ਆਪਣੀ ਜਾਨੋਂ ਪਿਆਰੀ ਪਤਨੀ ਨੂੰ ਬਚਾਉਣ ਲਈ ਵੇਚਤਾ ਘਰ ਹੁਣ ਧੀ ਦਾ ਫ਼ਿਕਰ - spmediapunjab

  Рет қаралды 18,907

PiTiC Live - SP Media Punjab

PiTiC Live - SP Media Punjab

Күн бұрын

ਆਪਣੀ ਜਾਨੋਂ ਪਿਆਰੀ ਪਤਨੀ ਨੂੰ ਬਚਾਉਣ ਲਈ ਵੇਚਤਾ ਘਰ ਹੁਣ ਧੀ ਦਾ ਫ਼ਿਕਰ - spmediapunjab
Video source Mandeep singh manna
And team from Shri Amritsar
#spmediapunjab #piticlive #manukhtadisewa #sukhbirbadal #bhaideepsinghji #babaratandevsewa #indiancuisine #punjabi

Пікірлер: 42
@gurpreetsuman503
@gurpreetsuman503 3 күн бұрын
Waheguru jii mehr krn ਇਸ ਵੀਰ ਤੇ ਹਮੇਸ਼ਾ ਖੁਸ਼ ਰੱਖਣ waheguru ji mehr ਭਰਿਆ ਹੱਥ ਰੱਖਣ🙏🙏🙏🙏
@nirmalweddingcars5776
@nirmalweddingcars5776 3 күн бұрын
🙏🙏🙏 ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮੇਅਰ ਭੇਰਆ ਹਤ ਰੱਖਣਾ ਇਸ ਧੀ ਨੁੰ ਵੱਡਾ ਡਾਕਟਰ ਬਣਾਉਣਾ ਤਾਂ ਕੀ ਇਹ ਧੀ ਆਪਣੇ ਪਿੱਤਾ ਨੁੰ ਖੁਸ਼ ਰੱਖ ਸੱਕੇ 🙏🙏🙏
@GurjeetSingh-ry5mf
@GurjeetSingh-ry5mf 3 күн бұрын
ਮਾਲਕਾ ਜੇ ਤੁਸੀਂ ਬੰਦੇ ਨੂੰ ਜਨਮ ਦੇਣਾ ਫਿਰ ਕਰਮ ਚੰਗੇ ਲਿਖਿਆ ਕਰੋ ਮਨੂੱਖਾ ਜਨਮ ਇੱਕ ਵਾਰ ਦੇਣਾ ਫਿਰ ਆਪਣੇ ਬੱਚਿਆ ਦੇ ਔਗੁਣ ਨਾ ਦੇਖਿਆ ਕਰੋ ਮਾਲਕਾ ਤੂੰ ਬਖਸ ਹਾਰ ਹੈ ਮਨ ਬਹੂਤ ਦੁੱਖੀ ਹੁੰਦਾ ਜਦੋ ਕਿਸੇ ਨੂੰ ਦੁੱਖੀ ਦੇਖੀ ਦਾ
@jagdevkaur3144
@jagdevkaur3144 3 күн бұрын
ਔਖੇ ਸੌਖੇ ਛੋਟਾ ਜਿਹਾ ਘਰ ਵੀ ਬਣਾ ਦਿਓ ਇਸ ਗਰੀਬ ਮਜ਼ਬੂਰ ਦਾ ਕਿਉਂਕਿ ਸਿਆਣੇ ਕਹਿੰਦੇ ਹਨ ਸਿਰ ਤੇ ਛੱਤ ਹੋਵੇ ਤਾਂ ਬੰਦਾ ਚਾਹੇ ਲੂਣ ਦੇ ਨਾਲ ਰੋਟੀ ਖਾ ਲਵੇ ਕਿਰਾਇਆ ਦੇਣਾ ਬਹੁਤ ਬਹੁਤ ਔਖਾ ਐ🎉🎉❤
@ravindersandhu869
@ravindersandhu869 3 күн бұрын
Waheguru ji.veer ji tenu chardikla bahkse rab.
@sapainderpurewal902
@sapainderpurewal902 3 күн бұрын
ਭਾਈ ਸਾਹਿਬ ਜੀ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏
@balwinderkaur2455
@balwinderkaur2455 3 күн бұрын
God bless you ji parmatma sab nu khush rakhe
@harbanskaur8146
@harbanskaur8146 3 күн бұрын
ਵਾਹਿਗੁਰੂ ਜੀਓ ਅਪਣਾ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਸਿਹਤਯਾਬੀ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀਓ
@harbanskaur8146
@harbanskaur8146 3 күн бұрын
ਰੱਬ ਸਾਰੀਆਂ ਦਿਆਂ ਧੀਆਂ ਭੈਣਾਂ ਨੂੰ ਚੜ੍ਹਦੀ ਕਲਾ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀਓ ਅਪਣੇ ਮਾਤਾ-ਪਿਤਾ ਤੇ ਪਰਿਵਾਰਾਂ ਦਾ ਨਾਮ ਰੋਸ਼ਨ ਕਰਨ 😊
@raminderkaur7064
@raminderkaur7064 2 күн бұрын
Great service helping for Education of daughter of needy.
@VirenderSamra-lm3wd
@VirenderSamra-lm3wd 3 күн бұрын
Bahut vdiya Mandeep mna sab sab ada hi majbur loka di madat karde rhe ho waheguru ji mehar karn 🌹🌹
@HardeepSingh-db1qc
@HardeepSingh-db1qc 3 күн бұрын
ਵਾਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@charanjitsingh4388
@charanjitsingh4388 3 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@gurjantkhaira213
@gurjantkhaira213 2 күн бұрын
Mandeep manna veer ji ❤❤
@usgamer3472
@usgamer3472 3 күн бұрын
Very very very good 22 ji
@KulwinderSingh-ok7wm
@KulwinderSingh-ok7wm 3 күн бұрын
Waheguru waheguru waheguru ji
@balwinderarora650
@balwinderarora650 3 күн бұрын
Very great 👍🏻 work 👍🏻 sardaar mana g
@skahlon1000
@skahlon1000 3 күн бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਧਨ ਧਨ ਗੁਰੂ ਰਾਮਦਾਸ ਜੀ ਮੇਹਰ ਕਰਨਗੇ ਮੰਨਾ ਸਿੰਘ ਓਤੇ
@GurdialGurdial-p6e
@GurdialGurdial-p6e 3 күн бұрын
Waheguru ji
@ParminderKaur-fv7nj
@ParminderKaur-fv7nj 3 күн бұрын
ਸੁਕਰ ਹੈ ਕੋਈ ਤਾ ਅੱਗੇ ਅ ਰਹਾ ਨਹੀਂ ਤਾਂ ਗੁਰਦਵਰੀਆ ਦੇ ਬਾਹਰ ਲਗਰ ਰੁਮਾਲਾ ਸਾਹਿਬ ਤੇ ਫੁੱਲ ਚੜ੍ਹਾ ਕੇ ਏਨਾ ਪੈਸਾ ਵੈਸਟ ਕਰ ਸ ਦਿੱਤਾ ਕਰ ਰਹਿ ਨੇ ਅਕਲ ਹੈ ਨ੍ਹੇ ਸ ਗਿਆਨ ਹੈ ਨੇ ਕੇ ਲੋੜਵੰਦਾ ਦੇ ਮਦਦ ਕਰਨ ਹੈ ਗੁਰੂ ਨਾਨਕ ਦਾ ਮਿਸ਼ਨ ਸ
@KulwinderKaur-dt3mg
@KulwinderKaur-dt3mg 3 күн бұрын
❤❤
@dukhihirdamansamjaona1557
@dukhihirdamansamjaona1557 3 күн бұрын
ਵਾਹਿਗੁਰੂ ਵਾਹਿਗੁਰੂ ਜੀ
@darbarasingh5526
@darbarasingh5526 3 күн бұрын
Waheguru ji 🙏🏻🙏🏻🙏🏻🙏🏻🙏🏻🙏🏻
@AnilVerma-uq1pe
@AnilVerma-uq1pe 3 күн бұрын
Manna bhaji God bless you
@CHARDIKALA12455
@CHARDIKALA12455 3 күн бұрын
Waheguru ji bless you beta ji 🙏 ❤🎉
@BikarSingh-qd6kq
@BikarSingh-qd6kq 3 күн бұрын
😊😊
@OfficeSimplelife
@OfficeSimplelife 3 күн бұрын
Waguru ji
@bishandass8824
@bishandass8824 3 күн бұрын
Waheguru Ji kirpa karo
@krishanahuja3606
@krishanahuja3606 3 күн бұрын
I really thanks everyone who have helped this person. God bless you🙏🙏🙏🙏🙏
@sukhwindersingh1525
@sukhwindersingh1525 3 күн бұрын
Nice
@manjitSingh-yo9fq
@manjitSingh-yo9fq 3 күн бұрын
Muna singh ap je da bhut 2 danbaf ji Rubb ap di omer lbi kete
@BalwinderSingh-yu4tq
@BalwinderSingh-yu4tq 3 күн бұрын
ਸਕੂਲ ਵਾਲਿਆ ਨੂੰ ਸ਼ਰਮ ਨਹੀ ਆਈ ਪੈਸੇ ਲੈਂਦਿਆਂ nu
@Amzik-ds5bo
@Amzik-ds5bo 3 күн бұрын
🙏👍🤲
@GuljarSingh-w2e
@GuljarSingh-w2e 3 күн бұрын
❤❤❤❤❤🙏
@ChahalCom
@ChahalCom 3 күн бұрын
Mena ji bot widia mla ja mp bn ke locka di seva nhi karde mla mp to Bina seva kiti janda
@harjeetkemannt.
@harjeetkemannt. 3 күн бұрын
Wehaguru ji nl a thude
@sukhdeepdhindsa6157
@sukhdeepdhindsa6157 3 күн бұрын
ਭਗਵੰਤ ਮਾਨ ਜੀ ਚਲੋ ਤੁਸੀ ਤੇ ਨਿਆਣੇ ਹੋ ਮਾਨੇ ਵਾਈ ਤੋਂ ਕੁਝ ਸਿੱਖ ਲੋ ਸਿਆਣਿਆਂ ਤੋਂ ਕੋਈ ਅਕਲ ਵਾਲੀ ਗੱਲ ਸਿੱਖ ਲੈਣੀ ਚਾਹੀਦੀ ਹੈ
@skahlon1000
@skahlon1000 3 күн бұрын
ਭਗਵੰਤ ਮਾਨ ਕਰੋ ਤੁਸੀ ਕੁਝ
@VirenderSamra-lm3wd
@VirenderSamra-lm3wd 3 күн бұрын
Jado majbur bap nu ada di hal ch vekh de a odo bolan nu koi sabad ni rande bolnu
@ManjitGill-z2d
@ManjitGill-z2d 3 күн бұрын
Waheguru ji 🙏🏻
@kuldeepsohal3393
@kuldeepsohal3393 3 күн бұрын
Waheguru ji
@sukhraj6761
@sukhraj6761 3 күн бұрын
Waheguru ji 🙏🙏🙏🙏
АЗАРТНИК 4 |СЕЗОН 2 Серия
31:45
Inter Production
Рет қаралды 1 МЛН
Teaching a Toddler Household Habits: Diaper Disposal & Potty Training #shorts
00:16
ਬੱਚੇ ਰੌਦੇ ਨਹੀ ਝੱਲੇ ਜਾਂਦੇ ਜ਼ਰੂਰ ਮੱਦਦ ਕਰੋ ਵੱਧ ਤੋ ਵੱਧ
8:17
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 30 М.
АЗАРТНИК 4 |СЕЗОН 2 Серия
31:45
Inter Production
Рет қаралды 1 МЛН