ਇਰਾਕ-ਸੀਰੀਆ ਬਾਡਰ ਤੇ ਚਲਦੇ ਖ਼ਾਲਸਾ ਏਡ ਦੇ ਲੰਗਰ ਦੇਖ਼ੇ ਅੱਜ 🪯 Khalsa Aid at Iraq-Syria Border|Vlog

  Рет қаралды 175,622

Navdeep Brar

Navdeep Brar

6 ай бұрын

Download Wego from here: go.wego.com/3QW3D9w
Check out Wego Visa from here: wego.co.in/visas
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #iraq

Пікірлер: 551
@deol_saab54
@deol_saab54 6 ай бұрын
ਬਾਬਾ ਚੜਦੀਕਲਾ ਚ ਰਖਣ ਭਾਈ ਰਵੀ ਸਿੰਘ ਜੀ ਨੂੰ ❤ ਤੇ ਤੁਹਾਨੂੰ ਜੋ ਸਾਨੂੰ ਇਹ ਦੇਖਣ ਨੂੰ ਮਿਲਿਆ 🙏🏻
@punjabiweatherchannel
@punjabiweatherchannel 6 ай бұрын
👍👍👍👍👍
@Bapla.baldevBapla.baldev
@Bapla.baldevBapla.baldev 6 ай бұрын
❤❤❤❤❤❤
@Aarambhseantttak
@Aarambhseantttak 6 ай бұрын
ਬਹੁਤ ਵਧੀਆ ਜਗ੍ਹਾ ਦਿਖਾ ਰਹੇ ਬਾਈ, ਸਿੱਖ ਕੌਮ ਦੇ ਸਿਰਮੌਰ ਹੀਰਾ ਰਵੀ ਸਿੰਘ ਖਾਲਸਾ ਜੋ ਆਲ ਆਵਰ ਛਾਏ ਹੋਏ।
@BalwinderSingh-qt9mu
@BalwinderSingh-qt9mu 6 ай бұрын
Lokka de donation wicho 3 lak salary le riha, Ravi ul bradar
@KamalPreetSinghGill
@KamalPreetSinghGill 5 ай бұрын
@@BalwinderSingh-qt9mu Tusi vi bai ji rajai chaddo te 1% kam krke dikha do Ravi Singh hona de mukable
@JasveerSingh-ji4sl
@JasveerSingh-ji4sl 6 ай бұрын
ਜਹਾਂ ਜਹਾਂ ਖਾਲਸਾ ਜੀ 🙏 ਤਹਾਂ ਤਹਾਂ ਰਛਿਆ ਰਿਆਇਤ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ
@MajorSingh-po6xd
@MajorSingh-po6xd 6 ай бұрын
ਰਵੀ ਸਿੰਘ ਅਤੇ ਬਰਾੜ ਸਾਹਿਬ ਧੰਨਵਾਦ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ (ਮੇਜਰ ਸਿੰਘ ਜੈਤੋ)
@punjabiweatherchannel
@punjabiweatherchannel 6 ай бұрын
👍👍👍👍
@ib1463
@ib1463 6 ай бұрын
KHALSA AID ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।ਧੰਨਵਾਦ।
@SatnamSingh-qh3le
@SatnamSingh-qh3le 6 ай бұрын
2019 ਵਿੱਚ ਸਾਡੇ ਹੜ੍ਹ ਆਇਆ ਸੀ ਖਾਲਸਾ ਏਡ ਨੇ ਬਹੁਤ ਮੱਦਦ ਕੀਤੀ ਸੀ ਤੇਰਾ ਵੀ ਧੰਨਵਾਦ ਜਿਹੜਾ ਹਰ ਥਾਂ ਪਹੁੰਚ ਕੇ ਸੱਚਾਈ ਦਿਖਾ ਰਿਹਾ ।
@user-sz8id8gk6j
@user-sz8id8gk6j 6 ай бұрын
ਬਾਬੇ ਨਾਨਕ ਦਾ 20 ਰੁਪਏ ਦਾ ਲਾਇਆ ਲੰਗਰ ਅੱਜ ਵੀ ਦੁਨੀਆਂ ਦੇ ਕੋਨੇ-ਕੋਨੇ ਚ ਲੱਗਦਾ । ਖ਼ਾਲਸਾ ਏਡ ਦੇ ਸਾਰੇ ਮੈਂਬਰਾਂ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ।
@darbarasingh3122
@darbarasingh3122 6 ай бұрын
ਧੰਨਵਾਦ ਜੀ ਸਿੱਖ਼ੀ ਦਾ ਨਾਮ ਉਚਾ ਕਰ ਰਹੇ ਹਨ ਖਾਲਸਾ ਏਡ ਟੀਮ ਵੱਲੋਂ ਧੰਨਵਾਦ
@gurjantdhaliwal5927
@gurjantdhaliwal5927 6 ай бұрын
ਖ਼ਾਲਸਾ ਏਡ ਜ਼ਿੰਦਾਬਾਦ Khalsa Aid Very Good Job 👍
@harbanslalsharma4052
@harbanslalsharma4052 6 ай бұрын
It is no job for reward. It is service of humanity and 'Akal Purukh'..
@AvtarSingh-pw7fv
@AvtarSingh-pw7fv 6 ай бұрын
ਸ਼ਾਬਾਸ਼ ਖਾਲਸਾ ਏਡ ਵਾਲਿਓ ਸ਼ਾਬਾਸ਼ ਖਾਲਸਾ ਏਡ ਜਿੰਦਾਬਾਦ ਤੇ ਉਸਦੇ ਸੇਵਾਦਾਰ ਰਵੀ ਸਿੰਘ ਖਾਲਸਾ ਜਿੰਦਾਬਾਦ
@gamezindagidi7185
@gamezindagidi7185 6 ай бұрын
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏
@gamezindagidi7185
@gamezindagidi7185 6 ай бұрын
ਸਰਦਾਰ ਰਵੀ ਸਿੰਘ ਖ਼ਾਲਸਾ ਜੀ 🙏 ਆਪ ਜੀ ਦਾ ਬਹੁਤ ਧੰਨਵਾਦ ਜੀ 🙏 ਤੇ ਸਰਦਾਰ ਨਵਦੀਪ ਸਿੰਘ ਬਰਾੜ ਜੀ ਵੀਰੇ ਆਪ ਜੀ ਦਾ ਵੀ ਧੰਨਵਾਦ ❤🙏🏽ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ✈️
@user-rz1wy6rp1x
@user-rz1wy6rp1x 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਰਵੀ ਸਿੰਘ ਜੀ ਨੂੰ ਤੰਦਰੁਸਤੀ ਵਗਸ਼ੇ 🙏🙏🙏🙏🙏
@punjabiweatherchannel
@punjabiweatherchannel 6 ай бұрын
👍👍👍
@satnamsinghsatta3464
@satnamsinghsatta3464 6 ай бұрын
ਵਾਹਿਗੁਰੂ ਜੀ ਮੈਨੂੰ ਅਗਲੇ ਜਨਮ ਵਿੱਚ ਵੀ ਸਿੱਖ ☬ ਪਰਿਵਾਰ ਵਿਚ ਜਨਮ ਦਵੇ ਇਸ ਜਨਮ ਵਿਚ ਕੋਮ ਦੀ ਸੇਵਾ ਕਰਨ ਦਾ ਮੋਕਾ ਘੱਟ ਮਿਲਿਆ ਹੈ? ਕੋਈ ਗੱਲ ਨਹੀ ਅਗਲੇ ਜਨਮ ਵਿੱਚ ਸੀ ਰਬ ਕਿਸੇ ਨੂੰ ਕੈਂਸਰ ਦੀ ਬਿਮਾਰੀ ਨਾ ਹੋਵੇ ❤
@satnamsinghsidhu5730
@satnamsinghsidhu5730 6 ай бұрын
ਵੀਰ ਵਾਹਿਗਰੂ ਤੁਹਾਨੂੰ ਤੰਦਰੁਸਤੀ ਦੇਵੇ।
@satnamsinghsatta3464
@satnamsinghsatta3464 6 ай бұрын
@@satnamsinghsidhu5730 🙏❤️❤️🙏🤝
@user-ui6kd8qt2c
@user-ui6kd8qt2c 6 ай бұрын
Waheguru ji plz es veer nu sahi karo do plz
@davindersingh-ud4wf
@davindersingh-ud4wf 6 ай бұрын
May waheguru ji bless you with good health
@user-yv9ji7ix4f
@user-yv9ji7ix4f 5 ай бұрын
Waheguru ji God bless vir ji
@parvindersingh3692
@parvindersingh3692 6 ай бұрын
ਸਰਦਾਰ ਰਵੀ ਸਿੰਘ ਖਾਲਸਾ ਜੀ ਉਪਰ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਪਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@satnamsinghsidhu5730
@satnamsinghsidhu5730 6 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੀ ਖਾਲਸਾ ਏਡ ਟੀਮ ਨੂੰ ਅਤੇ ਪਿਆਰੇ ਤੈਨੂੰ ਵੀ।❤❤
@MajorSingh-po6xd
@MajorSingh-po6xd 6 ай бұрын
ਰਵੀ ਸਿੰਘ ਜੀ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਤਾਂ ਜ਼ੋ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਜੀ(ਮੇਜਰ ਸਿੰਘ ਜੈਤੋ)
@punjabiweatherchannel
@punjabiweatherchannel 6 ай бұрын
👍👍👍
@user-ke9fo9mo2y
@user-ke9fo9mo2y 6 ай бұрын
ਪਰਮਾਤਮਾ ਸਾਡੀ ਉਮਰ ਬਾਬਾ ਰਵੀ ਸਿੱਧੂ ਨੂੰ ਲਾਵੇ ਬੁਹਤ ਧੰਨਵਾਦ ਹੈ ਜੀ। ਤੁਸੀ ਬਾਬੇ ਨਾਨਕ ਜੀ ਦੇ ਸਿਧਾਂਤ ਨੂੰ ਦੁਨੀਆਂ ਵਿੱਚ ਪ੍ਰਗਟ ਕੀਤਾ ਹੈ
@gurbindersingh934
@gurbindersingh934 6 ай бұрын
ਰਵੀ ਸਿੰਘ ਖਾਲਸਾ ਏਡ ਅਤੇ ਨਵਦੀਪ ਜੀ ਰੱਬ ਤੁਹਾਨੂੰ ਚੜਦੀ ਕਲਾ ਬਿਚ ਰੱਖੇ 🙏
@SukhwinderSingh-wq5ip
@SukhwinderSingh-wq5ip 6 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@SherSingh-ec7jr
@SherSingh-ec7jr 6 ай бұрын
ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤੱਹਿ🙏
@ParamjitSingh-ok8he
@ParamjitSingh-ok8he 6 ай бұрын
ਸੀਰੀਆ ਦੇ ਬਾਡਰ ਤੇ ਖਾਲਸਾ ਏਡ ਦੇ ਲੰਗਰ ਪਰਬੰਧ ਬਹੁਤ ਵਧੀਆ ਹਨ। ਸੱਭ ਤੋਂ ਵਧੀਆ ਗੱਲ ਕਿ ਲੰਗਰ ਪਰਬੰਧ ਵਾਸਤੇ ਸਥਾਨਕ ਲੋਕਾਂ ਨੂੰ ਪਰੇਰਿਤ ਕਰਕੇ ਸ਼ਾਮਲ ਕਰਨਾ ਬਹੁਤ ਵਧੀਆ ਲੱਗਿਆ।ਕਰਮਨ, ਸੁਜਾਨ ਵਰਗੇ ਲੋਕ ਪੂਰੀ ਸਮਰਪਨ ਜਜਬੇ ਨਾਲ ਆਪਣੇ ਫਰਜ ਨਿਭਾ ਰਹੇ ਹਨ।ਨਵਦੀਪ ਸਿੰਘ ਜੀ ਤੁਸੀਂ ਏਥੋਂ ਤੱਕ ਪਹੁੰਚੇ, ਤੁਹਾਡੇ ਜਜਬੇ ਤੇ ਮਿਹਨਤ ਨੂੰ ਸਲਾਮ!
@nirmalmann9347
@nirmalmann9347 6 ай бұрын
A Great Humanitarian Work (Sewa). This is essence of our TEN GURUS teachings.Salute Team Khalsa Aid.Thank you Navdeep Ji.
@faridkot20
@faridkot20 6 ай бұрын
Navdeep - thanks for showing us how langar is served at this camp. Just a gentle reminder for future.... Please mention how Guru Nanak ji, with his 20 rupees, is now feeding the world. Also Ardas before the langar was served would have been great. We, as Sikhs offer gratitude to Waheguru for the opportunity to serve mankind. Keep up the good works, as I am someone who does not leave the house.
@JaswinderSingh-in3jg
@JaswinderSingh-in3jg 6 ай бұрын
ਸਿੱਖ ਕੌਮ ਦਾ ਮਾਣ ਰਵੀ ਸਿੰਘ ਖਾਲਸਾ ਜੀ ਦਾ ਤਹਿ ਦਿਲੋਂ ਧੰਨਵਾਦ 🙏🙏
@Kanwarnau-nihal-singh70
@Kanwarnau-nihal-singh70 6 ай бұрын
ਬਹੁਤ ਵਧੀਆ ਲੱਗਾ, ਅੱਜ ਦੇ ਵਲੌਗ ਨੂੰ ਵੇਖਣ ਤੋਂ ਬਾਅਦ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦੇ ਨਾਇਕ ਭਾਈ ਰਵੀ ਸਿੰਘ ਖਾਲਸਾ ਦਾ ਲੰਗਰ ਕਿਵੇਂ ਤੇ ਕਿੱਥੇ ਚਲਦਾ ਹੈ, ਬਾਕੀ ਕੰਮ ਕਰਨੇ ਬੜੇ ਔਖੇ ਹੁੰਦੇ ਹਨ, ਏਸੇ ਕਰਕੇ ਇਹ ਕੰਮ ਬਾਬੇ ਨਾਨਕ ਜੀ ਨੇ ਸ਼ੁਰੂ ਕੀਤਾ ਜਿਸਨੂੰ ਸਾਰਾ ਖਾਲਸਾ ਪੰਥ ਤੇ ਖਾਸ ਕਰਕੇ ਭਾਈ ਰਵੀ ਸਿੰਘ ਖਾਲਸਾ ਨਿਭਾਅ ਰਹੇ ਹਨ, ਤੇ ਸਿੱਖ ਕੌਮ ਦਾ ਸਿਰ ਉੱਚਾ ਕਰ ਰਹੇ ਹਨ, ਨਵਦੀਪ ਵੀਰ ਦਾ ਵੱਡਾ ਯੋਗਦਾਨ ਹੈ ਕਿ ਵੀਡੀਓ ਦਿਖਾ ਕੇ ਸਾਰੀ ਸੰਗਤ ਨੂੰ ਉਤਸ਼ਾਹਿਤ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ
@SinghSandhu-gt2ml
@SinghSandhu-gt2ml 6 ай бұрын
ਜਿਹੜੇ ਵੀਰ ਇਕ ਪੰਜਾਬੀ ਹੋ ਕੇ ਵੀ ਖਾਲਸਾ ਏਡ ਤੇ ਰਵੀ ਸਿੰਘ ਵੀ ਮਾੜਾ ਚੰਗਾ ਬੋਲਦੇ ਨੇ ਉਹ ਵੀਰ ਆਪਣੇ DNA ਟੈਸਟ ਜ਼ਰੂਰ ਕਰਵਾਓ ਕਿਉਂ
@satnamsinghsidhu5730
@satnamsinghsidhu5730 6 ай бұрын
N mental balance test also.
@harnekmalla8416
@harnekmalla8416 6 ай бұрын
ਖਾਲਸਾ ਏਡ ਅਤੇ ਬੇਗਮਪੁਰਾ ਏਡ ਇੰਟਰਨੈਸ਼ਨਲ ਦੋਨੋ ਸੰਸਥਾਵਾਂ ਬਹੁਤ ਹੀ ਨੇਕ ਕਾਰਜ ਕਰ ਰਹੀਆਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@gurtejsingh-ng1jo
@gurtejsingh-ng1jo 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਆਪ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ❤❤❤❤❤
@hardeepsinghkhatra4270
@hardeepsinghkhatra4270 6 ай бұрын
ਰਵੀ ਸਿੰਘ ਖਾਲਸਾ ਜੀ ਦੀ ਟੀਮ ਦਾ ਬਹੁਤ ਧੰਨਵਾਦ ਨਵਦੀਪ ਸਿੰਘ ਬਹੁਤ ਚੰਗੀ ਵੀਡੀਓ ਸੀ ਧੰਨਵਾਦ 🙏
@user-xf7jx5wv8n
@user-xf7jx5wv8n 6 ай бұрын
ਗੁਰੂ ਦਾ ਲੰਗਰ ਬਣਾਉਣ ਜਾ ਵਰਤਾਉਣ ਲਈ ਸਿਰ ਢੱਕਣਾ ਚਾਹੀਦਾ ਸੀ ਸੰਗਤ ਜੀ 🇮🇳🙏🙏❤
@sukhjindersingh5026
@sukhjindersingh5026 6 ай бұрын
Waheguru ji ka Khalsa waheguru ji ki Fateh 🙏❤❤
@jiwindersingh5460
@jiwindersingh5460 6 ай бұрын
ਸਾਰੀ ਦੁਨੀਆਂ ਤੇ ਲਾਉਂਦਾ ਹੈ ਲੰਗਰ ਖਾਲਸਾ................... ਧੰਨਵਾਦ ਸਭ ਦਾ ਜੀ 🙏
@narindersingh174
@narindersingh174 6 ай бұрын
ਬਹੁਤ ਵਧੀਆ ਹੈ ਸਿੱਖ ਧਰਮ ਬਾਰੇ ਪਤਾ ਲੱਗਿਆ ਹੋਣਾ ਇਹਨਾ ਲੋਕਾ ਨੂੰ
@punjabson5991
@punjabson5991 6 ай бұрын
ਹਾਂ ਹਾਂ ਏਹ ਸਾਰੇ ਦੇ ਸਾਰੇ ਤੁਹਾਡੇ ਤੇ ਤੁਹਾਡੀ ਗੱਲ ਕਰਨਗੇ । ਤੁਹਾਡੀ ਕੌਮ ਦੀ ਬਰਬਾਦੀ ਕਰ ਰਿਹਾ ਏਹ ਰਵੀ ਸਿੰਘ ਨਹੀਂ ਹੈਗਾ ਏਹ
@harafangle9473
@harafangle9473 6 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🙏🙏🙏🙏💐💐💐💐💐
@user-qu7cb6bc6m
@user-qu7cb6bc6m 6 ай бұрын
ਵਾਹਿਗੁਰੂ ਜੀ ਪੰਥ ਦੀਚੜ੍ਹਦੀ ਕਲਾ ਬਖ਼ਸ਼ਣੀ ਮਿਹਰਾਂ ਭਰਿਆ ਸਿਰ ਤੇ ਹੱਥਰੱਖਣਾ 🌹❤️🙏🏻
@user-xf7jx5wv8n
@user-xf7jx5wv8n 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🇮🇳
@yadwindersingh-rw2de
@yadwindersingh-rw2de 6 ай бұрын
❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤❤❤❤❤
@HarpalSingh-sm3xl
@HarpalSingh-sm3xl 6 ай бұрын
Khalsa aid 👍 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ,🙏🙏🙏🌼🌼🌼📿📿📿🌺🌺🌺🚩🚩🚩
@babbysingh84
@babbysingh84 6 ай бұрын
ਸੇਵਾ ਮਨੁਖਤਾ ਦੀ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmailbenipal918
@gurmailbenipal918 6 ай бұрын
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਭਾਈ ਰਵੀ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿਚ ਰਖੇ ਖਾਲਸਾ ਏਡ ਨੂੰ
@slingshot5914
@slingshot5914 6 ай бұрын
Oh Waheguru , Chardi kala Sikh panth and Khasla aid. Jithey koi nahi janda uthey Sikh help lai khad janey ney. Also Navdeep veere props to u for showing this , we love your channel.
@user-fz3ir2ks8d
@user-fz3ir2ks8d 6 ай бұрын
❤️ Singh is Real 👑 King of World 🌍❤️
@gurpreetsinghgurpreetsingh6912
@gurpreetsinghgurpreetsingh6912 5 ай бұрын
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਖ਼ਾਲਸਾ ਏਡ ਵੱਲੋਂ। ਵਾਹਿਗੁਰੂ ਭਲੀ ਕਰੇ। ਸੱਭ ਨੂੰ ਚੜ੍ਹਦੀਕਲਾ ਵਿੱਚ ਰੱਖਣ।
@satnamsinghsatta3464
@satnamsinghsatta3464 6 ай бұрын
🙏 ❤❤ਭਾਈ ਰਵੀ ਸਿੰਘ ਜੀ ਜੋ ਤੁਸੀ ਬੋਰਡ ਤੇ ਲਿਖਿਆ ਹੋਇਆ ਹੈ ਖਾਲਸਾ ਐਡ ਉਸ ਦੇ ਨਾਲ ਲਿਖੋ ਜੀ ਗੁਰੂ ਨਾਨਕ ਸਾਹਿਬ ਜੀ ਵਾਰਿਸ ❤❤️🦅🙏
@user-ul1jp6yd4z
@user-ul1jp6yd4z 5 ай бұрын
ਵਾਹਿਗੁਰੂ ਜੀ ਇਹ ਸਾਡੇ ਗੁਰੂ ਨਾਨਕ ਦੇਵ ਜੀ ਦੇ ੨੦ਰੁਪਿਆ ਦਾ ਚਲਾਇਆ ਲੰਗਰ ਦੀ ਮਹਿਮਾ ਹੈ ਵਾਹਿਗੁਰੂ ਜੀ
@MrXYZ-eq7zi
@MrXYZ-eq7zi 6 ай бұрын
ਨਹੀਂ ਰੀਸਾਂ ਰਵੀ ਸਿੰਘ ਜੀ ਦੀਆਂ। ਪਰਮਾਤਮਾ ਮਿਹਰ ਬਣਾਈ ਰੱਖਣ।
@karmjeetsinghtoor4540
@karmjeetsinghtoor4540 6 ай бұрын
Khalse de Rahe sada charde kala
@user-lj9ym9jt4w
@user-lj9ym9jt4w 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🌹🌹🌹🌹🌹❤️❤️🎉🎉🎉🎉🎉❤️❤️🙏🙏 ਸਤਿ ਸ਼੍ਰੀ ਅਕਾਲ 22 ਜੀ ❤️❤️🙏🙏
@BalbirSingh-co3zb
@BalbirSingh-co3zb 6 ай бұрын
WKWF Love ❤ from East Punjab 🇮🇳
@munishkumar9390
@munishkumar9390 6 ай бұрын
Guru granth sahib ji maharaj ji kirpa rakhan khalsa aid walya te
@manjeetsinghsehmbi1795
@manjeetsinghsehmbi1795 6 ай бұрын
proud Punjabi ❤ thank you all team 👍 mam you are great 👍🏻👍💯. Thank you Khalsa aid Punjabi thank u Ravi Singh Khalsa aid Punjabi🌹 love you all ❤️
@AjitSingh-gq6cb
@AjitSingh-gq6cb 6 ай бұрын
ਵਾਹਿਗੁਰੂ ਜੀ ਰਵੀ ਸਿੰਘ ਅਤੇ ਉਹਨਾਂ ਦੀ ਸਮੂਹ ਟੀਮ ਨੂੰ ਚੜ੍ਹਦੀ ਕਲਾ ਅਤੇ ਸੇਵਾ ਸੰਭਾਲ ਦਾ ਬਹੁਤ ਬਹੁਤ ਬੱਲ ਬਖਸ਼ਿਸ਼ ਕਰਨ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜ਼ੋ ਕਿ ਆਪ ਜੀ ਨੇ ਖਾਲਸਾ ਏਡ ਦੀਆਂ ਸੇਵਾਵਾਂ ਸਾਰੀ ਦੁਨੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ 🙏
@queenishu2792
@queenishu2792 5 ай бұрын
WaheGuru Ji ka Khalsa WaheGuru Ji ki Fateh proud of Khalsa ad
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji🙏🙏❤️❤️
@jasbirsingh-vd6gr
@jasbirsingh-vd6gr 6 ай бұрын
ਧੰਨ ਨਾਨਕ ਤੇਰੀ ਵੱਡੀ ਕਮਾਹੀ
@HarjinderSingh-ce2be
@HarjinderSingh-ce2be 6 ай бұрын
Very nice vlog bro keep it up Khalsa ਏਡ ਜ਼ਿੰਦਾਬਾਦ।❤❤❤❤❤❤❤❤❤❤❤❤❤❤❤❤❤❤
@Sagarthapar3428
@Sagarthapar3428 6 ай бұрын
ਬਹੁਤ ਸੋਣੀਆ ਤੁਹਾਡੀਆਂ ਸਾਰੀਆਂ ਵੀਡਿਓ ਹੈ ,,, ਅੱਲਾਹ ਤੁਹਾਨੂੰ ਸਲਾਮਤੀ ਬਖਸ਼ੇ ,,, ਨਾਲੇ ਤੰਦਰੁਸਤ
@happygaming3305
@happygaming3305 6 ай бұрын
No Allah only waheguru
@Haryanaboys602
@Haryanaboys602 6 ай бұрын
Alaah te waheguru ji ch ki fark hai dso ???​@@happygaming3305
@gagandeepsinghmassoun
@gagandeepsinghmassoun 6 ай бұрын
​@@happygaming3305Nikki soch de Malik
@happygaming3305
@happygaming3305 6 ай бұрын
@@gagandeepsinghmassoun Nakli sikh
@gagandeepsinghmassoun
@gagandeepsinghmassoun 6 ай бұрын
@@happygaming3305 I am not Sikh only human 🙏
@amandeep__550.
@amandeep__550. 5 ай бұрын
Waheguru ji ❤ rab agle Janam vich v Sikh parivar vich jnm dve🙏😊
@amarjeetsingh90
@amarjeetsingh90 6 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ
@HarpalSingh-sm3xl
@HarpalSingh-sm3xl 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🚩🚩🚩🚩
@HarmeetSingh-nz9ds
@HarmeetSingh-nz9ds 6 ай бұрын
ਬਹੁਤ ਵਧੀਆ, ਧੰਨਵਾਦ।
@Communityoflions
@Communityoflions 6 ай бұрын
Brar saab sonh lagge tenu dekh ke bot khushi hundi ke sabar surat reh ke vloging karda
@RupinderSingh-go4ts
@RupinderSingh-go4ts 6 ай бұрын
ਚੜਦੀਕਲਾ,,,
@renusarwan9966
@renusarwan9966 6 ай бұрын
Ravi singh bha ji great man from sikh community 🎉🎉🎉🎉
@gursewaksingh1096
@gursewaksingh1096 6 ай бұрын
ਬਹੁਤ ਸੋਹਣਾ ਵੀਰੇ
@user-mw3fh5qs3q
@user-mw3fh5qs3q 6 ай бұрын
ਬਹੁਤ ਵਧੀਆ ਲੱਗਾ ਜੀ ਵਲੌਗ।ਚੜ੍ਹਦੀ ਕਲਾ ਰਹੇ
@tonygill598
@tonygill598 6 ай бұрын
Godbless to Sardar Ravi Singh
@pendutv6302
@pendutv6302 6 ай бұрын
ਵਾਹਿਗੁਰੂ ਜੀ 🙏🙏
@gurmeetsinghbachhal
@gurmeetsinghbachhal 6 ай бұрын
Very nice Ravi Singh khalsa ji WAHEGURU JI bless you
@chainsinghdhillon8203
@chainsinghdhillon8203 6 ай бұрын
Thanks waheguru ji Khalsa AID
@VkrmRandhawa
@VkrmRandhawa 6 ай бұрын
❤ ਬਹੁਤ ਖੂਬ ❤ ਚੜਦੀ ਕਲਾ ❤
@mangatsinghdeol2941
@mangatsinghdeol2941 6 ай бұрын
Thank you Khalsa Aid. Love what you doing. God bless you.
@VimpyBoxer-xn9js
@VimpyBoxer-xn9js 6 ай бұрын
ਵਾਹਿਗੁਰੂ ji
@farmerjagsirsinghdhaliwal2464
@farmerjagsirsinghdhaliwal2464 6 ай бұрын
ਬਹੁਤ ਵਧੀਆ ਜੀ
@balijindersingh643
@balijindersingh643 6 ай бұрын
Waheguru ji waheguru ji
@harmeetsinghbhatia2967
@harmeetsinghbhatia2967 6 ай бұрын
Dhan Guru nanak Dev ji kirpa kare
@nirbhaysingh1258
@nirbhaysingh1258 6 ай бұрын
Waheguru ji ka khalsa waheguru guru ji ki waheguru waheguru waheguru waheguru waheguru waheguru waheguru waheguru waheguru waheguru waheguru waheguru waheguru 33ji
@CharanjitSingh-yq9ur
@CharanjitSingh-yq9ur 6 ай бұрын
Waheguru mehar kare khalsa Aid ànd Navdeep Te
@harvindersingh1168
@harvindersingh1168 6 ай бұрын
Keep Good work up..... waheguru ji ka khalsa waheguru ji ke Fath
@satwindersonu1805
@satwindersonu1805 6 ай бұрын
Waheguru ji 🙏
@Gopy_Pannu_Turh
@Gopy_Pannu_Turh 6 ай бұрын
ਬਹੁਤ ਵਧੀਆ
@harbanslalsharma4052
@harbanslalsharma4052 6 ай бұрын
Khalsa in the true sense and spirit. No fakes as elsewhere.
@user-od7pg6ik1n
@user-od7pg6ik1n 6 ай бұрын
Love u brother hmesha ee wait rehndi video de kal nahi ae ta day krab jeha lagan dya c bhawe oda e gallla mar k video pa dya krro nhi v jande hunde kite ta ❤❤❤❤❤❤
@RanjeetSingh-vo3qp
@RanjeetSingh-vo3qp 6 ай бұрын
KHALSA aid de sare mamber saab g nu bahut payar bharri sat sri akal g ...
@rajinderpalsingh632
@rajinderpalsingh632 6 ай бұрын
Waheguru waheguru waheguru ji Valle oe sehra
@balwinderbrar3739
@balwinderbrar3739 6 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਖਾਲਸਾ ਏਡ ਦਾ ਧੰਨਵਾਦ ਜੀ
@sarajmanes4505
@sarajmanes4505 6 ай бұрын
Waheguru Ji Ka Khalsa Waheguru Ji Ke Fateh & Great Work Keep It Up Khalsa Aid Waheguru Ji Chardikla Vich Rakhan Aap Sab Nu Khush Raho Thanks Brar Saab 🙏🙏👌👌👍👍👏👏❤❤
@user-gx5se9yv4e
@user-gx5se9yv4e 6 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏
@rumitrumit5398
@rumitrumit5398 6 ай бұрын
13.13 waheguru ji dhan babba ਨਾਨਕ ਜੀ ਤੇ ਰਵੀ ਸਿੰਘ ਜੀ
@JagtarSinghNarwal-rd1vw
@JagtarSinghNarwal-rd1vw 6 ай бұрын
Bahut Badiya veer ji Thanbad tuhada very nice khalsa aid Jo sewa kar rahe sare Blantier Da Dhanbad
@ajmerdhillon3013
@ajmerdhillon3013 6 ай бұрын
ਬਹੁਤ ਹਿੰਮਤ ਕੀਤੀ ਇਹ ਸਭ ਵਿਖਾ ਦਿੱਤਾ ਸਾਡੇ ਲੋਕਾ ਨੂੰ ।ਧੰਨਵਾਦ
@tegvirsingh1011
@tegvirsingh1011 6 ай бұрын
Amazing, God bless you
@HarjinderSingh-vd7pq
@HarjinderSingh-vd7pq 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@jaswindersingh2928
@jaswindersingh2928 5 ай бұрын
ਬਹੁਤ ਵਧੀਆ👍💯👍💯👍💯👍💯
@Inder.SiDhu13
@Inder.SiDhu13 6 ай бұрын
Waheguru ji mehar karn
@Nisavarsingh
@Nisavarsingh 6 ай бұрын
Wahegurujinavdeepbete🎉
@manindermalhi6272
@manindermalhi6272 6 ай бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@amarjitmakan309
@amarjitmakan309 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amarjotsinghsandhu6203
@amarjotsinghsandhu6203 6 ай бұрын
Waheguruji ka Khalsa waheguruji ki fathe Navdeep brother 🙏🙏🙏🙏🙏🌺🪷👍🌷🌸🌻💐🍀🌹🌼waheguruji ji chardian kalan bakshe 🙏🙏🙏🙏🙏
@dvdr_sidhu
@dvdr_sidhu 6 ай бұрын
ਬਹੁਤ ਵਧੀਆ ਨਵਦੀਪ ਬਾਈ ਜੀ 👍🏻
@AshokKhurana-ux3zr
@AshokKhurana-ux3zr 6 ай бұрын
Sangat ki sewa guruji ke seva babe Nanak ji da langar thanks
Stay on your way 🛤️✨
00:34
A4
Рет қаралды 22 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
Mughals vs Sikhs | Old Panjab | Mental Health with Bikki Singh IFBB PRO
48:42
Kalyug Talks with Jaani
Рет қаралды 7 М.
Stay on your way 🛤️✨
00:34
A4
Рет қаралды 22 МЛН