ਨਸ਼ਾ ਤਸਕਰ ਫੜੇ ਜਾਣ ‘ਤੇ ਗਰਮ ਹੋਇਆ ਮਾਹੌਲ, ਲੋਕਾਂ ਦਾ ਚੜਿਆ ਪਾਰਾ, ਪੁਲਿਸ ਨਾਲ ਹੋਗੀ ਤੂੰ-ਤੂੰ, ਮੈਂ-ਮੈਂ

  Рет қаралды 29,318

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel

Пікірлер: 89
@sampurangrewal5740
@sampurangrewal5740 2 жыл бұрын
ਪੁਲਿਸ ਅਤੇ ਨਸ਼ਾ ਤਸਕਰਾਂ ਦੀ ਰਿਸ਼ਤੇਦਾਰੀ ਚਿਰਾਂ ਦੀ ਹੈ , ਤੁਸੀਂ ਛੇਤੀ ਐਕਸ਼ਨ ਭਾਲਦੇ ਹੋ।ਪਰ ਤੁਸੀਂ ਹੋਕਾ/ਚਾਨਣਾ ਦਾ ਛੱਟਾ ਦੇਣਾ ਜਾਰੀ ਰੱਖੋ ਜੀ , ਕਾਮਯਾਬੀ ਜ਼ਰੂਰ ਮਿਲੂ ।
@sarbjeetkaur2816
@sarbjeetkaur2816 2 жыл бұрын
ਮਾਨ ਸਾਹਿਬ..please ਅਜਿਹੇ ਪੁਲਿਸ ਵਾਲਿਆਂ ਤੇ ਕਾਰਵਾਈ ਕਰਵਾਓ
@user-yz3bn9es7d
@user-yz3bn9es7d 2 жыл бұрын
ਪੁਲਿਸ ਵਾਲੇ ਵੀ ਗਲਤ ਆ ,
@Prauna
@Prauna 2 жыл бұрын
ਜੇ ਜਲਦ ਨਸ਼ੇ ਤੇ ਕਾਬੂ ਨਾਂ ਪਿਆ ਤਾਂ ਯਾਦ ਰੱਖੀ ਭਗਵੰਤ ਸਿਆਂ ਲੋਕ ਅਰਸ਼ੋ ਫਰਸ਼ ਤੇ ਲੋਹਣ ਲੱਗੇ ਮਿੰਟ ਨਹੀਂ ਲਾਉਂਦੇ ।
@ManjitSingh-vp1mh
@ManjitSingh-vp1mh 2 жыл бұрын
ਮਾਨ ਸਾਹਿਬ ਇਹਨਾਂ ਨੇ ਤਾਂ ਆਪਣਾ ਫਰਜ਼ ਨਿਭਾਇਆ ਹੁਣ ਤੁਸੀਂ ਆਪਣਾ ਫਰਜ਼ ਨਿਭਾਉਣਾ ਹੈ
@khansaab9439
@khansaab9439 2 жыл бұрын
ਪੂਰੇ ਪੰਜਾਬ ਦੇ ਥਾਣਿਆਂ ਦੇ ਵਿੱਚ ਸਾਰੇ ਮੁਲਾਜਮਾਂ ਦੀ ਬਦਲੀ ਹੋਣੀ ਚਾਹੀਦੀ ਹੈ ਤਾਂ ਜਾਕੇ ਨਸ਼ੇ ਦੇ ਮਾਮਲਿਆਂ ਵਿੱਚ ਨੱਥ ਪਾਈ ਜਾ ਸਕਦੀ ਹੈ
@satvirsingh4836
@satvirsingh4836 2 жыл бұрын
ਨਸ਼ਿਆਂ ਤਸਕਰਾਂ ਦੀ ਜਾਇਦਾਦ ਜਾਂਚ ਹੋਣੀ ਚਾਹੀਦੀ ਏ ਜਾਇਦਾਦ ਜਬਤ ਕਰਨੀ ਚਾਹੀਦੀ ਏ
@sukhwinderbhullar2886
@sukhwinderbhullar2886 2 жыл бұрын
ਅਾਮ ਪਾਰਟੀ ਦਾ ਿੲਕ ਵੀ ਬਿਅਾਨ ਨਹੀਂ ਅਾਿੲਅਾ ਚਿੱਟੇ ਦੇ ਖਿਲਾਫ
@ManjitSingh-qo4zq
@ManjitSingh-qo4zq 2 жыл бұрын
ਆਮ ਪਾਰਟੀ ਕੀ ਕਰੇਂ, ਬਿਜਲੀ ਮਾਫ ਦੇ ਕੰਮ ਵਿੱਚ ਹੀ ਉਲਝੀ ਹੋਈ ਹੈ, ਜਨਰਲ, sc, bc ਦੇ ਹੀ ਰੌਲੇ ਨੇ ਉਲਝਾਇਆ ਹੈ
@farmer4456
@farmer4456 2 жыл бұрын
Mann ਸਾਹਿਬ ਜਾਂਚ ਕਰਵਾਉ
@varinderkumar1714
@varinderkumar1714 2 жыл бұрын
ਨਸਾ ਤਸਕਰ ਪੁਲਿਸ ਵਾਲੇ ਹੀ ਹਨ ਫੜਨ ਗੇ ਕੀਹਨੂੰ ਬੇਈਮਾਨ ਪੁਲਿਸ ਜਿਸ ਦੇਸ਼ ਦੀ ਪੁਲਿਸ ਈਮਾਨਦਾਰ ਹੋਵੇ ਓਹ ਦੇਸ਼ ਤਰੱਕੀ ਕਰਦਾ ਲੋਕ ਸੁਖੀ ਵਸਦੇ ਆ
@Prauna
@Prauna 2 жыл бұрын
ਪੁਲਿਸ ਵਾਲੇ ਤਾਂ ਓਹੀ ਆ ਜੋ ਕਾਂਗਰਸ ਕਾਲੀ ਆਂ ਵੇਲੇ ਸੀ🤔 ਭਗਵੰਤ ਮਾਨ ਨੇਂ ਆਵਦੇ ਐਮ ਐਲ ਏ ਆਂ ਦੇ ਹੱਥ ਬੰਨ੍ਹੇ ਹੋਏ ਆ ਤੇ ਪਾਵਰ ਸਾਰੀ ਆਵਦੇ ਕੋਲ ਰੱਖੀ ਏ।ਇੰਝ ਨੀਂ ਗੱਲ ਬਣਨੀ ਮਾਸਟਰ ਦਿਆ ਮੁੰਡਿਆ ।ਇਸ ਪੁਲਿਸ ਨੂੰ ਜਿੰਨਾਂ ਚਿਰ ਸਰਕਾਰ ਦਾ ਡਰ ਨੀਂ ਓਹਨਾਂ ਚਿਰ ਕੋਈ ਕੰਮ ਨਹੀਂ ਹੋਣਾਂ ।
@sikandersingh5384
@sikandersingh5384 2 жыл бұрын
ਵੀਰ ਜੀ ਤੁਹਾਡੀਆਂ ਗੱਲਾਂ ਇਹ ਸਾਬਿਤ ਕਰਦੀਆਂ ਨੇ ਕਿ ਪੁਲਿਸ ਦੋਸੀਆਂ ਨਾਲ ਮਿਲੀ ਹੋਈ ਹੈ ਜੀ। ਜਰੂਰਤ ਹੈ ਨਿਸਪਕਸ ਪੜਤਾਲ ਕਰਕੇ ਸਖਤ ਕਾਰਵਾਈ ਕਰਨ ਦੀ ਹੈ ਜੀ। ਅਗਰ ਪੁਲਿਸ ਦੋਸ਼ੀ ਹੈ ਤਾਂ ਕਾਰਵਾਈ ਪੁਲਿਸ ਉੱਪਰ ਵੀ ਹੋਵੇ ਜੀ।
@deepakkumar-ow1kl
@deepakkumar-ow1kl 2 жыл бұрын
kon krega police te karwayi??? city or village de bche bche nu pta chitta kon bechda kithe milda te kon peenda.. nahi pta te iss bhainchod police nu,, eh saley sab kutte bne hoye nashe bechan waleya de
@JoginderSingh-fo7lx
@JoginderSingh-fo7lx 2 жыл бұрын
ਮੰਗਾਈ ਹਲਾਤ ਸਾਡੇ ਸਾਹਮਣੇ ਹੈ ਗਲਤੀ ਕੀਤੀ ਵੋਟ ਪਾ ਕੇ ਆਪ ਨੂੰ
@trayfernunit1020
@trayfernunit1020 2 жыл бұрын
ਪੰਜਾਬੀਓ, ਪੁਰਾਣੀਆ ਸਰਕਾਰਾ ਹਾਰ ਕੇ ਵੀ ਨਸ਼ਾ ਬਿਕਵਾ ਸਕਦਿਆ ਨੇ ਤਾਂ,,,,,,,,,,, ਸੱਤਾ ਚ ਰਹਿਕੇ ਕਿ ਕਰਦੀ ਹੋਣ ਗਿਆ 🤔🤔🤔🤔🤔🤔🤔🤔🤔🤔🤔🤔🤔??????? ਮਾਨ ਸਰਕਾਰ ਨੂੰ ਚਾਹਿਦਾ ਜੋ ਪੁਲਸ ਮੁਲਾਜ਼ਮ ਨਸ਼ੇ ਤੇ ਕਾਬੂ ਨਹੀ ਪਾ ਸਕਦੇ, ਉਨਾ ਨੂੰ ਬਾਹਰ ਕੱਢੋ ,ਨਵੇ ਮੁੰਡੇਆ ਨੂੰ ਭਰਤੀ ਕਰੋ ! ਤਾਂ ਹੀ ਗੱਲ ਬਣਨੀ 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳💪💪💪💪💪💪💪💪💪💪💪🤝🤝🤝🤝🤝🤝🤝🤛👏🤛🤜🤛🤜🤛🤜🤛🤜👏👏👏👏👏👏👏👏👏👏👏👍
@gurmeetbathan7990
@gurmeetbathan7990 2 жыл бұрын
ਪੁਲਿਸ ਵੀ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ।
@prabhjeetsingh1861
@prabhjeetsingh1861 2 жыл бұрын
ਫੇਲ. ਸਰਕਾਰ
@pb29vlogs74
@pb29vlogs74 2 жыл бұрын
ਵਹਿਗੁਰੂ ਜੀ ਸਬ ਦੀ ਭਲੀ ਕਰੇ"
@daljindersumra3473
@daljindersumra3473 2 жыл бұрын
Waheguru g ❤️ 💖 ♥️
@tariarts1872
@tariarts1872 2 жыл бұрын
ਵੀਰ ਇੱਥੇ ਕੁੱਝ ਨੀ ਹੋ ਸਕਦਾ ਕੁੱਤੀ ਚੋਰਾ ਨਾਲ ਮਿਲੀ ਹੋਈ ਆ ਮੁਕਦੀ ਗੱਲ ਇਹ ਆ ਕਿ ਪੰਜਾਬ ਖਤਮ ਹੋ ਰਿਹਾ ਸਾਡਾ
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@jassi.tv6860
@jassi.tv6860 2 жыл бұрын
ਇਹ ਵਿਭਾਗ ਕੁੰਵਰਵਿਜੇ ਪਰਤਾਪ ਜੀ ਨੂੰ ਦੇ ਦੇਣਾ ਚਾਹੀਦਾ ਫ਼ਿਰ ਹੱਲ ਹੋਵੇਗਾ
@user-xp5rx7py2p
@user-xp5rx7py2p Ай бұрын
ਪੁਲਿਸ ਮਿਲੀ ਹੋਈ ਹੈ
@kewaljeetjatana9874
@kewaljeetjatana9874 2 жыл бұрын
ਮਾਨ ਸਾਹਿਬ ਤੇਰੀ ਪੁਲਿਸ ਬਹੁਤ ਬੇਲਗਾਮ ਹੈ ਿੲਸ ਕੰਮ ਨੂੰ ਸਕਤੀ ਨਾਲ ਨਜਿਠਣਾ ਪਾਉ ਇਸ ਤਰ੍ਹਾਂ ਨਾਲ ਕੰਮ ਨਹੀ ਚੱਲਣਾ ਪੁਲਿਸ ਦੇ ਹੌਸਲੇ ਬਹੁਤ ਹੀ ਬੇਲਗਾਮੀ ਵਾਲੇ ਹਨ ਪੈਸੇ ਦੀ ਭੁੱਖ ਬਹੁਤ ਪਸਰੀ ਹੈ ਨਸੇ ਦੇ ਮਾਮਲੇ ਵਿੱਚ ਪੈਸੇ ਮਿਲਣੇ ਚਾਹੀਦੇ ਹਨ ਮਗਰੋ ਦੇਖੀ ਜਾਓ ਧੰਨਵਾਦ
@hardersinghsingh8147
@hardersinghsingh8147 2 жыл бұрын
Police chor ah
@rdtkhokhar2113
@rdtkhokhar2113 2 жыл бұрын
Punjab police Wale kade ve Nahi sudhran ghe 😡😡🧐
@yogeshtuli4418
@yogeshtuli4418 2 жыл бұрын
Sarkar chaheta 15 dinaache Nasha .band..ho..sakda
@rdtkhokhar2113
@rdtkhokhar2113 2 жыл бұрын
IPS IAS pcs Jay sudhar Jan Ghe tahe Koi gal bannu Ghe 🧐🥺😠😡
@baljitkaur9444
@baljitkaur9444 2 жыл бұрын
SARKAR KOEE V AAWE J PUNJAB POLICE DEEYAN KRTOOTAN BDL JAN EH HO E NHI SKDA
@kawalkaur6156
@kawalkaur6156 2 жыл бұрын
Koi nasa nhi bnd ander khata, sara kahnda a
@karmjeetsingh9129
@karmjeetsingh9129 2 жыл бұрын
Sahi keha ji nasha vechn walea da sab nu pta , ki c o ,te aj ki bne baithe ne ohna dia property jabat honi chaidia ne fr vkh de kidi himat hou gi nsha vechn di...
@balwinderkumar2682
@balwinderkumar2682 2 жыл бұрын
ਸਖ਼ਤੀ ਨਾਲ ਜਾਂਚ ਕਰਕੇ ਡੰਡਾ ਫੇਰੋ
@narinderjeetsingh3994
@narinderjeetsingh3994 2 жыл бұрын
Police nu sab pata hunda hai ke Nash kaun kaun vechda hai 😭😭
@deepakkumar-ow1kl
@deepakkumar-ow1kl 2 жыл бұрын
hairaan karn wali gal hai, maan saab da ik bhi byaan tv te nahi aya ki asi nashe te nakel kass rehe han,,, har 10 mint baad corrption da rona shuru ho janda tv te,, maan saab agli vaar loka ne ghra ch ni barran dena, je nasha bnd na kita,, yaad rkheyo,, dekho ki halat kiti congress or akali di.. janta jaag chuki hun.. next time tuhada bhi uhi hal hoyega,, so akha kholo, akha te shtte maro, te nshe nu nath pao, police nu danda chaarr ke
@prabhdeepkaurgrewal3737
@prabhdeepkaurgrewal3737 2 жыл бұрын
Jaggo veero jaggo sarkara v ki kern police nu v honest hona pana
@darshansingh667
@darshansingh667 2 жыл бұрын
੯੯ਚੋਰ ੧ਸਹੀ ਹੈ ਪਾਣੀ ਗੰਧਲ ਗਿਆ ਦੌੜੋ ਕਨੇਡਾ
@gaggidhandra6375
@gaggidhandra6375 2 жыл бұрын
Police nu apna hisa mil gyea . Hun kus nee hunda mujrm nu
@santoshrai8437
@santoshrai8437 2 жыл бұрын
PUNJAB NU BARWAD KARNE WALE POLICE WALE HI HAN ,PUNJAB DE VEERO KARO JA MARO ,,PUNJAB POLICE DE IMANDAR ,1O0 BICHON ,10 HAN ,CM MAN JI ,JALDI ACTION 🎬😄LAWO JO POLICE WALLA SAHI KAM NAHI KARDA ,NAUKRI TOO DISMIS KARO ,
@rahulmathew9314
@rahulmathew9314 2 жыл бұрын
Police Ap chita vikandi a😔
@parlwindersingh8532
@parlwindersingh8532 2 жыл бұрын
👍
@rdtkhokhar2113
@rdtkhokhar2113 2 жыл бұрын
Loka nu Ekta banane pane hai 😠🧐😡😠
@JoginderSingh-fo7lx
@JoginderSingh-fo7lx 2 жыл бұрын
ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਏ ਲਿੱਦ ਸੁੱਟਣੀ ਪਈ
@hellopunjab4615
@hellopunjab4615 2 жыл бұрын
Koi ni ji a chalaki kar de ne nena te kes pao
@SukhpreetSingh-ss4kz
@SukhpreetSingh-ss4kz 2 жыл бұрын
ਪੁਲਿਸਨੇਗੰਦਪਾਇਆਮਾਨਸਾਬਨਸੇਤੇਪਾਬੰਦੀਕਰੋ
@CS-hq5ff
@CS-hq5ff 4 ай бұрын
Bhai tusi samajde ne mall bhand tak janda ona tha vee fotkal karcha eadheron he aouna bhai samjo situation nu kerpa karke
@navjotsinghnav6918
@navjotsinghnav6918 2 жыл бұрын
Koi nasha khtm nhi hona ji maan da ik v byan nhi aya nsha khtm krage but srkar bnn to pehla roj byan dinde c k nashe nal naujawan mar rhe captan sauh kha k mukr gya sadi srkar lyao 2 din ch khtm krage nasha but hun maan saab di srkar aai ta maan saab tuci chup kyu oo
@simrankaursimrandhimansimr5980
@simrankaursimrandhimansimr5980 2 жыл бұрын
Vera jail koi hall ni otha koi ni sudr da
@gcharan178kwt6
@gcharan178kwt6 2 жыл бұрын
Mann sabb sute pay ne ajje
@rajmd8098
@rajmd8098 2 жыл бұрын
Kus ne honaa pp galat he na he sudre ge jenaa marje jor la lao
@sukhwindersarari3918
@sukhwindersarari3918 2 жыл бұрын
1.37 Chitta AA k khand aa ana Chitta khithu la k AIA .. veer jee report sai deo
@harwinderkaur2303
@harwinderkaur2303 2 жыл бұрын
Jo saja beadbi karn walea nu moke teeh ditti jandi ha ohhe saja citta vechan wale nu deep
@singh__manjot3990
@singh__manjot3990 2 жыл бұрын
Ludhiana Vich Bhut Chitta Vikkda Mai Khud Ludhiana to aa Dekhde aa Kive Chitta Vikkda Shareaam
@rajmd8098
@rajmd8098 2 жыл бұрын
Bae pp ne ve pesaa kumnaa he
@pspada5757
@pspada5757 2 жыл бұрын
Police rali hoye hai
@rupinderkaur8164
@rupinderkaur8164 2 жыл бұрын
Mann sahb kuchh karo
@user-ex6mu9ud4p
@user-ex6mu9ud4p 2 жыл бұрын
Eh police v rali aa naal he eho j police valia nu astifa deta jave
@gopijattgopijatt2404
@gopijattgopijatt2404 2 жыл бұрын
Nasha vechan waleo sharm karo kio punjab the bera gark karn lage ho
@harjitsinghjheetajheeta4415
@harjitsinghjheetajheeta4415 2 жыл бұрын
1 kg chitta crores vich anko
@montygill2211
@montygill2211 2 жыл бұрын
Maan Saab drug is main issue of punjab kindly look in matter as your priority the cops those doing there duty with honesty appreciate them and give security to there families and those are corrupted give them behind bars and take strict action we also support you from bottom of heart make "DRUG MUKT PUNJAB"...IF WE SAVES LIFE OF OUR PEOPLES,,THEN FREE BIJLEE,MOHALA CLINICS ETC WILL COME IN THERE USE ......
@user-xl7wm7qb3l
@user-xl7wm7qb3l Ай бұрын
Police kade v sahi kam nahi kardi
@jaimalsingh36
@jaimalsingh36 2 жыл бұрын
Patarkar ji ki jurm karnwale sahi bolde ne ? Nahi. Ho sakda khaber sahi b hovey, par yaad rahe murjam apna case kamzor karn lei jhuthey ilzaam b police te laa dindey ne.
@sukhvindersingh9518
@sukhvindersingh9518 2 жыл бұрын
This is very sad state of affairs. When u hv people's proactive support why r u not showing concrete action n transparency.
@HarpreetSingh-oi9rt
@HarpreetSingh-oi9rt 2 жыл бұрын
Police mulajmaa da v dope test krwake dekho😂🤣
@Bhindacellular
@Bhindacellular 2 жыл бұрын
Police will not let chitta to stop, its there income.
@dhanibhaini7096
@dhanibhaini7096 2 жыл бұрын
Chitta jar to khtm ta hona Jan Bukki feem de Khul hoyi
@brarallrounder6724
@brarallrounder6724 2 жыл бұрын
Police Hun app vechugi chitta
@harjitsinghjheetajheeta4415
@harjitsinghjheetajheeta4415 2 жыл бұрын
Police waley ki mull lai Kay khanhgay
@jasbirboparai4068
@jasbirboparai4068 2 жыл бұрын
Police wale de bache ve ta eda de nikalna hai
@gourav4158
@gourav4158 2 жыл бұрын
Police nal ralii hoyi
@jellyalikewalaalike1225
@jellyalikewalaalike1225 2 жыл бұрын
Morlle bande ni chalan dinde a lok
@jasbirboparai4068
@jasbirboparai4068 2 жыл бұрын
Police di nashe nal yari hai
@singhproperty6861
@singhproperty6861 2 жыл бұрын
Police waleya di milibhugat nal hi drug te chitta vikda aa
@farmer4456
@farmer4456 2 жыл бұрын
ਸਬ ਕੁਝ ਹੋਊਗਾ ਥੋੜਾ ਜਾ ਸਬਰ ਕਰੋ ਵੀਰ ਜੀ
@BalwinderSingh-wy3ve
@BalwinderSingh-wy3ve 2 жыл бұрын
Tussi os bale hi kio nhi movi bnai Ahn na ahi Kamm karna Ja shi Kamm karen fir 25 lKh jo dasde ho oh gorment da khateJana chahi da eh ta os Nash Tasker nu pta hove ga as di taptish spashel branch to krai Ja e
@rajindersingh-qd9uh
@rajindersingh-qd9uh 2 жыл бұрын
Eh raid put dushmani kdn lyi krwai lgdi tusi bde tusi hmdrdi punjab da
@sukhwindersarari3918
@sukhwindersarari3918 2 жыл бұрын
1.37 Chitta AA k khand aa ana Chitta khithu la k AIA .. veer jee report sai deo
Looks realistic #tiktok
00:22
Анастасия Тарасова
Рет қаралды 106 МЛН
Iron Chin ✅ Isaih made this look too easy
00:13
Power Slap
Рет қаралды 36 МЛН