਨਹੀਂ ਕੱਲੇ ਕੱਲੇ ਕੱਲੇ ਕਰਕੇ ਕੁੱਟਮਾਰ ਹੀ ਪੈਣੀ ਹੈ।ਕੋਈ ਕਹਿੰਦਾ ਮੈਂ ਉੱਚਾ ਜੱਟ, ਮਜ਼ਹਬੀ,ਰਵਿਦਾਸੀਆ,ਹਿੰਦੂ, ਸਿੱਖ ਮੁਸਲਮਾਨ ਇਸਾਈ ਬੀਸੀ,ਐਸਟੀ,ਲਾਲਾ,ਬਣੀਆ ਹਾਂ ਅਸੀਂ ਸਭ ਭਰਾ ਹਾਂ ਪੰਜਾਬੀ ਹਾਂ ਉਠੋ ਵੀਰੋ ਸੰਭਾਲੋ ਪੰਜਾਬ ਨੂੰ।
@jodhsingh8570
@jodhsingh8570 Жыл бұрын
Good 👍
@kalrakalra5848
@kalrakalra5848 Жыл бұрын
ਵੀਰ ਜੀ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਤੁਸੀਂ ਇੱਕ ਰੱਬੀ ਰੂਹ ਹੋ
@NarinderLidder-vo7ko
@NarinderLidder-vo7ko Жыл бұрын
Ripan khushi thinks ,you going very hard job God give you everything
@balwinders96
@balwinders96 Жыл бұрын
ਪੰਜਾਬੀ ਜਿੱਥੇ ਜਾਂਦੇ ਹਨ ਆਪਣੀ ਮੋਹ ਭਰੀਆਂ ਯਾਦਾਂ ਅਣਵੰਡੇ ਹਨ
@KhushalSingh-im3wo
@KhushalSingh-im3wo Жыл бұрын
ਬਹੁਤ ਵਧੀਆ ਲੱਗਿਆ ਹੈ ਮੈਨੂੰ ਵੀ ਦੋ ਵਾਰੀ ਨੇਪਾਲ ਜਾਂਣ ਦਾ ਮੌਕਾ ਮਿਲਿਆ ਸੀ ਬਹੁਤ ਵਧੀਆ ਲੱਗਿਆ ਸੀ ਲੋਕਾਂ ਨੂੰ ਮਿਲ ਕੇ
@davindersingh6004
@davindersingh6004 Жыл бұрын
Very very nice good village life good job thanks 🙏 todays vlog was very nice good 👍
@devansh6
@devansh6 Жыл бұрын
ਵਾਹਿਗੁਰੂ ਮਿਹਰ ਕਰਿਓ ਅਸੀਂ ਫੋਕੀ ਸ਼ਾਨ ਵਿੱਚ ਰੁਲਕੇ ਰੇਹਗੇ 😢
@bootasingh7045
@bootasingh7045 Жыл бұрын
ਵੀਰ ਬਹੁਤ ਗਲਤ ਕਰ ਰਹੇ ਹਨ ਉਹ ਬਹੁਤ ਖੁਸ਼ ਹਨ ਬਗੈਰ ਪੱਖਿਆ ਤੋ ਅੱਜ ਲੇਜ ਕੁਰਕਰੇ ਠੰਡਾ ਦੇ ਕੇ ਖਰਾਬ ਕਰ ਰਹੇ ਹਨ ਕਲ ਨੂੰ ਕੌਣ ਦੇਵੇਗਾ
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ❤❤
@hansaliwalapreet812
@hansaliwalapreet812 Жыл бұрын
That's vvvvvvvery nice job 👏 👍 👌 to both of you ji 🎉🎉🎉❤❤❤gbu always ji
@kashmirkaur6827
@kashmirkaur6827 Жыл бұрын
ਬਹੁਤ ਵਧੀਆ ਜਿੰਦਗੀ ਲਗਦੀ ਇਨਾ ਲੋਕਾਂ ਦੀ ਖੁਸ਼ੀ ਰਿਪਨ ਜੀ ❤
@atmasingh5736
@atmasingh5736 Жыл бұрын
ਬਹੁਤ ਵਧੀਆ ਲੱਗਿਆ ਬੇਟਾ ਨੇਪਾਲ ਦੀ ਯਾਤਰਾ ਕਰਵਾਈ ਗਈ ਪੇਂਡੂ ਖੇਤਰਾਂ ਵਿਚ ਵੱਖ-ਵੱਖ ਅਧਿਆਏ ਪਰਮਾਤਮਾ ਤੁਹਾਨੂੰ ਦੋਵਾ ਨੂੰ ਲੰਮੀਆਂ ਉਮਰ ਬਖਸ਼ੇ ਧਨਵਾਦ ਜੀ ਪਟਿਆਲਾ
@AvtarSingh-zr1xe
@AvtarSingh-zr1xe Жыл бұрын
Purana Punjab yad aa gaya bas mara mota phark aa pippal they tree❤ Khush ho gia
@ਮੰਡੇਰਨਾਵਾਲੇ
@ਮੰਡੇਰਨਾਵਾਲੇ Жыл бұрын
ਬਹੁਤ ਖੁਸੀ ਹੋਈ ਤੁਹਾਡਾ ਇਹ ਉਪਰਾਲਾ ਦੇਖ ਕੇ👏👏
@kanwalrandhawa-3020
@kanwalrandhawa-3020 Жыл бұрын
ਬਹੁਤ ਵਧੀਆ ਬਲੋਗ ਸੀ ਅੱਜ ਦਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@Sidhumoosewala0911
@Sidhumoosewala0911 Жыл бұрын
ਬਾਈ ਅੱਜ ਵਾਲੀ ਤਾ ਵੀਡੀਓਜ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲੀ, ਗਰੀਬ ਲੋਕਾ ਦੀ ਮਦਦ ਕਰਨਾ ਬਹੁਤ ਚੰਗਾ ਲੱਗਿਆ ♥️♥️🥰
@LovePreetSingh-jf4zz
@LovePreetSingh-jf4zz Жыл бұрын
Waheguru Ji tanu Hamesha khush Rakhen. 🙏
@baljitsidhu8912
@baljitsidhu8912 Жыл бұрын
ਬਹੁਤ ਸ਼ਾਨਦਾਰ ਵੀਡੀਓ ਪੁਤਰ ਵਾਹਿਗੁਰੂ ਸਾਹਿਬ ਤੁਹਾਨੂੰ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਕਸ਼ੇ ਇਸੇ ਤਰ੍ਹਾਂ ਹੀ ਦਰਸ਼ਕਾਂ ਨੂੰ ਸੈਰ ਸਪਾਟੇ ਕਰਵਾਉਂਦੇ ਰਹੋ।❤❤❤ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਵਾਹਿਗੁਰੂ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Surinderkaur-rr7fx
@Surinderkaur-rr7fx 15 күн бұрын
ਇਸ ਤਰ੍ਹਾਂ ਦੀ ਜਿੰਦਗੀ ਵਿੱਚ ਨੀਦ ਬਹੁਤ ਆਉਦੀ
@JaspreetSingh-jy2pj
@JaspreetSingh-jy2pj Жыл бұрын
ਰੱਜਿਆਂ ਨੂੰ ਘੇਰ ਘੇਰ ਰਜਾਉਣ ਨਾਲੋਂ ਕਿਸੇ ਗਰੀਬ ਦੇ ਮੂੰਹ ਚ ਅੰਨ ਪਾਇਆ ਦੁਨੀਆ ਦੇ ਵੱਡੇ ਤੋਂ ਵੱਡੇ ਸੁੱਖ ਨਾਲੋਂ ਵੱਧ ਖੁਸ਼ੀ ਦਿੰਦਾ ਹੈ। ਜਿਹਨਾਂ ਲਈ ਦੁਨਿਆਵੀ ਸੁੱਖ ਸਹੂਲਤਾਂ ਪਹਾੜ ਚੜਨ ਵਾਂਗ ਹੋਣ ਉਹਨਾਂ ਨੂੰ ਅਜਿਹੀਆਂ ਖੁਸ਼ੀਆਂ ਦੇਣੀਆਂ ਖਜਾਨਾ ਮਿਲਣ ਬਰਾਬਰ ਹੈ ਕਿਉਂਕਿ ਕਿਸੇ ਖਾਂਦੇ ਦੇ ਚੇਹਰੇ ਤੇ ਆਇਆ ਖੇੜਾ ਰੂਹ ਨੂੰ ਇਕ ਵੱਖਰਾ ਸਕੂਨ ਦਿੰਦਾ ਹੈ। ਵਿੱਤ ਮੁਤਾਬਕ ਆਲੇ ਦੁਆਲੇ ਦਿਖਦੇ ਕਿਸੇ ਲੋੜਵੰਦ ਦਾ ਢਿੱਡ ਭਰਨਾ ਹੀ ਤਰਜੀਹ ਹੋਣਾ ਚਾਹੀਦਾ ਬਜਾਏ ਵੱਡੇ ਵੱਡੇ ਲੰਗਰਾਂ ਚ ਨਾਂ ਦੀ ਮਸ਼ਹੂਰੀ ਕਰਾਉਣ ਵੱਲ ਭੱਜਣ ਦੇ।
@kanwarjeetsingh3495
@kanwarjeetsingh3495 Жыл бұрын
ਅਜ ਤੁਸੀ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਪੂਰਾ ਅਮਲ ਕੀਤਾ। ਬਹੁਤ ਹੀ ਵਧੀਆ ਲੱਗਿਆ।
@kakabullethomeroyalenfield7297
@kakabullethomeroyalenfield7297 2 ай бұрын
ਰਿਪਨ ਜੀ ਦਸਤਾਰ ਸਜ਼ਾ ਕੇ ਤੂਸੀ ਲੋਕਾਂ ਨੂੰ ਮਿਲੇ ਬਹੁਤ ਵਧਿਆ ਕੀਤਾ 🌹🙏
@BarinderSinghKamboj
@BarinderSinghKamboj Жыл бұрын
ਬਹੁਤ ਧੰਨਵਾਦ ਜੀ ਤੁਹਾਡਾ ਇਹ ਸਭ ਕੁੱਝ ਕਰਨ ਲਈ ਤੇ ਸਾਨੂੰ ਦਿਖਾਉਣ ਲਈ ਤੁਸੀ ਸਾਡੀ ਸਾਰਿਆ ਦੀ presentation ਕੀਤੀ ਇਸ ਦਾ.ਬਹੁਤ ਸੁਕਰੀਆ ਸਾਨੂੰ ਮਾਨ ਹੈ ਤੁਹਾਡੇ ਤੇ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬ ਚੜ੍ਹਦੀ ਕਲਾ ਰਹੇ ਬੇਟਾ ਜੀ।
@parmjitkaur1967
@parmjitkaur1967 Жыл бұрын
ਬਹੁਤ ਵਧੀਆ ਲੱਗਾ ਜੀ ਰੱਬ ਭਲਾ ਕਰੇ happy journey
@gurdevsingh7824
@gurdevsingh7824 Жыл бұрын
ਬਾਈ ਜੀ ਬੋਹਤ ਸੋਹਣਾ ਲਗ ਰਿਹਾ ਹੈ ਵੀਰ ਜੀ ਬਹੁਤ ਵਧੀਆ ਢੰਗ ਨਾਲ ਗਲ ਬਾਤ ਕੀਤੀ ਆਨੰਦ ਆ ਗਿਆ ਬੋਹਤ ਧਨ ਵਾਦ ਜੀ ਵਾਹਿਗੁਰੂ ਜੀ ਕਿਰਪਾ ਕਰਨ 👌👍✌ ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਸਤਿ ਸ੍ਰੀ ਅਕਾਲ ਜੀ ਇਨਾ ਦੀ ਗਰੀਬੀ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਨੂੰ ਤਾ ਵਾਹਿਗੁਰੂ ਜੀ ਨੇ ਬੋਹਤ ਕੁਛ ਦਿਤਾ ਬਾਈ ਜੀ ਬਚਿਆ ਨਾਲ ਬੋਹਤ ਪਿਆਰ ਕੀਤਾ ਬੋਹਤ ਵਧੀਆ ਲੱਗਦਾ ਸੀ
@bahadursingh9718
@bahadursingh9718 Жыл бұрын
Ripan te khusi aap ji nu ਵਿਸਾਖੀ ਦੀਆਂ lakh lakh wadhayai ਰੀਪਨ ਤੇ ਖੁਸ਼ੀ ਆਪ ਨੂੰ ਕਠਨਾਈਆਂ ਵੀ ਬਹੁਤ ਆਉਂਦੀ ਹਨ ਮੈਂ ਆਪ ਜੀ ਨੂੰ ਸ਼੍ਰੀਲੰਕ.ਵਿੱਚ। ਦੇਖੀਆਂ ਹੈਂ।
@rinkukang8199
@rinkukang8199 Жыл бұрын
ਰਬ ਤੇਰੀ ਚੜ੍ਹਦੀ ਕਲਾ ਰੱਖੇ ਰੂਹ ਖੁਸ਼ ਹੋ ਗੲਈ
@damnisaini478
@damnisaini478 Жыл бұрын
I am watching your vlogs from so long .. but this was the best and bestest vlog really God bless you both❣️🙏🏻🙏🏻
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਲੋਕਾਂ ਦੀ ਆਮ ਜ਼ਿੰਦਗੀ ਦੀ ਜਾਣ-ਪਛਾਣ ਕਰਵਾਈ, ਧੰਨਵਾਦ।
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ 👌👌👌👌ਪੰਜਾਬ ਤੇ ਪੰਜਾਬੀਆਂ ਲਈ ਸ਼ਾਨ ਵਾਲੀ ਗੱਲ ਹੈ ਕਿ ਤੁਸੀਂ ਦੋਵਾਂ ਵੀ ਪੰਜਾਬ ਦਾ ਇਕ ਹਿੱਸਾ ਹੋ💐💐💐💐💐🥰🥰🥰🥰🥰 ਇੰਤਜਾਰ ਰਹੇਗੀ ਤੁਹਾਡੇ ਅਗਲੇ ਸਫ਼ਰ ਦਾ 🥰🥰🥰🥰 ਖੁਸ਼ੀ ਰਹੋ🙂🙂🙂🙂 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🤲🏻🤲🏻🤲🏻🤲🏻 ਆਪਣਾ ਧਿਆਨ ਰੱਖਿਆ ❤❤❤❤❤❤❤ ਸਾਨੂੰ ਮਾਨ ਹੈ ਕੀ ਅਸੀਂ ਪੰਜਾਬ ਵਿਚ ਰਹਿੰਦੇ ਹਾਂ ❤❤❤❤❤❤❤❤
@amanreona4205
@amanreona4205 Жыл бұрын
ਬਹੁਤ ਵਧੀਆ ਵੀਰੇ ਧੰਨਵਾਦ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਲਈ ਅਤੇ ਸਾਨੂੰ ਐਨੀ ਜਾਣਕਾਰੀ ਦੇਣ ਲਈ।
@simarjeetkaur6066
@simarjeetkaur6066 Жыл бұрын
Waheguru ji aap te mehar krn te chardi kala vich rkn putter ji
@KulwinderKaur-us9jy
@KulwinderKaur-us9jy Жыл бұрын
Pind valiea naal tussi khushiea sanjiea kitiea Bhoot vadiea laga god bless you may you live long 🙌🙌
@JagdishSingh-hl6zd
@JagdishSingh-hl6zd Жыл бұрын
ਪੰਜਾਬੀ ਜਿਥੇ ਜਾਂਦੇ ਨੇ ਲੰਗਰ ਜ਼ਰੂਰ ਲਾਉਂਦੇ ਹਨ, ਗੁਰੂ ਦੇਣ ਹੈ 🙏 ਧੰਨਵਾਦ ਰਿਪਨ ਤੇ ਖੁਸ਼ੀ ਜੀ 🙏 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@sukhchainsingh9449
@sukhchainsingh9449 Жыл бұрын
ਕਿਆ ਬਾਤ ਹੈ, ਗੁਰੂ ਦੇ ਸਿੱਖ ਜਿੱਥੇ ਵੀ ਜਾਂਦੇ ਹਨ,ਉੱਥੇ ਲੰਗਰ ਨਾਲ ਹੀ ਚਲਦੇ ਹਨ। ਧੰਨ ਗੁਰੂ ਨਾਨਕ।
@gagandeep33535
@gagandeep33535 Жыл бұрын
Waheguru Ji tuhnu chardikla cha rekha 🙏🙏
@Jasbir55
@Jasbir55 Жыл бұрын
Bahut vadhia vlog ajj to fourty fifty years pehla sadde pinda da haal vi idda hi hunda ci
@SherSingh-ec7jr
@SherSingh-ec7jr Жыл бұрын
ਇਹ ਬਲੌਗ ਬਹੁਤ ਵਧੀਆ ਲੱਗਿਆ ਵਹਿਗੁਰੂ ਚੜਦੀ ਕਲਾ ਚ ਰੱਖੇ🙏
@babbutelecom1757
@babbutelecom1757 Жыл бұрын
ਬਲੋਕ ਬਹੁਤ ਹੀ ਵਧੀਆ ਲੱਗਿਆ ਜੀ
@amansifat503
@amansifat503 Жыл бұрын
Rooh thar gyi ji sachiii , Dil to duawan thonu or pyar bahut sara dova nu
@akshaykashyap1548
@akshaykashyap1548 Жыл бұрын
Nepal tour da sab to best episode hai a wala Thankyou ji bhaji ehna bachya di sewa karan lai
@kakabullethomeroyalenfield7297
@kakabullethomeroyalenfield7297 2 ай бұрын
ਜੋ ਮਰਜ਼ੀ ਆ ਸਿੱਖ ਲੰਗਰ ਲਾਉਣਾ ਨਹੀਂ ਭੁੱਲਦੇ 🌹ਰਿਪਨ + ਖੁਸ਼ੀ 🌹ਜੋੜੀ ਸਲਾਮਤ ਰਹੇ
@MandeepKaur-pu5fm
@MandeepKaur-pu5fm Жыл бұрын
Jeyonde raho dove you are the best couple of the world romantic videos tan ajj kal har koi Pai janda par jo Tuc dekha rahe ho oo koi nahi ke sakda without you Waheguru g sarbat da bhala karan
@fijgfj3270
@fijgfj3270 Жыл бұрын
Nepal ki janta ko me garibo ko dil se dhanyvad karta hu ❤se
@Searchboy77
@Searchboy77 11 ай бұрын
Waheguru ji 🙏 mehar kare ❤😊👩‍❤️‍👨🥰🤗☺️❤🙏
@avtardhaliwal2763
@avtardhaliwal2763 Жыл бұрын
ਬਹੁਤ ਵਧੀਆ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅੱਗੇ ਵਧਾ ਰਹੇ ਹੋ ।
@sunilkumar-mc9xg
@sunilkumar-mc9xg Жыл бұрын
Ripan 22 te Khushi ਭੈਣ ਸਤਿ ਸ਼੍ਰੀ ਅਕਾਲ ਜੀ, ਤੁਹਾਡੀਆਂ vedios ਦੇਖਣ ਲਈ ਸਮਾਂ ਨਹੀਂ ਮਿਲਦਾ ਕੰਮ ਕਾਰ ਚ ਬੀਜਿ ਹੋਣ ਕਰਕੇ ਪਰ ਜਦੋ ਵੀ ਥੋੜ੍ਹਾ ਜਿਹਾ ਵੀ ਸਮਾਂ ਮਿਲੇ ਤਾਂ ਵੇਖਦਾ ਜ਼ਰੂਰ ਹਾਂ ❤❤❤❤❤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ. ਮੈਂ ਵੇਖੀ ਹੈ ਆ ਜ਼ਿੰਦਗੀ ਤੇ ਦੀਵੇ ਦੀ ਲੋ ਚ ਪੜਾਈ ਵੀ ਕੀਤੀ ਹੈ.
@PrabhjitKaur-gn6pe
@PrabhjitKaur-gn6pe Жыл бұрын
ਬਹੁਤ ਵਧੀਆ ਵਲੌਗ ਬੇਬੀ ਪਲੈਨ ਕਰੋ
@kamaljit2806
@kamaljit2806 Жыл бұрын
ਵੀਰ ਤੇਰੀ ਸੋਚ ਨੂੰ ਸਲਾਮ
@chahalsingh4892
@chahalsingh4892 Жыл бұрын
ਰਿਪਨ ਖੁਸ਼ੀ ਤੁਸੀਂ ਅੱਜ ਦਾ ਬਲੌਗ ਵਧੀਆ ਬਣਾਇਆ ਹੈ। ਵੇਖਣ ਵਾਲਿਆਂ ਨੂੰ ਨੇਪਾਲ ਦੀ ਅਸਲ ਪੇਂਡੂ ਜੀਵਨ ਦੀ ਝਲਕ ਮਿਲੀ।
@NareshKumar-bc8xw
@NareshKumar-bc8xw Жыл бұрын
ਬਹੁਤ ਵਧੀਆ ਲੱਗਿਆ ਇਹ ਪ੍ਰੋਗਰਾਮ ਵੀਰ ਤੇ ਖੁਸ਼ੀ ਤੁਸੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ 🙏🏼🙏🏼
@MeeraDevi-ph7tn
@MeeraDevi-ph7tn Жыл бұрын
Paji thanku napal ta tars khane ka leya 🙏🥺 mara napal love you
@AmarjeetSingh-dm4mj
@AmarjeetSingh-dm4mj Жыл бұрын
ਰਿਪਨ ਵੀਰੇ ਤੁਸੀ ਅਗਲੀ ਵਾਰ ਜਦ ਭੁਟਾਨ ਦੇ ਪਿੰਡ ਦੇਖਣ ਜਾਉਗੇ ਉਸ ਵਕਤ ਪਹਿਲਾਂ ਹੀ 5=5 ਵਾਲੀ ਚਾਕਲੇਟ ਟੋਫੀਆ ਨਾਲ ਲੈ ਕੇ ਜਾਇਉ ਜਵਾਕਾਂ ਨੂੰ ਵਰਤਾਉਣ ਲਈ ਧੰਨਵਾਦ ਬਹੁਤ ਵਧੀਆ ਟੂਰ ਕਰ ਰਹੇ ਹੋ ਤੁਸੀਂ
@LakhvirSingh-bw3bt
@LakhvirSingh-bw3bt Жыл бұрын
ਸਭ ਤੋਂ ਵਧੀਆ ਵੀਡਿਉ ਆ ਗਰੀਬ ਦੀ ਦੁਆ ਲਈ ਤੁਸੀ
@hardishdhillon98
@hardishdhillon98 7 ай бұрын
Ripan khushi thanks for showing this trive we can't imagine this kind of life unbelievable 🎉God bless both of you 🙏 ❤️ 🙌
@surinderpspcl3834
@surinderpspcl3834 Жыл бұрын
Thanks.....your vlog remind My fifty years ago life in punjab. Have always blessed
@Happyprincess-x8b
@Happyprincess-x8b Жыл бұрын
Good 👍 ripan and Khushi sirra job thanks 🙏 bachayan nu Saman Dita tusi thankful 🎉
@ABIkumar-iz4sy
@ABIkumar-iz4sy Жыл бұрын
ਵੀਰ ਥੋੜੇ ਬਹੁਤ ਪੈਸੇ ਵੀ ਦੇਣੇ ਸੀ ਆਟਾ ਦਾਲ ਸਬਜ਼ੀ ਕਿਤਾਬਾਂ ਦਵਾ ਦਿੰਦੇ ਬੱਚਿਆਂ ਨੂੰ ਕੱਪੜੇ ਦਵਾ ਦਿੰਦੇ
@sukhkaur4385
@sukhkaur4385 Жыл бұрын
Boht vdia kam krde o ji tusi dono,jado kise de chehre te apne kr k khushi aundi hai ta ohda wakhra hi swad hunda 🙌 waheguru ji edda hi app ji te meharan bhareya hath bnayi rakhan
@baazsinghsher300
@baazsinghsher300 Жыл бұрын
ਵਾਹਿ ਗੁਰੂ ਪਿੰਡ ਵਾਲਿਆ ਨੂੰ ਤਰਕੀ ਬਕਸੇ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ
@swarndeepkaur5698
@swarndeepkaur5698 Жыл бұрын
Bahut vadhia blog ...full of enjoyment and nice representation...punjab da Maan ucha ho gya ....🙏👍👏🥰
@karanjitsarbjit6174
@karanjitsarbjit6174 Жыл бұрын
Mera veer tc Maan taan vdaiea apna v te sada v Ghar bhaithe thnks mera veer khush rho tandrust rho
@nirmaljitkaur5379
@nirmaljitkaur5379 Жыл бұрын
Tuhadi 400k d celebration bahut vadya jaga te hoyi aaa ehna bachyan nal
@varinderkaursandhu708
@varinderkaursandhu708 Жыл бұрын
Proud of you God bless you ❤️ 💖 🙏
@devansh6
@devansh6 Жыл бұрын
ਬਾਈ ਸਵਾਦ ਲਿਅਤਾ ਪੰਜਾਬ ਜਿੰਦਾਬਾਦ 🙏
@gurmailsingh5936
@gurmailsingh5936 Жыл бұрын
ਰਿੰਪਨ ਬੇਟਾ ਜੀ ਆਪਣੇ ਪੰਜਾਬ ਵਿਚ ਮੈਂ 1970 ਵਿੱਚ ਬਿਲਕੁਲ ਕਚੇ ਘਰ ਦੇਖੇ ਐ ਜਦੋਂ ਪੰਜਾਬ ਵਿਚ ਹਰੀ ਕ੍ਰਾਂਤੀ ਆਈ ਚਿਟੀ ਕ੍ਰਾਂਤੀ ਆਈ ਤਾਂ ਪੰਜਾਬ ਤਰੱਕੀ ਕਰਿਆ ਪਕੇ ਘਰ ਬਣੇ ਕੋਠੀਆਂ ਬਣੀਆਂ
@roopamehra5613
@roopamehra5613 Жыл бұрын
God bless you ❤❤😊
Don't look down on anyone#devil  #lilith  #funny  #shorts
00:12
Devil Lilith
Рет қаралды 40 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН
Миллионер | 1 - серия
34:31
Million Show
Рет қаралды 2,4 МЛН
#viralvideo #wrestling #comedy #guru #sports #punjabi #kabaddi
7:27
Don't look down on anyone#devil  #lilith  #funny  #shorts
00:12
Devil Lilith
Рет қаралды 40 МЛН