Naam Kitho Milda Hai ? | ਨਾਮ ਕਿਥੋਂ ਮਿਲਦਾ ਹੈ ? | Sant Baba Darshan Singh Ji |

  Рет қаралды 12,197

Dhakki Sahib

Dhakki Sahib

4 жыл бұрын

Naam Kitho Milda Hai ? | ਨਾਮ ਕਿਥੋਂ ਮਿਲਦਾ ਹੈ ?
Sant Baba Darshan Singh Ji | ਸੰਤ ਬਾਬਾ ਦਰਸ਼ਨ ਸਿੰਘ ਜੀ
Gurudwara Tapoban Dhakki Sahib, Maksudra Ludhiana | ਗੁਰਦੁਆਰਾ ਤਪੋਬਣ ਢੱਕੀ ਸਾਹਿਬ, ਮਕਸੂਦੜਾ ਲੁਧਿਆਣਾ
For all latest updates, please visit the following page:
Website Link: www.dhakkisahib.tv
Facebook Information Updates: / dhakkisahib
KZbin Media Clips: / dhakkisahibtv
DOWNLOAD "Tapoban Dhakki Sahib" OFFICIAL app from play store
play.google.com/store/apps/de...
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#SantBabaDarshanSinghJi #NaamSimran

Пікірлер: 113
@rinkudhillon4573
@rinkudhillon4573 4 жыл бұрын
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ 🙏 ਗੁਰੂ ਦਾ ਨਾਮ ਬਹੂਤ ਹੀ ਅਮੋਲਕ ਹੈ ।ਬਾਬਾ ਜੀ ਨੇ ਬਹੂਤ ਹੀ ਸੋਹਣਾ ਓਪਦੇਸ ਸਾਨੂੰ ਦਿਰੜ ਕਰਵਾਇਆ ।ਸਾਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਨਾ ਚਾਹੀਦਾ ਫਿਰ ਪੰਜ ਪਿਆਰੇ ਸਾਨੂੰ ਨਾਮ ਦੀ ਦਾਤ ਬਖ਼ਸ਼ਦੇ ਹਨ ਓਸਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਸ ਸਦਕਾ ਸਾਨੂੰ ਨਾਮ ਜਪਣ ਦੀ ਸੋਝੀ ਪ੍ਰਾਪਤ ਹੁੰਦੀ ਹੈ।ਸਾਧੂਆਂ ਦੀ ਸੰਗਤ ਕਰਦੇ ਕਰਦੇ ਪੌੜੀਆਂ ਚੜਦੇ ਜਾਵਾਂਗੇ ਇਕ ਦਿਨ ਨਾਮ ਦਾ ਹੀ ਰੂਪ ਹੋ ਜਾਵਾਂਗੇ 🙏ਧੰਨ ਧੰਨ ਸਤਿਕਾਰਯੋਗ ਬਾਬਾ ਜੀ ਜਿਨਾ ਦੀ ਕਠਿਨ ਤਪੱਸਿਆ ਸਦਕਾ ਅੱਜ ਜੰਗਲ਼ਾ ਚ ਮੰਗਲ ਲੱਗਗੇ ਇਹ ਹੈ ਨਾਮ ਦੀ ਕਮਾਈ ਦੀ ਸੁੰਗਧੀ ਜੋ ਦੂਰ ਦੂਰ ਤੱਕ ਅੱਜ ਫੈਲ ਰਹੀ ਹੈ ਜੀ
@Santrainlakhveersingh
@Santrainlakhveersingh 4 жыл бұрын
ਵਾਹਿਗੁਰੂ ਜੀ ਸੰਤ ਸਿਪਾਹੀ ਜੰਗਲ ਵਿੱਚ ਮੰਗਲ ਲਾਉਣ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਢੱਕੀ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਕੋਟਿ ਕੋਟਿ ਪ੍ਰਣਾਮ
@davindersinghvirk3926
@davindersinghvirk3926 4 жыл бұрын
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥ ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
@user-im8lq9kb1e
@user-im8lq9kb1e 4 жыл бұрын
ਨਾਮ ਦੇ ਰਸੀਏ ਧੰਨ ਧੰਨ ਸੰਤ ਖਾਲਸਾ ਜੀ। ਸੰਤ ਖਾਲਸਾ ਜੀ ਤੋਂ ਨਾਮ ਦੀਆਂ ਗੁੱਝੀਆਂ ਕਲਾ ਦਾ ਪਤਾ ਲੱਗਦਾ ਹੈ।ਨਾਮ ਪ੍ਰਭੂ ਦੀ ਸ਼ਕਤੀ ਹੈ।ਨਾਮ ਪ੍ਰਭੂ ਦੀ ਕਲਾ ਹੈ ‌।
@kaurdhaliwal260
@kaurdhaliwal260 4 жыл бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨ ਹਨ ਮਹਾਂਪੁਰਸ਼ ਜ਼ੋ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਨਾਮ ਦੀ ਮਹਿਮਾ ਬਾਰੇ ਦੱਸ ਰਹੇ ਹਨ ਜਿਸ ਨੂੰ ਸੁਣ ਕੇ ਸਾਡੇ ਕੁਲਯੁਗੀ ਜੀਵਾਂ ਵਿਚ ਨਾਮ ਜਪਣ ਦਾ ਚਾਓ ਪੈਦਾ ਹੁੰਦਾ ਹੈ। ਅੈਸੇ ਅਨਮੋਲ ਬਚਨ ਤਾਂ ਅੈਸੀਅਾਂ ਪਵਿੱਤਰ ਰੂਹਾਂ ਹੀ ਕਰ ਸਕਦੀਅਾਂ ਹਨ ਜੀਹਨਾਂ ਖੁਦ ੲਿਹ ਕਮਾੲਿਅਾ ਹੁੰਦਾ, ਜੋ ਖੁਦ ਪ੍ਰਭੂ ਦੇ ਨਾਮ ਨਾਲ ਰੰਗੀਅਾਂ ਹੁੰਦੀਅਾਂ ਹਨ ਤੇ ਖੁਦ ਪ੍ਰਭੂ ਦਾ ਹੀ ਰੂਪ ਹੁੰਦੀਅਾਂ ਹਨ
@manjitgurm6943
@manjitgurm6943 4 жыл бұрын
ੳੁੱਤਰੇ ਮਨ ਦੀ ਭੁੱਖ ਦੇ ਦਿਓ ਨਾਮ ਸੰਤੋਖੀਅਾ .......
@davindersinghvirk3926
@davindersinghvirk3926 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AmandeepKaur-te5zw
@AmandeepKaur-te5zw 3 жыл бұрын
ਮੇਰੇ ਸਚੇ ਪਾਤਸਾਹ Dhan dhan Baba Darshan Singh G
@gurtejsinghkhalsa6428
@gurtejsinghkhalsa6428 4 жыл бұрын
ਸਾਡੇ ਮਨਾਂ ਵਿੱਚ ੳੁਪਜੇ ਸੰਕੇ ਸੰਸਿਅਾਂ ਰਾਜੀਂ ਸਵਾਲਾਂ ਦੇ ਜਵਾਬ ਅੈਸੇ ਸਤਿਪੁਰਸ਼ ਹੀ ਦੇ ਸਕਦੇ ਹਨ ਜੀ ਜਿੰਨਾਂ ਨੇ ਗੁਰੂ ਅਾਸ਼ੇ ਰਾਹੀ ਨਾਮ ਸਿਮਰਨ ਦੀਅਾਂ ਦਿਨ ਰਾਤ ਸਾਲਾਂ ਬੱਧੀ ਕਮਾੲੀਅਾਂ ਕਰਕੇ ਰੁਹਾਨੀਅਤ ਦਾ ਪ੍ਰਕੇਟੀਕਲੀ ਗਿਅਾਨ ਪ੍ਰਾਪਤ ਕੀਤਾ ਹੋਵੇ ੳੁਹ ਸਤਿਪੁਰਸ਼ ਹੀ ੲਿਹਨਾਂ ਸਵਾਲਾਂ ਦੇ ਜਵਾਬ ਸਹੀ ਅਰਥਾਂ ਵਿੱਚ ਦੇ ਸਕਦੇ ਹਨ ਜੀ। ਧੰਨ ਨੇ ਸੰਤ ਖਾਲਸਾ ਜੀ ਜਿੰਨ੍ਹਾਂ ਦਾ ਅੈਸਾ ਹੀ ਜੀਵਨ ਹੈ ਅਾਪ ਜੀ ਸਾਡੇ ਹਰ ਸਵਾਲ ਦਾ ਜਵਾਬ ਨਿਰੋਲ ਗੁਰਮਤਿ ਅਨੁਸਾਰ ਦਿੰਦੇ ਹਨ ਜੀ ਨਹੀਂ ਤਾਂ ਅੱਜ ਕਲਯੁਗ ਦਾ ਅੈਸਾ ਪ੍ਰਭਾਵ ਹੈ ਕਿ ਜਿਸ ਨੇ ਸਾਡੀ ਮੱਤ ਮਾਰ ਦਿੱਤੀ ਹੈ ਨਾਮ ਦੀਅਾਂ ਕਮਾੲੀਅਾਂ ਤੋੰ ਹੀਣੇ ਕੂੜ੍ਹ ਪ੍ਰਚਾਰਿਕ ਅੱਜ ਸਾਨੂੰ ਸੰਗਤਾਂ ਨੂੰ ਅੰਮਿ੍ਤ, ਨਾਮ ਪ੍ਰਤੀ ੲਿਧਰ ੳੁਧਰ ਦੀਅਾਂ ਗੱਲਾਂ ਕਰਕੇ ਸੰਕੇ ਸੰਸਿਅਾਂ ਵਿੱਚ ਪਾ ਦਿੰਦੇ ਹਨ ਜੀ। ਕੋਟਿਨ ਕੋਟਿ ਸ਼ੁਕਰ ਹੈ ਸੰਤ ਖਾਲਸਾ ਜੀਅਾਂ ਦਾ ਜਿੰਨ੍ਹਾਂ ਨੇ ਨਿਰੋਲ ਗੁਰਮਤਿ ਅਨੁਸਾਰ ਗੁਰਬਾਣੀ ਦੀ ਗੋਝ ਵੀਚਾਰ ਦੁਅਾਰਾ ਫੁਰਮਾਨ ਦੇ ਕੇ ਸਾਨੂੰ ਸਹੀ ਅਰਥਾਂ ਵਿੱਚ ਸਮਝਾੲਿਅਾ ਹੈ ਜੀ।
@manjinderkaur9017
@manjinderkaur9017 4 жыл бұрын
ਧੰਨ ਹਨ ਮਹਾਪੁਰਸ਼ ਜੋਂ ਸਾਨੂੰ ਕਲਯੁਗੀ ਜੀਵਾਂ ਨੂੰ ਨਾਮ ਦੀ ਮਹਿਮਾ ਦੱਸ ਕੇ ਸਾਡੇ ਮਨ ਚ ਨਾਮ ਜਪਣ ਦਾ ਚਾਓ ਪੈਦਾ ਕਰਦੇ ਹਨ।ਹਰੀ ਨਾਮ ਦੀ ਮਹਿਮਾ ਸੰਤਾਂ ਭਗਤਾਂ ਦੇ ਹਿਰਦੇ ਵਿੱਚ ਵਸਦੀ ਹੈ
@balwinderkaur4881
@balwinderkaur4881 4 жыл бұрын
ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥
@gurtejsinghkhalsa6428
@gurtejsinghkhalsa6428 4 жыл бұрын
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
@rupindersinghkhalsa2320
@rupindersinghkhalsa2320 4 жыл бұрын
DHAN DHAN SANT BABA DARSHAN SINGH JI
@rajinderkaur1613
@rajinderkaur1613 4 жыл бұрын
Satnam Shri wahaguru ji mehar Karo ji sab te wahaguru ji wahaguru ji wahaguru ji wahaguru ji wahaguru ji wahaguru ji wahaguru ji 🌹🌹🌹🌹🙏🙏🙏🙏🙏🙏🙏
@surindersharma9753
@surindersharma9753 4 жыл бұрын
Puran sant hai inha di bani sun ke man nu shanti milti hai dhan hai mahapursh oh tha oh job bhagaa vale ne jihde inha de darsan karde hai waheguru ji
@user-fp2dm3wt2w
@user-fp2dm3wt2w 4 жыл бұрын
ਨਮੋ ਨਮੋ.ਬਾਬਾ ਜੀੳੁ
@karmjeetkaur4940
@karmjeetkaur4940 4 жыл бұрын
ਧੰਨ ਹੈ ਮਹਾਪੁਰਸ਼ਾਂ ਦਾ ਪ੍ਰਚਾਰ ਜਿੱਥੇ ਸਿਰਫ ਨਾਮ ਦੀ ਗੁਰੂ ਦੀ ਮਹਿਮਾ ਦਾ ਹੀ ਵਖਿਆਨ ਹੁੰਦਾ ਹੈ
@jaswinderkauraujla1056
@jaswinderkauraujla1056 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️❤️❤️
@karamjeetkaur8376
@karamjeetkaur8376 2 жыл бұрын
ਧੰਨ ਰੌ ਧੰਨ ਰੋ ਧੰਨ ਹੈ ਤੁਹਾਡੀ ਕਮਾੲੀ ਮੇਰੇ ਪਿਆਰੇ ਗੁਰੂ ਜੀ ਦਰਸ਼ਨ ਸਿੰਘ ਜੀ ਤਪੋਵਨ ਵਾਲਿਓ ਤੁਹਾਡੇ ਤੋਂ ਬਾਰੇ ਬਾਰੇ ਜਾਵਾਂ 🙏🙏🙏🙏🙏🙏🙏🙏🙏
@Sukhwindersingh-wk6ox
@Sukhwindersingh-wk6ox 4 жыл бұрын
Dhan.dhan dhan ji
@manjinderkaur9017
@manjinderkaur9017 4 жыл бұрын
ਮਹਿਮਾ ਹਰੀ ਨਾਮ ਦੀ ਸੰਤਾ ਦੇ ਹਿਰਦੇ ਵਸਦੀ
@JagdevSingh-tx8ux
@JagdevSingh-tx8ux Ай бұрын
❤satnam ❤sri ❤waheguru ❤ji ❤
@goldychouhan1366
@goldychouhan1366 4 жыл бұрын
ੴ ਵਾਹਿਗੁਰੂ ੴ ਜਿਨਾਂ ਕੀਤਾ ਏ ਭਰੋਸਾ ਤੇਰੇ ਚਰਨਾ ਦਾ.... ਓਨਾ ਦੇ ਬੇੜੇ ਪਾਰ ਹੋਣ ਗੇ..... ੴ ਵਾਹਿਗੁਰੂ
@khalsa.tejbirr5223
@khalsa.tejbirr5223 4 жыл бұрын
ਧੰਨ ਹਨ ਬਾਬਾ ਜੀ ਜੋ ਸਾਡੇ ਹਰ ਸਵਾਲ ਦਾ ਜਵਾਬ ਗੁਰਮਤਿ ਦੀ ਰੌਸ਼ਨੀ ਚ ਦਿੰਦੇ ਹਨ,ਸਾਡੇ ਮਨ ਦੇ ਸ਼ੰਕੇ ਸੰਸਿਅਾਂ ਨੂੰ ਮਿਟਾੳੁਂਦੇ ਹਨ।ਬਹੁਤ ਬਹੁਤ ਧੰਨਵਾਦ ਜੀ ੲਿਸ ਵੀਡੀਉ ਨੂੰ share ਕਰਨ ਲਈ...ਬਹੁਤ ਹੀ ਬੇਸ਼ਕੀਮਤੀ ਸ਼ਰਧਾ ਵਧਾਉਣ ਵਾਲੇ ਵਚਨ ਹਨ ਮਹਾਂਪੁਰਸ਼ਾਂ ਦੇ ਜਿਹਨਾਂ ਨੂੰ ਸੁਣਕੇ ਰੂਹ ਖੁਸ਼ ਹੋ ਗਈ... ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਲਈ ਉਹੀ ਪ੍ਰੇਰਦੇ ਹਨ ਜਿਹਨਾਂ ਆਪ ਪ੍ਰਮਾਤਮਾ ਦੇ ਪਵਿੱਤਰ ਨਾਮ ਨੂੰ ਸਿਮਰਿਅਾ ਹੋਵੇ ਨਹੀਂ ਤਾਂ ਜੇ ਦੁਨੀਆਂ ਦੇ ਮਗਰ ਲੱਗੀਏ ਤਾਂ ਦੁਨੀਆਂ ਤਾਂ ਕਿਸੇ ਨੂੰ ਚੰਗੇ ਪਾਸੇ ਜਾਂਦੇ ਵੇਖ ਖੁਸ਼ ਹੀ ਨਹੀਂ ਹੁੰਦੀ ਸਗੋਂ ਪੁੱਠੇ ਪਾਸੇ ਜਾਣ ਲਈ ਹੀ ਉਕਸਾਉਂਦੀ ਹੈ।ਧੰਨ ਧੰਨ ਧੰਨਹੈ ਗੁਰੂ ਜਿਸਤੋਂ ਸਾਨੂੰ ਨਾਮ ਦੀ ਦਾਤ ਪਰਾਪਤ ਹੁੰਦੀ ਹੈ ਜੋ ਸਾਡੇ ਸਾਰੇ ਹੀ ਦੁੱਖਾਂ ਨੂੰ ਨਾਸ ਕਰ ਦਿੰਦੀ ਹੈ।ਧੰਨ ਹਨ ਮਹਾਂਪੁਰਸ਼ ਜੋ ਸਾਨੂੰ ਪਰਮਾਤਮਾ ਦੇ ਦਰ ਤੇ ਅੈਸੀਅਾਂ ਨਿਮਰਤਾ ਭਰੀਅਾਂ ਅਰਦਾਸਾਂ ਕਰਨੀਅਾਂ ਸਿਖਾੳੁਂਦੇ ਹਨ,ਸਾਨੂੰ ਪਰਮਾਤਮਾ ਪਾਸੋਂ ਮੰਗਣ ਦੀ ਅਸਲ ਜਾਂਚ ਸਿਖਾੳੁਂਦੇ ਹਨ।
@punnusohal3716
@punnusohal3716 3 жыл бұрын
Mahapurakh. Pas Naam. Di Daat. Hai ji. Neewen hoke. Mango. Je una nu Aap ji bha gaye. Tan. Ho sakda hai. Turath ke de den. Par. Bahut jiyada. Nimana. Banke ji 🙏💐🙏
@gurbindersingh-yn5tw
@gurbindersingh-yn5tw 4 жыл бұрын
Dhan O Khalsa Ji Tuci Dhan Thodi Kamai Jo Sangat Nu Guru Granth Sahib Ji Nal Jor Rahe O Waheguru Ji Ka Khalsa Waheguru Ji Ki Fathe
@harvinderkaur8807
@harvinderkaur8807 4 жыл бұрын
Waheguru ji Sant ji nu hamesha Chardikala ch Rakhan🙏🙏🙏
@ranvirkaur5008
@ranvirkaur5008 4 жыл бұрын
ਕੋਟਿ ਕੋਟਿ ਧੰਨਵਾਦ ਬਾਬਾ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ
@user-im8lq9kb1e
@user-im8lq9kb1e 4 жыл бұрын
ਬਹੁਤ ਵਧੀਆ ਵੀਡੀਓ ਹੈ।ਨਾਮ ਦੀ ਲਗਨ ਤਪੋਬਣ ਢੱਕੀ ਸਾਹਿਬ ਵਾਲੇ ਸੰਤਾਂ ਦੇ ਬਚਨ ਸਰਵਣ ਕਰਕੇ ਹਿਰਦੇ ਚ ਪੈਂਦਾ ਹੋ ਜਾਂਦੀ ਹੈ।ਧੰਨ ਧੰਨ ਸੰਤ ਖਾਲਸਾ ਜੀ ਜਿਨਾਂ ਨੇ ਦਿਨ ਰਾਤ ਨਾਮ ਜਪਿਆ ਤੇ ਸੰਗਤ ਨੂੰ ਸੰਤ ਖਾਲਸਾ ਜੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ
@LovelySingh-vy6kc
@LovelySingh-vy6kc 4 жыл бұрын
ਵਾਹਿਗੁਰੂ ਜੀ
@satwindersingh7463
@satwindersingh7463 4 жыл бұрын
Waheguru waheguru waheguru waheguru waheguru waheguru waheguru
@kirandeepkaur8012
@kirandeepkaur8012 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harvinderkaur8807
@harvinderkaur8807 4 жыл бұрын
Waheguru waheguru waheguru waheguru waheguru waheguru waheguru waheguru waheguru Ji
@mandeepsingh-st9my
@mandeepsingh-st9my 4 жыл бұрын
Mere meet gudev mo ko ramnam pargas 🙏🙏🙏🙏🙏
@ravidhillon4154
@ravidhillon4154 4 жыл бұрын
Bhut vdiya lgya g dekh k
@varinderjisingh8892
@varinderjisingh8892 4 жыл бұрын
Sant baba darshan singh ji
@Sukhwindersingh-wk6ox
@Sukhwindersingh-wk6ox 4 жыл бұрын
Wah wah wah baba ji
@SARPREETSINGH191
@SARPREETSINGH191 Жыл бұрын
🙏🌹ੴਸਤਿਨਾਮਸ਼੍ਰੀਵਾਹਿਗੁਰੂਸਾਹਿਬਜੀ🌹🙏
@jasmeetsingh1078
@jasmeetsingh1078 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@goldychouhan1366
@goldychouhan1366 4 жыл бұрын
Waheguru ji wmk🙏🙏🙏🙏🙏
@sandeepkaurpatiala1109
@sandeepkaurpatiala1109 4 жыл бұрын
Dhan sant khalsa ji
@kirandeepkaur5975
@kirandeepkaur5975 4 жыл бұрын
ਮੈਨੂੰ ਗਰੀਬ ਨੂੰ ਸਹਾਰਾ ਤੇਰੇ ਨਾਮ ਦਾ ਅਧਾਰਾ।🙏🙏🙏
@rajinderkaursarao7214
@rajinderkaursarao7214 4 жыл бұрын
Waheguru ji 🙏🙏🙏🙏
@rockseerha8377
@rockseerha8377 4 жыл бұрын
Waheguru Ji, Waheguru Ji, Waheguru Ji, Waheguru Ji, Waheguru Ji, 😌😌🙏🙏🙏🙏
@harjaskaur6192
@harjaskaur6192 4 жыл бұрын
ਧੰਨ ਹੋ ਧੰਨ ਹੋ ਸੰਤ ਖਾਲਸਾ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@sukhmansingh.7
@sukhmansingh.7 2 жыл бұрын
Wahaguru ji 🙏wahaguru ji 🙏wahaguru ji 🙏wahaguru ji 🙏wahaguru ji 🙏
@ajit2227
@ajit2227 2 жыл бұрын
Waheguru ji Waheguru ji Waheguru ji meher karo ji 💐👏👏👏👏👏💐
@pardeepkhattra1563
@pardeepkhattra1563 4 жыл бұрын
Great Words👏
@SandeepSingh-ij7pv
@SandeepSingh-ij7pv 4 жыл бұрын
Waheguru ji
@gurcharansingh9570
@gurcharansingh9570 4 жыл бұрын
Waheguru ji 🙏🎉🎉
@SarabjitSingh-tb5ru
@SarabjitSingh-tb5ru 2 жыл бұрын
WAHU GURU BABA G
@5911club
@5911club 4 жыл бұрын
waheguru g 🙏🙏
@seepapunia5864
@seepapunia5864 4 жыл бұрын
ਵਾਹਿਗੁਰੂ ਜੀ ☬☬☬
@simranpreet3700
@simranpreet3700 2 жыл бұрын
🙏 satnam Sri waheguru ji 🙏
@GurpreetSingh-uf1xi
@GurpreetSingh-uf1xi 4 жыл бұрын
wahaguru
@gurdarshansingh2094
@gurdarshansingh2094 4 жыл бұрын
Wahigur ji
@manudas6803
@manudas6803 4 жыл бұрын
🙏🏾🌷🙏🏾jai gurudev ji
@yodhbenipal
@yodhbenipal 4 жыл бұрын
Waheguru g
@GOOGLEUSER-kp9nx
@GOOGLEUSER-kp9nx 4 жыл бұрын
Baba g kirpa kro please. Mnu v tandrusti dvo g. Gurbani and nam nal jodo please
@amandeepmangat1645
@amandeepmangat1645 3 жыл бұрын
Very good
@yodhbenipal
@yodhbenipal 4 жыл бұрын
🙏🙏🙏🙏🙏🙏🙏🙏
@khushikaur383
@khushikaur383 4 жыл бұрын
Dhan waheguru Ji bade pyar nall samjuna karde hun sant ji
@SarabjitSingh-tb5ru
@SarabjitSingh-tb5ru 2 жыл бұрын
Kairp karo baba g
@gurpiarsingh6813
@gurpiarsingh6813 2 жыл бұрын
Waheguru ji waheguru ji
@malkitsingh4791
@malkitsingh4791 3 жыл бұрын
Waheguru ji waheguru ji 🙏🙏
@gurdeepkaur3051
@gurdeepkaur3051 2 жыл бұрын
waheguru ji
@user-jr1jh8cg5b
@user-jr1jh8cg5b 4 жыл бұрын
ਵਾਹਿਗੁਰੂ ਜੀ 💐🙏
@harvinderkaur8807
@harvinderkaur8807 4 жыл бұрын
🙏🙏🙏🙏🙏🙏
@prabhjotkaur6553
@prabhjotkaur6553 4 жыл бұрын
🙏🙏🙏
@manjitkaur8871
@manjitkaur8871 3 жыл бұрын
Weheguru ji 🙏🌹
@user-im8lq9kb1e
@user-im8lq9kb1e 4 жыл бұрын
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨਾੑ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥,
@amritsingh-el3vb
@amritsingh-el3vb 4 жыл бұрын
Wahegurug
@RanjitKaur-zz7oz
@RanjitKaur-zz7oz 4 жыл бұрын
Waheguru ji Mere grib te v kirpa kro Naam di Daat baksho ji sarbat da plla Krna ji
@pardeepseehra3244
@pardeepseehra3244 4 жыл бұрын
Waheguru Ji
@HarwinderSingh-dc8us
@HarwinderSingh-dc8us 4 жыл бұрын
🙏🙏🙏🙏
@RamSingh-bh6dq
@RamSingh-bh6dq 4 жыл бұрын
🌹🙏🙏🙏🙏🙏
@GOOGLEUSER-kp9nx
@GOOGLEUSER-kp9nx 4 жыл бұрын
Baba g tusi ta janijan ho sade tae v kirpa kr dvo ji please
@Nimaana
@Nimaana 4 жыл бұрын
🙏
@SarabjitSingh-tb5ru
@SarabjitSingh-tb5ru 2 жыл бұрын
Sarabjet singh Batala
@amandeepmangat1645
@amandeepmangat1645 4 жыл бұрын
Waheguru g Waheguru g 🙏🙏🙏🙏🙏🙏🙏🙏🙏🙏🙏
@beersandhu3831
@beersandhu3831 3 жыл бұрын
ਵਾਹਿਗੁਰੂ ਜੀ
@gurirajpandher9670
@gurirajpandher9670 4 жыл бұрын
Waheguru ji 🙏🙏🙏
@jharonsingh820
@jharonsingh820 4 жыл бұрын
Waheguru ji
@prabhjotkaur6553
@prabhjotkaur6553 4 жыл бұрын
wahaguru
@jaswantsinghsingh5893
@jaswantsinghsingh5893 2 жыл бұрын
Satnam Shri waheguru ji
@yodhbenipal
@yodhbenipal 4 жыл бұрын
Waheguru g
@gursharangill9143
@gursharangill9143 2 жыл бұрын
Waheguru je 🙏🏻🙏🏻
@nijjarmodernfarming4110
@nijjarmodernfarming4110 4 жыл бұрын
Waheguru ji waheguru ji
@GurpreetSingh-uf1xi
@GurpreetSingh-uf1xi 4 жыл бұрын
🙏🙏🙏🙏
@varindersidhu8463
@varindersidhu8463 4 жыл бұрын
ਵਾਹਿਗੁਰੂ ਜੀ
@Sukhwindersingh-wk6ox
@Sukhwindersingh-wk6ox 4 жыл бұрын
Waheguru waheguru waheguru waheguru waheguru waheguru
@manjitgurm6943
@manjitgurm6943 4 жыл бұрын
Waheguru ji
@harjitsingh4670
@harjitsingh4670 4 жыл бұрын
Waheguru ji
@kamaldeepkaur9750
@kamaldeepkaur9750 4 жыл бұрын
waheguru waheguru waheguru waheguru waheguru waheguru
@pardeepkhattra1563
@pardeepkhattra1563 4 жыл бұрын
ਵਾਹਿਗੁਰੂ ਜੀਓ
@rajwinderpandher7335
@rajwinderpandher7335 4 жыл бұрын
Waheguru ji
@gurkamalbenipal1633
@gurkamalbenipal1633 4 жыл бұрын
Waheguru g
@sandeepkaurpatiala1109
@sandeepkaurpatiala1109 4 жыл бұрын
Waheguru ji
@navisidhu6329
@navisidhu6329 4 жыл бұрын
Waheguru ji
@bhupinderbhupinder3488
@bhupinderbhupinder3488 4 жыл бұрын
Waheguru ji waheguru ji waheguru ji
@user-pm8bh8be5h
@user-pm8bh8be5h 4 жыл бұрын
Waheguru ji
@mannatvlog2840
@mannatvlog2840 Жыл бұрын
Waheguru ji
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 6 МЛН
World’s Largest Jello Pool
01:00
Mark Rober
Рет қаралды 107 МЛН
Respect Your Parents |     Sant Baba Darshan Singh ji Khalsa
13:14
Dhakki Sahib
Рет қаралды 18 М.
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН