Akal Takht Sahib On Sukhbir Badal | ਸੁਖਬੀਰ ਬਾਦਲ ਨੇ ਮੰਨੇ ਆਪਣੇ ਗੁਨਾਹ, ਦੇਖੋ ਪੂਰੀ ਕਾਰਵਾਈ | News18 Punjab

  Рет қаралды 169,770

News18 Punjab

News18 Punjab

Күн бұрын

ਸੁਖਬੀਰ ਬਾਦਲ ਨੇ ਮੰਨੇ ਆਪਣੇ ਗੁਨਾਹ, ਦੇਖੋ ਪੂਰੀ ਕਾਰਵਾਈ
#sriakaltakhtsahib #sukhbirbadal #akalidal #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 106
@ump__haker
@ump__haker Ай бұрын
ਤੱਖਤ ਸ੍ਰੀ ਅਕਾਲ ਤਖਤ ਸਾਹਿਬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@GurmailSingh-gz3wp
@GurmailSingh-gz3wp Ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਵਾਂਗ ਕਸੂਰਵਾਰ ਮਸੰਦਾ ਵਾਲੀ ਸਜ਼ਾ ਦਿੱਤੀ ਜਾਵੇ ਜੀ ਤਾ ਕੇ ਅੱਗੇ ਤੋਂ ਗੁਨਾਹਗਾਰ 100ਵਾਰ ਯਾਦ ਕਰੇ ਤੇ ਗੁਨਾਹ ਕਰਨ ਦੀ ਹਿੰਮਤ ਨਾ ਕਰੇ ਜੀ ਵਾਹਿਗੁਰੂ ਜੀ
@paramdhillon-bk5de
@paramdhillon-bk5de Ай бұрын
Dhan dhan siri Guru Granth Sahib ji 🙏🙏❤️❤️
@rajsidhu7169
@rajsidhu7169 Ай бұрын
Takkat Shri Akal Takkat ji chardikala ch rehan
@kiranbajwa3497
@kiranbajwa3497 Ай бұрын
ਤੱਖਤ ਸ੍ਰੀ ਅਕਾਲ ਦਰਬਾਰ ਸਾਹਿਬ ਚੜਦੀ ਕਲ੍ਹਾ ਵਿਚ ਹਨ
@sukhdevsingh-tk9yn
@sukhdevsingh-tk9yn Ай бұрын
ਸਾਬ ਫਿਕਸ ਮੈਚ ਆ ਇਨਾ ਦੀ ਜੇਬ ਵਿਚੋਂ ਨਿਕਲੇ ਜਥੇਦਾਰ ਦੀ ਐਨੀ ਜੁਰਤ ਕੀ ਬਾਦਲ ਨੂੰ ਆਨੇ ਸਿਦੇ ਸਵਾਲ ਪੁੱਛ ਸਕੇ ਜਥੇਦਾਰ ਜਿਹੜਾ ਪੇਜ ਹੱਥ ਵਿਚ ਫੜ ਸਵਾਲ ਪੁੱਛ ਰਿਹਾ ਉ ਸੁੱਖੇ ਦਾ ਆਪਣਾ ਲਿਖਿਆ ਹੋਇਆ ਕੇ ਤੁਸੀ ਬੱਸ ਏਨਾ ਹੀ ਪੁੱਛਣਾ ਇਨਾ ਦੇ ਗੁਨਾਹਾਂ ਦੀ ਲਿਸਟ ਤਾਂ ਬਿਆਨ ਹੀ ਕੀਤੀ ਨੀ ਜਾ ਸਕਦੀ
@stranger_75
@stranger_75 Ай бұрын
theek aa 😂😂 sir
@SgtHC-2805-blogs
@SgtHC-2805-blogs Ай бұрын
😂😂
@AmarjitSinghGhotra
@AmarjitSinghGhotra Ай бұрын
ਇਹ "ਪੰਥ ਰਤਨ" ਆਪਣੇ ਪਿਤਾ ਸਮਾਨ ਮਰਹੂਮ ਫਖ਼ਰੇ ਕੌਮ ( ਹੁਣ ਨਹੀਂ) ਤੋਂ ਵੀ ਵੱਡੀ ਸ਼ਖ਼ਸੀਅਤ ਭਾਈ ਰਾਜੋਆਣਾ ਦੇ ਬਰਾਬਰ ਬਣਾ ਦਿੱਤਾ ਗਿਆ ਹੈ ਜਿਹਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ ਹਨ। ਇਹ ਵਖਰੀ ਗੱਲ ਹੈ ਭਾਈ ਰਾਜੋਆਣਾ ਪਿਛਲੇ ਅਠਾਈ ਉੱਨਤੀ ਸਾਲਾਂ ਤੋਂ ਅਤੀ ਕਠਿਨ ਸਥਿਤੀ ( ਮੋਤ ਦੀ ਸਜ਼ਾ ਦੀ ਉਡੀਕ) ਵਿੱਚ ਕੈਦ ਭੁਗਤਣ ਸਮੇਂ ਵੀ ਚੜ੍ਹਦੀ ਕਲਾ ਵਿੱਚ ਹਨ ਅਤੇ ਦੂਜੇ ਪਾਸੇ ਇਹਨਾਂ ਗੁਨਾਹ ਗਾਰਾ ਵਲੋਂ ਖੁਦ ਰਚਿਆ ਗਿਆ ਡਰਾਮਾ ਅਖ਼ਬਾਰਾ, ਟੀਵੀ ਚੈਨਲਾਂ ਦਾ ਪੂਰੀ ਬੇਸ਼ਰਮੀ ਨਾਲ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ। ਇਹਨਾਂ ਗੁਨਾਹਗਾਰਾਂ ਦਾ ਸਰਗਣਾ ( ਸੁਖਬੀਰ ਬਾਦਲ ਦਾ ਪਿਤਾ ਸਮਾਨ ਪ੍ਰਕਾਸ਼ ਬਾਦਲ ਅਤੇ ਜਿਹਦੇ ਕੋਲੇ ਮਰਨ ਉਪਰੰਤ ਫਖ਼ਰੇ ਕੌਮ ਦਾ ਖਿਤਾਬ ਵਾਪਸ ਲਿਆ ਗਿਆ ਹੈ ) ਉਹੀ ਹੈ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਵਿੱਚ ਸਭ ਤੋਂ ਵੱਡੀ ਅੜਚਨ ਨਿਕਲਿਆ ( ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਦੇ ਕਹਿਣ ਮੁਤਾਬਕ). ਇਸ ਟਬਰੀ ਮਗਰ ਲੱਗਣ ਵਾਲੇ ਝੋਲੀ ਚੁੱਕ ਕਿਸ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਹਨ ਅਕਾਲ ਪੁਰਖ ਹੀ ਜਾਣਦੈ।
@prabhjotkaur1340
@prabhjotkaur1340 Ай бұрын
Sab kuj live dikha rahe hor piche reh ki gya sab samne manvaya
@SandeepSingh-px3st
@SandeepSingh-px3st Ай бұрын
ਚਾਹੇ ਕੁਛ ਵੀ ਆ ਲੋਕਾਂ ਨੂੰ ਪਤਾ ਤਾਂ ਲੱਗ ਗਿਆ ਕਿ ਇਹਦੀ ਕੀ ਕਰਤੂਤ ਕਰਦੇ ਰਹੇ ਦੋਵੇਂ ਪਿਓ ਪੁੱਤ
@swarnjeetkaurmattu1315
@swarnjeetkaurmattu1315 Ай бұрын
ਅਕਾਲੀ ਪਰਿਵਾਰ ਨੇ ਬਹੁਤ ਗਲਤਿਆਂ ਕੀਤੀਆਂ ਮੋਟਰਾਂ ਦੇ ਬਿੱਲ ਮਾਫ਼ ਕਰਕੇ ਪੰਜਾਬ ਕਗਾਲ ਕਰ ਦਿੱਤਾ ਜਿੰਨਾ ਕੋਲ ਜ਼ਮੀਨ ਨਹੀਂ ਉਹ ਲੋਕ ਟੈਕਸ ਦੇ ਰੂਪ ਵਿੱਚ ਮੋਟਰਾਂ ਦੇ ਬਿੱਲ ਭਰਦੇ ਉਹ ਗਰੀਬ ਕੀ ਕਰਨ
@GurpreetBawa-ir6tw
@GurpreetBawa-ir6tw Ай бұрын
Waheguru ji 👏👏
@BalwantSingh-qw3xl
@BalwantSingh-qw3xl Ай бұрын
Satnam waheguru ji
@goruchopra6972
@goruchopra6972 Ай бұрын
ਮਜਿਠੇ ਨੂੰ ਪੁਛਿਆ ਜਾਵੇ ਚਿਟੇ ਵਿਕਵਾਓਨ ਪਿਛੇ ਹਾਥ ਹੈ ਜਾਂ ਨਹੀ
@VickyCalifornia3
@VickyCalifornia3 Ай бұрын
Bilkul
@HarpreetSingh-d2f7r
@HarpreetSingh-d2f7r Ай бұрын
ਗੁਰੂ ਦੀ ਗੋਲਕ ਤਾਂ ਬਾਦਲ ਪਰਿਵਾਰ ਲਈ ਏ,ਨਾ, ਕੇ ਕਿਸੇ ਗਰੀਬ ਨੂੰ
@KamalPret-ct6jf
@KamalPret-ct6jf Ай бұрын
Waheguru ji 🙏🙏
@rajindersidhu750
@rajindersidhu750 Ай бұрын
waheguru ji kirpa karo ji 🙏
@baljindersingh5507
@baljindersingh5507 Ай бұрын
ਇਸ ਨੂੰ ਪੰਥ ਵਿੱਚੋਂ ਛੇਕਣ ਚਾਹੀਦਾ ਸੀ ਪਰ ਹੋਇਆ ਓਹੀ ਜੋ ਪਹਿਲਾਂ ਹੁੰਦਾ ਆਇਆ ਇਸ ਨੂੰ ਕਹਿੰਦੇ ਨੇ ਤਪੋ ਰਾਜ ਤੇ ਰਾਜੋ ਨਰਕ
@shawinderkaur-9858
@shawinderkaur-9858 Ай бұрын
Waheguru ji
@vickydutta1992
@vickydutta1992 Ай бұрын
Akal Takhat sahib zindabad bahut vdiya
@GaganSingh-r6l
@GaganSingh-r6l Ай бұрын
🙏🙏🙏🙏🙏
@Rwa260
@Rwa260 Ай бұрын
ਸੁੱਖੇ ਪਾਪੀ ਨੇਂ ਸਾਰੇ ਗੁਨਾਂਹ ਕਬੂਲ ਲੲਏ
@bhandal9593
@bhandal9593 Ай бұрын
Hun jehra ehna nu vote pau oh vi gunahgar hou
@SgtHC-2805-blogs
@SgtHC-2805-blogs Ай бұрын
😂😂 sahi hai
@SandeepKumar-jn6ti
@SandeepKumar-jn6ti Ай бұрын
Pelha enaa nu 20 saal di saja karwa deo fer manu mai
@SgtHC-2805-blogs
@SgtHC-2805-blogs Ай бұрын
@@bhandal9593 Match fixing , nothing else.
@DalbirSingh-d6r
@DalbirSingh-d6r Ай бұрын
ਇਹ ਵੀ ਦੱਸਿਆ ਜਾਵੇ ਮਾਫੀ ਦੇਣ ਦਾ ਕੀ ਮਕਸਦ ਹੈ ਅਤੇ ਇਹ ਵੀ ਪੁੱਛ ਲਓ ਵੀ ਅੱਗੇ ਨੂੰ ਤਾਂ ਨਹੀਂ ਫਿਰ ਇਹ ਗੜਬੜ ਕਰਨਗੇ
@navdeepdhaliwaldhaliwal7734
@navdeepdhaliwaldhaliwal7734 Ай бұрын
ਘੱਟ ਤੋਂ ਘੱਟ ਰੱਬ ਤੋਂ ਤਾਂ ਡਰਦਾ ਇਹ ਸੱਚ ਤਾਂ ਬੋਲਿਆ ਇਨ੍ਹਾਂ ਹੀ ਬਹੁਤ ਆ
@narpalsinghbrar5042
@narpalsinghbrar5042 Ай бұрын
Fixed match
@DalbirSingh-d6r
@DalbirSingh-d6r Ай бұрын
ਆਮ ਪਬਲਿਕ ਇਹਨਾਂ ਨੌਟੰਕੀਆਂ ਤੋਂ ਕਨਵਿੰਸ ਨਹੀਂ ਹੁੰਦੀ ਇਹ ਨੌਟੰਕੀ ਹ ਸਿਰਫ
@DalbirSingh-d6r
@DalbirSingh-d6r Ай бұрын
ਇੱਕ ਵਾਰੀ ਕੁਰਸੀ ਗੱਡੀ ਮਿਲ ਗਈ ਫਿਰ ਇਹਨਾਂ ਨੇ ਆਪਣੀ ਆਨੇ ਵਾਲੀ ਥਾਂ ਤੇ ਆ ਜਾਣਾ ਇਹ ਸਭ ਨੌਟੰਕੀ ਹ
@rinkufdk7430
@rinkufdk7430 Ай бұрын
ਇਹਨਾਂ ਦੇ ਗੁਨਾਹ ਮਾਫ਼ ਨਹੀਂ ਕੀਤੇ ਜਾ ਸਕਦੇ,,,, ਬਾਕੀ ਵਾਹਿਗੁਰੂ ਦੀ ਮਰਜ਼ੀ
@bhajanlal331
@bhajanlal331 Ай бұрын
DHAN DHAN SATGURU TERA HI AASRA
@KulwantSingh-wi8eu
@KulwantSingh-wi8eu Ай бұрын
ਇਹਨਾਂ ਨੂੰ ‌ਪੰਥ ਵਿਚੋਂ ਸ਼ੇਕੋ ਜੀ
@GurnamSingh-k2v
@GurnamSingh-k2v Ай бұрын
ਜੱਥੇਦਾਰ ਜੀ ਦੀ ਜੁਰੱਤ ਤਾਂ ਮੰਨੀਏ ਜੇ ਗੁਨਾਹਾਂ ਦੀ ਸਜ਼ਾ ਪੰਥ ਵਿੱਚੋਂ ਛੇਕਣ ਦੀ ਦਿੱਤੀ ਜਾਵੇ ਨਹੀਂ ਤਾਂ ਮੈਚ ਫਿਕਸਿੰਗ ਮੰਨੀਂ ਜਾਏਗੀ।
@mandipsingh2052
@mandipsingh2052 Ай бұрын
Sukhbir Badal is a very good actor..es paapi nu panth vichon sheko. Waheguru
@mkgurbani18
@mkgurbani18 Ай бұрын
Waheguru Ji dhan guru Ramdas ji aap di kirpa hoyi aa papiya nu saja ditti aa
@kawaljeetsingh3375
@kawaljeetsingh3375 Ай бұрын
ਡਾਕੂ ਪੰਜਾਬ ਦੇ
@sohansinghkhalsa7725
@sohansinghkhalsa7725 Ай бұрын
Pass re Cole karo ,sab ਡਰਾਮਾ ਰਚਿਆ ਗਿਆ
@DalbirSingh-d6r
@DalbirSingh-d6r Ай бұрын
ਫਕਰੇ ਕੌਣ ਦੇਣ ਵਾਲਿਓ ਇਹ ਕਿਹੜਾ ਕਦੇ ਝੂਠ ਬੋਲੇ ਤਾਂ ਤੁਸੀਂ ਫਕਰੇ ਕੌਮ ਦਿੱਤਾ ਹੈ ਇਹਨਾਂ ਨੂੰ ਆਹ ਨੌਟੰਕੀਆ ਸਾਰੀਆਂ ਜੋ ਵੀ ਹੋ ਰਹੀਆਂ
@TheAbusalim
@TheAbusalim Ай бұрын
Jado sukhbir power ch c us time Akal Takht ne eh kyu nai kita
@hardeepbuttar.200
@hardeepbuttar.200 Ай бұрын
Saboot nahi san os time veere
@SatlujBeas
@SatlujBeas Ай бұрын
Waheguru ne Sukhbir Badal nu sammat bakshi hai… waheguru usnu apna charna wich jagah deve ate muafi deve.
@SandeepSingh-g7d
@SandeepSingh-g7d Ай бұрын
ਸੱਚ ਬੋਲਣ ਕਰਕੇ ਰੱਬ ਨੇ ਹੱਥ ਫੜ ਲਿਆ
@MahasaRaj
@MahasaRaj Ай бұрын
Very good 👍 job Singh Saab ji
@MuskankaurSahota-zb3qk
@MuskankaurSahota-zb3qk Ай бұрын
Sab rale mile aa
@Rajasaab-s8t
@Rajasaab-s8t Ай бұрын
Sikha da dushman hor koi ni khud sikh he ne baba g.
@HarpreetSingh-d2f7r
@HarpreetSingh-d2f7r Ай бұрын
ਜੇਹੜਾ ਸਿੱਖ ਕੌਮ ਦਾ ਨੁਕਸਾਨ ਹੋਇਆਉਸ, ਬਾਰੇ ਕੀ, ਵਿਚਾਰ ਏ
@kuldeelkular4008
@kuldeelkular4008 Ай бұрын
Brahman ਨਾਲ c
@sksahota77
@sksahota77 Ай бұрын
Is doing seva a punishment 🙏 what about all those who do unconditional seva😢
@swami786-b3u
@swami786-b3u Ай бұрын
Ehna nu ohi sajja deo jo aam loka nu diti jandi a. Waheguru Jani jaaan nai
@ArshPreet-k3f
@ArshPreet-k3f Ай бұрын
Maafi mangga lo par, pardhangiri ch,ehna nu na devo
@Baljindersingh-fb9mt
@Baljindersingh-fb9mt Ай бұрын
❤❤❤❤❤❤
@sarabjitsaini245
@sarabjitsaini245 Ай бұрын
Latt tutan da v drama hi hai, saja to bachan lyi
@MeharbanSingh-e9s
@MeharbanSingh-e9s Ай бұрын
Hun daso bai ranjit Singh ji shi a ke nahi Tuci Ona nu jan ke mada bolde rahe ❤
@kamleshdrani1680
@kamleshdrani1680 Ай бұрын
Kdo to millang 1000 ro
@amaanbrar
@amaanbrar Ай бұрын
Ehna de raj vich Punjab vich drug naal kinnian mavan de putt mare ohna da hisab kaun devega ohdi saza tan parmatma hi devega kinni gundagardi hoi ohda hisab v parmatma hi devega ehna di jeb vicho Nikli parchi naal bane jathedar kuj nahin kar sakde
@AtaulQayyoom
@AtaulQayyoom Ай бұрын
Sangat ji hun tusi daso eh galt hai ya sahi
@psidhusidhu9370
@psidhusidhu9370 Ай бұрын
Aa koi sja nahi mili drama sja ta lok or kanun devega
@jagseerbehniwal7935
@jagseerbehniwal7935 Ай бұрын
❤❤❤❤❤ ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@BinderBenipal
@BinderBenipal Ай бұрын
Sarse wale nu lai keyo ni boleya sukhveer tusi sab mile o kaljug aa 🙏 peasa peasa karte hai sab nal lejeo🙏
@ArshPreet-k3f
@ArshPreet-k3f Ай бұрын
Eh kyu nhi keha k tusi poore Punjab di cable apne naa keeti oh, kehde kamm ch aa ji
@gurgurgur
@gurgurgur Ай бұрын
Saywa Karni ha ta peroupkari or samerpit bhav vich karo bhul javo tusi koe important job oper ho nimarta vich karo apnay app nu garib maskeem ho kay saywa karo , gurbani da ras low , ous tao he wheheguru persan hunday
@RajinderSingh-xm3tz
@RajinderSingh-xm3tz Ай бұрын
Sardar nai punjab da bedagark kita ess tho koi Hindu hota
@SgtHC-2805-blogs
@SgtHC-2805-blogs Ай бұрын
But he didn't accept that he ordered to fire at Behbal kalan.
@gurpreetsahil9256
@gurpreetsahil9256 Ай бұрын
Fansi d sazaa v thori a ina lanjara vaste
@DIGITALPOINT-ql1wn
@DIGITALPOINT-ql1wn Ай бұрын
guru ghr de doshi jyada tym luk nhi skde , loka nu marn wale haji haji te aage, dhan dhan Guru Ram Das Ji
@AtaulQayyoom
@AtaulQayyoom Ай бұрын
Jad sareya layi ek he saza hai beadbi karn di ta fer ehna nu saza ek jehi kyu nhi diti ja rahi hai ehna to sawal puche ja rahe han jida eh adalt vich peshi te aaye ne
@uttamsidhu4256
@uttamsidhu4256 Ай бұрын
Boot wadiya hoiya sukhbir g gunhaha man lai aj guru ram das thonu bakhshlain ge or Dubara akalidal surjit howega agay to khayal rakho waheguru Ik war maff kar den ge Dubara ni boot wadiya hun sari kaum nu v ikatha hona chaida t akalidal nu takra karo
@kulvinderkaur7503
@kulvinderkaur7503 Ай бұрын
Jathedara di v galti aa ohna ne muafi kio diti mna v kar sakde c auhde v shad sakde c itho tak k Shahidi v de sakde c par muafi nahi deni chahidi c
@jobsasia3249
@jobsasia3249 Ай бұрын
Saja ghatghat 10sal jail vch dio
@baljindersingh2254
@baljindersingh2254 Ай бұрын
Dikhaba na karo
@psidhusidhu9370
@psidhusidhu9370 Ай бұрын
Sab fix match kununi sja mile skt to skt to skt. Sagat nu push ke
@Amarjitsingh-dz9lu
@Amarjitsingh-dz9lu Ай бұрын
Lok dhakwa hai dhan gueu ramdass he ana da nabar karn gya
@jasbirsinghraju4579
@jasbirsinghraju4579 Ай бұрын
Es to samajh aunda guru ggar peisey nahi holak vich pavo us tarsh koi bulding ya langar kai rasad devo par seleery kive devage es lai golak v jaroitu hai golak kholdn lai aam bandey alag chune jane chahide hissab bbake jo bach jave jama kar dite jaan benk vich
@jagdeepkaur335
@jagdeepkaur335 Ай бұрын
Sewa nu saza da nam nah dao Jo sab bhul bakshan lai guru Ghar aa k juk gya weheguru app hi maff kr dinda😊
@Amarjitsingh-dz9lu
@Amarjitsingh-dz9lu Ай бұрын
Fix mach hai a koi saja nahi hai ana nu panth cho shaka jana chaida hai ana da ana ghun bakashan joga nahi na a sab rajnati hai punjab da ta sukh kamo da bhada gharak kita hai
@Dr.GSingh-x7v
@Dr.GSingh-x7v Ай бұрын
84 Wale halat fir bande des rehe aa manu......................../
@gurdevkaur4691
@gurdevkaur4691 Ай бұрын
Swaal puchan te gunah nhi kita baar baar puchan te bhula hoeea, sach bolo guru sahib tuhanu bakhsh ਦੇਣਗੇ,Jthedar ji guru sahib ji nu v puch lena c har tra da guru Ghra nu lutt bche maar beadbia krva, ek hankari nauranga bakhshia javega?
@ਸਤਿਨਾਮਸੀ੍ਵਾਹਿਗੁਰੂ
@ਸਤਿਨਾਮਸੀ੍ਵਾਹਿਗੁਰੂ Ай бұрын
Sawal push kon riha, badal da lafafa jathedar te pardhan,jehdi sangat tan man naal seva kardi aa, eh badal de koli chat saja das rahe aa, jiho jia ena badala ne te badala de koli chatta ne galtia kitia, ena nu ta panth vicho shek dena chahida, te agge to guru ghare wadan na di ta jave ena masanda nu,
@AtaulQayyoom
@AtaulQayyoom Ай бұрын
Je koi banda Guru ghar de andar ya fer bahar Guru maharaj di beadbi karda hai ta usnu soda laya janda hai. Ameer Gareeb dharam di inquary hon te je oh doshi paya janda hai ta us da soda laya janda hai
@uttamsidhu4256
@uttamsidhu4256 Ай бұрын
Jo guru sahib de dar t chuk k apne gunaha nu man lawe sada guru maff kar dinda hun akalidal takra hauga hun Sanu v dil wada kar k akalidal nu takra karna chaida sadi khetri party takr i huni chaidi a prawo hun sukhbir ji nu maff kar dena chaida Sanu v dil wada karna chaida
@iqbalsran7866
@iqbalsran7866 Ай бұрын
This is all alkali dal party hai Darwar sahib da name badnam karie janae very bad
@ManpreetSingh-dc8rk
@ManpreetSingh-dc8rk Ай бұрын
Guru sahb ne dukh wala thora rah dikhaya lagda jihra app mani janda
@GurfatehSingh-c6o
@GurfatehSingh-c6o Ай бұрын
Veer ji sarii mallibuhak aaaa... Aaa lokk v kuttee aaa tempu sale
@gurtajsahi4488
@gurtajsahi4488 Ай бұрын
Eana galat kam kita
@CAT-o9h3x
@CAT-o9h3x Ай бұрын
❤❤❤❤❤❤❤
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.