Chandigarh PG MMS Case | ਦੇਖੋ ਕੁੜੀਆਂ ਦੇ ਬਾਥਰੂਮ 'ਚ ਕਿਹੜੀ ਥਾਂ 'ਤੇ ਲੱਗਿਆ ਸੀ ਕੈਮਰਾ ? | Spy Camera | N18V

  Рет қаралды 187,148

News18 Punjab

News18 Punjab

Күн бұрын

Пікірлер: 43
@ranvirsingh1706
@ranvirsingh1706 11 ай бұрын
ਸਾਬਾਸ਼ ਇਸ ਮਾਲਕ ਵੀਰ ਜੀ ਦੇ ਕੰਮ ਉੱਤੇ
@jaswinderjassa2637
@jaswinderjassa2637 11 ай бұрын
ਸਖ਼ਤ ਸਜ਼ਾ ਦਿਓ ਕੁੜੀ ਨੂੰ ,ਪੱਕਾ ਨਸਾ ਕਰਦੀ ਹੋਊ ਬਲੈਕਮੇਲ ਕਰਕੇ ਨਸੇ ਦੀ ਪੂਰਤੀ ਕਰਨੀ ਹੋਊ ਕੁੜੀ ਨੇ ਮੁੰਡੇ ਨੇ
@ManjitSingh-hq5wn
@ManjitSingh-hq5wn 11 ай бұрын
ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਨਾਲ ਧੋਖਾ ਨਾ ਕਰੋ ਇਹ ਪਾਪ ਗੁਨਾਹ ਹੈ ਇਸਦੀ ਸਜਾ ਜਰੂਰ ਮਿਲਦੀ ਹੈ ਕਿਉਂਕਿ ਰਬ ਦੇ ਕੈਮਰੇ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ
@roopdhillon1857
@roopdhillon1857 11 ай бұрын
Gud sar
@Trendfyvlogs
@Trendfyvlogs 11 ай бұрын
Good
@terrible.5459
@terrible.5459 11 ай бұрын
Bohtt sohna comment😊👌
@ManjitSingh-hq5wn
@ManjitSingh-hq5wn 11 ай бұрын
@@roopdhillon1857 ਧੰਨਵਾਦ ਵੀਰ ਜੀ
@ManjitSingh-hq5wn
@ManjitSingh-hq5wn 11 ай бұрын
@@Trendfyvlogs ਧੰਨਵਾਦ ਵੀਰ ਜੀ
@KulwindersinghBhangu-xi8rd
@KulwindersinghBhangu-xi8rd 11 ай бұрын
ਇਹ ਤਾਂ ਚੰਡੀਗੜ੍ਹ ਵਿਖੇ ਬਹੁਤ ਜ਼ਿਆਦਾ ਹੁੰਦਾ ਹੈ
@kalasidhu-wo3pv
@kalasidhu-wo3pv Жыл бұрын
ਫਰੈਡ।ਕੀ।ਹੁੰਦਾ।ਅਸਲ।ਵਿਚ।ਲੁਚਾ।ਯਾਰ
@nirbhaisingh6456
@nirbhaisingh6456 Жыл бұрын
ਇਹ ਬੁਆਏ ਫਰੈਂਡ ਕੀ ਹੁੰਦਾ ।ਆਸ਼ਿਕ , ਯਾਰ ਜਾ ਫੂੰਦੀ ਮਾਰ ਨਾ ਦੇ ਦਿੱਤਾ ਬੁਆਏ ਫਰੈਂਡ ਇਸਤੋ ਬਆਦ ਰੀਲੈਸ਼ਨ ਸ਼ਿਪ ।ਇਹ ਅਸਲੀ ਕੰਮ ਕੀ ਹੁੰਦਾ ।ਨਾ ਅੰਗਰੇਜੀ ਵਾਲੇ ।ਪਰ ਅਸਲ ਵਿੱਚ ਕੰਜਰ ਪੁਣਾ ।
@ManjitSingh-hq5wn
@ManjitSingh-hq5wn 11 ай бұрын
ਵੀਰ ਜੀ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ ਇਸਨੂੰ ਕਟ ਦਿਉ ਜੀ
@GurnamSingh-pj4pv
@GurnamSingh-pj4pv 11 ай бұрын
ਸਚਾਈ ਬਿਆਨ ਕੀਤੀ ਆਪ ਜੀ ਨੇ।।
@bhagatdhaliwal7717
@bhagatdhaliwal7717 11 ай бұрын
ਕੌੜਾ ਪਰ ਹੈ ਤਾਂ ਸੱਚ ਹੀ ਹੁੰਦਾ ਤਾਂ ਫੁ...... ਮਾਰ ਹੀ ਆ
@tripplesttar9243
@tripplesttar9243 11 ай бұрын
ਜਿਹੜਾ ਰੱਜ ਕੇ ਫੁੱ.... ਮਾਰੇ ਉਹ boyfriend ਹੁੰਦਾ 😁
@ManjitSingh-hq5wn
@ManjitSingh-hq5wn 11 ай бұрын
@@tripplesttar9243 ਵੀਰ ਜੀ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ
@GurdevSingh-vd5ie
@GurdevSingh-vd5ie 11 ай бұрын
ਕੋਈ ਵੀ ਛੈ ਹੈ।ਔ ਦੁਸ਼ਟਾ ਪਾਪੀਆਂ ਠੱਗਾਂ ਹਰਾਮੰ ਖੋਰਾਂ ਕੋਲ ਆ ਜਾਏ।। ਵਿਨਾਸ਼ ਹੀ ਕਰਦਾ ਹੈ।।ਔਹੀ ਸਜਣੰ ਸੱਚੇ ਬੰਦੇ ਕੋਲ ਹੋਏ।।ਉਸ ਨਾਲ ਵਿਨਾਸ਼ ਹੋਣ ਤੋਂ ਬਚ ਜਾਂਦਾ ਹੈ 😢ਕੈਮਰਾ ਪਾਪ ਕਮਾਉਂਦੇ ਕੋਲ ਵੇਖੋ ਕੀ ਕਰਤਾ।।ਸਝਣੰ ਸਾਉ ਕੋਲ ਹੋਵੇ।।ਔ ਇਸ ਕੈਮਰੇ ਨਾਲ ਦੁਸ਼ਟਾ ਪਾਪੀਆਂ ਨਿੰਦਕਾਂ ਦੇ ਪਾਪ ਕਰਮਂ ਨੂੰ ਫੜਕੇ।। ਵੱਡੇ ਨੁਕਸਾਨ ਤੋਂ ਬਚਾਅ ਕਰਦਾ ਆਵਦਾ ਅਤੇ ਸਮਾਜ ਦੇ ਭਲੇ ਲੋਕਾਂ ਦਾ 🎉😮
@ranvirsingh1706
@ranvirsingh1706 11 ай бұрын
ਗੋਲੀ ਮਾਰ ਦੇਣੀ ਚਾਹੀਦੀ ਹੈ ਅਜਿਹੇ ਕ੍ਰਿਮਿਨਲ ਲੋਕਾਂ ਨੂੰ , ਖ਼ਾਸ ਕਰਕੇ ਲੇਡੀਜ਼ ਮਾਮਲਿਆਂ ਵਿੱਚ ਦਖਲ ਆਲੇ ,
@KingHunter3597
@KingHunter3597 11 ай бұрын
News-18 (ਅੰਬਾਨੀ ਦੇ ਚੈੱਨਲ) ਗੋਦੀ-ਮੀਡੀਆ 👎🏻 💥 ਕੰਮ👉🏻 ਪੰਜਾਬ ਨੂੰ ਬੁਰਾ ਦਿਖਾਉਣਾ, ਤਾਂ ਕਿ ਬਾਹਰ ਬੈਠੇ ਵਾਪਿਸ ਪੰਜਾਬ ਨਾ ਆਉਣ
@PrincySoni-tw3ub
@PrincySoni-tw3ub 11 ай бұрын
Es pg me hm rh chuke hai
@okahk9
@okahk9 11 ай бұрын
That's what they say ki aurat ki sabse badi dushman aurat hi hote hai
@SgtHC-2805-blogs
@SgtHC-2805-blogs 11 ай бұрын
Exectly, ithaas gawah hai.
@KingHunter3597
@KingHunter3597 11 ай бұрын
ਗੋਦੀ-ਮੀਡੀਆ (ਅੰਬਾਨੀ ਦੇ ਚੈੱਨਲ)
@JaswinderSingh-xy6ik
@JaswinderSingh-xy6ik 11 ай бұрын
PUCCA HIMACHLAN HONI HAI...DO NOT ALLOW HIMACHALI TO ENTER IN YOUR HOME...
@studyfun7875
@studyfun7875 11 ай бұрын
Apple chor chup kar chor machaya schor 😂😂😂😂😂
@SatpalVerma000
@SatpalVerma000 11 ай бұрын
​@@studyfun7875chup be blatkari
@rameshkumar-tr2gj
@rameshkumar-tr2gj 11 ай бұрын
bacheya nu chokkna rena pawega taki koi vi blaikmail na ho sake
@rajput3065
@rajput3065 Жыл бұрын
kise new wali ko 3 din kise 5 din kuch gadbad hai
@gursohi3887
@gursohi3887 11 ай бұрын
Pink pag =fm radio
@KingHunter3597
@KingHunter3597 11 ай бұрын
Godi-Media ਕੰਮ : - ਪੰਜਾਬ ਬਦਨਾਮ ਕਰਨਾ
@gurjindersingh1871
@gurjindersingh1871 11 ай бұрын
Har Sikh 4 bacha jama Bahar na java Gurbani da lar Laga Ta asi bacha ga Larkihya nu Kosis karo Ona nu Bahar na bajhva java RAB raka
@jasugill4752
@jasugill4752 Жыл бұрын
Bahut marhi. Gall hai
@baljitsandhu5995
@baljitsandhu5995 11 ай бұрын
Gandai lok gandi sochh 🤬😡😡😡😡🤬🤬🤬🙊🙉🙉🙉🙈🐵
@isharani4431
@isharani4431 11 ай бұрын
Gbc update
@SgtHC-2805-blogs
@SgtHC-2805-blogs 11 ай бұрын
Gbc means ? Please explain, if you don't mind 😊😊
@M05_phoenix
@M05_phoenix 11 ай бұрын
Himachali hone pkka , pella v kudi fadi gaye si Chandigarh university 🎉 bc charsi , boycott kro ina nu
@mohinderpal8052
@mohinderpal8052 11 ай бұрын
Jehdonajaibhejo.mafinhi
@sonyvalu6137
@sonyvalu6137 11 ай бұрын
ਕਿਉਂ ਜਾਰ। ਗੰਦ ਪਾਏ ਹੋਏ ਹੈ ਕੁੜੀਆਂ ਇੱਜ਼ਤ ਰੋਲੀ ਜਾਦੇ ਹੋ
@zorawarsunnder9327
@zorawarsunnder9327 11 ай бұрын
Camera for blackmail for, girls, for supplying to,UAE Singapore sale all solutions in Referendum Voting karao ja Juttia khao Bhaye Govt ki Dushmani gupt me
Do you love Blackpink?🖤🩷
00:23
Karina
Рет қаралды 12 МЛН
Why no RONALDO?! 🤔⚽️
00:28
Celine Dept
Рет қаралды 61 МЛН
Do you love Blackpink?🖤🩷
00:23
Karina
Рет қаралды 12 МЛН