ਪਾਕਿਸਤਾਨ ਦੇ ਭੀੜੇ ਬਜ਼ਾਰਾਂ ਦੇ ਨਜ਼ਾਰੇ || pakistan vlog 4

  Рет қаралды 8,233

sewak singh

sewak singh

Күн бұрын

Пікірлер: 32
@ਜੁਗਾੜੀ-ਜੱਟ-099
@ਜੁਗਾੜੀ-ਜੱਟ-099 3 күн бұрын
ਵੀਰੇ ਇੱਕ ਗੱਲ ਦੇਖੀ ਆ ਬਾਜ਼ਾਰ ਵਿੱਚ ਕੋਈ ਜਨਾਨੀ ਨੀ ਦਿਖੀ ਸਾਡੇ ਇੱਥੇ ਹਰਲ ਹਰਲ ਕਰਦੀਆਂ ਫਿਰਦੀਆਂ....
@Gurri_Grewal
@Gurri_Grewal 5 күн бұрын
ਬਾਈ ਤੁਸੀ ਤਾਂ ਮਾਤ ਪਾਤੀ ਸਾਰੇ ਵਲੋਗਰਾਂ ਨੂੰ, ਕਿਸੇ ਵਲੋਗਰ ਨੇ ਇਨੇ ਵਧੀਆ ਤਰੀਕੇ ਨਾਲ ਨੀ ਵੀਡਿਓ ਬਣਾਈ।
@D_Singh1313
@D_Singh1313 4 күн бұрын
Very beautiful video. Lahore bazar dikhaya hai......thanks
@harbhjansingh3653
@harbhjansingh3653 3 күн бұрын
Very good ji
@KuldeepKaur-i1w
@KuldeepKaur-i1w 4 күн бұрын
ਵੀਰ ਜੀ ਵਧੀਆ
@pardeepsidhu4983
@pardeepsidhu4983 5 күн бұрын
Very nice vlog bai g 🎉
@bootasingh9117
@bootasingh9117 Күн бұрын
👍
@inderjitsingh5453
@inderjitsingh5453 4 күн бұрын
ਵਾਹ ਵੀਰ ਪਾਕਿਸਤਾਨੀਆਂ ਥੋਡੇ ਵੱਲ ਵੀ ਪੈਦਲ ਜਾਣ ਨੂੰ ਗਿਆਰਾਂ ਨੰਬਰ ਬੱਸ ਕਹਿੰਦੇ ਆ,,
@Hdkagxkhs
@Hdkagxkhs 4 күн бұрын
Urdu bahut saukha ji
@SatpalSharma-y5q
@SatpalSharma-y5q 4 күн бұрын
VERY NICE SEWAK VEER 🎉SATPAL SHARMA ALISHER (SANGRUR) PB-13
@rajveerbrar319
@rajveerbrar319 4 күн бұрын
Very nice ❤❤
@AVTARSINGH-ej9lx
@AVTARSINGH-ej9lx 2 күн бұрын
🙏🙏
@GurpreetSingh-ui7vq
@GurpreetSingh-ui7vq 5 күн бұрын
ਵੀਰ ਜੀ ਸੇਵਕ ਸਿੰਘ ਜੀ ਇਹੋ ਜਿਹੀ ਲਾਇਟ 800 ਵਾਟ ਦੀ ਲਾਇਟ ਚੋਰਸ ਲਾਇਟ ਇੱਕ ਹਜ਼ਾਰ ਰੁਪਏ ਦੀ ਮਿਲ਼ਦੀ ਹੈ ਇੱਕ ਪਲੇਟ 50 ਵਾਟ ਐਲ ਈ ਡੀ ਦੀ ਹੈ ਚਾਰ ਪਲੇਟਾਂ ਹੇਠਲੇ ਪਾਸੇ ਦੋ ਦੋ ਚਾਰ ਚੁਫੇਰੇ ਲੱਗੀਆਂ ਹੋਈਆਂ ਹਨ ਬਹੁਤ ਜ਼ਿਆਦਾ ਚਾਨਣ ਲਾਇਟਾ ਦਾ ਅਸੀ ਗੁਰੂ ਘਰ ਲੰਗਰ ਹਾਲ ਤੇ ਇੱਕ ਦਰਬਾਰ ਹਾਲ ਵਿੱਚ ਲਾਈਆ ਤਿੰਨ ਲਾਇਟਾ ਲਾਈਆਂ ਹਨ ਬਾਕੀ ਸਾਰੇ ਬੱਲਬ ਬੰਦ ਕਰ ਦਿਤੇ ਹਨ ਬਹੁਤ ਜ਼ਿਆਦਾ ਚਾਨਣ ਹੈ,
@GurwinderSingh-y1e
@GurwinderSingh-y1e 4 күн бұрын
Ki rate a veer ji
@GurpreetSingh-ui7vq
@GurpreetSingh-ui7vq 3 күн бұрын
@GurwinderSingh-y1e ਵੀਰ ਜੀ ਇੱਕ ਲਾਇਟ ਇੱਕ ਹਜ਼ਾਰ ਰੁਪਏ ਦੀ ਹੈ ਜੀ ਚਾਨਣ ਬਹੁਤ ਜ਼ਿਆਦਾ ਹੈ ਜੀ,,,
@Thelastsamurai4
@Thelastsamurai4 2 күн бұрын
Main v gea c Sri nankana sahib par mera mann bohot dukhi hoya , jado main vapis aya tad news aai ke nankana sahib de pathi Singh ji di suputri but chakk ke le gaye Te fer jado loka ne help mangi ta gurudwara sahib Te pathar sutte. Main dobara jana c par hun kade nhi jauga.
@alimaherboss4884
@alimaherboss4884 3 күн бұрын
Ap ko band rod py jana chahea tha or shahalam market technically work hy wahan py
@villagerslovers2021
@villagerslovers2021 5 күн бұрын
ਸੇਵਕ ਵੀਰ ਸੋਨੂੰ ਕਿਸੇ ਨੇ ਚਾਹ ☕ ਪਾਣੀ ਨੀ ਪੁੱਛਿਆ ਪੰਜਾਬੀ ਟੇਰਵਲ ਵਾਲਾ ਪਾਕਿਸਤਾਨ ਨੂੰ ਇਹ ਪੇਸ਼ ਕਰਦਾ ਕੀ ਕਹੀਏ ਬਹੁਤ ਫ਼ਰਕ ਆ ਅਸਲੀਅਤ ਚ
@sewakmechanical
@sewakmechanical 4 күн бұрын
ਅਸਲੀਅਤ ਬਹੁਤ ਫਰਕ ਆ ਵੀਰ
@pr5991
@pr5991 2 күн бұрын
Those bloggers pay money to nisar dhillon
@mangatram3791
@mangatram3791 5 күн бұрын
Bhai as Tara da bazer kise ve vlog me nahi dakha
@sewakmechanical
@sewakmechanical 5 күн бұрын
Vloger asli ਚੀਜ਼ ਨਹੀ ਵਿਖਾਉਂਦੇ
@Muzicly7
@Muzicly7 5 күн бұрын
Truck bus cars sab Pakistan vich banda godi media thwanu galt dasda k sab import hunda😅
@pr5991
@pr5991 2 күн бұрын
1:44 11 number two legs haha
@harwindersingh2501
@harwindersingh2501 6 күн бұрын
ਪਾਕਿਸਤਾਨ ਦੇ ਕਿਸੇ ਵੀ ਦੁਕਾਨ ਉੱਤੇ ਮੈਨੂੰ AC ਨਜ਼ਰ ਨਹੀਂ ਆਇਆ।
@Drpardeepsinghdhaliwal-3X3
@Drpardeepsinghdhaliwal-3X3 5 күн бұрын
ਬਿਜਲੀ ਬਹੁਤ ਮਹਿੰਗੀ ਹੈ ਵੀਰ ਜੀ ਉਥੇ ਇਸ ਕਰਕੇ ਮੂਲੋ ਤਕੜਾ ਦੁਕਾਨਦਾਰ ਹੀ Ac ਚਲਾਉਦਾ
@deepgill-ei7wl
@deepgill-ei7wl 2 күн бұрын
Thode vloga vich schai disdi baki te ami waa waa
@BaljinderDhaliwal-w1x
@BaljinderDhaliwal-w1x 3 күн бұрын
ਬਹਾਰ ਜਾਣ ਆਲੇ ਬੰਦੇ ਸਿਰੇ ਦੇ ਹੋਣ ਲਹੂ ਪੀਣ ਆਲੇ ਨਾਲ ਨਾ ਹੋਣ
@MuhammadAfzal-ud5dk
@MuhammadAfzal-ud5dk 5 күн бұрын
سرداری خریداری کرنے سے توسی مینو داس میں خریداری کراں
@iqbalhassan1620
@iqbalhassan1620 3 күн бұрын
Lahoriay kadi sahi Rasta NAHI battay
@Manjinder92
@Manjinder92 3 күн бұрын
Bot greeb h y pakistan
@bachitervirk
@bachitervirk 6 күн бұрын
Open Visa Te Gye Lagde Oo Pakistan?
人是不能做到吗?#火影忍者 #家人  #佐助
00:20
火影忍者一家
Рет қаралды 20 МЛН
Support each other🤝
00:31
ISSEI / いっせい
Рет қаралды 75 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 140 МЛН
To Brawl AND BEYOND!
00:51
Brawl Stars
Рет қаралды 17 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН