Vigilance ਵੱਲੋਂ ਫੜੇ ਗਏ CrorePati Patwari ਦੀ Wife ਨੇ ਦੱਸਿਆ ਕਿਵੇਂ ਬਣਾਈ ਜ਼ਮੀਨ ਤੇ ਆਲੀਸ਼ਾਨ ਕੋਠੀ?

  Рет қаралды 59,370

Rozana Spokesman

Rozana Spokesman

Күн бұрын

#Patwari #Vigilance #rozanaspokesman ‪@PunjabPoliceIndiaOfficial‬ ‪@AamAadmiPartyPunjab‬ ‪@PunjabGovtIndia‬ ‪@BhagwantMannOfficial‬
In a significant press conference, the brothers of arrested Patwari Balkar Singh came forward to reveal what they assert as the truth surrounding the case. The siblings disclosed that collectively, they own 32.5 acres of land and emphasized that they possess concrete evidence to substantiate their claims. They asserted that the charges against Balkar Singh are false, suggesting that a miscarriage of justice has occurred in his arrest. Check out the whole video to know more.
Stay with us for Latest Updates on Punjab and Nation

Пікірлер: 309
@JagmohanSingh-ng7ze
@JagmohanSingh-ng7ze Жыл бұрын
ਮੇਰਾ ਅਨੇਕਾਂ ਪਟਵਾਰੀਆਂ ਨਾਲ ਵਾਹ ਪਿਆ ਪਰ ਇਮਾਨਦਾਰ ਹਾਲੇ ਤੱਕ ਨਹੀਂ ਮਿਲਿਆ ਇਹਨਾਂ ਸਾਰੀ ਜਾਇਦਾਦ ਜਬਤ ਕੀਤੀ ਜਾਵੇ
@sukhjiwansingh8070
@sukhjiwansingh8070 Жыл бұрын
ਪੰਜਾਬ ਵਿੱਚ ਅਜਿਹਾ ਕੋਈ ਪਟਵਾਰੀ ਨਹੀ ਹੈ ਜੋ ਗਰੀਬਾਂ ਨੂੰ ਜ਼ਲੀਲ ਕਰਕੇ ਨਾ ਲੁੱਟਦਾ ਹੋਵੇ
@bawasinghmahrok7838
@bawasinghmahrok7838 Жыл бұрын
ਵੀਰ ਜੀ ਕਿਸਾਨਾਂ ਦੀਆਂ ਤਾਂ ਜਮੀਨਾਂ ਵਿਕ ਰਹਿਆਂ ਨੇ ਫਿਰ ਪਟਵਾਰੀ ਕਰੋਡ਼ਾਂ ਦਾ ਮਾਲਕ ਕਿਵੇ।
@tarsemlal9356
@tarsemlal9356 Жыл бұрын
Eh loke bohut bura lutde greban nu pind de sidhe lokan nu ek sine signetur bina pese ton nhi karde bda shatir patwari
@ranjodhsingh1017
@ranjodhsingh1017 Жыл бұрын
ਬਕਵਾਸ ਕਰਦੀ ਹੈ
@ranjodhsingh1017
@ranjodhsingh1017 Жыл бұрын
ਇਹ ਸਰਪੰਚ ਵੀ CORRUPT. ਹੈ । ਬਲਕਾਰ ਪਟਵਾਰੀ ਨੇ ਇਸ ਨੂੰ ਵੀ ਬੁਰਕੀ ਪਾ ਦਿੱਤੀ ਹੈ ।
@tarsemlal9356
@tarsemlal9356 Жыл бұрын
100 percent sach
@SukhS555
@SukhS555 Жыл бұрын
ਲੱਖ ਲਾਹਨਤ ਇਹ ਪਰਿਵਾਰ ਤੇ । ਬੈੜਾ ਗ਼ਰਕ ਹੋ ਜਾਵੇ ਇਹਨਾਂ ਦਾ । ਮੈਂ ਮੰਨਦਾ ਹਾਂ ਕੇ ਇਹਨਾਂ ਭ੍ਰਿਸ਼ਤਾਚਾਰੀ ਪਟਵਾਰੀਆਂ ਨਾਲੋ ਜ਼ਿਆਦਾ ਕਸੂਰਵਾਰ ਇਹਨਾਂ ਦੇ ਪਰਿਵਾਰ ਅਤੇ ਗਰਵਾਲੀਆਂ ਨੇ ਜੋ ਇਹਨਾਂ ਦੀ ਲੁੱਟ ਕਮਾਈ ਤੇ ਐਸ਼ ਕਰਦੇ ਹਨ ਅਤੇ ਇਹਨਾਂ ਦੀਆਂ ਕਰਤੂਤਾਂ ਤੇ ਪੜਦੇ ਪਾਉਂਦੇ ਨੇ ।
@kanwargill6360
@kanwargill6360 Жыл бұрын
Most challuuuu Lasy like anything
@balwantkkumarh5496
@balwantkkumarh5496 Жыл бұрын
ਪਟਵਾਰੀ ਦੀ ਤਨਖਾਹ ਨਾਲ ,,35000 ਨਾਲ ਘਰ ਹੀ ਚਲਦਾ,,ਅਗਰ ਕੋਈ ਕਰੋੜਾਂ ਦੀ ਪ੍ਰਾਪਰਟੀ ਬਣਾਉਂਦਾ ਤਾਂ,,ਘਟ ਤੋਂ ਘਟ 10 ਲੱਖ ਮਹੀਨੇ ਦੀ ਰਿਸ਼ਵਤ ਲੈਂਦਾ,,ਫਿਰ ਬਣਦੀ ਹੈ,,
@jagroopsingh5602
@jagroopsingh5602 Жыл бұрын
ਪਟਵਾਰਨ ਨੂੰ ਤਾਂ ਝੂਠ ਵੀ ਨਹੀਂ ਬੋਲਣਾ ਆਓਂਦਾ
@jimmysingh1154
@jimmysingh1154 Жыл бұрын
Chawal aa, anpad nu rishwat da Paisa mil reha si, pakka isde paa piyo de naam di property v check karo. Yeh balkaar rishtedaara de naam te property register karda si
@premlal5402
@premlal5402 Жыл бұрын
100 ਦਿਨ ਚੋਰ ਦਾ ਇਕ ਦਿਨ ਸਾਧ ਦਾ
@sukhjinderkaur1417
@sukhjinderkaur1417 Жыл бұрын
ਭਗਵੰਤ ਮਾਨ ਵੀਰ ਹੁਣ ਚੰਗੀ ਤਰਾ ਕਾਰਵਾਈ ਹੋਣੀ ਚਾਹੀਦੀ ਹੈ
@majorsingh9252
@majorsingh9252 Жыл бұрын
ਸਰਕਾਰ ਨੂੰ ਪਟਵਾਰੀਆਂ ਤੇ ਸਖਤੀ ਹੋਰ ਕਰਨੀ ਚਾਹੀਦੀ ਹੈ ਤਾਂ ਕਿ ਭਿਰਸ਼ਟਾਚਾਰ ਖਤਮ ਹੋ ਜਾਵੇ ਭਿਰਸ਼ਟਾਚਾਰ ਦਾ ਹਾਲ ਉਹੀ ਹੈ
@Balbirsinghusa
@Balbirsinghusa Жыл бұрын
ਪਟਵਾਰੀ ਇਮਾਨਦਾਰ ਪੰਜਾਬ ਵਿੱਚ ਲੱਭ ਜਾਏ ਤਾਂ ਬਾਹਲੀ ਵੱਡੀ ਗੱਲ ਹੋਊ।ਪਰ ਵੱਢੀ ਇਹਨਾ ਦੀ ਜਿਆਦਾ ਨਹੀਂ ਹੁੰਦੀ ਪੰਜਾਹ ਸੌ ਹੀ ਹੁੰਦੀ ਆ।
@adhan-pc7hi
@adhan-pc7hi Жыл бұрын
2 ਕਿੱਲਿਆ ਵਾਲਾ ਜਦੋ ਪਟਵਾਰੀ ਬਣ ਜਾਦਾ ਤੇ ਉਹਦੀ ਰਿਟਾਇਰਮਿੰਟ ਤੇ ਓਹ 40 50 ਕਿੱਲਿਆ ਦਾ ਮਾਲਕ ਬਣ ਜਾਦਾ, ਕਿਹੜੀ ਜਾਦੂ ਦੀ ਛੜੀ ਹੁੰਦੀ ਪਟਵਾਰੀ ਕੋਲ਼, ਇਹਦਾ ਤਾਂ ਪਤਾ ਨਹੀ ਪਰ ਜਾਦਾਤਰ ਪਟਵਾਰੀਆ ਦੀ ਆਹੀ ਕਹਾਣੀ ਹੁੰਦੀ ਐ
@jaswindersinghmavi847
@jaswindersinghmavi847 Жыл бұрын
ਫੌਜ ਵਿੱਚ ਇੱਕ ਲੈਫਟੀਨੈਂਟ ਭਰਤੀ ਹੁੰਦਾ ਹੈ ਤਾਂ ਉਸ ਦੀ ਤਨਖਾਹ ਇਹੋ ਜਿਹੇ ਇਮਾਨਦਾਰ ਪਟਵਾਰੀਆਂ ਨਾਲੋਂ ਕਿਤੇ ਵੱਧ ਹੁੰਦੀ ਹੈ ਪਰ ਉਹ ਰਿਟਾਇਰ ਹੋਣ ਤੱਕ ਆਪਣਾ ਛੋਟਾ ਜਿਹਾ ਘਰ ਹੀ ਬਹੁਤ ਮੁਸ਼ਕਿਲ ਨਾਲ ਬਣਾ ਸਕਦਾ ਹੈ ਪਰ ਇਸ ਪਟਵਾਰੀ ਸਾਹਿਬ ਕੋਲ ਕਿਹੜੀ ਗਿਦੜਸਿੰਗੀ ਹੈ ਕਿ ਇੰਨੀ ਪ੍ਰਾਪਰਟੀ ਰੱਬ ਨੇ ਇਸ ਸ਼ਰੀਫ ਪਟਵਾਰਨ ਅਤੇ ਇਸ ਦੇ ਇਮਾਨਦਾਰ ਪਟਵਾਰੀ ਨੂੰ ਹੀ ਬਖਸ਼ਿਸ਼ ਕਰ ਦਿੱਤੀ। ਮਾਨ ਸਰਕਾਰ ਜਿੰਦਾਬਾਦ। ਰਿਸ਼ਵਤਖੋਰ ਸਾਰੇ ਚੋਰ
@bagjeetdhillon8933
@bagjeetdhillon8933 Жыл бұрын
ਪਟਵਾਰੀ ਦਾ ਮੁਕਾਬਲਾ ਤਾਂ Lt Gen ਨਹੀ ਕਰ ਸਕਦਾ
@narrysingh2318
@narrysingh2318 Жыл бұрын
I retired as headmaster after serving for about 35 years and my wife retired as principal after serving about 36 years. We could build only home in a village on my ancestor land and buy a car only.
@luckybansal-yn7em
@luckybansal-yn7em Жыл бұрын
Sari Umar sarkri
@As-uq7wi
@As-uq7wi Жыл бұрын
ਸ਼ਰਮ ਕਰ ਸ਼ਰਮ ਇਸ ਜਨਾਨੀ ਨੇ ਵੀ ਐਨੇ ਸਾਲਾਂ ਤੋਂ ਪਟਵਾਰੀ ਦੀ ਰਿਸ਼ਵਤ ਤੇ full ਐਸ਼ ਕੀਤੀ ਹੋਵੇਗੀ ਵਿਜੀਲੈਂਸ ਨੂੰ ਚਾਹੀਦਾ,,,ਚੱਕ ਕੇ ਇਸਨੂੰ ਵੀ ਅੰਦਰ ਠੋਕੋ ਨਾਲ ਹੀ yr ਸਰਪੰਚ ਨੂੰ ਵੀ ਸਭ ਚੋਰ ਰਲੇ ਹੋਏ ਨੇ
@littrajinder
@littrajinder Жыл бұрын
ਮੈਨੂੰ ਸਮਝ ਨਹੀਂ ਆ ਰਹੀ ਕਿ ਸਰਪੰਚ ਸਾਬ੍ਹ ਕਿਹੜੇ ਅਧਾਰ ਤੇ ਇਸ ਪਰਵਾਰ ਵਲੋਂ ਦੱਸੇ ਜਾ ਰਹੇ ਅੰਕੜੇ ਤਸਦੀਕ ਕਰਦੇ ਹਨ।
@gurtejsidhu3005
@gurtejsidhu3005 Жыл бұрын
Sarpanch na Rasta Kra patvre ਨੂੰ
@tarlochansingh5226
@tarlochansingh5226 Жыл бұрын
Sarpanch v corupt a
@kamalsandhu8681
@kamalsandhu8681 Жыл бұрын
O sarpnh da kam Sardi honi
@rajwindersingh878
@rajwindersingh878 Жыл бұрын
22 ਸਾਲ ਵਿੱਚ 150 ਪਰਚੇ ਆਮ ਗੱਲ ਨੀ ਬੀਬਾ 😂😂😂
@As-uq7wi
@As-uq7wi Жыл бұрын
ਬਹੁਤ ਵੱਢਦਾ ਸੀ ਲੋਕਾਂ ਨੂੰ ਬਲਕਾਰਾ ਪਟਵਾਰੀ
@Manjitsingh-ve5dv
@Manjitsingh-ve5dv Жыл бұрын
ਸੱਚ ਪਟਵਾਰੀ ਇਮਾਨਦਾਰੀ,ਇੱਕ ਜਗ੍ਹਾ ਨਹੀਂ ਰਹਿ ਸਕਦੇ
@pardeepjammu1289
@pardeepjammu1289 Жыл бұрын
ਸਰਪੰਚ ਆਖਦਾ ਇਕ ਲਖ ਦੇ ਚਾਰ ਪੰਜ ਆ ਜਾਂਦੇ ਆ
@Mittipunjab
@Mittipunjab Жыл бұрын
ਵੀਰੇ ਜਿਹੜਾ ਪਟਵਾਰੀ ਪੈਸੇ ਲੈ ਕੇ ਲੋਕਾਂ ਦੀ ਜਮੀਨ ਦੇ ਨਕਲੀ ਕਾਗਜ਼ਾਂ ਨੂੰ ਅਸਲੀ ਸਾਬਤ ਕਰ ਸਕਦਾ ਆ, ਉਹ ਆਪਣੀ ਜ਼ਮੀਨ ਜੈਦਾਦ ਦੀ ਵੀ ਸੈਟਿੰਗ ਚੰਗੀ ਤਰਾਂ ਕਰ ਸਕਦਾ ਆ। ਅਗਲਾ ਪਟਵਾਰੀ ਆ
@satwindersingh4727
@satwindersingh4727 Жыл бұрын
ਬਲਕਾਰ ਸਿੰਘ ਜੇਲ੍ਹ ਭੇਜਿਆ ਜਾਏ ਗਰੀਬ ਦਾ ਖੂਨ ਹੈ
@dhiansingh3103
@dhiansingh3103 Жыл бұрын
3 ਭਰਾਵਾਂ ਅਤੇ ਤਿੰਨੇ ਇਨ੍ਹਾਂ ਜਨਾਨੀਆਂ ਦੇ ਨਾਵਾਂ ਤੇ ਜ਼ਮੀਨ ਹੋਣਾ ਸਾਫ ਜਾਹਰ ਹੁੰਦਾ ਹੈ ਇਹ ਪਰਵਾਰ ਸ਼ੱਕੀ ਹੈ । ਇਸ ਬੀਬੀ ਦੇ ਬਿਆਨ ਤੋਂ ਸਾਫ ਸਾਫ ਪਤਾ ਚਲ ਰਿਹਾ ਹੈ ਇਹ ਝੂਠ ਬੋਲ ਰਹੀ ਹੈ । ਕਿਉਂਕਿ ਜਦੋਂ ਘਰ ਵਿੱਚ ਨਜਾਇਜ ਪ੍ਰਾਪਰਟੀ ਹੋਵੇ ਤਾਂ ਪਰਵਾਰ ਦੇ ਸਾਰੇ ਜੀਆਂ ਦੇ ਨਾਮ ਘਰ ਦਾ ਮੋਢੀ ਮੈਂਬਰ ਲਵਾਉਂਦਾ ਹੁੰਦਾ ਹੈ। ਆਪਣੇ ਪਾਪ ਨੂੰ ਘਟਾਉਣ ਲਈ। ਇਸੇ ਤਰ੍ਹਾਂ ਬਲਕਾਰ ਪਟਵਾਰੀ ਨੇ ਪਾਪ ਦੀ ਕਮਾਈ ਨੂੰ ਕੀਤਾ ਹੈ । ਪਟਵਾਰੀ ਦੀ ਜਨਾਨੀ ਨਾਲ ਬੈਠਾ ਮਸ਼ਟੰਡਾ ਸਰਪੰਚ ਸ਼ੱਕੀ ਲੱਗ ਰਿਹਾ ਹੈ। ਜਿਸ ਦੀ ਇਸ ਪਾਪ ਦੀ ਕਮਾਈ ਵਿੱਚ ਭਾਈਵਾਲੀ ਹੈ ।
@jimmysingh1154
@jimmysingh1154 Жыл бұрын
Isdi aurat chawal aa te brother v chor aa, aa kidda di joint family aa jo sab mil ke property buy kar rahe, saade ghar de eidda ni aa, har aurat nu apna ghar te bache dekhbe ,koi joint property nahi khareed rehe. Fraud praviaar aa. Maa piyo te kalank la da. Maa v chaloo si jo apne naam zameen register karwa Rahi si
@SukhdevSingh-of7iu
@SukhdevSingh-of7iu Жыл бұрын
ਬੀਬੀ ਝੂਠ ਬੋਲਦੀ ਪਟਵਾਰੀ ਜ਼ਮੀਨ ਲੈਂਦੇ ਹਨ ਲੋਕਾਂ ਤੋਂ
@pardeepjammu1289
@pardeepjammu1289 Жыл бұрын
ਸਬ ਵੜੇ ਜਾਣ ਗੇ
@hardeepsinghhardeepsingh949
@hardeepsinghhardeepsingh949 Жыл бұрын
ਪਾਪੀ ਨੂੰ ਉਸ ਦਾ ਪਾਪ ਹੀ ਮਾਰਦਾ ਹੈ ਕੋਈ ਕਿਸੇ ਨੂੰ ਨਹੀਂ ਮਰਦਾ
@sukhibinner6238
@sukhibinner6238 Жыл бұрын
ਦੇਖ ਕਿਵੇਂ ਸੱਚੀ ਬਣਦੀ ਸਾਲੀ ਪੱਧਰ ਦੀ ਪੱਧਰ ਨਾਲ ਨੀ ਠੱਗੀ ਨਾਲ ਜ਼ਮੀਨ ਬਣਾਈ
@mahinderpal9404
@mahinderpal9404 Жыл бұрын
ਮਾਲ ਵਿਭਾਗ ਪੰਜਾਬ ਪੂਰੀ ਤਰ੍ਹਾਂ ਬਦਨਾਮ ਹੈ,ਲੋਕ ,ਪਟਵਾਰੀਆਂ ਨੂੰ ਬਦ ਦੁਆ ਹੀ ਦਿੰਦੇ ਹਨ। ਅਖੀਰ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀ ਕੀੜੇ ਪੈ ਕੇ ਹੀ ਮਰਦੇ ਹਨ, ਜਿਉਂਦੇ ਜੀ ਹੀ ਇਹ ਅਪਣੀ ਜਿੰਦਗੀ ਵਿੱਚ ਭੋਗਦੇ ਹਨ। ਦੇਰ ਹੈ ਅੰਧੇਰ ਨਹੀਂ। ਛੇ ਕਿੱਲਿਆਂ ਤੋਂ ਜਾਦੂ ਮਾਰ ਕੇ 20 ਗੁਣਾ ਜ਼ਮੀਨ, ਇਹ ਤਾਂ ਕਮਾਲ , ਪਟਵਾਰੀ ਦੀ ਸ਼ਕਤੀ ਦਾ। ਸਰਪੰਚ ਦਾ ਕੀ? ਵੋਟਾਂ ਦਾ ਮਤਲਬ ਹੁੰਦਾ ਹੈ, ਜੋ ਮਰਜ਼ੀ ਕਹਾਈ ਜਾਓ।
@pankajkamboj5575
@pankajkamboj5575 Жыл бұрын
32 ਏਕੜ ਆ ਸਿਰਫ 😂😂😂
@davindersinghsingh3182
@davindersinghsingh3182 Жыл бұрын
👌👌👌
@jasbirkaur9241
@jasbirkaur9241 Жыл бұрын
ਬਹੁਤ ਝੂਠ ਬੋਲਦੀ
@sukhibinner6238
@sukhibinner6238 Жыл бұрын
ਬਸ ਕਰ ਬੀਬਾ ਕਿਉਂ ਝੂਠ ਬੋਲਦੀ ਲੈ ਲੈ ਗਰੀਬਾ ਤੋਂ ਪੈਸੈ ਮੈਂ ਡਾਕਟਰ ਮੈਥੋਂ ਤਾ ਇੱਕ ਬੀਘਾ ਨੀ ਲੈਤਾ ਗੲਆ ਸਰਮ ਕਰਲੋ ਜ਼ਮੀਨ ਜ਼ਬਤ ਕਰੋ ਮਾਰ ਮਾਰ ਠੱਗੀਆਂ ਮੱਝਾਂ ਤਾ ਸਾਡੇ ਵੀ ਦੱਸ ਖੜੀਆ ਨੇ ਦਾਣੈ ਦੇ ਪੈਸੇ ਮਸਾ ਮੁੜਦੇ ਨੇ
@SainiBadwalUSA
@SainiBadwalUSA Жыл бұрын
100% patvari 100% police 100% politician te agu sab de pichle 40 sala de bank account jameen te sara len den chek karow. 95% jail jaan ge
@Newone-qd8tp
@Newone-qd8tp Жыл бұрын
ਗੱਲ ਤਾਂ ਹੈ😮😮😮
@surjitsingh7789
@surjitsingh7789 Жыл бұрын
ਇਸ ਪਟਵਾਰੀ ਦੀ ਤਨਖਾਹ ਨਾਲ ਜਮੀਨ ਨਹੀ ਬਣੀ ਲੋਕਾ ਦੀ ਛਿੱਲ ਲਾਹ ਕੇ ਹੀ ਬਣਾਈ ਹੈ ਜੇਕਰ ਤਨਖਾਹ ਲੈਦਾ ਸੀ ਤਾ ਘਰ ਦੇ ਖਰਚੇ ਰਿਸਤੇਦਾਰੀਆ ਵਿੱਚ ਜਾਣਾ ਆਉਣਾ ਵਿਆਹਾ ਵਿੱਚ ਜਾਣਾ ਖਰਚੇ ਬਹੁਤ ਹੁੰਦੇ ਹਨ ਇਸ ਪਟਵਾਰੀ ਦੀ ਗੁੰਡਾਗਰਦੀ ਵੀ ਬਹੁਤ ਰਹੀ ਹੈ ਸਾਰੇ ਇਲਾਕੇ ਦੇ ਲੋਕ ਤੁਹਾਡੀ ਜਾਨ ਨੂੰ ਰੋਦੇ😮 ਹਨ ਇਸ ਪਟਵਾਰੀ ਦੀ ਸਾਰੀ ਜਾਇਦਾਦ ਜਬਤ ਹੋਣੀ ਚਾਹੀਦੀ ਹੈ ਅਤੇ ਇਸ ਪਟਵਾਰੀ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ ਇਸ ਪਟਵਾਰੀ ਨੇ ਇਮਾਨਦਾਰ ਪਟਵਾਰੀਅ ਨੂੰ ਵੀ ਬਦਨਾਮ ਕਰ ਦਿੱਤਾ ਹੈ ਪਟਵਾਰੀਅ ਨੂੰ ਇਸ ਦੀ ਮਦਦ ਨਹੀ ਕਰਨੀ ਚਾਹੀਦੀ ਜੋ ਪਟਵਾਰੀ ਇਸ ਦੀ ਮਦਦ ਕਰਦੇ ਹਨ ਉਹ ਵੀ ਰਿਸ਼ਵਤਖੋਰ ਹੀ ਹਨ ਇਮਾਨਦਾਰ ਕੋਈ ਵੀ ਪਟਵਾਰੀ ਇਸ ਬੰਦੇ ਦੇ ਹੱਕ ਵਿੱਚ ਨਹੀ ਖੜਦਾ ਇਸ ਪਟਵਾਰੀ ਦੇ ਪਿੰਡ ਦੇ ਲੋਕ ਵੀ ਇਸ ਤੋ ਦੁੱਖੀ ਸਨ।ਮੁੱਖ ਮੰਤਰੀ ਮਾਨ ਸਾਹਿਬ ਦਾ ਧੰਨਵਾਦ ਜਿੰਨਾ ਨੇ ਮਗਰਮੱਛ ਨੂੰ ਹੱਥ ਪਾਇਆ ਹੈ।
@jasbirkaur9241
@jasbirkaur9241 Жыл бұрын
ਝੂਠ ਬੋਲਦੀ
@Newone-qd8tp
@Newone-qd8tp Жыл бұрын
ਕਿੱਲਾ ਸਰਪੰਚ ਦਾ ਪੱਕਾ😂
@gurpreet927
@gurpreet927 Жыл бұрын
ਪਟਵਾਰੀ ਹਾਏ ਹਾਏ ਸਾਰੇ ਬੋਲੋ ਹਾਏ ਹਾਏ ਸਾਡਾ ਸਿਸਟਮ ਹਾਏ ਹਾਏ ਸਾਰੇ ਬੋਲੋ ਹਾਏ ਹਾਏ 😂😂😂😂
@kaur_brar772
@kaur_brar772 Жыл бұрын
😂😂🤣🤣
@manjitmanjitsingh5809
@manjitmanjitsingh5809 Жыл бұрын
ਭੈਣ ਜੀ ਪਟਵਾਰੀ ਸਾਹਬ ਇੱਕ ਨੰਬਰ ਰਿਸ਼ਵਤਖੋਰ ਹਨ
@ranjodhsingh1017
@ranjodhsingh1017 Жыл бұрын
ਤਨਖਾਹਾਂ ਤੋਂ ਜ਼ਮੀਨ ਨਹੀਂ ਬਣਦੀ
@gurbindersingh4012
@gurbindersingh4012 Жыл бұрын
We will request the honourable CM to recruit more patwaries to avoid harrasment to the public like former CM Kairon Sahib and to conduct an impartial enquiry in the matter.
@gurvirdhaliwal9412
@gurvirdhaliwal9412 Жыл бұрын
ਅਸੀਂ ਚਾਰ ਭਰਾ ਹਾਂ ਤਿਨ ਨੌਕਰੀ ਕਰਦੇ ਹਾਂ ਤੇ 9ਕਿਲੇ ਜ਼ਮੀਨ ਸੀ ਪਰ 1ਕਿਲਾ ਨੀ ਖਰੀਦ ਕੀਤੀ ਗਈ
@Newone-qd8tp
@Newone-qd8tp Жыл бұрын
ਮਿਹਨਤੀ ਪਟਵਾਰੀ ਆ😅😅😅😅😅
@ajaibsingh3706
@ajaibsingh3706 Жыл бұрын
32 kille kive bna lu ,patwarn jhooth bol rahi hai,this patwari is corrupt.
@manjitmanjitsingh5809
@manjitmanjitsingh5809 Жыл бұрын
ਸਰਪੰਚ ਸੱਭ ਦੀ ਗਈ ਜਾਂਚ ਹੋਵੇ ਤੇ ਵੀ ਹਿੱਸੇਦਾਰ ਹੀ ਲੱਗਦਾ ਹੈ
@tarlochansingh5226
@tarlochansingh5226 Жыл бұрын
Bilkul shi
@BhupinderSingh-xb4hl
@BhupinderSingh-xb4hl Жыл бұрын
32 acre ਏਦਾ ਨੀ ਆਓਂਦੀ ਇਹ ਲੋਕਾਂ ਦੀ ਪੈਸੇ ਦੀ ਦੁਰਵਰਤੋਂ ਕੀਤੀ ਗਈ 🎤✍️✍️✍️
@JarnailSingh-iu7cu
@JarnailSingh-iu7cu Жыл бұрын
ਸੌ, ਵਿੱਚੋਂ ਨੜਿੰਨਵੇਂ,, ਪਟਵਾਰੀ, ਭ੍ਰਿਸ਼ਟਾਚਾਰ ਵਿੱਚ ਲਿਪਤ, ਨੇ,, ਇਸ ਪਟਵਾਰੀ ਬਲਕਾਰੇ ਨੂੰ ਸਖ਼ਤ, ਤੋਂ ਸਖ਼ਤ ਸਜ਼ਾ ਦਿੱਤੀ ਜਾਵੇ,ਅਤਿ,ਧੰਨਵਾਦੀ, ਹੋਵਾਂਗੇ
@bajwa4032
@bajwa4032 Жыл бұрын
ਪਟਵਾਰੀ ਦੀ ਤਾਂ ਗੱਲ ਹੀ ਕੋਈ ਨਹੀਂ ਸਾਬਕਾ ਐਮ ਐਲ ਏ 100 * 100 ਕਿਲ੍ਹਾ ਪੈਲੀ ਹੈ ਉਦਰ ਤਾਂ ਸਰਕਾਰ ਹੁੰਦੀ ਨਹੀਂ ਇਕ ਪਟਵਾਰੀ ਵੱਲ ਤਾਂ ਧਿਆਨ ਹੋ ਗਿਆ
@KulwinderSinghWarraich
@KulwinderSinghWarraich Жыл бұрын
Parmatma da ghur vich insaf ha ji
@manjitmanjitsingh5809
@manjitmanjitsingh5809 Жыл бұрын
32 ਕਿੱਲੋ ਬਣਾ ਲੈਣੇ ਨੇ ਤਾਂ ਇਹ ਛੋਟੀ ਗੱਲ ਨਹੀਂ ਹੈ
@kaurkharoud899
@kaurkharoud899 Жыл бұрын
ਵਿਚਾਰੇ ਗ਼ਰੀਬ ਲੋਕ ਦੀ ਇੰਟਰਵਿਊ
@gurpreetbadowalia458
@gurpreetbadowalia458 Жыл бұрын
ਡਰਾਮਾ ਨਾ ਕਰੋ ਸਿਸਟਰ
@ajitdairyfarming9399
@ajitdairyfarming9399 Жыл бұрын
ਪਟਵਾਰੀ ਦੀ ਘਰਵਾਲੀ ਲਈ ਪਟਵਾਰੀ ਨੂੰ ਛੱਡ ਦੋ ਜੀ 😂
@dhiansingh3103
@dhiansingh3103 Жыл бұрын
ਪਟਵਾਰਨ ਦੀ ਬੁੰਢ ਤੇ ਪਟਾ ਫਿਰੇ ਤੇ ਸਭ ਕੁਝ ਇਹ ਮੰਨ ਜਾਊ।
@vashishtroshan8407
@vashishtroshan8407 Жыл бұрын
Please don't use derogatory language
@manjitmanjitsingh5809
@manjitmanjitsingh5809 Жыл бұрын
ਕਰਪਸ਼ਨ ਕਰਨ ਵਿਚ ਬੜਾ ਮਿਹਨਤੀ ਪਟਵਾਰੀਆ ਬਹੁਤ ਜ਼ਿਆਦਾ ਕਰਪਸ਼ਨ ਦੀ ਮਿਹਨਤ ਕਰਕੇ ਪੈਸਾ ਬਣਾਇਆ
@manmohamsingh3775
@manmohamsingh3775 Жыл бұрын
Sarpanch ਸਾਹਿਬ ਸਰਕਾਰੀ ਗ੍ਰਾਂਟਾਂ khake ਕਿੰਨਾਂ ਭੋਲਾ ਬਣਕੇ ਬੋਲ riha ਪਟਵਾਰੀ ਦੇ ਹੱਕ ਵਿਚ
@beantsinghsekhon2813
@beantsinghsekhon2813 Жыл бұрын
Good cm
@AmrikSingh-ec8ge
@AmrikSingh-ec8ge Жыл бұрын
ਕਿਸਾਨਾਂ ਦਾ ਇਹ ਬਹੁਤੇ ਪਟਵਾਰੀ ਨੱਕ ਵਿੱਚ ਦਮ ਕਰਕੇ ਰੱਖਦੇ ਹਨ ਇਸ ਪਟਵਾਰੀ ਨੇ ਤਾਂ ਆਪਣੇ ਹੀ ਇਲਾਕੇ ਵਿੱਚ ਨਹੀ ਬਲਕੇ ਹੋਰਨਾ ਹਲਕਿਆ ਵਿੱਚ ਹੱਲਕਿਆ ਫਿਰਦਾ ਸੀ
@FFGARENA3630
@FFGARENA3630 Жыл бұрын
ਇਹ ਕੋਈ ਵੱਡੀ ਗੱਲ ਨਹੀਂ ਇਹ ਸਿਰਫ਼ ਮੁਦਾ ਬਣਾਇਆ ਜਾ ਰਿਹਾ ਹੈ ਜੇ ਇਸ ਦੇਸ਼ ਵਿਚ ਆਂਡੇ ਵੇਚਣ ਵਾਲਾ ਦੇਸ਼ ਨੂੰ ਖਰੀਦਣ ਦੇ ਲਈ ਪੈਸੇ ਕਮਾਉਣ ਤੇ ਜੋੜਣ ਜਾਣਦਾ ਹੈ ਤਾਂ ਕੀ ਇਕ ਜੱਟ ਜ਼ਿਮੀਂਦਾਰ ਦੇ ਕੋਲ ਜੇ ਚਾਰ ਜਾ ਪੰਜ ਏਕੜ ਜ਼ਮੀਨ ਸੀ ਉਸਦੇ ਤਿੰਨ ਪੁੱਤਰ ਨੇ ਜੋ ਕਿ ਸਾਰਾ ਰਲ ਕੇ ਖੇਤੀ ਵੀ ਕਰਦੇ ਨੇ ਪਰਿਵਾਰ ਦੇ ਸੱਤ ਮੈਂਬਰ ਚੋਂ ਚਾਰ ਸਰਕਾਰੀ ਨੌਕਰੀ ਏ ਕਲਾਸ ਪੋਸਟ ਤੇ ਕਰਦੇ ਨੇ ਨਾਲ ਮਾਤਾ 18 ਜਾ20 ਹਜ਼ਾਰ ਪੈਨਸ਼ਨ ਵੀ ਉਦੀ ਆ ਇੰਨੀ ਆਮਦਨ ਜੇ ਕੋਈ ਨਾਲ 20=22 ਸਾਲ ਵਿਚ ਜੇ ਕੋਈ=4-5ਏਕੜ ਤੋਂ 32 ਏਕੜ ਬਣੳਦਾ ਤਾਂ ਇਹ ਨੂੰ ਕਰੈਪਸ਼ਨ ਨਹੀਂ ਕਹਿ ਸਕਦੇ ਇਹ ਇੱਕ ਪਰਿਵਾਰ ਮਿਹਨਤ ਵੀ ਹੈ ਨਾਲ 32 ਏਕੜ ਜ਼ਮੀਨ ਕੱਲੇ ਪਟਵਾਰੀ ਨਾਮ ਤੇ ਨਹੀਂ ਦੁਸਰੇ ਦੋਵਾਂ ਭਰਾਵਾਂ ਦੇ ਨਾਂ ਵੀ ਹੈ ਇਹ ਸਿਰਫ ਮੁਦਾ
@Shamshersingh-hp4gb
@Shamshersingh-hp4gb Жыл бұрын
Sarpanch di v tahikat honi chahi di
@majorsingh9252
@majorsingh9252 Жыл бұрын
ਪਿੰਡਾਂ ਦੇ ਜਿੰਮੀਦਾਰਾਂ ਤੋਂ ਪੂਛੋ ਕਿਵੇਂ ਕੰਮ ਕਰਵਾਉਣ ਦੇ ਕੱਪੜੇ ਲਾਹੁੰਦੇ ਨੇ ਪੈਸੇ ਤੋਂ ਬਿਨਾਂ ਇਹ ਕੰਮ ਹੀ ਨਹੀਂ ਕਰਦੇ
@gurpyarsingh5194
@gurpyarsingh5194 Жыл бұрын
Thag ai Sarie fimly bro...
@manmohamsingh3775
@manmohamsingh3775 Жыл бұрын
32 kille ਪਤਾ nahin ਮੱਝਾਂ ਬੰਨ੍ਹਣ ਵਾਸਤੇ ਗੱਡੇ ਹੋਣਗੇ Patwari sahib ਵਾਸਤੇ Sallary ਨਾਲ jaminan nahin ਖ਼ਰੀਦ ਹੁੰਦੀਆਂ ਭਾਉ
@PritDhillon-ki4pd
@PritDhillon-ki4pd Жыл бұрын
ਨੌਕਰੀ ਤੋਂ ਕੱਢਣ ਬਾਦ ਇਕ ਕਿੱਲਾ ਨੀ ਬਣਨਾ ਮੱਝਾਂ ਇਨ੍ਹਾਂ ਦੀਆਂ ਨੋਟ ਹਗਦਿਆ ਨੇ
@kewalkrishan4556
@kewalkrishan4556 Жыл бұрын
😂😂😂😂
@sishannosingh3003
@sishannosingh3003 Жыл бұрын
ਹਬ ਗੀ ਬਣਾਉਦੀ ਮੇਤਾ ਚਾਹ ਪਟਵਾਰੀਆਂ ਵੇ ਹਬ ਗੀ ਬਣਾਉਦੀ
@jagdeepsharma7714
@jagdeepsharma7714 Жыл бұрын
Govt salry nal aine jameen nae laye jande sir.32 kille v ni bande .corruption a totally
@ranjodhsingh1017
@ranjodhsingh1017 Жыл бұрын
ਸਰਪੰਚ ਨੂੰ ਵੱਡੀ ਬੁਰਕੀ ਪਾਈ ਲਗਦੀ ਹੈ ।
@bikramjitsingh798
@bikramjitsingh798 Жыл бұрын
पटवारी की पत्नी थानेदार की पत्नी झूठ की वकालत कर रखी है
@balwindersidhu5570
@balwindersidhu5570 Жыл бұрын
Sis God bless you 🙏🙏
@malkiatsingh2087
@malkiatsingh2087 Жыл бұрын
ਪੱਤਰਕਾਰ। ਸਭ ਨਾਲ ਜੁੱਤੀ
@harbhajansinghsekhon2899
@harbhajansinghsekhon2899 Жыл бұрын
ਤਨਖਾਹ ਨਾਲ ਘਰ ਦਾ ਗੁਜਾਰਾ ਹੀ ਮਸਾ ਚੱਲਦਾ ਏ ਪਟਵਾਰੀ ਬਹੁਤ ਕਰੱਪਟ ਏ
@jimmysingh1154
@jimmysingh1154 Жыл бұрын
जमीन te मकान di total zameen kinni aa। mein 10 saal bahar reh ke aaya mere toh 5 marla plot ni liya gaya. Aa 32 kille nu kuch ni samjh rahe. Aurat nu विरासत di kidda jagah mili , jagah putt nu mildi nooha nu nahi। Aa sarpanch aa ki accountant, aa v naal raleya aa
@RoohPunjabi
@RoohPunjabi Жыл бұрын
bilkul sahi 👍👍👍
@tarlochansingh5226
@tarlochansingh5226 Жыл бұрын
Right
@ranjodhsingh1017
@ranjodhsingh1017 Жыл бұрын
ਸਰਪੰਚ ਨੂੰ ਵੀ ਬੁਰਕੀ ਪਾ ਦਿੱਤੀ ।
@AmarjitSingh-bv6fl
@AmarjitSingh-bv6fl Жыл бұрын
Jhudth a eh patwari ne bahut garebb da gal vadea
@gurvirdhaliwal9412
@gurvirdhaliwal9412 Жыл бұрын
ਇਹ ਮੰਤ੍ਰ ਸਾਨੂੰ ਵੀ ਦਸ ਦਿਉ
@hardyalsinghcheema2381
@hardyalsinghcheema2381 Жыл бұрын
Patarkar veer ji, please interview Smt Manjit Kaur Jaloor a poor widow whose husband expired with Cancer and who was attacked by Balkar Patwari with knife in Lehra Tehsil in 2013 and more families who have been ruined by Balkar Singh in the area.
@jasvirsidhu7820
@jasvirsidhu7820 Жыл бұрын
Correct step from government
@gurvirdhaliwal9412
@gurvirdhaliwal9412 Жыл бұрын
ਕੇਵਲ ਬੱਚੇ ਪੜੇ ਨੇ
@AbcDef-uo6pu
@AbcDef-uo6pu Жыл бұрын
ਸਰਪੰਚ ਵੀ ਇਹੋ ਜਿਹਾ ਪਿੰਡ ਦੇ ਲੋਕ ਬੋਲ ਰਹੇ
@sonyvalu6137
@sonyvalu6137 Жыл бұрын
32,,ਕਿੱਲੇ, ਥੋੜੀ, ਹੈ,
@nirmalsinghsidhu3098
@nirmalsinghsidhu3098 Жыл бұрын
4ੲਏਕੜ ਵਾਲੇ ਦਾ ਘਰ ਦਾ ਖਰਚਾ ਹੀ ਚਲਦਾ 32, ਕਿਲ੍ਹੇ ਕਿਵੇਂ ਬਣੇ ਮੈਡਮ ਜੀ ਝੂਠ ਬੋਲਣਾ ਵੀ ਸਿੱਖ ਲਿਆ ਹੁਣੇ ਕਹਿੰਦੇ ਸੀ 4ਏਕੜਤੋ 32ਏਕੜ ਕਿਵੇਂ ਬਣੇ
@Rajkaran0077
@Rajkaran0077 Жыл бұрын
Chawla nale kehde ho kisan ghate ch chal reha .Far chawla tusi 20 to 50 kille kve bna lette je kisan nu kheti Cho kujj bachda nahi
@lalsohan4572
@lalsohan4572 Жыл бұрын
Veer ji merra pind vich 1oo akeerr jameen hadji mallki sirrph 2 kendall c
@newgenerationfarming8963
@newgenerationfarming8963 Жыл бұрын
Comenta ch loka ne sach dasta😊
@fatehdeol400
@fatehdeol400 Жыл бұрын
ਹੁਣ. ਕੇਲੇ ਸੰਤਰੇ ਕਿਧੋ ਲਹੂ ਜੱਟਾ ਦਾ ਹੁਣ. 1 ਕਿਲਾ ਲੈ ਕਿ ਦਖਾਓ
@ranranjit237
@ranranjit237 Жыл бұрын
ਇਸ ਭ੍ਰਿਸ਼ਟਾਚਾਰ ਪਟਵਾਰੀ ਦਾ ਪ੍ਰੀਵਾਰ ਝੂਠ ਬੋਲ ਰਿਹਾ ਹੈ। ਲੋਕਾਂ ਨੂੰ ਹੇਰਾਂ ਫੇਰੀ ਕਰਕੇ ਬਹੁਤ ਲੁਟਿਆ ਹੈ
@ranjitparkashsingh5352
@ranjitparkashsingh5352 Жыл бұрын
Besharma di safai
@arwindersingharwindersingh359
@arwindersingharwindersingh359 4 ай бұрын
Thgian masr ke banaian ne saarian. Zameen
@bhupinderkalra5188
@bhupinderkalra5188 Жыл бұрын
One Patwari who is not cooperating getting arrested what about other millioner
@jyotkullar007
@jyotkullar007 Жыл бұрын
Majaha aaglia deh..biba majaha ta Sare Punjab kol hai
@sukhvinderpalsingh1614
@sukhvinderpalsingh1614 Жыл бұрын
ਸ਼ਰਮ ਕਰ ਪਟਵਾਰਨੇ
@tarlochansingh5226
@tarlochansingh5226 Жыл бұрын
Balkar patwari dae kite byane v check kite jane lehra and khnauri ,November month ch hon wale byane v bariki naal check kre sarkar.
@mandeepak47
@mandeepak47 Жыл бұрын
Chor saley..😂😂😂 Sari umer banda kam kar ke 10 kille na iktha kar sake ..
@puransingh6400
@puransingh6400 Жыл бұрын
i agree strongly that bribe is taken or given both are illegal , it's only government employees, where as some of business man sold items with mixing that is not bribe so in the society so many people are corrupt
@Nirmalsinghaujla720
@Nirmalsinghaujla720 Жыл бұрын
32 ਕਿੱਲੇ ਜਮੀਨ ਕੌਣ ਕਹਿੰਦਾ 55 ਐਵੇਂ ਝੂਠੇ ਦੋਸ ਲਈ ਜਾਨੇ ਓ
@sarbjeetsingh9349
@sarbjeetsingh9349 Жыл бұрын
ਜੇ ਪੈਸੇ ਨਹੀ ਹਨ ।ਪਟਵਾਰੀ ਤੇਰੇ ਕੋਲ । ਸਰਮ ਕਰ ਤਾ ਇਕ ਬੋਰੀ ਇਕ ਤੇਲ ਦੀ ਬੋਤਲ ਲੈ ਕੇ ਬੋਰਡ ਲਾ ਲਵੋ ਵ।
@sharankaur4800
@sharankaur4800 Жыл бұрын
Patwari nu sakhat ton sakhat sja deo cm sahib
@SatnamSingh-qh3le
@SatnamSingh-qh3le Жыл бұрын
ਜਿਹੜੀ ਬੀਬੀ ਦੇ ਢਿੱਡ ਵਿੱਚ ਚਾਕੂ ਮਾਰਿਆ ਉਸਦਾ ਕੀ ਕਸੂਰ ਸੀ ਇਹ ਪਟਵਾਰਨ ਝੂਠ ਬੋਲਦੀ ਆ
@sukhjinderotal8431
@sukhjinderotal8431 Жыл бұрын
ਝੂਠ ਬੋਲਣ ਦਾ ਸਾਰਾ ਠੇਕਾ ਇਸ ਪ੍ਰੀਵਾਰ ਕੋਲ ਹੈ। ਇਹ ਝੂਠੇ ਤੇ ਰਿਸ਼ਵਤ ਖੋਰ ਹਨ। ਜੋ ਕੁਝ ਹੋਈ ਇਹ ਠੀਕ ਹੀ ਹੋਇਆ ਹੈ।
@virinderchaudhary6239
@virinderchaudhary6239 Жыл бұрын
अब लखा सिधाना सुखपाल खैहरा कहा है
@amriksingh9589
@amriksingh9589 Жыл бұрын
ਕੁਛ ਵੀ ਸਵੱਭਵ ਨਹੀਂ ਸੱਭ ਕੁਝ ਸੰਭਵ ਹੈ
@lovesingh0001
@lovesingh0001 Жыл бұрын
Jdo kehndi mai vihaa k aayi aa odo 6 - 6 kile c aina kol ,,, odo bnde kanni dekhdi aa v kite mai glt ta ni kehta ,,, dekho dyan nal
@sukhdevsingh6078
@sukhdevsingh6078 Жыл бұрын
ਕਦੇ ਚੋਰ ਨੀ ਮੰਨਦਾ
@sikandersingh6720
@sikandersingh6720 Жыл бұрын
Risbat te dadal rakha hoya na ehna pinda ch uh lenda ne passa seda nhi lenda c
Кәсіпқой бокс | Жәнібек Әлімханұлы - Андрей Михайлович
48:57
Every parent is like this ❤️💚💚💜💙
00:10
Like Asiya
Рет қаралды 25 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН
Kluster Duo #настольныеигры #boardgames #игры #games #настолки #настольные_игры
00:47
Кәсіпқой бокс | Жәнібек Әлімханұлы - Андрей Михайлович
48:57