ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਪੰਜਾਬੀ ਲਹਿਰ ਵਾਲੇ Nasir Dhillon ਦਾ ਖਾਸ ਇੰਟਰਵਿਊ

  Рет қаралды 255,437

Daily Post Punjabi

Daily Post Punjabi

Күн бұрын

Пікірлер: 1 300
@amitbathla1885
@amitbathla1885 2 жыл бұрын
ਨਾਸਿਰ ਢਿੱਲੋਂ ਸਾਡਾ ਪੰਜਾਬੀ ਭਰਾ ਹੈ ਜੋ ਪੰਜਾਬੀ ਬੋਲੀ ਦੀ ਬਹੁਤ ਸੇਵਾ ਕਰ ਰਿਹਾ ਹੈ ਰੱਬ ਹਮੇਸ਼ਾ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖੇ
@gaggukooner3886
@gaggukooner3886 5 жыл бұрын
ਬਹੁਤ ਹੀ ਸੋਹਣੀ ਗੱਲ ਬਾਤ ਕੀਤੀ ਹੈ ਅੱਜ ਮੇਰੇ ਮਨਪਸੰਦ ਹੀਰੇ ਆਦਮੀ ਦੀ ਇੰਟਰਵਿਊ ਸੂਟ ਕਰਕੇ ਦਰਸ਼ਕਾਂ ਤੇ ਮੇਰੇ ਦਿਲ ਦੀ ਤਮੰਨਾ ਪੂਰੀ ਕਰ ਦਿੱਤੀ ਹੈ ਸਿਮਰਨਜੋਤ ਤੇ ਨਾਸਿਰ ਢਿੱਲੋਂ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਵੇਂ ਪੱਤਰਕਾਰ ਪੂਰੇ ਘੈਂਟ ਹਨ
@dalvirjudge4498
@dalvirjudge4498 5 жыл бұрын
ਨਾਸਿਰ ਢਿੱਲੋਂ ਵੀਰ ਬਹੁਤ ਪਿਆਰਾ ਇਨਸਾਨ ਹੈ ਪਰਮਾਤਮਾ ਵੀਰ ਨੂੰ ਲੰਮੀ ਉਮਰ ਬਖਸ਼ੇ
@yadwindersingh276
@yadwindersingh276 5 жыл бұрын
ਨਾਸਿਰ ਭਰਾ ਜੁੱਗ ਜੁੱਗ ਜਿਉਂਦਾ ਰਹਿ ਯਾਰ। ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।
@rajinderkaur8964
@rajinderkaur8964 10 ай бұрын
ਨਾਸਿਰ ਢਿੱਲੋਂ ਪੁੱਤਰ ਜੀ ਤੁਹਾਡੀਆ ਉਮਰਾਂ ਲੰਮੀਆਂ ਉਮਰਾ ਕਰੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਕਿਰਪਾ ਕਰਕੇ ਪਾਕਿਸਤਾਨ ਦਾ ਰਾ ਖੁਲ ਜਾਵੇ
@jogindersingh-mn1tz
@jogindersingh-mn1tz 5 жыл бұрын
ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ 47ਵਿੱਚ ਇਸ ਲਈ ਇਸ ਪੋਸਟ ਦੀ ਤੇ ਢਿੱਲੋਂ ਸਾਹਿਬ ਦੀ ਸ਼ੁੱਧ ਪੰਜਾਬੀ ਬੋਲੀ ਦੀ ਅਹਿਮੀਅਤ ਮੈਥੋਂ ਞੱਧ ਕੀਹਨੂੰ ਹੋ ਸਕਦੀ ਏ ਭਲਾ।ਤੁਹਾਡਾ ਧੰਨਵਾਦ ਜੀ।
@shinderpalsingh6301
@shinderpalsingh6301 5 жыл бұрын
ਬਹੁਤ ਸਾਰਾ ਪਿਆਰ ਨਾਸਿਰ ਢਿਲੋਂ ਸਾਹਬ ਜੀ ਯਾਰ ਬੋਲਣ ਦਾ ਅੰਦਾਜ ਕਿਨਾ ਦਿਲ ਖਿੱਚਦਾ ਏ
@grumeetbrar2011
@grumeetbrar2011 5 жыл бұрын
ਵਾਹ ਢਿੱਲੋ ਸਾਹਬ ਜਿਉਦੇ ਰਹੋ। ਜਦੋ ਤੱਕ ਤੁਹਾਡੇ ਵਰਗੀਆਂ ਰੂਹਾਂ ਜਿੰਦਾਂ ਹਨ ਦੋਹਾਂ ਪੰਜਾਬਾ ਵਿੱਚ ਪਿਆਰ ਵਧਦਾ ਰਹੇਗਾ
@bachittargill497
@bachittargill497 5 жыл бұрын
ਨਾਸਿਰ ਢਿਲੋਂ ਜੀ ਤੁਸੀਂ ਪੰਜਾਬੀਆਂ ਦੇ ਦਿਲਾਂ ਚ ਵਸਦੇ ਹੋ।
@naviharry8156
@naviharry8156 5 жыл бұрын
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋ ਹੀਰੇ ਪੱਤਰਕਾਰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ।
@gsinghrandhawa76
@gsinghrandhawa76 5 жыл бұрын
Pakistan da Sher jaat.. Huge respect and love for Nasir Dhillion Saab. From charda Punjab
@bindersran3662
@bindersran3662 5 жыл бұрын
Att aa veer g
@gsinghrandhawa76
@gsinghrandhawa76 5 жыл бұрын
@@bindersran3662 veere Dhillion Saab banda bara Kaint aa.. Thoosh Punjabi bolda Sadey maajey wali
@TajamalGhumman
@TajamalGhumman 5 жыл бұрын
Randhaway saday jatt veer a.... Kaira pind c tuwada pichla?
@fakharhayyat9870
@fakharhayyat9870 5 жыл бұрын
hmm
@nkumar1497
@nkumar1497 4 жыл бұрын
Jaat ya brahmin nahi...ohh sirf insaan hai...caste di gal nahi karni chahidi. Janam toh assi saare ikk hain
@ranjitdeol3056
@ranjitdeol3056 5 жыл бұрын
ਸਿਮਰਨਜੋਤ ਸਿੰਘ, ਨਾਸਿਰ ਢਿੱਲੋਂ, ਦੋਵੇਂ ਹੀਰੇ ਬੰਦੇ ਆ, ਜਿਊਂਦੇ ਵਸਦੇ ਰਹੋ ਵੀਰੋ ਹਮੇਸ਼ਾ ਪਿਆਰ ਵੰਡਦੇ ਰਹੋ ਵੀਰੋ
@jogindergill5433
@jogindergill5433 5 жыл бұрын
ਹਣਜੀ ਬਹੁਤ ਵਧੀਆ ਪੱਤਰਕਾਰ ਹਨ, ਅਸੀਂ ਵੀ ਇੰਨਾ ਨੂੰ ਜਿਆਦਾ ਪਸੰਦ ਕਰਦੇ ਹਾਂ ਧੰਨਵਾਦ ਜੀ,
@kukubrar6555
@kukubrar6555 5 жыл бұрын
Nasir dhillon is great parsin
@julfkarali8814
@julfkarali8814 3 жыл бұрын
ویر جی تلونڈی خجورانوالی ضلع گوجرانوالہ میں ہمارے گاؤں ڈیرہ تحصیل ناراین گڑھ ضلع انبالہ کے ھیں انکا انٹرویو ضرور ڈالیں
@birbalnauhra3525
@birbalnauhra3525 Жыл бұрын
ਬਹੁਤ ਵਧੀਆ ਮੁਲਾਕਾਤ ਜੀ ਸਿਮਰਨਜੋਤ ਜੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਦਮ ਤੁਸੀ ਬਹੁਤ ਵੱਡਾ ਉਪਰਾਲਾ ਕੀਤਾ ਹੈ
@harpindersingh2059
@harpindersingh2059 5 жыл бұрын
Mere kal dimag CH hi aya c... Vi nasir naal thodi interview hove... Really👍👍
@doctoriqbal3788
@doctoriqbal3788 5 жыл бұрын
harpinder singh jee sach maneo main v kal sochayea she kal v ik interview dekh Reha she oss time dimag wich ahyea k dhillon saab de interview kare oh v simranjot veer main simranjot veer da fan ha jo main sochda ha simranjot ohi kar dinda hai dr khan nathowal disstak ludhiana
@harpindersingh2059
@harpindersingh2059 5 жыл бұрын
@@doctoriqbal3788 👍👍👍bilkul ji
@rizwangondal950
@rizwangondal950 5 жыл бұрын
Same to Veeray mery ve vich
@butcherinabudhabi5032
@butcherinabudhabi5032 5 жыл бұрын
Just kidding man jok c . dil ty na lena
@harpindersingh2059
@harpindersingh2059 5 жыл бұрын
@@butcherinabudhabi5032 nai nai bai👍
@JagjeetSingh-cp5ut
@JagjeetSingh-cp5ut 5 жыл бұрын
ਸਰਦਾਰ ਪਿੱਛੇ ਲਗਦਾ ਐ ਜੀ ਤੇ ਖਾਨ ਪਿੱਛੇ ਲਗਦਾ ਐ ਸਾਬ ਓ ਰੱਬਾ ਮੈਂਨੂ ਇੱਕੋ ਲਗਦੇ ਇੱਕ ਚੜਦਾ ਤੇ ਦੂਜਾ ਲਹਿੰਦਾ ਪੰਜਾਬ... Love From Khalstan
@kewalkewal5502
@kewalkewal5502 5 жыл бұрын
ਵਾਹਿਗੁਰੂ ਜੀ ਕਿਰਪਾ ਨਾਲ ਅਜ ਦੋ ਵੀਰ ਕਠੇ ਹੋਏ ਵਾਹਿਗੁਰੂ ਏਦਾ ਕਿਰਪਾ ਰਖਣ ਸੇਲੂਟ ਮੇਰੇ ਏਨਾਂ ਦੋ ਵੀਰ ਨੂੰ ਦਿਲੋ ❤️ ਸੇਲੂਟ ਹੈ
@manjit3540
@manjit3540 5 жыл бұрын
ਨਾਸਿਰ ਜੀ ਤੁਸੀਂ ਦਿਲਾਂ ਨੂੰ ਜੋੜਨ ਦਾ ਕੰਮ ਕਰਦੇ ਹੋ।
@veerpaldhillon1971
@veerpaldhillon1971 5 жыл бұрын
thank u simran veer tusi Dhillon veer nal interview kiti dil khush kr ta
@ramanbhullar4249
@ramanbhullar4249 2 жыл бұрын
ਬਹੁਤ ਖੂਬਸੂਰਤ ਵਿਚਾਰਾਂ ਦੇ ਮਾਲਕ ਨੇ ਨਾਸਿਰ ਢਿੱਲੋਂ ਵਾਹਿਗੁਰੂ ਚੜਦੀਕਲਾ ਚ ਰੱਖਣ ਹਮੇਸ਼ਾ ਆਪਸੀ ਪਿਆਰ ਬਣਿਆ ਰਵੇ🙏
@kulwinder_01
@kulwinder_01 5 жыл бұрын
Dono reporters bhut nice person ho yr love you bro rabb tuhnu khush rkhe 😊
@ParveenKumar-lf4my
@ParveenKumar-lf4my 10 ай бұрын
Thanks to Daily Post Punjabi 🙏🙏🙏
@harjinderkaurgill3397
@harjinderkaurgill3397 5 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਨਾਸਿਰ ਢਿਲੋਂ ਵੀਰ ਬਹੁਤ ਹੀ ਵਧੀਆ ਇਨਸਾਨ ਹਨ ਪੰਜਾਬੀ ਲਹਿਰ ਚੈਨਲ ਰਾਹੀਂ ਯੂ ਟਿਊਬ ਤੇ ਬਹੁਤ ਹੀ ਵਧੀਆ ਵੀਡੀਓ ਪਾਉਂਦੇ ਹਨ ਸਾਰੀਆਂ ਵੀਡੀਓ ਦੇਖਣਯੋਗ ਹੁੰਦੀਆ ਹਨ ਬਹੁਤ ਹੀ ਵਧੀਆ ਸ਼ਖਸੀਅਤ ਨਾਲ ਮੁਲਾਕਾਤ ਕੀਤੀ ਧੰਨਵਾਦ ਜੀ
@bindersinghdihllon2917
@bindersinghdihllon2917 5 жыл бұрын
Yes ryt sits
@bindersinghdihllon2917
@bindersinghdihllon2917 5 жыл бұрын
But sad kar dinde dhillon sabh but vdaya video hudya ne mai har video dikhda dhillon sabh dya
@harjinderkaurgill3397
@harjinderkaurgill3397 5 жыл бұрын
@@bindersinghdihllon2917 ਸਹੀ ਗੱਲ ਹੈ ਵੀਰ ਜੀ ਮੈਂ ਵੀ ਹਰ ਵੀਡੀਓ ਦੇਖਦੀ ਇਹਨਾਂ ਦੀ 🙏🙏
@farmingconcept702
@farmingconcept702 5 жыл бұрын
ਢਿੱਲੋਂ ਸਾਬ ! ਆਪਾਂ ਦੋਵਾਂ ਪੰਜਾਬਾਂ ਨੂੰ ਜੋੜ ਕੇ ਇਕ ਵੱਖਰਾ ਦੇਸ਼ ਬਣਾ ਲਈਏ !
@tajindersinghkhalsa2519
@tajindersinghkhalsa2519 5 жыл бұрын
ਰੂਹ ਖੁਸ਼ ਹੋ ਗਈ ਵੀਰ ਜੀ ਦੀ ਮੁਲਾਕਾਤ ਵੇਖ ਕੇ। ਬਹੁਤ ਵਧੀਆ ਸਰਬਜੋਤ ਸਿੰਘ ਵੀਰ। ਜਿਉਂਦੇ ਵਸਦੇ ਰਹੋ।
@makhanbrarlangiana6057
@makhanbrarlangiana6057 5 жыл бұрын
ਸਿਮਰਨਜੋਤ ਵੀਰ ਜੀ ਤੁਹਾਡਾ ਤੇ ਨਾਸਰ ਢਿੱਲੋ ਦਾ ਬਹੁਤ ਪਿਆਰ ਆਉਦਾ ਹੈ ਜੀ ਤੁਸੀ ਦੋਵੇ ਹੀ ਬਹੁਤ ਹੀ ਵਧੀਆ ਤੇ ਸਲਾਗਾਯੋਗ ਉਪਰਾਲਾ ਕਰ ਰਹੇ ਹੋ ਜੀ
@poonamdeepkaur9120
@poonamdeepkaur9120 5 жыл бұрын
India valyea da ni pta pr panjab vale bht pyar krde panjab nu💞
@zafarawan7539
@zafarawan7539 5 жыл бұрын
72 wariya bad bi punjabi ta punjabiyat nu nahi wandiya ja sakda wasda rawa mara charda ta lenda punjab
@poonamdeepkaur9120
@poonamdeepkaur9120 5 жыл бұрын
@@zafarawan7539 bilkul 🙏😊
@Gurpreetmontreal
@Gurpreetmontreal 5 жыл бұрын
ਵਸਦੇ ਰਹਿਣ ਪੰਜਾਬੀ
@muhammadnohman7162
@muhammadnohman7162 5 жыл бұрын
@@poonamdeepkaur9120 mai punjabia ni aan , par punjab di wand da dukh menu v bada aa ... kei aari ta eda dy interviews dekh k akha'n ch Hanjo aa jandy sister g .... Respect from K.p.K pakistan ... 💝💝💝
@poonamdeepkaur9120
@poonamdeepkaur9120 5 жыл бұрын
@@muhammadnohman7162 brother 🙏😊
@happysharma5624
@happysharma5624 5 жыл бұрын
india and pakistan jindawad m indian but eh interview ton pata lagda ki pakistan wale v bhut vadia ne thanks dono bro da
@JaswinderSingh-gw9sx
@JaswinderSingh-gw9sx 5 жыл бұрын
Brother inssan koi ve mada nahi hunda jo sade ouper gande rajnitk lok bethe han sab ohna de pouvade han.
@kamijutt1798
@kamijutt1798 5 жыл бұрын
Tanu hyae we bass lgda e ye
@urbanpunjabi8417
@urbanpunjabi8417 5 жыл бұрын
Sahi gall a veer ji purane babe bahut yaad karde ne ik dooje nu ohna nu milna chahida......
@kulbirsingh4471
@kulbirsingh4471 5 жыл бұрын
ਦਿਲ ਖੁਸ਼ ਹੋਇਆ ਤੇ ਅੱਖ ਵੀ ਨਮ ਹੋਈ ਜਿਉਂਦੇ ਵਸਦੇ ਰਹੋ
@Guru-nx2xs
@Guru-nx2xs 5 жыл бұрын
My grandfather was from Rawalpindi I really love you guys who are doing effort to spread love between two countries
@ruksrajpoot5653
@ruksrajpoot5653 5 жыл бұрын
I'm in pindi kis area m rhty thy wo
@avisingh4458
@avisingh4458 5 жыл бұрын
Dhillon veer ji please mullapur shanga Singh wali pind di video dikhao
@bilalabbasi8505
@bilalabbasi8505 11 ай бұрын
Asa v Pindi dah an kitho C tuwada wada
@bravosawhney1691
@bravosawhney1691 5 жыл бұрын
No words... Simply no words... Bahut pyar Nasir paaji te Simran paaji... Dil khush karta .. I wish kisi din sara punjab ik ho jaaye... Love you punajabiyo ... Babe Nanak te babe fareed de punjab nu salute
@bipulsingh95
@bipulsingh95 5 жыл бұрын
ਨਫਰਤ ਦੇ ਬਾਗ਼ ਵਿੱਚ , ਪਿਆਰ ਦਾ ਬੂਟਾ ਨਾਸਿਰ ਢਿੱਲੋਂ ਵੀਰਾ ।
@garry3570
@garry3570 5 жыл бұрын
💯% Right ji
@JUPINDERKAUR7
@JUPINDERKAUR7 11 ай бұрын
Nasir Dhillon ikk Pak saaf rooh
@Balwindersingh-cq7sd
@Balwindersingh-cq7sd 11 ай бұрын
Right bro
@amandeepkhan5551
@amandeepkhan5551 11 ай бұрын
​❤❤❤❤
@ParveenKumar-lf4my
@ParveenKumar-lf4my 10 ай бұрын
Good comment 👍
@demongamer9982
@demongamer9982 5 жыл бұрын
ਬਹੁਤ ਬਹੁਤ ਧੰਨਵਾਦ ਨਾਸਿਰ ਢਿੱਲੋਂ ਜੀ ,, ਮੈ thannu ਬਹੁਤ ਸੁਣਦਾ ਪੰਜਾਬੀ ਲਹਿਰ ਚੈਨਲ ਨੂੰ ਬਹੁਤ ਪਿਆਰ ਏ
@garry3570
@garry3570 5 жыл бұрын
ਨਾਸਿਰ ਢਿੱਲੋਂ ਵੀਰ ਨੂੰ ਅਸੀਂ ਸਾਰੇ ਬਹੁਤ ਪਿਆਰ ਕਰਦੇ ਹਾਂ ਵਾਲੇ ਨਿੱਘੇ ਸੁਭਾਅ ਦਾ ਮਾਲਕ ਐ ਇਹ ਇਨਸਾਨ ਜੇ ਪ੍ਰਮਾਤਮਾ ਨੇ ਚਾਹਿਆ ਤਾ ਵੀਰ ਨੂੰ ਮਿਲ ਕੇ ਆਵਾਂਗੇ
@Anmolpreety1
@Anmolpreety1 3 ай бұрын
ਬਹੁਤ ਵਧੀਆ ਇਨਟਵਿਉ।,,,,,,, ਵਾਹਿਗੁਰੂ ਕਰੇਂ ਦੋਹਾਂ ਪੰਜਾਬਾਂ ਵਿਚ ਦੂਰੀਆਂ ਮਿਟ ਜਾਣ
@singhsuraj1599
@singhsuraj1599 5 жыл бұрын
ਬਹੁਤ ਵਧੀਆ ਵੀਰ ਜੀ,,,ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ
@HardeepSingh-tr5qb
@HardeepSingh-tr5qb 8 ай бұрын
Nasir bai nu janm dean vaali mata nu mera dilo salut h ji.❤ deepa bathinda to.❤❤
@harjeetbuttar5350
@harjeetbuttar5350 5 жыл бұрын
Paaji main bhot Pakistan dee interview sunee aaa g.....paaji jine v Sikh aaye Pakistan sab Sikh bolde nyyy saade kolu dukhan dar pase ni mgde g.....bhot vdaa Dil aa Pakistaniya daa g....bhot pyar krde aaa Sikh nu g.....love u Jio veer ji Pakistaniyo g
@gagansaraon5469
@gagansaraon5469 5 жыл бұрын
The qyb L
@khawajamumtaz2150
@khawajamumtaz2150 5 жыл бұрын
Sardaro hamesha kush rahein ap sab Love from Azaad Kashmir
@NasirKhan-cr7fh
@NasirKhan-cr7fh 5 жыл бұрын
Harjeet Butter virr sada te towada Rubb Ekk j te mah boli ve ek te assi v Baba Guru Nanak saab nu Dilon Manne aah te unha de v dost Muslim c fer vichon ki reh gia jera sanu dur kare..... pyarr lo te pyarr do...jeve china pakistan da dost hai aeve hi indian punjab de sikh ve sade dost hun te pakistan unha di vi mah dherty ae.
@warisaliraja916
@warisaliraja916 5 жыл бұрын
Luv you veeray
@TajamalGhumman
@TajamalGhumman 5 жыл бұрын
Buttar jattan dey bohtay pind saday Gujranwala wich nay...
@chanaartcave3039
@chanaartcave3039 4 жыл бұрын
ਬਹੁਤ ਵਧੀਆ । ਸਿਮਰਨ ਤੇ ਨਾਸਿਰ ਵੀਰ ਦੋਨੋਂ ਜਿਉਦੇ ਵਸਦੇ ਰਹੋ। ਪੰਜਾਬੀਅਤ ਜ਼ਿੰਦਾਬਾਦ
@paramjitsingh3004
@paramjitsingh3004 5 жыл бұрын
ਪਾਕਿਸਤਾਨ ਨੇ ਪਹਿਲ ਕੀਤੀ ਹੁਣ ਭਾਰਤ ਨੂੰ ਅੱਗੇ ਹੱਥ ਵਧਾਉਣਾ ਚਾਹੀਦਾ ਹੈ।
@KhalidJutt-o3t
@KhalidJutt-o3t 10 ай бұрын
❤❤❤ماشاءاللہ ماشاءاللہ بہت اچھا ہے
@balkarnsingh5024
@balkarnsingh5024 5 жыл бұрын
ਨਾਸਿਰ ਵੀਰ ਨੂੰ ਜਦੋ ਮੈ ਦੇਖਦਾ ਮੈਨੂ ਅਪਨੇ ਪਰਿਵਾਰ ਦਾ ਮੈਬਰ ਹੀ ਲਗਦਾ
@bforbaali2087
@bforbaali2087 10 ай бұрын
ناصر بھائی پنجاب دا اک روشن چہرہ اے جنہے دوہواں پنجاباں دے میل کروا رہیا اے❤
@BalvirSingh-bx1ex
@BalvirSingh-bx1ex 5 жыл бұрын
Jo langha sidhu ji te imran khan ji ajj khol rhe ne Nazir Dhillon saab bahut chir pehla khol chuke ne. Jeo Dhillon saab.
@chamkaur_sher_gill
@chamkaur_sher_gill 2 жыл бұрын
ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਇੰਡੀਆ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ
@AmarjitSingh-hr1kh
@AmarjitSingh-hr1kh 5 жыл бұрын
ਹਰ ਪੰਜਾਬ ਦਾਬੰਦਾ ਮੋਬਾਇਲ ਚਲਾਊਣ ਵਾਲਾ ਨਾਸਿਰ ਨੁੰ ਜਾਣਦਾ ਹੈ ਜਿਨੇ ਪੰਜਾਬੀ ਲਹਿਰ ਨਹੀ ਦੇਖੀ ਓਦਾ ਮੋਬਾਈਲ ਚਲਾਊਣ ਦਾ ਕੀ ਫਾਇਦਾ
@HappySingh-qq3bd
@HappySingh-qq3bd 5 жыл бұрын
Veer Di Soch nu salam
@gurpartapsinghrai3292
@gurpartapsinghrai3292 5 жыл бұрын
ਸਮਾ ਆ ਗਿਆ ਕੇ ਹੁਣ ਨਫਰਤਾ ਦੀਆ ਕੰਧਾ ਢਾਹ ਕੇ ਅੱਗੇ ਵਧੀਏ ਤੇ ਭਾਈਚਾਰਕ ਸਾਂਝ ਮਜਬੂਤ ਕਰੀਏ...ਇਹੀ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਸਿਜਦਾ ਕਰਨਾ...
@DarshanSingh-xn9xi
@DarshanSingh-xn9xi 10 ай бұрын
Do nadian de pani jadon ikathhe milde ne. Sach e vakho vakhre raste iko pasey chal painde ne. best positive interview.
@inderjitrandhawa3731
@inderjitrandhawa3731 5 жыл бұрын
Wah g wah attt krati yaar.ਬਹੁਤ ਵਧੀਅਾ.ਲੱਖੇ ਸਿਧਾਣਾ ਵਰਗੀ ਸੋਚ ਨਾਸਰ ਢਿੱਲੋ ਦੀ.
@chamkaurshergill5131
@chamkaurshergill5131 5 жыл бұрын
ਸਿਮਰਨਜੋਤ ਵੀਰ ਜੀ ਤੇ ਢਿੱਲੋਂ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ
@amriksull3467
@amriksull3467 5 жыл бұрын
ਜੀਓ ! ਨਾਸਿਰ ਢਿੱਲੋਂ, ਜਿੰਨਾਂ ਚਿਰ ਤੁਹਾਡੇ ਵਰਗੇ ਨੇਕ ਭਾਵਨਾ ਵਾਲ਼ੇ ਲੋਕ ਜ਼ਿੰਦਾ ਹਨ, ਕੰਧ ਵਿੱਚ ਬੂਹਾ ਖੁੱਲਿਆ ਹੀ ਰਹੇਗਾ। ਮਹੱਬਤ ਜ਼ਿੰਦਾਬਾਦ !!!
@singhsukhwinder7348
@singhsukhwinder7348 3 жыл бұрын
Dhillon saab Salam app nu very nice person
@VijayKumar-eu9po
@VijayKumar-eu9po 10 ай бұрын
ਸਹੀ ਗੱਲ ਬਾਬਾ ਨਾਨਕ ਜੀ ਇਕ ਮਨੁੱਖਤਾ ਬਰਾਬਰ ਇਨਸਾਨੀਅਤ ਦਾ ਸੰਦੇਸ਼ ਦਿਤਾ ਬਾਕੀ ਗੱਲ ਪੰਜਾਬੀਅਤ ਨੂ ਪਹਿਲ ਦੇਣੀ ਚਾਹੀਦੀ
@jaswinderchandok
@jaswinderchandok 5 жыл бұрын
One of the best ever program ever in my life...m very big fan of Nasir Dhillon & lovely Singh....
@ibharat6000
@ibharat6000 10 ай бұрын
ਨਾਸੀਰ ਢਿੱਲੋ ਜੀ ਨੂੰ ਦਿਲੋ ਪਿਆਰ ਤੇ ਸਤਿਕਾਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ❤❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ajmersinghgill5362
@ajmersinghgill5362 5 жыл бұрын
Dhilon veer ji tusi bahut vadhiya kam krde o.
@ghummanjutt3037
@ghummanjutt3037 4 жыл бұрын
Nasir dhillon saab boht vadiya kam kar rahe o tusi Ghumman jutt da Salam vaa tohanu form sialkot Pakistan
@DavinderSingh-fu7xg
@DavinderSingh-fu7xg 5 жыл бұрын
Sahi gall ess bai ne dillon kam kita he waheguru meri umar ehna nu la deve heartiest thanxs Dhillon g
@punjabsanjhapunjab6333
@punjabsanjhapunjab6333 5 жыл бұрын
Davinder yaar tenu vi kutty di umer lag jaaee😘😘😘😘
@Jattfarmerr78
@Jattfarmerr78 25 күн бұрын
ਨਾਸਿਰ ਢਿੱਲੋ ਸਾਬ ਜੀ ਨੇ ਜੋ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਜਿਹੜੇ ਅਣਥੱਕ ਮਿਹਨਤ ਕਰਕੇ ਬਹੁਤ ਸਾਰੇ ਵਿਛੜੇ ਪਰਿਵਾਰ ਮਿਲਾਏ ਹੈ ਅਤੇ ਦੋਵੇ ਪੰਜਾਬਾਂ ਦੇ ਲੋਕਾਂ ਦੇ ਦਿਲਾਂ ਵਿੱਚੋ ਨਫਰਤ ਖਤਮ ਕਰਕੇ ਪਿਆਰ ਦੀਵਾ ਬਾਲ ਦਿੱਤਾ ਹੈ ਅਤੇ ਇਹ ਦੀਵੇ ਦੀ ਰੋਸਨੀ ਦੋਵੇ ਪਾਸੇ ਪਿਆਰ ਦੇ ਚਾਣਨ ਦਾ ਪਸਾਰਾ ਹੋ ਰਿਹੇ ਹੈ
@vinylRECORDS0522
@vinylRECORDS0522 5 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ।ਬਹੁਤ ਵਧੀਆ ਵਿਚਾਰ ਹੈ ਨਾਸਰ ਢਿਲੋਂ ਦੇ ।
@muhammadaslamlyallpuri7350
@muhammadaslamlyallpuri7350 5 жыл бұрын
Salute Nasir G,,,.....from your district Faisalabad
@Brinzdhillon
@Brinzdhillon 5 жыл бұрын
A lot of love and respect to Nasir Dhillon Ji. Rabb kre eh wish puri hove.
@ParveenKumar-lf4my
@ParveenKumar-lf4my 10 ай бұрын
Heartiest regards to Mr Nasir Dhillon 🙏😊😊🙏🙏😊😊🙏⚡
@RasatMirzaReactions
@RasatMirzaReactions 5 жыл бұрын
Buhat shukriya Sardar jiii Nasir bhai ka interview kiya ..He is So humble
@Sandhu-bs6kv
@Sandhu-bs6kv 10 ай бұрын
ਬਹੋਤ ਵਧੀਆ 😂 ਚੜਦੀ ਕਲਾ ਵਿਚ ਰਹੋ ਵੀਰੋ
@parrotsworld3069
@parrotsworld3069 5 жыл бұрын
ਇਕ ਪਿੰਡ ਪੰਜਾਬ ਦਾ ਉਹ ਚੈਨਲ ਵੀ ਵਧੀਆ ਕੰਮ ਕਰ ਰਹੇ ਆ ਨਾਸਿਰ ਕਿਸਾਨਾ ਜੀ ਦੀ ਵੀ ਮੁਲਾਕਾਤ ਕਰੋ ਸਿਮਰਨਜੋਤ ਵੀਰ
@Gurpreetmontreal
@Gurpreetmontreal 5 жыл бұрын
ਸਹੀ ਕਿਹਾ ਜੀ।
@SandeepGillSultaniyaJatt
@SandeepGillSultaniyaJatt 5 жыл бұрын
Hji bhaji tusi Sahi kiha.ik pind Punjab da channel to "NASIR KASANA" ji d v interview kro.oh v sade charde Punjab d shaan hn unha d mehnat nu v slam hai kyoki unha ne v bhaichark ekta lai bot uprala Kita hai jis kr k lehnde charde Punjabi bhara ik nzr aa rhe ne.
@harkamaljhajjz7842
@harkamaljhajjz7842 5 жыл бұрын
Nasir Kasana Veer Di interview kro makar saab oh boht mehnat krde Aa
@jaswinderjaswinder9101
@jaswinderjaswinder9101 11 ай бұрын
Bhut vadia interview 👌❤
@Bhullar22
@Bhullar22 5 жыл бұрын
Simranjot makker veer nasir dhillon 22 di Interview krke bht vadhia kita tusi God bless you Dhillon and Makker veer
@malkeetaulakh205
@malkeetaulakh205 5 жыл бұрын
thanks Bhullar 22
@GurmeetSingh-ou6ic
@GurmeetSingh-ou6ic 5 жыл бұрын
Dhillon sahib tuci piar bande rho parmatma tuanu lamia umra bakse
@sulakhansingh6366
@sulakhansingh6366 5 жыл бұрын
ਜਿਵੇਂ ਬਿੱਲਾਂ ਚਾਉਦਾ ਜੀਅ ਦੀ ਰਹੇ ਮੇਰੀ ਬਿੱਲੋ , ਇਵੇਂ ਅਸੀਂ ਚਾਉਦੇ ਜੀਅ ਦਾ ਰਹੇ ਸਾਡਾ ਵੀਰ ਨਸੀਰ ਢਿੱਲੋਂ
@sandymundi3168
@sandymundi3168 5 жыл бұрын
Sulakhan Singh 😂😂😂😂
@sulakhansingh6366
@sulakhansingh6366 5 жыл бұрын
@@sandymundi3168 Thanks Mundi
@sandymundi3168
@sandymundi3168 5 жыл бұрын
Welcome g
@randhirsingh4529
@randhirsingh4529 3 жыл бұрын
Sat shiri Akal Slam walekum Dhiloo ji Huna da welkom
@SureshKumar-bz4sw
@SureshKumar-bz4sw 5 жыл бұрын
Simranjot Bai salam ae thaunu vadiya bandeya nu miln te
@agamjotsingh7341
@agamjotsingh7341 5 жыл бұрын
Thx veer g
@usmankamboh503
@usmankamboh503 4 жыл бұрын
Simran veer ji love u.. Love from Pakistan punjab🌹
@punjabi-ae-zubane9708
@punjabi-ae-zubane9708 5 жыл бұрын
Makkar sahb shukria tusi ekk vadia Insaan naal galbaat Krayi
@ParamjitSingh-ok8he
@ParamjitSingh-ok8he 5 жыл бұрын
ਬਹੁਤ ਬਹੁਤ ਸ਼ਾਨਦਾਰ ਅਤੇ ਅਰਥ ਭਰਪੂਰ ਇੰਟਰਵਿਊ। very nice and valuable interview.
@veerpaldhillon1971
@veerpaldhillon1971 5 жыл бұрын
simarn veer ji tusi bht lucky aa k pakistan gye baki nahir dhillon veer nal interview asi dss nhi sakhde kini khushi hoi aa Dhillon veer nal gal kiti .jinea video bnea sab dekhea
@kamaljitkamal9106
@kamaljitkamal9106 5 жыл бұрын
Very good saab. Mazaa agea g slam aap g nu
@TheJaggi1974
@TheJaggi1974 5 жыл бұрын
Nasir veer dil to salute yaara...slaam hai tenu.... tera na ag bujon valeya vich likhya jayga ithaas vich.....simranjot veer tusi v bohat vadiya kam kar rahey.... chalde raho turde raho manzil app he mil jaoogi...
@sonyvalu6137
@sonyvalu6137 11 ай бұрын
ਨਾਸਿਰ ਢਿੱਲੋਂ ਜੀ ਬਹੁਤ ਧੰਨਵਾਦ ਕਰਦਾ ਹਾਂ ਜੋ ਇਨ੍ਹਾਂ ਪਿਆਰ ਕਰਦਾ ਤੂੰ ਪੰਜਾਬੀ ਨੂੰ
@demongamer9982
@demongamer9982 5 жыл бұрын
ਤੁਹਾਡਾ ਬੋਲਣ ਦਾ ਅੰਦਾਜ ਬਹੁਤ ਵਧੀਆ ਨਾਸਿਰ ਢਿੱਲੋਂ
@jaswinderjaswinder9101
@jaswinderjaswinder9101 11 ай бұрын
Nasir Dhillon veer ji 🙏🏼🙏🏼 ❤❤
@simk9743
@simk9743 5 жыл бұрын
Very nice interview 👍👍👍Love you Nassir paji ❤️❤️❤️😍😍😍🙏👋
@pritpalsingh5032
@pritpalsingh5032 10 ай бұрын
Very good msg nasir bhai
@sonusahota1000
@sonusahota1000 5 жыл бұрын
Wah wah wah punjabi lehar channel da kohenoor hira nasir dhillon sahab...
@jaswinderjaswinder9101
@jaswinderjaswinder9101 11 ай бұрын
Punjab punjabi jindawad ❤❤
@khushdeepsingh8941
@khushdeepsingh8941 5 жыл бұрын
Makad sahib Tusi interview krke meri rooh hari krti
@hellopunjabi6540
@hellopunjabi6540 10 ай бұрын
ਨਾਸਿਰ ਢਿੱਲੋਂ ਭਾਗਾਂ ਵਾਲਾ ਸਾਡਾ ਵੀਰ ਹੈ ਜਿਸ ਦੇ ਅੰਦਰ ਇਨਸਾਨੀਅਤ ਦਾ ਦਰਦ ਐ
@khushdeepsingh8941
@khushdeepsingh8941 5 жыл бұрын
Nasir Dhillon tusi please Haryana Sirsa disst jrur aayo
@williamjonson9462
@williamjonson9462 5 жыл бұрын
Bahi sirsa wich Baba R R ha☺️☺️☺️
@khushdeepsingh8941
@khushdeepsingh8941 5 жыл бұрын
Sam sung 22 oh tah rohtak aaa ja k malish kreya saan di
@khushdeepsingh8941
@khushdeepsingh8941 5 жыл бұрын
Umar sajan Modi ki kive roku
@jassingh2647
@jassingh2647 5 жыл бұрын
Dillon saab great insaan
@maninderkaur5514
@maninderkaur5514 2 жыл бұрын
nasir veer bhut vdia ne 🙏🙏
@harjeetbuttar5350
@harjeetbuttar5350 5 жыл бұрын
Love u dhillon Saab g 💖💖💖💖💖💖.......veere bhot mithi boli aaa taadi
@parmsidhu7209
@parmsidhu7209 5 жыл бұрын
God bless you Nasir dhillon
@TajamalGhumman
@TajamalGhumman 5 жыл бұрын
Dhillo, buttar, Sidhu, Sindhu, cheema, chatta, Ghumman, kahlu...tey baqi sb jatt zindabad.
@sarbkaur5494
@sarbkaur5494 4 жыл бұрын
100% sahi Gall aa
@TarsemSingh-bf2yt
@TarsemSingh-bf2yt 5 жыл бұрын
Dhillo 22 ji ptrkat bra hi samjhdar hai okhe v swal hon tan v jwab bra vdiya dindan hai
@mianasifali7784
@mianasifali7784 5 жыл бұрын
Boht peyara interview diya Nasir bhai ... boht peyara bola h
@MuhammadUsman-ms1kl
@MuhammadUsman-ms1kl 5 жыл бұрын
Welcome G pakstan from Dubai
@GurjeetSingh-nl8dp
@GurjeetSingh-nl8dp 5 жыл бұрын
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ 🦅ਬਾਜ਼ਾਂ ਨੂੰ ਨਈਂ 😉
@mittideshpunjabdi8823
@mittideshpunjabdi8823 5 жыл бұрын
OK REEPOT PARBU JI
@gurmejsingh4261
@gurmejsingh4261 Жыл бұрын
ਨਾਸਰ ਜੀ ਵੀਰ ਜੁਆਨ ਦਰਸ਼ਨੀ ਵਿਚ ਦਿਲਾਂ ਦੇ ਵਸਦਾ। ਲੰਮੀ ਉਮਰ ਕਰੇ ਵੀਰ ਦੀ ਸਦਾ ਰਹੇ ਹਸਦਾ ਵਸਦਾ
@shahbazchaudry4362
@shahbazchaudry4362 5 жыл бұрын
This anchor is an amazing personality. Love u paa jee, keep up your hard work and we welcome all Sikhs around the world. This is your home... ONE PUNJAB
@nazirhussain4104
@nazirhussain4104 5 ай бұрын
❤❤❤❤ love you punjab ❤❤❤❤❤
@manjeetsingh-om9ev
@manjeetsingh-om9ev 5 жыл бұрын
ਕੇਜਰੀਵਾਲ ਦੀ ਸਰਕਾਰ ਪੰਜਾਬ ਵਿੱਚ ਬਣਾਂ ਦੇਈਏ ਤਾਂ ਦੋਨਾਂ ਪੰਜਾਬਾਂ ਦਾ ਪਿਆਰ ਹੋਰ ਵੀ ਸੁਧਰ ਜਾਣਗੇ।
@jeetpaddapadda574
@jeetpaddapadda574 11 ай бұрын
Hun kithe a veer
@sidhusiopal-rw9gw
@sidhusiopal-rw9gw Күн бұрын
Koi fark ta pya ne😂
@gurwinderbrar8127
@gurwinderbrar8127 5 жыл бұрын
ਸਿਰਾ ਢਿੱਲੋਂ ਬਾਈ ਤੇ ਐਕਰ ਬਾਈ
@harjindersingh8645
@harjindersingh8645 5 жыл бұрын
ਉਏ ਵਿਚ ਬੂਹੇ ਤਾ ਰੱਖੋ ,,,, ਬਹੁਤ ਵਦੀਆ ਗੱਲ ਢਿਲੌ ਸਾਬ
How To Choose Mac N Cheese Date Night.. 🧀
00:58
Jojo Sim
Рет қаралды 109 МЛН
Увеличили моцареллу для @Lorenzo.bagnati
00:48
Кушать Хочу
Рет қаралды 9 МЛН
Sangtar and Nasir Dhillon (EP57)  - Punjabi Podcast
32:54
Sangtar
Рет қаралды 195 М.