ਨੱਚਾਰ | Nachar | Goldy Malak | New Punjabi Song |

  Рет қаралды 20,155

Goldy Malak Wala

Goldy Malak Wala

Күн бұрын

Пікірлер: 364
@jyotijohal2
@jyotijohal2 3 ай бұрын
ਇਥੇ ਨਚਾਰ ਲਈ ਪ੍ਰੋਗਰਾਮ ਹੋ ਜਾਂਦੇ ਨੇ ਪਰ ਕਦੇ ਵੀ ਫੂਲਣ ਦੇਵੀ, ਸਵਿਤਰੀ ਫੂਲੇ, ਕਲਪਨਾ ਚਾਵਲਾ ਵਾਰੇ ਨਹੀਂ ਦਸਿਆ ਜਾਂਦਾ ਜੋ ਕਿਸੇ ਸਿੰਗਰ ਨੇ ਨਹੀਂ ਕੀਤਾ ਉਹ ਗੀਤ ਅੱਜ ਤੁਸੀਂ ਕੀਤਾ
@GOLDY_MALAK
@GOLDY_MALAK 3 ай бұрын
thank you
@5071635
@5071635 3 ай бұрын
ਜੋ ਕਿਸੇ ਸਿੰਗਰ ਨੇ ਨਹੀਂ ਕੀਤਾ ਉਹ ਗੀਤ ਅੱਜ ਤੁਸੀਂ ਕੀਤਾ, ਜਿਉਂਦਾ ਵਸਦਾ ਰਹਿ...ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ
@balbirmand1854
@balbirmand1854 3 ай бұрын
ਜੈ ਭੀਮ ਜੈ ਭਾਰਤ ਚੜਦੀ ਕਲਾ ਵਿੱਚ ਰਹੋ ।
@ptandarbadhniwala8551
@ptandarbadhniwala8551 3 ай бұрын
ਬਾਈ ਮੇਰੇ ਕੋਲ ਇੱਕ ਈ ਦਿਲ ਆ ਕਿੰਨੇ ਵਾਰ ਜਿੱਤੇਗਾ? ❤🙏
@manpreet9353
@manpreet9353 3 ай бұрын
ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ 🙏🏻🙏🏻🙏🏻❤
@jaskaransingh3307
@jaskaransingh3307 3 ай бұрын
ਸਲੂਟ ਆ ਪੁੱਤ ਤੈਨੂੰ, ਤੇਰੇ ਮਾਪਿਆਂ,ਤੇਰੇ ਉਸਤਾਦ ਨੂੰ ਚੰਗਾ ਲਿਖਣ ਤੇ ਚੰਗਾ ਗਾ ਗਾਉਣ ਵਾਲੇ ਬਹੁਤ ਘੱਟ ਨੇ। ਜਿਉਦਾ ਰਹੇ ਪੁੱਤ ❤❤❤❤❤❤❤❤❤❤❤❤❤❤❤
@ManojKumar-lp5gg
@ManojKumar-lp5gg 2 ай бұрын
ਬਾਈ ਜੀ ਇਕ ਇਕ ਬੋਲ ਤੇਰਾ ਸੱਚ ਆ ਵੀਰ ਤੇਨੂੰ ਦਿਲੋਂ ਸਲਾਮ ਆ ਜੀ ਬਹੁਤ ਵਧਿਆ ਬਾਈ
@JagdeepSingh-rq3qh
@JagdeepSingh-rq3qh 3 ай бұрын
ਬਹੁਤ ਵਧੀਆ ਹੈ ਕਲਾਮ ਦਿਮਾਗ ਹੈ ਤੇਰਾਂ ਚੁਣ ਚੁਣ ਕੇ ਤੀਰ ਮਾਰਦਾ ਨਚਾਰਾਂ ਦੇ ❤❤❤❤❤❤❤❤❤❤❤❤
@JarnailSingh-ew4on
@JarnailSingh-ew4on 3 ай бұрын
ਬਹੁਤ ਸਾਰਾ ਪਿਆਰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ🎉🎉🎉🎉🎉🎉🎉
@myrechargess.4074
@myrechargess.4074 3 ай бұрын
ਗੋਲਡੀ ਮਲਕ ਜੀ ਤੁਹਾਡਾ ਹਰ ਸੁਨੇਹਾ ਸਮਾਜ ਦੇ ਤੇ ਦੇਸ਼ ਦੇ ਹਿਤ ਵਿੱਚ ਹੁੰਦਾ ਹੈ।
@ashokkumartoora330
@ashokkumartoora330 3 ай бұрын
ਹੈ ਭੀਮ ਜੈ ਭਾਜੀ ਗੋਲਡੀ ਭਾਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਕੰਮ ਬਹੁਤ ਹੀ ਹਿੰਮਤ ਵਾਲਾ ਹੈ ਕਿਉਂਕਿ ਇਸ ਕੰਮ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ ਸੋ ਸੱਚ ਬੋਲਣਾ ਬਹੁਤ ਹੀ ਔਖਾ ਹੈ ਅਤੇ ਇੰਨੀ ਸਾਫ ਸੁਥਰੀ ਗਾਇਕੀ ਗਾਉਣੀ ਬਹੁਤ ਮੁਸ਼ਕਿਲ ਭਰਿਆ ਕੰਮ ਹੈ ਤੁਹਾਨੂੰ ਦਿਲੋਂ ਸਲੂਟ ਹੈ ਸਲਾਮ ਹੈ ਵੀਰ ਜੀ ਲੱਗੇ ਰਹੋ ਆਪਣੇ ਕੰਮ ਵਿੱਚ ਇੱਕ ਦਿਨ ਇਦਾ ਦਾ ਜਰੂਰ ਆਊਗਾ ਜਿਸ ਦਿਨ ਹਰ ਬੱਚੇ ਦੀ ਜ਼ੁਬਾਨ ਤੇ ਗੋਲਡੀ ਮਲਕ ਗੋਲਡੀ ਮਲਕ ਗੋਲਡੀ ਮਲਕ ਨਾਮ ਹੋਊਗਾ
@SurjitRam-l9l
@SurjitRam-l9l 3 ай бұрын
ਸਹੀ ਗੱਲ ਹੈ ਜਦੋਂ ਤਕ ਸਾਡਾ ਸਮਾਜ,ਸਾਡੇ ਆਪਣੇ ਲੋਕ ਆਪਣਾ ਇਤਿਹਾਸ ਨਹੀਂ ਜਾਨਣਗੇ ਅਤੇ ਸਾਡੀਆਂ ਮਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਇਹ ਗੱਲ੍ਹਾਂ ਨਹੀਂ ਸਮਜੌਣ ਗੀਆਂ ਤੇ ਏਨਾ ਭੈੜੀਆਂ ਕੁਰੀਤੀਆਂ ,ਰੀਤਾਂ ਰਿਵਾਜਾਂ ਤੋਂ ਬਾਹਰ ਨਹੀਂ ਨਿਕਦੀਆਂ ਓਦੋਂ ਤੱਕ।।।।।।। ਬਾਕੀ ਵੀਰੇ ਤੁਹਾਡੀ ਮਿਹਨਤ ਨੂੰ ਫ਼ਲ ਜਰੂਰ ਆਊ ਜਿਉਂਦੇ ਵਸਦੇ ਰਹੋ
@hary8720
@hary8720 3 ай бұрын
22 ਇਨ੍ਹਾ ਸੱਚ ਕੋਈ ਵਿਰਲਾ ਈ ਗਾ ਸਕਦਾ
@BaldevSingh-ug8lj
@BaldevSingh-ug8lj 3 ай бұрын
ਬਹੁਤ ਵਧਿਆ ਸੁਨੇਹਾ ਭਰਾ ਮਰੀਆਂ ਜਮੀਰਾਂ ਵਾਸਤੇ ਅੱਜ ਕੱਲ ਤੀਆ ਦੇ ਨਾ ਤੇ ਕੁਝ ਹੋਰ ਹੀ ਹੋ ਰਿਹਾ😢
@amantejay3896
@amantejay3896 2 ай бұрын
ਬਾਈ ਦਿਮਾਗ ਤੋ ਕੰਮ ਵੀ ਲੈ ਲਿਆ ਕਰੋ, ਪਹਿਲਾ ਲੋਕ ਰੋਜ ਰੋਜ ਜਨਾਨੀਆ ਨੂੰ ਨਹੀ ਸੀ ਜਾਣ ਦਿੰਦੇ, ਕਿਸੇ ਮੋਕੇ ਹੀ ਜਾਣ ਦਿੰਦੇ ਸੀ , ਇਕ ਤੀਆ ਦਾ ਤਿਓਹਾਰ ਸੀ ਜਦ ਪਿੰਡ ਦੀਆ ਸਾਰੀਆ ਕੁੜੀਆ ਆਓਦੀਆ ਸੀ , ਇਕਿਠਿਆ ਹੁੰਦੀਆ ਸੀ, ੳਹ ਸਜ ਸਵਰ ਕੇ ਜਾਦੀਆ ਗਹਣੇ ਪਾਉਦੀਆ ਤਾ ਕਿ ਇਕ ਦੂਜੇ ਨੂੰ ਦਖਾਉਣ ਕਿ ਮੇਰੇ ਸਹੁਰੇ ਵੀ ਕਿਸੇ ਤੋ ਘੱਟ ਨੀ, ਸਾਰੇ ਸਾਲ ਦਾ ਮਲਾਲ ਉਹ ਤੀਆ ਚ ਕੱਡ ਦੀਆ, ਤੀਆ ਧੀਆ ਦਾ ਤਿਉਹਾਰ ਮੰਨਿਆ ਜਾਦਾ, ਹੁਣ ਤਾ ਸਾਧਨ ਬਹੁਤ ਆ ਗੱਲ ਬਾਤ ਕਰਨ ਦੇ , ਪਹਿਲਾ ਇਕ ਤੀਆ ਦਾ ਤਿਉਹਾਰ ਸੀ ਜਦ ਨਾਲ ਖੇਡ ਕੇ ਵੱਡੀਆ ਹੋਈਆ ਸਹੇਲੀਆ ਵਿਆਹੇ ਜਾਣ ਤੋ ਬਾਅਦ ਇਕੱਠੀਆ ਹੋ ਜਾਦੀਆ ਸੀ .
@jassiharyouwala7920
@jassiharyouwala7920 3 ай бұрын
ਬਹੁਤ ਵਧੀਆ ਬਾਈ ਜੀ 🙏 ❤ ਜੈ ਭੀਮ 🙏
@ssingh8393
@ssingh8393 3 ай бұрын
ਵਾਹ ! ਗੋਲਡੀ ਪੁੱਤਰਾ.ਜਿਉਂਦਾ ਵਸਦਾ ਰਹਿ...ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ❤🙏
@HarjinderSingh-zy7dg
@HarjinderSingh-zy7dg 3 ай бұрын
ਵਾਹ ਬਾਈ ਵਾਹ ਸਿਰਾ ❤ਗੱਲਬਾਤ ਐ ਵਾਹਿਗੁਰੂ ਚਡ਼ਦੀ ਬਖਸ਼ਣ 🙏💐
@mandeepmaan5486
@mandeepmaan5486 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
@gurbaxkaur8738
@gurbaxkaur8738 3 ай бұрын
ਹਰ ਵਾਰ ਸਿਰਾ ਹੀ ਕਰਾ ਦਿਨਾ ਬਾਈ ❤❤❤❤
@ParamjeetSingh-bh4ws
@ParamjeetSingh-bh4ws 15 күн бұрын
Very nice 🥰 Veer Ji ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਨਹੀ ਤਾਂ ਬਹੁਤ ਸੋਹਣੇ ਗੀਤ ਥੋਡੇ ਲੋਕ ਤੱਥ God blesses ਐਨੇ ਵਧੀਆ ਗੀਤ ਗਾਉਣ ਲਈ ❤❤❤❤
@VarinderSran-y7k
@VarinderSran-y7k 3 ай бұрын
Bahut sohna geet veer g waheguru ji chardikla vich rakhe thounu
@ideep-oxbe
@ideep-oxbe 3 ай бұрын
ਪਿੰਡਾਂ ਵਿੱਚ ਅਨਾਉਂਸਮੈਂਟ ਕਰਦੇ ਆ ਕੇ ਤੀਆਂ ਦਾ ਮੇਲਾ ਦੇਖਲੋ ਆ ਕੇ ਸਿੱਧਾ ਕਿਹਾ ਕਰਨ ਸਾਡੀਆਂ ਧੀਆਂ ਭੈਣਾ ਨੇ ਲੱਕ ਹਿਲਾਉਣੇ ਆ ਨੱਚਣਾ ਆ ਦੇਖਲੋ ਸਾਰੇ ਆ ਕੇ
@sonyfoujigurdaspur
@sonyfoujigurdaspur 3 ай бұрын
ਜੈ ਭੀਮ ਜੈ ਭਾਰਤ ਜੀ ਬਹੁਤ ਵਧੀਆ ਜੀ
@laddivirk9977
@laddivirk9977 3 ай бұрын
ਬਹੁਤ ਵਧੀਆ ਹੈ ਵੀਰ ❤❤🎉🎊🌹🌹
@officialgurpreetjanagal
@officialgurpreetjanagal 3 ай бұрын
ਵਾਹ ਵਾਹ ਕਿਆ ਬਾਤ ਇਕ ਇਕ ਸ਼ਬਦ ਢੁਕਵਾਂ
@AmanDeep-bs8hf
@AmanDeep-bs8hf 3 ай бұрын
ਬਹੁਤ ਸੋਹਣਾ ਗੀਤ ਹੈ ਵੀਰ ਜੀ❤❤❤❤❤❤❤❤❤❤❤
@Harjeetkaur-v3l
@Harjeetkaur-v3l 3 ай бұрын
ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਬਹੁਤ ਵਧੀਆ ਗਾਇਆ ਤੇਨੂੰ ਦਿਲੋਂ ਸਲੂਟ ਆ ਵੀਰੇ 💙💙💙💙💙💙💙💙💙💙💙💙💙💙👍👍👍👍👍
@SatpalSingh-ie4on
@SatpalSingh-ie4on 3 ай бұрын
Punjab ate Punjabi da aasli singer jindabad 💪💪💪💪💪 Waheguru mehar kare🙏🙏🙏
@mahavirbhatia5345
@mahavirbhatia5345 3 ай бұрын
जय भीम,,,,🎉🎉🎉wow गोल्डी मलक the great motivetive सिंगर
@satpalcsinghh92
@satpalcsinghh92 3 ай бұрын
ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਤੁਹਾਡੇ ਹਰੇਕ ਗਾਣਾ ਸੁਪਰ ਸੁਪਰ ਸੁਪਰ ਹਿਟ ਬਹੁਤ ਵਧੀਆ ਤੁਹਾਡੇ ਗਾਣੇ ਹੁੰਦੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਦਾ ਹੀ ਸੱਚ ਬੋਲਦੇ ਰਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KuldipBhatti
@KuldipBhatti 3 ай бұрын
ਬਹੁਤ ਵਦੀਆ ਗੀਤ ਵੀਰ ਮੰਨਣਾ ਪੈਣਾ❤❤❤❤
@rocckks8605
@rocckks8605 3 ай бұрын
Jaunda vasdaa reh veer Goldy Malak ...luv from Jagraon
@RamPal-h8b
@RamPal-h8b 3 ай бұрын
ਬਹੁਤ ਵਧੀਆ ਭਰਾ ਜੀ ਖਿੱਚ ਕੇ ਰੱਖੋ ਕੰਮ
@myrechargess.4074
@myrechargess.4074 3 ай бұрын
ਸਿੱਖਿਆਦਾਇਕ ਗੀਤ ਹੈ। ਸਮਝਣ ਦੀ ਲੋੜ ਹੈ।
@japjottoor8020
@japjottoor8020 2 ай бұрын
ਬਹੁਤ ਵਧੀਆ ਵੀਰੇ ❤
@KulwinderSingh-m2u
@KulwinderSingh-m2u 3 ай бұрын
Goldi har baar di mera eh kehna k jug jug jeo
@LuckySingh-x4c
@LuckySingh-x4c 3 ай бұрын
Waheguru chardikala ch rkhe bai nu bai sachi dil khush hunda ida da song sunn ke sach khya bai eh sada sabhychar nhi jo aj kal loka ne fadya eh sab bai ida hi sach likhi javvo baba nanak chardikala ch rkhe veer nu waheguru ji ka Khalsa waheguru ji ki Fateh.
@jaggenabha666
@jaggenabha666 3 ай бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਗੋਲਡੀ ਵੀਰ 👍🏻
@RupinderSingh-yx4zr
@RupinderSingh-yx4zr 3 ай бұрын
Love you ਛੋਟੇ ਵੀਰ ਵਾਹਿਗੁਰੂ ਹੋਰ ਤਰੱਕੀ ਬਖਸ਼ਣ
@GurpreetSingh-pe4kx
@GurpreetSingh-pe4kx 3 ай бұрын
ਪੰਜਾਬ ਦੇ ਅਸਲ ਸਭਿਆਚਾਰ ਪ੍ਰਤੀ ਸਹੀ ਸੋਚ ਐ ਵੀਰ ਹੋਕਾ ਦੇਈ ਚੱਲ ਕੋਈ ਤਾਂ ਸ਼ਰਮ ਕਰੂ ਕਰੂ
@JasvantSinghJasvantSingh-r3v
@JasvantSinghJasvantSingh-r3v 3 ай бұрын
Very nice song
@SHAMMIKAPOOR-kh6hg
@SHAMMIKAPOOR-kh6hg 3 ай бұрын
ਬਹੁਤ ਵਧੀਆ ਇਸੇ ਤਰ੍ਹਾਂ ਸੱਚਾਈ ਲਿਖਦੇ ਤੇ ਗਾਉਂਦੇ ਰਹੋ।
@JaswantSingh-nv2yl
@JaswantSingh-nv2yl 3 ай бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ
@harrybhullar7296
@harrybhullar7296 3 ай бұрын
Waheguru ji aap ji nu hmesha chardikal vich rakhe 🙏
@lyricsvickygillsantnagar9464
@lyricsvickygillsantnagar9464 2 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਬਾਈ ਜੀਉ
@damanoberoi3550
@damanoberoi3550 3 ай бұрын
ਬਹੁਤ ਵਧੀਆ ਸੁਨੇਹਾ ਵੀਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦੁਆਬੇ ਵਲੋਂ 🙏
@malkitkaursangrur5141
@malkitkaursangrur5141 3 ай бұрын
ਬਹੁਤ ਵਧੀਆ ਬੇਟਾ ! ਇਹ ਇਤਿਹਾਸ ਬਹੁਤਿਆਂ ਨੂੰ ਪਤਾ ਨਹੀਂ ਹੈ। ਜੇ ਗੁਰੂ ਘਰਾਂ ਦੇ ਪ੍ਰਚਾਰਕਾਂ ਵੱਲੋਂ ਇਸ ਬਾਰੇ ਦੱਸਿਆ ਜਾਵੇ ਤਾਂ ਵੀ ਅਸਰ ਹੋ ਸਕਦਾ ਹੈ।
@sehajmavii
@sehajmavii 3 ай бұрын
har vaar di tra is vaar bhi sira krata y 🔥🔥🔥
@Pb10splendorwale100
@Pb10splendorwale100 2 ай бұрын
ਜੈ ਭੀਮ ਜੈ ਭਾਰਤ 💙💙💙💙💙
@ManishBilla-k5l
@ManishBilla-k5l 3 ай бұрын
Goldy verr g tuc samaj nu jagrook kr rhe ho bhott bhott Dhanbad verr g Tuhada ji 🙏🙏🙏🙏🙏
@guruelectronicsjakhepal8356
@guruelectronicsjakhepal8356 3 ай бұрын
ਜੈ ਭੀਮ ਜੈ ਭਾਰਤ ਵੀਰ ਬਹੁਤ ਹੀ ਵਧੀਆਂ ਚੜ੍ਹਦੀਕਲਾ ਚ ਰਹੋ ਹਮੇਸ਼ਾ
@maninderjeetsingh9395
@maninderjeetsingh9395 3 ай бұрын
ਵਾਹਿਗੁਰੂ ਮੇਹਰ ਭਰੀਆ ਹੱਥ ਵੀਰ ਤੇ ਚੜਦੀਕਲ ਬੱਖਸੇ ਵੀਰ ਨੂੰ
@SunilKumar-gv6fy
@SunilKumar-gv6fy 3 ай бұрын
ਸ਼ੋਸ਼ਲ ਮੀਡੀਆ ਤੇ ਅੱਜ ਕੱਲ ਲੋਕ Open mind ਹੋਣ ਦੇ ਚੱਕਰ ਚ ਬੇਸ਼ਰਮ ਹੋ ਰਹੇ ਨੇ,,,,ਮਾਹਿਲਪੁਰੀਆ ✍️
@ranakilewala
@ranakilewala 3 ай бұрын
Jeonda reh bai kmal karte sach bolen lae v jigra chaheda
@chiranjilal5434
@chiranjilal5434 3 ай бұрын
Jai bhim Jai bharat Goldy Malak. Very nice song. Thak you 🎉🎉🎉🎉
@Jaswindersingh-z2f
@Jaswindersingh-z2f 3 ай бұрын
Bahut vadiya veer khich ke rakh ❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@charnjitsingh4560
@charnjitsingh4560 3 ай бұрын
ਬਹੁਤ ਵਧੀਆ ਜੀ ਜੈ ਭੀਮ ਜੀ
@happyswar5519
@happyswar5519 3 ай бұрын
ਮੰਨਣਾ ਪੈਣਾ ਬਾਬਾ❤❤
@babbukalsi9376
@babbukalsi9376 3 ай бұрын
Jai bhim jai bharat veer ji bahut vadia ji 👍👍
@tarsemsingh9575
@tarsemsingh9575 3 ай бұрын
ਬਹੁਤ ਸੋਹਣਾ ਗੀਤ ਬਾਈ ਤੇਰਾ ਬਹੁਤ ਹੀ ਵਧੀਆ ਮੈਸੇਜ ਯਾਰ
@SONUKHOKHAR-k3w
@SONUKHOKHAR-k3w 3 ай бұрын
Jai bhim bhai ji bahut vdiya sach likheya te gaaya ..jeonde vasde raho. ...❤
@preetdelhi
@preetdelhi 3 ай бұрын
Jay bhim jai Bharat. waheguru ji ka Khalsa waheguru ji ki Fateh
@ramlalwalia5505
@ramlalwalia5505 3 ай бұрын
ਸਾਬਾਸ਼ ਗੋਲਡੀ ਪੁੱਤਰਾ ਸਦਾ ਸੁਖੀ ਰਹੋ। ਬੋਹਤ ਵਧੀਆ ਗੀਤ ਗਾਏ ਹਨ।
@laddikotra9714
@laddikotra9714 3 ай бұрын
ਬਹੁਤ ਵਧੀਆ ਬਾਈ ਜੀ ਬਿਲਕੁੱਲ ਸੱਚ ਬੋਲ ਨੇ ਬਾਈ
@JasmeetKaur-u9n
@JasmeetKaur-u9n 3 ай бұрын
Eda de singra nu vdh vdh sport kro jo sch gannya ch gonde a❤❤❤
@jassapona8394
@jassapona8394 3 ай бұрын
ਬਹੁਤ ਵਧੀਆ ਵੀਰ , ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤🙏,
@virk6592
@virk6592 2 ай бұрын
ਗਾਣਾ vadia ਏ ਪਰ ਜੇ ਕੁੜੀਆਂ ਗਲਤ ਕਰ ਰਹੀਆਂ ਨੇ , ਕੇਸ ਕਟਵਾਣੇ ਕਿਹੜਾ ਜਾਇਜ਼ ਹੈ , ਤੁਸੀ ਆਪਣੀ ਮੰਜੀ ਥੱਲੇ ਵੀ ਸੋਟਾ ਫੇਰੋ
@vanshsidhu1647
@vanshsidhu1647 3 ай бұрын
Bhut badhiya song reality hai song me..
@tonysheemar3976
@tonysheemar3976 3 ай бұрын
Wah g kya baat h sady smaj nu samjna chaida h
@gurpreetdeep6636
@gurpreetdeep6636 3 ай бұрын
Nice song bro. Jai bhim jai bharat jai savidhan
@Writerpreet123
@Writerpreet123 2 ай бұрын
ਗੋਲਡੀ ਬਾਈ ਇਕ ਦਾ ਹੋਰ ਵੀ ਦੇਖੋ ਥੋਡੇ ਲਈ ਜ਼ਿਆਦਾ ਤਾਰ comnt ਪੰਜਾਬੀ ਚ ਹੀ ਆ❤ ਮਾਣ ਆ
@JagdeepSingh-rq3qh
@JagdeepSingh-rq3qh 3 ай бұрын
ਬਾਈ ਦਿਲ ਖੁਸ਼ ਕਰਤਾ ਹੈ
@MeharSingh-lo9sb
@MeharSingh-lo9sb 3 ай бұрын
Waheguru ji thonu trakki bakshe bai ji 🙏🙏🙏🙏
@GurdhayanSingh-xu7js
@GurdhayanSingh-xu7js 3 ай бұрын
ਬਹੁਤ ਵਧੀਆ ਵੀਰ ਜੀ ਲਹਿਰਗਾਗਾ ਸੰਗਰੂਰ ਤੋ❤❤❤❤❤
@riprecords1372
@riprecords1372 3 ай бұрын
ਬਹੁਤ ਵਧੀਆ ਵੀਰ ਬਹੁਤ ਜਾਦੇ ਵਧੀਆ 🙏
@Simran6973
@Simran6973 2 ай бұрын
Waheguru ji thano Hamish chaddi Kalan ch Rahkan
@uniquegill1158
@uniquegill1158 3 ай бұрын
ਸੱਚ ਦੀ ਆਵਾਜ ਗੋਲਡੀ ਵੀਰ
@manjitkaur.765
@manjitkaur.765 3 ай бұрын
ਬਹੁਤ ਵਧੀਅਾ ਵੀਰ ਜੀ । 🙏
@SINGHGAMER-or4pc
@SINGHGAMER-or4pc 3 ай бұрын
❤❤❤❤❤bhot bdiya praa ❤🌹
@kaileyProduction
@kaileyProduction 3 ай бұрын
Bahut he vadia song Goldy bhaji da best wishes ❤❤❤❤😊😊😊😊
@mandeepbanga653
@mandeepbanga653 3 ай бұрын
ਬਹੁਤ ਵਧੀਆ ਗੀਤ ਹੈ।
@jassiharyouwala7920
@jassiharyouwala7920 3 ай бұрын
Very good bro #jassiharyau
@Dilvarc
@Dilvarc 3 ай бұрын
ਬਹੁਤ ਸੋਹਣਾ ਗੀਤ ਜੀ
@rajansuderha3952
@rajansuderha3952 3 ай бұрын
ਬਹੁਤ ਹੀ ਖੂਬਸੂਰਤ ਬੋਲ
@avinashgill1056
@avinashgill1056 3 ай бұрын
Jobda rhe putt waheguru ji chardi klla rkhe
@gurpreetsandhu1747
@gurpreetsandhu1747 3 ай бұрын
ਸਿਰਾ ਵੀਰ
@surmukhsingh4621
@surmukhsingh4621 2 ай бұрын
ਸੱਚ ਕਿਹਾ ਬਾਈ ਜੀ
@enterprochouhan5330
@enterprochouhan5330 3 ай бұрын
Bht vdiya bro
@malkeetsinghdhaliwal4940
@malkeetsinghdhaliwal4940 3 ай бұрын
ਬਹੁਤ ਵਧੀਆ ਭਰਾ ਜੀ
@ashwani4336
@ashwani4336 3 ай бұрын
ਬਹੁਤ ਵਧੀਆ ਬਾਈ ਜੀ 👍👌
@ManjitSingh-x8v
@ManjitSingh-x8v 3 ай бұрын
Goldy bai very good song bai ji 🔥🔥🔥💯💯💯👌👌👌🙏🙏🙏👍👍👍👍
@Savages2012
@Savages2012 3 ай бұрын
Very nice 👍 song bro❤ menu sachi ni patta c teeyan da reason 😮thode songs cho bot kuj sikhan nu milda😊 waheguru thodi lammi Umar kare🙏, best of luck for future 🤞
@adityasingh-nl1ue
@adityasingh-nl1ue 3 ай бұрын
Bhut vdia bro ❤❤❤
@mikagangar9927
@mikagangar9927 3 ай бұрын
ਕੌੜਾ ਸੱਚ ਆ ਜੈ ਭੀਮ ਜੀ ਜੈ ਭਾਰਤ ਜੀ
@LSL1976-y4y
@LSL1976-y4y 3 ай бұрын
End kra giya bai
@kulwindermehtiana7617
@kulwindermehtiana7617 3 ай бұрын
ਅੱਤ ਤੋਂ ਵੀ ਅੱਤ ❤❤❤
@JagtarSingh-pe5vu
@JagtarSingh-pe5vu 3 ай бұрын
ਬਹੁਤ ਵਧੀਆ ਵੀਰ❤❤❤
@singerlyrics-j
@singerlyrics-j 3 ай бұрын
Bhot sona geet likhiya te gaya bai ❤️💯👌
@pammasingh7353
@pammasingh7353 3 ай бұрын
ਬਹੁਤ ਖੂਬ
How Strong is Tin Foil? 💪
00:25
Brianna
Рет қаралды 64 МЛН
Kauda Sach (The Bitter Truth)
11:49
Goldy Malak - Topic
Рет қаралды 7 М.
Khalsa Maidaan Vich Aw  | Khazala | Mad Mix | Latest New Song 2024
5:11
ROSÉ & Bruno Mars - APT. (Official Music Video)
2:54
ROSÉ
Рет қаралды 290 МЛН
Nurbullin - Сен 18-де едің | Official audio
3:42
Nurbullin
Рет қаралды 264 М.
ALI Otenov - 18 дегі сезім (Official Mood Video)
3:48
ALI OTENOV
Рет қаралды 124 М.
JENNIE - Mantra (Official Music Video)
2:28
JENNIE
Рет қаралды 84 МЛН
Marhaba Sabi - Dem alam [Official lyric video]
2:58
Marhaba Sabi
Рет қаралды 563 М.