ਨਵੇਂ ਦੇਸ਼ ਜੌਰਡਨ ਵਿੱਚ ਤੁਹਾਡਾ ਸਵਾਗਤ ਹੈ Welcome to Jordan | Punjabi Travel Couple | Ripan Khushi

  Рет қаралды 158,834

Punjabi Travel Couple

Punjabi Travel Couple

Ай бұрын

Пікірлер: 345
@darshangill26
@darshangill26 Ай бұрын
ਰਿਪਨ। ਤੇ ਤੁਸੀਂ। ਬੀਬਾ। ਮਿਸਰ। ਦੀ। ਯਾਤਰਾ। ਦੀ। ਜਾਣਕਾਰੀ ਬਹੁਤ। ਵਧੀਆ। ਰਹੀ। ਵਾਹਿਗੁਰੂ ਜੀ। ਦੀ। ਕਿਰਪਾ। ਨਾਲ। ਸੰਪੂਰਨ। ਕੀਤੀ। ਪਰਮਾਤਮਾ। ਤਹਾ ਨੂੰ। ਤੰਦਰੁਸਤੀ। ਦੇਵੇ
@Vickydeepvlogs98
@Vickydeepvlogs98 Ай бұрын
ਪੱਗ ਦੀ value ਦਾ ਪਤਾ ਹੀ ਬਾਹਰ ਜਾ ਕੇ ਲਗਦਾ ਆ 💚🙏
@showmanwaraich
@showmanwaraich Ай бұрын
ਮਿਹਨਤਾਂ ਆ ਪੰਜਾਬੀਆਂ ਦੀਆਂ ... 🙏✨️✨️ ਆਪਣਾਂ ਆਪ ਭੁਲਾ ਕੇ ਦਿਨ ਰਾਤ ਇਕ ਕਰਨਾ ਪੈਂਦਾ ... ਤਾਂ ਜਾ ਕੇ ਬਿਜ਼ਨਸ ਖੜੇ ਹੁੰਦੇ ਆ ... 👍⚘️🍃🍂
@KamalJeetSingh-kq4ic
@KamalJeetSingh-kq4ic Ай бұрын
ਬਾਜਾਂ ਵਾਲੇ ਬਾਪੂ ਤੇਰੀ ਪੱਗ ਨੂੰ ਸਲਾਮਾਂ ਹੁੰਦੀਆਂ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕਲ ਨੂੰ ਜੌਰਡਨ ਦੀਆਂ ਗਲੀਆਂ ਘੁੰਮਣ ਲਈ ਨਿਕਲੇ ਹਾਂ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@nachhattarkaur3115
@nachhattarkaur3115 Ай бұрын
ਤਾਂ ਹੀ ਕਿਹਾ ਜਾਂਦਾ ਹੈ ਕਿ ਸ਼ਰਦਾਰ ਵੱਖਰੀ ਪਛਾਣ ਤਰਕੇ ਲੱਖਾਂ ਦੇ ਇਕੱਠ ਵਿੱਚ ਵੀ ਫੱਟ ਪਛਾ ਣਿਆ ਜਾਂਦਾ, ਮਾਣ ਦੀ ਗੱਲ ਹੈ
@bhinder_singh_.8093
@bhinder_singh_.8093 Ай бұрын
ਬਾਈ ਰਿਪਨ ਵੀਰ ਤੁਹਾਡਾ ਚਿਹਰਾ ਪੰਜਾਬ ਪੁਲਿਸ ਗੋਲਡੀ ਵੀਰ ਨਾਲ ਰਲਦਾ ਮਿਲਦਾ
@harpalsingh1449
@harpalsingh1449 Ай бұрын
ਰਿੰਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਸਰ ਦੇਸ਼ ਦਿਖਾਉਣ ਲਈ ਇਸ ਬਾਰੇ ਜਾਣਕਾਰੀ ਦੇਣ ਲਈ
@drparveen100
@drparveen100 Ай бұрын
Go to Raja of JORDAN and tell him about your Terrorism and pakistan relations and Isi Khasa Mamoman Singh Pakistani Born how he did gadari with nation he will definitely see you
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@paramjitsingh2635
@paramjitsingh2635 Ай бұрын
ਰਿੰਪਨ ਵੀਰੇ ਇੰਜਟ ਵਾਲੀ ਪੰਜਾਬੀ ਫੈਮਲੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਸੁਬਾ ਇਹਨਾ ਦਾ
@goracheemabai-yr1yh
@goracheemabai-yr1yh Ай бұрын
ਨਜਾਰੇ ਤੇ ਤੁਹਾਡੇ ਆ ਵੀਰ ਮੇਰਿਆ ਅਸੀ ਤੇ ਢਾਰੇ ਭਰਨ ਆਏ ਆ ਤੂੜੀ ਨਾਲ ਪਰ ਚਲੋ ਸ਼ੁਕਰਾਨਾ ਆ ਸੱਚੇ ਪਾਤਸਾਹ ਜੀ ਦਾ ਜਿਨਾ ਨੇ ਸਾਹ ਦਿੱਤੇ ਆ 🙏⛳
@amritnazavlogs
@amritnazavlogs Ай бұрын
ਢਿੱਲੋਂ ਫੈਮਿਲੀ ਬਹੁਤ down to earth ਹੈ। ਬਹੁਤ ਵਧੀਆ ਲੱਗਿਆ 🙏
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@darasran556
@darasran556 Ай бұрын
ਰਿਪਨ। ਤੇ।ਖੁਸੀ।ਬਹੁਤ। ਬਹੁਤ। ਧਨਵਾਦ।
@kaurkaur468
@kaurkaur468 Ай бұрын
ਸਵਾਗਤ ਵੀਰ ਜੀ ਤੁਹਾਡਾ ਜੋਰਡਨ ਆਉਣ ਤੇ 🌹🌹 ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
@balwindersingh-zh6oi
@balwindersingh-zh6oi Ай бұрын
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@AaronSahota-br5ze
@AaronSahota-br5ze Ай бұрын
ਰਿਪਨ ਵੀਰ ਇਸਰਾਏਲ ਜਰੂਰ ਜਾਣਾ ਈਸਾਈ ਧਰਮ ਬਾਰੇ ਜਰੂਰ ਦੱਸਿਉ
@user-vm5yk9wp9n
@user-vm5yk9wp9n Ай бұрын
ਸਿਰ ਝੁਕਦਾ ਤੀਰਥ ਢਿੱਲੋਂ ਦੀ ਫੈਮਿਲੀ ਅੱਗੇ ਇੰਨੀ ਜ਼ਿਆਦਾ ਤੱਰਕੀ ਕੀਤੀ ਹੈ ਇੰਨਾ ਵੱਡਾ ਕੱਪੜੇ ਦਾ ਬਿਜ਼ਨਸ ਹੈ ਫੇਰ ਵੀ ਸੈਂਪਲ ਹੈ ਸਾਡੇ ਵਾਲੇ ਛੋਟਾ ਜਾਂ ਬਿਜ਼ਨਸ ਕਰਕੇ ਗੱਲ ਕਰਨੋ ਹਟ ਜਾਦੇ ਹਨ
@maninderpalbajwa2934
@maninderpalbajwa2934 Ай бұрын
yes
@AK-fk7wt
@AK-fk7wt Ай бұрын
ਮਹਾਰਾਜਾ,ਬਹੁਤ ਵਧੀਆ, ਸਵਾਲ ਪੁੱਛ ਲਈ ਦਾ ਕਦੇ, ਕਦੇ, ਗਲਤ+(ਬੂਰਾ) ਨਾਂ ਮੰਨਿਆਂ ਕਰ ਵੀਰ, ਭਾਈ, ਬਾਈ, ਬਾਕੀ ਬਹੁਤ ਵਧੀਆ ਪਰੀਵਾਰ ਨੇ ਸੇਵਾ ਕੀਤੀ ਹੈ, ਪਰਮਾਤਮਾ ਕਿਰਪਾ ਕਰੇ, ਕਿਰਦਾਰ ਉੱਚੇ, ਸੁੱਚੇ, ਜੀਵਨ ਨੂੰ ਵਧੀਆ ਢੰਗ ਨਾਲ ਜਿਊਣ ਵਾਸਤੇ, ਚੜਦੀਕਲਾ ਵਿੱਚ ਰਹਿਣ ਵਾਸਤੇ...... ਧੰਨਵਾਦ ਵੀਡੀਓ ਦਿਖਾਉਣ ਵਾਸਤੇ......
@bharatsidhu1879
@bharatsidhu1879 Ай бұрын
ਬਾਈ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਸਫ਼ਰ ਰਾਹੀਂ ਜਾਣਕਾਰੀ ਦੇਣ ਲਈ । ਬੜੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੁਹਾਡੇ ਤੋਂ ਅੱਜ , ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@ninderkaur1080
@ninderkaur1080 Ай бұрын
Ripan and Khushi very thanks full
@ManpreetkaurSandhu-rb8jg
@ManpreetkaurSandhu-rb8jg Ай бұрын
ਬਹੁਤ ਹੀ ਵਧੀਆ ਜਗ੍ਹਾ ਜੀ ਮੇਹਰ ਕਰੋ ਵਾਹਿਗੁਰੂ ਜੀ ਮੇਹਰ ਕਰੋ ਜੀ
@DilbagSingh-xh8sd
@DilbagSingh-xh8sd Ай бұрын
ਨਵੇਂ ਦੇਸ਼ ਪਹੁੰਚਣ ਲਈ ਬਹੁਤ ਬਹੁਤ ਵਧਾਈਆਂ❤❤❤❤❤ ਧਾਲੀਵਾਲ
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਖੁਸ਼ ਰੱਖੇ ❤❤
@PrabhjotGill-dw9md
@PrabhjotGill-dw9md Ай бұрын
Ripen and khushi ji bhot naseeb vala ho tusi good couple am ur big fann love ❤❤❤uu
@sushilgarggarg1478
@sushilgarggarg1478 Ай бұрын
Best wishes for New country Jordan 🇯🇴 ❤❤❤❤❤
@randeepsingh7252
@randeepsingh7252 Ай бұрын
ਮੇਰੇ ਡੈਡੀ ਜੀ 1976 ਵਿੱਚ ਜੋਰਡਨ ਗਏ ਸੀ ਫਿਰ ਉਥੋ ਜਰਮਨੀ ਚਲੇ ਗਏ ਸੀ
@sushilgarggarg1478
@sushilgarggarg1478 Ай бұрын
Welcome 🙏 to New country Jordan 🇯🇴 ❤❤❤❤❤
@AbcDef-uo6pu
@AbcDef-uo6pu Ай бұрын
Very nice punjabi family waheguru ji hor mehar karan Dhillon family ta🎉
@rajwindersingh-gf8xb
@rajwindersingh-gf8xb Ай бұрын
Very nice ਜੌਰਡਨ ਦੀ ਯਾਤਰਾ ਧੰਨਵਾਦ ਚੜਦੀ ਕਲਾ ਬੱਚਿਓ ❤
@BalwinderKaur-dk4xl
@BalwinderKaur-dk4xl Ай бұрын
Waheguru ji maher kern Punjabi family te God bless you guys New trip and safe flight ✈️ Take care Ripen and Khushi I Love you ♥️♥️🌺🌺🌸🌸🌼🌼💐💐
@deep_hardeep2800
@deep_hardeep2800 Ай бұрын
ਏਹ ਤਾ ਦੇਸ ਕਦੇ ਸੁਣੀਆ ਨਹੀ ਵੀਰ ਜੀ ਧੰਨਵਾਦ ਦਿਖਾਉਣ ਦਾ ਜੀ
@gurparwindersingh6511
@gurparwindersingh6511 Ай бұрын
ਹਿਪਨ ਸਾਡੇ ਵਲੋਂ ਢਿੱਲੋਂ ਸਾਹਿਬ ਨੂੰ ਮੇਰੇ ਵੱਲੋਂ ਧੰਨਵਾਦ ਜੀ
@sukhvindersingh6780
@sukhvindersingh6780 Ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@hsgill4083
@hsgill4083 Ай бұрын
ਬਹੁਤ ਵਧੀਆ ਮਿਸਰ ਦੇਸ਼ ਆਪ ਜੀ ਨੇ ਸਾਨੂੰ ਵੀ ਨਾਲ ਘੁਮਾ ਦਿੱਤਾ ਹੁਣ ਦੇਖਦੇ ਹਾਂ ਜੋਰਡਨ ਦੇਸ਼ ਕਿੰਨਾ ਕੁ ਵਧੀਆ ਹੈ ਬਹੁਤ ਬਹੁਤ ਧੰਨਵਾਦ ਜੀ
@lsone5166
@lsone5166 Ай бұрын
ਜੌਰਡੇਨੀਅਨ ਏਅਰਲਾਈਨ ਜੌ ਰ ਡੇ ਨੀ ਅ ਨ ❤❤
@ShakeelHussainVlogs
@ShakeelHussainVlogs Ай бұрын
Love from wagha border village Lahore Punjab Pakistan❤🇵🇰
@raviisingh4831
@raviisingh4831 Ай бұрын
ਵੀਰੇ ਧਿਆਨ ਰੱਖਿਉ ਆਪਣਾ ਇੱਥੇ ਲੁੱਟਾਂ ਖੋਹਾਂ ਬਹੁਤ ਨੇ, ਮੈਂ ਰਹਿ ਕੇ ਆਇਆ ਇੱਥੇ , ਹੋ ਸਕੇ ਤਾਂ ਰਾਤ ਨੂੰ ਨਾ ਨਿਕਲਿਉ ਨਹੀਂ ਤਾਂ ਕੋਈ ਲੋਕਲ ਬੰਦਾ ਨਾਲ ਰੱਖਿਉ, ਬੜੇ ਕੁੱਤੇ ਤੇ ਭੁੱਖੇ ਨੇ ਜ਼ਿਆਦਾਤਰ ਲੋਕ ਇੱਥੇ
@maninderpalbajwa2934
@maninderpalbajwa2934 Ай бұрын
paji bahut vadhia lagian ane punjabian de balle balee ha har pase man kush ho gaya i am from patiala paji..
@himmatgill2090
@himmatgill2090 Ай бұрын
bout vadia lgda bai ripan khusi tuhade nal kum ke bhut maja anda God bless you bai ripan khusi sat shiri akal ji
@abnashbhullar3715
@abnashbhullar3715 Ай бұрын
Dear Khushi and Ripan thanks for showing Miser Jordan is also looking nice you showed out side❤️❤️. God bless you both
@amardeepsinghbhattikala189
@amardeepsinghbhattikala189 Ай бұрын
Sat shri akal ji sarea nu waheguru ji chardikla tandrusti wakshan ehi ardas ha ji
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@amarjitkaur1995
@amarjitkaur1995 Ай бұрын
ਫੋਟੋਆਂ ਦੇਖ ਕੇ ਲੱਗਦਾ ਜੌਰਡਨ ਬਹੁਤ ਵਧੀਆ ਹੋਊ। ਨਵੇਂ ਦੇਸ਼ ਦੀ ਯਾਤਰਾ ਲਈ ਸ਼ੁਭ ਇੱਛਾਵਾਂ 🎉
@avtarcheema3253
@avtarcheema3253 Ай бұрын
ਇੱਕ ਹੋਰ ਨਵੇਂ ਦੇਸ਼ ਦੀ ਸੈਰ ਕਰਵਾਉਣ ਲਈ ਧੰਨਵਾਦ 🙏🙏
@hardeepsinghmandla2825
@hardeepsinghmandla2825 Ай бұрын
Welcome to Amman City Rippan veere, Rabb Rakha
@sarabjitkaur2573
@sarabjitkaur2573 Ай бұрын
Very nice tour thank you very much to entertain us God bless you 🎉🎉
@gurdeepsingh4397
@gurdeepsingh4397 Ай бұрын
❤❤❤ਵਲੇ ਵਲੇ ਕਰ ਦਿੱਤੀ ਭਾਜੀ ਤੁਸਾਂ ਨੇ❤❤❤
@user-dz1tj6ke4s
@user-dz1tj6ke4s Ай бұрын
ਿਰਪਨ ਤੇ ਖੁਸਂੀ ਿਮਸਰ ਦੀ ਯਾਤਰਾ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਖੁਸਂ ਰੱਖੇ 🇾🇪
@user-vs5ru2gd7g
@user-vs5ru2gd7g Ай бұрын
Ripan veer ji and Khushi di SSA ji
@amreekkaur4136
@amreekkaur4136 Ай бұрын
ਮਿਸਰ ਦਿਖਾਉਣ ਵਾਸਤੇ ਧੰਨਬਾਦ ਤੇ ਸਭ ਤੋ ਵੱਧ ਢਿੱਲੋ ਫ਼ੈਮਲੀ ਦਿਖਾਉਣ ਦਾ ਧੰਨਬਾਦ ॥
@parwindersingh3017
@parwindersingh3017 Ай бұрын
sat shri akal 22 ji, GOD bless you . new journey, Wahegur Ang Sang Rahe
@h.s.gill.4341
@h.s.gill.4341 Ай бұрын
ਰਿਪਨ ਸ਼ੁਕਰ ਕਰੋ ਪਰਮਾਤਮਾ ਦਾ ਕੇ ਸੀਟ ਖਿੜਕੀ ਆਲੀ ਮਿਲ ਗਈ
@jagsirsingh3898
@jagsirsingh3898 Ай бұрын
Wahiguru g chadikala vich rakhe sariyan nu 🙏🙏🙏
@safepureliving6464
@safepureliving6464 Ай бұрын
ਜਿੱਥੇ ਵੀ ਜਾਓ,,,,ਪਿੰਡਾਂ ਦੇ ਦਰਸ਼ਨ ਕਰਾਉਣੇ ਨਾ ਭੁੱਲੋ !!
@harmelsinghgill4586
@harmelsinghgill4586 Ай бұрын
ਰਿਪਨ ਜੀ ਮਿਸਰ ਵਾਰੇ ਜਾਣਕਾਰੀ ਦਿੰਦਿਆਂ ਬਹੁਤ ਕੁਝ ਨਵਾਂ ਦਿਖਾਇਆ ਹੈ ਧੰਨਵਾਦ।
@user-mn8kl3sr8z
@user-mn8kl3sr8z Ай бұрын
Dhillon family bohut hi change
@BaljeetKaur-xs5xl
@BaljeetKaur-xs5xl Ай бұрын
Wahegureji mehar karan world which vasdey sikh&punjabi veera ute 🇨🇿
@jodhsingh5910
@jodhsingh5910 Күн бұрын
Qatar tu love you vr 🚛❤️💯🚀
@pb47fattewala
@pb47fattewala Ай бұрын
Love u Ripan veeere nd khushi didi ❤️❤️❤️❤️
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@geetabhalla5768
@geetabhalla5768 Ай бұрын
Very nice punjabi family of Egypt ❤❤❤। The couple is really so sweet, God bless them 🙏🙏
@goldenconstruction9810
@goldenconstruction9810 Ай бұрын
Beautiful God bless both of you
@Searchboy77
@Searchboy77 Ай бұрын
Waheguru ji 🙏 kirpa kare
@gurimaan9814
@gurimaan9814 Ай бұрын
Waheguru ji🙏 👍👌
@AnjuSharma-it1nu
@AnjuSharma-it1nu Ай бұрын
God bless both of you and your new journey 💐💐💐💐💐💐💐💐
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤❤❤
@satnamsinghpurba9584
@satnamsinghpurba9584 Ай бұрын
Happy new journey jarden God bless both of you take care 👌🏾👌🏾
@balbirmukerianballi9099
@balbirmukerianballi9099 Ай бұрын
ਖੂਬਸੂਰਤ ਯਾਤਰਾਵਾਂ ਦੀ ਲੜੀ।
@dawinderjagraon9591
@dawinderjagraon9591 Ай бұрын
Ripan ਭਾਜੀ ਦਾ ਸੁਭਾਅ bhot nice
@rajinderrohi3847
@rajinderrohi3847 Ай бұрын
ਤੁਸੀਂ ਇਕ ਹੋਰ ਵੀ ਵੱਡਾ ਕੰਮ ਕਰ ਰਹੇ ਹੋ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਵੀ ਜੋੜ ਰਹੇ ਹੌ
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@jattxgaming445
@jattxgaming445 Ай бұрын
Thanks New new Desh ghamon de lyi
@RakeshSyal-gg7oh
@RakeshSyal-gg7oh Ай бұрын
Waheguru Kirpa kre
@Lakhvirkaur864
@Lakhvirkaur864 Ай бұрын
ਮੌਜਾਂ ਬਾਈ ਤੁਹਾਡੀਆਂ ❤
@HappySingh-jc1iq
@HappySingh-jc1iq Ай бұрын
Dhillon family too much nice n down to earth
@ramjoshi771
@ramjoshi771 Ай бұрын
Very nice Ripin and khushi. Welcome to Jordan. Looks great so far.
@MD-ht2xr
@MD-ht2xr Ай бұрын
Tirath singh dhillon sahib down to 👂earth
@sushilgarggarg1478
@sushilgarggarg1478 Ай бұрын
Best of luck New country Jordan 🇯🇴 ❤❤❤❤❤
@simrangill6936
@simrangill6936 Ай бұрын
Bless you guys 😊
@gurpalsingh7037
@gurpalsingh7037 Ай бұрын
Wel Come Oman jordan God Bless both of U
@ipsinghvlogs
@ipsinghvlogs Ай бұрын
Punjabia da naam Uchaa kr re o paji guru sahib chardikala ch rakhan hamesha ❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@karamjeetsingh319
@karamjeetsingh319 Ай бұрын
Bata ji and bate ji God bless you and always do happy
@user-fw4lf5qm8c
@user-fw4lf5qm8c Ай бұрын
Good bai ji from moga punjab Ajit pal singh thanks very much
@rajindersingh-so4hw
@rajindersingh-so4hw Ай бұрын
ਬਹੁਤ ਵਧੀਆ
@OnlyBunningscompany
@OnlyBunningscompany Ай бұрын
Dhillon. Family ❤️ bahut badiya hai nale sade eries raho tu he sanu bahut khusi hoi Nice blog.
@Mehkama_Driveri
@Mehkama_Driveri Ай бұрын
Jordan is very very beautiful country paji, main 7 years kam kita Jordan vich boht sohni country aa lok vi vadiya ne, tourist places vi boht ne petra, dead sea, Badirum, al aqaba city, Jordan River, citadel, sahabi tree and sahab e kaf, more many historical places, paji sahabi tree jaroor dekhna Amman toh 150 km maximum dur hai safawi city de kol hai sahabi tree 1500years old hai ajj v hara bhra hai so enjoy your tree good wishes 🤞
@swarnjitsingh3571
@swarnjitsingh3571 Ай бұрын
best wishes for Jordan tour 🤗🤗
@BalwinderSingh-qe8jv
@BalwinderSingh-qe8jv Ай бұрын
All God bless you
@user-qi2vc7ln8w
@user-qi2vc7ln8w Ай бұрын
❤ VERY VERY NICE AND RIPAN VEER AND KHUSHI SISTER NU SAT SHREE AKAL
@parvinderdhindsa2799
@parvinderdhindsa2799 Ай бұрын
DHILLON Saab ma v Rahon to aa Ripan te khushi ssa
@gogipreet7330
@gogipreet7330 Ай бұрын
Have safe journy always ❤❤❤GBU❤❤❤THURSDAY
@bittusandhu3747
@bittusandhu3747 Ай бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਖੁਸ਼ੀ ਭੈਣ ਜੀ
@jandwalianath7279
@jandwalianath7279 Ай бұрын
ਬਹੁਤ ਮਿਸਰ
@santokhsingh2519
@santokhsingh2519 Ай бұрын
ਬਹੁਤ ਵਧੀਆ ਜੀ 👍🏻
@user-so2oh9tx9t
@user-so2oh9tx9t Ай бұрын
Mera Dil bhi world ghumne ko karta hai , par 47 saal hoge Mera vyaah ni hoya .
@Guru.ka.Darshan.Shorts
@Guru.ka.Darshan.Shorts Ай бұрын
Welcome ji new country and nice vlog
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
100❤️
00:20
Nonomen ノノメン
Рет қаралды 64 МЛН
Which one is the best? #katebrush #shorts
00:12
Kate Brush
Рет қаралды 16 МЛН
Who’s more flexible:💖 or 💚? @milanaroller
00:14
Diana Belitskay
Рет қаралды 19 МЛН
Meet With Khushi Family | Punjabi Travel Couple | Ripan & Khushi | Home Vlog
15:04
100❤️
00:20
Nonomen ノノメン
Рет қаралды 64 МЛН