Nimaneya Da Maan (Bandgi Di Daat) Official Video || Kavishar Jago Leher Ghal Kalan || Sukh Sidhu

  Рет қаралды 6,260,934

Kavishar Jago Leher

Kavishar Jago Leher

Күн бұрын

Пікірлер: 3 400
@KavisharJagoLeher
@KavisharJagoLeher 8 ай бұрын
ਗੁਰੂ ਸਾਹਿਬ ਸਭ ਤੇ ਮਿਹਰ ਰੱਖਣ ❤ ਇਹ ਨਗਮਾ ਅਰਦਾਸ, ਵਿਸ਼ਵਾਸ, ਸਿਦਕ ਹੈ ਆਪ ਜੀ ਦਾ ,,,, ਜਰੂਰ ਸ਼ੇਅਰ ਕਰਨਾ ਤੇ ਜਰੂਰ ਦੱਸਣਾ ਕਿਵੇਂ ਲੱਗਾ ਆਪ ਜੀ ਨੂੰ 💙🤲🏻 Rabb Rakha
@bhavyasetiya1768
@bhavyasetiya1768 8 ай бұрын
Waheguru Ji Da Khalsa waheguru Ji Di Fateh❤❤❤❤❤❤❤❤❤
@HamesMohamed
@HamesMohamed 8 ай бұрын
. زد من وزن رطط​@bس😢ههhavyasetiyaل😮1768 😢
@ajaysidhu5879
@ajaysidhu5879 8 ай бұрын
Bohut vadya bhi ji song ❤ bhi dilo Gaya bhi ji ❤ bhi ji
@kanwalkang121
@kanwalkang121 8 ай бұрын
ਵਾਹ ਜੀ ਵਾਹ,,,, ਭਾਈ ਸਾਹਿਬ ਜੀ,,ਬਹੁਤ ਵਧੀਆ ਗਾਇਣ ਕੀਤਾ ਹੈ। ਜਿਹਨੂੰ ਕਹਿੰਦੇ ਨੇ ਕਿ ਵੱਟ ਕੱਢ ਦਿੱਤੇ,, ਓਸ ਤੋਂ ਵੀ ਉਪਰ ਹੀ ਸੀ,,ਤਰਜ਼ ਵੀ ਲਾਜਵਾਬ ਸੀ,, lyrics ਵੀ ਬਹੁਤ ਵਧੀਆ ਨੇ।ਬਾਕੀ ਆਵਾਜ਼ ਤਾਂ ਬਹੁਤ ਮਿੱਠੀ ਤੇ ਸੁਰੀਲੀ ਹੈ ਜੀ।ਕੁਲ ਮਿਲਾ ਕੇ 💯 ਵਿੱਚੋ 💯 ਨੰਬਰ।। awesome 👍🏻👍🏻👍🏻👍🏻👍🏻👍🏻❤❤❤❤❤❤❤❤
@ramandeepsingh1937
@ramandeepsingh1937 8 ай бұрын
bahut sohna content khalsa g 👍💐🙏
@pooja2880
@pooja2880 7 ай бұрын
ਧੰਨ ਗੁਰੂ ਨਾਨਕ ਦੇਵ ਜੀ ਅਪਣੀ 🙏🙏ਮੇਹਰ ਰਾਖਿਓ॥
@ramandeepsingh8923
@ramandeepsingh8923 8 ай бұрын
🙏 ਸਿਦਕ...... ਬੰਦਗੀ ਦੀ ਦਾਤ ਚੋਲੀ ਪਾ ਦਿਯੋ
@RupinderMehra-d2q
@RupinderMehra-d2q Ай бұрын
E.
@abcbatth8537
@abcbatth8537 7 ай бұрын
ਸਵੇਰ ਦਾ ਦਸ ਵਾਰੀ ਸੁਣ ਲਿਆ ਇਹ ਸ਼ਬਦ ਬਹੁਤ ਹੀ ਪਿਆਰ ਵਿੱਚ ਗਾਇਆ ਹੋਇਆ ਬਹੁਤ ਜਿਆਦਾ ਆਨੰਦ ਦਿੰਦਾ ਵੀਰੇ
@gurlalsandhu9613
@gurlalsandhu9613 8 ай бұрын
ਬੰਦਗੀ ਦੀ ਦਾਤ ਝੋਲੀ ਪਾਦਿਓ ਰੱਖਿਓ ਨਿਮਾਣਿਆਂ ਦਾ ਮਾਣ 💙🙇‍♂️🙏🏻
@ChandaniNirankarigirl245
@ChandaniNirankarigirl245 21 күн бұрын
ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ❤️🙏
@constructionguru3795
@constructionguru3795 8 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।
@saidkheriwale1059
@saidkheriwale1059 7 ай бұрын
Bhai mahal singh ji da sabad aa❤
@rajinderkaur0927
@rajinderkaur0927 7 ай бұрын
ਵੀਰੇ ਅਕਾਲ ਪੁਰਖ ਦੇ ਸਾਹਮਣੇ ਅਰਜੋਈ ਕੀਤੀ ਗਈ ਹੈ ਬੰਦਗੀ ਲਈ।ਸਾਰੇ ਕੰਮਾਂ ਦਾ ਗੁਰੂ ਅਕਾਲ ਪੁਰਖ ਹੈ ਸਭ ਕੁਝ ਉਸ ਤੌ ਆਾਉਦਾ ਹੈ ਨਾ ਕਿ ਵਿਸ਼ਕਰਮਾ ਤੋ ।
@navneetkaur6249
@navneetkaur6249 7 ай бұрын
Hnji
@NavneetKaur-y9k
@NavneetKaur-y9k 7 ай бұрын
Waheguru ji mehr kre 🙏🙏
@KanwaljitKaur-q8s
@KanwaljitKaur-q8s 7 ай бұрын
Akhan cho pani akaal purakh da prem jo aap de andar hai pehchano isno
@parminderSingh-hv8sy
@parminderSingh-hv8sy 6 ай бұрын
ਇਸ ਗੀਤ ਮੂਹਰੇ ਨਸ਼ੇ,ਬੰਦੂਕਾਂ ਵਾਲੇ ਗਾਣੇ ਫੇਲ ਨੇ।
@johnasanghera769
@johnasanghera769 2 ай бұрын
Sahi gal veer g ❤
@hukamjeetjhajj8581
@hukamjeetjhajj8581 2 ай бұрын
ਇਹ ਗੀਤ ਨਹੀਂ ਵਾਹਿਗੁਰੂ ਜੀ ਸ਼ਬਦ ਹੈl ਇਸਨੂੰ ਗਾਣਿਆਂ ਨਾਲ ਨਾ ਮਿਲਾਓ 🙏🙏
@jassmoga-fn9jz
@jassmoga-fn9jz Ай бұрын
ਵਾਹਿਗੁਰੂ ਜੀ ਥੋਡਾ ਹੀ ਆਸਰਾ 🙏🏻🙏🏻
@RupinderSingh-gh1md
@RupinderSingh-gh1md 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@hardeepsingh3081
@hardeepsingh3081 8 ай бұрын
ਸੁਣ ਕੇ ਰੋਣਾ ਆ ਗਿਆ ਜੀ, ਪਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ
@payalpayal8559
@payalpayal8559 14 күн бұрын
😭💐💐ਹੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਧੰਨ ਧੰਨ ਦਸਮੇਸ਼ ਪਿਤਾ ਜੀ ਸਰਬੱਤ ਕੌਮ ਤੇ ਮਿਹਰ ਕਰੋ ਜੀ💐💐💐
@GurwinderSinghGurwindersin-i7s
@GurwinderSinghGurwindersin-i7s 8 ай бұрын
ਰੂਹ ਖੁਸ਼ ਹੋ ਗਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਾਡੇ ਤੇ ਵੀ ਸਿੱਖੀ ਬਖ਼ਸ਼ੋ
@KaranVirk-s6x
@KaranVirk-s6x 7 ай бұрын
Styw sSt s
@KaranVirk-s6x
@KaranVirk-s6x 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਸਤਿਨਾਮੁ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@KaranVirk-s6x
@KaranVirk-s6x 6 ай бұрын
Kko
@ravindersinghmullanpur1932
@ravindersinghmullanpur1932 6 ай бұрын
ਵਾਹਿਗੁਰੂ ਜੀਓ ❤❤🙏🙏
@gursewakdhillon5998
@gursewakdhillon5998 8 ай бұрын
Waheguru ji 🙏🏻🙏🏻ਧੰਨ ਧੰਨ ਬਾਬਾ ਬਿੱਧੀ ਚੰਦ ਛੀਨਾ ਗੁਰੂ ਕਾ ਸੀਨਾ ❤️🙏🏻
@jaswindersinghdhaliwal1707
@jaswindersinghdhaliwal1707 10 күн бұрын
Bohot sukoon milda Sun k hrr vaar akhaan cho pani aa janda
@tusharnayyar470
@tusharnayyar470 8 ай бұрын
No words veer ji 🌸🙇‍♂️ ਜੀ ਬੰਦਗੀ ਦੀ ਦਾਤ ਝੋਲੀ ਪਾ ਦਿਉ ਰੱਖਿਉ ਨਿਮਾਣਿਆ ਦਾ ਮਾਣ ✨️
@akalustat5604
@akalustat5604 8 ай бұрын
ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ👑 ਗਿਆ ਵੀਰੋ ਮੇਰੀਉ ਸ਼ਬਦ ਨਹੀਂ ਹਨ ਤਰੀਫ਼ ਲਈ,🙏ਮਨ ਭਰ ਆਉਂਦਾ ਹੈ ਸੁਨਦੇ ਸਮੇਂ ਮੇਰੀ ਬੇਟੀ ਨੇ ਤਾਂ ਸੇਵ ਕੀਤੀ ਹੈ ਵੀਡੀਓ ਤੇ ਨਾਲ ਰਿਹਰਸਲ ਕਰਦੀ ਹੈ ,🙏
@manakkhosa5916
@manakkhosa5916 7 ай бұрын
❤❤🎉💖💞
@ravindersinghmullanpur1932
@ravindersinghmullanpur1932 6 ай бұрын
ਵਾਹਿਗੁਰੂ ਜੀਓ ❤❤🙏🙏
@PuneetKaur-of5xc
@PuneetKaur-of5xc 3 ай бұрын
💯true
@Its_alkachauhan
@Its_alkachauhan 2 ай бұрын
ਵਾਹਿਗੁਰੂ ਜੀ ਸਬਤੇ ਮੇਹਰ ਕਰੀ WMK ❤❤❤
@SimranKour-cm4cb
@SimranKour-cm4cb 3 ай бұрын
ਜਿਸ ਨੂੰ ਗੁਰਦਾਨੀ ਵਧੀਆ ਲੱਗੀ ਉ ਲਾਈਕ ਕਰੋ❤❤❤❤❤
@sarbjitkaur5547
@sarbjitkaur5547 8 ай бұрын
ਬਹੁਤ ਸੋਹਣੀ ਅਵਾਜ਼ ਦੇ ਮਾਲਕ ਨੇ ਇਹ ਵੀਰ ਬਹੁਤ ਸੋਹਣਾ ਗਾਇਆ ਵੀਰਾਂ ਨੇ
@Sanjay-m9g7l
@Sanjay-m9g7l 20 күн бұрын
Waheguru ji Kiran karo ❤❤
@Primekhalastv
@Primekhalastv 8 ай бұрын
ਗੁਰੂ ਕੇ ਕਵੀਸ਼ਰ ਜਾਗੋ ਲਹਿਰ ਘੱਲਕਲਾਂ ਬਹੁਤ ਚੜਦੀਕਲਾ ਜੀ 👌🙏
@malkeetsingh-um8pw
@malkeetsingh-um8pw 8 ай бұрын
ਬਹੁਤ ਵਧੀਆ ਅਵਾਜ਼ ਆ ਖਾਲਸਾ ਜੀ 🙏🙏🙏🙏🙏🙏❤️ ❤️❤️❤️❤️
@Mangh-b9y
@Mangh-b9y Ай бұрын
ਰਾਜ ਕਰੇਗਾ ਖ਼ਾਲਸਾ ਪੰਥ ਕੀ ਜੀਤ
@Suk561
@Suk561 8 ай бұрын
.ਮੁਬਾਰਕਾ ਵੀਰ ਜੀ🙏🙏🙏ਵਾਹਿਗੁਰੂ ਦੀ ਕਿਰਪਾ ਹੋਈ
@GurinderBehal-zt3uj
@GurinderBehal-zt3uj 8 ай бұрын
ਵਹਿਗੁਰੂ ਜੀ ਸਾਡਾ ਵੀ ਮਾਣ ਰੱਖ ਲਓ🙏🙏
@ramandeepkuar8793
@ramandeepkuar8793 Ай бұрын
ਵਾਹਿਗੁਰੂ ਜੀ ਭਲੀ ਕਰੇ ਸਭ ਦੀ 🙏🙏
@SomnathSingh-m3v
@SomnathSingh-m3v 7 ай бұрын
ਬਾਪੂ ਬਾਜਾ ਵਾਲੇ ਵਾਹਿਗੁਰੂ ਮੇਹਰ ਕਰਨ 🙏🏻🙇🏻🙇🙏🏻
@JasvirSingh-vx2wg
@JasvirSingh-vx2wg 7 ай бұрын
Bhoot Bhoot Badea song ha ji 🙏🏼🙏🏼🙏🏼🙏🏼🙏🏼🙏🏼👌👌👌👌👌🥰👍
@RaviLohka
@RaviLohka 9 күн бұрын
🙇‍♀️ਵਾਹਿਗੁਰੂ ਜੀ 🙇‍♀️
@lakhvirsingh5093
@lakhvirsingh5093 8 ай бұрын
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ
@ParmjitSingh-bw1vn
@ParmjitSingh-bw1vn 8 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
@official_bhangu792
@official_bhangu792 24 күн бұрын
Very nice very sweet waheguru
@amanpreetkaur8161
@amanpreetkaur8161 8 ай бұрын
ਬਹੁਤ ਵਧੀਆ ਪੇਸ਼ਕਸ🙏🙏.. ਵਾਰ ਵਾਰ ਸੁਣਕੇ ਵੀ ਮਨ ਨਹੀ ਭਰ ਰਿਹਾ🙌 ਵਾਹਿਗੁਰੂ ਜੀ ਮੇਰੇ ਵੀਰਾਂ ਨੂੰ ਚੜਦੀਕਲਾ ਚ ਰੱਖੇ 💝💝🤗🌺🌺
@sukhsekhon3894
@sukhsekhon3894 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mjjstudio7052
@mjjstudio7052 Күн бұрын
❤❤❤ Accha That's good ❤❤
@RajpreetSingh-qu3on
@RajpreetSingh-qu3on 7 ай бұрын
ਬਹੁਤ ਜਿਆਦਾ ਆਨੰਦ ਪ੍ਰਾਪਤ ਹੋਇਆ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@vidyarthi1406
@vidyarthi1406 8 ай бұрын
ਵਾਹਿਗੁਰੂ ਜੀ ❤️‍🩹🤲🏻🙇🏻‍♀️
@maanArmaanNahar
@maanArmaanNahar Ай бұрын
Waheguru ji waheguru ji
@peterdos9977
@peterdos9977 6 ай бұрын
ਗੁਰੂ ਗੋਬਿੰਦ ਵੀ ਆਪਣਾ ਬਣਾ ਲੈਣ ਤੋਹਾਨੂੰ ਆਨੰਦ ਆ ਗਿਆ 🌸🌸🌸🌸🌸
@bikramjitsingh3992
@bikramjitsingh3992 8 ай бұрын
ਬਹੁਤ ਖੂਬ ਜੀ
@pawanpreetkaur7615
@pawanpreetkaur7615 4 ай бұрын
ਬਹੁਤ ਹੀ ਮਿੱਠੀ ਅਵਾਜ਼ ਆ।🙏ਸੁਣ ਕੇ ਆਨੰਦ ਆ ਗਿਆ। ਰੱਬ ਦੀ ਜੋ ਕਿਰਪਾ ਹੈ ਤੁਹਾਡੇ ਉਪੱਰ ਉਹ ਸਦਾ ਹੀ ਬਣੀ ਰਹੇ🙏
@Livefocustv
@Livefocustv 3 ай бұрын
ਇਹਨਾਂ ਪਿਆਰਿਆ ਦੇ ਅੱਗੇ ਤਾਂ ਸਿੱਧੂ ਵੀਂ ਫੇਲ ਆ ❤🎉
@bikramrajput2765
@bikramrajput2765 2 ай бұрын
Jai Hind🙏🏻🙏🏻
@buttarsingh488
@buttarsingh488 8 ай бұрын
ਪੁੱਤ ਬਹੁਤ ਆਨੰਦ ਆਉਂਦਾ ਕਵੀਸ਼ਰੀ ਸੁਣ ਕੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🏻🙏🏻🙏🏻🙏🏻
@amritsingh6024
@amritsingh6024 8 ай бұрын
ਵਾਹਿਗੁਰੂ ਜੀ ਚੜਦੀਕਲਾ ਕਲਾ ਵਿੱਚ ਰਖਣ ਵੀਰਾ ਨੂੰ
@ManpreetKaurjakhepal
@ManpreetKaurjakhepal 2 ай бұрын
ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈ ਪਾਇਆ ❤
@malkeetsog641
@malkeetsog641 8 ай бұрын
ਵਾਹ ਵਾਹ ਵੀਰ ਜੀ ਬਹੁਤ ਸਕੂਨ ਮਿਲਿਆ ਸ਼ਬਦ ਸੁਣ ਕੇ ❤❤❤❤ ਵਾਹਿਗੁਰੂ ਜੀ ❤❤❤
@KhalsaKaur4749
@KhalsaKaur4749 8 ай бұрын
ਬਹੁਤ ਅਨੰਦ ਭਰਭੂਰ ਸ਼ਬਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ
@simranlehar2425
@simranlehar2425 8 күн бұрын
Bhut vadhiaa veer ji waheguru di bhut kirpa aa tuhade te
@sukhjinderjassar6780
@sukhjinderjassar6780 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JagtarSingh-qd9ys
@JagtarSingh-qd9ys 6 ай бұрын
ਬਾਈ ਜਿੰਨੀ ਸੱਚੀ ਅਰਦਾਸ ਆਪਾਂ ਇਸ ਸੋਂਗ ਵਿੱਚ ਸੁਣਦੇ ਆ ਏਨੀ ਕਿਤੇ ਦਿਲੋ ਅਰਦਾਸ ਕੀਤੀ ਹੋਵੇ ਤਾਂ ਰੱਬ ਮਿਲਜੇ 🙏🙏🙏
@Edu7nam
@Edu7nam 16 күн бұрын
ਧੰਨ ਧੰਨ ਕਰਾਤੀ ਵਾਹਿਗੁਰੂ ਜੀ।।
@ManpreetKaur-r9m3z
@ManpreetKaur-r9m3z 3 ай бұрын
ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️👏
@punjabigamer-gy6mk
@punjabigamer-gy6mk 3 ай бұрын
😭💐💐ਹੇ ਸੱਚੇ ਪਰਮਾਤਮਾ ਵਾਹਿਗੁਰੂ ਜੀ ਧੰਨ ਧੰਨ ਦਸਮੇਸ਼ ਪਿਤਾ ਜੀ ਸਰਬੱਤ ਕੌਮ ਤੇ ਮਿਹਰ ਕਰੋ ਜੀ💐💐💐
@manjotsingh-hh9wg
@manjotsingh-hh9wg 2 ай бұрын
ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌹🌹🌹🌹🌹🌹🌹🌹🌹🌹
@MANPREETKAUR-od1jo
@MANPREETKAUR-od1jo 8 ай бұрын
ਮਹਿਰਮਾ ❤ਬਕਮਾਲ ਲਿਖਤ ਤੇ ਆਵਾਜ਼ 🙏🙏
@jassdhamrait
@jassdhamrait 6 ай бұрын
ਬਹੁਤ ਸੋਹਣਾ ਲਿਖਿਆ। ਸੁਕੂਨ ❤️🙏
@SukhwinderSingh-s9c
@SukhwinderSingh-s9c 12 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ,,🙏🙏🙏🙏🙏❤️❤️❤️❤️❤️❤️❤️❤️
@jugrajsinghjugrajsingh5344
@jugrajsinghjugrajsingh5344 4 ай бұрын
ਬਹੁਤ ਵਧੀਆ ਗਾਇਆ। ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@fgsmannsp13
@fgsmannsp13 8 ай бұрын
ਵਾਹਿਗੁਰੂ ਬਹੁਤ ਵਧੀਆ ਜੀ ❤️🙏
@sadanandhdharana7718
@sadanandhdharana7718 9 сағат бұрын
Vaho very bat Singh ji cocorate songh
@ArjinderKaur-s2i
@ArjinderKaur-s2i Ай бұрын
🌹⚘️ਸਤਿਨਾਮ ਸ਼੍ਰੀ ਵਾਹਿਗੁਰੂ ਜੀ ❣️🙏🏻🥰 🌹⚘️ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ❣️🙏🏻🥰 🌹⚘️ਸ਼ੁਕਰਾਨਾ ਵਾਹਿਗੁਰੂ ਜੀ ❣️🙏🏻🥰
@SheraGjai
@SheraGjai 3 ай бұрын
Rooh baago baag ho gi waheguru g vlo bakshee daat dekh k ...kina sonaa gayaa te os to v vad sohna likhiya hai
@BobbySingh-db3of
@BobbySingh-db3of Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏
@AahemSheemar
@AahemSheemar 3 ай бұрын
ਵਾਹ ਗੁਰੂ ਜੀ ਮੇਰੇ ਕੋਲ ਸਬਦ ਹੀ ਨਹੀਂ ਜੁਟਾਏ ਜਾ ਰਹੇ ਏਨੀ ਨਿਮਰਤਾ ਨਾਲ ਬੇਹੱਦ ਸੁੰਦਰ ਸ਼ਬਦਾਵਲੀ ਨੂੰ ਅੱਤ ਦੀ ਖੂਬਸੂਰਤ ਅਵਾਜ਼, ਅੰਦਾਜ਼ ਨਾਲ ਫਿਲਮਾਂ ਦਿੱਤਾ ਗੁਰੂ ਜੀ ਦੇ ਸਿੰਘਾਂ ਨੇ ਇਸ ਸਬਦ ਨੂੰ
@Sukhpreet-2511
@Sukhpreet-2511 5 ай бұрын
ਸਕੂਨ ਮਿਲਦਾ ਇਸ ਨੂੰ ਸੁਣ ਕੇ ਵਾਹਿਗੁਰੂ ਇਵੇਂ ਹੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏
@GurpreetKaur-cs3yl
@GurpreetKaur-cs3yl Ай бұрын
Rkheo nimaneya da Maan🙌🏻 Waheguru 🙏🏻
@ieltswithmk
@ieltswithmk 7 ай бұрын
ਜਿੰਨੀ ਵਾਰ ਮਰਜ਼ੀ ਸੁਣ ਲਓ, ਹਰ ਵਾਰ ਸਕੂਨ ਮਿਲਦਾ ਹੈ ਵਾਹਿਗੁਰੂ ਜੀ 🙏🏻🙏🏻🙏🏻🙏🏻
@JagroopSingh-wl5pu
@JagroopSingh-wl5pu 7 ай бұрын
ਬਹੁਤ ਸੋਹਣਾ ਸ਼ਬਦ ਹੈ ਜੀ ਵਾਰ ਵਾਰ ਸੁਣਨ ਤੇ ਵੀ ਸਾਡਾ ਮਨ ਤੇ ਦਿਲ ਨਹੀ ਰੱਜਦਾ 🙏ਵਾਹਿਗੁਰੂ ਜੀ ਇਨ੍ਹਾਂ ਵੀਰਾ ਤੇ ਮੇਹਰ ਰੱਖਣ ਜੀ
@BalvinderSingh-l7y
@BalvinderSingh-l7y 2 ай бұрын
Gurbani both wadia se ❤❤🥇🥉🏅💚💛🧡
@ManpreetSingh-c1p
@ManpreetSingh-c1p 2 ай бұрын
ਪਿਆਰਊ ਵਾਹਿਗੁਰੂ ਸਦਾ ਹੀ ਆਪ ਜੀ ਨੰ ❤ਚੜ੍ਹਦੀ ਕਲਾ ਚ ਰੱਖਣ ਜੀ
@JaswinderSingh-l4m1e
@JaswinderSingh-l4m1e Ай бұрын
ਬਹੁਤ ਵਧੀਆ ਗਾਇਆ ਹੈ ਪੰਮੇ।ਡੂਮੇਵਾਲ।ਦਾ।ਧੰਨਵਾਦ
@HarjeetSingh-z7c
@HarjeetSingh-z7c 2 ай бұрын
Waheguru ji waheguru ji waheguru ji waheguru ji waheguru ji waheguru ji waheguru ji
@rajwindersingh7046
@rajwindersingh7046 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🎉🎉😊😊😘👌🏼👌🏼🌹🌹🌈🌈🤗🤗💯🤩🤩🥰🥰😍😍🎉🎉
@neetukaur6054
@neetukaur6054 5 ай бұрын
ਬਹੁਤ ਸੋਹਣੀ ਆਵਾਜ਼ ਹੈ ਜਿਨੇ ਵਾਰੀ ਸੁਨੀਏ ਮਨ ਹੀ ਨਹੀਂ ਭਰਦਾ 🙏🏻🙏🏻🙏🏻
@Noorlightbatala
@Noorlightbatala 2 ай бұрын
ਬੋਹਤ ਵਧੀਆ ਜੀ ਇੰਨੀ ਹੀ ਨਿਮਰਤਾ ਚਾਇ ਦੀ ਆ ਸਾਰੇ ਗੁਰੁ ਦੇ ਸਿੱਖਾਂ ਚ 🙏🙏
@DavindersinghDavindersingh-m8r
@DavindersinghDavindersingh-m8r 2 ай бұрын
❤ Bahut badiya sakoon milda Veera sunke😊
@PawanKhosa-e8n
@PawanKhosa-e8n 2 ай бұрын
Bhut sukoon milda Ji sun K waheguru ji ❤️
@amritkaur8313
@amritkaur8313 3 ай бұрын
ਸ਼ੁਕਰ ਹਜ਼ਾਰਾਂ
@GovindSingh-p5c
@GovindSingh-p5c 3 күн бұрын
Hay
@satnamsinghkaraudian8011
@satnamsinghkaraudian8011 Ай бұрын
Waheguru ji ❤❤
@officialmadhav2005
@officialmadhav2005 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵੀਰ ਜੀ
@deeparsh7230
@deeparsh7230 3 ай бұрын
ਜਿਸ ਜਿਸ ਨੂੰ ਇਹ ਗੁਰੂ ਦੀ ਉਸਤਦ ਗਾਇਆ ਸਬਦ ਗੀਤ ਵਦੀਆਂ ਲੱਗਾ ਜੀ ਉਹ ਵੀਰ ਭੈਣ pin ਕੰਮੈਂਟ ਨੂੰ ਲਾਈਕ ਕਰਦੋ ਜੀ 🙏. ਸ਼ੁਕਰ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ 🙏
@mnprtinsan6887
@mnprtinsan6887 2 ай бұрын
ਲਿਖਣ ਵਾਲੇ ਨੇ ਤੇ ਲਿਖਿਆ ਲਾਜਵਾਬ ਪਰ ਗਾਉਣ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਾਬਾ ਆਪਣਾ ਮਿਹਰ ਭਰਿਆ ਹੱਥ ਸਦਾ ਆਪ ਜੀ ਤੇ ਰੱਖਣ ਜੀ ❤❤❤❤❤❤🙏🙏🙏🫀🫀
@vikasdeepkaur91874
@vikasdeepkaur91874 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@lovepreetkaur7300
@lovepreetkaur7300 8 ай бұрын
ਸੱਚੀ ਖਾਲਸਾ ਜੀ ਬੁਹਤ ਹੀ ਪਿਆਰਾ ਸਬਦ ਹੈ ਵਾਹਿਗੁਰੂ ਜੀ ਆਪ ਨੂੰ ਵੀ ਚੜਦੀ ਕਲਾ ਦੇ
@maninderwarwal8851
@maninderwarwal8851 Ай бұрын
❤Waheguru ❤ji ❤
@Prabhdayalsingh-fl5fc
@Prabhdayalsingh-fl5fc 5 ай бұрын
ਆਨੰਦ ਆ ਗਿਆ ❤ ਵਾਹਿਗੁਰੂ ਜੀ ਗੁਰੂ ਮੰਤ੍ਰ ਆ ਜਪਿਆ ਕਰੋ ❤
@sunilraisonu9682
@sunilraisonu9682 Ай бұрын
Waheguru ji ka Khalsa Waheguru ji ke Fateh 🙏🙏
@GurwinderSingh-v4v
@GurwinderSingh-v4v Ай бұрын
ਵਾਹਿਗੁਰੂ ਜੀ ਮੈਂਨਤਾ ਵਿੱਚ ਵਰਕਤ ਪਾਇੳਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,❤
@BabaShamDasJi-sy4un
@BabaShamDasJi-sy4un Ай бұрын
ਅਕਾਲ ਹੀ ਅਕਾਲ
@SakatriSaab
@SakatriSaab 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@GurbinderSingh-e1q
@GurbinderSingh-e1q 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏❤❤❤ਵਾਹਿਗੁਰੂ ਜੀ ਵਾਹਿਗੁਰੂ ਜੀ 🙏
@lovepreetkaur627
@lovepreetkaur627 8 ай бұрын
ਵਾਹਿਗੁਰੂ ਜੀ ❤❤
@sukhpalsingh1
@sukhpalsingh1 8 ай бұрын
ਬਹੁਤ ਖੂਬ ਲਿਖਿਆ ਅਤੇ ਗਾਇਆ ਗਿਆ ਹੈ ਸ਼ਾਬਾਸ਼ ਵੀਰ ਜੀ ਅਨੰਦ ਆ ਗਿਆ ❤❤❤❤❤❤❤ ਚੈਨਲ ਸਬਸਕ੍ਰਾਈਬ ਕਰ ਲਿਆ ਹੈ
@Feelz_music
@Feelz_music 2 ай бұрын
Bohtt vdiya geet aa ji 🙏🏻 guru maharaj ji tuhanu chad diya kala bakshan
@kulwindersidhu4345
@kulwindersidhu4345 Ай бұрын
ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏
@dharmsingh489
@dharmsingh489 8 ай бұрын
Mera janam hindu parivar me huaa h. Pr mujhe guru wani or kavita bhut hi mn ko achi or sundar lgti h. Dil ko sakun milta h.🙏🙏🙏🙏 50 bar Sun chuka hun 😢😢😢😢😢
@gsinghfilms9447
@gsinghfilms9447 2 ай бұрын
Bhai Rab ta Sab de ne ki Hindu te Ki Sikh... Bas man niva mat uchi
@GWAZONE691
@GWAZONE691 2 ай бұрын
Ek om kar ❤️
@razia.937
@razia.937 2 ай бұрын
ਬਹੁਤ ਮਿਠੀ ਆਵਜ ਏ ਵੀਰ ਜੀ❤❤🙏🌺❣️❣️ਸੁਣ ਕੇ ਅਨੰਦ ਆ ਗਿਆ
@GurmejSingh-yk7tt
@GurmejSingh-yk7tt 2 ай бұрын
ਬਹੁਤ ਆਨੰਦ ਆਇਆ ਸੁਣ ਕੇ ਸ਼ਬਦ ਵਾਹਗੁਰੂ
How To Choose Mac N Cheese Date Night.. 🧀
00:58
Jojo Sim
Рет қаралды 94 МЛН
МЕНЯ УКУСИЛ ПАУК #shorts
00:23
Паша Осадчий
Рет қаралды 5 МЛН
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
So Dukh Kaisa Paave (Jukebox) | New Shabad Gurbani Kirtan 2024 | New Shabad 2024 | Nonstop Shabad
1:04:55
Best Records ਗੁਰੂ ਕੀ ਬਾਣੀ
Рет қаралды 1,6 МЛН
How To Choose Mac N Cheese Date Night.. 🧀
00:58
Jojo Sim
Рет қаралды 94 МЛН