ਪ੍ਰਬੰਧਕਾਂ ਨੇ ਫਿਰ ਦੇ ਦਿੱਤੇ ਡਾਂਸਰ ਨੂੰ ਠੋਕਵੇਂ ਜਵਾਬ, Inteview 'ਚ ਦੇਖੋ ਸਾਥਣ ਡਾਂਸਰਾ ਨੂੰ ਲਾ ਲਿਆ ਵੀਡੀਓ ਕਾਲ

  Рет қаралды 61,871

Pro Punjab Tv

Pro Punjab Tv

3 ай бұрын

ਪ੍ਰਬੰਧਕਾਂ ਨੇ ਫਿਰ ਦੇ ਦਿੱਤੇ ਡਾਂਸਰ ਨੂੰ ਠੋਕਵੇਂ ਜਵਾਬ,Exclusive Inteview 'ਚ ਦੇਖੋ ਸਾਥਣ ਡਾਂਸਰਾ ਨੂੰ ਲਾ ਲਿਆ ਵੀਡੀਓ ਕਾਲ,ਦੱਸਿਆ ਹੁਣ ਕੀ ਕਰਨ ਜਾ ਰਹੇ ਅੱਗੇ
#PunjabiNews #Organizers #ExclusiveInterview #Punjab #Ludhiana #Dancer #Model #Marriage #Clash #Dance #Palace #ViralVideo #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 490
@SatnamSingh-sq8ni
@SatnamSingh-sq8ni 3 ай бұрын
ਜੇ ਕੁੜੀ ਨੇ ਪੀਤੀ ਤਾਂ ਗਲਾਸੀ ਮਾਰਨ ਵਾਲਾ ਨਿੰਬੂ ਪਾਣੀ ਪੀ ਕੇ ਗਲਾਸ ਮਾਰ ਰਿਹਾ,,
@billuteacher5768
@billuteacher5768 3 ай бұрын
ਉਹ ਜਾਦਾ ਮੱਛਰੇ ਸੀ ਗਲਾਸ ਕਿਉਂ ਮਾਰੇ
@gurnamsingh1404
@gurnamsingh1404 3 ай бұрын
ਇਹ ਟੋਲਾ ਝੂਠ ਬੋਲ ਰਿਹਾ ਸ਼ਰਮ ਕਰੋ ਸਾਰੀਆਂ ਦੀਆਂ ਧੀਆਂ ਭੈਣਾਂ ਘਰ ਹਨ ਆਹ ਕੁੱੜੀ ਜੁਨੀਅਨ ਦਾ ਸਾਥ ਦੇ ਰਹੀ ਹੈ
@PunjabtoGujarat1195
@PunjabtoGujarat1195 3 ай бұрын
.ਮੱਚੋ ਨਾ ਗਰੁੱਪ ਵਾਲਿਓ ਉਸ ਕੁੜੀ ਦਾ ਸਾਥ ਦੇਵੋ,ਇਹ ਸਭ ਤੁਹਾਡੇ ਨਾਲ ਵੀ ਵਾਪਰ ਸਕਦਾ ਹੈ ਤੁਸੀ ਕਰਤਾ ਧਰਤਾ ਹੋ ਸਾਰੀ ਗੱਲ ਤੁਹਾਡੇ ਤੇ ਹੀ ਆਉਣੀ ਹੈ,,ਇਸ ਕਰਕੇ ਇਸ ਧੀ ਦਾ ਸਾਥ ਦੇਵੋ ਵੀਰੋ ਅਕਲ ਨੂੰ ਹੱਥ ਮਾਰੋ,ਸ਼ਰਮ ਕਰੋ
@user-si7if7fh7t
@user-si7if7fh7t 3 ай бұрын
ਗਲਤ ਤੁਹਾਡੇ ਵਿੱਚ ਦੱਮ ਨੀ ਓ ਸਹੀ ਕੁੜੀ ਤੁਸੀਂ ਲਗੋੜ ਕਠੀ ਹੋਈ
@ArshdeepSingh-oh4qk
@ArshdeepSingh-oh4qk 3 ай бұрын
ਮੁੰਡਾ ਸ਼ਰੇਆਮ ਗ਼ਲਤ ਐ। ਪੱਤਰ ਕਾਰ ਭੇਣ ਬਹੁਤ ਵਧੀਆ ਕੀਤਾ
@billuteacher5768
@billuteacher5768 3 ай бұрын
ਕੁੜੀ ਦੀਂ ਕੋਈ ਇਜ਼ਤ ਨਹੀਂ
@NirmalSingh-xk9iq
@NirmalSingh-xk9iq 3 ай бұрын
ਸਾਰੇ ਝੂਠ ਬੋਲਦੇ ਨੇ ਇੰਨਾ ਨੂੰ ਆਪਣੇ ਕੰਮ ਤੱਕ ਮਤਲਬ ਹੈ
@sandhufarmarnews7090
@sandhufarmarnews7090 3 ай бұрын
ਡੀ ਜੇ ਵਾਲਿਆਂ ਨੂੰ ਆਪਣੇ ਕੰਮ ਨਾਲ ਮਤਲਬ ਹੈ ਕਿਸੇ ਧੀ ਭੈਣ ਦੀ ਇੱਜ਼ਤ ਇਹਨਾ ਲਈ ਕੋਈ ਮਾਈਨੇ ਨਹੀ
@ANJUBALA-sq5nf
@ANJUBALA-sq5nf 3 ай бұрын
ਇੱਜ਼ਤ ਵਾਲੀਆਂ ਇਹੋ ਜਿਹੇ ਕੰਮਾਂ ਤੇ ਕਿਓ ਜਾਂਦੀਆਂ ?
@Kawaljitkawal8085
@Kawaljitkawal8085 3 ай бұрын
ਹੁਣ ਸਿਮਰ ਦੀ ਚੜਾਈ ਆ 😂😂 ਇਹ ਸੜ ਰਹੇ ਨੇ
@jassjassi3629
@jassjassi3629 3 ай бұрын
ਸਿਮਰ 100% ਸਹੀ ਆ
@HarpalSingh-fn6bi
@HarpalSingh-fn6bi 3 ай бұрын
ਓ ਸਾਲਿਓ ਸਾਦੇ ਵਿਆਹ ਕਰੋ
@surkhmandermaanmaan3935
@surkhmandermaanmaan3935 3 ай бұрын
ਤੁਸੀਂ ਲੋਕ ਕੁੜੀਆਂ ਦੇ ਬਹੁਤ ਜ਼ਿਆਦਾ ਪੈਸੇ ਖਾਂਦੇ ਹੋ। ਰੱਬ ਦੇ ਅੱਗੇ ਜਾਣ ਦੇਣੀ ਹੈ ਸਹੀ ਗੱਲ ਕਰੋ
@technicalanuji802
@technicalanuji802 3 ай бұрын
ਔਰਤ ਹੀ ਔਰਤ ਦੀ ਸਭ ਤੋ ਵੱਡੀ ਦੁਸ਼ਮਣ ਹੁੰਦੀ ਆ ਇਹ ਗੱਲ ਅੱਜ ਸਾਬਿਤ ਹੋ ਗ‌ਈ ਉਹ ਕੁੜੀ ਸਿਮਰ ਐਨੀ ਸੋਹਣੀ ਆ ਇਹਨਾਂ ਦੀ ਉਹਨੂੰ ਦੇਖ ਦੇਖ ਬੁੰਡ ਮੱਚੀ ਜਾਂਦੀ ਆ ਉਹ ਭੰਗੜਾ ਵੀ ਬਹੁਤ ਸੋਹਣਾ ਪਾਉਂਦੀ ਆ
@HarpreetSingh-we6dt
@HarpreetSingh-we6dt 3 ай бұрын
ਸਹੀ ਗੱਲ
@lachhmansingh5160
@lachhmansingh5160 3 ай бұрын
ਸ਼ਰੇਆਮ ਦਿਖ ਰਿਹਾ ਮੁੰਡੇ ਦੀ ਗਲਤੀ ਆ
@JagpalSingh-vt8qt
@JagpalSingh-vt8qt 3 ай бұрын
ਤੇ ਪੂਰੀ ਵੀਡੀਓ ਦੇਖੀ ਆ
@SatnamSingh-sq8ni
@SatnamSingh-sq8ni 3 ай бұрын
​@@JagpalSingh-vt8qtਸ਼ਰੇਆਮ ਗਿਲਾਸ ਮਾਰਿਆ ਕੁੜੀ ਨੇ ਤਾਂ ਕੁਝ ਮਾਰਿਆ ਨਹੀਂ
@user-uw5dz8ui3u
@user-uw5dz8ui3u 3 ай бұрын
ਏਨਾ ਨੂੰ ਨਾਂ ਇੰਗਲਿਸ਼ ਆਉਂਦੀ,,,, ਨਾਂ ਕੋਈ ਗਾਲ ਕਢੀ ਸਿਮਰ ਨੇ,, ਇਹ ਵਿਕਾਊ ਹਨ ਸਬ 😅
@dharamsingh5541
@dharamsingh5541 3 ай бұрын
Sab vikau tolla ikhtha hoya he ​@@user-uw5dz8ui3u
@jassaldairyfarm
@jassaldairyfarm 3 ай бұрын
ਝੂਠੇ ਆਵ ਆ ਸਾਲ਼ੇ
@palwindersingh-qb1qo
@palwindersingh-qb1qo 3 ай бұрын
ਮੁੰਡੇ ਦੀ ਗਲਤੀ ਆ ਕਿਉਂ ਕੁੜੀ ਨੂੰ ਬਦਨਾਮ ਕਰ ਰਹੇ ਆ ਲੋਕ ਸਭ ਜਾਣਦੇ ਆ
@pargatsingh2652
@pargatsingh2652 3 ай бұрын
ਕਿਨੇ ਵਿੱਚ ਵਿਕਾਉ ਮਾਲ .ਇਹ ਸਾਰੇ ਅੰਦਰ ਹੋਣੇ ਚਾਹੀਦੈ. ਤੁਹਾਡੀ ਭੈਣ ਨੂੰ ਕੋਈ ਗਲਾਸ ਮਾਰੇ.ਉਹ ਇਨਸਾਨ ਹੈ .ਜਾਨਵਰ ਨਹੀ.ਮਾਮਾ ਜਦੋ ਪੈਸੋ ਲੈਂਦੇ ਹੋ .ਸਪੋਟ ਕਿਉ ਨਹੀ ਕਰਦੇ ਸ਼ਰਮ ਕਰੋ .ਬਾਰ ਬਾਰ ਐਸੋਸੀਏਸ਼ਨ ਸਟੇਟਮੈਂਟ ਬਦਲਿਆ ਗਿਆ ਹੈ
@ranjitsingh3756
@ranjitsingh3756 3 ай бұрын
Gurudev kasba mukar Gaya kyon Garib Nawaz madad karo
@harbansbadesha
@harbansbadesha 3 ай бұрын
ਸ਼ਰਾਬਣ ਗੀਤ ਦੇ ਉਲਟ ਭੜਕ ਕੇ ਗਾਲਾ ਕੱਢਿਆ,, ਜਦ ਓਹਨਾਂ reaction ਕੀਤਾ,, ਕਸੂਰ ਉਸ ਗਾਸ਼ਤੀ ਦਾ ਹੈ
@lachhmansingh5160
@lachhmansingh5160 3 ай бұрын
ਕਿਉਂ ਬਦਨਾਮ ਕਰ ਰਹੇ ਉਂ
@lachhmansingh5160
@lachhmansingh5160 3 ай бұрын
ਪੱਤਰਕਾਰ ਬਿਲਕੁਲ ਸਹੀ ਆ
@GeetaS-yb9ns
@GeetaS-yb9ns 3 ай бұрын
😂😂 ਗੱਲ ਬਣਾ ਬਣਾ ਦੱਸ ਰਹੇ ਆ... ਅਗਲੀ ਨੇ ਸਾਰੀਆਂ interviews ਚ ਬਿਆਨ same ਦਿੱਤੇ ਆ...
@Kawaljitkawal8085
@Kawaljitkawal8085 3 ай бұрын
ਸਿਮਰ ਨੇ ਸੱਚ ਦੱਸਿਆ |ਇਹ ਵਿਕੇ ਹੋਏ ਹਨ
@Gurjantsingh-wy5rq
@Gurjantsingh-wy5rq 3 ай бұрын
Jj4jj Innnnnnnnnk33jjjjj4k
@varinderchahal6262
@varinderchahal6262 3 ай бұрын
😂​
@user-nt4qo5tv9z
@user-nt4qo5tv9z 3 ай бұрын
ਫ਼ਿਕਰ ਨਾ ਕਰੋ ਤੁਸੀਂ ਸਾਰੇ ਲਪੇਟ ਵਿੱਚ ਆ ਗਏ ਹੋ ਆਹ ਜਿਹੜੀ ਬੀਬੀ ਬਹੁਤ ਜਾਂਦਾ ਬੋਲ ਰਹੀ ਹੈ ਇਸ ਸਾਰੇ ਵਰਤਾਰੇ ਦੀ ਸਰਗਣਾ ਇਸ ਨੂੰ ਅੰਡਰ ਰੈਸਟ ਕਰਕੇ ਪੁੱਛ ਪੜਤਾਲ ਕੀਤੀ ਜਾਵੇ।ਕੌਣ ਕੌਣ ਦੋਸ਼ੀ ਇਸ ਨੂੰ ਸਾਰਾ ਪਤਾ। ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਤੂੰ ਕਾਹਦਾ ਇੱਕ ਪੱਖ ਦੀ ਗੱਲ ਕਰ ਰਿਹਾ ਬੇਲੀਆ ਖਾਣ ਵਾਲੇ ਬੇਲੜ ਪੰਜਾਬ ਸਰਕਾਰ ਨੂੰ ਅਪੀਲ ਹੈ ਇਹ ਕੰਜਰ ਗਿੱਧੇ ਤੁਰੰਤ ਬੰਦ ਕੀਤੇ ਜਾਣ।
@AjayRussia.
@AjayRussia. 3 ай бұрын
ਕਲਯੁਗ ਸਿਖਰਾਂ ਤੇ ਹੈ
@manidergrewal472
@manidergrewal472 3 ай бұрын
Eh sare ander hone chide a
@cyprusnews5552
@cyprusnews5552 3 ай бұрын
Simar 100% Sai aa
@MustakKhan-up8bm
@MustakKhan-up8bm 3 ай бұрын
ਡੀ ਜੇ ਵਾਲੇ ਆਪਣੀਆਂ ਭੈਣਾਂ ਜ਼ਨਾਨੀਆਂ ਨੂੰ ਨਚਾਓ ਫਿਰ ਪਤਾ ਲੱਗੂ
@lakkhaladharladharladhar4051
@lakkhaladharladharladhar4051 3 ай бұрын
ਉਹਦੀਆਂ ਗਾਲ੍ਹਾਂ ਦਿਸ ਪਈਆਂ ਤੁਹਾਨੂੰ ਸ਼ਰਾਬ ਵਾਲਾ ਗਲਾਸ ਨਹੀਂ ਦਿਸਿਆ ਨਹੀਂ
@surkhmandermaanmaan3935
@surkhmandermaanmaan3935 3 ай бұрын
ਸਿਮਰ। ,100, ਸਹੀ ਹੈ। ਇਹ ਲੋਕ ਸਿਰਫ ਸੋਅ। ਲਾਉਣ ਲਈ ਕਰ ਰਹੇ ਹਨ। ਕਿਸੇ ਨੇ ਸਾਡੇ ਸੋਅ ਨਹੀਂ ਕਰਾਉਣੇ। ਸਿਰਫ ਇਹ ਲੋਕ ਪੈਸੇ ਲਈ ਕਰ ਰਹੇ ਹਨ
@baldevverma4994
@baldevverma4994 3 ай бұрын
ਮੈਨੂੰ ਲੱਗਦਾ ਕੀ ਇਹ ਸਾਰੇ ਉਸ ਕੁੜੀ ਤੇ ਲੱਗਦੇ ਨੇ ਕਿਉਂਕਿ ਉਹ ਹਿੱਟ ਬਹੁਤ ਆ ਸੋਹਣੀ ਬਹੁਤ ਆ ਇਨਾਂ ਨੂੰ ਲੱਗਦਾ ਇਸੇ ਦੀ ਜਲਸ ਹੈ
@kisankaur4459
@kisankaur4459 3 ай бұрын
Yes..... She Is Very Pretty Girl, SIMMAR, A Kutte Jealous Karde Ha
@billuteacher5768
@billuteacher5768 3 ай бұрын
V good ਰਿਪੋਰਟ ਸਾਬ੍ਹ
@NirmalSingh-hn7lc
@NirmalSingh-hn7lc 3 ай бұрын
ਇਨ੍ਹਾਂ ਕੰਮ ਲਈ ਮਤਲਬ
@chamkau
@chamkau 3 ай бұрын
ਇਨ੍ਹਾਂ ਲੋਕਾਂ ਨੂੰ ਤਾਂ ਆਪਣੇ ਕੰਮ ਤਾਈਂ ਮਤਲਬ ਹੈ ਇਨ੍ਹਾਂ ਨੇ ਪਾਰਟੀਆਂ ਦੇ ਹੱਕ ਦੀ ਗੱਲ ਕਰਨੀ ਹੈ ਸਿਮਰਨ ਦੇ ਉਲਟ ਚੱਲਣਾ ਕਿਉਂ ਕਿ ਇਨ੍ਹਾਂ ਅੱਗੇ ਵੀ ਕੰਮ ਕਰਨਾ ਹੈ ਉਹ ਕੱਲੀ ਕਰਕੇ ਇਹ ਸਾਰੇ ਸੱਚੇ ਬਣਦੇ ਨੇ
@inderjeetbrar4346
@inderjeetbrar4346 3 ай бұрын
ਸਿਮਰ ਬਿਲਕੁਲ ਸਹੀ ਤੁਸੀ ਦਲਿਉ ਕਿੰਨੇ ਚੁ ਵਿਕੇਅ
@baljitsingh6957
@baljitsingh6957 3 ай бұрын
ਇਹਨਾਂ ਸਾਰਿਆਂ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਹੈ।
@user-zf2kh8jt8l
@user-zf2kh8jt8l 3 ай бұрын
ਸ਼ਰਮ.ਕਰੋ.ਦੱਲਿਉ.ਤੁਸੀਂ. ਕੁੜੀ ਦੀ.ਸੈਡ.ਨਹੀ.ਲੇਦੈ.ਤੁਹਾਨੂੰ. ਆਪਣਾ.ਪੇਸਾ.ਚਾਹੀਦਾ. ਤੁਹਾਨੂੰ. ਸ਼ਰਮ.ਚਾਹੀਦੀ.
@user-ox4xf6bo2y
@user-ox4xf6bo2y 3 ай бұрын
Simar bilkul sahi hai
@JaskaranSingh-oy9wg
@JaskaranSingh-oy9wg 3 ай бұрын
ਪ੍ਰਬੰਧਕ ਨੂੰ ਵੀ ਵਿੱਚੇ ਠੁਕਵਾ ਕੁੜੀਏ ਇਹ ਦਲਾਲੀ ਦਾ ਕੰਮ ਵੀ ਕਰਦੇ ਹੋਣਗੇ।
@user-ze6qi2tc7t
@user-ze6qi2tc7t 3 ай бұрын
Simar. Bilkul Sahi Sahi. Sahi Hai
@dharamsingh5541
@dharamsingh5541 3 ай бұрын
Good coment ji
@GeetGill-th6hc
@GeetGill-th6hc 3 ай бұрын
ਇਹ ਸਾਰੇ ਉਸਦੀ ਝੜਾਈ ਤੋ ਮੱਚੇ ਪਏ ਆ ਗੱਲ ਹੋਰ ਕੁਝ ਨੀ । ਨਾਲੇ ਆ ਆਂਟੀ ਜੀ ਕੌਣ ਆ ਜੇੜੀ ਉਸਦੇ ਖਿਲਾਫ ਬੋਲੀ ਜਾਂਦੀ ਆ 🤔ਮੈਨੂ ਪੇਲਾ ਲੱਗਾ ਕਿਤੇ ਜਿਸਨੇ ਗਲਾਸ ਮਰਿਆ ਸੀ ਹਰਾਮਦੇ ਨੇ ਉਸਦੀ ਮੰਮੀ ਆ ਕਿਤੇ ਚਵਲ਼ ਜੇ ਦੀ
@kisankaur4459
@kisankaur4459 3 ай бұрын
Mummyji!!! Hai Basted De!! Sharbi Glass Wale de....
@SatnamSingh-sq8ni
@SatnamSingh-sq8ni 3 ай бұрын
😂😂😂 ਨਹੀਂ ਯਾਰ ਉਹਦੀ ਸਕੀ ਭੈਣ ਆ😂😂😂
@gurveer.singh.grewal.3361
@gurveer.singh.grewal.3361 3 ай бұрын
ਨਹੀਂ ਸ਼ਰਾਬੀ ਦੀ ਘਰਵਾਲ਼ੀ ਆ
@billuteacher5768
@billuteacher5768 3 ай бұрын
ਤੂੰ ਵੀ ਵਿੱਕੀ ਹੈ
@gurtejsidhu3005
@gurtejsidhu3005 3 ай бұрын
Sirf 320wich
@luckymaan9928
@luckymaan9928 3 ай бұрын
ਮੁੰਡੇ ਵਾਲਿਆਂ ਨੇਂ ਪੈਸੇ ਦੇ ਤੇ ਹੋਣੇ ਐਂ ਇਹਨਾਂ ਨੂੰ ਜਿਹੜੇ ਸਾਰੇ ਈ ਸਿਮਰਨ ਸੰਧੂ ਨੂੰ ਬਦਨਾਮ ਕਰੀਂ ਜਾਂਦੇ ਐਂ ਰੱਬ ਲੱਗਦੀ ਗੱਲ਼ ਕਰੋਂ ਜੇ ਏਹੀ ਤੁਹਾਡੀ ਧੀ ਭੈਣ ਨਾਲ਼ ਹੋਵੇਂ ਫ਼ਿਰ ਕੀ ਕਰੋਗੇ
@kamboj_farming
@kamboj_farming 3 ай бұрын
ਬਾਕੀ ਗੱਲ। ਠੀਕ ਆ ਏਨੂੰ ਫੁੱਕਰੀ। ਨੂੰ ਸਾਰੇ ਪੰਜਾਬ। ਕੰਮ। ਦੈਣਾ। ਬੰਦ। ਕਰੋ 🙏🙏
@billuteacher5768
@billuteacher5768 3 ай бұрын
ਪੈਸੇ ਦੀਂ ਖਾਤਰ ਗਰੁੱਪ ਵਾਲੇ ਇਲਜਾਮ ਲਾ ਰਹੇ ਹਾ
@narinnderkaur
@narinnderkaur 3 ай бұрын
Bilkul ryt
@deep_2113
@deep_2113 3 ай бұрын
Sahi baat hai
@user-fj4dj1gc1y
@user-fj4dj1gc1y 3 ай бұрын
ਪੱਤਰਕਾਰ ਕੁੜੀ ਬਹੁਤ ਸੁਲਜੀਆਂ ਗੱਲਾਂ ਕਰ ਰਹੀ 🌹
@jagdishsingh9097
@jagdishsingh9097 3 ай бұрын
ਇਹ ਸਾਰਾ ਟੋਲਾ ਝੂਠ ਬੋਲ ਰਿਹਾ ਕਿਉਂ ਪੈਸੇ ਪਿੱਛੇ ਵੱਡੇ ਵੱਡੇ ਝੂਠ ਬੋਲ ਰਹੇ ਹੋ ਸੱਚ ਬੋਲੋ ਪ੍ਰਮਾਤਮਾ ਨੂੰ ਜਾਨ ਦੇਣੀ ਹੈ
@MustakKhan-up8bm
@MustakKhan-up8bm 3 ай бұрын
ਬੇਸ਼ਰਮਾਂ ਦਾ ਟੋਲਾ ਝੂਠ ਬੋਲਦਾ
@ssbani6949
@ssbani6949 3 ай бұрын
ਪੱਤਰਕਾਰ ਜ਼ਿੰਦਾਬਾਦ
@dharamsingh5541
@dharamsingh5541 3 ай бұрын
Patarkar madam bahut changi he. Sachai vdo ch dikh rhi he kull dunia ne vekhi he. Agar smart galat hundi ta koi ta osde khilaf coment krda. Ehna ikkalya de kehan naal thori galat ho challi he
@pannu0686
@pannu0686 3 ай бұрын
ਇਹ nacharkhana ਬੰਦ ਹੋਣਾ ਚਾਹੀਦਾ ਹੈ.
@Sudeshjassi
@Sudeshjassi 3 ай бұрын
Oh salyo dalyo sach te Ajo last te sach hi sahmne ana simar Bilkul Sahi aa 👍
@user-zn5xs7qf5p
@user-zn5xs7qf5p 3 ай бұрын
Patrkar vi attt krdi aw ...simran 100 % sach aw sahi aw ❤
@karamsingh1479
@karamsingh1479 3 ай бұрын
Ihna..DJ..walian.. nu.. Paise.. tak..matlab..he
@rajuarora3163
@rajuarora3163 3 ай бұрын
ਜੇ ਥੋਡੇ ਜਾ ਥੋਡੀ ਭੈਣ ਦੇ ਗਲਾਸ ਮਾਰਦੇ ਫੇਰ ਪਤਾ ਲੱਗੂ
@GurpreetSingh-jb5oy
@GurpreetSingh-jb5oy 3 ай бұрын
ਕੋਈ ਵੀ ਕੁਮੈਟ ਇਹਨਾਂ ਦੇ ਹੱਕ ਵਿੱਚ ਨਹੀ
@GurpreetSingh-jb5oy
@GurpreetSingh-jb5oy 3 ай бұрын
ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ
@SohanpreetSingh-mi7yh
@SohanpreetSingh-mi7yh 3 ай бұрын
ਸ਼ਰਮ ਕਰੋ ਸਾਰੇ
@amanpreetkaur2993
@amanpreetkaur2993 3 ай бұрын
Sahi gal aa organization da
@ManjitSingh-hq5wn
@ManjitSingh-hq5wn 3 ай бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਪੰਜਾਬੀ ਤਾ ਦੂਜਿਆਂ ਦੀਆਂ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜ਼ੁਰਗਾਂ ਦੀ ਜਾਨ ਮਾਲ ਇਜਤ ਜਿੰਦਗੀ ਦੀ ਰਖਿਆ ਬਚਾਅ ਕਰਦੇ ਸਨ ਪੰਜਾਬੀ ਵੀਰੋ ਸੋਚ ਸਮਝ ਕੇ ਚੱਲੋ ਦੁਨੀਆਂ ਭਰ ਚ ਜਲੂਸ ਨਾ ਕਢਾਉ ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਇਜਤ ਕਦਰ ਕਰੋ
@jasmailbatth-ku4ui
@jasmailbatth-ku4ui 3 ай бұрын
ਡੀ ਜੇ ਬੰਦ ਹੋਣੇ ਚਾਹੀਦੇ
@GurjantsinghChahal-zq3il
@GurjantsinghChahal-zq3il 3 ай бұрын
ਵਿਕਾਉ, ਡੀਜੇ, ਵਾਲੇ
@balkarsingh4166
@balkarsingh4166 3 ай бұрын
press reporter is true
@sidumoosawala6103
@sidumoosawala6103 3 ай бұрын
Munda 100%rong hai
@cyprusnews5552
@cyprusnews5552 3 ай бұрын
Simran sai aa
@user-ub4yg3fc8e
@user-ub4yg3fc8e 3 ай бұрын
Paterkar Sirra Swal kite
@HarwinderSingh-jl6lb
@HarwinderSingh-jl6lb 3 ай бұрын
ਇਹ ਸਾਰੇ ਵਿਕਾਓ ਐ ਸਾਰੇ
@skindersingh3885
@skindersingh3885 3 ай бұрын
Rabb insaaf kru
@gurvinderzaildar
@gurvinderzaildar 3 ай бұрын
reporter sister tusi bhot vadia subal kite ❤😅
@SarbjitSingh-ez2pv
@SarbjitSingh-ez2pv 3 ай бұрын
Reporter bahut vadia sawaal kr rhi aa
@chsingh3475
@chsingh3475 3 ай бұрын
sare dalle ne
@anitarajput4239
@anitarajput4239 3 ай бұрын
Dalleo kudi de nal khado
@dimpyaulakh3311
@dimpyaulakh3311 3 ай бұрын
dancer paise pal Diya😂😂😂
@JasbirsinghGill-yu6er
@JasbirsinghGill-yu6er 3 ай бұрын
Very good man g patarkari vadia tahadi g ❤
@miss_jasn_
@miss_jasn_ 3 ай бұрын
ਤੁਸੀਂ ਕਡਾਊ ਪਰੂਫ ਫੇਰ ਲੋਕਾਂ ਨੂੰ ਦੇ ਓ ਪਬਾਬ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਨਹੀਂ ਤੁਹਾਡੇ ਜੇਕਰ ਸਿਮਰ ਗਲਤ ਸੀ ਤਾਂ ਪਹਿਲਾਂ ਪਰੂਫ ਲੈ ਆਉਂਦੇ ਫਿਰ ਬੋਲਦੇ ਤੁਹਾਡੀ ਜਿੰਮੇਵਾਰੀ ਆ ਤੁਸੀਂ ਪ੍ਰੋਗਰਾਮ ਫੜਦੇ ਹੋ ਪਰੂਫ ਇਕੱਠੇ ਕਰਨ ਦੀ ਜਿੰਮੇਵਾਰੀ ਤੁਹਾਡੀ ਆ ਤੁਹਾਨੂੰ ਸਿਰਫ ਕੰਮ ਤੱਕ ਮਤਲਬ ਆ ਕੁੜੀ ਦੀ ਬੇਜਤੀ ਹੋਵੇ ਜਿਹਦੀ ਮਰਜ਼ੀ ਹੋਵੇ ਤੁਸੀਂ ਪੈਸਾ ਕੁੜੀਆਂ ਤੋਂ ਹੀ ਕਮਾਉਂਦੇ ਹੋ ਤੇ ਜਿੰਮੇਵਾਰੀ ਵੀ ਤੁਹਾਡੀ ਆ ਸਿਮਰਨ ਨੂੰ ਕਿੰਨੇ ਸਾਲ ਹੋ ਗਏ ਸਟੇਜ ਤੇ ਕੰਮ ਕਰਦੇ ਹੋ ਉਹ ਕਦੇ ਪਈ ਪਹਿਲਾਂ ਗਲਤ ਨਹੀਂ ਬੋਲ ਸਕਦੀ ਮੂਹਰੋਂ ਗਲਤ ਹੋਇਆ ਤਾਂ ਅਸੀਂ ਗਲਤ ਹੋਇਆ ਤੁਸੀਂ ਆਪਣੇ ਪਰੂਫ ਦੇਣੇ ਬੰਦ ਕਰੋ ਪਹਿਲਾਂ ਕੈਮਰੇ ਆਪਕ ਲਾਓ ਜੇ ਤੁਸੀਂ ਸੱਚੇ ਹੋ ਤੁਹਾਡੇ ਚ ਹਿੰਮਤ ਹੈ ਨਹੀਂ ਸੱਚਾਈ ਦਾ ਸਾਹਮਣਾ ਕਰਨ ਦੀ ਇਸ ਲਈ ਕੈਮਰਾ ਦੇ ਮੂਹਰੇ ਆ ਕੇ ਬਿਆਨ ਦੇਈ ਜਾਂਦੇ ਹੋ ਮੀਡੀਆ ਚ
@gurnaibsidhu1412
@gurnaibsidhu1412 3 ай бұрын
ਸਿਮਰਨ ਜੇ ਤੁਸੀਂ ਜਵਾਬ ਦੇਨਿਉ ਲਾਡੀ ਤੁਸੀਂ ਮਿਨਤਾਂ ਕਰੋਗੇ ਥੋਡਾ ਕੰਮ ਸਿਮਰਨ ਕਰਕੇ ਹੀ ਚੱਲ ਰਿਹਾ ਉਸ ਦੀ ਜੁੱਤੀ ਸਟੇਜ ਤੇ ਲਹੀ ਹੈ ਇਹ ਸਰਾਫ ਹੂੰਦਾ ਤੁਸੀਂ ਉਸ ਨੂੰ ਫੜ ਲਿਆ ਨਹੀ ਵਾਪਸ ਗਲਾਸ ਠੋਕਦੀ ਤੁਸੀਂ ਸਾਥ ਦੇਣ ਦੀ ਬਜਾਏ ਉਸ ਨੂੰ ਗਲਤ ਸਾਬਤ ਕਰਦਿਉ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਵਿਅਾਹ ਤਾ ਹੋਣੋ ਹਟਣ ਨਹੀਂ ਲੱਗੇਏ
@Gurshan1313
@Gurshan1313 3 ай бұрын
ਗਲਾਸ ਕਿਉਂ ਮਾਰਿਆ ਬਾਕੀ ਛੱਡੋ।
@AmarjeetSingh-qm6zz
@AmarjeetSingh-qm6zz 3 ай бұрын
Juti fero wrong talk
@AngrejSingh-lr1fm
@AngrejSingh-lr1fm 3 ай бұрын
ਹੁਣ ਗੱਲ ਨਹੀਂ ਆਉਂਦੀ😂😂😂😂😂
@user-ox4xf6bo2y
@user-ox4xf6bo2y 3 ай бұрын
Yah sab galat hai
@user-rs3tq8yr7m
@user-rs3tq8yr7m 3 ай бұрын
Simar sandhu jhooth bol rahi a
@dimpyaulakh3311
@dimpyaulakh3311 3 ай бұрын
Bilkul sahi veer ji
@kaursidhusardarni2304
@kaursidhusardarni2304 3 ай бұрын
ਝੂਠ ਦਾ ਨਕਾਬ ਉਤਾਰ ਕੇ ਗੱਲ ਕਰੋ ਕੁੜੀ ਨੇ ਗਾਲਾਂ ਦਿੱਤੀਆ ਬਹੁੁਤ ਵਧੀਆ ਕੀਤਾ ਹੈ ਤੁਸੀਂ ਸਾਰੇ ਗਲਤ ਹੋ ਗੁਨਾਂਹ ਗਾਰ ਹੋ ਪੈਸੇ ਖਾਤਰ ਨੀਚੇ ਗਿਰ ਰਹੇ ਹੋ
@KarmjeetKaur-jy3li
@KarmjeetKaur-jy3li 3 ай бұрын
Munda nu galass marn di ki lod munda orta ta hath chakn di ki lod c o munda Da apn sister ja bhne hniyc
@Jellykartarpuria
@Jellykartarpuria 3 ай бұрын
DUB K MARJO SARAY 😂😂
@hselecrical6710
@hselecrical6710 3 ай бұрын
Kudi nu insaaf milna chahiyeda
@amritbirsingh
@amritbirsingh 3 ай бұрын
Sachayi di janch honi chahidi hai
@tripancheema2544
@tripancheema2544 3 ай бұрын
Glass keo mare
@ManjinderSingh-ft3di
@ManjinderSingh-ft3di 3 ай бұрын
ਠੋਕੋ ਲੋਕੋ ਠੋਕੋ ਸਭ ਨੂੰ ਠੋਕੋ
@shamshersinghbittubhangu1919
@shamshersinghbittubhangu1919 3 ай бұрын
Simar was right there
@harcharansingh6037
@harcharansingh6037 3 ай бұрын
ਮੈਨੂੰ ਲੱਗਦਾ ਇਹ ਗਰੁਪ ਵਾਲੇ ਵਿਕਗੇ ਤਾਂ ਹੀ ਕੁੜੀ ਦਾ ਸਾਥ ਨਹੀਂ ਦੇ ਰਹੇ ਬਾਕੀ ਆਹ ਚੈਨਲ ਵਾਲਿਆਂ ਨੂੰ ਕੰਮ ਮਿਲ ਗਿਆ ਬਾਕੀ ਪੰਜਾਬ ਚ ਮੁੱਦੇ ਖਤਮ ਨੇ
@jazzchouhan2167
@jazzchouhan2167 3 ай бұрын
Patrkar bibi ne bilkul shi gal kiti a ago jawab ni areha ena dj waleya nu good ripotar
@user-fq2no1tn7m
@user-fq2no1tn7m 3 ай бұрын
ਲੇਕੇ ਕਿਉਂ ਆਏ ਸੀ
@paramnoorkaur1513
@paramnoorkaur1513 3 ай бұрын
😂😂😂 ehna sab kanjran da dope test karwao sab je jutti waho naal ehna haramjade patarkaran de jina nu bhai amritpal singh huni te bandi singh kadi wikhai nahi dite
@SatnamSingh-nr9sb
@SatnamSingh-nr9sb 3 ай бұрын
ਔਰਤ ਦੀ ਔਰਤ ਦੁਸ਼ਮਣ।
@lakhi_pb1639
@lakhi_pb1639 3 ай бұрын
Ehhii aa kalliiii jide krkee tuhanu bookk krdeee
@HarjindersinghDhaliwal-gs9fh
@HarjindersinghDhaliwal-gs9fh 3 ай бұрын
ਆ ਗਈ ਬੀਬਾ ਇਸਾ ਪੱਤਰਕਾਰ ਲਾਣੇ ਦੀ ਮੰਤਰੀ ਇੱਕ ਡਾਂਸਰ ਕੁੜੀ ਦੀ ਚਾਪਲੂਸੀ ਸਾਰਾ ਮੀਡੀਆ ਕਰ ਰਿਹਾ ਇਸਾ ਪੱਤਰਕਾਰ ਦਾ ਤਾਂ ਪਤਾ ਨਹੀਂ 100% ਇੱਕ ਜਾਂ ਦੋ % ਸੱਚ ਬੋਲ ਰਹੀ ਹੋਵੇ ਪਰ ਬਾਕੀ ਪੱਤਰਕਾਰ ਲਾਣੇ ਦੀ ਅਤੇ ਜੱਥੇਦਾਰ ਲੋਕਾਂ ਦਾ ਕੰਮ ਝੂਠ ਬੋਲ ਕੇ ਫੋਕੀ ਸ਼ੋਹਰਤ ਲਈ ਡਰਾਮੇਬਾਜ਼ੀ ਕਰਨੀ ਹੋਵੇ ਕਾਂਗਰਸ ਪਾਰਟੀ ਦੇ ਸਰਪੰਚ ਨੇ ਦੋਗਲਾਪਣ ਕਰਕੇ ਪੁਲਿਸ ਆਪਣੀ ਗੁਲਾਮ ਬਣਾ ਕੇ ਸੱਚੇ ਗੁਰ ਸਿੱਖ ਦੀ ਦਾੜ੍ਹੀ ਪੁੱਟੀ ਧੱਪੜ ਮਾਰੇ ਸਰਪੰਚ ਨੇ ਆਪਣੇ ਇੱਕ ਮੈਂਬਰ ਨੂੰ ਬਚਾਉਣ ਲਈ 80%ਅੰਗ ਹੀਣ ਗੁਰ ਸਿੱਖ ਦੀ ਲੱਤ ਕੱਟੀ ਹੱਥ ਟੁੱਟੇਆ ਹੋਣ‌ ਕਰਕੇ ਸੜਕਾਂ ਕਿਨਾਰੇ ਤਿੰਨ ਸਾਲ ਤੋਂ ਗਰਮੀ ਵਿੱਚ ਅੱਗ ਵਰਗੀ ਧੂਪ ਵਿੱਚ ਇੱਕ ਲੱਤ ਤੇ ਖੜ ਕੇ ਰੁਜ਼ਗਾਰ ਚਲਾ ਕੇ ਟਾਈਮ ਪਾਸ ਕਰਦਾ ਕਰਕੇ ਪਤਾ ਸੀ ਪੈਸੇ ਕਮਾਉਣ ਵਾਲਾਂ ਕੋਈ ਨਹੀਂ ਤਾਂ ਕਰਕੇ ਇਹ ਸੋਚ ਕੇ ਐਸ ਪੀ ਦੀ ਹਿੰਮਤ ਨਹੀਂ ਪਈ ਕਾਂਗਰਸੀ ਸਰਪੰਚ ਦੀ ਜ਼ਾਤ ਨਾਲ ਕਾਰਵਾਈ ਨਹੀਂ ਹੋਈ ਇੱਕ ਮਹੀਨੇ ਤੱਕ ਸ੍ਰੀ ਆਕਾਲ ਤਖਤ ਹਜੂਰ ਸਾਹਿਬ ਨਾਂਦੇੜ ਜਾਣਾ ਪਿਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਇਨਸਾਫ ਕਰੇਗਾ
@balkarsingh4166
@balkarsingh4166 3 ай бұрын
Simer is right they are speaking wrong
@satnamsinghsatnam-ve3vp
@satnamsinghsatnam-ve3vp 3 ай бұрын
Simar is Right
@JaswantSingh-hx4fb
@JaswantSingh-hx4fb 3 ай бұрын
ਔਰਗਏਨਆਈਜਰ ਝੂਠ ਬੋਲਦਾ ਹੈ
@shaansingh4667
@shaansingh4667 3 ай бұрын
Read the comments
@naveenkumar-pn6kv
@naveenkumar-pn6kv 3 ай бұрын
Apne aap he presidient bne way 😂😂😂😂 Simran bilkul sahi hai ,,eh chahnde b paisse dinde ta kudi nl kuj b kro. Agli bilkul sau hai ena nu eh gl pasand ni eh chahnde bs party khush rhe,,,dogle paise de bhukhe
@candydhillon1815
@candydhillon1815 3 ай бұрын
Kine paise mile sabh nu kudi de kheelaf bolan lyi 🤣🤣🤣🤣🤣🤣
@sonuchaudhary8578
@sonuchaudhary8578 3 ай бұрын
Thik hai ji
@dilkal1756
@dilkal1756 2 ай бұрын
Je kar organizers chahunde ki kise vi karan karke dance pasand nahin, taan dancer apna dance chup chaap band karey te ladayee argument na karey ji.🙏
KINDNESS ALWAYS COME BACK
00:59
dednahype
Рет қаралды 120 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 3,5 МЛН
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 637 М.
KINDNESS ALWAYS COME BACK
00:59
dednahype
Рет қаралды 120 МЛН