ਪਾਕਿਸਤਾਨ ਚ ਮਹਾਰਾਜਾ ਰਣਜੀਤ ਸਿੰਘ ਦੀ ਸੁੰਨੀ ਪਈ ਹਵੇਲੀ🇵🇰ਸ਼ਹਿਰ ਗੁਜਰਾਂਵਾਲੇ ਦਾ ਝਾਕਾ|Gujjranwala Pakistan Vlog

  Рет қаралды 89,792

Navdeep Brar

Navdeep Brar

Күн бұрын

Пікірлер: 324
@sukhdebgill4016
@sukhdebgill4016 Ай бұрын
❤ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੇ ਲੋਕ ਵੀ ਬਹੁਤ ਵਧੀਆ ਨੇ ਉਹ ਆਪਣੇ ਇਤਿਹਾਸਕ ਚੀਜ਼ਾਂ ਨੂੰ ਸੰਭਾਲਣਾ ਵਿੱਚ ਲੱਗੇ ਹੋਏ ਨੇ ਧੰਨਵਾਦ ਪਾਕਿਸਤਾਨ ਦੇ ਲੋਕਾਂ ਦਾ❤❤❤❤❤❤❤
@Sikanderhimself
@Sikanderhimself Ай бұрын
Govt of Punjab* Nawaz Sharif always wanted good relations with India. And his daughter is CM of Punjab
@GurwinderSingh-zi4fd
@GurwinderSingh-zi4fd Ай бұрын
ਮਹਾਰਾਜੇ ਦੀ ਹਵੇਲੀ ਨੂੰ ਤੇ ਸੰਭਾਲ ਰਹੇ ਨੇ, ਬਹੁਤ ਵਧੀਆ ਜੀ, ਲੱਖਾਂ ਡਾਲਰ, ਰੁਪਈਏ, ਏਧਰ ਓਧਰ ਲਾਉਣ ਨਾਲੋਂ, ਸਰਦਾਰ ਸਾਬ ਜੀ ਦੀ ਸਮਾਧ ਨੂੰ ਵੀ ਬਚਾਉਣ ਦੀ ਲੋੜ ਹੈ,,, ਬਹੁਤ ਵਧੀਆ ਪੇਸ਼ਕਾਰੀ ਜੀ,,
@mangalsinghsandhu9223
@mangalsinghsandhu9223 Ай бұрын
We’re happy to see and Appreciate Pakistan Government have taken great initiative to protect maharaja Ranjit Singh building being started renovations work as such …. West Punjab Government have shown great gestures & example of brotherhood among Sikhs and Muslims … East and west Punjab people’s have great love and affection with each other…. Brar Bete your are Punjab ambassador every one loves to see your ground presentation… Stay blessed 😇
@gurdeepsidhu4216
@gurdeepsidhu4216 Ай бұрын
ਬਰਾੜ ਵਧੀਆ ਲੱਗ ਰਿਹਾ ਹੈ ਬਾਈ ਜੋ ਨਾਲ ਹਨ ਬਹੁਤ ਗੂੜੀ ਜਾਣਕਾਰੀ ਦੇ ਰਹੇ ਹਨ ਪਕਿਸਤਾਨ ਸਰਕਾਰ ਦਾ ਧੰਨਵਾਦ ਜੋ ਵਿਰਾਸਤਾਂ ਨੂੰ ਸੰਭਾਲ ਰਹੀ ਹੈ। ਧੰਨਵਾਦ।
@ranbirsinghjogich197
@ranbirsinghjogich197 Ай бұрын
ਪਿਆਰੇ ਬੇਟੇ ਨਵਦੀਪ ਸਿੰਘ ਜੀ।, ਮੇਰਾ ਇੱਕ ਸੁਝਾਅ ਹੈ ਉਹ ਸੰਬੰਧਿਤ ਮਹਿਕਮੇ ਤੱਕ ਜਰੂਰ ਪੁੱਜਦਾ ਕਰਨਾ ਕਿ ਜਦੋਂ ਮਾਹਰਾਜਾ ਸਾਹਿਬ ਦੀ ਹਵੇਲੀ ਤਿਆਰ ਹੋ ਜਾਵੇ ਤਾਂ ਹਰ ਕਮਰੇ ਦੇ ਸਾਹਮਣੇ ਇਹ ਜਰੂਰ ਲਿਖ ਦੇਣ ਕਿ ਇਹ ਕਮਰਾ ਉਸ ਸਮੇਂ ਕਿਸ ਕੰਮ ਲਈ ਵਰਤਿਆ ਜਾਂਦਾ ਸੀ। ਜਿਵੇਂ ਸੌਣ ਬਹਿਣ ਖਾਣ ਪੀਣ ਰਸੋਈ ਤੇ ਨੌਕਰਾਂ ਚਾਕਰਾਂ ਦੇ ਵਾਸਤੇ ਵਰਤੇ ਜਾਂਦੇ ਸਨ। ਬਹੁਤ ਸਾਰੀਆਂ ਹਵੇਲੀਆਂ ਤੇ ਕਿਲਿਆਂ ਵਿੱਚ ਘੱਟ ਹੀ ਪਤਾ ਚਲਦਾ ਹੈ ਕਿ ਕਿਹੜਾ ਕਮਰਾ ਉਸ ਵਕਤ ਕਿਸਦੀ ਵਰਤੋਂ ਵਿੱਚ ਆ ਰਿਹਾ ਸੀ। ਉਸ ਸਮੇਂ ਨਿੱਤ ਕਰਮ ਤੇ ਇਸਨਾਨ ਕਰਨ ਦਾ ਕੀ ਪਰਬੰਧ ਸੀ, ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲਦੀ। ਇਸ ਬਾਰੇ ਜਰੂਰ ਸੁਨੇਹਾ ਦੇਣਾ। ਧੰਨਵਾਦ ਸਹਿਤ।
@ahmadhussain-Fitness
@ahmadhussain-Fitness Ай бұрын
Agreed
@manjitkaur2129
@manjitkaur2129 Ай бұрын
Tuhade Pakistan de sare blog dekhe sare bahut hi acche han ji tuhada sukria ji
@saifurrehmanalizai5956
@saifurrehmanalizai5956 Ай бұрын
thank you brother
@balbirsinghgill1595
@balbirsinghgill1595 Ай бұрын
ਆਰਟ ਦਾ ਕੰਮ ਕਰ ਰਹੇ ਨੇ, ਕਨਸਟਰੱਕਸ਼ਨ ਨਹੀ,,ਬਹੁਤ ਸੋਹਣਾ ਕੰਮ ਕਰ ਰਹੇ ਮਿਸਤਰੀ ਵੀਰ,,
@muhammaddawood7129
@muhammaddawood7129 Ай бұрын
ਪਾਕਿਸਤਾਨ ਇਸ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਨ੍ਹਾਂ ਸਾਰੀਆਂ ਇਤਿਹਾਸਕ ਥਾਵਾਂ 'ਤੇ ਜਾਣ ਲਈ ਵਧੇਰੇ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
@balbirsinghgill1595
@balbirsinghgill1595 Ай бұрын
ਵਾਹਿਗੁਰੂ ਦੀ ਕਿਰਪਾ ਨਾਲ ਪਾਕਿਸਤਾਨ ਵਿੱਚ ਹਿਸਟਰੀ ਸਾਭੀ ਹੋਈ ਹੈ
@Dhillon.ca0
@Dhillon.ca0 Ай бұрын
Gurughar aglea me dha ke masita bna lia ttu heostry sambhi aa gandu
@Soomro-o4c
@Soomro-o4c Ай бұрын
Pakistan🇵🇰 zindabad ALLHAMDHULILAH from sindh Karachi Summiya Soomro proud to be a pakistani 🇵🇰
@Storrysworlds-mf8pq
@Storrysworlds-mf8pq Ай бұрын
Proud on our sindhi brothers from punjab pak
@Soomro-o4c
@Soomro-o4c Ай бұрын
@Storrysworlds-mf8pq jazakALLAH from sindh Karachi Sindhi Soomro kutchi
@WaqarSarganaVlogs
@WaqarSarganaVlogs Ай бұрын
❤🫶🇵🇰
@HPMOUDGIL
@HPMOUDGIL Ай бұрын
Hindustaan zindabaad pakistan murdabasf
@AmarjeetSingh-en1br
@AmarjeetSingh-en1br Ай бұрын
ਬਹੁਤ ਕੁਝ ਵੇਖਣ ਨੂੰ ਮਿਲਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਸਲੁਟ ਹੈ ❤❤❤
@Rajvir.S.Dhillon
@Rajvir.S.Dhillon Ай бұрын
ਜਿਉਂਦਾ ਵਸਦਾ ਰਹਿ ਜੱਟਾ 💐🙏🏼 ਸਾਡੇ ਮਾਣ-ਮੱਤੇ ਖਾਲਸਾ ਰਾਜ ਦੇ ਹਿੱਸੇ ਅਤੇ ਇਤਿਹਾਸ ਨਾਲ ਜੁੜੀਆਂ ਵਿਰਾਸਤੀ ਇਮਾਰਤਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਕਰੀਆ 🙏🏼
@Indiansikharmy
@Indiansikharmy Ай бұрын
Thanks pak govt, sade maharaje di yaadgar sabalan li🙏
@sereneity1
@sereneity1 Ай бұрын
He was not ur maharaja. He was maharaja of Punjab. Our king
@muhammadjavedanwar
@muhammadjavedanwar Ай бұрын
@Satyasanatani_108
@Satyasanatani_108 Ай бұрын
Bhai sardar Hari Singh nalwa ji ke ghar ke masjid bana diya 😮😢
@usmanmughal410
@usmanmughal410 Ай бұрын
@@Satyasanatani_108 how many mosque in indian punjab in 1947 and now?
@abhishekmishra4712
@abhishekmishra4712 19 күн бұрын
@@usmanmughal410india is different, India is secular.Still don't understand why converting temples or some historical figure houses to religious place
@jjimmy9763
@jjimmy9763 Ай бұрын
Thank you Pakistan for trying to save memories of Maharaja Ranjit Singh Ji.
@vishav4681
@vishav4681 Ай бұрын
Gujranwala bhalwana daa shehar. Dhanwaad os veer daa jo saari jagah aap naal chal ke ghuma reha hai.
@Waqar_Tareen_Vlogs
@Waqar_Tareen_Vlogs Ай бұрын
Thanks Navdeep pa G 🙏🙏🙏🙏 always welcome in Gujranwala to all Punjabi Veer ❤❤❤ Punjab & Punjabi zinabad
@Soomro-o4c
@Soomro-o4c Ай бұрын
Pakistan🇵🇰 zindabad
@Waqar_Tareen_Vlogs
@Waqar_Tareen_Vlogs Ай бұрын
@@Soomro-o4c Pakistan zinda Bad Punjabi Punjabi Painda bad
@Soomro-o4c
@Soomro-o4c Ай бұрын
@@Waqar_Tareen_Vlogs bhai please ap unko wo mindir jin mai ab bachy parta hai ya gurdwara jo madarsa hai ya tut gya hai wo chezay mat dikho indain walo ko moka milta hai pakistan 🇵🇰 par bonkna ka please🙏
@Soomro-o4c
@Soomro-o4c Ай бұрын
@Waqar_Tareen_Vlogs pakistan🇵🇰 zindabad pakistani sindhi kutchi Punjabi Kashmiri pathan bangali mahjir.Gilgiti saraiki hazara or sab pakistani🇵🇰 pahindabad inshaALLAH
@diljeet5204
@diljeet5204 Ай бұрын
Hello are you from gujrawala? Is there any village korotana ? My grandfather always talk about that
@sardar0001
@sardar0001 Ай бұрын
ਪੁਰਾਤਨ ਵੇਲੇ ਗੁਰਮੁਖੀ ਦੇ ਹਰੇਕ ਸ਼ਬਦ ਨੂੰ ਨਾਲ ਜੋੜ ਜੋੜ ਕੇ ਹੀ ਲਿਖਿਆ ਜਾਂਦਾ ਸੀ ਜਿਹਨੂੰ ਲੜੀਵਾਰ ਕਿਹਾ ਜਾਂਦਾ ਹੈ ਬਹੁਤ ਹੀ ਪੁਰਾਤਨ ਵੇਲੇ ਦੇ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲੜੀਵਾਰ ਵਿੱਚ ਲਿਖੇ ਗਏ ਨੇ ਆਮ ਪਾਠੀ ਵੀ ਉਹਨਾਂ ਨੂੰ ਪੜ੍ ਨਹੀਂ ਸਕਦਾ ਉਹਦੇ ਲਈ ਪੂਰਾ ਟਕਸਾਲੀ ਤੇ ਸੂਝਵਾਨ ਸੰਥਿਆ ਕੀਤਾ ਹੋਇਆ ਸਿੰਘ ਹੀ ਉਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ ਸਕਦੇ ਹਨ ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਸ਼ਬਦਾਂ ਨੂੰ ਅਲੱਗ ਅਲੱਗ ਕਰਕੇ ਛਾਪਿਆ ਗਿਆ / ਛਪਾਈ ਕੀਤੀ ਗਈ ਕੀਤੀ ਤਾਂ ਜੋ ਹਰ ਕੋਈ ਸੌਖਿਆ ਹੀ ਪੜ ਸਕੇ। ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
@Struggler_seera_vlogs
@Struggler_seera_vlogs Ай бұрын
ਵੀਰ ਜੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੁਰਾਣੀਆਂ ਇਤਿਹਾਸਿਕ ਜਗਹਾ ਸਾਨੂੰ ਵਿਖਾਈਆਂ ਨਵੀਂ ਜਨਰੇਸ਼ਨ ਨੂੰ ਤੇ ਕੁਝ ਵੀ ਨਹੀਂ ਪਤਾ❤❤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ
@maniSharma-x4p
@maniSharma-x4p Ай бұрын
Bhut wadiya Pakistan di series rhe ❤
@manjindersinghbhullar8221
@manjindersinghbhullar8221 Ай бұрын
ਨਵਦੀਪ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@kartarsingh7308
@kartarsingh7308 Ай бұрын
ਪਾਕਿਸਤਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ
@JagjeetSingh-i8m
@JagjeetSingh-i8m Ай бұрын
Mere dada ji da sehar , pind nitherkry, guzrawala miss my city
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@CosmicCrafter-y2p
@CosmicCrafter-y2p Ай бұрын
Original Gurmukhi Inscription: “ਸਮਤ ੧੮੮੮ ਮਾਹ ਜੇਠ ਦੀ ੧੦ਵੀਂ ਤਾਰੀਖ ਨੂੰ ਇਹ ਕੰਮ ਹੋਇਆ। ਇਹ ਕਮਰਾ ਮਹਾਰਾਜਾ ਰਣਜੀਤ ਸਿੰਘ ਦੀ ਮੋਹਨੀ ਪੜੀ ਹਉਂਦੇ ਵਿੱਚ ਕਰਵਾਇਆ ਗਿਆ ਸੀ। ਇਸ ਦਾ ਲਿਖਾ ਹੋਰ ਦੱਸਦਾ ਹੈ ਇਹ ਪੱਥਰ ਲਿਖਵਾਈ ਵਿੱਚ ਸਵਰਗਵਾਸੀ ਗੁਰਮੁਖ ਸਿੰਘ ਮਿਸਤਰੀ ਦੇ ਹੱਥ ਦਾ ਲਿਖਿਆ ਹੈ।” Transliteration: “Samvat 1888 mah Jeth di 10vi tarikh nu eh kam hoya. Eh kamra Maharaja Ranjit Singh di mohni padi haunde vich karvaya gaya si. Is da likha hor dasda hai eh pathar likhvai vich swargwasi Gurmukh Singh mistri de hath da likhia hai.” Translation: “In the year 1888, on the 10th day of the month of Jeth, this work was completed. This room was constructed during the reign of Maharaja Ranjit Singh. The inscription further states that this stone was inscribed by the late Gurmukh Singh, the mason, whose hand wrote this.”
@Gurlal_60Sandhu
@Gurlal_60Sandhu Ай бұрын
ਸਰਦਾਰ ਨਵਦੀਪ ਸਿੰਘ ਜੀ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@JaspalSingh-ry8ng
@JaspalSingh-ry8ng Ай бұрын
Very nice good video 📸 ❤❤❤
@GurjantJatana
@GurjantJatana Ай бұрын
ਸਤਿ ਸ੍ਰੀ ਆਕਾਲ ਵੀਰ ਜੀ, ਤੁਹਾਡੀ ਵੀ ਡੀ ਓ ਦੀ ਬਹੁਤ ਉਡੀਕ ਰਹਿੰਦੀ ਐ ਜੀ
@DataofAjju
@DataofAjju Ай бұрын
How many people respect Navdeep Brar from India ❤❤
@balwinderbrar3739
@balwinderbrar3739 Ай бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਇਹਨਾਂ ਵਰਗਾ ਰਾਜਾ ਨ ਕੋਈ ਹੋਣਾ ਨ ਹੋਇਆ
@Agent..47
@Agent..47 Ай бұрын
ਨਵਦੀਪ ਵੀਰੇ ਵੀਡਿਓ ਦਾ Tital ਇੰਗਲਿਸ਼ ਵਿੱਚ ਪਾਇਆ ਕਰੋ ਤਾਂ ਜੋ ਹਰ ਭਾਸ਼ਾ ਵਾਲੇ ਨੂੰ ਸਮਝ ਆ ਜਾਵੇ ਕਿ ਵੀਡਿਓ ਦੇ ਅੰਦਰ ਕੀ ਹੈ।
@deepbrar4491
@deepbrar4491 Ай бұрын
ਲੈ ਦਸੋ 😏
@banipreet7992
@banipreet7992 Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@banipreet7992
@banipreet7992 Ай бұрын
ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜ਼ਿੰਦਾਬਾਦ
@JaspalSingh-k4t
@JaspalSingh-k4t Ай бұрын
Only punjabi to proud❤
@amanbatthverka62
@amanbatthverka62 Ай бұрын
ਉੱਪਰ ਪੰਜਾਬੀ ਥੱਲੇ ਇੰਗਲਿਸ਼ ਐ ਠੀਕ ਰਹੁ
@DavindarSingh-k7r
@DavindarSingh-k7r Ай бұрын
ਜਦੋਂ ਭਾਈ ਨਿਸਾਨ ਸਿੰਘ ਜੀ ਅਪਣੀ ਪਾਕਿਸਤਾਨ ਦੀ ਗੂਰੂਘਰ ਦੀ ਯਾਤਰਾ ਤੇ ਸੀ ਊਸ ਵੇਲੇ ਵੀ ਇਸ ਜਗਹ ਤੇ ਆਏ ਸੀ ਬਟ ਊਨਾ ਨੂੰ ਇਸ ਜਗਹ ਦੇ ਨਹੀ ਸੀ ਜਾਣ ਦਿਤਾ ਊਸ ਵੇਲੇ ਵੀ ਤਾਲਾ ਲਗਾ ਸੀ ਇਕ ਬੇਨਤੀ ਹੈ ਪਾਕਿਸਤਾਨ ਦੀ ਸਰਕਾਰ ਨੂੰ ਕੀ ਜਿਥੇ ਕਈ ਜਗਹ ਦੀ ਸਾਭ ਸੰਭਾਲ ਕਰ ਰਹੀ ਹੈ ਓਥੇ ਹੀ ਇਨਾ ਦੀ ਵੀ ਸਾਭ ਸੰਭਾਲ ਕੀਤੀ ਜਾਵੇ ਤਾ ਕੀ ਕੋਈ ਵੀ ਯਾਤਰੀ ਇਨਾ ਜਗਹ ਨੂੰ ਦੇਖ ਸਕੇ 🙏🙏
@BALVIRSINGHSAHOKESINGH
@BALVIRSINGHSAHOKESINGH Ай бұрын
ਬਰਾਡ ਬੇਟੇ ਜੀ ਸਾਡੇ ਦਾਦਕਿਆਂ ਦੇ ਪਿੰਡ ਕਿਲ੍ਹਾ ਜਿਲ੍ਹਾ ਗੁੱਜਰਾਂਵਾਲਾ ਜ਼ਰੂਰ ਵਿਖਾਉ ਜੀਸਾਡੇ ਦਾਦਾ ਜੀ ਦਾ ਜੱਦੀ ਘਰ ਪਾਕਿਸਪਾਕਸਤਨ ਰਹਿ ਗਿਆ ਸੀ ਜਰੂਰੂ ਦਿਖਾਉਜੀ ਮਘੱੱਂਪੁੱਤ ਜੀ ਤੂਰੀਆਂ ਸਾਰੀਆਂ ਵੀਡੀਓ ਵੇਖਨ ਦੇ ਨਾਲ ਸੇ਼ਅਰ ਵੀ ਤੇ ਪੰਜਾਬੀ ਕਮੈਂਟ ਵੀ ਕਰਦਾ ਹਾਂ.ਜ਼ਰੂਰ ਦਿਖਾਉਗੇ ਊਮੀਦ ਹੈਜੀ ਧਨਵਾਦ ਮਿਹਰਬਾਨੀ ਸਾ਼ਬਾਸ਼ ਲੱਗੇ ਰਹੋ ਖੁਸ਼ ਰਹੋ ਜੀ ਧਨਵਾਦ ਮਿਹਰਬਾਨੀ.
@Gurlal_60Sandhu
@Gurlal_60Sandhu Ай бұрын
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@tarunnarula6928
@tarunnarula6928 Ай бұрын
Wah Paji, I was waiting for you to visit Gujranwala. That was my grandfathers place. Love from UK ❤
@AmarjitSingh-lv1bw
@AmarjitSingh-lv1bw Ай бұрын
Dhanwad sari pakistan kom da jinna itihas sanb ke rakhia
@madankaila-jz2qf
@madankaila-jz2qf Ай бұрын
Thank you very much Navdeep for the gretv tour of Gujranwala. It has been a very famous city of Punjab for centuries. It is nice to see the the residential palaces of Rana Ranjit Singh & Hari Singh Nalva of Kashmir. What a great history of two great warriors of Punjab India should feel proud of them & Indians should learn all about their history. Indian Govt & Pakistan Govt should together restore to these historical shrines to their original glory. Than you Incidentally Gujranwala was also the both town of Suraiya a great Indian Singer & actor in the film industry of Bombay.
@AngrejSingh-bo9zb
@AngrejSingh-bo9zb Ай бұрын
ਨਵਦੀਪ ਸਿੰਘ ਆਪ ਵੱਲੋ ਦਿੱਤੀ ਜਾਨਕਾਰੀ ਕਾਬਿਲੇ ਤਾਰੀਫ ਹੈ
@Parveen-20chd
@Parveen-20chd Ай бұрын
Rana saab doing great care of you Navdeep ji. Rana saab really appreciateable guy.
@DEEPAKKUMAR-jn2mc
@DEEPAKKUMAR-jn2mc Ай бұрын
Rustam E Hind :- Gama Pehlwan Zindabad
@balbirsinghgill1595
@balbirsinghgill1595 Ай бұрын
ਬਹੁਤ ਸੋਹਣੀ ਮਿਹਨਣ ਕੀਤੀ ਪਹਿਲਵਾਨਾਂ ਜਵਾਨਾਂ ਨੇ,❤❤❤
@jeevansingh5455
@jeevansingh5455 Ай бұрын
Dil tu saluat maharaja Ranjeet Singh ji nu ❤❤❤❤❤❤
@D_Singh1313
@D_Singh1313 Ай бұрын
ਵਾਹਿਗੁਰੂ ਜੀ
@Ibrar-Shah
@Ibrar-Shah Ай бұрын
Navdeep bhi tusi piyar wand rahe ho tey nafrat wandan waleyhan Utay khudkash hamla vi kar rahey ho😂 jundey roho ❤love u❤
@jasbirsingh4931
@jasbirsingh4931 Ай бұрын
Good and jabardast program hai Jasbir Singh dera baba nanak gurdaspur pb
@kartarsingh7308
@kartarsingh7308 Ай бұрын
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਹੋਇਆ ਸੀ
@sulakhandhaliwal6456
@sulakhandhaliwal6456 Ай бұрын
Barar sahib sat sri akal ji bahut hi vdhia vlog bna rhe o itne dharmik te itihask sthana de kise v utuber ne darshan nhi krvae jine tuc karvae hn bahut hi khushiyal panjab c Maharaja Ranjit singh ji da ankha bhr jandia ne vishdi hoi haweli tuti hoi banh vekh ke dona yodiya de ghr vikhae bahut hi acha lga ji brara sahib lehnda punjab vekh te eho jahr hunda hai k punjabi kafi amir virse de malik sn te os hisab nal hun te bahut frk ho gya amir panjabi te amir virsa.
@SidraImran-q4t
@SidraImran-q4t Ай бұрын
thanks for showing us the historical places, living in gujranwala from the last 35 years but came to know about these places and history for the very first tme. stay blessed desr brother, love from pakistan
@samsammy1436
@samsammy1436 Ай бұрын
You live in gujrawala wow my grandfather place. Amazing., what you do over there., I wish I could visit and know someone
@SidraImran-q4t
@SidraImran-q4t Ай бұрын
@@samsammy1436 am a doctor by profession, pathologist
@samsammy1436
@samsammy1436 Ай бұрын
@@SidraImran-q4t wow great you are a doctor., I always wanna visit Pakistan and people are lovely. Can have ur insta
@SidraImran-q4t
@SidraImran-q4t Ай бұрын
@ o bhai am a busy mom of two kids and doing a hectic job , don’t use social media . do visit pakistan and stay blessed
@rajwinder1968
@rajwinder1968 Ай бұрын
ਬਹੁਤ ਬਹੁਤ ਧੰਨ ਵਾਦ ਜਹਿੜੇ ਹਵੇਲੀ ਦੀ ਮੁਰੰਮਤ ਕਰ ਰਹੇ ਹਨ ਵੀਰ
@madankaila-jz2qf
@madankaila-jz2qf Ай бұрын
Please put english captions in the video so that the new generations can learn about the golden history of Punjab.
@moonmalik1777
@moonmalik1777 Ай бұрын
Navdeep Bhai Welcome to My City ❤
@kingRadio536
@kingRadio536 Ай бұрын
Lovely 🌹 Pakistani people ❤
@khawarsaeedqurashi
@khawarsaeedqurashi Ай бұрын
मैं हरिपुर हजारा का रहने वाला हूं और हरिपुर अभी भी सिख सरदार हरि सिंह नलोह के नाम पर है, अब यह एक जिला बन गया है और यह हसन अब्दाल पंचा साहिब से केवल 30 किमी दूर है, अभी भी वहां हरि सिंह का घर और किले की दीवारें हैं
@Gurlal_60Sandhu
@Gurlal_60Sandhu Ай бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਲੱਖ ਲੱਖ ਵਾਰੀ ਪ੍ਰਣਾਮ
@pb47fattewala
@pb47fattewala Ай бұрын
❤❤❤love you brother. Boht vadia vlog Pakistan wale thode ❤❤
@marrieho
@marrieho Ай бұрын
I'm from Gujranwala and im happy you came here but sad too that you didn't visit the whole city, hopefully next time you'll come you'll see a lot more things ❤
@Asif-t9n
@Asif-t9n Ай бұрын
Boht dirty city hay bhi, i am also a Pakistani, our all cities are almsot same, We people dont care about throwing trash at roads and streets.
@marrieho
@marrieho Ай бұрын
@Asif-t9n old city area me thy warna humara city itna Ganda bhi nhi ha...Old city me mostly conjested galiyan hoti ha isi liye Thora Gand zyada hota ha
@ALI-h7d2c
@ALI-h7d2c Ай бұрын
❤❤❤bhai g love from Gujranwala wala. Miss hogya tano milna. Mere shair ay tusiii par asi mil ni saky. Mazrat bhai g.
@rajwinder1968
@rajwinder1968 Ай бұрын
ਸਾਰੀ ਹਿਸਟਰੀ ਤਾ ਲਹਿੰਦੇ ਪੰਜਾਬ ਵਿੱਚ ਰਹਿ ਗਈ ਵਾਹਿਗੁਰੂ ਜੀ ਇੱਕ ਕਰਦੋ ਦੋਵੇ ਪੰਜਾਬਾ ਨੂੰ
@murtazajillani5914
@murtazajillani5914 Ай бұрын
Ap aay bohat Khushi hue. Dua hai ap khriyat say jao or dibara zrur aaiay ga.
@waseyazim4229
@waseyazim4229 Ай бұрын
Paaji , Assi Pakistan aale paase te nafrat khatam kar diti ai aam bande de dil-o-dimagh ichon. Sikhaan naal te aam aadmi baqayeda muhabbat karda ai. Hun tuadi side aalyan da kam ai k nafrat mukaan Pakistan te Pakistanian baare 😊
@gurjant7930
@gurjant7930 Ай бұрын
Bhaji nafrat sade dila vich v nahi Pakistan de loka vaste par Pakistan government te fouj terrorism nu pramote kar rhi e unha de jihan vich e gall nahi auondi
@Hussain-9999
@Hussain-9999 Ай бұрын
​@@gurjant7930 Jhoot boldya kuj ty sharam ty gairat kr lya kro Terorism di tusi ant kiti hui Blochistan vich Kashmir vich lakhan lokan nu mar dita lundia govt ty agencies ne Kuj gairat kha lo hun ty
@DureNayab-m7w
@DureNayab-m7w Ай бұрын
Zabardast very informative video 🇵🇰👏👏
@rapinderdhanjal4453
@rapinderdhanjal4453 Ай бұрын
This building should be turned into a museum!
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਨਵਦੀਪ ਵੀਰ ਜੀ ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@rajwinder1968
@rajwinder1968 Ай бұрын
ਮਹਾ ਸਿੰਘ ਦੀ ਸਮਾਧ ਦੀ ਵੀ ਮਰੰਮਤ ਕੀਤੀ ਜਾਵੇ ਤਾ ਬਹੁਤ ਮਿਹਰਬਾਨੀ ਹੋਵੇ ਗੀ ਜੀ
@HarmanSingh-l2k
@HarmanSingh-l2k Ай бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਅਸਲ ਵਿੱਚ ਚੜ੍ਹਦੇ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਡਰੁੱਖਾਂ ( ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਨਕਾ ਪਿੰਡ) ਵਿੱਚ ਹੋਇਆ ਸੀ। ਪਿੰਡ ਬਡਰੁੱਖਾਂ ਜੀਂਦ ਰਿਆਸਤ ਦੀ ਰਾਜਧਾਨੀ ਸੀ। ਜੀਂਦ ਰਿਆਸਤ ਦੇ ਰਾਜਾ ( ਰਾਜਾ ਗਜਪੱਤ ਸਿੰਘ ) ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਾ ਜੀ ਸੀ। ਰਾਜਾ ਗਜਪੱਤ ਸਿੰਘ ਜੀ ਦਾ ਕਿਲੵਾ ਅੱਜ ਵੀ ਪਿੰਡ ਬਡਰੁੱਖਾਂ ਵਿੱਚ ਮੌਜੂਦ ਹੈ। ਕਿਲੵੇ ਦੇ ਚਾਰ ਬੁਰਜ ਹਨ। ਪਿੰਡ ਬਡਰੁੱਖਾਂ ਦੇ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਕਿਲੵੇ ਦੇ ਚੜੵਦੇ ਵਾਲੇ ਪਾਸੇ ਦੇ ਬੁਰਜ ਵਿੱਚ ਰਾਜਾ ਗਜਪੱਤ ਸਿੰਘ ਜੀ ਦੀ ਸਪੁੱਤਰੀ ( ਮਾਤਾ ਰਾਜ ਕੌਰ ਜੀ ) ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁਰਾਣਾ ਨਾਮ ਬੁੱਧ ਸਿੰਘ ਸੀ। ਜੋ ਕਿ ਉਹਨਾਂ ਦੇ ਨਾਨਕਾ ਪਰਿਵਾਰ ਵੱਲੋਂ ਰੱਖਿਆ ਗਿਆ ਸੀ। ਪਰ ਅੱਜ ਕੱਲ ਇਤਿਹਾਸ ਵਿੱਚੋਂ ਬਡਰੁੱਖਾਂ ਪਿੰਡ ਦਾ ਨਾਮ ਮਿੱਟਾ ਦਿੱਤਾ ਗਿਆ ਹੈ। 🙏ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਦੀ ਫਤਹਿ🙏
@rajadecoration332
@rajadecoration332 Ай бұрын
Waqar tareen is a Very Good person ❤🎉
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@mutahharrafiq338
@mutahharrafiq338 Ай бұрын
Brar saab ....twadi video wich mere shehr Ali Pur Chattha di gall hoi...swaad aa gyaa 15:07
@manusingh8487
@manusingh8487 Ай бұрын
Punjabi Travel Couple bhi pahunch gaye ne Please make a video with Punjabi Travel Couple
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਇਤਿਹਾਸਕ ਥਾਵਾਂ ਦੀ ਤਰਸਯੋਗ ਹਾਲਤ ਦੇਖਕੇ ਬਹੁਤ ਦੁੱਖ ਹੁੰਦਾ ਹੈ।
@MateenBhai-c5z
@MateenBhai-c5z Ай бұрын
Brother Re construct be toh ki ja rhi hai.Dekh nhi rhy kya ap.
@waseyazim4229
@waseyazim4229 Ай бұрын
You couldn’t see restoration work?
@ahmadhussain-Fitness
@ahmadhussain-Fitness Ай бұрын
200 saal jab puraani hogi tab buri halat to hogi. Tumaray endia may to muslims ki historical places aor masjido ko destroy kiya jaraha hay. Ab taj mahal k peechay b lagay hay Lekin odar se dollors aarahay hay esliye rss bjp govt khamosh hay. Lekin aane waalay zamanay may ex*tremust lndoos Taj mahal ko b destroy kardenge. 109% sure.
@Gaganjalaliya8080
@Gaganjalaliya8080 Ай бұрын
Waheguru ji 🙏 tuhanu hamesha khush rakhe
@parvinderkaur5830
@parvinderkaur5830 20 күн бұрын
Sat shri akal veer g 🙏 tuhde sare vlog buht vadia hunde
@Jitinchuahan
@Jitinchuahan Ай бұрын
Bhai ji main koi sakhi nahi hu or na hi mujhe panjabi aati hai par aap ki video dekh na mujhe bhot acchi lagti hai or bada maan hota hai apne itihaas ko dekh kar bhai ji aap ka bhot bhot dhanyawad ye sab dekhne k liye bhagwan aap ko hamesha chadi dii kala de wich rakhe❤❤
@banipreet7992
@banipreet7992 Ай бұрын
ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਜ਼ਿੰਦਾਬਾਦ
@colourcloud65
@colourcloud65 Ай бұрын
❤ navdeep brar ❤ lahore Pakistan 🇵🇰
@ManpreetSingh-fy2kx
@ManpreetSingh-fy2kx Ай бұрын
Navdeep veer ji video de title ch punjabi de nal English ch vikhya kro je sujav thek lge ta vichar kreo
@maakaBittoo
@maakaBittoo Ай бұрын
Navdeep paaji, tussi te jammaa hi aish karatte...Gujraanwaala mere Naanke da shsir hai. Mere Nana-Nani aothhon hi aaye sann...twaaddaa Vlog vekh ke mera din shuru hunda Paaji.te roz aa hi Kahan nu dil karda, paaji. ..Dil Khush HO GAYA, PAAJI. RABB BHALA KARE. MAIN TWAADDA PRA, AMIT, -LUCKNOW. 🙏👍🙏
@jeevansingh5455
@jeevansingh5455 Ай бұрын
❤❤❤ ❤Dil tu saluat hari singh nalwa ji nu ❤❤❤❤
@parvindersingh3017
@parvindersingh3017 Ай бұрын
Siyasta te sannu veechora kar taa varna sarrey bande oss rabb de hi han Waheguru mehr karey te langa khule sab layi
@malikabdullah3681
@malikabdullah3681 Ай бұрын
Ameen dua karo sady wasty vi khulay asi Punjab ghumna sara 😢 koi khasa jagha Chardy Punjab mery wsty othy 1 war jana
@arifnoor100
@arifnoor100 Ай бұрын
Mean while in India ۔۔Muslim Heritage is Been Demolished and In Pakistan we are Preserving Sikh and Hindu Heritage
@jasjas1731
@jasjas1731 Ай бұрын
There are still many Hindu temples and Gurdwaras which are converted to madrasas. In India there is only one Mosque which is converted to a temple. This mosque was originally a Hindu temple and when Mugals Muslims came they converted it to a mosque. In India there are thousands of historical Muslim buildings and mosques which are not destroyed and no one has touched them. Destroying any religious building is bad, it doesn't matter if it is a mosque, gurdwara or temple.
@IAMINCONTROL
@IAMINCONTROL Ай бұрын
@@jasjas1731 Babri mosque and many others
@Warraich5911
@Warraich5911 Ай бұрын
bro this is not hindu or sikh heritage this is our heriatage us Punjabis and we should save it Punjaab zindabad
@usmanmughal410
@usmanmughal410 Ай бұрын
@@jasjas1731in 1947, how many mosque into indian punjab and now?
@Hussain-9999
@Hussain-9999 Ай бұрын
​@@usmanmughal410 Zero I think
@manjitsinghmanjitsingh8722
@manjitsinghmanjitsingh8722 Ай бұрын
Very good Pakistan d Vero very nice ji ❤❤❤❤❤❤❤❤❤❤❤
@DashmeshTelecom
@DashmeshTelecom Ай бұрын
Wah ji wah ❤❤❤
@sukhbirsingh5305
@sukhbirsingh5305 Ай бұрын
navdeep veera, dulla bhatti nu bhi cover karo.
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹🌹🌹
@muhammadjavedanwar
@muhammadjavedanwar Ай бұрын
Excellent conservation work ❤🇵🇰💐
@kamalkaran2165
@kamalkaran2165 Ай бұрын
ਬਹੁਤ ਹੀ ਵਧੀਆ ਵੀਡੀਉ
@AhmadAwan899
@AhmadAwan899 Ай бұрын
My city Gujranwala
@gamasingh90
@gamasingh90 Ай бұрын
Good knowledge sairing for us.Thanking .
@editingrevolution
@editingrevolution Ай бұрын
Bhai ji love u from India 🇮🇳 Rajasthan Hanumangarh ❤❤
@amriksingh6828
@amriksingh6828 Ай бұрын
ਬਲੋਗ ਵਧੀਆ ਸੀ
@pmehra24
@pmehra24 Ай бұрын
Boht sohna ji waheguru 🌺🙏🏻
@amitbaranwal4676
@amitbaranwal4676 28 күн бұрын
Bahut dukh hota hai,is halat me apne mahaan purvajo ki nishaaniyo ko itni buri halat me dekh ke,kabhi sabhi hindu or sikkha ik sath vaha rahte the,logo ne dharam badal lia,or aaj inki virasat ka khyaal rakhne wala bhi koi nahi, I love my history❤ Aap bahut accha kaam kar rahe ho👍👌
@ahmadhussain-Fitness
@ahmadhussain-Fitness Ай бұрын
Wese pehle kisi b video may hmne ye historical places nahi deki. Es video may jo 2 last hvelia buri haalat may hay govt ko chahiye k onki b renovation karay. Love from Peshawar Pakistan
@paramjitkaur8122
@paramjitkaur8122 Ай бұрын
God bless you beta ji
@Callibybinxarts786
@Callibybinxarts786 Ай бұрын
Welcome to my city Gujranwala ❤
@Asif-t9n
@Asif-t9n Ай бұрын
Safai da khyal rakhya karo city wich.
@surinderkataria9315
@surinderkataria9315 Ай бұрын
Thanks to show Gujranwala
@Gaganjalaliya8080
@Gaganjalaliya8080 Ай бұрын
Waheguru ji 🙏 ੴ kirpa kare
@amarjeetkaur8113
@amarjeetkaur8113 Ай бұрын
Navdeep beta good job nasser veer nu jaldi India.blao Esa Tra man Sankar.deo
@yadwindersinghaulakh9382
@yadwindersinghaulakh9382 Ай бұрын
Very Nice Vlog Navdeep Brar ❤❤
@rajansood4267
@rajansood4267 Ай бұрын
Vry nice 👌
@usmanshah2745
@usmanshah2745 Ай бұрын
First view and comment
Леон киллер и Оля Полякова 😹
00:42
Канал Смеха
Рет қаралды 4,7 МЛН
It works #beatbox #tiktok
00:34
BeatboxJCOP
Рет қаралды 41 МЛН
When you have a very capricious child 😂😘👍
00:16
Like Asiya
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН